Sartaaj ਦੇ ਰਗ ਰਗ ਵਸੀ ਹੈ ਭਾਈ ਲਾਲੋਆਂ ਵਾਲੀ ਸਿੱਖੀ,ਕਿਵੇਂ ਬਣੇ Singer, Satinder Sartaaj ਦਾ ਸ਼ਾਨਦਾਰ Interview

แชร์
ฝัง
  • เผยแพร่เมื่อ 15 ธ.ค. 2024
  • ਸਰਤਾਜ ਦੇ ਰਗ ਰਗ ਵਸੀ ਹੈ ਭਾਈ ਲਾਲੋਆਂ ਵਾਲੀ ਸਿੱਖੀ, ਕਿਵੇਂ ਬਣੇ Singer
    ਰਾਜਨੀਤੀ ਨਾਲ ਕਿਵੇਂ ਪਿਆ ਵਾਹ ਤੇ ਕਿਉਂ ਕੀਤੀ ਤੌਬਾ
    ਸ਼ਬਦ, ਸਾਹਿਤ ਤੋਂ ਸਿਆਸਤ ਤੱਕ Satinder Sartaaj ਦਾ ਸ਼ਾਨਦਾਰ Interview
    #SatinderSartaaj #Interview #Firdaus #Shayar #PunjabiSinger #SufiSartaaj #PunjabiSong #Sartaaj #SartaajSongs #SartaajShayari #PunjabiMusic #Sufi #SufiSong #SufiPoetry #PunjabiLyrics #Actor #Artist #PunjabiMovie #Sturggle #Family #Village #Yamaha #YamahaMotoercycle #PunjabUniversity #MalvinderKang #BrinderDhillon #DalvirSinghGoldy #Political #PUSU #SOPU #UniversityElection #Gurbani #GuruGranthSahibJi #SriHarmandirSahib #DarbarSahib #GurudwaraSahib #YadwinderSingh #Sangarsh #ProPunjabTv
    Join this channel to get access to perks:
    / @propunjabtv
    Pro Punjab Tv
    Punjabi News Channel
    India's one of the most Leading News Portal, with our very own Narrative Builder and Opinion Maker "Yadwinder Singh Karfew". For the latest updates from Pro Punjab Tv, Follow us..
    Like us on Facebook: / propunjabtv
    Tweet us on Twitter: / propunjabtv
    Follow us on Instagram: / propunjabtv
    Website: propunjabtv.com/
    Pro Zindagi Facebook: / prozindagitv

ความคิดเห็น • 271

  • @DhananjaySingh-ze7yg
    @DhananjaySingh-ze7yg 8 หลายเดือนก่อน +10

    ਯਾਰ ਮੈਂ ਕਦੇ ਕਮੈਂਟ ਨਹੀਂ ਕਰਦਾ ਯੂਟਿਊਬ ਉਪਰ
    ਪਰ ਅੱਜ ਆਹ ਪੱਤਰਕਾਰ ਨੇ ਮਜਬੂਰ ਕਰਤਾ
    ਕਿਯਾ ਹੀ ਨਿਹਾਇਤੀ ਬੱਦਤਮੀਜ਼ ਤੇ ਫੁਕਰਾ ਇਨਸਾਨ ਹੈ
    ਆਪਣੀ knowledge ਝਾੜੀ ਜਾਂਦਾ ਬਸ ਕੇ ਮੈਨੂੰ ਬਹੁਤ ਪਤਾ ਜੀ
    ਸਵਾਲ ਪੂਰਾ ਕੋਈ ਤਿਆਰ ਕਰਕੇ ਨੀ ਲਿਆਇਆ ਕੇ ਮੈਂ ਪੁਸ਼ਨਾ ਕੀ ਆ
    ਬਸ ਜੇ ਉਹ ਕੁਝ ਬੋਲ ਰਹੇ ਤੇ ਵਿਚੋ ਟੋਕੀ ਜਾਂਦਾ
    ਮੈਂ ਸਰਤਾਜ ਜੀ ਨੂੰ ਸੁਣਨਾ ਸੀ ਇਸ ਲਈ ਬੜਾ ਮਜਬੂਰ ਹੋ ਕ ਇਹ ਇੰਟਰਵਿਊ ਦੇਖ ਰਿਹਾ
    ਮੈਂ ਹੈਰਾਨ ਹਾ ਸਰਤਾਜ ਜੀ ਦੀ ਸਹਿਣ ਸ਼ਕਤੀ ਉੱਤੇ ਜੋ ਇਸ ਘਟੀਆ ਇਨਸਾਨ ਨੂੰ ਦੋ ਘੰਟੇ ਝੱਲ ਗਏl

    • @birsingh5388
      @birsingh5388 8 หลายเดือนก่อน +2

      It's not interview, its podcast, so it's two way conversation I think 😊

    • @DhananjaySingh-ze7yg
      @DhananjaySingh-ze7yg 8 หลายเดือนก่อน +1

      I see word “interview” in the title of this video.

    • @birsingh5388
      @birsingh5388 8 หลายเดือนก่อน +1

      @@DhananjaySingh-ze7yg Yes you are right, but interviewer is experienced one so he also wants to give his own point of view as well

    • @DhananjaySingh-ze7yg
      @DhananjaySingh-ze7yg 8 หลายเดือนก่อน +1

      Then he should record his monologues and not try to show off his knowledge in front of such a decorated personality. And by this i rest my case. You might have diff pov and that is appreciated.

