ਜਗਮੀਤ ਸਿੰਘ ਬਰਾੜ ਦਾ Exclusive Interview | ਬੰਦਾ ਤਾਂ ਇੱਕ ਵਿਗੜ ਜੇ ਚੀਕਾਂ ਕਢਾ ਦਿੰਦਾ -ਬਰਾੜ EP 76

แชร์
ฝัง
  • เผยแพร่เมื่อ 26 ธ.ค. 2024

ความคิดเห็น • 167

  • @RaviDaskaPunjab
    @RaviDaskaPunjab หลายเดือนก่อน +10

    ਰਾਜਾ ਵਾਰਿੰਗ ਨਾਲੋ ਹਜਾਰਾਂ ਗੁਣੇ ਚੰਗੇ ਲੀਡਰ ਨੇ ਸਰਦਾਰ ਜਗਮੀਤ ਸਿੰਘ ਬਰਾੜ ਸਾਬ ❤

  • @surindersingh3871
    @surindersingh3871 หลายเดือนก่อน +1

    ਬਰਾੜ ਸਾਹਬ ਤੁਹਾਡਾ ਰੁਤਬਾ ਲੋਕਾ ਦੇ ਦਿੱਲ ਵਿੱਚ ਬਹੁਤ ਵੱਡਾ ।ਰਾਜ ਸੱਤਾ ਦੇ ਭੁੱਖੇ ਲੋਕ ਹਮੇਸ਼ਾ ਰਲ ਕੇ ਤੁਹਾਡਾ ਵਿਰੋਧ ਕਰਦੇ ਰਹੇ ਨੇ ।

  • @RimpyBrar-sv9uh
    @RimpyBrar-sv9uh 2 หลายเดือนก่อน +13

    ਅਵਾਜ਼ ਏ ਪੰਜਾਬ, ,,,,,ਜਿੰਦਾਬਾਦ ❤

  • @sukhdevbrar965
    @sukhdevbrar965 2 หลายเดือนก่อน +28

    ਬਰਾੜ ਸਾਹਿਬ ਤਕੜੇ ਰਹੋ ਵਾਹਿਗੁਰੂ ਜਿੱਤ ਬਖਸ਼ਣਗੇ,ਤੇਰਾ ਔਰਾ ਹੀ ਤਕੜਾ ਵੱਡੇ ਵੀਰ,ਕਾਫਲਾ ਤੁਰੇਗਾ ਪੁਰਾਣੇ ਕਾਂਗਰਸੀਆਂ ਦਾ , ਪੁਰਾਣੇ ਅਕਾਲੀਆਂ ਦਾ

  • @DeepakSharma-tr2mg
    @DeepakSharma-tr2mg หลายเดือนก่อน +4

    ਬਹੁੱਤ ਵਧੀਆ ਇਨਸਾਨ ਆ ਜਗਮੀਤ ਬਰਾੜ ਜੀ। ਮੈਂ ਪਹਿਲੀ ਵਾਰ ਵੋਟ ਪਾਈ ਸੀ ਇਹਾਨਾਂ ਨੂੰ ਫਰੀਦਕੋਟ

  • @Brar-l4k
    @Brar-l4k 2 หลายเดือนก่อน +12

    ਰਾਜਾ ਵੜਿੰਗ ਵੀ ਜਗਮੀਤ ਬਰਾੜ ਦਾ ਈ ਚੇਲਾ,,,,, ਅਵਾਜ਼ ਏ ਪੰਜਾਬ ਦਾ ਖਿਤਾਬ ਦਿੱਤਾ ਆ ਲੋਕਾਂ ਨੇ..... ਦੇਖੋ ਚੇਲਾ ਤੇ ਗੁਰੂ ਭਿੜਨਗੇ,,,, ਕੋਣ ਜਿੱਤਦਾ 👍👍👍

  • @joginderbains6634
    @joginderbains6634 2 หลายเดือนก่อน +14

    ਜਗਮੀਤ ਸਿੰਘ ਬਰਾੜ ਜਿੰਦਾਬਾਦ

  • @reshamsidhu7397
    @reshamsidhu7397 2 หลายเดือนก่อน +9

    ਆਵਾਜ਼ ਏ ਪੰਜਾਬ ਜਗਮੀਤ ਸਿੰਘ ਬਰਾੜ ਨੂੰ ਇੱਕ ਮੌਕਾ ਜ਼ਰੂਰ ਮਿਲਣਾ ਚਾਹੀਦਾ ❤

  • @gurusargill8109
    @gurusargill8109 2 หลายเดือนก่อน +8

    ਜਿੱਤ ਕੇ ਬੜੇ ਜਿੱਤ ਦੇ ਧੰਨਵਾਦੀ ਦੌਰੇ ਕੀਤੇ ਸੀ ਬਰਾੜ ਸਾਹਿਬ ਤੁਸੀਂ ਲੋਕ ਤੁਹਾਡੇ ਧੰਨਵਾਦੀ ਦੌਰਿਆਂ ਨੂੰ ਬੜਾ ਯਾਦ ਕਰਦੇ ਆ

