ਇਹਨਾਂ ਦੇ ਪੁਰਖਿਆਂ ਦੀ ਸੀ ਚਮਕੌਰ ਦੀ ਗੜ੍ਹੀ | Guru Gobind Singh Ji | Battle of Chamkaur | Punjab Siyan

แชร์
ฝัง
  • เผยแพร่เมื่อ 21 ธ.ค. 2024

ความคิดเห็น • 366

  • @crazyteg6686
    @crazyteg6686 6 ชั่วโมงที่ผ่านมา +107

    ਇਹ ਸੋਢੀ ਵੀਰ ਨੇ ਜਿਨ੍ਹਾਂ ਦੇ ਪਰਿਵਾਰ ਨੇ ਕਦੇ ਵੀ ਝੂਠ ਨੀ ਬੋਲਿਆ, ਬਹੁਤ ਚੰਗਾ ਪਰਿਵਾਰ ਹੈ ॥ ਦੋਵੇਂ ਸੋਢੀ ਭਰਾ ਸਾਡੇ ਪੂਰੇ ਇਲਾਕੇ ਚਮਕੌਰ ਸਾਹਿਬ ਵਿੱਚ ਬਹੁਤ ਸਤਿਕਾਰਤ ਹਨ॥ ਚਮਕੌਰ ਸਾਹਿਬ ਛੱਡਣ ਤੋਂ ਬਾਅਦ ਗੁਰੂ ਸਾਹਿਬ ਉਸ ਰਾਤ ਸਾਡੇ ਪਿੰਡ ਬੀੜ ਗੁਰੂ ਜੰਡ ਸਾਹਿਬ ਵਿਖੇ ਰਹੇ ਅਤੇ ਅਲਫੂ ਤੇ ਗਾਮੂ ਨਾਮ ਦੇ ਸੂਹੀਆਂ ਦਾ ਸੋਧਾ ਲਗਾਇਆ ਸੀ , ਉਪਰੰਤ ਰਸਤੇ ਵਿੱਚ ਭਲਿਆਟ ਮੱਝ ਦਾ ਦੁੱਧ ਪੀ ਕੇ ਅਤੇ ਬੀੜ ਨੂੰ ਵਰ ਦੇ ਕੇ ਮਾਛੀਵਾੜ੍ਹੇ ਨੂੰ ਚਾਲੇ ਪਾ ਦਿੱਤੇ ਸਨ ॥
    ਜੋ ਜੋਤ ਵਾਲੀ ਗੱਲ ਸੋਢੀ ਵੀਰ ਜੀ ਨੇ ਦੱਸੀ ਹੈ ਉਹ ਸੱਚ ਹੈ ,ਸਾਡੇ ਬਜ਼ੁਰਗਾਂ ਨੇ ਵੀ ਦੱਸੀ ਹੋਈ ਹੈ ॥❤

    • @harindersingh1155
      @harindersingh1155 5 ชั่วโมงที่ผ่านมา +3

      🙏🙏💐💐🙏🙏

    • @Kreatorisbackyt
      @Kreatorisbackyt 4 ชั่วโมงที่ผ่านมา +5

      Ehe Sodhi nahi rajput aa

    • @OnkarSingh-b7s
      @OnkarSingh-b7s 4 ชั่วโมงที่ผ่านมา +2

      Wahsguru ji

    • @amritaulakhlopoke5976
      @amritaulakhlopoke5976 4 ชั่วโมงที่ผ่านมา +1

      ਨਾਲੇ ਕੁੱਝ ਲੋਕ ਕਹਿੰਦੇ ਕਿ ਚਮਕੌਰ ਵਾਲੀ ਹਵੇਲੀ ਦਾ ਮਾਲਕ ਕੋਈ ਚਮਕੋਰਾ ਜੱਟ ਸੀ ,,
      ਬਹੁਤ ਸੁਣਿਆ ਜੱਟਾ ਨੂੰ ਗ਼ਲਤ ਕਹਿਣ ਵਾਲੇ ਇਹੋ ਕਹਿੰਦੇ ਬਾਰ ਬਾਰ,,,

    • @crazyteg6686
      @crazyteg6686 4 ชั่วโมงที่ผ่านมา +1

      @@Kreatorisbackyt ਮੈਂ ਚਮਕੌਰ ਸਾਹਿਬ ਹੀ ਜੰਮਿਆਂ ਪਲਿਆਂ ਹਾਂ ਵੀਰ , ਬਚਪਨ ਤੋਂ ਜਾਣਦਾ ਹਾਂ ਜੀ ॥

  • @harman_vir
    @harman_vir 5 ชั่วโมงที่ผ่านมา +31

    ਬਾਈ ਜੀ ਗੜੀ ਕੱਚੀ ਹੋਵੇ ਜਾਂ ਪੱਕੀ ਇਸ ਗੱਲ ਦਾ ਕੋਈ ਵੀ ਫਰਕ ਨਹੀਂ ਪੈਂਦਾ
    ਗੱਲ ਤਾਂ ਇਹ ਹੈ ਕਿ ਉਸ ਗੜੀ ਨੂੰ ਭਾਗ ਲਾਉਣ ਵਾਲੇ ਦਸ਼ਮੇਸ਼ ਪਿਤਾ ਨੇ ਉਸ ਗੜੀ ਨੂੰ ਸਦਾ ਲਈ ਅਮਰ ਕਰ ਦਿੱਤਾ,
    ਜਿੱਥੇ ਬਹਿ ਗਏ ਕਲਗੀਆਂ ਵਾਲੇ ਧਰਤੀ ਨੂੰ ਭਾਗ ਲੱਗ ਗਏ।
    ਓਹ ਕੱਚਿਆਂ ਤੋ ਪਕੇ ਹੋ ਗਏ ਜਿਹਨਾਂ ਤੇ ਦਸ਼ਮੇਸ਼ ਪਿਤਾ ਦੀ ਮੇਹਰ ਦੀ ਨਿਗ੍ਹਾ ਪੈ ਗਈ

  • @hardeepkaur8536
    @hardeepkaur8536 5 ชั่วโมงที่ผ่านมา +24

    Meri age 50 sal hai ਮੈਨੂੰ ਧੁੰਦਲਾ ਜਿਹਾ ਯਾਦ ਆ ਜਦੋਂ ਅਸੀਂ ਗਏ ਜੀ ਉਸ ਟਾਈਮ 7 -8 ਸਾਲ ਦੀ ਸੀ ਜਾਣ ਦਾ ਸੁਭਾਗ ਮਿਲਿਆ ਸੀ ਤਦ ਜਿਸ ਤਰਾ ਟੋਡਰ ਮੱਲ ਜੀ ਦੀ ਹਵੇਲੀ ਆ ਟੁੱਟੀ ਹੋਈ ਓਸ ਤਰਾ ਹੀ ਕੰਧਾ ਟੁੱਟੀਆ ਸੀ। ਓਦੋਂ ਕੋਈ ਜਿਆਦਾ ਜਾਣਦਾ ਨਹੀਂ ਸੀ,ਆਹ ਤਾਂ ਨੈੱਟ ਆ ਗਿਆ ਤਾਂ ਦੁਨੀਆ ਜਿਆਦਾ ਜਾਣਕਾਰ ਹੋ ਗਈ ਜੀ। ਠੰਢਾ ਬੁਰਜ ਵੀ ਪੁਰਾਣਾ ਸੀ ਜੀ ਉਸ ਵੇਲੇ।🙏

