@@ਰੰਗ਼-ਮਹਿਲ Assi vi y jagraon pind cheeme to aa Manse asi aune kise hor khedari kol pr y jo mrji kahi jave khedari bahut ne mor da recoard passe jitan vich ja prize jitan vich koi mukabla ni kr sakea ajj de time vich j hega koi y nam dasde appa kehda ladna
Bahut hi vadia interview liti hai patrkar ney, desi bndey naal desi trikey naal, ih bahut bdi khubi hai. Rbb di mehr tuhadey tey vi hovegi tey tusin vi ik din VVIP's di interview lia krogey
Kuj log bejubana te trs ni krde ..smjhna chaida jis lai eh ardaaas krde osdi kismt chmka dinde..bs ik pyaar bdle eh insaan nu ruh toh pyaar krde apne malk prti hmesha vfadar rehnde🙏
ਜਦੋਂ ਕਿਸਮਤ ਵਿੱਚ ਜਿੱਤ ਲਿਖੀਂ ਹੋਵੇ ਉਹ ਹਾਰ ਨਹੀਂ ਸਕਦਾ 🕊️ ਮੋਰ ਮੋਰ
ਬਹੁਤ ਦਿਲ ਦਾ ਸਾਫ ਬੰਦਾ ਰੱਬ ਦਾ ਬੰਦਾ ਬਹੁਤ ਸਿੰਪਲ ਭੋਰਾ ਹੰਕਾਰ ਨੀ ਬਾਈ ਨੂੰ ਜਮਾ ਰੱਬ ਦਿੱਤੀਆਂ ਖਾਣ ਵਾਲਾ ਬੰਦਾ ਰੱਬ ਨੇ ਕੁੱਛ ਵੀ ਨੀ ਲਕੋ ਕੇ ਰੱਖਿਆ ਸੱਚੇ ਪਾਤਸ਼ਾਹ ਏਦਾ ਹੀ ਕਿਰਪਾ ਬਨਾਈ ਰੱਖੇ
ਬਾਈ ਤੇ ਕਹਾਵਤ ਬਿਲਕੁਲ ਸਹੀ ਢੁੱਕਦੀ ਆ ਉਪਰ ਵਾਲਾ ਜਦੋਂ ਦਿੰਦਾ ਛੱਪਰ ਪਾੜ ਕੇ ਦਿੰਦਾ👍
ਜਿਸ ਨੇ ਤਨ ਮਨ ਨਾਲ ਸਾਰੀ ਜ਼ਿੰਦਗੀ ਕਬੂਤਰਾਂ ਦੀ ਸੇਵਾ ਕੀਤੀ ਏ ਫਲ ਤਾ ਮਿਲਣਾ ਸੀ
ਮੋਰ ਤਾ ਮੋਰ ਹੀ ਆ ਮੋਰ ਦੇ ਬਰਾਬਰ ਦਾ ਕੋਈ ਖਿਡਾਰੀ ਨੀ ਸਿਰਰਾ ਮੋਰ ਬੱਪੀਆਣਾ ਵਾਹਿਗੁਰੂ ਐਦਾਂ ਹੀ ਚੜ੍ਹਦੀਕਲਾਂ ਚ ਰੱਖੇ ਬਾਈ ਨੂੰ ਦਿਲ ਦਾ ਬਹੁਤ ਸਾਫ ਇਨਸਾਨ ਆ ਵਾਹਿਗੁਰੂ ਜੀ ਵੀ ਤਾਹੀ ਮੇਹਰ ਕਰਦੇ ਆ ਬਾਈ ਤੇ 🙏
Lp0000Pp
ਵਹਿਮ ਹੀ ਆ ਤੇਰਾ ਹੋਰ ਬਥੇਰੇ ਆ ਕਿੰਗ ਬੈਠੇ
Guljar sidhwa hega
8
@@ਰੰਗ਼-ਮਹਿਲ Assi vi y jagraon pind cheeme to aa Manse asi aune kise hor khedari kol pr y jo mrji kahi jave khedari bahut ne mor da recoard passe jitan vich ja prize jitan vich koi mukabla ni kr sakea ajj de time vich j hega koi y nam dasde appa kehda ladna
ਮੈਡਮ ਵੀ fan ਹੋਗੀ 🙃🙃😜😜😀😀ਮੋਰ ਉਸਤਾਦ ਦੀ
ਆਪਣੇ ਆਮ ਘਰਾ ਚ ਕਬੂਤਰ ਰੱਖਣ ਨੂੰ ਮਾੜਾ ਸਮਜਦੇ ਆ, ਪਰ ਇਹਨਾਂ ਦੀ ਜ਼ਿੰਗਦੀ ਬਣਾ ਦਿੱਤੀ ਕਬੂਤਰਾ ਨੇ
Bande to mada koi ni dharti banda mada kudrat layi
Right bro 💯💯💯💯💯💯💯💯
Bilkul sahi keha bhai
Bilkul sahi kya yrr jit skda bnda
ਮੋਰ ਇਹ ਨਾਂ ਬਹੁਤ ਸਮੇਂ ਤੋਂ ਸੁਣ ਰਿਹਾ ਸੀ ..ਕਬੂਤਰ ਬਾਜ਼ੀ ਚ ..ਅੱਜ ਵੇਖ ਵੀ ਲਿਆ ..ਬਹੁਤ ਘੈਂਟ ਬੰਦਾ..ਰੱਜੀ ਰੂਹ ਵਾਲਾ ..
