ਭਗਵੰਤ ਮਾਨ ਦੇ MLA ਹੀ ਪਾਉਣ ਲੱਗੇ ਬਦਲਾਅ ਦੇ ਖਿਲਾਰੇ | ਕੀ ਮੁੱਖ ਮੰਤਰੀ ਕੋਲ ਹੈ ਇਹਨਾਂ ਸਵਾਲਾਂ ਦਾ ਜਵਾਬ ?

แชร์
ฝัง
  • เผยแพร่เมื่อ 9 มิ.ย. 2024
  • ਭਗਵੰਤ ਮਾਨ ਦੇ MLA ਹੀ ਪਾਉਣ ਲੱਗੇ ਬਦਲਾਅ ਦੇ ਖਿਲਾਰੇ
    ਕੀ ਮੁੱਖ ਮੰਤਰੀ ਕੋਲ ਹੈ ਇਹਨਾਂ ਸਵਾਲਾਂ ਦਾ ਜਵਾਬ ?
    ਗਾਰੰਟੀਆਂ ਦੇਣ ਵਾਲੇ ਇਸ ਮੁੱਦੇ ‘ਤੇ ਚੁੱਪ ਕਿਉਂ ?
    #bhagwantmann #akhar
    ਸਤਿਕਾਰਯੋਗ ਪੰਜਾਬੀਓ, ਤੁਸੀਂ ਅੱਖਰ ਨਾਲ ਜੁੜੋ। ਅੱਖਰ ਨੂੰ Subscribe ਕਰੋ।

ความคิดเห็น • 76

  • @ashnisharma3810
    @ashnisharma3810 14 วันที่ผ่านมา +16

    ਨਸ਼ਾ ਤੇ ਰਿਸ਼ਵਤ ਪਹਿਲਾ ਨਾਲੋਂ ਜਿਆਦਾ ਹੋ ਗਿਆ

  • @harpalsinghhandahanda9798
    @harpalsinghhandahanda9798 14 วันที่ผ่านมา +26

    ਇੱਕ ਨਹੀਂ ਦੋ ਵਿਧਾਇਕ ਨੇ ਕੁੰਵਰ ਵਿਜੇ ਪ੍ਰਤਾਪ ਸਿੰਘ ਵੀ

  • @narinderpalsingh5349
    @narinderpalsingh5349 14 วันที่ผ่านมา +24

    ਕਿਸੇ ਵੀ ਪਾਰਟੀ ਵਿੱਚ ਲੋਕਤੰਤਰ ਨਹੀਂ ਹੈ,,,,ਆਮ ਆਦਮੀ ਪਾਰਟੀ ਦੀ ਕਾਰਗੁਜ਼ਾਰੀ ਨੇ ਪੰਜਾਬ ਦੇ ਲੋਕਾਂ ਨੂੰ ਨਿਰਾਸ਼ ਕੀਤਾ ਹੈ 😢😢😢😢😢

