ਜਦੋਂ ਇੱਕ ਗਰਭਵਤੀ ਔਰਤ ਨੇ ਨਿਹੰਗ ਸਿੰਘ ਤੋਂ ਮੰਗਿਆ ਪ੍ਰਸ਼ਾਦਾ ||

แชร์
ฝัง
  • เผยแพร่เมื่อ 11 ม.ค. 2025

ความคิดเห็น • 186

  • @makingyourlifeparwanaji7811
    @makingyourlifeparwanaji7811 ปีที่แล้ว +30

    ਬਾਬਾ ਜੀ ਧੰਨ ਹੈ ਸਲੂਟ ਹੈ ਓਹ ਮਾਂ ਜਿਸਨੇ ਤੁਹਾਨੂੰ ਜਨਮ ਦਿੱਤਾ।

    • @balwindersingh9718
      @balwindersingh9718 ปีที่แล้ว

      88888888888888888888ss98899898999999s999999999999999999s9s9s88s8s8ss88ss9ss8ss9s

  • @SukhwinderSingh-wq5ip
    @SukhwinderSingh-wq5ip ปีที่แล้ว +14

    ਸੋਹਣੀ ਵੀਡੀਓ ਸੋਹਣੀ ਜਾਣਕਾਰੀ ਪੰਜਾਬ ਪੰਜਾਬੀ ਪੰਜਾਬੀਅਤ ਜ਼ਿੰਦਾਬਾਦ, ਧੰਨ ਗੁਰੂ ਗੋਬਿੰਦ ਸਿੰਘ ਜੀ ਧੰਨ ਤੇਰੀ ਸਿੱਖੀ ❤❤❤

  • @nimratkaur1512
    @nimratkaur1512 ปีที่แล้ว +13

    ਬਹੁਤ ਵਧੀਆ ਵਿਚਾਰ ਵੀਰ ਜੀ ਦੇ॥ ਮੀਟ ਬਾਰੇ ਬਹੁਤ ਖੁੱਲ ਕੇ ਵੀਚਾਰ ਦਿੱਤੇ 🙏🏻

  • @GurdeepSingh-su5ev
    @GurdeepSingh-su5ev ปีที่แล้ว +35

    ਸਤਨਾਮ ਸ਼੍ਰੀ ਵਾਹਿਗੁਰੂ ਜੀ ਭਾਈ ਸਾਹਿਬ ਦੇ ਵਿਚਾਰ ਬਹੁਤ ਵਧੀਆ ਹਨ ਪ੍ਰਮਾਤਮਾ ਚੜ੍ਹਦੀ ਕਲਾ ਬਖਸ਼ੇ

  • @gurjotkaurthind6233
    @gurjotkaurthind6233 ปีที่แล้ว +14

    ਖਾਲਸਾ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ

  • @karmjitchahil9624
    @karmjitchahil9624 ปีที่แล้ว +76

    ਇਸ ਵੀਰ ਜੱਸੇ ਬਾਈ ਦੀ ਇਕ ਇੱਕ ਗੱਲ ਇੰਨੀ ਸੋਹਣੀ ਹੁੰਦੀ ❤

    • @jagwindersingh4574
      @jagwindersingh4574 ปีที่แล้ว +4

      Pkki gall a ji ena de lafaz bht khubsurat hunde

    • @karmjitchahil9624
      @karmjitchahil9624 ปีที่แล้ว +3

      @@jagwindersingh4574 hnji bhaji

    • @Kang_dulla.
      @Kang_dulla. ปีที่แล้ว +2

      ਸਹੀ ਗੱਲ ਵਾ ਪਰ ਜੇ ਸੋਸ਼ਲ ਮੀਡੀਆ ਦਾ ਨੁਕਸਾਨ ਹੈ ਤੇ ਤਾਂ ਫ਼ਾਇਦਾ ਵੀ ਹੋਇਆ ।.. ਲੋਕਾਂ ਦਾ ਡਰ ਵੀ ਲੱਧਾ ਨਹੀ ਤੇ ਸੁਾਡੇ ਪ੍ਰਚਾਰਕਾਂ ਨੇ ਡਰ ਹੀ ਬਹੁਤ। ਪਿਆ ਸੀ ।.. ਹਰ ਕੰਮ ਨੂੰ ਪਾਪ ਨਾਲ ਜੋੜਿਆ ਸੀ ।.. ਹੁਣ ਲੋਕ ਸਮਝ ਦਾਰ ਹੋਏ ਆ।.

