ਚਮਕੀਲੇ ਦੇ ਬਚਪਨ,ਜਵਾਨੀ,ਵਿਆਹ ਤੇ ਗਾਇਕੀ ਬਾਰੇ ਭੈਣ ਨੇ ਖੋਲੇ ਕਈ ਭੇਦ ॥ Chamkila Sister swaran kaur interview

แชร์
ฝัง
  • เผยแพร่เมื่อ 3 ธ.ค. 2024

ความคิดเห็น • 575

  • @preetdidiary6157
    @preetdidiary6157 6 หลายเดือนก่อน +6

    ਚਮਕੀਲਾ ਆਪਣੇ ਆਪ ਚ ਬਹੁਤ ਵਧੀਆ ਇਨਸਾਨ ਸੀ l ਅਫ਼ਸੋਸ ਕਿ ਦਲਜੀਤ ਦੀ ਫਿਲਮ ਬਣਨ ਤੋਂ ਬਾਅਦ ਸਭ ਨੂੰ ਯਾਦ ਆਇਆ ਚਮਕੀਲਾ.. ਉਸ ਤੋਂ ਪਹਿਲਾਂ ਕਿਸੇ ਨੂੰ ਚਿੱਤ ਚੇਤੇ ਨਹੀਂ ਸੀ... ਪਰ ਇੱਕ ਗੱਲ ਵਧੀਆ ਲੱਗੀ ਕਿ ਉਹਨਾਂ ਦੇ ਚਰਿੱਤਰ ਤੇ ਜੋ ਇਲਜ਼ਾਮ ਲਗਾਏ ਗਏ ਸੀ ਉਹ ਚਿਰਾਂ ਬਾਅਦ ਸਮੇਂ ਨੇ ਧੋ ਦਿੱਤੇ... ਅੱਜ ਉਹਨਾਂ ਦੀ ਆਤਮਾ ਨੂੰ ਸ਼ਾਂਤੀ ਮਿਲੇਗੀ 🙏ਜਿਵੇਂ ਸਿੱਧੂ ਨਾਲ ਬੀਤਿਆ 🙏🙏

  • @avtarsinghsidhu2245
    @avtarsinghsidhu2245 6 หลายเดือนก่อน +2

    ਅਮਰ ਸਿੰਘ ਚਮਕੀਲਾ ਦੇ ਪਰਿਵਾਰ ਤੇ ਵਾਹਿਗੁਰੂ ਮਿਹਰ ਭਰਿਆ ਹੱਥ ਰਖੇ ਅਤੇ ਭਾਣਾ ਮੰਨਣ ਦਾ ਬਲ ਬਖਸ਼ੇ‌

  • @noorrecords6175
    @noorrecords6175 7 หลายเดือนก่อน +2

    ਬਹੁਤ ਹੀ ਵਧੀਆ ਸੱਚਾਈ ਇੰਟਰਵਿਊ ਹੋਈ ਹੈ ਜੀ ਧੰਨਵਾਦ

  • @surinderpal9680
    @surinderpal9680 3 ปีที่แล้ว +56

    ਬਾਬਾ ਬੌਹੜ ਅਮਰ ਸਿੰਘ ਚਮਕੀਲਾ ਜੀ ਦੇ ਭੈਣਜੀ ਨੂੰ ਸਲੂਟ ਮੇਰਾ ਭੈਣੇ ਹਸਦੀ ਬਸਦੀ ਰਹਿ ਪਰਮਾਤਮਾ ਤੂਹਾਨੂੰ ਬਹੁਤ ਬਹੁਤ ਖੁਸ਼ੀਆਂ ਬਖਸ਼ੇ

  • @pardeepsdg2134
    @pardeepsdg2134 7 หลายเดือนก่อน +2

    ਭਾਵੇਂ ਅਮਰਜੋਤ-ਚਮਕੀਲਾ ਜੀ ਨੂੰ ਵਿੱਛੜਿਆਂ ਬਹੁਤ ਸਮਾਂ ਹੋ ਗਿਆ ਹੈ ਪਰ ਇਸ ਇੰਟਰਵਿਊ ਨੇ ਸਭ ਯਾਦਾਂ ਤਾਜ਼ਾ ਕਰ ਦਿੱਤੀਆਂ।❤❤
    Miss u Chamkila and Amarjot 😢😢

  • @sarbjeetkaur2816
    @sarbjeetkaur2816 3 ปีที่แล้ว +18

    God Bless all family member.
    ਚਮਕੀਲਾ ਅਤੇ ਅਮਰਜੋਤ ਅਮਰ ਰਹਿਣ.

  • @ssbdiary5258
    @ssbdiary5258 3 ปีที่แล้ว +77

    ਤੇਰੀ ਯਾਦ ਬਥੇਰੀ ਆਊਗੀ,
    ਪਰ ਤੂੰ ਨੀ ਆਉਣਾ।
    ਜੇ ਅੱਜ ਜਿਉਦਾਂ ਹੁੰਦਾ ਤਾਂ ਦੁਨੀਆ ਹਲਾ ਕੇ ਰੱਖ ਦਿੰਦਾ

  • @madanlimba5087
    @madanlimba5087 3 ปีที่แล้ว +44

    ਮਾੜਾ ਕਹਿਣ ਵਾਲੇ ਲੋਕਾਂ ਨੂੰ ਬਿਲਕੁਲ ਸ਼ਰਮ ਨੀ ਮਾੜਾ ਕਹਿਣ ਤੇ ਭੈਣਾਂ ਦੇ ਮੰਨ ਨੂੰ ਕਿੰਨੀ ਠੇਸ ਪਹੁੰਚਦੀ ਹੈ। ਭੈਣ ਦੀਆਂ ਗੱਲਾਂ ਸੁਣ ਕੇ ਅੱਖਾਂ ਅੱਗੇ ਉਹ ਟਾਈਮ ਦੇ ਦਿ੍ਸ਼ ਦਿਖਾਈ ਦੇ ਰਹੇ ਨੇ ਚਮਕੀਲਾ ਨੀ ਕਿਸੇ ਬਣ ਜਾਣਾ ਵਾਹਿਗੁਰੂ ਜੀ ਆਪਣੇ ਚਰਨਾਂ ਵਿੱਚ ਨਿਵਾਸ ਬਖਸ਼ਣ

