ਗੋਗੀ ਦੀ ਮੌਤ ਬਾਰੇ ਵੱਡਾ ਤੇ ਹੈਰਾਨੀਜਨਕ ਖੁਲਾਸਾ ! (1669) THE BENIPAL SHOW

แชร์
ฝัง
  • เผยแพร่เมื่อ 11 ม.ค. 2025

ความคิดเห็น • 190

  • @kushwantsahluwaliamansabra4042
    @kushwantsahluwaliamansabra4042 2 ชั่วโมงที่ผ่านมา +4

    ਬੈਨੀਪਾਲ ਜੀ ਤੇ ਸਮੂਹ ਸਰੋਤਿਆਂ ਨੂੰ ਸਤਿ ਸ੍ਰੀ ਅਕਾਲ ਜੀ

  • @mewasinghjhajj6262
    @mewasinghjhajj6262 2 ชั่วโมงที่ผ่านมา +4

    ਸਤਿ ਸ੍ਰੀ ਅਕਾਲ ਬੈਨੀਪਾਲ ਸਾਹਿਬ ਜੀ ਵਾਹਿਗੁਰੂ t b n ਦੇ ਮੇਂਬਰ ਪਰਿਵਾਰਕ ਅਤੇ ਦਰਸ਼ਕਾਂ ਨੂੰ ਵਾਹਿਗੁਰੂ ਚੜ੍ਹਦੀਕਲਾ ਚ ਰੱਖੇ 🙏

  • @dilbagdhillon4572
    @dilbagdhillon4572 3 ชั่วโมงที่ผ่านมา +6

    ਬੈਨੀਪਾਲ ਸਾਹਿਬ ਅਤੇ ਸਾਰੇ ਸਤਿਕਾਰ ਯੋਗ ਵੀਰਾਂ ਨੂੰ ਸੱਜਰੀ ਸਵੇਰ ਦੀ ਪਿਆਰ ਭਰੀ ਸਤਿ ਸ੍ਰੀ ਆਕਾਲ ਜੀ 🙏🌹🙏

  • @dr.paramjitsinghsumra179
    @dr.paramjitsinghsumra179 3 ชั่วโมงที่ผ่านมา +10

    TBN ਯੂਟਿਊਬ ਚੈਨਲ ਪਰਵਾਰ ਨੂੰ ਪਿਆਰ ਸਤਿਕਾਰ ਸਹਿਤ ਸਤਿ ਸ੍ਰੀ ਅਕਾਲ

    • @narindersingh9364
      @narindersingh9364 3 ชั่วโมงที่ผ่านมา +1

      Sat Sri Akal ji 🙏🙏

    • @BalwinderSingh-jw5ws
      @BalwinderSingh-jw5ws 3 ชั่วโมงที่ผ่านมา

      ਸਤਿ ਸ੍ਰੀ ਆਕਾਲ ਵੀਰ ਜੀ 🙏🙏

  • @sonusamrai
    @sonusamrai 2 ชั่วโมงที่ผ่านมา +6

    ਬੈਨੀਪਾਲ ਸਾਹਿਬ ਜੀ ਅਤੇ TBN ਦੇਖਣ ਸੁਣਨ ਵਾਲੇ ਸਮੂਹ ਪਰਿਵਾਰ ਨੂੰ ਪਿਆਰ ਸਤਿਕਾਰ ਸਹਿਤ ਸਤਿ ਸ਼੍ਰੀ ਅਕਾਲ ਜੀ🙏🏽🙏🏽

