ਬਚਪਨ,ਵਿਆਹ ਤੇ ਜ਼ਿੰਦਗੀ ਬਾਰੇ Bhai Ranjit Singh Dhadrianwale ਦਾ ਵੱਡਾ INTERVIEW | Pro Punjab Tv

แชร์
ฝัง
  • เผยแพร่เมื่อ 18 เม.ย. 2024
  • ਬਚਪਨ,ਵਿਆਹ ਤੇ ਜ਼ਿੰਦਗੀ ਬਾਰੇ Bhai Ranjit Singh Dhadrianwale ਦਾ ਵੱਡਾ INTERVIEW
    ਕਿਵੇਂ ਰਾੜਾ ਸਾਹਿਬ ਨੇ ਬਦਲਿਆ ਜੀਵਨ, 'ਮੈਂ ਵੱਡੇ ਇਕੱਠ 'ਚ ਕਿਹਾ ਪੱਗ ਸੰਤਾਂ ਵਾਲੀ ਬੰਨ੍ਹੀ ਆ ਤੇ ਫ਼ਿਰਦੇ ਲੀਡਰਾਂ ਪਿੱਛੇ ਓਂ', 'ਬੰਦਾ ਵੀ ਸਾਡਾ ਮਾ*ਰ'ਤਾ ਤੇ ਮੁਆਫ਼ੀ ਵੀ ਮੈਂ ਮੰਗਾਂ ?' 'ਮੂਸੇਆਲੇ ਦੇ ਗੋ*ਲੀ ਵੱਜੀ ਤਾਂ ਮੈਨੂੰ ਲੱਗਿਆ ਜਿਵੇਂ ਮੇਰੇ ਵੱਜੀ ਹੋਵੇ'
    #BhaiRanjitSinghDhadrianwal #Interview #GurudwaraParmesharDwarSahib #ParmesharDwar #SriAkalTakhtSahib #Life #Journey #Religious #Sikh #Sikhism #Taksaal #Jathedar #HarnamSinghDhuma #History #Dhadriawal #SidhuMoosewala #Moosewala #PunjabSinger #ProPunjabTv
    Join this channel to get access to perks:
    / @propunjabtv
    Pro Punjab Tv
    Punjabi News Channel
    India's one of the most Leading News Portal, with our very own Narrative Builder and Opinion Maker "Yadwinder Singh Karfew". For the latest updates from Pro Punjab Tv, Follow us..
    Like us on Facebook: / propunjabtv
    Tweet us on Twitter: / propunjabtv
    Follow us on Instagram: / propunjabtv
    Website: propunjabtv.com/
    Pro Zindagi Facebook: / prozindagitv

ความคิดเห็น • 694

  • @user-gd9pp9hy2r
    @user-gd9pp9hy2r หลายเดือนก่อน +113

    ਬਾਕਿਆ ਹੀ ਢੰਡਰੀਆਂ ਬਾਬਾ ਜੀ ਨਾਲ ਨਜਾਇਜ਼ ਧੱਕਾ ਹੋਇਆ ਹੈ ਜੀ 💚🙏🙏🙏 ਵੱਲੋਂ ਐਡਵੋਕੇਟ ਜੀ ਐਸ ਖਹਿਰਾ ਲੁਧਿਆਣਾ 👍👌👌☝️☝️✍️✍️💯

    • @KamalSingh-td8sk
      @KamalSingh-td8sk หลายเดือนก่อน +3

      ਜੀ ਐਸ ਖਹਿਰਾ ਵੱਲੋਂ ਕੀ ਧੱਕਾ ਕੀਤਾ ਗਿਆ

    • @KulwinderKaur-ef7qk
      @KulwinderKaur-ef7qk หลายเดือนก่อน +3

      Dhan bhai shaib ji god bless you 🎉🎉🎉🎉❤❤❤❤❤

    • @user-in5ht9yp7s
      @user-in5ht9yp7s หลายเดือนก่อน

      ❤​@@KamalSingh-td8sk

    • @pallirai26
      @pallirai26 หลายเดือนก่อน +2

      ⁠@@KamalSingh-td8skਖਹਿਰਾ ਐਡਵੋਕੇਟ ਨੇ ਕੋਈ ਧੱਕਾ ਨੀ ਕੀਤਾ ਵੀਰ ਉਹਨਾਂ ਨੇ ਤਾਂ ਬਸ ਕਮੈਂਟ ਹੀ ਕੀਤਾ ਕਿ ਭਾਈ ਸਾਹਿਬ ਧੱਕਾ ਹੋਇਆ

  • @amitsandhu_
    @amitsandhu_ หลายเดือนก่อน +98

    ਭਾਈ ਸਾਹਿਬ ਜੀ ਹਮੇਸ਼ਾ ਤੰਦਰੁਸਤ ਤੇ ਚੜ੍ਹਦੀ ਕਲਾ ਵਿੱਚ ਰਹੋ

    • @FuffadJi-wz8od
      @FuffadJi-wz8od หลายเดือนก่อน

      Lode da bhai saab saleya eh khach a penchod bhabhi a sali eh taut a sarkara da

  • @gurbhij1984
    @gurbhij1984 หลายเดือนก่อน +49

    ਸੱਚ ਕੌੜਾ ਹੁੰਦੈ ਤਾਂਹੀ ਹਮਲੇ ਹੁੰਦੇ ਆ ਜਿਨ੍ਹਾਂ ਨੂੰ ਕੌੜਾ ਲਗਦਾ ਓਹੀ ਕਰਵਾਉਂਦੇ ਹਮਲੇ ਬਾਕੀ ਸੰਗਤ ਬਹੁਤ ਖ਼ੁਸ਼ ਹੈ

  • @jagseersinghwahsgurukjibra9890
    @jagseersinghwahsgurukjibra9890 หลายเดือนก่อน +46

    🌹ਵਾਹਿਗੁਰੂ ਜੀ ਭਾਈ ਰਣਜੀਤ ਸਿੰਘ ਢੱਡਰੀਆਂ ਵਾਲੇ ਜੀ ਨੂੰ ਚੜਦੀ ਕਲਾ ਬਖਸ਼ੋ ਲੰਮੀ ਉਮਰ ਦੀਆਂ ਦਾਤਾ ਬਖਸ਼ੋ ਤੰਦਰੁਸਤੀ ਦੀ ਦਾਤ ਬਖਸੋ ਵਾਹਿਗੁਰੂ ਸਾਹਿਬ ਜੀ 🌹🌹🌹🌹🌹🌹🌹🌹🌹🌹🌹🌹🌹🌹🌹🌹🌹🌹🌹🌹🌹

  • @jogindersingh-mn1tz
    @jogindersingh-mn1tz หลายเดือนก่อน +85

    ਬਹੁਤ ਹੀ ਵਧੀਆ, ਦਿਲ ਖਿਚਵੀਂ ਇੰਟਰਵਿਊ, ਭਾਈ ਸਾਹਿਬ ਤਾਂ ਮੁਕਾਬਲਾ ਕੋਈ ਨਹੀ,ਪੱਤਰਕਾਰ ਵੀਰ ਵੀ ਬਹੁਤ ਸੂਝਵਾਨ, ਠਹਿਰਾਵ ਤੇ ਸੁਚੱਜਤਾ ਭਰਪੂਰ ਸੀ।ਧੰਨਵਾਦ।

  • @user-fw7wy2uz1r
    @user-fw7wy2uz1r หลายเดือนก่อน +43

    ਇਸ ਗੱਲਬਾਤ ਵਿਚ ਬਹੁਤ ਸਾਰੀ ਜਾਣਕਾਰੀ ਹਾਸਿਲ ਹੋਈ ਜੌ ਭਾਈ ਸਾਹਿਬ ਦੇ ਜੀਵਨ ਸੰਗਰਸ ਵਿਚ ਵਾਪਰੀ ਘਟਨਾਵਾਂ ਨੇ interview ਲੈਣ ਵਾਲੇ ਵੀਰ ਦਾ ❤ਧੰਨਵਾਦ ਜੀ ।ਭਾਈ ਸਾਬ ਨੂੰ ਮਾਲਿਕ ਭਾਣੇ ਦੀ ਦਾਤ ਬਖਸੇ.....