    • @surjitgill6411
      @surjitgill6411 ปีที่แล้ว

      ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ

    • @pargatsandhu9395
      @pargatsandhu9395 ปีที่แล้ว

      Pl

  • @sattitaprianwala
    @sattitaprianwala ปีที่แล้ว +6

    ਵਾਹਿਗੁਰੂ ਜੀ ਤੁਹਾਨੂੰ ਹਮੇਸ਼ਾ ਚੜਦੀ ਕਲਾ ਵਿਚ ਰੱਖੇ ਅਤੇ ਲੰਬੀਆਂ ਉਮਰਾਂ ਬਖਸ਼ਣ ਜੀ

  • @nimratkaur1512
    @nimratkaur1512 ปีที่แล้ว +7

    ਵੀਰ ਜੀ ਭਗਤ ਨਾਮ ਦੇਵ ਜੀ ਸਨ॥ਵਹਿਗੁਰੂ ਜੀ ਭੁੱਲ ਚੁੱਕ ਦੀ ਮੁਆਫ਼ੀ 🙏🏻

  • @mahinderkumar1448
    @mahinderkumar1448 ปีที่แล้ว +18

    ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹਿ ❤

  • @HarneetKalas-nf8nd
    @HarneetKalas-nf8nd ปีที่แล้ว +5

    ❤ ਜੱਸ ਵੀਰ ਖਾਲਸਾ ਜੀ ਦੀ ਇੱਕ ਇੱਕ ਗੱਲ ਸੁਣ ਕੇ ਬਹੁਤ ਜ਼ਿਆਦਾ ਸਕੂਨ ਮਿਲਦਾ ਹੈ ❤ ਵਾਹਿਗੁਰੂ ਜੀ ਜੱਸੇ ਵੀਰ ਜੀ ਤੇ ਮੇਹਰ ਭਰਿਆ ਹੱਥ ਰੱਖਿਓ ਜੀ ਹਮੇਸ਼ਾਂ ਚੜਦੀ ਕਲਾ ਵਿੱਚ ਰੱਖਿਓ ਜੀ ਲੰਮੀਆਂ ਉਮਰਾਂ ਬਖਸ਼ਿਓ ਜੀ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਦੀ ਫਤਿਹ ਨਾਨਕ ਨਾਮ ਚੜਦੀ ਕਲਾ ਤੇਰੇ ਭਾਣੇ ਸਰਬੱਤ ਦਾ ਭਲਾ ਬੋਲੇ ਸੋ ਨਿਹਾਲ ਸਤਿ ਸ੍ਰੀ ਆਕਾਲ ਜੀ ❤

  • @baljinderbanipal3438
    @baljinderbanipal3438 ปีที่แล้ว +8

    ਸੱਚੇ ਮਾਰਗ ਚਲਦਿਆ ਉਸਤਤਿ ਕਰੇ ਜਹਾਨ🙏🙏

  • @GurmailBadesha
    @GurmailBadesha ปีที่แล้ว +2

    ਭਾਈ ਸਾਹਿਬ ਜੀ ਦੀਆਂ ਸਿੱਖਿਆਵਾਂ ਅਨੁਸਾਰ ਲੋਕਾਂ ਨੂੰ ਜਾਗਰੂਕ ਕਰਨ ਲਈ ਬਹੁਤ ਬਹੁਤ ਧੰਨਵਾਦ ਜੀ ਵਾਹਿਗੁਰੂ ਜੀ ਚੜ੍ਹਦੀ ਕਲਾ ਵਿੱਚ ਰੱਖਣ

