ਬਾਪੂ ਨੂੰ ਫੋਨ ਕਰਕੇ ਮੰਗਵਾ ਲਿਆ 35 ਲੱਖ ਦਾ ਸਮਾਨ ਖੇਤੀ ਲਈ ਆਸਟ੍ਰੇਲੀਆ ਵਿੱਚ

แชร์
ฝัง

ความคิดเห็น • 173

  • @babbarsandhu8520
    @babbarsandhu8520 ปีที่แล้ว +59

    ਸਭ ਪੈਸੇ ਦੀ ਖੇਡ ਆ ਸ਼ੌਂਕ ਵੀ ਪੈਸੇ ਨਾਲ ਹੀ ਪੂਰੇ ਹੁੰਦੇ ਆ । ਬਹੁਤ ਵਧੀਆ ਗੱਲ ਆ ਵਿਦੇਸ਼ ਵਿੱਚ ਆਪਣੇ ਰਿਵਾਇਤੀ ਸੰਦਾਂ ਤੇ ਰਸੋਈ ਦਾ ਸਮਾਨ ਨਾਲ ਆਪਣੇ ਕੰਮ ਕਰਨੇ ਉਹ ਅਹਿਸਾਸ ਹੀ ਵੱਖਰਾ ਹੁੰਦਾ ।

    • @PRIMETRACTORS
      @PRIMETRACTORS  ปีที่แล้ว +5

      ਮਿਹਨਤ ਦੀ ਖੇਡ ਆ ਬਾਈ

    • @ssrworlds2284
      @ssrworlds2284 ปีที่แล้ว

      Uthe a chote sand nahi chalde farm vade hunde ne

    • @videosofeverything4671
      @videosofeverything4671 ปีที่แล้ว

      @@ssrworlds2284 24 kille nu eho sare saand thik rehne putt

  • @sukhwinderhans7737
    @sukhwinderhans7737 ปีที่แล้ว +4

    ਸਮੂੰਹ ਪ੍ਰਵਾਰਕ ਮੈਂਬਰਾਨ ਸਾਹਿਬਾਨ ਜੀ ਨੂੰ ਬਹੁਤ ਬਹੁਤ ਬਹੁਤ ਬਹੁਤ ਬਹੁਤ ਮੁਬਾਰਕਬਾਦ, ਲੱਖ ਲੱਖ ਲੱਖ ਲੱਖ ਲੱਖ ਵਧਾਇਆ ਜੀ।
    ਵਾਹਿਗੁਰੂ (ਪ੍ਰਮਾਤਮਾ) ਜੀ ਇਸ ਪ੍ਰੀਵਾਰ ਦੀ ਕਮਾਈ ਵਿੱਚ ਦਿਨ ਦੁੱਗਣੀ ਅਤੇ ਰਾਤ ਚੌਗੁਣੀ ਤਰੱਕੀ ਬਖਸ਼ਣ ਜੀ।