  • @gurchransingh5674
    @gurchransingh5674 14 วันที่ผ่านมา +7

    ਬਹੁਤ ਵਧੀਆ ਵਿਚਾਰ ਜੀ ਧੰਨਵਾਦ ਦਿਲੋ ਸਲੂਟ

  • @palvinderpalsharma9208
    @palvinderpalsharma9208 14 วันที่ผ่านมา +9

    ਪੂਰੀਆਂ ਗੱਲਾਂ ਸੱਚ ਨੇ ਸਰਦਾਰ ਸਾਹਿਬ

  • @sardarsaab1007
    @sardarsaab1007 14 วันที่ผ่านมา +13

    ਬਿਲਕੁਲ ਸਹੀ ਗੱਲ ਹੈ ਪਹਿਲਾਂ ਨਾਲੋਂ ਰਿਸ਼ਵਤ ਤਿੰਨ ਗੁਣਾ ਵੱਧ ਗਈ ਅਸੀਂ ਪਹਿਲਾਂ ਟਰੱਕ ਦੀ ਫਿਟਨੈਂਸ 3500 ਰੁਪਏ ਵਿੱਚ ਰਿਸ਼ਵਤ ਦੇ ਕੇ ਕਰਵਾ ਲੈਂਦੇ ਸੀ ਉਹੀ ਫਿਟਨੈਂਸ 15000 ਹਜ਼ਾਰ ਵਿੱਚ ਰਿਸ਼ਵਤ ਦੇ ਕੇ ਕਰਵਾ ਰਹੇ ਹਾਂ ਜਿਹੜਾ ਭੰਡ ਨੇ ਵਟਸਐਪ ਨੰਬਰ ਜਾਰੀ ਕੀਤਾ ਸੀ‌ ਜਿਹੜੇ ਅਫਸਰ ਰਿਸ਼ਵਤ ਮੰਗੀਆਂ ਕਰਨ ਗੇ ਇਸ ਨੰਬਰ ਤੇ ਮੈਸਜ਼ ਕਰੋ ਉਹ ਨੰਬਰ ਸਿਰਫ ਇਸ ਕਰਕੇ ਕੀਤਾ ਕਿਉਂ ਕਿ ਇਹਨਾਂ ਨੇ ਭੇਤ ਪਾਉਣਾ ਕਿ ਕਿੱਥੋਂ ਕਿੱਥੋ ਰਿਸ਼ਵਤ ਮਿਲੋਂ ਗੀ ਹੁਣ ਇਹਨਾਂ ਨੂੰ ਸਾਰਾਂ ਭੇਤ ਪੈ ਗਿਆ

  • @sabi-mansa
    @sabi-mansa 11 วันที่ผ่านมา +2

    ਹੁਣ ਜਿਹੜਾ ਵੀ ਬਈਆ ਕੰਪਣੀ ਤੇ ਯਕੀਨ ਕਰੂ ਜਾ ਸਪੋਰਟ ਕਰੂ, ਓਹਨੂੰ ਅਪਣਾ ਇਲਾਜ ਕਰਾਉਣਾ ਚਾਹੀਦਾ
    ਭੰਡ ਬੁੱਚੜ ਭਜਾਓ ਪੰਜਾਬ ਬਚਾਓ ਜਾਗਦੀ ਜ਼ਮੀਰ ਵਾਲਿਓ

  • @PS-mz6gs
    @PS-mz6gs 14 วันที่ผ่านมา +7

    ਕੰਮ ਵਾਕਿਆਂ ਇਹਨਾਂ ਭਈਆਂ ਦੇ ਛਿੱਤਰ ਖਾਣ ਵਾਲੇ ਆ

  • @HardeepSingh-wu1qq
    @HardeepSingh-wu1qq 14 วันที่ผ่านมา +7

    ਵੋਟਾਂ ਵਿੱਚ ਬਹੁਤ ਚੰਮਲਾਉਟ ਕੀਤੀ ਆ ਮੁੱਖ ਮੰਤਰੀ ਸਾਹਿਬ ਨੇ

  • @SukhjitSukhi-dg1jc
    @SukhjitSukhi-dg1jc 14 วันที่ผ่านมา +5

    Good 👍💯👍👍👍💯

  • @sukhjitsingh6668
    @sukhjitsingh6668 14 วันที่ผ่านมา +3

    ਪੰਜਾਬ ਦੇ ਲੋਕੋ 2027 ਦੀਆਂ ਵੋਟਾਂ ਵਿੱਚ ਇਹਨਾਂ ਸਾਰੀਆਂ ਰਾਜਨੀਤਕ ਪਾਰਟੀਆਂ ਦਾ ਖਹਿੜਾ ਛੱਡੋ ਅਪਣੇ ਅਜ਼ਾਦ ਪੰਥਕ ਉਮੀਦਵਾਰ ਖੜ੍ਹੇ ਕਰੋ ਤੇ ਉਹਨਾਂ ਨੂੰ ਬਹੁਮਤ ਨਾਲ ਜਿਤਾ ਕੇ ਅਪਣੀ ਸਰਕਾਰ ਬਣਾਓ