  • @hardevsandhu5807
    @hardevsandhu5807 4 ชั่วโมงที่ผ่านมา +39

    ਕਿੰਨੀ ਕ੍ਰਿਪਾ ਵੀਰ ਤੇਰੇ ਤੇ ਵਾਹਿਗੁਰੂ ਜੀ ਦੀ।
    ਤੇ ਅਸੀ ਪਾਪੀ 😭😭😭
    ਹੁਣ ਤੁਹਾਡੀਆ ਵੀਡੀਓ ਦੇਖ ਕੇ ਇਤਿਹਾਸ ਜਾਨਣ ਦੀ ਕੋਸ਼ਿਸ ਕਰ ਰਿਹਾ ਵਾਹਿਗੁਰੂ ਜੀ ਮਿਹਰ ਕਰਨ ਹੋਰ ਤਰਸ ਕਰਨ।

    • @eagle.300
      @eagle.300 56 นาทีที่ผ่านมา +1

      Waheguru ji 😢

  • @baljindergill4592
    @baljindergill4592 4 ชั่วโมงที่ผ่านมา +11

    ਧੰਨਵਾਦ ਬਾਈ ਪੰਜਾਬ ਸਿਆ ਜੀ ਸਾਨੂੰ ਘਰ ਬੈਠਿਆ ਸਿੱਖ ਇਤਿਹਾਸ ਤੋਂ ਜਾਣੂ ਕਰਵਾਇਆ।ਦਰਸ਼ਨ ਦੀਦਾਰੇ ਕਰਵਾਏ । ਬਲਜਿੰਦਰ ਸਿੰਘ ਪਿੰਡ ਸੰਧਵਾਂ

  • @ssbath5223
    @ssbath5223 5 ชั่วโมงที่ผ่านมา +14

    ਕੋਟਿ ਕੋਟ ਪ੍ਰਨਾਮ ਪੰਜਾਬ ਸਿਆਂ ਚੈਨਲ ਨੂੰ ਜਿਹਨਾ ਇਹ ਵਿਰਾਸਤੀ ਰਾਇ ਨੂੰ ਅੱਜ ਸਾਮ੍ਹਣੇ ਲਿਆਦਾ
    ਇਹਨਾਂ ਹੱਥ ਜੋੜ ਵਹਿਗੁਰੂ ਜੀ ਕਾ
    ਖ਼ਾਲਸਾ ਵਹਿਗੁਰੂ ਜੀ ਕੀ ਫਤਹਿ ਜੀ

  • @natyomkarnath
    @natyomkarnath 46 นาทีที่ผ่านมา +1

    ਰੋਣਾ ਆ ਜਾਂਦਾ ਸ਼ਹਾਦਤ ਸੁਣ ਕੇ। ਵਾਹਿਗੁਰੂ ਲੰਬੀ ਉਮਰ ਕਰੇ ਇਸ ਪਰਿਵਾਰ ਦੀ। ਜਿਨ੍ਹਾਂ ਗੁਰੂ ਜੀ ਦੀ ਮਦਦ ਕੀਤੀ

  • @JaswantSingh-og6pj
    @JaswantSingh-og6pj 4 ชั่วโมงที่ผ่านมา +9

    ਪੰਜਾਬ ਸਿਆਂ ਚੈਨਲ ਦਾ ਬਹੁਤ ਹੀ ਵਧੀਆ ਉਪਰਾਲਾ ਵੀਰ ਜੀ ਇਹ ਵੀਰ ਜੀ ਦੀ ਬੋਲਬਾਣੀ ਬਹੁਤ ਹੀ ਮਿੱਠੀ ਪਿਆਰੀ ਅਤੇ ਇਤਿਹਾਸ ਤੋ ਵੀ ਜਾਣੂ ਹਨ ਬਹੁਤ ਹੀ ਪਿਆਰੇ ਅਤੇ ਸਿਆਣੇ ਹਨ ਕੋਈ ਹੰਕਾਂਰ ਵਿੱਚ ਗੱਲ ਨਹੀ ਕੀਤੀ ਕੇ ਸਾਡੇ ਪੁਰਖਿਆ ਨੇ ਇਹ ਕੁੱਝ ਕੀਤਾ ਬਹੁਤ ਪਿਆਰ ਭਰੀ ਸਤਿ ਸ੍ਰੀ ਅਕਾਲ ਜੀ ਵਾਹਿਗੁਰੂ ਜੀ ਤੁਹਾਨੂੰਅਤੇ ਤੁਹਾਡੇ ਪਰੀਵਾਰ ਨੂੰ ਚੜਦੀ ਕਲਾ ਬਖਸਣ ਜੀ

  • @gurvindersinghbawasran3336
    @gurvindersinghbawasran3336 4 ชั่วโมงที่ผ่านมา +12

    ਧੰਨ ਧੰਨ ਮੇਰੇ ਸਤਿਗੁਰੂ ਜੀ ਦਸਮੇਸ਼ ਪਿਤਾ ਜੀ ਜਿਹਨਾਂ ਨੇ ਸਾਡੇ ਲਈ ਕੁਰਬਾਨ ਕਰ ਦਿੱਤਾ ਸਭ ਕੁਝ,,,, ਅਸੀ ਸਿੱਖ ਭੁੱਲ ਚੁੱਕੇ ਹਾਂ ਅੱਜ ਪਿਤਾ ਦਸਮੇਸ਼ ਜੀ ਦੀ ਕੁਰਬਾਨੀ ਨੂੰ 😢😢

  • @gurdarshansingh8896
    @gurdarshansingh8896 5 ชั่วโมงที่ผ่านมา +14

    ਬਹੁਤ ਬਹੁਤ ਧੰਨਵਾਦ ਬਾਈ ਜੀ ਤੁਹਾਡਾ ਤੇ ਪੰਜਾਬ ਸਿਆਂ ਚੈਨਲ ਦੀ ਸਾਰੀ ਟੀਮ ਦਾ ਜਿਨ੍ਹਾਂ ਨੇ ਇਹੋ ਜੇ ਇਤਿਹਾਸ ਬਾਰੇ ਸਾਨੂੰ ਜਾਣੂ ਕਰਾਇਆ ਤੇ ਇਹੋ ਜਿਹੀਆਂ ਸਤਿਕਾਰਤ ਹਸਤੀਆਂ ਨਾਲ ਗੱਲਾਂ ਬਾਤਾਂ ਕੀਤੀਆਂ।

  • @BurningMusicStudio
    @BurningMusicStudio 6 ชั่วโมงที่ผ่านมา +17

    ਲੱਖ-ਲੱਖ ਨੂੰ 'ਕੱਲਾ-'ਕੱਲਾ ਸੁਣਿਆ ਗੜੀ 'ਚ ਲੜਿਆ।
    ਕਲਮਾ ਸ਼ਹਾਦਤਾਂ ਦਾ 'ਖੌਰੇ ਕੀ ਐਸਾ ਪੜਿਆ।
    ਚਲਦੇ ਹੋਏ ਸ਼ਾਸਤਰਾਂ ਤੋਂ ਆਉਂਦੇ ਭੂਚਾਲ ਜੀ। ਸਿਦਕੋਂ ਨਾ ਡੋਲਦੇ ਨੇ ਗੋਬਿੰਦ ਦੇ ਲਾਲ ਜੀ। 🙏🙏🙏🙏🙏ਲਖ਼ਸਾਰ🙏🙏🙏 🤲🏻🤲🏻