    • @LallySandhu-xh6uv
      @LallySandhu-xh6uv หลายเดือนก่อน

      HOR VADDA PUJARI BNAVE ,EH VI KEH DO BHAJI

  • @punjabgyandarpan
    @punjabgyandarpan หลายเดือนก่อน +51

    ਬਹੁਤ ਵਧੀਆ ਵਿਚਾਰ ਭਾਈ ਰਣਜੀਤ ਸਿੰਘ ਜੀ

  • @bhaisukhvindersinghjikhalsa113
    @bhaisukhvindersinghjikhalsa113 หลายเดือนก่อน +51

    ਧੰਨ ਧੰਨ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਮਹਾਰਾਜ 🌹🙏🦅

  • @KamaljitKaur-fy3uu
    @KamaljitKaur-fy3uu หลายเดือนก่อน +65

    ਕਮਾਲ! ਕਮਾਲ! ਕਮਾਲ ਦੀ ਇੰਟਰਵਿਊ ਜੀ 🙏 ਸੱਚੇ ਪਾਤਸ਼ਾਹ ਜੀ ਲੰਮੀਆਂ ਉਮਰਾਂ ਤੇ ਤੰਦਰੁਸਤੀ ਬਖਸ਼ਣ ਜੀ🙏

  • @TarsemSingh-np9ok
    @TarsemSingh-np9ok หลายเดือนก่อน +22

    ਇਨਸਾਨੀਅਤ ਦਾ ਦੁਜਾ ਨਾਮ ਭਾਈ ਰਣਜੀਤ ਸਿੰਘ ਜੀ

  • @gurmandeepsingh2706
    @gurmandeepsingh2706 หลายเดือนก่อน +31

    ਭਾਈ ਸਾਹਿਬ 👍👍👍👍ਬਿਲਕੁਲ ਸਹੀ ਨੇ

  • @devindersingh8194
    @devindersingh8194 หลายเดือนก่อน +58

    ਜਦੋਂ ਤੋਂ ਭਾਈ ਸਾਹਿਬ ਤਰਕ ਨਾਲ ਗੱਲ ਕਰਨ ਲੱਗੇ ਉਸ ਸਮੇਂ ਤੋਂ ਤਕਰੀਬਨ ਰੋਜ਼ਾਨਾ ਸੁਣਦਾ ਹਾਂ । 'ਨਵੀਂ ਸਵੇਰ ਦਾ ਨਵਾਂ ਸੁਨੇਹਾ' ਮੇਰਾ ਪਸੰਦੀਦਾ ਦਾ ਪ੍ਰੋਗਰਾਮ ਹੈ ਜੀ। ਵਾਹਿਗੁਰੂ ਜੀ , ਸੱਚੇ ਪਾਤਸ਼ਾਹ ਜੀ ਲੰਮੀਆਂ ਉਮਰਾਂ ਤੇ ਤੰਦਰੁਸਤੀ ਬਖਸ਼ਣ, ਚੜਦੀ ਕਲਾ ਚ ਰੱਖਣ ਜੀ, ਭਾਈ ਸਾਹਿਬ ਜੀ ਨੂੰ । ਕਮਾਲ ਦੀ ਇੰਟਰਵਿਊ ਜੀ ।

  • @KulwinderSingh-jf7oy
    @KulwinderSingh-jf7oy หลายเดือนก่อน +30

    ਭਾਈ ਰਣਜੀਤ ਸਿੰਘ ਜੀ ਤੁਸੀਂ ਮੇਰੇ ਮਾਰਗ ਦਰਸ਼ਕ ਹੋ ਜੌ ਗੁਰੂ ਗ੍ਰੰਥ ਸਹਿਬ ਜੀ ਦਾ ਬਹੁਤ ਸੋਹਣਾ ਵਿਸਧਾਰ ਕਰਦੇ ਹੋ ❤❤

    • @sodhips761
      @sodhips761 หลายเดือนก่อน

      eh ta singer aa gurbani ta ande ne ehnu gurbani sero apna dhaada chala reha

    • @manjinderkaur769
      @manjinderkaur769 หลายเดือนก่อน

      Tusi vi dhanda karo jidan baki gurdware wale dhanda karde aa par takleef sirf Bhai sahib bare hundi aa ​@@sodhips761

  • @parmjeetkaur5256
    @parmjeetkaur5256 หลายเดือนก่อน +20

    🙏🙏🙏🙏🙏♥️♥️♥️♥️♥️ਵਾਹਿਗੁਰੂ ਜੀ ਭਾਈ ਸਾਹਿਬ ਜੀ ਨੂੰ ਚੜਦੀਕਲਾ ਬਖਸੋ ਇਹਨਾ ਨੇ ਸਾਨੂੰ ਜਿਊਣ ਦੀ ਜੀਵਨ ਜਾਚ ਸਖਾਈ ,ਬਹੁਤ ਬਹੁਤ ਧੰਨਵਾਦ ਭਾਈ ਸਾਹਿਬ ਜੀ❤🎉

  • @harindergrewal535
    @harindergrewal535 หลายเดือนก่อน +23

    *ਸਤਿਨਾਮ ਵਾਹਿਗੁਰੂ ਜੀ।God bless U.ਰੱਬ ਮੇਹਰ ਕਰੇ।*

  • @Romana_bathinde_wala
    @Romana_bathinde_wala หลายเดือนก่อน +20

    ਬਹੁਤ ਵਧੀਆ ਇਨਸਾਨ ਹਨ ਬਾਬਾ ਜੀ ❤

  • @JarnailSingh-sx5lh
    @JarnailSingh-sx5lh หลายเดือนก่อน +103

    🦅ਮੂਸੇ ਆਲ਼ੇ ਦੇ ਗਾਣੇ ਤੇ ਢੱਡਰੀਆਂ ਵਾਲਿਆਂ ਦੇ ਦੀਵਾਨ ਬੰਦੇ ਨੂੰ ਕੈਮ ਕਰ ਦਿੰਦੇ ਆ ਮਿੱਤਰੋਂ🦅

    • @gurpreetgopi1709
      @gurpreetgopi1709 หลายเดือนก่อน +5

      Eh v singer e aa..gurbani ta ehnu aundi ni

    • @dharjeet1
      @dharjeet1 หลายเดือนก่อน

      ​½⁰⁰0000000⁰0@@gurpreetgopi1709

    • @sodhips761
      @sodhips761 หลายเดือนก่อน +4

      ja oye ane bhagta eh bhabi nu banda samje ja nda

    • @parmjeet2208
      @parmjeet2208 หลายเดือนก่อน

      Ryt ji

    • @user-mb8rt1dj2d
      @user-mb8rt1dj2d หลายเดือนก่อน +1

      ਜਾਹ ਓਏ ਗਾਂਡੂਆ ਦੋਨੋ ਹੀ ਖੱਚਾਂ ਦੀ ਭੇਡ ਆ ਤੂੰ ਤਾਂ 😂😂

  • @veerpalsidhu8986
    @veerpalsidhu8986 หลายเดือนก่อน +16

    Eh Gentleman ਇੰਟਰਵਿਊ ਬਹੁਤ ਵਧੀਆ ਤਰਿਕੇ ਨਾਲ le ਰਿਹਾ quiestion ਵਧੀਆ ਤਰੀਕੇ ਨਾਲ ਕਰ ਰਹੇ ਨੇ

  • @attinderkumar524
    @attinderkumar524 หลายเดือนก่อน +56

    ਢੱਡਰੀਆਂਵਾਲੇ ਬਹੁਤ ਹੀ ਉੱਚੇ ਇਨਸਾਨ ਹਨ ,ਕੁਝ ਗ਼ਲਤ ਲੋਕ ਏਹਨਾ ਦਾ ਵਿਰੋਧ ਕਰਦੇ ਹਨ ਜੌ ਕੇ ਗ਼ਲਤ ਕੰਮ ਹੈ

    • @LallySandhu-xh6uv
      @LallySandhu-xh6uv หลายเดือนก่อน +2

      JO BNDA EH KAHE KE GURU SAHIB TON AGGE DI GAL KRNI ASI,JO SIKHI NU DHARAM HI NHI MNDA,JO SAHIB SHRI GURU GRANTH SAHIB JI NU ZARIYA KEHNDA ,OHDA VIRODH HONA TAI HAI .

