ਆ ਬਾਈ ਨੂੰ ਟ੍ਰੈਕਟਰਾਂ ਬਾਰੇ ਬਹੁਤ ਜਾਣਕਾਰੀ ਆ ,ਬਹੁਤ ਕੰਮ ਦੀਆਂ ਗੱਲਾਂ ਸਿੱਖਣ ਨੂੰ ਮਿਲੀਆਂ || Tractor video

แชร์
ฝัง
  • เผยแพร่เมื่อ 17 พ.ค. 2024
  • ਸਤਿ ਸ੍ਰੀ ਅਕਾਲ ਜੀ ਆ ਬਾਈ ਨੂੰ ਟ੍ਰੈਕਟਰਾਂ ਬਾਰੇ ਬਹੁਤ ਜਾਣਕਾਰੀ ਆ ,ਬਹੁਤ ਕੰਮ ਦੀਆਂ ਗੱਲਾਂ ਸਿੱਖਣ ਨੂੰ ਮਿਲੀਆਂ || Tractor video
    my website link:-
    sunvoam.com/
    www.mrsewak.net/
    ⚠️ Copyright Disclaimers
    • We use images and content by the TH-cam Fair Use copyright guidelines
    • Section 107 of the U.S. Copyright Act states: “Notwithstanding the provisions of sections 106 and 106A, the fair use of a copyrighted work, including such use by reproduction in copies or phonorecords or by any other means specified by that section, for purposes such as criticism, comment, news reporting, teaching (including multiple copies for classroom use), scholarship, or research, is not an infringement of copyright.”
    • This video could contain certain copyrighted video clips, pictures, or photographs that were not specifically authorized to be used by the copyright holder(s), but which we believe in good faith are protected by federal law and the fair use doctrine for one or more of the reasons noted above.
    #sewakmechanical
    Your queries:-
    tractor
  • วิทยาศาสตร์และเทคโนโลยี

ความคิดเห็น • 74

  • @sukhwindersidhu9105
    @sukhwindersidhu9105 12 วันที่ผ่านมา +10

    ਵੀਰ ਜੀ ਜੋਂ ਪਹਿਲਾਂ ਵਾਹੀ ਸੀ ਉਸ ਵਿੱਚ ਪੰਪ ਸੈਂਟ ਕਰਨ ਉਪਰੰਤ ਉਥੇ ਹੀ ਵਾਹੀ ਜਾਂਦਾ ਜਾਂ ਫਿਰ ਦੂਜੇ ਪਾਸੇ ਵਾਹ ਕੇ ਵਿਖਾਉਦਾ ਵੀ ਜਦੋਂ ਜ਼ਮੀਨ ਕਰੜੀ ਅਤੇ ਸੁੱਕੀ ਹੋਵੇ ਫਿਰ ਗੇਹਰ ਛੋਟਾ ਲਗਾ ਕੇ ਪਹਿਲੀ ਵਾਰ ਵਹਾਉਣ ਤੇ ਟਾਪ ਲਿਕ ਹੱਲ ਲੱਗਣ ਦੇ ਹਿਸਾਬ ਨਾਲ ਛੋਟੀ ਕਰ ਲਈ ਦੀ ਹੈ ਪਰ ਜਦੋਂ ਉਸੇ ਜ਼ਮੀਨ ਨੂੰ ਦੂਜੀ ਵਾਰ ਵਹਾਉਣਾ ਹੁੰਦਾ ਹੈ ਤਾਂ ਫਿਰ ਟਾਪ ਲਿੰਕ ਥੋੜੀ ਜਿਹੀ ਲੰਮੀ ਕਰ ਲਾਈਦੀ ਹੈ ਤਾਂ ਜੋ ਅੱਗੇ ਵਾਲੇ ਹਲ ਥੋੜੇ ਜਿਹੇ ਉੱਚੇ ਹੋ ਜਾਣ ਅਤੇ ਪਿਛਲੇ ਡੂੰਘੇ ਹੋ ਜਾਂਦਾ ਪਰ ਟਰੈਕਟਰ ਦਾ ਜ਼ੋਰ ਘੱਟ ਲੱਗਣਾ ਹੈ ਅਤੇ ਨੱਚਦਾ ਆਉਂਦਾ ਹੈ ਰਹੀ ਗੱਲ ਤੇਲ ਦੀ ਇਹ ਗਰਮੀਆਂ ਸਰਦੀਆਂ ਦੇ ਹਿਸਾਬ ਨਾਲ ਚੱਲ ਜਾਂਦਾ ਹੈ ਕਿਉਂਕਿ ਸੰਘਣਾ ਤੇਲ ਸਿਆਲ ਵਿੱਚ ਜੰਮ ਜਾਂਦਾ ਹੈ। ਬਾਕੀ ਇਹ ਵੇਖਣ ਹੁੰਦਾ ਕਿ ਤੇਲ ਵਿੱਚ ਥਿੰਦਾਈ ਕਿੰਨੀ ਹੈ। ਜਿਵੇਂ ਜੀਵੇ ਟਰੈਕਟਰ ਜਾਂ ਹੋਰ ਮਸੀਨਰੀ ਚੱਲਦੀ ਹੈ ਉਸ ਹਿਸਾਬ ਨਾਲ ਤੇਲ ਸੰਘਣਾਪਣ ਆਈ ਜਾਂਦਾ ਹੈ ਅਤੇ ਥਿੰਦਾਈ ਘਟਦੀ ਜਾਂਦੀ ਹੈ।

