ਕਰਤਾ ਇਨਕਾਰ ਗਿਆਨੀ ਹਰਪ੍ਰੀਤ ਸਿੰਘ ਨੇ ਅਸਤੀਫ਼ਾ ਦੇਣ ਤੋਂ? ਕਿਸਨੇ ਦਿੱਤੀ ਪੇਸ਼ਕਸ਼ ਝੰਜਟ ਮੁਕਾਉਣ ਦੀ…

แชร์
ฝัง
  • เผยแพร่เมื่อ 9 ม.ค. 2025

ความคิดเห็น • 116

  • @jaswantsingh5139
    @jaswantsingh5139 4 ชั่วโมงที่ผ่านมา +30

    ਜੇਕਰ ਜਥੇਦਾਰ ਅਸਤੀਫਾ ਦਿੰਦੇ ਹਨ ਤਾਂ ਆਤਮਹੱਤਿਆ ਹਵੇਗੀ। ਲੰਬੜ ਚਾਲਾਂ ਚੱਲਣ ਵਾਲਿਆ ਵਲੋਂ ਉਹਨਾਂ ਨੂੰ ਕਢਿਆ ਜਾਣਾ ਸ਼ਹੀਦੀ ਹੋਵੇਗੀ।

  • @iqbalsingh5034
    @iqbalsingh5034 3 ชั่วโมงที่ผ่านมา +10

    ❤ਸ ਹਰਜਿੰਦਰ ਸਿੰਘ, ਸ ਇੰਦਰਪ੍ਰੀਤ ਸਿੰਘ ਤੇ ਭਾਸਕਰ ਜੀ ਬੜੀ ਹਾਸੋਹੀਣੀ ਤੇ ਅਸਚਰਜ ਗੱਲ ਹੈ ਕਿ ਜਿਹੜੇ ਇਨਕੁਆਰੀ ਜਾਂ ਤਫਤੀਸ਼ ਕਰਨ ਦਾ ਡਰਾਵਾ ਦੇ ਕੇ ਗਿ: ਹਰਪ੍ਰੀਤ ਸਿੰਘ ਦਾ ਅਸਤੀਫ਼ਾ ਮੰਗਣ ਦਾ ਡਰਾਮਾ ਰਚ ਰਹੇ ਹਨ , ਉਹ ਖ਼ੁਦ ਤਾਂ ਅਕਾਲ ਤਖ਼ਤ ਤੋਂ ਸਜਾ ਯਾਫਤਾ ਹਨ। ਇਹ ਤਾਂ ਉਹ ਗੱਲ ਹੋਈ " ਉਲਟਾ ਚੋਰ ਕੋਤਵਾਲ ਨੂੰ ਡਾਂਟੇ"। ਇਸ ਲਈ ਦਿਨ ਬ ਦਿਨ ਸੁਖਬੀਰ ਧੜਾ ਗ਼ਲਤੀ ਤੇ ਗ਼ਲਤੀ ਕਰਨ ਤੋਂ ਬਾਜ ਨਹੀਂ ਆ ਰਿਹਾ।
    ਇਕਬਾਲ ਸਿੰਘ ਢਿੱਲੋਂ
    ਦਿੱਲੀ।।

  • @deepbrar.
    @deepbrar. 5 ชั่วโมงที่ผ่านมา +19

    ਪਾ ਲੈਣ ਦੀ ਬੇਚੈਨੀ ਅਤੇ ਗਵਾ ਲੈਣ ਦਾ ਡਰ
    *ਬਸ ਇੰਨਾ ਕੂ ਹੈ ਅੱਜਕਲ੍ਹ ਜ਼ਿੰਦਗੀ ਦਾ ਸਫ਼ਰ*
    ਡੱਲੇਵਾਲ ਸਾਹਬ ਜ਼ਿੰਦਾਬਾਦ 🌾🌾🌾

  • @deepbrar.
    @deepbrar. 5 ชั่วโมงที่ผ่านมา +18

    ਸ਼ਤਰੰਜ ਚ ਵਜ਼ੀਰ ਅਤੇ ਜ਼ਿੰਦਗੀ ਚ ਜ਼ਮੀਰ
    *ਅਗਰ ਮਰ ਜਾਵੇ ਤਾਂ ਸਮਝੋ ਖੇਡ ਖ਼ਤਮ*

  • @baljitsingh6957
    @baljitsingh6957 4 ชั่วโมงที่ผ่านมา +3

    ਪੰਜਾਬ ਟੈਲੀਵਿਜ਼ਨ ਦੇ ਤਿੰਨੋਂ ਹੀ ਸੂਝਵਾਨ ਪੱਤਰਕਾਰਾਂ ਅਤੇ ਵਿਸ਼ਲੇਸ਼ਕਾਂ ਵੱਲੋਂ ਬਹੁਤ ਹੀ ਸਟੀਕ ਤੇ ਕੀਮਤੀ ਵਿਚਾਰ ਚਰਚਾਵਾਂ ਅਤੇ ਵਿਸ਼ਲੇਸ਼ਣ ਕੀਤਾ ਗਿਆ ਹੈ ਜੀ।

  • @deepbrar.
    @deepbrar. 5 ชั่วโมงที่ผ่านมา +11

    ਬੱਦਲ ਦੇ ਨਾ ਗਰਜਣ ਨੂੰ, ਉਹ ਬਾਰਸ਼ ਦਾ ਅੰਦਾਜ਼ ਪਰਖ ਰਿਹਾ ਸੀ
    *ਇੱਕ ਸੈਲਾਬ ਮੁੰਤਜ਼ਿਰ ਹੈ, ਸਭ ਬਹਾਕੇ ਲੈ ਜਾਣ ਨੂੰ*
    ਸੁਖਬੀਰ ਜੀ