  • @jasveersingh9413
    @jasveersingh9413 5 ชั่วโมงที่ผ่านมา +13

    ਧੰਨ ਧੰਨ ਗੁਰੂ ਗੋਬਿੰਦ ਸਿੰਘ ਜੀ ਮਾਹਾਰਾਜ ਜੀ ਧੰਨਭਾਗ ਵੀਰ ਦੇ ਜ਼ੋ ਗੁਰੂ ਸਾਹਿਬ ਤੋਂ ਐਡਾ ਵੱਡਾ ਮਾਣ ਲੈ ਸਕੇ ਜਾਣ ਦੀ ਪ੍ਰਵਾਹ ਕੀਤੇ ਬਿੱਨਾ❤

  • @jaimalsidhu607
    @jaimalsidhu607 4 ชั่วโมงที่ผ่านมา +9

    ਬਹੁਤ ਬਹੁਤ ਧੰਨਵਾਦ ਬੇਟਾ ਦੋਨੋਂ ਜਣਿਆਂ ਕਿੰਨੀ ਚੰਗੀ ਤਰ੍ਹਾਂ ਚਮਕੌਰ ਦੀ ਗੜ੍ਹੀ ਵਾਰੇ ਜਾਣਕਾਰੀ ਦਿੱਤੀ

  • @ਬਾਗ਼ੀ-ਖੂਨ
    @ਬਾਗ਼ੀ-ਖੂਨ 4 ชั่วโมงที่ผ่านมา +12

    ਬਹੁਤ ਹੀ ਖੂਬਸੂਰਤ ਅਤੇ ਬਹੁਤ ਜਾਣਕਾਰੀ ਭਰਪੂਰ

  • @amirlatif1977
    @amirlatif1977 4 ชั่วโมงที่ผ่านมา +11

    Our ancestral story. GhorayWah Rajputs. We are from Gharshankar. We are proud that our ancestors stood with humanity.

    • @naviii949
      @naviii949 3 ชั่วโมงที่ผ่านมา +2

      Ghar shankar , ਇਸ ਤਰਾ ਲਗਦਾ ਜਿਵੇਂ ਸ਼ੰਕਰ ਭਗਵਾਨ ਜੀ ਦਾ ਗੜ ਹੋਵੇ, ਇਹ ਵੀ ਇਕ ਖੋਜ ਦਾ ਵਿਸ਼ਾ ਹੈ ਜੀ l

  • @Rajvir.S.Dhillon
    @Rajvir.S.Dhillon 3 ชั่วโมงที่ผ่านมา +11

    ਬਹੁਤ ਕਿਸਮਤ ਵਾਲੇ ਗੁਰੂ ਸਾਹਿਬ ਦੇ ਪਿਆਰੇ ਸੇਵਕ ਪਰਿਵਾਰ ਨੂੰ ਸਾਹਮਣੇ ਲਿਆਉਣ ਲਈ, ਦਰਸ਼ਨ ਕਰਵਾਉਣ ਲਈ ਤੁਹਾਡੀ ਸਾਰੀ ਟੀਮ ਦਾ ਸ਼ੁਕਰੀਆ 🙏🏼

  • @Raju-bh9wm
    @Raju-bh9wm 6 ชั่วโมงที่ผ่านมา +22

    ਧੰਨ ਧੰਨ ਦਸਮੇਸ਼ ਪਿਤਾ ਸ੍ਰੀ ਗੁਰੂ ਗੋਬਿੰਦ ਸਿੰਘ ਜੀ🙏🙏🙏🙏

  • @jasveerkaur4219
    @jasveerkaur4219 3 ชั่วโมงที่ผ่านมา +7

    ਵਾਹਿਗੁਰੂ ਜੀ,ਪੰਜਾਬ ਸਿਆਂ ਤੇ ਆਪਣਾ ਮੇਹਰ ਭਰਿਆ ਹੱਥ ਰੱਖਣਾ ਜੀ ਜਿੰਨਾ ਨੇ ਸਾਨੂੰ ਗੁਰੂ ਸਾਹਿਬਾਨਾਂ ,ਸਾਹਿਬਜਾਦਿਆਂ,ਹੋਰ ਸਿੱਖ ਸ਼ਹੀਦਾਂ ਤੇ ਸਿੱਖ ਇਤਿਹਾਸ ਦੇ ਸਥਾਨਾਂ ਦੀ ਸਾਨੂੰ ਜਾਣਕਾਰੀ ਸਾਂਝਾ ਕੀਤੀ🙏🙏

  • @AmrinderSingh-tq5ci
    @AmrinderSingh-tq5ci 3 ชั่วโมงที่ผ่านมา +5

    ਵੀਰ ਜੀ ਤੁਹਾਡੀਆਂ ਦੋਵਾਂ ਦੀਆਂ ਗੱਲਾਂ ਸੁਣ ਕੇ ਕਿੱਦਾਂ ਜੰਗ ਹੋਈ ਹੋਵੇਗੀ ਪੂਰਾ ਦ੍ਰਿਸ਼ ਅੱਖਾਂ ਸਾਹਮਣੇ ਘੁੰਮ ਗਿਆ ਤੁਸੀਂ ਬਿਲਕੁਲ ਸਹੀ ਕਹਿ ਰਹੇ ਹੋ ਆਪਾਂ ਤਾਂ ਇਤਿਹਾਸ ਦੀ ਇੱਕ ਵੀ ਇੱਟ ਨਹੀਂ ਸੰਭਾਲ ਸਕੇ ਕਿੱਦਾਂ ਦੀ ਹੋਵੇਗੀ ਉਹ ਗ੍ੜੀ੍ ਚਮਕੌਰ ਦੀ ਜਿਸ ਨੇ 40 ਸਿੰਘਾਂ ਨੂੰ ਤੇ ਗੁਰੂ ਜੀ ਨੂੰ ਜੰਗ ਕਰਦਿਆਂ ਵੇਖਿਆ ਹੋਵੇਗਾ ਸਮੇਂ ਦੇ ਜਾਲਮ ਹਾਲਾਤਾਂ ਨਾਲ ਮੇਰਾ ਪਿੰਡ ਸਰਹੰਦ ਤੇ ਬਿਲਕੁਲ ਨੇੜੇ ਹੈ ਤੇ ਅਸੀਂ ਵੀ ਇਹੀ ਸੋਚਦੇ ਹਾਂ ਕਿ ਉਸ ਵੇਲੇ ਠੰਡਾ ਬੁਰਜ ਕਿੱਦਾਂ ਦਾ ਦਿਖਦਾ ਹੋਵੇਗਾਪਰ ਜਿਸ ਨੂੰ ਵੀ ਥੋੜੀ ਬਹੁਤ ਸੋਚ ਹੈ ਉਸਨੂੰ ਕੁਝ ਨਾ ਕੁਝ ਦਿਖਾਈ ਦੇ ਹੀ ਜਾਂਦਾ ਹੈ ਕਿ ਉਸ ਸਮੇਂ ਕਿਸ ਤਰ੍ਹਾਂ ਦਾ ਮਾਹੌਲ ਤੇ ਤਸਵੀਰਾਂ ਹੋਣਗੀਆਂ ਵਾਹਿਗੁਰੂ ਜੀ ਕਾ ਖਾਲਸਾ ਸ਼੍ਰੀ ਵਾਹਿਗੁਰੂ ਜੀ ਕੀ ਫਤਿਹਦਸ਼ਮੇਸ਼ ਪਿਤਾ ਬਾਜਾਂ ਵਾਲਿਆ ਧਨ ਏਂ ਤੂੰ ਤੇ ਧੰਨ ਹੈ ਤੇਰੇ ਪਰਿਵਾਰ ਦੀ ਲਾਸਾਨੀ ਕੁਰਬਾਨੀ ਅਸੀਂ ਤੈਨੂੰ ਕੋਟ ਕੋਟ ਪ੍ਰਣਾਮ ਕਰਦਿਆਂ ਵਾਹਿਗੁਰੂ

