AMAR SINGH CHAMKILA FAMILY EXCLUSIVE INTERVIEW - ਦੌਰਾਨ ਪੁੱਤ Jaiman ਤੇ ਨੂੰਹ Riya ਵੱਲੋਂ ਠੋਕਵਾਂ ਜਵਾਬ

แชร์
ฝัง
  • เผยแพร่เมื่อ 27 ต.ค. 2024

ความคิดเห็น • 137

  • @bhagatsingh7004
    @bhagatsingh7004 6 หลายเดือนก่อน +26

    ਵਹਿਗੂਰੂ ਪਰਿਵਾਰ ਨੂੰ ਤਰੱਕੀਆਂ ਬਖਸ਼ੇ ਜੀ

  • @luckytatooart6723
    @luckytatooart6723 6 หลายเดือนก่อน +26

    ਚਮਕੀਲਾ ਜੀ ਦਾ ਰਿਕਾਡ ਕੋੲੀ ਨਹੀ ਤੋੜ ਸਕਦਾ ਘੈਟ ਸੀ

  • @hardeepbhullar5289
    @hardeepbhullar5289 6 หลายเดือนก่อน +27

    ਚਮਕੀਲਾ ਦੇਖ ਕੇ ਰੋਣਾ ਵੀ ਆਦਾ ਹੈ ਸੋਨੂੰ ਕੱਠੇ ਵੇਖ ਕੇ ਖੁਸ਼ੀ ਵੀ ਬਹੁਤ ਹੁੰਦੀ ਹੈ ਸਾਡੀ ਜਾਨ ਸਾਡੀ ਦਿਲਾ ਦੀ ਧੜਕਣ ਸੀ ਅੱਜ ਵੀ ਗੀਤ ਸੁਣਦੇ ਹਾਂ ਹੋਰ ਕਿਸੇ ਦੇ ਨਹੀਂ ਸੁਣਦੇ ਹਾਂ

  • @JaswinderKaur-ti5en
    @JaswinderKaur-ti5en 6 หลายเดือนก่อน +7

    ਬਹੁਤ ਬਹੁਤ ਵਧਾਈਆਂ ਫ਼ਿਲਮ ਦੀਆਂ ਅੱਜ ਤੇਰੇ ਵਿੱਚ ਤੇਰੇ ਪਿਉ ਦੀ ਪਰਛਾਈ ਦਿਸੀ ਸਾਡੇ ਸਮੇਂ ਦਾ ਚਮਕੀਲਾ ਬੜਾ ਸਿੱਧਾ ਤੇ ਪੇਂਡੂ ਜਿਵੇਂ ਤੂੰ ਕਿਹਾ ਜਿਹੜਾ ਮਰਜੀ਼ ਝੱਗਾ 😂ਇੱਕ
    ਸਲਾਹ ਪੁੱਤਰਾ ਆਪਣੇ ਆਪ ਨੂੰ ਪੂਰਾ ਫਿੱਟ ਕਰੋ ਇਸੇ ਤਰ੍ਹਾਂ ਪਰੀਵਾਰ ਮਿਲ ਕੇ ਰਹੋ ਇੱਕ ਦੂਜੇ ਨਾਲ ਸਮਾਂ ਬਤੀਤ ਕਰੋ ਮਾਂ ਨੂੰ ਤੇ ਭੈਣਾਂ ਨੂੰ
    ਇੱਜਤ ਦੇਵੀਂ ਸਫਲਤਾ ਜਰੂਰ ਮਿਲੂ ਵਾਹਿਗੁਰੂ ਚੜ੍ਦੀ ਕਲਾ ਚ ਰੱਖੇ

  • @jaspalmehak1770
    @jaspalmehak1770 6 หลายเดือนก่อน +16

    ਚਮਕੀਲਾ ਅਮਰਜੋਤ ਸਦਾ ਅਮਰ ਰਹਿਣਗੇ।

  • @navneetbharti9356
    @navneetbharti9356 6 หลายเดือนก่อน +6

    Love from UP, I didn't know about chamkila but he was really good, super Star। Evergreen Star