    • @musclehutbodybuilding2583
      @musclehutbodybuilding2583 หลายเดือนก่อน

      Right

  • @sarabjeetsaini333
    @sarabjeetsaini333 8 หลายเดือนก่อน +12

    ਮੈ ਘਟ ਤੋਂ ਘਟ 10ਵਾਰੀ ਇੰਟਰਵਿਊ ਸੁਣ ਚੁੱਕੀ ਹਾਂ।ਬਹੁਤ ਵਧੀਆ , ਹਰ ਗੱਲ ਦਾ ਜਵਾਬ ਬੜੀ ਬੇਬਾਕੀ ਨਾਲ, ਸਰਤਾਜ ਦਾ ਜਵਾਬ ਨਈ।

    • @kuljeetsingh3771
      @kuljeetsingh3771 7 หลายเดือนก่อน +2

      Sahi gal hai ji sartaj Sade area di shaan hai

  • @kirpalsinghbajwa5565
    @kirpalsinghbajwa5565 7 หลายเดือนก่อน +5

    ਯਾਦੂ ਤੂੰ ਸਿਆਣਾ ਜਾਰੂਰ ਏ ਤੇਰੇ ਕੋਲ ਕਿਤਾਬੀ ਗਿਆਨ ਏ ਪਰ ਸਰਤਾਜ ਨੂੰ ਵਾਹਿਗੁਰੂ ਵਲੋਂ ਆਮਦ ਹੁੰਦੀ ਹੈ ਜਿਵੇਂ ਹਰਿੰਦਰ ਸਿੰਘ ਮਹਿਬੂਬ ਸਾਹਿਬ ਨੂੰ ਤੂੰ ਸਰਤਾਜ ਨੂੰ ਸੁਣ। ਜੇਕਰ ਤੁਸੀਂ ਜਪ ਜੀ ਦੀਆਂ ਚਾਰ ਪੋੜੀਆਂ ਸੂਣਿਐ ਤੇ ਹਨ ਉਹ ਨੂੰ ਧਿਆਨ ਵਿੱਚ ਰੱਖ।

  • @avtarsidhu5776
    @avtarsidhu5776 8 หลายเดือนก่อน +1

    ਸਤਿੰਦਰ ਸਰਤਾਜ ਤਾਂ ਦਿਲਦਾਰ ਇਨਸਾਨ ਗਾਇਕ ਵੀ ਬਹੁਤ ਵਧੀਆ ਯਾਦਵਿੰਦਰ ਵੀ ਬਹੁਤ ਸੋਝਬਾਨ ਪੱਤਰਕਾਰ ਆ

  • @Mani-or9td
    @Mani-or9td 7 หลายเดือนก่อน +1

    ਯਾਦਵਿੰਦਰ ਜੀ ਸੁਲਝੇ ਹੋਏ interviewer ਨੇ ਪਰ ਇਸ ਵਾਰ ਸਰਤਾਜ ਦੀਆਂ ਗੱਲਾਂ ਨੂੰ ਕੁਛ ਜਿਆਦਾ ਹੀ ਕੱਟਿਆ ਗਿਆ। ਯਾਦਵਿੰਦਰ ਜੀ ਨੇ ਆਪਣੀ ਜਿਆਦਾ ਸੁਣਾਉਣ ਦੀ ਕੋਸ਼ਿਸ਼ ਕੀਤੀ ਮੈਨੂੰ ਲੱਗਿਆ।

    • @gulshankamboj5195
      @gulshankamboj5195 7 หลายเดือนก่อน

      ਯਾਦਵਿੰਦਰ ਸੰਗੀਤ, ਤੇ ਸ਼ਾਇਰੀ ਨੂੰ ਛੱਡ ਕੇ ਬਾਕੀ ਹਰ ਫੀਲਡ ਚ ਸਰਤਾਜ ਤੋਂ ਵੱਧ ਜਾਣਕਾਰ ਏ

  • @I-m-Sarbjit-Singh
    @I-m-Sarbjit-Singh 8 หลายเดือนก่อน +9

    ਮੈਂ ਨਵੇਂ ਸ਼ਬਦਾਂ ਦੇ ਨਾਲ ਨਾਲ ਬਹੁਤ ਸਾਰੀਆਂ ਚੰਗੀਆਂ ਆਦਤਾਂ, ਬਹੁਤ ਸਾਰੀਆਂ ਚੰਗੀਆਂ ਚੀਜ਼ਾਂ ਸਿੱਖੀਆਂ, ਉਹ ਮੇਰਾ ਪਸੰਦੀਦਾ ਵਿਅਕਤੀ ਹੈ ਅਤੇ ਮੇ ਇਹਨਾਂ ਨੂੰ ਅਪਣਾ ਅਧਿਆਪਕ ਮੰਨਦਾ ਆ

  • @PargatsinghPargatBir
    @PargatsinghPargatBir 8 หลายเดือนก่อน +23

    ਸਰਤਾਜ ਪੰਜਾਬੀ ਬੋਲੀ ਦਾ ਪੇਟ ਕਰੋੜੀ ਦਾ ਪੁੱਤ ਹੈ ਜਿਹੜਾ ਹਰ ਸਮੇਂ ਪੰਜਾਬ ਪੰਜਾਬੀਅਤ ਬੋਲੀ ਲਈ ਯਤਨਸ਼ੀਲ ਹੈ ਚੰਗੀ ਸ਼ਾਇਰੀ ਸਾਫ ਸੁਥਰੀ ਸ਼ਖ਼ਸੀਅਤ ਦੂਜਾ ਵਹਿੰਦੇ ਵਹਿਣਾ ਨੂੰ ਮੋੜਨ ਵਾਲੇ ਤੇ ਸਰਤਾਜ ਰਾਹ ਤੇ ਨਹੀਂ ਤੁਰਿਆ ਆਪਣੇ ਰਾਹ ਆਪ ਬਣਾਏ ਜਦੋਂ ਫੋਕ ਦਾ ਜ਼ਮਾਨਾ ਸੀ ਪਰ ਸਰਤਾਜ ਆਇਆ ਬੈਠ ਕੇ ਗਾਉਣਾ ਸੂਫ਼ੀ ਗਾਉਣਾ ਰਾਜਿਆ ਵਰਗੀ ਦਿੱਖ ਨਾਲ ਗਾਉਣਾ ਵਿਦੇਸ਼ ਵੀ ਜਾਣਾ ਸਾਮਰਾਜ ਦੇ ਉਜਾੜੇ ਅਫ਼ਗ਼ਾਨ ਚ ਜਾਣਾ ਨਈ ਤਾਂ ਪੰਜਾਬ ਦੇ ਗਾਇਕਾ ਨੇ ਪੰਜਾਬ ਦੇ ਯੂਥ ਨੂੰ ਵਿਗਾੜਨ ਵਾਲੇ ਹਨ ਜਿਨਾ ਨੇ ਅਸਲਾ ਪ੍ਰਮੋਟ ਕਰਦੇ ਨੇ ਗੁੰਡੇ ਲੋਕਾਂ ਨੂੰ ਹੀਰੋ ਬਣਾਉਣ ਵਾਲੇ ਹੀ ਹਨ ਪਰ ਸਰਤਾਜ ਬੋਲੀ ਤੇ ਸੱਭਿਆਚਾਰ ਸਕਦੇ ਸਿਰ ਦਾ ਤਾਜ ਹੈ ।