    • @haherphotography4647
      @haherphotography4647 หลายเดือนก่อน

      👍​@@LallySandhu-xh6uv

    • @jaswinderbahra1572
      @jaswinderbahra1572 หลายเดือนก่อน +2

      ​@@LallySandhu-xh6uvApne dimag da ilaj kra koey nukas aa tere dimag vich

    • @LallySandhu-xh6uv
      @LallySandhu-xh6uv หลายเดือนก่อน

      @@haherphotography4647 👍

    • @LallySandhu-xh6uv
      @LallySandhu-xh6uv หลายเดือนก่อน +2

      @@jaswinderbahra1572 ILAJ TU KRA BHRA BHED BIRTI DA ,JO GALLAN MAI LIKHIAAN OHNA CHO IK VI GLT NHI,JWAB NHI AAYA TAN GLT COMMENTS KRN LG PVO,HISAB USS WAHEGURU NU DENA PAINA RANJIT SINGH NE NI BCHAUNA .

  • @ShamsherSingh-ff5jg
    @ShamsherSingh-ff5jg หลายเดือนก่อน +47

    ਭਾਈ ਰਣਜੀਤ ਸਿੰਘ ਜੀ ਦੀ ਬਹੁਤ ਵਧੀਆ ਸੋਚ ਹੈ

  • @kaur_narinder
    @kaur_narinder หลายเดือนก่อน +10

    ਬਹੁਤ ਹੀ ਜ਼ਿਆਦਾ ਵਧੀਆ ਜਾਣਕਾਰੀ ਦਿੱਤੀ ਗਈ ਹੈ

  • @harpreetgill3836
    @harpreetgill3836 หลายเดือนก่อน +20

    ਭਾਈ ਸਾਹਿਬ ਦੀਆਂ ਤਰਕਸ਼ੀਲ ਗੱਲਾਂ ਦਾ ਹਮੇਸ਼ਾ ਹੀ ਪਰਸਸ਼ਂਕ ਰਿਹਾ ਹਾਂ। ਪਰਮਾਤਮਾ ਤੁਹਾਨੂੰ ਹਿੰਮਤ ਅਤੇ ਚੰਗੀ ਸੇਹਤ ਬਖਸ਼ੇ।
    ਮੈਂ ਗਲੈਨ ਬਰਨੀ ਮੈਰੀਲੈਂਡ ਵਿੱਚ ਹੀ ਹਾਂ ਜ਼ਰੂਰ ਕਦੇ ਦਰਸ਼ਨ ਕਰਾਂਗਾ 🙏🏼

  • @Karmjitkaur-gk1xq
    @Karmjitkaur-gk1xq หลายเดือนก่อน +86

    ਬਹੁਤ ਵਧੀਆ ਵਿਚਾਰ ਭਾਈ ਸਾਹਿਬ ਜੀ ❤❤❤❤

    • @user-lm3bm7dt8p
      @user-lm3bm7dt8p หลายเดือนก่อน +5

      Kehre ਵਿਚਾਰ tusi har jgah anne bhagat bnke ehda pkhandi da pakh purde

    • @sarbjitkaur6857
      @sarbjitkaur6857 หลายเดือนก่อน +4

      Kiyon vadyia gallan ta dasda aa

    • @Vir850
      @Vir850 หลายเดือนก่อน +3

      ​ਅੰਮ੍ਰਿਤਪਾਲ ਦੇ vichar bhoot ਵਧੀਆ ਨੇ gun culture promote karda gang ਬਨੁਆਦਾ 😂😂😂😂

    • @RameshKumar-fr1vz
      @RameshKumar-fr1vz หลายเดือนก่อน +1

      Pakhand ta aap hi das reha jo dusre dharm nu pakhand kehnda hai fir oh 8 vi paas khud pakhand hi kar reha upar lakha le ke fir ardas diwan da dhong kar reha hai

    • @BhagwanSingh-ky8ep
      @BhagwanSingh-ky8ep หลายเดือนก่อน +1

      PEHILE LAGDA SI PAR FER SUNKE VICHAR KE DEKHEA YAAR BABE NANAK JI DI SOCH TON TAA TUTT RAHE HAAN JIHARI LEEH PAI GI OS CHON KADAN DA HAOSLA BHI SAHIB NE APPNI JAAN TE KHED KE BABA JI DI SOCH NU HI AGGE BADHAYEA KI MAARA KARTA PAR JAD BADALAN VIRUDH BOLDE SI PARTY MOH KARKE SUNDE HI SI JO VI EH BOLDE OS DA VIKHEAAN ULTA HI KARDE RAHE PAR HUN NAHI PARTY APPNI THAAN BHAI SAHIB APPNI THAAN JAD VI PATIALE JAWAAN GURUGHAR JROOR MATHA TEK KE JAINDAI ANAND AA JANDAI JI

  • @KamaljeetKaur-sx8io
    @KamaljeetKaur-sx8io หลายเดือนก่อน +28

    ਜੋ ਸੁਣੀਂਦਾ ਸੀ ਉਹੀ ਗੁਰੂ ਹੁਕਮ ਮੰਨੀਦਾ ਸੀ ਪਰ ਗੁਰੂ ਸਾਹਿਬਾਨਾਂ ਦੀ ਅਸਲੀ ਵਿਚਾਰਧਾਰਾ ਅਤੇ ਧਾਰਮਿਕ ਦੁਨੀਆਂ ਦੇ ਹਨੇਰੇ ਪੱਖ ਨੂੰ ਜੁਰੱਅਤ ਨਾਲ ਵਿਖਾਇਆ ਜੀ ਆਪ ਜੀ ਨੇ 🙏ਕੀ ਕੀ ਸ਼ੁਕਰਾਨਾ ਕਰੀਏ ਭਰਮਾਂ ਚੋਂ ਕੱਢਣ ਵਾਲਿਓ 🙏

    • @LallySandhu-xh6uv
      @LallySandhu-xh6uv หลายเดือนก่อน

      KI SAHIB SHRI GURU GRANTH SAHIB JI NU ZARIYA KEHNA BHARMA CHO KADDNA HUNDA,KI GURU SAHIB JI TON AGGE DI GAL KRNI BHARMA CHO KADDNA HUNDA,KI SIKHI BARE EH KEHNA KE DHARAM HI NHI HAI,EH BHARAM NIKAL GYA TUHADA,KI GURU SAHIBAAN TON BHULLAN HON DI GAL KRN VALE NEKI NEWZEALAND VALE NU KEHNA KE OH SAHI GAL KRDA,EH BHARAM NIKAL GYA TUHADA,MENU TAN EHI HAI KE GURU SAHIB KDI GL NHI HO SKDE ,BUT EH OSS BNDE DI SUPPORT KRDA,BANI PARH KE PANI AMRIT NHI BN SKDA,EH KEHN VALA AAP AMRIT SHKAUNDA,OHNU PUCH KE BHARAM KADDIA TUCI KE FER TUCI KI PARH KE AMRIT TYAAR KRDE?

    • @sodhips761
      @sodhips761 หลายเดือนก่อน

      aurt nu ta miyeaa kende gurbani aurt nu ta bram gyan ho he nahi sakda ta eh dhandi wala ve aurt he hai

    • @LallySandhu-xh6uv
      @LallySandhu-xh6uv หลายเดือนก่อน

      @@sodhips761 EH DHADRI JNANA HAI VEERE ,BUT BRAHAM GYAN AURAT NU VI HO SKDA,YES JAINISM VALE KEHNDE KE AURAT NU JINNI MRZI BHAGTI KR LVE ,OHNU MUKAT HON LYI PURUSH DA SHRIR CHAHIDA HAI.