  • @kiransinghgill1793
    @kiransinghgill1793 หลายเดือนก่อน +1

    ਬਰਾੜ ਸਾਹਿਬ ਦੀਆਂ ਗੱਲਾਂ ਤਾਂ ਕਮਾਲ ਜਰੂਰ ਨੇ ਪਰ ਕੰਮ ਧੰਦਾ ਕਿਸੇ ਨੇ ਕਰਵਾਉਣਾ ਹੋਵੇ ਤਾਂ ਬਰਾੜ ਸਾਹਿਬ ਲੱਭਦੇ ਨਹੀਂ ਕਿਧਰੇ... ਕਿਤਾਬਾਂ ਕਤੂਬਾਂ ਪੜਨ ਵਿੱਚ ਜਿਆਦਾ ਸਮਾਂ ਲੰਘ ਜਾਂਦਾ ਫਿਰ ਸਵੇਰ ਸਮੇਂ ਵੀ ਕਹਿੰਦੇ ਤਿਆਰ ਹੋਣ ਨੂੰ ਤੇ ਦਾਹੜੀ ਦੂ੍ਹੜੀ ਬੰਨਣ ਨੂੰ ਕਾਫੀ ਸਮਾਂ ਲੱਗ ਜਾਂਦਾ । ਕੁੱਲ ਮਿਲਾ ਕੇ ਸ਼ੇਅਰ ਤੇ ਇਹ ਗੱਲਾਂ ਰਹਿ ਜਾਂਦੀਆਂ ਪੱਲੇ ਬਾਕੀ ਲੋਕਾਂ ਦੇ ਨਾਲ ਤਾਂ ਫਿਰ ਸਵ.ਮਲਕੀਤ ਸਿੰਘ ਕੀਤੂ ਵਰਗੇ ਲੀਡਰ ਹੀ ਖੜਦੇ ਆ ਚਾਹੇ ਕੋਈ ਹਨੇਰੇ ਜਾਵੇ ਜਾਂ ਸਵੇਰੇ ਹਮੇਸ਼ਾ ਤਿਆਰ ਬਰ ਤਿਆਰ।

  • @jassbir1363
    @jassbir1363 2 หลายเดือนก่อน +3

    ਬਰਾੜ ਸਾਹਿਬ ਬਹੁਤ ਵਧੀਆਂ ਇਨਸਾਨ ਹਨ , ਇੱਕ ਵਾਰ ਮੇਰੇ ਤੋ Golden labrador pupy ਲੈ ਕੇ ਗਏ ਸਨ । ਚੰਗੇ ਸੁਭਾਅ ਦੇ ਮਾਲਕ ਹਨ ।

  • @KhushiSidhu-om9bf
    @KhushiSidhu-om9bf 2 หลายเดือนก่อน +22

    ਆਵਾਜ਼ ਏ ਪੰਜਾਬ ਸਰਦਾਰ ਜਗਮੀਤ ਸਿੰਘ ਬਰਾੜ

  • @mandeepsandhu3436
    @mandeepsandhu3436 2 หลายเดือนก่อน +15

    ਜਗਮੀਤ ਬਰਾੜ ਬਹੁਤ ਸੁਲਝੇ ਹੋਏ ਇਨਸਾਨ ਹਨ। ਪਰ ਕਿਸੇ ਪਾਰਟੀ ਨੇ ਇਹਨਾਂ ਦਾ ਮੁੱਲ ਨਹੀਂ ਪਾਇਆ ਸਭ ਨੇ ਇਹਨਾਂ ਨੂੰ ਹਾਸ਼ੀਏ ਤੇ ਰੱਖਣ ਦੀ ਹੀ ਕੋਸ਼ਿਸ਼ ਕੀਤੀ।

  • @harmitsingh3753
    @harmitsingh3753 2 หลายเดือนก่อน +9

    ਬਹੁਤ ਵਧੀਆ ਲੱਗਿਆ ਬਰਾੜ ਸਾਹਿਬ

  • @Khalsa-kf3wt
    @Khalsa-kf3wt 2 หลายเดือนก่อน +5

    ਅਵਾਜ ਏ ਪੰਜਾਬ ਜਗਮੀਤ ਸਿੰਘ ਬਰਾੜ ਜਿਸ ਵੀ ਪਾਰਟੀ ਵਿੱਚ ਰਹੇ ਪੰਜਾਬ ਦੇ ਹੱਕਾਂ ਦੀ ਗੱਲ ਕੀਤੀ ਭਾਵੇਂ ਇਸ ਦਾ ਉੱਨਾਂ ਨੁਕਸਾਨ ਹੀ ਕਿਊ ਨਾ ਉਠਾਇਆ ਹੋਵੇ ਉਹਨਾਂ ਨੇ ਆਪਣੀ ਅਵਾਜ ਨਹੀ ਦੱਬਣ ਦਿੱਤੀ

