5711 र्टेकटर बहुत ही अच्छा है सरदार जी ने सभाल कर बढीया रखते हैं खूब ताकतवर र्टकटर है डीजल खर्चा बहुत कम है धन्यवाद देता हूँ सरदार जी को मिडिया वाले भाई ने 5711 र्टकटर दिखाकर नाना जी याद करवाया है मिडिया वाले भाई को धन्यवाद देता हूँ जी
Je aj kl de Munde eda baba ji Wang soch rakhn ge tan. Punjab bach jau . Nai ta fukra gardi ne maar he lye .. aj de Munde ek nat bolt ne khool skde bas bass tyre show chaide
ਮੇਰਾ ਮਨਪਸੰਦ ਜੀਟਰ ਆਵਦੇ ਸਮੇਂ ਦੀ ਸਭ ਤੋਂ ਅਡਵਾਂਸ ਟੈਕਨੌਲੋਜੀ। ਸਰਦਾਰ ਜੀ ਦੀ ਚੁਸਤੀ ਅਤੇ ਨੌਲਜ ਵੀ ਸਲਾਹੁਣਯੋਗ ਹੈ ਜੀ🙏
ਸਹੀ ਸੋਚ ਨਾਲ ਮਿਲਾਇਆ ਇਹੀ ਕਿਸਾਨੀ ਨੂੰ ਬਚਾ ਸਕਦੀ ਆ
ਬਾਈ ਜੇ ਮਸ਼ੀਨਰੀ ਰਖੀ ਤੇ ਕੰਮ ਵੀ ਆਪ ਆਓਦਾ ਤਾਂ ਸੋਨੇ ਤੇ ਸੁਹਾਗਾ ਤੁਸੀ labor ਬਹੁਤ ਬਚਾ ਸਕਦੇ ਬਹੁਤ ਖੁਸ਼ੀ ਹੋਈ bai ji your so hard worker salute to you
ਐਡਾ ਵੱਡਾ ਇੰਜਨ ਅੱਧੇ ਗੇੜੇ ਨਾਲ ਥੋੜ੍ਹੇ ਜਿਹੇ ਜੋਰ ਨਾਲ Start ਹੋ ਗਿਆ । ਕਮਲ ਦੀ ਗੱਲ ਆ । ਦਾਲ ਜਾਂ ਸਬਜ਼ੀ ਵਿੱਚ ਜਰੂਰ ਕੋਈ ਕਾਲਾ ਹੈ ਤਾਰੀ । ਪ੍ਰਧਾਨ ਧੱਕ ਐਵੇ ਨਹੀ ਪੈਂਦੀ ।
ਮੁੰਧਾ ਵਾਲੇ ਸੰਧੂ
Asi v HMT de katar Fan aan🔥🔥❤️❤️ Rab Mehar kre HMT Fir ave.....🙏🏻🙏🏻
5711 र्टेकटर बहुत ही अच्छा है सरदार जी ने सभाल कर बढीया रखते हैं खूब ताकतवर र्टकटर है डीजल खर्चा बहुत कम है धन्यवाद देता हूँ सरदार जी को मिडिया वाले भाई ने 5711 र्टकटर दिखाकर नाना जी याद करवाया है मिडिया वाले भाई को धन्यवाद देता हूँ जी
Ajj a wali video dekh k dil kush ho geya
Zetor tractor best tractor❤️❤️
ਵੀਰ ਜੀ ਤੁਹਾਡੀ ਬਹੁਤ ਚੰਗੀ ਸੋਚ ਹੈ। ਮੈਂ ੫੫੧੧ ਵੀ ਦੇਖੇ ਹਨ ਬਹੁਤ ਸੋਹਣੇ ਅਤੇ ਜਾਨਦਾਰ ਟਰੈਕਟਰ ਹਨ। ਐਵੇਂ ਪੁਰਾਣੇ ਚਲਦੇ ਟਰੈਕਟਰ ਕਬਾੜੀਆਂ ਨੂੰ ਵੇਚ ਨਵੇਂ ਟਰੈਕਟਰ ਕਰਜੇ ਤੇ ਲੈਣ ਦਾ ਕੀ ਫਾਇਦਾ।
ਅਵਾਜ਼ ਬਹੁਤ ਜਬਰਦਸਤ ਹੈ, ਅਨੰਦ ਆ ਗਿਆ।