  • @Bhupinderdhaliwal123
    @Bhupinderdhaliwal123 4 หลายเดือนก่อน

    ਏ ਇੰਟਰਵਿਊ ਬੇਹੱਦ ਪਸੰਦ ਕੀਤੀ ਗਈ ਜੀ ਬਹੁਤ ਬਹੁਤ ਧੰਨਵਾਦ ਜੀ

  • @RavinderSingh-z8v
    @RavinderSingh-z8v 6 หลายเดือนก่อน +11

    ❤chamkila superhit ho gye film dharm de takhedaare de aslet loka samane aa gaye

  • @hardeepbhullar5289
    @hardeepbhullar5289 6 หลายเดือนก่อน +19

    ਚਮਕੀਲਾ ਤੇ ਅਮਰਜੋਤ ਕੌਰ ਜੀ ਸਾਡੀ ਜਾਨ ਸੀ ਚਮਕੀਲੇ ਦਾ ਅਖਾੜਾ ਦੇਖੀਆ ਹੈ ਪੰਜਾਬ ਦੇ ਦਿਲਾਂ ਦੀ ਧੜਕਨ ਸੀ ਅੱਜ ਵੀ ਚਮਕੀਲੇ ਦੇ ਗੀਤ ਸੁਣਦੇ ਹਾਂ ਸਾਡੀ ਜਾਨ ਹੈ

  • @jyotsnarajput9952
    @jyotsnarajput9952 5 หลายเดือนก่อน

    चमकीला जी एवं अमरजीत जी की जोड़ी हमेशा अमर रहेगी इतने वर्षों के बाद हम सब को उनके बारे में और उनकी इतनी सुंदर गायकी के बारे में पता चला
    बहुत बहुत धन्यवाद इम्तियाज अली जी एवं पूरी टीम को
    आपके ही माध्यम से हमें उनके बारे में ज्ञात हुआ 🙏🙏

  • @AkashdeepSinghVeghal
    @AkashdeepSinghVeghal 6 หลายเดือนก่อน +16

    Amarjot kaur ji amar singh chamkila ji superhit jodi .jot di chamak nal bania chamkila

  • @DilbaghSingh-le1po
    @DilbaghSingh-le1po 6 หลายเดือนก่อน +20

    Amarjot chamkila jindabad

  • @GurkiratSingh-fs1dx
    @GurkiratSingh-fs1dx 6 หลายเดือนก่อน +6

    ਅਸੀਂ ਰਬ ਮਣਦੇ ਹਾਂ ਬਾਬਾ ਚਮਕੀਲਾ ਸਾਬ ਬੇਬੇ ਅਮਰਜੋਤ ਕੋਰ ਜੀ ਕਈ ਵਾਰ ਟੇਨਸਨ ਹੂੰਣੇ ਹਾਂ ਚਮਕੀਲਾ ਸਾਬ ਦਾ ਗੀਤ ਸੂਣ ਲਿਏ ਤਾਂ ਮਨ ਖੂਸ਼ ਹੋ ਜਾਂਦਾ ਹੈ ਕਿਤੇ ਅਖਾੜਾ ਦੇਖ ਕੇ ਸੂਣ ਕੇ ਮਜ਼ਾ ਆ ਜਾਂਦਾ ਹੈ

    • @kuldeeprajput7276
      @kuldeeprajput7276 5 หลายเดือนก่อน

      ❤ सच कहा आपने

  • @KamalSanghera-m9m
    @KamalSanghera-m9m 6 หลายเดือนก่อน +15

    Pariwar nu ikhtha vekh k bahut sohna lgya

  • @SHAMSHERSINGH-iv3hp
    @SHAMSHERSINGH-iv3hp 4 หลายเดือนก่อน

    ਧਾਰਮਿਕ ਗਾਉਣ ਦਾ ਹੀ ਸਿਲਾ ਮਿਲਾ ਚਮਕੀਲਾ ਜੀ ਨੂੰ,,

  • @akhilsharmamct
    @akhilsharmamct 6 หลายเดือนก่อน +2

    Aunty ji shower love to Jaiman that is very beautiful to see 😊

  • @musicalkid9184
    @musicalkid9184 5 หลายเดือนก่อน

    Dukhi mahol mein kuch hasi titholi se aapne inka dukh halka kar diya,,bahut acha kaam kar rahe ho aap❤❤❤