    • @manjindersinghbhullar8221
      @manjindersinghbhullar8221 5 นาทีที่ผ่านมา +1

      ਸੋਨੂੰ ਸਮਰਾਏ ਵੀਰ ਸਤਿ ਸ੍ਰੀ ਆਕਾਲ ਜੀ 🙏🏻🙏🏻

  • @Karmjitkaur-gk1xq
    @Karmjitkaur-gk1xq 3 ชั่วโมงที่ผ่านมา +8

    ਸਤਿ ਸ਼੍ਰੀ ਅਕਾਲ ਦਵਿੰਦਰ ਬੈਨੀਪਾਲ ਵੀਰ ਜੀ
    ਅਤੇ ਸਾਰੇ TBN ਪਰਿਵਾਰ ਨੂੰ ਜੀ 🙏🏼🙏🏼🙏🏼

    • @narindersingh9364
      @narindersingh9364 3 ชั่วโมงที่ผ่านมา +1

      Sat Sri Akal ji 🙏🙏

    • @Karmjitkaur-gk1xq
      @Karmjitkaur-gk1xq 3 ชั่วโมงที่ผ่านมา

      @narindersingh9364 ਨਰਿੰਦਰ ਸਿੰਘ ਜੀ ਸਤਿ ਸ਼੍ਰੀ ਅਕਾਲ 🙏🏼

    • @narinderjeetsingh3994
      @narinderjeetsingh3994 2 ชั่วโมงที่ผ่านมา

      🙏

    • @Karmjitkaur-gk1xq
      @Karmjitkaur-gk1xq 9 นาทีที่ผ่านมา

      @narinderjeetsingh3994 Narinderjeet singh veer ji satshri akal 🙏🏼

  • @surjitsinghdhillon9919
    @surjitsinghdhillon9919 3 ชั่วโมงที่ผ่านมา +3

    ਵਾਹਿਗੁਰੂ ਜੀ

  • @jaswindernamberdar2844
    @jaswindernamberdar2844 3 ชั่วโมงที่ผ่านมา +6

    ਸਤਿ ਸ੍ਰੀ ਆਕਾਲ ਬੈਨੀਪਾਲ ਜੀ ਤੇ ਸਾਰੇ ਟੀ ਬੀ ਐੱਨ ਪਰਿਵਾਰ ਨੂੰ ਜੀ 🙏🙏🙏🙏🙏🙏🙏🙏

    • @BalwinderSingh-jw5ws
      @BalwinderSingh-jw5ws 3 ชั่วโมงที่ผ่านมา

      ਸਤਿ ਸ੍ਰੀ ਆਕਾਲ ਵੀਰ ਜੀ 🙏🙏

  • @kindersingh9853
    @kindersingh9853 3 ชั่วโมงที่ผ่านมา +9

    TBN ਦੇ ਸਾਰੇ ਪਰਿਵਾਰ ਨੂੰ ਸਾਂਝੀ ਸਤਿ ਸ਼੍ਰੀ ਅਕਾਲ ਜੀ 🙏🏼🙏🏼🙏🏼🙏🏼🌹🌹🌹🌹

    • @jaskarankhosa7042
      @jaskarankhosa7042 3 ชั่วโมงที่ผ่านมา +1

      🙏🙏🙏🙏🌹🌹🌹

    • @narindersingh9364
      @narindersingh9364 3 ชั่วโมงที่ผ่านมา +1

      Sat Sri Akal Veer ji 🙏🙏

    • @GuraSinghGill
      @GuraSinghGill 3 ชั่วโมงที่ผ่านมา

      ਕਿੰਦਰ ਸਿੰਘ ਜੀ ਸਤਿ ਸ੍ਰੀ ਅਕਾਲ

    • @ਝੱਲਾਡਡਵਾਂਵਾਲਾ
      @ਝੱਲਾਡਡਵਾਂਵਾਲਾ 3 ชั่วโมงที่ผ่านมา

      ਸਤਿਕਾਰ ਸਹਿਤ ਸਤਿ ਸ੍ਰੀ ਅਕਾਲ ਕਿੰਦਰ ਸਿੰਘ ਜੀ

    • @BalwinderSingh-jw5ws
      @BalwinderSingh-jw5ws 3 ชั่วโมงที่ผ่านมา

      ਸਤਿ ਸ੍ਰੀ ਆਕਾਲ ਜੀ 🙏🌹🙏

  • @jagmailsinghshergill2187
    @jagmailsinghshergill2187 3 ชั่วโมงที่ผ่านมา +8

    ਦ ਬੈਣੀਪਾਲ ਸੋਅ ਦੇਖਣ ਵਾਲੇ ਸਾਰੇ ਹੀ ਸਤਿਕਾਰਯੋਗ ਭੈਣ ਭਰਾਵਾਂ ਨੂੰ ਪਿਆਰ ਤੇ ਸਤਿਕਾਰ ਸਾਹਿਤ ਸਤਿ ਸ਼੍ਰੀ ਆਕਾਲ ਜੀ 🙏❤️🙏❤️🙏❤️🙏❤️🙏❤️🙏❤️🙏❤️🙏❤️🙏❤️🙏❤️🙏❤️🙏❤️🙏❤️❤️❤️

    • @BalwinderSingh-jw5ws
      @BalwinderSingh-jw5ws 3 ชั่วโมงที่ผ่านมา

      ਸਤਿ ਸ੍ਰੀ ਆਕਾਲ ਜੀ 🙏🙏

  • @gurmindergill1769
    @gurmindergill1769 3 ชั่วโมงที่ผ่านมา +9

    ਸਤਿ ਸ਼੍ਰੀ ਆਕਾਲ ਬੇਨੀਪਾਲ ਜੀ ਤਲਵੰਡੀ ਭਾਈ ਤੋਂ ਜੀ? 🙏🙏

  • @kashmiragehlot6269
    @kashmiragehlot6269 3 ชั่วโมงที่ผ่านมา +6

    Tbn ਦੇਖਣ ਸੁਣਨ ਆਲੇ ਸਾਰਿਆਂ ਨੂੰ ਸਤਿ ਸ੍ਰੀ ਅਕਾਲ ਜੀ

  • @ਸੁੱਖਲਾਲਜੀਤਸਿੰਘਟਿਵਾਣਾ
    @ਸੁੱਖਲਾਲਜੀਤਸਿੰਘਟਿਵਾਣਾ 3 ชั่วโมงที่ผ่านมา +2

    ਬਠਿੰਡੇ ਤੋਂ ਸਾਰੇ ਪਰਿਵਾਰ ਨੂੰ ਸਤਿ ਸ਼੍ਰੀ ਅਕਾਲ ਜੀ

  • @malkiatkaur3915
    @malkiatkaur3915 3 ชั่วโมงที่ผ่านมา +8

    ਮੇਰਾ ਵੱਡਾ ਵੀਰ ਚੜ੍ਹਦੀ ਕਲਾ ਵਿਚ ਰਹਿਣ ਸਦਾ ਲਈ

    • @BalwinderSingh-jw5ws
      @BalwinderSingh-jw5ws 3 ชั่วโมงที่ผ่านมา +1

      ਸਤਿ ਸ੍ਰੀ ਆਕਾਲ ਜੀ 🙏🌹🙏

  • @balbirsinghdatarpurropar
    @balbirsinghdatarpurropar ชั่วโมงที่ผ่านมา +1

    ਬੈਨੀਪਾਲ ਜੀ ਤੇ TBN ਪਰਿਵਾਰ ਜੀ ਸੱਭ ਨੂੰ ਪਿਆਰ ਸਤਿਕਾਰ ਸਹਿਤ ਸਤਿ ਸ੍ਰੀ ਆਕਾਲ ਜੀ।

  • @jaskarankhosa7042
    @jaskarankhosa7042 3 ชั่วโมงที่ผ่านมา +11

    ਟੀ ਬੀ ਐਨ ਦੇ ਸਾਰੇ ਪਰਿਵਾਰ ਨੂੰ ਪਿਆਰ ਸਤਿਕਾਰ ਸਹਿਤ ਸਤਿ ਸ਼੍ਰੀ ਅਕਾਲ ਜੀ 🙏🙏🙏🌹🌹

    • @narindersingh9364
      @narindersingh9364 3 ชั่วโมงที่ผ่านมา +3

      Sat Sri Akal Veer ji 🙏🙏

    • @GuraSinghGill
      @GuraSinghGill 3 ชั่วโมงที่ผ่านมา +2

      ਜਸਕਰਨ ਖੋਸਾ ਜੀ ਸਤਿ ਸ੍ਰੀ ਅਕਾਲ ਜੀ

    • @kindersingh9853
      @kindersingh9853 3 ชั่วโมงที่ผ่านมา +1

      🙏🏼🙏🏼🌹🌹

    • @ਝੱਲਾਡਡਵਾਂਵਾਲਾ
      @ਝੱਲਾਡਡਵਾਂਵਾਲਾ 3 ชั่วโมงที่ผ่านมา +1

      ਸਤਿਕਾਰ ਸਹਿਤ ਸਤਿ ਸ੍ਰੀ ਅਕਾਲ ਖੋਸਾ ਜੀ

    • @BalwinderSingh-jw5ws
      @BalwinderSingh-jw5ws 3 ชั่วโมงที่ผ่านมา

      ਸਤਿ ਸ੍ਰੀ ਆਕਾਲ ਜੀ 🙏🙏

  • @JasvirSidhu71
    @JasvirSidhu71 3 ชั่วโมงที่ผ่านมา +6

    ਸਤਿ ਸ੍ਰੀ ਆਕਾਲ ਜੀ 🙏🙏

  • @pardeeppassi8385
    @pardeeppassi8385 3 ชั่วโมงที่ผ่านมา +5

    ਸ ਦਵਿੰਦਰ ਸਿੰਘ ਬੈਨੀਪਾਲ ਸਾਹਿਬ ਜੀ ਅਤੇ ਟੀ ਬੀ ਐਨ ਦੇਖਣ ਵਾਲੇ ਸਾਰੇ ਦਰਸ਼ਕਾਂ ਨੂੰ ਸਤਿ ਸਿਰੀ ਅਕਾਲ ਜੀ

