ਭਾਈ ਅਮਰੀਕ ਸਿੰਘ ਜੀ ਦਾ ਉਹ ਕਮਰਾ ਜਿੱਥੇ ਅੱਜ ਵੀ ਜਾ ਕੇ ਉਨ੍ਹਾਂ ਦੀ ਧੀ ਹੁੰਦੀ ਹੈ ਨਤਮਸਤਕ

แชร์
ฝัง
  • เผยแพร่เมื่อ 15 ธ.ค. 2024

ความคิดเห็น • 251

  • @ALOHRANSAHIB
    @ALOHRANSAHIB 3 ปีที่แล้ว +95

    ਮਹਾਨ ਯੋਧੇ ਸ਼ਹੀਦ ਭਾਈ ਅਮਰੀਕ ਸਿੰਘ ਜੀ

  • @balvirdhaliwal6440
    @balvirdhaliwal6440 3 ปีที่แล้ว +140

    ਸ਼ਹੀਦ ਸਰਦਾਰ ਅਮਰੀਕ ਸਿੰਘ ਵਰਗੇ ਯੋਧਿਆਂ ਨੂੰ ਦਿਲੋਂ ਪ੍ਨਾਮ।

  • @harpinderbhullar5719
    @harpinderbhullar5719 3 ปีที่แล้ว +67

    ਸਹੀਦ ਭਾਈ ਅਮਰੀਕ ਸਿੰਘ ਵਰਗੇ ਸਹੀਦਾ ਨੂੰ ਕੋਟਨ ਕੋਟਨ ਪ੍ਰਣਾਮ ਸਿਰ ਚੁੱਕਦਾ

  • @chindchamkor6831
    @chindchamkor6831 3 ปีที่แล้ว +33

    ਮਹਾਨ ਯੋਧੇ ਭਾਈ ਅਮਰੀਕ ਸਿੰਘ ਜੀ ਨੂੰ ਦਿਲ ਤੋ ਸ਼ਲਾਮ

  • @sukhjinderkaur3618
    @sukhjinderkaur3618 3 ปีที่แล้ว +35

    ਬੀਬੀ ਜੀ ਨੇ ਜੂਨ 84 ਦੀਆਂ ਯਾਦਾਂ ਸਾਂਝੀਆਂ ਕੀਤੀਆਂ ਪਰ ਸਿੱਖਾਂ ਨੂੰ ਜੂਨ 84ਨਹੀਂ ਭੁੱਲਦੀ

  • @veerpalkaur5534
    @veerpalkaur5534 3 ปีที่แล้ว +12

    ਸਹੀਦ ਭਾਈ ਅਮਰੀਕ ਸਿੰਘ ਜੀ ਨੂੰ ਕੋਟ ਕੋਟ ਪ੍ਰਣਾਮ🙏🙏

  • @sonusahota1000
    @sonusahota1000 3 ปีที่แล้ว +20

    ਸੱਚ ਜਾਣੀਉ ਮੈਂ ਇਹ ਇੰਟਰਵਿਊ ਦੇਖ ਕੇ ਰੋਣ ਲੱਗ ਗਿਆ ਸੀ 😭😭😭😭😭😭😭😭😭😭

    • @gssaini53
      @gssaini53 3 ปีที่แล้ว

      Sahi keha veer me vi

  • @kuldiprrvirk7544
    @kuldiprrvirk7544 3 ปีที่แล้ว +19

    "ਹਿੰਦ ਪੰਜਾਬ ਦੀ ਦੂਜੀ, ਇਲਾਹੀ ਜੰਗ"
    ਗੁਰੂ ਖਾਲਸਾ ਜੀਓ ! ਮੁਆਫ਼ ਕਰਨਾ , ਮੇਰੀ ਕਲਮ ਇਸ ਇਲਾਹੀ ਜੰਗ ਨੂੰ, ਘੱਲੂਘਾਰਾ ਜਾਂ ਸਿੱਖ ਨਸਲਕੁਸ਼ੀ ਦਾ ਨਾਮ ਨਹੀ ਦੇ ਸਕਦੀ। ਇਹ ਕੋਈ ਸਧਾਰਨ ਜੰਗ ਨਹੀ ਸੀ , ਇੱਕ ਇਲਾਹੀ ਜੰਗ ਸੀ।