  • @gurpreetk9496
    @gurpreetk9496 ปีที่แล้ว +7

    ਹਾਂ ਸਾਨੂੰ ਆਪਣਿਆਂ ਤੋਂ ਹੀ ਖਤਰਾ, ਸਹੀ ਗੱਲ, ਜੀ, ਇਹ ਵੀ ਬਿਲਕੁਲ ਸਹੀ ਗੱਲ ਕਿ ਹਾਲੇ ਤੱਕ ਆਵਦਿਆ ਨੂੰ ਈ ਨੀ ਦੱਸ ਸਕੇ, ਅੱਜ ਤੱਕ ਤਾਂ ਬਾਹਰ ਦਿਆ ਨੂੰ ਦੱਸ ਰਹੇ ਹੁੰਦੇ ਵੀ ਸਾਡਾ ਧਰਮ ਆਹਾ, ਇਸ ਤਰ੍ਹਾਂ ਮਹਾਨ ਆ, ਪਿੰਡਾਂ ਵਿੱਚ ਪਤਾ ਈ ਨਹੀਂ, ਵੀ ਗੁਰੂ ਕੀ ਸਨ ਤੇ ਸਾਡਾ ਇਤਿਹਾਸ ਕੀ ਹੈ,,, ਜਿਵੇਂ ਸਿੱਧੂ ਮੂਸੇਵਾਲਾ ਬਾਹਰ ਲੋਕਾਂ ਨੂੰ ਦੱਸਦਾ ਸੀ ਵੀ ਇਹ ਮੇਰੇ ਸਿਰ ਤੇ ਕੱਪੜਾ ਨਹੀਂ ਸਾਡੇ ਗੁਰੂਆਂ ਦਾ ਦਿੱਤਾ ਤਾਜ ਆ, ਪੱਗ ਆ, ਪੱਗ ਨੂੰ ਵੱਡੀ ਪਹਿਚਾਣ ਦਿੱਤੀ, ਕਹਿਣ ਵਾਲੇ ਕੁਝ ਵੀ ਕਹੀ ਜਾਦੇ ਆ, ਵਧੀਆ ਜਾਣਕਾਰੀ ਆ ਧਰਮ ਬਾਰੇ 🙏🏻👍🏻ਗੁੱਡ ਇਹੋ ਜਿਹੀ ਸਮਝ ਸਾਰਿਆਂ ਤੱਕ ਪਹੁੰਚਣੀ ਚਾਹੀਦੀ ਹੈ🙏

    • @exclusivenaf
      @exclusivenaf ปีที่แล้ว

      Pagg nu Sidhu ne pehchaan ni ditti, SIDHU NU PAGG NE PEHCHAAN DITTI AI, Pagg nu inni kamzor na banao
      Maalak sumatt bakhshe

    • @gurpreetk9496
      @gurpreetk9496 ปีที่แล้ว

      ਓ ਵੀਰ ਪੱਗ ਕਮਜ਼ੋਰ ਨਹੀਂ,,,,ਤੇ ਜਿਹੜੇ ਪੱਗਾਂ ਵਿੱਚ ਸਿਰ ਫਸਾ ਕੇ ਆਪਣਿਆਂ ਨੂੰ ਹੀ ਮਾਰਦੇ,ਦੋਗਲੇ,ਜਿਵੇਂ ਜਥੇਦਾਰ ਕਾਉਂਕੇ ਜੀ ਨਾਲ ਹੋਇਆ 🙏🏻ਉਹ ਦੇਖੋ,ਸਿੱਧੂ ਨੂੰ ਦੇਖ ਕੇ ਮੈਂ ਦੇਖਿਆ ਬਹੁਤ ਨੇ ਪੱਗਾਂ ਬਨਣੀਆ ਸੁਰੂ ਕੀਤੀਆਂ, ਤੇ ਪੱਗ ਦਾ ਮਾਣ ਸਨਮਾਨ ਕਰਨਾ ਸਿੱਖਿਆ,,,ਤਾਂ ਕਿਹਾ, ਪਹਿਚਾਣ ਤਾਂ ਮੈਨੂੰ ਪਤਾ 🙏🏻ਸਾਹਿਬ ਏ ਕਮਾਲ ਗੁਰੂ ਗੋਬਿੰਦ ਸਿੰਘ ਜੀ ਨੇ ਦਿੱਤੀ,​ ਜਿੱਥੇ ਲੋੜ ਆ ਉਥੇ ਬੋਲ, ਰਿਪਲਾਈ ਕਰਨ ਨਾਲ ਕੁੱਝ ਨੀ ਬਣਨਾ ਕ@@exclusivenaf