  • @JaswinderSingh-uy3ju
    @JaswinderSingh-uy3ju 4 ชั่วโมงที่ผ่านมา +14

    ਸਿੰਘ ਸਾਹਿਬ ਗਿਆਨੀ ਹਰਪ੍ਰੀਤ ਸਿੰਘ ਜੀ ਨੂੰ ਕਿਸੇ ਹਾਲਤ ਵਿੱਚ ਅਸਤੀਫਾ ਨਹੀ ਦੇਣਾ ਚਾਹੀਦਾ। ਆਪਣੇ ਆਪ ਨੂੰ ਪੰਥਕ ਬੋਲਣ ਵਾਲੇ ਅਤੇ ਹਮਾਇਤੀ ਇੰਨਾਂ ਇਖਲਾਕੀ ਤੌਰ ਤੇ ਗਿਰ ਗਏ ਹਨ ਕਿ ਇਹਨਾਂ ਦਾ ਸੱਤਾ ਵਿੱਚ ਆਉਣਾ ਸੁਪਨਾ ਹੈ। ਜੋ ਬਾਦਲ ਪਾ ਰਹੇ ਹਨ।

  • @tirthanandraghbirsingh9266
    @tirthanandraghbirsingh9266 4 ชั่วโมงที่ผ่านมา +9

    ਪੰਜ ਸਿੰਘ ਸਾਹਿਬਾਨ ਵਿੱਚੋਂ ਕਿ ਜਥੇਦਾਰ ਹਰਪ੍ਰੀਤ ਸਿੰਘ ਹੀ ਬਾਕੀ ਚਾਰਾਂ ਜਥੇਦਾਰਾਂ ਨਾਲੋਂ ਜ਼ਿਆਦਾ ਪਾਵਰ ਰਖਦੇ ਹਨ

  • @BALWINDERSINGH-sb7cv
    @BALWINDERSINGH-sb7cv 4 ชั่วโมงที่ผ่านมา +11

    ਹੁਣ ਸ੍ਰੀ ਅਕਾਲ ਤਖ਼ਤ ਸਾਹਿਬ ਨੂੰ ਅਕਾਲੀ ਦਲ ਦੀ ਪ੍ਰਵਾਹ ਨਹੀਂ ਕਰਣੀ ਚਾਹੀਦੀ ।

  • @Kiranpal-Singh
    @Kiranpal-Singh 5 ชั่วโมงที่ผ่านมา +17

    *ਸੁਖਬੀਰ ਬਾਦਲ ਚਤੁਰਾਈ ਛੱਡ ਕੇ ਅਕਾਲ ਤਖ਼ਤ ਦਾ ਆਦੇਸ਼ ਮੰਨੇ* …..
    ਨਿੱਜੀ ਤੌਰ ਤੇ ਉਸਦੇ ਭਲੇ ਵਿੱਚ ਹੈ !

    • @baljitsingh6957
      @baljitsingh6957 4 ชั่วโมงที่ผ่านมา +1

      ਨਹੀਂ ਜੀ, ਸੁਖਬੀਰ ਸ੍ਰੀ ਅਕਾਲ ਤਖ਼ਤ ਦਾ ਹੁਕਮ ਨਾ ਮੰਨ ਕੇ ਆਪਣੀ ਪਾਰਟੀ ਲਈ ਕੁਰਬਾਨੀ ਕਰ ਰਿਹਾ ਹੈ।ਇਹ ਲੋਕ ਆਉਣ ਵਾਲੇ ਸਮੇਂ ਵਿੱਚ ਇਸੇ ਦ੍ਰਿਸ਼ ਨੂੰ ਕੀਤੀ ਗਈ ਕੁਰਬਾਨੀ ਦੇ ਤੌਰ ਤੇ ਪ੍ਰਚਾਰ ਕਰਨਗੇ।

  • @SukhwinderSingh-bo2xo
    @SukhwinderSingh-bo2xo 4 ชั่วโมงที่ผ่านมา +7

    Jathedar Raghuvir Singh Harpreet Singh ji jindabad 🙏🙏

  • @BalramDhaliwal-rb7no
    @BalramDhaliwal-rb7no 4 ชั่วโมงที่ผ่านมา +2

    ਹਰਜਿੰਦਰ ਸਿੰਘ ਰੰਧਾਵਾ ਸਾਹਿਬ ਜੀ ਭਾਸਕਰ ਸਾਹਿਬ ਜੀ ਸਰਦਾਰ ਇੰਦਰਪ੍ਰੀਤ ਸਿੰਘ ਜੀ ਪੰਜਾਬ ਟੈਲੀਵਿਜ਼ਨ ਟੀਮ ਅਤੇ ਸਮੂਹ ਸਰੋਤਿਆਂ ਨੂੰ ਪਿਆਰ ਭਰੀ ਸਤਿ ਸ੍ਰੀ ਆਕਾਲ ਜੀ ❤❤❤❤❤❤❤❤❤❤❤❤❤❤❤❤❤❤

  • @tarjeetsingh8619
    @tarjeetsingh8619 3 ชั่วโมงที่ผ่านมา +3

    ਪੰਜਾਬ ਦੇ ਲੋਕਾਂ ਨੂੰ ਜਥੇਦਾਰ ਸਹਿਬ ਭਾਈ ਹਰਪ੍ਰੀਤ ਸਿੰਘ ਜੀ‌ ਦਾ ਸਾਥ ਦੇਣਾਂ ਚਾਹੀਦਾ ਹੈ

  • @paramjitdhamrait5185
    @paramjitdhamrait5185 ชั่วโมงที่ผ่านมา +1

    Waheguru ji bless you all. Love from Holland.

