Dairy farming business - 20 ਸਾਲਾਂ ਦਾ ਗੱਭਰੂ 20 ਪਸ਼ੂਆਂ ਤੋਂ ਕਰਦੈ ਕਮਾਈ ! Chahal Dairy Farm | milking

แชร์
ฝัง
  • เผยแพร่เมื่อ 27 ส.ค. 2024
  • Dairy farming business - 20 ਸਾਲਾਂ ਦਾ ਗੱਭਰੂ 20 ਪਸ਼ੂਆਂ ਤੋਂ ਕਰਦੈ ਕਮਾਈ ! Chahal Dairy Farm | milking
    20 ਸਾਲਾਂ ਦਾ ਗੱਭਰੂ 20 ਪਸ਼ੂਆਂ ਤੋਂ ਕਰਦੈ ਕਮਾਈ !
    ਮੱਝਾਂ ਗਾਵਾਂ ਦੀਆਂ ਪਿਓਰ ਨਸਲਾਂ ਲੱਖਾਂ ਦੀਆਂ ਨੇ !
    ਮੱਝਾਂ ਨੂੰ ਮੱਕੀ ਦਾ ਆਚਾਰ ਨਹੀਂ ਪਾਉਣਾ !
    ਚਹਿਲ ਫਾਰਮ ਚਲਾ ਰਿਹਾ ਕੋਮਲਪ੍ਰੀਤ ਅਜੇ ਪੜ੍ਹ ਰਿਹਾ ਹੈ ਪਰ ਮੱਝਾਂ ਗਾਵਾਂ ਦਾ ਸ਼ੌਕੀਨ ਹੈ । ਚੰਗੀ ਬਰੀਡ 'ਤੇ ਕੰਮ ਕਰ ਰਿਹਾ ਹੈ । ਨੌਜਵਾਨ ਦੀਆਂ ਗੱਲਾਂ ਪੰਜਾਬ ਦੀ ਜਵਾਨੀ ਲਈ ਪ੍ਰੇਰਨਾਸ੍ਰੋਤ ਹਨ । ਵੀਡੀਓ ਨੂੰ ਪੂਰੀ ਸੁਣਿਓ ਅਤੇ ਸ਼ੇਅਰ ਕਰੋ।
    ਕੋਮਲਪ੍ਰੀਤ ਸਿੰਘ
    ਚਹਿਲ ਫਾਰਮ 9501912433
    ਫੀਡ - 9056125006
    farming,Chahal Dairy Farm,Dairy Farm,dairy farm,milking,cleaning cows feet,Dairy,dairy,dairy farming,dairy farming business,breed,cow farm,buffalo dairy farming,buffalo farming,buffalo,bull,dairy farming in punjab,dairy farming training,best dairy farming,milk,milk farm,Top Dairy Farms,Best quality milking,milking machines,dairy farm loan,loan dairy farm,dairy farming loan,dairy cattle,farmer,cute cow,sirlekh,sirlekh tv,sirlekh channel
    #milking #dairyfarm #dairy #sirlekh #pind #cow #buffalo #loan #Punjab #Punjabi

ความคิดเห็น • 66

  • @JEONDAYURVEDA
    @JEONDAYURVEDA 3 หลายเดือนก่อน +18

    ਕੋਮਲ ਬੇਟਾ ਬਹੁਤ ਵਧੀਆ ਸੋਚ ਤੇਰੀ ਸੋਚ ਨੂੰ ਸਲਾਮ

  • @sukhimaghanian707
    @sukhimaghanian707 3 หลายเดือนก่อน +27

    ਇਹ ਹੈ ਪੰਜਾਬ ਦਾ ਉਹ ਗੱਭਰੂ, ਜਿਹੜੇ ਬਾਬੇ ਦਾਦੇ ਵਾਂਗ ਸੋਚਕੇ ਕੰਮ ਕਰ ਰਿਹੈ

  • @GurpreetKaur-lt9fp
    @GurpreetKaur-lt9fp 3 หลายเดือนก่อน +6

    ਵਾਹਿਗੁਰੂ ਜੀ ਇਸ ਵੀਰ ਨੂੰ ਹੋਰ ਤਰੀਕਿਆਂ ਦੇਵੇ ਜੀ ਤੇਰੇ ਵਾਰਗੀ ਸ਼ੋਚ ਨੂੰ ਸਲਾਮ ਆ ਜੀ ❤❤❤❤❤❤❤❤❤❤❤❤