  • @sarbjeetsingh4415
    @sarbjeetsingh4415 ปีที่แล้ว +17

    ਕਮੈਟ ਕੀ ਕਰਨਾ, ਬਾਈ ਨੇ ਪੂਰੀ ਅੱਤ ਕਰਾਤੀ ਤੇ ਬਾਪੂ ਜੀ ਨੇ ਵੀ ਕੋਈ ਕਸਰ ਨਈ ਛੱਡੀ👌

  • @hardeepsinghcheema429
    @hardeepsinghcheema429 ปีที่แล้ว +44

    ਸਾਡੇ ਬੱਚੇ ਮਜਬੂਰੀ ਨੂੰ ਬਾਹਰ ਗਏ ਨੇ I ਅਪਣਾ ਵਿਰਸਾ ਛੱਡਣ ਨੂੰ ਦਿਲ ਨਹੀਂ ਕਰਦਾ I

  • @narindersinghdult3844
    @narindersinghdult3844 ปีที่แล้ว +10

    ਪਾਥੀਆਂ ਰਹਿ ਗਈਆਂ ਉਹ ਵੀ ਭੇਜ ਦਿਓ ਹਾਰੀ ਵਿਚ ਪਾਉਣੀਆਂ ਹੋਣਗੀਆਂ ਬਾਈ ਜੀ।

  • @Forever-zt4vn
    @Forever-zt4vn ปีที่แล้ว +13

    ਬਹੁਤ ਵਧੀਆ ਸੁਚ ਦਾ ਮਾਲਕ ਏ ਬਾਈ ਪੰਜਾਬੀ ਤੇ ਪੰਜਾਬੀ ਹੋਦੇ ਨੇ

  • @pawanbhambhu9211
    @pawanbhambhu9211 ปีที่แล้ว +7

    मेहनत करी है भाई ने अब मेहनत का फल मिला है।

  • @2225_wale
    @2225_wale ปีที่แล้ว +9

    ਬਹੁਤ ਲੋਕ ਲਿਖ ਰਹੇ ਨੇ ਵੀ ਕਿਸੇ ਗਰੀਬ ਦੀ ਮਦਦ ਕਰ ਦੇਣੀ ਸੀ । ਹੋ ਸਕਦਾ ਉਹ ਮਦਦ ਕਰ ਦੇ‌ ਹੋਣ । ਤੁਸੀਂ ਕਿਸੇ ਨੂੰ ਜਜ ਨੀ ਕਰ ਸਕਦੇ ।

    • @ravidhanesar2372
      @ravidhanesar2372 ปีที่แล้ว

      Sahi gal aa veer log nhi baksh de kise nu

    • @gavinduae8344
      @gavinduae8344 ปีที่แล้ว

      ਬਾਈ ਜੀ ਬਹੁਤ ਮਦਦ ਕਰਦੇ ਐ
      ਗਰੀਬ ਪਰਿਵਾਰਾਂ ਦੀਆਂ ਲੜਕੀਆਂ ਨੂੰ ਸਿੱਖਿਆ ਦੀ ਮਦਦ ਕਰਦੇ ਹਰ ਮਦਦ ਚੋਂ ਸਭ ਤੋਂ ਮੂਹਰੇ ਹੁੰਦੇ ਐ

  • @manpreetsidhu670
    @manpreetsidhu670 ปีที่แล้ว +3

    ਖੇਤੀ ਤਾਂ ਪੰਜਾਬ ਚ ਨਜ਼ਾਰਾ ਕਰਨ ਦਾ ਪੰਜਾਬ ਵਰਗੀ ਮੋਜ ਨਈ ਕਿਤੇ

  • @gurjitsingh519
    @gurjitsingh519 ปีที่แล้ว +21

    ਬਹੁਤ ਵਧੀਆ ਦਿਲ ਖੁਸ਼ ਕਰਤਾ ਵੀਰੇ,।

  • @GurjeetSingh-kg9mr
    @GurjeetSingh-kg9mr ปีที่แล้ว +2

    ਸ਼ੋਕ ਦਾ ਕੋਈ ਮੁੱਲ ਨਹੀਂ ਬਾਈ ਜੀ, ਇਸੇ ਤਰ੍ਹਾਂ ਪੰਜਾਬ ਦਾ ਨਾਮ ਰੌਸ਼ਨ ਕਰਿਆ ਕਰੋ, ਵਾਹਿਗੁਰੂ ਕਿਰਪਾ ਕਰਨ,