  • @HardevSingh-e8j
    @HardevSingh-e8j 6 หลายเดือนก่อน +1

    Amar Singh chamkila ta Amarjot Kaur Super Star Singer auna ta parmatma di kirpra si ❤❤👍👍👍👍👍

  • @daljitgarcha
    @daljitgarcha 6 หลายเดือนก่อน +4

    Very emotional interview... 👌♥️🙏

  • @muskankhancanada2148
    @muskankhancanada2148 6 หลายเดือนก่อน +1

    I am so happy after so much crisis in family still they are together ❤❤❤❤❤❤

  • @KULWANTSINGH-dc6qo
    @KULWANTSINGH-dc6qo 6 หลายเดือนก่อน +3

    ਜੈਮਨ ਜੀ ਤੁਸੀਂ ਆਪਣਾ ਵਾਲਾਂ ਅਤੇ ਦਾੜੀ ਦਾ ਸਟਾਇਲ ਬਾਈ ਜੀ ਤਰ੍ਹਾਂ ਹੀ ਰੱਖਿਆ ਕਰੋ।।

  • @RajinderSingh-ts2oy
    @RajinderSingh-ts2oy 6 หลายเดือนก่อน +8

    Jaiman care your mother. Set examples to the society

  • @sumankashyap8155
    @sumankashyap8155 6 หลายเดือนก่อน +3

    Maa putt❤❤❤

  • @aliaatif5737
    @aliaatif5737 6 หลายเดือนก่อน

    Buht hee acha defend kia parents ko Behn bhai buht achy lagy love from Pakistan

  • @abnashnat4187
    @abnashnat4187 6 หลายเดือนก่อน +1

    Sweet family. May you have a long life.
    Feel sad about Chamkila ji and Amar Jyot.

  • @naibsingh5171
    @naibsingh5171 6 หลายเดือนก่อน +2

    ਅਮਰ ਸਿੰਘ ਚਮਕੀਲਾ ਤੇ ਬੀਬਾ ਅਮਰਜੋਤ ਜੀ ਸਦਾ ਲਈ ਅਮਰ ਹੋਗੇ ਨੇ

  • @productionpb48wale
    @productionpb48wale 6 หลายเดือนก่อน +3

    Jaiman veere 🙏🏻waheguru ji thonu sbh nu tandrust rakhe🩷🙏🏻

  • @BaldevSingh-Balaggan
    @BaldevSingh-Balaggan 6 หลายเดือนก่อน +6

    ਜਿੰਦਾਬਾਦ ਚਮਕੀਲਾ ਜੀ ਅਮਰਜੋਤ ਜੀ

  • @mohitsangar0013
    @mohitsangar0013 6 หลายเดือนก่อน +3

    Chamkila ustad ji buhat hi mahan si mata amarjot ji bhi buhat hi badiya singer si chamkila ustad ji amarjot to Bina kuchh bhi nhi si amarjot ji chamkile to Bina kuchh bhi nhi si 2 hi ek duje to opr di san

  • @sanjumehra4552
    @sanjumehra4552 6 หลายเดือนก่อน

    Family nu dekh ke mann bahut hi khush hoya.Es tarah hi hamesha hi hasde raho.

