Bhai Amrik Singh ਦੇ ਕਮਰੇ ਸਾਹਮਣੇ ਬੇਹੱਦ ਭਾਵੁਕ ਹੋਈ Satwant Kaur, ਦੱਸਿਆ ਕਿਵੇਂ ਲੜੇ ਸੀ ਮੇਰੇ ਪਿਤਾ

แชร์
ฝัง
  • เผยแพร่เมื่อ 9 ม.ค. 2025

ความคิดเห็น •

  • @sarbjitsingh6984
    @sarbjitsingh6984 3 ปีที่แล้ว +53

    ਭਾਈ ਅਮਰੀਕ ਸਿੰਘ ਸਦਾ ਅਮਰ ਰਹਿਣਗੇ ਅੱਖਾਂ ਭਰ ਆਈਆਂ ਦੇਖ ਕੇ।

  • @kanwarjeetsingh1086
    @kanwarjeetsingh1086 3 ปีที่แล้ว +46

    ਅਪਣੇ ਪੰਥ ਦੇ ਸਦਾ ਸਹਾਈ ਦਸਮੇਸ਼ ਪਿਤਾ ਜੀ ਅਪਣੇ ਪੰਥ ਨੂੰ ਚੜ੍ਹਦੀਕਲਾ ਬਖਸ਼ਣਾ ਜੀ।

    • @MukeshKumar-cr8vr
      @MukeshKumar-cr8vr 3 ปีที่แล้ว +1

      Bhai ji bindawala congress ka agent tha

    • @MukeshKumar-cr8vr
      @MukeshKumar-cr8vr 3 ปีที่แล้ว

      Kya aap ko patt hi ji kartar Singh ki baad damdami taksaal ka chief bhai amrik Singh hota what ganni jail Singh ni bindawala ko damdami taksaal ka chief bana gya hi ji

    • @Punjabi.Pandit.Secular
      @Punjabi.Pandit.Secular 3 ปีที่แล้ว +1

      @@MukeshKumar-cr8vr ਬਾਈ
      ਕਲੰਨ ਦਿਮਾਗ ਵਾਲ਼ੇ ਭਗਤਾਂ ਨੂੰ ਇਹ ਗੱਲ ਸਮਝ ਨਹੀਂ ਆਉਣੀ।

    • @MukeshKumar-cr8vr
      @MukeshKumar-cr8vr 3 ปีที่แล้ว

      @@Punjabi.Pandit.Secular English mi written karoo ji punjabi not understand

    • @MukeshKumar-cr8vr
      @MukeshKumar-cr8vr 3 ปีที่แล้ว

      @@Punjabi.Pandit.Secular ya mobile number send karoo ji

  • @navdeepsinghbirdi6095
    @navdeepsinghbirdi6095 3 ปีที่แล้ว +26

    ਭਾਈ ਅਮਰੀਕ ਸਿੰਘ ਜ਼ਿੰਦਾਬਾਦ 🙏🙏

  • @kirpalsidhu7401
    @kirpalsidhu7401 3 ปีที่แล้ว +31

    ਜਹਿੜੇ ਪਰਿਵਾਰ 84ਵੇਲੇ ਸ਼ਹੀਦ ਹੋਏ ਸਨ ਉਹਨਾਂ ਪਰਿਵਾਰਾਂ ਨੂੰ ਇਨਸਾਫ ਨਹੀਂ ਮਿਲਿਆ ਕਿਰਪਾ ਕਰਕੇ ਇਨਸਾਫ ਦਿਵਾਉਂਣ ਵੀਰ 🙏🙏🙏🙏🙏

  • @RajwinderKaur-kg1lx
    @RajwinderKaur-kg1lx 3 ปีที่แล้ว +15

    ਇਹ ਪਿਆਰੀਆ ਬੱਚੀਆਂ ਦੋਵੇਂ ਭੈਣਾਂ ਮੁਕਤਸਰ ਸਕੂਲ ਪੜ੍ਹਦੀ ਆ ਵੇਖੀਆਂ ਸਨ ੳਸ ਤੋਂ ਬਾਅਦ ਅੱਜ ਫੋਨ ਤੇ ਵੇਖੀ ਮੈਂ ਬਹੁਤ ਰੋਈ ਇਹ ਪਰਵਾਰ ਬਹੁਤ ਨਿਮਰਤਾ ਵਾਲਾ ਸੀ

  • @jotinderdhaliwal2921
    @jotinderdhaliwal2921 3 ปีที่แล้ว +70

    ਮਰਦ ਏ ਮੁਜਿਹਦ ਸੰਤ ਜਰਨੈਲ ਸਿੰਘ ਜੀ ਖਾਲਸਾ ਜ਼ਿੰਦਾਬਾਦ
    ਭਾਈ ਅਮਰੀਕ ਸਿੰਘ ਜੀ ਸਿੱਖ ਸਟੂਡੈਂਟ ਪ੍ਰਧਾਨ ਫੈਡਰੇਸਨ ਜ਼ਿੰਦਾਬਾਦ