  • @hardeepbhullar5289
    @hardeepbhullar5289 3 ปีที่แล้ว +32

    ਚਮਕੀਲਾ ਤਾ ਸਾਦ ਬੰਦਾ ਸੀ ਦੁਨੀਆ ਯਾਦ ਕਰਦੀ ਹੈ ਚਮਕੀਲੇ ਤੇ ਅਮਰਜੋਤ ਦੀ ਫੋਟੋ ਲਾਈ ਵੀ ਮੇਰੀ

    • @chahalchahal937
      @chahalchahal937 3 ปีที่แล้ว

      ਦੁਰਫਿਟੇ ਮੂੰੰਹ ਇਹੋ ਜੇਹੀ ਸੋਚ ਦੇ

    • @PropertyHelpKapil
      @PropertyHelpKapil 7 หลายเดือนก่อน +1

      Amarjot ka parivar movie mein dikhaya geya h

  • @lyricsjangchapra8017
    @lyricsjangchapra8017 3 ปีที่แล้ว +54

    ਬਹੁਤ ਹੀ ਵਧੀਆ ਇੰਟਰਵਿਊ ਅਮਨ ਵੀਰ
    ਭੈਣ ਜੀ ਨੇ ਉਸਤਾਦ ਅਮਰ ਸਿੰਘ ਚਮਕੀਲਾ ਜੀ ਦੀ ਜਿੰਦਗੀ ਦੀਆਂ ਉਹ ਗਁਲਾਂ ਸਾਂਝੀਆਂ ਕਰੀਆਂ ਜੋ ਪਹਿਲੀ ਵਾਰ ਸੁਣਨ ਨੂੰ ਮਿਲੀਆਂ ਨੇ

  • @karandeepbhangu1943
    @karandeepbhangu1943 3 ปีที่แล้ว +56

    ਅੱਜ ਤੱਕ ਦੀਆਂ ਸਾਰੀਆਂ ਇੰਟਰਵਿਊਆਂ ਨਾਲੋਂ ਵਧਿਆ ਤੇ ਢਿੱਡੋਂ ਗੱਲਾਂ ਵਾਲੀਆ ਗੱਲਾਂ-ਬਾਤਾਂ ਭੈਣ ਦੀਆਂ

  • @nirmalmohan_NM
    @nirmalmohan_NM 3 ปีที่แล้ว +40

    ਭੈਣੇ ਭਾਵੇਂ ਚਮਕੀਲਾ ਜੀ ਸਾਡੇ ਵਿੱਚ ਸਾਨੂੰ ਤੁਰਦੇ ਫਿਰਦੇ ਨਜ਼ਰ ਨਹੀਂ ਆਉਂਦੇ ਪਰ ਉਹਨਾਂ ਦੀ ਆਵਾਜ਼ ਸਾਡੇ ਕੰਨਾਂ ਵਿੱਚ ਅੱਜ ਵੀ ਸ਼ਹਿਦ ਵਾਂਗਰਾ ਰਸ ਘੋਲਦੀ ਹੈ ਅਤੇ ਉਹਨਾਂ ਦੇ ਹੋਣ ਦਾ ਇਹਸਾਸ ਦਵਾਉਂਦੀ ਹੈ ਭੈਣ ਮੇਰੀਏ ਤੁਸੀਂ ਵੀ ਸਾਡੇ ਲਈ ਚਮਕੀਲਾ ਹੀ ਹੋ ਪਰਮਾਤਮਾ ਨੇ ਜਦੋਂ ਤੁਹਾਡੇ ਨਾਲ ਮਿਲਣ ਦਾ ਸੰਜੋਗ ਬਣਾਇਆ ਤਾਂ ਤੁਹਾਡੇ ਚਰਨਾਂ ਦੀ ਮਿੱਟੀ ਜ਼ਰੂਰ ਮੱਥੇ ਲਾਵਾਂਗਾ ਚਮਕੀਲਾ ਜੀ ਦੇ ਪਰਿਵਾਰ ਦੀ ਸਦਾ ਸਦਾ ਹੀ ਜੈ

  • @kakanjassi
    @kakanjassi 7 หลายเดือนก่อน +7

    ਬਹੁਤ ਮਾੜੀ ਘਟਨਾ ਸੀ ਚਮਕੀਲਾ ਅਤੇ ਅਮਰਜੋਤ ਦੀ । ਇਹ ਇੱਕ ਬਹੁਤ ਵੱਡਾ ਪਾਪ ਹੁੰਦਾ ਕਿਸੇ ਇਨਸਾਨ ਦੀ ਜਾਨ ਲੈਣਾ। ਵਾਹਿਗੁਰੂ ਉਹਨਾਂ ਨੂੰ ਵੀ ਭੈੜੀ ਤੋਂ ਭੈੜੀ ਸਜ਼ਾ ਦਿੰਦਾ।

  • @preetnimana4767
    @preetnimana4767 3 ปีที่แล้ว +19

    ਭੈਣ ਵਿਚੋਂ ਇਕ ਤਰਾਂ ਨਾਲ ਚਮਕੀਲਾ ਸਾਬ ਦੇ ਦਰਸ਼ਨ ਹੀ ਹੋਗੇ ,,

  • @baiharnekgharu7304
    @baiharnekgharu7304 3 ปีที่แล้ว +55

    ਬਹੁਤ ਹੀ ਵਧੀਆ ਲੱਗਾ ਵੀਰ ਜੀ ਵੱਡੇ ਭੈਣ ਜੀ ਦੀਆਂ ਗੱਲਾਂ ਸੁਣ ਕੇ ਗੁਰੂ ਜੀ ਚਮਕੀਲਾ ਸਾਂਭ ਬਾਰੇ ਸੁਣ ਕੇ

  • @yaad1959
    @yaad1959 3 ปีที่แล้ว +54

    ਭੈਣ ਦਾ ਸੁਭਾਅ ਬਹੁਤ ਹੀ ਵਧੀਆ ਹੈ ਜੀ। 🙏🙏🙏🙏

  • @rakeshchander9170
    @rakeshchander9170 3 ปีที่แล้ว +34

    ਸਤਿ ਸ੍ਰੀ ਅਕਾਲ ਜੀ,ਬਹੁਤ ਵਧੀਆ ਜਾਣਕਾਰੀ ਦਿੱਤੀ ਜੀ ਆਪ ਜੀ ਨੇ, ਚਮਕੀਲਾ ਜੀ ਦੀ ਘਾਟ ਕਦੇ ਵੀ ਪੂਰੀ ਨਹੀਂ ਹੋ ਸਕਦੀ