  • @maluksingh5489
    @maluksingh5489 2 หลายเดือนก่อน +6

    ਮੈਂ ਪਹਿਲੀ ਵਾਰੀ ਵੋਟ ਜਗਮੀਤ ਬਰਾੜ ਨੂੰ ਪਾਈ ਸੀ ਫਰੀਦਕੋਟ ਲੋਕ ਸਭਾ ਹਲਕੇ ਤੋਂ

  • @kksandhu3838
    @kksandhu3838 2 หลายเดือนก่อน +5

    ਬਰਾੜ ਸਾਹਿਬ ਬਹੁਤ ਵਧੀਆ ਇਨਸਾਨ ਦੇ ਨਾਲ ਨਾਲ ਚੰਗੇ ਲੀਡਰ ਵੀ ਹਨ।

  • @jagdevsidhu5975
    @jagdevsidhu5975 หลายเดือนก่อน +1

    ਬਰਾੜ ਸਾਹਬ ਗੱਲਾਂ ਸੁਣ ਕੇ ਨਜ਼ਾਰਾ ਆ ਗਿਆ

  • @jogindersinghsandhu9611
    @jogindersinghsandhu9611 หลายเดือนก่อน +2

    ਬਰਾੜ ਸਾਹਬ ਮੈਂ ਕਾਇਲ ਹਾਂ ਤੁਹਾਡਾ ਦਿਲੋਂ ਸਤਿਕਾਰ ਕਰਦਾ ਹਾਂ ਮੈਂ ਇਸ ਵਿਦਵਾਨ ਅਤੇ ਸਤਿਕਾਰ ਯੋਗ ਸ਼ਖ਼ਸੀਅਤ ਦਾ

  • @Dark67893
    @Dark67893 2 หลายเดือนก่อน +1

    ਧਰੋਨਾਅਚਾਇਰਾ ਨੂੰ ਕੀ ਲੋੜ ਪੈ ਗਈ What a question
    ਤੇ ਜਿਹੜਾ ਜਵਾਬ ਦਿੱਤਾ ਬਰਾੜ ਸਬ ਨੇ ਓ ਬੀ ਬਾਕਮਾਲ

  • @tejwantsingh3114
    @tejwantsingh3114 2 หลายเดือนก่อน +6

    ਕਾਂਗਰਸ ਚ ਰਹਿ ਕੇ ਪੰਜਾਬ ਲਈ ਆਵਾਜ ਬੁਲੰਦ ਕਰੀ ਤਾਂ ਸਿਰਫ ਤੇ ਸਿਰਫ ਸਿਰਦਾਰ ਜਗਮੀਤ ਸਿੰਘ ਬਰਾੜ ਜੀ ਨੇ ਕਰੀ ਐ ।ਜਿੰਦਾਦਿਲ ਪੰਜਾਬ ਦਰਦੀ ਨੇਤਾ ਨੇ ਬਰਾੜ ਜੀ ਪਿਆਰਿਓ।।

  • @charankaoni5238
    @charankaoni5238 2 หลายเดือนก่อน +6

    🎉🎉🎉ਪੁਰਾਣੇ ਵਰਕਰਾ ਨੁ ਮਿਲੋ

  • @harjitdhaliwal4447
    @harjitdhaliwal4447 หลายเดือนก่อน

    Good

  • @NarinderSingh-od9kr
    @NarinderSingh-od9kr 2 หลายเดือนก่อน +4

    ਬੇੜਾ ਗ਼ਰਕ ਕੀਤਾ ਪਿਛਲੀਆਂ ਲੀਰਾਂ ਨੇ......100 ਸਾਲ ਪਿੱਛੇ ਧੱਕ ਦਿੱਤਾ ਪੰਜਾਬ ਨੂੰ

  • @bahadursingh616
    @bahadursingh616 2 หลายเดือนก่อน +5

    Brar shahib🙏🙏

  • @JasveerJasveerhayer
    @JasveerJasveerhayer 23 วันที่ผ่านมา

    Right

  • @manavsinghbrar8410
    @manavsinghbrar8410 หลายเดือนก่อน

    best of luck brar sahib god bless u with success n good health [lali from australia]very good ]

