ਦਾਹੜੀ ਮੁੰਨੀ ਵਾਲਾ ਤੂੰ ਕਿੱਦਾਂ ਸਿੱਖ ਕੌਮ ਦੀ ਗੱਲ ਕਰ ਸਕਦਾ ਹੈ ਤਾਬਿਆ ਤੋਂ ਉੱਠ ਜਦੋ ਗ੍ਰੰਥੀ ਬੋਲਿਆ ਫੇਰ ਮੇਰਾ ਜਵਾਬ

แชร์
ฝัง
  • เผยแพร่เมื่อ 23 ธ.ค. 2024

ความคิดเห็น • 1.3K

  • @ਦੇਗਤੇਗਫਤਹਿਪੰਥਕੀਜੀਤ

    ਹੋਗੀ ਧੰਨ ਧੰਨ 😊,, ਸ਼ਾਬਾਸ਼ ਪ੍ਰੀਤ ਸਿੰਘ good job

  • @vanshdeepsingh9438
    @vanshdeepsingh9438 ปีที่แล้ว +72

    ਭਾਈ ਪ੍ਰੀਤ ਸੈਣੀ ਸਾਹਿਬ ਜ਼ਿੰਦਾਬਾਦ ਧੰਨਵਾਦ ਲੋਕਾਂ ਤੇ ਨੋਜਵਾਨ ਪੀੜੀ ਨੂੰ ਅਵੇਰ ਕਰ ਰਹੇ ਹੋ ਧੰਨਵਾਦ

  • @gurchetansingh153
    @gurchetansingh153 ปีที่แล้ว +83

    ਸੈਨੀ ਸਾਹਿਬ ਜੀ ਆਪ ਬਹੁਤ ਵੱਧੀਆ ਉਪਰਾਲਾ ਕਰ ਰਹੇ ਹੋ ਪ੍ਰਮਾਤਮਾਂ ਆਪ ਜੀ ਨੂੰ ਚੜ੍ਹਦੀ ਕਲ੍ਹਾ ਵਿਚ ਰਖੇ

    • @GNAC0013
      @GNAC0013 ปีที่แล้ว

      ਬਿਲਕੁਲ ਸਹੀ ਆਖਿਆ ਗ੍ਰੰਥੀ ਸਿੰਘ ਨੇ,,,, ਕਿਉੰਕਿ ਦਸਮੇਸ਼ ਪਿਤਾ ਗੁਰੂ ਗੋਬਿੰਦ ਸਿੰਘ ਜੀ ਦੀ ਮਰਿਯਾਦਾ ਹੈ।
      ਕਿ ਇਕ ਸੰਪੂਰਨ ਸਿੱਖ ਹੀ ਕੌਮ ਦੀ ਜਰਨੈਲੀ ਕਰ ਸਕਦਾ ਹੈ।
      ਜਦੋ ਬਾਬਾ ਬੰਦਾ ਸਿੰਘ ਬਹਾਦਰ ਜੀ ਗੁਰੂ ਜੀ ਨੂੰ ਮਿਲੇ ਉਦੋ ਬਾਬਾ ਬੰਦਾ ਸਿੰਘ ਜੀ ਕੁਦਰਤੀ ਰੂਪ ਤੇ ਸਿੱਖ ਹੀ ਸਨ।
      ਪਰ ਦਸਮੇਸ਼ ਪਿਤਾ ਗੁਰੂ ਗੋਬਿੰਦ ਸਿੰਘ ਜੀ ਨੇ ਉਹਨਾਂ ਨੂੰ ਸਸਤ੍ਰ ਵਿੱਦਿਆ ਦੇਣ ਅਤੇ ਅੰਮ੍ਰਿਤਧਾਰੀ ਸਿੰਘ ਸਾਜਨ ਤੋਂ ਬਾਅਦ ਹੀ ਕੌਮ ਦੀ ਜਰਨੈਲੀ ਦਿੱਤੀ,,,,,
      ਬਾਕੀ ਤੁਸੀ ਖ਼ੁਦ ਸਿੱਖੀ ਦੀ ਗੱਲ ਕਰ ਰਹੇ ਹੋ,,, ਪਰ ਖੁਦ ਸਿੱਖੀ ਸਰੂਪ ਤੋ ਦੂਰ ਭੱਜਦੇ ਹੋ,,,,
      ਫ਼ਿਰ ਤਾਂ ਹਰ ਕੋਈ ਹੀ ਆਖੇਗਾ ਤੁਹਾਡੇ ਵਾਂਗ,, ਕਿ ਅਸੀ ਵੀ ਗੁਰੂ ਗ੍ਰੰਥ ਸਾਹਿਬ ਜੀ ਨੂੰ ਮੰਨਦੇ ਹਾਂ,,,, ਪਰ ਅਸੀ ਸਿੱਖੀ ਵਿੱਚ ਨਹੀ ਆਉਣਾ,,,,,,,,,
      ਅਸੀ ਲੋਕਾਂ ਨੂੰ ਸਿੱਖੀ ਦਾ ਗਿਆਨ ਦੇਣਾ ਹੈ,, ਪਰ ਖੁਦ ਸਿੱਖੀ ਸਰੂਪ ਤੋ ਦੂਰ ਰਹਿਣਾ ਹੈ,,,,
      ਜੇਕਰ ਕੁੱਝ ਗ਼ਲਤ ਲੱਗਾ ਤਾਂ ਮਾਫ਼ ਕਰਨਾ ਜੀ,,,,,
      ਪਰ ਇਹੋ ਸਾਡੇ ਗੁਰੂਆਂ ਦੇ ਉਪਦੇਸ਼ ਹੁਕਮਨਾਮੇ ਅਤੇ ਸਿਧਾਤਾਂ ਦੀ ਗੱਲ ਹੈ।।।।

  • @surjeetsighsonu7896
    @surjeetsighsonu7896 ปีที่แล้ว +11

    ਸੈਣੀ ਸਾਹਿਬ ਜੀ ਬਹੁਤ ਵਧੀਆ ਉਪਰਾਲਾ ਕਰ ਰਹੇ ਜਿਊਂਦੇ ਰਹੋ ਧੰਨਵਾਦ 🙏🏽

  • @TheKingHunter8711
    @TheKingHunter8711 ปีที่แล้ว +74

    ਸਿੱਖ ਕੌਮ ਦਾ ਸੂਝਵਾਨ ਹੀਰਾ ਪ੍ਰੀਤ ਸਿੰਘ ਸੈਣੀ ਜ਼ਿੰਦਾਬਾਦ
    ਪ੍ਰੀਤ ਸਿੰਘ ਸੈਣੀ ਬਿਲਕੁੱਲ ਸੱਚ ਬੋਲ ਰਿਹਾ ਹੈ ਜੀ 💯%✅️

    • @HarpreetSingh-yn4nj
      @HarpreetSingh-yn4nj ปีที่แล้ว +1

      ਪ੍ਰਿਤ ਸਿੰਘ ਵਿਰ ਜੀ ਏਹ ਗ੍ਰੰਥੀ ਸਿੰਘ ਬਾਬਾ ਜੀ ਨੂ ਕੀ ਚੌਬਯਾ ਹੈ ਵਿਰ ਜੀ ਆਪ ਜੀ ਨੇ ਤੇ ਕੋਈ ਗਲਤ ਗੱਲ ਬੋਲੀ ਹੀ ਨਹੀ ਹੈ ਫੇਰ ਏਸ ਨੂ ਕੀ ਅੰਗ ਲੱਗੀ ਏਹ ਬਾਬਾ ਜੀ ਨੂੰ ਬੋਲਣ ਦੀ ਅਕਲ ਹੀ ਨਹੀ ਹੈਗੀ ਵਿਰ ਜੀ ਨੇ ਕੂਜ ਵਿ ਗਲਤ ਨਹੀ ਬੋਲਯਾ

  • @chanansingh2534
    @chanansingh2534 ปีที่แล้ว +23

    ਅਮਰਤਧਾਰੀ ਸਿਖ ਤਾਂ 5%ਹਨ ।ਪਰ ਚੰਗੀ ਗਲ ਕਰਨ ਵਾਲਾ ਕੋਈ ਆਮ ਸਿੱਖ ਵੀ ਹੋ ਸਕਦਾ ਸਿੱਖ ਕੌਮ ਦੀ ਇਜਤ ਅਤੇ ਕੌਮ ਨੂੰ ਚੜਦੀ ਕਲਾ ਵਿੱਚ ਰਖਣਾ ਸਾਰੇ ਸਿਖਾਂ ਦਾ ਫਰਜ ਹੈ।

  • @harbhalsingh7906
    @harbhalsingh7906 ปีที่แล้ว +130

    ਸਮੂਹ ਸੰਗਤਾਂ ਨੂੰ ਗੁਰ ਪੂਰਬ ਦੀਆਂ ਬਹੁਤ ਬਹੁਤ ਵਧਾਈਆਂ ਵਾਹਿਗੁਰੂ

    • @jassisingh1838
      @jassisingh1838 ปีที่แล้ว +2

      ਜ਼ੇਕਰ RSS vale fake sikh saj rhe ne tuc ਕਿਊ ਨਹੀਂ saj skde ਅਸਲੀ sikh ?? Deo jwaab

    • @gurmailsinghsekhon2018
      @gurmailsinghsekhon2018 ปีที่แล้ว +2

      @@jassisingh1838 ਕਿਉਂਕਿ ਇਹਨਾਂ ਨੇ rss ਦੀਆਂ ਗੋਲਕਾ ਭਰਨੀਆ ਨੇ ਉਹ ਜਿਹੜੇ ਸਿਰਫ਼ ਸਿ੍ ਗੁਰੂ ਗ੍ਰੰਥ ਸਾਹਿਬ ਜੀ ਨੂੰ ਕੇਵਲ ਮੱਥਾ ਹੀ ਟੇਕਦੇ ਨੇ। ਗੁਰਬਾਣੀ ਦਾ ਇਕ ਅੱਖਰ ਵੀ ਨਹੀ ਜਾਨਣਾ ਚਾਹੁੰਦੇ।

    • @jassisingh1838
      @jassisingh1838 ปีที่แล้ว +2

      @@gurmailsinghsekhon2018 ਮੇਰਾ ਸਵਾਲ ਇਹ ਹੈ ਕੀ ਅਸੀਂ ਮੋਨੇ ਕੋਨੇ ਕੇਸਾਧਾਰੀ ਸਿੱਖ ਕਿਊ ਨਹੀਂ ਸਜ਼ ਰਹੇ .
      Rss ਵਾਲੇ ਤਾਂ fake sikh saj ke ਆਉਣ ਗੇ ਇਹਦੀ ਗੱਲ ਸ਼ਡੋ ਆਪਣਾ ਦਸੋ ਅਸੀਂ ਕਦੋ ਵਾਪਿਸ ਮੁੜਨਾ ਘਰ ਵਾਪਸੀ ਸੈਣੀ ਨੂੰ ਇਹ ਮੇਰਾ ਸਵਾਲ ਹੈ ਦਸਿਓ ??
      ਅਤੇ ਜਿਹੜਾ ਇਹ ਕਹਿ ਰਿਹਾ ਸੀ ਜਿੰਦਾ ਸੁੱਖਾ ਸਤਵੰਤ ਬੇਅੰਤ ਦਾ ਨਾਮ ਲੈ ਰਿਹਾ ਸੀ ਉਹ ਨੇ ਮਰਣ ਤੋਂ ਪਹਿਲਾ ਕੇਸ਼ ਰੱਖੇ ਸਨ ਉਹ ਸੰਗਰਸ਼ ਕਰ ਰਹੇ ਸਨ ਕੀ ਸੈਣੀ ਵੀ ਇਹੋ ਜਾ ਸੰਗਰਸ਼ ਕਰ ਰਿਹਾ ਹੈ ਕੀ ਉਸਨੂੰ ਕੇਸ਼ ਕਤਲ ਕਰਨੇ ਪੈ ਰਹੇ ਹਨ ਦਸੋ. ਕੀ ਉਹ ਖਾੜਕੂ ਹੈ. ਦਿਓ ਜਵਾਬ ?

    • @gurmailsinghsekhon2018
      @gurmailsinghsekhon2018 ปีที่แล้ว

      @@jassisingh1838 ਵੀਰ ਜੀ rss ਦਾ ਅਜੱਡਾ ਹੈ ਸਿੱਖ ਕੌਮ ਤੇ ਸਿੱਖੀ ਸਿਧਾਂਤ ਨੂੰ ਖਤਮ ਕਰਨਾ ਹੈ। ਸਿੱਖ ਨੌਜਵਾਨਾਂ ਨੂੰ ਚਾਹੀਦਾ ਹੈ ਕਿ ਉਹ ਸਰਬੱਸ ਦਾਨੀ ਦੇ ਦਿਤੇ ਦਾਨ ਨੂੰ ਸਮਝਣ ਤੇ ਸਿੱਖੀ ਸਿਖਿਆ ਗੁਰੁ ਵੀਚਾਰ ਦੇ ਸਿਧਾਂਤ ਨੂੰ ਸਮਝਣ ਜੇਕਰ ਖੇਤ ਵਾੜ ਹੀ ਖੇਤ ਨੂੰ ਖਾਣ ਲੱਗ ਜਾਵੇ ਤਾਂ ਫਿਰ ਕੀ ਹੋਵੇਗਾ ਸਾਡੀ sgpc ਇਹ ਕੰਮ ਕਰ ਰਹੀ ਹੈ।

    • @TheKingHunter8711
      @TheKingHunter8711 ปีที่แล้ว +1

      ​@@jassisingh1838ਤੂੰ ਆਪ ਸਾਬਤ ਸੂਰਤ ਹੈਗੈਂ ⁉️ ਤੂੰ ਪੁੱਠੇ ਸਿੱਧੇ ਕਮਿੰਟ ਕਰਕੇ ਲੋਕਾਂ ਨੂੰ ਗੁੰਮਰਾਹ ਕਰ ਰਿਹੈਂ

  • @lakhmirsinghkhalsa8282
    @lakhmirsinghkhalsa8282 ปีที่แล้ว +33

    ਸ੍ਰ ਪ੍ਰੀਤ ਸਿੰਘ ਜੀ ਆਪ ਜੀ ਡੱਟੇ ਰੱਹੋ ਸੱਚ ਹਮੇਸ਼ਾ ਕੌੜਾ ਲਗਦਾ ਹੈ ਕਿਉਂਕਿ ਇਹ ਲੋਕ ਇੱਕ ਜੁੰਡਲੀ ਨਾਲ ਜੁੜੇ ਹੋਏ ਹਨ ਸੱਚ ਤੇ ਪਹਿਰਾ ਦਿੰਦੇ ਰਹੋ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹਿ 👍🙏

  • @shangarasingh2018
    @shangarasingh2018 ปีที่แล้ว +99

    ਸੈਣੀ ਵੀਰ ਜੀ ਸੱਚ ਦੀ ਹਮੇਸ਼ਾ ਜਿੱਤ ਹੁੰਦੀ ਹੈ

    • @jassisingh1838
      @jassisingh1838 ปีที่แล้ว +2

      ਜ਼ੇਕਰ RSS vale fake sikh saj rhe ne tuc ਕਿਊ ਨਹੀਂ saj skde ਅਸਲੀ sikh ?? Deo jwaab

  • @laddiguru8074
    @laddiguru8074 ปีที่แล้ว +111

    ਵਾਹਿਗੁਰੂ ਜੀ ਸੈਣੀ ਸਾਹਿਬ ਸੈਣੀ ਸਾਹਿਬ ਜੀ ਤੁਸੀਂ ਧੰਨ ਹੋ ਵਾਹਿਗੁਰੂ ਜੀ ਤੁਹਾਨੂੰ ਚਰਦੀ ਕੱਲਾ‌ ਵਿਚ ਰੱਖੇ ਵਾਹਿਗੁਰੂ ਜੀ ਤੁਸੀਂ ਬਿਲਕੁਲ ਠੀਕ ਕਿਹਾ ਵਾਹਿਗੁਰੂ ਜੀ ਵੈਰੀ ਗੁੱਡ ਸੈਣੀ ਸਾਹਿਬ ਜੀ ਜ਼ਿੰਦਾਬਾਦ ਜ਼ਿੰਦਾਬਾਦ ❤❤❤❤❤