  • @HardeepSingh-wu1qq
    @HardeepSingh-wu1qq 14 วันที่ผ่านมา +4

    ਆਪ ਪਾਰਟੀ ਵਿਚ ਇੱਕ ਜੋਗਾ ਸਿੰਘ ਹੁੰਦਾ ਸੀ , ਉਸ ਦੀ ਵੀ ਇੰਟਰਵਿਊ ਕਰਾਓ ਜੀ

  • @babbughulyani9957
    @babbughulyani9957 14 วันที่ผ่านมา +6

    Right g

  • @GurdeepSingh-cl3zc
    @GurdeepSingh-cl3zc 14 วันที่ผ่านมา +3

    Nice and truthful interview 👌

  • @Streetrai194
    @Streetrai194 14 วันที่ผ่านมา +2

    ਧੰਨਵਾਦ

  • @hardipsingh4738
    @hardipsingh4738 14 วันที่ผ่านมา +2

    Very true statement veer g

  • @shamsunderverma82
    @shamsunderverma82 14 วันที่ผ่านมา +1

    Good Lali veer

  • @KrishanMahajan-lu8xi
    @KrishanMahajan-lu8xi 14 วันที่ผ่านมา +4

    BALKAR SINGH DI VIDEO VI VIRAL HOYI SI 🙏

  • @user-qn7sd4ye4z
    @user-qn7sd4ye4z 14 วันที่ผ่านมา +5

    Bahot okha ehna da koi izat nai app party di koi nai pushda ehna nu hun thoda time hor sharabi de shitar pola huna

  • @sabi-mansa
    @sabi-mansa 11 วันที่ผ่านมา +1

    ਕੌਣ ਕਹਿੰਦਾ ਨਸ਼ੇ ਤੇ ਕੰਟਰੋਲ ਨੀ
    ਚੱਡੇ ਦਾ ਪੂਰਾ ਕੰਟਰੋਲ ਆ, ਤਾਂ ਈ 3 ਗੁਣਾਂ ਹੋਇਆ
    ਫੇਰ ਤਾਂ ਈ ਸ਼ੀਟ ਵੀ ਪੂਰੇ ਭਾਰਤ ਵਿੱਚ 3 ਈ ਆਈ

  • @sandeepmasih5143
    @sandeepmasih5143 14 วันที่ผ่านมา +2

    True Bhi ji 🇺🇸🇺🇸🇺🇸🇺🇸🇺🇸🇺🇸🦁🦁🙏🙏

  • @Drnavaulakh
    @Drnavaulakh 14 วันที่ผ่านมา +3

    Tehsildaar demanding 25000 for registry in kharar , mohali thus s badlaav , police vale khush ne k MLA nu hissa nhi dena pe reha !!

  • @gurdevsidhu8164
    @gurdevsidhu8164 14 วันที่ผ่านมา +1

    Some media working for awareness in the public. Punjab needs honest smajsewi well educated people to make new party.

  • @nav8472
    @nav8472 14 วันที่ผ่านมา +1

    ਝੰਡੇ ਕੋਲ ਪਹਿਲਾ ਤੇ ਲਾਸ੍ਟ ਮੌਕਾ ਤੀਹ ਪੈਂਤੀ ਤਾਂ ਸੀਰੀਆ ਲੱਗੇ ਹੋਏ ਹਨ ਉਹਨਾਂ ਕੋਲ ਨਾ ਕੋਈ ਪਾਵਰ ਹੈ ਨਾਂ ਕੋਈ ਉਹਨਾਂ ਨੂੰ ਪੁਛਦਾ

  • @sukhvindersingh8428
    @sukhvindersingh8428 14 วันที่ผ่านมา +1

    Is bare inquiry karvauni chahindi hae ke MLA da dost ande khate koi galat kamm karvaun lai rishwat de riha c ke procedure mutabik usda kamm na ho sakda hove

