ਚਿੱਟੇ ਕੱਪੜੇ ਛੱਡਣੇ ਪੈਣਗੇ ਜੈ ਆਹ ਕਾਲਾ ਸੋਨਾ ਲੈਣਾ Success Farmer Story l Bittu Chak Wala l Daily Awaz

แชร์
ฝัง
  • เผยแพร่เมื่อ 6 ก.ค. 2024
  • #dailyawaz #bittuchakwala #success
    ਚਿੱਟੇ ਕੱਪੜੇ ਛੱਡਣੇ ਪੈਣਗੇ ਜੈ ਆਹ ਕਾਲਾ ਸੋਨਾ ਲੈਣਾ Success Farmer Story l Bittu Chak Wala l Daily Awaz
    Host - Bittu Chak Wala
    Editor- Bhupinder Singh Dhaliwal
    Cameramen - Bhupinder Singh Dhaliwal, Rupinderpal Singh Dhaliwal, Harpreet Singh & Jasveer Singh
    Guest- Babbu and Manpreet
    Digital Producer- Bittu Chak Wala
    Location- Punjab
    Label - Daily Awaz
  • บันเทิง

ความคิดเห็น • 88

  • @user-fl2sp2gr2v
    @user-fl2sp2gr2v 14 วันที่ผ่านมา +35

    ਬਹੁਤ ਵਧੀਆ ਜਾਣਕਾਰੀ , ਬਿੱਟੂ ਜੀ, ਅਸਲੀ ਦੁੱਧ ਨਾਲ ਦੁੱਧ ਪੂਰਾ ਨਹੀਂ ਹੋ ਰਿਹਾ,ਨਾਲ ਨਾਲ ਨਕਲੀ ਦੁੱਧ ਬਹੁਤ ਵਿੱਕ ਰਿਹਾ ਮਾਰਕੀਟ ਵਿੱਚ, ਧੰਦਾ ਬਹੁਤ ਵਧੀਆ ਜੇ ਇਮਾਨਦਾਰੀ ਨਾਲ ਕਰੀਏ, ਨਹੀਂ ਤਾਂ ਲੋਕ ਆਮ ਕਹਿ ਦਿੰਦੇ ਨੇ ਕਿ ਜਿਨ੍ਹਾਂ ਦੁੱਧ ਦਾ ਰੰਗ ਚਿੱਟਾ,ਇਹ ਧੰਦਾ ਉਨ੍ਹਾਂ ਹੀ ਕਾਲ਼ਾ, ਬਾਹਰਲੇ ਮੁਲਕਾਂ ਵਿੱਚ ਜਾਣ ਨਾਲੋਂ ਇੱਥੇ ਹੀ ਵਧੀਆ , ਮਿਹਨਤ ਕਰੋ, ਆਪਣੇ ਪਰਿਵਾਰ ਵਿੱਚ ਆਪਣੇ ਬੱਚਿਆਂ ਵਿੱਚ ਖੁਸ਼ੀ ਖੁਸ਼ੀ ਰਹੋ, ਨਹੀਂ ਤਾਂ ਪ੍ਰਦੇਸੀਆਂ ਦੀਆਂ ਕਾਹਦੀਆਂ ਖੁਸ਼ੀਆਂ ਕਾਹਦੀਆਂ ਗ਼ਮੀਆਂ, ਬਹੁਤ ਵਧੀਆ ਸੋਚ ਵੀਰਾਂ ਦੀ। ਖੁਸ਼ ਰਹੋ ਵਹਿਗੁਰੂ ਤਰੱਕੀਆਂ ਬਖ਼ਸ਼ੇ, ਡੂੰਘਾ ਵਾਹ ਲੈ ਹਲ਼ ਵੇ , ਤੇਰੀ ਘਰੇ ਕਨੇਡਾ,,👍❤️🙏

