Stock ਮਾਰਕਿਟ ਦਾ ਬਾਦਸ਼ਾਹ ਸਰਦਾਰ, ਕਦੇ ਵੇਚਦੇ ਸੀ ਅਖਬਾਰਾਂ ਅੱਜ ਬਣ ਗਏ ਕਰੋੜਾਂ ਦੇ ਮਾਲਕ

แชร์
ฝัง
  • เผยแพร่เมื่อ 16 ต.ค. 2024

ความคิดเห็น • 197

  • @HashtagPunjab-sb7qp
    @HashtagPunjab-sb7qp  2 หลายเดือนก่อน +62

    ਪਰਮਜੀਤ ਸਿੰਘ ਸਚਦੇਵਾ ਜੀ ਨਾਲ ਸੰਪਰਕ ਕਰਨ ਲਈ 9041094111 ਨੰਬਰ ‘ਤੇ ਫੋਨ ਕਰ ਸਕਦੇ ਹੋ

    • @gopichahal3640
      @gopichahal3640 2 หลายเดือนก่อน +1

      Nice

    • @Neetujatana
      @Neetujatana 2 หลายเดือนก่อน

      Sir hunn stocks v ds dio tohade hisab de . Jo life Changer honn

    • @parwinder3170
      @parwinder3170 2 หลายเดือนก่อน

      Sir hunn kii sevice dende...agar sir nal jurdna hoye

    • @manbirmanbir495
      @manbirmanbir495 2 หลายเดือนก่อน

      Respected sir
      iam from Dasuya ex army man
      Give me some tips

    • @shivanisharma5562
      @shivanisharma5562 2 หลายเดือนก่อน +1

      ਪੰਜਾਬ ਵਿੱਚ ਚਿੱਟਾ ਤੇ ਰਿਸ਼ਵਤ ਖੋਰੀ ਜ਼ੋਰਾਂ ਤੇ ਹੈ,ਪੂੰਡਾ ਅਪਰੂਵਡ ਕਲੋਨੀ ਵਿੱਚ ਨਕਸ਼ਾ ਪਾਸ਼ ਹੋਣ ਤੋਂ ਬਾਅਦ ਵੀ ਮਕਾਨ ਬਣਾਉਣ ਨਹੀਂ ਦਿੰਦਾ ਗੂੰਡਾ ਬਖਸ਼ੀਸ਼ ਬਿਲਡਰ ਵਾਲਾ ਸਤਵਿੰਦਰ ਸਿੰਘ ਗੋਲਡੀ ਤੇ ਸੂਖਵਿੰਦਰ ਸਿੰਘ ਗੋਲਡੀ ਬੀਜੇਪੀ ਲੀਡਰ ਚੰਡੀਗੜ੍ਹ ਮੋਹਾਲੀ ਇਕ ਲੱਖ ਰੁਪਏ ਲੈਂਦਾ ਹੈ ਕੈਸ਼ ਸਰਕਾਰ ਦੀ ਨੱਕ ਦੇ ਥੱਲੇ ਰਿਸ਼ਵਤ ਲੈਂਦਾ ਹੈ ਕੈਸ਼ ਇਕ ਲੱਖ ਰੁਪਏ ਜ਼ਿਲ੍ਹਾ ਮੋਹਾਲੀ ਖਰੜ ਗੂਲ ਮੋਹਰ ਪੰਜਾਬ ਇਸ ਗੂੰਡੇ ਗੋਲਡੀ ਨੂੰ ਕੋਣ ਨੰਥ ਪਾਵੈਗਾ ਇਸ ਗੂੰਡੈ ਬਾਰੇ ਵੀ ਇਕ ਵੀਡੀਓ ਬਣਾਈ ਜਾਵੇ ਧੰਨਵਾਦ ਸਹਿਤ 😮😮😮

  • @manmeet-Sachdeva.
    @manmeet-Sachdeva. 2 หลายเดือนก่อน +19

    ਸਾਡੇ ਸੱਚਦੇਵਿਆਂ ਨੇ ਬਹੁਤ ਮੱਲਾਂ ਮਾਰੀਆਂ ਹਨ । ਪਰਮਜੀਤ ਵੀਰ ਜੀ ਤੁਹਾਨੂੰ ਇਸ ਪੁਜੀਸ਼ਨ ਤੇ ਵੇਖਕੇ ਦਿਲ ਬਾਗੋ ਬਾਗ ਹੋ ਗਿਆ। carry on

