ขนาดวิดีโอ: 1280 X 720853 X 480640 X 360
แสดงแผงควบคุมโปรแกรมเล่น
เล่นอัตโนมัติ
เล่นใหม่
ਸਿੱਖੀ ਪਹਿਰਾਵਾ ਗੁਰੂ ਗੋਬਿੰਦ ਸਿੰਘ ਜੀ ਦੀ ਦੇਣ ਹੈ ਜਿਸ ਵਿਚ ਰਹਿਣਾ ਹਰ ਸਿੱਖ ਦਾ ਫਰਜ਼ ਹੈ ਪਰ ਸਿੱਖੀ ਬਾਣੇ ਵਿਚ ਮਾੜੀਆਂ ਕਰਤੂਤਾਂ ਕਰਨੀਆਂ ਗੁਰੂਆਂ ਦੇ ਸਿਧਾਂਤ ਦੇ ਉਲਟ ਹੈ
ਮਸੰਦ।
ਹਰਪ੍ਰੀਤ ਸਿੰਘ ਮਖੂ ਜੀ ਤੁਸੀ ਏਦਾਂ ਹੀ ਸੱਚ ਦੇ ਰਾਹ ਤੇ ਚੱਲਦੇ ਰਹੋ ਵਾਹਿਗੁਰੂ ਜੀ ਮਿਹਰ ਕਰਨ ਗੇ ਭਾਈ ਅੰਮ੍ਰਿਤਪਾਲ ਸਿੰਘ ਖ਼ਾਲਸਾ ਜੀ ਜਿੱਤੂ ਗਾਂ ਪੱਕਾ
ਮਖੂ ਸਾਹਿਬ ਤੁਸੀਂ ਬਹੁਤ ਵਧੀਆ ਜਾਣਕਾਰੀ ਦੇ ਰਹੇਂ ਹੋਵਾਹਿਗੁਰੂ ਤੁਹਾਨੂੰ ਚੜਦੀ ਕਲਾ ਵਿਚ ਰਖੇ ਧੰਨ ਵਾਦ
ਵਲਟੋਹੇ ਵਰਗਾ ਖੱਚ ਦੁਨੀਆ ਵਿਚ ਹੋਰ ਕੋਈ ਨਹੀਂ ਇਹ ਸੁਖਬੀਰ ਦਾ No. ਇਕ ਚੱਪਲ ਚਟ ਹੈ
Correct
ਪਰਕਾਸ਼ ਸਿੰਘ ਬਾਦਲ ਫ਼ਖ਼ਰੇ ਕੌਮ ਨਹੀਂ ਬਲਕਿ ਖ਼ਤਰਾ ਏ ਕੌਮ ਸਨ।
ਬਿਲਕੁਲ ਸਹੀ ਗੱਲ ਵਲਟੋਹਾ ਖੱਚ ਹੱਥ ਖੜ੍ਹੇ ਕਰ ਕੇ ਕੌਣ ਬਾਹਰ ਆ ਗਿਆ ਸੀ
ਵਲਟੋਹਾ ਨੇ ਪੁੱਟ ਲਿਆ ਟੋਆ ਅਮਿਤਪਾਲ ਸਿੰਘ ਖਿਲਾਫ ਬੋਲ ਕੇ ਪੰਥਕ ਮਖੌਟਾ ਲੱਥ ਗਿਆ ਜਿਹੜਾ ਬਾਦਲ ਦਿੱਤਾ
ਬਿਲਕੁਲ
ਸੁਣ ਲਓ ਕਰਤੂਤਾ ਵਲਟੋਹਾ ਦੀਆ ਕਰਤੂਤਾ
ਹਰਮਿਦਰ ਸਿਧੂ ਕੋਮ ਹੀਰੇ ਸਨ ਤੇ ਕਰਬਾਨੀ ਵਾਲੇ ਸਨ
1982,, ਵਿੱਚ ਸੰਤ ਜਰਨੈਲ ਸਿੰਘ ਭਿੰਡਰਾਂਵਾਲੇ ਦੇ ਦਰਸ਼ਨ ਕੀਤੇ ਸਪੀਚ ਸੁਣੀ,,ਉਸ ਟਾਈਮ ਮੇਰੀ ਉਮਰ 12,ਸਾਲ ਦੀ ਸੀ,, ਅੱਜ ਤੱਕ ਸੰਤ ਜੀ ਦਿਲ ਵਿੱਚ ਵਸਦੇ ਨੇ, ਜਿਸ ਬੱਦੇ ਨੇ ਸੰਤ ਜੀ ਨਾਲ ਲੱਮਾ ਸਮਾਂ ਗੁਜਾਰਿਆ ਹੋਵੇ ਉਹ ਸੰਤ ਜਰਨੈਲ ਸਿੰਘ ਭਿੰਡਰਾਂਵਾਲੇ ਦੀ ਸੋਚ ਨੂੰ ਕਿਵੇਂ ਭੁੱਲ ਕੇ ਬਾਦਲ ਪਰਿਵਾਰ ਦੀ ਝੋਲੀ ਵਿੱਚ ਜਾਂ ਬੈਠਾ,ਸਮਝ ਤੋਂ ਬਾਹਰ ਦੀ ਗੱਲ ਹੈ
ਇਹ ਸੰਤਾ ਦੇ ਨਾਲ ਤਾ ਸੀ ਪਰ ਲੋਟੂ ਟੋਲੇ ਵਿੱਚ ਸੀ ਜਿਨਾ ਨੂੰ ਸੰਤ ਤੁਰਕ ਕਹਿਦੇ ਸੀ
ਏਨਾ ਨੂੰ ਭਾਈ ਸਾਹਿਬ ਭਾਈ ਅੰਮ੍ਰਿਤ ਪਾਲ ਸਿੰਘ ਜੀ ਸੰਤ ਜਰਨੈਲ ਸਿੰਘ ਖਾਲਸਾ ਭਿੰਡਰਾ ਵਾਲੇ ਦਿਸ ਰਿਹਾ ਹੈ ਇਹ ਲੋਕ ਕੌਮ ਦੇ ਗਦਾਰ ਨੇ ਸਾਰੇ ਦੇ ਸਾਰੇ ਬਾਦਲ ਮੰਡਲੀ
Bilkulsach 100persent very good ❤❤❤❤❤❤❤❤
ਕਿਥੇ ਸੰਤ ਜਰਨੈਲ ਸਿੰਘ ਜੋ ਫੌਜ ਅੱਗੇ ਡੱਟ ਗਿਆ ਕਿਥੇ ਸਿਰ ਵਾਰਨ ਦੀਆਂ ਬੜਕਾਂ ਮਾਰਨ ਵਾਲਾ ਡਰਪੋਕਾਂ ਵਾਂਗ ਦੌੜਿਆ
@@jagdeepnatt9425ਦੌੜਿਆ ਨਹੀ ਸੀ ਵਿਦਵਾਨ ਜੀ ਓਨਾਂ ਨੇ ਆਪਣੀ ਸਿਆਣਪ ਦਾ ਪ੍ਰਗਟਾਵਾ ਕੀਤਾ ਸੀ ਜੋ ਸ਼ਾਜਿਸ ਇਨਾਂ ਸਾਰੀਆਂ ਰਾਜ ਕਰਦੀ ਤੇ ਰਾਜ ਕਰ ਚੁੱਕੀਆਂ ਧਿਰਾਂ ਨੇ ਘੜੀ ਸੀ ਭਾਈ ਅੰਮ੍ਰਿਤਪਾਲ ਸਿੰਘ ਨੂੰ ਮਾਰਨ ਦੀ ਓਸ ਸ਼ਾਜਿਸ ਨੂੰ ਫੇਲ ਕਰਤਾ ਭਾਈ ਸਾਬ ਨੇ ਜੇ ਭਾਈ ਅੰਮ੍ਰਿਤਪਾਲ ਸਿੰਘ ਸਾਈਡ ਨਾ ਲੈਂਦੇ,ਜਿਨੀਂ ਤਿਆਰੀ ਨਾਲ ਪਲਾਨ ਬਣਾਕੇ ਘੇਰਾਂ ਪਾਇਆ ਸੀ ਫਿਰ, ਸਮੇਂਤ ਭਾਈ ਅੰਮ੍ਰਿਤਪਾਲ ਸਿੰਘ ਸੈਂਕੜੇ ਨੌਜਵਾਨ ਬੱਚੇ ਬੁੱਢੇ ਮਰਦੇ,ਜੋ ਇਨ੍ਹਾਂ ਬੈਹਰੂਪੀਆਂ ਵਲਟੋਹੇ ਰਾਜੇਵੜਿਂਗ ਵਰਗਿਆਂ ਤੇ ਅਮਿਤ ਸ਼ਾਹ ਗੰਜੇ ਨੇ ਪਲਾਨ ਸੀ ਜਿਸ ਨੂੰ ਭਾਈ ਅੰਮ੍ਰਿਤਪਾਲ ਸਿੰਘ ਦੀ ਸਿਆਣਪ ਨੇ ਫੇਲ ਕਰਤਾ,🙏🌹💯
ਵਲਟੋਹੇ ਚਵਲ ਦੀ ਜ਼ਮਾਨਤ ਜ਼ਬਤ ਕਰਾਓ ਖਡੂਰ ਸਾਹਿਬ ਵਾਲਿਓ
ਉਪਕਾਰ ਸਿੰਘ ਸੰਧੂ ਜੀ ਤੇ ਹਰਪ੍ਰੀਤ ਸਿੰਘ ਜੀ ਜ਼ਿੰਦਾਬਾਦ
ਧੰਨਵਾਦ ਸੰਧੂ ਸਾਹਿਬ ਕੁੱਝ ਪ੍ਰਤੀਸ਼ਤ ਪਰਦੇ ਨੰਗੇ ਕੀਤੇ ਇਹਨਾਂ ਦੀ ਗ਼ਦਾਰੀ ਦੀ ਲਿਸਟ ਬਹੁਤ ਲੰਬੀ ਹੈ
ਸਿੱਖੋ! ਬਾਦਲ ਲਾਣਾ ,ਕਾਮਰੇਡਾ, ਆਰ ਐਸ ਐਸ ਕਾਂਗਰਸ ਤੋ ਵੀ ਵੱਧ ਖਤਰਨਾਕ ਹੈ ।
ਬੌਲਣ ਪਾਜ ੳਖਾੜਿਆ ਜਿੳ ਮੂਲੀ ਪਤਾ ।।ਵਲਟੋਹੇ ਦੀ ਅੰਦਲਰੀ ਨਿਯਤ ਜਾਹਰ ਹੋ ਗਈ ।।
Valtoha gadar i
ਸੰਧੂ ਸਾਹਿਬ ਬਹੁਤ ਵਧੀਆ ਜਾਣਕਾਰੀ ਦਿਤੀਵਲਟੋਹਾ ਸਾਹਿਬ ਨੂੰ ਵੀ ਇਹ ਇੰਟਰਵਿਊ ਵੇਖਕੇ ਅਪਣੀ ਜਮੀਰ ਨਾਲ ਸੋਚਣਾ ਚਾਹੀਦਾ ਹੈ 🌹ਗੁਰੂ ਸਾਹਿਬ ਤੋਂ ਕੋਈ ਉਪਰ ਨਹੀਂ ਹੈ 🌹ਸਾਰੀ ਕੌਮ ਨੂੰ ਰਲਕੇ ਭਾਈ ਸਾਹਿਬ ਨੂੰ ਜਤਾਉਣਾ ਚਾਹੀਦਾ ਹੈ 🌹🌳ਅਕਾਲ ਪੁਰਖ ਦੀ ਪੂਰੀ ਕਿਰਪਾ ਹੋਣੀ ਹੈ 🌳🌹🌹🌹ਵਾਹਿਗੁਰੂ ਜੀ 🌹🌹🌹
ਪੰਜਾਬ ਦੇ ਵਿੱਚ ਜਿੰਨੇ ਵੀ ਐਮਪੀ ਖੜੇ ਨੇ ਅਕਾਲੀ ਦਲ ਦੇ ਉਹਨਾਂ ਨੂੰ ਵੋਟ ਨਹੀਂ ਪਾਉਣੀ ਚਾਹੀਦੀ ਜਿਹੜੀ ਹ ਇਹ ਪੁੱਠੀਆਂ ਕਰਤੂਤਾਂ ਕਰਦੇ ਨੇ
ਵਲਟੋਹਾ ਚਵਲ
ਮੈ ਲੁਧਿਆਣਾ ਜ਼ਿਲ੍ਹੇ ਦਾ ਅੰਮ੍ਰਿਤਪਾਲ ਸਿੰਘ ਵੀਰ ਦੇ ਹੱਕ ਵਿੱਚ ਆਹੀ ਕਹਿਣਾ, ਭਗਵੰਤ ਬੁੱਚੜ ਨੂੰ ਦੱਸ ਦੋ ਤੂੰ ਸਿੱਖਾਂ ਕੌਮ ਨਾਲ ਕਿਸਾਨਾਂ ਨਾਲ ਜਿੰਨਾ ਮਾੜਾ ਕਰਿਆ ਹੁਣ ਵੋਟਾਂ ਚ ਪਤਾ ਲੱਗਜੇ, ਤੇ ਅੰਮ੍ਰਿਤਪਾਲ ਸਿੰਘ ਵੀਰ ਬਾਹਰ ਵੀ ਆ ਸਕਦੇ ਨੇ ਤੋਹਡੀ ਇੱਕ ਵੋਟ ਨਾਲ ਖਡੂਰ ਸਾਬ ਵਾਲਿਓ 👍🏻👍🏻👍🏻👍🏻
ਧੰਨਵਾਦ ਭਾਈ ਸਾਹਿਬ ਜੀ
ਘਟੀਆ ਸੋਚ ਵਾਲੇ ਨੇ ਜੋ ਲੋਕ ਬਾਦਲਾਂ ਨੂੰ ਵੋਟ ਪਾਉਂਦੇ ਨੇ
Sab kysh Indian state di khed hai 1947. Badal huna da shunshna rakh k galami samjo 22.