  • @jsgodara
    @jsgodara 3 หลายเดือนก่อน +13

    ਮੁੰਡਾ ਮਿਹਨਤੀ ਹੈ ਪਰ ਅਚਾਰ ਬਾਰੇ ਵਿਚਾਰ ਸਹੀ ਨਹੀਂ। ਅਚਾਰ ਬਹੁਤ ਚੰਗੀ ਚੀਜ਼ ਹੈ ਪਸ਼ੂਆਂ ਲਈ, ਬਸ ਸੰਭਾਲ ਮੰਗਦਾ ਹੈ। ਸਹੀ ਸਟੇਜ ਤੇ ਵੱਢੋ ਅਤੇ ਉੱਲੀ ਤੋਂ ਬਚਾਅ ਕੇ ਰੱਖੋ।
    ਮਨੁੱਖ ਵੀ ਸਦੀਆਂ ਤੋਂ ਅਚਾਰ ਮੁਰੱਬੇ ਖਾਂਦਾ ਆਇਆ ਹੈ।
    ਦਾਲਾਂ ਵੀ ਮਨੁੱਖ ਸਾਲ ਭਰ ਲਈ ਸਟੋਰ ਕਰਕੇ ਰੱਖਦਾ ਹੈ, ਕਣਕ ਚੌਲ ਵੀ।
    ਸਾਰੀਆਂ ਚੀਜਾਂ ਤਾਜੀਆਂ ਖਾਣੀਆਂ ਸੰਭਵ ਨਹੀਂ।
    ਮਿਹਨਤ ਜਾਰੀ ਰੱਖੋ, ਪਰਮਾਤਮਾ ਤਰੱਕੀ ਬਖ਼ਸ਼ੇਗਾ।

    • @karmansingh6219
      @karmansingh6219 3 หลายเดือนก่อน +3

      Bai ajj toh pehla kina ka achar pynda c ? Apne bajruga da time dekhiya ohna ne kdo achar paye c ….. bs haare pathee pye te feed ,, ghar di sarson di khaal te veere odo apne sare loka de vich v bimariya bot ght c
      Hun te bss sare jne asi patheya nu v urea te urea pyii jne o kithe jnda urea bro sara kush fr app hi peene asi te oda results v dekh hi rhe aa fr asi jo sachyi ode toh asi bhajj nai skdee brother
      Bki mai bhauta siyana nai koi gal da bura lga ja gussa kreya mere bhai te maaf krna 🙏🙏

    • @jsgodara
      @jsgodara 3 หลายเดือนก่อน +4

      @@karmansingh6219 ਹਰੇ ਚਾਰੇ ਵਿੱਚ ਯੂਰੀਆ ਜ਼ਿਆਦਾ ਪਾਉਣਾ ਇੱਕ ਵੱਖਰਾ ਵਿਸ਼ਾ ਹੈ ਜੀ।
      ਪਰ ਸਾਡੇ ਬਜ਼ੁਰਗਾਂ ਦੇ ਫ਼ਾਰਮ ਕਮਰਸ਼ੀਅਲ ਨਹੀਂ ਸਨ। ਉਹ ਸਿਰਫ਼ ਘਰੇਲੂ ਜਰੂਰਤਾਂ ਲਈ ਦੁੱਧ ਉਤਪਾਦਨ ਕਰਦੇ ਸਨ। ਅਤੇ ਸੌ ਪਸ਼ੂ ਦੋ ਸੌ ਪਸ਼ੂਆਂ ਦੇ ਫ਼ਾਰਮ ਨਹੀਂ ਸਨ। ਦੋ ਚਾਰ ਪਸ਼ੂਆਂ ਵਾਲੇ ਅੱਜ ਵੀ ਹਰਾ ਚਾਰਾ ਪਾਉਂਦੇ ਹਨ। ਇਹ ਸਦੀਆਂ ਤੋਂ ਚੱਲੀ ਆ ਰਹੀ ਪਸ਼ੂਆਂ ਦੀ ਕੁਦਰਤੀ ਖੁਰਾਕ ਹੈ ਅਤੇ ਇਸਦੇ ਫ਼ਾਇਦੇ ਵ ਹਨ। ਪਰ ਵੱਡੇ ਫਾਰਮਾਂ ਵਿੱਚ ਹਟ ਰੋਜ ਹਰ ਚਾਰਾ ਸੰਭਵ ਨਹੀਂ।