  • @pammiwalia7013
    @pammiwalia7013 2 หลายเดือนก่อน +11

    ਮਿਹਨਤ ਰੰਗ ਕੇ ਕੇ ਆਉਂਦੀ ਐ, God bless u sir

  • @chanchalsingh9938
    @chanchalsingh9938 2 หลายเดือนก่อน +14

    ਸਰਦਾਰ ਸਾਹਿਬ ਜੀ ਨੂੰ ਲੰਮੀ ਉਮਰ ਬਖਸਣਾ ਜੀ
    ਵਧੀਆ ਢੰਗ ਨਾਲ ਸਮਝਾਇਆ

  • @Neetujatana
    @Neetujatana 2 หลายเดือนก่อน +10

    ਦਿਲ ਖੁਸ਼ ਹੋਇਆ ਪਰਮਜੀਤ ਸਰ ਦੀ video ਦੇਖ ਕੇ । ਬੰਦੇ ਨੇ ਆਪਣੇ ਸੁਭਾਅ ਵਿੱਚ ਬਦਲਾਵ ਨਹੀਂ ਕੀਤਾ ।👍

  • @karamjitsingh6787
    @karamjitsingh6787 2 หลายเดือนก่อน +13

    ਸਰਦਾਰ ਪਰਮਜੀਤ ਸਿੰਘ ਜੀ ਪ੍ਰਮਾਤਮਾ ਤਹਾਨੂੰ ਚੜ੍ਹਦੀਕਲਾ ਚ ਰੱਖੇ 🙏

    • @goldisharma3726
      @goldisharma3726 2 หลายเดือนก่อน +1

      Sir your are real hero❤

  • @ketankumarchoudhary99
    @ketankumarchoudhary99 2 หลายเดือนก่อน +20

    Hoshiarpur di shaan paramjeet singh sachdeva ji ❤️❤️❤️

    • @Khalsa1699mrsingh
      @Khalsa1699mrsingh 2 หลายเดือนก่อน +1

      Paise wala vekh k shaan dasti . Wah oye chaploosi karan waleo 😂😂😂😂😂

  • @AmritPal-rn4iw
    @AmritPal-rn4iw 2 หลายเดือนก่อน +4

    ਵੀਰ ਜੀ ਤੁਸੀਂ ਠੀਕ ਆਖਿਆ 1990 ਵਿੱਚ ਕਿਸੇ ਨੂੰ ਦਾਜ਼ ਵਿੱਚ ਹੀਰੋ ਹੋਂਡਾ ਮਿਲੇ ਤਾਂ ਬੜੀ ਵੱਡੀ ਗੱਲ ਹੁੰਦੀ ਸੀ। ਜਿਹਨਾਂ ਨੇ ਪਹਿਲੀ ਵਾਰ ਕਹਾਣੀ ਸੁਣੀ ਉਹਨਾਂ ਵਾਸਤੇ ਵਧੀਆ ਹੋਇਆ। ਬਾਕੀ ਅਗਲੇ ਸਟੈਂਪ ਲਈ ਉਹਨਾਂ ਨੂੰ ਮਜ਼ਾ ਜਿਹਾ ਨਹੀਂ ਆਇਆ। ਧੰਨਵਾਦ ਜੀ।

  • @sarvenderamar9787
    @sarvenderamar9787 หลายเดือนก่อน +2

    Nice.....👍🤳....Mr. Sachdeva......Seems Honest with the Profession...✍️💰🤗👍

  • @ManpreetSingh-xm4vv
    @ManpreetSingh-xm4vv 2 หลายเดือนก่อน +5

    ਬਹੁਤ ਵਧੀਆ ਜਾਣਕਾਰੀ ਦਿੱਤੀ ਵੀਰ ਜੀ ਨੇ । ਧੰਨਵਾਦ ਜੀ

  • @varindersingh3057
    @varindersingh3057 2 หลายเดือนก่อน +4

    ਬਾਈ ਮੈਂ ਸ਼ੁਰੂ ਤੋਂ ਵੀਡਿਓ ਦੇਖੀ ਮੈਨੂੰ ਲੱਗਾ ਬਾਰ ਅਮਰੀਕਾ ਕੈਨੇਡਾ ਦੀ ਆ ਬਿਲਡਿੰਗ ❤ ਕਿਆ ਬਾਤ ਵਾਹਿਗੁਰੂ ਮੇਹਰ ਕਰੇ

  • @jsingh3705
    @jsingh3705 2 หลายเดือนก่อน +5

    I AM PROUD OF PARAMJIT BHAJI

  • @laddikhakh9584
    @laddikhakh9584 2 หลายเดือนก่อน +8

    congratulation Paramjit singh. I am from Washington DC. I am also doing similar business from last 10 years. I am also from Hoshiarpur district, And I will definitely willing to do business with you when I came to Punjab ,only because of your honesty and hard work.