    • @BalwinderSingh-jw5ws
      @BalwinderSingh-jw5ws 3 ชั่วโมงที่ผ่านมา

      ਸਤਿ ਸ੍ਰੀ ਆਕਾਲ ਜੀ 🙏🙏

  • @surjitkaur4481
    @surjitkaur4481 3 ชั่วโมงที่ผ่านมา +2

    ਦਵਿੰਦਰ ਸਿੰਘ ਬੈਨੀਪਾਲ ਵੀਰ ਜੀ ਤੇ ਸਾਰੇ ਭੈਣ ਭਰਾਵਾਂ ਨੂੰ ਸੁਰਜੀਤ ਸ਼ਾਮ ਚੋਰਾਸੀ ਵਲੋਂ ਸਾਝੀ ਪਿਆਰ ਭਰੀ ਸਤਿ ਸ੍ਰੀ ਆਕਾਲ 🌹💐🌹🙏🙏🙏🙏🙏🙏

  • @JaswinderSingh-vs9nn
    @JaswinderSingh-vs9nn 3 ชั่วโมงที่ผ่านมา +6

    ਸਤਿ ਸ੍ਰੀ ਅਕਾਲ ਬੈਨੀਪਾਲ ਜੀ🙏🙏

    • @jaskarankhosa7042
      @jaskarankhosa7042 3 ชั่วโมงที่ผ่านมา

      🙏🙏🙏🙏🌹🌹

  • @mukhtiarsinghtaggar1445
    @mukhtiarsinghtaggar1445 3 ชั่วโมงที่ผ่านมา +6

    ਬੈਨੀਪਾਲ ਵੀਰ ਜੀ ਸਤਿ ਸ੍ਰੀ ਆਕਾਲ ਟੀਬੀਐਨ ਦੇ ਪਰਿਵਾਰ ਨੂੰ ਪਿਆਰ ਭਰੀ ਸਤਿ ਸ੍ਰੀ ਆਕਾਲ ❤

    • @BalwinderSingh-jw5ws
      @BalwinderSingh-jw5ws 3 ชั่วโมงที่ผ่านมา +1

      ਸਤਿ ਸ੍ਰੀ ਆਕਾਲ ਵੀਰ ਜੀ 🙏🙏

  • @bhimsain7969
    @bhimsain7969 ชั่วโมงที่ผ่านมา +1

    ਸਤਿ ਸ੍ਰੀ ਆਕਾਲ ਜੀ ਸਾਰੇ ਪਰਿਵਾਰਕ ਮੈਂਬਰਾਂ ਨੂੰ ਬੈਨੀਪਾਲ ਜੀ ਅਤੇ ਦਾ ਬੈਨੀਪਾਲ ਸੋਅ ਦੇ ਸਾਰੇ ਪ੍ਰਬੰਧਕਾਂ ਨੂੰ ਪਿਆਰ ਭਰੀ ਸਤਿ ਸ੍ਰੀ ਆਕਾਲ ਜੀ 🙏

  • @BalwinderSingh-jw5ws
    @BalwinderSingh-jw5ws 3 ชั่วโมงที่ผ่านมา +6

    ਵੀਰ ਕਿੰਦਰ ਸਿੰਘ ਜੀ ਵੀਰ ਕਸ਼ਮੀਰਾ ਸਿੰਘ ਜੀ ਵੀਰ ਗੁਰਮਿੰਦਰ ਸਿੰਘ ਜੀ ਵੀਰ ਜਸਵੀਰ ਸਿੰਘ ਜੀ ਵੀਰ ਜਸਵਿੰਦਰ ਸਿੰਘ ਜੀ ਅਤੇ ਸਮੂਹ ਬੈਨੀਪਾਲ ਪ੍ਰੀਵਾਰ ਅਤੇ ਵੀਰਾਂ ਅਤੇ ਭੈਣਾਂ ਨੂੰ ਬਲਵਿੰਦਰ ਸਿੰਘ ਭਾਦਸੋਂ ਜ਼ਿਲਾ ਪਟਿਆਲਾ ਵਲੋਂ ਪਿਆਰ ਭਰੀ ਸਤਿ ਸ੍ਰੀ ਆਕਾਲ ਜੀ 🙏🙏

  • @amarjeetkaur5977
    @amarjeetkaur5977 3 ชั่วโมงที่ผ่านมา +8

    ਟੀ ਬੀ ਐਨ। ਦੇਖਣ ਵਾਲੇ ਭੈਣਾਂਵੀਰਾ ਨੂੰ ਸਤਿ ਸਿਰੀ ਅਕਾਲ ਜੀ

  • @BalwinderSingh-jw5ws
    @BalwinderSingh-jw5ws 3 ชั่วโมงที่ผ่านมา +17

    ਦਵਿੰਦਰ ਸਿੰਘ ਬੈਨੀਪਾਲ ਜੀ ਅਤੇ ਬੈਨੀਪਾਲ ਸੋਅ ਵੇਖਣ ਅਤੇ ਸੁਣਨ ਵਾਲਿਆਂ ਨੂੰ ਬਲਵਿੰਦਰ ਸਿੰਘ ਭਾਦਸੋਂ ਜ਼ਿਲਾ ਪਟਿਆਲਾ ਵਲੋਂ ਪਿਆਰ ਭਰੀ ਸਤਿ ਸ੍ਰੀ ਆਕਾਲ ਜੀ 🙏🙏