  • @GurwinderSingh-ys5ic
    @GurwinderSingh-ys5ic 14 วันที่ผ่านมา +12

    ਸੇਵਕ ਬਾਈ ਕਹਿਣਾ ਤਾਂ ਨਹੀਂ ਚਾਹੀਦਾ ਆ ਪਰ ਜਿਹੜੀ ਜਾਨਕਾਰੀ ਬਾਈ ਅੱਜ ਦੇ ਰਿਹਾ ਇਹ ਤਾਂ ਬਹੁਤ ਪੁਰਾਣੀ ਹੋ ਗਈ ਆ 2015,16 ਤੋ ਇਸ ਤਰ੍ਹਾਂ ਦੀਆਂ ਵਿਡੀਉ ਹਰਿਆਣੇ ਯੂ ਪੀ ਬੰਦੇ ਪਾ ਚੁੱਕੇ ਆ

  • @KuldeepThind-
    @KuldeepThind- 14 วันที่ผ่านมา +16

    ਸੇਵਕ ਬਾਈ ਜੀ ਇਸ ਬਾਈ ਦੀਆਂ ਗੱਲਾਂ ਵਿਚ ਦਮ ਹੈ

  • @YashBrar
    @YashBrar 12 วันที่ผ่านมา +5

    ਸਤਿ ਸ੍ਰੀ ਆਕਾਲ ਵੀਰ ਜੀ। ਬਹੁਤ ਵਧੀਆ ਜਾਣਕਾਰੀ ਦਿੱਤੀ ਗਈ ਬਾਈ ਜੀ ਦੁਆਰਾ। ਇੱਕ ਹੋਰ ਗੱਲ -ਕੁੱਝ ਕਿਸਾਨ ਭਰਾ ਗੁਰਦਾਸਪੁਰ ਵੱਲ ਕਿਸੇ ਜੱਗੇ ਬੌਸ ਤੋਂ ਧੜਾ ਧੜ ਟਰੈਕਟਰ ਮੋਡੀਫਾਈ ਕਰਵਾਈ ਜਾ ਰਹੇ। ਇਹ ਰੁਝਾਨ ਬਹੁਤ ਮਾੜਾ ਹੈ।ਟੈਕਨੀਕਲੀ ਭਾਸ਼ਾ ਵਿਚ ਕਿਹਾ ਜਾਵੇ ਤਾਂ ਉਨ੍ਹਾਂ ਟਰੈਕਟਰਸ ਦੀ ਉਮਰ ਅਸਲ ਉਮਰ ਤੋਂ ਅੱਧੀ ਰਹਿ ਜਾਣੀ। ਸ੍ਰੀਮਾਨ ਜੀ,ਇਸ ਮੁੱਦੇ ਉੱਤੇ ਜ਼ਰੂਰ ਅਗਾਹ ਕਰਦੀ ਵੀਡੀਓ ਬਣਾਉ ਜੀ।