    • @harmandersingh7880
      @harmandersingh7880 3 หลายเดือนก่อน

      Cow ਲਈ best but beffelow ਲਈ ਬਹੁਤ ਮਾੜਾ

    • @parmindersingh5410
      @parmindersingh5410 3 หลายเดือนก่อน

      ​@@karmansingh6219bujurga ne tn veer mobile te gadiya v ni ni vartiya same di ik lod hundi a achar bhut hi jyada jaruri a sanu 7 saal hogge achar pondeya nu

  • @KULDEEPSINGH-cc1jt
    @KULDEEPSINGH-cc1jt 3 หลายเดือนก่อน +15

    ਮੱਝਾਂ ਦਾ ਕੱਮ ਬਹੁਤ ਵਧੀਆ ਆ ਪਰ ਕਰਨ ਵਾਲਾ ਚਾਹੀਦਾ

    • @simarpreetkaur9123
      @simarpreetkaur9123 3 หลายเดือนก่อน +1

      Me v start krna koyi keh dinda pale o kha janida plz dso j aapa ik majh da 8littar milk payie ta kinna ku bach janda plz reply

    • @parmindersingh5410
      @parmindersingh5410 3 หลายเดือนก่อน

      ​@@simarpreetkaur9123agge syal ch shuru krna ji 10th mhine ch rate v ght hunda majjha da and grmi machar v preshan ni krda fltu de khrche to bach jaada achar jarur pona kise di gl sunke na hut jaana.. Km bhut vdea a bus sari gal breed te managmant te khdi hundi a.. Jarur kru ji km loka diya gllan sunke piche na rho app km krke apna experience kro

    • @parmindersingh5410
      @parmindersingh5410 3 หลายเดือนก่อน +2

      ​@@simarpreetkaur9123km se km 13 14 kilo aliya majjha rakho jiii .. Km bhut jyada vdea ji

    • @jagjeetludhar1451
      @jagjeetludhar1451 หลายเดือนก่อน

      Breed te kmm kro sb kch sahi hona fer​@@simarpreetkaur9123

  • @navdeepkaur989
    @navdeepkaur989 3 หลายเดือนก่อน +5

    ਭਰਾ ਵਧੀਆ ਕੰਮ ਆ ਵਿਦੇਸ਼ ਜਾਣ ਨਾਲੋ ਤੇ ਨਾਲੇ ਨਸ਼ੇ ਤੋਂ ਦੂਰ 😊❤

  • @grewaltirathsinghgrewaltir1743
    @grewaltirathsinghgrewaltir1743 3 หลายเดือนก่อน +5