  • @killargaming18
    @killargaming18 7 หลายเดือนก่อน +2

    ਅਮਰ ਸਿੰਘ ਚਮਕੀਲਾ ਅਤੇ ਅਮਰਜੋਤ ਤਾਂ ਮਰਕੇ ਵੀ ਲੋਕਾਂ ਦੇ ਦਿਲਾਂ ਵਿੱਚ ਵਸਦੇ ਹਨ ਅਤੇ ਹਮੇਸ਼ਾ ਰਹਿੰਦੀ ਦੁਨੀਆਂ ਤੱਕ ਨਾਂਮ ਰਿਹੇਗਾ ਅਤੇ ਅਮਰ ਹੋ ਗਏ ਹਨ ਚਮਕੀਲਾ ਕਿਸੇ ਦੇ ਮਾਰਿਆ ਨਹੀਂ ਮਰਿਆ ਬਹੁਤ ਮਾੜਾ ਕਿੱਤਾ ਸੀ ਉਸ ਨੂੰ ਮਾਰਕੇ

  • @atmasingh5372
    @atmasingh5372 2 ปีที่แล้ว +15

    ਮੇਰਾ ਰੋਣਾ ਹੀ ਨਹੀਂ ਰੁਕਦਾ ਭੈਣ ਦੀਆ ਗੱਲਾ ਸੁਣ ਕੇ । ਸਾਡਾ ਦਿਲ ਸੀ ਅਮਰ ਸਿੰਘ ਚਮਕੀਲਾ ।

  • @GurnamOrganicFresh
    @GurnamOrganicFresh 3 ปีที่แล้ว +22

    ਬਹੁਤ ਵਧੀਆ ਜਾਣਕਾਰੀ ਦਿੱਤੀ ਜੀ ! ਉਸ ਮਹਾਨ ਰੂਹ ਬਾਰੇ। ਭੈਣ ਜੀ ਨੂੰ ਸਤਿ ਸ੍ਰੀ ਅਕਾਲ। 🙏ਵਾਹਿਗੁਰੂ ਜੀ ਮੇਹਰ ਭਰਿਆ ਹੱਥ ਰੱਖਣ ਪਰਿਵਾਰ ਤੇ।

  • @GurmeetSingh-jq6mq
    @GurmeetSingh-jq6mq 3 ปีที่แล้ว +68

    ਚਮਕੀਲੈ ਦੈ ਜਾਣ ਦਾ ਘਾਟਾ ਕਦੇ ਪੁਰਾ ਨਹੀ ਹੋ ਸਕਦਾ

  • @aswanikumar6285
    @aswanikumar6285 3 ปีที่แล้ว +36

    ਸਰ ਬਹੁਤ ਹੀ ਵਧੀਆ ਚੈਨਲ ਹੈ ਹੋਰ ਵੀ ਵਧੀਆ ਗੱਲਾ ਦਿਖਾਈ ਅਮਰ ਸਿੰਘ ਚਮਕੀਲਾ ਅਤੇ ਅਮਰਜੋਤ ਬਹੁਤ ਹੀ ਵਧੀਆ ਜੋੜੀ ਸੀ ਨਹੀ ਆਉਣਾ ਜੱਗ ਤੇ

    • @eknoorsinghofficial0100
      @eknoorsinghofficial0100 3 ปีที่แล้ว +3

      ਪੂਰੀ ਕੋਸ਼ਿਸ ਰਹੇ ਗੀ

    • @baljindermallhi1053
      @baljindermallhi1053 3 ปีที่แล้ว +2

      ਧੰਨ ਉਹ ਵੀਰ ਜਿੰਨੇ ਗੱਡੀ ਥੱਲੇ ਸਿਰ ਦੇ ਤਾ ਸਲਾਮ ਚਮਕੀਲੇ ਅਮਰਜੋਤ ਲਸ਼ਕਰ ਢੋਲਕ ਮਾਸਟਰ ਤੇ ਗਿੱਲ ਵੀਰ ਜੀ ਨੂੰ

  • @jindaginama9322
    @jindaginama9322 3 ปีที่แล้ว +81

    ਬੜੀ ਲੰਮੇ ਸਮੇ ਉਡੀਕ ਸੀ ਇਸ ਇੰਟਰਵਿਊ ਦੀ ਜੀ🙏🙏🙏👌👌👌💅💅🙏🙏

  • @preetnimana4767
    @preetnimana4767 3 ปีที่แล้ว +42

    ਅਮਰ ਸਿੰਘ ਚਮਕੀਲਾ,,ਅਮਰਜੋਤ ਉਹ ਕਲਾਕਾਰ ਹਨ ਜਿਨਾਂ ਨੂੰ ਹਰ ਪੀੜੀ ਦੇ ਲੋਕ ਅਜ ਵੀ ਸੁਣਦੇ ਹਨ,,ਸਦਾ ਬਹਾਰ ਕਲਾਕਾਰ ਹਨ

    • @satpaul6830
      @satpaul6830 3 ปีที่แล้ว +1

      Q

    • @satpaul6830
      @satpaul6830 3 ปีที่แล้ว

      🔛🔜😊

    • @ramsingh2312
      @ramsingh2312 3 ปีที่แล้ว +1

      Camhkila camhkila he se
      Koe ho nhi sakdha R s heer

  • @IqbalSandhu-pb5cv
    @IqbalSandhu-pb5cv ปีที่แล้ว +2

    ਇੰਟਰਵਿਊ ਬਹੁਤ ਵਧੀਆ ਚਮਕੀਲੇ ਦੀ ਭੈਣ ਦੀ ਰਿਪੋਰਟ ਨੇ ਆਵਦੀ ਫੋਟੋ ਜਿਆਦਾ ਵਿਖਾਈ ਚਮਕੀਲੇ ਦੀ ਭੈਣ ਦੀ ਫੋਟੋ ਘੱਟ ਵਿਖਾਈ