  • @LoveBoy-qo6mi
    @LoveBoy-qo6mi 13 วันที่ผ่านมา

    ਇੱਕੋ ਇੱਕ ਹੱਲ ਓਨਲੀ ਭਾਈ ਸਾਹਿਬ ਮੋਦੀ ਜੀ ਦੀ ਸਰਕਾਰ ਬੀਜੇਪੀ ਓਨਲੀ ਬੀਜੇਪੀ ਓਨਲੀ ਬੀਜੇਪੀ ਓਨਲੀ ਬੀਜੇਪੀ ਓਨਲੀ ਸਤਨਾਮ ਵਾਹਿਗੁਰੂ ਸਤਨਾਮ ਵਾਹਿਗੁਰੂ ਸਤਨਾਮ ਵਾਹਿਗੁਰੂ

  • @GurdeepSingh-cl3zc
    @GurdeepSingh-cl3zc 14 วันที่ผ่านมา +2

    It is correct if the responsiabe person of family is drunkard then family will be in downfall .and responsiabe.

  • @harvinderbal-qt9xg
    @harvinderbal-qt9xg 14 วันที่ผ่านมา +2

    Vry gud sr ji

  • @AmandeepSingh-bu4wn
    @AmandeepSingh-bu4wn 12 วันที่ผ่านมา

    ਫੇਲ ਸਰਕਾਰ ਏ

  • @SukhwinderSingh-ug5pt
    @SukhwinderSingh-ug5pt 13 วันที่ผ่านมา

    Good patarkari ❤

  • @rajwantsingh2523
    @rajwantsingh2523 12 วันที่ผ่านมา

    ਸਦਕੇ ਜਾਈਏ ਸੱਚ ਬੋਲਣ ਵਾਲੇ ਦੇ।

  • @deepdhaliwal3371
    @deepdhaliwal3371 10 วันที่ผ่านมา

    ਬਾਈ ਜੀ ਮੇਰੇ ਹਲਕੇ ਵਿੱਚ ਚਿੱਟਾ ਫੱਲ ਆ ਹਲਕਾ ਨਿਹਾਲ ਸਿੰਘ ਵਾਲਾ ਸਾਡਾ M LA
    ਕੁਝ ਨਹੀਂ ਕਰਦਾ

  • @RajivKumar-ty2qk
    @RajivKumar-ty2qk 13 วันที่ผ่านมา

    ਦੋ ਸਾਲ ਹੋਗੇ ਅੱਲਾਨ ਹੀ ਹੋਏ ਆ ਪਰ ਗਰਾਉੰਡ ਤੇ ਇਕ ਵੀ ਲਾਗੂ ਨੀ ਹੁੰਦਾ ਭਾਵੇ ਓਹ ਸੀਅਮ ਦਾ ਅੱਲਾਨ ਹੋਵੈ ਪੋਸਟਰਾਂ ਚੁਟਕਲਿਆਂ ਨਾਲ ਤੇ ਭਗਤਾ ਦੇ ਆਈਟੀ ਸੇੱਲ ਨਾਲ ਬਲੈ ਬਲੈ ਕਰੀ ਜਾਦੈ ਇਹ ਬੱਸ ਕੈਪਟਨ ਬਾਦਲ ਕੋਲੋ ਬਿਓਰੌਕ੍ਰੇਟ ਡਰਦੇ ਹੁੰਦੇ ਸੀ ਪਰ ਏਨਾ ਦੀ ਤਾਂ ਓਹ ਪਰਵਾਹ ਨੀ ਕਰਦੇ ਅੱਜ ਬਦਲਾਵ ਦਾ mla ਇਕ ਬਦਲੀ ਨੀ ਕਰਾ ਸਕਦਾ ਪਰ ਅਕਾਲੀ ਕਾਂਗਰਸੀ ਸਾਰਾ ਕੁਜ ਕਰਾਈ ਜਾਦੈ ਏਹ ਤਾਂ ਅਖਾਂ ਨਾਲ ਦੇਖਿਆ