  • @LaddiKharoud-lg2jv
    @LaddiKharoud-lg2jv 12 วันที่ผ่านมา +11

    ਪੰਜਾਬ ਵਿੱਚ ਕੀ ਨਹੀ ਸਬ ਕੁਸ਼ ਆ ਪੰਜਾਬ ਵਰਗਾ ਕੋਈ ਨਹੀਂ ਪੰਜਾਬ ❤❤

  • @chahatveersingh1991
    @chahatveersingh1991 13 วันที่ผ่านมา +5

    ਬਹੁਤ ਵਧੀਆ ਸੋਚ ਵਾਲੇ ਬੰਦੇ ਹਨ
    ਪਰਮਾਤਮਾ ਇਹਨਾਂ ਦੀ ਕਮਾਈ ਵਿਚ ਬਰਕਤ ਪਾਵੇ
    ਆਪਣੀ ਆਜਾਦ ਜਿੰਦਗੀ ਮਾਣਦੇ ਹਨ
    ਨੌਜਵਾਨਾਂ ਲਈ ਪੰਜਾਬ ਵਿੱਚ ਰਹਿ ਕੇ ਕੰਮ ਕਰਨ ਵਧੀਆ ਬਿੱਟੂ ਵੀਰ ਜੀ ਧੰਨਵਾਦ ।

  • @Iqbal-cl5mz
    @Iqbal-cl5mz 13 วันที่ผ่านมา +7

    ਬਹੁਤ ਵਧੀਆ ਜੀ
    ਇੰਦਰਵਿਉ ਵਧੀਆ ਲੱਗੇ ਧੰਨਵਾਦ
    ਬਾਈ ਬੱਬੂ
    ਅਤੇ ਬਾਈ ਬਿੱਟੂ ਖੰਨੇ ਵਾਲੇ ਦਾ

  • @LaddiKharoud-lg2jv
    @LaddiKharoud-lg2jv 12 วันที่ผ่านมา +8

    ਇੱਕ ਨੌ ਕੰਮ ਆ ਅਸਲੀ ਵਾਰਿਸ ਪੰਜਾਬ ਦੇ ❤❤😊

  • @ravinderpourh564
    @ravinderpourh564 14 วันที่ผ่านมา +7

    ਬਹੁਤ ਵਧੀਆ ਜਾਣਕਾਰੀ ਦਿੱਤੀ ਗਈ #ਫਾਰਮ ਵਲੋਂ ਕੰਮ ਆਉਣ ਵਾਲੀਆਂ ਗੱਲਾਂ ਨੇ ਕੁੱਝ ਵੀ ਨਹੀਂ ਲਕੋਇਆ ਵੀਰ ਹੁਣੀਂ ਕਈ ਬੰਦੇ ਤਾਂ ਦੱਸਦੇ ਨੀ ਕਿਵੇਂ ਤਰੱਕੀਆਂ ਦੇ ਰਾਹ ਤੇ ਚੱਲਣਾ ਪੰਜਾਬ ਚ ਰਹਿ ਕੇ ਸਿਖ਼ਰ ਤੇ ਜਾਣਾ ਕੋਈ ਸ਼ੋਖ਼ੀ ਗੱਲ ਨੀ ਵਾਹਿਗੁਰੂ ਜੀ ਇਨਾ ਦੀ ਕਮਾਈ ਚ ਵਾਧਾ ਕਰਨ ਇਹੀ ਅਰਦਾਸ ਕਰਦੇ ਹਾਂ 🙏🙏🙏🙏🙏🙏🙏🙏🙏
    ਪ੍ਰਮਾਤਮਾ ਚੜ੍ਹਦੀ ਕਲਾ ਵਿੱਚ ਰੱਖੇ ਇਸ ਪੰਜਾਬੀ ਪੰਜਾਬੀਅਤ ਨੂੰ ਅਤੇ ਪਰਿਵਾਰ ਨੂੰ ਤੰਦਰੁਸਤੀਆਂ ਬਖਸ਼ੀ
    #ਸਪੈਸ਼ਲ_ਧੰਨਵਾਦ
    #Bittu_chackwale ਦਾ ਜਿਹਨਾਂ ਨੇ ਇਸ #ਤਜ਼ਰਬੇਕਾਰ #ਸ਼ਖ਼ਸ਼ੀਅਤਾਂ ਦੇ #ਦਰਸ਼ਨ ਕਰਵਾਏ ਜਹਿੜੀ #ਇੰਟਰਵਿਊ ਮੈਂ ਕਿਹਾ ਸੀ ਉਹ ਨੀ ਕਰਦੇ ਚਲੋ ਕੋਈ ਗੱਲ #ਮੁਆਫ_ਕਰਨਾ
    👉👉👉ਯਾਰ ਬਲਾਚੌਰ ਜ਼ਿਲ੍ਹਾਂ ਸ਼ਹੀਦ ਭਗਤ ਸਿੰਘ ਨਗਰ ਨਵਾਂਸ਼ਹਿਰ ਪੰਜਾਬ ਤੋਂ 👈👈👈