  • @sidhuanoop
    @sidhuanoop 3 ปีที่แล้ว +29

    ਬਹੁਤ ਵਧੀਆ ਜਾਣਕਾਰੀ

  • @BaljitSingh-xb1wl
    @BaljitSingh-xb1wl 3 ปีที่แล้ว +56

    ਕੋੲੀ ਨਹੀ ਭੁੱਲ ਸਕਦਾ ਬਾਈ ਚਮਕੀਲਾ ਨੂੰ

  • @parmidersingh5411
    @parmidersingh5411 3 ปีที่แล้ว +22

    ਬਾਹ ਬਾਈ ਜਿਊਂਦਾ ਰਹਿ ਸੱਚ ਬੋਲਣ ਦੀ ਹਿਮਤ ਕੀਤੀ ਤੁਸੀ ਰੱਬ ਮੇਰੇ ਵੀਰ ਦੀ ਉਮਰ ਲਮੀ ਕਰੇ

  • @yashpal4717
    @yashpal4717 3 ปีที่แล้ว +18

    ਚਮਕੀਲਾ ਸਾਹਿਬ ਦੀ ਬੱਲੇ ਬੱਲੇ

  • @sonibadesha6508
    @sonibadesha6508 3 ปีที่แล้ว +44

    ਫੱਕਰ ਬੰਦਾ ਸੀ ਚਮਕੀਲਾ ਕੋਈ ਪਿਛਲੇ ਜਨਮ ਦਾ ਭਗਤ ਹੋਣਾ

  • @harbindermohem
    @harbindermohem 3 ปีที่แล้ว +66

    ਸਦਾ ਅਮਰ ਰਹੇਗੀ ਇਹ ਅਮਰ ਜੋੜੀ,,,ਸਲਾਮ ਏ ਮਾਤਾ ਜੀ ਤੁਹਾਨੂੰ ਵੀ

  • @adhan-pc7hi
    @adhan-pc7hi 7 หลายเดือนก่อน +3

    ਸਾਨੂੰ ਬੜਾ ਮਾਨ ਹੁੰਦਾ ਸਾਡੀ ਕੌਮ ਦਾ ਹੀਰਾ ਲੇਜੇਂਡ ਚਮਕੀਲਾ ਜੀ ਤੇ ❤

  • @srshorts7436
    @srshorts7436 3 ปีที่แล้ว +8

    Rip love u chamkilaa g miss u amarjot g from Jammu me n my hubby is r great fan of both

  • @pinkujasu4039
    @pinkujasu4039 3 ปีที่แล้ว +11

    ਬਾਈ ਚਮਕੀਲੇ ਦੀ ਪਤਨੀ ਤੇ ਉਸ ਦੇ ਬੱਚਿਆਂ ਦੀ ਵੀ ਮੁਲਾਕਾਤ ਕੀਤੀ ਜਾਵੇ ਤਾਂ ਬਹੁਤ ਧੰਨਵਾਦ ਹੋਵੇਗਾ ਜੀ

  • @parmindergill2584
    @parmindergill2584 3 ปีที่แล้ว +13

    ਵਾਹਿਗੁਰੂ ਜੀ

  • @HarmeetJalalabadia
    @HarmeetJalalabadia 3 ปีที่แล้ว +13

    ਬਹੁਤ ਵਧੀਆ ਚਮਕੀਲਾ ਉਸਤਾਦ।

  • @RAMKUMAR-ps8ri
    @RAMKUMAR-ps8ri 3 ปีที่แล้ว +16

    चमकीले जैसा कलाकार दुनिया में नहीं होगा शत शत नमन

  • @jshinda7708
    @jshinda7708 3 ปีที่แล้ว +40

    ਭੈਣ ਜੀ ਦੀਆ ਗੱਲਾਂ ਸਹੀ ਹਨ ਜੇ ਚਮਕੀਲਾ ਕੁਝ ਟਾਈਮ ਗਾਉਣਾ ਛੱਡ ਦਿੰਦਾ ਸਾਇਦ ਇਹ ਭਾਣਾ ਨਾ ਵਰਤਦਾ ਕਿਉਕਿ ਪੰਜਾਬ ਦੇ ਹਾਲਤ ਖਰਾਬ ਸਨ ਚਮਕੀਲਾ ਬਹੁਤ ਵਧੀਆ ਗਾਇਕ ਸੀ ਤੇ ਬੰਦਾ ਵੀ ਵਧੀਆ ਸੀ ਬੋਲ ਬਾਨੀ ਵੀ ਬਹੁਤ ਚੰਗੀ ਸੀ ਬਾਕੀ ਇਹ ਕਿਤਾਬਾਂ ਵੇਚਣ।ਲੇਈਅ ਮਸਾਲਾ ਲਾਕੇ ਗੱਲਾ ਲਿਖਦੇ ਹਨ ਜੋ ਗਲਤ ਹੈ

  • @kuldeepsinghsahota3999
    @kuldeepsinghsahota3999 3 ปีที่แล้ว +6

    ਰਹਿੰਦੀ ਦੁਨੀਆਂ ਤੱਕ ਨਾਮ ਚਮਕਦਾ ਰਹੋ ਚਮਕੀਲਾ ਤੇ ਅਮਰਜੋਤ ਜੀ ਦਾ

  • @BhupinderSingh-yg8cg
    @BhupinderSingh-yg8cg 2 ปีที่แล้ว +11

    ਅਮਰ ਸਿੰਘ ਚਮਕੀਲਾ ਅਤੇ ਅਮਰਜੋਤ (ਬੱਬੀ) ਸਦਾ ਅਮਰ ਰਹਿਣਗੇ ਰਹਿੰਦੀ ਦੁਨੀਆਂ ਤੱਕ।

  • @bablasekhon1044
    @bablasekhon1044 7 หลายเดือนก่อน +2

    ਬਾੲੀ ਅਮਨ ਚਮਕੀਲਾ ਸਾਡੇ ਸਾਮਾਨਾ ਮੰਡੀ ਰਾਤ ਦਾ ਪਰੋਗਰਾਮ ਕਰਕੇ ੳੁਸ ਤੋ ਪਹਿਲਾ ਦਿਨ ਦਾ ਅਖਾੜਾ ਖੈੜੀ ਗਿੱਲਾ ਪਿੰਡ ਚ ਸੀ ਜਨੀਕੇ ਦੋ ਪਰੋਗਰਾਮ

  • @kindagharu
    @kindagharu 7 หลายเดือนก่อน +3

    ਅਮਰ ਸਿੰਘ ਚਮਕੀਲਾ ਅਤੇ ਅਮਰਜੋਤ ਕੌਰ ਨੂੰ ਮਾਰਨ ਵਾਲੇ ਕਦੋਂ ਦੇ ਮਰ ਗਏ ਪਰ ਅਮਰ ਸਿੰਘ ਚਮਕੀਲਾ ਅਤੇ ਅਮਰਜੋਤ ਕੌਰ ਰਹਿਦੀ ਦੁਨੀਆਂ ਤੱਕ ਅਮਰ ਰਹਿਣਗੇ