  • @gurcharansingh1660
    @gurcharansingh1660 ปีที่แล้ว

    ਵੀਰ ਜੱਸਾ ਜੀ ਅਫਸੋਸ ਇਸ਼ਕ ਸ਼ਬਦ ਨੂੰ ਸਾਡੇ ਕੁੱਝ ਸਿਰਫਿਰੇ ਲੋਕਾਂ ਅਤੇ ਲਿਖਾਰੀਆਂ ਨੇ ਹੋਰ ਹੀ ਗੰਦੀ ਸੋਚ ਬਣਾ ਦਿੱਤਾ ਜਦਕਿ ਇਹ ਦਿਲੋਂ ਸੱਚਾ ਪਿਆਰ ,ਕਿਸੇ ਤੋਂ ਕੁਰਬਾਨ ਹੋਣ ਦੀ ਇੱਛਾ, ਚਾਹੁਣ ਜਾ ਪ੍ਰਾਪਤ ਕਰਨ ਦੀ ਇੱਛਾ, ਆਦਿ ਰੱਬ ਦੇ ਇੱਸ਼ਕ, ਪਿਆਰ, ਵਿੱਚ ਬਾਬਾ ਬੁੱਲ੍ਹੇ ਸ਼ਾਹ ਪੈਰਾਂ ਨਾਲ ਘੁੰਗਰੂ ਬੰਨ੍ਹ ਨੱਚਦਾ ਗਾਉਂਦਾ ਸੀ 👍👍🌹🙏🙏

