Redfm , ਅਦਾਰੇ ਨੂੰ ਬੇਨਤੀ ਹੈ ਏਸ ਹੋਸਟ ਬੀਬੀ ਦੀ ਤਨਖਾਹ ਦੋ ਹਜ਼ਾਰ ਡਾਲਰ ਪ੍ਰਤੀ ਮਹੀਨਾ ਵਧਾਈ ਜਾਵੇ | She absolutely knows how to talk, what to ask for, her face expressions and choices of words are great 👍🏻
Saabi bhaji bht vadia insaan haige Appa ehna di har ik video dekhi di aa ji . 🙏🏻🌹SACHEPATSHAH JI🌹🙏🏻 Hamesha tuhanu khush rakhan g 🌹🌹🌹🌹🌹 Jeonde wasde raho ji💗
Eh banda video ta banaye janda c pehla par mashoor hoya canada bare mada bol bol ke..bas canada a vanada oh. Ithe a ni oh ni .ajkal bakia da v ehi kam a .
ਬਹੁਤ ਵਧੀਆ ਬੰਦਾ ਆ ਇਹ। ਇਹਦੇ ਵਲੋਗ knowledge ਨਾਲ ਭਰੇ ਹੁੰਦੇ ਆ। ਕੋਈ ਫਾਲਤੂ ਗੱਲਾਂ ਨਹੀਂ।
ਵੀਰ ਇਹਦਾ ਕੋਈ ਲਿੰਕ ਭੇਜ ਦਿਓ youtube ਜਾਂ ਫੇਸਬੁੱਕ ਵਗੈਰਾ ਦਾ
ਵਧੀਆ ਗੱਲਬਾਤ ਜੀ l ਸਾਬੀ ਭਾਜੀ ਦੀ ਸੋਚ ਨੂੰ ਸਲਾਮ ਜੀ
ਘੈੰਟ ਬੰਦਾ ohi saabi my favorite blogger❤👌🥰
Sabi ji bahut down to earth bnde ne 🫡 ehoji personality bahut khat bndea d hundi 👍👍
Redfm , ਅਦਾਰੇ ਨੂੰ ਬੇਨਤੀ ਹੈ ਏਸ ਹੋਸਟ ਬੀਬੀ ਦੀ ਤਨਖਾਹ ਦੋ ਹਜ਼ਾਰ ਡਾਲਰ ਪ੍ਰਤੀ ਮਹੀਨਾ ਵਧਾਈ ਜਾਵੇ |
She absolutely knows how to talk, what to ask for, her face expressions and choices of words are great 👍🏻
One of the best interviewer
ਸਾੱਬੀ ਭਾਜੀ ਬਹੁਤ ਘੈਟਂ ਵਿਚਾਰ ❤
Sabhi bhra bhut wadhiya jaankari dinde.
Sarbjit singh saabi❤❤❤
ਬਾਈ ਪੰਜਾਬੀਆ ਦਾ ਬਾਸਕੋਟੀਗਾਮਾ ਨਮੀਆ ਨਮੀਆ ਜਗ੍ਹਾ ਦਿਖਾਉਦਾ ਤੇ ਉਹ ਵੀ ਨੌਲਿਜ ਨਾਲ ਭਰਪੂਰ
Saabi bhaji great personality
Saabi bhaji bht vadia insaan haige
Appa ehna di har ik video dekhi di aa ji .
🙏🏻🌹SACHEPATSHAH JI🌹🙏🏻
Hamesha tuhanu khush rakhan g 🌹🌹🌹🌹🌹
Jeonde wasde raho ji💗
ਸ੍ਹਾਬੀ ਬਾਈ ਦੀ ਬੋਲਣ ਦੀ ਕਲਾ ਦਾ ਤਾਂ ਮੈਂ ਫੈਨ ਆਂ। ਹਰੇਕ ਚੀਜ ਦਾ ਵਰਨਣ ਬਹੁਤ ਵਧੀਆ ਢੰਗ ਨਾਲ ਕਰਦੇ 👍
Ji bilkul
Bhut khubsurat Sirat wala banda Sabbi Veer. Vlog bhut nice hunde veer te
ਬਹੁਤ ਵਧੀਆ ਜੀ
Down to earth personality ohi saabi ❤❤👌🙏
Ohi saabi saab
Sada hmesha great sabhi y.. 😊
ਬਹੁਤ ਵਧੀਆ ਜੀ । 🎉
Only for Saabi ❤
Excellent ji
Sat sari akal veer ji asi tuhadiyan saiyan video dekhde hunde mere bache v
Bahut khoob
One of favorite people ❤
Very Good Bai G ✅
Bht vadhia gall bat❤
❤❤Appreciate host
@Ohi Sabi bhaji is zem vlogger
Saabi bhaji best ❤❤
Good ❤
Wah ji wah kya bat a chacha ji trakiyan
Saabi Bai. Make sure you write a book about your Travels in English and Punjabi both.
@@sonumbaeng he don't know English. He has only speaking skills in punjabi.
Pendi Canadian likh rhea book saabi bro te
ਅਜੇ ਨਾ ਲਿਖੀਂ ਹੋਰ ਯਾਤਰਾ ਕਰ ਕਿਤਾਬਾਂ ਪੜ੍ਹਨ ਵਾਲੇ ਬਹੁਤ ਘੱਟ ਹਨ ਯਾਤਰਾ ਪੜ੍ਹਨੀ ਤਾ ਬਾਵਾ ਦੀਆ ਯਾਤਰਾ ਪੜੋ
ਏਨੇ ਪੈਸੇ ਦੀ ਲੋੜ ਨਹੀਂ,
ਬਾਹਰੋਂ ਤਾਂ ਦਿਸਦੇ ਗਰੀਬ ਜੇਹੇ,
ਪਰ ਅੰਦਰ ਕੋਈ ਥੋੜ ਨਹੀਂ
Very nice
Legend ❤
sabbi paji❤👍
👌👌
Bht knt lgi video 💯👌
ਵਧੀਆ ਪੋਡਕਾਸਟ ਤੇ view ਬੋਹਟ ਘਟ ਏਥੇ ਪੰਜਾਬ ਚ intagram ਵਾਲਿਆ ਹੀ ਗੰਦ ਪਾਇਆ podcast ਪਾ ਕੇ
good luck saabi
Very nice 👍 😊
Very nice 💯🙏👍👍👍👍👍🇨🇦
👌
👍👍
Ohi saabi
❤
👍👍👍👍👍
Sahi a but video ktt ho gyea aj kal
ਛਾਏ ਪਏ ਓ ਪਾਜੀ
It's all about what you do to earn, and how much...
Bai da Viah hoea ni or divorce a??
Viaheya Hoya hai do jwak ne
Wehla
Kindia interview layi jande
Eh banda video ta banaye janda c pehla par mashoor hoya canada bare mada bol bol ke..bas canada a vanada oh. Ithe a ni oh ni .ajkal bakia da v ehi kam a .
ਬਹੁਤ ਮੁੰਡਿਆਂ ਨੂੰ ਇਸ ਬੰਦੇ ਨੇ ਟੋਪੀ ਪਾਈ ਆ
Kiwe bai ?
Oh kida..ji..?@@VikramjeetSingh-s3w
Kive 22 dso
Phukra 😂😅
Love you saabi bhaji ❤
saabi paaji
Oh wah ajj AAP muhre hoe a
Mention ta kr dende bhai de channel @OhiSaabi nu
❤❤