    • @luckystonesforyou2276
      @luckystonesforyou2276 ปีที่แล้ว

      Bai ji socho vicharo
      26.40 toh dekho
      Saini saab ne pathi singh new pathi singh old pind di sangat sab nu doshi kehta and khud nu sikh vidwan sidha dikh reha vair bhawna naal badla le reha
      30.20 teh vekho vidwaan pind da mohtbar ne pathi singh nu bulon wale nu galat kasoorwaar therata

    • @GNAC0013
      @GNAC0013 ปีที่แล้ว +1

      ਬਿਲਕੁਲ ਸਹੀ ਆਖਿਆ ਗ੍ਰੰਥੀ ਸਿੰਘ ਨੇ,,,, ਕਿਉੰਕਿ ਦਸਮੇਸ਼ ਪਿਤਾ ਗੁਰੂ ਗੋਬਿੰਦ ਸਿੰਘ ਜੀ ਦੀ ਮਰਿਯਾਦਾ ਹੈ।
      ਕਿ ਇਕ ਸੰਪੂਰਨ ਸਿੱਖ ਹੀ ਕੌਮ ਦੀ ਜਰਨੈਲੀ ਕਰ ਸਕਦਾ ਹੈ।
      ਜਦੋ ਬਾਬਾ ਬੰਦਾ ਸਿੰਘ ਬਹਾਦਰ ਜੀ ਗੁਰੂ ਜੀ ਨੂੰ ਮਿਲੇ ਉਦੋ ਬਾਬਾ ਬੰਦਾ ਸਿੰਘ ਜੀ ਕੁਦਰਤੀ ਰੂਪ ਤੇ ਸਿੱਖ ਹੀ ਸਨ।
      ਪਰ ਦਸਮੇਸ਼ ਪਿਤਾ ਗੁਰੂ ਗੋਬਿੰਦ ਸਿੰਘ ਜੀ ਨੇ ਉਹਨਾਂ ਨੂੰ ਸਸਤ੍ਰ ਵਿੱਦਿਆ ਦੇਣ ਅਤੇ ਅੰਮ੍ਰਿਤਧਾਰੀ ਸਿੰਘ ਸਾਜਨ ਤੋਂ ਬਾਅਦ ਹੀ ਕੌਮ ਦੀ ਜਰਨੈਲੀ ਦਿੱਤੀ,,,,,
      ਬਾਕੀ ਤੁਸੀ ਖ਼ੁਦ ਸਿੱਖੀ ਦੀ ਗੱਲ ਕਰ ਰਹੇ ਹੋ,,, ਪਰ ਖੁਦ ਸਿੱਖੀ ਸਰੂਪ ਤੋ ਦੂਰ ਭੱਜਦੇ ਹੋ,,,,
      ਫ਼ਿਰ ਤਾਂ ਹਰ ਕੋਈ ਹੀ ਆਖੇਗਾ ਤੁਹਾਡੇ ਵਾਂਗ,, ਕਿ ਅਸੀ ਵੀ ਗੁਰੂ ਗ੍ਰੰਥ ਸਾਹਿਬ ਜੀ ਨੂੰ ਮੰਨਦੇ ਹਾਂ,,,, ਪਰ ਅਸੀ ਸਿੱਖੀ ਵਿੱਚ ਨਹੀ ਆਉਣਾ,,,,,,,,,
      ਅਸੀ ਲੋਕਾਂ ਨੂੰ ਸਿੱਖੀ ਦਾ ਗਿਆਨ ਦੇਣਾ ਹੈ,, ਪਰ ਖੁਦ ਸਿੱਖੀ ਸਰੂਪ ਤੋ ਦੂਰ ਰਹਿਣਾ ਹੈ,,,,
      ਜੇਕਰ ਕੁੱਝ ਗ਼ਲਤ ਲੱਗਾ ਤਾਂ ਮਾਫ਼ ਕਰਨਾ ਜੀ,,,,,
      ਪਰ ਇਹੋ ਸਾਡੇ ਗੁਰੂਆਂ ਦੇ ਉਪਦੇਸ਼ ਹੁਕਮਨਾਮੇ ਅਤੇ ਸਿਧਾਤਾਂ ਦੀ ਗੱਲ ਹੈ।।।।

  • @jeetsingh4775
    @jeetsingh4775 ปีที่แล้ว +68

    ਸੈਣੀ ਬੇਟਾ ਜੀ ਗੁਰੂ ਪੁਰਬ ਦੀਆਂ ਆਪ ਜੀ ਨੂੰ ਵਧਾਈ ਜੀ।

  • @SurjitSingh-pv3zv
    @SurjitSingh-pv3zv ปีที่แล้ว +42

    ਵਾਹਿਗੁਰੂ,ਜੀ,ਸਭ,ਸੰਗਤਾਂ,ਨੂੰ,ਗੁਰੂ,ਨਾਨਕ,ਦੇਵ,ਜੀ,ਦੇ,ਗੁਰਪੁਰਬ,ਦੀਆਂ,ਬਹੁਤ,ਬਹੁਤ,ਵਧਾਈਆਂ,ਜੀ

  • @harmandeepsingh4304
    @harmandeepsingh4304 ปีที่แล้ว +107

    ਵਾਹਿਗੁਰੂ ਵਾਹਿਗੁਰੂ ਸਿੱਖਕੌਮ ਤੇ ਮੇਹਰਭਰਿਆ ਹਥ ਰੱਖਣਾ ਜੀ

  • @kulbirsinghjhand731
    @kulbirsinghjhand731 ปีที่แล้ว +8

    ਵਾਹ ਗਭਰੂਆ, ਵਾਹਿਗੁਰੂ ਹਮੇਸ਼ਾ ਚੜਦੀਕਲਾ ਬਖ਼ਸ਼ੇ। ਬਹੁਤ ਵਧੀਆ ਵਿਚਾਰ ਪੇਸ਼ ਕੀਤੇ। 👍

  • @ravinderkaur3837
    @ravinderkaur3837 ปีที่แล้ว +52

    🙏🏻 ਪ੍ਰਕਾਸ਼ ਪੁਰਬ ਦੀਆਂ ਲੱਖ ਲੱਖ ਮੁਬਾਰਕਾਂ ਬੇਟਾ ਜੀ

  • @jagbirsingh6499
    @jagbirsingh6499 ปีที่แล้ว +43

    ਧੰਨ ਧੰਨ ਸਾਹਿਬ ਸ੍ਰੀ ਗੁਰੂ ਨਾਨਕ ਦੇਵ ਜੀ ਮਹਾਰਾਜ ਧੰਨ ਧੰਨ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਪਾਤਸ਼ਾਹ ਜੀ ਸਿੱਖ ਕੌਮ ਤੇ ਕਿਰਪਾ ਕਰੋ ਜੀ

  • @GurmeetSingh-hs4xs
    @GurmeetSingh-hs4xs ปีที่แล้ว +16

    ਭਾਈ ਸਾਹਿਬ ਬਹੁਤ ਵਧੀਆ ਕੀਤਾ ਇਨ੍ਹਾਂ ਲੋਕਾਂ ਨੇ ਬੇੜਾ ਗ਼ਰਕ ਕਰ ਦਿੱਤਾ ਕੌਮ ਦਾ ਰੋਟੀਆਂ ਕਾਰਣ ਪੂਰੇ ਤਾਲ ਇਨ੍ਹਾਂ ਦੀ ਟੋਕਾ ਟਾਕੀ ਨੇ ਗੁਰੂ ਸਾਹਿਬ ਤੋਂ ਬੱਚਿਆਂ ਨੂੰ ਦੂਰ ਕੀਤਾ ਹੈ

  • @sadhusingh8152
    @sadhusingh8152 11 หลายเดือนก่อน +3

    Baba ਮਰਦਾਨਾ ਜੀ ਭਾਈ ਮਰਦਾਨਾ ਜੀ ਕਿੰਨੇ ਵਧੀਆ ਸਿੱਖ ਸਨ ਭਾਵੇਂ ਕਿ ਓਹਦਾ ਪ੍ਰੀਵਾਰ ਮੁਸਲਮਾਣ ਮੰਨੇ ਜਾਂਦੇ ਹਨ ਮੇਰੀ ਨਜ਼ਰੇ ਨਾਨਕ ਦੇ ਸਿੱਖਿਆ ਦਾ ਵਧੀਆ ਸਿੱਖ ਪਰ ਅਸੀਂ ਤਨ ਦੇ ਕੱਪੜਿਆਂ ਨੁੰ ਪਹਿਰਾਵੇ ਨੂੰ ਸਿੱਖ ਸਮਜਦੇ ਹਨ

  • @sukhmandersingh890
    @sukhmandersingh890 ปีที่แล้ว +90

    ਸੈਣੀ ਸਿੰਘ ਸਾਹਿਬ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ

    • @KENTIGER1000
      @KENTIGER1000 ปีที่แล้ว

      🙏KAKAAR a priority for SGPC MASANDS but first principle of Guru Nanak teachings 🎯Be Truthful to self 🎯and TRUTHFULL LIVING is not important for SGPC MASANDS🎯ਦਾਹੜੀ ਮੁੰਨੀ ਵਾਲਾ ਤੂੰ ਕਿੱਦਾਂ ਸਿੱਖ ਕੌਮ ਦੀ ਗੱਲ ਕਰ ਸਕਦਾ ਹੈ ਤਾਬਿਆ ਤੋਂ ਉੱਠ ਜਦੋ ਗ੍ਰੰਥੀ ਬੋਲਿਆ ਫੇਰ ਮੇਰਾ ਜਵਾਬ🎯💥💥💥💥

  • @KamalSingh-dl6yc
    @KamalSingh-dl6yc ปีที่แล้ว +46

    ਬਹੁਤ ਵਧੀਆ ਵਿਚਾਰ ਹਨ ਵਾਹਿਗੁਰੂ ਚੜ੍ਹਦੀ ਕਲਾ ਵਿਚ ਰੱਖੇ ਵਾਹਿਗੁਰੂ ਜੀ SAINI JI BHOUT VADHIA SAPEEH...

    • @j.skundi7791
      @j.skundi7791 ปีที่แล้ว

      ਜੇ ਪਿੰਡ ਦੇ ਕਿਸੇ ਗੁਰਦਵਾਰੇ ਦੀ ਸੇਵਾ ਨਹੀਂ ਹੁੰਦੀ ਗੁਰੂ ਸਾਹਿਬ ਜੀ ਦੀ ਸੇਵਾ ਨਹੀਂ ਹੁੰਦੀ ਬੇਅੱਦਬੀ ਹੀ ਕਰਨੀ ਹੈ ਤਾਂ ਗੁਰਦਵਾਰਾ ਖੋਲਣ ਦੀ ਕੀ ਲੋੜ ਹੈ?ਇਹ ਪਾਪ ਹੀ ਖੱਟਣਾ ਹੇ ਤਾਂ ਗੁਰਦਵਾਰਾ ਬੰਦ ਕਰੋ ਘਰੇ ਹੀ ਰੱਬ ਰੱਬ ਕਰ ਲਿਆ ਕਰੋ

  • @AmarjitSingh-yc9qh
    @AmarjitSingh-yc9qh ปีที่แล้ว +30

    ਸੈਣੀ ਸਾਹਿਬ ਬਹੁਤ ਬਹੁਤ ਸਤਿ ਸ੍ਰੀ ਆਕਾਲ ਜੀ ਤੁਹਾਡਾ ਬਹੁਤ ਬਹੁਤ ਧੰਨਵਾਦ ਜੀ ਤੁਸੀਂ ਬਾਣੇ ਵਿਚ ਨਾਂ ਹੁੰਦਿਆਂ ਹੋਇਆਂ ਵੀ ਪੰਥ ਦੀ ਇੰਨੀ ਸੇਵਾ ਨਿਭਾ ਰਹੇ ਹੋ ਵਾਹਿਗੁਰੂ ਜੀ ਤੁਹਾਨੂੰ ਸਦਾ ਚੜ੍ਹਦੀਆਂ ਕਲਾਂ ਬਖਸ਼ਣ

  • @gurjantsingh4948
    @gurjantsingh4948 ปีที่แล้ว +35

    ਇਸ ਗੱਲ ਕਰਕੇ ਤਾਂ ਸਿੱਖੀ ਤੋਂ ਦੂਰ ਹੋਈ ਜਾਂਦੇ ਪਹਏਰਆਬਏ ਨਾਲ ਸਿੱਖ ਨਹੀਂ ਹੁੰਦਾ

  • @naibsingh_1235
    @naibsingh_1235 ปีที่แล้ว +7

    ਸੈਣੀ ਜੀ ਦਾ ਧੰਨਵਾਦ ਕੀਤਾ ਜਾਂਦਾ ਹੈ। ਕਿਉਂਕਿ ਇਸ ਬਾਈ ਸਿਖਿਆ ਬਹੁਤ ਠੀਕ ਅਤੇ ਕੰਮ ਦੀ ਹੈ ਮੈਂ ਭੀ ਪ੍ਰੇਮੀ ਹਾਂ ਪਰ ਸੱਚ ਸੱਚ ਹੈ। ਬਾਣੀ ਸਤਿਗੁਰ ਨਾਨਕ ਦੀ ਸਭ ਦੀ ਸਾਂਝੀ ਹੈ। ਬਾਣੀ ਨੂੰ ਹਰੇਕ ਪਿਆਰ ਕਰਦਾ ਹੈ।ਕੇਸ ਆਪਣੇ ਆਪ ਬੰਦਾ ਰੱਖ ਲੈਂਦਾ ਹੈ।ਪ੍ਰੇਮ ਇਨਸਾਨ ਨਾਲ ਰੱਖਣਾ ਚਾਹੀਦਾ ਦਾ ਹੈ ਨਾ ਕਿ ਉਸ ਦੇ ਕੇਸਾਂ ਨਾਲ ਨਹੀਂ। ਹੌਲੀ ਹੌਲੀ ਵੇਖ ਉਹ ਭੀ ਆਪਣੇ ਆਪ ਕੇਸ ਰੱਖ ਲਵੇ ਗਾ

  • @charanjitsingh4388
    @charanjitsingh4388 ปีที่แล้ว +68

    ਵਾਹਿਗੁਰੂ ਜੀ ਮੇਹਰ ਕਰੋ ਜੀ । ਧੰਨ ਧੰਨ ਸ਼੍ਰੀ ਗੁਰੂ ਨਾਨਕ ਦੇਵ ਜੀ ।

    • @jassisingh1838
      @jassisingh1838 ปีที่แล้ว +2

      ਜ਼ੇਕਰ RSS vale fake sikh saj rhe ne tuc ਕਿਊ ਨਹੀਂ saj skde ਅਸਲੀ sikh ?? Deo jwaab

    • @sadhusingh8152
      @sadhusingh8152 11 หลายเดือนก่อน

      ਨੌਵੇਂ ਗੁਰੂ ਗੁਰੂ ਤੇਗਬਹਾਦਰ ਜੀ ਦੇ ਅੰਗੀ ਸੰਗੀ
      ਸੇਵਕ ਸੇਵਾ ਦਾਰ ਕੀ ਓਹ ਸੰਗਤ ਨੂੰ ਸਿੱਖ ਨਾ ਸਮਜ਼ਿਆ ਜਾਵੇ