  • @madanlal2746
    @madanlal2746 6 หลายเดือนก่อน

    Madem ji sss Akal ji 🙏 Madem ji aap ji di interview sunkey bahut hi vadia laga ji ❤ amr Singh chmkila aur biba amr joot ji sari family nu veekh key Ruh kush ho parmatma ji aap sab nu hamesha hi kush Rakey ji ❤ chmkila ji amr joot ji jinda bad❤

  • @ParamjeetKaur-er3se
    @ParamjeetKaur-er3se 6 หลายเดือนก่อน +1

    God bless bro ❤ tuhada sari family hamesha khush rhe hasdi wasdi rehe jemal bro chadhadi Kala vch rho 🙏🏻🧿

  • @jeetkaur4129
    @jeetkaur4129 6 หลายเดือนก่อน +1

    Great interview 🙏🏻🙏🏻💕💕

  • @rajbhatia6551
    @rajbhatia6551 6 หลายเดือนก่อน +2

    Tns na layo mai sara din chamkila sunda love chamkila

  • @JaskarnSingh-raunta
    @JaskarnSingh-raunta 6 หลายเดือนก่อน +7

    ਸਿਰਾਂ ਗੱਲਬਾਤ ❤❤❤

  • @manmindersidhu7936
    @manmindersidhu7936 6 หลายเดือนก่อน

    Chamkila is hit forever❤️🥰😘

  • @ManpreetSingh-yz1rq
    @ManpreetSingh-yz1rq 6 หลายเดือนก่อน +6

    ਮੈਨੂੰ ਦੁਖ ਹੈ ਕਿ ਜੈਮਲ ਚਮਕੀਲੇ ਵੀਰ ਨੇ ਮਿਹਨਤ ਨੀ ਕੀਤੀ ਇਨੀਂ ਸਪੋਰਟ ਜੇ ਮੈਨੂੰ ਮਿਲੀ ਹੁੰਦੀ ਮੈਂ ਸੱਚੀ ਨਾ ਕਮਾਉਂਦਾ

  • @Rajkumar9920_
    @Rajkumar9920_ 6 หลายเดือนก่อน +5

    Good

  • @lunatic792
    @lunatic792 6 หลายเดือนก่อน

    Mujhe bahut khushi hogi jab jaiman bhai ka naam puri duniya mein chha jayega chamkila ji ki tarah, jaiman paji bas mehnat karna na chhadi tuhanu riyaj di load h

  • @HardeepDeeo
    @HardeepDeeo 6 หลายเดือนก่อน +7

    Hello ji mera papa de marriage de date 4 month late hoyi c sada. Ghar aya c chamkila 3800 vich

  • @rajuarora3163
    @rajuarora3163 6 หลายเดือนก่อน +1

    Chmkila ❤❤

  • @akashsandhu4947
    @akashsandhu4947 6 หลายเดือนก่อน +4

    ❤nice avaj

  • @MB-uv4qu
    @MB-uv4qu 6 หลายเดือนก่อน +3

    Journalist tusi Beeji nu v include karo conversation vich 17.00. Tusi sideline una nu keeta

  • @aulakh_7866
    @aulakh_7866 6 หลายเดือนก่อน +4

    Good ❤

  • @deepabhatt9178
    @deepabhatt9178 6 หลายเดือนก่อน +3

    Sahi kaha

  • @parneetkaurbrar1093
    @parneetkaurbrar1093 6 หลายเดือนก่อน +4

  • @GautamSharma-c3b
    @GautamSharma-c3b 6 หลายเดือนก่อน +1

    Full family ko dekh krr ❤ ❤❤❤❤.....

  • @mehmisdeep
    @mehmisdeep 6 หลายเดือนก่อน +10

    ਚਮਕੀਲਾ 🎥 movie ਆਉਣ ਤੋਂ ਬਅਦ ਕਹਿੰਦੇ ਦੁਕਾਨਾਂ ਤੇ ਬਰਨੋਲ ਦੀ ਵਿਕਰੀ ਚ ਵਾਧਾ ਹੋਇਆ Kateeda ਦੇ ਸੁਪਨੇ ਚ ਵੀ ਚਮਕੀਲਾ ਇ ਆਉਂਦਾ 😂😂😂😂😂😂