  • @RaviSharma-ee4ps
    @RaviSharma-ee4ps 2 หลายเดือนก่อน +1

    Best of luck Brar Sahib

  • @gurjinderbrar6579
    @gurjinderbrar6579 2 หลายเดือนก่อน +4

    Greatest personality Jagmit
    Singh Brar

  • @rajwindermaan74
    @rajwindermaan74 หลายเดือนก่อน

    ਬਰਾੜ ਸਾਹਬ ਚਲੋ ਮੰਨਿਆ ਚਾਰ ਏਕੜ ਜਮੀਨ ਤੁਸੀ ਵੇਚੀ ਪਹਿਲਾ ਪਹਿਲ ਪਰ ਹੁਣ ਜਿਹੜੀ ਰਾਵਲਾ ਮੰਡੀ( ਰਾਜਸਥਾਨ ) ਕੋਲ ਕਈ ਮੁਰੱਬਾ( ਲਗਭਗ 65 ਤੋ 75 ਮੁਰੱਬਾ ਸੁਨਣ ਵਿੱਚ ਆਇਆ)ਖੇਤੀਯੋਗ ਜਮੀਨ ਲਈ ਆ ਜਿਸ ਲਈ ਸਪੈਸ਼ਲ ਸੂਆ ਆਉਦਾ ਕਿਰਪਾ ਕਰਕੇ ਦੱਸਣ ਦੀ ਕ੍ਰਿਪਾਲਤਾ ਕਰੋਗੇ ਕਿਵੇ ਤੇ ਕਿਥੋ ਆਈ ।ਧੰਨਵਾਦ

  • @sarabpalboparai2431
    @sarabpalboparai2431 2 หลายเดือนก่อน +4

    Jagmeet Brar, our wishes for winning Gidderbaha assembly election

  • @harpreetsidhu6285
    @harpreetsidhu6285 หลายเดือนก่อน

    Brar saab di victory confirm

  • @Navreetkaur-dc3vr
    @Navreetkaur-dc3vr 2 หลายเดือนก่อน +3

    Good job simer putter g🎉

  • @KakadharourJattsikh
    @KakadharourJattsikh หลายเดือนก่อน

    ਬਰਾੜ ਸਹਿਬ ਚੰਗੇ ਇਨਸਾਨ ਨੇ

  • @JaswantBrar-uw9fn
    @JaswantBrar-uw9fn 2 หลายเดือนก่อน +5

    Brar saab bare kisey time kiha janda hunda c ki jado jagmeet Brar bolda a ta asmaan vich panchi vi ruk ke sunde a

  • @vatandeep9010
    @vatandeep9010 2 หลายเดือนก่อน +5

    ਅਵਾਜ ਚ ਗੜਕ ਵੜਿੰਗ ਵਾਲੀ ਆ ਜਮਾ !

    • @sewakbrar9636
      @sewakbrar9636 2 หลายเดือนก่อน +1

      ਵੜਿੰਗ ਵੀ ਇਸਦਾ ਹੀ ਚੇਲਾ ਹੈ

    • @vatandeep9010
      @vatandeep9010 2 หลายเดือนก่อน

      @@sewakbrar9636 ਤਾਹੀਂ ਕਿਹਾ ਸੀ ਬਾਈ ਜੀ !

  • @prithipalsingh1169
    @prithipalsingh1169 2 หลายเดือนก่อน

    ❤good fight Good luck

  • @kulvirsingh9315
    @kulvirsingh9315 2 หลายเดือนก่อน

    Best wishes sir for ur victory ❤

  • @satnambrar879
    @satnambrar879 2 หลายเดือนก่อน

    Very nice👍

  • @kiransinghgill1793
    @kiransinghgill1793 หลายเดือนก่อน

    11:13 ਬਰਾੜ ਸਾਹਿਬ ਗੱਲਾਂ ਵਿੱਚ ਤਾਂ ਕੋਈ ਸ਼ੱਕ ਨਹੀਂ ਕਿ ਤੁਸੀਂ ਕਿਸੇ ਨੂੰ ਛੇਤੀ ਕਿਤੇ ਲਾਗੇ ਨਹੀਂ ਲੱਗਣ ਦਿੰਦੇ ਪਰ ਇਨਾ ਵੀ ਧੱਕਾ ਨਾ ਕਰੋ ਕਿ ਸਭ ਪਾਰਟੀਆਂ ਦੀ ਪਹੁੰਚ ਸਿਰਫ ਸੱਤਾ ਹਾਸਲ ਕਰਨ ਦੀ ਹੀ ਹੈ। ਜੇਕਰ ਇਹ ਵੀ ਕਹਿ ਦੇਈਏ ਕਿ ਰਾਜਨੀਤਕ ਲੀਡਰ ਸਮਾਜ ਵਿੱਚ ਚੰਗਾ ਬਦਲਾਅ ਲਿਆਉਣ ਲਈ ਕੰਮ ਕਿਉਂ ਨਹੀਂ ਕਰਦੇ ਫੇਰ ਵੀ ਰਾਜਨੀਤਿਕ ਪਾਰਟੀਆਂ ਸੱਤਾ ਚ ਆਉਣ ਤੋਂ ਬਾਅਦ ਰਾਜਨੀਤਕ ਆਗੂ ਚੰਗੇ ਬਦਲਾਅ ਲਾਗੂ ਕਰਵਾ ਸਕਦੇ ਹਨ। ਜੋ ਵੀ ਹੋਵੇ ਰਾਜਨੀਤਕ ਲੋਕ ਵੋਟਾਂ ਜਿੱਤਣ ਲਈ ਵੀ ਲੋਕਾਂ ਦੇ ਕੰਮ ਕਰਨ ਤਾਂ ਵੀ ਕੁਝ ਗਲਤ ਨਹੀਂ।