  • @kanwaljitkaur2125
    @kanwaljitkaur2125 ปีที่แล้ว +1

    ਪੰਜਾਬ ਖਾਲੀ ਹੋ ਜਾਣਾ ਜੇ ਸਾਰੇ ਬਾਹਰ ਚਲੇ ਗਏ ਸਾਡੇ ਗੁਰੂਆਂ ਦੀ ਧਰਤੀ

  • @RakeshSharma-wt8rm
    @RakeshSharma-wt8rm ปีที่แล้ว

    ਦਿਲ ਖੁਸ਼ ਹੋ ਗਿਆ ਵੀਰ ਵੀਡੀਓ ਦੇਖ ਕੇ ਸਲਾਮ ਹੈ ਵੀਰ ਨੂੰ

  • @battlegrounddl1198
    @battlegrounddl1198 ปีที่แล้ว +2

    ਵਾਹਿਗੁਰੂ ਜੀ ਸੁਕਰ ਹੈ ਤੁਹਾਡਾ ਜੇ ਕੋਈ ਨੌਜਵਾਨ ਵਿਰਸੇ ਨਾਲ ਜੁੜਿਆ ਹੋਇਆ ਹੈ🙏

  • @ProPlayer-su9cj
    @ProPlayer-su9cj ปีที่แล้ว +19

    ਕੱਮਲ ਹੈ ਜੀ ਸਾਰੇ ਪੰਜਾਬ ਹੀ ਸਾਮਨ ਭੈਜਤਾ ਵੀ ਵਾਹਿਗੁਰੂ ਜੀ🌷 ਹੱਮਸ ਖੁੱਸ ਰੱਖਣਾ ਜੀ🌷

    • @roopgillgill5024
      @roopgillgill5024 ปีที่แล้ว +2

      ਬਾਈ ਜੀ ਅਸਟ੍ਰੇਲੀਆ ਭੇਜਣਾ ਵਾ ਪੰਜਾਬ ਚੋ
      ਅਸਟ੍ਰੇਲੀਆ ਚੋ ਨੀ ਭੇਜੇਆ ਆ

  • @Gurdeep.Singh_Dhaliwal
    @Gurdeep.Singh_Dhaliwal ปีที่แล้ว +10

    ਕਿਆ ਬਾਤ ਐ 👌👌👍👍

  • @ikbalsingh4066
    @ikbalsingh4066 ปีที่แล้ว

    ਠੀਕ ਹੈ ਜੀ ਪੰਜਾਬੀ ਦੇ ਸੋਕ.ਵੱਖਰੇ ਹਨ ਕੋੲੀ.ਤਾ ਪੰਜਾਬੀ ਤਰੱਕੀ ਕਰਦਾ ਚੰਗਾ ਕਿਤਾ.ਸੋਣੀ.ਵੀਡੀੳੁ

  • @harjindersinghdhaliwal1724
    @harjindersinghdhaliwal1724 ปีที่แล้ว

    ਵਾਹਿਗੁਰੂ ਅੱਗੇ ਅਰਦਾਸ ਕਰਦੇ ਹਾਂ ਤਰੱਕੀ ਕਰ ਕਿਸੇ ਦਾ ਧੀ ਪੁੱਤਰ ਕਰੇ ਇਸ ਤੋਂ ਵੱਧ ਕੋਈ ਖੁਸ਼ੀ ਦੀ ਗੱਲ ਨਹੀਂ ਚੈਨਲ ਵਾਲੇ ਪੰਪ ਮਾਰ ਕੇ ਆਸਟ੍ਰੇਲੀਆ ਐਨਾ ਮਾੜਾ ਬਣਾ ਦਿੱਤਾ ਇੱਕ ਟਿਣ ਦੀ ਪੇਟੀ ਨਹੀਂ ਬਣ ਸਕਦਾ

  • @ginderbrar1759
    @ginderbrar1759 ปีที่แล้ว +1

    Vese vdiaa gal aa virsa yaadd aa
    Koi nii bhulda baii..
    Par ik gal sidhh hundi aa
    👇🏻
    ਜਿਦੇ ਘਰੇ ਦਾਨੇ
    ਉਹਦੇ ਕਵਲੇ ਵੀ ਸਿਆਣੇ

  • @yajuvendrasingh9554
    @yajuvendrasingh9554 ปีที่แล้ว +2

    Salute to Australian veere who is in touch with his culture

  • @tarlochansingh4274
    @tarlochansingh4274 ปีที่แล้ว +2

    ਗੋਰਿਆਂ ਨੂੰ ਇਥੋਂ ਕੱਢਣ ਦੀ ਕੀ ਲੋੜ ਸੀ ਦੇ ਉਹਨਾਂ ਦੇ ਨੋਕਰ ਹੀ ਲੱਗਣਾ ਸੀ ਇਥੇ ਕੋਈ ਕੰਮ ਕਰਕੇ ਰਾਜ਼ੀ ਨਹੀਂ