    • @ikodapasara8143
      @ikodapasara8143 8 หลายเดือนก่อน +2

      ਇਹ ਕਰੋੜੀ ਹੁੰਦਾ ਕਿ ਘਰੋੜੀ ?

    • @Harpreetsingh-pu8kx
      @Harpreetsingh-pu8kx 8 หลายเดือนก่อน +1

      ਸਰਤਾਜ ਦਾ ਲਾਈਵ ਸੋਅ ਚੰਡੀਗੜ ,ਲਾਈਵ ਦੇਖਾਗੇ ਪੰਜਾਬੀਅਤ ਦੇ ਸਰਤਾਜ ਨੂੰ, ਤਾਰੀਖ-14/4/2024

  • @SatnamSingh-it4ek
    @SatnamSingh-it4ek 8 หลายเดือนก่อน +3

    patarkaar sahb tuc sartaj ji nu sochn lyi majboor kr dita yaar kaya baat

  • @Sukhrajsingh-jb3qr
    @Sukhrajsingh-jb3qr 8 หลายเดือนก่อน +88

    ਯਾਦਵਿੰਦਰ ਇੱਕ ਬਹੁਤ knowledgeable/Intellectual ਪੱਤਰਕਾਰ ਹੈ, ਇੰਟਰਵਿਊ ਵਧੀਆ ਸੀ,ਪਰ ਪਤਾ ਨਹੀਂ ਕਿਉਂ ਅੱਜ ਯਾਦਵਿੰਦਰ ਵਾਰ-ਵਾਰ ਸਰਤਾਜ ਹੁਰਾਂ ਦੀ ਗੱਲ ਸੁਣਨ ਦੀ ਬਜਾਏ ਆਪਣੀ ਸੁਣਾਉਣ ਦੇ ਚੱਕਰ ਵਿੱਚ ਬਹੁਤ ਗੱਲਾਂ ਕੱਟ ਰਿਹਾ ਸੀ,ਇਹ ਵੇਖਣ ਸੁਣਨ ਵਿੱਚ ਠੀਕ ਨਹੀਂ ਲੱਗ ਰਿਹਾ ਸੀ। ਸ਼ਾਇਦ flow ਦੇ ਵਿੱਚ ਹੋ ਗਿਆ ਹੋਵੇ ਵੈਸੇ ਤਾਂ ਬੜੇ ਪੁਰਾਣੇ ਮੰਝੇ ਹੋਏ ਪੱਤਰਕਾਰ ਨੇ।

    • @rightranjha7597
      @rightranjha7597 8 หลายเดือนก่อน +5

      Bai ji eh first time ni hoiya. Eh veer akhraa nal bhare paye aa duje nu bolan e ni dinde.

    • @kakasandhu5622
      @kakasandhu5622 8 หลายเดือนก่อน

      Tusi bilkul thik kiha veer G

    • @yadwinderyadu3185
      @yadwinderyadu3185 8 หลายเดือนก่อน +3

      ਬਿਲਕੁਲ ਸੇਹੀ ਗੱਲ ਕੇਹੀ

    • @JaspreetSingh-le6gs
      @JaspreetSingh-le6gs 8 หลายเดือนก่อน

      ​@@rightranjha7597sahmne Sartaj Saab aa kaka 😅

    • @rimpuvirk5383
      @rimpuvirk5383 8 หลายเดือนก่อน +2

      mere muh di gall khoyi tusi
      ae ajj mainu v bahut feel hoya
      b
      dasa bhalya tu kinu sikhaa reha ae
      sooraj nu deeva vakhaoun aali gall aa

  • @ravindernijjar846
    @ravindernijjar846 8 หลายเดือนก่อน +6

    Yadwinder I admire your knowledge nice interview

  • @rajeshkathpal7354
    @rajeshkathpal7354 8 หลายเดือนก่อน +1

    Sartaaj ji de interview es tra de hi hone chahide ne,,20-30 minute ta pata hi nahi lagda kdo beet jaande ne, sartaaj nu sunde ❤

  • @gaganpreetsandhu5554
    @gaganpreetsandhu5554 หลายเดือนก่อน

    Dhanwaad sartaaj nu thorra bolann da mauka denn layi...

  • @GurpreetSingh-uy6ts
    @GurpreetSingh-uy6ts 8 หลายเดือนก่อน +8

    Satinder sartaj di interview lain wala v educated hona chahida
    Well done yadwinder ji..❤❤

  • @sportsoxyfilms259
    @sportsoxyfilms259 8 หลายเดือนก่อน +3

    यादविंदर जी कुछ लोगों ने नेगेटिव कमेंट भी किए की आप ज्यादा बोल रहे हो या बात ज्यादा काट रहे हो लेकिन मेरा मानना है कि कुछ गलतियां हो सकती है लेकिन आप में जो खूबी है की आप बहुत सारे पत्रकारों से अच्छे है और बहुत सारे पहलु को आप सामने लाए इसके लिए आप vadai के पातर है भगवान आप को शक्ति दे की आप punjab के लिए अच्छा कर सके