    • @sodhips761
      @sodhips761 หลายเดือนก่อน

      @@LallySandhu-xh6uv aurt nu ta ke huna eh marda ve kese virle nu huna hai ਪੲੇ ਕਬੂਲ ਖਸਮੁ ਨਾਲ ਜੇ ਘਾਲ.ਮਰਦੀ ਘਾਲੀ ੲਿਹ ਗੁਰਮਤਿ ਦੀ ਘਾਲ ਕੋੲੀ ਵਿਰਲਾ ਮਰਦਾ ਘਾਲ ਸਕਦਾ ੲਿਸ ਲੲੀ ਕੋੲੀ ਅੌਰਤ ਅਜ ਤਕ ਭਗਤ ਨੀ ਹੋੲੀ ਨਾ ਕਿਸੇ ਨੇ ਬਾਣੀ ਲਿਖੀ ਡਡਰੀ ਦਾ ਹਜੇ ਗੁਰਮਤਿ ਦੀ ਪਹਿਲੀ ਪੌੜੀ ਵੀ ਨਹੀ ਚੜਿਅਾ ਜਿਹੜਾ ਅਾਤਮਿਕ ਗਿਅਾਨ ਨੲੀ ਲੈ ਰਿਹਾ ੳੁਹ ਬੰਦਾ ਵੀ ਜਨਾਨੀ ਹੀ ਹੈ

  • @mewasingh3330
    @mewasingh3330 หลายเดือนก่อน +21

    ਮੇਵਾ ਗਾਰਮੈਂਟਸ ਬੱਸ ਸਟੈਂਡ ਢੱਡਰੀਆਂ 👍👍👍👍👍👍👍👍👍👍👍👍👍👍👍👍👍👍👍👍👍👍👍👍👍👍👍👍👍👍👍👍👍👍👍👍👍👍👍👍👍👍👍👍👍👍👍👍👍👍👍👍👍👍👍👍👍👍👍👍👍👍👍👍👍👍👍👍👍👍👍👍🙏👍🙏👍👍👍👍👍👍👍👍👍👍👍👍👍👍👍👍👍👍👍👍👍👍👍👍👍👍👍👍👍👍👍👍👍

  • @harjeetsingh-xt5wk
    @harjeetsingh-xt5wk หลายเดือนก่อน +20

    ਕਿਸੇ ਸਮੇ ਮੰਨੂੰ ਪਛਤਾਵਾ ਹੁੰਦਾ ਸੀ ਕਿ ਕਾਸ ਮੈ ਵੀ ਗੁਰੂ ਸਾਹਿਬਾਨ ਦੇ ਸਮੇ ਜਿੰਦਗੀ ਜਿਉਂਦਾ ਤੇ ਇਹਨਾ ਅੱਖਾਂ ਨਾਲ ਵੇਖਦਾ ਅਤੇ ਕੰਨੀ ਸੁਣਦਾ ਪਰ ਅੱਜ ਮੈਨੂੰ ਮਾਣ ਹੈ ਕਿ ਮੈ ਭਾਈ ਰਣਜੀਤ ਸਿੰਘ ਨੂੰ ਇਹਨਾਂ ਅੱਖਾਂ ਨਾਲ ਵੇਖਦਾ ਤੇ ਕੰਨੀ ਸੁਣਦਾ ਹਾਂ

  • @SatwinderSingh-qn8le
    @SatwinderSingh-qn8le หลายเดือนก่อน +20

    Bhai Ranjit Singh Ji Dhadrian Wale Good

  • @gurtejsinghsidhu9161
    @gurtejsinghsidhu9161 หลายเดือนก่อน +14

    ਭਾਈ ਸਾਹਿਬ ਜੀ ਉਸ ਦੀਵਾਨ ਚ ਹਾਜਰ ਸੀ ਜਦੋ ਧੁਮੇ ਦੀ ਪਗ ਵਾਰੇ ਗਲ ਕਰੀ😊 ਸੀ ।

  • @Ajay-vj9nx
    @Ajay-vj9nx หลายเดือนก่อน +30

    ਬਹੁਤ ਵਧੀਆ ਇਨਸਾਨ ਨੇ ਢੰਡਰੀਆਂ ਵਾਲੇ

  • @sidhu9472
    @sidhu9472 หลายเดือนก่อน +11

    ਬੇਸ਼ਕੀਮਤੀ ਵਿਚਾਰ ਬਾਈ ਜੀ 🙏👏👍

  • @dharmveerdharma8289
    @dharmveerdharma8289 หลายเดือนก่อน +27

    ਬਹੁਤ ਵਧੀਆ ਲੱਗਿਆ ਇੰਟਰਵਿਊ ਭਾਈ ਸਾਹਿਬ ਨੇ ਵੀ ਹਰ ਗੱਲ ਦਾ ਜਵਾਬ ਬਹੁਤ ਵਧੀਆ ਦਿੱਤਾ ਤੇ ਪੱਤਰਕਾਰ ਜੀ ਦਾ ਪੁੱਛਣ ਦਾ ਢੰਗ ਵੀ ਬਹੁਤ ਵਧੀਆ ਸੀ ਇਕ ਇੰਟਰਵਿਊ ਇਸ ਤੋਂ ਪਹਿਲਾਂ ਯਾਦਵਿੰਦਰ ਜੀ ਨੇ ਲਈ ਸੀ ਉਹ ਇੰਟਰਵਿਊ ਲੈਂਦੇ ਹੋਏ ਦੋ ਗਲੇ ਜੇ ਲੱਗ ਰਹੇ ਸਨ ਓਵਰ ਜਿਆਦਾ ਸਿਆਣੇ ਬਣਨ ਦੀ ਕੋਸ਼ਿਸ਼ ਕਰ ਰਹੇ ਸੀ ਸਵਾਲ ਵੀ ਇਦਾਂ ਲੱਗ ਰਹੇ ਸੀ ਕਿ ਜਿਵੇਂ ਕਿਸੇ ਨੇ ਉਹਨਾਂ ਨੂੰ ਲਿਖ ਕੇ ਦਿੱਤੇ ਹੋਣ

  • @parmjeetdeosi2982
    @parmjeetdeosi2982 หลายเดือนก่อน +42

    ❤❤❤🙏🙏🙏ਵਾਹਿਗੁਰੂ ਜੀ ਚੜਦੀ ਕਲਾ ਚ ਰੱਖਣ ਭਾਈ ਜੀ ਨੂੰ

  • @deepakkumar7741
    @deepakkumar7741 หลายเดือนก่อน +21

    Real singh is king 👑👑👑

  • @RAMANDEEPKAUR-tj2dp
    @RAMANDEEPKAUR-tj2dp หลายเดือนก่อน +9

    ਬਹੁਤ ਬਹੁਤ ਧੰਨਵਾਦ ਸ਼ੁਕਰੀਆ ਮਿਹਰਬਾਨੀ ਜੀ।।

  • @KaramjitKaur-nc6vp
    @KaramjitKaur-nc6vp หลายเดือนก่อน +3

    ਭਾਈ ਸਾਹਿਬ ਜੀ ਵਰਗਾ ਬਣਨਾ ਬਹੁਤ ਮੁਸ਼ਕਲ ਹੈ ਕਿਉਂਕਿ ਭਾਈ ਸਾਹਿਬ ਜੀ ਜਿਸ ਨਾਲ ਵੀ ਧੱਕਾ ਹੁੰਦਾ ਹਰ ਇੱਕ ਦੇ ਨਾਲ ਖੜ੍ਹੇ ਹੋ ਜਾਂਦੇ ਨੇ ਬਿਲਕੁਲ ਸੱਚ ਦਾ ਪ੍ਰਚਾਰ ਕਰਦੇ ਨੇ