    • @manbirmanbir495
      @manbirmanbir495 2 หลายเดือนก่อน

      Dear sir pl give me some tips iam from Dasuya Hoshiarpur

  • @m88naveen
    @m88naveen 2 หลายเดือนก่อน +9

    ਇਹਨੂੰ ਕਹਿੰਦੇ ਨੇ ਮਹਾਂਪੁਰਸ਼ 🙏 ਚੰਗੇ ਵਿਚਾਰ ਤੇ ਵੱਡਾ ਦਿੱਲ, ਸਟਾਫ਼ ਦਾ ਇਹਣੇ ਮਾਨ ਲਈ 🙏

  • @HarpalSingh-fm2sc
    @HarpalSingh-fm2sc 2 หลายเดือนก่อน +5

    ਸੇਅਰ ਮਾਰਕੀਟਿੰਗ ਦਾ ਬਾਦਸ਼ਾਹ

  • @BabaDeepSinghCargoMovers-fd6qx
    @BabaDeepSinghCargoMovers-fd6qx 2 หลายเดือนก่อน +2

    ਵਾਹਿਗੁਰੂ ਜੀ 👏

  • @narinderpalsingh5349
    @narinderpalsingh5349 2 หลายเดือนก่อน +5

    ਪੰਜਾਬ ਦੀ ਸ਼ਾਨ ❤❤❤❤ ਵੀਰ ਜੀ

  • @abhishekmangla4845
    @abhishekmangla4845 2 หลายเดือนก่อน +3

    ਵਾਹਿਗੁਰੂ ਜੀ

  • @shahbazsingh9366
    @shahbazsingh9366 2 หลายเดือนก่อน +5

    ਆੜ੍ਹਤੀਏ ਦਾ ਬੇਟਾ ਹੈ ਸਚਦੇਵਾ ਅੰਕਲ... 😂 ਜਾਣ ਬੁੱਝ ਕੇ ਖੁਦ ਨੂੰ ਗਰੀਬ ਸ਼ੋਅ ਕਰ ਰਿਹਾ ਕਿ ਕੁਸ਼ ਹੈ ਨੀ ਸੀ ਕੋਲ... ਚਲੋ ਖੈਰ ਮਿਹਨਤ ਬਹੁਤ ਕੀਤੀ ਅੰਕਲ ਨੇ , thanks for video

    • @kulvinderhappy8671
      @kulvinderhappy8671 หลายเดือนก่อน +1

      ਪੱਤਰਕਾਰ ਉਸ ਤੋਂ ਕਾਹਲਾਂ ਗਰੀਬੜਾ ਬੰਦਾ ਦੱਸਣ ਨੂੰ

  • @gurpartapsingh26
    @gurpartapsingh26 หลายเดือนก่อน +1

    ਰੋਈ ਤੁਰੀ ਜਾਂਦਾ, ਜੇ ਏਡਾ ਹੀ ਮਾੜਾ ਕੰਮ ਹੈ ਤਾਂ ਦੁਬਾਰਾ ਆੜਤ ਕਰ ਲੈ

  • @dhamilightdecoration5994
    @dhamilightdecoration5994 2 หลายเดือนก่อน +2

    ਬਹੁਤ ਵਧੀਆ ਕੰਮ ਆ ਸਟਾਕ ਮਾਰਕੀਟ

  • @9PMTrader
    @9PMTrader หลายเดือนก่อน

    Sachdeva ji Tusi Aap Bahut Vadiya te Nek Insaan ho. Apne Bete nu kuch Samjhao Eh Baar Ad karan naal na Tuada SEBI waala Case phir Shuro ho jaana. Sachdeva ji Tuadi Mai Bahut Izzat karda, Bahut Nek te Dyalu Insaan ho. You are Pride of not of Hoshiarpur only But of Whole Punjab

  • @sandhug3787
    @sandhug3787 2 หลายเดือนก่อน +2

    ਬਹੁਤ ਵਧੀਆ ਵੀਰ ਜੀ

  • @avtarsingh-cm3vc
    @avtarsingh-cm3vc 2 หลายเดือนก่อน +3

    Sachdeva saab is legend & well wisher of all,may God bless him.
    The man who was taking interview should pay more respect to him as he deserves a lot.

    • @Khalsa1699mrsingh
      @Khalsa1699mrsingh 2 หลายเดือนก่อน

      Why ,just because he is rich .😂😂😂😂

  • @NarinderSingh-uy5nq
    @NarinderSingh-uy5nq หลายเดือนก่อน +1

    Good massage s parmjit singh ji

  • @darshans8147
    @darshans8147 2 หลายเดือนก่อน +5

    Sachdeva ji da number send karn vale nu v, Salute ji

  • @sukhdevsingh8051
    @sukhdevsingh8051 2 หลายเดือนก่อน +1

    ਬਹੁਤ ਖੂਬ ਬਾਈ ਦੀ ਜਾਣਕਾਰੀ

  • @JITENDERARORA-wn1hz
    @JITENDERARORA-wn1hz 2 หลายเดือนก่อน +1

    Nice you Are getting to awareness for rising Punjab,

  • @Ajayrajputt
    @Ajayrajputt 2 หลายเดือนก่อน +8

    Business hi power aa.... naukri naukri hi hai or sarakari sabse bekar kyuki salary de naal aah bhi aundi kise greeb di 😢