  • @AshwaniKumar-om
    @AshwaniKumar-om 3 ปีที่แล้ว +10

    Verry nice video, Great chamkila ji

    • @g0palgopal77
      @g0palgopal77 3 ปีที่แล้ว

      mewa.singh.j.verygood
      chamkela

    • @g0palgopal77
      @g0palgopal77 3 ปีที่แล้ว

      chemkla.isveery.greet.mewa.singh.barnala

  • @basramufliswriter1751
    @basramufliswriter1751 2 ปีที่แล้ว +4

    ਚਮਕੀਲਾ ਕੋਈ ਨਹੀਂ ਬਣ ਸਕਦਾ, ਉਹ ਅਮਰ ਕਲਾਕਾਰ ਹੈ। ਜ਼ੋ ਮਰ ਕੇ ਵੀ ਜਿਊਦਾ ਹੈ ਤੇ ਰਹਿੰਦੀ ਦੁਨੀਆਂ ਤੱਕ ਰਹੇਗਾ। ਅੱਜ ਦੇ ਕਲਾਕਾਰ ਤਾਂ ਹੰਕਾਰ ਦੇ ਭਰੇ ਪਏ ਨੇ। ਚਮਕੀਲਾ ਬਹੁਤ ਹੀ ਨਿਮਰਤਾ ਵਾਲਾ ਬੰਦਾ ਸੀ। ਪਾਪੀਆਂ ਨੇ ਇਸ ਨੂੰ ਮਾਰਕੇ ਬਹੁਤ ਵੱਡਾ ਪਾਪ ਕੀਤਾ। ਇਨ੍ਹਾਂ ਨੂੰ ਨਰਕਾਂ ਵਿੱਚ ਵੀ ਥਾਂ ਨਹੀਂ ਮਿਲਣਾ।

  • @sukhmandersingh3618
    @sukhmandersingh3618 3 ปีที่แล้ว +16

    ਭੈਣ ਜੀ ਚਮਕੀਲਾ ਬਾਈ ਜੀ ਤਾਂ ਯਾਰਾਂ ਦਾ ਯਾਰ ਸੀ ਕੋਣ ਸਾਲਾ ਕਹਿੰਦਾ ਚਮਕੀਲਾ ਹੰਕਾਰ ਨੇ ਮਾਰਿਆ ਕੱਖ ਨਾ ਰਵੇ ਚਮਕੀਲਾ ਬਾਈ ਜੀ ਨੂੰ ਮਾਰਨ ਵਾਲੇ ਦਾ ਚਮਕੀਲਾ ਬਾਈ ਸਦਾ ਅਮਰ ਰਹੂ

    • @timepas855
      @timepas855 2 ปีที่แล้ว

      😭😭😭😭

  • @bahopur
    @bahopur 7 หลายเดือนก่อน +2

    chamkila best ever

  • @anglesimran8261
    @anglesimran8261 3 ปีที่แล้ว +27

    ਅਮਰ ਚਮਕੀਲਾ ਅਤੇ ਅਮਰਜੋਤ ਜੀ ਅਮਰ ਨੇ।

    • @harneksingh2966
      @harneksingh2966 3 ปีที่แล้ว

      Marna nhi c marna Parmatma bas g

  • @atmasingh5372
    @atmasingh5372 2 ปีที่แล้ว +7

    ਮੇਰੇ ਵਲੋ ਪਿਆਰ ਭੈਣ ਜੀ ਨੂੰ।ਮੇਰਾ ਰੋਣਾ ਅੱਜ ਵੀ ਨਹੀ ਰੁਕਦਾ ।ਸਾਡੇ ਕੋਲੋ ਕੁਹਿਨੁਰ ਹੀਰਾ ਵਿੱਛੜ ਗਿਆ।

  • @beautifulmind8760
    @beautifulmind8760 3 ปีที่แล้ว +9

    Waheguru tuhanu te chamkeele paji nu khush rakhe

  • @RajKumar-ge1gl
    @RajKumar-ge1gl 3 ปีที่แล้ว +11

    I miss you chamkila ji and amar jot ji. Thanks

  • @sarbjeetkaur2816
    @sarbjeetkaur2816 3 ปีที่แล้ว +39

    ਅਸੀ ਬਹੁਤ ਸੁਣਦੇ ਸੀ. ਅਸੀ college vich ਪੜਦੇ ਸੀ ਉਸ ਸਮੇਂ. ਜਦੋਂ ਸਾਨੂੰ ਉਹਨਾਂ ਦੀ death ਦੀ ਖ਼ਬਰ ਮਿਲੀ ਤਾਂ ਬਹੁਤ ਜਾਇਦਾ ਦੁੱਖ ਹੋਇਆ ਸੀ. ਜਿਨ੍ਹਾਂ ਨੇ ਮਾਰਿਆ ਪਰਮਾਤਮਾ ਉਹਨਾਂ ਨੂੰ ਕਦੇ ਨਹੀਂ ਬਖਸ਼ੇਗਾ

  • @geetrecord6697
    @geetrecord6697 3 ปีที่แล้ว +82

    ਅੱਖਾਂ ਵਿੱਚ ਹੰਜੂ ਆ ਤੇ ਦਿਲ ਰੋ ਰਿਹਾ

  • @sandeepjawandha3621
    @sandeepjawandha3621 3 ปีที่แล้ว +23

    Best singer Forever Chamkila g and Amarjot 🙏🙏🙏🙏🙏🙏🙏🙏🙏😢😢😢😢😢😢😢😢😢😢😢😢

  • @GurmeetSINGH-cj7vf
    @GurmeetSINGH-cj7vf 3 ปีที่แล้ว +26

    ਪੱਤਰਕਾਰ ਸਾਹਿਬ ਜਦੋਂ ਅਸੀਂ ਸਕੂਲ ਵਿੱਚ ਪੰਜਵੀ ਛੇਵੀਂ ਪੜਦੇ ਸੀ ਚਮਕੀਲਾ ਦਾ ਅਖਾੜਾ ਵੇਖਣ ਸਕੂਲ ਵਿਚੋਂ ਭੱਜ ਜਾਂਦੇ ਸੀ ੲਿਨਾਂ ਪਿਆਰ ਸੀ

  • @opgurasingh915
    @opgurasingh915 ปีที่แล้ว +1

    ਅਮਰ ਸਿੰਘ ਚਮਕੀਲਾ ਅਤੇ ਅਮਰਜੋਤ ਜਿਦਾਂ ਬਾਦ ਸਤਿਨਾਮੁ ਸ਼੍ਰੀ ਵਾਹਿਗੁਰੂ ਜੀ, ਜਿਦਾਂ ਬਾਦ ਰਹਿਦੀ ਦੁਨੀਆਂ ਤੱਕ ਅਮਰ ਰਹਿਣਗੇ

  • @foodofpunjabandhealthtips4307
    @foodofpunjabandhealthtips4307 7 หลายเดือนก่อน +1