  • @Harpreetsingh74216
    @Harpreetsingh74216 หลายเดือนก่อน +14

    Bhai Ranjit Singh ji 👍👍👍

  • @kaursingh8369
    @kaursingh8369 หลายเดือนก่อน +6

    ਕੁੱਲ ਮਿਲਾ ਕੇ ਭਾਈ ਸਾਹਿਬ ਭਾਈ ਰਣਜੀਤ ਸਿੰਘ ਢੱਡਰੀਆਂ ਵਾਲੇ ਲੋਕਾਂ ਅਵੇਅਰਨੈਂਸ ਕਰ ਰਹੇ ਹਨ ਇਹਨਾਂ ਨਾਲ ਦੂਜੀਆਂ ਧਿਰਾਂ ਵੱਲੋਂ ਬਹੁਤ ਨਜਾਇਜ਼ ਧੱਕਾ ਕੀਤਾ ਜਾ ਰਿਹਾ ਐ ਵਾਹਿਗੁਰੂ ਭਾਈ ਸਾਹਿਬ ਨੂੰ ਤੰਦਰੁਸਤੀ ਖੁਸੀਆਂ ਤਰੱਕੀਆਂ ਲੰਬੀਆਂ ਉਮਰਾਂ ਬਖਸ਼ਣ ਜੀ

  • @ATHEIST1998
    @ATHEIST1998 หลายเดือนก่อน +5

    ਭਾਈ ਸਾਹਿਬ ਜੀ ਦੀ ਕਿਸ ਤਰ੍ਹਾਂ ਤਾਰੀਫ਼ ਕਰਾ ਸ਼ਬਦ ਹੀ ਘੱਟ ਜਾਂਦੇ ਨੇ

  • @iharpreetsingh01
    @iharpreetsingh01 หลายเดือนก่อน +12

    Bhai Ranjit singh...Dhadrianwale 💯❤

  • @KulwinderSingh-jf7oy
    @KulwinderSingh-jf7oy หลายเดือนก่อน +15

    ਭਾਈ ਰਣਜੀਤ ਸਿੰਘ ਢੱਡਰੀਆਂਵਾਲੇ ਜ਼ਿੰਦਾਬਾਦ 💪💪

  • @malkiatsinghparhar608
    @malkiatsinghparhar608 หลายเดือนก่อน +11

    ਭਾਈ ਸਾਹਿਬ ਜੀ ਇਹ ਸਰਕਾਰ ਅਜੇ ਸਥਾਪਿਤ ਹੋ ਰਹੀ ਹੈ ਸਮਾਂ ਲੱਗੇਗਾ ਇਸ ਕਰਕੇ ਸਾਵਧਾਨੀ ਰੱਖਣੀ ਵੀ ਉਹਨਾਂ ਲਈ ਬਹੁਤ ਜਰੂਰੀ ਹੈ ਸਾਰੇ ਕੁਝ ਤੇ ਇਕਦਮ ਕੰਟਰੋਲ ਨਹੀਂ ਹੋ ਸਕਦਾ।

  • @ranbirrobin
    @ranbirrobin หลายเดือนก่อน +8

    ਬਹੁਤ ਵਾਦਿਆ ਚੱੜਦੀਕਲਾ ਵਾਲੇ ਵਿਚਾਰ ❤️

  • @manindersingh5897
    @manindersingh5897 หลายเดือนก่อน +7

    ਭਾਈ ਸਾਹਿਬ ਜੀ ਬਹੁਤ ਵਧੀਆ ਵਿਚਾਰ ਵਾਹਿਗੁਰੂ ਜੀ ਕਾ ਖ਼ਾਲਸਾ ਵਾਹਗੁਰੂ ਜੀ ਕੀ ਫਤਿਹ ਜੀ

  • @desasingh7038
    @desasingh7038 หลายเดือนก่อน +58

    ਬਾਬਿਆ ਨੇ ਹਮਲਾ ਕੀਤਾ ਬਹੁਤ ਨਿੰਦਣਯੋਗ ਹੈ
    ਦੇਸ਼ ਵਿਦੇਸ਼ ਵਿੱਚ ਬੜੀ ਸ਼ਰਮਨਾਕ ਘਟਨਾ ਸਾਹਮਣੇ ਆਈ ਸੀ
    ਟਕਸਾਲ ਨੇ ਮਾਫੀ ਮੰਗਣੀ ਚਾਹੀਦੀ ਐ

    • @ashokklair2629
      @ashokklair2629 หลายเดือนก่อน +2

      ਲੇਕਿਨ ਹਮਲਾ ਕਿਉ ਕੀਤਾ???
      ਬਿਨਾ ਕਾਰਣ ਤੋ ਹਮਲਾ ਨਹੀ ਹੁਓਦਾ।

    • @PremSinghSingh-jj3yo
      @PremSinghSingh-jj3yo หลายเดือนก่อน +6

      ਉਹ ਦੱਸ ਤਾਂ ਰਹੇ ਹਨ ਕਿ ਡੇਰੇਦਾਰਾਂ ਵਾਲੇ ਸੰਤਪੁਣੇ ਵਿੱਚੋਂ ਨਿਕਲ ਕੇ ਭਾਈ ਬਣ ਕੇ ਗੁਰਮਤਿ ਦਾ ਸਹੀ ਪ੍ਰਚਾਰ ਕਰਨਾ ਹੀ ਹਮਲੇ ਦਾ ਕਾਰਨ ਬਣਿਆ।

    • @user-vp9xz4ko7f
      @user-vp9xz4ko7f หลายเดือนก่อน

      Sonu ik gl da pta veer e ta babe daler da ni hoya jene enu e asthan dwaya si ona nu vi galan kad k gya ona dy jathe dy singh si baba apo aap dy hospital ch sangrur fer ona ne dang chak li fer pajya firda si hary di kothi ch jo congress da banda e 6 month other mu ni kita apne asthan wal fer galti mani othe ja k fer kity eda kheda shutya si ona to hun enu posh lo e gl 💯sachi aa pr e bot chatar aa man da ni koi posh sakda vi gl hoi si k ni

  • @harjeetsingh-xt5wk
    @harjeetsingh-xt5wk หลายเดือนก่อน +42

    ਅੱਜ ਦੀ ਸਿੱਖੀ ਦਾ ਅਸਲੀ ਆਗੂ ਭਾਈ ਰਣਜੀਤ ਸਿੰਘ

  • @THEGAGUTV
    @THEGAGUTV หลายเดือนก่อน +7

    ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹਿ

  • @THEGAGUTV
    @THEGAGUTV หลายเดือนก่อน +8

    ਬਹੁਤ ਵਧੀਆ ਵਿਚਾਰ ਆ ਭਾਈ ਸਾਹਿਬ ਜੀ

  • @HarpreetKaur-pk5go
    @HarpreetKaur-pk5go หลายเดือนก่อน +3

    ਵਾਹਿਗੁਰੂ ਜੀ ਕਾ ਖਾਲ਼ਸਾ ਵਾਹਿਗੁਰੂ ਜੀ ਕੀ ਫ਼ਤਹਿ 🙏 ਭਾਈ ਸਾਹਿਬ ਜੀ ਜਿਉਂਦੇ ਵਸਦੇ ਰਹੋ 🙏

  • @kirpalsingh9989
    @kirpalsingh9989 หลายเดือนก่อน +2

    ਭਾਈ ਸਹਿਬ ਚੜਦੀਕਲਾ ਜੀੳ ਹੁਣ ਤੋ ਖੁੱਲੇ ਸਮਾਗਮ ਕਰਿਆ ਕਰੋ ਪੰਜਾਬ ਦੀ ਸੰਗਤ ਆਪਣੀ ਨਾਲ ਹੈ ❤❤❤❤❤❤

  • @user-uw8fq7oq9d
    @user-uw8fq7oq9d หลายเดือนก่อน +4

    ❤ ਬਹੁਤ ਜ਼ਿਆਦਾ ਵਧੀਆ ਵਿਚਾਰ ਹੁੰਦੇ ਹਨ ਭਾਈ ਸਾਹਿਬ ਜੀ ਤੇ ਸਰਕਾਰ ਦੇ ਥੱਲੇ ਲੱਗੇ ਹੋਏ ਨੇ ਸਾਰੇ ਸਿੰਘ ❤