  • @mohansingh509
    @mohansingh509 ปีที่แล้ว +6

    ਕੌਈ ਵੱਡੀ ਗੱਲ ਨਹੀਂ ਏਥੇ ਬਹੁਤ ਬਾਪੂ ਗਲੀਆਂ ਵਿਚ ਵੀ ਰੁੱਲਦੇ ਫਿਰਦੇ ਜੇ ਕੁੱਛ ਕਰਨਾ ਚਾਉਦੇ ਹੋ ਤਾਂ ਮਨੁੱਖਤਾ ਦੀ ਸੇਵਾ ਕਰਕੇ ਦੇਖੋ

  • @harjitsingh9853
    @harjitsingh9853 ปีที่แล้ว

    ਇੰਨੀ ਸੋਹਣੀ ਕਨਟਰੀ ਵਿੱਚ ਏਦਾ ਦੇ ਬੰਦੇ ਹੀ ਗੰਦ ਪਾਉਦੇ ਹਨ ਉਥੇ ਜਾ ਕੇ ਤਦੇ ਤਾ ਗੋਰੇ ਕਹਿੰਦੇ ਹਨ ਫਕੇਇੰਨ ਬਲੈਡੀ ਇੰਡੀਅਨ

  • @bluepen215
    @bluepen215 ปีที่แล้ว +4

    Great 👍

  • @sidhudeepvlogger7323
    @sidhudeepvlogger7323 ปีที่แล้ว +7

    Thank you 🙏🏽 Gupreet bro. Today visited in my home 🏠 your welcome

    • @PRIMETRACTORS
      @PRIMETRACTORS  ปีที่แล้ว +1

      ਬਹੁਤ ਵਧੀਆ ਲੱਗਾ ਬਾਈ ਤੁਹਾਨੂੰ ਸਭ ਨੂੰ ਮਿਲ ਕੇ

  • @babbusandhubabbusandhu8541
    @babbusandhubabbusandhu8541 ปีที่แล้ว +12

    ਵਾਹਿਗੁਰੂ ਮਿਹਰ ਰੱਖੇ ਜੀ

  • @harbanspabla1748
    @harbanspabla1748 ปีที่แล้ว

    Good ji waheguru tuhanu chardikala bakshe

  • @hardeepsinghcheema429
    @hardeepsinghcheema429 ปีที่แล้ว +12

    ਸਿੱਧੂ ਮੂਸੇਵਾਲ ਵੀ ਖੇਤੀ ਕਰਦਾ ਸੀ I

  • @yadwindersandhu4976
    @yadwindersandhu4976 ปีที่แล้ว +5

    veer ji os veer nu v jrur camera samne lyanda jave

  • @NirmalSingh-ym3qu
    @NirmalSingh-ym3qu ปีที่แล้ว +4

    Wah. Bahut hi. Wadhia

  • @rashveer5092
    @rashveer5092 ปีที่แล้ว

    V.nice thought God bless you all ways to u 🙏 here and there 🙏

  • @jagdevsinghbajwa2652
    @jagdevsinghbajwa2652 ปีที่แล้ว +1

    Waheguru ji 🙏🙏 mhir karn veer ta🙏🙏

  • @TarsemSingh-my6lf
    @TarsemSingh-my6lf ปีที่แล้ว

    Waheguru ji chardikala Karen 🙏 very good 👍

  • @saysumesh
    @saysumesh ปีที่แล้ว

    Australia vich John dheere nahi haiga kya?