  • @officialsangruriye
    @officialsangruriye 7 หลายเดือนก่อน +2

    ਸਰਤਾਜ ਨੂੰ ਸੁਣਨ ਦਾ ਮੌਕਾ ਮਿਲਿਆ ਤਾਂ ਉਸ ਨੂੰ ਸੁਣਨਾ ਚਾਹੀਦਾ ਸੀ ਪਰ ਕਰਫਿਊ ਆਪਣਾ ਟੁਚ ਗਿਆਨ ਵੰਡਣ ਤੋਂ ਬਿਨਾਂ ਰਹਿ ਨੀ ਸਕਦਾ ਸਰਤਾਜ ਇਕ ਕਲਾ ਹੈ

  • @harinderpalsingh2621
    @harinderpalsingh2621 8 หลายเดือนก่อน +1

    ਯਾਦਵਿੰਦਰ ਜੀ ਤੁਸੀ ਵਧੀਆ ਪਤਰਕਾਰ ਹੋ, ਸਰਤਾਜ ਵੀ ਪੰਜਾਬੀ ਸਾਹਿਤ ਦਾ ਖਜਾਨਾਂ ਹੈ, ਇਕ ਇੰਟਰਵਿਊ ਹੋਰ ਕਰਨਾ, ਤਾਂ ਕਿ ਜੋ ਰਹਿ ਗਿਆ ਉਹ ਪੂਰਾ ਹੋ ਸਕੇ !!

  • @lauleenbhalla9773
    @lauleenbhalla9773 8 หลายเดือนก่อน +4

    Very impressive, intellectual , full of talent sensible conversation cum interview. He is my most favourite person. He is deep rooted with his roots. Most educated person. Real diamond 💎 of Punjab and Punjabi culture. Love you dear Dr Satinder Sartaj 💕 God bless you ❤️

  • @tarsemsingh3222
    @tarsemsingh3222 8 หลายเดือนก่อน +4

    ਬਹੁਤ ਵਧੀਆ ਸਰਤਾਜ ਜੀ

  • @DavinderSingh-yi1di
    @DavinderSingh-yi1di 8 หลายเดือนก่อน +2

    Mere fav singer aa Sartaj bai mai Jado India Aya Milna paji nu waheguru meher kare 🙏🙏🙏🙏🙏

  • @balbirkaur3123
    @balbirkaur3123 8 หลายเดือนก่อน +2

    ਬਹੁਤ ਵਧੀਆ ਇੰਟਰਵਿਓ ਹੋਈ ਸਰਤਾਜ ਦੀ। ਸੋਹਣਾ ਲੱਗਾ ਸੁਣ ਕੇ!

  • @musafirkartarpuri8235
    @musafirkartarpuri8235 8 หลายเดือนก่อน +6

    ਹੀਰਾ ਬੰਦਾ ਸਰਤਾਜ❤❤

  • @karandeepsingh7654
    @karandeepsingh7654 8 หลายเดือนก่อน +6

    Yadwinder is very intellectual. Its feel to good hear these kind of podcast

  • @jaspreetclar4788
    @jaspreetclar4788 8 หลายเดือนก่อน +3

    I always nonstop can listen and learn from Dr. Sartaj❤💕

  • @lakhvircheema4426
    @lakhvircheema4426 8 หลายเดือนก่อน +9

    ਓਹਦੀ ਵੀ ਸੁਣ ਲੈ ।ਆਪਦਾ ਈ ਟੱਟੂ ਭਜਾਈ ਜਾਨਾਂ

    • @dhillon11
      @dhillon11 8 หลายเดือนก่อน +1

      Ehi Ta Ehdi Adaat Aa, Toki Jana, Nukta Chini Karni Agle Di Gal Puri Hon Ton Pehla

    • @harryv40able
      @harryv40able 8 หลายเดือนก่อน +1

      Pta ni yrr ki krda ehe boln hi ni dinda agle bnde nu . App hi baba bnke baith jnda . Tu interview lain aya sun lai chup krke . Var var gal katti jnda

    • @Jktrendfashion
      @Jktrendfashion 8 หลายเดือนก่อน

      ਪਟਿਆਲੇ ਵਾਲੀ ਗੱਲ ਮਾਲਵੇ ਵਾਲੀ ਗੱਲ ਚੰਗੀ ਤਰ੍ਹਾਂ ਸੁਣਨ ਹੀ ਨੀ ਦਿੱਤੀ ਵਿੱਚ ਹੀ ਆਪ ਬੋਲੀ ਜਾਂਦਾ 😢

  • @sarjitkhosa7182
    @sarjitkhosa7182 5 หลายเดือนก่อน

    I thoroughly enjoy listening to your music and interviews-so sincere and frank!GOD BLESS YOU Satinder Ji!🌹🌷💕🙏

  • @avikaur11
    @avikaur11 8 หลายเดือนก่อน +13

    ਸਰਤਾਜ ਜੀ ਤੁਸੀ ਬੋਲਦੇ ਜਾਵੋ ਅਸੀਂ ਸੁਣ ਕੇ ਜ਼ਜ਼ਬ ਕਰਦੇ ਰਹੀਏ ਹਮੇਸ਼ਾ ❤❤

  • @titubhatti8754
    @titubhatti8754 8 หลายเดือนก่อน +1

    menu father saab gall sunnke rona a geya uniwarcity

  • @jaipaljaipaul7449
    @jaipaljaipaul7449 8 หลายเดือนก่อน +5

    ਨੋਂ ਦਰਵਾਜ਼ੇ , ਨੋਵੇਂ ਦਰ ਫੀਕੇ ❓ ਰਸ ਅੰਮ੍ਰਿਤ , ਦਸਵੇਂ ਚਿੰਉਜੇ ❓ ਔਥੇ ਅਨਹਦ ਸ਼ਬਦ , ਵਜੇ ਦਿਨ ਰਾਤੀਂ ❓ ਗੁਰਮਤਿ ਸ਼ਬਦ , ਸੁਨਾਵਣੀਆ ❓ ਗਿਆਰ੍ਹਵੇਂ ਕੀ ਕੋਈ ਬਾਤ ਸੁਣਾਵੇ , ਚੰਦ ਸ਼ਕਰਾਣੂ ਪਰਮ ਗਤੀ ਪਾਵੇ ❓ ਮਾਂ ਦੀ ਕੁੱਖ ਤੇ ਮਾਂ ਦਾ ਦੁੱਧ ,+ ਜੀਵਨ ਸਾਥੀ ਸੁੱਖ...? ਧਰਤੀ ਤੇ ਸਵਰਗ...?