👉 ਪੰਜਾਬ ਦੀਆਂ ਚੋਟੀ ਦੀਆਂ ਬਾਜ਼ੀਆਂ ਜਿੱਤਣ ਵਾਲਾ ਬੰਦਾ - ਮੋਰ ਬੱਪੀਆਣਾ 🙏❤️
ਮਿਹਨਤੀ ਬਹੁਤ ਯਾਦਾ ਬਾਈ ਮਿਹਨਤ ਦਾ ਮੁੱਲ ਮਿਲਦਾ ਵਾਹਿਗੁਰੂ ਬਾਈ ਨੂੰ ਹੋਰ ਤਰੱਕੀ ਵਖਸੇ
ਆਪਣੇ ਵੀ ਘਰ ਕਬਤੁਰ ਰੱਖੇ ਸੀ 4 ਕੂ ਸਾਲ ਤੋਂ ਕੋਈ ਚੱਕਰ ਕਰਕੇ ਕਬੂਤਰ ਛੜਨੇ ਪੈ ਗਏ ਪਰ ਸ਼ੋਂਕ ਨੀ ਮਰਿਆ ਅੱਜ ਵੀ ਕੋਈ video ਆਵੇ ਜਰੂਰ ਦੇਖਦੇ ,,,,,, ਬਹੁਤ ਭੈੜਾ ਸ਼ੋਂਕ ਚੰਦਰਾ ਕਬੂਤਰਾਂ ਦਾ ❤️,,,
ਕਿ ਚੱਕਰ ਪੈ ਗਿਆ ਸੀ ਦੱਸ ਯਾਰ
Same bai ❤
@@sahibsingh8967 study lyi Accedmy join krli c tym ni milda c ghre koi dekhbhal lyi haini c
ਬਹੁਤ ਵਧੀਆ ਸੁਭਾਅ ਲੱਗਿਆ ਮੋਰ ਬਾਈ ਦਾ,ਰੱਬ ਤੁਹਾਨੂੰ ਚੜਦੀ ਕਲਾ ਚ ਰੱਖੇ, ਲੰਬੀ ਉਮਰ ਵਕਸ਼ਣ 🙏🙏🙏🙏🙏
Weldone, 🙏 ਬੱਪੀਆਣੇ ਦਾ ਨਾਂ ਰੌਸ਼ਨ ਕਰਨ ਲਈ
ਬਹੁਤ ਚੜਾਈਆਂ ਮੋਰ ਬਾਈ ਦੀ, ਮਾਲਕ ਚੜ੍ਹਦੀ ਕਲਾ ਵਿਚ ਰੱਖੇ
ਇੰਟਰਵਿਊ ਵਾਲੀ ਭੈਣ ਨੇ ਸਿਰਾ ਕਰਤਾ ਬਹੁਤ ਵਧੀਆ ਵੱਖਰਾ ਅੰਦਾਜ਼ ਬਹੁਤ ਵਧੀਆ ਇੰਟਰਵਿਊ ਲਿਆ ਬਾਕੀ ਮੋਰ ਤਾ ਮੋਰ ਈ ਹੁੰਦਾ👌🏻
ਗਰੀਬ ਭਾਵੇਂ ਸੀਗਾ ਮੋਰ ਪਰ ਰੂਹ ਦਾ ਕਿੰਨਾਂ ਰੱਜਿਆ ਤੇ ਅਮੀਰ ਆ
ਐਨਕਰ ਦਾ ਦਿਲ ਆਇਆ ਪਿਆ ਮੋਰ ਬਾਈ ਪਾਰ ਪੈਸਿਆਂ ਆਲੀ ਤੇ ਵਿਆਹ ਆਲੀ ਗੱਲ ਸੁਣ ਕੇ ਕਹਿੰਦੀ ਅੱਛਾ ਜੀ
😂😂y mai v eh e soch reha c
😃😃😃🤣
Ryt
ਓਏ ਅਣਪੜੋ ਤੁਸੀ ਲੋਕ ਔਰਤ ਜਾਤ ਨੁੰ ਸਿਰਫ ਮਾੜੀ ਅੱਖ ਨਾਲ ਈ ਵੇਖਦੇ ਓ।
Interveiw ਲੈਣ ਵਾਲੀ ਨੂੰ ਜਵਾ ਅਕਲ ਨੀ ਕਿਵੇਂ ਗੱਲ ਕਰਦੀ ਆ ਜਿੰਨੀ ਤੇਰੀ ਉਮਰ ਆ ਉਨੇ ਤਾਂ ਐਤਵਾਰ ਹੀ ਦੇਖ ਲਏ ਆ ਮੋਰ ਨੇ 🙏🙏🙏
😂😂
🤣😂😂😂🤣
Eddda o raab v nhi mor mor lai aa
Shi gl aa
ਮੋਰ ਦਿਲ ਦਾ ਹੀਰਾ ਬੰਦਾ ਸਾਉ ਸੁਭਾਅ ਦਾ ਵਹਿਗੁਰੂ ਤਰੱਕੀ ਹੋਰ ਬਖਸ਼ੇ
