Amar Noorie 'ਤੇ ਤੇ.ਜ਼ਾ.ਬ ਨਾਲ ਹਮਲਾ ਕਿਸ ਨੇ ਕੀਤਾ ? ਸਿਮਰਨਜੋਤ ਮੱਕੜ ਨਾਲ ਖੁਲਾਸੇ ਕਰਦਾ Interview | SMTV

แชร์
ฝัง
  • เผยแพร่เมื่อ 1 ก.พ. 2025

ความคิดเห็น • 397

  • @KamalDhillon-jg9ph
    @KamalDhillon-jg9ph 4 หลายเดือนก่อน +23

    ਬਹੁਤ ਰੋਣ ਨਿਕਲਿਆ ਤੁਹਾਡੀ ਇੰਟਰਵਿਊ ਦੇਖ ਕੇ... ਧੰਨ ਹੋ ਤੁਸੀ ਜੋ ਆਪਣੇ ਜੀਵਨ ਸਾਥੀ ਨੂੰ ਰੱਬ ਦੇ ਬਰਾਬਰ ਦਾ ਸਥਾਨ ਦਿਤਾ.... 🙏🏻🙏🏻

  • @piarasingh1601
    @piarasingh1601 4 หลายเดือนก่อน +71

    ਮੱਕੜ ਸਾਬ ਸਿਰਾ ਕਰਾ ਦਿੱਤਾ ਮੈਡਮ ਨੂਰੀ ਜੀ। ਦੀਆਂ ਬਹੁਤ ਹੀ ਭਾਵਨਾਤਿਕ ਭਰੀ ਗੱਲਬਾਤ ਜਿਉਂਦੇ ਰਹੋ

  • @harnetchoudhary1782
    @harnetchoudhary1782 4 หลายเดือนก่อน +57

    ਵਾਹਿਗੁਰੂ ਜੀ ਅਮਰ ਨੂੰਰੀ ਦੋਨੋਂ ਬੇਟੇ ਤੇ ਆਪਣਾ ਮੇਹਰ ਭਰਿਆ ਹੱਥ ਰੱਖਿਓ ਜੀ ਭਾਣਾ ਮੰਨਣ ਦਾ ਬਲ ਬਖਸ਼ਣਾ ਜੀ ❤

    • @HDMusic1313
      @HDMusic1313 4 หลายเดือนก่อน +2

      ਬੇਟੀਆਂ ਨਹੀਂ ਜੀ ਬੇਟੇ ਨੇ ਉਹਨਾਂ ਦੇ

  • @vickuk1313
    @vickuk1313 4 หลายเดือนก่อน +9

    Main pyar de kisse ta bahut sune te Pade ne kitaba ch...but awde akhi sardool bhaji te noori mam da ena pyar dekhya ..waheguru mam nu tandrusti te sardool g nu awde charna ch tha den...very good job makkar veer..love from England ❤

  • @harnetchoudhary1782
    @harnetchoudhary1782 4 หลายเดือนก่อน +168

    ❤ ਬਹੁਤ ਜ਼ਿਆਦਾ ਪਿਆਰ ਸੀ ਸਰਦੂਲ ਸਿਕੰਦਰ ਅਮਰ ਨੂਰੀ ਦਾ ਇਹ ਹੁੰਦਾ ਹੈ ਸੱਚਾ ਪਿਆਰ, ਸਰਦੂਲ ਸਿਕੰਦਰ ਦੇ ਬਿਨਾਂ ਅਮਰ ਨੂਰੀ ਪਤਾ ਨਹੀਂ ਕਿਵੇਂ ਰਹਿ ਰਹੇ ਨੇ ਉਹ ਪਲ ਕਦੇ ਨਹੀਂ ਹੋਣਾ ਅਮਰ ਨੂਰੀ ਸਰਦੂਲ ਨੂੰ ਯਾਦ ਨਾ ਕਰਦੇ ਹੋਣ ਤੇ ਇੱਕ ਦਿਨ ਇਹੋ ਜਿਹਾ ਨਹੀਂ ਲੰਘੀਆਂ ਹੋਣਾ ਅਮਰ ਨੂਰੀ ਸਰਦੂਲ ਨੂੰ ਯਾਦ ਕਰਕੇ ਰੋਏ ਨਾ ਹੋਣ

    • @mamtapuri4034
      @mamtapuri4034 4 หลายเดือนก่อน +3

      😊😊😮

  • @baldevsinghgill6557
    @baldevsinghgill6557 4 หลายเดือนก่อน +24

    ਏਨੀ ਨਿਰਮਲ ਸੁੱਚੀ ਰੂਹ!
    ਇਹ ਤਾਂ ਰੱਬੀ ਰੂਹ ਨੇ।
    ਰੱਬ ਦੀਆਂ ਰੱਖਾਂ ਪੰਜਾਬ ਦੀ ਮਾਣਮੱਤੀ ਧੀਏ!!

  • @sarassinghjoy9734
    @sarassinghjoy9734 4 หลายเดือนก่อน +15

    ਬਹੁਤ ਬਹੁਤ ਧੰਨਵਾਦ ਜੀ ਇਹ ਇੰਟਰਵਿਊ ਲੇਈ
    ਬਹੁਤ ਮੰਨ ਭਰਿਆ ਇਹ ਸਭ ਫਿਰ ਤੋਂ ਸੁਣ ਕੇ ਇਹੋ ਜਿਹੇ ਪ੍ਰੇਮੀ ਰੂਹਾਂ ਦੇ ਹਾਣੀ ਬਹੁਤ ਘੱਟ ਲੋਕ ਹੁੰਦੇ ਹਨ ਇਸ ਸੰਸਾਰ ਵਿਚ।
    ਬਹੁਤ ਰੂਹ ਨੂੰ ਸਕੂਨ ਮਿਲਿਆ 🙏🏻🙏🏻🙏🏻 ਧੰਨਵਾਦ ਵੀਰ ਜੀ🙏🏻🙏🏻🙏🏻 parmatma ਸਭਦਾ ਭਲਾ ਕਰੇ ਜੀ🙏🏻🙏🏻🙏🏻🙏🏻🙏🏻