    • @Gurinder1992
      @Gurinder1992 3 ปีที่แล้ว +5

      ਦੇਸ਼ ਪੰਜਾਬ

    • @RAKESHKUMAR-gq7ip
      @RAKESHKUMAR-gq7ip 3 ปีที่แล้ว

      ਲੰਡ-ਏ-ਲੋੜਾ zindabad

    • @jotinderdhaliwal2921
      @jotinderdhaliwal2921 3 ปีที่แล้ว +4

      ਤੈਨੂੰ ਤਕਲੀਫ਼ ਆ ਕੋਈ ।ਜ਼ਿੰਦਾਬਾਦ ਸੀ ਜ਼ਿੰਦਾਬਾਦ ਰਹਿਣਗੇ।

    • @hardipsandhu5355
      @hardipsandhu5355 8 หลายเดือนก่อน

      Aapni maa nu puch jehdi loka to laindi aa te tu kutta jameya​@@RAKESHKUMAR-gq7ip

  • @MandeepSingh-qg2ub
    @MandeepSingh-qg2ub 3 ปีที่แล้ว +27

    ਵਾਹਿਗੁਰੂ ਜੀ ਵਾਹਿਗੁਰੂ ਚੜਦੀ ਕਲਾ ਵਿੱਚ ਰੱਖੇ ਭੈਣਾਂ ਨੂੰ

  • @lovedeep9903
    @lovedeep9903 3 ปีที่แล้ว +21

    ਸੰਤਾਂ ਦਾ ਪਵਿੱਤਰ ਖੂਨ ਨੂੰ ਕੋਟਿ ਕੋਟਿ ਪ੍ਰਣਾਮ ਅਤਿ ਸਤਿਕਾਰ ਯੋਗ

  • @harmansingh5671
    @harmansingh5671 11 หลายเดือนก่อน +1

    🙏ਭਾਈ ਅਮਰੀਕ ਸਿੰਘ ਜੀ ਸ਼ਹੀਦ🙏

  • @lovedeep9903
    @lovedeep9903 3 ปีที่แล้ว +22

    ਗੁਰੂ ਗੋਬਿੰਦ ਸਿੰਘ ਜੀ ਦੀ ਗੋਦ ਵਿੱਚ ਸਾਰੇ ਸ਼ਹੀਦ ਬਿਰਾਜਮਾਨ ਹਨ ਚਮਕੌਰ ਦੀ ਗੜ੍ਹੀ ਵਿਚ ਰਾਤ ਨੂੰ ਗੁਰੂ ਜੀ ਨੇ ਸਵੇਰੇ ਸ਼ਹੀਦ ਹੋਣ ਵਾਲੇ ਸਿੰਘ ਦੇ ਪੈਰ ਚੁੰਮੇ ਸੀ ਸ਼ਹੀਦ ਸਿੰਘਾ ਦਾ ਇੰਨਾ ਸਤਿਕਾਰ ਕਰਦੇ ਸੀ ਗੁਰੂ ਸਾਹਿਬ

  • @Caran007
    @Caran007 3 ปีที่แล้ว +40

    Shaheed Bhai Amrik Singh Zindabad 🙏
    Bibi Satwant kaur Big Salute 🙏

  • @Sukhwinder5567.
    @Sukhwinder5567. 3 ปีที่แล้ว +73

    ਸੇਵਾ ਦੇਸ਼ ਦੀ ਜਿੰਦੜੀਏ ਬੜੀ ਔਖੀ, ਗੱਲਾਂ ਕਰਨੀਆਂ ਢੇਰ ਸੁਖੱਲੀਆਂ ਨੇ।
    ਜਿਨ੍ਹਾਂ ਦੇਸ਼ ਸੇਵਾ ਵਿੱਚ ਪੈਰ ਪਾਇਆ, ਉਨ੍ਹਾਂ ਲੱਖ ਮੁਸੀਬਤਾਂ ਝੱਲੀਆਂ ਨੇ।।

    • @balkarsingh4215
      @balkarsingh4215 3 ปีที่แล้ว +1

      Bedosh loka nu marvaona eh kiho jihi desh seva hai

    • @sahibsingh1127
      @sahibsingh1127 3 ปีที่แล้ว

      Hmm I’d kll to

    • @jaspreetkaurjaspreetkaur3631
      @jaspreetkaurjaspreetkaur3631 3 ปีที่แล้ว +1

      Lokk ona de nal dhram yudh vich app lagde c oh kise nu jabardasti nhi c nal lunde te bekasur jo shaheed hoye oh sarkar di gandi rajniti c

    • @balkarsingh4215
      @balkarsingh4215 3 ปีที่แล้ว

      @@jaspreetkaurjaspreetkaur3631 nall ode ginti de gunde c. Baki sangat nu tan dhake nall roki rakhia ohna ne

    • @balkarsingh4215
      @balkarsingh4215 3 ปีที่แล้ว

      @@jaspreetkaurjaspreetkaur3631 kinne lok. Nall c. Ohde siraf 30_35 Jane honge. Par Baki jihri begunah hajaran sangat c. Ohda lekha. Kaon dao

  • @gurpartapsinghrai3292
    @gurpartapsinghrai3292 3 ปีที่แล้ว +19

    ਮਨ ਭਰ ਆਇਆ ਦੇਖ ਕੇ ..ਸ਼ਹੀਦ ਤਾ ਹਮੇਸ਼ਾ ਲਈ ਅਮਰ ਹੋ ਜਾਦੇ.. ਅੱਜ ਵੀ ਸਾਰੇ ਸ਼ਹੀਦ ਦਰਬਾਰ ਸਾਹਿਬ ਅੰਮ੍ਰਿਤਸਰ ਨੇ ਬਸ ਮਹਿਸੂਸ ਕਰਨ ਦੀ ਲੋੜ ਆ🙏🙏🙏🙏🙏🙏

  • @jagroopsingh1939
    @jagroopsingh1939 3 ปีที่แล้ว +15

    ਵਾਹਿਗੁਰੂ ਜੀ🙏🙏

  • @sikandersingh620
    @sikandersingh620 3 ปีที่แล้ว +4

    ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫ਼ਤਹਿ, ਸ੍ਰੀ ਅਮ੍ਰਿਤਸਰ ਦਰਬਾਰ ਸਾਹਿਬ ਜੀ ਦੇ ਸਮੂਹ ਸ਼ਹੀਦਾਂ ਸਿੰਘਾਂ ਨੂੰ ਕੋਟਿ ਕੋਟਿ ਪਰਨਾਮ,ਭੈਣ ਜੀ ਤੁਸੀਂ ਧੰਨ ਹੋ ਕਿ ਤੁਸੀਂ ਸੰਤਾਂ ਭਗਤਾਂ ਤੇ ਸਿੰਘਾਂ ਸਹੀਦਾ ਦੀ ਕੁੱਲ ਵਿੱਚ ਜਨਮ ਲਿਆ ਅਸੀਂ ਸਮਝ ਸਕਦੇ ਹਾਂ ਕਿ ਤੁਸੀਂ ਕੀ ਕੀ ਦੁੱਖ ਆਪਣੇ ਉਪਰ ਸਹਿਣ ਕੀਤੇ ਨੇ ,ਵਾਹਿਗੁਰੂ ਜੀ ਆਪ ਜੀ ਦੇ ਪਰਿਵਾਰ ਨੂੰ ਤੇ ਮਾਤਾ ਜੀ ਨੂੰ ਚੜ੍ਹਦੀ ਕਲਾ ਬਖਸ਼ਨ, ਆਪ ਜੀ ਦੇ ਪਰਿਵਾਰ ਦਾ ਨਾਂ ਰਹਿੰਦੀ ਦੁਨੀਆਂ ਤੱਕ ਗੂੰਜਦਾ ਰਹੇਗਾ,ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਧੰਨ ਹੋ