  • @lakhbirsingh7485
    @lakhbirsingh7485 ปีที่แล้ว +43

    ਕੁਲਵੰਤ ਸਿੰਘ ਧਾਲੀਵਾਲ ਜੀ ਤੋਂ ਸੇਧ ਲੈਣ ਦੀ ਲੋੜ ਹੈ ਕਿਨੀਂ ਵੱਡੀ ਸੇਵਾ ਕਰਦੇ ਹਨ ਇਹ ਜ਼ਰੂਰੀ ਨਹੀਂ ਕਿ ਜੋਂ ਸਿੱਖੀ ਸਰੂਪ ਵਿੱਚ ਹਨ ਓਹੋ ਹੀ ਸੱਚੇ ਸਿੱਖ ਹਨ ਜੀ ਧੰਨਵਾਦ ਜੀ ❤🎉❤🎉

    • @jassisingh1838
      @jassisingh1838 ปีที่แล้ว +1

      ਜ਼ੇਕਰ RSS vale fake sikh saj rhe ne tuc ਕਿਊ ਨਹੀਂ saj skde ਅਸਲੀ sikh ?? Deo jwaab

    • @dhillonboys630
      @dhillonboys630 ปีที่แล้ว +3

      ਭਾਈ ਸਾਹਬ ਕਲਵੰਤ ਧਾਲੀਵਾਲ ਵੀ ਲੋਕਾਂ ਦੇ ਦਿੱਤੇ ਪੈਸਿਆਂ ਤੇ ਐਸ਼ ਕਰ ਰਿਹਾ ਹੈ ਸੂਟ ਬੂਟ ਪਾ ਕੇ ਸੰਸਥਾ ਦੇ ਸਿਰ ਤੇ ਨਜਾਰੇ ਲੈ ਰਿਹਾ ਹੈ ਮਿਹਨਤੀ ਬੰਦੇ ਕੋਲ ਨਾ ਤਾ ਟਾਈਮ ਹੁੰਦਾ ਹੈ ਅਤੇ ਨਾ ਹੀ ਵਲੱਡ ਟੂਰਾ ਵਾਸਤੇ ਐਨਾ ਪੈਸਾ

    • @Jagjeet-kaur57
      @Jagjeet-kaur57 ปีที่แล้ว +2

      ਜੀ ਸਿੱਖੀ ਸਰੂਪ ਵੀ ਜ਼ਰੂਰੀ ਹੈ ਫਿਰ ਸਿੱਖੀ ਪਹਿਰਾਵੇ ਦੀ ਕੀ ਪਛਾਣ ਹੋਵੇ ਗੀ ਮਾਲੇਰਕੋਟਲਾ ਤੋਂ

  • @SukhwinderSingh-rx6bn
    @SukhwinderSingh-rx6bn ปีที่แล้ว +166

    ਪਤਾ ਨਹੀਂ ਸਾਡੇ ਲੋਕ ਕਦੋਂ ਕਿਸੇ ਪਾਰਟੀਆਂ ਦੇ ਅੰਧ ਭਗਤ ਬਣਨੋ ਹਟਣਗੇ ਜੀ। ਇਹ ਲੋਕ ਕਿਉਂ ਭੁੱਲ ਰਹੇ ਨੇ ਕਿ ਲੀਡਰਾਂ ਤੋਂ ਵੱਡਾ ਸਾਡਾ ਪਿਓ ਹੈ। ਇਹ ਲੋਕ ਲੀਡਰਾਂ ਨੂੰ ਹੀ ਆਪਣਾ ਪਿਓ ਮੰਨ ਬੈਠੇ ਹਨ

    • @dhillonboys630
      @dhillonboys630 ปีที่แล้ว +7

      ਵੀਰ ਜੀ ਜਿਹੜੇ ਲੋਕਾਂ ਨੂੰ ਪਾਰਟੀਆਂ ਤੋ ਕੋਈ ਨਾ ਕੋਈ ਬੋਟੀ ਪੈਦੀ ਹੈ ਓਹੀ ਪਾਰਟੀਆਂ ਦੇ ਪਿਛਲੱਗੜ ਬਣੇ ਹੋਏ ਹਨ

    • @gogiji267
      @gogiji267 ปีที่แล้ว +2

      😂😂😂 ਆਹ ਸੈਣੀ ਵੀ ਇਹੋ ਕਰ ਰਿਹਾ

    • @TheKingHunter8711
      @TheKingHunter8711 ปีที่แล้ว +7

      ​@@gogiji267ਸੈਣੀ ਵੀਰ ਬਹੁਤ ਸਹੀ ਸੇਵਾ ਕਰ ਰਿਹਾ ਕੌਮ ਦੀ, ਪ੍ਰੀਤ ਸਿੰਘ ਸੈਣੀ ਜ਼ਿੰਦਾਬਾਦ

    • @jagdishkaur6183
      @jagdishkaur6183 ปีที่แล้ว

      Vehaguru ji sa. ini puth te mehar bharia hath rakhana

    • @MandeepSingh-ez5ls
      @MandeepSingh-ez5ls ปีที่แล้ว

      Waheguru ji mehar karo jo

  • @bikamalhi1238
    @bikamalhi1238 ปีที่แล้ว +5

    ਪ੍ਰੀਤ ਸੈਣੀ ਵੀਰ ਜੀ ਧੰਨਵਾਦ ❤,,, ਤੁਸੀਂ ਸਹੀ ਕੰਮ ਕਰ ਰਹੇ ਹੋ ਕੌਮ ਪ੍ਰਤੀ,, ਇਹੋ ਜਿਹੇ ਗੁਰੂ ਘਰਾਂ ਦੇ ਠੇਕੇਦਾਰ ਬਹੁਤ ਨੇ,,,, ਹੁਣ ਕੀ ਕਹੇ ਇਹੋ ਜਿਹੇਆ ਨੂੰ

  • @triloksingh7552
    @triloksingh7552 ปีที่แล้ว +40

    ਪਰੀਤ ਸਿੰਘ ਸੈਣੀ ਬਹੁਤ ਬਹੁਤ ਧੰਨਵਾਦ ਗੁਰਪੁਰਬਦੀਆਂ ਬਹੁਤ ਬਹੁਤ ਵਧਾਈਆਂ ਹੋਣ 7:40

    • @jassisingh1838
      @jassisingh1838 ปีที่แล้ว +3

      ਕੇਸ਼ ਤਾਂ ਪਾਜੀ ਰਖਣੇ ਪੈਣੇ ਨੇ ਜੋ ਮਰਜੀ ਕਰਲੋ ਉਹ ਗ੍ਰੰਥੀ ਦੀ ਜੋ ਮਰਜੀ ਕਮੀ ਹੋਵੇ ਪਰ ਗੁਰੂ ਨਾਨਕ ਸਾਹਿਬ ਜੀ ਦਾ ਪਹਿਲਾ ਹੁਕਮ ਨਹੀਂ ਮਨ ਸਕਦੇ ਤਾਂ ਪ੍ਰਚਾਰਕ ਵੀ ਨਾ ਬਣੋ. 🙏🙏🙏
      ਘੱਟ ਤੋਂ ਘੱਟ ਕੇਸ਼ ਰੱਖੋ.
      ਦੀਪ ਸਿੱਧੂ ਦੀ ਦੁਨੀਆਂ ਦੂਜੀ ਸੀ ਜਦ ਆਪਣੀ ਦੁਨੀਆਂ ਚ ਵਾਪਿਸ ਆਇਆ ਸੀ ਹੋਲੀ ਹੋਲੀ ਗੁਰੂ ਸਾਹਿਬ ਦੀ ਕਿਰਪਾ ਹੋ ਰਹੀ ਸੀ।
      ਤੁਸੀ ਵੀ ਕਰੋ ਮਿੰਟ ਲਓ ਕੇਸ਼ ਰੱਖੋ 🙏🙏🙏

    • @jassisingh1838
      @jassisingh1838 ปีที่แล้ว +1

      ਜ਼ੇਕਰ RSS vale fake sikh saj rhe ne tuc ਕਿਊ ਨਹੀਂ saj skde ਅਸਲੀ sikh ?? Deo jwaab

    • @bsbhatti7938
      @bsbhatti7938 ปีที่แล้ว +2

      @@jassisingh1838 ਹਾਂ ਕੇਸ ਰੱਖ ਲਓ, ਫਿਰ ਜੋਂ ਮਰਜ਼ੀ ਲੱਛਣ ਕਰੀ ਜਾਓ। ਕਿਉ ਕਿ ਫਿਰ ਤਾਂ licence ਮਿਲ ਜਾਂਦਾ ਹੈ

    • @TheKingHunter8711
      @TheKingHunter8711 ปีที่แล้ว +2

      ​@@bsbhatti7938ਤੁਸੀਂ ਬਿਲਕੁਲ ਸਹੀ ਜਵਾਬ ਦਿੱਤਾ ਏਸ ਪੁੱਠੇ-ਸਿੱਧੇ ਕਮਿੰਟ ਕਰਨ ਵਾਲੇ ਕੰਜਰ ਨੂੰ, ਇਹ ਭੇਡ ਥਾਂ ਕਮਿੰਟ ਕਰੀ ਜਾਂਦੀ ਆ ਕਿ ਦਾਹੜੀ ਕਿਉਂ ਨਹੀਂ ਰਖਦੇ ਦਾਹੜੀ ਕਿਉਂ ਨਹੀਂ ਰਖਦੇ 😂🤣

  • @B33263
    @B33263 ปีที่แล้ว +4

    ਸੈਣੀ ਸਾਹਿਬ ਇਹ ਗ੍ਰੰਥੀ ਤਾਂ ਲੱਗਦਾ ਹੀ ਨਕਲੀ ਹੈ!ਜਿਹੜੇ ਅਸਲੀ ਸਿੱਖ ਗ੍ਰੰਥੀ ਹੁੰਦੇ ੳਹ ਸ਼ਾਂਤੀ ਨਾਲ ਗੱਲ ਜਰਦੇ ਹਨ।ਸੈਣੀ ਸਾਹਿਬ ਤੁਸੀ ਬਹੁਤ ਵਧੀਆ ਕੰਮ ਕਰ ਰਹੇ ਹੋ!ਧੰਨਵਾਦ ਤੁਹਾਡਾ 🙏

  • @GurmeetSingh-oc1sn
    @GurmeetSingh-oc1sn ปีที่แล้ว +41

    ਧੰਨ ਵਾਹਿਗੁਰੂ ਜੀ ਧੰਨ ਗੁਰੂ ਨਾਨਕ ਸਾਹਿਬ ਜੀ 🙏🙏🌹🌹🙏🙏🌹🌹🙏🙏

    • @jassisingh1838
      @jassisingh1838 ปีที่แล้ว +2

      ਜ਼ੇਕਰ RSS vale fake sikh saj rhe ne tuc ਕਿਊ ਨਹੀਂ saj skde ਅਸਲੀ sikh ?? Deo jwaab

    • @TheKingHunter8711
      @TheKingHunter8711 ปีที่แล้ว +2

      ​@@jassisingh1838ਸਰਕਾਰਾਂ ਦਿਆ ਕੁੱਤਿਆ ਕਿਉਂ ਭੌਂਕੇ ਜਾਨੈ ਥਾਂ-2 ਕਮਿੰਟ ਕਰ-2 ਕੇ ? ਤੂੰ ਆਗਿਆ ਵੱਡਾ ਸਿਆਣਾ ਤੇਰਾ ਆਵਦਾ ਅੰਮ੍ਰਿਤ ਛਕਿਆ ⁉️ ਇਕੱਲੀ ਦਾਹੜੀ ਰੱਖੀ ਕੁਛਨੀਂ ਕਰਦੀ, ਬੰਦਾ ਸਾਰੇ ਨਿਝਮਾਂ ਦਾ ਪਾਲਣ ਵੀ ਕਰੇ, ਜਾਂ ਫਿਰ ਬਾਣੇ ਦਾ ਧਾਰਨੀ ਹੋਵੇ ਹੀ ਨਾ

    • @naibsingh7269
      @naibsingh7269 ปีที่แล้ว

      @@TheKingHunter8711very very good 🎉🎉🎉❤❤❤❤❤❤

  • @harjeetkaur7704
    @harjeetkaur7704 ปีที่แล้ว +40

    ਵਹਿਗੂਰੂ ਜੀ ਵਹਿਗੂਰੂ ਜੀ ਵਹਿਗੂਰੂ ਜੀ🙏🙏

    • @jassisingh1838
      @jassisingh1838 ปีที่แล้ว

      ਜ਼ੇਕਰ RSS vale fake sikh saj rhe ne tuc ਕਿਊ ਨਹੀਂ saj skde ਅਸਲੀ sikh ?? Deo jwaab

    • @TheKingHunter8711
      @TheKingHunter8711 ปีที่แล้ว +1

      ​@@jassisingh1838ਕੁੱਤਾ ਫੇਰ ਪੁੱਠੇ ਸਿੱਧੇ ਕਮਿੰਟ ਕਰੀ ਜਾਂਦਾ, ਤੈਨੂੰ ਕੀ ਫਿਕਰ ਲਗਿਆ ਪਿਆ ਦਾਹੜੀ ਦਾ ⁉️ ਤੂੰ ਮੈਂਥੋਂ ਹੋਰ ਨਾ ਸੁਣ ਲਵੀਂ

  • @mojoone5578
    @mojoone5578 ปีที่แล้ว +9

    ਇਸ ਤੋਂ ਸਪੱਸ਼ਟ ਹੈ ਕਿ ਇਸ ਪਿੰਡ ਦਾ ਸਰਪੰਚ ਆਪਣੀਆਂ ਸਮਾਜਿਕ ਅਤੇ ਸਿਆਸੀ ਜ਼ਿੰਮੇਵਾਰੀਆਂ ਅਤੇ ਧਰਮੀ ਜ਼ਿੰਮੇਵਾਰੀਆਂ ਨੂੰ ਲੈ ਕੇ ਉਲਝਣ ਵਿਚ ਹੈ।
    ਗੁਰਦੁਆਰੇ ਕਮੇਟੀ ਦੀ ਜ਼ਿੰਮੇਵਾਰੀ ਹੈ ਸੁਧਾਰ ਕਰਨਾ।
    ਇਹ ਧਾਰਨਾ ਹੈ ਕਿ "ਥੋੜ੍ਹਾ ਗਿਆਨ ਖ਼ਤਰਨਾਕ ਹੈ" ਸਰਪੰਚ ਇਸ ਸ਼੍ਰੇਣੀ ਵਿੱਚ ਫਿੱਟ ਬੈਠਦਾ ਹੈ। ਉਸ ਨੂੰ ਸਿੱਖ ਧਰਮ ਅਤੇ ਇਸ ਦੇ ਗੁਰਮਤਿ ਸਿਧਾਂਤਾਂ ਦੇ ਗਿਆਨ ਦੀ ਘਾਟ ਹੈ।
    ਇਹ ਕਿੱਸਾ ਉਜਾਗਰ ਕਰਦਾ ਹੈ ਕਿ SGPC ਕੋਲ ਪੰਜਾਬ ਦੇ ਸਾਰੇ ਪਿੰਡਾਂ ਦੇ ਗੁਰਦੁਆਰਿਆਂ (data) ਨਹੀ ਹੈ। ਗੁਰਦੁਆਰਿਆਂ ਨੂੰ ਚਲਾਉਣ ਬਾਰੇ ਅੰਕੜਿਆਂ ਦੀ ਘਾਟ ਹੈ।