  • @arunjitkaur2663
    @arunjitkaur2663 3 ชั่วโมงที่ผ่านมา +1

    ਗਿਆਨੀ ਹਰਪ੍ਰੀਤ ਸਿੰਘ ਜੀ 👍👍♥️

  • @deepbrar.
    @deepbrar. 5 ชั่วโมงที่ผ่านมา +7

    ਸੰਗਤ ਉੱਤੇ ਧਿਆਨ ਰੱਖਿਆ ਕਰ ਦੀਪੂ
    *ਗ਼ਲਤ ਹੋਈ, ਤਾਂ ਮਾਂ-ਬਾਪ ਬਦਨਾਮ ਹੋਣਗੇ*

  • @GurdevSingh-cs3cg
    @GurdevSingh-cs3cg 4 ชั่วโมงที่ผ่านมา +3

    S.Inderpreet Singh ji ne very good vechar dita

  • @CHARANJEETSingh-yf4lx
    @CHARANJEETSingh-yf4lx 4 ชั่วโมงที่ผ่านมา +3

    Jathedar Giani Harpreet Singh ji is a great personality

  • @gurmukhsingh5878
    @gurmukhsingh5878 4 ชั่วโมงที่ผ่านมา +12

    ਗਿਆਨੀ ਹਰਿਪਰੀਤ ਸਿੰਘ ਜੀ ਸਚੇ ਸੁਚੇ ਇਨਸਾਨ ਹਨ। ਬਾਦਲ ਐਂਡ ਕੰਪਨੀ ਨੇ ਸਿੱਖਾਂ ਨੂੰ ਜ਼ਲੀਲ ਬਹੁਤ ਕੀਤਾ ਗੋਲਕਾਂ ਖਾ ਖਾ ਖਾ ਖਾ ਖਾ ਖਾ ਖਾ ਖਾ ਖਾ ਖਾ ਇਹਨਾਂ ਦਾ ਦਿਮਾਗ ਖਰਾਬ ਹੋ ਗਿਆ ਹੈ। ਇਹਨਾਂ ਨੂੰ ਕੀਤੇ ਪਾਪ ਬੈਠਣ ਨਹੀਂ ਦਿੰਦੇ। ਪਾਪ ਕਮਾਵਦਿਆ ਤੇਰਾ ਕੋਈ ਨਾ ਬੇਲੀ ਰਾਮ। ਬਾਦਲ ਐਂਡ ਕੰਪਨੀ ਨੇ ਨਾ ਚੰਗੇ ਕੰਮ ਕੀਤੇ ਨਾ ਕਰਨਗੇ। ਜਥੇਦਾਰ ਸਾਹਿਬ ਜੀ ਇਹਨਾਂ ਦਾ ਭੋਗ ਪਾਓ ਅਤੇ ਡਿਸਮਿਸ ਕਰੋ

    • @ranibasra601
      @ranibasra601 3 ชั่วโมงที่ผ่านมา

      ਬਿਲਕੁਲ ਦਰੁਸਤ ਫ਼ਰਮਾਇਆ ਇਹਨੂੰ ਸੁੱਖੇ ਅਮਲੀ ਨੂੰ ਗਲੋਂ ਲਾਹੋ

  • @dharambhullar6428
    @dharambhullar6428 5 ชั่วโมงที่ผ่านมา +9

    ਜਥੇਦਾਰ ਸਿੰਘ ਸਾਹਿਬ ਭਾਈ ਹਰਪ੍ਰੀਤ ਸਿੰਘ ਜਿੰਦਾਬਾਦ

  • @sunnysarpanch1983
    @sunnysarpanch1983 3 ชั่วโมงที่ผ่านมา +3

    ਅਕਾਲੀ ਦਲ ਨੂੰ ਅਕਾਲ ਤਖ਼ਤ ਨੇ ਮੁੜ ਸੁਰਜੀਤ ਕਰ ਦਿੱਤਾ ਸੀ ਨਵੀਂ ਕਮੇਟੀ ਬਣਾ ਕੇ ਭਰਤੀ ਕਰਨ ਦੇ ਹੁਕਮਨਾਮੇ ਨਾਲ ਤੇ ਸਾਰਿਆਂ ਦੇ ਅਸਤੀਫੇ ਪ੍ਰਵਾਨ ਕਰਨ ਨਾਲ ਅਕਾਲੀ ਦਲ ਪੰਥ ਚ ਫੇਰ ਪ੍ਰਵਾਨ ਹੋ ਜਾਣਾ ਸੀ ਪਰ ਅਕਾਲੀ ਦਲ ਬਾਦਲ ਦੀ ਲੀਡਰਸ਼ਿਪ ਚਾਹੁੰਦੀ ਹੀ ਨਹੀਂ ਕਿ ਕੋਈ ਹੋਰ ਅਕਾਲੀ ਦਲ ਚ ਸ਼ਾਮਿਲ ਹੋਵੇ ਬੱਸ ਜਿਸਨੂੰ ਸੁਖਬੀਰ ਬਾਦਲ ਚਾਹੁਣ ਉਹੀ ਭਰਤੀ ਕਰੇ ਤੇ ਸੁਖਬੀਰ ਦੇ ਹੱਕ ਦੇ ਬੰਦਿਆਂ ਦੀ ਹੀ ਭਰਤੀ ਕਰੇ ਇਸ ਕਦਮ ਨੇ ਅਕਾਲੀ ਦਲ ਨੂੰ ਫੇਰ ਖ਼ਾਤਮੇ ਵੱਲ ਧੱਕ ਦਿੱਤਾ ਹੈ ।ਹੁਣ ਅਕਾਲੀ ਦਲ ਪੰਥ ਦੀ ਅਗਵਾਈ ਨਹੀ ਕਰ ਸਕਦਾ ਤੇ ਨਾ ਹੀ ਪੰਥ ਇਹਨਾਂ ਦੀਆਂ ਅਕਾਲ ਤਖ਼ਤ ਦੇ ਹੁਕਮਨਾਮੇ ਵਿਰੁੱਧ ਚਾਲਾਂ ਖੇਡਣ ਨੂੰ ਮਾਫ ਕਰੇਗਾ ਕਿੳਂਕਿ ਇਹ ਬੱਸ ਸੁਖਬੀਰ ਨੂੰ ਬਚਾਉਣਾ ਚਾਹੁੰਦੇ ਨੇ ਅਕਾਲੀ ਦਲ ਚਾਹੇ ਖਤਮ ਹੋ ਜਾਵੇ ਕੋਈ ਫਰਕ ਨਹੀ ।

