ਟਰੈਕਟਰ ਆਵਦਾ ਨਾਂ ਆਪ ਬੋਲਦਾ DT-28 |Russian Tractor Model 1964 |Harbhej Sidhu |Gurcharan Singh|Antique |

แชร์
ฝัง
  • เผยแพร่เมื่อ 11 ม.ค. 2025

ความคิดเห็น • 157

  • @rathikalakendar6173
    @rathikalakendar6173 3 ปีที่แล้ว +20

    ਬਾਪੂ ਦੇ ਸ਼ੋਕ ਨੂੰ ਲੱਖ ਲੱਖ ਵਾਰ ਸਲਾਮ ਰਾਠੀ ਦੀ

  • @Crazy_xy7
    @Crazy_xy7 2 ปีที่แล้ว +5

    Ma khamano to hi a vr baba ji nade to a hi a bauth kushi a sade elake de name famous hunda a rab tohano kush Rahe baba ji 🙏🙏🙏

  • @rockchahal2508
    @rockchahal2508 2 ปีที่แล้ว +3

    ਬਹੁਤ ਵਧੀਆ ਟਰੈਕਟਰ ਆ ਸਿਰਾਂ ਈ ਕਰਵਾਂ ਦਿੱਤਾ ਬਾਪੂ ਨੇ

  • @gurpiarsingh4937
    @gurpiarsingh4937 3 ปีที่แล้ว +3

    ਬਹੁਤ ਹੀ ਵਧੀਆ ਜੀ ਖੁਸ ਰਹੋ ਵਾਹਿਗੁਰੂ ਜੀ ਖੁਸੀਆਂ ਬਖਸਣ

  • @gurpiarsingh4937
    @gurpiarsingh4937 3 ปีที่แล้ว +9

    ਅਸੀ ਵੀ ਆਵਾਂਗੇ ਤੁਹਾਡੇ ਤੇ ਟਰੈਕਟਰ ਦੇ ਦਰਸਨ ਕਰਨ ਜੀ

  • @tharmindersingh897
    @tharmindersingh897 2 ปีที่แล้ว +1

    ਬਾਪੂ ਜੀ ਬਹੁਤ ਸੋਹਣਾ ਟਰੈਕਟਰ ਤੁਹਾਡਾ good

  • @mandigobindgarh9230
    @mandigobindgarh9230 3 ปีที่แล้ว +3

    ਬੱਲੇ ਬਾਬੇ, ਅੱਤ ਕਰਵਾਈ ਪਈ ਆ

  • @ravikumarkajla3412
    @ravikumarkajla3412 2 ปีที่แล้ว +2

    बहुत ही सुन्दर ट्रैक्टर भाई harbhej आपका बहुत बहुत धन्यवाद भाई जी

  • @HappySingh-ro6ep
    @HappySingh-ro6ep 3 ปีที่แล้ว +25

    ਜਿਉਂਦਾ ਰਹਿ ਬਾਈ ਬਹੁਤ ਸੋਹਣਿਆ ਵੀਡੀਓ ਬਨਾਉਂਦਾ ਆ

  • @GurmeetSingh-yd6zn
    @GurmeetSingh-yd6zn ปีที่แล้ว +1

    Bhut vadiya ji

  • @karamjitsingh765
    @karamjitsingh765 3 ปีที่แล้ว +4

    Kisan eakta jinda bad super bro jio1000 Saal

  • @PalwinderSingh-rn6ch
    @PalwinderSingh-rn6ch 3 ปีที่แล้ว +4

    ਰੰਗ ਬਹੁਤ ਵਦੀਆ ਹੈ ਵੱਡੈ ਬੀਰ ਜੀ

  • @jogasingh9999
    @jogasingh9999 3 ปีที่แล้ว +2

    ਚੜਦੀ ਕਲਾ

  • @NisarKhan-cv4py
    @NisarKhan-cv4py 2 ปีที่แล้ว +3

    Very nice person sadar g unique tractor 🚜 I'm from Pakistan 🇵🇰 but like India 🇮🇳 old tractor 🚜 love from Pakistan

  • @BILLA-os1hh
    @BILLA-os1hh 3 ปีที่แล้ว +30

    ਮੰਨ ਗਏ ਸਰਦਾਰਾ ਸਿਰਾ ਕਰਵਾਈ ਫਿਰਦਾ ਸ਼ੋਂਕ ਦਾ ਕੋਈ ਮੂਲ ਨਹੀਂ

  • @gurvindersinghbawasran3336
    @gurvindersinghbawasran3336 2 ปีที่แล้ว +10

    ਬਾਬਾ ਜੀ ਟਰੈਕਟਰ ਤਾਂ ਵਾਕਿਆ ਝੋਟਾ,,,,, ਬਹੁਤ ਸੋਹਣਾ ਟਰੈਕਟਰ ਆ,,,, ਬਾਕੀ ਬਾਬਾ ਜੀ ਵੀ ਸੁਭਾਵਕ ਤੌਰ ਤੇ ਬਹੁਤ ਵਧੀਆ 🙏🏻🙏🏻❤️

    • @KuldeepSingh-lf7qm
      @KuldeepSingh-lf7qm ปีที่แล้ว

      😢😮😢I have one question for 🎉😢😢 0:37 😅

    • @KuldeepSingh-lf7qm
      @KuldeepSingh-lf7qm ปีที่แล้ว

      😮😮😮😮 0:37 😢 0:37😮😮 😅😅😮😅😅

    • @jaskarnsingh3884
      @jaskarnsingh3884 ปีที่แล้ว

      ਸਾਡੇ ਰਿਸ਼ਤੇਦਾਰ ਪਠੇ ਕੁਤਰਨ ਤੇ ਲਾਈ ਬੈਠੇ ਰਿੰਮਾ ਤੇ ਖੜਾ ਟਇਰ ਗਲਗੇ

  • @sarvjitdeol9622
    @sarvjitdeol9622 3 ปีที่แล้ว +7

    ਬਹੁਤ ਸੋਹਣਾ ਟਰੈਕਟਰ ਹੈ

  • @dsbatth9105
    @dsbatth9105 3 ปีที่แล้ว +3

    Wah ji wah shonk da mull koi na
    Wmk

  • @amritpalsingh697
    @amritpalsingh697 3 ปีที่แล้ว +2

    ਹਰਭੇਜ ਵੀਰ ਬਹੁਤ ਸੋਹਣਾ ਕੰਮ
    ਬਹੁਤ ਸੋਹਣਈ ਬੋਲ ਚਾਲ❤

  • @rajabrar8414
    @rajabrar8414 2 ปีที่แล้ว +1

    ਅੱਜ ਟੱਕਰੀਆ ਬਰੋਬਰ ਦਾ ।ਹੁਣ ਪਿੱਛੇ ਪਿੱਛੇ ਹਾ ਹਾ ਕਰੀ ਜਾਦਾ।

  • @kuldipdhak7972
    @kuldipdhak7972 2 ปีที่แล้ว +1

    Very beautiful dt28 thanks media

  • @rajveermander3217
    @rajveermander3217 3 ปีที่แล้ว +2

    Dhan Dhan Shri Guru Nanak Dev Ji Dhan Dhan Shri Harkrishan Ji Dhan Dhan Shri Guru Gobind Singh Ji Dhan Dhan Shri Ram Dass Ji Dhan Dhan Shri Guru Granth Sahib Ji Dhan Dhan Shri Baba Buddha Ji Dhan Dhan Baba Deep Singh Ji Dhan Dhan Baba Banda Singh Bahadur Ji Maharaj Ji Waheguru Ji Sabna Te Hamesha Meher Karna Ji