  • @hardeepsingh7709
    @hardeepsingh7709 2 หลายเดือนก่อน +3

    Awaaj e Punjab

  • @ParamjeetSingh-ri6te
    @ParamjeetSingh-ri6te หลายเดือนก่อน

    9 or 10 election Brar jee

  • @sushilseth697
    @sushilseth697 2 หลายเดือนก่อน

    Brar saab good luck

  • @harpreetdhailwal4405
    @harpreetdhailwal4405 2 หลายเดือนก่อน +2

    ਬਰਾੜ ਸਾਹਬ । ਖਿੱਚ ਕੇ ਰੱਖੋ ਕੰਮ ਨੂੰ

  • @RaghuveerSingh-h4c
    @RaghuveerSingh-h4c 2 หลายเดือนก่อน

    Very nice Brar Saab

  • @AvtarSingh-sq3vd
    @AvtarSingh-sq3vd หลายเดือนก่อน

    Nice man

  • @jagmeetsandhu2991
    @jagmeetsandhu2991 2 หลายเดือนก่อน +1

    Brilliant brilliance

  • @randeepwarraich9363
    @randeepwarraich9363 หลายเดือนก่อน

    U r great Sardar Jagmeet ji

  • @Khalsa-kf3wt
    @Khalsa-kf3wt 2 หลายเดือนก่อน +3

    ਗਿਦੜਬਾਹਾ ਹਲਕੇ ਵਾਸਤੇ ਜਗਮੀਤ ਸਿੰਘ ਬਰਾੜ ਨਾਲੋ ਹੋਰ ਕੋਈ ਵਧੀਆ ਉਮੀਦਵਾਰ ਨਹੀ

  • @RaviSharma-ee4ps
    @RaviSharma-ee4ps 2 หลายเดือนก่อน

    Good job

  • @hartajgrewal1163
    @hartajgrewal1163 2 หลายเดือนก่อน +1

    ਪੰਜਾਬ ਪ੍ਰਸ਼ਤ ਸਿਆਸਤਦਾਨ

  • @deepbathindeala
    @deepbathindeala 2 หลายเดือนก่อน +2

    👍👍

  • @amriksinghbhanri4377
    @amriksinghbhanri4377 2 หลายเดือนก่อน

    Good wishes

  • @gurchetdhillon6843
    @gurchetdhillon6843 2 หลายเดือนก่อน

    Brar sahib 👍

  • @chauhanwholesalegurugram5542
    @chauhanwholesalegurugram5542 2 หลายเดือนก่อน +2

    Great thinking about punjab 🎉

  • @rdhaliwal170
    @rdhaliwal170 หลายเดือนก่อน

    Best leader Sardar Jagmeet Singh Brar

  • @harmohansingh1385
    @harmohansingh1385 2 หลายเดือนก่อน +2

    ਚਮਕ ਤਾਜ਼ ਮਹਿਲ ਤੋ ਘੱਟ ਨਹੀਂ ਬਰਾੜ ਸਾਹਿਬ ਦੀ

  • @perminderbrar2877
    @perminderbrar2877 2 หลายเดือนก่อน

    The Gentleman politician

  • @jaspreetgill7991
    @jaspreetgill7991 2 หลายเดือนก่อน

    Brar Sahib good intelligent man

  • @ranbeersinghrana
    @ranbeersinghrana หลายเดือนก่อน

    Jagmeet Barar is Great Personality

  • @ranbeersinghrana
    @ranbeersinghrana หลายเดือนก่อน

    Jagmeet Barar is Honest

  • @AS-pu7gj
    @AS-pu7gj หลายเดือนก่อน

    ਬਾਈ ਜੀ ਚੇਲਾ ਅੱਜ ਕੱਲ ਪੈਸੇ ਬਹੁਤ ਖਾਈ ਫਿਰਦਾ ਵੋਟਾਂ ਬਹੁਤ ਖਰੀਦੂ

  • @pritpalsingh5150
    @pritpalsingh5150 2 หลายเดือนก่อน +1

    Ikk. Moka. Dena. Cahda. Haa. S. Jagmeet. Singh ji nu.