    • @ਝੱਲਾਡਡਵਾਂਵਾਲਾ
      @ਝੱਲਾਡਡਵਾਂਵਾਲਾ 3 ชั่วโมงที่ผ่านมา +3

      ਸਤਿਕਾਰ ਸਹਿਤ ਸਤਿ ਸ੍ਰੀ ਅਕਾਲ ਬਲਵਿੰਦਰ ਸਿੰਘ ਜੀ

    • @narindersingh9364
      @narindersingh9364 3 ชั่วโมงที่ผ่านมา +2

      Sat Sri Akal Veer ji 🙏🙏

    • @jagmailsinghshergill2187
      @jagmailsinghshergill2187 ชั่วโมงที่ผ่านมา

      @@BalwinderSingh-jw5ws ਸਤਿ ਸ੍ਰੀ ਆਕਾਲ ਜੀ🙏🙏🙏

  • @amarjeetkaur5977
    @amarjeetkaur5977 3 ชั่วโมงที่ผ่านมา +7

    ਬੈਨੀਪਾਲ ਵੀਰ ਜੀ ਸਤਿ ਸਿਰੀ ਅਕਾਲ

    • @GuraSinghGill
      @GuraSinghGill 3 ชั่วโมงที่ผ่านมา

      ਭੈਣ ਜੀ ਸਤਿ ਸ੍ਰੀ ਅਕਾਲ ਜੀ

  • @manjitSingh-x9r
    @manjitSingh-x9r 3 ชั่วโมงที่ผ่านมา +6

    ਬੈਨੀਪਾਲ ਸਾਹਿਬ ਜੀ ਸਤਿ ਸ੍ਰੀ ਆਕਾਲ ਜੀ

    • @BalwinderSingh-jw5ws
      @BalwinderSingh-jw5ws 3 ชั่วโมงที่ผ่านมา

      ਸਤਿ ਸ੍ਰੀ ਆਕਾਲ ਜੀ 🙏🙏

  • @gurmailsinghgill
    @gurmailsinghgill ชั่วโมงที่ผ่านมา +1

    ਦਵਿੰਦਰ ਸਿੰਘ ਬੈਨੀਪਾਲ ਸਾਹਿਬ ਜੀ ਸਤਿ ਸ੍ਰੀ ਆਕਾਲ ਜੀ ਸਾਰੇ ਪਰਵਾਰ ਨੂੰ ਜੀ

  • @baldevjassar8059
    @baldevjassar8059 3 ชั่วโมงที่ผ่านมา +5

    *🙏🌸ਅੱਜ ਦਾ ਵਿਚਾਰ🌸🙏*
    *ਸਾਰਾ ਕੁੱਝ ਕਿਸਮਤ ਤੇ ਪੈਸੇ ਨਾਲ ਨਹੀਂ ਮਿਲਦਾ! ਕੁੱਝ ਚੀਜ਼ਾਂ ਅਜਿਹੀਆਂ ਨੇਂ।ਜੋ ਰੱਬ ਦੀ ਮਿਹਰ ਨਾਲ ਹੀ ਮਿਲਦੀਆਂ ਨੇ।*
    *ੴਵਾਹਿਗੁਰੂ ਜੀ ਕਾ ਖ਼ਾਲਸਾ ੴ*
    *🚩 ਵਾਹਿਗੁਰੂ ਜੀ ਕੀ ਫ਼ਤਹਿ 🚩*

  • @daljitsingh7980
    @daljitsingh7980 3 ชั่วโมงที่ผ่านมา +5

    ਸਤਿ ਸ੍ਰੀ ਅਕਾਲ ਦਵਿੰਦਰ ਸਿੰਘ ਬੈਨੀਪਾਲ ਜੀ 🙏

  • @ਝੱਲਾਡਡਵਾਂਵਾਲਾ
    @ਝੱਲਾਡਡਵਾਂਵਾਲਾ 3 ชั่วโมงที่ผ่านมา +4

    ਸਤਿ ਸ੍ਰੀ ਅਕਾਲ ਬੈਨੀਪਾਲ ਜੀ ਤੇ ਟੀ ਬੀ ਐੱਨ ਪਰਿਵਾਰ ਨੂੰ ਜੀ

    • @BalwinderSingh-jw5ws
      @BalwinderSingh-jw5ws 3 ชั่วโมงที่ผ่านมา +1

      ਸਤਿ ਸ੍ਰੀ ਆਕਾਲ ਵੀਰ ਜੀ 🙏🙏

    • @ਝੱਲਾਡਡਵਾਂਵਾਲਾ
      @ਝੱਲਾਡਡਵਾਂਵਾਲਾ 3 ชั่วโมงที่ผ่านมา

      ​😅​@@BalwinderSingh-jw5wsਸਤਿਕਾਰ ਸਹਿਤ ਸਤਿ ਸ੍ਰੀ ਅਕਾਲ ਬਲਵਿੰਦਰ ਸਿੰਘ ਵੀਰ ਜੀ

  • @user-wp9sc4tq4f
    @user-wp9sc4tq4f 3 ชั่วโมงที่ผ่านมา +5

    gurcharan singh toor USA 🇺🇸 benipal ji ate sare TBN privaar nu sat shri akal ji editor late ho gea ji kuj ku mandbhagian khabran ne ji baki bahut sohna program aa ji bahut bahut dhanbaad ji

  • @GuraSinghGill
    @GuraSinghGill 3 ชั่วโมงที่ผ่านมา +7

    ਬੈਨੀਪਾਲ ਸ਼ੋਅ ਦੇਖਣ ਵਾਲੇ ਭੈਣ ਭਰਾਵਾਂ ਨੂੰ ਸਤਿ ਸ੍ਰੀ ਅਕਾਲ ਜੀ 🎉ਗੁਰਾ ਸਿੰਘ ਗਿੱਲ🎉🎉

  • @nasibkaurdhillon6823
    @nasibkaurdhillon6823 2 ชั่วโมงที่ผ่านมา +2

    Benipal veerji and Sare Veera Bhaina nu Sat Sri Akal ji 🙏🏾🙏🏾🙏🏾🌸🌸🌸

  • @JaswinderSingh-dc9uq
    @JaswinderSingh-dc9uq 2 ชั่วโมงที่ผ่านมา +2

    ਸਤਿ ਸ੍ਰੀ ਅਕਾਲ ਜੀ ਬੈਨੀਪਾਲ ਸਾਬ ਜੀ ਅਤੇ ਸਾਰੇ ਟੀ ਬੀ ਐਨ ਪਰਿਵਾਰ ਨੂੰ🎉

  • @sukhdevsingh3078
    @sukhdevsingh3078 3 ชั่วโมงที่ผ่านมา +4

    Sat Sri Akal ji 🙏 Bija ton

  • @harjindersinghThind4507
    @harjindersinghThind4507 3 ชั่วโมงที่ผ่านมา +5

    ਪਿਸਟਲ ਸਾਫ ਕਰਦੇ ਸਮੇਂ ਗੋਲੀ ਕਦੇ ਵੀ ਸਿਰ ਵਿੱਚ ਨਹੀਂ ਲੱਗ ਸਕਦੀ । ਉਹ ਵੀ ਸਿਰ ਦੇ ਖੱਬੇ ਤੋਂ ਸੱਜੇ ਜਾਂ ਸੱਜੇ ਪਾਸੇ ਤੋਂ ਖੱਬੇ ਪਾਸੇ।❓❓👍

  • @BudhSingh-tu8vt
    @BudhSingh-tu8vt 2 ชั่วโมงที่ผ่านมา +2

    ਬੈਨੀਪਾਲ ਜੀ ਅਤੇ ਪੰਜਾਬ ਬੋਲਦਾ ਪ੍ਰੋਗਰਾਮ ਦੇਖਣ ਵਾਲੇ ਸਾਰੇ ਵੀਰਾਂ ਅਤੇ ਭੈਣਾਂ ਨੂੰ ਪਿਆਰ ਭਰੀ ਸਤਿ ਸ੍ਰੀ ਆਕਾਲ ਜੀ ਬੁੱਧ ਸਿੰਘ ਪਿੰਡ ਪਮਾਲ ਲੁਧਿਆਣਾ

    • @harwinderkaur9040
      @harwinderkaur9040 ชั่วโมงที่ผ่านมา

      Budh singh veer ji 🙏

  • @Nareshsharma-jb3hb
    @Nareshsharma-jb3hb 2 ชั่วโมงที่ผ่านมา +2

    Satsriakal banipal sab nd sare tbn pariwar nu je🙏🙏

  • @sulakrani6048
    @sulakrani6048 3 ชั่วโมงที่ผ่านมา +4

    Giani raghubir singh ji ne bahut vadhia stand liya hai,hor parties na banaian jan khetri party nu h majboot kita jave👏👏