  • @baljitjaguuvarpal9105
    @baljitjaguuvarpal9105 3 ปีที่แล้ว +3

    ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫ਼ਤਿਹ

  • @kajaljaswal418
    @kajaljaswal418 3 ปีที่แล้ว +20

    Waheguru ji ❤️❤️❤️🙏🙏

  • @makhankalas660
    @makhankalas660 3 ปีที่แล้ว +2

    ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ

  • @kulwinder6124
    @kulwinder6124 3 ปีที่แล้ว +29

    apne father saab te gyeee beti v 💪💪💪

  • @sukhdevkaur9697
    @sukhdevkaur9697 2 ปีที่แล้ว +2

    ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹਿ ਜੀਓ 🙏 🙏🌹❤️🌷💕🙏🙏

  • @daljitkaur3789
    @daljitkaur3789 3 ปีที่แล้ว +7

    ਬਹੁਤ ਹੀ ਵੱਡਿਆਂ ਭਾਗਾਂ ਵਾਲੇ ਹੋ ਭੈਣ ਜੀ ਤੁਸੀਂ ਵੀ ਧੰਨ ਹੋ❤️💐💐💐🙏🙏🙏

    • @jasvindersingh4813
      @jasvindersingh4813 3 ปีที่แล้ว

      Sari Sikh kom Daa Ghaan karwa Dita DHAN Ape aa

  • @harjitdhaliwal1547
    @harjitdhaliwal1547 3 ปีที่แล้ว +6

    Waheguru chardi Kala bakshe Kom nu

  • @Sukhwinder5567.
    @Sukhwinder5567. 3 ปีที่แล้ว +20

    ਵੀਹਵੀਂ ਸਦੀ ਦੇ ਮਹਾਨ ਯੋਧੇ ਤੇ ਦਮਦਮੀ ਟਕਸਾਲ ਦੇ ਗਿਆਰਵੇਂ ਮੁੱਖੀ ਸੰਤ ਸੁੰਦਰ ਸਿੰਘ ਜੀ ਖਾਲਸਾ ਭਿੰਡਰਾਂਵਾਲੇ ਜ਼ਿੰਦਾਬਾਦ।
    ਵੀਹਵੀਂ ਸਦੀ ਦੇ ਮਹਾਨ ਯੋਧੇ ਤੇ ਦਮਦਮੀ ਟਕਸਾਲ ਦੇ ਬਾਰਵੇ ਮੁੱਖੀ ਸੰਤ ਗੁਰਬਚਨ ਸਿੰਘ ਜੀ ਖਾਲਸਾ ਭਿੰਡਰਾਂਵਾਲੇ ਜ਼ਿੰਦਾਬਾਦ।
    ਵੀਹਵੀਂ ਸਦੀ ਦੇ ਮਹਾਨ ਯੋਧੇ ਤੇ ਦਮਦਮੀ ਟਕਸਾਲ ਦੇ ਤੇਰਵੇ ਮੁੱਖੀ ਸੰਤ ਕਰਤਾਰ ਸਿੰਘ ਜੀ ਖਾਲਸਾ ਭਿੰਡਰਾਂਵਾਲੇ ਜ਼ਿੰਦਾਬਾਦ।
    ਵੀਹਵੀਂ ਸਦੀ ਦੇ ਮਹਾਨ ਯੋਧੇ ਤੇ ਦਮਦਮੀ ਟਕਸਾਲ ਦੇ ਚੌਦਵੇ ਮੁਖੀ ਸ਼ਹੀਦ ਸੰਤ ਜਰਨੈਲ ਸਿੰਘ ਜੀ ਖਾਲਸਾ ਭਿੰਡਰਾਂਵਾਲੇ ਜ਼ਿੰਦਾਬਾਦ।
    ਵੀਹਵੀਂ ਸਦੀ ਦੇ ਮਹਾਨ ਯੋਧੇ ਸ਼ਹੀਦ ਭਾਈ ਕੁਲਵੰਤ ਸਿੰਘ ਜੀ ਉਰਫ ਭਾਈ ਮਹਿੰਗਾ ਸਿੰਘ ਖਾਲਸਾ ਜੀ ਜ਼ਿੰਦਾਬਾਦ।
    ਵੀਹਵੀਂ ਸਦੀ ਦੇ ਮਹਾਨ ਯੋਧੇ ਤੇ ਆਲ ਸਿੱਖ ਸਟੂਡੈਂਟ ਫੈਡਰੇਸ਼ਨ ਦੇ ਪ੍ਰਦਾਨ ਸ਼ਹੀਦ ਭਾਈ ਅਮਰੀਕ ਸਿੰਘ ਜੀ ਖਾਲਸਾ ਜ਼ਿੰਦਾਬਾਦ।
    ਵੀਹਵੀਂ ਸਦੀ ਦੇ ਮਹਾਨ ਯੋਧੇ ਸ਼ਹੀਦ ਜਨਰਲ ਭਾਈ ਸੁਬੇਗ ਸਿੰਘ ਖਾਲਸਾ ਜੀ ਜ਼ਿੰਦਾਬਾਦ।
    ਵੀਹਵੀਂ ਸਦੀ ਦੇ ਮਹਾਨ ਯੋਧੇ ਸ਼ਹੀਦ ਜਨਰਲ ਭਾਈ ਲਾਭ ਸਿੰਘ ਖਾਲਸਾ ਜੀ ਜ਼ਿੰਦਾਬਾਦ।