  • @kabalsingh9928
    @kabalsingh9928 2 ปีที่แล้ว +1

    Waheguru waheguru waheguru waheguru waheguru

  • @satpalsingh-qp6co
    @satpalsingh-qp6co 3 ปีที่แล้ว +3

    Very nice ji full siraa keta ji

  • @paramsinghkaila882
    @paramsinghkaila882 3 ปีที่แล้ว +12

    Nice video brother nice 🚜🚜🚜🚜🚜❤️ NO FARMERS NO FOOD IN ALL INDIA 🙏✊

  • @JagroopSingh-no7xy
    @JagroopSingh-no7xy 3 ปีที่แล้ว +2

    ਹਰਭੇਜ ਨਾ ਦਾ ਬੰਦਾ ਕਾਮਰੇਡ ਲੱਗਦਾ ਜਿਸ ਦੇ ਮੁੰਹ ਵਿੱਚੋਂ ਪੂਰੀ ਤਰਾਂ ਵਾਹਿਗੁਰ ਜੀ ਕਾ ਖਾਲਸਾ ਨਹੀ ਨਿਕਲ ਰਿਹਾ

    • @harjitsingh9701
      @harjitsingh9701 3 ปีที่แล้ว +1

      je poora nikal janda fer ki tu medal de dena c … agle di marzi aw bole bhave na …… dharmik loka di ehi problem aw dhakke nal kehnde jo asi kehne oh tu mann …kise musalman ya hinda nu bulai fateh dekhi kidda jwaab dinde 😂😂

    • @JagroopSingh-no7xy
      @JagroopSingh-no7xy 3 ปีที่แล้ว +2

      @@harjitsingh9701 ਤੇਰੀ ਬੁੰਡ ਨੁੰ ਕੁਝ ਲਾਲ ਮਿਰਚ ਜ਼ਿਆਦਾ ਹੀ ਲੱਗ ਗਈ ਜੇ ਤੁੰ ਕਿਸੇ ਨੁੰ ਸਤਿ ਸ੍ਰੀ ਅਕਾਲ ਬੁਲਾਵੇ ਤਾ ਅਗਲਾ ਸਹੀ ਢੰਗ ਨਾਲ ਜਵਾਬ ਨਾ ਦੇਵੇ ਇਸ ਵਿੱਚ ਫਤੇ ਬੁਲਾਉਣ ਵਾਲੇ ਦੀ ਬੇਇਜ਼ਤੀ ਨਹੀ ਹੁੰਦੀ ਮੁਸਲਮਾਨਾ ਰਾਸ਼ਟਰਪਤੀ ਜਾ ਹੋਰ ਵੱਡੇ ਅਹੁਦੇ ਵਾਲੇ ਬੰਦੇ ਕੋਈ ਸਧਾਰਨ ਬੰਦਾ ਵੀ ਸਲਾਮ ਕਰੇ ਉਸ ਨੁੰ ਪੂਰਾ ਬੋਲਕੇ ਸਲਾਮ ਦਾ ਜਵਾਬ ਦੇਣਾ ਪੈਦਾ ਹੈ ਤੁਸੀ ਨਵੇ ਨਵੇ ਗੇਅ ਢੰਡਰੀ ਦੇ ਚੇਲੇ ਬਣੇ ਲੱਗਦੇ ਹੋ ਮੈ ਤਾ ਇਸ ਵਿੱਚ ਉਸ ਖਾਲਸੇ ਦੀ ਵੀ ਗਲਤੀ ਮੰਨਦਾ ਹਾ ਉਸ ਨੁੰ ਬੂਥੀ ਵੇਖ ਕੇ ਬੋਲਣਾ ਚਾਹੀਦਾ ਸੀ ਇਹੋ ਜਿਹੇ ਨੁੰ ਵਾਹਿਗੁਰ ਜੀ ਕਾ ਖਾਲਸਾ ਬੋਲਕੇ ਆਪਣੀ ਤੋਹੀਨ ਨਹੀ ਕਰਵਾਉਣੀ ਚਾਹੀਦੀ ਸੀ ਜੋ ਆਦਮੀ ਇਸ ਇੱਜਤ ਦੇ ਯੋਗ ਨਹੀ ਸੀ ਬਾਕੀ ਮੈ ਕੋਈ ਧਾਰਮਿਕ ਬੰਦਾ ਨਹੀ ਮੈ ਤਾ ਕੇਸ ਵੀ ਨਹੀ ਰੱਖੇ ਹੋਏ ਪਰ ਮੈਨੁੰ ਵਾਹਿਗੁਰ ਜੀ ਕਾ ਖਾਲਸਾ ਤੇ ਵਾਹਿਗੁਰ ਜੀ ਕੀ ਫ਼ਤਿਹ ਦਾ ਮਹੱਤਤ ਪਤਾ ਹੈ