    ਮੁੰਡਾ ਬੋਲਦਾ ਬੜਾ ਮਿੱਠਾ ਮਿੱਠਾ 😊
    All the very best 👍

  • @harmanxbrar9842
    @harmanxbrar9842 3 หลายเดือนก่อน +3

    ਵਧੀਆ ਹੈ ਵੀਰ ਵਾਹਿਗੁਰੂ ਚੜਦੀ ਕਲਾ ਰੱਖਣ 🙏🙏🙏

  • @amarjitmanak
    @amarjitmanak 3 หลายเดือนก่อน +9

    Very good BETA G

  • @JEONDAYURVEDA
    @JEONDAYURVEDA 3 หลายเดือนก่อน +9

    Very good beta

  • @dharmindersingh3618
    @dharmindersingh3618 3 หลายเดือนก่อน +3

    ਬਹੁਤ ਵਧੀਆ ਕੰਮ ਆ ਵੀਰ ਜੀ

  • @user-kb2dg1ds4y
    @user-kb2dg1ds4y 2 หลายเดือนก่อน

    22 ਪੱਤਰਕਾਰ ਜੀ ਬਹੁਤ ਵਧੀਆ ਕੰਮ ਕਰ ਰਹੇ ਹੋ ਤੁਸੀਂ

  • @jugindersingh3607
    @jugindersingh3607 3 หลายเดือนก่อน +4

    ਬਹੁਤ ਵਧੀਆ

  • @BainsBreedingFarm
    @BainsBreedingFarm 3 หลายเดือนก่อน +4

    ਸਿਰਲੇਖ ਟੀਮ ਨੂੰ ਬੇਨਤੀ ਹੈ ਜੀ ਦਾਸ ਦੀ ਇੰਟਰਵਿਊ ਕੀਤੀ ਜਾਵੇ ਕਿਉਂਕਿ ਪਸ਼ੂਆਂ ਦਾ ਕੰਮ ਬਚਪਨ ਤੋਂ ਸ਼ੌਂਕ ਸੀ ਅਤੇ ਹੌਲੀ-ਹੌਲੀ ਪ੍ਰਮਾਤਮਾ ਦੀ ਕਿਰਪਾ ਨਾਲ ਵਧਾ ਰਹੇ ਹਾਂ ਤੇ ਜਿੰਨਾ ਕੁ ਗਿਆਨ ਦੱਸਣ ਦੀ ਜਰੂਰ ਕੋਸ਼ਿਸ਼ ਕਰਾਂਗੇ

    • @young__farmer
      @young__farmer 3 หลายเดือนก่อน

      ਕਿਹੜਾ ਏਰੀਆ ਜੀ

    • @BainsBreedingFarm
      @BainsBreedingFarm 3 หลายเดือนก่อน

      @@young__farmer Shri Muktsar Sahib ji

  • @RinkuChahal-bd6vb
    @RinkuChahal-bd6vb 3 หลายเดือนก่อน +5

    Waheguru ji

  • @gurmejsinghboparai524
    @gurmejsinghboparai524 3 หลายเดือนก่อน +3

    Bahut wadia soch aa

  • @sureshbanarshi3111
    @sureshbanarshi3111 3 หลายเดือนก่อน +3

    Imosnal video . bhi magania sab nice andaz gall karn da.

  • @gurpeetsidhu5064
    @gurpeetsidhu5064 3 หลายเดือนก่อน +4

    Hard work be bhut a

  • @ParamjitSinghBathinda
    @ParamjitSinghBathinda 3 หลายเดือนก่อน +3

    Veri good beta ji

  • @gurpeetsidhu5064
    @gurpeetsidhu5064 3 หลายเดือนก่อน +4

    Dairy farm da km bhut vdea bt j bnde nu shonk hove

  • @satinderpal14
    @satinderpal14 3 หลายเดือนก่อน +5

    Good job bro❤❤

  • @jaggabalbal7890
    @jaggabalbal7890 หลายเดือนก่อน +1

    Good bro

  • @Kisanfoodfarming
    @Kisanfoodfarming 3 หลายเดือนก่อน +4

    Very good

  • @GurpreetSingh-zg1tc
    @GurpreetSingh-zg1tc 3 หลายเดือนก่อน +2

    Komal beta God bless you

  • @sardulsingh9119
    @sardulsingh9119 3 หลายเดือนก่อน +3

    Good

  • @surindernijjar7024
    @surindernijjar7024 3 หลายเดือนก่อน +2

    Very good job ❤

  • @balwinderkumar73
    @balwinderkumar73 3 หลายเดือนก่อน +2

    Good Y G ❤namaste 🙏 ♥️

  • @GurpreetSingh-zg1tc
    @GurpreetSingh-zg1tc 3 หลายเดือนก่อน +2

    Nice video

  • @Punjab_beautiful.hood07
    @Punjab_beautiful.hood07 3 หลายเดือนก่อน +1

    ❤❤ Bai bhut vdia km tuhda yrr

  • @GurdeepBrar-ts5fc
    @GurdeepBrar-ts5fc 3 หลายเดือนก่อน +2

    Nice put

  • @prof.kuldeepsinghhappydhad5939
    @prof.kuldeepsinghhappydhad5939 3 หลายเดือนก่อน +1

    Great job veer ji❤

  • @jindachahal
    @jindachahal 3 หลายเดือนก่อน +2

    👍 good job

  • @gulzarsinghdandiwal8805
    @gulzarsinghdandiwal8805 3 หลายเดือนก่อน +3

    Dudh naal hi breed hundi aa y ji
    Dudh toh Bina breed dae ki maapdand aa

  • @veergill2130
    @veergill2130 3 หลายเดือนก่อน +6

    Nਵੀਰ

  • @karansahi5087
    @karansahi5087 3 หลายเดือนก่อน +2

    Veer janwar de Sangal paona bhut glt aa chahe thode paise bach jande Sangal paon nal thoda Jada time Kadh Janda Sangal par janwar nu Har time di takleef dinda Sangal. Je ho sake ta janwar khule Rakho je bann ke v rakhne ta Rasse pao janwar Saukha rehnda..