    ਇਸ ਭੈਣ ਨੂੰ ਪੁੱਛ ਕੇ ਸਹੀ ਕਿਤਾਬ ਲਿਖੀ ਜਾਣੀ ਚਾਹੀਦੀ ਹੈ।

  • @harjindersingh9057
    @harjindersingh9057 3 ปีที่แล้ว +69

    ਕੱਖ ਨਾ ਰਹੇ ਆਮਰ ਸਿੰਘ ਚਮਕੀਲਾ ਨੂੰ ਮਾਰਨ ਵਾਲੇ ਗਦਾਰਾ ਦਾ

  • @BalveerSingh-xp9qg
    @BalveerSingh-xp9qg 3 ปีที่แล้ว +16

    ਭੈਣੇ ਚਮਕੀਲਾ ਤਾ ਤੁਹਾੜੇ ਪिਰਵਾਰ ਦਾ ਮੈਬਰ ਸੀ ਅਸੀ ਤਾ 5 ਜਾ 6 ਅਖਾੜੇ ਹੀ ਦੇਖੇ ਨੇ ਸਾਨੂੰ ਅॅਜ ਵੀ ਬਹੁਤ ਦੁਖ ਅਾ ੳੁਸ ਮਹਾਨ ਜੋੜੀ ਦਾ ਸਮੇ ਤੋ ਪिਹਲਾ ਜਾਣ ਦਾ ਪਰ ਚਮਕੀਲੇ ਨੂੰ ਦੁਨੀਅਾ ਅॅਜ ਵੀ ਯਾਦ ਕਰਦੀ ਅਾ ਪਰ ਮਾਰਨ ਵਾਲੇ ਕੁਤੇਅਾ ਨੂੰ ਕੋੲੀ ਯਾਦ ਵੀ ਨੀ ਕਰਦਾ

  • @gurbajmaan9605
    @gurbajmaan9605 3 ปีที่แล้ว +21

    ਚਮਕੀਲਾ ਤਾਂ ਰਹਿੰਦੀ ਦੁਨੀਆਂ ਤੱਕ ਅਮਰ ਰਹੇਗਾ

  • @SHAMSHERSINGH-iv3hp
    @SHAMSHERSINGH-iv3hp 2 ปีที่แล้ว +3

    ਬਾਈ ਜੀ ਕੀ ਹਾਲ ਜੋ
    ਬਾਈ ਜੀ ਚਮਕੀਲਾ ਜੀ ਦੀ ਜ਼ਿੰਦਗੀ ਬਾਰੇ ਤੁਸੀਂ ਕੁਝ ਮਿਸ ਕਰ ਗਏ ਜੋ,
    ਸਰ ਗੁਰਚੇਤ ਚਿੱਤਰਕਾਰ ਜੀ ਬਾਰੇ ਸਾਰੇ ਭੁਲੀ ਬੈਠੇ
    ੳਨਾ ਦੇ ਵਿਆਹ ਵਿੱਚ ਚਮਕੀਲਾ ਜੀ ਅਖਾੜਾ ਲਾਇਆ ,
    ਸਰ ਗੁਰਚੇਤ ਚਿੱਤਰਕਾਰ ਜੀ ਦੇ ਜਿਉਦੇ ਜੀ ਜਰੂਰ ਇੰਨਟਵੀੳ ਇੱਕ ਵਾਰ ਲਉ
    ਚਮਕੀਲਾ ਜੀ ਬਾਰੇ ਸੱਚੀਆ ਗੱਲਾਂ ਉਹੋ ਸੱਚ ਦੱਸ ਸਕਦੇ ਨੇ ,
    ਬਾਕੀ ਜਹਿੜੇ ਉਸਤਾਦ ਜਾ ਚੇਲੇ ਚਪਾਟੇ ਕਹਾੳਦੇ ਉਹ ਆਪਣੇ ਨੰਬਰ ਬਣਾਉਦੇ ਤੇ ਆਪਣੀਆਂ ਰੋਟੀਆਂ ਸੇਕਦੇ, ਵਿੱਚੇ ਰਿਸ਼ਤੇਦਾਰ ਵੀ

  • @RajKumar-hu8zv
    @RajKumar-hu8zv ปีที่แล้ว +3

    Shciya gala hi dhuk dindia ne sarika nu bai good joob ji love u cahmkila jii

  • @RavinderHuNk
    @RavinderHuNk 7 หลายเดือนก่อน +2

    Reporter veer tuc bot vdia kita nhi tan kai lok ne jo media di ijjat rolde ne tuc sach dasya waheguru tuhade nal ne ❤❤❤❤

  • @Harpreet_chandarh
    @Harpreet_chandarh 3 ปีที่แล้ว +6

    Bhaji bhut vdia interview

  • @baljindermallhi1053
    @baljindermallhi1053 3 ปีที่แล้ว +7

    ਬਹੁਤ ਹੀ ਵਧੀਆ ਇੰਟਰਵਿਊ ਕੀਤੀ ਹੈ ਵੀਰ ਨੇ

  • @amarjitsumman6283
    @amarjitsumman6283 3 ปีที่แล้ว +10

    Hamesha lai amar ho gae amar Singh chamkila te Amarjot ji 🙏😪

  • @jasmailsinghjassygill00
    @jasmailsinghjassygill00 ปีที่แล้ว +2

    ਵਾਹਿਗੁਰੂ ਜੀ,, ਬਖ਼ਸ਼ੀਂ ਮੇਰੇ ਪਾਤਸ਼ਾਹ,, ਲਿਖ਼ਣ ਵਾਸਤੇ ਕੋਈ ਸ਼ਬਦ ਨਹੀਂ ਹੈ

  • @pooniarajsthan8916
    @pooniarajsthan8916 3 ปีที่แล้ว +10

    जे कोई कत्ला बीचो जीवित है ता देख ले चमकिला जी दा तुसी ता कत्ल कर दिता पर ओ अज भी राज करदे ने दिला बीच बसदे हैं ।।।हर इक गीत दिलो गाया अते पुरा डुब के गाया चमकिला लेखक गायक कम्पोजर ईक ईक शब्द दिल बीच उतर जान्दा हैं

    • @jassdhanoa5546
      @jassdhanoa5546 3 ปีที่แล้ว

      22 aj ohi kuch ho reha jo oh gaonda c
      Shonk c usnu gaan da eda ta manak de gaane v thode lachar ne oh ta bch gya kyuki bhai gurjant singh budhsingh walya da dost c
      Glt kita kon yaad krda ohna nu pr ustaad hmesha lyi amar ho gya