  • @EternalMelodies1
    @EternalMelodies1 2 หลายเดือนก่อน

    Brar saab nu mauka milna chahida

  • @SardoolsinghKang
    @SardoolsinghKang หลายเดือนก่อน

    365 ਤਾਂ ਜੀ ਚਲਿਤ੍ਰ ਨਾਰ ਦੇ ਹੁੰਦੇ ਨੇ ਬਰਾੜ ਸਾਹਿਬ ਫਿਰ 😂 ਤਾਂ ਈ ਨੀ

  • @AS-pu7gj
    @AS-pu7gj หลายเดือนก่อน

    ਰਾਜਾ ਵੜਿੰਗ ਤਾਂ ਖੋਖਲਾ ਲੀਡਰ ਹੈ ਸਿਰਫ ਸੋਸ਼ਲ ਮੀਡੀਆ ਵਾਲਾ ਲੀਡਰ ਹੈ

  • @SardoolsinghKang
    @SardoolsinghKang หลายเดือนก่อน

    ਕਾਸ਼ ਅਜ ਬੀਰ ਦਵਿੰਦਰ ਸਿੰਘ ਵੀ ਜਿਊਂਦੇ ਹੁੰਦੇ ਉਹ ਵੀ ਇਹਨਾਂ ਦੇ ਸਾਥੀ ਤੇ ਸੁਲਝੇ ਹੋਏ ਇਨਸਾਨ ਸੀ

  • @ranbeersinghrana
    @ranbeersinghrana หลายเดือนก่อน

    Jagmeet Barar is King

  • @ParamjitSingh-t8o
    @ParamjitSingh-t8o 2 หลายเดือนก่อน

    brar sahib is great and honest lesder of punjab he has vast knowledge of poltics fir ve he has. benn ignored by party. sukhpal khera brar singh needed such polticion

  • @kuldipsingh3827
    @kuldipsingh3827 2 หลายเดือนก่อน

    Listen to end

  • @RGill025
    @RGill025 2 หลายเดือนก่อน +6

    Sher e Panjab Sardar Jagmeet Singh Brar

  • @ranbirsharma4472
    @ranbirsharma4472 2 หลายเดือนก่อน +6

    ਇਹ ਬੰਦਾ ਜਿੱਤਣ ਤੋਂ ਬਾਅਦ ਗੇੜਾ ਵੀ ਨਹੀਂ ਮਾਰਦਾ

    • @ShamsherSingh-k6b
      @ShamsherSingh-k6b 2 หลายเดือนก่อน

      ਅਗਲੇ ਨੇ ਪਾਰਲੀਮੈਂਟ ਵਿੱਚ ਇਹੋ ਜਿਹੇ ਮੁੱਦੇ ਚੁੱਕੇ ਹੁਣ ਤੱਕ ਜਿਹੜੇ ਦੂਜੇ ਹੱਥ ਪਾਉਣ ਤੋਂ ਵੀ ਡਰਦੇ ਸੀ । ਪੰਜਾਬ ਨੂੰ ਸਪੋਟ ਕਰਨ ਦੇ ਬਦਲੇ ਕਈ ਵਾਰ ਪਾਰਟੀਆਂ ਤੋਂ ਬਾਹਰ ਕੱਢਿਆ ਗਿਆ ਪਰ ਨਿੱਜੀ ਪੈਂਦੇ ਲਈ ਸਮਝੌਤਾ ਨਹੀਂ ਕੀਤਾ। ਜਿਹੜੇ ਹਲਕੇ ਗੇੜੇ ਮਾਰਦੇ ਆ ਉਹਨਾਂ ਨੂੰ ਵੀ ਅਸੀਂ ਵੇਖਿਆ ਉਹਨਾਂ ਕਿਹੜੇ ਮੁੱਦੇ ਚੁੱਕੇ ਆ

    • @mohinderpalsinghbrar4958
      @mohinderpalsinghbrar4958 2 หลายเดือนก่อน

      Bai Ji Sare Comments pad lavo

    • @lakhbirsidhu3686
      @lakhbirsidhu3686 หลายเดือนก่อน

      Sare comment paid aaa, asi jado mp da election si sukhbir de anti, brar de support kiti si, 200 banda laa ke samalsar baithe sii, par eh bande ne kade jaad bhi nhi kita.
      ​@@mohinderpalsinghbrar4958

  • @TrueBaani
    @TrueBaani 2 หลายเดือนก่อน

    🎉🎉🎉

  • @kuldeepbega
    @kuldeepbega 2 หลายเดือนก่อน +2

    ਪੰਜਵੇਂ ਨੰਬਰ ਤੇ ਆਵੇਗਾ ਗਦਾਰ

  • @angrejsandhu6648
    @angrejsandhu6648 2 หลายเดือนก่อน

    Barar,ji,congg

  • @punjabpoliticalanalysis3825
    @punjabpoliticalanalysis3825 2 หลายเดือนก่อน

    NOTHING IS LEFT FOR JAGMEET BRAR FOR PUNJAB POLITICAL GROUND, NOW MATCH IS OVER, IT'S HARSH REALITY

  • @devindergrewal2004
    @devindergrewal2004 2 หลายเดือนก่อน +4

    Je Gidarwaha de lok , Umeedvar di quality dekh ke vote karn , tan Jagmeet brar di Rees nahi. Imandar, mehnati, sacha sucha, Dharm da parpakk. Mainu tan koi aaugan dikhda nahi Brar vich. Baki Rabb dekhda.