ਪੰਥਕ ਵਲਟੋਹਾ ਜੀ ਸੁਣ ਲਿਆ ਜੇ ਪੰਥਕਾਂ ਦੀਆਂ ਕਰਤੂਤਾਂ
ਵਲਟੋਹਾ ਲੁਟਾਂ ਖੋਹਾਂ ਕਰਨ ਵਾਲਾ ਚਾਵਲ ਹੈ ਹੁਣ ਆਰ ਐਸ ਐਸ ਦਾ ਟਾਊਟ ਹੈ। ਅੰਮ੍ਰਿਤ ਪਾਲ ਸਿੰਘ ਖ਼ਾਲਸਾ ਜ਼ਿੰਦਾਬਾਦ।
ਹਰ ਸਿੱਖ ਨੂੰ ਇਹ ਗੱਲਾਂ ਸੁਣਨੀਆਂ ਚਾਹੀਦੀਆਂ ਨੇ
ਸੁਣ ਲਿਆ ਕਰਤੂਤ ਕੀੜੇ ਪੈਣ ਇੰਨਾ ਦੇ ਵਾਹਿਗੁਰੂ ਜੀ 😢
ਬਹੁਤ ਵਧੀਆ ਸੇਵਾਵਾਂ ਨਿਭਾਅ ਰਹੇ ਹੋ ਧੰਨਵਾਦ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹਿ ਪ੍ਰਵਾਨ ਹੋਵੇ ਜੀ
ਵਿਰਸਾ ਸਿੰਘ ਬਲੈਕ ਕਰਦਾ ਸੀ ਜਦੋਂ ਪੁਲਿਸ ਨੇ ਤੰਗ ਕਰਨਾ ਸ਼ੁਰੂ ਕੀਤਾ ਤੇ ਇਹ ਸੰਤਾਂ ਦੀ ਸ਼ਰਨ ਵਿੱਚ ਆ ਗਿਆ ਪੁਲਿਸ ਦਿਆਂ ਜੁਤੀਆਂ ਤੋਂ ਡਰਦਾ ਮੈਂ ਵੀ ਸੰਤਾਂ ਕੋਲ ਜਾਂਦਾ ਸੀ
ਮਖੂ ਸਾਬ, ਜੀ, ਹੁਣ, ਵਲਟੋਹਾ,ਦਾ,ਜਵਾਈ,ਆ, ਰਿਹਾ,, ਭਾਈ ਅਮਿਤਪਾਲ ਖਾਲਸਾ ਜੀ, ਜਿੱਤੇਗਾ ਵਾਹਿਗੁਰੂ ਜੀ
ਮਾੜੀ ਸ਼ਬਦਾਵਲੀ ਵਰਤਣ ਤੋਂ ਗੁਰੇਜ ਕਰੋ।
ਮਖੂ।ਜੀ।ਕਿਸੇ।ਬੰਦੇਤੇ।ਡਿਬੇਟ।ਕਰਿਆ।ਕਰੋ।ਵਲਟੋਹਾ।ਬੇਬਕੂਫ।ਬੇਸ਼ਰਮ।ਕੌਮ।ਦਾ।ਗਦਾਰ।ਆਪਣੇ।ਆਪ।ਹੀ।ਪੰਥਕ।ਕਹਾਉਣ।ਵਾਲਾਬਂਦਾ।ਨੀ।ਦਂਲਾ।ਆਇਹਦਾ।ਨਾਂ।ਵੀ।ਲੋਣਾ।ਗ,ਤ।ਐ
ਵਾਹ ਜੀ ਵਾਹ ਸ ਉਪਕਾਰ ਸਿੰਘ ਜੀ ਧੰਨਵਾਦ
🙏 ਚਿਹਰੇ ਤਾਂ ਪੰਥਕ ਬਹੁਤ ਨੇਂ 🙏,,ਪਰ ਅੰਦਰੋਂ ਨੀਤਾਂ ਪੰਥਕ ਨਹੀਂ ਲੱਭਦੀਆਂ,,
ਸੁਖਬੀਰ ਬਾਦਲ ਨੇ ਸਰਸੇ ਵਾਲੇ ਨੂੰ ਚੋਲਾ ਸਵਾਕੇ ਦਿਤਾ ਜੋ ੳਸਨੇ ਜਾਮੇ ਇੰਸਾਂ ਬਨਾਣ ਸਮੇ ਪਾਇਆ ਸੀ ਇਹ ਪੰਥਕਾਂ ਦੀ ਕਰਤੂਤ ਹੈ
ਵੱਡਮੁੱਲਾ ਯੋਗਦਾਨ ਪਾ ਰਹੇ ਹੋ ਭਾਈ ਸਾਹਿਬ ਜੀ ਦੀ ਚੋਣ ਚ
ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ 🙏 , ਖਾਲਸਾ ਜੀ ਕਮੈਂਟਾਂ ਵਿੱਚ ਕੋਈ ਗੁਰਲਾਭ ਸਿੰਘ ਮੈਨੂੰ ਲੱਗਦਾ ਸਰਕਾਰ ਤੋਂ ਵੀ ਵੱਧ ਡਰਿਆ ਪਿਆ , ਕਮਲਿਆ ਜੇ ਸੰਤਾਂ ਨੇ ਸ਼ਹੀਦੀ ਦਿੱਤੀ ਆਂ ਨਾ ਆਕਾਲ ਤਖਤ ਸਾਹਿਬ ਤੇ ਤਾਂ ਹੀ ਅਜੇ ਤੁਸੀਂ ਬਚੇ ਹੋਏ ਹੋ ,
ਮੱਖੂ। ਸਾਹਿਬ ਜੀ ਵਲਟੋਹਾ ਨੂੰ R S S ਦਾ ਡਰ ਹੈ
Galami samjo ji sab Indian state de kode kitte hoi 1947 too.
ਸਾਧ ਦੀ ਫ਼ਿਲਮ ਦੇ ਇਸ਼ਤਿਹਾਰ ਦੀ ਰਾਖੀ ਵਾਸਤੇ ਪੁਲੀਸ ਲਾਈ ਗਈ।
ਇਨ੍ਹਾਂ ਨੇ ਜਦੋਂ ਭਾਈ ਅੰਮ੍ਰਿਤਪਾਲ ਸਿੰਘ ਵਹੀਰ ਕਢ ਰਹੇ ਸਨ ਓਹਦੋਂ ਓਹ ਹੀ ਸਾਰੇ ਪਿਟ ਸਿਆਪਾ ਕਰ ਰਹੇ ਸੀ ਕੇ ਇਸਨੇ ਪੰਜਾਬ ਦੇ ਹਾਲਾਤ ਖਰਾਬ ਕਰ ਦੇਣੇ , ਇਸਨੂੰ ਅੰਦਰ ਕਰ ਦਿਓ , ਨਾਲ ਹੋ ਕੇ ਭਾਈ ਅੰਮ੍ਰਿਤਪਾਲ ਸਿੰਘ ਅਤੇ ਉਨ੍ਹਾਂ ਦੇ ਸਾਥੀਆਂ ਨੂੰ ਜਿਹਲਾਂ ਚ ਡਿਬਰੂਗੜ੍ਹ ਭੇਜਿਆ। ਹੁਣ ਇਹ ਭਾਈ ਅੰਮ੍ਰਿਤਪਾਲ ਸਿੰਘ ਦਾ ਹੀ ਵਿਰੋਧ ਕਰ ਰਹੇ ਹਨ ,ਹੋਰ ਵੀ ਤਾਂ ਉਮੀਦਵਾਰ ਹਨ ।
ਮੱਖੂ ਸਾਹਿਬ ਜੀ ਖਿਚ ਕੇ ਰੱਖੋ, ਬਹੁਤ ਵਧੀਆ ਧੰਨਵਾਦ ਜੀ, ਧੰਨਵਾਦ ਜੀ
ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ
ਭਾਈ ਸਾਬ ਜੀ ਹੁਣ ਇਹ ਕਹਾਵਤ ਸਿੱਧ ਹੋ ਗਈ ਜੇ ਸਿੱਖ ਨੂੰ ਸਿੱਖ ਨਾਂ ਮਾਰੇ ਤਾਂ ਕੌਮ ਕਦੇ ਨਾ ਹਾਰੇ ਧੰਨਵਾਦ ਜੀ
ਵਿਰਸੇ ਨੂੰ ਸਰਦਾਰ ਕਹਿਣਾ ਕੋਈ ਸਮਝਦਾਰੀ ਵਾਲੀ ਗੱਲ ਨਹੀਂ ਹੈ ਜੀ ਮੱਖੂ ਸਾਹਿਬ
ਵਲਟੋਹਾ ਸਹਿਬ ਦੀ ਕੁਰਸੀ ਦਾ ਪੱਕਾ ਭੋਗ ਪੈ ਜਾਣਾ ਭਾਈ ਸਾਹਿਬ ਦੀ ਜੇ ਜੇ ਕਾਰ ਹੋਣੀ ਹੀ ਹੈ ਅੱਗੇ ਵਸਤੇ ਇਹਨਾ ਦੀ ਜੁਰਤ ਨੀ ਪੇਣੀ। ਧੰਨਵਾਦ ਜੀ।
विरसा सिंह वल्टोहा की जायदाद की जांच होनी चाहिए इसने पंजाब को लूटकर बहुत सम्पत्ति बनाई है
Sab loot rahe 1947 too dalle malle Sikh aps vich lage rahe. Galami samjo ji.