  • @Q-singh526
    @Q-singh526 4 หลายเดือนก่อน +25

    ਵਾਹਿਗੁਰੂ ਵਾਹਿਗੁਰੂ 😞😞😞
    ਗੁਰੂ ਰਾਮਦਾਸ ਸਾਹਿਬ ਸੱਚੇ ਪਾਤਸ਼ਾਹ ਜੀ ਸਾਥੋ ਵਿਛੜੇ ਆਪਣੇ ਪਿਆਰਿਆ ਨੂੰ ਆਪਣੇ ਚਰਨਾਂ ਚ ਨਿਵਾਸ ਦੇਣ ਤੇ ਪਰਿਵਾਰਾ ਨੂੰ ਹੋਸਲਾ ਤੰਦਰੁਸਤੀਆ ਬਖਸ਼ਣ.
    ਐਨਾ ਪਿਆਰ ਹਰ ਜੋੜੀ ਚ ਹੋਏ

  • @GurmeetKaur-iz1sk
    @GurmeetKaur-iz1sk 4 หลายเดือนก่อน +7

    ਵਾਹਿਗੁਰੂ ਜੀ ਮੈਡਮ ਜੀ ਤੁਸੀਂ ਬਹੁਤ ਹੀ ਜਿਗਰੇ ਨਾਲ ਆਪਣੀ ਬੀਤੀ ਹੋਈ ਜਿੰਦਗੀ ਦੇ ਬਾਰੇ ਦੱਸਿਆ ਬਹੁਤ ਮਨ ਭਰਿਆ ਇਹ ਘਾਟ ਕਦੇ ਨਹੀਂ ਪੂਰੀ ਹੁੰਦੀ ਸਾਰੇ ਰਿਸ਼ਤੇ ਆਪਣੀ ਆਪਣੀ ਜਗ੍ਹਾ ਹੁੰਦੇ ਹੁਣ,ਬੱਚੇ ਤੁਹਾਨੂੰ ਸੁਖੀ ਰੱਖਣ ਤੁਹਾਡੀ ਗਾਇਕੀ ਬਹੁਤ ਵਧੀਆ ਸੀ ਤੁਸੀਂ ਗਾਇਆ ਵੀ ਇੱਜਤ ਨਾਲ ਪਹਿਰਾਵੇ ਦਾ ਵੀ ਬਹੁਤ ਖਿਆਲ ਰੱਖਿਆ ਪਹਿਲੇ ਗਾਇਕ ਤੇ ਹੁਣ ਦੀ ਗਾਇਕਾਂ ਵਿੱਚ ਕਿੰਨਾ ਫਰਕ ਭਾਜੀ ਹੁਣਾਂ ਨੂੰ ਬਹੁਤ ਰਿਸਪੈਕਟ ਦਿੰਦੇ ਰਹੇ ਖੁਸ਼ ਰਹੋ ਜੀ ਪਰਮਾਤਮਾ ਦੇ ਭਾਣੇ ਨੂੰ ਮੰਨ ਕੇ ਵਾਹਿਗੁਰੂ ਜੀ 🙏🙏

  • @Harjinderbrar-j2e
    @Harjinderbrar-j2e 4 หลายเดือนก่อน +50

    ਬੀਬਾ ਅਮਰ ਨੂਰੀ ਜੀ।
    ਅੱਜ ਕੱਲ੍ਹ ਬਹੁਤੇ ਡਾਕਟਰ ਤਾਂ ਖਾਸ ਤੌਰ ਤੇ ਜਲਦੀ ਅਮੀਰ ਹੋਣ ਲਈ ਅਸਲ ਵਿੱਚ ਬਿੱਲਕੁਲ ਹੀ ਜਲਾਦ ਬਣ ਗਏ ਹਨ। ਧੰਨਵਾਦ ਜੀਉ। ।

    • @SunnyNarula-nz9pk
      @SunnyNarula-nz9pk 4 หลายเดือนก่อน +2

      100%
      operation ta bread and butter a dwai ilaz ta enna di dictionary cho e bahr hogaya

  • @GurjantSingh-rt7tf
    @GurjantSingh-rt7tf 4 หลายเดือนก่อน +4

    ਵਾਹ ਜੀ ਵਾਹ ਨੂਰੀ ਜੀ ਬਹੁਤ ਅਛੀ ਸੋਚ ਦੀ ਮਲਿਕਾ ਹੋ । ਿੲਕੀ ਵਧੀਆ ਕਲਾਕਾਰਾ ਵਧੀਆ ਅਦਾਕਾਰਾ ਿੲਸ ਤੋਂ ਵੀ ਵੱਧ ਿੲਨਸਾਨੀਅਤ ਨਾਲ ਭਰਿਆ ਦਿਲ । ਪਰਮਾਤਮਾ ਚੜਦੀ ਕਲਾ ਵਿਚ ਰੱਖੇ ।

  • @baldevsinghgill6557
    @baldevsinghgill6557 4 หลายเดือนก่อน +16

    ਸੱਚਮੁੱਚ ਹੀ ਇਹ ਗੱਲਾਂ ਸਤਸੰਗ ਵਰਗੀਆਂ ਨੇ ਜੀ। ਪਰਮਾਤਮਾ ਆਪ ਨੂੰ ਸਦਾ ਸਲਾਮਤ ਤੇ ਮਹਿਫੂਜ਼ ਰੱਖੇ!!

  • @HarjinderSingh-n4n
    @HarjinderSingh-n4n 4 หลายเดือนก่อน +81

    ਭੈਣ ਅਮਰ ਨੂਰੀ ਜੀ ਮਾਲਕ ਤੁਹਾਨੂੰ ਚੜ੍ਹਦੀ ਕਲਾ ਵਿਚ ਰੱਖੇ

    • @ravindertung2608
      @ravindertung2608 4 หลายเดือนก่อน +3

      Thanks Simranjot… you always do awesome work. Waheguru bless you. It’s so emotional and empowering same time🙏