  • @rbrar3859
    @rbrar3859 14 วันที่ผ่านมา +17

    ਬਾਈ ਦੀ ਗੱਲ ਵਿੱਚ ਦਮ ਹੈ।
    ਗੱਲ ਤਜੱਰਬੇ ਦੀ ਹੈ। 🎉

  • @PunjabiKhanabadosh
    @PunjabiKhanabadosh 14 วันที่ผ่านมา +10

    15 40 ਸਰਦੀਆਂ ਚ ਸਹੀ ਰਹਿੰਦਾ ਗਰਮੀਆਂ ਚ 2050ਵੀ ਚੱਲੂ 43 ਤਾਪਮਾਨ ਤੇ ਅੱਜ ਕੱਲ ਆਮ ਹੋਇਆ

  • @charanjeetsingh1934
    @charanjeetsingh1934 14 วันที่ผ่านมา +11

    ਇਹ ਗੱਲਾਂ ਜਿਹੜਾ ਜ਼ਿਮੀਂਦਾਰ ਟਰੈਕਟਰ ਚਲਾਉਂਦਾ ਉਸ ਇਨ੍ਹਾਂ ਗੱਲਾਂ ਦਾ ਪਤਾ ਹੁੰਦਾ ਹੈ

  • @jitsingh153
    @jitsingh153 14 วันที่ผ่านมา +5

    ਬਹੁਤ ਹੀ ਵਧੀਆ ਜੀ ਵਾਹਿਗੁਰੂ ਚੜ੍ਹਦੀ ਕਲਾ ਵਿੱਚ ਰੱਖੇ ਜੀ ❤👍

  • @rbrar3859
    @rbrar3859 14 วันที่ผ่านมา +12

    ਇਹ ਟਰੈਕਟਰ ਹੀ ਘੈਟ ਹੈ।

  • @imbrar6529
    @imbrar6529 9 วันที่ผ่านมา +2

    ਸਾਡੇ ਪਿੰਡ ਦਾ ਏ ਬਾਈ ਏਹ ਮਿਸਤਰੀ

  • @goragillgill2733
    @goragillgill2733 7 วันที่ผ่านมา +2

    ਆ ਬਾਈ ਤਾ ਪੱਪੀ ਬਾਈ ਆ ਭਗਤੇ ਮਹਿੰਦਰਾ ਜਣਸੀ ਵਿੱਚ ਕੰਮ ਕਰਦਾ ਸੀ

  • @sonukalsi1991
    @sonukalsi1991 14 วันที่ผ่านมา +1

    Good work 🎉

  • @it_geek
    @it_geek 14 วันที่ผ่านมา +8

    sewak ji pump pura de rhe bande nu ke dase kuj 🤣

  • @iqbalsidhu6651
    @iqbalsidhu6651 14 วันที่ผ่านมา

    Well done ji

  • @Live_5911
    @Live_5911 13 วันที่ผ่านมา +5

    ਪਹਿਲਾ ਆਲੀ ਗੱਲ ਨੀ ਰਹੀ ਬਾਈ ਤੇਰੀ ਵੀਡੁਉ ਚ

  • @Jagtar479
    @Jagtar479 12 วันที่ผ่านมา +2

    J hla ch ght turda ik ghodi uchi krlo duja falya ch gap bdalo taki miti asani nal nikl ske

  • @Manjott_aulakh
    @Manjott_aulakh 14 วันที่ผ่านมา +20

    ਜੇ ਪੱਖੇ ਜਾ ਹੋਰ ਸਮਾਨ ਦੀ ਬਾਡੀ ਚ ਕਰੰਟ ਆਉਂਦਾ ਹੋਵੇ ਤਾਂ ਜਾਦਾ ਬਿਜਲੀ ਖਾਦਾਂ ese topic ਤੇ ਜਰੂਰ video ਬਣਾਓ ਜੀ

    • @electricalgyan01
      @electricalgyan01 7 วันที่ผ่านมา

      Leakage current (milliampere mai)bahut kam hota hai...jiski vjha se units bahut kam kharch hoti hain....so dont worry about that ....earthing karwao....jaaan bachao