  • @rbrar3859
    @rbrar3859 14 วันที่ผ่านมา +10

    ਬਹੁਤ ਵਧੀਆ ਜਾਣਕਾਰੀ ਮਿਲੀ ਹੈ।
    ਧੰਨਵਾਦ ਜੀ।

  • @satnam_bhangu.1915
    @satnam_bhangu.1915 10 วันที่ผ่านมา +3

    ਬਹੁਤ ਰੋਣਕੀ ਬੰਦੇ ਨੇ ਦੋਵੇਂ ਬਾਈ ਰੱਬ ਹੋਰ ਤਰੱਕੀਆਂ ਬਖਸ਼ੇ ਬਾਈਆਂ ਨੂੰ 👍👍

  • @seepapunia5455
    @seepapunia5455 14 วันที่ผ่านมา +6

    ਬਹੁਤ ਵਧੀਆ ਵੀਰ ਜੀ,, ਰੱਬ ਥੋਨੂੰ ਚੜਦੀਕਲਾ ਵਿਚ ਰੱਖੇ,,❤️❤️👍

  • @JagdeepSingh-jo2dm
    @JagdeepSingh-jo2dm 14 วันที่ผ่านมา +7

    ਬਾਈ ਜੀ ਬਹੁਤ ਵਧੀਆ ਗੱਲਬਾਤ ਕੀਤੀ
    ਦਾਤੇਵਾਸ

  • @gurlabhsingh8072
    @gurlabhsingh8072 14 วันที่ผ่านมา +13

    ਬਿੱਟੂ ਵੀਰ ਜੀ ਧੰਨਵਾਦ ਜੀ ਪਿੰਡਾਂ ਵਾਲੇ ਕੰਮ ਨੂੰ ਬਚਾਉਣ ਲਈ ਮਦਦ ਕੀਤੀ ਗੱਲਬਾਤ ਕਰ ਕੇ

  • @arshpreetjandu8162
    @arshpreetjandu8162 7 วันที่ผ่านมา +2

    ਬਹੁਤ ਵਧੀਆ ਅਸੀਂ ਵੀ ਇਹ ਕੰਮ ਕਰਾਂਗੇ ਮਹਿਨਤ ਕਰਾਂਗੇ ਤਾਂ ਪੰਜਾਬ ਚ ਬਹੁਤ ਕਮਾਈ ਐ🙏👍

  • @kahlon899
    @kahlon899 14 วันที่ผ่านมา +5

    ਬਿੱਟੂ ਵੀਰ 👍👍👍

  • @gurpreetsingh-gf7md
    @gurpreetsingh-gf7md 14 วันที่ผ่านมา +18

    ਬਹੁਤ ਵਧੀਆ ਬਾਈ, ਪੰਜਾਬ ਚ ਰਹਿਕੇ ਹੀ ਮਿਹਨਤ ਕਰੋ, ਸ਼ਰਮ ਨਾਲ ਕਰੋ, ਕਿਸੇ ਵੀ ਕੰਮ ਚ, ਮੈਂ ਵੀ ਵੇਟਰ ਦਾ ਕੰਮ ਕਰਦਾਂ, 800 ਰੁਪਏ ਹਰ ਰੋਜ਼ ਦੇ ਕਮਾ ਲੈਨਾ, ਨਾਲੇ ਹਰ ਰੋਜ ਚਿਕਨ ਖਾਣ ਨੂੰ ਮਿਲਦਾ 😂😂😂😂😂😂😂😂😂😂😂😂