    • @Kiranbala-w3c
      @Kiranbala-w3c 4 หลายเดือนก่อน +3

      Noori so said God bless you

    • @KAWALPREETKaur-c3u
      @KAWALPREETKaur-c3u 4 หลายเดือนก่อน

      Noori ji salam thude, socha nu

  • @parmindersingh1850
    @parmindersingh1850 4 หลายเดือนก่อน +1

    ਵਾਹਿਗੁਰੂ ਜੀ... ਅੱਜ ਪੂਰੀ ਇੰਟਰਵਿਊ ਸੁਣੀ... ਬਹੁਤ ਪਿਆਰੇ ਇਨਸਾਨ ਹਨ ਅਮਰ ਨੂਰੀ ਜੀ ਤੇ ਸਰਦੂਲ ਸਿਕੰਦਰ ਜੀ.. ਬਹੁਤ ਘੱਟ ਜੋੜੀਆਂ ਹੁੰਦੀਆਂ ਹਨ ਜੋ ਰੂਹਾਂ ਤੋ ਜੁੜੀਆਂ ਹੁੰਦੀਆਂ ਹਨ... ਵਾਹਿਗੁਰੂ ਕਿਰਪਾ ਕਰਨ ਸਭਨਾਂ ਤੇ ਮਿਹਰਾਂ ਭਰਿਆ ਹੱਥ ਰੱਖਣ...
    Ancor ਵੀ ਬਹੁਤ ਸੁਲਝਿਆ ਹੋਇਆ ਇਨਸਾਨ ਹੈ... ਬਹੁਤ ਵਧੀਆ ਢੰਗ ਨਾਲ ਗੱਲਬਾਤ ਕੀਤੀ... ਧੰਨਵਾਦ ਵੀਰਜੀ

  • @gurpreetsinghsandhu474
    @gurpreetsinghsandhu474 4 หลายเดือนก่อน +40

    ਕਿਡਨੀ ਟਰਾਸਪਲਾਟ ਤੋ ਬਾਅਦ ਫਿਲਮਾ ਤੇ ਸੋਅ ਨਹੀ ਸੀ ਕਰਨੇ ਚਾਹੀਦੇ , ਬਹੁਤ ਧਿਆਨ ਰੱਖਣਾ ਪੈਦਾ , ਸਾਡਾ ਇੱਕ ਰਿਸਤੇਦਾਰ ਹੈ ਤਕਰੀਬਨ 7-8 ਸਾਲ ਤੋ ਦੁਨੀਆ ਤੋ ਕੱਟ ਹੋਕੇ ਹੀ ਰਹਿੰਦਾ , ਖਾਣ ਪੀਣ ਬਿਲਕੁਲ ਖਾਸ ਧਿਆਨ ਰੱਖਦਾ , ਇਹਨਾ ਨੂੰ ਵੀ ਕੋਈ 5-7 ਸਾਲ ਪੂਰਾ ਪਰਹੇਜ ਕਰਨਾ ਸੀ , ਪਰ ਸਾਇਦ ਰੱਬ ਨੇ ਲਿਖੀ ਐਨੀ ਸੀ ਇਸ ਲਈ ਕੁਝ ਗਲਤੀਆ ਹੋਈਆ । ਪੰਜਾਬੀ ਸੰਗੀਤ ਦਾ ਇੱਕ ਵੱਡਾ ਥੰਮ ਸੀ ਸਰਦੂਲ ਸਿਕੰਦਰ।

    • @ra-xw8qb
      @ra-xw8qb 4 หลายเดือนก่อน

      Sade 13 sal ho gi sab kuz thek a

  • @mrgufar00
    @mrgufar00 4 หลายเดือนก่อน +5

    ੧ਓ ਸੰਤਨਾਮ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਜੀ ਚੜਦੀ ਕਲਾ ਵਿੱਚ ਰੱਖੇ ਨੂਰੀ ਭੈਣ ਜੀ ਨੂੰ

  • @HS10501
    @HS10501 4 หลายเดือนก่อน +3

    very emotional 🙏

  • @parwinderkaur4413
    @parwinderkaur4413 4 หลายเดือนก่อน +1

    Omg am getting tears in my eyes….what a tragedy…..nuriji ur very strong…. Keep it up…love you sooooo much ❤❤❤❤

  • @Pinky-r4v
    @Pinky-r4v 4 หลายเดือนก่อน +4

    ਬਹੁਤ ਵੱਧਿਆ ਗੱਲ ਬਾਤ ਕੀਤੀ ਹੈ,ਰਿਪੋਟਰ ਸਾਹਿਬ ਅਤੇ ਨੂਰੀ ਮੈਡਮ ਨੇ❤❤

  • @harjitsidkilivesingh8095
    @harjitsidkilivesingh8095 13 วันที่ผ่านมา

    Sardool sikander sahib ji,bare ki likhana i am speechless 😢😢 waheguru ji parivaar nu hamesha chardikala ch rakhe ji 🙏🙏🙏🙏🙏

  • @DaljitUSA
    @DaljitUSA 4 หลายเดือนก่อน +8

    ਸੱਚੀ ਗੱਲ ਆ ਸਰਦੂਲ ਦੁਬਾਰਾ ਨਹੀ ਆ ਸਕਦਾ. ਗਾਇਕੀ ਦੇ ਅੰਬਰ ਦਾ ਧਰੂ ਤਾਰਾ ਆ ਸਰਦੂਲ ਸਿਕੰਦਰ ❤

  • @gurpalsingh4543
    @gurpalsingh4543 4 หลายเดือนก่อน +3

    ماشاءاللہ 🌹 نوری جی آپ نے اپنے اور سردول جی کے بارے میں بہت کوش بتایا جو سچ ھے۔ اللہ تعالیٰ آپ کو ہمیشہ خوش اور سلامت رکھے آمین پنجاب انڑییا ✈️✈️✈️🪔

  • @sukhdeepsingh6991
    @sukhdeepsingh6991 4 หลายเดือนก่อน +44

    ਵਾਹ 🙏 ਇਸ਼ਕ ਹੋਵੇ ਤਾਂ ਸਰਦੂਲ ਨੂਰੀ ਵਰਗਾ❤

  • @sukhwantsingh8772
    @sukhwantsingh8772 4 หลายเดือนก่อน +3

    ਸਰਦੂਲ ਸਿਕੰਦਰ ਸਾਬ ❤❤❤ ਬਹੁਤ ਵਧੀਆ ਇਨਸਾਨ ਸਨ ਨੂਰੀ mam ਭੁੱਲਣ ਵਿੱਚ ਹੀ ਵਿਹਤਰੀ ਹੈ ਜੋ ਚਲੇ ਗਿਆ ਓਹ ਨਹੀਂ ਆਵੇਗਾ ਵਾਹਿਗੁਰੂ ਜੀ ਵਾਹਿਗੁਰੂ ਜੀ