  • @dhaliwalstudio8928
    @dhaliwalstudio8928 6 วันที่ผ่านมา +1

    Bai mnu lgda mhindra Arjun
    agency ch hunda c

  • @ManjeetChahal-0089
    @ManjeetChahal-0089 13 วันที่ผ่านมา

    Good

  • @dhillonjatt3055
    @dhillonjatt3055 14 วันที่ผ่านมา +2

    Sada v ahi air filter aya rx 50 nu

  • @harmeetkahlon4917
    @harmeetkahlon4917 13 วันที่ผ่านมา +1

    Adapson capsule to setting kitti aa 22 ne

  • @MasterCutter-Vijay
    @MasterCutter-Vijay 14 วันที่ผ่านมา +2

    Sewak Singh jee kehde pind da hai mistre

  • @Randhawa_nirmaljit
    @Randhawa_nirmaljit 13 วันที่ผ่านมา +5

    phela sgo yada jorr londa c tractor add add k jorr londa c pr chakker ni c tod da hun ta gumm yada hoi jndaa

  • @pratapinformativetech8715
    @pratapinformativetech8715 14 วันที่ผ่านมา +3

    Video kab ka hai ? Sab sweater lagaye hai

  • @jaidhaliwal13
    @jaidhaliwal13 7 วันที่ผ่านมา +1

    thand wele di ajj post kiti

  • @rameshrana336
    @rameshrana336 14 วันที่ผ่านมา

    ❤❤❤❤

  • @jogindersingh2062
    @jogindersingh2062 10 วันที่ผ่านมา +1

    Eh kitho de latti jimmedar ne jihna to show lok nhi khulya. Nale by no tichra kri jande

  • @user-xi8gc1uu6p
    @user-xi8gc1uu6p 8 วันที่ผ่านมา +1

    ਗਵੰਰਨਲ ਦੀ ਸਪੀਡ ਵਧਾਈ ਆ

  • @SS-ct4hv
    @SS-ct4hv 14 วันที่ผ่านมา

    🙏🙏🙏

  • @gurmeetsinghgurmeetsingh2599
    @gurmeetsinghgurmeetsingh2599 14 วันที่ผ่านมา +1

    ਅੱਗੇ ਵਾਲੇ ਫਾਲੇ ਥੋੜੇ ਉਚੇ ਰੱਖਣੇ ਚਾਹੀਦੇ ਹਨ!

  • @dhillonjatt3055
    @dhillonjatt3055 14 วันที่ผ่านมา +1

    Asi do tractor lay 750 ta rx 50 dova da clutch housing vich oil aa.jada 2018 model ta 2022 model 😢

    • @Deshpanjab-zw2fp
      @Deshpanjab-zw2fp 8 วันที่ผ่านมา

      Main seal and clutch wali fork aali seal check kr y. Bakki tractor khol k sonu leaking pta lgju

  • @ManjeetSingh-se1zs
    @ManjeetSingh-se1zs 13 วันที่ผ่านมา +1

    Sewak bai ji eh fanter marda fon te Rate muka k chahe 100 kilometer
    Te bula Lo