    • @jassdhanoa5546
      @jassdhanoa5546 3 ปีที่แล้ว +1

      Oho saade lyi jwaan te amar he reh gya
      Kise ne kde yaad ni kita oh lootereya nu
      Khadku kde kisi tiwi te hathyar chdo hth ni chkde c smjha dnde chngi trh j nhi smjhda c thoda dra k he smjha dnde bt marna glt h oh v punjab da heera he c

  • @gurdeepsinghmangat784
    @gurdeepsinghmangat784 3 ปีที่แล้ว +4

    ਹੁਣ ਭੀ ਚਮਕੀਲੇ ਨੂੰ ਯਾਦ ਕਰਕੇ ਰੋਣਾ ਆਂਦਾ ਜਿਸ ਨੇ ਭੀ ਮਾਰਿਆ ਬੁਹਤ ਗਾਲਿਟ ਕੀਤਾ

  • @bablasekhon1044
    @bablasekhon1044 7 หลายเดือนก่อน +1

    ਸਤਿ ਸ੍ਰੀ ਅਕਾਲ ਬਾੲੀ ਅਮਨ ਸੇਖੋ ਫੂਲਾਵਾਲਾ ਜੀ

  • @BharpoorSingh-ds6ef
    @BharpoorSingh-ds6ef 11 หลายเดือนก่อน +2

    ਚਮਕੀਲਾ ਅਮਰਜੋਤ ਜ਼ਿੰਦਾਬਾਦ

  • @sishannosingh3003
    @sishannosingh3003 3 ปีที่แล้ว +7

    ਚਮਕੀਲਾ ਅਮਰ ਰਹੇ

  • @jugaarijattt825
    @jugaarijattt825 3 ปีที่แล้ว +10

    all song super hit
    chamkila

  • @jassdhaliwal3860
    @jassdhaliwal3860 3 ปีที่แล้ว +6

    Chmakila ta sada dil vich jiunda mera daddy v sunn de c mai v sunn da

  • @gurdasdardi73
    @gurdasdardi73 3 ปีที่แล้ว +10

    Aj fer chamkila ji bare sun ke akhan vich hanjhu aa gye😭😭😭

  • @harmindersingh5148
    @harmindersingh5148 3 ปีที่แล้ว +7

    I loved amar singh chamkila je amarjot Kaur je best Jodi also best gentleman also singer principal best personality best attitude he was very very very very friendly with fan 👍💌👏👌💘🙏👍👏👏👏👏👏👌💘👍💌💌💌👏👏👏👏👏👏👌👌👌👌👌

  • @SidSunnyOfficials47
    @SidSunnyOfficials47 3 ปีที่แล้ว +6

    ਭਾਮੇ ਚਮਕੀਲੇ ਦੀ ਲਿਖੀ ਇਦਾ ਸੀ ਪਰ ਦਿਲ ਨੀ ਮੰਨਦਾ 😑😑😑😑

  • @GurpreetSingh-lq9mm
    @GurpreetSingh-lq9mm 3 ปีที่แล้ว +14

    ਮੇਰੇ ਕੋਲ ਚਮਕੀਲਾ ਜੀ ਦੀ िਕਤਾਬ ਅਵਾਜ ਮਰਦੀ ਨੀ ਦਸ ਸਾਲ ਪਹिਲਾ ਦੀਅਾ

    • @manpreetdhillon665
      @manpreetdhillon665 3 ปีที่แล้ว +1

      ਵੀਰ ਕੀ ਨਾਮ ਆ ਕਿਤਾਬ ਦਾ reply pleese

    • @GurpreetSingh-lq9mm
      @GurpreetSingh-lq9mm 3 ปีที่แล้ว +1

      @@manpreetdhillon665 िਕਤਾਬ ਦਾ ਨਾਮ ਅਾਵਾਜ ਮਰਦੀ ਨਹੀ

  • @NarinderKumar-p2z
    @NarinderKumar-p2z ปีที่แล้ว +2

    ❤❤❤❤❤😢salute for amarsingh chamkila ji nu proud

  • @KesharShingh-z8o
    @KesharShingh-z8o 8 หลายเดือนก่อน +2

    Panji sat shri Akaal chamkile bhai ne acche acche kalakar ghar mein Baitha diye the Chamkila jindabad jindabad

  • @babbarshare3062
    @babbarshare3062 ปีที่แล้ว +6

    Strong Women 🙏🏽 she has seen so much.

  • @jagmailsingh2214
    @jagmailsingh2214 3 ปีที่แล้ว +18

    Real interview very good

  • @deephardeep235
    @deephardeep235 3 ปีที่แล้ว +11

    Miss you 22 chamkila ji

  • @parmindersingh7490
    @parmindersingh7490 3 ปีที่แล้ว +13

    We are stand by the chamkila's family

  • @sidhurecords9290
    @sidhurecords9290 3 ปีที่แล้ว +9

    ਬਾਈ ਜੀ ਇੰਟਰਵਿੳੂ ਤਾਂ ਬਹੁਤ ਵਧੀਅਾ ਲੱਗੀ ਭੈਣ ਸਵਰਨ ਕੌਰ ਨੇ ਵੀ ਬੜੇ ਚੰਗੇ ਸਲੀਕੇ ਨਾਲ ਜਵਾਬ ਵੀ ਦਿੱਤੇ ਚਮਕੀਲੇ ਬਾਈ ਦੀ ਜਿੰਦਗੀ ਵਾਰੇ ਪਰ ਬਾਈ ਜੀ ਭੈਣ ਜੀ ਨੇ ਤਿੰਨ ਵਾਰ ਸੁਰਿੰਦਰ ਛਿੰਦਾ ਜੀ ਦਾ ਨਾਮ ਲਿਅਾ ਸੀ ਕਿ ੳੁਹਦੇ ਕੋਲੋਂ ਸਿਖਿਅਾ ਸੀ ਤੁਸੀਂ ਗੱਲ ਨੂੰ ਕੱਟਦੇ ਰਹੇ ਹੋਂ ਜਦ ਕਿ ਗੁਰੂ ਵਾਰੇ ਵੀ ਦੋ ਸ਼ਬਦ ਕਹਿਣੇ ਜਰੂਰੀ ਬਣਦੇ ਸੀ