ਜਿਸਨੇ , ਚਮਕੌਰ ਦੀ ਗੜ੍ਹੀ , ਚੱਪੜ੍ਹ ਚਿੱੜ੍ਹੀ ਦੀ ਜੰਗ ,ਬਾਬਾ ਦੀਪ ਸਿੰਘ ਜੀ ਵਲੋੰ ਸੀਸ ਤਲੀ ਤੇ ਧਰ ਕੇ ਲੜ੍ਹੀ ਜੰਗ , ਸਾਰਾ ਗੜ੍ਹੀ ਦੀ ਜੰਗ ਦੇ ਦ੍ਰਿਸ਼ ਪੇਸ਼ ਕਰ ਰਹੀ ਗਈ। ਦੁਸ਼ਮਨ ਜੋ ਬੜ੍ਹੀ ਗਲਤਫ਼ਹਿਮੀ ਦਾ ਸ਼ਿਕਾਰ ਹੋ ਕੇ ਅਕਾਲ ਤਖ਼ਤ ਸਾਹਿਬ ਤੇ ਚੜ੍ਹ ਕੇ ਆਇਆ ਸੀ, ਦੀ ਪਹਿਲੀ ਪਲਟਨ ਲੱਗਭੱਗ 700 ਦੁਸ਼ਮਨ , ਸਿੰਘਾਂ ਨੇ ਪਲ ਵਿੱਚ ਭੁੰਨ ਕੇ ਰੱਖ ਦਿੱਤੇ ਸਨ। ਚਾਰੇ ਪਾਸੇ ਹਾਹਾਕਾਰ ਮੱਚ ਗਈ , ਦੁਸ਼ਮਨ ਦੀਆਂ ਫ਼ੌਜਾਂ ਵਿੱਚ ਭਗਦੜ੍ਹ ਮੱਚ ਗਈ ਸੀ। ਹਿੰਦ ਫ਼ੌਜ ਦਰਬਾਰ ਸਾਹਿਬ ਤੋੰ ਵਾਪਸ ਭੱਜ ਨਿਕਲੀ , ਜਿਸਨੂੰ ਜਨਰਲ ਬਰਾੜ੍ਹ ਮੰਨਦਾ ਹੈ ਕਿ ਭਾਰੀ ਨੁਕਸਾਨ ਹੋ ਜਾਣ ਤੇ ਫ਼ੌਜ ਵਾਪਸ ਬੁਲਾਅ ਲਈ ਗਈ , ਪਰ ਨਹੀ ਉਹ ਮੈਦਾਨ ਛੱਡ ਕੇ ਭੱਜ ਗਏ ਸੀ। ਪਹਿਲਾ ਹੱਲਾ ਸਿੰਘ ਜਿੱਤ ਗਏ ਸੀ। ਜੇ ਅਕਾਲੀ ਲੀਡਰ ਅਤੇ ਸ਼ਰੋਮਣੀ ਕਮੇਟੀ ਦੇ ਲੀਡਰ ਹਿੰਦ ਫ਼ੌਜ ਦਾ ਸਾਥ ਨਾਂ ਦੇੰਦੇ , ਗ੍ਰਿਫ਼ਤਾਰੀ ਨਾਂ ਦੇੰਦੇ , ਕੇਵਲ ਸੰਤ ਜੀ ਕੋਲ ਬੈੱਠੇ ਹੀ ਰਹਿੰਦੇ ਤਾਂ ਟੈਕਾਂ , ਹੈਲੀਕਾਪਟਰਾਂ ਨਾਲ ਹਮਲਾ ਨਹੀੰ ਸੀ ਹੋਣਾ। ਦਿੱਲੀ ਹਿੱਲ ਗਈ ਸੀ, ਬੁਖ਼ਲਾਈ ਹੋਈ ਹਿੰਦ ਸਰਕਾਰ ਵਲੋੰ , ਫ਼ੌਜ ਨੂੰ ਦੋ ਦੇਸ਼ਾਂ ਨਾਲ ਜੰਗ ਸਮੇੰ ਵਰਤੇ ਜਾਣ ਵਾਲੇ ਸਾਰੇ ਜੰਗੀ ਹਥਿਆਰਾਂ , ਬਖਤਰਬੰਦ ਗੱਡੀਆਂ , 11 ਟੈਕ , ਤੋਪਾਂ , ਜੰਗੀ ਹੈਲੀਕਾਪਟਰਾਂ ਦੀ ਮਦਦ ਨਾਲ ਹਮਲੇ ਦਾ ਹੁਕਮ ਦੇ ਦਿੱਤਾ। ਪਰ ਭੁੱਖੇ ਪਿਆਸੇ ਸਿੰਘਾਂ ਨੇ ਤਿੰਨ ਦਿਨ , ਹਿੰਦ ਫ਼ੌਜ ਦੇ ਨੱਕ ਵਿੱਚ ਦਮ ਕਰ ਦਿੱਤਾ , ਆਹੂ ਲਾਹ ਸੁੱਟੇ , ਹਿੰਦ ਫ਼ੌਜ ਵਿੱਚ ਕੁਰਲਾਹਟ ਮੱਚਿਆ ਹੋਇਆ ਸੀ। ਚਾਰੇ ਪਾਸਿਓੰ ਮਾਰ ਦੀਏ , ਮਾਰ ਦੀਏ ਰੇ , ਦੀਆਂ ਅਵਾਜਾਂ ਆ ਰਹੀਆਂ ਸਨ।
    ਇਸ ਵਿੱਚ ਕੋਈ ਅਤਿਕਥਨੀ ਨਹੀ , ਕਿ ਦੁਸ਼ਮਨ ਨੂੰ ਸਿੰਘ , ਬਾਬਾ ਦੀਪ ਸਿੰਘ ਵਾਂਗ ਸੀਸ ਤਲੀ ਤੇ ਧਰ ਕੇ ਲੜ੍ਹਦੇ ਨਜ਼ਰ ਆ ਰਹੇ ਸਨ। ਦਰਬਾਰ ਸਾਹਿਬ ਵਿੱਚੋੰ ਗੁਰੂਰਾਮ ਦਾਸ ਅਤੇ ਅਕਾਲ ਤਖਤ ਸਾਹਿਬ ਮੀਰੀ ਪੀਰੀ ਦੇ ਮਾਲਕ ਗੁਰੂ ਹਰਗੋਬਿੰਦ ਸਾਹਿਬ , ਦੋ ਤਲਵਾਰਾਂ ਬੱਧੀ , ਸਿੰਘਾਂ ਦੇ ਜੌਹਰ ਵੇਖ ਵੇਖ ਕੇ ਹੌਸਲਾ ਅਫ਼ਜਾਈ ਕਰ ਰਹੇ ਸਨ , ਮੁਸਕਰਾ ਰਹੇ ਸਨ ਅਤੇ ਅਸ਼ੀਰਵਾਦ ਦੇ ਰਹੇ ਸਨ। ਸਿੰਘ ਇੱਕ ਦੂਜੇ ਤੋੰ ਅੱਗੇ ਹੋ ਹੋ ਕੇ ਹਮਲੇ ਕਰ ਰਹੇ ਸਨ। ਟੈਕਾਂ ਅੱਗੇ ਸੀਨੇ ਤਾਣ ਕੇ ਖੜ੍ਹੇ ਸਨ। ਸਦੀ ਦੇ ਮਹਾਨ ਸਿੱਖ ਸ਼ਹੀਦ ਸੰਤ ਜਰਨੈਲ ਸਿੰਘ ਜੀ ਦੀ ਅਗਵਾਈ ਹੇਠ ,ਖਾਲਸਾ ਫ਼ੌਜ ਦੇ ਮਹਾਨ ਜਨਰਲ ਸੁਬੇਗ ਸਿੰਘ ਦੀ ਕਮਾਨ ਹੇਠ , ਖਾਲਸਾ ਪੰਥ ਦੇ ਲੱਗਭੱਗ 136 , ਮੁਠੀ ਭਰ ਸਿੰਘ, ( ਜੱਥੇ ਦੇ ਸਿੰਘ, 35 ਕਾਰ ਸੇਵਾ ਵਾਲੇ ਸਿੰਘ , ਫ਼ੈਡਰੇਸ਼ਨ ਦੇ ਸਿੰਘ ਅਤੇ ਦੋ ਸਿੱਖ ਬੀਬੀਆਂ , ਉਪਕਾਰ ਕੌਰ ਖਾਲਸਾ ਅਤੇ ਭਾਈ ਹਰਮਿੰਦਰ ਸਿੰਘ ਸੰਧੂ ਦੀ ਧਰਮ ਪਤਨੀ ) ਮਹਾਨ ਸੂਰਬੀਰ ਯੋਧਿਆਂ ਨੇ ਸੀਸ ਤਲੀ ਤੇ ਧਰ ਕੇ , ਸਾਹਮਣੇ ਬਖਤਬੰਦ ਗੱਡੀਆਂ, ਜੰਗੀ ਹੈਲੀਕਾਪਟਰ , ਟੈੰਕ ਅਤੇ ਤੋਪਾਂ ਨਾਲ ਲੈਸ , ਜਨਰਲ ਵੈਦਯ, ਜਨਰਲ ਦਿਆਲ, ਜਨਰਲ ਸੁੰਦਰ ਜੀ, ਜਨਰਲ ਕੁਲਦੀਪ ਬਰਾੜ੍ਹ ਦੀ ਕਮਾਨ ਹੇਠ ਹਜਾਰਾਂ ਦੀ ਗਿਣਤੀ ਵਿੱਚ ਹਿੰਦ ਫ਼ੌਜ , ਜਿਹਨੂੰ ਗਦਾਰ ਅਕਾਲੀ ਲੀਡਰ, ਸ਼ਰੋਮਨੀ ਗੁਰਦੁਆਰਾ ਪ੍ਰਬੰਧਕ ਕਮੇਟੀ , ਨਕਲੀ ਜੱਥੇਦਾਰ ਦੀ ਹਮਾਇਤ ਸੀ , ਨਾਲ ਜਿਸ ਜਾਹੋ ਜਲਾਲ੍ਹ ਨਾਲ ਜੰਗ ਲੜ੍ਹੀ, ਸਿੰਘਾਂ ਨੇ ਹਜਾਰਾਂ ਦੁਸ਼ਮਨਾਂ ਨੂੰ ਭੁੰਨ ਕੇ ਰੱਖ ਦਿੱਤਾ। ਜਨਰਲ ਬਰਾੜ੍ਹ ਜੋ ਇੰਦਰਾ ਨਾਲ ਵਾਅਦਾ ਕਰ ਕੇ ਆਇਆ ਸੀ ਕਿ ਦੋ ਘੰਟੇ ਵਿੱਚ ਸੰਤ ਜਰਨੈਲ ਸਿੰਘ ਫ਼ੜ੍ਹ ਕੇ , ਨੂੜ੍ਹ ਕੇ ਤੇਰੇ ਪੈਰਾਂ ਵਿੱਚ ਸੁੱਟ ਦਿਆਂਗਾ , ਸਿੰਘਾਂ ਨੇ ਪਾਪੀ ਦਾ ਹੰਕਾਰ ਤੋੜ੍ਹ ਦਿੱਤਾ , ਦੰਦ ਖੱਟੇ ਕਰ ਦਿੱਤੇ। ਲਸਾਨੀ ਸ਼ਹੀਦੀਆਂ ਪ੍ਰਾਪਤ ਕੀਤੀਆਂ।ਪੰਜਾਬ ਦਾ ਰਾਜਾ ਸੰਤ ਜਰਨੈਲ ਸਿੰਘ ਭਿੰਡਰਾਂਵਾਲਾ , ਖਾਲਸਾ ਫ਼ੌਜ ਦਾ ਜਨਰਲ ਸੁਬੇਗ ਸਿੰਘ ਅਤੇ ਖਾਲਸਾ ਫ਼ੌਜ ਸਿਪਾਹੀ , ਮੈਦਾਨੇ ਜੰਗ ਵਿੱਚ ਸ਼ਹੀਦ ਹੋ ਗਏ। ਅਕਾਲ ਤਖ਼ਤ ਤੇ ਹਿੰਦ ਫ਼ੌਜ ਨੇ ਕਬਜਾ ਕਰ ਕੇ ਤਿੰਰਗਾ ਲਹਿਰਾ ਦਿੱਤਾ। ਸੂਰਬੀਰ ਸਿੰਘਾਂ ਨੇ ਹਿੰਦ ਦੀ ਰਾਣੀ ਇੰਦਰਾ ਅਤੇ ਜਨਰਲ ਵੈਦਯ ਦੇ ਪਾਪੀ ਸਰੀਰਾਂ ਨੂੰ , ਗੋਲੀਆਂ ਨਾਲ ਛਲ੍ਹਣੀ ਕਰ ਕੇ ਗੱਡੀ ਚਾੜ੍ਹ ਦਿੱਤਾ। ਜੰਗ ਅਭੀ ਜਾਰੀ ਹੈ , ਯਕੀਨਨ ਫ਼ਤਹਿ ਖਾਲਸੇ ਦੀ ਹੋਵੇਗੀ।
    ਕੋਟਿ ਕੋਟਿ ਪ੍ਰਣਾਮ ਸ਼ਹੀਦਾਂ ਨੂੰ।
    " ਅਕਾਲ ਸਹਾਏ "
    ਦਾਸ, ਵਿਰਕ , ਮੁੱਖ ਸੇਵਾਦਾਰ ਮਿਸ਼ਨ ਆਪਨਾ ਦੇਸ਼ ਪੰਜਾਬ। ਮੋਬ. 9855131919.