  • @sukhivirksatoj5378
    @sukhivirksatoj5378 6 หลายเดือนก่อน +2

    Very very nice ji

  • @kuldeeprajput7276
    @kuldeeprajput7276 5 หลายเดือนก่อน

    Chamkila ji - Amarjot ji gave us Music of The Universe..... उनके द्वारा रचित रचना ध्यान से सुनो ...आपको मेरी बात सही लगेगी

  • @amarjitgujjar5621
    @amarjitgujjar5621 6 หลายเดือนก่อน +4

    Good privar

  • @PunjabHP
    @PunjabHP 6 หลายเดือนก่อน

    Sade shehar vi Adampur doaba vi lga Chamkile Bai da att banda si what a telent

  • @kuldeepkaur4791
    @kuldeepkaur4791 6 หลายเดือนก่อน +2

    Good all family ❤❤❤❤❤❤❤

  • @charnjitsingh1126
    @charnjitsingh1126 6 หลายเดือนก่อน +3

    ਚਮਕੀਲਾ ਆਪਣੀ ਭੈਣ ਨੂੰ ਆਪਣਿਆਂ ਅਖਾੜਿਆਂ ਤੋਂ ਕਿਓਂ ਰੋਕਦਾ ਸੀ ? ਤੁਹਾਡਾ ਕਹਿਣਾ ਕਿ ਮੈਂ ਚਮਕੀਲੇ ਦੀ ਜ਼ਿੰਦਗੀ ਤੋਂ ਬੜੀ ਪ੍ਰਭਾਵਿਤ ਹਾਂ ਫਿਰ ਆਪਣੇ ਪਤੀ ਪਰਮੇਸ਼ਵਰ ਨੂੰ ਕਹਿਓ ਕੇ ਉਹ ਤੁਹਾਨੂੰ ਤੇ ਜਿਸ ਨਾਲ਼ ਵਿਆਹ ਕਰਵਾਉਣਾ ਉਸਨੂੰ ਹਨੇਰੇ ਚ ਰੱਖ ਕੇ ਦੂਸਰਾ ਵਿਆਹ ਕਰਵਾ ਲਵੇ ਜੇਕਰ ਤੁਸੀਂ ਕੁਸ਼ ਬੋਲੋ ਤਾਂ ਤੁਹਾਡੇ ਗਲ਼ਵੇਂ ਤੋਂ ਫੜਕੇ ਪੰਜ ਚਾਰ ਚਾਂਟੇ ਮਰ ਦਿਆ ਕਰੇ।
    ਕਿਸੇ ਸ਼ਗਿਰਦ ਨੇ ਉਸਤਾਦ ਤੋਂ ਪੁੱਛਿਆ ਬੰਦੇ ਦੀ ਮਸ਼ਹੂਰੀ ਕਿਸ ਤਰ੍ਹਾਂ ਹੁੰਦਾ ਆ ਉਸਤਾਦ ਨੇ ਕਿਹਾ ਪਹਿਲਾ ਤਰੀਕਾ ਹੈ ਬਹੁਤ ਚੰਗੇ ਕੰਮ ਕਰਨੇ ਦੂਸਰਾ ਤਰੀਕਾ ਹੈ ਬਹੁਤ ਬਾਰੇ ਕੰਮ । ਸ਼ਗਿਰਦ ਨੇ ਫਿਰ ਪੁੱਛਿਆ ਜੀ ਇਨ੍ਹਾਂ ਦੋਵਾਂ ਤਰੀਕਿਆਂ ਚੋਂ ਜਲਦੀ ਤੇ ਜ਼ਿਆਦਾ ਮਸ਼ਹੂਰੀ ਕਰਨ ਵਾਲਾ ਤਰੀਕੇ ਕਿੜ੍ਹਾ ਹੈ। ਉਸਤਾਦ ਨੇਂ ਕਿਹਾ ਦੂਸਰਾ ! ਏਸ ਦੂਸਰੇ ਤਰੀਕੇ ਦੀਆਂ ਝੰਡੀਆਂ ਤੇ ਮਸ਼ਹੂਰੀਆਂ ਦੀ ਸਾਨੂੰ ਲੋੜ੍ਹ ਨਹੀਂ...