ਮੈਡਮ ਜੀ ਨੇ ਕਿਹਾ ਕਿ ਵਿਆਹ ਨਹੀਂ ਕਰਾਇਆ ਅਤੇ ਹੁਣ ਤਾਂ ਇੰਨਾ ਜ਼ਿਆਦਾ ਪੈਸੇ ਹੋ ਗਏ ਤਾਂ, ਅੱਗਿਓਂ ਮੈਡਮ ਜੀ ਦੇ ਸਵਾਲ ਦੇ ਜਵਾਬ ਵਿੱਚ ਸ਼ਾਇਦ ਵਿਆਹ ਤੋਂ ਹੀ ਐ। ਬਾਕੀ ਦਿਲ ਤਾਂ ਮੈਡਮ ਜੀ ਅਗਲੇ ਦਾ ਕਰਦਾ ਹੋਊ ਪਰ..
ਬਹੁਤ ਵਧੀਆ ਜੀ ਰੱਬ ਮੇਹਰ ਰੱਖੇ
ਹੋਰ ਗੱਲਾਂ ਦੀਆਂ ਗੱਲਾਂ ਬਾਈ ਜੀ ਨੇ ਇੱਕ ਵਾਰ ਤਾਂ ਮੋਰ ਮੋਰ ਕਰਾ ਦਿੱਤੀ ਬਾਈ ਜੀ ਨੇ ਜਿਉਂਦਾ ਰਹਿ ਬਾਈ
ਮੋਰ ਬੱਪੀਆਣਾ ਦੀ ਤੇ ਕਬੱਡੀ ਵਿੱਚ ਪਾਲੇ ਜਲਾਲਪੁਰ ਦੀ ਗੱਲ਼ ਬਾਤ ਵੱਖਰੀ ਇਹ👍👍👍
Bilkul bai 👌✊❤️
🙏🏻❣️ ਵਾਹਿਗੁਰੂ ਜੀ ਮੇਹਰ ਕਰੋ ਜੀ। ❣️🙏🏻
ਵਾਹਿਗੁਰੂ ਬਾਈ ਦੀ ਉਮਰ ਲੰਬੀ ਕਰੇ
ਬਿਨਾਂ ਨੋਲਜ ਵਾਲੇ ਮੋਰ ਬਾਈ ਦੀ ਕੋਈ ਇੰਟਰਵਿਊ ਲਵੇ ।ਸਵਾਦ ਨਹੀਂ ਆਉਂਦਾ।
Wahe guru g lambi umar krn mor bapiyana 22 g di 🕊️🕊️🕊️🕊️🕊️🕊️ 🙏🙏🙏🙏🙏🙏 kafi umar vi hogi
ਐਂਕਰ ਵੀ ਬੱੱਗੀ ਕਬੂਤਰੀ ਵਰਗੀ ਐ
❤️❤️❤️❤️💋💋😀😀😀
ਮਿਹਨਤ ਵੀ ਬਹੁਤ ਆ ਵੀਰ ਦੀ ਸਾਰੀ ਉਮਰ ਲੇਖੇ ਲਾਤੀ ਕਬੂਤਰਾਂ ਦੇ
V nice ਮੋਰ ਬਾਈ ਮੇਰੇ ਭਰਾ ਨੂੰ ਵੀ ਸ਼ੋਕ ਬਹੁਤ ਆ ਕਬੂਤਰਾ ਦਾ ਉਹ ਛੋਟਾ ਜਾਂ ਸੀ ਜਦੋਂ ਕਬੂਤਰ ਰੱਖਣ ਲੱਗ ਗਿਆ ਪਰ ਮੇਰੇ ਪਾਪਾ ਉਸ ਨੂੰ ਲੜਦੇ ਫੇਰ ਵੀ ਉਸ ਨੇ ਪਾਪਾ ਤੋਂ ਚੋਰੀ ਕਬੂਤਰ ਕਿਸੇ ਦੋਸਤ ਦੇ ਘਰ ਰੱਖਿਆ ਕਰਦਾ ਹੁਣ ਵੀ ਰੱਖਦਾ ਉਹ ਥੋਨੂੰ ਜਾਣ ਦਾ ਉਸ ਨੇ ਮੈਨੂੰ video ਵੀ ਦਿਖਾਈ ਸੀ ਥੋਡੀ ਟਰੈਕਟਰ ਵਾਲੀ ਕਹਿੰਦਾ ਇਹ ਮੋਰ ਆ ਇਹ ਬੰਦਾ ਬਹੁਤ ਵਧੀਆ ਆ ਉਸ ਦਾ ਨਾਂ ਦਰਸ਼ਨ ਆ ਕੋਟਕਪੂਰੇ ਤੋਂ ਪਿੰਡ ਜਲਾਲੇਆਣਾ
Awesome mor bai, main mor bai nu 15 saal ton jan da, heera banda tahin waheguru banh farh da
ਮੋਰ ਮੋਰ ਹੋਈ ਪਈ ਆ 🙏❤️
😢
ਰੂਹ ਖੁਸ਼ ਕਰਤੀ ਬਾਈ ਜੀ
ਮੋਰ ਬਾਈ ਜੀ ਦਿਲ ਦਾ ਰਾਜਾ ਬੰਦਾ ਹੈ ਜੀ
ਇਹ ਤਾਂ ਰੱਬ ਦਾ ਬੰਦਾ।
ਨਾ ਕੋਈ ਹਕਾਰ,ਨਾ ਆਕੜ।
ਮੋਰ ਮੋਰ ਹੋਈ ਪਈ ਐ ਇਕ ਵਾਰ ਤੇ 🔥🔥🔥🎉🎉
