ਦੇਖੋ! 1000 ਮੱਝਾਂ ਦਾ ਡੇਅਰੀ ਫਾਰਮ ਕਿਵੇਂ ਬਣਦੈ ?| sidhu dairy farm | dairy farming | Lehragaga | sirlekh
ฝัง
- เผยแพร่เมื่อ 4 ก.ค. 2024
- ਦੇਖੋ! 1000 ਮੱਝਾਂ ਦਾ ਡੇਅਰੀ ਫਾਰਮ ਕਿਵੇਂ ਬਣਦੈ ?| sidhu dairy farm | dairy farming | Lehragaga | sirlekh
ਦੇਖੋ! 1000 ਮੱਝਾਂ ਦਾ ਡੇਅਰੀ ਫਾਰਮ ਕਿਵੇਂ ਬਣਦੈ ?
ਬਿਨਾਂ ਲੋਨ ਤੋਂ ਕਾਮਯਾਬ ਡੇਅਰੀ ਫਾਰਮ !
ਮੱਝਾਂ ਗਾਵਾਂ ਦੇ ਭਾਰ ਪੈਣ ਦਾ ਪੱਕਾ ਇਲਾਜ !
ਸਿੱਧੂ ਡੇਅਰੀ ਫਾਰਮ ਵਾਲਾ ਚਤਵੰਤ ਸਿੰਘ ਕਾਲਾ ਵੀ ਆਪਣੇ ਡੇਅਰੀ ਫਾਰਮ 'ਚ ਮਿਹਨਤ ਨਾਲ ਕਾਮਯਾਬ ਹੋਇਆ ਹੈ । ਦੁੱਧ ਦੀ ਸਪਲਾਈ ਕਰਨ ਦਾ ਬਹੁਤ ਚੰਗਾ ਤਰੀਕਾ ਹੈ । ਸਭ ਤੋਂ ਵੱਡੀ ਗੱਲ ਇਲਾਜ ਕਰਨਾ ਤਾਂ ਇਸ ਨੌਜਵਾਨ ਤੋਂ ਸਿੱਖਿਆ ਜਾ ਸਕਦਾ ਹੈ । ਵੀਡੀਓ ਨੂੰ ਪੂਰੀ ਸੁਣਿਓ ਅਤੇ ਸ਼ੇਅਰ ਕਰੋ ਜੀ।
ਸਿੱਧੂ ਡੇਅਰੀ ਫਾਰਮ
+91 86992 16149
Murrah buffalo,dairy farm,dairy farm in punjab,dairy farming,dairy farming in punjab,dairy farm buffalo,milk,milk farming in india,milk farm,farming,desi cow dairy farm,organic cow feed,punjabi song,punjab,sirlekh,sidhu dairy farm,buffalo,buffalo milk,desi formula for increase milk in cow buffalo,dairy farming business,dairy farming loan,dairy farming in india,manish kushwaha farming
#dairy #dairyfarm #milk #farm #punjabi #punjab #sirlekh
ਬਹੁਤ ਬਹੁਤ ਧੰਨਵਾਦ ਬਾਈ ਤੁਹਾਡੀ ਦਵਾਈ ਨਾਲ ਮੱਝ ਦੀ ਭਾਰ ਵਾਲੀ ਸਮੱਸਿਆ ਬਿਲਕੁਲ ਠੀਕ ਹੋ ਗਈ, ਪਿੰਡ ਰਾਏਪੁਰ, ਮਾਨਸਾ
ਪਿਛਲੇ ਸਾਲ ਅਪਣਾ ਫਾਰਮ ਦੇਖ਼ਣ ਆਈਆਂ ਸੀ ਉਦੋਂ ਕਹਿੰਦਾ ਸੀ 15 ਮੱਝਾਂ ਨੇ ਹੁਣ 100 ਕਰਲੀ 🎉🎉
Bilkul such h kr liya
ਬਹੁਤ ਵਧੀਆ ਕੰਮ ਆ 👍👍
डेरी फार्मिंग कारण दिल्ली बहुत बहुत धन्यवाद
Ma v dairy farm Karu ❤ji fer apa v interview krage
ਬਹੁਤ ਵਧੀਆ ਜਾਣਕਾਰੀ ਵੀਰ ਜੀ
Good ਵੀਰਾਂ
ਲਕੀ ਦੀ ਡੇਅਰੀ ਫਾਰਮ ਬਰੇਟਾ ਟੋਕਨਾ ਤੇ ਦੁੱਧ ਮਿਲਦਾ
Good job
ਬਹੁਤ ਵਧੀਆ ਜੀ
Gud job bhut vdia km aa y da
Bhut vddia interview diti mama ji ❤❤
Good 👍
ਵੀਰ ਜੀ ਦਵਾਈ ਬਹੁਤ ਕੰਮ ਕਰਦੀ ਅਸੀਂ ਵਰਤੀ ਆ 👌👌👌👍
kede ਪਿੰਡੋ ਮਿਲਦੀ ਵੀਰ
Kala sidhu dairy farm lehira gaga
ਵੀਰ ਜੀ 70 ਹਜ਼ਾਰ ਦੀ ਮੱਝ 15 ਲਿਟਰ ਦੁੱਧ ਨਹੀਂ ਦਿੰਦੀ 70 ਹਜ਼ਾਰ ਰੁਪਏ ਵਾਲੀ ਮੱਝ ਦਾ ਤਾਂ ਬੰਦਾ ਗੋਹਾ ਚੁੱਕਣ ਯੋਗਾ ਰਹੋਗੇ
Good
Good information ji
Good y ji
Very good 👍🌹💐
Good veer
Very good veer ji 🎉🎉
Good bro
Pur di medicine bhut vaida 100 result vpo toosa distt Ludhiana jasvir Singh sidhu
Very good 💯
Very good veer ji 🙏
Very nice 👍
❤❤❤
❤❤❤❤❤❤❤❤
👍👍
V nice bro
❤❤
🎉
Bhut wadia ji,such dssya jo v kiha saade nal gal baar krde rhnde aa, saade kol rajsthan aunda hunda veer, apne passu v repeater c rah gye hun,saari gal shi aa, saari team wadia glla kriya tusi v
Koka 🎉❤
Kindly some more knowledge about 079 , what is that
ਮਾੜੀ ਤੋਂ ਮਾੜੀ ਮੱਝ ਤਾਂ ਵੀਰ 70 ਕੁ ਹਜਾਰ ਦੀ ਵੀ ਆ ਜਾਂਦੀ ਆ , ਲੱਖ ਤੋਂ ਡੇਢ ਲੱਖ ਦੀ ਤਾਂ ਪੂਰੀ ਵਧੀਆ ਆਉਂਦੀ ਆ
Dairy farming ch madi majj ghto ghat 1lakh di mnni jndi hai
Bai Kala profit hi na daso loss v bht hunda kadi kadi dairy farming koi Ena sokha kam v ni hega baki dudh da rate v ghat milda
Eh ajj de n lgge jaankari v hogi, baki rate ta milda eh bazaar ch aa veer ji
Veer Galt shoch aa ki 15 liter dhud Dave maj. Mat average 10 ..12 e hundi aa
@Sukhi ji Thora vakhra interview Karo ji, twaday sarey interviewa da same hi pattern hai
079 kya hai kuch jyada batao ishake bare mei
Feed hi sab to bada fraud hai dairy farm ch
Eh ta aap tyar krde aa
❤❤❤
Good bro
❤❤❤❤❤❤❤❤