    • @gilldeep3051
      @gilldeep3051 14 วันที่ผ่านมา +2

      Good bro sharm kahdi g

    • @INDER888
      @INDER888 6 วันที่ผ่านมา

      Vry gud bro ਬਾਕੀ shami ਮਿਲਦੇ ਹਾਂ ਚਿਕਨ thode vlo botel mai le avaga 😂

  • @bhantsidhu269
    @bhantsidhu269 10 วันที่ผ่านมา +2

    ਬੱਚੇ ਬਹੁਤ ਵਧੀਆ ਸੋਚ ਈਮਾਨ ਦਾਰ ਰਹਿਣਾ ਪਰਮਾਤਮਾ ਅੰਗ ਸੰਗ ਹੈ ⭐️⭐️🙏🙏🥰🥰🥰

  • @RupinderSingh-td3vs
    @RupinderSingh-td3vs 14 วันที่ผ่านมา +5

    ਗੱਲ ਸਹੀ ਕੀਤੀ ਵੀਰ ਨੇ ਮਾਰੂਤੀ ਹੁਣ ਤੱਕ ਚੱਲਦੀ 😅 ਬਾਹਰ ਕਿ ਆ ਕੁੱਝ ਵੀ ਨਹੀਂ

  • @balvirsingh2658
    @balvirsingh2658 14 วันที่ผ่านมา +5

    ਬਹੁਤ ਵਧੀਆ ਬਿੱਟੂ ਜੀ

  • @harkiratsingh847
    @harkiratsingh847 11 วันที่ผ่านมา +1

    Baiji nu salute ji majja real black gold ne ❤❤❤❤

  • @gurlabhsingh8072
    @gurlabhsingh8072 14 วันที่ผ่านมา +4

    ਬਾਹਰ ਕੁੱਝ ਨਹੀਂ ਭੇਡ ਚਾਲ ਹੈ ਆਪਣੇ ਕੰਮ ਵਰਗਾ ਨਜ਼ਾਰਾ ਨਹੀਂ ਇੱਥੇ ਕਾਮੇ ਰੱਖਣੇ ਉਧਰ ਕਾਮਾ ਬਣ ਕੇ ਕਿਸੇ ਦੇ ਥੱਲੇ ਕੰਮ