  • @skd5623
    @skd5623 6 หลายเดือนก่อน

    Es munde de financely help huni chahidi a, family nu ikathe dekh ke nice laga

  • @MB-uv4qu
    @MB-uv4qu 6 หลายเดือนก่อน

    Wahiguru ji hemesha kushiaya dayn tuhanu🙏🏻💐

  • @narinderkaur1675
    @narinderkaur1675 6 หลายเดือนก่อน +1

    Very nice family

  • @manjitpal1156
    @manjitpal1156 6 หลายเดือนก่อน

    Great ❤️

  • @buttakhattran499
    @buttakhattran499 6 หลายเดือนก่อน

    Good Family ustad camcela jidi

  • @Mandy-gr3rf
    @Mandy-gr3rf 6 หลายเดือนก่อน +1

    Agar Chamkila ji good man nahi si. To bhut sare lok hit hon vaste uhna da efter name use keo karde ne.(Chamkila) eh caste nahi. Es da sahi right uhne de beta or betia da . Chamkila ji musik King si . From Danmark.

  • @NajarsinghSingh-v8y
    @NajarsinghSingh-v8y 6 หลายเดือนก่อน

    ❤❤❤❤❤❤❤

  • @buttakhattran499
    @buttakhattran499 6 หลายเดือนก่อน

    Good jodi ce ji

  • @gurinder664
    @gurinder664 6 หลายเดือนก่อน +5

    Bibi nu v bolan da time. Dena chahida si

  • @DaljeetSingh-pf6pn
    @DaljeetSingh-pf6pn 6 หลายเดือนก่อน

    Haje ta hor bahut record bana dene c chamkile ne wakt ne sath ni dita bechare da struggle karda karda hi rab nu piyara ho gaya

  • @devindersingh8501
    @devindersingh8501 6 หลายเดือนก่อน +1

    Beta ji sanu taan bada maan hai ji Sade pind Burail chandigarh name Rakhiya c ji mai bade sond gaye ji school, atte college ch chamkila ji de

  • @SandeepKaur-sy1qe
    @SandeepKaur-sy1qe 6 หลายเดือนก่อน +1

    😊

  • @Nirvan076
    @Nirvan076 6 หลายเดือนก่อน +3

    Ek baat ka bhot dukh ha jaiman ko itna struggle karna padd rha hmari zimmedari ha unhe support krna

  • @kishansinghsabarwall2860
    @kishansinghsabarwall2860 6 หลายเดือนก่อน

    Great legend

  • @Vickychugawan
    @Vickychugawan 6 หลายเดือนก่อน +2

    Bai g mehnat Karo Halle gaun de dove yarr chamkila de mukable java 0 ho

  • @singhkewal2611
    @singhkewal2611 6 หลายเดือนก่อน

    God bless you

  • @bhagatsinghbura8040
    @bhagatsinghbura8040 6 หลายเดือนก่อน

    ❤❤

  • @PunjabHP
    @PunjabHP 6 หลายเดือนก่อน

    Legend Chamkila and Sidhu

  • @RANDEEPSINGH-j9p
    @RANDEEPSINGH-j9p 6 หลายเดือนก่อน

    THANK YOU , ALL OF YOU , GOD BLESS ALL OF YOU .