    ਵੀਹਵੀਂ ਸਦੀ ਦੇ ਮਹਾਨ ਯੋਧੇ ਸ਼ਹੀਦ ਭਾਈ ਜਗੀਰ ਸਿੰਘ ਖਾਲਸਾ ਜੀ ਜ਼ਿੰਦਾਬਾਦ।
    ਵੀਹਵੀਂ ਸਦੀ ਦੇ ਮਹਾਨ ਯੋਧੇ ਸ਼ਹੀਦ ਭਾਈ ਕਾਬਲ ਸਿੰਘ ਖਾਲਸਾ ਜੀ ਜ਼ਿੰਦਾਬਾਦ।
    ਵੀਹਵੀਂ ਸਦੀ ਦੇ ਮਹਾਨ ਯੋਧੇ ਸ਼ਹੀਦ ਭਾਈ ਸੁਰਿੰਦਰ ਸਿੰਘ ਖਾਲਸਾ ਜੀ ਸੁਢੀ ਜ਼ਿੰਦਾਬਾਦ।
    ਵੀਹਵੀਂ ਸਦੀ ਦੇ ਮਹਾਨ ਯੋਧੇ ਸ਼ਹੀਦ ਬਾਬਾ ਜੀ ਠਾਰਾ ਸਿੰਘ ਖਾਲਸਾ ਜੀ ਜ਼ਿੰਦਾਬਾਦ।
    ਵੀਹਵੀਂ ਸਦੀ ਦੇ ਮਹਾਨ ਯੋਧੇ ਤੇ ਭਿੰਡਰਾਂਵਾਲਾਂ ਟਾਈਗਰ ਫੋਰਸ ਦੇ ਮੁੱਖੀ ਤੇ ਖਾਲਿਸਤਾਨ ਲਿਬਰੇਸ਼ਨ ਫੋਰਸ ਦੇ ਮੁੱਖੀ ਸ਼ਹੀਦ ਬਾਬਾ ਜੀ ਗੁਰਬਚਨ ਸਿੰਘ ਜੀ ਖਾਲਸਾ ਮਾਨੋਚਾਹਲ ਜ਼ਿੰਦਾਬਾਦ।
    ਵੀਹਵੀਂ ਸਦੀ ਦੇ ਮਹਾਨ ਯੋਧੇ ਸ਼ਹੀਦ ਭਾਈ ਅਵਤਾਰ ਸਿੰਘ ਖਾਲਸਾ ਜੀ ਬ੍ਰਹਮਾਂ ਜ਼ਿੰਦਾਬਾਦ।
    ਵੀਹਵੀਂ ਸਦੀ ਦੇ ਮਹਾਨ ਯੋਧੇ ਭਾਈ ਗੁਰਜੰਟ ਸਿੰਘ ਖਾਲਸਾ ਜੀ ਬੁੱਧ ਸਿੰਘ ਵਾਲਾ ਜ਼ਿੰਦਾਬਾਦ।
    ਵੀਹਵੀਂ ਸਦੀ ਦੇ ਮਹਾਨ ਯੋਧੇ ਸ਼ਹੀਦ ਭਾਈ ਸਤਵੰਤ ਸਿੰਘ ਖਾਲਸਾ ਜੀ ਜ਼ਿੰਦਾਬਾਦ।
    ਵੀਹਵੀਂ ਸਦੀ ਦੇ ਮਹਾਨ ਯੋਧੇ ਸ਼ਹੀਦ ਭਾਈ ਬੇਅੰਤ ਸਿੰਘ ਖਾਲਸਾ ਜੀ ਜ਼ਿੰਦਾਬਾਦ।
    ਵੀਹਵੀਂ ਸਦੀ ਦੇ ਮਹਾਨ ਯੋਧੇ ਸ਼ਹੀਦ ਭਾਈ ਕੇਹਰ ਸਿੰਘ ਖਾਲਸਾ ਜੀ ਜ਼ਿੰਦਾਬਾਦ।
    ਵੀਹਵੀਂ ਸਦੀ ਦੇ ਮਹਾਨ ਯੋਧੇ ਸ਼ਹੀਦ ਭਾਈ ਸੁਖਦੇਵ ਸਿੰਘ ਖਾਲਸਾ ਜੀ ਸੁੱਖਾ ਜ਼ਿੰਦਾਬਾਦ।
    ਵੀਹਵੀਂ ਸਦੀ ਦੇ ਮਹਾਨ ਯੋਧੇ ਸ਼ਹੀਦ ਭਾਈ ਹਰਜਿੰਦਰ ਸਿੰਘ ਖਾਲਸਾ ਜੀ ਜਿੰਦਾ ਜ਼ਿੰਦਾਬਾਦ।
    ਵੀਹਵੀਂ ਸਦੀ ਦੇ ਮਹਾਨ ਯੋਧੇ ਤੇ ਆਲ ਸਿੱਖ ਸਟੂਡੈਂਟ ਫੈਡਰੇਸ਼ਨ ਦੇ ਪ੍ਰਦਾਨ (ਗਰਲਜ਼ ਵਿੰਗ) ਸ਼ਹੀਦ ਬੀਬੀ ਉਪਕਾਰ ਕੌਰ ਖਾਲਸਾ ਜੀ ਜ਼ਿੰਦਾਬਾਦ।
    ਵੀਹਵੀਂ ਸਦੀ ਦੇ ਮਹਾਨ ਯੋਧੇ ਸ਼ਹੀਦ ਭਾਈ ਗੁਰਦੀਪ ਸਿੰਘ ਖਾਲਸਾ ਜੀ ਦੀਪਾ ਹੀਰਾਂ ਜ਼ਿੰਦਾਬਾਦ।
    ਵੀਹਵੀਂ ਸਦੀ ਦੇ ਮਹਾਨ ਯੋਧੇ ਤੇ ਜਥੇਦਾਰ ਤਖਤ ਸ਼੍ਰੀ ਅਕਾਲ ਤਖ਼ਤ ਸਾਹਿਬ ਜੀ ਦੇ ਸ਼ਹੀਦ ਭਾਈ ਗੁਰਦੇਵ ਸਿੰਘ ਕਾਉਂਕੇ ਜ਼ਿੰਦਾਬਾਦ।
    ਵੀਹਵੀਂ ਸਦੀ ਦੇ ਮਹਾਨ ਯੋਧੇ ਸ਼ਹੀਦ ਭਾਈ ਸੁਖਦੇਵ ਸਿੰਘ ਖਾਲਸਾ ਜੀ ਬੱਬਰ ਜ਼ਿੰਦਾਬਾਦ।
    ਵੀਹਵੀਂ ਸਦੀ ਦੇ ਮਹਾਨ ਯੋਧੇ ਸ਼ਹੀਦ ਭਾਈ ਅਨੋਖ ਸਿੰਘ ਖਾਲਸਾ ਜੀ ਬੱਬਰ ਜ਼ਿੰਦਾਬਾਦ।
    ਵੀਹਵੀਂ ਸਦੀ ਦੇ ਮਹਾਨ ਯੋਧੇ ਸ਼ਹੀਦ ਭਾਈ ਗੁਰਮੁਖ ਸਿੰਘ ਖਾਲਸਾ ਜੀ ਗਾੜਵਈ ਜ਼ਿੰਦਾਬਾਦ।
    ਵੀਹਵੀਂ ਸਦੀ ਦੇ ਮਹਾਨ ਯੋਧੇ ਸ਼ਹੀਦ ਭਾਈ ਰਸ਼ਪਾਲ ਸਿੰਘ ਖਾਲਸਾ ਜੀ ਜ਼ਿੰਦਾਬਾਦ।
    ਵੀਹਵੀਂ ਸਦੀ ਦੇ ਮਹਾਨ ਯੋਧੇ ਸ਼ਹੀਦ ਬੱਚਾ ਮਨਪ੍ਰੀਤ ਸਿੰਘ ਖਾਲਸਾ ਜੀ ਜ਼ਿੰਦਾਬਾਦ।
    ਵੀਹਵੀਂ ਸਦੀ ਦੇ ਮਹਾਨ ਯੋਧੇ ਸ਼ਹੀਦ ਭਾਈ ਮੋਹਰ ਸਿੰਘ ਖਾਲਸਾ ਜੀ ਜ਼ਿੰਦਾਬਾਦ।