ਮੋਰ ਕੋਲ ਅਸੀ ਸੀ ਦੋਨੇ ਭਰਾ ਵੀਹ ਸਾਲ ਪਹਿਲਾਂ ਇਨੇ ਦੇ ਬਕਰੀਆ ਤੇ ਕਾਬੂਤਰ ਤੇ ਮੱਝਾਂ ਸਮਜੇ ਸੀ ਆਸੀ ਏਨਾ ਦੇ ਕੋਲ਼ ਰੋਡਾ ਤੇ ਬਿਕਰ ਸਨਿਆਰਾ ਪਾਲੀ ਰਲ਼ੇ ਹੋਏ ਸੀ ਹੁਣ ਵੀ ਸਾਡਾ ਬਹੁਤ ਪਿਆਰ ਕਰਦੇ ਨੇ
ਲੱਗਦਾ ਮੈਡਮ ਦਾ ਇਰਾਦਾ ਏ ਵਿਆਹ ਕਰਵਾਉਣ ਦਾ ਮੈਡਮ ਜੀ ਖੁਸ਼ ਰੱਖੇਗਾ ਤੁਹਾਨੂੰ ਵਿਆਹ ਕਰਾ ਲਓ
ਓਏ ਹੋਏ ਬਾਈ ਜੀ ਦੀ ਕਬੂਤਰੀ ਮਰ ਗਈ ਬਹੁਤ ਮਾੜਾ ਕੰਮ ਹੋਇਆ ਸਖਤ ਮਿਹਨਤ ਕਰਕੇ ਮੋਰ ਵੀਰ ਇਹ ਜਗਾ ਤੇ ਆਇਆ ਵਾਹਿਗੁਰੂ ਜੀ ਚੜਦੀ ਕਲਾ ਵਿੱਚ ਰੱਖਣ🙏
ਮੌਰ ਤਾਂ ਮੌਰ ਹੀ ਆ ❤️
Mor ta mor aaa jnaani di nasal hor aaaa cheeni jehi krdi ki aaaa😂😎😀
Bhot vadia interwive Keti sister ji good job mor ta mor a y🕊️🕊️🕊️🕊️🕊️
ਉਮਰ ਸਾਰੀ kabotera ਦੇ ਲੇਖੇ ਲਾਈ ਆ ਫੇਰ ਕਰੋੜ ਪਤੀ ਬਣਿਆ ਬੀਬਾ ਭਗਤੀ ਕਰਨੀ ਪੈਂਦੀ ਆ
Patarkar pyari v bohat aa, so cute patarkar saab ji
Star player ਮੋਰ ਬੱਪੀਆਣਾ ਮੋਰ ਮੋਰ ਹੋਈ ਪਈ ਐ
ਵਾਹਿਗੁਰੂ ਜੀ ਕਿਰਪਾ ਕਰੇ ਜੀ ❤️❤️👋👋
Hlo g
ਮੈਡਮ ਬਹੁਤ ਸੋਹਣੀ ਆ
Love you cutie 😘
🤣🤣👍👍
Mor naal set ho gyi lagdaa babaa hun ahdaa mor mor bnau 😂
😅😅😅😅
Shi gal a
Yaar patarkar Bibi boht piyari laggi menu ta boli ve bohot vadia
Waheguru mehr bnayi rakhe 🙏🙏🙏fakkar insaan bilkul🤗🤗na koi dikhava na kise tra da.....simple te sadgi.....rabb khush rakhe veer nu ❤️❤️
Waheguru g Mehar kreo g 🙏🤲🙏🌺
Bahut hi vadia interview liti hai patrkar ney, desi bndey naal desi trikey naal, ih bahut bdi khubi hai.
Rbb di mehr tuhadey tey vi hovegi tey tusin vi ik din VVIP's di interview lia krogey