  • @Ranjanasharmasplanet
    @Ranjanasharmasplanet 4 หลายเดือนก่อน +1

    😊 bohat khoob...very first time watched, Noori ji ...in my life....immense respect, she is very pious, ture soul ...highly impressed 😊🎶🎵💐🙏

  • @SinghBh-mu8wv
    @SinghBh-mu8wv 4 หลายเดือนก่อน +21

    ਜਦ ਤੱਕ ਦੁਨੀਆ ਰਵੇਗੀ ਸਰਦੂਲ ਜੀ ਨੂੰ ਯਾਦ ਕੀਤਾ ਜਾਵੇਗਾ ਹਰ ਇਕ ਗਾਣਾ ਹਰ ਵੇਲੇ ਨਵਾਂ ਲੱਗੇਗਾ ਪਰਮਾਤਮਾ ਪਰਿਵਾਰ ਨੂੰ ਦ੍ਰਿੜਤਾ ਨਿਹਚਾ ਹਿੰਮਤ ਬਖਸ਼ਿਸ਼ ਕਰਨ ਸਰਦੂਲ ਜੀ ਨੂੰ ਆਪਣੇ ਚਰਨਾਂ ਚ ਨਿਵਾਸ ਦੇਣ ਇਦਾਂ ਦੇ ਉੱਚੇ ਤੇ ਸੁੱਚੇ ਮਿਊਜਿਕ ਲੀਡਰ ਕਰਨ ਵਾਲੇ ਦੁਨੀਆ ਤੇ ਆਉਂਦੇ ਰਹਿਣ

  • @phclehramohabbat3956
    @phclehramohabbat3956 4 หลายเดือนก่อน +4

    ਬਹੁਤ ਦਰਦ ਭਰੀ ਜੀਵਨ ਕਥਾ ਸਨਾ
    ਈ। ਪਰਮੇਸ਼ੁਰ ਆਪ ਦੀ ਉਮਰ ਲੰਮੀ ਕਰੇ। ਨੂਰੀ ਜੀਆਪ ਬਹੁਤ ਪਿਆਰੇ ਲਗਦੇ ਹੋ। 🙏

  • @hansaliwalapreet812
    @hansaliwalapreet812 4 หลายเดือนก่อน +2

    Thanks a lot for sharing this most beautiful interview ❤❤for all ours ❤❤

  • @vickydugriwala0161
    @vickydugriwala0161 4 หลายเดือนก่อน

    ਬਹੁਤ 3:53 ਹੀ ਪਿਆਰਾ ਇੰਟਰਵਿਊ.. ਦਿੱਲ ਵੀ ਭਰਿਆ ਬਹੁਤ 😢 ਸਰਦੂਲ ਸਿਕੰਦਰ ਸਾਬ ਬਹੁਤ ਖੁਸ਼ਕਿਸਮਤ ਸੀ ਜੋ ਉਹਨਾਂ ਨੂੰ ਤੁਹਾਡੇ ਵਰਗਾ ਹਮਸਫ਼ਰ ਮਿਲਿਆ 🙏

  • @tejaspreetsingh6090
    @tejaspreetsingh6090 4 หลายเดือนก่อน +6

    ਸੁਰਾਂ ਦੇ ਬਾਦਸ਼ਾਹ ਉਸਤਾਦ ਜਨਾਬ ਸਰਦੂਲ ਸਿਕੰਦਰ ਸਾਹਿਬ ਜੀ ਵਰਗਾ ਕੋਈ ਵੀ ਨਹੀਂ ਹੋ ਸਕਦਾ। ਉਹ ਸਰੀਰਕ ਰੂਪ ਵਿੱਚ ਬੇਸ਼ੱਕ ਸਾਡੇ ਵਿੱਚ ਨਹੀਂ ਹਨ, ਪਰ ਆਤਮਿਕ ਰੂਪ ਵਿੱਚ ਓਹਨਾਂ ਦੀ ਆਵਾਜ਼ ਸਾਡੀਆਂ ਰੂਹਾਂ ਵਿੱਚੋਂ ਕੋਈ ਨਹੀਂ ਕੱਢ ਸਕਦਾ। ਇਹ ਕਹਿਣਾ ਗ਼ਲਤ ਨਹੀਂ ਹੋਵੇਗਾ ਕਿ ਓਹਨਾਂ ਦੇ ਜਾਣ ਨਾਲ ਸੰਗੀਤ ਦੀ ਇੱਕ ਯੂਨੀਵਰਸਿਟੀ ਬੰਦ ਹੋ ਗਈ। ਮੈਂ ਇੱਕ ਅਜਿਹਾ ਚਾਹਵਾਨ ਹਾਂ ਸਰਦੂਲ ਜੀ ਦਾ ਕਿ ਓਹਨਾਂ ਦਾ ਹਰ ਇੱਕ ਗੀਤ ਜੌ ਕਿ ਰਿਕਾਰਡ ਹੋਇਆ ਹੈ ਉਹ ਮੇਰੇ ਕੋਲ ਹੈ ਚਾਹੇ ਉਹ ਕਿਤੇ ਵੀ ਗਾਇਆ ਸੀ ਸਰਦੂਲ ਜੀ ਨੇਂ। ਓਹਨਾਂ ਜਿਹਾ ਕੋਈ ਨਹੀਂ ਹੋ ਸੱਕਦਾ। ਵਾਹੇਗੁਰੂ ਜੀ ਦੇ ਚਰਨਾਂ ਵਿੱਚ ਅਰਦਾਸ ਹੈ ਕਿ ਆਲਾਪ ਅਤੇ ਸਾਰੰਗ ਨੂੰ ਸਰਦੂਲ ਜੀ ਵਾਲਾ ਮੁੱਕਾਮ ਬਖਸ਼ਣ ਅਤੇ ਪਰਿਵਾਰ ਨੂੰ ਹਮੇਸ਼ਾਂ ਚੜਦੀਕਲਾ ਵਿੱਚ ਰੱਖਣ, ਨੂਰੀ ਜੀ ਨੂੰ ਬਲ ਬਖਸ਼ਣ ਕਿ ਉਹ ਆਲਾਪ ਅਤੇ ਸਾਰੰਗ ਨੂੰ ਉੱਸ ਮੁਕਾਮ ਤੇ ਪਹੁੰਚਣ ਦਾ ਰਾਹ ਵਿਖਾਉਣ।