  • @ravinderrandhawa2327
    @ravinderrandhawa2327 2 หลายเดือนก่อน +1

    Thankyou veer ji 👍 tusi ghant o ji

  • @sumanlata8950
    @sumanlata8950 2 หลายเดือนก่อน +4

    There is a lot of wealth in Punjab, people are willing to pay 40 to 50 lakh rupees to send their child to America, Australia and other countries. If all of them know about share marketing then there is a lot of scope to earn money sitting at home.

  • @Deepsingh-ak47
    @Deepsingh-ak47 2 หลายเดือนก่อน +3

    Waheguru trakkiyan bakshe

  • @SukhwinderKaur-yd7qt
    @SukhwinderKaur-yd7qt 2 หลายเดือนก่อน +2

    God bless you long happy and prosperous life.thank you patarkar sahib ji for this interview.z😊

  • @harbanskaur8146
    @harbanskaur8146 2 หลายเดือนก่อน +1

    ਬਹੁਤ ਵਧੀਆ

  • @teamajaysahota3017
    @teamajaysahota3017 หลายเดือนก่อน +1

    Great Sir ji 👍

  • @arshpreetkaur143
    @arshpreetkaur143 หลายเดือนก่อน

    Sir g tusi ne sachdeva da no suru wich hi das dita ..bahut hi changi gall hai🙏🙏

  • @bigboylive
    @bigboylive 2 หลายเดือนก่อน +4

    ਜਿਹੜਾ ਬੰਦਾ ਆਵਦੇ ਕੰਮ ਦੀ ਬਜਾਏ ਆਵਦਾ ਲਾਈਫ ਸਟਾਇਲ ਜਾਂ ਕਾਰਾਂ ਦਿਖਾਵੇ ਤਾਂ ਸਮਝ ਜੋ ਉਹ ਪੌਂਜੀ ਸਕੀਮ ਮਾਸਟਰ ਆ ...

    • @deepsingh8878
      @deepsingh8878 2 หลายเดือนก่อน

      ਕਿਵੇਂ ਬਾਈ? ਕੀ ਇਹ ਵੀ ਸਹੀ ਨਹੀਂ?

    • @sachdevahsp
      @sachdevahsp 2 หลายเดือนก่อน +1

      God bless you with a positive mindset and a better thought process..

    • @deepsingh8878
      @deepsingh8878 2 หลายเดือนก่อน +1

      @@sachdevahsp ਸਤਿ ਸ਼੍ਰੀ ਅਕਾਲ ਜੀ option trading ਬਾਰੇ ਵੀ ਦੱਸੋ ਜੀ ਕੁੱਝ।

    • @bigboylive
      @bigboylive 2 หลายเดือนก่อน

      @@deepsingh8878 no comment ਬਾਈ.. ਲੋਕ ਗੁੱਸੇ ਹੋਣ ਲੱਗ ਜਾਂਦੇ ਆ

    • @deepsingh8878
      @deepsingh8878 2 หลายเดือนก่อน

      @@bigboylive ਠੀਕ ਐ ਬਾਈ।

  • @shindersamra4020
    @shindersamra4020 2 หลายเดือนก่อน +3

    Risk is lif,”nothing ventured nothing gained.” Just remember that words

  • @dawindersingh5824
    @dawindersingh5824 2 หลายเดือนก่อน +1

    ਧੰਨਵਾਦ sir ਜੀ

  • @jugrajsingh7775
    @jugrajsingh7775 2 หลายเดือนก่อน +3

    ਪਰਮਜੀਤ ਸਿੰਘ ਜੀ ਨੇ ਕੁੱਝ ਸਮਾਂ ਝਾੜੂ ਵੀ ਫੜਿਆ ਸੀ?

  • @SURINDERPALSINGH-s1z
    @SURINDERPALSINGH-s1z 2 หลายเดือนก่อน +2

    Great sir ji

  • @manpreetsingh1157
    @manpreetsingh1157 2 หลายเดือนก่อน +3

    Vir g year 2000 ch 22 lakh loss and banda us nu sahen kr gya
    Ja ta eh drama ja actual ch banda hero aa
    2004 ch 300 Rs milde se ghar to pocket money menu and inni satisfaction hundi c kio k oh bus fair and thoda bahuta khaan peen nu hunda c and best c k Ludhiana ch us time peeliyan meaning yellow buses hundiya c johar ohna diya and rent only rs 02 jithe marji javo par Asi is lai v lad de hunde c k we r student.. 03 banana with black salt only Rs 05.. eh sadi diet c and oh menu meri Ajj to sabb di best life Lagdi aa.. Ajj Jo v aa bahut kuj face krke e aa.. best of luck sir hope kde milage..