  • @amninderseerha872
    @amninderseerha872 2 หลายเดือนก่อน +2

    ਰਾਜਾ ਵਿੜਗ ਦੀ ਭਾਸ਼ਣ ਸ਼ੈਲੀ ,,ਬਾਰੜ ਸਾਹਿਬ ਵਰਗੀ ਹਾ

    • @Brar-l4k
      @Brar-l4k 2 หลายเดือนก่อน +2

      ਬਰਾੜ ਦਾ ਈ ਚੇਲਾ ਰਾਜਾ ਵੀ

  • @charankaoni5238
    @charankaoni5238 2 หลายเดือนก่อน

    🎉

  • @Manjitsingh-id5lo
    @Manjitsingh-id5lo 2 หลายเดือนก่อน

    Jajmeet is good leader

  • @HarpreetSingh-rb6tt
    @HarpreetSingh-rb6tt 2 หลายเดือนก่อน +1

    Kamla ho gya

  • @RanjitSingh-xn2gv
    @RanjitSingh-xn2gv 2 หลายเดือนก่อน

    Brar Brar hoju kero Takera Jeet pakki

  • @SohalJas
    @SohalJas 2 หลายเดือนก่อน +1

    Gidadbahaa da loko es var jagmeet brar ji nu jeta dvo . Eda da lok bhut ghat reh gya Punjab de seyatat ta vich . Vidhan sabha pej dvo brar Saab nu . Bhut issues hga Punjab da eh brar Saab duvara chaka jan ga

  • @gursharnchahal096
    @gursharnchahal096 2 หลายเดือนก่อน

    ਬੜਿੰਗ ਸਾਹਿਬ ਇਹਨੂੰ ਮਨਾਓ ਬਰਾੜ ਜਿਤਦਾ ਤਾਂ ਨਹੀ ਹਰਾ ਨਾਂ ਦੇਵੇ

  • @surinderkumar4781
    @surinderkumar4781 2 หลายเดือนก่อน +3

    ਬੀਜੇਪੀ ਦੇ ਕੋਲੋਂ ਚਾਰ ਪੰਜ ਕਰੋੜ ਮਿਲਿਆ ਹੈ ਹੁਣ ਰਾਜੇ ਵੜਿੰਗ ਦੇ ਕੋਲੋਂ ਭਾਲਦਾ ਫਿਰਦਾ। ਪੇਹਲਾਂ ਬਰਾੜ ਬੋਲਦਾ ਸੀ ਲੋਕਾਂ ਵਾਸਤੇ ਪੰਜਾਬ ਵਾਸਤੇ ਤੇ ਹੁਣ ਬਰਾੜ ਸਾਹਿਬ ਬੋਲੀ ਬੋਲਦੇ ਆਰ ਐਸ ਐਸ ਦੀ ਨਾਗਪੁਰੀ ਸੋਚ ਪੰਜਾਬ ਤੇ ਸਿੱਖ ਕੌਮ ਨੂੰ ਬਰਬਾਦ ਕਰਨ ਵਾਲ਼ੀ।😢😂😅

    • @bgmipunjabifunny
      @bgmipunjabifunny 2 หลายเดือนก่อน +2

      ਭਰਾਵਾ ਤੂੰ fbi ਚ join krla 😂😂😂

    • @jatt-22
      @jatt-22 2 หลายเดือนก่อน

      @@bgmipunjabifunnysahi gall ah

  • @BalkarnSingh-xc6rk
    @BalkarnSingh-xc6rk 2 หลายเดือนก่อน

    ❤❤❤❤ Great personalty ne bai ji s. Jagmeet singh brar jee.... Par bai ji phesla tusi late kita.... Bai es waar mai bai ji dimpi dhillon ji nu jubaan de chuka han ... ❤❤❤❤❤❤ Bai ji dimpi dhillon es waar jitt jaan meri ehi ardass hai.....

  • @nirbhaiatwal6928
    @nirbhaiatwal6928 หลายเดือนก่อน

    Jagmeet.jito.m as re

  • @psdhaliwalkotlaraikadhaliwal
    @psdhaliwalkotlaraikadhaliwal 2 หลายเดือนก่อน +2

    ਇਹ BJP ਦਾ ਫਾਇਦਾ ਹੋ ਜਾਣਾ ਇਨ੍ਹਾਂ ਨੇ ਕਾਂਗਰਸ ਦੀ 4 ਹਜ਼ਾਰ ਵੋਟ ਖਰਾਬ ਕਰ ਦੇਣੀ ਆ

  • @HarpreetSingh-kt6lk
    @HarpreetSingh-kt6lk หลายเดือนก่อน

    ਫੋਕੇ ਫੈਂਟਰ 😂😂

  • @balwindersidhu5201
    @balwindersidhu5201 หลายเดือนก่อน

    Ehh ha Sardar Jagmeet Singh Brar Sahib di Bolly wich Liakat.Hr ik leader chahe age wich Shota hi kion na hove.hr ik nu Sardar.shri.Sir krke Pury Respect nall Gull krke name lende aa