  • @sukhjinderatwal8830
    @sukhjinderatwal8830 3 วันที่ผ่านมา

    Bai sach bolda bhut vadiya banda aa❤❤

  • @kuldeepbarar4653
    @kuldeepbarar4653 14 วันที่ผ่านมา +2

    Good 22 bahut soni soch rab tarki baksha

  • @dilmanjotgrewal5855
    @dilmanjotgrewal5855 12 วันที่ผ่านมา +2

    ਕੈਟ ਬੰਦੇ ਨੇ ਬਾਈ ਚੰਗੀ ਸੋਚ ਦੇ ਮਾਲਕ ਨੇ ਖੁਸ ਰਹੋ ਚੱਕ ਦੋ ਕੰਮ ਨੂੰ ❤ ❤

  • @harkiratsingh847
    @harkiratsingh847 11 วันที่ผ่านมา +1

    Baiji de soch nu salute ee ❤❤❤❤

  • @gurditsingh1792
    @gurditsingh1792 14 วันที่ผ่านมา +6

    ਬਹੁਤ ਸ਼ੌਕ ਸੀ ਮੈਨੂੰ ਪਰ ਲੇਬਰ ਖੁਣੋਂ ਸਭ ਕੁਝ ਛੱਡਣਾ ਪਿਆ ਸੱਤ ਡੰਗਰ ਸਨ ਮੇਰੇ ਕੋਲ ਬਹੁਤ ਚੰਗੀ ਨਸਲ ਦੇ
    ਹੁਣ ਆਪਣੇ ਲਈ ਇੱਕ ਗਾਂ ਤੇ ਇੱਕ ਮੱਝ ਰੱਖੀ ਹੈ
    ਘਰੋਂ ਬਚਿਆ ਵਾਧੂ ਦੁੱਧ ਪਾਉਂਦਾ ਹਾਂ ਮੇਰੀ ਮੱਝ ਦੇ ਦੁੱਧ ਦਾ ਨੈਸਲੇ ਡੇਅਰੀ ਤੇ 65 -70 ਰੁਪਏ ਰੇਟ ਆ ਜਾਂਦਾ ਹੈ
    ਗਾਂ ਵੀ ਪੰਜ ਤੋਂ ਫੈਟ ਵੱਧ ਕੱਢਦੀ ਹੈ ਵਾਧੂ ਮੱਖਣ ਨਿਕਲਦਾ ਹੈ

    • @deepinderthind7409
      @deepinderthind7409 11 วันที่ผ่านมา

      ਗੁਰਦਿੱਤ ਸਿੰਘ ਕਿੰਨੀ ਉਮਰ ਆ?

    • @gurditsingh1792
      @gurditsingh1792 11 วันที่ผ่านมา

      @@deepinderthind7409 ਪੰਜਾਹ ਸਾਲ ਜੀ 🙏

    • @balkarsingh71
      @balkarsingh71 9 วันที่ผ่านมา

      Feed ki paune o ji fat bhut ghat aundi sadi

  • @user-cr7ey9yf4l
    @user-cr7ey9yf4l 14 วันที่ผ่านมา +2

    Bhut hi sohani gal Bai ji Gurpreet pind chahal Faridkot

  • @user-ez7lq6mh6f
    @user-ez7lq6mh6f 10 วันที่ผ่านมา +1

    Bai shi bol rha h haryana vich bi ase hi h

  • @pindisidhufarm8977
    @pindisidhufarm8977 13 วันที่ผ่านมา +2

    Good job

  • @GurmukhSingh-ct9jo
    @GurmukhSingh-ct9jo 13 วันที่ผ่านมา +1

    Bhut.vadiya.bhai.ji.thanks

  • @GurniwazdeepSingh-lj7wo
    @GurniwazdeepSingh-lj7wo 13 วันที่ผ่านมา +1

    Jinia maja har maj da jawak paalea karo mere veer jad jawak tyaar hunda aaa ta agle pichle karje lai jande aaa bus mehnat sabar ta dhean rakhna paina

  • @veerrattol5749
    @veerrattol5749 12 วันที่ผ่านมา +2

    Good information 👌👍

  • @gurtejtejay2464
    @gurtejtejay2464 4 วันที่ผ่านมา

    ❤❤100%right

  • @RinkuChahal-bd6vb
    @RinkuChahal-bd6vb 8 วันที่ผ่านมา

    Waheguru ji

  • @majhailxn2381
    @majhailxn2381 3 วันที่ผ่านมา

    By adress poora jroor dya kro

  • @AmandeepSingh-bu4wn
    @AmandeepSingh-bu4wn 14 วันที่ผ่านมา

    ਬਹੁਤ ਵਧੀਆ ਜੀ

  • @gurditsingh1792
    @gurditsingh1792 14 วันที่ผ่านมา +2

    ਗੁੜੇ ਪਿੰਡ ਦੇ ਫਾਰਮਰ ਦੱਸਦੇ ਸਨ ਗਾਵਾਂ ਪੋਹ ਮਾਘ ਵਿੱਚ ਬਾਹਰ ਬੈਠਦੀਆਂ ਹਨ
    ਦਸ ਦਸ ਵਾਰ ਪਾਣੀ ਪੀਂਦੀਆਂ ਹਨ