    • @AmarjeetChatha-nz5qd
      @AmarjeetChatha-nz5qd 4 หลายเดือนก่อน

      Isvivhkihthsdhka. Jrde. Hefatih. Bulaonwale. Hidua. Jeramboldehe. Muslmaanislamalekm. Kede. Heagejwab. Vich. Wahlikmslaam. Kede. He. Sikha di. Fatih. Hikehde. He armed. Jiismrziwali. Kihrhigl. He​@@harjitsingh9701

  • @gurcharanfatehpuria7256
    @gurcharanfatehpuria7256 3 ปีที่แล้ว +9

    Baba kise engineer toh ghat nahi👌👌

  • @jiwanbrar5315
    @jiwanbrar5315 3 ปีที่แล้ว +1

    Wa bapu balle balle karva ti

  • @reshamssingh120
    @reshamssingh120 3 ปีที่แล้ว +4

    Very good 👍👏👌baba ji.nhi reesan teriaan.

  • @KS-cu1zc
    @KS-cu1zc 3 ปีที่แล้ว +3

    Bie G bolda D28 D28 D28 very nice interviews & owner, missed to play music horn ,boli Bie Di very nice thx

  • @chouhanfarm3397
    @chouhanfarm3397 3 ปีที่แล้ว +17

    ਬਾਬੇ ਨੇ ਕਾਲਾ ਮਾਲ ਪਿਊਰ ਖਾ ਕੇ ਚਾਹ ਵੀ ਚੰਗੀ ਪੀਤੀ ਹੋਈ ਏ

    • @lovejeetsingh319
      @lovejeetsingh319 3 ปีที่แล้ว +4

      Kehnde hone ajj video bann ni bhora jyada khaa lainde aaw😄........

    • @chouhanfarm3397
      @chouhanfarm3397 3 ปีที่แล้ว +2

      @@lovejeetsingh319 100% sahi gal aa Bai🤣🤣🤣🤣😂😂😂😂

    • @saabhyerhyer4817
      @saabhyerhyer4817 3 ปีที่แล้ว +1

      ਬਾਈ ਜੇ ਬਜੁਰਗ ਹੀ ਇਹੋ ਜਿਹੇ ਕੰਮ ਕਰਨ ਲੱਗ ਗਏ ਤਾਂ ਨੌਜਵਾਨਾਂ ਨੂੰ ਕੀ ਰੋਕਾਂਗੇ।ਨਿੱਕੇ ਕਿਸਾਨ ਤਾਂ ਵਿਚਾਰੇ ਟਰੈਕਟਰ ਵੀ ਨਹੀਂ ਲੈ ਸਕਦੇ ।ਇਸ ਟਰੈਕਟਰ ਦਾ 1 ਰੁਪਏ ਦਾ ਵੀ ਫਾਇਦਾ ਨਹੀਂ ਹੈ।

    • @satvirsingh229
      @satvirsingh229 ปีที่แล้ว +1

      Bus kr

    • @jaswindersidhu3710
      @jaswindersidhu3710 5 หลายเดือนก่อน

      ​@@saabhyerhyer4817ਬਾਈ ਜੀ ਜਵਾਨੀ ਦਾ ਸ਼ੋਂਕ ਬੁਢਾਪੇ ਵਿੱਚ ਵੀ ਜਾਗਦਾ ਰਹਿੰਦਾ ਜੇਕਰ ਬੱਚੇ ਲਾਇਕ ਹੋਣ ਤਾ !

  • @sandeepsinghsidhu2766
    @sandeepsinghsidhu2766 2 ปีที่แล้ว +2

    ਰਸੀਅਨ ਇਜੀਨੀਅਰਾ ਤੋ ਉਤੇ ਆ ਬਾਬਾ ਹੀਟਰਾਂ ਤੇ ਕਰਤਾ ਪਤੰਦਰ ਨੇ

  • @sonubhaker1519
    @sonubhaker1519 2 ปีที่แล้ว +2

    01:21 ਗੈਪ ਘੱਟ ਦੈਯਾ ਕਰੋ ਬਾਪੂ ਜੀ 🤣🚩🤣

  • @pritamsingh5
    @pritamsingh5 2 ปีที่แล้ว +1

    Giani ji you are very great.