ਕੋਈ ਵੀ ਵਿਅਕਤੀ ਜਾਂ ਪਾਰਟੀ ਕਿਸੇ ਤਰ੍ਹਾਂ ਵੀ ਪੰਥਕ ਹੋ ਸਕਦੇ ਹਨ ਪਰ ਅਕਾਲੀ ਦਲ ਕਦੇ ਵੀ ਪੰਥਕ ਨਹੀ ਹੋ ਸਕਦਾ
❤ ਸਾਰੇ ਹੀ ਦੇਸ਼ਾਂ ਦੇ ਬੰਦੀ (ਕੈਦੀ) ਜਿਨ੍ਹਾਂ ਨੂੰ ਕੋਰਟ ਦੁਆਰਾ ਜਿਤਨੀ ਕੈਦ ਦੀ ਸਜ਼ਾ ਲਗਾਈ ਗਈ ਹੋਵੇ। ਉਹ ਪੂਰੀ ਹੋਣ ਤੇ ਕੈਦੀਆਂ ਨੂੰ ਤੁਰੰਤ ਰਿਹਾਅ ਕਰ ਦੇਣਾ ਚਾਹੀਦਾ ਹੈ। ਜੇ ਕੋਈ ਦੁਬਾਰਾ ਅਪਰਾਧ ਕਰਦਾ ਹੈ ਤਾਂ ਦੁਬਾਰਾ ਕੈਦ ਦੀ ਸਜ਼ਾ ਲਗਾਈ ਜਾ ਸਕਦੀ ਹੈ। ❤
ਖੰਡੂਰ ਸਾਹਿਬ ਵਾਲੇਓ ਭਾਈ ਅਮਿ੍ਤਪਾਲ ਸਿੰਘ ਖਾਲਸਾ ਨੂੰ ਜਤਾਓ
ਵਾਹਿਗੁਰੂ ਜੀ। ਵਖਰੀ ਸਿੱਖ ਕੌਮ ਦੇ ਬੁਧੀਜੀਵੀ ਆਗੂਆਂ ਦੀ ਦੇਲਰੀ ਦੇ ਝੰਡੇ ਝੂਲਦੇ ਹਨ।ਨਾ ਆਪਣੀਆਂ ਕੁੜੀਆਂ ਦੀਆਂ ਇਜ਼ਤਾਂ ਬਚਾ ਸਕੇ ਨਾ ਗੁਰੂ ਗ੍ਰੰਥ ਬਚਾ ਸਕੇ।ਹੁਣ ਥਾਪੀਆ ਮਾਰੇ ਕਿਸ ਨੂੰ ਵੇਖਦੇ ਹਨ। ਦੁਰਫਿਟੇ ਮੁਹ ਜੋ ਗੁਰੂ ਤੋ ਉਲ਼ਟ ਚਲਦੇ ਹਨ।ਸਾਧ ਸੰਗਤ ਧੰਨਵਾਦ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ
ਮਖੂ ਜੀ ਬਹੁਤ ਵਧੀਆ ਜਾਨਕਾਰੀ ਦਿਤੀ ਜੀ ਧੰਨਵਾਦ
ਆਪਣੀ ਜ਼ਮੀਰ ਸਿੱਖ ਕੌਮ ਦੀ ਚੜ੍ਹਦੀ ਕਲਾ ਵਾਸਤੇ ਭਾਈ ਅੰਮ੍ਰਿਤਪਾਲ ਸਿੰਘ ਨੂੰ ਜਿੱਤ ਪ੍ਰਾਪਤ ਕਰਵਾਉ,
Very nice views ਸਤਿ ਸ਼੍ਰੀ ਅਕਾਲ ਜੀ
ਵਾਹਿਗੁਰੂ ਵਾਹਿਗੁਰੂ ਵਾਹਿਗੁਰੂ
ਸੁਖਵੀਰ ਤੇ ਵਵਟੋਹਾ ਇਨੇ ਦੇ ਹੱਥ ਖੂਨ ਨਾਲ ਰੰਗੇ ਹੋਏ ਹਨ
ਜਿਹੜੀ 10℅ ਵੋਟ ਪਿੱਛੇ ਇਹ ਸਿੱਖਾਂ ਨਾਲ ਧਰੋਹ ਕਮਾ ਰਹੇ ਨੇ ਪਤਾ ਨੀ ਉਹ ਪੈਣੀ ਵੀ ਆ ਜਾਂ ਨਹੀ ਪਰ ਸਿੱਖਾਂ ਦੀਆਂ ਵੋਟਾਂ ਜਰੂਰ ਟੁੱਟ ਜਾਣੀਆਂ ਨੇ ਇਨ੍ਹਾਂ ਗਧਿਆਂ ਨੂੰ ਪੁੱਛੇ ਉਹ ਤਾਂ ਸਾਰੀ ਉਮਰ ਪੰਜਾਬ ਦਾ ਖਾਕੇ ਅੰਤ ਚ ਕਹਿੰਦੇ ਸਾਡੀ ਮਾਂ ਬੋਲੀ ਹਿੰਦੀ ਆ ਉਹ ਤੁਹਾਡੇ ਕਿਵੇਂ ਹੋ ਜਾਣਗੇ
Right
ਅਕਾਲੀ ਦਲ ਬਾਦਲ ਨੇ ਕੌਮ ਦਾ ਬਹੁਤ ਨੁਕਸਾਨ ਕੀਤਾ
Ha ji u r right
ਕੀ ਕਾਂਗਰਸ ਨੇ ਪੰਜਾਬ ਦਾ ਨੁਕਸਾਨ ਨਹੀ ਕੀਤਾ
@@AmarjitSingh-eq3rl mtlb tuc badal tabar nu justify kr rhe ho
India state kar rahi 1947 too dalle malle Sikh aps vich lage rahe.
Enna ghaan kita ,,ajj sadi kaum kithe ਖੜੀ ਐ,,ਲੋਕਾਂ ਨੂੰ ਚਾਹੀਦਾ ਇਹ ਬਾਦਲਾ ਦੇ ਜੁੱਤੀਆ ਮਾਰਨ
ਤੁਹਾਡਾ ਬੇੜਾ ਗਰਕ ਹੋ ਜਾਏ ਬਾਦਲਾਂ ਦੇ ਅਕਾਲਿਉ। ਤੁਸੀ ਆਪਣੀ ਕੁਰਸੀ ਲਈ ਪੰਥ ਹੀ ਵੇਚ ਦਿੱਤਾ। ਤੁਹਾਨੂੰ ਨਰਕਾਂ ਵਿਚ ਵਿਚ ਢੋਈ ਨਹੀ ਮਿਲਣੀ।
84ਵੇਲੇ ਵਲਟੋਹਾ ਹਥ ਖੜੇ ਕਰਕੇ ਬਾਹਰ ਆਇਆ ਸੀ ਬਾਦਲਾਂ ਸਮੇਤ
ਪੰਜਾਬ ਦੇ ਦੋਗਲੇ ਕਿਰਦਾਰਾਂ ਨੂੰ ਵੋਟਾਂ ਪਾਉਣ ਦੀ ਗਲਤੀ ਨਾਂ ਕਰ ਲਿਉ, ਪੰਜਾਬ ਵਿੱਚ -5-6- ਆਜ਼ਾਦ ਉਮੀਦਵਾਰਾਂ ਨੂੰ ਜਿਤਾਉਣ ਦੀ ਕੋਸ਼ਿਸ਼ ਕਰੋ, ਫਰੀਦਕੋਟ ਤੋਂ ਭਾਈ ਬੇਅੰਤ ਸਿੰਘ ਜੀ ਦੇ ਬੇਟੇ ਨੂੰ,ਖਡੂਰ ਸਾਹਿਬ ਤੋਂ ਭਾਈ ਸਾਹਿਬ ਜੀ, ਬਠਿੰਡਾ ਤੋਂ ਲੱਖਾ ਸਿਧਾਣਾ, ਲੁਧਿਆਣਾ ਤੋਂ ਭਾਈ ਕੰਵਲਜੀਤ ਸਿੰਘ ਬਰਾੜ,, ਸਿਮਰਨਜੀਤ ਸਿੰਘ ਮਾਨ, ਨੂੰ ਵੋਟਾਂ ਪਾ ਕੇ ਪੰਜਾਬ ਨੂੰ ਬਚਾ ਲਵੋ
BHAI 🌹 BHAI AMRIT PAL SINGH JE ZINDABAD ZINDABAD ZINDABAD ❤❤❤❤
Very good sandhu sahib
ਮੂਰਖ ਹੈ ਵਲਟੋਹਾ,ਸ਼੍ਰੋਮਣੀ ਅਕਾਲੀ ਦਲ ਇਹਨਾਂ ਦਾ ਨਹੀਂ ਮੱਖੂ ਵੀਰ ਜੀ,ਇਹਨਾਂ ਨੂੰ ਬਾਦੱਲੀਏ ਆਖਣਾ ਚਾਹੀਦਾ ਹੈ, 🙏
ਬੰਦੀ ਸਿੰਘਾਂ ਸੂਰਮਿਆਂ ਦਾ ਬੈਕਰਾਉਡ ਚੰਗੀ ਪੜਾਈ ਵਾਲਾ ਹੈ ਕੁੱਝ ਤਾਂ ਪੁਲਿਸ ਮੁਲਾਜਮ ਵੀ ਸਨ ਉਹ ਐਮ ਐਲ ਏ ਵੀ ਬਣ ਸਕਦੇ ਸੀ ਐਮ ਪੀ ਵੀ ਬਣ ਸਕਦੇ ਸੀ ਰਾਜ ਸਭਾ ਮੈਂਬਰ ਵੀ ਬਣ ਸਕਦੇ ਸਨ ਪਰ ਟਿਕਟਾਂ ਨਹੀਂ ਦਿਤੀਆਂ ਅਕਾਲੀ ਦਲ ਨੇ ,,,,ਜੇਕਰ ਉਹ ਪੜੇ ਲਿਖੇ ਨਾ ਹੁੰਦੇ ਫਿਰ ਵੀ ਟਿਕਟਾਂ ਦੇਣੀਆ ਬਣਦੀਆਂ ਸਨ ਕਿਉਂਕਿ ਝਾੜੂ ਆਲੇ ਦੇਖਲੋ ਕਿੰਨੇ ਕ ਐਜੁਕੇਟਡ ਹਨ ਪਰ ਅਗਲੇਆਂ ਨੇ ਆਪਣੀ ਸਰਕਾਰ ਬਣਾਈ ਰਾਜ ਸਭਾ ਮੈਂਬਰ ਵੀ ਕੋਈ ਚੱਜ ਦਾ ਨਹੀ ਪਰ ਬਣਾਏ ਜੇਕਰ ਝਾੜੂ ਆਲੇ ਐਦਾਂ ਅਨਪੜ੍ਹ ਲੋਕਾਂ ਨਾਲ ਸਰਕਾਰ ਚਲਾ ਸਕਦੇ ਹਨ ਫਿਰ ਅਕਾਲੀ ਦਲ ਨੇ ਕਿਉਂ ਨਹੀ ਬੰਦੀ ਸਿੰਘਾਂ ਨੂੰ ਟਿਕਟਾਂ ਦਿਤੀਆਂ ਕਿਉਂ ਨਹੀ ਬਾਹਰ ਕੱਢਵਾਏ
ਮੱਖੂ ਜੀ ਰੋਜ ਕਵਰ ਕਰੋ ਭਾਈ ਅੰਮ੍ਰਿਤ ਪਾਲ ਸਿੰਘ ਦਾ ਕਾਰਵਾ ਖਡੂਰ ਸਾਹਿਬਜੀ to..... ਪਿੰਡਾਂ ਦੇ ਪਿੰਡ ਤਿਆਰ ਕਰਵਾਉਜੀ
ਮੱਖੂ ਸਾਹਿਬ ਐਸੇ ਬੰਦਿਆਂ ਦੀ ਇੰਟਰਵਿਊ ਕਰੋ ਜਲਦੀ-ਜਲਦੀ ਤਾਂ ਇਹਨਾਂ ਦੀ ਮੰਜੀ ਪੰਜਾਬ ਵਿੱਚੋ ਹੀ ਠੁੱਕ ਜਾਣੀ ਹੈ ਕਿਉਂਕਿ ਲੋਕਾ ਨੂੰ ਮੌਕੇ ਤੇ ਆ ਕੇ ਆਹ ਸਾਰੀਆਂ ਗੱਲਾਂ ਯਾਦ ਕਰਾਉਣੀਆਂ ਪੈਂਦੀਆਂ ਨੇ ਲੋਕ ਜਲਦੀ ਭੁੱਲ ਜਾਂਦੇ ਸਾਰਾ ਕੁਝ
ਬਹੁਤ ਵਧੀਆ ਵਿਚਾਰ ਚਰਚਾ ਕੀਤੇ ਗਏ ਹਨ
ਕਰਤੂਤਾਂ ਤਾਂ ਬਹੁਤ ਵਧੀਆ ਵਲਟੋਹੇ ਦਾ
ਵਲਟੋਆ ਤਕ ਪਚਦੋ ਕਰਤੂਤ ਕਲੀ ਦਲ ਦੀ
BAADAL BALTOHA GUNDAIA NU JO VOTE PAWEGA OH VI GUNDE NE SARRE.
LOKKO JAGO GOLKAAN VICH PASSE PANNE BAND KARRO, SAB PASSA BAADAL KHAA RAHE NE. GOLKAAN DA.DARBAAR SAHIB DA SAB.KHAA GAI.