  • @gurmeetsinghgurmeetsingh2599
    @gurmeetsinghgurmeetsingh2599 4 ชั่วโมงที่ผ่านมา +6

    ਨਾ ਕੋਈ ਹੋਇਆਂ ਨਾ ਕੋਈ ਹੋਊ ਗੁਰੂ ਗੋਬਿੰਦ ਸਿੰਘ ਜੀ ਜਿਹਾ ਸੂਰਾ

  • @gurdarshansingh8896
    @gurdarshansingh8896 4 ชั่วโมงที่ผ่านมา +8

    ਬਹੁਤ ਹੀ ਵਡਮੁੱਲੀ ਜਾਣਕਾਰੀ ਦੇਣ ਲਈ ਬਹੁਤ ਬਹੁਤ ਧੰਨਵਾਦ ਜੀ।

  • @P.Babrah58
    @P.Babrah58 51 นาทีที่ผ่านมา

    ਇਤਿਹਾਸ ਦਾ ਵਰਨਣ ਕਰਨ ਵੇਲੇ ਉਲਾਰੂ ਬਿਰਤੀ ਨੂੰ ਪਰ੍ਹੇ ਰੱਖ ਕੇ ਜ਼ਿਕਰ ਕਰਨਾ ਚਾਹੀਦਾ ਹੈ। ਬਹੁਤ ਸਾਰੇ ਇਤਿਹਾਸਕਾਰ ਐਸੇ ਹੁੰਦੇ ਹਨ ਜੋ ਸ਼ਰਧਾਵੱਸ ਹੋ ਕੇ ਜਾਂ ਆਪਣੇ ਲੁਕਵੇਂ ਨਿੱਜੀ ਹਿਤਾਂ ਦੀ ਪੂਰਤੀ ਲਈ ਤੱਥਾਂ ਨੂੰ ਤੋੜ ਮਰੋੜ ਕੇ, ਵਧਾਅ ਚੜਾਅ ਕੇ ਦੱਸਦੇ ਸਨ। ਸਿੱਖ ਧਰਮ ਤਾਂ ਨਵਾਂ ਧਰਮ ਹੈ ਤੇ ਗੁਰੂ ਗੋਬਿੰਦ ਸਿੰਘ ਜੀ ਤਾਂ ਸਵਾ ਤਿੰਨ ਸੌ ਸਾਲ ਪਹਿਲਾਂ ਸਰੀਰਕ ਰੂਪ ਵਿੱਚ ਮੌਜੂਦ ਸਨ। ਇਤਿਹਾਸ ਇਸ ਤਰਾਂ ਲਿਖਣਾ ਚਾਹੀਦਾ ਹੈ ਕਿ ਕਿ ਆਉਣ ਵਾਲੇ ਸਮੇਂ ਵਿੱਚ ਕੋਈ ਵਿਰੋਧੀ ਧਰਮ ਦਾ ਬੰਦਾ ਖੋਜ ਕਰੇ ਤਾਂ ਉਹ ਤੱਥਾਂ ਤੋਂ ਇਨਕਾਰ ਨਾ ਕਰ ਸਕੇ। ਸਾਡੇ ਕਥਾਵਾਚਕ ਉਲਾਰੂ ਬਿਰਤੀ ਤਹਿਤ ਮੁਗਲ ਫੌਜ ਦੀ ਗਿਣਤੀ ਦਸ ਲੱਖ ਫੌਜ ਦੱਸਦੇ ਹਨ। ਅੱਜ ਹਿੰਦੁਸਤਾਨ ਦੀ ਆਬਾਦੀ 140 ਕਰੋੜ ਹੈ ਤੇ ਭਾਰਤ ਦੀ ਫੌਜ 13 ਲੱਖ ਦੇ ਕਰੀਬ ਹੈ ਜਿਸ ਵਿੱਚ ਐਕਟਿਵ ਫੌਜ ਯਾਨੀ ਲੜਨ ਵਾਲੀ ਫੌਜ 7 ਲੱਖ ਦੇ ਕਰੀਬ ਹੈ। ਕੀ ਸੰਨ 1703-04 ਵਿੱਚ ਮੁਗਲਾਂ ਦੀ ਫੌਜ ਦੀ ਗਿਣਤੀ 10 ਲੱਖ ਹੋ ਸਕਦੀ ਹੈ ? ਜਦ ਕਿ ਕਈ ਇਤਿਹਾਸਕਾਰ ਔਰੰਗਜ਼ੇਬ ਦੀ ਫੌਜ ਦੀ ਗਿਣਤੀ 92000 ਦੱਸਦੇ ਹਨ।

  • @GurmeetSinghButtar-rr6pi
    @GurmeetSinghButtar-rr6pi 3 ชั่วโมงที่ผ่านมา +4

    ਵਾਹਿਗੁਰੂ ਜੀ, ਇਹਨਾਂ ਪਵਿੱਤਰ ਰੂਹਾਂ ਦੇ ਦਰਸ਼ਨ ਕਰਕੇ ਬਹੁਤ ਮਾਣ ਮਹਿਸੂਸ ਹੋਇਆ।

  • @ਜ਼ੋਰਾਵਰਸਿੰਘ-ਛ6ਥ
    @ਜ਼ੋਰਾਵਰਸਿੰਘ-ਛ6ਥ ชั่วโมงที่ผ่านมา +1

    ਬਹੁਤ ਹੀ ਜਾਣਕਾਰੀ ਮਿਲੀ ਇਹਨਾਂ ਤੋਂ ਇਤਿਹਾਸ ਬਾਰੇ ਗੁਰੂ ਸਾਹਿਬ ਕਰਨ ਸਾਡੇ ਵਰਗੇ ਪਾਪੀਆਂ ਤੇ ਵੀ

  • @SewaksinghSandhu-ms2jn
    @SewaksinghSandhu-ms2jn 4 ชั่วโมงที่ผ่านมา +5

    ਬੜੇ ਸੰਖੇਪ ਨਾਲ ਦੱਸਿਆ ਵੀਰ ਜੀ ਸਿੱਖ ਇਤਿਹਾਸ ਕੱਚੀ ਗੜੀ ਦਾ ❤❤

  • @mohinderpaul123
    @mohinderpaul123 3 ชั่วโมงที่ผ่านมา +5

    ਇਹ ਪ੍ਰੀਵਾਰ ਬਹੁਤ ਕਿਸਮਤ ਵਾਲੇ ਨੇ। ਜਿਨ੍ਹਾਂ ਦੀ ਗੜ੍ਹੀ ਵਿੱਚ ਗੁਰੂ ਜੀ ਨੇ ਮੋਰਚੇ ਲਗਾਏ ਹੋਏ ਸਨ।

  • @BalwinderSingh-kc1ku
    @BalwinderSingh-kc1ku 5 ชั่วโมงที่ผ่านมา +6

    ਵਾਹ ਜੀ ਵਾਹ ਪੰਜਾਬ ਸਿਆਂ ਅਨੰਦ ਆ ਗਿਆ Los Angels California usa.salute to you Guru bless you 🙏

  • @AvtarSingh-l6e
    @AvtarSingh-l6e 14 นาทีที่ผ่านมา

    ਬਹੁਤ ਸੋਹਣੀ ਜਾਣਕਾਰੀ ਦਿੱਤੀ ਬਹੁਤ ਧੰਨਵਾਦੀ ਇਹਨਾਂ ਪਰਿਵਾਰਾਂ ਦੇ ਅਸੀਂ ਇਟਲੀ ਤੋਂ ਦੇਖਦੇ ਹਾਂ

  • @ravinderrana7870
    @ravinderrana7870 4 ชั่วโมงที่ผ่านมา +4

    ਧੰਨਭਾਗ ਸਾਡੇ ਜੋ ਵਿਸ ਸਖਸ਼ ਦੇ ਦਰਸ਼ਣ ਹੋਵੇ ਧੰਨ ਧੰਨ ਗੁਰੂ ਗੋਬਿੰਦ ਸਿੰਘ ਜੀ ਧੰਨ ਧੰਨ ਸਾਹਿਬਜਾਦੇ