  • @gurpreetSingh-so6rj
    @gurpreetSingh-so6rj 3 ปีที่แล้ว +1

    Patarkar.bai.very.good.khalsa.ji.waheguru.ji

  • @munnadhanansu7774
    @munnadhanansu7774 3 ปีที่แล้ว +3

    ਆ ਟਰੈਕਟਰ ਤਾ ਸੋਨੇ ਦਾ ਲੱਗਦਾ

  • @naqash521
    @naqash521 ปีที่แล้ว

    Sardar ji tusi ty Kamal kr ditta

  • @bijendersehrawat6466
    @bijendersehrawat6466 2 ปีที่แล้ว +1

    love from haryana bhaiji

  • @navpreetsinghturna1903
    @navpreetsinghturna1903 3 ปีที่แล้ว +2

    Baba bahut bahut vadiya tractor ta bhot achaa khena bholna thoda 😇 baaki veerio aa bapu hun aap ni verast aa a hna nu sambh k rakhi a

  • @chathaonkar2405
    @chathaonkar2405 3 ปีที่แล้ว +4

    🤗🙏 Bhut vdiyaaa coverage 💯👌🤗🚜🙏Bai gurpej good work 💯👍
    Uncle g da subaaah bakmaaal🙏 Bhut vdiyaaa trike naaal saaari jaaankaaari ditti🙏

  • @ghrtejsingh5156
    @ghrtejsingh5156 3 ปีที่แล้ว +1

    Mai har video vekhda bai 💚💛💜💙

  • @AmrikBrarvlog
    @AmrikBrarvlog 3 ปีที่แล้ว +5

    Kissan ekta jindabad 🙏

  • @omkarsinghvirkjatt3942
    @omkarsinghvirkjatt3942 3 ปีที่แล้ว +9

    Waheguru ji 🙏🙏

  • @Officialbsaab
    @Officialbsaab 2 ปีที่แล้ว +1

    ਸਿਰਾ ਬਾਬੇ ਗੱਲਬਾਤ ਸਿਰੇ ਤੋਂ ਪਰੇ ਲਾ ਤੀ।

  • @alltimecomedy4531
    @alltimecomedy4531 3 ปีที่แล้ว +5

    Kaintt knowledge bai

  • @WarinderVirk
    @WarinderVirk 4 หลายเดือนก่อน

    ਬਾਪੂ'ਨੋ''ਕੀਸੈ'ਟਰਾਲੈ ਵਾਲੈ'ਤੋ'ਰਾਮ'ਗੰਜ'ਦਾ ਕਾਡ'ਚੰਗੈ'ਭਰੈ ਕਾਈ'ਕੈ'ਲਾਏ'ਨੇ'ਓਤੋ ਚਾਵੀ''ਦੋ'ਕੋਲੈ ਵੀ'ਪੀਤੀ'ਏ'

  • @jagjiwansingh5816
    @jagjiwansingh5816 3 ปีที่แล้ว +4

    Sade machiwara sahib di shaan

  • @baljinderbadesha9770
    @baljinderbadesha9770 2 ปีที่แล้ว +1

    Bahut vadhiya tractor hai

  • @balindersingh7871
    @balindersingh7871 3 ปีที่แล้ว +3

    Very nice Ji

  • @rajveermander3217
    @rajveermander3217 3 ปีที่แล้ว +1

    Dhan Dhan Shri Devi Devta Ji Maharaj Ji Sabna Te Hamesha Meher Karna Ji

  • @amrinderpannu1234
    @amrinderpannu1234 3 ปีที่แล้ว +2

    Sade kol v c u. P. Ch hra rang original hy isda bhut power ful isda agla hissae ch cl hunda isse silencer di dholki byllarus walli lagdi

  • @bishandbishand5742
    @bishandbishand5742 3 ปีที่แล้ว +2

    Very nice bro 👍👍👍👍

  • @navpreetsinghturna1903
    @navpreetsinghturna1903 3 ปีที่แล้ว +2

    Love you bapu

  • @karanbaraich2300
    @karanbaraich2300 2 ปีที่แล้ว +2

    Good

  • @sukhamandeep2329
    @sukhamandeep2329 3 ปีที่แล้ว +3

    Nice👍👍

  • @SatishKumar-gx9zz
    @SatishKumar-gx9zz 2 ปีที่แล้ว

    UNPLEASANT SOUND OF THIS TRACTOR.