    • @ParminderSingh-bg9vt
      @ParminderSingh-bg9vt ปีที่แล้ว

      ਹਾਂ ਜੀ ਸਹੀ ਕਿਹਾ ਸਰਪੰਚ ਨੂੰ ਤਾਂ ਗੁਰੂ ਸਾਹਿਬ ਦੇ ਅੰਗਾਂ ਬਾਰੇ ਵੀ ਜਾਣਕਾਰੀ ਨਹੀਂ ਹੈ ਕਿ ਅੰਗ ਕਹਿੰਦੇ ਕਿਹਨੂੰ ਨੇ ਜਦੋਂ ਅੰਗਾ ਦੀ ਬੇਅਦਬੀ ਦੀ ਗੱਲ ਹੁੰਦੀ ਹੈ ਤਾਂ ਸਰਪੰਚ ਕਹਿੰਦਾ ਹੈ ਕਿ ਤੁਸੀਂ ਕਿਹੜੇ ਅੰਗਾਂ ਦੀ ਗੱਲਬਾਤ ਕਰਦੇ ਹੋ ਮੈਨੂੰ ਸਮਝ ਨਹੀਂ ਲੱਗੀ ਏਥੋਂ ਹੀ ਪਤਾ ਲੱਗਦਾ ਹੈ ਕਿ ਸਰਪੰਚ ਗਿਆਨ ਵਿਹੂਣਾ ਹੈ। ਜ਼ਿਆਦਾਤਰ ਪਿੰਡਾਂ ਦਾ ਏਹੋ ਹਾਲ ਹੈ ਜੇਕਰ ਪੰਜਾਬ ਦੇ ਸਾਰੇ ਪਿੰਡਾਂ ਦੇ ਸਰਪੰਚ ਬਾਣੀ ਬਾਣੇ ਦੇ ਧਾਰਨੀ ਤੇ ਸਿੱਖੀ ਵਿੱਚ ਪ੍ਰਪੱਕ ਹੋਵਣ (ਬਾਦਲਕਿਆਂ ਵਾਲੀ ਸਿੱਖੀ ਛੱਡ ਕੇ) ਤਾਂ ੮੦% ਸੁਧਾਰ ਤਾਂ ਲੱਗਦੇ ਹੱਥੀਂ ਹੋ ਜਾਵੇ ਤੇ ਹੌਲੀ ਹੌਲੀ ਪੰਜਾਬ ਮੁੜ ਲੀਹਾਂ ਤੇ ਆ ਸਕਦਾ ਹੈ ਤੇ ਬੱਚੇ ਬੱਚੇ ਦੇ ਸਿਰ ਦਸਤਾਰ ਆ ਸਕਦੀ ਹੈ ਪੁਰਾਤਨ ਸਮਿਆਂ ਵਾਂਗੂੰ ਪਰ ਏਥੇ ਤਾਂ ਸਿੱਖੀ ਨਾਲੋਂ ਵੱਧ ਰਾਜਨੀਤੀ ਭਾਰੂ ਹੋਈ ਪਈ ਐ ਪਿੰਡਾਂ ਦੇ ਮੋਹਤਬਰਾਂ ਉੱਤੇ ਵਾਹਿਗੁਰੂ ਜੀ ਸੁਮੱਤ ਬਖਸ਼ਣ ਪੰਜਾਬੀਆਂ ਨੂੰ 🙏।

  • @baldevsinghriar4830
    @baldevsinghriar4830 ปีที่แล้ว +67

    ਐਸੇ ਕੱਟੜ ਤੇ ਕ੍ਰੋਧੀ ਕਾਰਨ ਬੱਚੇ ਸਿੱਖੀ ਤੋਂ ਕਿਨਾਰਾ ਕਰ ਜਾਂਦੇ ਇਹ ਕਿਧਰ ਦਾ ਸਿਆਣਾ ਹੈ ਜਿਸ ਨੂੰ ਧੰਨ ਧੰਨ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਹਜ਼ੂਰੀ ਵਿੱਚ ਬੋਲਣ ਦਾ ਪਤਾ ਹੀ ਨਹੀ ਫਿਰ ਗੁਰੂ ਸਾਹਿਬ ਜੀ ਦਾ ਸਤਿਕਾਰ ਨਹੀਂ ਇਹ ਬੇਅਦਬੀ ਹੈ ਐਸੇ ਲੋਕਾਂ ਨੂੰ ਸ਼ਰਮ ਆਉਣੀ ਚਾਹੀਦੀ ਹੈ ਆਏ ਮਹਿਮਾਨ ਦੀ ਬੇਜ਼ਤੀ ਕਰਦੇ ਜਿਉਂਦੇ ਰਹੋ ਵੀਰ ਪ੍ਰੀਤ ਸਿੰਘ ਸੈਣੀ ਧੰਨ ਧੰਨ ਸ਼੍ਰੀ ਗੁਰੂ ਨਾਨਕ ਦੇਵ ਸਾਹਿਬ ਜੀ ਦੇ ਪ੍ਰਕਾਸ਼ ਦਿਹਾੜੇ ਦੀਆਂ ਲੱਖ ਲੱਖ ਵਧਾਈਆਂ ਹੋਣ ਜੀ ਖਾਲਸਾ ਜੀ

    • @jassisingh1838
      @jassisingh1838 ปีที่แล้ว +1

      ਜ਼ੇਕਰ RSS vale fake sikh saj rhe ne tuc ਕਿਊ ਨਹੀਂ saj skde ਅਸਲੀ sikh ?? Deo jwaab

    • @Daljitsinghkhalsa.
      @Daljitsinghkhalsa. ปีที่แล้ว +1

      ਓਏ ਅਕਲ ਦਿਆ ਅੰਨਿਆ ਤੇਰਾ ਪਿਉ ਨਿਗੁਰਾ ਗੁਰੂ ਸਾਹਿਬ ਦੇ ਬਰਾਬਰ ਖੜਾ ਭੂਤ ਵਾਂਗ ਬਾਹਾ ਮਾਰ ਮਾਰ ਗ੍ਰੰਥੀ ਸਿੰਘ ਸਹਿਬਾਨ ਨੂੰ ਨਹੀ ਲਲਕਾਰ ਰਿਹਾ ਇਹ ਗੁਰੂ ਨੂੰ ਲਲਕਾਰ ਰਿਹਾ 🙏👆ਗੁਰੂ ਗ੍ਰੰਥ ਸਾਹਿਬ ਤਾਂ ਕਹਿੰਦੇ ਹਨ ਨਿਗੁਰੇ ਪਾਸ ਨ ਬੈਠੀਏ ਦੂਰੋਂ ਜਾਈਏ ਭਾਗ ਇਹ ਕੁੱਤੇ ਦਾ ਸਾਲਾ ਨਿਗੁਰਾ ਮੈਕ ਫੜੀ ਖੜਾ 👉ਤੇਰੇ ਪਸੂ ਮਾ ਬਾਪ ਨੇ ਤੈਨੂੰ ਮੱਤ ਕੀ ਦੇਣੀ ਸੀ ਕਿਉਂਕਿ ਓਹ ਵੀ ਪਸੂ ਹੀ ਹੋਣਗੇ

    • @sukhjitsingh4593
      @sukhjitsingh4593 ปีที่แล้ว

      ​@@Daljitsinghkhalsa.9

  • @rooplal7836
    @rooplal7836 ปีที่แล้ว +33

    ਇਨ੍ਹਾਂ ਸੱਚ ਵੀ ਨਾ ਬੋਲ ਵੀਰੇ ਕਿਤੇ ਕੱਲਾ ਰਹਿ ਜਾਵੇਗਾ ਪੰਜਾਬੀ ਸੱਚ ਸੁਨਣ ਦੇ ਆਦਿ ਨਹੀਂ ਰਹੇ ਹੁਣ ਰੱਬ ਆਸਰੇ ਪੰਜਾਬ? ❤🙏🎤✍🚶‍♀️🚶👨‍🎓👩‍🎓

    • @pbxgaming92
      @pbxgaming92 ปีที่แล้ว

      Sahi keha ji sach nal koi nhi turda

    • @paramjitkaur7575
      @paramjitkaur7575 11 หลายเดือนก่อน +1

      Sahi gall aa Sach bolan vala ekla e hunda koi ni Sath dinda ohda 🙏🙏

  • @GurmailBadesha
    @GurmailBadesha ปีที่แล้ว +25

    ੍ਪ੍ਰੀਤ ਸਿੰਘ ਸੈਣੀ ਜੀ ਤੁਹਾਨੂੰ ਪਤਾ ਲੱਗ ਹੀ ਗਿਆ ਪੁੱਛ ਲਵੋ ਗੋਲਕਾਂ ਗਿਣਨ ਵਾਲੇ ਕਿਧਰ ਲੁਕ ਛਿਪ ਗਏ ਤੁਸੀਂ ਦੇਖ ਹੀ ਲਿਆ ਘੜਮ ਚੌਧਰੀਆਂ ਨੂੰ ਵਾਹਿਗੁਰੂ ਜੀ

    • @jassisingh1838
      @jassisingh1838 ปีที่แล้ว +2

      ਜ਼ੇਕਰ RSS vale fake sikh saj rhe ne tuc ਕਿਊ ਨਹੀਂ saj skde ਅਸਲੀ sikh ?? Deo jwaab

    • @shivanisharma5562
      @shivanisharma5562 ปีที่แล้ว

      ਸ਼ਹੀ ਕਿਹਾ ਹੈ ਵਿਰੇ ਆਰ ਐਸ ਐਸ ਵਾਲ਼ੇ ਸਿੰਘ ਨਾਲ ਜਦੋਂ ਗੱਲ ਕਰੋਗੇ , ਤਾਂ ਬਹੁਤ ਵਧਿਆ ਤਰੀਕੇ ਨਾਲ ਪੇਸ਼ ਆਉਂਦੇ ਹਨ, ਪੰਜਾਬ ਵਿੱਚ ਗੁੰਡਾ ਰਾਜ ਮਕਾਨ ਬਣਾਉਣ ਨਹੀਂ ਦਿੰਦਾ ਗੂੰਡਾ ਬਖਸ਼ੀਸ਼ ਬਿਲਡਰ ਵਾਲਾ ਸਤਵਿੰਦਰ ਸਿੰਘ ਗੋਲਡੀ ਤੇ ਸੂਖਵਿੰਦਰ ਸਿੰਘ ਗੋਲਡੀ, ਇਕ ਲੱਖ ਰੁਪਏ ਮੰਗਦਾਂ ਹੈ ਫਿਰੋਤੀ ਦਾ ਜਿਲਾ ਮੋਹਾਲੀ ਖਰੜ ਗੂਲ ਮੋਹਰ ਪੰਜਾਬ, ਇਸ ਗੂੰਡੇ ਗੋਲਡੀ ਨੂੰ ਕੋਣ ਨੰਥ ਪਾਵੈਗਾ ਇਸ ਗੂੰਡੈ ਬਾਰੇ ਵੀ ਜਾਣਕਾਰੀ ਦਿੱਤੀ ਜਾਵੇ ਧੰਨਵਾਦ ਸਹਿਤ 😢😮

  • @sukhwindergrewal1356
    @sukhwindergrewal1356 11 หลายเดือนก่อน +5

    God bless you beta You are Right beta Waheguru ji Mehar Kario ji

  • @partapsingh1189
    @partapsingh1189 ปีที่แล้ว +43

    ਇਹ ਪਾਠੀ ਜਿਆਦਾ ਸਿਆਣਾ ਐ ਲੱਗਦਾ ਮਸੰਦ ਜਹਿੜੇ ਰਹਿ ਗੱਏ ਸੀ ਇਹ ਉਸ ਦੀ ਔਲਾਦ ਕਿੱਤੇ ਰਹਿ ਗਿਆ ਹੋਣਾ

    • @jassisingh1838
      @jassisingh1838 ปีที่แล้ว +2

      ਜ਼ੇਕਰ RSS vale fake sikh saj rhe ne tuc ਕਿਊ ਨਹੀਂ saj skde ਅਸਲੀ sikh ?? Deo jwaab

  • @adarshsahibnasibpura2037
    @adarshsahibnasibpura2037 ปีที่แล้ว +45

    ਵਾਹਿਗੁਰੂ ਜੀ ਆਪ ਸੁਮੱਤ ਬਖਸ਼ੇ ਇਸ ਪਿੰਡ ਦੇ ਲੋਕਾਂ ਨੂੰ।।

    • @jugsingh2006
      @jugsingh2006 ปีที่แล้ว +1

      Tuhanu sumat bakhshe.Sikh dharm baray sikhia sirf practicing Sikh hi de sakda hai.Ehi maryada hai.Saini nu bulaona hi galt si.Jan pher Gurudware ton bahr programme rakhde.

    • @GNAC0013
      @GNAC0013 ปีที่แล้ว

      ਬਿਲਕੁਲ ਸਹੀ ਆਖਿਆ ਗ੍ਰੰਥੀ ਸਿੰਘ ਨੇ,,,, ਕਿਉੰਕਿ ਦਸਮੇਸ਼ ਪਿਤਾ ਗੁਰੂ ਗੋਬਿੰਦ ਸਿੰਘ ਜੀ ਦੀ ਮਰਿਯਾਦਾ ਹੈ।
      ਕਿ ਇਕ ਸੰਪੂਰਨ ਸਿੱਖ ਹੀ ਕੌਮ ਦੀ ਜਰਨੈਲੀ ਕਰ ਸਕਦਾ ਹੈ।
      ਜਦੋ ਬਾਬਾ ਬੰਦਾ ਸਿੰਘ ਬਹਾਦਰ ਜੀ ਗੁਰੂ ਜੀ ਨੂੰ ਮਿਲੇ ਉਦੋ ਬਾਬਾ ਬੰਦਾ ਸਿੰਘ ਜੀ ਕੁਦਰਤੀ ਰੂਪ ਤੇ ਸਿੱਖ ਹੀ ਸਨ।
      ਪਰ ਦਸਮੇਸ਼ ਪਿਤਾ ਗੁਰੂ ਗੋਬਿੰਦ ਸਿੰਘ ਜੀ ਨੇ ਉਹਨਾਂ ਨੂੰ ਸਸਤ੍ਰ ਵਿੱਦਿਆ ਦੇਣ ਅਤੇ ਅੰਮ੍ਰਿਤਧਾਰੀ ਸਿੰਘ ਸਾਜਨ ਤੋਂ ਬਾਅਦ ਹੀ ਕੌਮ ਦੀ ਜਰਨੈਲੀ ਦਿੱਤੀ,,,,,
      ਬਾਕੀ ਤੁਸੀ ਖ਼ੁਦ ਸਿੱਖੀ ਦੀ ਗੱਲ ਕਰ ਰਹੇ ਹੋ,,, ਪਰ ਖੁਦ ਸਿੱਖੀ ਸਰੂਪ ਤੋ ਦੂਰ ਭੱਜਦੇ ਹੋ,,,,
      ਫ਼ਿਰ ਤਾਂ ਹਰ ਕੋਈ ਹੀ ਆਖੇਗਾ ਤੁਹਾਡੇ ਵਾਂਗ,, ਕਿ ਅਸੀ ਵੀ ਗੁਰੂ ਗ੍ਰੰਥ ਸਾਹਿਬ ਜੀ ਨੂੰ ਮੰਨਦੇ ਹਾਂ,,,, ਪਰ ਅਸੀ ਸਿੱਖੀ ਵਿੱਚ ਨਹੀ ਆਉਣਾ,,,,,,,,,
      ਅਸੀ ਲੋਕਾਂ ਨੂੰ ਸਿੱਖੀ ਦਾ ਗਿਆਨ ਦੇਣਾ ਹੈ,, ਪਰ ਖੁਦ ਸਿੱਖੀ ਸਰੂਪ ਤੋ ਦੂਰ ਰਹਿਣਾ ਹੈ,,,,
      ਜੇਕਰ ਕੁੱਝ ਗ਼ਲਤ ਲੱਗਾ ਤਾਂ ਮਾਫ਼ ਕਰਨਾ ਜੀ,,,,,
      ਪਰ ਇਹੋ ਸਾਡੇ ਗੁਰੂਆਂ ਦੇ ਉਪਦੇਸ਼ ਹੁਕਮਨਾਮੇ ਅਤੇ ਸਿਧਾਤਾਂ ਦੀ ਗੱਲ ਹੈ।।।।