  • @bhindermangat2777
    @bhindermangat2777 3 ชั่วโมงที่ผ่านมา +4

    SGPC and akal takhat should be free from traitors and masands as soon as possible otherwise too late

  • @amritpalwaraich6339
    @amritpalwaraich6339 2 ชั่วโมงที่ผ่านมา

    ਗਿਆਨੀ ਹਰਪ੍ਰੀਤ ਜੀ ਨੂੰ ਅਸਤੀਫਾ ਕਿਸੇ ਵੀ ਹਾਲਤ ਵਿੱਚ ਨਹੀਂ ਦੈਣਾ ਚਾਹੀਦਾ ਸਾਰੀ ਸੰਗਤ ਗਿਆਨੀ ਜੀ ਦੇ ਨਾਲ ਹੈ

  • @PrincipalKhalsa
    @PrincipalKhalsa ชั่วโมงที่ผ่านมา

    ਰੌਕ ਖਤਮ ਹੋ ਗਈ
    ਇਹ ਮਾਮਲੇ ਚ ਜਾਂਚ ਦੀ ਲੋੜ ਨਹੀ ਹੈ।ਇਹ ਗਲ ਜਥੇਦਾਰ ਰਘਬੀਰ ਸਿੰਘ ਨੇ ਆਖ ਦਿੱਤਾ

  • @piarasingh7405
    @piarasingh7405 4 ชั่วโมงที่ผ่านมา +1

    ਸਤਿ ਸ੍ਰੀ ਆਕਾਲ ਜੀ ਤਿੰਨੇ ਭਰਾਵਾਂ ਨੂੰ।

  • @jagjitsingh5212
    @jagjitsingh5212 5 ชั่วโมงที่ผ่านมา +1

    Good news and views thanks Randhawa saab Bhaskar saab and Ip saab ❤🙏🏻🙏🏻🙏🏻

  • @PrincipalKhalsa
    @PrincipalKhalsa ชั่วโมงที่ผ่านมา

    ਉਹ ਅਸਤੀਫਾ ਨਹੀ ਦੇਣਗੇ, ਜੱਥੇਦਾਰ ਹਰਪ੍ਰੀਤ ਸਿੰਘ

  • @Kiranpal-Singh
    @Kiranpal-Singh 5 ชั่วโมงที่ผ่านมา +4

    *ਏਕਤਾ ਹੋਣੀ ਅਤਿਅੰਤ ਜ਼ਰੂਰੀ ਹੈ* ਕਿਸਾਨ ਜਥੇਬੰਦੀਆਂ ਦੀਆਂ ਦੋਨਾਂ ਧਿਰਾਂ ਨੂੰ ….
    *ਇਕ ਦੂਜੇ ਵਿਰੁੱਧ ਬੋਲਣ ਤੋਂ ਗੁਰੇਜ਼ ਕਰਨਾ ਚਾਹੀਦਾ ਹੈ* !

  • @amarjitsinghkaura1217
    @amarjitsinghkaura1217 4 ชั่วโมงที่ผ่านมา +1

    ਸਤਿ ਸ੍ਰੀ ਅਕਾਲ ਜੀ 🙏

  • @sandhusingh6615
    @sandhusingh6615 2 ชั่วโมงที่ผ่านมา +1

    Bhaskar ji namaskar

  • @SukhwinderSingh-bo2xo
    @SukhwinderSingh-bo2xo 4 ชั่วโมงที่ผ่านมา

    Very good information Discussion Randhawa ji inderpreet Singh ji Bhaskar ji 🙏🙏🙏

  • @shallysingh829
    @shallysingh829 2 ชั่วโมงที่ผ่านมา

    ਰੰਧਾਵਾ ਜੀ,, ਮੁਆਫ਼ ਕਰਨਾ ਜੀ ਕਿਸਾਨ ਜਥੇਬੰਦੀਆਂ ਦੀ ਏਕਤਾ ਹੁੰਦੀ ਦਿਖਾਈ ਦੇ ਅਸਾਰ ਦਿਖਾਈ ਨਹੀ ਦੇ ਰਹੇ, ਹੋ ਸਕਦਾ ਹੈ ਮੇਰੇ ਸ਼ਬਦ ਗ਼ਲਤ ਹੀ ਹੋਣ,,

  • @p.c.sharma8088
    @p.c.sharma8088 3 ชั่วโมงที่ผ่านมา +1

    जय भारत जय संसार

  • @gurus1213
    @gurus1213 3 ชั่วโมงที่ผ่านมา

    Thanks

  • @SukhwantSingh-hv8tb
    @SukhwantSingh-hv8tb 4 ชั่วโมงที่ผ่านมา

    SSA JI 🙏🙏🙏

  • @GurmailCheema-t2p
    @GurmailCheema-t2p 2 ชั่วโมงที่ผ่านมา +2

    Ramuwala ne kiha si ke KHussure de Munda jAMM sakda Parr ,..............

  • @TarlokSingh-r2x
    @TarlokSingh-r2x 3 ชั่วโมงที่ผ่านมา +1

    Khali pipa bharn lai niyat da saf hona zaruri hai ji waheguru ji ka Khalsa waheguru ji ki Fateh ji

  • @NarinderSingh-rb4hk
    @NarinderSingh-rb4hk 3 ชั่วโมงที่ผ่านมา

    Good decision

  • @gssandhu6202
    @gssandhu6202 3 ชั่วโมงที่ผ่านมา

    Of course a rational approach while suggesting best possible alternative marketing arrangements. acceptable to all concerned is required to be adopted.