  • @balwantsingh8069
    @balwantsingh8069 3 ปีที่แล้ว +1

    ਪਰਮਾਤਮਾ ਦੇ ਚਰਨਾਂ ਵਿੱਚ ਅਰਦਾਸ ਹੈ ਕਿ ਭਾਈ ਅਮਰੀਕ ਸਿੰਘ ਜੀ ਨੂੰ ਆਪਣੇ ਚਰਨਾਂ ਵਿੱਚ ਨਿਵਾਸ ਬਖਸ਼ਣ। ਪ੍ਰੀਵਾਰ ਨੂੰ ਚੜਦੀ ਕਲਾ ਵਿੱਚ ਰੱਖਣਾ ਜੀ। ਬੇਟੀ ਦੀਆਂ ਭਾਵੁਕ ਗੱਲਾਂ ਸੁਣ ਕੇ ਅੱਖਾਂ ਵਿੱਚ ਅੱਥਰੂ ਛਲਕ ਆਏ ਉਨ੍ਹਾਂ ਯੋਧਿਆਂ ਨੂੰ ਸਾਡਾ ਸਾਡਾ ਵਾਰ ਵਾਰ ਵਾਰ ਪ੍ਰਣਾਮ ਹੈ ਜੀ।

  • @amandhindsa9289
    @amandhindsa9289 3 ปีที่แล้ว +29

    Sister g salam a ur family nu……………

  • @simarpreet6490
    @simarpreet6490 3 ปีที่แล้ว +13

    ਭੈਣ ਜੀ ਮੈਂ ਦਸਵੀਂ ਚ ਸੀ ਇਸੇ ਤਰਾਂ ਦੇ ਜਜਬਾ ਐਸਜੀਪੀਸੀ ਚ ਰਹਿੰਦੇ ਹੋਣ ਤੇ ਵੀ ਰੱਖਦੇ ਰਹਿਣਾ ਅਤੇ ਇਸਦੇ ਅੰਦਰ ਪੈਦਾ ਹੋਈਆਂ ਕੁਰੀਤੀਆ ਨੂੰ ਸਵਾਰੋ।।ਸ਼ਹੀਦ ਪੀ੍ਵਾਰਾਂ ਨੂੰ ਕੋਟਨ ਕੋਟ ਪ੍ਰਣਾਮ ਜੀ।।