    • @GNAC0013
      @GNAC0013 ปีที่แล้ว

      🙏🙏🙏ਨੋਟ ਕਰੋ ਜੀ 🙏🙏🙏
      ਜਦੋਂ ਦਸਮੇਸ਼ ਪਿਤਾ ਗੁਰੂ ਗੋਬਿੰਦ ਸਿੰਘ ਜੀ ਨੇ ਹੀ ਆਖ ਦਿੱਤਾ,,
      ਕਿ ਮੈਨੂੰ ਸਿੱਖ ਨਾਲੋਂ ਸਿੱਖੀ ਪਿਆਰੀ ਹੈ,,, ਤਾਂ ਇਹ ਤਰਕ ਦੇਣੇ ਅਰਥਹੀਣ ਨੇ ਕਿ ਮੈ ਦਿਲ ਵਿੱਚ ਰੱਖਦਾ ਹਾਂ,,, ਮੈ ਸਿੱਖੀ ਵਿੱਚ ਯਕੀਨ ਰੱਖਦਾ ਹਾ,,,,,
      ਇਸ ਕਰਕੇ ਕੋਈ ਥਾਂ ਨਹੀਂ ਤੁਹਾਡੀ ਇਹਨਾਂ ਗੱਲਾਂ ਦੀ,,,,,,,,,
      ਦਸਮੇਸ਼ ਪਿਤਾ ਗੁਰੂ ਗੋਬਿੰਦ ਸਿੰਘ ਜੀ ਤੋ ਵੱਡਾ ਕੋਈ ਨਹੀਂ ਸਾਡੇ ਲਈ,,,
      ਮੈਂ ਭਾਵੇਂ ਰਾਜਪੂਤ ਹਾ,,, ਪਰ ਸਿੱਖ ਗੁਰੂਆਂ,, ਦੀ ਮਰਿਯਾਦਾ,, ਸਿਧਾਂਤ ਅਤੇ ਹੁਕਮਨਾਮੇ ਤੋਂ ਖ਼ਿਲਾਫ਼ ਕੁੱਝ ਬਰਦਾਸਤ ਨਹੀ ਕਰ ਸਕਦਾ,,,,,,,,
      ਜੇਕਰ ਗੁਰੂ ਜੀ ਨਹੀ ਹੁੰਦੇ ਤਾਂ ਅੱਜ ਅਸੀ ਵੀ ਮੁਗਲ ਹੁੰਦੇ।।

    • @GNAC0013
      @GNAC0013 ปีที่แล้ว

      ​@@jugsingh2006 🙏🙏🙏ਨੋਟ ਕਰੋ ਜੀ 🙏🙏🙏
      ਜਦੋਂ ਦਸਮੇਸ਼ ਪਿਤਾ ਗੁਰੂ ਗੋਬਿੰਦ ਸਿੰਘ ਜੀ ਨੇ ਹੀ ਆਖ ਦਿੱਤਾ,,
      ਕਿ ਮੈਨੂੰ ਸਿੱਖ ਨਾਲੋਂ ਸਿੱਖੀ ਪਿਆਰੀ ਹੈ,,, ਤਾਂ ਇਹ ਤਰਕ ਦੇਣੇ ਅਰਥਹੀਣ ਨੇ ਕਿ ਮੈ ਦਿਲ ਵਿੱਚ ਰੱਖਦਾ ਹਾਂ,,, ਮੈ ਸਿੱਖੀ ਵਿੱਚ ਯਕੀਨ ਰੱਖਦਾ ਹਾ,,,,,
      ਇਸ ਕਰਕੇ ਕੋਈ ਥਾਂ ਨਹੀਂ ਤੁਹਾਡੀ ਇਹਨਾਂ ਗੱਲਾਂ ਦੀ,,,,,,,,,
      ਦਸਮੇਸ਼ ਪਿਤਾ ਗੁਰੂ ਗੋਬਿੰਦ ਸਿੰਘ ਜੀ ਤੋ ਵੱਡਾ ਕੋਈ ਨਹੀਂ ਸਾਡੇ ਲਈ,,,
      ਮੈਂ ਭਾਵੇਂ ਰਾਜਪੂਤ ਹਾ,,, ਪਰ ਸਿੱਖ ਗੁਰੂਆਂ,, ਦੀ ਮਰਿਯਾਦਾ,, ਸਿਧਾਂਤ ਅਤੇ ਹੁਕਮਨਾਮੇ ਤੋਂ ਖ਼ਿਲਾਫ਼ ਕੁੱਝ ਬਰਦਾਸਤ ਨਹੀ ਕਰ ਸਕਦਾ,,,,,,,,
      ਜੇਕਰ ਗੁਰੂ ਜੀ ਨਹੀ ਹੁੰਦੇ ਤਾਂ ਅੱਜ ਅਸੀ ਵੀ ਮੁਗਲ ਹੁੰਦੇ।।

  • @JdeepbhaiyaSidhu
    @JdeepbhaiyaSidhu ปีที่แล้ว +7

    ਞਾਹਿਗੁਰੂ ਜੀ ਬਿਲਕੁਲ ਠੀਕ ਸੀ ਤੁਸੀ ਸਭ ਸਬਦ ਸਹੀ ਤੇ ਸੱਚ ਬੋਲੇ ਸਭ ਥਾਂ ਹਰ ਗੁਰੂਘਰ ਵਿਚ ਇਹ ਲੋਕ ਬੈਠੇ ਨੇ ਧੰਨਵਾਦ ਬਾਈ ਜੀ❤

  • @googleuser747
    @googleuser747 ปีที่แล้ว +6

    ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫ਼ਤਹਿ।।
    ਇਹ ਉਹ ਲੋਕ ਹਨ ਜਿਹੜੇ ਸਿੱਖ ਕੋਮ ਨੂੰ ਬਦਨਾਮ ਕਰਨ ਵਾਲੇ ਨੇ ਸਿੱਖ ਹੋਵੇ ਤੇ ਨਿਮਰਤਾ ਨਾ ਹੋਵੇ ਅਮ੍ਰਿਤ ਪਾਨ ਕਰਕੇ ਵੀ ਹੰਕਾਰ ਦਿੱਲ ਚੋਂ ਨਾ ਜਾਵੇ ਉਹਨੂੰ ਸਿੱਖ ਤਾ ਨਹੀਂ ਕਿਹਾ ਜਾ ਸਕਦਾ ਜੀ।ਗੁੱਸੇ ਤੇ ਨਫਰਤ ਨਾਲ ਤਾ ਆਪ ਦੇ ਪੁੱਤ ਵੀ ਨਹੀਂ ਸੁਣ ਦੇ ਤੇ ਕੌਮ ਦੇ ਬੱਚਿਆਂ ਨੂੰ ਕੌਮ ਦੇ ਪੁੱਤਰਾਂ ਨੂੰ ਗੁਰੂ ਘਰਾਂ ਨਾਲ ਜੋੜਨਾ ਤੇ ਸਿੱਖੀ ਵੱਲ ਲੈ ਕੇ ਆਉਣਾ ਕਿੱਦਾਂ ਸੰਭਵ ਹੋ ਸਕਦਾ ਹੈ ਇਹ ਤੇ ਉਹਨਾਂ ਨੂੰ ਦੂਰ ਕਰ ਰਹੇ ਨੇ ਜੀ। ਪਹਿਲਾਂ ਹੀ ਰਹਿਰਾਸ ਸਾਹਿਬ ਦੇ ਟਾਈਮ ਤੇ ਗੁਰੂ ਘਰ ਖਾਲੀ ਖਾਲੀ ਪਏ ਨੇ ਜੀ। ਹੁਣ ਤਾਂ ਬਸ ਕਰੋ ਕੀ ਹੁਣ ਜਿਹੜੇ ਦੋ ਚਾਰ ਆਉਂਦੇ ਨੇ ਉਹ ਵੀ ਹਟਾਉਣੇ ਨੇ ਜੀ।

  • @dfgFfgg-kj5rf
    @dfgFfgg-kj5rf ปีที่แล้ว +9

    ਸੈਣੀ ਭਰਾ ਬਹੁਤ ਵਧੀਆ ਕੰਮ ਕਰਦਾ ਪਰਮਾਤਮਾ ਚੜਦੀ ਕਲ੍ਹਾ ਕਰੇ ਤੇਰੀ

  • @baggasingh9234
    @baggasingh9234 ปีที่แล้ว +4

    ਬਿਲਕੁਲ ਸਹੀ ਗੱਲ ਹੈ , ਵੀਰ ਜੀ ਦੀ ਪਿਆਰ ਨਾਲ ਗਲ ਨਾਲ ਲਾਇਆ ਜਾਵੇ,, ਸਮਝਾਇਆ ਜਾਵੇ,, ਆਪਣੇ ਆਪ ਬੱਚੇ ਮੰਨ ਜਾਣਗੇ

  • @ChamailSingh-l8z
    @ChamailSingh-l8z ปีที่แล้ว +27

    ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫ਼ਤਹਿ 🎉❤🎉❤🎉❤🎉❤🎉❤ ਧੰਨ ਧੰਨ ਗੁਰੂ ਨਾਨਕ ਸਾਹਿਬ ਜੀ ਗੁਰਪੁਰਬ ਦੀਆਂ ਸਾਰੀ ਸੰਗਤ ਨੂੰ ਵਧਾਈਆਂ ਜੀ 🎉❤🎉❤🎉❤🎉❤🎉❤🎉

  • @gurbaxsinghbedi2696
    @gurbaxsinghbedi2696 ปีที่แล้ว +32

    ਇਹ ਅਕਾਲੀਦਲ ਦੇ ਕਈ ਦਾੜੀਕਟੇ ਤੇ ਸਿਰ ਮੁਨੇ ਨੂ ਬਰਦਾਸ਼ਤ ਕਰਦੇ ਹਨ ਪਰ ਦੂਜਿਆਂ ਨੂ ਟੁਟ ਕੇ ਪੈੰਦੇ ਹਨ।

    • @TheKingHunter8711
      @TheKingHunter8711 ปีที่แล้ว +3

      ਤੁਸੀਂ ਬਿਲਕੁੱਲ ਸਹੀ ਕਿਹਾ ਜੀ,
      ਪਰ ਸਾਡੇ ਅਨਪੜ੍ਹ ਲੋਕ ਤਾਂ ਸਿਰਫ ਉੱਪਰੋਂ ਸਿੱਖੀ ਭੇਸ ਵਾਲੇ ਨੂੰ ਸਹੀ ਸਮਝਦੇ ਨੇ, ਜੇਹੜਾ ਬੰਦਾ ਉਪਰੋਂ ਕੇਸ ਦਾਹੜੀ ਰੱਖਕੇ ਦਿਲ ਵਿੱਚ ਮੈਲ ਰੱਖੇ ਉਸ ਬੰਦੇ ਨਾਲੋਂ ਤਾਂ ਮੋਨੇ ਵੀ ਚੰਗੇ ਹਨ

    • @KuldeepSingh-v2c6r
      @KuldeepSingh-v2c6r ปีที่แล้ว

      Pathi nu Tankha vadia devo

  • @Pathaklivechannel
    @Pathaklivechannel ปีที่แล้ว

    ਸੈਣੀ ਸਾਹਿਬ ਜੀ ਤੁਸੀਂ ਬਿਲਕੁਲ ਠੀਕ ਕਰ ਰਹੇ ਹੋ ਮੈਂ ਦੇਖਿਆ ਹੁਣ ਸਹਿਬਜ਼ਾਦਿਆਂ ਜੀਆਂ ਦੇ ਸਹੀਦੀ ਦਿਨ ਚੱਲ ਰਹੇ ਹਨ ਦੇਖਿਆਂ ਗਿਆ ਕਈ ਸਾਥੀ ਸ੍ਰੀ ਫ਼ਤਹਿਗੜ੍ਹ ਸਾਹਿਬ ਵਿਖੇ ਗਏ ਨੇ ਮੇਰੀ ਉਹਨਾਂ ਵੀਰਾਂ ਨੂੰ ਬੇਨਤੀ ਹੈ ਕਿ ਉਹ ਪਰਨ ਕਰਕੇ ਆਉਣ ਕਿ ਅਸੀਂ ਪੱਗ ਬੰਨਾ ਗੇ ਚਾਹੇ ਉਹ ਕੁਝ ਵੀ ਖਾਂਦੇ ਪੀਦੇ ਹੋਣ ਕਿਉਂਕਿ ਜਦੋਂ ਸਾਡੇ ਪੱਗ ਬੰਨ੍ਹੀ ਹੋਵੇਗੀ ਤਾਂ ਅੱਧੀਆਂ ਆਦਤਾਂ ਤਾਂ ਸ਼ਰਮ ਨਾਲ ਹੀ ਹੱਟ ਜਾਣਗੀਆਂ ਜਦੋ ਭਾਈ ਕਿਸੇ ਦੇ ਪੱਗ ਬੰਨੀ ਹੋਵੇਗੀ ਤਾਂ ਉਹ ਸਰਦਾਰ ਹੀ ਲੱਗੇਗਾ ਚਾਹੇ ਦਾੜ੍ਹੀ ਛੋਟੀ ਹੀ ਹੋਵੇ ਫੇਰ ਅਸੀਂ 2% ਵਾਲੇ ਨਹੀ 90% ਵਾਲੇ ਸਿੱਖ ਸਰਦਾਰ ਵਿਖਾਈ ਦੇਵਾਂਗੇ।

  • @salkhandhillon3878
    @salkhandhillon3878 ปีที่แล้ว +17

    ਸਤਿਨਾਮ ਵਾਹਿਗੁਰੂ ਸਤਿਨਾਮ ਵਾਹਿਗੁਰੂ ਸਤਿਨਾਮ ਵਾਹਿਗੁਰੂ ਜੀ

  • @amriksingh8888
    @amriksingh8888 ปีที่แล้ว +2

    ਪਰੀਤ ਸਿੰਘ ਜੀ ਆਪ ਜੀ ਦੇ ਬਚਨ ਸਤਿ ਹਨ , ਆਪ ਜੀ ਗੁਰੁ ਸਾਹਿਬ ਨੂੰ ਸਮਰਪਿਤ ਹੈ , ਇਕ ਬੇਨਤੀ ਹੈ , ਸਾਬਤ ਸੂਰਤ ਹੋਵੋੰ ਤਾ ਬੇਅੰਤ ਹੋਰ ਖੁਸ਼ੀ ਹੋਵੇਗੀ , ਵਾਹਿਗੁਰੂ ਤੁਹਾਡੇ ਅੰਗ ਸੰਗ ਰਹਿਣ ।ਬਾਕੀ ਇਕ ਗਲ ਪੱਕੀ ਹੈ ।।ਰੋਟੀਆਂ ਕਾਰਨ ਪੂਰਹਿ ਤਾਲ।। ਸਿਰਫ ਗਿਣਤੀ ਦੇ ਹੀ ਗਰੰਥੀ ਸਿੰਘ ,ਰਾਗੀ ਸਿੰਘ ,ਢਾਢੀ ਸਿੰਘ, ਕਵੀਸ਼ਰ, ਕਥਾ ਵਾਚਿਕ ,ਸੇਵਾਦਾਰ,ਜਿੰਨੇ ਵੀ ਪਰਚਾਰਕ ਸ਼ਰੇਣੀ ਹੈ ,ਬਹੁਤ ਥੋਹੜੇ ਨੇ ਜਿੰਨਾਂ ਨੂੰ ਗੁਰੂ ਸਾਹਿਬਦਾ ਸਤਿਕਾਰ, ਗੁਰੂ ਦਾ ਅਦਬ , ਗੁਰੂ ਦਾ ਭੈ ਨਹੀ ਹੈ।।ਇਹ ਸੱਚ ਹੈ।।ਬਹੁਤੇ ਤਾਂ ਨਸ਼ੈੜੀ ਹੀ ਹਨ, ਭੰਗ ਤਾਂ ਇਹਨਾਂ ਨੂੰ ਨਸ਼ਾ ਹੀ ਨਹੀ ਲਗਦਾ?