❤❤❤❤❤❤❤@@palwindersingh3731
ਸਰਦਾਰ ਸਿਮਰਨਜੀਤ ਸਿੰਘ ਮਾਨ ਜਿੰਦਾਬਾਦ
ਸੱਚ ਸੁਣਲੋ ਵੀਰੋਂ ਪੰਥਕ ਹੈ ਅਕਾਲੀ
ਜੋ ਸਖਸ਼ ਲੋੜ ਸਭਾ ਵਿੱਚ ਆਪਣੇ ਆਪ ਨੂੰ ਅੱਤਵਾਦੀ ਦੱਸਦਾ ਹੈ। ਜਨਤਾ ਨੂੰ ਇਹ ਸੱਭ ਧਿਆਨ ਵਿੱਚ ਰੱਖਦੇ ਹੋਏ ਵੋਟਾਂ ਪਾਉਣ ਦੀ ਲੋੜ ਹੈ।
ਸਭ ਤੋ ਵੱਡਾ ਅੱਤਵਾਦੀ ਤਾ ਮੋਦੀ ਜੋ ਹਜਾਰਾ ਮੁੱਸਲਮਾਨਾ ਦਾ ਕਾਤਲ ਹੈ
ਜੇਕਰ ਕੋਈ ਵੀ ਵਿਅਕਤੀ ਜਾਣ ਬੁੱਝ ਕੇ ਤੇ ਪੂਰਾ ਜ਼ੋਰ ਲਾ ਕੇ ਪੰਥ ਦਾ ਨੁਕਸਾਨ ਕਰੇ ਤਾਂ ਵੀ ਉਹ ਬਾਦਲ ਪਰਿਵਾਰ ਜਿਨਾਂ ਨੂਕਸਾਨ ਪੰਥ ਦਾ ਨਹੀਂ ਕਰ ਸਕਦਾ।
ਜੇ ਸੁਖਬੀਰ ਬਾਦਲ ਨੇ ਆਪਣੀ ਮਾੜੀ ਮੋਟੀ ਇੱਜ਼ਤ ਬਚਾਉਣੀ ਹੈ ਤਾਂ ਵਿਰਸਾ ਸਿੰਘ ਵਲਟੋਹਾ ਨੂੰ ਸੀਟ ਛੱਡ ਦੇਣੀ ਚਾਹੀਦੀ ਹੈ।
ਵਿਰਸਾ ਸਿੰਘ ਵਲਟੋਹਾ ਨੂੰ ਆਪਣੀ ਸੀਟ ਛੱਡ ਦੇਣੀ ਚਾਹੀਦੀ
ਸੁਖਬੀਰ ਬਾਦਲ ਤੇ ਵਿਲਟੋਹਾ ਇਹ ਪੰਥਕ ਹੇਤੂ ਨਹੀਂ ਕੁਰਸੀ ਹੇਤੂ ਪੰਥ ਭਾਵੇਂ ਉਜੜ ਜਾਵੇ ਇਹਨਾਂ ਨੂੰ ਕੋਈ ਪ੍ਰਵਾਹ ਨਹੀਂ ਏਸੇ ਕਰਕੇ ਸੁਖਬੀਰ ਪ੍ਰਧਾਨਗੀ ਛੱਡਣ ਨੂੰ ਤਿਆਰ ਨਹੀਂ
ਭਾਈ ਸਾਹਿਬ ਜੀ ਨੂੰ ਚੜ੍ਹਦੀ ਕਲਾ ਬਖਸ਼ੇ ਰਾਜ਼ ਖਾਲਸਾ ਪੰਥ ਨੂੰ ਬਖਸ਼ੇ
ਖੰਡੂਰ ਸਾਹਿਬ ਜੀ ਦੀ ਸਾਰੀ ਬੀਬੀਆਂ ਭੈਣਾਂ ਵੀਰਾਂ ਨੂੰ ਬੇਨਤੀ ਹੈ ਕਿ ਸਾਰੀ ਕੌਮ ਦੇਸ਼ ਵਿਦੇਸ਼ ਦੀਆਂ ਸੰਗਤਾਂ ਤੂਹਾਡੇ ਵਲ ਦੇਖ ਰਹੀ ਹੈ ਯੋਧਿਓ ਪੈਰ ਪੱਕੇ ਰਖੳ ਵਿਰੋਧੀ ਧਿਰ ਕਾਂਗਰਸ ਆਪ ਬਾਦਲ ਇਹ ਨੰਬਰ ਦੇ ਗੂਡੇ ਹੈ
ਸਿੱਖ ਮਾਰੇ ਕਾਂਗਰਸ ਨੇ ਸਿੱਖੀ ਮਾਰੀ ਅਕਾਲੀਆਂ ਨੇਂ ਸਿੱਖੋ ਤੁਹਾਡੇ ਅੱਗੇ ਹੱਥ ਜੋੜ ਕੇ ਬੇਨਤੀ ਹੈ ਕਿ ਅੰਮ੍ਰਿਤਪਾਲ ਸਿੰਘ ਜੀ ਨੂੰ ਵੋਟ ਪਾਵੋ
ਖੰਡੂਰ ਸਾਹਿਬ ਜੀ ਦੀ ਸਾਰੀ ਸੰਗਤ ਇਕਠੀ ਹੋ ਜਾਓ
ਸਾਰਿਆ ਨੂੰ ਹਿੰਮਤ ਕਰਨ ਦੀ ਜ਼ਰੂਰਤ ਆ। ਕਿ ਜੇ ਜੰਗ ਪੀੜੀ ਨੂੰ ਨਸ਼ਿਆ ਤੋ ਬਚਾਉਣਾ ਤਾਂ ਅਮਰਤਪਾਲ ਦੀ ਮਦਦ ਕਰ ਕੇ ਜਤਾਉ। ਹੁਣ ਵਾਲੀ ਸਰਕਾਰ ਦਾ ਬਾਦਲਾਂ ਵੁਚ ਕੋਈ ਫਰਕ ਨਹੀ।
ਜਾਗੋ ਲੋਕੋ ਜਾਗੋ ਹੁਣ vi ਪੰਥ ਬਚਾ ਲਓ
ਵਾਹਿਗੁਰੂ ਜੀ ਤਾਂ ਹੀ ਤਾਂ ਅਸੀਂ ਇਹਨਾਂ ਨੂੰ ਨਕਲੀ ਪੰਥਕ ਕਹਿੰਦੇ ਹਾਂ ਸੰਨ ਚੁਰਾਸੀ ਤੋਂ ਹੀ ਅਸੀਂ ਇਹਨਾਂ ਤੋਂ ਚੰਗੀ ਤਰਾਂ ਜਾਣਦੇ ਹਾਂ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ
Truth speech
ਵਾਹਿਗੁਰੂ ਜੀ
Right waheguru ji
We support amritpal Singh Bhai g in vote Will win 101%in Punjab ❤💖
ਵਲਟੋਹਾ ਵਰਗੇ ਹਥ ਖੜ੍ਹੇ ਕਰ ਕੇ ਬਾਹਰ ਆ ਗਏ
ਉਪਕਾਰ ਸਿੰਘ ਸੰਧੂ ਨੇ ਇਨਾਂ ਦਾ ਸਾਰਾ ਪੰਥਕ ਹੋਣ ਦਾ ਸਾਰਾ ਚਿਖਾ ਸੁਣਾ ਦਿਤਾ ਹੈ ਹੁਣ ਇਨਾਂ ਨੂੰ ਬੈਠ ਜਾਣਾ ਚਾਹਿਦਾ ਹੈ
ਜੋ ਆਦਮੀ ਬਾਦਲ ਪਰਿਵਾਰ ਖਾਸ ਕਰਕੇ ਵਲਟੋਹਾ ਨੂੰ ਵੋਟ ਪਾਵੇ ਗਾ ਤਾਂ ਸਮਝ ਲਓ ਕਿ ਉਹ ਮਹਾ ਮੂਰਖ ਹੈ ਉਸ ਦਾ ਕੁਝ ਵੀ ਨਹੀਂ ਬਣ ਸਕਦਾ
Upkaar Singh Sandhu Sahib❤Salute You , Perfect Explanation ❤
ਬੈਸੇ ਪ੍ਰਚਾਰ ਤਾਂ ਬਹੁਤ ਹੋ ਰਿਹਾ ਪਰ ਵੀਡੀਓ ਸਿਆਸੀ ਪਾਰਟੀਆਂ ਦੀ ਸ਼ਹਿ ਤੇ ਬਲਾਕ ਹੋ ਰਹੀਆਂ ਹਨ ਇਸ ਵਲ ਧਿਆਨ ਦਿਓ ਹਲਕੇ ਦੀਆਂ ਖਬਰਾਂ ਦਿਖਾਓ
waha guru ji
ਵਿਰਸੇ ਨੂੰ ਚਾਹੀਦਾ ਸੌਦੇ ਸਾਧ ਦੀ ਸ਼ਰਨ ਚਲੇ ਜਾਣ। ਪੰਥ ਦਾ ਢੰਡੋਰਾ ਪਿੱਟਣਾਂ ਛੱਡ ਦੇਣ।ਲੋਕ ਸਭ ਜਾਣਦੇ ਹਨ। ਇਨ੍ਹਾਂ ਦੇ ਆਕਾ ਨੇ ਕਿਹਾ ਸੀ ਕੇ ਬੇਅਦਬੀ ਕਰਵਾਉਣ ਵਾਲੇ ਦਾ ਕੱਖ ਨ ਰਹੇ ਉਸ ਵੇਲੇ ਇਹ ਉਸ ਨਾਲ ਸਹਿਮਤ ਹੋਏ ਤੇ ਹੁਣ ਜਦੋਂ ਕੱਖ ਨਹੀਂ ਰਿਹਾ ਤਾਂ ਫਿਰ ਰੋਣ ਕਾਹਦਾ?