  • @ButaSinghmohal
    @ButaSinghmohal 3 ชั่วโมงที่ผ่านมา +6

    ਧੰਨ ਧੰਨ ਸ਼੍ਰੀ ਗੁਰੂ ਗੋਬਿੰਦ ਸਿੰਘ ਜੀ

  • @Dhandukara
    @Dhandukara 4 ชั่วโมงที่ผ่านมา +5

    ਗੁਰੂ ਸਾਹਿਬ ਜੀ ਦਾ ਤੇ ਆਪਜੀ ਦਾ ਸ਼ੁਕਰ ਹੈ ਜੀ । ਵਿੰਨੀਪੈਗ ਤੋਂ ਦੇਖ ਰਹੇ ਹਾਂ ਜੀ ।
    ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ।।🙏🙏

  • @ranakangkang8599
    @ranakangkang8599 3 ชั่วโมงที่ผ่านมา +4

    ਧੰਨ ਧੰਨ ਸਾਹਿਬ ਏ ਕਮਾਲ ਸ਼੍ਰੀ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਆਪ ਜੀ ਦੀ ਕੁਰਬਾਨੀ ਨੂੰ ਕੋਈ ਭੁੱਲ ਨਹੀਂ ਸਕਦਾ ।

  • @AnoopSingh-u6f
    @AnoopSingh-u6f 4 ชั่วโมงที่ผ่านมา +4

    ਇਤਿਹਾਸ ਤੋਂ ਜਾਣੂ ਕਰਵਾਉਣ ਲਈ ਧੰਨਵਾਦ ਵੀਰ ਜੀ ਦਾ

  • @gautamtradingcompany1061
    @gautamtradingcompany1061 4 ชั่วโมงที่ผ่านมา +6

    Guru sahib da ashirwad hai apji de pariwar upar apji di is Vedio naal apsi bhaichare nu bahut marg darshan howega. Assi v guru sahib ji karke hi jinde haan

  • @JoginderSingh-tj8vk
    @JoginderSingh-tj8vk 4 ชั่วโมงที่ผ่านมา +5

    ਵੀਰ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹਿ 🙏 ਜੀ ਬਹੁਤ ਵਧੀਆ ਜਾਣਕਾਰੀ ਦਿੱਤੀ ਆਪਜੀ ਨੇ ਵੀਰ ਜੀ ਜਗਤ ਮਾਤਾ ਗੁਜਰੀ ਜੀ ਦੇ ਜਨਮ ਅਸਥਾਨ ਬਾਰੇ ਜਾਣਕਾਰੀ ਦੇਣ ਦੀ ਕ੍ਰਿਪਾਲਤਾ ਕਰਨੀ ਜੀ

  • @roshisingh1717
    @roshisingh1717 4 ชั่วโมงที่ผ่านมา +5

    ਬਹੁਤ ਵਧੀਆ ਜਾਣਕਾਰੀ ਦਿੱਤੀ ਵੀਰ ਜੀ ਤੁਸੀਂ

  • @SarbjotSingh-pe2gr
    @SarbjotSingh-pe2gr 3 ชั่วโมงที่ผ่านมา +5

    ਬਹੁਤ ਵਧਿਆ ਵੀਰ ਜੀ ਜਾਣਕਾਰੀ ਦੇਣ ਲਈ 🙏🏻

  • @Komalkomal65
    @Komalkomal65 4 ชั่วโมงที่ผ่านมา +5

    ਲਾਸਾਨੀ ਇਤਿਹਾਸ ਦੀ ਕੁਝ ਨਵੀਂ ਜਾਣਕਾਰੀ ਬਹੁਤ ਭਾਵਨਾਂ ਭਰੀ ਬਿਆਨ ਕੀਤੀ ਜੀ

  • @ParamjitSingh-ts1kx
    @ParamjitSingh-ts1kx 3 ชั่วโมงที่ผ่านมา +3

    ਵਾਹਿਗੁਰੂ ਜੀ ਕਾ ਖ਼ਾਲਸਾ ਵਾਹਿਗੁਰੂ ਜੀ ਕੀ ਫ਼ਤਹਿ ਜੀ। ਸਤਿਨਾਮੁ ਵਾਹਿਗੁਰੂ ਜੀ। ਬੋਲੇ ਸੋ ਨਿਹਾਲ ਸਤਿ ਸ੍ਰੀ ਅਕਾਲ ਜੀ।

  • @GurmeetSingh-tj2ct
    @GurmeetSingh-tj2ct 5 ชั่วโมงที่ผ่านมา +5

    ਧੰਨ ਧੰਨ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਮਹਾਰਾਜ 💞🌹👏🙏🙏🙏

  • @bhupinderkaur1478
    @bhupinderkaur1478 ชั่วโมงที่ผ่านมา

    ਵੀਰ ਜੀ ਇਸ ਚੈਨਲ ਰਾਹੀਂ ਸਿੱਖ ਇਤਿਹਾਸ ਬਾਰੇ ਦਿੱਤੀ ਜਾਣਕਾਰੀ ਲਈ ਆਪ ਜੀ ਦਾ ਬਹੁਤ ਬਹੁਤ ਧੰਨਵਾਦ। ਵਾਹਿਗੁਰੂ ਆਪ ਜੀ ਨੂੰ ਹਮੇਸ਼ਾ ਚੜ੍ਹਦੀ ਕਲਾ ਵਿਚ ਰੱਖੇ।

  • @amandeepsinghsandhu9
    @amandeepsinghsandhu9 6 นาทีที่ผ่านมา

    ਬਹੁਤ ਵੱਡੀ ਅਣਮੁੱਲੀ ਜਾਣਕਾਰੀ ਦੱਸਣ ਲਈ ਤਹਿ ਦਿਲਾਂ ਤੋਂ ਧੰਨਵਾਦ। ਵਾਹਿਗੁਰੂ ਜੀ ਤੰਦਰੁਸਤੀ ਚੜੵਦੀ ਕਲਾ ਬਖਸ਼ਣ।

  • @amarjitsinghsandhu2908
    @amarjitsinghsandhu2908 36 นาทีที่ผ่านมา

    ਧੰਨ ਧੰਨ ਚਮਕੌਰ ਸਾਹਿਬ ਜੀ ਦੇ ਸ਼ਹੀਦ ਸਿੰਘਾਂ ਦੀ ਬਹਾਦਰੀ ਨੂੰ ਬਹੁਤ ਬਹੁਤ ਸਲਾਮ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ

  • @Davinder-q6m
    @Davinder-q6m 2 ชั่วโมงที่ผ่านมา +1

    ਬਹੁਤ ਪਿਆਰ ਭਿੱਨੀਆਂ ਵਿਚਾਰਾਂ ਸੁਣ ਕੇ ਮਨ ਵਿੱਚ ਬੈਰਾਗ ਪੈਦਾ ਹੋ ਜਾਂਦਾ ਹੈ

  • @balwantsingh9913
    @balwantsingh9913 17 นาทีที่ผ่านมา

    ਧੰਨਵਾਦ ਜੀ ਹਰਿੰਦਰ ਸਿੰਘ ਸੋਢੀ ਚਮਕੌਰ ਸਾਹਿਬ ਜੀ ਦੇ ਇਤਿਹਾਸ ਦੀ ਜਾਣਕਾਰੀ ਦੇਣ ਲਈ

  • @bikramjitrathi8876
    @bikramjitrathi8876 3 นาทีที่ผ่านมา +1

    ਮੈ ਬਚਪਣ ਵਿੱਚ ਅਸਲੀ ਗੜ੍ਹੀ ਦੇ ਅੰਦਰ ਬਾਹਰ ਦੇ ਦਰਸ਼ਨ ਕੀਤੇ ਹਨ ਜੀ। ਗੜ੍ਹੀ ਬਿਲਕੁਲ ਸਹੀ ਸਲਾਮਤ ਸੀ। ਚਫੇਰ ਪਾਸੇ ਜੰਗਲ ਸੀ , ਬਹੁਤ ਹੀ ਉਚੇ ਸਥਾਨ ਤੇ ਸਥਿਤ ਸੀ।

  • @Infinite-Gamez
    @Infinite-Gamez 4 ชั่วโมงที่ผ่านมา +2

    ਬਾਬਾ ਜੀ ਤੁਹਾਡਾ ਜਿੰਨਾ ਵੀ ਧੰਨਵਾਦ ਕਰ ਲਈਏ ਥੋੜਾ ਆ 🙏 ਅਕਾਲ੍ਹ

  • @pardeepgill917
    @pardeepgill917 3 ชั่วโมงที่ผ่านมา +2

    ਕਿੱਡਾ ਦੁਖਾਂਤ ਹੈ ਗੜੀ ਦਾ ਐਡਾ ਮਹਾਂਨ ਇਤਿਹਾਸ, ਪਰ ੳਸਦੀ ਕੋਈ ਇਟ ਵੀ ਨਹੀਂ ਸਾਡੇ ਕੋਲ

  • @panveersingh6632
    @panveersingh6632 ชั่วโมงที่ผ่านมา +1

    ਇਤਿਹਾਸ ਜਾਣੂ ਕਰਵਾਉਣ ਤੇ ਧੰਨਵਾਦ ਵਾਹਿਗੁਰੂ ਜੀ ਵਾਹਿਗੁਰੂ ਵਾਹਿਗੁਰੂ ਜੀਉ। ਧੰਨ ਹੋ ਤੁਸੀਂ ਪਾਤਸ਼ਾਹ ਜੀਉ ਸਾਰਾ ਕੁਝ ਵਾਰ ਕੇ ਸੁਕਰਾਨਾ ਕੀਤਾ ਅਕਾਲ ਪੁਰਖ ਮਹਾਰਾਜ ਜੀ ਦਾ ਤੇਰਾ ਤੂਜ ਕੋ ਛੋਪਕੇ ਕੀਆ ਲਾਗੈ ਮੇਰਾ ਭੂਲ ਚੁੱਕ ਮਾਫ ਕੂਕਰ ਵਲੋਂ ਪਾਤਸ਼ਾਹ ਜਿਉ

  • @MrDangersingh
    @MrDangersingh 3 ชั่วโมงที่ผ่านมา +4

    ਵਾਹਿਗੁਰੂ ਜੀ ❤

  • @amarjitsinghsandhu2908
    @amarjitsinghsandhu2908 41 นาทีที่ผ่านมา

    ਧੰਨ ਧੰਨ ਸ਼੍ਰੀ ਗੁਰੂ ਗੋਬਿੰਦ ਸਿੰਘ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ

  • @sandhujatt1362
    @sandhujatt1362 3 ชั่วโมงที่ผ่านมา +5

    🙏ਸ਼ਹੀਦੀ ਦਿਹਾੜਾ ਬਾਬਾ ਅਜੀਤ ਸਿੰਘ ਬਾਬਾ ਜੁਝਾਰ ਸਿੰਘ ਜੀ ਬਾਕੀ ਸਿੰਘਾ ਨੂੰ ਕੌਟ ਕੌਟ ਨਮਨ ਸੀ ਚਮਕੌਰ ਸਾਹਿਬ🙏

  • @Balbirsinghusa
    @Balbirsinghusa 3 ชั่วโมงที่ผ่านมา +2

    1991 ਵਿੱਚ ਦਰਸ਼ਣਾ ਵਾਸਤੇ ਗਏ ਸੀ ਉੱਦੋਂ ਗੜੀ ਢਾਹ ਦਿੱਤੀ ਗਈ ਸੀ।ਬਹੁਤ ਕਕਾਰ ਮਿਲ਼ ਰਹੇ ਸੀ

  • @bootasingh1607
    @bootasingh1607 4 ชั่วโมงที่ผ่านมา +15

    ਵੀਰ ਜੀ ਵਾਹਿਗੁਰੂ ਜੀ ਕਾ ਖ਼ਾਲਸਾ ਵਾਹਿਗੁਰੂ ਜੀ ਕੀ ਫਤਹਿ ਵੀਰ ਜੀ ਗੁਰੂ ਗੋਬਿੰਦ ਸਿੰਘ ਜੀ ਦੀ ਹਿਸਟਰੀ ਨੇ ਮੇਰਾ ਜੀਵਨ ਬਦਲ ਦਿੱਤਾ tuadiea videos ਨੇ ਬਹੁਤ ਕੁਝ dsea ਮੈਂਨੂੰ so ਮੈਂਨੂੰ guru gobhind singh ji da ਸਿੱਖ smj k ਅਪਣੀ ਟੀਮ ਵਿਚ ਸ਼ਾਮਿਲ krlo ਜਿਸ ਵਿਚ me ਕੋਈ ਤਨਖਾਹ ਨਈਂ ਲਵਾਂਗਾ ਆਪਾਂ ਵੀਰ ਪਿੰਡ ਪਿੰਡ ਜਾ ਕੇ ਗੁਰੂ ਸਾਹਿਬਾਨ ਦਾ ਜੀਵਨ ਅਤੇ eteas dsan ਦਾ ਉਪਰਾਲਾ krye ਵਾਹਿਗੁਰੂ ਜੀ ਕਾ ਖ਼ਾਲਸਾ ਵਾਹਿਗੁਰੂ ਜੀ ਕੀ ਫਤਹਿ l

  • @jaswinderkaur1954
    @jaswinderkaur1954 52 นาทีที่ผ่านมา

    ਵਾਹਿਗੁਰੂ ਜੀ ਕਾ ਖ਼ਾਲਸਾ ਵਾਹਿਗੁਰੂ ਜੀ ਕੀ ਫਤਹਿ ਨਾਨਕ ਨਾਮ ਚੜ੍ਹਦੀ ਕਲਾ ਤੇਰੇ ਭਾਣੇ ਸਰਬੱਤ ਦਾ ਭਲਾ ਮੰਗਣ ਵਾਲੀ ਬਹੁਤ ਬਹੁਤ ਧੰਨਵਾਦ ਜੀ ਤੁਹਾਡਾ ਜਿਸ ਵੀਰ ਭਾਈ ਜੀ ਨੇ ਸਾਨੂੰ ਦੱਸਿਆ ਇਤਿਹਾਸ ਬਾਰੇ ਵਾਹਿਗੁਰੂ ਜੀ ਮੇਹਰ ਭਰਿਆ ਹੱਥ ਰੱਖਣਾ ਤੁਹਾਡੇ ਤੇ ਵਾਹਿਗੁਰੂ ਜੀ