Sira vedio brother men tan 963 vech ke 5911 lianda sira tracktur hai Bai g
hmt ਹੈ ਤਾਂ ਵਧੀਆ ਪਰ ਇਕ ਤਾਂ ਬਰੇਕਾਂ ਬਹੁਤ ਲੀਕ ਕਰਦਾ ਤੇ ਇਕ clutch plate ਜਲਦੀ ਮੰਗਦਾ
Sukhdeep ji very good information thanks
ਕਿਸਾਨ ਦਾ ਪਿੰਡ ਇਲਾਕਾ ਵੀ ਦਸੇਆ ਕਰੋ ਜੀ
ਪਿੰਡ ਦੋਦਾ ਸ੍ਰੀ ਮੁਕਤਸਰ ਸਾਹਿਬ
ਚੈਨਲ ਵਾਲੇ ਸਾਰੇ ਘੁੱਸੇ ਇਕਠੇ ਹੋਏ ਸਿਰਫ਼ ਤੇ ਸਿਰਫ਼ ਇਹਨਾਂ ਨੂੰ ਪੈਸੇ ਨਾਲ ਮਤਲਬ ਵੀਡੀਓ ਚੱਲ ਜਾਵੇ ਨਾ ਪਿੰਡ ਦੱਸਦੇ ਆ ਨਾ ਸ਼ਹਿਰ ਦੱਸਦੇ ਨਾ ਕਿਸਾਨ ਦਾ ਨਾ ਦੱਸਦੇ ਆ ਬਹੁਤ ਵੱਡੀ ਕਮੀ ਆ ਕਿਉਂ ਪੈਸੇ ਪਿੱਛੇ ਫਿਰ ਦੇ ਪਿਆਰ ਨਾਲ ਹੋਲੀ ਹੋਲੀ ਗੱਲਾਂ ਕਰੀਆ ਕਰੋ ਸਮਝ ਆ ਜਾਵੇ ਮਾਫ ਕਰਨਾ🙏🙏 ਸੋਰੀ ਵੀਰੇ
Wmk Ji God bless you Ji Waheguru Ji Sabna Te Hamesha Meher krna Ji God Ji
Very good very nice waheguru Maher kara Rakhi very good thanks
Love 5711 veer sade kol 40 sal purina
ਵੀਡੀਓ ਦੇ ਸ਼ਰੂ ਵਿਚ ਪਿੰਡ ਤੇ ਏਰੀਆ ਦੱਸਿਆ ਕਰ ਪਤਾ ਲੱਗੇ ਕਿੱਥੇ ਦੀ ਆ
Pind doda shri muktsar sahib kol
ਪਿੰਡ ਤੇ ਏਰੀਆ ਵੀਡੀਓ ਵਿੱਚ ਜ਼ਰੂਰ ਦੱਸਿਆ ਕਰ
ਤੂੰ ਨਾ ਤਾਂ ਕੋਈ ਪਿੰਡ ਤੇ ਏਰੀਆ ਦੱਸਦਾ ਹੈ
ਵੀਡੀਓ ਕਿਹੜਾ ਪਿੰਡ ਹੇ ਤੇ ਏਰੀਆ ਵੀਡੀਓ ਬਣਾਉਣ ਤੋਂ ਪਹਿਲਾਂ ਦੱਸਿਆ ਕਰ 🙏🙏🙏🙏🙏
5711 ਤੋ ਪਹਿਲਾਂ 5511 ਆਈਆਂ ਸੀ । ਅਸੀ 1972 ਵਿੱਚ 29500 ਦਾ ਲਿਆਂ ਸੀ
Kachi shori atta khrab??
Sade kol 3511 1980 model
ਸਾਡੇ ਕੋਲ 2511 1981 ਮਾਡਲ ਆ
ਹੈਂਡਲ ਜਦੌ ਮਾਰਿਆਂ ਨਾਲ ਸਿਲਫ ਨਾਲ ਮਾਰ। ਦਿੱਤੀ
Budey nay akh da isara keta vee tu self mar gor nal deko 22 🤪
Starting new tractors to kitey uper👍🌹🌹
Old is gold
Shaandaar bhai sukhdeep ji
Top condition trector original zetor block ingion
Sade kol original 5711 hmt ha yi g 1978 model tractor sirra
Bai nmbr send kri
9855171937
Baapu ji nu sat shri akal ji
God bless you
Hmt sirra ne
Uncle sada sira bai ..... 2 ne 5711 high speed Te low speed uncle kol ...