ਭਾਈ ਅਮ੍ਰਿਤਪਾਲ ਸਿੰਘ ਜੀ ਖਾਲਸਾ
ਸ੍ ਉਪਕਾਰ ਸਿੰਘ ਸੰਧੂ ਸਾਹਬ ਤੇ ਮਖੂ ਸਾਹਬ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਵਿੱਰ ਜੀ 🙏 ਵਾਹਿਗੁਰੂ ਜੀ ਹਮੇਸ਼ਾ ਚੜਦੀ ਕਲਾ ਵਿੱਚ ਰੱਖਣ ਆਪ ਜੀ 🙏
Bilkul sahi keha ji
ਅਕਾਲੀ ਦਲ ਨੂੰ ਵੋਟ ਪਾਉਣਾ ਆਪਣੇ ਦੁਸ਼ਮਣ ਦਾਂ ਸਾਥ ਦੇਣਾ ਸਿੱਖ ਪੰਥ ਨੂੰ ਬੇਨਤੀ
ਵਾਹਿਗੁਰੂ ਜੀ ਮੇਹਰ ਕਰਨ 🙏❤️🙏 ਭਾਈ ਅੰਮ੍ਰਿਤਪਾਲ ਸਿੰਘ ਖਾਲਸਾ ਜੀ ਇਤਿਹਾਸਕ ਜਿੱਤ ਪ੍ਰਾਪਤ ਕਰਨਗੇ ✌️✌️✌️✌️✌️❤️
Sikh intellectuals should come forward to save our integrity
ਹੋ ਸਕਦਾ ਹੈ ਕਿ,,,,ਹੋ ਸਕਦਾ ਹੈ ਕਿ ਕੋਈ ਵੀ ਵਿਅਕਤੀ ਜਾਂ ਕੋਈ ਵੀ ਪਾਰਟੀ ਪੰਥਕ ਸੋਚ ਅਪਣਾ ਸਕਦੀ ਹੈ ਪਰ ਅਕਾਲੀ ਦਲ ਕਦੇ ਵੀ ਪੰਥਕ ਨਹੀ ਹੋ ਸਕਦੇ।
ਇਹ ਵਿਰਸੇ ਵਰਗੇ ਲੋਕਾਂ ਨੂੰ ਚਲੂਣੇ ਲੜਨ ਲੱਗ ਪਏ, ਬਲੈਕੀਆਂ ਨੂੰ ਜੁੱਤੀ ਫੇਰੋ, ਕੁਰਸੀ ਜਾਂਦੀ ਦੇਖ ਕੇ ਕਿਵੇਂ ਭੌਂਕ ਰਹੇ ਹਨ,, ਸੰਤ ਜਰਨੈਲ ਜੀ ਵੇਲੇ ਵੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀਆਂ ਚੋਣਾਂ ਵਿੱਚ ਇੰਨ੍ਹਾਂ ਨੇ ਇਸ ਤਰ੍ਹਾਂ ਹੀ ਕੀਤਾ ਸੀ
Waheguru Ji waheguru Ji
ਵਲਟੋਹਾ ਬਾਦਲ ਪਰਿਵਾਰ ਨੂੰ ਮੋਦੀ ਸਰਕਾਰ ਮੁਰਦਾਬਾਦ ਗੱਡੀਆਂ ਪਿੱਛੇ ਪਾ ਖਿੱਚੋ ਵਲਟੋਹਾ ਬਾਦਲ ਪਰਿਵਾਰ ਸਦਾ ਗੋਗਲਿਆ ਦਾ ਮੀਂਹ ਨਹੀਂ ਪੈਣਾ
ਸਿੱਖੀ ਪਹਿਰਾਵਾ ਗੁਰੂ ਗੋਬਿੰਦ ਸਿੰਘ ਜੀ ਦੀ ਦੇਣ ਹੈ ਜਿਸ ਵਿਚ ਰਹਿਣਾ ਹਰ ਸਿੱਖ ਦਾ ਫਰਜ਼ ਹੈ ਪਰ ਸਿੱਖੀ ਬਾਣੇ ਵਿਚ ਮਾੜੀਆਂ ਕਰਤੂਤਾਂ ਕਰਨੀਆਂ ਗੁਰੂਆਂ ਦੇ ਸਿਧਾਂਤ ਦੇ ਉਲਟ ਹੈ
ਮਸੰਦ।
ਹਰਪ੍ਰੀਤ ਸਿੰਘ ਮਖੂ ਜੀ ਤੁਸੀ ਏਦਾਂ ਹੀ ਸੱਚ ਦੇ ਰਾਹ ਤੇ ਚੱਲਦੇ ਰਹੋ ਵਾਹਿਗੁਰੂ ਜੀ ਮਿਹਰ ਕਰਨ ਗੇ ਭਾਈ ਅੰਮ੍ਰਿਤਪਾਲ ਸਿੰਘ ਖ਼ਾਲਸਾ ਜੀ ਜਿੱਤੂ ਗਾਂ ਪੱਕਾ
ਮਖੂ ਸਾਹਿਬ ਤੁਸੀਂ ਬਹੁਤ ਵਧੀਆ ਜਾਣਕਾਰੀ ਦੇ ਰਹੇਂ ਹੋਵਾਹਿਗੁਰੂ ਤੁਹਾਨੂੰ ਚੜਦੀ ਕਲਾ ਵਿਚ ਰਖੇ ਧੰਨ ਵਾਦ
ਵਲਟੋਹੇ ਵਰਗਾ ਖੱਚ ਦੁਨੀਆ ਵਿਚ ਹੋਰ ਕੋਈ ਨਹੀਂ ਇਹ ਸੁਖਬੀਰ ਦਾ No. ਇਕ ਚੱਪਲ ਚਟ ਹੈ
Correct
ਪਰਕਾਸ਼ ਸਿੰਘ ਬਾਦਲ ਫ਼ਖ਼ਰੇ ਕੌਮ ਨਹੀਂ ਬਲਕਿ ਖ਼ਤਰਾ ਏ ਕੌਮ ਸਨ।
ਬਿਲਕੁਲ ਸਹੀ ਗੱਲ ਵਲਟੋਹਾ ਖੱਚ ਹੱਥ ਖੜ੍ਹੇ ਕਰ ਕੇ ਕੌਣ ਬਾਹਰ ਆ ਗਿਆ ਸੀ
ਵਲਟੋਹਾ ਨੇ ਪੁੱਟ ਲਿਆ ਟੋਆ ਅਮਿਤਪਾਲ ਸਿੰਘ ਖਿਲਾਫ ਬੋਲ ਕੇ ਪੰਥਕ ਮਖੌਟਾ ਲੱਥ ਗਿਆ ਜਿਹੜਾ ਬਾਦਲ ਦਿੱਤਾ
ਬਿਲਕੁਲ
ਸੁਣ ਲਓ ਕਰਤੂਤਾ ਵਲਟੋਹਾ ਦੀਆ ਕਰਤੂਤਾ
ਹਰਮਿਦਰ ਸਿਧੂ ਕੋਮ ਹੀਰੇ ਸਨ ਤੇ ਕਰਬਾਨੀ ਵਾਲੇ ਸਨ
1982,, ਵਿੱਚ ਸੰਤ ਜਰਨੈਲ ਸਿੰਘ ਭਿੰਡਰਾਂਵਾਲੇ ਦੇ ਦਰਸ਼ਨ ਕੀਤੇ ਸਪੀਚ ਸੁਣੀ,,ਉਸ ਟਾਈਮ ਮੇਰੀ ਉਮਰ 12,ਸਾਲ ਦੀ ਸੀ,, ਅੱਜ ਤੱਕ ਸੰਤ ਜੀ ਦਿਲ ਵਿੱਚ ਵਸਦੇ ਨੇ, ਜਿਸ ਬੱਦੇ ਨੇ ਸੰਤ ਜੀ ਨਾਲ ਲੱਮਾ ਸਮਾਂ ਗੁਜਾਰਿਆ ਹੋਵੇ ਉਹ ਸੰਤ ਜਰਨੈਲ ਸਿੰਘ ਭਿੰਡਰਾਂਵਾਲੇ ਦੀ ਸੋਚ ਨੂੰ ਕਿਵੇਂ ਭੁੱਲ ਕੇ ਬਾਦਲ ਪਰਿਵਾਰ ਦੀ ਝੋਲੀ ਵਿੱਚ ਜਾਂ ਬੈਠਾ,ਸਮਝ ਤੋਂ ਬਾਹਰ ਦੀ ਗੱਲ ਹੈ
ਇਹ ਸੰਤਾ ਦੇ ਨਾਲ ਤਾ ਸੀ ਪਰ ਲੋਟੂ ਟੋਲੇ ਵਿੱਚ ਸੀ ਜਿਨਾ ਨੂੰ ਸੰਤ ਤੁਰਕ ਕਹਿਦੇ ਸੀ
ਏਨਾ ਨੂੰ ਭਾਈ ਸਾਹਿਬ ਭਾਈ ਅੰਮ੍ਰਿਤ ਪਾਲ ਸਿੰਘ ਜੀ ਸੰਤ ਜਰਨੈਲ ਸਿੰਘ ਖਾਲਸਾ ਭਿੰਡਰਾ ਵਾਲੇ ਦਿਸ ਰਿਹਾ ਹੈ ਇਹ ਲੋਕ ਕੌਮ ਦੇ ਗਦਾਰ ਨੇ ਸਾਰੇ ਦੇ ਸਾਰੇ ਬਾਦਲ ਮੰਡਲੀ
Bilkulsach 100persent very good ❤❤❤❤❤❤❤❤
ਕਿਥੇ ਸੰਤ ਜਰਨੈਲ ਸਿੰਘ ਜੋ ਫੌਜ ਅੱਗੇ ਡੱਟ ਗਿਆ ਕਿਥੇ ਸਿਰ ਵਾਰਨ ਦੀਆਂ ਬੜਕਾਂ ਮਾਰਨ ਵਾਲਾ ਡਰਪੋਕਾਂ ਵਾਂਗ ਦੌੜਿਆ
@@jagdeepnatt9425ਦੌੜਿਆ ਨਹੀ ਸੀ ਵਿਦਵਾਨ ਜੀ ਓਨਾਂ ਨੇ ਆਪਣੀ ਸਿਆਣਪ ਦਾ ਪ੍ਰਗਟਾਵਾ ਕੀਤਾ ਸੀ ਜੋ ਸ਼ਾਜਿਸ ਇਨਾਂ ਸਾਰੀਆਂ ਰਾਜ ਕਰਦੀ ਤੇ ਰਾਜ ਕਰ ਚੁੱਕੀਆਂ ਧਿਰਾਂ ਨੇ ਘੜੀ ਸੀ ਭਾਈ ਅੰਮ੍ਰਿਤਪਾਲ ਸਿੰਘ ਨੂੰ ਮਾਰਨ ਦੀ ਓਸ ਸ਼ਾਜਿਸ ਨੂੰ ਫੇਲ ਕਰਤਾ ਭਾਈ ਸਾਬ ਨੇ ਜੇ ਭਾਈ ਅੰਮ੍ਰਿਤਪਾਲ ਸਿੰਘ ਸਾਈਡ ਨਾ ਲੈਂਦੇ,ਜਿਨੀਂ ਤਿਆਰੀ ਨਾਲ ਪਲਾਨ ਬਣਾਕੇ ਘੇਰਾਂ ਪਾਇਆ ਸੀ ਫਿਰ, ਸਮੇਂਤ ਭਾਈ ਅੰਮ੍ਰਿਤਪਾਲ ਸਿੰਘ ਸੈਂਕੜੇ ਨੌਜਵਾਨ ਬੱਚੇ ਬੁੱਢੇ ਮਰਦੇ,ਜੋ ਇਨ੍ਹਾਂ ਬੈਹਰੂਪੀਆਂ ਵਲਟੋਹੇ ਰਾਜੇਵੜਿਂਗ ਵਰਗਿਆਂ ਤੇ ਅਮਿਤ ਸ਼ਾਹ ਗੰਜੇ ਨੇ ਪਲਾਨ ਸੀ ਜਿਸ ਨੂੰ ਭਾਈ ਅੰਮ੍ਰਿਤਪਾਲ ਸਿੰਘ ਦੀ ਸਿਆਣਪ ਨੇ ਫੇਲ ਕਰਤਾ,🙏🌹💯
ਵਲਟੋਹੇ ਚਵਲ ਦੀ ਜ਼ਮਾਨਤ ਜ਼ਬਤ ਕਰਾਓ ਖਡੂਰ ਸਾਹਿਬ ਵਾਲਿਓ
ਉਪਕਾਰ ਸਿੰਘ ਸੰਧੂ ਜੀ ਤੇ ਹਰਪ੍ਰੀਤ ਸਿੰਘ ਜੀ ਜ਼ਿੰਦਾਬਾਦ
ਧੰਨਵਾਦ ਸੰਧੂ ਸਾਹਿਬ ਕੁੱਝ ਪ੍ਰਤੀਸ਼ਤ ਪਰਦੇ ਨੰਗੇ ਕੀਤੇ ਇਹਨਾਂ ਦੀ ਗ਼ਦਾਰੀ ਦੀ ਲਿਸਟ ਬਹੁਤ ਲੰਬੀ ਹੈ
ਸਿੱਖੋ! ਬਾਦਲ ਲਾਣਾ ,ਕਾਮਰੇਡਾ, ਆਰ ਐਸ ਐਸ ਕਾਂਗਰਸ ਤੋ ਵੀ ਵੱਧ ਖਤਰਨਾਕ ਹੈ ।
ਬੌਲਣ ਪਾਜ ੳਖਾੜਿਆ ਜਿੳ ਮੂਲੀ ਪਤਾ ।।ਵਲਟੋਹੇ ਦੀ ਅੰਦਲਰੀ ਨਿਯਤ ਜਾਹਰ ਹੋ ਗਈ ।।
Valtoha gadar i
ਸੰਧੂ ਸਾਹਿਬ ਬਹੁਤ ਵਧੀਆ ਜਾਣਕਾਰੀ ਦਿਤੀ
ਵਲਟੋਹਾ ਸਾਹਿਬ ਨੂੰ ਵੀ ਇਹ ਇੰਟਰਵਿਊ ਵੇਖਕੇ
ਅਪਣੀ ਜਮੀਰ ਨਾਲ ਸੋਚਣਾ ਚਾਹੀਦਾ ਹੈ
🌹ਗੁਰੂ ਸਾਹਿਬ ਤੋਂ ਕੋਈ ਉਪਰ ਨਹੀਂ ਹੈ 🌹
ਸਾਰੀ ਕੌਮ ਨੂੰ ਰਲਕੇ ਭਾਈ ਸਾਹਿਬ ਨੂੰ ਜਤਾਉਣਾ
ਚਾਹੀਦਾ ਹੈ 🌹🌳ਅਕਾਲ ਪੁਰਖ ਦੀ ਪੂਰੀ ਕਿਰਪਾ ਹੋਣੀ ਹੈ 🌳🌹🌹🌹ਵਾਹਿਗੁਰੂ ਜੀ 🌹🌹🌹
ਪੰਜਾਬ ਦੇ ਵਿੱਚ ਜਿੰਨੇ ਵੀ ਐਮਪੀ ਖੜੇ ਨੇ ਅਕਾਲੀ ਦਲ ਦੇ ਉਹਨਾਂ ਨੂੰ ਵੋਟ ਨਹੀਂ ਪਾਉਣੀ ਚਾਹੀਦੀ ਜਿਹੜੀ ਹ ਇਹ ਪੁੱਠੀਆਂ ਕਰਤੂਤਾਂ ਕਰਦੇ ਨੇ
ਵਲਟੋਹਾ ਚਵਲ
ਮੈ ਲੁਧਿਆਣਾ ਜ਼ਿਲ੍ਹੇ ਦਾ ਅੰਮ੍ਰਿਤਪਾਲ ਸਿੰਘ ਵੀਰ ਦੇ ਹੱਕ ਵਿੱਚ ਆਹੀ ਕਹਿਣਾ, ਭਗਵੰਤ ਬੁੱਚੜ ਨੂੰ ਦੱਸ ਦੋ ਤੂੰ ਸਿੱਖਾਂ ਕੌਮ ਨਾਲ ਕਿਸਾਨਾਂ ਨਾਲ ਜਿੰਨਾ ਮਾੜਾ ਕਰਿਆ ਹੁਣ ਵੋਟਾਂ ਚ ਪਤਾ ਲੱਗਜੇ, ਤੇ ਅੰਮ੍ਰਿਤਪਾਲ ਸਿੰਘ ਵੀਰ ਬਾਹਰ ਵੀ ਆ ਸਕਦੇ ਨੇ ਤੋਹਡੀ ਇੱਕ ਵੋਟ ਨਾਲ ਖਡੂਰ ਸਾਬ ਵਾਲਿਓ 👍🏻👍🏻👍🏻👍🏻
ਧੰਨਵਾਦ ਭਾਈ ਸਾਹਿਬ ਜੀ
ਘਟੀਆ ਸੋਚ ਵਾਲੇ ਨੇ ਜੋ ਲੋਕ ਬਾਦਲਾਂ ਨੂੰ ਵੋਟ ਪਾਉਂਦੇ ਨੇ
Sab kysh Indian state di khed hai 1947. Badal huna da shunshna rakh k galami samjo 22.