  • @darshans8147
    @darshans8147 2 หลายเดือนก่อน +2

    Excellent Excellent sachdeva ji

  • @shellysharma3600
    @shellysharma3600 2 หลายเดือนก่อน +3

    Great sir ji
    God bless you

  • @kirpalsingh1737
    @kirpalsingh1737 2 หลายเดือนก่อน +2

    ਬਹੁਤ ਸੋਹਣਾ ਸਰਦਾਰ ਜੀ 💐👍

  • @ਗਰਚਾ22
    @ਗਰਚਾ22 2 หลายเดือนก่อน +1

    ਬਹੂਤ ਵਧੀਆ ਜੀ

  • @AmandeepSingh-bu4wn
    @AmandeepSingh-bu4wn 2 หลายเดือนก่อน +1

    ਬਹੁਤ ਵਧੀਆ ਜੀ

  • @tarasingh4848
    @tarasingh4848 2 หลายเดือนก่อน +6

    Great 👍

  • @sukhjinderathwal357
    @sukhjinderathwal357 2 หลายเดือนก่อน +2

    Good sardar ji God bless you

  • @maharajaevents4802
    @maharajaevents4802 2 หลายเดือนก่อน +2

    Very motivated to see Sachdeva Viji. GuruPatshaha ji Aap ji nu Chardikala Bakhshish karan ji. Please share the address with location. I will come from Delhi to meet you 🥰

  • @RavinderKumar-qe9kg
    @RavinderKumar-qe9kg 2 หลายเดือนก่อน +3

    Sir ji ❤🎉

  • @tarbinkumar4969
    @tarbinkumar4969 2 หลายเดือนก่อน +2

    He is right person for learning he tells truth about stock market

  • @InderMaan-jt1ng
    @InderMaan-jt1ng 2 หลายเดือนก่อน +1

    ਬਹੁਤ vdya ji

  • @somparkash7851
    @somparkash7851 2 หลายเดือนก่อน +2

    Easy come easy go,always remember.

  • @amandeepsinghbhullar192
    @amandeepsinghbhullar192 2 หลายเดือนก่อน +2

    Haar koi mehnat karoo 1 dinn ch koi vi crore pati nahi banda jo kamm karde hoo kari chalooo❤❤❤

  • @AbhinoorTutorial
    @AbhinoorTutorial หลายเดือนก่อน

    I am lost everything in trending😔.i am in depth of 15 lacs now.pankhe k bina aab kush nazer nahi aa rha.
    Please take risk accordingly guys 🙏🙏

  • @nomadicnayyar
    @nomadicnayyar 2 หลายเดือนก่อน +3

    *ਕਾਸ਼ Reporter ਵੀਰ ਬਾਰ ਬਾਰ ਪਰਮਜੀਤ ਜੀ ਨੂੰ ਵਿਚੋਂ ਰੋਕਦਾ ਟੋਕਦਾ ਨਹੀਂ ਤੇ ਧਿਆਨ ਨਾਲ ਓਹਨਾ ਦੀ ਗੱਲ ਪੂਰੀ ਸੁਣਦਾ।*
    Plus, ਕਾਸ਼ Reporter ਵੀਰ Financial Reporter ਹੁੰਦਾ *ਤਾਂ ਜੋ ਉਹ irrelevant response ਨਾ ਦੇ ਕੇ ਕੁਝ to-the-point te specific ਸਵਾਲ ਪੁੱਛਦਾ* so that ਸਾਡੀ Financial knowledge 'ਚ ਇਜ਼ਾਫਾ ਹੁੰਦਾ।
    Sorry to say but very unimpressive. 😐😣