  • @JatinderSony-ny3pr
    @JatinderSony-ny3pr 8 หลายเดือนก่อน

    Main 2 week pehla satinder gg de pind val ghum k aya bht peace ful area lok v bht change aa❤❤🎉🎉

  • @gurdhian2840
    @gurdhian2840 8 หลายเดือนก่อน +7

    ਜੋ ਇਨਸਾਨ ਆਪਣਿਆ ਜੜਾ ਨਾਲ ਜੁੜਿਆ ਰਹਿੰਦਾ ਉਹ ਹੀ ਮਹਾਨ ਇਨਸਾਨ ਬਣਦਾ ਹੈ

  • @jaspreetSingh-eo3bh
    @jaspreetSingh-eo3bh 8 หลายเดือนก่อน +2

    Satinder ji dubai vich live suniya sii
    App ta beth gaiya but ik ik lafaz baad audiance khad rahi c
    Main v har shabad baad dillo uth riha c

  • @narindersinghcfgypokyy7298
    @narindersinghcfgypokyy7298 8 หลายเดือนก่อน

    Ssa Yadavinder ji
    I admire your truly journalism.
    Tuhadi patarkarita which intelligence,trueness ,literature, philosophy, humanity tan hae he hae par nal he well entertaining, teaching,good pathway and khoobsurti nal sirjia ek natural design ve lagdi hae.
    May you live long,God bless you!

  • @BaldevSingh-co2sq
    @BaldevSingh-co2sq 8 หลายเดือนก่อน +3

    ਮੈ ਅੱਜ ਤੋਂ ਬਾਅਦ ਇਸ ਪੱਤਰਕਾਰ ਦੀ ਕਰੀ ਗੲਈ ਇੰਟਰਵਿਊ ਨਹੀਂ ਦੇਖੋਗਾ ਪਤੰਦਰ ਮਹਿਮਾਨ ਦੀਆਂ ਸੁਨ ਹੀ ਨਹੀਂ ਰਿਹਾ ਡਾਕਟਰ ਸਤਿੰਦਰ ਸਰਤਾਜ ਸਾਬ ਨੂੰ ਬੋਰ ਕਰ ਦਿੱਤਾ ਇਹਨੇ

  • @HarjeetSingh-sr9cf
    @HarjeetSingh-sr9cf 6 หลายเดือนก่อน

    ਯਾਦਵਿੰਦਰ ਵੀਰ ਜੀ ਕਹਿੰਦੇ ਨਾ ਜਾਂ ਵਰਮਾ ਨਾਂ ਜਾਂ ਵਰਮਾ ਮੇਰੇ ਖਿਆਲ ਨਾਲ ਤੇ ਇਹ ਕਹਿੰਦੇ ਹੁੰਦੇ ਆ ਕਿ ਤੁਰਜਾ ਵਰਮਾ ਨੂੰ ਲੇਖ ਜਾਣਗੇ ਨਾਲ਼ੇ ਤੁਰਜਾ ਵਰਮਾ ਨੂੰ

  • @goldensparrow1990
    @goldensparrow1990 8 หลายเดือนก่อน +2

    editor ji war war AA sangarsh keo la re ho vich ਬਹੁਤ ਵਧੀਆ ਇੰਟਰਵਿਓ ਹੋਈ ਸਰਤਾਜ ਦੀ

  • @aparsingh6908
    @aparsingh6908 8 หลายเดือนก่อน +2

    ਪੱਤਰਕਾਰ ਦਾ ਪੱਧਰ ਇਵੇਂ ਦਾ ਚਾਹੀਦਾ … 👍

  • @baljindersinghaulakh2610
    @baljindersinghaulakh2610 8 หลายเดือนก่อน +10

    ਇੰਟਰਵਿਊ ਕਮਾਲ ਹੈ , ਪਰ ! ਆਹ ਰਿੱਛ ਜਿਆ ਪੱਤਰਕਾਰ ਟੋਕ _੨ ਪਿਓ ਨੂੰ ਭੁਲਾ ਦਿੰਦਾ।

  • @SatnamSingh-vz4cy
    @SatnamSingh-vz4cy 7 หลายเดือนก่อน

    I listen this interview because i am fan a sartaj but yadwinder also impressed me

  • @sc6814
    @sc6814 7 หลายเดือนก่อน

    Adore , full entertainment & the awsome conversation

  • @pammisandhu8655
    @pammisandhu8655 7 หลายเดือนก่อน

    Very nice intecual ,knowledgeable and beautiful interview, Both personalities are great 👍🏻

  • @joginderkaur2438
    @joginderkaur2438 8 หลายเดือนก่อน

    Very
    Humble. Nice. Person. Sartaj. Jigod
    Bless. You. Always just. God. Bless. You. Ji

  • @factspk373
    @factspk373 8 หลายเดือนก่อน +9

    ਯਾਦਵਿੰਦਰ ਗੱਲ ਨਾ ਕੱਟ ਵਿੱਚ। ਜਿਹਦੀ interview ਲੈਣ ਆਇਆ ਓਹਦੇ ਵਿਚਾਰ ਸੁਨਣੇ ਨੇ ਲੋਕਾਂ ਨੇ ਤੇਰੇ ਨੀ । ਬੇਨਤੀ ਆ

  • @Mandeepsingh-dq3vp
    @Mandeepsingh-dq3vp 8 หลายเดือนก่อน +1

    One and Only Artist ,who don’t have any single hater he is Satinder Sartaj.