  • @gunstrikergaming6316
    @gunstrikergaming6316 ปีที่แล้ว +5

    ਸਾਰੇ ਮਿਸ ਕਰਦੇ ਪੁਰਾਣੇ ਦਿਨਾ ਨੂੰ ਅਸਲ ਵਿੱਚ ਪੁਰਾਣੇ ਹੈ ਹੀ ਬਹੁਤ ਸੋਣੇ ਸੀ ਜੋ ਸ਼ਾਇਦ ਹੁਣ ਕਦੀ ਵਾਪਸ ਨਹੀਂ ਆ ਸਕਦੇ

  • @GSRamgarhia38
    @GSRamgarhia38 ปีที่แล้ว +2

    ਫਿਰ… ਉਥੇ ਕੀ ਲੈਣ ਗਿਆ ਏਥੇ ਨੀ ਖੇਤੀ ਕਰੀ ਗਈ😀

  • @baljeetkaur2329
    @baljeetkaur2329 ปีที่แล้ว

    Bhut vadiya he ji

  • @bluepen215
    @bluepen215 ปีที่แล้ว +3

    Very good

  • @GulzarSinghUppal
    @GulzarSinghUppal ปีที่แล้ว +3

    Good veer ji

  • @kaursingh127
    @kaursingh127 ปีที่แล้ว +3

    Very good bro

  • @ikkisingh9276
    @ikkisingh9276 ปีที่แล้ว

    Bapu ji best wishes and luck to u guys

  • @ravidhanesar2372
    @ravidhanesar2372 ปีที่แล้ว +1

    Wah bai sirra krta

  • @JatanaPunjab
    @JatanaPunjab ปีที่แล้ว +1

    God bless you brother

  • @bluepen215
    @bluepen215 ปีที่แล้ว +2

    Awesome 👌

  • @sukhrai4075
    @sukhrai4075 ปีที่แล้ว +1

    ਜੈ ਪੰਜਾਬ।ਦੀ।ਫੀਲਿੰਗ।ਲੇ।ਪੰਜਾਬ।ਆਕੇ।ਵਾਈ।ਕਰ।।ਮਤਰੀ।ਮਾ।ਅਪਣੀ।ਮਾ।ਨਾਲ।ਦੀ।ਛਾ।ਨੀ।ਕਰਦੀ।

  • @upinderbirsingh7214
    @upinderbirsingh7214 ปีที่แล้ว +2

    Good job👏👏👏👏👏

  • @JagdeepSingh-fo3ve
    @JagdeepSingh-fo3ve ปีที่แล้ว

    Bhot vadyia very good veer

  • @jsgaming162
    @jsgaming162 ปีที่แล้ว +4

    Sai ha yarr 👍

  • @KuldeepSharma-rz5wr
    @KuldeepSharma-rz5wr ปีที่แล้ว

    Salut h veer nu jai hind veere

  • @sukhjitsingh6352
    @sukhjitsingh6352 ปีที่แล้ว

    Vah Biji Dhanbad Punjab lay

  • @SukhjinderSingh-iy1cy
    @SukhjinderSingh-iy1cy ปีที่แล้ว +4

    Nice👍👍👍👍

  • @VarinderRecords
    @VarinderRecords ปีที่แล้ว +4

    Good job 💞

  • @DarshanSingh-xn9xi
    @DarshanSingh-xn9xi ปีที่แล้ว +2

    Je edan pb da virsa hi bahar jan lag gya tan fer pb c baki ki reh jawega. Sirf bhayiye hi disya karnge

  • @ravinderkaur3905
    @ravinderkaur3905 ปีที่แล้ว

    Aster liya vich kehre sher vich he ji fer ta usnu hor munde vi chide honge kneel vhan ly

  • @balrajsandhu8084
    @balrajsandhu8084 ปีที่แล้ว +1

    Pind da chakla NAHI kad shkde.midia vale kaka ji sun Vali piri roll di Sara kuj.

  • @rashpalkaur8240
    @rashpalkaur8240 ปีที่แล้ว +1

    ਪਾਥੀਆ ਵੀ ਭੇਜ ਦੇਣੀਆ ਸੀ ਜਾ ਮੱਝ ਗਾ ਭੇਜ ਦੇਣੀ ਸੀ ਆਰਨਾ ਤਪਾਣ ਨੂੰ ਤਾਹੀ ਦਾਲ ਬੰਣੂ ਦੁੱਧ ਕੜੂ

  • @lovesandhu7059
    @lovesandhu7059 ปีที่แล้ว +2

    ਬਾੲੀ ਨੂੰ ੫ੁਛਿਅਾ ਮੁੰਡੇ ਦੀ ਬਹਾਰ ਜਾਨ ਦੀ ਕੀ ਮਜਬੂਰੀ ਸੀ .੫ੰਜਾਬ ਨਾ ਸਾਬਿਓ ੲਿਹਨੂੰ ੳੁੱਜੜ ਲੈਨਦਿਓ