    ਵੀਹਵੀਂ ਸਦੀ ਦੇ ਮਹਾਨ ਯੋਧੇ ਸ਼ਹੀਦ ਬੀਬੀ ਪ੍ਰੀਤਮ ਕੌਰ ਖਾਲਸਾ ਜੀ ਜ਼ਿੰਦਾਬਾਦ।
    ਵੀਹਵੀਂ ਸਦੀ ਦੇ ਮਹਾਨ ਯੋਧੇ ਸ਼ਹੀਦ ਬੀਬੀ ਸਤਨਾਮ ਕੌਰ ਖਾਲਸਾ ਜੀ ਜ਼ਿੰਦਾਬਾਦ।
    ਵੀਹਵੀਂ ਸਦੀ ਦੇ ਮਹਾਨ ਯੋਧੇ ਸ਼ਹੀਦ ਬੀਬੀ ਵਾਹਿਗੁਰੂ ਕੌਰ ਖਾਲਸਾ ਜੀ ਜ਼ਿੰਦਾਬਾਦ।
    ਵੀਹਵੀਂ ਸਦੀ ਦੇ ਮਹਾਨ ਯੋਧੇ ਸ਼ਹੀਦ ਬੀਬੀ ਪਰਮਜੀਤ ਕੌਰ ਖਾਲਸਾ ਜੀ ਜ਼ਿੰਦਾਬਾਦ।
    ਵੀਹਵੀਂ ਸਦੀ ਦੇ ਮਹਾਨ ਯੋਧੇ ਸ਼ਹੀਦ ਭਾਈ ਸ਼ਿੰਦਰਪਾਲ ਸਿੰਘ ਖਾਲਸਾ ਧਰਮਕੋਟ ਜ਼ਿੰਦਾਬਾਦ।
    ਵੀਹਵੀਂ ਸਦੀ ਦੇ ਮਹਾਨ ਯੋਧੇ ਸ਼ਹੀਦ ਬੀਬੀ ਨਰਿੰਦਰ ਕੌਰ ਖਾਲਸਾ ਜੀ ਜ਼ਿੰਦਾਬਾਦ।
    ਵੀਹਵੀਂ ਸਦੀ ਦੇ ਮਹਾਨ ਯੋਧੇ ਬੀਬੀ ਸੁਰਿੰਦਰ ਕੌਰ ਖਾਲਸਾ ਜੀ ਜ਼ਿੰਦਾਬਾਦ।
    ਵੀਹਵੀਂ ਸਦੀ ਦੇ ਮਹਾਨ ਯੋਧੇ ਸ਼ਹੀਦ ਭਾਈ ਰਸ਼ਪਾਲ ਸਿੰਘ ਖਾਲਸਾ ਜੀ ਛੰਦੜਾ ਜ਼ਿੰਦਾਬਾਦ।
    ਵੀਹਵੀਂ ਸਦੀ ਦੇ ਮਹਾਨ ਯੋਧੇ ਸ਼ਹੀਦ ਭਾਈ ਰਸਾਲ ਸਿੰਘ ਖਾਲਸਾ ਜੀ ਆਰੀਫੇ ਜ਼ਿੰਦਾਬਾਦ।
    ਵੀਹਵੀਂ ਸਦੀ ਦੇ ਮਹਾਨ ਯੋਧੇ ਸ਼ਹੀਦ ਭਾਈ ਜਸਵੰਤ ਸਿੰਘ ਜੀ ਖਾਲਸਾ ਖਾਲੜਾ ਜ਼ਿੰਦਾਬਾਦ।
    ਵੀਹਵੀਂ ਸਦੀ ਦੇ ਮਹਾਨ ਯੋਧੇ ਸ਼ਹੀਦ ਭਾਈ ਦਿਲਾਵਰ ਸਿੰਘ ਖਾਲਸਾ ਜੀ ਜ਼ਿੰਦਾਬਾਦ।
    ਵੀਹਵੀਂ ਸਦੀ ਦੇ ਮਹਾਨ ਯੋਧੇ ਸ਼ਹੀਦ ਭਾਈ ਸੁਖਜਿੰਦਰ ਸਿੰਘ ਖਾਲਸਾ ਜੀ ਬਰਾੜ (ਬੱਬਰ) ਜ਼ਿੰਦਾਬਾਦ।
    ਵੀਹਵੀਂ ਸਦੀ ਦੇ ਮਹਾਨ ਯੋਧੇ ਸ਼ਹੀਦ ਬੀਬੀ ਬਿਮਲ ਕੌਰ ਖਾਲਸਾ ਜੀ ਜ਼ਿੰਦਾਬਾਦ।
    ਵੀਹਵੀਂ ਸਦੀ ਦੇ ਮਹਾਨ ਯੋਧੇ ਤੇ ਖਾਲਿਸਤਾਨ ਲਿਬਰੇਸ਼ਨ ਫੋਰਸ ਦੇ ਮੁੱਖੀ ਸ਼ਹੀਦ ਭਾਈ ਅਨਾੜ ਸਿੰਘ ਖਾਲਸਾ ਜੀ ਪਾੜਾ ਜ਼ਿੰਦਾਬਾਦ।
    ਧੰਨ ਧੰਨ ਬਾਬਾ ਜੀ ਠਾਕੁਰ ਸਿੰਘ ਖਾਲਸਾ ਜੀ।
    ਪ੍ਰਣਾਮ ਉਨ੍ਹਾਂ ਸਾਰੇ ਸਿੰਘਾਂ ਨੂੰ ਸਿੰਘਣੀਆਂ ਨੂੰ, ਬੱਚਿਆਂ ਨੂੰ, ਬਜ਼ੁਰਗਾਂ ਨੂੰ, ਵੀਰਾਂ ਤੇ ਭੈਣਾਂ ਨੂੰ ਜਿਹਨਾਂ ਨੇ ਸਾਡੀ ਕੌਮ ਲਈ, ਧਰਮ ਲਈ ਤੇ ਧੰਨ ਧੰਨ ਸੱਚਖੰਡ ਸ਼੍ਰੀ ਹਰਿਮੰਦਰ ਸਾਹਿਬ ਜੀ ਤੇ ਧੰਨ ਧੰਨ ਤਖ਼ਤ ਸ਼੍ਰੀ ਅਕਾਲ ਤਖ਼ਤ ਸਾਹਿਬ ਜੀ ਦੀ ਰਾਖੀ ਲਈ ਸਾਕਾ ਨੀਲਾ ਤਾਰਾ ਤੇ ਖਾਲਿਸਤਾਨ ਦੇ ਸੰਘਰਸ਼ ਲਈ ਆਪਣੀਆਂ ਕੁਰਬਾਨੀਆਂ ਤੇ ਸ਼ਹੀਦੀਆਂ ਦਿੱਤੀਆਂ ਹਨ।
    ਵਾਹਿਗੁਰੂ ਜੀ।
    ਖਾਲਿਸਤਾਨ ਜ਼ਿੰਦਾਬਾਦ।
    Never Forget June and November 1984.
    Never Forget from 1984 to 1995.
    ਧੰਨ ਧੰਨ ਸੱਚਖੰਡ ਸ਼੍ਰੀ ਹਰਿਮੰਦਰ ਸਾਹਿਬ ਜੀ।
    ਧੰਨ ਧੰਨ ਤਖ਼ਤ ਸ਼੍ਰੀ ਅਕਾਲ ਤਖ਼ਤ ਸਾਹਿਬ ਜੀ।
    ਧੰਨ ਧੰਨ ਆਨੰਦਪੁਰ ਦਾ ਮਤਾ ਜੀ।
    🙏🏼🙏🏼🙏🏼🙏🏼🙇🏽‍♂️🙇🏽‍♂️🙇🏽‍♀️🙇🏽‍♀️👳🏽‍♂️👵🏽👳🏽‍♀️🧕🏽🦁🚩⚔🔫🌹🌺❤।
    Sikh.