  • @gurcharansingh1660
    @gurcharansingh1660 ปีที่แล้ว +1

    ਬਹੁਤ ਵਧੀਆ ਜਾਣਕਾਰੀ ਅਤੇ ਵਿਚਾਰ ਹਨ, ਧੰਨਵਾਦ ਵੀਰ ਸਤਿ ਸ਼੍ਰੀ ਅਕਾਲ 🙏🙏

  • @SatnamSingh-d4x9r
    @SatnamSingh-d4x9r ปีที่แล้ว +16

    ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ

    • @RashphalToor
      @RashphalToor ปีที่แล้ว +1

      ਵਾਹਿਗੁਰੂ ਜੀ 🙏🙏🙏

  • @baljindersindhu3086
    @baljindersindhu3086 ปีที่แล้ว +3

    ਵਾਹਿਗੁਰੂ ਜੀ ਵਾਹਿਗੁਰੂ ਜੀ

  • @RanjitSingh-ms2yu
    @RanjitSingh-ms2yu ปีที่แล้ว +6

    ਵਾਹਿਗੁਰੂ ਜੀ ਵਾਹਿਗੁਰੂ ਜੀ 🙏🙏

  • @sarmukhsingh2075
    @sarmukhsingh2075 ปีที่แล้ว +2

    ਸਾਂਝੀਵਾਲਤਾ ਦੀਆ ਗੱਲਾ ਕਰਨ ਵਾਲੇ ਬਹੁਤ ਘੱਟ ਹਨ ਤੁਹਾਡੇ ਵਰਗੇ ਜੇ ਕੋਈ ਕਰਦਾ ਤਾਂ ਉਸ ਤੇ ਕਾਫਰ ਜਾਂ ਆਰ ਐਸ ਐਸ ਦਾ ਏਜੰਟ ਹੋਣ ਦਾ ਫਤਵਾ ਲਗਾ ਦਿਤਾ ਜਾਂਦਾ ംਪਤਾ ਨਹੀਂ ਪਤਾ ਨਹੀਂ ਜਿਹੜੀ ਸੋਚ ਗੁਰੂ ਸਾਹਿਬ ਨੇ ਸਾਨੂੰ ਦੇਣੀ ਚਾਹੀ ਮੁਸਲਮਾਨ ਬਾਬਾ ਫ਼ਰੀਦ ਜੀ ਅਤੇ ਹਿੰਦੂ ਰਾਮਾਨੰਦ ਜੀ ਜੇਦੇਵ ਪਰਮਾਨੰਦ ਅਤੇ ਹੋਰ ਸੰਤਾ ਦੀ ਬਾਣੀ ਗੁਰੂ ਗਰੰਥ ਸਾਹਿਬ ਵਿੱਚ ਦਰਜ ਕਰਕੇ ਉਸ ਤੋ ਅਸੀਂ ਕੋਹਾ ਦੂਰ ਚਲੇ ਗਏ ਹਾਂ ംਇਹ ਸਿਰਫ਼ ਇਹ ਸਮਝਾਉਣ ਵਾਸਤੇ ਬਾਣੀ ਦਰਜ ਕੀਤੀ ਸੀ ਕਿ ਰੱਬ ਸਭ ਦਾ ਸਾਂਝਾ ਹੈ ਮੁਸਲਮਾਨ ਨੂੰ ਵੀ ਮਿਲ ਸਕਦਾ ਹੈ ം ਹਿੰਦੂ ਨੂੰ ਵੀ ਮਿਲ ਸਕਦਾ ਹੈ ംਨੀਵੀ ਜਾਤ ਵਾਲੇ ਕਬੀਰ ਜੀ ਨੂੰ ਮਿਲ ਸਕਦਾ ਹੈ ംਉਚੀ ਜਾਤ ਵਾਲੇ ਰਾਜੇ ਜਨਕ ਨੂੰ ਵੀ ਮਿਲ ਸਕਦਾ ംਪਰ ਹੁਣ ਤੇ ਦੂਜੇ ਧਰਮਾਂ ਵਾਲਿਆਂ ਵਾਂਗ ਸਾਡੇ ਧਰਮ ਵਾਲੇ ਇਹ ਕਹਿਣ ਲੱਗ ਪਏ ਹਨ ਕਿ ਰੱਬ ਸਿਰਫ ਸਿਖਾ ਨੂੰ ਹੀ ਮਿਲ ਸਕਦਾ ਹੈ ംਕੀ ਰੱਬ ਨੂੰ ਵੀ ਕਿਸੇ ਧਰਮ ਜਾਂ ਜਾਤੀ ਵਿੱਚ ਕੈਦ ਕੀਤਾ ਜਾ ਸਕਦਾ ਹੈ ം

  • @preetpalsingh1557
    @preetpalsingh1557 ปีที่แล้ว +7

    ਬਹੁਤ ਵਧੀਅਾ ਖਾਲਸਾ ਜੀ

  • @kuljitkanda1276
    @kuljitkanda1276 ปีที่แล้ว

    ਵਾਹਿਗੁਰੂ ਜੀ ਸਤਨਾਮ ਜੀ

  • @AmritpalChauhan-fz9ut
    @AmritpalChauhan-fz9ut ปีที่แล้ว

    Waheguru ji bahut vadiya gall kiti ha tusi ❤❤

  • @JaswantSingh-uu5us
    @JaswantSingh-uu5us ปีที่แล้ว +6

    ਵਹਿਗੁਰੂ ਜੀ ਵਾਹਿਗੁਰੂ ਜੀ ਬਹੁਤ ਬਹੁਤ ਵਧੀਆ ਵਿਚਾਰ ਹੈ ਜੀ

  • @singhsubeg7616
    @singhsubeg7616 11 หลายเดือนก่อน

    Bahut Vadhia Vichar Veer De Rab Lami Umar Kare

  • @KuldeepSingh-qb9kt
    @KuldeepSingh-qb9kt ปีที่แล้ว +12

    ਧੰਨ ਧੰਨ। ਸਾਹਿਬ । ਸ੍ਰੀ ਗੁਰੂ ਨਾਨਕ ਦੇਵ ਜੀ🌹🌹

  • @Jatt_38
    @Jatt_38 ปีที่แล้ว +13

    Waheguru Ji ❤️❤️❤️
    Bahut bdiya Soch Baba Ji di💐💐💐
    Love From Himachal Pradesh 🎊