  • @dronkarsingh1009
    @dronkarsingh1009 8 หลายเดือนก่อน +3

    ਪ੍ਰੋਫੈਸਰ ਪੂਰਨ ਸਿੰਘ ਖੁੱਲ੍ਹੀ ਕਵਿਤਾ ਦਾ ਬਾਦਸ਼ਾਹ ਹੈ, ਉਹ ਜਕੜ ਤੋਂ ਉੱਤੇ ਉਡਦਾ ਫਿਰਦਾ ਹੈ

  • @Bhupinder_Singh308
    @Bhupinder_Singh308 7 หลายเดือนก่อน +1

    15 ਮਿੰਟ ਤੋਂ ਸ਼ੁਰੂ ਹੁੰਦੀ ਅਸਲੀ video

  • @nsdhillon9937
    @nsdhillon9937 8 หลายเดือนก่อน

    Janab Satinder Sartaaj sahib tuhanu salam 🎉 🙏 from Talwandi sabo

  • @baazsra9548
    @baazsra9548 8 หลายเดือนก่อน +1

    yadwinder bai aah interview tuhade karke puri dekhi

  • @jamilgujjarlahoregujaranwa986
    @jamilgujjarlahoregujaranwa986 8 หลายเดือนก่อน +1

    ❤ Sartaj bahi good Kiya baat ha ❤. Jamil Milo bajrurya Lahore

  • @dnlsharma8505
    @dnlsharma8505 7 หลายเดือนก่อน

    Bohut hi vadhia intervew chal rahi hai

  • @amankapoor_1
    @amankapoor_1 8 หลายเดือนก่อน +1

    Bhot kujj sikhn nu milya 💯

  • @tj0707
    @tj0707 8 หลายเดือนก่อน +1

    Yadwinder 🙌

  • @BaldevSingh-co2sq
    @BaldevSingh-co2sq 8 หลายเดือนก่อน +8

    ਬਾਈ ਯਾਰ ਇਹ ਪੱਤਰਕਾਰ ਤੇ ਗੁੱਸਾ ਆ ਰਿਹਾ ਡਾਕਟਰ ਸਤਿੰਦਰ ਸਰਤਾਜ ਸਾਬ ਜੀ ਨੂੰ ਬੋਲਣ ਹੀ ਦੇਣ ਰਿਹਾ ਗਲਤ ਕਰ ਰਿਹਾ

  • @gurpindersingh5700
    @gurpindersingh5700 7 หลายเดือนก่อน +1

    ਇੰਦਰਜੀਤ ਸਿੰਘ ਚੱਢਾ ਨੇ ਸੁਸਾਈਡ ਕਰਨ ਤੋ ਪਹਿਲਾਂ ਤਾ ਇਹ ਲਿਖਿਆ ਸੀ Rest i leave in the hands of God Yours Faithfully

  • @amarjitsaini5425
    @amarjitsaini5425 8 หลายเดือนก่อน +1

    Waheguru Ji ka Khalsa Waheguru Ji ke Fateh 🙏🏾🙏🏾🙏🏾🙏🏾🙏🏾

  • @RAVINDERSINGH-mt7wy
    @RAVINDERSINGH-mt7wy 8 หลายเดือนก่อน

    Bhut kubsurt interview

  • @malkeetsingh4850
    @malkeetsingh4850 8 หลายเดือนก่อน +1

    Interview start 15:00

  • @sukhrajbains4680
    @sukhrajbains4680 8 หลายเดือนก่อน +1

    Great interview

  • @harjindersingh-xy2on
    @harjindersingh-xy2on 8 หลายเดือนก่อน +2

    Balle sartaaj ❤

  • @arwindersinghbolina3113
    @arwindersinghbolina3113 2 หลายเดือนก่อน

    41:10 🎉 ਨਾਚ

  • @KumarAshok-kl1oe
    @KumarAshok-kl1oe 8 หลายเดือนก่อน +1

    Ba Kamal jankari aa kerfew sab,salam aa sir

  • @RamandeepKaur-cq4lh
    @RamandeepKaur-cq4lh 8 หลายเดือนก่อน

    Sartaj g ......no words what I feel for u...

  • @harwindergrewal6679
    @harwindergrewal6679 8 หลายเดือนก่อน

    Very nice interview..

  • @rajandeepkour5247
    @rajandeepkour5247 8 หลายเดือนก่อน +3

    great person 💯😍🥰

  • @billysingh8031
    @billysingh8031 8 หลายเดือนก่อน

    Very good interview ji

  • @paramjeetsinghughra8180
    @paramjeetsinghughra8180 8 หลายเดือนก่อน +2

    ਬਾ ਕਮਾਲ ਪੇਸ਼ਕਾਰੀ ❤️

  • @RajinderSingh-ds3mf
    @RajinderSingh-ds3mf 8 หลายเดือนก่อน +2

    My most favourite artist Dr Satinder sartaj (Raj Gill Dirba)

    • @JapRehan
      @JapRehan 8 หลายเดือนก่อน

      Bhaji tusi sartaaj group vich ad Hove g

  • @sarbjitsingh3786
    @sarbjitsingh3786 8 หลายเดือนก่อน

    Very knowledgeable interview with satinder sartaj by natable journalist

  • @jaipaljaipaul7449
    @jaipaljaipaul7449 8 หลายเดือนก่อน +4

    ਸੂਬਾ ਸਰਕਾਰ , ਸੈਂਟਰ ਸਰਕਾਰ ਤੇ ਰਾਜ਼ ਸਭਾ ਦੇ ਆਕਾ , ਅੰਤਰਰਾਸ਼ਟਰੀ ਸਾਂਝ , ਕੁਸਾਂਝ ਦੀ ਖੇਤੀ...? ਹਰਿ ਅੰਤਰਰਾਸ਼ਟਰੀ ਖਿਡਾਰੀ , ਗਾਇਕ ਯਾ ਹੁਨਰਮੰਦ ਸ਼ਰੀਰਾਂ ਨਾਲ ਖਿਲਵਾੜ...?