    • @KaranSingh-td6wx
      @KaranSingh-td6wx 3 ปีที่แล้ว +4

      Bhut dedicated wa Bibi g apni koum lae

  • @kamaljeetkaur2939
    @kamaljeetkaur2939 3 ปีที่แล้ว +9

    ਧੰਨ ਧੰਨ ਭਾਈ ਅਮਰੀਕ ਸਿੰਘ ਜੀ

  • @bhupinderroadways4483
    @bhupinderroadways4483 3 ปีที่แล้ว +18

    Waheguru ji ka khalsa waheguru ji ki Fateh baba ji

  • @rajinderjitsingh506
    @rajinderjitsingh506 ปีที่แล้ว

    ਵਾਹਿਗੁਰੂ ਜੀ ਸ਼ਹੀਦ ਪਰਿਵਾਰਾਂ ਦੇ ਬੱਚਿਆਂ ਨੂੰ ਹਮੇਸ਼ਾਂ ਚੜ੍ਹਦੀ ਕਲਾ ਵਿਚ ਰੱਖਣ ਵਾਹਿਗੁਰੂ ਜੀ

  • @harvinderbugra5338
    @harvinderbugra5338 3 ปีที่แล้ว +18

    Waheguru ji 🙏🙏🙏

  • @bhupindersandhu5373
    @bhupindersandhu5373 3 ปีที่แล้ว +18

    Waheguru ji

  • @DaljeetSingh-kz9bm
    @DaljeetSingh-kz9bm 3 ปีที่แล้ว +28

    God bless you sister

    • @amanpreetkauramanpreetkaur8391
      @amanpreetkauramanpreetkaur8391 3 ปีที่แล้ว +1

      ਵਧੀਆ ਸੁਨੇਹਾ ਦਿੱਤਾ ਜੀ ਤੁਸੀਂ ਦੋ ਘੰਟੇ ਸਾਰੇ ਹੀ ਸਾਂਤੀ ਨਾਲ ਗੁਰਬਾਣੀ ਸੁਨਣ ਸਹੀਦਾਂ ਨੂੰ ਸ਼ਰਧਾਂਜਲੀ ਭੇਂਟ ਕਰਨ

  • @sikandersinghsidhu1737
    @sikandersinghsidhu1737 3 ปีที่แล้ว +4

    ਇਕ ਦੁੱਖ ਦੀ ਗੱਲ ਹੈ ਕਿ ਜੇ ਵਿਚਾਰ ਚੰਗੇ ਨਹੀਂ ਲੱਗਦੇ ਤਾਂ ਨਾ ਸੁਣੋ ਨਾ ਦੇਖੋ ਪਰ ਡਿਸਲਾਇਕ ਕਰਨਾ ਸਮਝ ਨਹੀਂ ਆਉਦਾ ਜਦੋਂ ਕਿ

  • @kulwantsinghchahal412
    @kulwantsinghchahal412 3 ปีที่แล้ว +17

    👍🙏❤️ God bless you sister ji Saloute to you and saheed Bai Amrik Singh ji😭🙏🙏

  • @navtejkhosa7210
    @navtejkhosa7210 3 ปีที่แล้ว +13

    Waheguru Ji waheguru Ji waheguru Ji waheguru Ji waheguru Ji

  • @ਅਕਾਲਹੀਅਕਾਲ-ਣ7ਫ
    @ਅਕਾਲਹੀਅਕਾਲ-ਣ7ਫ 3 ปีที่แล้ว

    ਧੰਨ ਭਾਗ ਭੈਣ ਜੀ ਤੁਹਾਡੇ ਪਰਿਵਾਰ ਅਮਰੀਕ ਸਿੰਘ ਜੀ ਦੀ ਧੀ ਹੋ

  • @rupinderbassi5162
    @rupinderbassi5162 3 ปีที่แล้ว +11

    ਭਾਈ ਅਮਰੀਕ ਸਿੰਘ ਤਾਂ ਅਮਰੀਕ ਸਿੰਘ ਹੀ ਸੀ ਸਾਨੂੰ ਮਾਣ ਹੈ university patiala MSC physics

  • @garrysidhu60
    @garrysidhu60 3 ปีที่แล้ว +10

    Eho jhe Yodhe milde rehn Kaum nu 🙏🏼🙏🏼

  • @ss.27
    @ss.27 3 ปีที่แล้ว +17

    Very nice, warm and honest interview.