  • @Amrik_singh.07Bhullar
    @Amrik_singh.07Bhullar 2 ชั่วโมงที่ผ่านมา +2

    THANKS

  • @manjindersinghbhullar8221
    @manjindersinghbhullar8221 5 นาทีที่ผ่านมา +1

    ਸਤਿ ਸ੍ਰੀ ਆਕਾਲ ਜੀ ਦਵਿੰਦਰ ਸਿੰਘ ਬੈਨੀਪਾਲ ਜੀ ਤੇ ਸਾਰੇ TBN ਦੇਖਣ ਸੁਣਨ ਵਾਲੇ ਪਰਿਵਾਰਕ ਮੈਂਬਰਾਂ ਨੂੰ ਵੀ ਮਨਜਿੰਦਰ ਸਿੰਘ ਪਿੰਡ ਭੁੱਲਰਹੇੜੀ ਨੇੜੇ ਧੂਰੀ ਸੰਗਰੂਰ 🙏🏻🙏🏻 ਹਾਜ਼ਰੀ ਕਬੂਲ ਕਰਨੀ ਜੀ

  • @harjindersinghThind4507
    @harjindersinghThind4507 3 ชั่วโมงที่ผ่านมา +5

    ਅਨੰਦਪੁਰ ਸਾਹਿਬ ਜੀ ਵਿਖੇ ਕੁੱਝ ਸਿੱਖਾਂ ਵੱਲੋਂ ਦਿੱਤੇ ਗਏ ਅਸਤੀਫੇ ਨੂੰ ਗੁਰੂ ਗੋਬਿੰਦ ਸਿੰਘ ਜੀ ਨੇ ਦਮਦਮਾ ਸਾਹਿਬ ਵਿਖੇ ਪਾੜ ਦਿੱਤਾ ਸੀ।
    ਪਰ ਇਸ ਦੇ ਉਲਟ ਅਕਾਲੀ ਦਲ ( ਬਾਦਲ ਪਰਿਵਾਰ) ਨੇ ਕਿਹਾ ਜਾ ਸਕਦਾ ਹੈ ਕਿ ਅਕਾਲ ਤਖ਼ਤ ਸਾਹਿਬ ਦੇ ਆਦੇਸ਼ ਨੂੰ ਛਿੱਕੇ ਟੰਗ ਕੇ ਪਾੜ ਦਿੱਤਾ ਗਿਆ ਹੈ। 🥱🥱❓❓❓

    • @BalwinderSingh-jw5ws
      @BalwinderSingh-jw5ws 3 ชั่วโมงที่ผ่านมา +1

      ਸਤਿ ਸ੍ਰੀ ਆਕਾਲ ਵੀਰ ਜੀ 🙏🙏

  • @Uv_marahar
    @Uv_marahar 3 ชั่วโมงที่ผ่านมา +4

    Sat sri akaal benipal ji

    • @BalwinderSingh-jw5ws
      @BalwinderSingh-jw5ws 3 ชั่วโมงที่ผ่านมา +1

      ਸਤਿ ਸ੍ਰੀ ਆਕਾਲ ਜੀ 🙏🙏

  • @vinylRECORDS0522
    @vinylRECORDS0522 3 ชั่วโมงที่ผ่านมา +2

    ਰਾਇਫਲ ਜਾਂ ਰਿਵਾਲਵਰ ਸਾਫ਼ ਕਰਦਿਆਂ ਕਦੇ ਵੀ ਗੋਲੀ ਨਹੀਂ ਚੱਲ ਸਕਦੀ। ਕੋਈ ਵੀ ਐਨਾ ਅਨਾੜੀ ਨਹੀਂ ਹੁੰਦਾ ਕਿ ਚੈਂਬਰ ਖਾਲੀ ਕੀਤੇ ਬਿਨਾਂ ਜਾਂ ਮੈਗਜੀਨ ਲਾਹੇ ਬਿਨਾਂ ਅਸਲੇ ਦੀ ਸਫਾਈ ਕਰਨ ਲੱਗ ਜਾਵੇ। ਗੱਲ ਕੋਈ ਹੋਰ ਹੁੰਦੀ ਹੈ।

  • @narindersingh9364
    @narindersingh9364 3 ชั่วโมงที่ผ่านมา +6

    Sat Sri Akal Banipal Veer ji 🙏 (CHD)

    • @kindersingh9853
      @kindersingh9853 3 ชั่วโมงที่ผ่านมา

      🙏🏼🙏🏼🌹🌹

    • @BalwinderSingh-jw5ws
      @BalwinderSingh-jw5ws 3 ชั่วโมงที่ผ่านมา

      ਸਤਿ ਸ੍ਰੀ ਆਕਾਲ ਵੀਰ ਜੀ 🙏🙏

    • @narinderjeetsingh3994
      @narinderjeetsingh3994 2 ชั่วโมงที่ผ่านมา +1

      🙏🙏

    • @narindersingh9364
      @narindersingh9364 2 ชั่วโมงที่ผ่านมา +1

      @narinderjeetsingh3994 Sat Sri Akal Veer ji 🙏🙏

    • @narinderjeetsingh3994
      @narinderjeetsingh3994 40 นาทีที่ผ่านมา

      @narindersingh9364 🙏🙏

  • @BalwinderSingh-jw5ws
    @BalwinderSingh-jw5ws 3 ชั่วโมงที่ผ่านมา +5

    ਵੀਰ ਨਰਿੰਦਰ ਸਿੰਘ ਜੀ ਵੀਰ ਝੱਲਾ ਡਡਵਾਂ ਵਾਲਾ ਵੀਰ ਦਲਜੀਤ ਸਿੰਘ ਸੰਧੂ ਜੀ ਵੀਰ ਮੁਖਤਿਆਰ ਸਿੰਘ ਜੀ ਵੀਰ ਮਨਜੀਤ ਸਿੰਘ ਜੀ ਵੀਰ ਅਜੈਬ ਸਿੰਘ ਜੀ ਵੀਰ ਮਨਜਿੰਦਰ ਸਿੰਘ ਭੁੱਲਰ ਜੀ ਵੀਰ ਸੁਰਜੀਤ ਸਿੰਘ ਜੀ ਵੀਰ ਬਲਵੰਤ ਸਿੰਘ ਜੀ ਵੀਰ ਰਾਜਿੰਦਰ ਸਿੰਘ ਜੀ ਵੀਰ ਪ੍ਰਮਜੀਤ ਸਿੰਘ ਜੀ ਵੀਰ ਪ੍ਰੀਤਮ ਸਿੰਘ ਜੀ ਵੀਰ ਤਰਸੇਮ ਸਿੰਘ ਜੀ ਅਤੇ ਸਮੂਹ ਬੈਨੀਪਾਲ ਪ੍ਰੀਵਾਰ ਨੂੰ ਬਲਵਿੰਦਰ ਸਿੰਘ ਭਾਦਸੋਂ ਜ਼ਿਲਾ ਪਟਿਆਲਾ ਵਲੋਂ ਪਿਆਰ ਭਰੀ ਸਤਿ ਸ੍ਰੀ ਆਕਾਲ ਜੀ 🙏🙏