  • @amarjotsingh9960
    @amarjotsingh9960 หลายเดือนก่อน +6

    ਬਹੁਤ ਵਧੀਆ ਭਾਈ ਸਾਹਿਬ ਜੀ ਇੰਟਰਵਿਊ ਬਹੁਤ ਵਧੀਆ ਸੀ ❤❤

  • @gurdevsingh3957
    @gurdevsingh3957 หลายเดือนก่อน +13

    ਬਹੁਤ ਵਧੀਆ ਭਾਈ ਰਣਜੀਤ ਸਿੰਘ ਖਾਲਸਾ ਢੱਡਰੀਆਂ ਵਾਲੇ ਜੀ

  • @desasingh7038
    @desasingh7038 หลายเดือนก่อน +25

    ਜਿਹਨਾ ਪਾਪੀਆ ਨੇ ਮਾਰਿਆ ਸੀ ਉਹਨਾ ਨੂੰ ਫਾਂਸੀ ਦੀ ਸਜ਼ਾ ਹੋਣੀ ਚਾਹੀਦੀ ਹੈ

  • @Lovenature-nt8zm
    @Lovenature-nt8zm หลายเดือนก่อน +7

    ਬਹੁਤ ਵਧੀਆ ਜੀ 🙏

  • @rashampreetsingh7534
    @rashampreetsingh7534 หลายเดือนก่อน +12

    Siraa bhai saab❤

  • @gurdevsingh3957
    @gurdevsingh3957 หลายเดือนก่อน +17

    ਬਹੁਤ ਵਧੀਆ ਭਾਈ ਸਾਹਿਬ ਜੀ ਆਪਣੀ ਜ਼ਿੰਦਗੀ ਦੇ ਚੱਲ ਰਹੇ ਸਮੇਂ ਦੀ ਤੇ ਬਾਬਿਆਂ ਦੇ ਧੰਦੇ ਦੀ ਅਸਲੀਅਤ ਬਿਆਨ ਕੀਤੀ ਹੈ ਭਾਈ ਸਾਹਿਬ ਜੀ ਨੇ 🎉

    • @ashokklair2629
      @ashokklair2629 หลายเดือนก่อน

      ਜਿਹੜੀ ਥਾਲੀ ਚ ਖਾਧਾ, ਉਸੇ ਵਿਚ ਛੇਕ ਕਰ ਦੇਣਾ, ਚੰਗਾ ਨਹੀ,!!!!

  • @Geetkarkalakhanpuri1
    @Geetkarkalakhanpuri1 หลายเดือนก่อน +4

    ਵਿਚਾਰ ਸਭ ਦੇ ਵੱਖੋ ਵੱਖਰਾ ਆਪੋ ਆਪਣੀ ਸੋਚ ਆ ਪਰ ਮੈਂ ਭਾਈ ਸਾਹਿਬ ਨੂੰ ਬਹੁਤ ਸੁਣਿਆ ਬਹੁਤ ਸੁਣਿਆ ਇਹਨਾਂ ਨੇ ਜੋ ਇਤਿਹਾਸ ਸੁਣਾਇਆ ਪਹਿਲਾਂ ਬੜਾ ਦਿਲ ਨੂੰ ਚੰਗਾ ਲੱਗਦਾ ਆ ਬੜਾ ਚੰਗਾ ਲੱਗਦਾ ਅੱਜ ਵੀ ਇਹਨਾਂ ਦੀਆਂ ਗੱਲਾਂ ਮੈਨੂੰ ਤੇ ਚੰਗੀਆਂ ਲੱਗਦੀਆਂ ਆ ਬਾਕੀ ਆਪਾਂ ਕਿਸੇ ਬਹਿਸ ਚ ਨਹੀਂ ਪੈਣਾ ਚਾਹੁੰਦੇ ਪਰ ਗੱਲ ਦਿਲ ਦੀ ਆ ਚੰਗੇ ਲੱਗਦੇ ਆ ਭਾਈ ਸਾਹਿਬ ਭਾਈ ਰਣਜੀਤ ਸਿੰਘ ਢੰਡਰੀਆਂ ਵਾਲੇ ਮਿਲਣ ਵੀ ਜਾਵਾਂਗਾ ਜਦੋਂ ਸਮਾਂ ਲੱਗਾ ਜੀ

  • @arshdeepgill2285
    @arshdeepgill2285 หลายเดือนก่อน +2

    ਭਾਈ ਸਾਹਬ ਜੀ ਨੂੰ ਦਿਲੋਂ ਸਤਿਕਾਰ ਸਪੋਰਟ ਹੈ❤❤❤

  • @Geetkarkalakhanpuri1
    @Geetkarkalakhanpuri1 หลายเดือนก่อน +4

    ਬਹੁਤ ਵਧੀਆ ਕੀਰਤਨ ਕਰਦੇ ਹਨ ਭਾਈ ਸਾਹਿਬ ਜੀ

  • @sukhdevsinghsukhdevsinghkh8209
    @sukhdevsinghsukhdevsinghkh8209 หลายเดือนก่อน +5

    ਸਾਡਾ ਸ਼ੇਰ ਆ ਭਾਈ ਸਹਿਬ ਜੀ

  • @manjitkaur7399
    @manjitkaur7399 หลายเดือนก่อน +2

    ਭਾਈ ਸਾਹਿਬ ਜੀ ਹਮੇਸ਼ਾ ਚੜ੍ਹਦੀ ਕਲਾ ਵਿੱਚ ਰਹੋ

  • @charanjeetsingh9799
    @charanjeetsingh9799 หลายเดือนก่อน +2

    ਸਾਡੇ ਭਾਈ ਸਾਹਿਬ ਸ ਰਣਜੀਤ ਸਿੰਘ ਜੀ ਢੱਡਰੀਆਂ ਵਾਲੇ ਜਿੰਦਾਬਾਦ ਸਨ ਜਿੰਦਾਬਾਦ ਹਨ ਤੇ ਰਹਿੰਦੀ ਦੁਨੀਆਂ ਤੱਕ ਜਿੰਦਾਬਾਦ ਰਹਿੰਣਗੇ ਇਹ ਮੇਰਾ ਯਕੀਨ ਹੈ ਸਾਡੇ ਭਾਈ ਸਾਹਿਬ ਜੀ ਚ'

  • @gurjeetkaur9238
    @gurjeetkaur9238 หลายเดือนก่อน +9

    ਬਹੁਤ ਵਧੀਆ ਠਰੰਮੇ ਨਾਲ ਗੱਲਬਾਤ ਕੀਤੀ ਚੰਗਾ ਲੱਗਾ ਜੀ 🙏ਦੇਖੋ ਜੀ ਹਾਂ ਤਾਂ ਆਪਾਂ ਇਨਸਾਨਪਰ ਉਦੋਂ ਇਨਸਾਨ ਹਰਮਨ ਪਿਆਰਾ ਹੋ ਜਾਂਦਾ ਜਦੋਂ ਕੋਈ ਗੁਰਬਾਣੀ ਨਾਲ ਜੋੜੇ ਜਿੰਦਗੀ ਚ, ਉਤਸ਼ਾਹ ਪੂਰਨ ਵਿਚਾਰਾਂ ਕਰਨ ਚੰਗੀ ਸੰਗਤ ਦਾ ਰਾਹ ਦਸੇਰਾ ਬਣਨ ਉਹ ਹੀ ਪਿਆਰੇ ਹੁੰਦੇ ਹਨ ਤੰਦਰੁਸਤ ਤੇ ਚੜਦੀ ਕਲਾ ਚ, ਰਹੋ ਭਾਈ ਸਾਹਿਬ ਜੀ 🙏ਜੀਓ 🙏

  • @user-nq6mm7vd4d
    @user-nq6mm7vd4d หลายเดือนก่อน +7

    Waheguru ji bhi Shib ji

  • @DarshanSingh-xx2rg
    @DarshanSingh-xx2rg หลายเดือนก่อน +2

    ਬਹੁਤ ਵਧੀਆ ਵਿਚਾਰਕ ਗੱਲ ਬਾਤ।ਆਉਣ ਵਾਲਾ ਟਾਇਮ ਧੂਮੇ ਦਾ ਨਿਘਾਰ ਯਕੀਨੀ

  • @gagansidhugagan7183
    @gagansidhugagan7183 หลายเดือนก่อน +8

    Bhut vdiaaa bhai jii asi bhut karma wale aa jo asi thonu saman le gye aa❤

  • @baljindersingh7322
    @baljindersingh7322 หลายเดือนก่อน +12

    ਸਮਾ ਗਵਾਹ ਆ k ਸ਼੍ਰੀ ਕ੍ਰਿਸ਼ਨ ਜੀ ਦੀ ਬਾਂਸੁਰੀ 🪈ਮਰਦਾਨਾ ਜੀ ਦੀ ਰਬਾਬ 🪕ਢੱਡਰੀਆਂ ਵਾਲੇ ❤ ਦੇ ਵਾਜੇ 🎹 ਦਾ ਕੋਈ ਮੁਕਾਬਲਾ ਨਹੀਂ ਸਿੱਖ ਕੌਮ ਦਾ ਮਹਾਨ ਹੀਰਾ 🪩 ਢੱਡਰੀਆਂ wala❤