  • @amritsaib8530
    @amritsaib8530 3 ปีที่แล้ว +4

    Shaheedan de pariwaar da jiwan hi shaheedan de di jiwani dsda e ohna da saath ohna di soch oh pyar... waheguru ji mehr krna sbte guru naam nal inaaa hi pyaar bkshan 🙏

  • @kulwantsinghchahal412
    @kulwantsinghchahal412 3 ปีที่แล้ว +15

    Parnam sahidaan nu ji 🙏🙏🙏

  • @JasneetSingh-pf4cl
    @JasneetSingh-pf4cl 3 ปีที่แล้ว +7

    Mahaan yodhey Bhai amrik Singh ji ❤️❤️

  • @nssingh4968
    @nssingh4968 3 ปีที่แล้ว +4

    You are great daughter of very great father

  • @hirasinghhirasingh6029
    @hirasinghhirasingh6029 3 ปีที่แล้ว

    ਭਾਈ ਅਮਰੀਕ ਸਿੰਘ ਜਿੰਦਾਬਾਦ

  • @garrysidhu60
    @garrysidhu60 3 ปีที่แล้ว +9

    Parnaam Shaheedan nu 🙏🏼🙏🏼

  • @indu_kaur_2069
    @indu_kaur_2069 3 ปีที่แล้ว

    ਵਾਹਿਗੁਰੂ ਜੀ ਕਾ ਖਾਲਸਾ ਵਹਿਗੁਰੂ ਜੀ ਕੀ ਫਤਹਿ

  • @happymanku7937
    @happymanku7937 3 ปีที่แล้ว +4

    ਵਾਹਿਗੁਰੂ ਜੀ

  • @harjeetsingh4993
    @harjeetsingh4993 3 ปีที่แล้ว

    ਪ੍ਰਣਾਮ ਸ਼ਹੀਦਾਂ ਨੂੰ

  • @nimratschannel2100
    @nimratschannel2100 3 ปีที่แล้ว +4

    Salute to all family ,nahi bhulne june 84

  • @JagdishSingh-p1c
    @JagdishSingh-p1c ปีที่แล้ว

    ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ

  • @amarijitsingh8576
    @amarijitsingh8576 3 ปีที่แล้ว +8

    Waheguru waheguru ji

  • @tejinderdhillon5074
    @tejinderdhillon5074 3 ปีที่แล้ว +8

    Waheguru ji 🙏🙏🙏🙏🙏🙏🙏🙏🙏🌹🌹🌹🌹🌹

  • @paulsam5003
    @paulsam5003 3 ปีที่แล้ว +4

    Sri Guru Ram Dass ji bless this family , Bhai Amrik Singh ji Shaheed Amar rahe

  • @jashanhundal5860
    @jashanhundal5860 3 ปีที่แล้ว +5

    Waheguru g❤🙏

  • @GurmeetSingh-ud1dv
    @GurmeetSingh-ud1dv 3 ปีที่แล้ว +5

    ਵਾਹਿਗੁਰੂ ਜੀ ਮੇਹਰ ਕਰਨ ਭੈਣ ਜੀ ਤੇ ਧੰਨ ਧੰਨ

  • @AmarSingh-hi6wu
    @AmarSingh-hi6wu 3 ปีที่แล้ว +1

    Bilkul bhain g tuc sahi kiha jdo bhog painda shahidaa de 6 June nu os time sariea nu hlla krn di jgha waheguru da jaap krna chahida wa

  • @harvindersinghlamba8301
    @harvindersinghlamba8301 3 ปีที่แล้ว +10

    Salute to great worriers of Shahid sikh of operation bluestar

  • @Jogindersingh-ji5ki
    @Jogindersingh-ji5ki 3 ปีที่แล้ว +4

    Mahan Shaheed bhai amrik singh nu koti kot parnam

  • @ਬੂਟਾਸਿੰਘ-ਰ5ਣ
    @ਬੂਟਾਸਿੰਘ-ਰ5ਣ 3 ปีที่แล้ว

    ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਜੀ ਕੀਫ਼ਤਹਿ

  • @karamjitsinghpawar1095
    @karamjitsinghpawar1095 3 ปีที่แล้ว +1

    Dhan Guru Dhan Guru Day Sikh

  • @hardeeps3378
    @hardeeps3378 3 ปีที่แล้ว +4

    Waheguru ji..🙏

  • @charatsinghvirk4847
    @charatsinghvirk4847 3 ปีที่แล้ว +5

    Dhann han sade jarnail 🥰

  • @gsdhillon7707
    @gsdhillon7707 3 ปีที่แล้ว +5

    Waheguru ji Mehar Karn sab te 🙏🙏

  • @gurvinderkaur3607
    @gurvinderkaur3607 3 ปีที่แล้ว +6

    Dhan bhai Amrik Singh ji, tuhanu Guru sahib ji di godh milgai honi

  • @amritdeol1638
    @amritdeol1638 3 ปีที่แล้ว +7

    Parnam sheeda nu

  • @GurpreetKaur-yj6bg
    @GurpreetKaur-yj6bg 3 ปีที่แล้ว +4

    Shadeeda nu kot kot parnam 🙏🙏🙏🙏🙏 bole sonihal sat shri akal . Path di hemesha chardikala rahe .