ਪੰਥਕ ਵਲਟੋਹਾ ਜੀ ਸੁਣ ਲਿਆ ਜੇ ਪੰਥਕਾਂ ਦੀਆਂ ਕਰਤੂਤਾਂ
ਵਲਟੋਹਾ ਲੁਟਾਂ ਖੋਹਾਂ ਕਰਨ ਵਾਲਾ ਚਾਵਲ ਹੈ ਹੁਣ ਆਰ ਐਸ ਐਸ ਦਾ ਟਾਊਟ ਹੈ। ਅੰਮ੍ਰਿਤ ਪਾਲ ਸਿੰਘ ਖ਼ਾਲਸਾ ਜ਼ਿੰਦਾਬਾਦ।
ਹਰ ਸਿੱਖ ਨੂੰ ਇਹ ਗੱਲਾਂ ਸੁਣਨੀਆਂ ਚਾਹੀਦੀਆਂ ਨੇ
ਸੁਣ ਲਿਆ ਕਰਤੂਤ ਕੀੜੇ ਪੈਣ ਇੰਨਾ ਦੇ ਵਾਹਿਗੁਰੂ ਜੀ 😢
ਬਹੁਤ ਵਧੀਆ ਸੇਵਾਵਾਂ ਨਿਭਾਅ ਰਹੇ ਹੋ ਧੰਨਵਾਦ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹਿ ਪ੍ਰਵਾਨ ਹੋਵੇ ਜੀ
ਵਿਰਸਾ ਸਿੰਘ ਬਲੈਕ ਕਰਦਾ ਸੀ ਜਦੋਂ ਪੁਲਿਸ ਨੇ ਤੰਗ ਕਰਨਾ ਸ਼ੁਰੂ ਕੀਤਾ ਤੇ ਇਹ ਸੰਤਾਂ ਦੀ ਸ਼ਰਨ ਵਿੱਚ ਆ ਗਿਆ ਪੁਲਿਸ ਦਿਆਂ ਜੁਤੀਆਂ ਤੋਂ ਡਰਦਾ
ਮੈਂ ਵੀ ਸੰਤਾਂ ਕੋਲ ਜਾਂਦਾ ਸੀ
ਮਖੂ ਸਾਬ, ਜੀ, ਹੁਣ, ਵਲਟੋਹਾ,ਦਾ,ਜਵਾਈ,ਆ, ਰਿਹਾ,, ਭਾਈ ਅਮਿਤਪਾਲ ਖਾਲਸਾ ਜੀ, ਜਿੱਤੇਗਾ ਵਾਹਿਗੁਰੂ ਜੀ
ਮਾੜੀ ਸ਼ਬਦਾਵਲੀ ਵਰਤਣ ਤੋਂ ਗੁਰੇਜ ਕਰੋ।
ਮਖੂ।ਜੀ।ਕਿਸੇ।ਬੰਦੇਤੇ।ਡਿਬੇਟ।ਕਰਿਆ।ਕਰੋ।ਵਲਟੋਹਾ।ਬੇਬਕੂਫ।ਬੇਸ਼ਰਮ।ਕੌਮ।ਦਾ।ਗਦਾਰ।ਆਪਣੇ।ਆਪ।ਹੀ।ਪੰਥਕ।ਕਹਾਉਣ।ਵਾਲਾਬਂਦਾ।ਨੀ।ਦਂਲਾ।ਆਇਹਦਾ।ਨਾਂ।ਵੀ।ਲੋਣਾ।ਗ,ਤ।ਐ
ਵਾਹ ਜੀ ਵਾਹ ਸ ਉਪਕਾਰ ਸਿੰਘ ਜੀ ਧੰਨਵਾਦ
🙏 ਚਿਹਰੇ ਤਾਂ ਪੰਥਕ ਬਹੁਤ ਨੇਂ 🙏,,
ਪਰ ਅੰਦਰੋਂ ਨੀਤਾਂ ਪੰਥਕ ਨਹੀਂ ਲੱਭਦੀਆਂ,,
ਸੁਖਬੀਰ ਬਾਦਲ ਨੇ ਸਰਸੇ ਵਾਲੇ ਨੂੰ ਚੋਲਾ ਸਵਾਕੇ ਦਿਤਾ ਜੋ ੳਸਨੇ ਜਾਮੇ ਇੰਸਾਂ ਬਨਾਣ ਸਮੇ ਪਾਇਆ ਸੀ ਇਹ ਪੰਥਕਾਂ ਦੀ ਕਰਤੂਤ ਹੈ
ਵੱਡਮੁੱਲਾ ਯੋਗਦਾਨ ਪਾ ਰਹੇ ਹੋ ਭਾਈ ਸਾਹਿਬ ਜੀ ਦੀ ਚੋਣ ਚ
ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ 🙏 , ਖਾਲਸਾ ਜੀ ਕਮੈਂਟਾਂ ਵਿੱਚ ਕੋਈ ਗੁਰਲਾਭ ਸਿੰਘ ਮੈਨੂੰ ਲੱਗਦਾ ਸਰਕਾਰ ਤੋਂ ਵੀ ਵੱਧ ਡਰਿਆ ਪਿਆ , ਕਮਲਿਆ ਜੇ ਸੰਤਾਂ ਨੇ ਸ਼ਹੀਦੀ ਦਿੱਤੀ ਆਂ ਨਾ ਆਕਾਲ ਤਖਤ ਸਾਹਿਬ ਤੇ ਤਾਂ ਹੀ ਅਜੇ ਤੁਸੀਂ ਬਚੇ ਹੋਏ ਹੋ ,
ਮੱਖੂ। ਸਾਹਿਬ ਜੀ ਵਲਟੋਹਾ ਨੂੰ R S S ਦਾ ਡਰ ਹੈ
Galami samjo ji sab Indian state de kode kitte hoi 1947 too.
ਸਾਧ ਦੀ ਫ਼ਿਲਮ ਦੇ ਇਸ਼ਤਿਹਾਰ ਦੀ ਰਾਖੀ ਵਾਸਤੇ ਪੁਲੀਸ ਲਾਈ ਗਈ।
ਇਨ੍ਹਾਂ ਨੇ ਜਦੋਂ ਭਾਈ ਅੰਮ੍ਰਿਤਪਾਲ ਸਿੰਘ ਵਹੀਰ ਕਢ ਰਹੇ ਸਨ ਓਹਦੋਂ ਓਹ ਹੀ ਸਾਰੇ ਪਿਟ ਸਿਆਪਾ ਕਰ ਰਹੇ ਸੀ ਕੇ ਇਸਨੇ ਪੰਜਾਬ ਦੇ ਹਾਲਾਤ ਖਰਾਬ ਕਰ ਦੇਣੇ , ਇਸਨੂੰ ਅੰਦਰ ਕਰ ਦਿਓ , ਨਾਲ ਹੋ ਕੇ ਭਾਈ ਅੰਮ੍ਰਿਤਪਾਲ ਸਿੰਘ ਅਤੇ ਉਨ੍ਹਾਂ ਦੇ ਸਾਥੀਆਂ ਨੂੰ ਜਿਹਲਾਂ ਚ ਡਿਬਰੂਗੜ੍ਹ ਭੇਜਿਆ। ਹੁਣ ਇਹ ਭਾਈ ਅੰਮ੍ਰਿਤਪਾਲ ਸਿੰਘ ਦਾ ਹੀ ਵਿਰੋਧ ਕਰ ਰਹੇ ਹਨ ,ਹੋਰ ਵੀ ਤਾਂ ਉਮੀਦਵਾਰ ਹਨ ।
ਮੱਖੂ ਸਾਹਿਬ ਜੀ ਖਿਚ ਕੇ ਰੱਖੋ, ਬਹੁਤ ਵਧੀਆ ਧੰਨਵਾਦ ਜੀ, ਧੰਨਵਾਦ ਜੀ
ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ
ਭਾਈ ਸਾਬ ਜੀ ਹੁਣ ਇਹ ਕਹਾਵਤ ਸਿੱਧ ਹੋ ਗਈ ਜੇ ਸਿੱਖ ਨੂੰ ਸਿੱਖ ਨਾਂ ਮਾਰੇ ਤਾਂ ਕੌਮ ਕਦੇ ਨਾ ਹਾਰੇ ਧੰਨਵਾਦ ਜੀ
ਵਿਰਸੇ ਨੂੰ ਸਰਦਾਰ ਕਹਿਣਾ ਕੋਈ ਸਮਝਦਾਰੀ ਵਾਲੀ ਗੱਲ ਨਹੀਂ ਹੈ ਜੀ ਮੱਖੂ ਸਾਹਿਬ
ਵਲਟੋਹਾ ਸਹਿਬ ਦੀ ਕੁਰਸੀ ਦਾ ਪੱਕਾ ਭੋਗ ਪੈ ਜਾਣਾ ਭਾਈ ਸਾਹਿਬ ਦੀ ਜੇ ਜੇ ਕਾਰ ਹੋਣੀ ਹੀ ਹੈ ਅੱਗੇ ਵਸਤੇ ਇਹਨਾ ਦੀ ਜੁਰਤ ਨੀ ਪੇਣੀ। ਧੰਨਵਾਦ ਜੀ।
विरसा सिंह वल्टोहा की जायदाद की जांच होनी चाहिए इसने पंजाब को लूटकर बहुत सम्पत्ति बनाई है
Sab loot rahe 1947 too dalle malle Sikh aps vich lage rahe. Galami samjo ji.