  • @SouravKumar-fs9er
    @SouravKumar-fs9er 3 หลายเดือนก่อน +5

    ❤❤❤❤❤😊😊😊

  • @sandeepdandiwal6759
    @sandeepdandiwal6759 3 หลายเดือนก่อน +2

    ❤🎉

  • @gulzarsinghdandiwal8805
    @gulzarsinghdandiwal8805 3 หลายเดือนก่อน +2

    Dead semen nl convince nhi krdi ji fir bacha kive sut du

  • @young__farmer
    @young__farmer 3 หลายเดือนก่อน

    ♥️♥️

  • @user-ov7jw7ox8v
    @user-ov7jw7ox8v 3 หลายเดือนก่อน

    apne pinda ch achar t pise year to pon lge a, cancer boot time da,

  • @prabhjitsinghbal
    @prabhjitsinghbal 3 หลายเดือนก่อน +2

    ਜਿਹੜੇ ਅਖੌਤੀ ਪੱਤਰਕਾਰਾਂ ਨੂੰ 4-5 ਮਿੰਟ ਗੱਲਾਂ ਕਰਕੇ ਸਤਿ ਸ੍ਰੀ ਅਕਾਲ ਬਲਾਉਣ ਦਾ ਚੇਤਾ ਆਉਂਦਾ ਫਿਰ ਅਸਲ ਗੱਲ ਤੇ ਆਉਂਦੇ ਇਹ ਲੋਕ ਸਮੇਂ ਦੀ ਕਦਰ ਨੀ ਕਰਦੇ ਸਮਾਂ ਬਰਬਾਦ ਕਰਦੇ ਸਮਾਂ ਉਨਾਂ ਨੂੰ ਕਰੇਗਾ ਬਚੋ ਇਸ ਤੋਂ

  • @KrishanSingh-js4vg
    @KrishanSingh-js4vg 2 หลายเดือนก่อน

    Makki da achar psu nu bahut tra de nuksan krda ji

  • @uniquethingvlog
    @uniquethingvlog 3 หลายเดือนก่อน

    ਪੱਤਰਕਾਰ ਕਹਿੰਦਾ ਜਰਸੀ ਗਾਂ ਹੀ ਹੁੰਦੀ ਆ ਨਹੀ ਗਧੀ ਹੁੰਦੀ ਆ

  • @gurpeetsidhu5064
    @gurpeetsidhu5064 3 หลายเดือนก่อน +2

    40 litre te jan lye ਉਮਰਾ ਲੰਗ jndea vr g

    • @hardeepsingh8315
      @hardeepsingh8315 3 หลายเดือนก่อน +1

      thonu kehne keha

    • @hardeepsingh8315
      @hardeepsingh8315 3 หลายเดือนก่อน

      25 litre wali cow di daughter 40 killo dedi hai

    • @hardeepsingh8315
      @hardeepsingh8315 3 หลายเดือนก่อน

      semen bahut takde ne

    • @hardeepsingh8315
      @hardeepsingh8315 3 หลายเดือนก่อน +1

      wws,abs ,abc veerawali ,cri ,sag nddb,

    • @gurpeetsidhu5064
      @gurpeetsidhu5064 3 หลายเดือนก่อน +1

      @@hardeepsingh8315 Sanu Kai year lgg gye vr tn keha ghr e ready keti a breed

  • @romyvintage0777
    @romyvintage0777 หลายเดือนก่อน

    Y saoo bhut aa

  • @harjeetsinghsingh7041
    @harjeetsinghsingh7041 3 หลายเดือนก่อน

    Gal ty sai a par corn silige ve bot vadya a agar Sai tra bnya hove ta or rhe gl ke bimrea de ase sab log spry ta ve use karde a urea ty green fooder nu ve pida animal nu ve antibiotic lgede a mea eh mn reha ke nasl ty km karo par sileg na milarea ho rahea nhi it's not right ena nu es gl de knowledge nhi a par thik a ke cow or bufflo ch fark a ..... Or seeman de gl thik a ke nasl ty km karo

  • @user-rq6yq6ns4w
    @user-rq6yq6ns4w 3 หลายเดือนก่อน +1

    ਕੱਖ ਨਹੀਂ ਪਤਾ ਜਿਹਦੀ ਇੰਟਰਵਿਊ ਲੈਣ ਦਿਆਂ

  • @jashanpreet2830
    @jashanpreet2830 3 หลายเดือนก่อน +2

    Good bro