  • @Roop-xl4vs
    @Roop-xl4vs วันที่ผ่านมา

    God bless you mam tusi ta rova hi dita waheguru ji tuhanu hamesha chadiya kala cho Rakhan 🙏🥰

  • @sandeepdesi1166
    @sandeepdesi1166 4 หลายเดือนก่อน +2

    Both pure and positive soul ho tusi dil to respect hai thoda laye big hug xxxx

  • @harnetchoudhary1782
    @harnetchoudhary1782 4 หลายเดือนก่อน +12

    ਵਾਹਿਗੁਰੂ ਜੀ ਅਮਰ ਨੂੰਰੀ ਤੇ ਮੇਹਰ ਭਰਿਆ ਹੱਥ ਰੱਖਿਓ ਜੀ ❤

  • @Sukhdevsingh-lp6pk
    @Sukhdevsingh-lp6pk 4 หลายเดือนก่อน +2

    ਨੂਰੀ ਜੀ ਵਾਹਿਗੂਰੂ ਤੁਹਾਨੂੰ ਇਹ ਦੁੱਖ ਸਹਿਣ ਦੀ ਸਮਰੱਥਾ ਬਖਸ਼ੇ ਜੀ। ਓਹ ਤਾਂ ਆਪ ਵਾਹਿਗੁਰੂ ਦੇ ਖ਼ਾਸ ਸਨ।

  • @manjitbhandal595
    @manjitbhandal595 2 หลายเดือนก่อน

    ਸਰਦੂਲ ਸਿਕੰਦਰ ਬਹੁਤ ਵੱਡੇ ਗਾਇਕ ਜਲਦੀ ਚਲੇ ਗਏ 😢 ਗੀਤ ਸਣ ਕੇ ਮਨ ਸਕੂਨ ਮਿਲਦਾ ਵਧੀਆ ਇਨਸਾਨ ਸੀ ਪੰਜਾਬੀਆ ❤ ਵਿੱਚ ਥਾ ਬਣਾ ਗਿਆ ❤❤

  • @sanjeevbhardwajppwa9501
    @sanjeevbhardwajppwa9501 4 หลายเดือนก่อน +29

    ਲੋੜਵੰਦ ਇਨਸਾਨ ਨੂੰ ਮੈਂ ਅਪਣੀ ਕਿਡਨੀ ਦੇਣ ਨੂੰ ਤਿਆਰ ਹਾਂ, A+

  • @surjeetsinghjassar71
    @surjeetsinghjassar71 4 หลายเดือนก่อน +11

    I m impressed by Nooris maturity , her logicc is very TRUE

  • @navpreetmehmi3815
    @navpreetmehmi3815 4 หลายเดือนก่อน +5

    ਅਮਰ ਨੂਰੀ ਜਿਉਂਦੀ ਜੀਅ ਅਮਰ ਆ,ਅਮਰ ਨੂਰੀ ਪਿਆਰ ਦੀ,ਦਿਆ ਦੀ, ਸਿਦਕ ਦੀ, ਮਮਤਾ ਦੀ, ਨਿਮਰਤਾ ਦੀ ਮੂਰਤ ਨੇ ❤ ਸਰਦੂਲ ਜੀ ਰਹਿੰਦੀ ਦੁਨੀਆਂ ਤਕ ਅਮਰ ਰਹਿਣਗੇ ਅਮਰ ਨੂਰੀ ਜੀ ਨੂੰ ਦੇਖ ਕੇ ਮਨ ਖ਼ੁਸ਼ ਹੋ ਜਾਂਦਾ ❤

  • @ManjitKaur-j3m
    @ManjitKaur-j3m 4 หลายเดือนก่อน +2

    very nice interview, Great lady , Amar you have great way of looking at the world with postive attitude.

  • @jaswantkaur1748
    @jaswantkaur1748 4 หลายเดือนก่อน +4

    Meri favourite jorhi ਜੌੜੀ🎉

  • @keshav_sawraj123
    @keshav_sawraj123 4 หลายเดือนก่อน +1

    Literally cried......what a love....must a biography material

  • @mrjhikka3569
    @mrjhikka3569 4 หลายเดือนก่อน +1

    Awesome story and true love ❤️. I usually don't comment but karna peya . Love your love and dedication

  • @punjabiprincess7119
    @punjabiprincess7119 4 หลายเดือนก่อน

    Wow...kive koi ina jada pyar kr sakda...so beautiful soul... truly loved each other and shes still loving him...❤❤❤

  • @ashamall8046
    @ashamall8046 4 หลายเดือนก่อน +3

    Sab to pehla patrkar veer tuhada thanks intervew layi

  • @harjindersinghdhillondhill9350
    @harjindersinghdhillondhill9350 4 หลายเดือนก่อน +11

    ਨੂਰੀ ਜੀ ਬਹੁਤ ਚੰਗਾ ਲੱਗਾ ਸੁਣ ਕੇ ਜੀਵਨ ਕਹਾਣੀ
    ਜਿਵੇੰ ਸਰਦੂਲ ਜੀ ਚਮਕਦੇ ਸੀ
    ਉਨਾਂ ਦੀ ਕਬਰ ਵੀ ਉਸ ਤਰਾਂ ਚਮਕਣੀ ਚਾਹੀਦੀ ਹੈ
    ਧਿਆਨ ਦੇਣਾ ਚਾਹੀਦਾ