  • @JaspalSingh-vh7jm
    @JaspalSingh-vh7jm 3 ปีที่แล้ว +3

    very nice ji

  • @gurindersingh3251
    @gurindersingh3251 3 ปีที่แล้ว +3

    Nice bai ji

  • @virsasingh6859
    @virsasingh6859 3 ปีที่แล้ว +3

    Tractor ta helicaptor to vi sunder hai

  • @sukhidhaliwal4665
    @sukhidhaliwal4665 3 ปีที่แล้ว +3

    Very nice

  • @sarbirakhra5881
    @sarbirakhra5881 3 ปีที่แล้ว +4

    Good job sir

  • @amriksinghjohal964
    @amriksinghjohal964 ปีที่แล้ว

    Very nice ❤❤

  • @manishergill6217
    @manishergill6217 2 ปีที่แล้ว +1

    Pichli hub ghaint h
    Lift te jeck h

  • @pb59vlogs10
    @pb59vlogs10 3 ปีที่แล้ว +5

    Mnu lgda tracter russian russian bolda🤣🤣🤣🤣🤣

  • @saabhyerhyer4817
    @saabhyerhyer4817 3 ปีที่แล้ว +2

    ਸਵਾ ਚਾਰ ਲੱਖ ਦਾ ਟਰੈਕਟਰ ਕੰਮ ਇਸਨੇ ਕੋਈ ਨਹੀਂ ਕਰਨਾ।ਮਾੜੇ ਟਾਈਮ ਵਿੱਚ ਜੇ ਇਸਨੂੰ ਵੇਚਣਾ ਪੈ ਜਾਵੇ ਕਬਾੜੀਆਂ ਨੇ ਇਸਨੂੰ ਲੋਹੇ ਦੇ ਭਾਅ ਖਰੀਦਣਾ ਹੈ।ਜੇ ਸਾਡੇ ਬਜ਼ੁਰਗ ਹੀ ਇਹੋ ਜਿਹੇ ਕੰਮ ਕਰਨ ਲੱਗ ਪਏ ਤਾਂ ਨੌਜ਼ਵਾਨਾ ਨੂੰ ਕੀ ਰੋਕਾਂਗੇ।

    • @AmarjeetChatha-nz5qd
      @AmarjeetChatha-nz5qd 4 หลายเดือนก่อน

      Top. Datrectr. Heoh. Fourdbgerafeilheis. Ageisdikhichai. Four. Tov. Vdh. Hekhrchaght. He

  • @ranjitsidhu6664
    @ranjitsidhu6664 3 ปีที่แล้ว

    Hahaha. E ta kachichiea lenda aa..👌😂😂😅

  • @balkarkaku2813
    @balkarkaku2813 ปีที่แล้ว

    Wa bapu

  • @ramindersandhu1948
    @ramindersandhu1948 3 ปีที่แล้ว +4

    Saddy guvand ch ih reactor c ohnu start karan kai ohna 2 khottiaa rakkhuaa c te ik jhotta v

  • @gurmitsinghgurmitbhullar9121
    @gurmitsinghgurmitbhullar9121 5 หลายเดือนก่อน