  • @gurpindersingh5700
    @gurpindersingh5700 7 หลายเดือนก่อน +2

    ਸਰਤਾਜ ਕਹਿੰਦਾ ਕੇ ਮੈਨੂੰ prime minister ਵੀ ਬਣਾਉ ਮੈ ਉਹ ਵੀ ਨਹੀ ਬਣਨਾ ਤੇ ਉਂਜ ਕਹਿੰਦਾ ਮੈਨੂੰ ਗ਼ਰੀਬਾਂ ਨੂੰ ਵੇਖ ਕੇ ਬਹੁਤ ਦੁੱਖ ਹੁੰਦਾ ਉਂਜ ਦਾਨ ਭਾਵੇਂ ਕੋਈ ਨਾ ਹੀ ਕੀਤਾ ਹੋਵੇ ਬੰਦਾ ਇਹਨੂੰ ਪੁਸ਼ੇ ਰਾਜਨੀਤੀ ਵਿਚ ਚੰਗੇ ਬੰਦੇ ਨਾ ਆਉਣ ਕਾਰਨ ਹੀ ਦੇਸ਼ ਵਿਚ ਬੁਰਾ ਹਾਲ ਆ ਗ਼ਰੀਬਾਂ ਦਾ ਕੋਈ ਮਸਲਾ ਹੱਲ ਨਹੀ ਹੋਣਾ

  • @tripttasaini3614
    @tripttasaini3614 16 วันที่ผ่านมา

    Sartaz number sun na like having blessings h.dya kubul hona jeha h te ki khwa bhot kuch h khn number pr shbd nhi h.....❤️❤️❤️❤️❤️❤️❤️❤️❤️❤️❤️❤️❤️❤️❤️❤️❤️❤️❤️🫡🫡🫡🫡🫡🫡🫡🫡🫡🫡🫡🫡🫡🫡🫡🫡🫡🫡🫡🫡🫡🫡🫡👌👌👌👌👌👌👌👌👌👌👌👌👌👌👌👌👌👌👌👌👌👌

  • @rubykaur6973
    @rubykaur6973 8 หลายเดือนก่อน +1

    God bless you both 🙏

  • @Naugajjewala786
    @Naugajjewala786 8 หลายเดือนก่อน +2

    Sartaaj 22 tusi seva party shuru kro sab loka layi

  • @ਅਨਹਦਤਕਦੀਰ
    @ਅਨਹਦਤਕਦੀਰ 7 หลายเดือนก่อน

    ❤ nice sartaj ji

  • @kamaljeetsidhu3060
    @kamaljeetsidhu3060 8 หลายเดือนก่อน +3

    ਵੀਰ ਜੀ ਤੁਸੀਂ ਹਰਨਾਮ ਸਿੰਘ ਧੁੰਮੇ ਦੀ
    ਇੰਟਰਵਿਊ ਜਰੂਰ ਕਰੋ। ਧਰਮ ਬਾਰੇ ਵੀ
    ਜਾਣਕਾਰੀ ਲਵੋ ਉਹਨਾਂ ਤੋਂ ਅਸੀਂ ਸਨਮਾਨ
    ਕਰਾਂਗੇ ਤੁਹਾਡਾ।

  • @flicktales
    @flicktales 8 หลายเดือนก่อน

    What an interview 👏..both are them are awesome.

  • @riyabhagat7254
    @riyabhagat7254 8 หลายเดือนก่อน +1

    Vv v v vvvvvvvvvery good great.

  • @RanjitGrewal-r2z
    @RanjitGrewal-r2z 7 หลายเดือนก่อน

    Wish all boys are like you. Wish u all the best!

  • @saabgill3489
    @saabgill3489 8 หลายเดือนก่อน +2

    Kmaal di gallbaat

  • @gurcharanjeetbhangal7948
    @gurcharanjeetbhangal7948 8 หลายเดือนก่อน +1

    Great person, Great sharee

  • @prabhjotsinghsaini751
    @prabhjotsinghsaini751 8 หลายเดือนก่อน

    Very nice and detailed interview 👌🏻

  • @tarjitsingh2891
    @tarjitsingh2891 8 หลายเดือนก่อน +2

    ਵਾਰਿਸ ਭਰਾਵਾਂ ਨਾਲ ਵੀ ਰੂਬ ਰੂ ਕਰਵਾਓ ਭਾਜੀ

  • @JangRao
    @JangRao 8 หลายเดือนก่อน

    Yadwinder keep it up your zindadili

  • @nsdhillon9937
    @nsdhillon9937 8 หลายเดือนก่อน

    Janab haal de waqat saade edhrle punjabi jinne v singer ne ohna sareyan chon koi v punjabi singer Sartaaj sahib wargi lateef or khalis te mithi Punjabi nai bol sakda jo saade pio daadeyan aali asal Punjabi boli e 🎉🎉

  • @HarpreetSingh-jl6ws
    @HarpreetSingh-jl6ws 8 หลายเดือนก่อน +1

    👍

  • @47punjab
    @47punjab 8 หลายเดือนก่อน +1

    ❤ sartaaj lover from multan ❤

  • @sukhmindersingh8439
    @sukhmindersingh8439 8 หลายเดือนก่อน +2

    ਸਰਤਾਜ ਜੀ, ਤੁਸੀਂ ਬੋਲਦੇ ਜਾਵੋ, ਰਹੁ ਨੂੰ ਬਹੁਤ ਸਕੂਨ ਮਿਲਿਆ ਜੀ। ਧੰਨਵਾਦ ਸਾਹਿਤ।

  • @endeavour1349
    @endeavour1349 7 หลายเดือนก่อน

    Great artiste! Salute!

  • @jaipaljaipaul7449
    @jaipaljaipaul7449 8 หลายเดือนก่อน +2

    ਮਹਾਂ ਭਾਰਤ , ਅਕਸ਼ਰ , ਨਾਂਮ ਯਾ ਸ਼ਬਦਾਂ ਦੇ ਮੁਥਾਜ ਨਹੀਂ ❓ ਸੰਕੇਤ ਭਾਸ਼ਾ ਵਿਚ ਉਪਲਬਧ ❓ ਧਾਰਮਿਕ ਸਥਾਨਾਂ ਤੇ ਕੰਧ ਚਿੱਤਰ , ਸਦੀਆਂ ਤੋਂ ਨਹੀਂ ਯੁਗਾਂ ਯੁਗਾਂ ਤੋਂ ਪ੍ਰਚਲਿਤ...? ਸ਼ਕਰਾਣੂ ਸਫ਼ਰ , ਮਾਂ ਦੀ ਕੁੱਖ ਤੇ ਮਾਂ ਦਾ ਦੁੱਧ , ਸਿਰਜਨਹਾਰ ਦਾ ਲੰਗਰ ਤੇ ਰੈਨ ਬਸੇਰਾ , ਕੋਈ ਵਸਤੂ ਬਜ਼ਾਰੂ ਨਹੀਂ...?