  • @JasmeetSinghGosal
    @JasmeetSinghGosal 4 หลายเดือนก่อน +5

    ਪ੍ਮਾਤਮਾਂ ਤੁਹਾਨੂੰ ਚੜਦੀ ਕਲਾ ਵਿੱਚ ਰੱਖਣ ਭੈਣ ਜੀ ਅਤੇ ਬਚਿਆਂ ਨੂੰ ਚੜਦੀ ਕਲਾ ਵਿੱਚ ਰੱਖਣ

  • @inderjitrao3618
    @inderjitrao3618 4 หลายเดือนก่อน +9

    LOVE NOORI JI ,❤ VERY BEAUTIFUL AND RESPECTFUL LADY

  • @sandeepkaur-es2bs
    @sandeepkaur-es2bs 4 หลายเดือนก่อน +4

    ਮੱਕੜ ਸਾਬ ਇੰਨਟਰਵਿਊ ਨੇ ਤੇ ਕਈ ਭੇਦ ਖੋਲ ਦਿੱਤੇ ਦੁਨਿਆਵੀ ਸੂਫੀ ਸਮਾਜਿਕ ਰੱਬੀ ਮਾਨਵਤਾ ਗਾਇਕੀ ਰੂਹਾਨੀ ਮਾਨਵੀ ਕਿਆ ਕਹਿਣੇ ਸੱਚੀ ਮੁਹੱਬਤ ਸਾਥ ਜਿੰਦਗੀ ਪਰਿਵਾਰ ਸਾਰੀਆਂ ਵਨਗੀਆਂ ਗਿਣਾ ਦਿੱਤੀਆਂ। ਸੱਚੀ ਸੁੱਚੀ ਬੀਬਾ ਨੂਰੀ ਨੇ ਪੂਰੀ ਜ਼ਿੰਦਗੀ ਦੇ ਕਈ ਭੇਦਾਂ ਤੋਂ ਜਾਣੂ ਕਰਵਾ ਦਿੱਤਾ ਧੰਨਵਾਦ ਮੱਕੜ ਸਾਬ

  • @soniajamal3800
    @soniajamal3800 4 หลายเดือนก่อน +1

    Listening to her interview brought tears to my eyes. God be with you and your family

  • @shamsherkaur9322
    @shamsherkaur9322 4 หลายเดือนก่อน +11

    ਬਹੁਤ ਵਧੀਆ ਗੱਲਾਂ ਕੀਤੀਆਂ ਬੇਟਾ ਐਦਾਂ ਹੀ ਹੋਣਾਂ ਚਾਹੀਦਾ ਏ ਜੀਵਨਸਾਥੀ

  • @InderjitKaur-r9t
    @InderjitKaur-r9t 3 หลายเดือนก่อน

    Thanks bibaji

  • @preetdhons6083
    @preetdhons6083 4 หลายเดือนก่อน +9

    ਵਾਹਿਗੁਰੂ ਜੀ

  • @nishansingh8951
    @nishansingh8951 4 หลายเดือนก่อน +2

    ਲਵਜੂ ਬਾਈ ਸਰਦੂਲ ਸਿਕੰਦਰ ਜੀ, ਕੋਈ ਵੀ ਹੋਰ ਸਿਕੰਦਰ ਨਹੀਂ ਹੋ ਸਕਦਾ

  • @manjitsehjal165
    @manjitsehjal165 4 หลายเดือนก่อน +2

    Very Very Miss u Sardoor Ji ❤️❤️

  • @narindermasoun1339
    @narindermasoun1339 4 หลายเดือนก่อน +2

    ਬਹੁਤ ਹੀ ਵਧੀਆ ਇੰਟਰਵਿਊ ਹੈ

  • @suchasingh2663
    @suchasingh2663 4 หลายเดือนก่อน

    Very Very emotional interview Makkar Saab g and Noorie g

  • @sukeenmohammad6579
    @sukeenmohammad6579 4 หลายเดือนก่อน +2

    Noori ji vakiya hi Rab da Roop ne, Allah ehna nu himmat hausla te sabar Karn di takkat deve.

  • @mehardeenk4033
    @mehardeenk4033 4 หลายเดือนก่อน +3

    Noori mam Aslamulakum You Are great lady Allaha pak App ki Har pal Hifajt Kary

  • @Harpreetkaur-p4m
    @Harpreetkaur-p4m 4 หลายเดือนก่อน +1

    ❤️❤️❤️❤️❤️👌True love

  • @vinylRECORDS0522
    @vinylRECORDS0522 4 หลายเดือนก่อน +3

    1982ਦੇ ਸ਼ੁਰੂ ਵਿੱਚ ਆਇਆ ਸੀ ਰਿਕਾਰਡ, "ਬੰਦ ਪਿਆ ਦਰਵਾਜ਼ਾ" ਬਲੈਕ ਵਿੱਚ ਮਿਲਿਆ ਸੀ ਸਪੀਕਰਾਂ ਵਾਲਿਆਂ ਨੂੰ, ਮੇਰੇ ਕੋਲ ਵੀ ਇਹ ਰਿਕਾਰਡ ਮੌਜੂਦ ਹੈ।

  • @RashminderKaur-z8f
    @RashminderKaur-z8f 4 หลายเดือนก่อน +2

    ਵਾਹਿਗੁਰੂ। ਜੀ। ਵਾਹਿਗੁਰੂ ਜੀ ਵਾਹਿਗੁਰੂ। ਜੀ ਵਾਹਿਗੁਰੂ ਜੀ ਵਾਹਿਗੁਰੂ ਜੀ

  • @Jashann_Grewal
    @Jashann_Grewal 4 หลายเดือนก่อน +4

    Sat.sr.akal madam ji

  • @rameshpalta4656
    @rameshpalta4656 4 หลายเดือนก่อน +1

    Very intersting interview bhainji sardul ji te tuhadi mohabbat ik misal ha

  • @shivanisharma5562
    @shivanisharma5562 4 หลายเดือนก่อน +9

    ਮਨੂੱਖਤਾ ਦੀ ਸੇਵਾ ਸੰਭਾਲ ਸ਼ਭ ਤੋ ਵੱਡੀ ਸੇਵਾ ਹੈ, ਪੰਜਾਬ ਵਿੱਚ ਰਿਸ਼ਵਤ ਖੋਰੀ ਜ਼ੋਰਾਂ ਤੇ ਹੈ ਪੂੰਡਾ ਅਪਰੂਵਡ ਕਲੋਨੀ ਵਿੱਚ ਨਕਸ਼ਾ ਪਾਸ਼ ਹੋਣ ਤੋਂ ਬਾਅਦ ਵੀ ਮਕਾਨ ਬਣਾਉਣ ਨਹੀਂ ਦਿੰਦਾ ਗੂੰਡਾ ਬਖਸ਼ੀਸ਼ ਬਿਲਡਰ ਵਾਲਾ ਸਤਵਿੰਦਰ ਸਿੰਘ ਗੋਲਡੀ ਤੇ ਸੂਖਵਿੰਦਰ ਸਿੰਘ ਗੋਲਡੀ ਬੀਜੇਪੀ ਲੀਡਰ ਚੰਡੀਗੜ੍ਹ ਮੋਹਾਲੀ ਇਕ ਲੱਖ ਰੁਪਏ ਲੈਂਦਾ ਹੈ ਕੈਸ਼ ਸਰਕਾਰ ਦੀ ਨੱਕ ਦੇ ਥੱਲੇ ਰਿਸ਼ਵਤ ਲੈਂਦਾ ਹੈ ਕੈਸ਼ ਜ਼ਿਲ੍ਹਾ ਮੋਹਾਲੀ ਖਰੜ ਗੂਲ ਮੋਹਰ ਪੰਜਾਬ ਇਸ ਗੂੰਡੇ ਗੋਲਡੀ ਨੂੰ ਕੋਣ ਨੰਥ ਪਾਵੈਗਾ ਇਸ ਗੂੰਡੈ ਬਾਰੇ ਵੀ ਇਕ ਵੀਡੀਓ ਬਣਾਈ ਜਾਵੇ ਧੰਨਵਾਦ ਸਹਿਤ 😮😮😮