  • @desasingh7038
    @desasingh7038 หลายเดือนก่อน +40

    ਜਥੇਦਾਰ ਵੀ ਬਾਦਲਾ ਨਾਲ ਚਲਦੇ ਹਨ ਸਿਰਫ ਗੋਲਕ ਦੇ ਜਥੇਦਾਰ ਹਨ
    ਇਨਸਾਨੀਅਤ ਧਰਮ ਨਾਲ ਨਹੀ ਖੜਦੇ

  • @loveyladhar6992
    @loveyladhar6992 หลายเดือนก่อน +2

    ਬਹੁਤ ਵਧੀਆ ਇਨਸਾਨ ਨੇ ਭਾਈ ਸਾਹਿਬ

  • @wahegurujiwaheguruji9429
    @wahegurujiwaheguruji9429 หลายเดือนก่อน +2

    ਭਾਈ ਸਾਹਿਬ ਜੀ ਦੀ ਸੋਚ ਬਹੁਤ ਵਧੀਆ ਹੈ

  • @gursikhlife
    @gursikhlife หลายเดือนก่อน +4

    Pai Saab nu jdu tk duniya rhuu duniya mnuu giiii ❤likh loh

  • @Ballinarain
    @Ballinarain หลายเดือนก่อน +4

    ਰਿਪੋਰਟਰ ਵੀਰ ਲਈ ਬੁਹਤ ਸਾਰਾ ਪਿਆਰ। ਬੁਹਤ ਦੇਖੇ ਨੇ ਰਿਪੋਰਟਰ, ਪਰ ਵੀਰ ਵਿਚ ਨਿਮਰਤਾ, ਸੁਣਨ ਦੀ ਸਹਿਣ ਸਕਤੀ। ਮਤਲਬ ਤੇ ਕਹਿਣ ਦਾ ਪਾਵ ਵੀਰ ਲਈ ਬੁਹਤ ਸਾਰਾ ਪਿਆਰ 😊
    ਇਕ ਗੱਲ ਹੋਰ, ਵੀਰ ਦਾ ਨਾਮ, insta ਖਾਤਾ ਫੇਸਬੁੱਕ ਕਿ ਹੈ ਵੀਰ ਦਾ? ਅਗਰ ਕਿਵੇਂ ਭੈਣ ਵੀਰ ਨੂੰ ਪਤਾ ਹੋਵੇ ਤਾਂ ਜਰੂਰ ਦਸਿਓ। ਸਰਬੱਤ ਦਾ ਭਲਾ 😊

  • @baljindersingh7322
    @baljindersingh7322 หลายเดือนก่อน +4

    Sikh kom de heere dhadrian wale ❤

  • @RAMANDEEPKAUR-tj2dp
    @RAMANDEEPKAUR-tj2dp หลายเดือนก่อน +2

    ਵਾਹਿਗੁਰੂ ਜੀ ਕਾ ਖ਼ਾਲਸਾ ਵਾਹਿਗੁਰੂ ਜੀ ਕੀ ਫਤਹਿ।।

  • @Paramjitsingh-on5eo
    @Paramjitsingh-on5eo 9 วันที่ผ่านมา +1

    Waheguru ji ka Khalsa waheguru ji ki Fateh ji Bhai sahib ji 🙏🙏♥️🌹🙏🙏♥️🌹 ♥️🌹♥️🌹♥️🌹 i

  • @ramandeepkaurr99204
    @ramandeepkaurr99204 21 วันที่ผ่านมา

    ਵਾਹਿਗੁਰੂ ਜੀ ਚੜ੍ਹਦੀ ਕਲਾ ਵਿਚ ਰੱਖਣ ਮੇਰੇ ਵੀਰ ਜੀ ਰਣਜੀਤ ਸਿੰਘ ਨੂੰ 👌🏻

  • @gopisandhu6787
    @gopisandhu6787 หลายเดือนก่อน +1

    ਭਾਈ ਸਾਹਿਬ ਜੀ ਨੇ ਗੁਰੂ ਗ੍ਰੰਥ ਸਾਹਿਬ ਜੀ ਦੀ ਵਿਆਖਿਆ ਤਰਕ ਦੇ ਅਧਾਰ ਤੇ ਕਰਕੇ ਸਾਨੂੰ ਅਕਲ ਵਾਲੇ ਰਾਹ ਤੇ ਤੋਰਿਆ ਅਤੇ ਸਾਨੂੰ ਕੈਮ ਕੀਤਾ। ਕਿ ਦੁੱਖਾ ਨਾਲ ਲੜਨਾ ਕਿਵੇਂ ਆ। ਸੋ ਮੈ ਭਾਈ ਸਾਹਿਬ ਦਾ ਬਹੁਤ ਬਹੁਤ ਧੰਨਵਾਦ ਕਰਦਾ ਹਾ ਜਿਨ੍ਹਾ ਨੇ ਸਾਨੂੰ ਗੁਰਬਾਣੀ ਦੀ ਸੁਚੱਜੇ ਤਰੀਕੇ ਨਾਲ ਵਿਆਖਿਆ ਕਰਕੇ ਸਾਡਾ ਗੁਰੂ ਸਹਿਬਾਨਾਂ ਪ੍ਰਤੀ ਬਹੁਤ ਬਹੁਤ ਪਿਆਰ ਵਧਾਇਆਂ। ਭਾਈ ਸਾਹਿਬ ਜੀ ਹਮੇਸ਼ਾ ਚੜ੍ਹਦੀ ਕਲਾ ਵਿਚ ਰਹਿਣ ਤੇ ਸਾਨੂੰ ਵੀ ਇਦਾ ਹੀ ਚੜਦੀ ਕਲਾ ਵਿਚ ਰਹਿਣ ਲੲਈ ਮੋਟੀਵੇਟ ਕਰਦੇ ਰਹਿਣ।

  • @rbrar3859
    @rbrar3859 หลายเดือนก่อน +2

    ਵਾਹਿਗੁਰੂ ਜੀ ਮੇਹਰ ਕਰੇ। 🎉

  • @SajjuJawanda-qm8gy
    @SajjuJawanda-qm8gy หลายเดือนก่อน +7

    ਮੈ ਆਵਦੇ ਪਿੱਊ ਨੂੰ ਨਹੀ ਰੋਈਆ
    ਪਰ ਊਦੇ ਰੋਈਆ ਸੀ ਮੈ ਜਿੰਦੇ ਟੈਕ ਹੋਆ ਸੀ Sidhu Moose wala 22ਜੀ ਅੱਜ ਵੀ ਰੋਈਆ ਦਾ।
    ਮੈ ਲੋਕਾਂ ਦਖਵਾ ਨਹੀ ਕਰਦਾ।😢😢😢

  • @gurbaxsinghkhatra1355
    @gurbaxsinghkhatra1355 หลายเดือนก่อน +1

    Very good 👍 Veer Ranjit Singh ਢਡਰੀਆ ਵਾਲੇੳ❤

  • @SajjuJawanda-qm8gy
    @SajjuJawanda-qm8gy หลายเดือนก่อน +2

    ਭਾਈ ਸਾਹਿਬ ਜੀ ਮੈ ਵੱਲੋ ❤❤❤

  • @abhigameryt8876
    @abhigameryt8876 หลายเดือนก่อน +1

    ਭਾਈ ਸਾਹਿਬ ਸਰਦਾਰ ਰਣਜੀਤ ਸਿੰਘ ਢੰਢਰੀਆ ਵਾਲੇ ਅਤੇ ਸਰਦਾਰ ਮਨਦੀਪ ਸਿੰਘ ਨੇ ਬਹੁਤ ਹੀ ਪਿਆਰੀ ਜਾਣਕਾਰੀਆਂ ਅਤੇ ਸੁਆਲ ਜਵਾਬ ਕਰੇ ਨੇ, ਜਿਊਂਦੇ ਰਹੋ ਭਾਈ ਸਾਹਿਬ ਜੀ ❤❤❤❤ 🙏🙏🙏🙏ਦਿਲ ਖੁਸ਼ ਕਰਤਾ ਜੀ 🙏🙏🙏🙏