    • @daljitsingh7980
      @daljitsingh7980 3 ชั่วโมงที่ผ่านมา +1

      ਸ੍ਰ ਬਲਵਿੰਦਰ ਸਿੰਘ ਜੀ ਸਤਿ ਸ੍ਰੀ ਆਕਾਲ ਜੀ 🙏

    • @harwinderkaur9040
      @harwinderkaur9040 ชั่วโมงที่ผ่านมา

      Sat shri akal veer ji 🙏

  • @harjindersinghThind4507
    @harjindersinghThind4507 3 ชั่วโมงที่ผ่านมา +5

    ਮੁੱਖ ਮੰਤਰੀ ਜੀ ਜਿਨ੍ਹੇ ਮਰਜ਼ੀ ਕਾਨੂੰਨ ਬਣਾ ਲੈਣ ਜਾਂ ਸੈਂਟਰ ਸਰਕਾਰ ਨਾਲ ਮਿਲ ਕੇ ਕੰਮ ਕਰਨ ਪਰ ਜਿਨ੍ਹਾਂ ਦੇਰ ਲੋਕ ਖ਼ੁਦ ਨਸ਼ਾ ਛੱਡਣ ਲਈ ਤਿਆਰ ਨਹੀਂ ਹੁੰਦੇ। ਇਹਨਾਂ ਤੋਂ ਤੋਬਾ ਨਹੀਂ ਕਰਦੇ। ਉਹਨੀਂ ਦੇਰ ਲੋਕਾਂ ਨੂੰ ਨਸ਼ਿਆਂ ਤੋਂ ਬਚਾਉਣਾ ਅਸੰਭਵ ਹੈ। 👍👍❓❓❓

    • @BalwinderSingh-jw5ws
      @BalwinderSingh-jw5ws 3 ชั่วโมงที่ผ่านมา +1

      ਸਤਿ ਸ੍ਰੀ ਆਕਾਲ ਜੀ 🙏🙏

    • @daljitsingh7980
      @daljitsingh7980 2 ชั่วโมงที่ผ่านมา +1

      ਥਿੰਦ ਸਾਬ ਜੇ ਸਰਕਾਰ ਚਾਵੇਂ ਤਾਂ ਨਸ਼ੇ ਦਾ ਕਾਰੋਬਾਰ ਕੁਝ ਕੋ ਦਿਨਾਂ ਵਿਚ ਬੰਦ ਕਰ ਸਕਦੇ ਆ ਪਰ ਨਸ਼ੇ ਵਿੱਕਦਾ ਕੁਝ ਕੋ ਲੀਡਰ ਤੇ ਕੁਝ ਪੁਲਿਸ ਦੇ ਮਾੜੇ ਅਫ਼ਸਰ ਦੀ ਮਿਲੀਭੁਗਤ ਨਾਲ

  • @satdevsharma7039
    @satdevsharma7039 3 ชั่วโมงที่ผ่านมา +4

    Benipal Sahib Sat Sri Akal ji. 🙏🙏

    • @GuraSinghGill
      @GuraSinghGill 3 ชั่วโมงที่ผ่านมา

      ਸੱਤਦੇਵ ਸ਼ਰਮਾ ਜੀ ਸਤਿ ਸ੍ਰੀ ਅਕਾਲ ਜੀ

    • @BalwinderSingh-jw5ws
      @BalwinderSingh-jw5ws 3 ชั่วโมงที่ผ่านมา

      ਸਤਿ ਸ੍ਰੀ ਆਕਾਲ ਜੀ 🙏🙏

  • @ajaibsinghpanesarCanada
    @ajaibsinghpanesarCanada 3 ชั่วโมงที่ผ่านมา +8

    S S A 🙏🙏🙏🙏🙏🙏🙏🙏🙏🙏 to all brothers and sisters present in program at this time

    • @narindersingh9364
      @narindersingh9364 3 ชั่วโมงที่ผ่านมา +3

      Sat Sri Akal ji 🙏🙏

    • @GuraSinghGill
      @GuraSinghGill 3 ชั่วโมงที่ผ่านมา +1

      ਸਤਿ ਸ੍ਰੀ ਅਕਾਲ ਜੀ ਪਨੇਸਰ ਸਾਹਿਬ

    • @kindersingh9853
      @kindersingh9853 3 ชั่วโมงที่ผ่านมา

      🙏🏼🙏🏼🌹🌹

    • @ajaibsinghpanesarCanada
      @ajaibsinghpanesarCanada 3 ชั่วโมงที่ผ่านมา

      @ S S A 🙏🙏 Narinder Singh ji

    • @BalwinderSingh-jw5ws
      @BalwinderSingh-jw5ws 3 ชั่วโมงที่ผ่านมา +1

      ਸਤਿ ਸ੍ਰੀ ਆਕਾਲ ਵੀਰ ਜੀ 🙏🌹🙏

  • @sudhachopra6529
    @sudhachopra6529 3 ชั่วโมงที่ผ่านมา +4

    USA. Sat shri Akal ji

    • @GuraSinghGill
      @GuraSinghGill 3 ชั่วโมงที่ผ่านมา

      ਸਤਿ ਸ੍ਰੀ ਅਕਾਲ ਭੈਣ ਜੀ

    • @sudhachopra6529
      @sudhachopra6529 3 ชั่วโมงที่ผ่านมา

      @@GuraSinghGill Sat shri Akal veer ji

  • @kiranpandherb.3744
    @kiranpandherb.3744 3 ชั่วโมงที่ผ่านมา +4

    🙏🙏🙏🙏

  • @123nah45
    @123nah45 2 ชั่วโมงที่ผ่านมา +1

    Sat Sri Akal ji 🙏 🙏

  • @ajaibsinghpanesarCanada
    @ajaibsinghpanesarCanada 3 ชั่วโมงที่ผ่านมา +4

    Today program too late one Hr waiting since from 06.00 A M ?

  • @jasmailsingh2825
    @jasmailsingh2825 2 ชั่วโมงที่ผ่านมา +2

    GOOD

  • @bansal077
    @bansal077 ชั่วโมงที่ผ่านมา

    ਸੱਚ ਕੌੜਾ ਹੁੰਦਾ ਆ ਸੱਚੀਆਂ ਖਬਰਾਂ ਨਾਲ ਜੁੜਨ ਵਾਲੇ ਦਰਸ਼ਕਾਂ ਦਾ ਤਹਿ ਦਿਲੋਂ ਧੰਨਵਾਦ ਅਤੇ ਸਤਿਕਾਰ ਸਤਿ ਸ੍ਰੀ ਅਕਾਲ ਜੀ