ਕੋਈ ਵੀ ਵਿਅਕਤੀ ਜਾਂ ਪਾਰਟੀ ਕਿਸੇ ਤਰ੍ਹਾਂ ਵੀ ਪੰਥਕ ਹੋ ਸਕਦੇ ਹਨ ਪਰ ਅਕਾਲੀ ਦਲ ਕਦੇ ਵੀ ਪੰਥਕ ਨਹੀ ਹੋ ਸਕਦਾ
❤ ਸਾਰੇ ਹੀ ਦੇਸ਼ਾਂ ਦੇ ਬੰਦੀ (ਕੈਦੀ) ਜਿਨ੍ਹਾਂ ਨੂੰ ਕੋਰਟ ਦੁਆਰਾ ਜਿਤਨੀ ਕੈਦ ਦੀ ਸਜ਼ਾ ਲਗਾਈ ਗਈ ਹੋਵੇ। ਉਹ ਪੂਰੀ ਹੋਣ ਤੇ ਕੈਦੀਆਂ ਨੂੰ ਤੁਰੰਤ ਰਿਹਾਅ ਕਰ ਦੇਣਾ ਚਾਹੀਦਾ ਹੈ।
ਜੇ ਕੋਈ ਦੁਬਾਰਾ ਅਪਰਾਧ ਕਰਦਾ ਹੈ ਤਾਂ ਦੁਬਾਰਾ ਕੈਦ ਦੀ ਸਜ਼ਾ ਲਗਾਈ ਜਾ ਸਕਦੀ ਹੈ। ❤
ਖੰਡੂਰ ਸਾਹਿਬ ਵਾਲੇਓ ਭਾਈ ਅਮਿ੍ਤਪਾਲ ਸਿੰਘ ਖਾਲਸਾ ਨੂੰ ਜਤਾਓ
ਵਾਹਿਗੁਰੂ ਜੀ। ਵਖਰੀ ਸਿੱਖ ਕੌਮ ਦੇ ਬੁਧੀਜੀਵੀ ਆਗੂਆਂ ਦੀ ਦੇਲਰੀ ਦੇ ਝੰਡੇ ਝੂਲਦੇ ਹਨ।ਨਾ ਆਪਣੀਆਂ ਕੁੜੀਆਂ ਦੀਆਂ ਇਜ਼ਤਾਂ ਬਚਾ ਸਕੇ ਨਾ ਗੁਰੂ ਗ੍ਰੰਥ ਬਚਾ ਸਕੇ।ਹੁਣ ਥਾਪੀਆ ਮਾਰੇ ਕਿਸ ਨੂੰ ਵੇਖਦੇ ਹਨ। ਦੁਰਫਿਟੇ ਮੁਹ ਜੋ ਗੁਰੂ ਤੋ ਉਲ਼ਟ ਚਲਦੇ ਹਨ।ਸਾਧ ਸੰਗਤ ਧੰਨਵਾਦ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ
ਮਖੂ ਜੀ ਬਹੁਤ ਵਧੀਆ ਜਾਨਕਾਰੀ ਦਿਤੀ ਜੀ ਧੰਨਵਾਦ
ਆਪਣੀ ਜ਼ਮੀਰ ਸਿੱਖ ਕੌਮ ਦੀ ਚੜ੍ਹਦੀ ਕਲਾ ਵਾਸਤੇ ਭਾਈ ਅੰਮ੍ਰਿਤਪਾਲ ਸਿੰਘ ਨੂੰ ਜਿੱਤ ਪ੍ਰਾਪਤ ਕਰਵਾਉ,
Very nice views ਸਤਿ ਸ਼੍ਰੀ ਅਕਾਲ ਜੀ
ਵਾਹਿਗੁਰੂ ਵਾਹਿਗੁਰੂ ਵਾਹਿਗੁਰੂ
ਸੁਖਵੀਰ ਤੇ ਵਵਟੋਹਾ ਇਨੇ ਦੇ ਹੱਥ ਖੂਨ ਨਾਲ ਰੰਗੇ ਹੋਏ ਹਨ
ਜਿਹੜੀ 10℅ ਵੋਟ ਪਿੱਛੇ ਇਹ ਸਿੱਖਾਂ ਨਾਲ ਧਰੋਹ ਕਮਾ ਰਹੇ ਨੇ ਪਤਾ ਨੀ ਉਹ ਪੈਣੀ ਵੀ ਆ ਜਾਂ ਨਹੀ ਪਰ ਸਿੱਖਾਂ ਦੀਆਂ ਵੋਟਾਂ ਜਰੂਰ ਟੁੱਟ ਜਾਣੀਆਂ ਨੇ ਇਨ੍ਹਾਂ ਗਧਿਆਂ ਨੂੰ ਪੁੱਛੇ ਉਹ ਤਾਂ ਸਾਰੀ ਉਮਰ ਪੰਜਾਬ ਦਾ ਖਾਕੇ ਅੰਤ ਚ ਕਹਿੰਦੇ ਸਾਡੀ ਮਾਂ ਬੋਲੀ ਹਿੰਦੀ ਆ ਉਹ ਤੁਹਾਡੇ ਕਿਵੇਂ ਹੋ ਜਾਣਗੇ
Right
ਅਕਾਲੀ ਦਲ ਬਾਦਲ ਨੇ ਕੌਮ ਦਾ ਬਹੁਤ ਨੁਕਸਾਨ ਕੀਤਾ
Ha ji u r right
ਕੀ ਕਾਂਗਰਸ ਨੇ ਪੰਜਾਬ ਦਾ ਨੁਕਸਾਨ ਨਹੀ ਕੀਤਾ
@@AmarjitSingh-eq3rl mtlb tuc badal tabar nu justify kr rhe ho
India state kar rahi 1947 too dalle malle Sikh aps vich lage rahe.
Enna ghaan kita ,,ajj sadi kaum kithe ਖੜੀ ਐ,,ਲੋਕਾਂ ਨੂੰ ਚਾਹੀਦਾ ਇਹ ਬਾਦਲਾ ਦੇ ਜੁੱਤੀਆ ਮਾਰਨ
ਤੁਹਾਡਾ ਬੇੜਾ ਗਰਕ ਹੋ ਜਾਏ ਬਾਦਲਾਂ ਦੇ ਅਕਾਲਿਉ। ਤੁਸੀ ਆਪਣੀ ਕੁਰਸੀ ਲਈ ਪੰਥ ਹੀ ਵੇਚ ਦਿੱਤਾ। ਤੁਹਾਨੂੰ ਨਰਕਾਂ ਵਿਚ ਵਿਚ ਢੋਈ ਨਹੀ ਮਿਲਣੀ।
84ਵੇਲੇ ਵਲਟੋਹਾ ਹਥ ਖੜੇ ਕਰਕੇ ਬਾਹਰ ਆਇਆ ਸੀ ਬਾਦਲਾਂ ਸਮੇਤ
ਪੰਜਾਬ ਦੇ ਦੋਗਲੇ ਕਿਰਦਾਰਾਂ ਨੂੰ ਵੋਟਾਂ ਪਾਉਣ ਦੀ ਗਲਤੀ ਨਾਂ ਕਰ ਲਿਉ, ਪੰਜਾਬ ਵਿੱਚ -5-6- ਆਜ਼ਾਦ ਉਮੀਦਵਾਰਾਂ ਨੂੰ ਜਿਤਾਉਣ ਦੀ ਕੋਸ਼ਿਸ਼ ਕਰੋ, ਫਰੀਦਕੋਟ ਤੋਂ ਭਾਈ ਬੇਅੰਤ ਸਿੰਘ ਜੀ ਦੇ ਬੇਟੇ ਨੂੰ,ਖਡੂਰ ਸਾਹਿਬ ਤੋਂ ਭਾਈ ਸਾਹਿਬ ਜੀ, ਬਠਿੰਡਾ ਤੋਂ ਲੱਖਾ ਸਿਧਾਣਾ, ਲੁਧਿਆਣਾ ਤੋਂ ਭਾਈ ਕੰਵਲਜੀਤ ਸਿੰਘ ਬਰਾੜ,, ਸਿਮਰਨਜੀਤ ਸਿੰਘ ਮਾਨ, ਨੂੰ ਵੋਟਾਂ ਪਾ ਕੇ ਪੰਜਾਬ ਨੂੰ ਬਚਾ ਲਵੋ
BHAI 🌹 BHAI AMRIT PAL SINGH JE ZINDABAD ZINDABAD ZINDABAD ❤❤❤❤
Very good sandhu sahib
ਮੂਰਖ ਹੈ ਵਲਟੋਹਾ,
ਸ਼੍ਰੋਮਣੀ ਅਕਾਲੀ ਦਲ ਇਹਨਾਂ ਦਾ ਨਹੀਂ ਮੱਖੂ ਵੀਰ ਜੀ,
ਇਹਨਾਂ ਨੂੰ ਬਾਦੱਲੀਏ ਆਖਣਾ ਚਾਹੀਦਾ ਹੈ, 🙏
ਬੰਦੀ ਸਿੰਘਾਂ ਸੂਰਮਿਆਂ ਦਾ ਬੈਕਰਾਉਡ ਚੰਗੀ ਪੜਾਈ ਵਾਲਾ ਹੈ ਕੁੱਝ ਤਾਂ ਪੁਲਿਸ ਮੁਲਾਜਮ ਵੀ ਸਨ ਉਹ ਐਮ ਐਲ ਏ ਵੀ ਬਣ ਸਕਦੇ ਸੀ ਐਮ ਪੀ ਵੀ ਬਣ ਸਕਦੇ ਸੀ ਰਾਜ ਸਭਾ ਮੈਂਬਰ ਵੀ ਬਣ ਸਕਦੇ ਸਨ ਪਰ ਟਿਕਟਾਂ ਨਹੀਂ ਦਿਤੀਆਂ ਅਕਾਲੀ ਦਲ ਨੇ ,,,,ਜੇਕਰ ਉਹ ਪੜੇ ਲਿਖੇ ਨਾ ਹੁੰਦੇ ਫਿਰ ਵੀ ਟਿਕਟਾਂ ਦੇਣੀਆ ਬਣਦੀਆਂ ਸਨ ਕਿਉਂਕਿ ਝਾੜੂ ਆਲੇ ਦੇਖਲੋ ਕਿੰਨੇ ਕ ਐਜੁਕੇਟਡ ਹਨ ਪਰ ਅਗਲੇਆਂ ਨੇ ਆਪਣੀ ਸਰਕਾਰ ਬਣਾਈ ਰਾਜ ਸਭਾ ਮੈਂਬਰ ਵੀ ਕੋਈ ਚੱਜ ਦਾ ਨਹੀ ਪਰ ਬਣਾਏ ਜੇਕਰ ਝਾੜੂ ਆਲੇ ਐਦਾਂ ਅਨਪੜ੍ਹ ਲੋਕਾਂ ਨਾਲ ਸਰਕਾਰ ਚਲਾ ਸਕਦੇ ਹਨ ਫਿਰ ਅਕਾਲੀ ਦਲ ਨੇ ਕਿਉਂ ਨਹੀ ਬੰਦੀ ਸਿੰਘਾਂ ਨੂੰ ਟਿਕਟਾਂ ਦਿਤੀਆਂ ਕਿਉਂ ਨਹੀ ਬਾਹਰ ਕੱਢਵਾਏ
ਮੱਖੂ ਜੀ ਰੋਜ ਕਵਰ ਕਰੋ ਭਾਈ ਅੰਮ੍ਰਿਤ ਪਾਲ ਸਿੰਘ ਦਾ ਕਾਰਵਾ ਖਡੂਰ ਸਾਹਿਬਜੀ to..... ਪਿੰਡਾਂ ਦੇ ਪਿੰਡ ਤਿਆਰ ਕਰਵਾਉਜੀ
ਮੱਖੂ ਸਾਹਿਬ ਐਸੇ ਬੰਦਿਆਂ ਦੀ ਇੰਟਰਵਿਊ ਕਰੋ ਜਲਦੀ-ਜਲਦੀ ਤਾਂ ਇਹਨਾਂ ਦੀ ਮੰਜੀ ਪੰਜਾਬ ਵਿੱਚੋ ਹੀ ਠੁੱਕ ਜਾਣੀ ਹੈ ਕਿਉਂਕਿ ਲੋਕਾ ਨੂੰ ਮੌਕੇ ਤੇ ਆ ਕੇ ਆਹ ਸਾਰੀਆਂ ਗੱਲਾਂ ਯਾਦ ਕਰਾਉਣੀਆਂ ਪੈਂਦੀਆਂ ਨੇ ਲੋਕ ਜਲਦੀ ਭੁੱਲ ਜਾਂਦੇ ਸਾਰਾ ਕੁਝ
ਬਹੁਤ ਵਧੀਆ ਵਿਚਾਰ ਚਰਚਾ ਕੀਤੇ ਗਏ ਹਨ
ਕਰਤੂਤਾਂ ਤਾਂ ਬਹੁਤ ਵਧੀਆ ਵਲਟੋਹੇ ਦਾ
ਵਲਟੋਆ ਤਕ ਪਚਦੋ ਕਰਤੂਤ ਕਲੀ ਦਲ ਦੀ
BAADAL BALTOHA GUNDAIA NU JO VOTE PAWEGA OH VI GUNDE NE SARRE.