Very good intew 👌👌🌷🙏🏻🙏🏻🕊️💯
ਮਿਹਨਤ ਨਾਲ ਹੀ ਫਲ ਹੈ
ਅੱਛਾ ਅੱਛਾ ❤️❤️😍😍👍🤣🤣🤣
Wah Bai mor ji waheguru Mehar kare ji pind chahal Faridkot
ਪਤਰਕਾਰ ਦਾ ਦਿਲ ਆ ਗਿਆ mor ਤੇ
😀😀😀
Anchor madem boht sohna bolda na👌🏻👌🏻👌🏻
ਪੱਤਰਕਾਰ ਭੈਣੇ ਆਪ ਤੋਂ ਵੱਡੇ ਬੰਂਦੇ ਦੀ ਇੱਜਤ ਕਰੀਦੀ ਹੁੰਦੀ ਆ ਬਾਕੀ ਤੁਸੀਂ ਆਪ ਪੜੇ ਲਿਖੇ ਹੋਏ ਹੋ ਸਮਝਦਾਰ ਹੋ
Waheguru ji hor tarakiyan bakshan mor uncle nu
🤔🤔ਲੱਗਦਾ ਮੈਡਮ ਦਾ ਇਰਾਦਾ ਬਣਿਆ ਪਿਆ ਬਾਈ ਨਾਲ ਵਿਆਹ ਕਰਾਉਣ ਦਾ 🤪😜
🤭🕊🕊🕊🕊🕊
😂😂👍
Menu b aahi lgda bai jida boldi pyi aa
ਮੈਨੂੰ ਵੀ ਇਵੇਂ ਹੀ ਜਾਪਦਾ ਜਿਵੇਂ ਗੱਲ ਕਰਦੀ ਆਂ ਇੰਨੇ ਪੈਸੇ ਕਿਸਦੇ ਲਈ ਕਮਾਉਂਦੇ ਓ।
😀😀😀
More di morni🐦🦃 reporter 😂 so cute
ਮੋਰ ਤਾਂ ਮੋਰ ਹੀ ਏ🕊️🕊️
Mera daddy vi sirra player c labh bhagibander ❤️
Bahut vahdia ji intrview
ਕਿਸਮਤ ਬੰਦੇ ਨੂੰ ਕਿੰਨਾ ਵੀ ਉੱਪਰ ਲਜਾ ਸਕਦੀ ਆ
Akanksha g tuc v bhut Dil chasp ho
Reporter sohni bahut aa sachi yr lal lal galla ne
ਬਾਈ ਲਗਦਾ ਤੂੰ ਮੋਰ ਵੱਲ ਤਾਂ ਦੇਖਿਆ ਹੀ ਨਹੀਂ ਇਕੱਲੀ ਮੋਰਨੀ ਹੀ ਦੇਖੀ ਗਿਆ
@@gurdippahal2035 absolutely right bro
Waheguru mehar kre 👏❤️
Dil bhot jitte a moor ne❤
Star player ਕਬੂਤਰ ਵਾਲੇ ਜੀ
🙏ਵਾਹਿਗੁਰੂ ਜੀ ਇੱਦਾ ਹੀ ਸਭ ਤੇ ਆਪਣਾ ਮਿਹਰ ਭਰਿਆ ਹੱਥ ਸਿਰ ਤੇ ਰੱਖਣ 🙏
ਅੱਛਾ ਅੱਛਾ ਕਰੀ ਜਾਂਦੀ ਆ ਪੱਤਰਕਾਰ ਕਿਹਨੇ ਬਣਾਇਆ ਮੈਡਮ ਨੂੰ
😂😂🤣😂😂😂
ਮੈਡਮ ਪ੍ਰਭਾਵਿਤ ਹੋਗੀ ਬਾਈ ਦੀ ਸਾਦਗੀ ਤੇ
🙏🌹waheguru ji 🙏 mehar kri sab te
Baba nanak mehar kre 22 te nyc person ah 22