  • @navneetneetu8210
    @navneetneetu8210 ปีที่แล้ว +7

    ਬਹੁਤ ਹੀ ਵਧੀਆ ਵਿਚਾਰ ਸੈਣੀ ਵੀਰ ਜੀ ਵਾਹਿਗੁਰੂ ਜੀ ਮਿਹਰ ਕਰੋ

  • @gkour6618
    @gkour6618 ปีที่แล้ว +2

    ਧੰਨਵਾਦ ਪ੍ਰੀਤ ਸਿਘ ਸੈਣੀ ਬੇਟਾ ਦਾ, ਠੀਕ ਕਹਿ ਰਿਹਾ ਸੀ ਬਚਿਆ ਨੂੰ ਗੁਰੂ-ਘਰ ਨਾਲ ਜੋੜਨਾ ਨਹੀਂ ਆਉਂਦਾ, ਤੋੜਨਾ ਆਉਂਦਾ ਹੈ ਇਹੋ ਜਿਹੇ ਹੁਲੜ-ਬਾਜ ਗ੍ਰੰਥੀ ਆਉਂਦਾ ਕੁਝ ਨਹੀਂ, ਇਸੇ ਵਾਸਤੇ ਅਜ ਸਿਖ ਬਚੇ ਗੁਰਬਾਣੀ ਤੋਂ ਦੂਰ ਹੋ ਰਹੇ ਹਨ ਸਰਕਾਰ ਪਹਿਲੇ ਤੋਂ ਹੀ ਇਹੋ ਚਾਹੁੰਦੀ ਹੈ ਸਿਖ ਘਸਿਆਰੇ ਬਣੇ ਰਹਿਣ ਤੇ ਗੁਰਮਤਿ ਨਾਲ ਨਾ ਜੁੜਨ - ਇਹ (ਸਾਰੇ ਨਹੀਂ)ਗਰੰਥੀ ਭਾਈਆਂ ਚ ਖੁਸ਼ਕੀ ਭਰੀ ਹੈ ਜਹਾਨੋਂ ਕਮੀਨੇ ਨੇ, ਨੋਜਵਾਨ ਬਚਿਆ ਨੂੰ ਅਗੇ ਆਉਣ ਨਹੀਂ ਦਿੰਦੇ ਇਨਾਂ ਦੀ ਚੌਧਰ ਵਿਚ ਫਰਕ ਪੈਂਦਾ ਹੈ ।

  • @gurmailsinghsekhon2018
    @gurmailsinghsekhon2018 ปีที่แล้ว +78

    ਪੀ੍ਤ ਸਿੰਘ ਜੀ ਜੇਕਰ ਤੁਸੀਂ ਗੁਰੂ ਨੂੰ ਪਿਆਰ ਕਰਦੇ ਹੋ ਤਾਂ ਕੇਸਾਂ ਧਾਰੀ ਜਰੂਰ ਹੋਵੋ। ਤਾਂ ਸਿਖੱ ਜਗਤ ਨੂੰ ਬੜੀ ਖੁਸ਼ੀ ਹੋਵੇਗੀ। ਵਾਹਿਗੁਰੂ ਜੀ।

    • @dhillonboys630
      @dhillonboys630 ปีที่แล้ว +17

      ਪਰੀਤ ਸਿੰਘ ਸੈਣੀ ਤਾ ਪੰਜ ਕਕਾਰਾਂ ਦਾ ਧਾਰਣੀ ਨਾ ਹੋਣ ਦੇ ਬਾਵਜੂਦ ਵੀ ਸਿੱਖ ਕੌਮ ਲਈ ਕੰਮ ਕਰ ਰਿਹਾ ਹੈ ਪਰ ਜਿਹੜੇ ਸਿੱਖੀ ਭੇਸ ਵਿੱਚ ਬਹਿਰੂਪੀਏ ਬਣੇ ਬੈਠੇ ਹਨ ਜਾ ਦਾੜੇ ਪਰਕਾਸ਼ ਕਰੀ ਫਿਰਦੇ ਹਨ ਉਹ ਕੀ ਕਰ ਰਹੇ ਹਨ ਸਿੱਖ ਕੌਮ ਲਈ?

    • @gurmailsinghsekhon2018
      @gurmailsinghsekhon2018 ปีที่แล้ว +6

      @@dhillonboys630 ਵੀਰ ਜੀ ਕੀ ਜਾਣ ਦੇ ਹੋ ਸਿਖੀ ਬਾਰੇ ਜਰੂਰ ਗਿਆਨ ਦਿਓ ਜੀ।

    • @Jagjeet-kaur57
      @Jagjeet-kaur57 ปีที่แล้ว +7

      ਹਾਂ ਜੀ ਪ੍ਰੀਤ ਸਿੰਘ ਸਿੱਖੀ ਦੀ ਗੱਲ ਤਾਂ ਕਰਦੇ ਨੇ ਪਰ ਸਿੱਖੀ ਰਹਿਤ ਮਰਿਯਾਦਾ ਤੋਂ ਕਿਉਂ ਭਜਦੇ ਨੇ ਮਾਲੇਰਕੋਟਲਾ ਤੋਂ

    • @gurmailsinghsekhon2018
      @gurmailsinghsekhon2018 ปีที่แล้ว +7

      @@Jagjeet-kaur57 ਭੈਣ ਜੀ ਸਿਖੀ ਹਰ ਇੱਕ ਪਰਾਣੀ ਨੂੰ ਨਹੀਂ ਮਿਲ ਸਕਦੀ ਇਹ ਤਾਂ ਧੁੁਰ ਦਰਗਾਹੀ ਗਿਫਟ ਹੈ ਕਿਉਂਕਿ ਉਹ ਵਾਹਿਗੁਰੂ ਕਰਤਾ ਵੀ ਆਪਿ ਹੈ ਕਰਨਹਾਰ ਵੀ ਆਪ ਹੀ ਹੈ। ਸਿਖੀ ਤੋਂ ਉਚਾ ਰੁਤਬਾ ਹੈ ਸਹਾਦਤ ਦਾ ਇਹ ਵਿਰਲਿਆਂ ਨੂੰ ਮਿਲਦਾ ਹੈ ਧੰਨ ਗੁਰੂ ਨਾਨਕ ਜੀ।

    • @harpreetsinghalamgir234
      @harpreetsinghalamgir234 ปีที่แล้ว +4

      Kesha dhari gurusahib naall jaat paat shad ke hi gursikh akhvaun nahi taan keshadhari hindu ho bus andro jot akal purkh naal jodna jaruri hai

  • @artandcraftwithdeep7529
    @artandcraftwithdeep7529 ปีที่แล้ว +17

    ਸਰਪੰਚ ਤਾਂ ਨਸ਼ੇ ਚ ਲਗਦੈ ਤਾਂਹੀ ਬਾਰ ਬਾਰ ਇਕੋ ਹੀ ਗੱਲ ਦੁਹਰਾਈ ਜਾ ਰਿਹਾ ਹੱ।

  • @TheKingHunter8711
    @TheKingHunter8711 ปีที่แล้ว +5

    ਪ੍ਰੀਤ ਸਿੰਘ ਸੋਣੀ ਬਿਲਕੁੱਲ ਠੀਕ ਬੋਲ ਰਹੇ ਆ ਜੀ,
    ਸਰਪੰਚ ਕਹਿ ਜਾਂਦਾ ਕਿ ਸਾਡੇ ਪਿੰਡ ਦਾ ਮਸਲਾਮਾ ਪਿੰਡ ਦਾ ਮਸਲਾ, ਸਰਪੰਚ ਨੂੰ ਦੱਸਣ ਵਾਲਾ ਹੋਵੇ ਇਹ ਸਿਰਫ ਪਿੰਡ ਦਾ ਮਸਲਾ ਨਹੀਂ, ਇਹ ਪੂਰੀ ਸਿੰਖ ਕੌਮ ਸਿੱਖ ਧਰਮ ਦਾ ਮਸਲਾ ਹੈ

  • @chamkaurdhaliwal588
    @chamkaurdhaliwal588 ปีที่แล้ว +13

    ਰਹਿਤ ਪਿਆਰੀ ਮੁਝ ਕੋ , ਸਿਖ ਪਿਆਰਾ ਨਾਹਿ !! ਦਸ਼ਮੇਸ ਜੀ ! 🙏

    • @KulwinderSingh-ef8iy
      @KulwinderSingh-ef8iy ปีที่แล้ว +2

      ਜਿੱਥੋਂ ਤੱਕ ਮੇਰੀ ਸਮਝ ਆ ਰਹਿਤ ਦਾ ਮਤਲਬ ਆਚਰਣ ਆ ਗੁਰਬਾਣੀ ਵਿੱਚ ਜੌ ਲਿਖਿਆ ਓਸ ਅਨੁਸਾਰ ਜੀਵਨ ਬਤੀਤ ਕਰਨ ਨੂੰ ਆਖਿਆ ਗਿਆ

    • @dps1070
      @dps1070 ปีที่แล้ว

      ​​@@KulwinderSingh-ef8iyrahat da matlab sirf acharan nahi hai,rahat da matlab sabat Surat dastar sira naal hai rahat da matlab eh nahi ki Guru di mohar keshan da katal kise sadak chhap naai kol bah k os de gande hatthan ch aapne pavittar kesh de v koi rahat maryada da pallan kar sakda hai .

    • @KulwinderSingh-ef8iy
      @KulwinderSingh-ef8iy ปีที่แล้ว +4

      @@dps1070 ਕੇਸ ਕੀ ਕਰਨਗੇ ਬਾਈ j ਕਰਤੂਤਾਂ ਹੀ ਮਾੜੀਆ ਹੋਣ ਬਾਣੀ ਅਨੁਸਾਰ ਜੀਵਨ ਹੈ ਤਾਂ ਸਾਰਾ ਕੁਝ ਹੈ ਇਕੱਲੇ ਕੇਸ ਰੱਖਣ ਨਾਲ ਕਲਿਆਣ ਨੀ ਹੁੰਦਾ ਆਪਾ ਬੱਸ ਮੱਥਾ ਟੇਕਣ ਤੱਕ ਹੀ ਸੀਮਿਤ ਹਾ ਬਾਣੀ ਕੀ ਕਹਿੰਦੀ ਆ ਓਸ ਤੇ ਅਮਲ ਨੀ ਕਰਦੇ ਜਿਤਨਾ ਤਾਂ ਮਨ ਨੂੰ ਆ ਆਪਾਂ ਬਾਹਰੀ ਭੇਸ ਚ ਉਲਜੇ ਪਏ ਆ

    • @baljit8759
      @baljit8759 ปีที่แล้ว +1

      ਸੱਚ ਜੀ ਬਿਲਕੁਲ ਰਹਿਤ ਜਰੂਰੀ ਹੈ 🙏🙏

  • @bsbhatti7938
    @bsbhatti7938 ปีที่แล้ว +55

    ਇਹ ਬਾਬਿਆਂ ਨੇ ਤਾਂ ਸਿੱਖੀ ਨੂੰ ਢਾਹ ਲਾਈ ਹੈ

    • @jassisingh1838
      @jassisingh1838 ปีที่แล้ว +1

      ਜ਼ੇਕਰ RSS vale fake sikh saj rhe ne tuc ਕਿਊ ਨਹੀਂ saj skde ਅਸਲੀ sikh ?? Deo jwaab

    • @bsbhatti7938
      @bsbhatti7938 ปีที่แล้ว

      @@jassisingh1838 ਅਸਲੀ ਅਤੇ ਨਕਲੀ ਸਿੱਖ ਦੀ ਕੀ defination hundi aa?? Please answer

    • @jassisingh1838
      @jassisingh1838 ปีที่แล้ว

      @@bsbhatti7938 ਨਕਲੀ Rss ਵਾਲੇ ਨਕਲੀ ਤਿਆਰ ਕਰ ਰਹੇ ਨੇ ਅਸੀਂ ਚੰਗੇ ਪ੍ਰਚਾਰ ਕਰਨ ਵਾਲੇ ਅਸਲੀ ਸਿੱਖ ਕਿਊ ਨਹੀਂ ਬਣ ਸਕਦੇ ??

    • @bsbhatti7938
      @bsbhatti7938 ปีที่แล้ว

      @@jassisingh1838 ਜਿਹੜੇ ਅਸਲੀ ਬਣੇ ਫਿਰਦੇ ਆ ਓਨਾਂ ਨੇ ਕੀ ਰੰਗ ਲਾ ਦਿੱਤੇ ਆ

    • @jassisingh1838
      @jassisingh1838 ปีที่แล้ว

      ਸੰਤ ਭਿੰਡਰਾਂਵਾਲੇ ਜੀ ਹੁੰਦੇ ਤਾਂ ਤੀਰ ਨਾਲ ਮਾਰਨਾ ਸੀ ਸ਼ਰਮ ਕਰ ਇਹਨਾਂ ਗਿਆਨ ਚੁਕੀ ਫਿਰਦਾ ਕੀ ਕਰਨਾ ਇਹਨਾਂ ਗਿਆਨ ਖੂਹ ਚ ਪਾਉਣਾ ਕੇਸ਼ ਰਖਣੇ ਨਹੀਂ ਸਿੰਘ ਸੱਜਣਾ ਨਹੀਂ ਸਸਤਾਰਧਾਰੀ ਹੋਣਾ ਨਹੀਂ ਬੱਸ ਪ੍ਰਚਾਰ ਕਰਨਾ youtube ਚਲਾਉਣਾ ਡੌਲਰ ਕਮਾਉਣਾ 😂😂😂

  • @surjansingh3809
    @surjansingh3809 ปีที่แล้ว +21

    ਬਹੁਤ ਵਧੀਆ ਵਿਚਾਰ ਹਨ ਵਾਹਿਗੁਰੂ ਚੜ੍ਹਦੀ ਕਲਾ ਵਿਚ ਰੱਖੇ ਵਾਹਿਗੁਰੂ ਜੀ

    • @js1200
      @js1200 ปีที่แล้ว +1

      ਗਰੰਥੀ ਕੁਤਾ ਹਰਾਮ ਜਾਦਾ

    • @TheKingHunter8711
      @TheKingHunter8711 ปีที่แล้ว +3

      ​@@js1200ਚਲੋ ਵੀਰੇ ਫੇਰ ਵੀ ਗ੍ਰੰਥੀ ਆ, ਆਪਾਂ ਕੁੱਤਾ ਕਹਿ ਕੇ ਭਾਰ ਕਿਉਂ ਚੜਾਉਣਾ, ਕਿਉਕਿ ਗ੍ਰੰਥੀ ਦੇ ਨਾਮ ਨਾਲ ਗ੍ਰੰਥ ਸਾਹਿਬ ਜੀ ਦਾ ਨਾਮ ਆਉਦਾ ਹੈ ਜੀ

  • @dhainchand1643
    @dhainchand1643 ปีที่แล้ว +9

    ਇਹੋ ਜਿਹੇ ਵਰਤਾਰਿਆਂ ਤੋਂ ਡਰਦੇ ਮੈਂ ਬਹੁਤ ਪਹਿਲਾਂ ਹੀ ਇਹਨਾਂ ਤੋਂ ਦੂਰੀ ਬਣਾਈ ਰੱਖੀ ਹੈ। ਦੂਰੋਂ ਹੀ ਨਤਮਸਤਕ ਹੋਏ ਆਪਣੀ ਸ਼ਰਧਾ ਪ੍ਰਗਟ ਕੀਤੀ ਜਾ ਸਕਦੀ ਹੈ।ਸੱਤਰ ਦੇ ਦਹਾਕੇ ਤੱਕ ਇਹੋ ਜਿਹਾ ਕੁਝ ਵੀ ਨਹੀਂ ਸੀ।