  • @GagandeepSinghChumber
    @GagandeepSinghChumber 19 วันที่ผ่านมา

    Ina loka kr ke Insaniyat jinda hai duniya ch especially Punjab ch. Love from heart ❤️❤️❤️

  • @only_godcan_judge_me4295
    @only_godcan_judge_me4295 หลายเดือนก่อน +1

    ਵਾਹਿਗੁਰੂ ਜੀ ਕਾ ਖ਼ਾਲਸਾ
    ਵਾਹਿਗੁਰੂ ਜੀ ਕੀ ਫਤਿਹ।।

  • @harbhajankhalsa4037
    @harbhajankhalsa4037 หลายเดือนก่อน

    ਭਾਈ ਸਾਹਿਬ ਭਾਈ ਰਣਜੀਤ ਸਿੰਘ ਢੱਡਰੀਆਂ ਵਾਲਿਆਂ ਦਾ ਬਹੁਤ ਵੱਡਾ ਉੱਪਰਾਲਾ ਹੈ ਜੀ। ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਨਾਲ ਜੋੜਦੇ ਹਨ ਜੀ। ਅਸੀਂ ਦੀਵਾਨ ਸੁਣਦੇ ਹਾਂ, ਸਮਝਦੇ ਹਾਂ ਅਤੇ ਆਪਣੇ ਜੀਵਨ ਵਿੱਚ ਲਾਗੂ ਕਰਨ ਦੀ ਕੋਸ਼ਿਸ਼ ਕਰਦੇ ਹਾਂ ਜੀ।

  • @jaspreetbhullar8398
    @jaspreetbhullar8398 หลายเดือนก่อน +1

    ਜਦੋਂ ਦੇ ਭਾਈ ਸਾਹਿਬ ਜੀ ਨੂੰ ਸੁਣਨ ਨਾਲ਼ ਲੱਗੇ ਧੰਨ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ ਅਸਲੀਅਤ ਵਿੱਚ ਗਿਆਨ ਸਮਝਣ ਲੱਗੇ ਹਾਂ ਤੇ ਸੱਚਮੁੱਚ ਗੁਰੂ ਪਾਤਸ਼ਾਹ ਨਾਲ਼ ਲਗਾਵ ਵੱਧ ਗਿਆ ਹੈ ਜੀ ❤️🙏 ਸਾਡੇ ਸਤਿਕਾਰਯੋਗ ਭਾਈ ਸਾਹਿਬ ਜੀ ਦਾ ਤਹਿ ਦਿਲੋਂ ਧੰਨਵਾਦੀ ਹਾਂ ਜੀ 💐🙏🙏 ਬਾਕਮਾਲ ਇੰਟਰਵਿਊ ਜੀ✨✨🙏🙏

  • @user-vv3kv5jj7o
    @user-vv3kv5jj7o หลายเดือนก่อน +41

    ਸਿੱਖ ਕੌਮ ਦੇ ਮਹਾਨ ਪ੍ਰਚਾਰਕ ਭਾਈ ਸਾਹਿਬ ਭਾਈ ਰਣਜੀਤ ਸਿੰਘ ਜੀ ਢੱਡਰੀਆਂ ਵਾਲ਼ੇ ❤

    • @LallySandhu-xh6uv
      @LallySandhu-xh6uv หลายเดือนก่อน +3

      JINNA NE 200 GOLI CHLAYI TERE IK VI NI LGI .TU APNE JI DHARAM TE SWAL KRDA ,HUN ELECTION AA GYE FER ACTIVATE KRTA TENU .

    • @user-vv3kv5jj7o
      @user-vv3kv5jj7o หลายเดือนก่อน

      @@LallySandhu-xh6uv ਇੱਕ ਬੰਦਾ ਮਰ ਗਿਆ ਸੀ ਮਾਰੀ ਭਾਈ ਸਾਹਿਬ ਦੇ ਸੀ ਲੱਗ ਉਨ੍ਹਾਂ ਦੇ ਗਈ

    • @harptoor
      @harptoor หลายเดือนก่อน

      @@LallySandhu-xh6uvਬਖ਼ਸ਼ ਦਿਉ ਕਿਸੇ ਨੂੰ ਲੋਕੋ 🙏🏼 ਜੀਹਦੇ ਲੱਗੀ ਆ ਉਹ ਮਰ ਗਏ ਉਹਨਾ ਵਾਰੇ ਵੀ ਬੋਲ ਪਉ

  • @khosatv7350
    @khosatv7350 หลายเดือนก่อน +5

    Very good
    Bhai Sahib

  • @parmindertiwana3942
    @parmindertiwana3942 หลายเดือนก่อน +2

    Waheguru ji ang sang rehan hamesa 🙏🏼🙏🏼🙏🏼🙏🏼🙏🏼🙏🏼🙏🏼bhai saab ji de .

  • @HarpreetKaur-hl8zy
    @HarpreetKaur-hl8zy หลายเดือนก่อน

    ਵੀਹ ਸਾਲ ਪਹਿਲਾਂ ਵਾਲੇ ਦਿਵਾਨ ਉਹ ਅੰਨਦ ਯਾਦ ਆ ਗਿਆ ਜੀ ਇਹ ਇੰਟਰਵਿਊ ਸੁਣ ਕੇ

  • @jsbhatti4664
    @jsbhatti4664 หลายเดือนก่อน

    ਵਾਹਿਗੁਰੂ ਜੀ ਤੰਦਰੁਸਤ ਬਖਸ਼ਣ ਭਾਈ ਸਾਹਬ
    ਨੂੰ 🙏🙏

  • @user-nx4fk9lh4i
    @user-nx4fk9lh4i หลายเดือนก่อน +1

    ❤❤❤❤❤❤❤❤❤ ਬਹੁਤ ਵਧੀਆ ਵਿਚਾਰ ❤❤❤❤❤❤

  • @gurbhejsingh1670
    @gurbhejsingh1670 หลายเดือนก่อน +1

    ਵਾਹਿਗੁਰੂ ਚੜਦੀ ਕਲਾ ਵਿਚ ਰੱਖੇ

  • @gurimaan9814
    @gurimaan9814 หลายเดือนก่อน +1

    Waheguru ji🙏🙏🙏🙏🙏🙏

  • @ManpreetKaur-jp1gt
    @ManpreetKaur-jp1gt หลายเดือนก่อน +2

    Waheguru ji twanu hamesha chardikala ch rakhn baba ji 🙏❤️

  • @rashampreetsingh7534
    @rashampreetsingh7534 หลายเดือนก่อน +5

    🎉🎉❤

  • @gurinderkaur5637
    @gurinderkaur5637 หลายเดือนก่อน +1

    ਬਹੁਤ ਵਧੀਆ ਭਾਈ ਸਾਹਿਬ ਜੀ❤❤❤ਧਨਵਾਦ ਜੀ

  • @bhairamsinghjassarwala5270
    @bhairamsinghjassarwala5270 หลายเดือนก่อน +1

    ਭਾਈ ਸਾਹਿਬ ਬਹੁਤ ਸੋਹਣੀ ਵਿਚਾਰ ਕਰਦੇ ਹਨ ਇਸ ਲਈ ਉਹ ਸਾਡੇ ਦਿਲ ਵਿਚ ਵਸਦੇ ਹਨ

  • @ssbani6949
    @ssbani6949 หลายเดือนก่อน +3

    Waheguru ji ❤❤❤

  • @malkideol
    @malkideol หลายเดือนก่อน +5

    ❤❤❤❤