  • @HarminderSingh-zi5vg
    @HarminderSingh-zi5vg 2 ชั่วโมงที่ผ่านมา

    ਧੰਨ ਧੰਨ ਸ਼੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਬਹੁਤ ਜਾਣਕਾਰੀ ਦਿੱਤੀ ਦਸੂਹਾ ਹੁਸ਼ਿਆਰਪੁਰ

  • @maanpunjabiblogger6138
    @maanpunjabiblogger6138 4 ชั่วโมงที่ผ่านมา +6

    ਜੋਤ ਦਿਖਣ ਵਾਲੀ ਗੱਲ ਸੱਚੀ ਹੈ ਮੇਰੇ ਦਾਦਾ ਜੀ ਨੇ ਵੀ ਦਰਸ਼ਨ ਕੀਤੇ ਸੀ ਬਾਕੀ ਗੱਲਾਂ ਵੀ ਸਹੀ ਕਿਹਾ ਘੜੇ ਵੀ ਹਨ ਅਸਥੀਆਂ ਸਾਹਿਬਜ਼ਾਦਿਆਂ ਸਿੰਘਾਂ ਦੇ ਜਿੱਥੇ ਮਹਾਰਾਜ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ ਪ੍ਰਕਾਸ਼ ਹੈ ਗੁਰਦੁਆਰਾ ਕਤਲਗੜ੍ਹ ਸਾਹਿਬ ਵਿਖੇ

  • @harinderchandi4568
    @harinderchandi4568 4 ชั่วโมงที่ผ่านมา +2

    Thanks Vir ji you brought Rana Harinder Singh Ji descendant of a Great family who were followers of Guru Gobind Singh Ji .
    They didn't think about their family but offered their Garhi to Guru Sahib Ji.

  • @surjitmander5498
    @surjitmander5498 ชั่วโมงที่ผ่านมา +1

    Dhan dhan Guru Gobind Singh g maharaj ❤🙏🏻🙏🏻

  • @deepkokri7298
    @deepkokri7298 36 นาทีที่ผ่านมา

    ਬਹੁਤ ਬਹੁਤ ਧੰਨਵਾਦ ਜੀ ਸਾਰੀ ਟੀਮ ਦਾ
    ਗੁਰਦੀਪ ਸਿੰਘ ਕੋਕਰੀ ਕਲਾਂ ਮੋਗਾ

  • @amarjitsinghsandhu2908
    @amarjitsinghsandhu2908 41 นาทีที่ผ่านมา

    ਧੰਨ ਧੰਨ ਸ਼੍ਰੀ ਗੁਰੂ ਨਾਨਕ ਦੇਵ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ

  • @darshanbarnala7142
    @darshanbarnala7142 6 ชั่วโมงที่ผ่านมา +6

    🙏🙏🙏🙏🙏🏻🙏🙏🙏🙏
    ☬☬ ☬☬ ☬☬ ☬☬ ☬☬
    🌹ਸਤਿਨਾਮ ਸ਼੍ਰੀ ਵਾਹਿਗੁਰੂ ਜੀ🌹
    🌹ਸਤਿਨਾਮ ਸ਼੍ਰੀ ਵਾਹਿਗੁਰੂ ਜੀ🌹
    ☬☬ ☬☬ ☬☬ ☬☬ ☬☬
    🙏🙏🙏🙏🙏🏻🙏🙏🙏🙏

  • @amarjitsinghsandhu2908
    @amarjitsinghsandhu2908 39 นาทีที่ผ่านมา

    ਧੰਨ ਧੰਨ ਬਾਬਾ ਅਜੀਤ ਸਿੰਘ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ

  • @malkiatbrar7973
    @malkiatbrar7973 2 ชั่วโมงที่ผ่านมา +1

    Wahagureji so much knowledge i got more today thanks so much from Canada

  • @manjeetmani8870
    @manjeetmani8870 ชั่วโมงที่ผ่านมา +1

    Watching this video in Canada very good thank you much for this information ❤

  • @gurmailsingh4750
    @gurmailsingh4750 ชั่วโมงที่ผ่านมา

    ਧੰਨ ਧੰਨ ਸ਼੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ 🙏🙏🙏🙏🙏🙏🙏🙏🙏🙏🙏

  • @ButaSinghmohal
    @ButaSinghmohal 3 ชั่วโมงที่ผ่านมา +5

    ਪਾਕਿਸਤਾਨ ਦੇ ਵਿੱਚ ਬਹੁਤ ਚੀਜ਼ਾਂ ਹੈਗੀਆ ਪਈਆਂ ਨੇ ਬਹੁਤ ਪੁਰਾਣੀਆਂ

  • @gurmandersinghbrar5123
    @gurmandersinghbrar5123 6 ชั่วโมงที่ผ่านมา +5

    Waheguru Waheguru Waheguru Waheguru Waheguru Sahib Ji 🙏🙏🙏🙏🙏

  • @jagroopmaan2251
    @jagroopmaan2251 3 ชั่วโมงที่ผ่านมา +1

    ਵਾਹਿਗੁਰੂ ਜੀ ਮੇਹਰ ਕਰਨ ਜੀ ਬਹੁਤ ਵਧੀਆ ਜੀ ਧੰਨਵਾਦ ਜੀ

  • @SandeepSingh-ci5cf
    @SandeepSingh-ci5cf ชั่วโมงที่ผ่านมา

    Mai eh sara ithaas is time Chamkour sahib vich beh ke sunn rea, sach janyeo bhut e changa lgg rea, mn nu shanti mill gayi eh sunn ke. Sara kuzz jive jive tusi dsyea akha sahmne dissda lgg rea e

  • @JattOnTravelVlogs
    @JattOnTravelVlogs ชั่วโมงที่ผ่านมา +1

    Dhan Dhan Dashmesh pita ji 🙏🏻

  • @SandeepSingh-ci5cf
    @SandeepSingh-ci5cf ชั่วโมงที่ผ่านมา +1

    ਅੱਜ ਇਸ ਨੂੰ ਮੇਲਾ ਬਣਾ ਦਿੱਤਾ ਗਿਆ ਏ, ਕਿਰਪਾ ਕਰਕੇ ਸਬ ਮਿਲ ਕੇ ਹੁਭਲਾ ਕਰੋ ਕੇ ਆਪਾ ਇਸ ਨੂੰ ਸ਼ੋਕ ਸਭਾ ਬਣਾਇਆ ਜਾਏ। ਮੇਲੇ ਵਾਂਗ ਦੁਕਾਨਾਂ ਨਾ ਲੱਗਣ ਦਿੱਤੀਆ ਜਾਣ।

  • @deejaydeejay7073
    @deejaydeejay7073 5 ชั่วโมงที่ผ่านมา +3

    Dhan dhan Guru Deshmesh pita Gobind Singh Ji

  • @gurpreetsharma-g2i
    @gurpreetsharma-g2i ชั่วโมงที่ผ่านมา

    ਸ੍ਰੀ ਮੁਕਤਸਰ ਸਾਹਿਬ
    ਪਿੰਡ ਬੁੱਟਰ ਸਰੀਹ ਤੋ ❤❤
    ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫ਼ਤਹਿ 🪯🪯🙏🙏

  • @KaranCalifornia
    @KaranCalifornia ชั่วโมงที่ผ่านมา +1

    Dhan guru Gobind Singh ji Maharaj❤️🙏🏻

  • @ravinderkaur3837
    @ravinderkaur3837 3 ชั่วโมงที่ผ่านมา +1

    ਬਹੁਤ ਬਹੁਤ ਧੰਨਵਾਦ ਜੀ

  • @harbanssinghsingh7622
    @harbanssinghsingh7622 3 ชั่วโมงที่ผ่านมา +1

    Panjab sian aap da bahut bahut dhanyawad jo itihas te itihask privar de darshan krae kot kot parnam Harbana Singh Amloh dist shari Fateh garh sahib❤❤