22 ਕਿਸਾਨ ਦਾ ਪੂਰਾ ਐਡਰੈੱਸ ਤੇ ਨੰਬਰ ਵੀ ਛੱਡਿਆ ਕਰੋ ਤਾਂ ਵੀਡੀਓ ਦੇਖਣ ਦਾ ਫੈਦਾ ਹੁੰਦਾ
Tractor ta agg 🔥🔥di latt e a
ਅਸੀਂ ਵੀ ਇਹ ਟਰੈਕਟਰ ਬਹੁਤ ਹੀ ਚਿਰ ਚਲਾਈ ਆ
sonalika da engion tokhi batha color dak da blue
Veer g start karne ka kya system h is tractor me bato
22 mahindra 475 bich double clutch lever ha
Very nice Tractor
Sardar saab nu support
भाई साहब ये तो हमारे एरीये से आया है
Mare kol sonalika 75 trector hai odi video bando veer g
Handil ko kese lgayah
ਪਿੰਡ ਕਿਹੜਾ ਇਹਨਾਂ ਦਾ
Nice bro
Bout shona veer tractor
Bahut vadia
bai 2522de video jarur banoni cc bai wale de
By ji pind jrur dsya kro
Jai kisan tau
Good trctr bro
Y bilku mari scho da y da. Adras changi tara daso milna bapu nu asi y phone nuber b dasoo plz
👍👍👍HMT
Atttt hmt
Hmt deutz always best
5911 da koe mukabla 5711
ਸ਼ਰਾ।ਖਰਚਾ।ਕਿਨਾ।ਕਰਤਾ ਦੋ।ਜਿਨਾਂ ।ਏਤਾ।ਪ ਮਪ। ਮਾਰੀ।ਜਾਦਾਹੈ
Very good
Attttt
5911hmt sirra
7511 Sab da sirra wa
Hmt ta good a
Eh tractor band kyu hoye es te video bnao
pind ki a veer da
Je aj kl de Munde eda baba ji Wang soch rakhn ge tan. Punjab bach jau . Nai ta fukra gardi ne maar he lye .. aj de Munde ek nat bolt ne khool skde bas bass tyre show chaide
Nice video
Address v Dasea kro Tractor tu hi start ho jana
Mere paas tha 1980 madal
ਬਾਈ ਜੀ ਮਡਗਾਰਡ G 453 Hindustan ਦੇ ਲਾਇਓ
Pind doda shri Muktsar Sahib
❤
Nice
J bai tusi aa sab kar dyo gha ta ma ena kol tator la va gha
good y
Second comment
Good
Tractor de zor da vlog bano
Bai yaar na tusin tractor da model daseya na hp kina o dasya na pind na distt
5911 di hoia vir ji 6522 a hun ta
1980 model to pahla da eh tractor g
Y g bahut vadiya par pind te distric kare or dsa diya karo
Pind doda muktsar
pind vi dus dya kro veer bakki sab kuj sirra
ਪਿੰਡ ਦੋਦਾ
ਪਿੰਡ ਦੋਦਾ
Starting ala project farmtrac ch lgju bai ?
Ki hogea bai 😂
Chij e wali sira vr
Bai g sada kol hindstan aa g312 2 cylinder vich ov di ho skda
Ho sekda vir ji
Nyc
Hmt di rees koi nai kar sakda bai g
Y kise veer nu 4022 hmt vare jankari hove mere kol hegya 1 month hoya lai nu kuj problem hai help chahide si
Ki problem hai veer g
1 comment❤❤
ਬਹੁਤ ਬਹੁਤ ਵਧੀਆ,5911 ਤੋਂ ਕੀ ਫ਼ਰਕ ਐ
हिन्दुस्तान ट्रैक्टर कि जानकारी दे धन्यवाद
High..speed..aa..ver.g..ih..tracter
vr ji number mil skda bai da
Hmt 3511me rotavator kitne feet ka chalega
Saktiman 7futta
@@GurbhejSingh-sr9xb rotavator chalaneshe tractor me kuch problem to nahi aatana
Nala oda vi lift wala pump v gear vich aa o da vi side ch lagh skdaa
Wah g wah
9
Haa ghar khere nu tan jahaz v das de ???? Demo ni den auande haaa haaa ਕਲੋਲਾ ੲੀ ਅਾ
ਵਾਹ ਜੱਟਾ ਨਹੀਂ ਰੀਸਾਂ ਤੇਰੀਆਂ
ਇੰਜਨ ਚੇਜ ਆ
Veer g sb to pehla bolya kr plz.. M ajj ....... Pind, dist, parsn name, dsya kr. Kacha na ktya kr plz Yr thnxx.. Mind na kri..... 🚩🚜✌️
22 lok dislike keo krde a samj ne ode
Dislike wale oh hi aa jehre zeter nu psand ni karde
O Nhi bai jada dake ਹੁੰਦੇ hat vaj jada
5711 nal 3 toodi walia da geer todia
Bai nmbr send kri apna
Sab tu phelan 22 pind tay 22 da nam fear sval puso 22
Pind doda, muktsar
Sukhdeep ji pind kehda baian da
doda
Sri muktsar sahib wala doda ya koi hor
@@malwabeltpunjab6025 Muktsar wala doda hai ji
Dodha sandeep, ghore kabaddi walya da ja koi hor g.....????
@@ukbrar6408 ohi
5911िਸਰਾ
6522 a vir ji
Hun ta sonalika ne 5911 nu kn tyo fd k india cho bar kd dita
Sona oud janda lika reh janda
Bai de no send kro ji