    • @shivanisharma5562
      @shivanisharma5562 4 หลายเดือนก่อน +1

      ਇਸ ਗੂੰਡੈ ਗੋਲਡੀ ਨੂੰ ਕੋਣ ਨੰਥ ਪਾਵੈਗਾ ਰੱਬ ਨੂੰ ਵੀ ਪਤਾ ਨਹੀਂ ਲੱਗ ਰਿਹਾ ਇਸ ਗੂੰਡੇ ਬੀਜੇਪੀ ਲੀਡਰ ਚੰਡੀਗੜ੍ਹ ਮੋਹਾਲੀ ਸੂਖਵਿਦਰ ਸਿੰਘ ਗੋਲਡੀ ਨੂੰ ਕੋਣ ਨੰਥ ਪਾਵੈਗਾ 😮😮😮

    • @Keavysingh786
      @Keavysingh786 4 หลายเดือนก่อน

      Hnji❤

  • @palwinderkaur2237
    @palwinderkaur2237 3 หลายเดือนก่อน

    Bhut Acha. Waheguruji mehar krn ji

  • @rajwinderhundal8271
    @rajwinderhundal8271 4 หลายเดือนก่อน

    ਵਾਹਿਗੁਰੂ ਮੇਹਰ ਰੱਖਣਾ ਆਪਣੇ ਬੱਚਿਆਂ ਤੇ 🙏

  • @JasbirKaur-nj3sr
    @JasbirKaur-nj3sr 4 หลายเดือนก่อน +1

    Very sad story, waheguru ji mehar karan, you have to take care of your children, God bless you🙏

  • @Harjider1
    @Harjider1 4 หลายเดือนก่อน +2

    Very Sharpness Lady And very Hard working 😊

  • @baldevsinghgill6557
    @baldevsinghgill6557 4 หลายเดือนก่อน +3

    ਰੱਬ ਦੀਆਂ ਰੱਖਾਂ ਹੋਣ ਬੇਟਾ ਜੀ

  • @ShamsherSingh-k6b
    @ShamsherSingh-k6b 4 หลายเดือนก่อน +40

    ਸਰਦੂਲ ਦਾ ਕਤਲ ਹੋਇਆ ਸਾਜ਼ਿਸ਼ ਨਾਲ, ਜਿਵੇਂ ਰਾਗੀ ਨਿਰਮਲ ਸਿੰਘ ਦਾ ਹੋਇਆ ਸੀ,ਉਸਦਾ ਮੁੰਡਾ ਵੀ ਡਾਕਟਰਾਂ ਬਾਰੇ ਇਹੋ ਕਹਿੰਦਾ ਸੀ

  • @mandhirsandha4106
    @mandhirsandha4106 4 หลายเดือนก่อน +2

    It was lovely to catch up with all of you in Sydney

  • @yogawithshivaay11330
    @yogawithshivaay11330 2 หลายเดือนก่อน

    Great lady 🙏🙏🙏🙏

  • @shamsingh275
    @shamsingh275 9 วันที่ผ่านมา

    ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ

  • @kamaljeetkaur6670
    @kamaljeetkaur6670 3 หลายเดือนก่อน

    💔 I don’t have words 🙏🏻

  • @bhagatsingh7004
    @bhagatsingh7004 4 หลายเดือนก่อน +19

    ਵੈਸੇ ਤਾਂ ਇੱਕ ਵਰਗਾ ਦੂਜਾ ਹੋ ਨਹੀਂ ਸਕਦਾ ਸਰਦੂਲ ਸਕੰਦਰ ਜੀ ਵਰਗਾ ਕੋਈ ਹੋਰ ਨਹੀਂਹੋ ਸਕਦਾ ਸੁਰੀਲੇ ਗਾਇਕ ਨੂੰ ਕੋਟਿ ਕੋਟਿ ਪ੍ਰਣਾਮ ਜੀ

  • @subreet
    @subreet 3 หลายเดือนก่อน

    Kamli noori ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਜੀ ਕਿਰਪਾ ਕਰਨ ek navi khani noori sardool
    I LOVE ❤️ 😍 💖 ❣️ 💕 BEST WISHES NOORI SRUDOOL BEST JODI SUPER BEST JODI ਵਾਹਿਗੁਰੂ JI KIRPA KARN ਤੁਹਾਡA RANJA SARDOOL HAR JANAM ਤੁਹਾਡੇ NALL RAHE LOVE ਪੰਜਾਬ LOVE ❤️ ਪੰਜਾਬੀ FOLK PANJABI JODI SONG I AM VERY SAD MAKAR BRO THANKS 😅😢😢😢IMO STORY 😢😢😢😢😢😢😢😢😢