    • @beantbrar6982
      @beantbrar6982 8 วันที่ผ่านมา

      ਸਹੀ ਗੱਲ ਆ ਬਾਈ ਤੇਰੀ

  • @jaidhaliwal13
    @jaidhaliwal13 7 วันที่ผ่านมา +1

    mama upar sensing ghat hundi a

  • @sukhchain1926
    @sukhchain1926 11 วันที่ผ่านมา +1

    ਟ੍ਰੈਕਟਰ ਤੋਂ ਰੰਗ ਲਾਹ ਕੇ ਵੇਖ ਲਓ ਕਿਹੜਾ
    ਬਾਈ ਨੂੰ ਬੜਾ ਹਾਸਾ ਆਉਂਦਾ 😂😂

  • @dilbagsinghsarwara205
    @dilbagsinghsarwara205 14 วันที่ผ่านมา +1

    Sial di video lagdi aa

  • @it_geek
    @it_geek 14 วันที่ผ่านมา +1

    asli part te kat dita tusi video jo 🤡

  • @AvtarSingh-pw7fv
    @AvtarSingh-pw7fv 14 วันที่ผ่านมา +6

    ਸੇਵਕ ਬਾਈ ਆਹ ਤਾਂ ਸਿਆਲ ਦੀ ਵੀਡਿਉ ਬਣਾਈ ਲੱਗਦੀ ਹੈ ਕਿਉਂਕਿ ਮਿਸਤਰੀ ਬਾਈ ਸਵੈਟਰ ਪਾਈ ਫਿਰਦਾ ਹੈ

  • @gurdeepsingh7387
    @gurdeepsingh7387 10 วันที่ผ่านมา +3

    ਪਟਿਆਲੇ ਪਾਲ ਠੱਗ ਆ ਮੇਰੇ ਟਰੈਕਟਰ ਦਾ ਵੇੜਾ ਗਰਕ ਕਰਤਾ ਕੋਈ ਤੇਲ ਘੱਟ ਨੀ ਖਾਦਾ ਵੱਧ ਖਾ ਰਿਹਾ

    • @sandhufarm95
      @sandhufarm95 4 วันที่ผ่านมา

      ਕੀ ਕੰਮ ਕਰਾਇਆ ਸੀ

    • @gurdeepsingh7387
      @gurdeepsingh7387 4 วันที่ผ่านมา

      @@sandhufarm95 ਡੀਜਲ ਪੰਪ ਕਰਾਏਆ ਸੀ ਛੇ ਵਾਰ ਪੰਪ ਖੁਲਿਆ ਚੱਲਾ ਫਿਰ ਵੀ ਨੀ

  • @KulwinderSingh-vn3ny
    @KulwinderSingh-vn3ny 14 วันที่ผ่านมา

    Bhai pump kol nat di ki setting kiti hy

    • @Khushveerpb03
      @Khushveerpb03 14 วันที่ผ่านมา

      ਤੇਲ ਵਧਾਇਆ

  • @swarnalopo
    @swarnalopo 13 วันที่ผ่านมา +2

    This person does not have exact knowledge about oil grade and viscosity 15/40 grade, it is not suitable for all tractors, it depends on weather conditions like hottest conditions or coldest. It also depends on the design of the engine