  • @jonysandhu6025
    @jonysandhu6025 3 ปีที่แล้ว +1

    D'nt forgt 1984 ... 🚩🚩

  • @amansaini922
    @amansaini922 3 ปีที่แล้ว +18

    Kor Kot Parnaam Shaheedan Nu🙏

  • @pardeepbachhal89
    @pardeepbachhal89 3 ปีที่แล้ว +7

    Waheguru

  • @sexeducation6939
    @sexeducation6939 3 ปีที่แล้ว +1

    ਭੈਣ ਜੀ ਤੁਹਾਡੀ ਸ਼ਖਸੀਅਤ ਬਹੁਤ ਉੱਚੀ ਹੈ। ਇਕ ਬੇਨਤੀ ਹੈ ਕਿ ਆਪਣੇ ਲੋਕਾਂ ਵਿਚ ਵਿਚਰਦਿਆਂ ਅੰਗਰੇਜੀ ਦੇ ਵਾਕ ਨਾ ਬੋਲਿਆ ਕਰੋ। ਇਹ ਮਾਨਸਿਕ ਗੁਲਾਮੀ ਦਾ ਪ੍ਰਤੀਕ ਐ ਜੋ ਸੱਚੇ ਸਿੱਖ ਨੂੰ ਸੋਭਦਾ ਨਹੀਂ। ਅਸੀਂ ਧਰਤੀ ਦੇ ਬਿਹਤਰੀਨ ਖਿੱਤੇ, ਬਿਹਤਰੀਨ ਧਰਮ ਦੇ ਵਾਰਿਸ ਹਾਂ ਸੋ ਇਹ ਕਿੱਦਾਂ ਹੋ ਸਕਦਾ ਕਿ ਸਾਡੀ ਬੋਲੀ ਵਧੀਆ ਨਾ ਹੋਵੇ।

  • @BaljeetKaur-uz6eq
    @BaljeetKaur-uz6eq 3 ปีที่แล้ว +3

    Intervw vale veer thnx tuhada nd buht badhiya intervew lyi ea tusi nd bapu Amrek singh g nu dil ton salute nd nd ohna di beti nu v dil ton salute nd dhan oh maa jeehne iho juhe anmol heerya nu janm dita

  • @rehmatsartv9030
    @rehmatsartv9030 3 ปีที่แล้ว +4

    Waheguru jio

  • @manivirkvirk3265
    @manivirkvirk3265 3 ปีที่แล้ว +10

    G Mnu rona a gaa ap d gll sun k

  • @satwinderbrar1939
    @satwinderbrar1939 3 ปีที่แล้ว +3

    Yadwinder veer good jab

  • @bhupindervirk1563
    @bhupindervirk1563 3 ปีที่แล้ว +5

    WAHEGURU JI

  • @talwindersidhu1540
    @talwindersidhu1540 3 ปีที่แล้ว

    ਧੰਨ ਧੰਨ ਸ਼ਹੀਦ ਭਾਈ ਅਮਰੀਕ ਸਿੰਘ ਜੀ

  • @HarpreetSingh-ke9rn
    @HarpreetSingh-ke9rn 3 ปีที่แล้ว

    ਵਾਹਿਗੁਰੂ ਜੀ ਮਾਹਿਰ ਕਰਨ

  • @malkitsingh4346
    @malkitsingh4346 3 ปีที่แล้ว

    ਮਹਾਨ ਸਿੱਖ ਭਾਈ ਅਮਰੀਕ ਸਿੰਘ

  • @naviedaroch5421
    @naviedaroch5421 3 ปีที่แล้ว

    ਵਾਹਿਗੁਰੂ ਜੀ ਮਿਹਰ. 🙏🙏

  • @surindernijjar7024
    @surindernijjar7024 3 ปีที่แล้ว +3

    Best interview

  • @gopalkhanna2199
    @gopalkhanna2199 3 ปีที่แล้ว +2

    Great I salute

  • @kalapannu9866
    @kalapannu9866 3 ปีที่แล้ว +1

    ਪੰਜਾਬੀ ਦਾ ਸਤਿਕਾਰ ਵੱਧ ਚੜ੍ਹ ਕੇ ਬੋਲੋ ਸੰਤ ਜਰਨੈਲ ਸਿੰਘ ਭਿੰਡਰਾਂਵਾਲਿਆ ਨੂੰ ਸੱਚੀ ਸ਼ਰਧਾਂਜਲੀ ਹੈ