  • @BaljeetSingh-fr3by
    @BaljeetSingh-fr3by 6 หลายเดือนก่อน +1

    🙏🙏

  • @TarlokSingh-cn8yy
    @TarlokSingh-cn8yy 6 หลายเดือนก่อน +4

    Munda chmkila da bahtt biba

  • @virpalkaur4532
    @virpalkaur4532 6 หลายเดือนก่อน

    👌👌❤️❤️

  • @ManjitSingh-ui1hv
    @ManjitSingh-ui1hv 6 หลายเดือนก่อน +3

    Kise roj nu Chamkila 2 v aayegi aur aauni chaidihai hai

  • @PritamSingh-gw1iq
    @PritamSingh-gw1iq 6 หลายเดือนก่อน +22

    ਸਰੀਰ ਮਾਰ ਸਕਦੇ ਹੋ ਆਤਮਾ ਨਹੀਂ ਮਰ ਸਕਦੇ ਉਹ ਜੋੜੀ ਸੱਦਾ ਲੇਈ ਅਮਰ ਹੋ ਗਈ ਹੈ ਰਬੀ ਰੂਹਾਂ ਸੀ ਦੋਨੋ

    • @kulbirbrar7038
      @kulbirbrar7038 6 หลายเดือนก่อน +2

      ਫਿੱਟੇ ਮੂੰਹ ਤੇਰੇ.....ਰੱਬੀ ਰੂਹਾਂ ਕਹਿਣ ਵਾਲਿਆ

    • @paramjtKamboj
      @paramjtKamboj 6 หลายเดือนก่อน +1

      Very good Riya ji ohna loka nu tuhadia badduvva ta lagnia hi ne😢😢

    • @JaswinderKaur-ms7sx
      @JaswinderKaur-ms7sx 6 หลายเดือนก่อน +2

      ,The Legend singer Sardar Amar singh chamkila nd Biba Amarjot ji Always miss you.

    • @JaswinderKaur-ms7sx
      @JaswinderKaur-ms7sx 6 หลายเดือนก่อน +3

      Uhna sareya de dur fitte muh jihre negetive comments karde ne.Jaiman bechare ne bachpan vich apne maa baap kho ditte tuhanu aje vi sabar nahi.

    • @gurwindersidhu6542
      @gurwindersidhu6542 6 หลายเดือนก่อน

      ​@@kulbirbrar7038hor ruha saitan banuda fitte muh tere

  • @sukhdevgill5108
    @sukhdevgill5108 6 หลายเดือนก่อน +1

    Chamkila jindabad

  • @karanbaraich2300
    @karanbaraich2300 6 หลายเดือนก่อน

    👍

  • @jaspalanand8336
    @jaspalanand8336 6 หลายเดือนก่อน

    🙏👍👍

  • @GurkiratSingh-fs1dx
    @GurkiratSingh-fs1dx 6 หลายเดือนก่อน +2

    ਭਾਬੀ ਜੀ ਦੀ ਗਲ ਲਖ ਰੁਪਏ ਦੀ ਹੈ ਅਜ ਕਿਥੇ ਮਰ ਗਏ ਹੈ ਲੋਕ ਜੋ ਲਚਰ ਲਚਰ ਕਰਦੇ ਸੀ

  • @amritpal3879
    @amritpal3879 6 หลายเดือนก่อน

    ਚਮਕੀਲੇ ਬਾਈ ਦੀ ਗੱਡੀ ਝੰਡੀ ਤੱਕ ਇਹਨਾਂ ਕੰਜਰਾਂ ਦੀ ਨਜਰ ਨੀ ਪਹੁੰਚ ਸਕਦੀ ਬੀਬਾ ਪੱਟਣੀ ਕਿਹਨੇ ਆਂ?????