  • @ReshamSingh-y6e
    @ReshamSingh-y6e 2 หลายเดือนก่อน

    😅😊

  • @BalkarnSingh-re6mk
    @BalkarnSingh-re6mk 2 หลายเดือนก่อน

    Abrar Sahab aquarium chal Gaya Hun nahin chalna

  • @gurkiratbhinder5005
    @gurkiratbhinder5005 หลายเดือนก่อน

    kidda tucha bnda hai eh

  • @AS-pu7gj
    @AS-pu7gj หลายเดือนก่อน

    Goodluck brar sahib , ਖਾਤਮਾ ਕਰੋ ਇਹਨਾਂ ਝੂਠੇ ਢੋਂਗੀ ਉਮੀਦਵਾਰਾਂ ਦਾ

  • @GurwantKaler-ff6ty
    @GurwantKaler-ff6ty 2 หลายเดือนก่อน

    Ikk galtee hai warging dee k jagmeet nu party vich nahi lia fer v guru c

  • @BabuSidhu-p4m
    @BabuSidhu-p4m 2 หลายเดือนก่อน +2

    Kise kisan naal gall kar lo

  • @JaswantBrar-uw9fn
    @JaswantBrar-uw9fn 2 หลายเดือนก่อน

    Brar saab pehlan ta kehnde hunde c ki Badal de hath mere pita de khoon naal range hoe ney fer akali dal join vi karlea c

  • @shamshersingh-gx3gs
    @shamshersingh-gx3gs 2 หลายเดือนก่อน +1

    Meri vote tuhanu aa ji. Baki pta ni

  • @kiransinghgill1793
    @kiransinghgill1793 หลายเดือนก่อน

    ਬਰਾੜ ਸਾਹਿਬ ਤੁਸੀਂ ਕਿਹੜਾ ਫਿਰ ਸੋਚਿਆ... ਅਕਾਲੀ ਦਲ ਨੇ ਵੀ ਤਾਂ ਮਲੂਕੇ ਨੂੰ ਗੁੱਸੇ ਕਰ ਕੇ ਤੁਹਾਨੂੰ ਟਿਕਟ ਦਿੱਤੀ ਸੀ। ਤੁਸੀਂ ਕਿਹੜਾ ਉਸ ਦਾ ਮੁੱਲ ਪਾਇਆ... ਨਹੀਂ ਤਾਂ ਤੁਹਾਨੂੰ ਕਿਹੜਾ ਪਤਾ ਨਹੀਂ ਸੀ ਕਿ ਬੀਬਾ ਹਰਸਿਮਰਤ ਕੌਰ ਬਾਦਲ ਤੇ ਸੁਖਬੀਰ ਸਿੰਘ ਬਾਦਲ ਨੇ ਤੁਹਾਡੀ ਟਿਕਟ ਲਈ ਕਿਵੇਂ ਸਟੈਂਡ ਲਿਆ.. ਜਦੋਂ ਕਿ ਮੌੜ ਤੋਂ ਹੀ ਟਿਕਟ ਮਲੂਕਾ ਸਾਹਬ ਭਾਲਦੇ ਸੀ ਪਲ ਤੁਹਾਨੂੰ ਮੋੜ ਤੋਂ ਟਿਕਟ ਦੇ ਕੇ ਮਲੂਕੇ ਦੇ ਮੁੰਡੇ ਦੀ ਰਾਮਪੁਰਾ ਫੂਲ ਤੋਂ ਟਿਕਟ ਕੱਟ ਕੇ ਮਲੂਕਾ ਸਾਹਿਬ ਨੂੰ ਉਥੋਂ ਲੜਾਇਆ ਗਿਆ। ਉਸੇ ਗੁੱਸੇ ਕਾਰਨ ਮਲੂਕਾ ਸਾਹਿਬ ਦਾ ਮੁੰਡਾ ਅਤੇ ਨਹੁੰ ਭਾਜਪਾ ਵਿੱਚ ਸ਼ਾਮਿਲ ਹੋ ਕੇ ਅਖੀਰ MP ਦੀਆਂ ਚੋਣਾਂ ਅਕਾਲੀ ਦਲ ਦੇ ਹੀ ਵਿਰੁੱਧ ਲੜੇ।

  • @ManjitSingh-hy8jb
    @ManjitSingh-hy8jb 2 หลายเดือนก่อน +1

    Jagmeet brar bnda ta vadhia dimagi ha pr kismat ne sath nhi dita

    • @bablasekhon1044
      @bablasekhon1044 2 หลายเดือนก่อน

      ਬਿਲ੍ਕੁਲ ਸਹੀ ਜੀ