  • @PrincipalKhalsa
    @PrincipalKhalsa ชั่วโมงที่ผ่านมา

    ਵੱਡੀ ਕਾਨਫਰੰਸ ਭਾਈ ਅੰਮ੍ਰਿਤਪਾਲ ਸਿੰਘ ਸਿੰਘ ਦੀ ਹੋਵੇਂਗੀ

  • @ਸੁਰਜੀਤਸਿੰਘਲੱਟੀ
    @ਸੁਰਜੀਤਸਿੰਘਲੱਟੀ 5 ชั่วโมงที่ผ่านมา +1

    👍👍👌

  • @MohinderSinghMehmi
    @MohinderSinghMehmi 3 ชั่วโมงที่ผ่านมา +1

    Threatening Jathedar Sahib is a Shame

  • @Nanak-rc1go
    @Nanak-rc1go ชั่วโมงที่ผ่านมา

    SSA ji

  • @SukhwantSingh-hv8tb
    @SukhwantSingh-hv8tb 3 ชั่วโมงที่ผ่านมา +2

    90 LAKH DE RECOVERY KARO JI

  • @tirthanandraghbirsingh9266
    @tirthanandraghbirsingh9266 4 ชั่วโมงที่ผ่านมา +2

    ਕਿ ਜਥੈਦਾਰ ਐਨੇ ਪ੍ਰਫੈਕਟ ਨੇ ਕਿ ਕੋਈ ਜਥੇਦਾਰ ਕੋਈ ਗਲਤੀ ਜਾਂ ਗੁਨਾਹ ਕਰ ਹੀ ਨਹੀਂ ਸਕਦੇ ਤਾਂ ਫਿਰ ਤਖ਼ਤ ਪਟਨਾ ਸਾਹਿਬ ਜੀ ਦੇ ਜਥੇਦਾਰ ਰਣਜੀਤ ਸਿੰਘ ਗੌਹਰ ਜੀ ਨੂੰ ਕਿਵੇਂ ਹਟਾਇਆ ਗਿਆ ਸੀ।

    • @taswirsinghvirk2277
      @taswirsinghvirk2277 ชั่วโมงที่ผ่านมา

      Gal jathedar de theek ya galat hon di nahin, faisla takhat da c,kise individual da nahin, par jo banda takhat sahib de agge khada ho ke,sari sangat de sahmne,apnia galtian mann gaya,us nu ki kahoge,vaise jutti chattan vaale nahin samjh sakde

  • @BalwinderKaur-qu9ls
    @BalwinderKaur-qu9ls 3 ชั่วโมงที่ผ่านมา +1

    Akali dal daa khajana Bathinda seat dee election khaa gayee

  • @ajaibsingh3568
    @ajaibsingh3568 4 ชั่วโมงที่ผ่านมา +1

    Narinder Kumar Sharma Zirakpur

  • @malvindermali7698
    @malvindermali7698 3 ชั่วโมงที่ผ่านมา +1

    ਰਿਜ਼ਰਵੇਸ਼ਨ ਦੇ ਅੰਦਰ ਰਿਜ਼ਰਵੇਸ਼ਨ ਹੋਣੀ ਚਾਹੀਦੀ ਹੈ।

  • @SukhwinderSingh-bo2xo
    @SukhwinderSingh-bo2xo 4 ชั่วโมงที่ผ่านมา

    🙏🙏🙏

  • @SatnamSingh-gj7mb
    @SatnamSingh-gj7mb 4 ชั่วโมงที่ผ่านมา

    ❤❤❤❤❤❤❤❤❤❤❤❤❤

  • @gamdoorsingh7975
    @gamdoorsingh7975 4 ชั่วโมงที่ผ่านมา

    🙏🙏🙏🙏🙏🙏🙏

  • @daljitsingh-xb6bg
    @daljitsingh-xb6bg 2 ชั่วโมงที่ผ่านมา

    ਰੰਧਾਵਾ ਸਾਬ੍ਹ ਅਸੀਂ ਆਮ ਜਹੇ ਬੰਦੇ ਹਾਂ। ਸਾਡੀ ਨਾ ਤਾਂ ਕੋਈ ਆਵਾਜ਼ ਹੈ ਨਾ ਹੀ ਕੋਈ ਢੰਗ। ਕ੍ਰਿਪਾ ਕਰਕੇ ਅਕਾਲ ਤਖ਼ਤ ਸਾਹਿਬ ਨੂੰ ਬੇਨਤੀ ਕਰੋ ਕਿ ਡੱਲੇਵਾਲ ਸਾਬ੍ਹ ਦਾ ਮਰਨ ਵਰਤ ਰੁਕਵਾਉਣ। ਕਿਤੇ ਅਜਾਹੀ ਹੀ ਸਾਡਾ ਵਧੀਆ ਲੀਡਰ ਸਾਡੇ ਹੱਥੋਂ ਨਾ ਨਿਕਲ ਜਾਏ।
    ਬੇਨਤੀ ਪ੍ਰਵਾਨ ਕਰਨਾ ਜੀ।
    🙏

  • @SukhwantSingh-hv8tb
    @SukhwantSingh-hv8tb 4 ชั่วโมงที่ผ่านมา +2

    SUKHBIR ASTIFA DE KE BE NAHI MANEGA BAKRI NE DUDH DITA MINGNA PA KE

  • @achharsinghgill466
    @achharsinghgill466 2 ชั่วโมงที่ผ่านมา

    Singh Sahab Giani Harpree Singh about...Rightly said, he is being trapped in chakraview to spoil him. He must not give resignation and should watch and wait. I think as he is an intellectual person, he shall deny all such proposals and wait father progress in his case. Thanks.