    • @amanbrar5728
      @amanbrar5728 12 วันที่ผ่านมา

      Hf ਹੋਣਗੀਅਾਂ

  • @balwantsinghdhadda2644
    @balwantsinghdhadda2644 13 วันที่ผ่านมา

    Very nice thought
    Best wishes
    God bless them

  • @satveersidhugagubrar864
    @satveersidhugagubrar864 2 วันที่ผ่านมา

    ਮੈ ਬਾਇ ਜੀ 2 ਗਮਾ ਦਾ ਦੁੱਧ ਪਾਉਣਾ 30 ruye ਲਾਉਂਦਾ ਮਸਾ ਤੇ ਦੁੱਧ ਗੱਡੀ ਨੂੰ caka ਕੇ ਪਿੰਡ ਚ ਲੋਕਾ ਨੂੰ ਪਾਣੀ pa ਕੇ ਨਕਲੀ ਬਣਾ ਕੇ 50 ruya bach ਦਾ

  • @dharmitungan5114
    @dharmitungan5114 14 วันที่ผ่านมา

    ਬਹੁਤ ਹੀ ਵਧੀਆ ਜੀ 🙏

  • @sidhusekha2471
    @sidhusekha2471 14 วันที่ผ่านมา +1

    Good think❤

  • @harkiratsingh847
    @harkiratsingh847 12 วันที่ผ่านมา

    Salute ji ❤❤❤

  • @Korwala
    @Korwala 14 วันที่ผ่านมา +1

    ❤❤❤❤❤

  • @jaspreetkumar5400
    @jaspreetkumar5400 13 วันที่ผ่านมา +1

    Y lok rate Dene nu tayar ni haige ikalla tu e ni Siana y doji v bichare bande e a koi v Galt kam nahi Krna chaunda per lok rate ni dinde y

  • @palsharma9669
    @palsharma9669 14 วันที่ผ่านมา +1

    Good Doast

  • @jagirjosan4521
    @jagirjosan4521 13 วันที่ผ่านมา

    Zindabad young man

  • @gurpreetsinghsingh6275
    @gurpreetsinghsingh6275 14 วันที่ผ่านมา

    Bhut vadhya 22G

  • @gursewakgursewak5904
    @gursewakgursewak5904 14 วันที่ผ่านมา

    ❤❤🎉🎉

  • @lavilopon
    @lavilopon 13 วันที่ผ่านมา

    ❤❤❤

  • @BhanguSaab-gm2ic
    @BhanguSaab-gm2ic 13 วันที่ผ่านมา

    ❤❤

  • @baljidersingh-ep1ef
    @baljidersingh-ep1ef 14 วันที่ผ่านมา

    God bless you

  • @sharnimalhi7990
    @sharnimalhi7990 13 วันที่ผ่านมา

    ❤❤❤❤

  • @jagvirsingh8141
    @jagvirsingh8141 14 วันที่ผ่านมา

    Wmk

  • @buttarai2876
    @buttarai2876 14 วันที่ผ่านมา

    Very good information

  • @laddijak2912
    @laddijak2912 14 วันที่ผ่านมา

    Very nice

  • @RajbirSingh-qh7gg
    @RajbirSingh-qh7gg 14 วันที่ผ่านมา

    Good 💯

  • @GurmeetKaur-bm6rb
    @GurmeetKaur-bm6rb 14 วันที่ผ่านมา

    Good job Bata ji

  • @SukhjitSingh-ek5tn1
    @SukhjitSingh-ek5tn1 14 วันที่ผ่านมา +2

    ਚੰਗੀ ਗੱਲ ਹੈ

  • @DeepSingh-g2m
    @DeepSingh-g2m 14 วันที่ผ่านมา

    Very nice 👍

  • @jaspalsingh8028
    @jaspalsingh8028 13 วันที่ผ่านมา

    Very Nice Ji

  • @lovepreetsran4877
    @lovepreetsran4877 13 วันที่ผ่านมา

    Gud job

  • @AvtarSinghMann-wk8qf
    @AvtarSinghMann-wk8qf 14 วันที่ผ่านมา

    Very nice bro 🎉🎉🎉🎉🎉

  • @manpreetsekhon182
    @manpreetsekhon182 13 วันที่ผ่านมา

    Bittu bai satnam daggo romane vale di interview kro bai ban ke

  • @user-vh7pd6ez1f
    @user-vh7pd6ez1f 14 วันที่ผ่านมา

    Changi soch da malik

  • @sukhwindersukhwinder5207
    @sukhwindersukhwinder5207 12 วันที่ผ่านมา

    Good Work y

  • @SukhwinderSinghSukhwinder-v4y
    @SukhwinderSinghSukhwinder-v4y 13 วันที่ผ่านมา