  • @gaganchahal8969
    @gaganchahal8969 3 ปีที่แล้ว +2

    Akal shai

  • @BaljeetSingh-vs8jd
    @BaljeetSingh-vs8jd 3 ปีที่แล้ว

    ਵਹਿਗੂਰੁ ਜੀ

  • @JatinderKaur-sq8mv
    @JatinderKaur-sq8mv 3 ปีที่แล้ว +5

    Waheguru bless u mam

  • @gurmailsinghinderjitkaur2353
    @gurmailsinghinderjitkaur2353 3 ปีที่แล้ว

    ਸ਼ਹੀਦ ਅਮਰੀਕ ਸਿੰਘ ਜੀ

  • @Kuldeeptyarawala
    @Kuldeeptyarawala 3 ปีที่แล้ว +1

    Karma vali a bhena 🙏🏽🙏🏽

  • @manivirkvirk3265
    @manivirkvirk3265 3 ปีที่แล้ว +3

    Bhn yad aunda Ho kurbni bhut wadi a

  • @gurvinderkaur3607
    @gurvinderkaur3607 3 ปีที่แล้ว +1

    Dhan Shaheed dhan shaheed

  • @rajveermander3217
    @rajveermander3217 3 ปีที่แล้ว

    Waheguru Ji Sabna Te Hamesha Meher Krna Ji God bless you Ji Kisan Majdoor Ekta Zindabaad Ji Wmk Ji

  • @jaswindermann6645
    @jaswindermann6645 3 ปีที่แล้ว +5

    Wahaguru ji

  • @shubvirk7820
    @shubvirk7820 3 ปีที่แล้ว +1

    Khalistan jindabad sant jarnail singh sant Amrik singh jindabad

  • @sahilpreet5885
    @sahilpreet5885 3 ปีที่แล้ว +8

    🙏🏻🙏🏻🙏🏻

  • @davindersingh704
    @davindersingh704 3 ปีที่แล้ว +4

    Waheguru ji Mehar karan jodia te

  • @Rupmines
    @Rupmines 3 ปีที่แล้ว +5

    Parnaam Shahidan Nu 🙏🙏

  • @vrinderkumar9749
    @vrinderkumar9749 3 ปีที่แล้ว +2

    Kamal ji Mera parnam hai tuhanu

  • @CharanjitSingh-dr1wx
    @CharanjitSingh-dr1wx 3 ปีที่แล้ว +7

    🙏🙏

  • @rajpalkaur7592
    @rajpalkaur7592 3 ปีที่แล้ว +4

    Salute to your family mam

  • @BALKARSINGH-jh4tx
    @BALKARSINGH-jh4tx 3 ปีที่แล้ว +6

    🙏🙏🙏🙏

  • @majorsingh4140
    @majorsingh4140 3 ปีที่แล้ว +4

    🙏🙏🙏🙏🙏🙏

  • @darbarasingh915
    @darbarasingh915 3 ปีที่แล้ว

    ਪ੍ਣਾਮ ਸ਼ਹੀਦਾਂ ਨੂੰ

  • @rajinderkaur2100
    @rajinderkaur2100 3 ปีที่แล้ว +11

    Waheguru Ji Parnaam Shaheedian Nu 🙏🙏🙏🙏

  • @maanmaan7040
    @maanmaan7040 3 ปีที่แล้ว

    ਪਰਨਾਮ ਸ਼ਹੀਦਾਂ ਨੂੰ

  • @peplosboutique4983
    @peplosboutique4983 3 ปีที่แล้ว +1

    Parnaam shaheeda nu 🙏🏻🙏🏻

  • @hirasingh1905
    @hirasingh1905 3 ปีที่แล้ว

    Waheguru ji Waheguru ji Waheguru ji Waheguru ji Waheguru ji mehar karo 🙏🙏🙏🙏🙏

  • @pb02-to-uk40
    @pb02-to-uk40 3 ปีที่แล้ว

    Wmk ❤️❤️

  • @charatsinghvirk4847
    @charatsinghvirk4847 3 ปีที่แล้ว +3

    Waheguru ji mehar karan

  • @ashrafdhuddi993
    @ashrafdhuddi993 3 ปีที่แล้ว

    Salute to this mam
    God pless u

  • @VEERSINGH-uj3qq
    @VEERSINGH-uj3qq 3 ปีที่แล้ว

    Vaheguru ji

  • @jaswinderarora4650
    @jaswinderarora4650 3 ปีที่แล้ว

    ਪ੍ਰਣਾਮ ਸ਼ਹੀਦਾਂ ਨੂੰ

  • @RanjeetSingh-vo4ov
    @RanjeetSingh-vo4ov 3 ปีที่แล้ว

    Sat sat Naman Shaheed nu

  • @shonkilovely590
    @shonkilovely590 3 ปีที่แล้ว +4

    🙏🙏🙏🙏🙏🙏❤️

  • @RanjeetSingh-vo4ov
    @RanjeetSingh-vo4ov 3 ปีที่แล้ว

    Sat sat Naman

  • @narinderparmar9648
    @narinderparmar9648 3 ปีที่แล้ว +2

    🙏🏻🙏🏻🙏🏻🙏🏻🙏🏻❤️🇨🇦

  • @nehakumaar2151
    @nehakumaar2151 3 ปีที่แล้ว

    shat 2 naman sikh kaum de jodhian nu