  • @balrajsandhu6028
    @balrajsandhu6028 2 ชั่วโมงที่ผ่านมา

    ਜਿਹੁ ਜੀ ਕਮੇਟੀ ਤਿਹੁ ਜਿਹਾ ਹਰਪ੍ਰੀਤ ਸਭ ਜੱਫੇਮਾਰ ਨੇ

  • @tirthanandraghbirsingh9266
    @tirthanandraghbirsingh9266 4 ชั่วโมงที่ผ่านมา +1

    ਰੰਧਾਵਾ ਸਾਹਿਬ ਧਾਮਿਕ ਸਜ਼ਾ ਲਗਾਉਣ ਦਾ ਪੈਰੋਗੇਟਿਵ ਅਕਾਲ ਤਖ਼ਤ ਸਾਹਿਬ ਜੀ ਦੇ ਜਥੇਦਾਰ ਸਾਹਿਬ ਜੀ ਦਾ ਹੈ ਸਿਆਸੀ ਨਹੀਂ ਸਿਆਸੀ ਅਦਾਲਤਾਂ ਵਿੱਚ ਚੱਲ ਰਿਹਾ ਹੈ ।

  • @BalwinderKaur-qu9ls
    @BalwinderKaur-qu9ls 3 ชั่วโมงที่ผ่านมา +1

    You three prominent people are misguiding koun by not telling the name of that prominent person who talked to Jathedar ji to give resignation

  • @PrincipalKhalsa
    @PrincipalKhalsa ชั่วโมงที่ผ่านมา

    ਅਕਾਲ ਤਖ਼ਤ ਸਾਹਿਬ ਵੱਲੋਂ ਅਕਾਲੀ ਦਲ ਦੀ ਵਰਕਿੰਗ ਕਮੇਟੀ ਨੂੰ ਆਦੇਸ਼ ਹੈ ਕਿ ਸੁਖਬੀਰ ਸਿੰਘ ਸਮੇਤ *ਜਿੰਨੇ ਵੀ ਆਗੂਆਂ ਨੇ * ਅਸਤੀਫੇ ਦਿੱਤੇ ਹਨ, ਉਹ ਪ੍ਰਵਾਨ ਕਰਕੇ ਅਕਾਲ ਤਖ਼ਤ ਸਾਹਿਬ ਨੂੰ ਤਿੰਨ ਦਿਨਾਂ ਵਿੱਚ ਸੂਚਿਤ ਕੀਤਾ ਜਾਵੇ।

  • @jagdevbrar6100
    @jagdevbrar6100 3 ชั่วโมงที่ผ่านมา

    ਇੰਦਰਪ੍ਰੀਤ ਸਿੰਘ ਜੀ ਗੱਲ ਜ਼ਿਆਦਾ ਲੰਬੀ ਕਰ ਜਾਂਦੇ ਹੋ ਇਸ ਨੂੰ ਘਟਾਉਣ ਦੀ ਕੋਸ਼ਿਸ਼ ਕਰੋ ਜੀ

  • @ManhnSingh
    @ManhnSingh 4 ชั่วโมงที่ผ่านมา +2

    ਹਰਜਿੰਦਰ ਸਿੰਘ ਰੰਧਾਵਾ ਜੀ ਦੇ ਦਿਲ ਦੇ ਕੋਨੇ ਵਿੱਚ ਕਿਤੇ ਨਾ ਕਿਤੇ ਬਾਦਲ ਪਰਿਵਾਰ ਬੈਠਾ ਹੈ

  • @ranbirsinghheer8174
    @ranbirsinghheer8174 3 ชั่วโมงที่ผ่านมา +1

    ਕੀ ਦਾੜ੍ਹੀਆਂ ਰੰਗਣਾ ਸਿੱਖਾਂ ਲਈ ਠੀਕ ਹੈ?????

  • @KaranSharma-vc5nx
    @KaranSharma-vc5nx 4 ชั่วโมงที่ผ่านมา +1

    ਸੁਖਬੀਰ ਵੀ ਹੋਮ ਮਨਿਸਟਰ ਸੀ, ਤੇ ਭਗਵੰਤ ਵੀ ਹੋਮ ਹੀ ਹੈ ਦੋਨੋ ਵੱਖ ਵੱਖ ਕਿਮੇ ਜੀ

    • @tejindersingh890
      @tejindersingh890 3 ชั่วโมงที่ผ่านมา

      ਦਿਮਾਗ ਤੋਂ ਕੰਮ ਲਵੋ।

  • @PrincipalKhalsa
    @PrincipalKhalsa ชั่วโมงที่ผ่านมา

    ਜਥੇਦਾਰ ਦੀ ਕੋਈ ਪੋਸਟ ਹੀ ਨਹੀ ਐਕਟ 1925ਅੰਦਰ

  • @PrincipalKhalsa
    @PrincipalKhalsa ชั่วโมงที่ผ่านมา

    ਅਕਾਲੀ ਦਲ ਨੂੰ ਬਾਦਲ ਦਲ ਬਣਾ ਕੇ ਆਪਣੀ ਜਾਇਦਾਦ ਬਣਾ ਲੈਸ ਸੁਖਬੀਰ ਬਾਦਲ, ਦਲਜੀਤ ਸਿੰਘ ਚੀਮਾ ਅਤੇ ਮਹੇਸ਼ ਇੰਦਰ ਸਿੰਘ ਨੇ

  • @KirpalSinghShiol
    @KirpalSinghShiol 4 ชั่วโมงที่ผ่านมา +2

    ਸਰਕਾਰੀ ਮੰਡੀਆਂ ਵਿਚ ਤਾ ਕਿਸਾਨਾਂ ਦੇ ਬੈਠਣ ਨੂੰ ਛਾਂਂ ਵੀ ਨਹੀਂ

  • @BaldevSingh-nc7wg
    @BaldevSingh-nc7wg 2 ชั่วโมงที่ผ่านมา

    ਧੋਖ੍ਰਾ ਦੇਣ ਦੀ ਕੋਸਿ਼ਸਿ.ਹੈ

  • @sharmatenthouse1848
    @sharmatenthouse1848 5 ชั่วโมงที่ผ่านมา

    Rajab baskar inderpreet Singh Randhawa by sat shri akal

  • @shallysingh829
    @shallysingh829 2 ชั่วโมงที่ผ่านมา

    ਨਵੀਂ ਮੰਡੀਕਰਨ ਖੇਤੀ ਡ੍ਰਾਫਟ ਪੋਲਸੀ ਨੂੰ ਲੈਕੇ ਸੈਸ਼ਨ ਬੁਲਾਉਣ ਤੋਂ ਭੱਜੀ ਪੰਜਾਬ ਸਰਕਾਰ,,,?