    • @eknoorsinghofficial0100
      @eknoorsinghofficial0100 3 ปีที่แล้ว +1

      ਮੈਨੂੰ ਨਹੀ ਲੱਗਦਾ ਵੀ ਮੈ ਕੋਈ ਅਜਿਹਾ ਕੱਟ ਲਗਾਇਆ

    • @sidhurecords9290
      @sidhurecords9290 3 ปีที่แล้ว

      @@eknoorsinghofficial0100 ਤੁਸੀਂ ਸੁਣਕੇ ਦੇਖੋ ਅਮਨ ਵੀਰ ਜੀ

  • @factofjatt2424
    @factofjatt2424 3 ปีที่แล้ว +37

    ਬਾਈ ਜੀ ਚਮਕੀਲਾ ਜੀ ਦੀਆਂ 3 ਕੋਠੀਆਂ ਵੀਡੀਓ ਬਣਾ ਕੇ ਦਿਖਾ ਸਕਦੇ ਹੋ।ਅਸੀਂ ੳਹਨਾਂ ਦੀਆ ਕੋਠੀਆਂ ਨਹੀਂ ਦੇਖਿਆ ਅਤੇ ਉਨ੍ਹਾਂ ਦੀ ਤੂੰਬੀ ਵੀ ਦੀਖਾ ਸਕਦੇ ਹੋ। I am big fann of ustad ji❤️❤️🙏🏻

    • @eknoorsinghofficial0100
      @eknoorsinghofficial0100 3 ปีที่แล้ว +8

      ਜਰੂਰ ਜੀ ਚੈਨਲ ਨਾਲ ਜੁੜੇ ਰਹੋ ਜਰੂਰ ਦਿਖਾਵਾ ਗੇ ਸਭ ਕੁਝ

  • @baljitjaguuvarpal9105
    @baljitjaguuvarpal9105 3 ปีที่แล้ว +20

    ਮਹਾਨ ਗਾਇਕ ਜੋੜੀ ਅਮਰ ਸਿੰਘ ਚਮਕੀਲਾ ਬੀਬਾ ਅਮਰਜੋਤ

  • @positiveaffirmations1118
    @positiveaffirmations1118 2 ปีที่แล้ว +1

    ਧਿਆਨ ਨਾਲ ਗੱਲਾਂ ਸੁਣੋ ਤਾਂ ਚਮਕੀਲਾ ਜੀ ਤੇ ਸਿੱਧੂ ਮੂਸੇ ਵਾਲਾ ਦੀ story ਬਹੁਤ ਮਿਲਦੀ ਹੈ। 🙏

  • @kavisuman9490
    @kavisuman9490 2 ปีที่แล้ว +2

    ਭੈਣ ਜੀ ਜ਼ੋ ਅਮਰ ਸਿੰਘ ਚਮਕੀਲਾ ਵੀਰ ਜੀ ਨੂੰ ਕਹਿੰਦਾ ਸੀ ਕਿ ਚਮਕੀਲੇ ਨੂੰ ਹੰਕਾਰ ਨੇ ਮਾਰਿਆ ਉਸ ਬੰਦੇ ਦਾ ਨਾਮ ਹੈ ਜੱਗਾ ਸਿੰਘ ਗਿੱਲ ਨਥੋਹੇੜੀ ਵਾਲਾ ਜੌ ਕਿ ਆਪ ਕੋਈ ਖਾਸ ਕਿਸਮ ਬੰਦਾ ਨਹੀਂ ਹੈ ਸਿਰੇ ਦਾ ਲਾਲਚੀ ਤੇ ਸ਼ੂਤ ਸ਼ਾਤ ਕਰਨ ਵਾਲਾ ਆਦਮੀ ਹੈ ਤੇ ਬਾਕੀ ਚਮਕੀਲਾ ਵੀਰ ਜੀ ਹੀਰਾ ਸੀ ਹੀਰਾ ਹੈ ਤੇ ਹੀਰਾ ਹੀ ਰਹਿਣਗੇ ।।🙏

  • @satnaam8759
    @satnaam8759 ปีที่แล้ว +1

    ਸੁਭਾਅ ਤਾਂ ਵੀਰੇ ਦਾ ਬਹੁਤ ਵਧੀਆ ਸੀ।

  • @kuldeepsinghsahota3999
    @kuldeepsinghsahota3999 3 ปีที่แล้ว +7

    Excellent interview

  • @ਪਿੰਡਾਂਦੀਭੜਾਸ
    @ਪਿੰਡਾਂਦੀਭੜਾਸ 3 ปีที่แล้ว +8

    I miss you always Chamkila ji

  • @mannsalempuriya1042
    @mannsalempuriya1042 3 ปีที่แล้ว +12

    Good ❤️

  • @allinone866
    @allinone866 3 ปีที่แล้ว +4

    Amar singh chamkila legenda da legend amar hai ajj bhi

  • @JagdeepSingh-ic6jq
    @JagdeepSingh-ic6jq 3 ปีที่แล้ว +7

    Miss u Chamkila ji

  • @binderkaur8190
    @binderkaur8190 3 ปีที่แล้ว +3

    Bahut badhiya Jankari Lage thank you so much Aman ji🙏

    • @palwindersingh3731
      @palwindersingh3731 8 หลายเดือนก่อน

      JADO LOK GALAT KEHNDE TA FIR BHENNA NU DUKH TA LAGDA HI HAI . KOI MARRa kam ta nahi keeta si. Happy Family Rabb khush Rakhe.

  • @ਗੁਰਦੀਪਸਿੰਘਟਿਵਾਣਾ
    @ਗੁਰਦੀਪਸਿੰਘਟਿਵਾਣਾ 3 ปีที่แล้ว +5

    ਵੈਰੀ ਵੈਰੀ ਗੁਡ ਵੀਰ ਜੀ🙏👌👌👌👌👌🙏👍👍👍👍👍👍🙏

  • @royalbeatmusic7152
    @royalbeatmusic7152 3 ปีที่แล้ว +15

    Waheguru 🥺🥺🥺🥺🥺🥺🥺

  • @harwindersinghsarwara6489
    @harwindersinghsarwara6489 3 ปีที่แล้ว +4

    love you didi and chamkila bai ji

  • @tgshorts7300
    @tgshorts7300 3 ปีที่แล้ว +3

    Original super star chamkila and amar jot I miss you

  • @rajinderbhatti947
    @rajinderbhatti947 3 ปีที่แล้ว +5

    ਉਹ ਕਿਹੜਾ ਜਿਉਂਦੇ ਰਹੇ ਉਹ ਵੀ ਬਹੁਤ ਬੁਰੀ ਮੋਤ ਮਰੇ ਤੇ ਲੋਕਾਂ ਦੀਆਂ ਬਦ ਦੁਆਵਾਂ ਵੀ ਲਈਆ
    ਮਾਰਨ ਵਾਲਿਆਂ ਨੇ । ਵਾਹਿਗੁਰੂ ਉਹਨਾਂ ਨੂੰ ਨਰਕਾਂ
    ਵਿੱਚ ਵੀ ਜਗਾ ਨਾ ਦਵੇ