  • @lakhvindersidhu386
    @lakhvindersidhu386 2 หลายเดือนก่อน +1

    Waheguru ji 💐

  • @balkaranpakapendu8229
    @balkaranpakapendu8229 หลายเดือนก่อน +2

    ਕੋਈ ਦੱਸ ਸਕਦਾ ਏਸ ਕੋਲ ਜੋ ਲੜਕੀਆਂ ਜੌਬ ਕਰਦਿਆ ਉਹ 5 ਸਾਲ ਤੋਂ ਵੱਧ ਟਾਈਮ ਤੋਂ ਹੋਣਗੀਆਂ ਫੇਰ ਉਹ ਕਿਉ ਨਹੀ ਅਮੀਰ ਹੋਇਆ ਬਾਈ ਸ਼ੇਅਰ ਮਾਰਕਿਟ ਇਕ ਸਟਾ ਜਨੀ ਕਿ ਜੁਆ ਹੈ ਜੋ ਲੋਂਦਾ ਬਰਬਾਦ ਹੀ ਹੁੰਦਾ ਆ ਪਰ ਹਾ ਜੇ ਸੱਚਦੇਵਾ ਜੀ ਵਾਂਗੂੰ ਆਪਣੇ ਕੋਲ ਹੀ ਪੈਸੇ ਲਵਾਵੇ ਚਾਹੇ 90 ਲੋਕਾਂ ਨੂੰ ਲੋਸ ਹੋਵੇ ਤੇ 10 % ਨੂੰ ਪ੍ਰੋਫਿੱਟ ਏਨਾ ਦਾ 6% ਕਮਿਸ਼ਨ ਪੱਕਾ ਆਵੇਗਾ ਤਾਹਿ ਤਾ ਆਪਣੇ ਗਾਹਕ ਨੂੰ 5 ਸਾਲ ਸਬਰ ਕਰਨ ਨੂੰ ਕਹਿੰਦਾ ਪੰਜ ਸਾਲ ਚ ਉਸ ਦਾ ਸਾਰਾ ਕੁਸ਼ ਵਿਕ ਜੁ ਓਸਨੇ 5 ਸਾਲ ਬੋਲਣਾ ਵੀ ਨਹੀਂ ਏਨਾ ਨੇ ਪਹਿਲਾ ਹੀ ਕਹਿ ਦਿੱਤਾ ਪਰ ਆਪਣੇ ਲੋਕ ਖੂਹ ਦੇਖ ਕੇ ਵੀ ਛਾਲ ਲਾਜ਼ਮੀ ਮਾਰਦੇ ਆ ਜਿਵੇਂ ਕੈਨੇਡਾ ਦੀ ਡੋਂਕੀ 😅😅😅

    • @kulvinderhappy8671
      @kulvinderhappy8671 หลายเดือนก่อน +1

      ਗੱਲ ਤਾਂ ਬਾਈ ਠੀਕ ਆਖਦਾਂ ਫੇਰ ਬਾਈ ਬੈਂਕ ਆਲ਼ੇ ਠੀਕ ਆ 6% ਤਾਂ ਮਿਲਦਾ ਨਾਲ਼ੇ ਨੀਂਦ ਆਉਂਦੀ

  • @learnenglish699
    @learnenglish699 2 หลายเดือนก่อน +1

    very motivating ....

  • @ANcouple912
    @ANcouple912 2 หลายเดือนก่อน +1

    Sir great a poore🎉

  • @sainibadwal12
    @sainibadwal12 2 หลายเดือนก่อน +2

    ਸੱਚ ਦੇ ਬਾਰੇ ਇਕੱਲਾ ਸਟਾਫ ਦਾ ਖਿਆਲ ਨਹੀਂ ਰੱਖਦੇ ਆਲੇ ਦੁਆਲੇ ਦੀਆਂ ਸੰਗਤਾਂ ਦਾ ਵੀ ਖਿਆਲ ਰੱਖਦੇ ਹਨ ਅਤੇ ਹਰੇਕ ਲੋੜਵੰਦ ਦੀ ਮਦਦ ਵੀ ਕਰਦੇ