    ਸਾਡੇ ਪਿੰਡ ਵੀ ਡੀ ਟੀ 14 ਹੁੰਦਾ ਸੀ ਝੋਟੇ ਆ ਮਗਰ ਪਾਕੇ ਸਟਾਟ ਕਰਦੇ ਸੀ

  • @bobbyrai8685
    @bobbyrai8685 3 ปีที่แล้ว +1

    👌👌👌👌🚜🚜🚜🚜🚜

  • @gurwindersinghghuman5804
    @gurwindersinghghuman5804 ปีที่แล้ว +1

    d , t 28 nele ragg vich aaode c kapni to

  • @ramindersandhu1948
    @ramindersandhu1948 3 ปีที่แล้ว +2

    Bappu de muss te kinu kharaa ho janda dt 14 da pappa ha ih chottu gurbgej kakky

  • @gindagill4028
    @gindagill4028 3 ปีที่แล้ว +5

    ✨✨✨✨🔥🔥🔥🔥🔥👌👌👌👌👌👌

  • @manishergill6217
    @manishergill6217 2 ปีที่แล้ว

    Aapa rkhea

  • @saabhyerhyer4817
    @saabhyerhyer4817 3 ปีที่แล้ว +2

    ਲੋਕਾਂ ਨੇ ਅੱਜਕਲ ਟਰੈਕਟਰ ਨੁਮਾਇਸ਼ ਲਈ ਕਿਓਂ ਰੱਖ ਲਏ ਨੇ ਜਿਵੇਂ ਕਿਸੇ ਪਹਿਲਵਾਨ ਨੂੰ ਕਹਿ ਦਈਏ ਕਿ ਤੂੰ ਕੁਸ਼ਤੀ ਨਹੀਂ ਲੜਨੀ ਖਾਲੀ ਬੈਠੇ ਹੀ ਰਹਿਣਾ ਹੈ।ਕੀ ਇਹ ਫਜ਼ੂਲ ਖਰਚਾ ਨਹੀਂ ਕਿਸਾਨਾਂ ਤੋਂ ਤਾਂ ਟਰੈਕਟਰ ਦੀ ਸਰਵਿਸ ਦਾ ਖਰਚਾ ਨਹੀਂ ਝੱਲਿਆ ਜਾਂਦਾ ਜਿਸ ਨਾਲ ਕੰਮ ਕਰਨਾ ਹੈ।ਲੋਕ ਵੀਡੀਓ ਬਣਾਉਣ ਲਈ ਇਹੋ ਜਿਹੇ ਕੰਮ ਕਰਨ ਲੱਗ ਪਏ ਨੇ।

  • @sarwansingh9674
    @sarwansingh9674 3 ปีที่แล้ว +1

    Exlnt

  • @randhirsingh4529
    @randhirsingh4529 3 ปีที่แล้ว +1

    Sat shiri Akal
    Baba ji kehnde aaa piston che
    Khuti nahi hundi onioo jaga head bich Khuti hundi aaa
    Gusa nahi karna tuhadi jankari baste

  • @currencycoinsnote
    @currencycoinsnote 3 ปีที่แล้ว

    Khanda . sahib ji .aage. heth laya app opar bethe a

  • @sandeepsinghsidhu2766
    @sandeepsinghsidhu2766 2 ปีที่แล้ว

    ਫੇਰ ਤਾਂ ਪਿੰਡ ਨੂੰ ਈ ਬਿਪਤਾ ਪੈ ਜਾਦੀ ਸੀ😂😂😂

  • @alltimecomedy4531
    @alltimecomedy4531 3 ปีที่แล้ว +9

    Tractor wala bai ji vi DT 28 wangu pura bukda 😂😂

  • @sukhwindersingh-fu4rq
    @sukhwindersingh-fu4rq 3 ปีที่แล้ว +2

    🙏🙏🙏🙏🙏

  • @saabhyerhyer4817
    @saabhyerhyer4817 3 ปีที่แล้ว +1

    TH-cam ਤੇ ਆਉਣ ਦਾ ਚਸਕਾ ਬਹੁਤ ਮਾੜਾ।ਬਾਈ ਬੋਲਿਆ ਤਾਂ ਹੈ ਨਹੀਂ DT28

  • @amanjotsingh606
    @amanjotsingh606 3 ปีที่แล้ว +2

    Gudu Phallewal kabadi bale de pind heeli baleta de ghar silver bullet a bhut purana ohdi interview kro vr