  • @ranveergamingyt1143
    @ranveergamingyt1143 14 วันที่ผ่านมา

    #justiceforsidhumoosewala

  • @deepdhaliwal3371
    @deepdhaliwal3371 10 วันที่ผ่านมา

    ਹਲਕਾ ਨਿਹਾਲ ਸਿੰਘ ਵਾਲਾ ਵਿੱਚ ਫੁੱਲ ਰਿਸ਼ਵਤ ਚੱਲ ਦੀ ਆ

  • @phootphath4851
    @phootphath4851 11 วันที่ผ่านมา

    ਆਪ ਤਾਂ ਉਹ ਬਦਨਾਂਮ ਔਰਤ ਵਰਗੀ ਐ ਜਿਸਨੂੰ ਅਪਣਾ ਆਪ ਤਾਂ ਦਿਖਦਾ ਨੀਂ ਤੇ ਬਾਕੀ ਨੂੰ ਬਦਨਾਂਮ ਕਰਦੀ ਐ, ਨਸਾ ਗੁੰਡਾਗਰਦੀ ਨਜੈਜ ਪਰਚੇ ਰਿਸ਼ਵਤ ਖੋਰੀ, ਪਹਿਲਾਂ ਨਾਲੋਂ ਵੀ ਕਈ ਗੁਣਾਂ ਵੱਧ ਗਈ

  • @GurjitSingh-hr8qn
    @GurjitSingh-hr8qn 14 วันที่ผ่านมา

    J sach dasna chonda o ta dsp sekhon de interview lavo

  • @flyingramandeepsingh5abb947
    @flyingramandeepsingh5abb947 14 วันที่ผ่านมา

    Bai intro thodi ghat karo 5 min da sirf intro hi rakhde oo

  • @GurjitSingh-hr8qn
    @GurjitSingh-hr8qn 13 วันที่ผ่านมา

    Par tusi kita congress nu bhut Changi na daso Tanda ta area ch ਗਲਿਜ਼ੀਆ m l a na lok da bhut false f,I,r kitiya c

  • @deepdhaliwal3371
    @deepdhaliwal3371 10 วันที่ผ่านมา

    ਰਿਸ਼ਵਤ ਫੁੱਲ ਚੱਲ ਦੀ ਮੋਗੇ ਵਿੱਚ

  • @user-qf6jd1de6q
    @user-qf6jd1de6q 13 วันที่ผ่านมา

    Aajorkalbaikughnehona

  • @RaghbirSingh-mc5ez
    @RaghbirSingh-mc5ez 14 วันที่ผ่านมา

    J onlain pement hojave tan PTA chal jau k polic mulajam di salary kini aa te eh kharch kini kar riha aa g j salri nalon jiada kharchda tan samjo k eh rishvat da pesa aa g