    • @Guri3737.
      @Guri3737. 3 ปีที่แล้ว +1

      Kive karaj utara gy kom de hereiya da😭😭😭😭😭😭😭😭😭😭😭😭😭😭😭😭😥😥😥😥😥😥

  • @trg2570
    @trg2570 3 ปีที่แล้ว +13

    Waheguru mehar kri ji 🙏

  • @dbenipal77
    @dbenipal77 3 ปีที่แล้ว +18

    Amar sheed Amrik Singh ji khalsa 🙏🏼🙏🏼🙏🏼⚔️🔫⚔️⚔️

  • @chindusinghinsa8567
    @chindusinghinsa8567 3 ปีที่แล้ว +5

    Satnam shri waheguru ji, sadi kom de rakhe

  • @gurtajgamerz7426
    @gurtajgamerz7426 3 ปีที่แล้ว +2

    Bibi ji tusi bohot dhan ho.. Tuhade dada ji Pooran Bramhgyani te tuhade pita ji Amar Shaheed.. Parnaam tuhanu...

  • @zahidrasul7032
    @zahidrasul7032 2 ปีที่แล้ว +2

    M from Pakistan 🇵🇰 n I love n admire amrik singh bravery n boldness .....

  • @glasgowjatt635
    @glasgowjatt635 3 ปีที่แล้ว +15

    Bhai Amreek singh Khalasa Sher si Sher
    Ehna shera layi koi words nhi Sadi kaom de Babar Sher si bhai amreek singh di daughter vi same apne baap vargi aa awaz vi jionde raho much much respect respect our freedom fighter 🐅🐅🐅🔥🔥🔥🏴󠁧󠁢󠁳󠁣󠁴󠁿🇬🇧💪💪💪

  • @Gurmeetsingh-nl4bh
    @Gurmeetsingh-nl4bh 3 ปีที่แล้ว +2

    ਪਰਨਾਮ ਸ਼ਹੀਦਾ ਨੂੰ

  • @simarvining6078
    @simarvining6078 3 ปีที่แล้ว +1

    ਵਾਹਿਗੁਰੂ ਵਾਹਿਗੁਰੂ

  • @Bhullar22
    @Bhullar22 3 ปีที่แล้ว +7

    ਭਾਈ ਸਾਹਿਬ ਭਾਈ ਅਮਰੀਕ ਸਿੰਘ ਜੀ ਜਿੰਦਾਬਾਦ

  • @sukhmaniautomobiles4799
    @sukhmaniautomobiles4799 3 ปีที่แล้ว +2

    ਬੋਲੇ ਸੋ ਨਿਹਾਲ।
    ਸਤ ਸ਼੍ਰੀ ਅਕਾਲ ।। 🙏💐🙏💐🙏💐🙏💐🙏💐🙏💐🙏💐🙏💐🙏

  • @s1ngh9
    @s1ngh9 3 ปีที่แล้ว +13

    People die everyday. But some people we remember all the time

  • @ravinderriarh6453
    @ravinderriarh6453 3 ปีที่แล้ว +4

    Waheguru Jio shaheed singhan de man Dian bhawnawa purian Karo ji

  • @sukhjinderkaur3618
    @sukhjinderkaur3618 3 ปีที่แล้ว +7

    ਮਾਂ ਬਾਪ ਦੀ ਘਾਟ ਹਮੇਸ਼ਾ ਰੜਕਦੀ ਹੈ ਪਰ ਭਾਈ ਅਮਰੀਕ ਸਿੰਘ ਕੌਮ ਲਈ ਸਹੀਦ ਹੋਏ ਸਦਾ ਅਮਰ ਰਹਿਣਗੇ ਜੂਨ 84 ਦਾ ਖੂਨ ਡੁੱਲਿਆ ਕਦੇ ਜਾਇਆ ਨਹੀ ਜਾਦਾਂ ਸਹੀਦਾ ਦਾ ਮੁੱਲ ਪੳਗਾ