    • @jassisingh1838
      @jassisingh1838 ปีที่แล้ว +1

      ਜ਼ੇਕਰ RSS vale fake sikh saj rhe ne tuc ਕਿਊ ਨਹੀਂ saj skde ਅਸਲੀ sikh ?? Deo jwaab

  • @hardeepsinghsohal6639
    @hardeepsinghsohal6639 ปีที่แล้ว +3

    ੧ਓ
    ਕਿਰਤ ਕਰੋ ਨਾਮ ਜਪੋ ਵੰਡ ਛਕੋ ਸਿੰਘ ਸਜੋ ਗੁਰੂ ਵਾਲੇ ਬਣੋ ਸੱਚੇ ਦਿਲੋਂ ਜੀ ਬਾਬਾ ਨਾਨਕ ਦੇਵ ਸਾਹਿਬ ਜੀ ਮਹਾਰਾਜ ਦੀ ਬਾਣੀ ਨਾਲ ਜੁੜੋ ਵਾਹਿਗੁਰੂ ਜੀ ਕਾ ਖ਼ਾਲਸਾ ਵਾਹਿਗੁਰੂ ਜੀ ਕੀ ਫ਼ਤਹਿ

  • @dalbirsingh5890
    @dalbirsingh5890 ปีที่แล้ว +34

    ਸੈਣੀ ਵੀਰ ਬਿਲਕੁਲ ਸਹੀ ਕਹਿ ਰਹੇ ਹਨ ਇਸ ਬੋਲਣ ਤੇ ਵਹਿਗੁਰੂ ਕਿਰਪਾ ਕਰਨ

    • @jassisingh1838
      @jassisingh1838 ปีที่แล้ว +3

      ਜ਼ੇਕਰ RSS vale fake sikh saj rhe ne tuc ਕਿਊ ਨਹੀਂ saj skde ਅਸਲੀ sikh ?? Deo jwaab

  • @narinderSingh-sx4du
    @narinderSingh-sx4du ปีที่แล้ว +11

    ਧੰਨ ਧੰਨ ਗੁਰੂ ਨਾਨਕ ਦੇਵ ਜੀ🙏🙏🙏🙏

  • @reetdhillon5165
    @reetdhillon5165 ปีที่แล้ว +11

    ਬਹੁਤ ਵਧੀਆ ਪ੍ਰੀਤ ਵੀਰ ਜੀ ਇਹੋ ਜਿਹੇ ਲੋਕਾਂ ਨੂੰ ਇਹ ਸੱਚ ਨਹੀਂ ਸੁਣਿਆ ਜਾਂਦਾ

    • @jassisingh1838
      @jassisingh1838 ปีที่แล้ว

      ਜ਼ੇਕਰ RSS vale fake sikh saj rhe ne tuc ਕਿਊ ਨਹੀਂ saj skde ਅਸਲੀ sikh ?? Deo jwaab

  • @singh-cx8oq
    @singh-cx8oq ปีที่แล้ว +4

    ਸੱਚ ਹਮੇਸ਼ਾ ਕੌੜਾ ਹੁੰਦਾ ਬਹੁਤ ਵਧੀਆ ਉੱਪਰਲਾ ਵੀਰ ਜੀ 🙏

  • @tejwantsingh3114
    @tejwantsingh3114 ปีที่แล้ว +11

    ਸੈਣੀ ਜੀ ਵਾਹਿਗੁਰੂ ਜੀ ਕਾ ਖਾਲਸਾ। ।
    ਵਾਹਿਗੁਰੂ ਜੀ ਕੀ ਫ਼ਤਹਿ। ।
    ਇਹ ਬਾਬਾ ਜੀ ਨੂੰ ਤਕਲੀਫ਼ ਕੀ ਹੋਈ ,ਗੁਰੂ ਗ੍ਰੰਥ ਸਾਹਿਬ ਜੀ ਦੀ ਤਾਬਿਆ ਬੈਠ ਕੇ ਵੀ ਸੱਚ ਨਹੀਂ ਸੁਣ ਸਕਦਾ ,ਪੁੱਛਿਓ ਜਰੂਰ ਜਦ ਸਮਾਂ ਲੱਗੇ ,ਪਰ ਤੁਸੀਂ ਡਟੇ ਰਹੋ ਅਕਾਲ ਪੁਰਖ ਜੀ ਆਪ ਸਹਾਈ ਹੋਣਗੇ ਜੀ।।

  • @rajindersingh-oz5jh
    @rajindersingh-oz5jh ปีที่แล้ว +3

    ਹੋਰ ਦੂਸਰੇ ਧਰਮ ਦੇ ਲੋਕ ਸਿੰਘ ਸੱਜਦੇ ਹਨ ਸਿੱਖਾਂ ਨੂੰ ਸਿੰਘ ਸੱਜਣ ਕੀ ਦਿੱਕਤ

  • @dhalvindersingh6501
    @dhalvindersingh6501 ปีที่แล้ว +10

    ਸ਼੍ਰ ਪ੍ਰੀਤ ਸਿੰਘ ਸੈਣੀ ਜੀ ਸਤਿ ਸ੍ਰੀ ਅਕਾਲ ,ਵਾਹਿਗੁਰੂ ਆਪ ਜੀ ਨੂੰ ਚੜ੍ਹਦੀ ਕਲਾ ਵਿੱਚ ਰੱਖੇ
    ਇਸੇ ਤਰਾ ਠੀਕ ਹੋਣਾ ਇਹਨਾਂ ਨੇ ਵੀਰ ਜੀ
    ਵੀਰ ਜੀ ਮੈ ਹੁਣ 47 ਸਾਲ ਦਾ ਹਾ ਪੁਰੇ ਬਾਣੀ ਬਾਣੇ ਵਿੱਚ ਹਾ
    ਵਾਹਿਗੁਰੂ ਮੇਰੀ ਉਮਰ ਵੀ ਸੈਣੀ ਵੀਰ ਨੂੰ ਲੱਗ ਜਾਵੇ ਜੋ ਕੋਮ ਨੂੰ ਜਗਾਉਣ ਲਈ ਲੱਗੇ ਹਨ
    1,ਟੋਡਰ ਮੱਲ ਕੋਣ ਸੀ
    2,ਲੱਖੀ ਸ਼ਾਹ ਵਣਜਾਰਾ ਕੋਣ ਸੀ
    3,ਮੀਆ ਮੀਰ ਕੋਣ ਸੀ

  • @singhsubeg7616
    @singhsubeg7616 ปีที่แล้ว +4

    Preet Singh Saini Ji Tusi Sach Bol Rahe Ho Waheguru Ji Tuhade Te Mehar Rakhe

  • @bsingh7247
    @bsingh7247 ปีที่แล้ว +9

    ਬਾਈ ਜੀ ਦੁੱਸ਼ਮਣ ਨੇ ਤਾਂ ਸਾਡੇ ਵਿੱਚ ਵੰਡ ਪਾਈ ਪਰ ਘੱਟ ਸਾਡੇ ਵਾਲਿਆ ਨੇ ਵੀ ਨਹੀ ਕੀਤੀ ਅਸੀ ਇੱਕ ਹੀ ਨਹੀ ਹੁੰਦੇ

  • @ajitpandher181
    @ajitpandher181 ปีที่แล้ว

    ਭਾਈ ਨੰਦ ਲਾਲ ਜੀ ਗੋਯਾ ਦਾ ਤਨਖਾਹਨਾਮਾ ਜਰੂਰ ਪੜ੍ਹੋ ਜੀ ਜਾਂ ਸੰਗਤਾਂ
    ਸੁਣਾਓ ਜੀ,ਸਾਰੇ ਸਿੱਖਾਂ ਨੂੱ ਆਪਣੇ ਪੀੜ੍ਹੇ ਥੱਲੇ ਸੋਟਾ ਫੇਰਨ ਦੀ ਜਗ੍ਹਾ ਮਿਰਚਾਂ ਵਾਲਾ ਘੋਟਨਾ ਫੇਰੋ ਜੀ।

  • @SandeepSingh-di2jk
    @SandeepSingh-di2jk ปีที่แล้ว +39

    ਤੂੰ ਸੈਣੀ ਵੀਰਾ ਸੱਚਿਆ ਸੱਚੀਆਂ ਸੁਣਾਈ ਜਾਨਾ ਏ
    ਧਰਮ ਦੇ ਠੇਕੇਦਾਰਾ ਨੂੰ ਮਿਰਚਾ ਲਾਈ ਜਾਨਾ
    ਏ , ਫਿਰ ਮੋਨਿਆ ਤੋ ਪੈਸੇ ਕਿਉ ਲੈਦੇ ਹੋ
    🙏🙏🙏🙏🙏🙏🙏

    • @KENTIGER1000
      @KENTIGER1000 ปีที่แล้ว

      🙏KAKAAR a priority for SGPC MASANDS but first principle of Guru Nanak teachings 🎯Be Truthful to self 🎯and TRUTHFULL LIVING is not important for SGPC MASANDS🎯ਦਾਹੜੀ ਮੁੰਨੀ ਵਾਲਾ ਤੂੰ ਕਿੱਦਾਂ ਸਿੱਖ ਕੌਮ ਦੀ ਗੱਲ ਕਰ ਸਕਦਾ ਹੈ ਤਾਬਿਆ ਤੋਂ ਉੱਠ ਜਦੋ ਗ੍ਰੰਥੀ ਬੋਲਿਆ ਫੇਰ ਮੇਰਾ ਜਵਾਬ🎯💥💥💥💥th-cam.com/video/yzXom6bd5iY/w-d-xo.html

    • @jassisingh1838
      @jassisingh1838 ปีที่แล้ว +1

      ਜ਼ੇਕਰ RSS vale fake sikh saj rhe ne tuc ਕਿਊ ਨਹੀਂ saj skde ਅਸਲੀ sikh ?? Deo jwaab

  • @ksvirk5521
    @ksvirk5521 ปีที่แล้ว +26

    ਇਹ ਤਾਂ ਬਾਦਲਾਂ ਦੇ ਕੁੱਤੇ ਨੇ ਵੀਰ ਪ੍ਰੀਤ ਸਿੰਘ ਜੀ ਵੀਰ ਜੀ ਆਪ ਜੀ ਨੂੰ ਵਾਹਿਗੁਰੂ ਜੀ ਚੜ੍ਹਦੀ ਕਲਾ ਵਿੱਚ ਰੱਖੇ ਜੀ

    • @gurvinderusingthe2097
      @gurvinderusingthe2097 ปีที่แล้ว +1

      Preet Singh Saini , Zindabad.
      Bewkoof Hai, Eh Garanthi.
      Eho Jihey Bandey Masand Han.

  • @supinderkaurgill2371
    @supinderkaurgill2371 ปีที่แล้ว +12

    ਸੈਣੀ ਬੇਟੇ ਤੁਹਾਨੂੰ ਗੁਰਪੁਰਬ ਦੀਆਂ ਲੱਖ ਲੱਖ ਵਧਾਈਆਂ

    • @jassisingh1838
      @jassisingh1838 ปีที่แล้ว

      ਜ਼ੇਕਰ RSS vale fake sikh saj rhe ne tuc ਕਿਊ ਨਹੀਂ saj skde ਅਸਲੀ sikh ?? Deo jwaab

  • @NirmalSingh-jk6md
    @NirmalSingh-jk6md ปีที่แล้ว +4

    ਬਹੁਤ ਵਧੀਆ ਵਿਚਾਰ ਰੱਖੇ ਹਨ ਤੁਸੀਂ ਸਰਦਾਰ ਪ੍ਰੀਤਮ ਸਿੰਘ ਜੀ ਸੈਣੀ ਸਾਹਿਬ।

    • @ParminderSingh-jz4uf
      @ParminderSingh-jz4uf ปีที่แล้ว +1

      ਪ੍ਰੀਤਮ ਸਿੰਘ ਨਹੀਂ ਜੀ ਪ੍ਰੀਤ ਸਿੰਘ ਸੈਣੀ ਹੈ ਜੀ।

  • @mewasingh7238
    @mewasingh7238 ปีที่แล้ว +3

    Waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji

  • @JasbirSingh-ec9jp
    @JasbirSingh-ec9jp 11 หลายเดือนก่อน

    ਸੈਣੀ ਸਾਬ ਬਹੁਤ ਵਧੀਆ ਪੱਤਰਕਾਰ

  • @ravinderpal1032
    @ravinderpal1032 ปีที่แล้ว +8

    ਪਾਠ ਆਪ ਹੀ ਕਰਨਾ ਚਾਹੀਦਾ ਹੈ। ਇਸ ਤਰ੍ਹਾਂ ਪਾਠ ਵੀ ਸ਼ੁਧ ਹੋਵੇਗਾ ਅਤੇ ਆਪਣੇ ਮਨ ਨੂੰ ਤਸੱਲੀ, ਸ਼ਾਂਤੀ ਅਤੇ ਜ਼ਿੰਦਗੀ ਜਿਊਣ ਦਾ ਆਨੰਦ ਆਏਗਾ।

    • @AkAk-yd9qf
      @AkAk-yd9qf 11 หลายเดือนก่อน +1

      ਗਮੀ ਸ਼ਾਦੀ ਵਿੱਚ ਬਾਣੀ ਆਪ ਪੜ੍ਹੋ ਆਪਣੇ ਬੱਚਿਆਂ ਦੀਆਂ ਲਾਵਾਂ ਵੀ ਪੜ੍ਹੋ ਸਾਧ ਸੰਗਤ ਜੀ ਬਾਣੀ ਆਪਣਾ ਮਾਂ ਬਾਪ ਹੈ ਆਪਣੇ ਮਾਂ ਬਾਪ ਨਾਲ ਆਪ ਗੱਲਾਂ ਕਰੋ ਨਾਲੇ ਪੈਸੇ ਦੀ ਬੱਚਤ 🙏

  • @KuldeepSingh-vv6dm
    @KuldeepSingh-vv6dm ปีที่แล้ว

    ਇਹ ਗ੍ਰੰਥੀ ਸਿੰਘ ਜੀ ਦੀ ਗਲਤੀ ਹੈ ਸਿੱਖ ਧਰਮ ਦੀ ਗੱਲ ਕੋਈ ਵੀ ਕਰ ਸਕਦਾ ਹੈ ਕੋਈ ਜ਼ਰੂਰੀ ਨਹੀਂ ਵੀ ਜੇਕਰ ਦਾੜੀ ਕੇਸ ਪ੍ਰਕਾਸ ਤੇ ਉਹ ਮਨੁੱਖ ਗੁਰੂ ਦੀ ਗੱਲ ਨਾ ਕਰੇ ਇਸ ਤਰ੍ਹਾਂ ਨਾ ਕੀਤਾ ਜਾਵੇ ਵਹਿਗੁਰੂ ਜੀ ਪ੍ਰੀਤ ਸਿੰਘ ਸੈਣੀ ਜੀ ਬਹੁਤ ਹੀ ਵਧੀਆ ਇਨਸਾਨ ਹੈ ਵਹਿਗੁਰੂ ਜੀ

  • @ginderkaur6274
    @ginderkaur6274 ปีที่แล้ว +24

    ਸੈਣੀ ਵੀਰ ਜਿਓੰਦੇ ਰਹੋ ਸ੍ਰੀ ਗੁਰੂ ਨਾਨਕ ਦੇਵ ਜੀ ਮਿਹਰ ਕਰਕੇ ਬਚਾ ਲਓ ਕੌਮ ਨੂੰ ਅੱਜ ਆਪਣੇ ਪਵਿੱਤਰ ਦਿਹਾੜੇ ਤੇ ਮਿਹਰ ਕਰ ਦਿਓ