  • @RajivKumar-ty2qk
    @RajivKumar-ty2qk 13 วันที่ผ่านมา

    ਨਸ਼ਾ ਤਾਂ 80 ਦੇ ਲਾਗੇ ਵੀ ਬਥੇਰਾ ਵਿਕਦਾ ਸੀ ਪਰ ਓਦੋ ਆ ਚਿੱਟਾ ਕੈਪਸੂਲ ਨੀ ਸੀ ਹੁੰਦੇ ਓਦੋ ਕਿਲੌਆ ਚ ਅਫੀਮ ਤੇ ਕੁਵਿੰਟਲਾ ਚ ਭੁਕੀ ਔਦੀ ਸੀ ਜੇਹੜਾ ਖਾਕੇ ਓਹ ਮਾੜੇ ਕੰਮ ਵੀ ਕਰੋਦੇ ਸੀ ਹਾਂ ਸ਼ਰਾਬ ਗਿਣੀ ਨੀ ਓਹ ਵੀ ਬਥੇਰੀ ਸੀ ਝਾੜੂ ਵਾਲਿਆ ਦੇ mla ਮੰਤਰੀਆਂ ਨੇ ਏਵੇ ਥੋੜਾ ਦੋ ਸਾਲ ਚ ਵਡੀਆ ਵਡੀਆ ਕੋਠੀਆਂ ਗੱਡੀਆਂ ਲਈਆ ਤੇ ਕਬਜੇ ਕੀਤੇ ਓਹ ਏਨਾ ਚੁ ਲਏ ਆ ਸ਼ਰਾਬ ਮਾਈਨਿੰਗ ਚੁ ਮੋਟਾ ਪੈਸਾ ਕਮਾ ਰਹੇ ਇਹ ਓਪਰ ਵਾਲੇ ਨੂ ਹਰ ਜਗਹ ਤੋ ਕਰੋੜਾ ਅਰਬਾ ਚ ਹਿਸਾ ਔਦਾ ਮਹੀਨੇ ਦਾ ਜੇਹਦੇ ਨਾਲ ਬਾਹਰ ਦੇ ਦੇਸ਼ਾ ਚ ਪਟਰੋਲ ਪੰਪ ਤੇ ਹੋਰ ਬਿਜ਼ਨਿਸ ਖੋਲਲੇ ਮਾਤਾ ਏਵੇ ਨੀ ਦੋ ਸਾਲਾ ਚ 12 ਵਾਰ ਔਸਟਰੇਲੀਆ ਜਾ ਆਈ ਅਗਲੀ ਬਿਜ਼ਨਿਸ ਦੇਖਣ ਜ਼ਾਦੀ ਓਥੇ

  • @avtarsingh5383
    @avtarsingh5383 13 วันที่ผ่านมา

    ਬਿਨਾ ਪੈਸਿਆਂ ਤੋ ਕੰਮ ਨਹੀ ਹੁੰਦਾ

  • @RamanDeep-cv8rq
    @RamanDeep-cv8rq 14 วันที่ผ่านมา

    Eh gal ta pakki aa ki Nasha dsp sho asi holdar hi vikvode aa ips

  • @AjaySharma-gp3ro
    @AjaySharma-gp3ro 13 วันที่ผ่านมา

    Maan bhut galt kita panjab naal pta hi ni ede mla aa nu ki karna pacha joran lge aa

  • @GurdeepSingh-cl3zc
    @GurdeepSingh-cl3zc 14 วันที่ผ่านมา +1

    We cast wrong vote to APP.

  • @johnpannu
    @johnpannu 14 วันที่ผ่านมา

    Sounds like he is just coplanar then trying to do something

  • @gurmailsingh9460
    @gurmailsingh9460 14 วันที่ผ่านมา

    CM Saab Jindabad

  • @advharshersaboka3494
    @advharshersaboka3494 11 วันที่ผ่านมา

    1947 too badd de sab too fele Sarkar aa bokar walle aa de

  • @user-qf6jd1de6q
    @user-qf6jd1de6q 13 วันที่ผ่านมา

    Khghnehona

  • @sohnasingh3149
    @sohnasingh3149 14 วันที่ผ่านมา

    Sade pind vich 40 ghar chitta vechde han.Har ghar 50 hazar mahina dinda hai.

  • @Fullysikh
    @Fullysikh 14 วันที่ผ่านมา +1

    Kyu tu channel band karauna?

  • @user-qf6jd1de6q
    @user-qf6jd1de6q 13 วันที่ผ่านมา

    Naakalnaeducation

  • @ranveergamingyt1143
    @ranveergamingyt1143 14 วันที่ผ่านมา +1

    jhndya jina ne tenu teen mp jitaye una lok nu vi kohad pve beda grak hove tera jhndya punjabio jaagdi jmeer valyo 2027vich ena bhnda nu punjab vichu bahr kadh deyo

  • @088surjit
    @088surjit 14 วันที่ผ่านมา +1

    Jhooth di parti aap parti

  • @tarsemlal8258
    @tarsemlal8258 10 วันที่ผ่านมา

    true in 2027 party khatam

  • @harchandsingg1793
    @harchandsingg1793 14 วันที่ผ่านมา +1

    Bdlaw ne look maete

  • @sohnasingh3149
    @sohnasingh3149 14 วันที่ผ่านมา

    Sade ilaqe makhu vich isd noo chitte wali party kehinde han.MLA ate police mania Lainde han.2027 vich AAP wale bilkul khatam ho jange.