  • @WarinderVirk
    @WarinderVirk 3 ชั่วโมงที่ผ่านมา +4

    ਬੈਨੀਪਾਲ ਜੀ ਗੁਰ ਫਤਿਹ ਪ੍ਰਵਾਨ ਕਰ ਨੀ ਹਰਜਿੰਦਰ ਸਿੰਘ ਹਰਿਅਉ ਖੁਰਦ ਪਾਤੜਾਂ ਪਟਿਆਲਾ

    • @BalwinderSingh-jw5ws
      @BalwinderSingh-jw5ws 3 ชั่วโมงที่ผ่านมา

      ਸਤਿ ਸ੍ਰੀ ਆਕਾਲ ਵੀਰ ਜੀ 🙏🙏

  • @ajaibsinghpanesarCanada
    @ajaibsinghpanesarCanada 3 ชั่วโมงที่ผ่านมา +3

    Good program thanks Benipal ji but too late 🙏🙏

    • @BalwinderSingh-jw5ws
      @BalwinderSingh-jw5ws 3 ชั่วโมงที่ผ่านมา

      ਸਤਿ ਸ੍ਰੀ ਆਕਾਲ ਵੀਰ ਜੀ 🙏🙏

  • @BudhSingh-tu8vt
    @BudhSingh-tu8vt 2 ชั่วโมงที่ผ่านมา +1

    ਮੇਰੇ ਪਿੰਡ ਤੋਂ ਇੱਕ ਕਿਲੋ ਮੀਟਰ ਦੀ ਦੂਰੀ ਤੇ ਹੈ ਜੀ ਬਹੁਤ ਮੰਦਭਾਗੀ ਘਟਨਾ ਹੈ ਜੀ

  • @jasspannu8471
    @jasspannu8471 45 นาทีที่ผ่านมา

    ਸਤਿ ਸ੍ਰੀ ਆਕਾਲ ਬੈਨੀਪਾਲ ਵੀਰ ਜੀ🎉🎉, ਸਾਰੇ ਭੈਣ ਭਰਾਵਾਂ ਨੂੰ ਪਿਆਰ ਭਰੀ ਸਤਿ ਸ੍ਰੀ ਆਕਾਲ ਜੀ

  • @binderpalsingh2253
    @binderpalsingh2253 2 ชั่วโมงที่ผ่านมา +1

    Sat Sri akal banipal ji

  • @jagdev5863
    @jagdev5863 3 ชั่วโมงที่ผ่านมา +3

    ❤❤🙏🏻🙏🏻

  • @AikPunjab
    @AikPunjab 2 ชั่วโมงที่ผ่านมา +1

    Satsire akal veer ji 🙏 ❤

  • @sulakrani6048
    @sulakrani6048 3 ชั่วโมงที่ผ่านมา +5

    Benipal ji satsriskal no 1👌veer ajj late ho gaye👏

    • @GuraSinghGill
      @GuraSinghGill 3 ชั่วโมงที่ผ่านมา

      ਸਤਿ ਸ੍ਰੀ ਅਕਾਲ ਜੀ

    • @ਝੱਲਾਡਡਵਾਂਵਾਲਾ
      @ਝੱਲਾਡਡਵਾਂਵਾਲਾ 3 ชั่วโมงที่ผ่านมา

      ਸਤਿਕਾਰ ਸਹਿਤ ਸਤਿ ਸ੍ਰੀ ਅਕਾਲ ਭੈਣ ਜੀ

    • @BalwinderSingh-jw5ws
      @BalwinderSingh-jw5ws 3 ชั่วโมงที่ผ่านมา

      ਸਤਿ ਸ੍ਰੀ ਆਕਾਲ ਜੀ 🙏🙏

  • @ranjitsingh_
    @ranjitsingh_ ชั่วโมงที่ผ่านมา

    ਸਤਿ ਸ਼੍ਰੀ ਅਕਾਲ ਜੀ to all tbn ਫੈਮਿਲੀ 🙏🙏❤️❤️

  • @GurtejKingra-j3j
    @GurtejKingra-j3j 2 ชั่วโมงที่ผ่านมา

    ਪਿਆਰ ਭਰੀ ਸਤਿ ਸ੍ਰੀ ਆਕਾਲ ਜੀ

  • @harwinderkaur9040
    @harwinderkaur9040 2 ชั่วโมงที่ผ่านมา +1

    Like no 564 Sare parivaar nu Sat shri akal ji 🌷 🙏

  • @BaldevSingh-gj6ex
    @BaldevSingh-gj6ex 3 ชั่วโมงที่ผ่านมา +3

    🙏🙏🙏🙏🙏

  • @HarkrishnSingh-y4e
    @HarkrishnSingh-y4e 2 ชั่วโมงที่ผ่านมา +1

    Satshiree akal ji 🙏 🌷 ⚘️ 🌺

  • @TarasinghSamagh-bn2zg
    @TarasinghSamagh-bn2zg 3 ชั่วโมงที่ผ่านมา +1

    ਹੁਣ ਫਿਰ ਜ਼ਿਮਨੀ ਚੋਣਾਂ ਹੋਣਗੀਆਂ ਲੁਧਿਆਣਾ ਵਿੱਚ।

  • @gurcharansinghchanni7714
    @gurcharansinghchanni7714 31 นาทีที่ผ่านมา

    💐💐ਗੁਰਚਰਨ ਸਿੰਘ ਚੰਨੀ ਬੁਢਲਾਡਾ ਸਤਿ ਸ੍ਰੀ ਅਕਾਲ ਜੀ💐💐

  • @nirmalbrar2920
    @nirmalbrar2920 20 นาทีที่ผ่านมา

    ਸਾਰਿਆਂ ਸਰੋਤਿਆਂ ਨੂੰ
    ਪਿਆਰ ਭਰੀ ਸਤਿ ਸਿਰੀ ਆਕਾਲ ਜੀ ❤

  • @GurmukhSingh-gh8bu
    @GurmukhSingh-gh8bu 3 ชั่วโมงที่ผ่านมา +3

    ਛੀਨਾਜਗਰਾਓ

  • @narinderjeetsingh3994
    @narinderjeetsingh3994 2 ชั่วโมงที่ผ่านมา +1

    Sat Sri akaal to all 🙏🙏🌺

  • @SarbjeetSinghSandhu-e4v
    @SarbjeetSinghSandhu-e4v 15 นาทีที่ผ่านมา

    ਸਤਿ ਸ੍ਰੀ ਅਕਾਲ ਜੀ ਦਵਿੰਦਰ ਸਿੰਘ ਬੈਨੀਪਾਲ ਜੀ

  • @SurinderKaur-tg2bc
    @SurinderKaur-tg2bc 2 ชั่วโมงที่ผ่านมา +1

    ❤❤❤❤❤❤❤

  • @tejinderpalsingh3312
    @tejinderpalsingh3312 2 ชั่วโมงที่ผ่านมา

    ਸਭ ਬੈਨੀਪਾਲ ਸ਼ੋ ਵੇਖਣ ਸੁਣਨ ਵਾਲਿਆਂ ਨੂੰ ਸਤ ਸ਼੍ਰੀ ਅਕਾਲ। ਮੇਰਾ ਮੰਨਣਾ ਹੈ ਕਿ ਲੋਕ ਸਭਾ/ਰਾਜ ਸਭਾ ਦੇ ਮੈਬਰ ਨੂੰ ਸੰਸਦ ਮੈਂਬਰ ਦੱਸਣਾ ਬਣਦਾ ਹੈ ਸਿਰਫ ਸੰਸਦ ਨਹੀਂ। ਸੁਧਾਰ ਕਰਨਾ ਬਣਦਾ ਹੈ।

  • @ajaibsinghpanesarCanada
    @ajaibsinghpanesarCanada 3 ชั่วโมงที่ผ่านมา +4

    S S A 🙏🙏 Benipal ji this program is too late one Hr ?