  • @navneetsingh2309
    @navneetsingh2309 8 หลายเดือนก่อน +1

    ਬਾਈ ਜੀ ਤਾਂ ਏਦਾਂ ਸ਼ੁਰੂ ਹੋਏ ਕੇ ਜਿੱਦਾਂ ਇੰਟਰਵਿਊ ਕਿਸੇ ਸ਼ਾਇਰ ਨਾਲ ਨਹੀਂ, ਸਗੋਂ ਕਿਸੇ ਨੇਤਾ ਜਾਂ ਕਰਪਟ ਬੰਦੇ ਨਾਲ ਗੱਲਬਾਤ ਹੋ ਰਹੀ ਹੋਵੇ,,,ਚੁੱਪ ਈ ਨੀ ਕੀਤੇ,,,ਸੁਣੀ ਤਾਂ ਹੈ ਹੀ ਨੀ,,,ਬਸ ਆਪਣੀ ਓ ਸੁਣਾਈ ਆ,,,ਆਪ ਈ ਗੱਲ ਪੁੱਛ ਕੇ ਆਪ ਈ ਜਵਾਬ ਦੇਤਾ😂😂😂😂

  • @jaipaljaipaul7449
    @jaipaljaipaul7449 8 หลายเดือนก่อน +2

    ਹਰਿ ਭਾਸ਼ਾ ਦਾ ਇਕਲਾ ਅਕਸ਼ਰ ਨਾਂਮ , ਦੋ ਅਕਸ਼ਰਾ ਦਾ ਜੋੜ ਸ਼ਬਦ...? ਤਿੰਨ ਤੋਂ ਪੰਜ ਅਕਸ਼ਰਾ ਦੇ ਜੋੜ ਵਿੱਚ , ਜ਼ਿੰਦਗੀ ਦੀਆਂ ਖੁਸ਼ੀਆਂ ਗ਼ਮੀਆਂ ਲਿਖਿਆ ਜਾ ਸਕਦੀਆਂ ਹਨ ❓ ਗੁਰੂ ਘਰ ,੭ ਨਾਂਮ ਵਾਹਿ ਗੁਰੂ ਜੀ ਦਾ ਹੋਕਾ ❓ ੧੦੦੦੦੦ ਖੁਸ਼ੀਆਂ , ਪਾਤਸ਼ਾਹੀਆਂ ਜੇ ਸਤਿ ਗੁਰ ਨਜ਼ਰ ਕਰੇ...? ਸਤਿ ਗੁਰ ,ਪੰਜ ਕਾਂਮ ,ਕਰੋਧ ,ਲੋਭ , ਮੋਹ ਅਹੰਕਾਰ ਆਦਿ ਤੇ ਜਿੱਤ ਤੇ ਨਿਰਜੀਵ ਸ਼ਰੀਰ ਨੂੰ ਸੰਜੀਵ ਰੱਖਣ ਵਾਲੇ ਦਾ ਜ਼ਿਕਰ , ਗਾਲੀ ਗਲੋਚ , ਪਹਿਚਾਣ ਜ਼ਰੂਰੀ ❓

  • @HarkeeratKaur-gg1ol
    @HarkeeratKaur-gg1ol 8 หลายเดือนก่อน

    Jio beta sartaj.luv you

  • @jaipaljaipaul7449
    @jaipaljaipaul7449 8 หลายเดือนก่อน +2

    ਅਹਿਸਾਸ , ਮਹਿਸੂਸ ਤੇ ਸ਼ਪਰਸ਼ ਪ੍ਰਕਿਰਿਆ ❓ ਅੱਗੇ ਅਕਸ਼ਰ , ਨਾਂਮ ਯਾ ਸ਼ਬਦ ਅਧੂਰਾ ਪਨ ❓ ਹਰਕਤ ਹੀ ਕੁਦਰਤ...? ਆਸਤਿਕ , ਨਾਸਤਿਕ ਤੇ ਭਾਵਨਾਤਮਕ ਸ਼ਰੀਰ , ਸਕੇਂ ਭਰਾਂ , ਅਸਲੀਅਤ ਛੋੜ ਹੋਏ ਖਫ਼ਾ ❓

  • @SSKANDIARA
    @SSKANDIARA 7 หลายเดือนก่อน

    Kamal da patarkar hai

  • @gagneet_kaur31
    @gagneet_kaur31 8 หลายเดือนก่อน

    Sartaaj Ji ❤️✨💫

  • @sukhichahal5221
    @sukhichahal5221 8 หลายเดือนก่อน +1

    Interview starts at 15:00

  • @navjotguraya4318
    @navjotguraya4318 7 หลายเดือนก่อน

    ਜਰ ਸਿੱਧੀ ਗੱਲਬਾਤ ਸ਼ੁਰੂ ਕਰਿਆ ਕਰੋ

  • @gursewakdehot4366
    @gursewakdehot4366 8 หลายเดือนก่อน +1

    sartaj bai ghaint bande ne love u alot but yrr ini jyaada ads aa rhian ne lgda download krna pena interview pura

  • @PargatsinghPargatBir
    @PargatsinghPargatBir 8 หลายเดือนก่อน +2

    ਅਸੀ ਬੰਤ ਸਿੰਘ ਝੱਬਰ ਕਾਂਡ ਲੜਨ ਵਾਲੇ ਹਾਂ

  • @hkeekat2954
    @hkeekat2954 8 หลายเดือนก่อน +2

    Baakaamaaal

  • @sushilmanrai3000
    @sushilmanrai3000 8 หลายเดือนก่อน +1

    यादविन्द्र जी खुद भी बहुत ज्ञानी पढ़ा लिखे पत्रकार हैं ‌।