  • @virendersharma4718
    @virendersharma4718 14 วันที่ผ่านมา +1

    Chawal sarkar

  • @sohnasingh3149
    @sohnasingh3149 14 วันที่ผ่านมา

    Chitte walia de ghar 5-5 gaddia han.

  • @ranveergamingyt1143
    @ranveergamingyt1143 14 วันที่ผ่านมา

    ajj de din sidhu moosewale da janam din hai waheguru ji tusi hi insaaf de deyo es jhnde nu punjab de putt mrvaone aaonde ne bas keede pen ge tenu jhndya

  • @sukhvindersingh8428
    @sukhvindersingh8428 14 วันที่ผ่านมา

    CM ta baad di gal hae Sade kol bahut jawaab han MLA de dost to kamm badle jekar koi officer paise mangda c ki MLA de dost ne is bare CM Sahib vallon corruption de khilaaf dite number te call kiti ja is bare vigilance nu inform kita jekar fir na us officer de khilaaf karvaee hundi fir tusi keh sakde c ke corruption tan pehlan di taran chall rahi hae te hun CM Sahib nu v is masle di teh tak jaana chinda hae ke assli kahani ki hae ja jaan bujh ke ajihi mangharat kahani banaee gae

  • @bikram2026
    @bikram2026 14 วันที่ผ่านมา

    Ulluo .....eh nasha aaj da ni kar rae.......10 saala ton karde aa rae aa......nasha ena haavi ho gya hun mout hon lag gi ....next 4...5 saala ch hor boht hon giaan....keo k body ena di jhaal ni paa ri .....duffar dimaag deo

  • @VimalBhatti-nm8ij
    @VimalBhatti-nm8ij 14 วันที่ผ่านมา

    Cm Sanu jokar mil gaya punjabiyo

  • @AvtarSingh-gs1si
    @AvtarSingh-gs1si 10 วันที่ผ่านมา

    ਤੁਹਾਡੇ ਵਰਗੇ ਵਿਹਲੜ ਨੇ ਭਗਵੰਤ ਮਾਨ ਨੂ ਬਦਨਾਮ ਕਰ ਕਰ ਨਿੰਦੀਆ ਹੈ ਵਿਹਲੇ ਬੈਠੇ ਵੀਡੀਓ ਪਾਈ ਤੁਰੇ ਜਾਦੇ ਹੋ ਕਮਾਈ ਕਰੀ ਜਾਦੇ ਹੋ ਦਿਹਾੜੀ ਲਾਵੋ ਤੁਹਾਨੂ ਵਿਹਲੜਾ ਨੂ ਪਤਾ ਲਗੇ ਪੰਜ ਸੌ ਰੁਪਏ ਕਿਵੇ ਬਣਦੇ ਆ ਕੰਮ ਉਤੇ ਜਾਵੋ ਦਿਹਾੜੀ ਲਾਵੋ ਫਿਰ ਪਤਾ ਲਗੂ

  • @user-kx7ls9pw1q
    @user-kx7ls9pw1q 14 วันที่ผ่านมา

    ਬੀਜੇਪੀ ਦੇ ਉਹ ਪੰਜਾਬ ਬਚਾਓ

  • @088surjit
    @088surjit 14 วันที่ผ่านมา +1

    Bhagwant mann BJP de vaste pich tiaar kar riha

  • @sukhdevsran6568
    @sukhdevsran6568 14 วันที่ผ่านมา

    Akkhar vikkia hoia akali dal kol…

  • @ranveergamingyt1143
    @ranveergamingyt1143 14 วันที่ผ่านมา

    #justiceforsidhumoosewala