  • @ppgill4055
    @ppgill4055 ปีที่แล้ว +1

    Australia kithe ho veer kehri state

  • @bluepen215
    @bluepen215 ปีที่แล้ว +2

    Boht acha

  • @ParamjeetSingh-mz7ou
    @ParamjeetSingh-mz7ou ปีที่แล้ว +2

    Zall kitho kihra mistry to banwaya ha no.desyo.

  • @parmjitbhullar9138
    @parmjitbhullar9138 ปีที่แล้ว

    Very good 🙏🙏🙏🙏

  • @JatinderSingh-qe8xy
    @JatinderSingh-qe8xy ปีที่แล้ว +1

    Siraa gal bat

  • @sukhjindersandhu4141
    @sukhjindersandhu4141 ปีที่แล้ว +2

    ਬਹੁਤ ਕੈਂਟ

  • @Ravinder180
    @Ravinder180 ปีที่แล้ว

    Bohot wadiya lagya maja aa gaya ji

  • @BSpunjabi599
    @BSpunjabi599 ปีที่แล้ว +2

    Good

  • @bhupindersingh7215
    @bhupindersingh7215 ปีที่แล้ว

    ਵਾਹਿਗੁਰੂ ਜੀ

  • @RajpalSingh-ni7fw
    @RajpalSingh-ni7fw ปีที่แล้ว +2

    ਵਹਿਗੂਰੁ ਜੀ ਮੇਹਰ ਕਰੇ ਪੰਜਾਬ ਤੇ

  • @gurtejsingh8367
    @gurtejsingh8367 ปีที่แล้ว

    Very nice👍👍👍👍👍

  • @kindasidhupb45
    @kindasidhupb45 ปีที่แล้ว

    Nice yg

  • @jagdishkaursodhi9218
    @jagdishkaursodhi9218 ปีที่แล้ว

    BAHUT VADIA LAGA DETH KE SAB ..BAKI VI EDA CHALAN ..WAHEGURU JI ❤️ ❤️ ❤️ ❤️ ❤️ ❤️ ❤️ ❤️ ❤️

  • @kuldeepmann8459
    @kuldeepmann8459 ปีที่แล้ว +2

    👍👍👍👍

  • @shashibhatti4686
    @shashibhatti4686 ปีที่แล้ว

    Very good 👍

  • @jagrajsinghbrar7430
    @jagrajsinghbrar7430 ปีที่แล้ว

    Very nice

  • @DeepSandhu-rd8cf
    @DeepSandhu-rd8cf ปีที่แล้ว

    Wah ji wah kyia baat

  • @ParamjitSingh-co1fv
    @ParamjitSingh-co1fv ปีที่แล้ว +1

    👍

  • @ranjitsinghcheema6642
    @ranjitsinghcheema6642 ปีที่แล้ว

    Good job

  • @manrajkaur6592
    @manrajkaur6592 ปีที่แล้ว

    👌👌👌👌

  • @rajumoga8052
    @rajumoga8052 ปีที่แล้ว +1

    👌👌

  • @singhharvinder4080
    @singhharvinder4080 ปีที่แล้ว

    Very very nice 👍

  • @lakhveersinghlakha9392
    @lakhveersinghlakha9392 ปีที่แล้ว

    Good ver ok

  • @baljitbains2732
    @baljitbains2732 ปีที่แล้ว

    Good 👍 👍 👍 👍