Morr tan morr ee aa gud star kabootarwaz
Mor da sand v vekh lenaa c kinaa time londa 🔥🔥🔥🔥🔥🔥🔥🔥🔥🔥🔥🔥🔥🔥🔥🔥
💕💕💕💕💕💕ik Shonk kabootar Baazi da
ਮੋਰ ਤਾਂ ਮੋਰ ਆ 🕊️
ਅੱਛਾ ਜੀ
❤ God blass you veer G
ਮੋਰ ਨਾਲംਜੋੜੀ ਬਣਦੀਏ ਮੋਰਨੀ ਵਾਲਾ ਸੂਟ ਵਧੀਆ ਪਾਇਆ ਏ
Fan ਹੋਗੀ ਮੈਡਮ 😜😂😂
ustad mor God bliss you 22 g
Bnda dil da kohra bnda chngi tran mile a ehnu cheene mansa dw role ch
Very nice🕊🕊🕊🕊👌👏👏👏👏👏
ਮੋਰ ਬਾਈ ਜੀ ਦਾ ਫੈਨ ਹਾਂ ਜੀ
Mor ta mor e aa sirra lounda bazzia te trending ch chalda ga💥💥💥💥💥🔥🔥🔥🔥
Ajj v win hoya moge cup to bai ❤️❤️❤️ shade pind cc macth cc sir4raa kiti pyi bahi nie❤️❤️❤️❤️
Bai.Mor.ji.love.u.
Long.life.hoye.
Jarri.rkho.saloot.h
Maan22....canada
Sirra ਮੋਰ
ਪੱਤਰਕਾਰ ਮੈਡਮ ਮੋਰ ਬਾਈ ਤੇ ਸੈਂਟੀ ਹੋ ਗਈ।
ਵਿਆਹ ਕਰਾਉਣ ਲਈ ਤਿਆਰ ਆ।
🙏 Wahi guru ji 🙏🕊️🕊️🕊️😥😥
ਦੁਨੀਆਂ ਮੋਰ ਕਹਿੰਦੀ ਆ ਕਬੂਤਰ ਬਾਜ਼ੀ ਦਾ ਸੈਨਸਾ
Sirrrrra Lata mor uncle ji ne
Kuj log bejubana te trs ni krde ..smjhna chaida jis lai eh ardaaas krde osdi kismt chmka dinde..bs ik pyaar bdle eh insaan nu ruh toh pyaar krde apne malk prti hmesha vfadar rehnde🙏
Asi v kabuter ਜਾਨ to v jada ਵਧ ਕੇ ਰੱਖੀ de aa mdm.. Ehna naal koi dhakka nii krde..
Great ustad ji
ਨਹੀ ਵੀਰ ਜੀ ਮਿਹਨਤ ਦਾ ਫਲ ਆ।
Sirra krvata and uncle ji👍👍
ਮੋਰ ਬੱਪੀਆਣਾ seraaaaaa
Ancar madam ji bahut hi acche lagde aa Ji
Mam ne bhut sohni interwiew lai