  • @baljinderrai4
    @baljinderrai4 13 วันที่ผ่านมา +3

    ਏਜੇਂਸੀ ਨੇ ਦੇਸੀ ਪਾ ਦਿੱਤਾ ਕਹਿੰਦਾ😆😆😆

    • @lionofthepend1402
      @lionofthepend1402 12 วันที่ผ่านมา

      Bai pa donde ne desi vi eh gall sach hai mere samne kise naal hoi ehda

  • @jonamaglente
    @jonamaglente 10 วันที่ผ่านมา

    A 22 pind smalsar ,moga

    • @jonamaglente
      @jonamaglente 10 วันที่ผ่านมา

      22 da pind analyst, moga

  • @Jamesbond00700
    @Jamesbond00700 14 วันที่ผ่านมา +1

    Original filter nu desi bna ta

  • @mithuaulakh7028
    @mithuaulakh7028 11 วันที่ผ่านมา

    😂😂😂😂

  • @user-zx108com
    @user-zx108com 14 วันที่ผ่านมา

    ਬਾਈ ਪ੍ਰੀਤ 6049 ਦੀ ਲਿਫਟ ਆਪਣੇ ਆਪ ਕਾਲਾ ਲੀਵਰ ਥੱਲੇ ਆ ਜਾਂਦਾ ਕੀ ਕਰੀਏ

    • @Khushveerpb03
      @Khushveerpb03 14 วันที่ผ่านมา +1

      ਲੀਵਰ ਪਿੰਨ ਲੂਜ ਹੋਗੀ ਹੋਣੀ

    • @gopichahal7797
      @gopichahal7797 13 วันที่ผ่านมา +3

      ਲੀਵਰ ਦੀ ਸੈਂਟਰ pin ਦਾ ਨਟ ਟੈਟ ਕਰੋ

    • @khehrafarmingchannel855
      @khehrafarmingchannel855 13 วันที่ผ่านมา +1

      Spring pa do

    • @user-fk1dp2sx5m
      @user-fk1dp2sx5m 10 วันที่ผ่านมา +1

      ਲੀਵਰ ਦੀ ਸਾਇਡ ਵਾਲਾ ਨਟ ਕੱਸ ਦੇਵੋ

  • @gurpreetsidhu4668
    @gurpreetsidhu4668 13 วันที่ผ่านมา +1

    ਪੱਪੀ ਠੱਗ ਪਹਿਲਾਂ ਮਹਿਦਰਾਂ ਵਿੱਚ ਸੀ

    • @beantbrar6982
      @beantbrar6982 8 วันที่ผ่านมา

      ਸਹੀ ਗੱਲ ਆ ਬਾਈ ਬੰਦਾ ਜਮਾ ਬੇਕਾਰ ਆ

  • @jatt.com12
    @jatt.com12 13 วันที่ผ่านมา +2

    Bai ne safty vest visy Australia to lay k gya lagda

  • @kamaljeet2635
    @kamaljeet2635 14 วันที่ผ่านมา +6

    ਮੋਰੇ 2ਟਰੈਕਟਰਾਂ ਦਾ ਬੇੜਾ ਗਰਕ ਕਰ ਗਿਆ।ਐਵੇੰ ਫਸ ਨਾ ਜਾਇਉ।ਚੋਕਾਂ ਛੇੜਨ ਨਾਲ ਪਾਵਰ ਨਹੀ ਵਧਦੀ।ਟਰੈਕਟਰ ਦਾ ਪੰਪ ਨਾ ਹਿਲਾ ਬੈਠਿਉ

    • @OntheDay80
      @OntheDay80 14 วันที่ผ่านมา +2

      bro ehnu kuj ni pta

    • @rajindersidhu6142
      @rajindersidhu6142 14 วันที่ผ่านมา

      Haha

    • @rajindersidhu6142
      @rajindersidhu6142 14 วันที่ผ่านมา +2

      Jagge kol lai k jao veer

    • @kamaljeet2635
      @kamaljeet2635 14 วันที่ผ่านมา +5

      @@rajindersidhu6142 ਉਹਦਾ ਮੋਡੀਫਾਈ ਕੀਤਾ ਟਰੈਕਟਰ ਮਸਾਂ 2 ਕੁ ਸਾਲ ਕੱਢਦਾ

    • @Khushveerpb03
      @Khushveerpb03 14 วันที่ผ่านมา

      ਬਾਈ ਇਥੇ ਜਿੰਮੀਦਾਰ ਇਹ ਨਹੀਂ ਸਮਝਦੇ ਕਿ ਤੇਲ ਵਧਾਉਣ ਦਾ ਫਾਇਦਾ ਤਾਂ ਹੀ ਹੋਵੇਗਾ ਜੇ ਤੇਲ ਪੂਰਾ ਜਲ ਜਾਵੇ ਪਿਸਟਨ ਤੇ ਸਪ੍ਰੇ ਤਾਂ ਮਾਰਦਿਉ ਪਰ ਉਹਦਾ ਕੋਈ ਫਾਇਦਾ ਨਹੀਂ ਕਿਉਂਕਿ ਫ਼ਾਲਤੂ ਦਾ ਤੇਲ ਐਗਜੋਸਿਟ ਆਰਡਰ ਕਰ ਦੇਣਾ ਨਤੀਜਾ ਸਿਰਫ਼ ਕਾਲਾ ਧੂੰਆਂ,,ਰਹੀ ਗੱਲ ਮੋਡੀਫਾਈ ਕਰਨ ਦੀ ਹਰੇਕ ਇੰਜਨ ਦੀ ਕੰਮਪਲਸਨ ਕੰਪੈਸਿਟੀ ਹੁੰਦੀ ਆ ਜੇ ਕੰਮਪਲਸਨ ਉਵਰ ਹੋਗੀ ਤਾਂ ਜੋਰ ਤਾਂ ਬਹੁਤ ਵੱਧ ਜਾਊ ਪਰ ਇੰਜਨ ਦੀ ਉਮਰ ਖ਼ਤਮ ਸਮਝੋ