  • @damdamitaksal1428
    @damdamitaksal1428 3 ปีที่แล้ว

    ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ

  • @preet9079
    @preet9079 3 ปีที่แล้ว +3

    Waheguru ji waheguru ji waheguru ji waheguru ji 🙏🙏🙏

  • @dbenipal77
    @dbenipal77 3 ปีที่แล้ว +6

    Sheranii aa sade sister aje ve ohnsalee te 🙏🏼🙏🏼🙏🏼🙏🏼

  • @ManpreetSingh-dk2es
    @ManpreetSingh-dk2es 3 ปีที่แล้ว +5

    Satnam Waheguru Ji

  • @hardeepsinghsandhu5425
    @hardeepsinghsandhu5425 2 ปีที่แล้ว

    ਭਾਈ ਅਮਰੀਕ ਸਿੰਘ ਸਦਾ ਅਮਰ ਰਹਿਣਗੇ

  • @studystudy404
    @studystudy404 2 ปีที่แล้ว

    ਧੰਨਵਾਦ 🙏🙏ਜੀ

  • @avtaarsingh8219
    @avtaarsingh8219 2 ปีที่แล้ว +1

    ਬੀਬੀ ਜੀ ਸਾਬਤ ਸੂਰਤ ਦੇਖ ਕੇ ਰੂ ਖੁਸ਼ ਹੋਗੀ ਰੱਬ ਮੇਹਰ ਕਰੇ ਆਲ ਵਰਡ ਚ ਸਿੱਖ ਬੀਬੀਆਂ ਦਾ ਏ ਲੈਬਾਸ ਹੋ ਜਾਵੇ

  • @Gurinder1992
    @Gurinder1992 3 ปีที่แล้ว +22

    ਆਓ ਮਰਦੋਂ ਜਾਨਾਂ ਵਾਰੀਏ

  • @harkaranbhullar3863
    @harkaranbhullar3863 3 ปีที่แล้ว +12

    Ae sbb videos di playlist bna dyo...aenian videos ch gwaach na jaan. Ae beshkeemti documentaries bnn gyiaan ne. Please save it

  • @HoneySingh-do8nc
    @HoneySingh-do8nc 3 ปีที่แล้ว +1

    Waheguru ji waheguru ji waheguru ji waheguru ji waheguru ji

  • @sandeepgill9460
    @sandeepgill9460 3 ปีที่แล้ว +6

    waheguru ji

  • @GurpreetSingh-cb9qh
    @GurpreetSingh-cb9qh 3 ปีที่แล้ว +10

    He waheguru ji 😭😭😭😭😭 mehar karo 1 juun tu le ke 7 juun tak yaad karde a ta man bahar aanda sohch ke

  • @kuldeepsandhu2645
    @kuldeepsandhu2645 3 ปีที่แล้ว +12

    Amar Sheed Bhai Amrik Singh Ji de Bache Muktsar Sahib de school Ch padde ne Waheguru Ji

    • @rajveerkaur509
      @rajveerkaur509 3 ปีที่แล้ว

      hun kithe rh rhe ne?

    • @KaranSingh-td6wx
      @KaranSingh-td6wx 3 ปีที่แล้ว +3

      Bibi satwant kaur te Baba bakala sahib rahende ne te ek beti te beta USA ne

    • @rajveerkaur509
      @rajveerkaur509 3 ปีที่แล้ว

      @@KaranSingh-td6wx dhanwad ji 🙏

  • @rinkubudhabaria6729
    @rinkubudhabaria6729 3 ปีที่แล้ว

    ਵਾਹਿਗੁਰੂ ਜੀ

  • @Sukhwinder5567.
    @Sukhwinder5567. 3 ปีที่แล้ว +10

    ਦੁਨੀਆਂ ਉੱਤੇ ਹੈ ਉਹਨਾਂ ਦੀ ਹੋਂਦ ਰਹਿੰਦੀ, ਸੱਚ ਲਈ ਜੋ ਜਵਾਨੀਆਂ ਲੜਦਿਆਂ ਨੇ।
    ਸ਼ਾਨ ਨਾਲ ਉਹ ਕੌਮਾਂ ਜਿਊਂਦੀਆਂ ਨੇ, ਨਿੱਤ ਨਵਾਂ ਇਤਿਹਾਸ ਜੋ ਘੜਦੀਆਂ ਨੇ।