  • @balvirdhaliwal6440
    @balvirdhaliwal6440 3 ปีที่แล้ว +2

    ⭐⭐⭐⭐⭐👍👍

  • @gurveersingh1675
    @gurveersingh1675 3 ปีที่แล้ว +1

    Eh bapu g sada machiwara sahib to na

  • @vikramsandhu6476
    @vikramsandhu6476 2 ปีที่แล้ว

    Tractor te gaint a bapu zmma giant a

  • @dilveersingh6178
    @dilveersingh6178 3 ปีที่แล้ว +3

    Sade kol DT14 C
    30 sall pehla

  • @chandigarha
    @chandigarha 3 ปีที่แล้ว

    Att

  • @JarnailSingh-iu7cu
    @JarnailSingh-iu7cu 2 ปีที่แล้ว +1

    Good Luck with your family and friends 🤣

  • @kulveerbrar7985
    @kulveerbrar7985 3 ปีที่แล้ว +2

    ਨਾਲੇ ਕਿਹਦੇ ਕਿਸਾਨ ਗਰੀਬ ੲੇ

    • @JagroopSingh-no7xy
      @JagroopSingh-no7xy 2 ปีที่แล้ว

      ਕੀ ਤੁਸੀ ਕਹਿੰਦੇ ਹਰ ਕਿਸਾਨ ਗਰੀਬ ਹੋਵੇ ਪਾਟੇ ਲੀਰਾਂ ਕੱਪੜੇ ਪਾਏ ਹਨ ਤੇ ਘਰ ਵਿੱਚ ਮੌਲੇ ਬਲਦ ਹੋਣ

  • @charanjeetsingh8847
    @charanjeetsingh8847 2 ปีที่แล้ว

    ਕਿਸੇ ਵੀ ਕਮ ਦਾ ਨਹੀਂ ਏਹ ਟੈਰਕਟਰ ਅੱਜ ਕੱਲ ਵਾਲੇ ਟਰੈਕਟਰਾਂ ਦਾ ਕਿਥੋਂ ਮੂਕਬਲਾ ਕਰ ਲੂ ਖਾਲੀ ਪੈਸਾ ਬਰਬਾਦ ਕੀਤਾ ਬਾਪੂ ਨੇ

  • @KapoorAkali-hy6yy
    @KapoorAkali-hy6yy 4 หลายเดือนก่อน

    Bapu veri goodmen bapu ji cochi gol dasu kinnikali khadi he gol tu pta lagdaji

  • @ArshpreetSingh-qg4zy
    @ArshpreetSingh-qg4zy 5 หลายเดือนก่อน

    Es da bahae vitch tora ghat hae hall v sare left set ke bahunda hae es nal de bahae v koe tarector ne kar sakda y g

  • @azadgarments4962
    @azadgarments4962 ปีที่แล้ว

    3:03

  • @GURPREETSINGH-wm9in
    @GURPREETSINGH-wm9in 3 ปีที่แล้ว +2

    Sade Machhiware a eh

  • @sadeala9345
    @sadeala9345 3 ปีที่แล้ว +2

    Y g aha tractor sade pind de bnde ne sale kita c sade kol v aw orignal aw pura hun v

    • @mannmoji01
      @mannmoji01 3 ปีที่แล้ว

      Tusi sale kr rhe ho bai

    • @mannmoji01
      @mannmoji01 3 ปีที่แล้ว

      K nhi

    • @sadeala9345
      @sadeala9345 3 ปีที่แล้ว

      Nai vir

    • @mannmoji01
      @mannmoji01 3 ปีที่แล้ว

      @@sadeala9345 ok bhai saab

  • @ManjitSingh-vn4ok
    @ManjitSingh-vn4ok 3 ปีที่แล้ว

    Avda nahy Apna Name hunda

  • @pb59vlogs10
    @pb59vlogs10 3 ปีที่แล้ว +5

    Baba ta poster layi firda muhre🤣🤣🤣🤣loka nu dsn nu russian russian krda tracter🤣🤣🤣🤣

  • @ramindersandhu1948
    @ramindersandhu1948 3 ปีที่แล้ว +3

    Bappu kihandda jvc vangu tayer chakkda

  • @arjunbhandari9887
    @arjunbhandari9887 2 ปีที่แล้ว

    ਕਰਿਕਦੇਬੇਰਿਇਗਹਨ