    • @jaskarankhosa7042
      @jaskarankhosa7042 3 ชั่วโมงที่ผ่านมา +1

      🙏🙏🙏🙏🙏🌹🌹🌹🌹

    • @kindersingh9853
      @kindersingh9853 3 ชั่วโมงที่ผ่านมา

      🙏🏼🙏🏼🌹🌹

    • @ajaibsinghpanesarCanada
      @ajaibsinghpanesarCanada 3 ชั่วโมงที่ผ่านมา

      @ S S A 🙏🙏 Jaskaran Khosa jj

    • @BalwinderSingh-jw5ws
      @BalwinderSingh-jw5ws 3 ชั่วโมงที่ผ่านมา

      ਸਤਿ ਸ੍ਰੀ ਆਕਾਲ ਵੀਰ ਜੀ 🙏🙏

  • @kashmiragehlot6269
    @kashmiragehlot6269 3 ชั่วโมงที่ผ่านมา +3

    ਅੱਜ ਦੇਰ ਨਾਲ 58 ਮਿੰਟ।

    • @BalwinderSingh-jw5ws
      @BalwinderSingh-jw5ws 3 ชั่วโมงที่ผ่านมา

      ਸਤਿ ਸ੍ਰੀ ਆਕਾਲ ਵੀਰ ਜੀ 🙏🙏

  • @jasbirsingh4931
    @jasbirsingh4931 ชั่วโมงที่ผ่านมา +1

    T B N pariwar nu ssakaal ji Jasbir Singh dera baba nanak

  • @krishnababool4857
    @krishnababool4857 ชั่วโมงที่ผ่านมา

    Sir. Thanks

  • @JagdevSingh-ow4dw
    @JagdevSingh-ow4dw 41 นาทีที่ผ่านมา

    ਇਨ੍ਹਾਂ ਨੂੰ ਜਨਤਾ ਹੀ ਸਬਕ ਸਿਖਾਏਗੀ ਜਥੇਦਾਰਾਂ ਨੂੰ ਤਾਂ ਇਹ ਟਿੱਚ ਸਮਝਦੇ ਹਨ

  • @rajinderbola5948
    @rajinderbola5948 3 ชั่วโมงที่ผ่านมา

    ਬੈਨੀਪਾਲ ਸਾਹਿਬ ਅੱਜ ਪ੍ਰੋਗਰਾਮ ਲੇਟ ਹੋ ਗਿਆ ਸੀ

  • @harbhajansingghh6337
    @harbhajansingghh6337 58 นาทีที่ผ่านมา

    ਸਤਿ ਸ੍ਰੀ ਆਕਾਲ ਜੀ

  • @baldevsinghsidhu1310
    @baldevsinghsidhu1310 3 ชั่วโมงที่ผ่านมา +2

    Akal takhat sahab de jathedar nu chahida hai ke bafal jundli nu panth cho sheakna chchida

  • @sudhachopra6529
    @sudhachopra6529 3 ชั่วโมงที่ผ่านมา +2

    USA. What happened

  • @herindermangat4697
    @herindermangat4697 3 ชั่วโมงที่ผ่านมา +2

    Sure 100% surprise you don’t clean gun 11:30 pm🥱

  • @gurvinderusingthe2097
    @gurvinderusingthe2097 ชั่วโมงที่ผ่านมา +1

    Akalidal Wakho Wakh Dhang Naal 7 Memberi Commeti Nu Manzoor Na Karan De Bahaney Bana Riha Hai.
    Akalidal Party Deeyan Eh Chutrayie Akalidal Party Da Hi Nuksaan Kareygi.

  • @SarwanSingh-c2u
    @SarwanSingh-c2u 2 ชั่วโมงที่ผ่านมา +1

    🌹🙏🌷🙏🌹🙏🌷🌹🌹

  • @Pary_singh_2025
    @Pary_singh_2025 ชั่วโมงที่ผ่านมา +1

    Kirpa karke Akaltakhat Sahib de jathedar Ik Hukamnama jari karan ke koi v Sikh koi Bianbaji na kre.

  • @HarpreetKaur-rr7qt
    @HarpreetKaur-rr7qt 2 ชั่วโมงที่ผ่านมา

    Sat sri akal. Benipal sahib ji and your team nu ji. He was leader for votes onlly they cannot do anywork for party his eyes telling us that he was crying from inside smile from outside. SGPC are under leaders they cannot do anything they cannot take any action. Gangsters are paid by police and leaders court free them in they case.

  • @nachhattersingh6684
    @nachhattersingh6684 ชั่วโมงที่ผ่านมา

    Veer benipal ji sat shri akal

  • @benipalcompany2467
    @benipalcompany2467 19 นาทีที่ผ่านมา

    Daya Singh benipal from Mohali I like & share the program

  • @AmarjitSingh-lc8qx
    @AmarjitSingh-lc8qx 3 ชั่วโมงที่ผ่านมา +1

    Singh sahib kion nahi ehna sikh panth da ghaan karn wale ate jo guru granth di beadbi karn wale and guru ghar di golk apne hitan lai warton karn wale sikh panth nu nuksaan den wale apraadhian nu sikh panth vichon chhekan lai kis chiz di udeek kar rahe han

  • @bobsingh9149
    @bobsingh9149 2 ชั่วโมงที่ผ่านมา

    7 Memberi ( Mix Panth , DHAMI , BADALS KHEMA, Chamche, nahi hovega jo BADAL,s De TUKRHE par " PAL RIHA , PALEGA.....MUCHMORE

  • @ArshdeepSingh-oh4qk
    @ArshdeepSingh-oh4qk 23 วินาทีที่ผ่านมา

    ਭਗਵੰਤ ਮਾਨ ਦੀ ਸਰਕਾਰ ਲੱਗਦੇ MLA ਗੋਗੀ ਦਾ
    ਪਰਚਾ ਅਮ੍ਰਿਤ ਪਾਲ ਖਾਲਸਾ ਤੇ ਪਾਕੇ ਇੱਕ ਹੋਰ NSA ਲਾ ਦੇਵੇ ਕੋਈ ਪਤਾ ਨਹੀਂ

  • @DawinderSingh-eb4hm
    @DawinderSingh-eb4hm 2 ชั่วโมงที่ผ่านมา

    y g chahe akali dal da koi v pardhan Bane ik voter India da ina nu vot 100sal na pave sabh iko ne

  • @bobsingh9149
    @bobsingh9149 2 ชั่วโมงที่ผ่านมา

    Badal BADALS, Khema ( Ek V BANDA ) PANTH, KHALSA , VICH AA GIYA ) 10 - 20 YEARS VICH KHATAM ,KAR DENGE....MUCHMORE

  • @Pary_singh_2025
    @Pary_singh_2025 ชั่วโมงที่ผ่านมา

    O sikho kush ta sharam kro. Kio sikh panth da Berra garak kar rehe o.

  • @iqbalsingh3624
    @iqbalsingh3624 12 นาทีที่ผ่านมา

    Ki 7 membra nal te SUKHBIR de asteefe nal jai fer v vota na paiya te eh jaffemar astefa denge