  • @d1dd2d6
    @d1dd2d6 3 ปีที่แล้ว +3

    🌻🌻🌻WAHEGURU JI 🌻🌻🌻

  • @gurkiratsingh854
    @gurkiratsingh854 3 ปีที่แล้ว +8

    Bhai amreek Singh amar rahe 😪😪😥

  • @GagandeepSingh-qy9tp
    @GagandeepSingh-qy9tp 3 ปีที่แล้ว +1

    ਵਾਹਿਗੁਰੂ ਜੀ 🙏🙏🙏🙏🙏⛳⛳

  • @khehra9188
    @khehra9188 2 ปีที่แล้ว

    🙏 ਸਤਿਨਾਮ ਸ਼੍ਰੀ ਵਾਹਿਗੁਰੂ 🙏

  • @gillsaab1984
    @gillsaab1984 11 หลายเดือนก่อน +1

    Bhai amrik Singh ji 🪯

  • @kanwaljeetsingh7863
    @kanwaljeetsingh7863 ปีที่แล้ว

    ਵਾਹਿਗੁਰੂ

  • @parvinderkaur816
    @parvinderkaur816 3 ปีที่แล้ว +6

    Brilliant daughter

  • @gurpreetsingh-sw6cl
    @gurpreetsingh-sw6cl 3 ปีที่แล้ว +4

    Waheguru ji🙏

  • @MrMrsThindvlogsUSA
    @MrMrsThindvlogsUSA 3 ปีที่แล้ว +2

    Never forget 1984 .🙏

  • @jattsoorme7415
    @jattsoorme7415 2 ปีที่แล้ว

    Shaheeda nu parnaam

  • @pindijatt
    @pindijatt 3 ปีที่แล้ว +2

    waheguru g. bibi g diya bchea bhut cute ne. ohna da bhi interview lena cahida c

  • @veerpalsinghh5258
    @veerpalsinghh5258 3 ปีที่แล้ว +5

    WAHEGURU.JI

  • @gurinderkaur5637
    @gurinderkaur5637 3 ปีที่แล้ว +2

    Very good🙏🙏🙏🙏

  • @manmohangill7689
    @manmohangill7689 3 ปีที่แล้ว

    ਪ੍ਰਣਾਮ ਜੀ

  • @anitakaur1909
    @anitakaur1909 3 ปีที่แล้ว +18

    ਸੁਰਮੇ ਦੀ ਧੀ

  • @vdhillon4382
    @vdhillon4382 3 ปีที่แล้ว +1

    🙏🙏🙏🙏🙏sat shri akaal satwant ji🙏🙏🙏🙏🙏

  • @jasleenkaur9706
    @jasleenkaur9706 3 ปีที่แล้ว

    🙇🏼‍♀️🙇🏼‍♀️🙌🏻👏🏻DHAN SIKHI DHAN TERE SIKH 🙌🏻👏🏻🙇🏼‍♀️PARNAAM PARNAAM SACHE PATSAAH

  • @simrankaur8946
    @simrankaur8946 2 ปีที่แล้ว

    Waheguruji maher kro parbar t

  • @dharmindersingh7532
    @dharmindersingh7532 3 ปีที่แล้ว +2

    ਵਾਹਿਗੁਰੂ ਪ੍ਣਾਮ ਸ਼ਹੀਦਾਂ ਨੂੰ

  • @Zimidaarjatt302
    @Zimidaarjatt302 2 ปีที่แล้ว

    Saheed Bhai Amreek Singh Ji Zindabaad 🚩

  • @desitravellers3111
    @desitravellers3111 3 ปีที่แล้ว +2

    Parnaam shahedha nu

  • @MandeepSinghKambojNaushehraPan
    @MandeepSinghKambojNaushehraPan 3 ปีที่แล้ว +2

    WaheGuru ji.Very Sad bahut Galat Have Hai Waheguru

  • @rashpalsidhu6379
    @rashpalsidhu6379 3 ปีที่แล้ว +2

    Salute to sister

  • @sukhpreetkaur4899
    @sukhpreetkaur4899 ปีที่แล้ว

    😢😢😢waheguru ji

  • @jeetff4595
    @jeetff4595 3 ปีที่แล้ว

    Bhai amreek singh ji zindabad

  • @Mansimsidhu
    @Mansimsidhu 3 ปีที่แล้ว +1

    Wmk👍👍

  • @simranjeetsingh7777
    @simranjeetsingh7777 3 ปีที่แล้ว

    Parnaam shaheeda nu

  • @jaskaranram1168
    @jaskaranram1168 2 ปีที่แล้ว

    Love you 😘😘😘😘😘😘😘

  • @AmarjitSingh-we3zc
    @AmarjitSingh-we3zc 3 ปีที่แล้ว

    Bilkul sahi

  • @sandeepmasih5143
    @sandeepmasih5143 3 ปีที่แล้ว +2

    So sad sister ji.🇺🇸🇺🇸🦅🦅🙏🙏

  • @gurtajgamerz7426
    @gurtajgamerz7426 3 ปีที่แล้ว

    Dhan Dhan Amar Shaheed Bhai Amreek Singh Ji khalsa... Khalistan zindabaad... Waheguru ji....

  • @SurenderSingh-hc2ip
    @SurenderSingh-hc2ip 3 ปีที่แล้ว +4

    ਭਾਈ ਅਮਰੀਕ ਸਿੰਘ ਤੇ ਮਾਨ ਹੈ

  • @khushdeo5664
    @khushdeo5664 3 ปีที่แล้ว +3

    🙏🏻🙏🏻🙏🏻🙏🏻🙏🏻🌺🌺🌺🌺🌺🌹🌹🌹🌹🌹

  • @darbarasingh1586
    @darbarasingh1586 7 หลายเดือนก่อน

    ਤੁਸੀਂ ਵੀ ਗੱਦਾਰਾਂ ਦੇ ਖਿਲਾਫ ਜੰਗ ਜਾਰੀ ਰੱਖਣਾ ਜੀ। ❤❤❤❤❤

  • @JaspreetKaur-ee2rg
    @JaspreetKaur-ee2rg 3 ปีที่แล้ว +1

    I am proud to be bhatiji of gurjant Singh budhsinghwala

  • @ideepkaran0751
    @ideepkaran0751 3 ปีที่แล้ว +2

    Saheed Singh 🙏🙏

  • @jagdeepjudge4849
    @jagdeepjudge4849 3 ปีที่แล้ว +3

    ਸਹੀਦ ਹਮੇਸ਼ਾ ਲੲੀ ਅਮਰ ਹੋ ਜਾਦੇ ਨੇ , ਰਾਜ ਕਰੇਗਾ ਖਾਲਸਾ 🚩🚩

  • @singhKhalsagurpreet
    @singhKhalsagurpreet 3 ปีที่แล้ว +5

    Kot kot parnaam shaheed singha no

  • @balwindersinghjattana5770
    @balwindersinghjattana5770 3 ปีที่แล้ว

    Great Sikh sangarsh

  • @amrindersingh-dl7gm
    @amrindersingh-dl7gm 3 ปีที่แล้ว +3

    🙏🙏🙏🙏🙏🙏🙏

  • @sukhpinderbrar5143
    @sukhpinderbrar5143 3 ปีที่แล้ว +3

    🌹🙏🙏🌹

  • @Akashu302
    @Akashu302 3 ปีที่แล้ว

    Wmk❤

  • @gurdeepkour5346
    @gurdeepkour5346 3 ปีที่แล้ว +5

    🙏🏻

  • @Waraich0314
    @Waraich0314 3 ปีที่แล้ว +3

    🙏🏻🙏🏻

  • @narinderpalsingh4086
    @narinderpalsingh4086 3 ปีที่แล้ว +5

    🙏🙏🙏🙏🙏

  • @inderdeepsingh3668
    @inderdeepsingh3668 3 ปีที่แล้ว +7

    Bhai amreek singh de bete da v interview lwo.

    • @Bhullar22
      @Bhullar22 3 ปีที่แล้ว +2

      ਪੰਜਾਬੀ ਲੋਕ ਚੈਨਲ ਤੇ ਵੇਖ ਲਓ ਬਾਈ ਜੀ 4 ਦਿਨ ਪਹਿਲਾ ਹੋਈ ਇੰਟਰਵਿਊ

  • @haripalgill3471
    @haripalgill3471 3 ปีที่แล้ว +2

    🙏🙏

  • @karangill6912
    @karangill6912 3 ปีที่แล้ว +1

    Wmk

  • @sandeepmehra366
    @sandeepmehra366 3 ปีที่แล้ว +1

    ਅੱਜ ਕੱਲ ਕਿਹੜਾ ਮਰਦਾ ਕੌਮ ਲਈ ਬੱਬਰ ਫ਼ੋਰਸ ਜਿੰਦਾਬਾਦ