LOKKO JAGO GOLKAAN VICH PASSE PANNE BAND KARRO, SAB PASSA BAADAL KHAA RAHE NE. GOLKAAN DA.DARBAAR SAHIB DA SAB.KHAA GAI.
❤❤❤❤❤❤❤@@palwindersingh3731
ਸਰਦਾਰ ਸਿਮਰਨਜੀਤ ਸਿੰਘ ਮਾਨ ਜਿੰਦਾਬਾਦ
ਸੱਚ ਸੁਣਲੋ ਵੀਰੋਂ ਪੰਥਕ ਹੈ ਅਕਾਲੀ
ਜੋ ਸਖਸ਼ ਲੋੜ ਸਭਾ ਵਿੱਚ ਆਪਣੇ ਆਪ ਨੂੰ ਅੱਤਵਾਦੀ ਦੱਸਦਾ ਹੈ। ਜਨਤਾ ਨੂੰ ਇਹ ਸੱਭ ਧਿਆਨ ਵਿੱਚ ਰੱਖਦੇ ਹੋਏ ਵੋਟਾਂ ਪਾਉਣ ਦੀ ਲੋੜ ਹੈ।
ਸਭ ਤੋ ਵੱਡਾ ਅੱਤਵਾਦੀ ਤਾ ਮੋਦੀ ਜੋ ਹਜਾਰਾ ਮੁੱਸਲਮਾਨਾ ਦਾ ਕਾਤਲ ਹੈ
ਜੇਕਰ ਕੋਈ ਵੀ ਵਿਅਕਤੀ ਜਾਣ ਬੁੱਝ ਕੇ ਤੇ ਪੂਰਾ ਜ਼ੋਰ ਲਾ ਕੇ ਪੰਥ ਦਾ ਨੁਕਸਾਨ ਕਰੇ ਤਾਂ ਵੀ ਉਹ ਬਾਦਲ ਪਰਿਵਾਰ ਜਿਨਾਂ ਨੂਕਸਾਨ ਪੰਥ ਦਾ ਨਹੀਂ ਕਰ ਸਕਦਾ।
ਜੇ ਸੁਖਬੀਰ ਬਾਦਲ ਨੇ ਆਪਣੀ ਮਾੜੀ ਮੋਟੀ ਇੱਜ਼ਤ ਬਚਾਉਣੀ ਹੈ ਤਾਂ ਵਿਰਸਾ ਸਿੰਘ ਵਲਟੋਹਾ ਨੂੰ ਸੀਟ ਛੱਡ ਦੇਣੀ ਚਾਹੀਦੀ ਹੈ।
ਵਿਰਸਾ ਸਿੰਘ ਵਲਟੋਹਾ ਨੂੰ ਆਪਣੀ ਸੀਟ ਛੱਡ ਦੇਣੀ ਚਾਹੀਦੀ
ਸੁਖਬੀਰ ਬਾਦਲ ਤੇ ਵਿਲਟੋਹਾ ਇਹ ਪੰਥਕ ਹੇਤੂ ਨਹੀਂ ਕੁਰਸੀ ਹੇਤੂ ਪੰਥ ਭਾਵੇਂ ਉਜੜ ਜਾਵੇ ਇਹਨਾਂ ਨੂੰ ਕੋਈ ਪ੍ਰਵਾਹ ਨਹੀਂ ਏਸੇ ਕਰਕੇ ਸੁਖਬੀਰ ਪ੍ਰਧਾਨਗੀ ਛੱਡਣ ਨੂੰ ਤਿਆਰ ਨਹੀਂ
ਭਾਈ ਸਾਹਿਬ ਜੀ ਨੂੰ ਚੜ੍ਹਦੀ ਕਲਾ ਬਖਸ਼ੇ ਰਾਜ਼ ਖਾਲਸਾ ਪੰਥ ਨੂੰ ਬਖਸ਼ੇ
ਖੰਡੂਰ ਸਾਹਿਬ ਜੀ ਦੀ ਸਾਰੀ ਬੀਬੀਆਂ ਭੈਣਾਂ ਵੀਰਾਂ ਨੂੰ ਬੇਨਤੀ ਹੈ ਕਿ ਸਾਰੀ ਕੌਮ ਦੇਸ਼ ਵਿਦੇਸ਼ ਦੀਆਂ ਸੰਗਤਾਂ ਤੂਹਾਡੇ ਵਲ ਦੇਖ ਰਹੀ ਹੈ ਯੋਧਿਓ ਪੈਰ ਪੱਕੇ ਰਖੳ ਵਿਰੋਧੀ ਧਿਰ ਕਾਂਗਰਸ ਆਪ ਬਾਦਲ ਇਹ ਨੰਬਰ ਦੇ ਗੂਡੇ ਹੈ
ਸਿੱਖ ਮਾਰੇ ਕਾਂਗਰਸ ਨੇ ਸਿੱਖੀ ਮਾਰੀ ਅਕਾਲੀਆਂ ਨੇਂ ਸਿੱਖੋ ਤੁਹਾਡੇ ਅੱਗੇ ਹੱਥ ਜੋੜ ਕੇ ਬੇਨਤੀ ਹੈ ਕਿ ਅੰਮ੍ਰਿਤਪਾਲ ਸਿੰਘ ਜੀ ਨੂੰ ਵੋਟ ਪਾਵੋ
ਖੰਡੂਰ ਸਾਹਿਬ ਜੀ ਦੀ ਸਾਰੀ ਸੰਗਤ ਇਕਠੀ ਹੋ ਜਾਓ
ਸਾਰਿਆ ਨੂੰ ਹਿੰਮਤ ਕਰਨ ਦੀ ਜ਼ਰੂਰਤ ਆ। ਕਿ ਜੇ ਜੰਗ ਪੀੜੀ ਨੂੰ ਨਸ਼ਿਆ ਤੋ ਬਚਾਉਣਾ ਤਾਂ ਅਮਰਤਪਾਲ ਦੀ ਮਦਦ ਕਰ ਕੇ ਜਤਾਉ। ਹੁਣ ਵਾਲੀ ਸਰਕਾਰ ਦਾ ਬਾਦਲਾਂ ਵੁਚ ਕੋਈ ਫਰਕ ਨਹੀ।
ਜਾਗੋ ਲੋਕੋ ਜਾਗੋ
ਹੁਣ vi ਪੰਥ ਬਚਾ ਲਓ
ਵਾਹਿਗੁਰੂ ਜੀ ਤਾਂ ਹੀ ਤਾਂ ਅਸੀਂ ਇਹਨਾਂ ਨੂੰ ਨਕਲੀ ਪੰਥਕ ਕਹਿੰਦੇ ਹਾਂ ਸੰਨ ਚੁਰਾਸੀ ਤੋਂ ਹੀ ਅਸੀਂ ਇਹਨਾਂ ਤੋਂ ਚੰਗੀ ਤਰਾਂ ਜਾਣਦੇ ਹਾਂ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ
Truth speech
ਵਾਹਿਗੁਰੂ ਜੀ
Right waheguru ji
We support amritpal Singh Bhai g in vote Will win 101%in Punjab ❤💖
ਵਲਟੋਹਾ ਵਰਗੇ ਹਥ ਖੜ੍ਹੇ ਕਰ ਕੇ ਬਾਹਰ ਆ ਗਏ
ਉਪਕਾਰ ਸਿੰਘ ਸੰਧੂ ਨੇ ਇਨਾਂ ਦਾ ਸਾਰਾ ਪੰਥਕ ਹੋਣ ਦਾ ਸਾਰਾ ਚਿਖਾ ਸੁਣਾ ਦਿਤਾ ਹੈ ਹੁਣ ਇਨਾਂ ਨੂੰ ਬੈਠ ਜਾਣਾ ਚਾਹਿਦਾ ਹੈ
ਜੋ ਆਦਮੀ ਬਾਦਲ ਪਰਿਵਾਰ ਖਾਸ ਕਰਕੇ ਵਲਟੋਹਾ ਨੂੰ ਵੋਟ ਪਾਵੇ ਗਾ ਤਾਂ ਸਮਝ ਲਓ ਕਿ ਉਹ ਮਹਾ ਮੂਰਖ ਹੈ ਉਸ ਦਾ ਕੁਝ ਵੀ ਨਹੀਂ ਬਣ ਸਕਦਾ
Upkaar Singh Sandhu Sahib❤
Salute You , Perfect Explanation ❤
ਬੈਸੇ ਪ੍ਰਚਾਰ ਤਾਂ ਬਹੁਤ ਹੋ ਰਿਹਾ ਪਰ ਵੀਡੀਓ ਸਿਆਸੀ ਪਾਰਟੀਆਂ ਦੀ ਸ਼ਹਿ ਤੇ ਬਲਾਕ ਹੋ ਰਹੀਆਂ ਹਨ ਇਸ ਵਲ ਧਿਆਨ ਦਿਓ ਹਲਕੇ ਦੀਆਂ ਖਬਰਾਂ ਦਿਖਾਓ
waha guru ji
ਵਿਰਸੇ ਨੂੰ ਚਾਹੀਦਾ ਸੌਦੇ ਸਾਧ ਦੀ ਸ਼ਰਨ ਚਲੇ ਜਾਣ। ਪੰਥ ਦਾ ਢੰਡੋਰਾ ਪਿੱਟਣਾਂ ਛੱਡ ਦੇਣ।ਲੋਕ ਸਭ ਜਾਣਦੇ ਹਨ। ਇਨ੍ਹਾਂ ਦੇ ਆਕਾ ਨੇ ਕਿਹਾ ਸੀ ਕੇ ਬੇਅਦਬੀ ਕਰਵਾਉਣ ਵਾਲੇ ਦਾ ਕੱਖ ਨ ਰਹੇ ਉਸ ਵੇਲੇ ਇਹ ਉਸ ਨਾਲ ਸਹਿਮਤ ਹੋਏ ਤੇ ਹੁਣ ਜਦੋਂ ਕੱਖ ਨਹੀਂ ਰਿਹਾ ਤਾਂ ਫਿਰ ਰੋਣ ਕਾਹਦਾ?
ਭਾਈ ਅਮ੍ਰਿਤਪਾਲ ਸਿੰਘ ਜੀ ਖਾਲਸਾ
ਸ੍ ਉਪਕਾਰ ਸਿੰਘ ਸੰਧੂ ਸਾਹਬ ਤੇ ਮਖੂ ਸਾਹਬ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਵਿੱਰ ਜੀ 🙏 ਵਾਹਿਗੁਰੂ ਜੀ ਹਮੇਸ਼ਾ ਚੜਦੀ ਕਲਾ ਵਿੱਚ ਰੱਖਣ ਆਪ ਜੀ 🙏
Bilkul sahi keha ji
ਅਕਾਲੀ ਦਲ ਨੂੰ ਵੋਟ ਪਾਉਣਾ ਆਪਣੇ ਦੁਸ਼ਮਣ ਦਾਂ ਸਾਥ ਦੇਣਾ ਸਿੱਖ ਪੰਥ ਨੂੰ ਬੇਨਤੀ
ਵਾਹਿਗੁਰੂ ਜੀ ਮੇਹਰ ਕਰਨ 🙏❤️🙏
ਭਾਈ ਅੰਮ੍ਰਿਤਪਾਲ ਸਿੰਘ ਖਾਲਸਾ ਜੀ ਇਤਿਹਾਸਕ ਜਿੱਤ ਪ੍ਰਾਪਤ ਕਰਨਗੇ ✌️✌️✌️✌️✌️❤️