  • @rashpalsingh5699
    @rashpalsingh5699 ชั่วโมงที่ผ่านมา

    ਅੱਛਿਆ !
    ਭਾਸਕਰ ਜੀ ਤੁਸੀਂ ਐਂ ਨੀ ਦੱਸਿਆ ਕਿ ਖਜ਼ਾਨਾ ਕਾਗਜ਼ਾਂ ਚ ਖਾਲੀ ਐ ? ਕਿ ਅਸਲ ਵਿੱਚੇ ਖਾਲੀ ਐ ?
    ਲੋਕ ਤਾਂ ਕਹੀ ਜਾਂਦੇ ਨੇ ਕਿ ਇਹ ਕਰੋੜਾਂ, ਅਰਬਾਂ ਦੇ ਮਾਲਕ ਨੇ !

  • @DyalSingh-on3bb
    @DyalSingh-on3bb 3 ชั่วโมงที่ผ่านมา

    Do not prolong any topic too much

  • @SurinderSingh-gf2hv
    @SurinderSingh-gf2hv 4 ชั่วโมงที่ผ่านมา +1

    All of advocating harprit it is not journalism

  • @sekhonsekhon4142
    @sekhonsekhon4142 ชั่วโมงที่ผ่านมา

    ਇੱਕ ਨਿਮਾਣੀ ਜਿਹੀ ਬੇਨਤੀ ਹੈ ਕਿ,ਕੀ ਕੋਈ ਕਿਸੇ ਤਖਤ ਦੇ ਸਿੰਘ ਸਾਹਿਬ ਕਿਸੇ ਸਿਆਸੀ ਪਾਰਟੀ ਦੀ ਜਿਊਰੀਡਿਕ਼ਸ਼ਨ ਦੇ ਅਧੀਨ ਹਨ? ਜਿਸਨੂੰ ਤੁਸੀਂ ਪ੍ਰਭਾਵ ਸ਼ਾਲੀ ( Prominent) ਕਹਿ ਰਹੇ ਹੋ,ਉਹ ਕੌਣ ਹੈ? ਜੇ ਬੁੱਕਲ ਵਿੱਚ ਗੁੜ ਭੋਰਨਾ ਤਾਂ ਗੱਲ ਵੱਖਰੀ ਹੈ ।ਮਸਲਾ ਛੱਪੜ ਚੋਂ ਝੋਟਾ ਕੱਢਣ ਦੀ ਹੈ । ਜਿਹੜਾ ਢੀਠ ਬਣਕੇ ਤੇ ਪੱਸਰਕੇ ਬੈਠਾ ਹੋਇਆ ॥

  • @shivdevsingh4287
    @shivdevsingh4287 3 ชั่วโมงที่ผ่านมา

    ਭਾਸਕਰ ਸਾਹਿਬ ਜੀ, ਹੁਣ ਜਦੋਂ ਬਾਦਲ ਦਲ ਖੁਦ ਹੀ ਖਾਲੀ ਦਲ ਬਣ ਗਿਆ ਹੈ ਤਾਂ ਪੀਪਾ ਤਾਂ ਖਾਲੀ ਹੋਣਾ ਹੀ ਸੀ।

  • @BaldevSingh-nc7wg
    @BaldevSingh-nc7wg 3 ชั่วโมงที่ผ่านมา

    ਇਹ ਇੱਕਤਰਫਾ ਕਾਰਵਾਈ ਕਰਨ ਦੀ ਕੋਸਿ.ਸਿ. ਕੀਤੀ ਜ੍ਰਾ ਰਹੀ ਹੈ ਇਹ ਬੇਈਮਾਨੀ ਹੈ

  • @jasvindersinghriar7736
    @jasvindersinghriar7736 3 ชั่วโมงที่ผ่านมา +1

    ਬਾਦਲਾਂ ਵਿੱਚ ਔਰੰਗਜ਼ੇਬ ਦੀ ਰੂਹ ਪ੍ਰਵੇਸ਼ ਕਰ ਚੁੱਕੀ ਹੈ

  • @kashmirjhutty1733
    @kashmirjhutty1733 ชั่วโมงที่ผ่านมา

    Randhawaji

  • @AjmerSingh-li3bl
    @AjmerSingh-li3bl 5 ชั่วโมงที่ผ่านมา +4

    Akali dal khatm ho jave ga punjab cho agar oh Giani Harpreet Singh nal koi dhaka karn ge

  • @surjitpremi5885
    @surjitpremi5885 2 ชั่วโมงที่ผ่านมา

    Not prominent but be very mean hastee

  • @ArohiKhullar92
    @ArohiKhullar92 4 ชั่วโมงที่ผ่านมา

    Waheguru na Akali Leaders nu saza da diti h Ohna d akal ta Parda pa dita h

  • @JoginderSingh-hs4jk
    @JoginderSingh-hs4jk 4 ชั่วโมงที่ผ่านมา

    7

  • @UraniumCDG
    @UraniumCDG ชั่วโมงที่ผ่านมา

    Sab RSS de chal aa, Agencia de chal aa...

  • @SubhashChander-pp6ig
    @SubhashChander-pp6ig 2 ชั่วโมงที่ผ่านมา

    Justin Truedo te Canada dee yaad nhi aa rahi hun. Jadon Truedo jabbliyaa maarda cee, udon tushi bade vishleshan kite cee. 😅😅

  • @AHUJASS
    @AHUJASS 3 ชั่วโมงที่ผ่านมา

    Akali dal Badal is dead with the death of parkash because he simply did the maximum damage to the Akal takht by making the jathedar as their slave/ employee. Of course all the elected members of sgpc are equally responsible added to this is the government which should have held election after the schedule period.