  • @DeepSingh-ts3ze
    @DeepSingh-ts3ze 3 ชั่วโมงที่ผ่านมา +1

    Thank you for providing true historical information😊😊

  • @pardeepgill917
    @pardeepgill917 3 ชั่วโมงที่ผ่านมา +1

    ਏ ਸਿੰਘ ਕਿੳ ਨੀਂ ਸਜੇ ਏਡੀ ਰਹਿਮਤ ਹੈ ਇਹਨਾਂ ਤੇ ਗੁਰੂ ਸਾਹਿਬ ਦੀ

  • @merapind6349
    @merapind6349 2 ชั่วโมงที่ผ่านมา

    ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਧੰਨ ਧੰਨ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਧੰਨ ਧੰਨ ਦੱਸ ਗੁਰੂ ਸਾਹਿਬਾਨ ਧੰਨ ਧੰਨ ਜੁੱਗੋ ਜੁੱਗ ਅਟੱਲ ਸਾਹਿਬ ਜੀ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ

  • @PargatGhuman
    @PargatGhuman 3 ชั่วโมงที่ผ่านมา +1

    Bahut Bahut Dhanwad Ji Bahut Wadhaeiya jankari Diti Waheguru Ji

  • @EthicalReach
    @EthicalReach 3 ชั่วโมงที่ผ่านมา +1

    ਬਹੁਤ ਵਧੀਆ ਲੱਗਿਆ, ਇਤਿਹਾਸ ਤੋਂ ਜਾਣੂ ਕਰਵਾਇਆ
    ਅੰਮ੍ਰਿਤਸਰ ਤੋਂ ।

  • @parveendersingh6411
    @parveendersingh6411 4 ชั่วโมงที่ผ่านมา +1

    Aap ji te pariwar te guru maharaj ji di kirpa bani rahe👏👏

  • @ManjitS8286
    @ManjitS8286 2 ชั่วโมงที่ผ่านมา

    ਸ਼ੁਕਰ ਹੈ ਵਾਹਿਗੁਰੂ ਜੀ ਦਾ ਸਹੀ ਇਤਿਹਾਸ ਤਾਂ ਪਤਾ ਲੱਗਣ ਲੱਗਾ ਅੱਗੇ ਦੱਸਣ ਜੋਗੇ ਵੀ ਮਹਾਰਾਜ ਨੇ ਕਰ ਦਿੱਤਾ

  • @gianisarabjitsinghaulakh
    @gianisarabjitsinghaulakh 5 ชั่วโมงที่ผ่านมา +1

    ਬਹੁਤ ਹੀ ਵਧੀਆ ਗੱਲਬਾਤ ਕੀਤੀ ਗਈ

  • @gurjantsingh-rq4cv
    @gurjantsingh-rq4cv 2 ชั่วโมงที่ผ่านมา

    ਬਾਦਸ਼ਾਹ ਦਰਵੇਸ਼ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ ..🙏🏻🙏🏻🙏🏻🙏🏻

  • @BinderpalBabbu
    @BinderpalBabbu 5 ชั่วโมงที่ผ่านมา +2

    ਬਹੁਤ ਵਧੀਆ ਸੇਵਾ ਕਰ ਰਹਿਓ ਵੀਰ ਵਾਹਿਗੁਰੂ ਮਿਹਰ ਕਰਨ 🙏🙏 ਮੈਂ ਤੁਹਾਡੀ ਹਰ ਇੱਕ ਵੀਡੀਓ ਵੇਖਦਾ ਵੀਰ 🙏🙏

  • @77baljeet
    @77baljeet 2 ชั่วโมงที่ผ่านมา

    ਬਹੁਤ ਵਧੀਆ ਉਪਰਾਲਾ ਹੈ ਵੀਰ ਜੀ, ਉਹ ਪਰਿਵਾਰ ਜਿਹੜਾ ਔਖੇਤੇ ਸਮੇਂ ਗੁਰੂ ਸਾਹਿਬਾਨ ਦੇ ਨਾਲ ਖੜ੍ਹੇ ਰਹੇ, ਉਹਨਾਂ ਦੇ ਵੰਸ਼ ਬਾਰੇ ਜਾਣ ਕੇ ਚੰਗਾ ਲੱਗਾ। ਸਿੱਖ ਸੰਗਤਾਂ ਨੂੰ ਇਸ ਤਰਾ ਦੇ ਪਰਿਵਾਰ ਦੇ ਮੈਂਬਰਾਂ ਨਾਲ ਜਰੂਰ ਮਿਲਾਉਂਦੇ ਰਿਹਾ ਜੇ

  • @mohansinghnagi8457
    @mohansinghnagi8457 3 นาทีที่ผ่านมา

    Very good feeling to listen all these from the people of guru ji supporter family members Toronto Canada

  • @ParamjitSingh13517
    @ParamjitSingh13517 3 ชั่วโมงที่ผ่านมา +1

    Waheguru ji 💐🙏 Tera aasra hai ji 💐🙏

  • @ustaadgurmeetsinghsantkhal8790
    @ustaadgurmeetsinghsantkhal8790 22 นาทีที่ผ่านมา

    Tusi Dhan ho Jina de Purkhya ne Guru Sahib ji Nu Laran lai Gari diti ❤ Tohanu Namaskar

  • @gurjitkaur5278
    @gurjitkaur5278 3 ชั่วโมงที่ผ่านมา +1

    ਧੰਨਵਾਦ ਵੀਰ ਜੀ

  • @gurindergrewal9283
    @gurindergrewal9283 2 ชั่วโมงที่ผ่านมา

    ਬਹੁਤ ਹੀ ਵਧੀਆ ਉਪਰਾਲਾ

  • @ustaadgurmeetsinghsantkhal8790
    @ustaadgurmeetsinghsantkhal8790 20 นาทีที่ผ่านมา

    Punjab Siyan Ji ❤ Thanks 🙏

  • @ParamjitKaur-kd8hi
    @ParamjitKaur-kd8hi 2 ชั่วโมงที่ผ่านมา

    ਧੰਨ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਜੀ

  • @tarasinghsandhu46
    @tarasinghsandhu46 6 ชั่วโมงที่ผ่านมา +62

    ਵਾਰੇ ਵਾਰੇ ਜਾਈਏ ਦਸ਼ਮੇਸ਼ ਪਰਵਾਰ ਦੀਆਂ ਕੁਰਬਾਨੀਆਂ ਤੋਂ।

  • @sattanamol5596
    @sattanamol5596 4 ชั่วโมงที่ผ่านมา +1

    Dhan dhan Shri guru Gobind Singh ji sahib ji maharaj ji waheguru ji ❤😊

  • @gurmukhsingh2679
    @gurmukhsingh2679 ชั่วโมงที่ผ่านมา

    ਬਹੁਤ ਵਧੀਆ ਮਹਾਨ ਕੰਮ

  • @AmarjeetsinghBamrah-yo5nk
    @AmarjeetsinghBamrah-yo5nk 2 ชั่วโมงที่ผ่านมา

    ਬਹੁਤ ਵਧੀਆ ਬਾਈ ਜੀ👍
    ਪੱਖੋ ਕਲਾਂ ਬਰਨਾਲਾ

  • @ManpreetSingh-c1p
    @ManpreetSingh-c1p 2 ชั่วโมงที่ผ่านมา

    ਵਾਹਿਗੁਰੂ ਜੀਉ ਕਲਗੀਆ ਵਾਲੇ ਪਾਤਸ਼ਾਹ ਸਾਹਿਬ ਜੀਉ ❤