  • @Doaba1313
    @Doaba1313 ปีที่แล้ว +1

    ਸੈਣੀ ਸਾਬ ਤੁਸੀ ਬਹੁਤ ਵਧੀਆ ਕੰਮ ਕਰ ਰਹੇ ਹੋ ਜਾਗਦੀ ਜ਼ਮੀਰ ਵਾਲੇ ਪੰਜਾਬੀ ਹਮੇਸ਼ਾ ਤੁਹਾਡੇ ਨਾਲ ਸੀ ਤੇ ਨਾਲ ਹਨ ਇਹੋ ਜਿਹੇ ਬਾਦਲ ਦੇ ਚਮਚਿਆ ਦੀ ਪਰਵਾਹ ਨੀ ਕਰਨੀ ਬਹੁਤ ਆਉਣਗੇ ਲੱਤਾ ਖਿੱਚਣ ਵਾਲੇ ਪਰ ਤੁਸੀ ਆਪਣੇ ਰਾਹ ਤੇ ਤੁਰੇ ਰਹਿਣਾ ਦਿਲੋ ਤੁਹਾਡੇ ਨਾਲ ਹਾਂ ਜੀ 🙏

  • @Ultragamer20066
    @Ultragamer20066 ปีที่แล้ว +7

    ਇਹ ਗਲਤ ਆ ਸਬ ਨੂੰ ਬੋਲਣ ਦਾ ਹਕ ਹੈ 🙏

  • @harpreetkaur8063
    @harpreetkaur8063 ปีที่แล้ว +1

    ਬੇਟਾ ਜੀਉ ਗੁਰੂ ਜੀ ਚੜਦੀਕਲਾਂਵਿਚ ਰਖਣਾ ਜੀਉ ਬੇਟੇ ਨੂੰ ਬਹੁਤ ਬਹੁਤ ਧੰਨਵਾਦ ਬੇਟੇ ਬਹੁਤ ਵਧੀਆ ਵਿਚਾਰ ਹਨ ਆਪਦੇ ਧਨ ਹੋ

  • @rattandhaliwal
    @rattandhaliwal ปีที่แล้ว +10

    ਵਾਹਿਗੁਰੂ ਜੀ ਮੇਹਰ ਕਰੇ।

  • @tarlochansingh1806
    @tarlochansingh1806 ปีที่แล้ว

    ਵੀਰ ਜੀ ਏਨਾਂ ਦਾ ਬੇੜਾ ਬਹਿਣ ਤੇ ਆਇਆ ਇਨਾਂ ਗਾਤਿਰਿਆ ਆਲਿਆਂ ਤਾਂ ਬੇੜਾ ਬਾਹਤਾ ਹੈ ਤੁਸੀਂ ਵੀਰ ਬਹੁਤ ਵਧੀਆ ਬੋਲ ਰਹੇ ਹੋ

  • @googleuser747
    @googleuser747 ปีที่แล้ว +6

    ਇਹ ਸਰਪੰਚ ਚਲਾਕੀ ਕਰ ਰਿਹਾ ਏ ਵਾਰ ਵਾਰ ਇਕ ਹੀ ਗੱਲ ਕਰੀ ਜਾਂਦਾ ਏ ਪਹਿਲਾਂ ਕਿਹੰਦਾ ਕੇ ਸਾਡੇ ਪਿੰਡ ਕੋਲ ਫੰਡ ਹੈ ਨਹੀਂ ਵਾਦ ਚਂ ਕਿਹੰਦਾ ਕੇ ਅਸੀ ਸਮਰੱਥ ਹਾਂ ਇਹ ਚਲਾਕੀ ਨਹੀਂ ਤੇ ਹੋਰ ਕੀ ਏ ਜੀ।

  • @Punjab24news87
    @Punjab24news87 ปีที่แล้ว

    ਚੜ੍ਹਦੀ ਕਲਾ ਬਾਈ ਜੀ

  • @Jaspalsingh-e7n
    @Jaspalsingh-e7n ปีที่แล้ว +48

    ਸਾਡੇ ਪਿੰਡ ਜਿੰਨੀ ਬੇਅਦਬੀ ਤਾਂ ਕਿਤੇ ਵੀ ਨਹੀਂ ਹੁੰਦੀ ਹੋਣੀ ਗ੍ਰੰਥੀ 34 ਸਾਲ ਲਾ ਗਿਆ ਹੁਣ ਵੀ ਏਥੇ ਹੀ ਆ ਨਿੱਤਨੇਮ ਸਾਰੀ ਉਮਰ ਜਪਜੀ ਸਾਹਿਬ , ਚੌਪਈ ਸਾਹਿਬ ਅਨੰਦ ਸਾਹਿਬ 6 ਪੌੜੀਆਂ ਕੀਤਾ ਪਰ ਲੋਕ ਫ਼ਿਰ ਵੀ ਉਸਨੂੰ ਰੱਬ ਮੰਨਦੇ ਆ ਜੇ ਅਸੀਂ ਕੁਝ ਕਹੀਏ ਤਾਂ ਮਾੜੇ ਵੱਜਦੇ ਆਂ

    • @sukhdevkaur7845
      @sukhdevkaur7845 ปีที่แล้ว +3

      ਬਾਈ ਜੀ ਸਾਡੇ ਵਾਲਾ ਲੁੱਟ ਪਾਠੀ ਤਾਂ ਅਖੌਤੀ ਦਸਮ ਗ੍ਰੰਥ ਦਾ ਧਿਆਨ ਧਰਾ ਕੇ ਵੀ ਵਾਹਿਗੁਰੂ ਬੁਲੌਂਦਾ ਹੈ ਸੰਗਤ ਤੋਂ । ਮੈਂ ਪ੍ਰਬੰਧਕਾਂ ਨੂੰ ਕਿਹਾ , ਕੋਈ ਨਹੀਂ ਬੋਲਿਆ ਸਭ ਮਰ ਗਏ ।

    • @Jaspalsingh-e7n
      @Jaspalsingh-e7n ปีที่แล้ว +6

      ਜਿੰਨਾ ਟਾਈਮ ਘੜੰਮ ਚੌਧਰੀ ਨਹੀਂ ਮਰਦੇ ਤੇ ਨੌਜਵਾਨ ਕਮੇਟੀ ਨਹੀਂ ਸੰਭਾਲਦੇ ਕੁੱਝ ਨਹੀਂ ਹੋ ਸਕਦਾ

    • @sukhpreetkaur4899
      @sukhpreetkaur4899 ปีที่แล้ว +1

      Fer dekh de ki o veer ji ...jd koi durghatna honi fer jago gye .har kol apni power hundia veer ji .net kis karke a ja ke viral kro ..fer hath perra di penia and pinda wale vi jagn gye

    • @sukhpreetkaur4899
      @sukhpreetkaur4899 ปีที่แล้ว +3

      ​@@sukhdevkaur7845sis dasam garth glt nhi jd apa loka pichhe lagde a fer os nu glt bolde a ...but je sahi katha suno gye fer pta chlo soch ki a

    • @dhillonboys630
      @dhillonboys630 ปีที่แล้ว +1

      ​@@sukhpreetkaur4899ਕੀ ਤੁਸੀਂ ਚਰਿਤ੍ਰ ਪਖਿਆਨ ਪੜਿਆ ਹੈ ਜਾ ਉਸ ਦੀ ਵਿਆਖਿਆ ਸੁਣੀ ਹੈ?

  • @AmrikSinghAmrikSingh-eo3eg
    @AmrikSinghAmrikSingh-eo3eg ปีที่แล้ว

    Bahut vadiya vachan pareet sayeni ji de garnthi singh nu muafi mangni chahidi aa sangat to live hoke

  • @reshamsingh8540
    @reshamsingh8540 ปีที่แล้ว +13

    wahaguru g 🙏🙏

  • @jindugill2203
    @jindugill2203 ปีที่แล้ว +2

    ਵੀਰ ਸੈਣੀ ਜੀ ਤੁਸੀਂ ਸੱਚ ਬੋਲਦੇ ਓ ਜਿਹੜਾ ਗਲਤ ਆ ਉਹਦੇ ਮਿਰਚ ਲੱਗਣੀ ਲਾਜ਼ਮੀ ਆਂ।🙏🏻

  • @Jaspalsingh-e7n
    @Jaspalsingh-e7n ปีที่แล้ว +13

    ਵੀਰਜੀ ਇਹ ਪਿੰਡ ਸਾਡੇ ਨੇੜੇ ਹੀ ਆ
    ਤੁਹਾਡਾ ਪਿੰਡ ਕਿਹੜਾ ਜੀ ??
    ਤੁਹਾਡੀ ਵੀਡਿਓ ਵਧੀਆ ਹੁੰਦੀ ਆ ਮੈਂ ਵੇਖਦਾ ਰਹਿਨਾ

  • @surjeetsighsonu7896
    @surjeetsighsonu7896 ปีที่แล้ว +2

    ਵਾਹਿਗੁਰੂ ਭਲੀ ਕਰੇ ਜੀ 🙏🏽

  • @farmarfarming3846
    @farmarfarming3846 ปีที่แล้ว +12

    ਵਾਹਿਗੁਰੂ ਮਿਹਰ ਕਰੇ ਮਸੰਦਾਂ ਤੋਂ ਛੁਟਕਾਰਾ ਹੋਵੇ

    • @ashwanijoshi4577
      @ashwanijoshi4577 ปีที่แล้ว +1

      Hamesha dujiyan te hi dosh Madiya karo aapni peedey thalle buhari na daiyeeo

    • @guntaazsidhu4704
      @guntaazsidhu4704 11 หลายเดือนก่อน

      Waheguru ji

  • @laddiguru8074
    @laddiguru8074 ปีที่แล้ว +1

    ਵਾਹਿਗੁਰੂ ਜੀ ਇਸ ਗ੍ਰੰਥੀ ਸਿੰਘ ਨੂੰ ਬਹੁਤ ਬਹੁਤ ਜਲਦੀ ਗੁਰਦੁਆਰੇ ਤੋਂ ਇਸ ਬੰਦੇ ਬਹਾਰ ਕੱਡੋ ਇਸ ਗ੍ਰੰਥ ਸਿੰਘ ਨੂੰ ਇਸ ਨੂੰ ਅਕਲ ਨਹੀਂ ਸੈਣੀ ਸਾਹਿਬ ਨੇ ਕੀ ਗੱਲਤ ਬੋਲ ਦਿਤਾ ਸੀ

  • @tarsemsingh810
    @tarsemsingh810 ปีที่แล้ว +3

    ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹਿ ਜੀ ਗੁਰੂ ਪਿਆਰੇ ਵੀਰ ਜੀ

  • @baljeetsingh3524
    @baljeetsingh3524 ปีที่แล้ว

    saini.sahab.dhanwadh.

  • @tejindersingh4588
    @tejindersingh4588 ปีที่แล้ว +7

    WAHEGURU JI DHAN WAHEGURU ji 🙏

  • @jagdishsingh9965
    @jagdishsingh9965 ปีที่แล้ว

    ਸੰਗਤ ਵਿਚ ਉਪਦੇਸ਼ ਦੇਣ ਵਾਸਤੇ ਆਪਣੇ-ਆਪ ਨੁੰ ਸਾਬਤ ਸੂਰਤ ਹੋਣਾ ਬਹੁਤ ਜ਼ਰੂਰੀ ਹੈ ,ਪਹਿਲਾ ਆਪਣੇ-ਆਪ ਨੂੰ ਸੁਧਾਰੋ,ਜਿਹੜੇ ਸ਼ਹੀਦ ਸਿੰਘਾ ਦੀ ਗੱਲ ਕਰਦਾ ਹੈ,ਓਹਨਾ ਦੀ ਤਾ ਆਪਾਂ ਜੁੱਤੀ ਵਰਗੇ ਵੀ ਨਹੀ ,

  • @SukhwinderSingh-rx6bn
    @SukhwinderSingh-rx6bn ปีที่แล้ว +14

    ਵਾਹਿਗੁਰੂ ਜੀ🙏🙏

    • @jassisingh1838
      @jassisingh1838 ปีที่แล้ว

      ਜ਼ੇਕਰ RSS vale fake sikh saj rhe ne tuc ਕਿਊ ਨਹੀਂ saj skde ਅਸਲੀ sikh ?? Deo jwaab

  • @shamsherbrar9571
    @shamsherbrar9571 11 หลายเดือนก่อน +1

    Wahegurujikirpakiroji

  • @sunrisesunset979
    @sunrisesunset979 ปีที่แล้ว +5

    ਗੁਰੂ ਸਾਹਿਬ ਜੀ ਦੀ ਤਾਬੀਆਂ ਬੈਠਕੇ, ਕੋੜੇ ਬਚਨ ਬੋਲਨੇ ਕਿਸੇ ਸਿੱਖ ਨੂੰ ਸ਼ੋਭਾ ਨਹੀ ਦਿੰਦਾ ਜੀ 🙏 । ਏਹੀ ਕਾਰਣ ਹੈ ਕਿ ਅੱਜ ਦੀ ਨਵੀਂ ਪੀੜੀ ਸਿੱਖੀ ਤੋ ਦੂਰ ਹੋ ਰਹੀ ਹੈ । ਏਹੋ ਜਿਹੇ ਜਾਹਿਲ, ਜਹਰੀਲੀ ਸੋਚ ਵਾਲੇ ਨਕਲੀ ਸਿੱਖਾਂ ਨੇ ਸਿੱਖੀ ਦਾ ਘਾਣ ਕਰ ਦਿੱਤਾ । ਕਈ ਕੇ.ਪੀ.ਐਸ਼ ਗਿੱਲ ਤੇ ਸੁਮੇਧ ਸੈਣੀ ਵਰਗੇ ਜਾਲਮਾਂ ਦੀ ਸੋਚ ਵਰਗੇ ਸਾਡੇ ਵਿੱਚ ਹੀ ਬੈਠੇ ਹਨ । ਪ੍ਰੀਤ ਵੀਰੇ ਵਾਹਿਗੁਰੂ ਤੈਨੂੰ ਚੜਦੀ -ਕਲਾ ਬਖਸ਼ੇ 🤟✊

  • @sukhwindersinghnoorpuri5008
    @sukhwindersinghnoorpuri5008 ปีที่แล้ว

    ਸਰਦਾਰ ਪੀ੍ਤ ਸਿੰਘ ਜੀ ਆਪ ਜੀ ਦੇ ਵਿਚਾਰ ਬਹੁਤ ਬਹੁਤ ਅੱਛੇ ਹਨ ਜੀ ਕੁਝ ਸੋੜੀ ਸੋਚ ਵਾਲੇ ਬੰਦਿਆਂ ਨੂੰ ਸੱਚ ਹਜਮ ਨਹੀਂ ਹੁੰਦਾ ਗ੍ਰੰਥੀ ਸਿੰਘ ਸੂਝਵਾਨ ਹੋਣਾ ਚਾਹੀਦਾ ਹੈ ਜਿਸਨੂੰ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਪਾਵਨ ਪਵਿੱਤਰ ਬਾਣੀ ਦੀ ਪੂਰੀ ਸੰਥਿਆ ਲਈ ਹੋਵੇ
    ਬਾਕੀ ਸੈਣੀ ਸਾਹਿਬ ਤੁਸੀਂ ਕਿਸੇ ਦਾ ਗੁੱਸਾ ਨਾ ਕਰਿਆ ਕਰੋ ਲੋਕਾਂ ਨੂੰ ਖਾਸ ਤੌਰ ਤੇ ਸਿੱਖ ਕੌਮ ਦੀ ਆ ਰਹੀ ਨਵੀਂ ਪੀੜ੍ਹੀ ਨੂੰ ਜਾਗਰੂਕ ਕਰਦੇ ਰਹੋ ਜੀ
    ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹਿ

  • @KIRAT-m9y
    @KIRAT-m9y ปีที่แล้ว +6

    Saini Sahib bahut wadiya tusi Bol rahe ho