  • @gurwindergrewal6701
    @gurwindergrewal6701 ปีที่แล้ว

    Nice bro 👍👍👍👍

  • @baljeetkaur2329
    @baljeetkaur2329 ปีที่แล้ว

    Bai ji pathhia vi bhej deo

  • @gavybhullarbhullargavy9220
    @gavybhullarbhullargavy9220 ปีที่แล้ว

    Wah Bai shab vatt kadd te tusi kuj boln da moka ni ditta👍👍👍💯💯💯💯💯💯💯💯💯💊💊

  • @harjotsingh809
    @harjotsingh809 ปีที่แล้ว

    Vir ji pathiyan rh geiyan oo vi bhej dioo

  • @kuldeepsidhu1149
    @kuldeepsidhu1149 ปีที่แล้ว +3

    ❤️❤️❤️

  • @manrajkaur6592
    @manrajkaur6592 ปีที่แล้ว

    🙏🙏🙏

  • @prabhnijjar5132
    @prabhnijjar5132 ปีที่แล้ว +2

    🥰

  • @luckysidhu4760
    @luckysidhu4760 ปีที่แล้ว +3

    MINTU BRAR HUNA NE 60 ACRE DA BLOCK BUY KITA HAI SO OSS HISAB NAL AH BAI DE MUNDE NE 24 ACRE DA BLOCK BUY KITA HAI

  • @GurinderSingh-xz7qu
    @GurinderSingh-xz7qu ปีที่แล้ว

    👍👍👍👍👍

  • @durgeshchoudhary9630
    @durgeshchoudhary9630 ปีที่แล้ว

    जय जवान जय किसान 💪🏻💪🏻💪🏻

  • @singhsingh-td3hi
    @singhsingh-td3hi ปีที่แล้ว

    👌👌👌❤️❤️🙏🙏

  • @satbeersandhu5262
    @satbeersandhu5262 ปีที่แล้ว

    thank you 22 videos li

  • @jot123
    @jot123 ปีที่แล้ว +2

    ਮੰਜੇ ਸੂਤ ਦੇ ਬਣੇ ਹੋਏ ਨੇ,,ਸਿਰਾ ਕਲਾ ਕਾਰੀ

  • @KuldeepSingh-bp5uq
    @KuldeepSingh-bp5uq ปีที่แล้ว

    Eh beandaa hearammee leageda hereak geal heathh benn kea nee hundee veer

  • @amritsinghdhanoa5434
    @amritsinghdhanoa5434 ปีที่แล้ว +2

    Shonki jatt god bless you

  • @happymaan7717
    @happymaan7717 ปีที่แล้ว +2

    👌🏻👌🏻👌🏻👌🏻👌🏻👍👍👍🙏🏻

  • @sangra8561
    @sangra8561 ปีที่แล้ว +2

    Sirrraa krwa dita bhra ne 👌👌💪💪

  • @gavinduae8344
    @gavinduae8344 ปีที่แล้ว

    ਪੜ ਲਿਖ ਕੇ ਵੀ ਜੱਟ ਵਾਹੀ ਦੇ ਸ਼ੌਕੀਨ ਵੇਖ ਲੈ ਫ਼ਿਲਮ ਬਿੱਲੋ ਜੱਟ ਦੀ ਜ਼ਮੀਨ
    ਅਣਖੀ ਯੋਧੇ ਭੋਲੇ ਭਾਲੇ ਨੀ ਜੱਟ ਜ਼ਮੀਨਾ ਵਾਲੇ
    ਹਾਏ ਨੀ ਜਿਊਣ ਜ਼ਮੀਨਾ ਨਾਲ ਮਰਦੇ ਨਾਲ ਜ਼ਮੀਨਾ ਦੇ
    ਜੱਟਾਂ ਦੀ ਸਰਦਾਰੀ ਸੋਹਣੀਏ ਨਾਲ ਜ਼ਮੀਨਾ ਦੇ
    ਜੱਟਾਂ ਦੀ ਸਰਦਾਰੀ ਸੋਹਣੀਏ ਨਾਲ ਜ਼ਮੀਨਾ ਦੇ
    ( ਗੋਲੇਵਾਲਾ ੨ ਆਸਟ੍ਰੇਲੀਆ )

  • @jotysandhu2355
    @jotysandhu2355 ปีที่แล้ว

    🙏👍