  • @RajinderSingh-nr6wl
    @RajinderSingh-nr6wl 5 ชั่วโมงที่ผ่านมา

    ਸੁਖਬੀਰ ਸਿੰਘ ਬਾਦਲ ਕਦੇ ਵੀ ਅਸਤੀਫਾ ਨਹੀਂ ਦੇਣਗੇ

  • @Aman2111
    @Aman2111 3 ชั่วโมงที่ผ่านมา

    Tusse bhooliya gaalan karniya band karo

  • @malvindermali7698
    @malvindermali7698 3 ชั่วโมงที่ผ่านมา

    ਕਿਤਾਬੀ/ ਐਕਡਮਿਕ ਗੱਲਾੜ ਨੇ ਇੰਦਰਪਰੀਤ ਦੀਆਂ ਐਮ ਐਸ਼ ਪੀ ਬਾਰੇ।

  • @BaldevSingh-zp9nm
    @BaldevSingh-zp9nm 3 ชั่วโมงที่ผ่านมา

    jathedar harpreet singh ji jindabad

  • @tirthanandraghbirsingh9266
    @tirthanandraghbirsingh9266 3 ชั่วโมงที่ผ่านมา

    ਬਹੁਤੇ ਐਂਕਰ ਵਿਸ਼ਲੇਸ਼ਿਕ ਬੁੱਧੀਜੀਵੀ ਜੇਬੋਂ ਭਰੇ ਕਿਰਦਾਰੋਂ ਖ਼ਾਲੀ ਸ਼ਾਹੀ ਖਾਣੇ ਮੁਰਦਾਰ ਸਮਾਨੇ ਕਿੱਤਾ ਕਿੱਲੀ ਟੰਗ ਹੋਏ ਬੇਰੰਗ ਕਲਮ ਕਮਲੀ ਮਜਬੂਰ ਦੰਗ ਇਹ ਕੀ ਹੋਇਆ ਰਾਮ ਨਾ ਰੋਇਆ ਕਲਿਯੁੱਗ ਪ੍ਰੋਇਆ ।

  • @KaranSharma-vc5nx
    @KaranSharma-vc5nx 4 ชั่วโมงที่ผ่านมา

    ਵਾਹ ਜੀ ਵਾਹ ਜੇ ਇਹ ਕੰਮ ਸੁਖਬੀਰ ਕਰੇ ਤਾ ਗਲਤ ਜੇ ਗਿਆਨੀ ਹਰਪ੍ਰੀਤ ਜੀ ਕਰਨ ਤਾ ਠੀਕ ਰੰਧਾਵਾ ਜੀ ਦੋਗਲਾ ਜਿਹਾ ਨਹੀਂ ਲਗਦਾ, ਤੁਸੀਂ ਭਾਗਵੰਤ ਮਾਨ ਤੇ ਗੋਲੀ ਚਲਾਉਣ ਦਾ ਦੋਸ਼ ਕਿਉਂ ਨਹੀਂ ਦੋਸੀ ਕਰਾਰ ਕਿਉਂ ਨਹੀਂ ਬਣਾਈਆਂ ਜੀ

  • @jaswindergrewal2233
    @jaswindergrewal2233 4 ชั่วโมงที่ผ่านมา

    ਭਾਈ ਸਾਹਿਬ ਜਥੇਦਾਰ ਦਾ ਸਾਢੂ ਵੀ ਮਾਹਰਾਜ ਹਜ਼ੂਰੀ ਚ ਸੁੰਹ ਖਾਦੀ ਫਿਰ ਤੁਸੀਂ ਕਿਵੇਂ ਕਲੀਨ ਚਿੱਟ ਦੇਈ ਜਾਂਦੇ ਹੋ

    • @harpalsingh5181
      @harpalsingh5181 4 ชั่วโมงที่ผ่านมา +3

      ਭਾਈ ਸਾਹਿਬ ਇਹ ਵੇਖੋ ਕਿ ਜਦੋ ਤੋ ਉਹ ਤਖਤ ਦੇ ਜਥੇਦਾਰ ਬਣੇ ਹਨ ਉਹਨਾਂ ਦਾ ਜੀਵਨ ਕੀ ਹੈ ਵੀਹ ਸਾਲ ਪਹਿਲਾਂ ਕੀ ਸਨ ਇਹ ਨਾ ਵੇਖੋ ਜੇਕਰ ਤੁਸੀਂ ਕਿਸੇ ਦਾ ਪਿਛੋਕੜ ਵੇਖੋਗੇ ਤਾ ਫਿਰ ਧੰਨ ਧੰਨ ਸ੍ਰੀ ਗੁਰੂ ਅੰਗਦ ਦੇਵ ਜੀ ਮਹਾਰਾਜ ਮਾਤਾ ਦੇ ਸੇਵਕ ਸਨ ਫਿਰ ਉਹਨਾਂ ਨੂੰ ਵੀ ਛੇਕ ਦੇਵੋਗੇ

    • @babasidhu1255
      @babasidhu1255 4 ชั่วโมงที่ผ่านมา +3

      Hun tan os kudi da tallak ton magron vyaah vi ho gya bahut time pehlan ...andhbhagto.

    • @baljitsingh6957
      @baljitsingh6957 3 ชั่วโมงที่ผ่านมา +3

      ਜਦੋਂ ਬਾਦਲ ਜੁੰਡਲੀ ਨੇ ਗਿਆਨੀ ਹਰਪ੍ਰੀਤ ਸਿੰਘ ਨੂੰ ਜਥੇਦਾਰ ਥਾਪਿਆ ਸੀ ਉਦੋਂ ਨਹੀਂ ਪਤਾ ਸੀ ਇਹਨਾਂ ਨੂੰ ਹਰਪ੍ਰੀਤ ਸਿੰਘ ਬਾਰੇ।