  • @manindermaninder5287
    @manindermaninder5287 4 หลายเดือนก่อน +1

    ਬਹੁਤ ਹੀ ਵਧੀਆ ਵਿਚਾਰ ਆ ਜੀ ਭੈਣ ਦੇ❤

  • @amarjitskitchen3655
    @amarjitskitchen3655 4 หลายเดือนก่อน +1

    Whaaa❤

  • @baldevsinghgill6557
    @baldevsinghgill6557 4 หลายเดือนก่อน +4

    ਇਸ ਵਾਰਤਾ ਲਈ ਬਹੁਤ ਬਹੁਤ ਸ਼ੁਕਰੀਆ, ਸਤਿਕਾਰ ਤੇ ਪਿਆਰ ਪਹੁੰਚੇ ਮਾਣਮੱਤੇ ਮੱਕੜ ਸਾਹਿਬ ਜੀ

  • @sahibsingh5593
    @sahibsingh5593 4 หลายเดือนก่อน +8

    Waheguru ji

  • @harmindersingh5148
    @harmindersingh5148 4 หลายเดือนก่อน +2

    Sardool sikander sahib je was best singer also kuldip paras sahib je Amar Singh chamkila sahib je God gave them place heaven loved them for ever 💝💘💖💖💖💖💖💖💖💝💘💘💘💖💖💖 please never keep any agos with you staying down too earth 🌎 always be a best human beings always also varinder je best actor ❤️ 💖 💖💘💝💝

  • @kamaljeetkaur1584
    @kamaljeetkaur1584 4 หลายเดือนก่อน +1

    You are most talented l love you very much l like your songs and your voice

  • @simranjossan9426
    @simranjossan9426 4 หลายเดือนก่อน

    Stay Blessed Always 🙏 Ma'am

  • @gurmailkaur9004
    @gurmailkaur9004 4 หลายเดือนก่อน +1

    Heart touching ❤️

  • @baldevsinghgill6557
    @baldevsinghgill6557 4 หลายเดือนก่อน +2

    ਮੱਕੜ ਸਾਹਿਬ ਬਹੁਤ ਬਹੁਤ ਪਿਆਰ ਤੇ ਸਤਿਕਾਰ ਪਹੁੰਚੇ

  • @MalkeetSinghSandhu-q5u
    @MalkeetSinghSandhu-q5u 4 หลายเดือนก่อน +1

    Very very good waheguru Sabha deeia jorhia Salamat rakhey

  • @SatwantSandhu-c8y
    @SatwantSandhu-c8y 4 หลายเดือนก่อน +1

    God bless you and your family ❤

  • @Kashmirsingh-q5d
    @Kashmirsingh-q5d 4 หลายเดือนก่อน +9

    ਨੂਰੀ ਜੀ ਮੈਂ ਤੁਹਾਡੇ ਤੇ ਦੀਦਾਰ ਸੰਧੂ ਜੀ ਦੇ ਗੀਤ ਬਹੁਤ ਸੁਣਦਾਂ ਹਾਂ। ਮੈਨੂੰ ਬਹੁਤ ਪਸੰਦ ਹਨ। ਮੈਨੂੰ ਲਗਦਾ ਤੁਹਾਡੇ ਤੇ ਦੀਦਾਰ ਸੰਧੂ ਜੀ ਦੇ ਹੋਰ ਗੀਤ ਹੋਣੇ ਚਾਹੀਦੇ ਸਨ।

  • @RajeshKumar-bd8jq
    @RajeshKumar-bd8jq 4 หลายเดือนก่อน

    Dil to salute madam noori ji da respect to your family always you are great lady madam ji ❤❤❤. Koi essa sath ni nibha sakda jo tusi kita ❤❤😪😪🥰

  • @Birjinderpalsinigh
    @Birjinderpalsinigh 4 หลายเดือนก่อน +25

    ਆਪਣੇ ਬੰਦੇ ਨੂੰ ਅੰਦਰ ਜਾਣ ਨਹੀ ਦਿੰਦੇ ਉਹਨਾ ਦੀਅ ਨਰਸਾਂ ਰਾਤ ਨੂੰ ਨਿਗਾਹ ਨਹੀਂ ਰੱਖਦੀਆਂ ਹੁਣ ਹਿਸਾਬ ਲਾੳ ਸਰਦੂਲ ਨੂੰ ਛੁੱਟੀ ਨਹੀ ਦਿੱਤੀ ਆਮ ਬੰਦੇ ਦਾ ਕੀ ਬਣੂ

  • @VrinderSingh-w7n
    @VrinderSingh-w7n 4 หลายเดือนก่อน +2

    Very nice person nd arts Amar noori ji

  • @GurpinderSingh-r4f
    @GurpinderSingh-r4f 4 หลายเดือนก่อน

    ਸੁਰਾ ਦਾ ਬਾਤਸਾਹ ਸਰਦੂਲ ਸਿਕੰਦਰ ਵੈਰੀ ਨਾਇਸ🌹

  • @Khushiyaan.Happiness
    @Khushiyaan.Happiness 4 หลายเดือนก่อน +8

    ਕੈਸਾ ਇਸ਼ਕ ਤੇਰੇ ਦਾ ਅਸੂਲ ਮੀਆ ॥
    ਦੱਸ ਕਿੳ ਵੱਖ ਕਰਿਆ ਨੂਰੀ ਤੋ ਸਰਦੂਲ ਮੀਆਂ ॥
    ਅਰਸ਼ ਕੈਨਬਰਾ ਤੋ 🙏

  • @RajinderKaur-ce3ze
    @RajinderKaur-ce3ze 4 หลายเดือนก่อน +1

    Very Emotional interview 😢

  • @gurdeepchahil5321
    @gurdeepchahil5321 4 หลายเดือนก่อน +2

    very nice 👍

  • @ParamjotSingh-j4e
    @ParamjotSingh-j4e 4 หลายเดือนก่อน

    Very emotional 😢😢

  • @jaswantkaur1748
    @jaswantkaur1748 4 หลายเดือนก่อน +1

    U r so brave madam ji🙏

  • @NarinderKaur-g3o
    @NarinderKaur-g3o 4 หลายเดือนก่อน +2

    ਨੂਰੀ ਭੈਣ ਦੋਵੇਂ ਸਦਾ ਇਕਠੇ ਨਹੀਂ ਰਹਿੰਦੇ ਵਾਹਿਗੁਰੂ ਜੀ ਦਾ ਸ਼ੁਕਰ ਹੈ ਹਿੰਮਤ ਕਰਕੇ ਅਗਾਂਹ ਸੁਖ ਮਿਲਦਾ ਹੈ

  • @JasvirKaur-mm4ov
    @JasvirKaur-mm4ov 4 หลายเดือนก่อน

    Waheguru ji tuhanu hmesha khush rakhe 🙏🏼 ♥️ ❤️ 💖 ❤💗💓🙏🏼

  • @jaswinderbrar8954
    @jaswinderbrar8954 หลายเดือนก่อน

    Salute ji