  • @SukhjinderSingh-kb5fr
    @SukhjinderSingh-kb5fr 2 หลายเดือนก่อน +2

    HOSHIARPUR DI SHAN.👌

  • @rabbibaroliya1125
    @rabbibaroliya1125 2 หลายเดือนก่อน +3

    ANCHORING IS GREAT HASTAG PUNJAB

  • @kksgrocerystorekks1805
    @kksgrocerystorekks1805 2 หลายเดือนก่อน +3

    This is a business and business Karan li pessa nahi mind chahida bro

  • @harbanssingh4665
    @harbanssingh4665 2 หลายเดือนก่อน +1

    Both badye page

  • @GurpreetSingh-mx7oi
    @GurpreetSingh-mx7oi 2 หลายเดือนก่อน +1

    No words brother ❤

  • @rajinderSingh-k5n7r
    @rajinderSingh-k5n7r 2 หลายเดือนก่อน +2

    Sir ji mai v tohade kolo sikhna chahuda ha

  • @AvtarSingh-kz2xs
    @AvtarSingh-kz2xs หลายเดือนก่อน +1

    nice sir

  • @METHER_WORLD
    @METHER_WORLD 2 หลายเดือนก่อน +1

    Very gud

  • @SukhjinderSingh-kb5fr
    @SukhjinderSingh-kb5fr 2 หลายเดือนก่อน +1

    VERY NICE. 👍

  • @SonuKaler-ou8xx
    @SonuKaler-ou8xx 2 หลายเดือนก่อน +1

    Best vloger ji

  • @HoneyKang-yf4uc
    @HoneyKang-yf4uc 2 หลายเดือนก่อน +2

    Salute 🫡 sir

  • @Amritpalsingh-ti3ev
    @Amritpalsingh-ti3ev 2 หลายเดือนก่อน +2

    Very good sir 👍

  • @BhupinderSingh-ik2dh
    @BhupinderSingh-ik2dh 2 หลายเดือนก่อน

    ਮੈਨੂੰ ਇਸ ਬਾਰੇ ਗਿਆਨ ਦਿੱਤਾ ਜਾਵੇ

  • @GurpreetSingh-mx7oi
    @GurpreetSingh-mx7oi 2 หลายเดือนก่อน +1

    Shri waheguru ji ❤

  • @NarinderPal-ul8id
    @NarinderPal-ul8id 2 หลายเดือนก่อน +2

    ਜਦੋਂ ਵਾਹਿਗੁਰੂ ਜੀ ਨੇ ਤੁਹਾਡੇ ਤਰੱਕੀ ਰਾਹ ਖੋਲ੍ਹਣੇ ਹੁੰਦੇ ਤੁਹਾਨੂੰ ਵਾਹਿਗੁਰੂ ਜੀ ਆਪ ਹੀ ਰੱਸਤੇ ਬਣਾਉਂਦੇ ਰਹਿੰਦੇ ਪਰ ਮਾਈਨੇ ਇਹ ਤੁਸੀਂ ਕਿਸੇ ਦਾ ਕਦੀ ਦਿੱਲ ਨਾ ਦੁਖਾਇਆ ਹੋਵੇਂ ਮਾਂ ਬਾਪ ਨੂੰ ਦੁਖੀ ਨਾ ਕਰੋ ਮਾਂ ਬਾਪ ਦੀ ਸੇਵਾ ਸੱਭ ਤੋਂ ਵੱਡੀ ਸੇਵਾ

  • @sukhsidhu9557
    @sukhsidhu9557 2 หลายเดือนก่อน +2

    Good job sir ji

  • @ieltsonline13
    @ieltsonline13 2 หลายเดือนก่อน +2

    Manu ta yaar pishla ajj 2.5 Year ho gya ea... But 100,000+ Loss vich ea.... Lakin koi gal nu Honsla ny shadna..... Apppa bi bnaga kisa din

    • @paramvirsingh5559
      @paramvirsingh5559 2 หลายเดือนก่อน +1

      Option ch loss he hovega bro ...selling karo

    • @ieltsonline13
      @ieltsonline13 2 หลายเดือนก่อน +1

      @@paramvirsingh5559 bulkul veer sach kiha.... Lakin lalach karka fir trading karan lag jana ea

    • @ieltsonline13
      @ieltsonline13 2 หลายเดือนก่อน

      @@paramvirsingh5559 option selling

    • @paramvirsingh5559
      @paramvirsingh5559 2 หลายเดือนก่อน +1

      @@ieltsonline13 equity ch karo bro Chartlink, ET Market .. ch roz stock dekho top high top losser ta os hisaab nal trade lelo badiya rahuga ...trading karn to phla thoda mindset Sahi hona chaida ...Risk management ✅ PSYCHOLOGY ✅ price active ✅ ah chiza sikhlo bs

  • @harbhjansingh3653
    @harbhjansingh3653 2 หลายเดือนก่อน +1

    Good luck ji

  • @SonuSingh-mx2dy
    @SonuSingh-mx2dy 2 หลายเดือนก่อน +1

    Good person

  • @SinghShab-z1x
    @SinghShab-z1x 2 หลายเดือนก่อน +1

    Good job

  • @parmjeetkaur7265
    @parmjeetkaur7265 หลายเดือนก่อน +1

    Nice

  • @bestniwadha9930
    @bestniwadha9930 14 วันที่ผ่านมา

    bai ji tusi ehna to vadia swaal nh kite, hor v boht kuj sikh skde c apa ehna to, hor interview bnao and questions vdia bna ke pushyo.