  • @rhythmchopra2473
    @rhythmchopra2473 6 หลายเดือนก่อน

    Marne wale sanatan Se darte hai. Chamkila always alive in Punjab. Jai shri ram

  • @MandeepKaur-zb4ve
    @MandeepKaur-zb4ve 6 หลายเดือนก่อน

    Amar Singh chamkila ji Amar hai te Amar hi rahunga

  • @Deepsaab33
    @Deepsaab33 5 หลายเดือนก่อน

    ਜੈਮਲ ਦੀ ਘਰਵਾਲੀ ਫੁਕਰੀ ਟਾਈਪ ਜਨਾਨੀ ਲਗਦੀ , ਪਰਿਵਾਰ ਵਿਚ ਰਲਦੀ ਮਿਲਦੀ ਨਹੀਂ

  • @MandeepKaur-zb4ve
    @MandeepKaur-zb4ve 6 หลายเดือนก่อน +1

    Amar Singh chamkila ji number Van kalakar

  • @humanbody580
    @humanbody580 6 หลายเดือนก่อน

    Cmkella ji legend man

  • @gurpreetkaur4794
    @gurpreetkaur4794 6 หลายเดือนก่อน +2

    Yr a pehli wife ve chngi aa yr

  • @Kkulvir0401
    @Kkulvir0401 6 หลายเดือนก่อน

    🙏🏽🙏🏽❤️👍🏽😘😭

  • @pawankataria634
    @pawankataria634 6 หลายเดือนก่อน +2

    Ohdi garwali nu ta puch lao kus nooh ta bolan hi ny dindi

  • @ArshpreetSingh-qg4zy
    @ArshpreetSingh-qg4zy 6 หลายเดือนก่อน +1

    Jaeman singh de ek bar photo police nal ae. C v 4 kg afeem nal fadeya gaeya bda jalde. Jamant hoe ene case de

  • @sanjeevkumar-mw6bc
    @sanjeevkumar-mw6bc 6 หลายเดือนก่อน +2

    Chamkila de songs koi lachhar nahin c jo uss samay chalda c unha ne ohhi likhiya rishteyan ch mazak uss time chalda c jo chamkila de songs vich v ohhi Hassan mazak c..free ch badnam kita hoya c

  • @sukhmindersingh7880
    @sukhmindersingh7880 6 หลายเดือนก่อน

    ਅਮਰ ਸ਼ਹੀਦ ਅਮਰ ਸਿੰਘ ਚਮਕੀਲਾ ਅਤੇ ਅਮਰਜੋਤ ਕੌਰ ਮਹਾਨ ਜੋੜੀ ਸੀ

    • @sukhrajbhullar668
      @sukhrajbhullar668 6 หลายเดือนก่อน

      Shaheed nu kehdi jang larhya c😂

    • @SatnamsinghDhaliwal-l5z
      @SatnamsinghDhaliwal-l5z 6 หลายเดือนก่อน

      ​@@sukhrajbhullar668ਬਾਈ ਲੋਕਾਂ ਦਾ ਸਰਿਆ ਪਿਆ...ਦੇਸ਼ ਕੌਮ ਲਈ ਸ਼ਹੀਦ ਹੋਣ ਵਾਲੇ ਨੂੰ ਕੋਈ ਯਾਦ ਕਰਦਾ ..... ਪਰ ਆ ਕੰਜਰਪੁਣਾ ਗਾਉਣ ਵਾਲੇ ਅਮਰ ਸ਼ਹੀਦ

  • @sardarabc6736
    @sardarabc6736 6 หลายเดือนก่อน +1

    🙏🙏🙏🙏👍💕💕💕💕💕💕💕👍🙏🙏🙏🙏🙏

  • @babbarshare3062
    @babbarshare3062 6 หลายเดือนก่อน

    Jaiman nu jooth bolia doosri interview vich vi bibi gurmal kaur ne kush ni kitha odde li?

  • @Jaspreetkaur-fi6zn
    @Jaspreetkaur-fi6zn 6 หลายเดือนก่อน

    Jdo kol vddde baithe hon odo chhhote bolde sohne nai lgde …

  • @RavinderSingh-z8v
    @RavinderSingh-z8v 6 หลายเดือนก่อน +1

    Interview with chamak chamkila and kikar dalewala shigird of chamkila ehna de koi interview nhi hoye

  • @makhansingh2877
    @makhansingh2877 6 หลายเดือนก่อน

    Chamkila got killed by who and it was very sad episode but other side of chamkila is he was definitely sung double meaning vulgar song . Some part of your life have to still be private .

  • @nirmalarani218
    @nirmalarani218 5 หลายเดือนก่อน

    Chamkile da virod ohi Lok karde ne jina de PIO de viah te Akhara lgia