    good bro

  • @aravdeep2934
    @aravdeep2934 13 วันที่ผ่านมา

    Sach bat h bhai ki mAina nasala main kaam Kiya 5 saal

  • @harkiratsingh847
    @harkiratsingh847 11 วันที่ผ่านมา

    Jama sira video ❤❤❤❤❤❤❤

  • @rakeshKda
    @rakeshKda 11 วันที่ผ่านมา

    सत्यनारायण प्याररखना

  • @user-mt7gh3pu9q
    @user-mt7gh3pu9q 13 วันที่ผ่านมา

    Mani redu bai mera classmate c

  • @harmeetsingh771
    @harmeetsingh771 14 วันที่ผ่านมา +4

    ਬਿੱਟੂ ਵੀਰੇ ਬਾਈ ਨੇ ਜਿਹੜੀ ਗੱਲ ਕੀਤੀ ਹੈ ਕਿ ਡੈਅਰੀਆਂ ਵਾਲੇ ਫੈਟ ਵਾਲੀਆਂ ਮਸ਼ੀਨਾਂ ਲੈੱਸ ਕਰ ਦਿੰਦੇ ਹਨ ਹੋ ਸਕਦਾ ਕਿ ਬਾਈ ਦੀ ਗੱਲ ਸਹੀ ਹੋਵੇ ਪਰ ਮੈਂ ਵੀ ਵੇਰਕਾ ਡੈਅਰੀ ਦਾ ਸੈਕਟਰੀ ਹਾਂ ਮੇਰਾ ਚੈਲੇਂਜ ਹੈ ਕਿ ਕੋਈ ਸਾਡਾ ਮੈਂਬਰ ਬਟੈਰੋ ਮੀਟਰ ਵਿੱਚ ਫੈਂਟ ਪਾਕੇ ਚੈਕ ਕਰ ਸਕਦਾ ਹੈ ਜੇ ਕੋਈ ਫ਼ਰਕ ਹੋਵੇ ਉਸ ਨੂੰ ਦਸ ਗੁਣਾ ਵਾਧੂ ਪੇਮੈਂਟ ਦੇਵਾਂਗਾ

    • @makhansingh3002
      @makhansingh3002 14 วันที่ผ่านมา

      ਵੀਰ ਜੀ ਫ਼ੋਨ ਨੰਬਰ ਦਿਉ

    • @Chahal._.Vlogs212
      @Chahal._.Vlogs212 13 วันที่ผ่านมา

      ਵੀਰੇ ਵੇਰਕਾ ਵਾਲੇ ਘੱਟੋ ਘੱਟ ਕਿੰਨਾ ਦੁੱਧ ਚੱਕ ਲੈਦੇ ਆ

    • @JassThind-pn3fl
      @JassThind-pn3fl 12 วันที่ผ่านมา

      2 point lass hundi aa 22 g

    • @balkarsingh71
      @balkarsingh71 9 วันที่ผ่านมา

      Kehda area ji in

    • @Chahal._.Vlogs212
      @Chahal._.Vlogs212 9 วันที่ผ่านมา

      Rama mandi

  • @makhansingh3002
    @makhansingh3002 14 วันที่ผ่านมา +1

    ਬਾਈ ਦਾ ਫ਼ੋਨ ਨੰਬਰ ਜ਼ਰੂਰ ਦੱਸੋ

  • @user-wl9eb2ib2b
    @user-wl9eb2ib2b 14 วันที่ผ่านมา +2

    BABA NANAK JI DA KITA KIRT

  • @ramsinghramgarhsardaran
    @ramsinghramgarhsardaran 14 วันที่ผ่านมา

    ❤❤❤❤❤