  • @rickjohn526
    @rickjohn526 2 หลายเดือนก่อน +1

    Too good

  • @harshaangill742
    @harshaangill742 2 หลายเดือนก่อน +1

    Wah sardar ji

  • @GurdialSingh-y4g
    @GurdialSingh-y4g 2 หลายเดือนก่อน +1

    ❤❤❤❤❤

  • @punjabitadkakitchen1185
    @punjabitadkakitchen1185 2 หลายเดือนก่อน +1

  • @amreekmika9967
    @amreekmika9967 2 หลายเดือนก่อน +1

    Sir paramjeet da self koi youtube channel hai

  • @gamechanger7242
    @gamechanger7242 2 หลายเดือนก่อน +1

    True lines

  • @ThePunjabNew
    @ThePunjabNew 2 หลายเดือนก่อน

    IDEA Vodafone Target 51+ 🎯🎉🎉

  • @GurmailSingh-k2m
    @GurmailSingh-k2m 2 หลายเดือนก่อน +1

    Very nice bro

  • @VinayGUPTA-mf5sh
    @VinayGUPTA-mf5sh 2 หลายเดือนก่อน +1

    ❤🙏❤🙏

  • @sunnystarstar5090
    @sunnystarstar5090 2 หลายเดือนก่อน +1

    , 1990 vich jis kol motrsikal c... O garib kitho hoeya

  • @BhupinderSingh-ik2dh
    @BhupinderSingh-ik2dh 2 หลายเดือนก่อน +1

    Ook

  • @ashokkumargupta9714
    @ashokkumargupta9714 2 หลายเดือนก่อน +1

    Gem

  • @Ranjitsingh-bm9fw
    @Ranjitsingh-bm9fw 2 หลายเดือนก่อน +1

    👌👍

  • @l.i.k.h.a.r.i.8192
    @l.i.k.h.a.r.i.8192 2 หลายเดือนก่อน +3

    ਮੈਂ ਇਹਨਾਂ ਦੀ ਪਿਛਲੀ ਬਾਰ ਵੀ ਵੀਡਿਓ ਦੇਖੀ ਸੀ ਤੇ ਕਿਹਾ ਸੀ ਕਿ ਕੁਝ ਟਿਪਸ ਵੀ ਦੇ ਦਿੰਦੇ ਤਾਂ ਜਿਆਦਾ ਵਦੀਆ ਹੁੰਦਾ, ਪਰ ਇਸ ਵਾਰ ਕੋਈ ਮਤਲਬ ਦੀ ਗੱਲ ਨਹੀਂ ਬਸ ਆਪਣੀ ਤਾਰੀਫ਼ ਆਪ ਕਰਕੇ ਹੀ ਵੀਡਿਓ ਖਤਮ ਕਰ ਦਿੱਤੀ । ਅਗਲੀ ਵਾਰ ਕਿਸੇ ਹੋਰ ਪਤਰਕਾਰ ਦਾ ਤੇ ਸਾਡਾ ਟਾਈਮ ਨਾ ਖਰਾਬ ਕਰਯੋ।

    • @Lucky-c9m
      @Lucky-c9m 2 หลายเดือนก่อน

      Veere tips nahi koi dinda hunda...aap hi himmat karni pendi hai.....je tips di gal hai...jio finance daa share kharid lao...10saal vaste....

    • @l.i.k.h.a.r.i.8192
      @l.i.k.h.a.r.i.8192 2 หลายเดือนก่อน

      @@Lucky-c9m lye hoye han, ambuja cement te v study kr lo veer kyunki adani ne no. 1 banan da ailan krta ae cement industry vch te ambuja khareedi hoyi ae ohne, baki study krlo

    • @ASingh1699k
      @ASingh1699k 2 หลายเดือนก่อน

      ​@@l.i.k.h.a.r.i.8192Ambani huna ne share price manipulate kar k sarkar naal ral k gareeb da paisa lootna.

  • @bootasingh9117
    @bootasingh9117 2 หลายเดือนก่อน +2

    👍

  • @nirpalsingh6735
    @nirpalsingh6735 2 หลายเดือนก่อน +1

    I am also working/ trading from last 8 (after retirement,) months and getting 2 lac profit per month.

    • @baldevraj6363
      @baldevraj6363 2 หลายเดือนก่อน

      Bha ji option trading kar rahe ho?

    • @nirpalsingh6735
      @nirpalsingh6735 2 หลายเดือนก่อน

      @@baldevraj6363 equity cash. I buy 500 to 1000 shares of reputed companies such as LIC, SBI, birla soft, M&M, etc daily and take only 5-10 points. In this way my daily profit remains 10 k to 20 k. If shares remains in loss at the end of day, I add additonal quantity to average. No option trading

    • @nirpalsingh6735
      @nirpalsingh6735 2 หลายเดือนก่อน

      @@baldevraj6363 No option trading, no intraday only equity cash. Every one loose money in option, futures or intraday trading

    • @nirpalsingh6735
      @nirpalsingh6735 2 หลายเดือนก่อน

      @@baldevraj6363 only equity cash. No option trading, no future trading and no intraday. I take delivery, if it give 5-10 ਪੁਆਇੰਟ, I book profit

    • @kirpalsingh5326
      @kirpalsingh5326 2 หลายเดือนก่อน +1

      Bahut mehnat kiti S. Paramjeet Singh Sachdeva ji ne, Waheguru Ji Chardikla ch rakhan.