  • @balvirsingh5810
    @balvirsingh5810 ปีที่แล้ว +2

    ਵਾਹਿਗੁਰੂ ਜੀ ਵਾਹਿਗੁਰੂ ਭਲੀ ਕਰੇ

  • @barleenkaur3621
    @barleenkaur3621 ปีที่แล้ว +2

    ਵਾਹਿਗੁਰੂ ਜੀ ਕਾ ਖਾਲ਼ਸਾ ਵਾਹਿਗੁਰੂ ਜੀ ਕੀ ਫ਼ਤਹਿ ❤❤❤❤

  • @happycanada8720
    @happycanada8720 ปีที่แล้ว +1

    ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ🙏ਜੱਸੇ ਵੀਰ ਜੀ 🙏🌹🌹🌹🌹🌹🌹

  • @GurpreetSingh-bh3xi
    @GurpreetSingh-bh3xi ปีที่แล้ว +5

    ਵਾਹਿਗੁਰੂ ਜੀ ਕੀ ਫਤਹਿ

  • @AmandeepSingh-bu4wn
    @AmandeepSingh-bu4wn ปีที่แล้ว +1

    ਵਹਿਗੁਰੂ ਜੀ

  • @HarneetKalas-nf8nd
    @HarneetKalas-nf8nd ปีที่แล้ว +2

    ❤ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਦੀ ਫਤਿਹ ਨਾਨਕ ਨਾਮ ਚੜਦੀ ਕਲਾ ਤੇਰੇ ਭਾਣੇ ਸਰਬੱਤ ਦਾ ਭਲਾ ਬੋਲੇ ਸੋ ਨਿਹਾਲ ਸਤਿ ਸ੍ਰੀ ਆਕਾਲ ਜੀ ❤

  • @baljinderbaljinder4240
    @baljinderbaljinder4240 ปีที่แล้ว +4

    Waheguru ji waheguruji waheguruji waheguru jiwaheguru jiwaheguruji waheguruji waheguru jiwaheguru ji

  • @keshavzira-ct5im
    @keshavzira-ct5im 11 หลายเดือนก่อน

    Jassa veer ji bhoot vadea vechar ❤❤ vaheguru ji vaheguru ji

  • @bsgaba1027
    @bsgaba1027 ปีที่แล้ว

    ਵੀਰ ਜੀ ਤੁਹਾਡੇ veechar ਸਾਡੇ ਵਾਸਤੇ ਬਹੁਤ ਹੀ ਸ਼ਲਾਘਾਯੋਗ ਹਨ ❤❤❤❤🙏🙏💯💖

  • @Baljinder-c6n
    @Baljinder-c6n ปีที่แล้ว +4

    Waheguru ji waheguru ji

  • @jagwindersingh4574
    @jagwindersingh4574 ปีที่แล้ว +8

    Sacha sucha Surma Sikh ❤ Bht gyaan bai kol

  • @ksvirk5521
    @ksvirk5521 ปีที่แล้ว

    ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ

  • @souravmehra8917
    @souravmehra8917 ปีที่แล้ว +6

    Bas bai ji nu milna ek vaar....kini uchi te sohni soch aa bai ji di....!!!!

  • @mehaksndhusandhu5348
    @mehaksndhusandhu5348 ปีที่แล้ว +4

    Waheguru ji waheguru ji waheguru ji waheguru ji waheguru ji

  • @Kuldeepsingh-wx9ps
    @Kuldeepsingh-wx9ps ปีที่แล้ว +7

    Waheguru Ji

  • @Royalboyz-5
    @Royalboyz-5 ปีที่แล้ว +11

    Waheguru g chardi kla ch rakhn vir nu 🙏🏻

  • @vickysinghvicky2618
    @vickysinghvicky2618 ปีที่แล้ว +12

    ਜੱਸਾ ਵੀਰ ਬਹੁਤ ਵੱਡੀ ਸੇਵਾ ਕਰਦੇ ਨੇ ਬਾਕੀ ਮੂਸੇ ਵਾਲੇ ਦੇ ਜ਼ਿਕਰ ਬਹੁਤ ਵਧੀਆ

  • @harpreetgoodluckveerjekaur9845
    @harpreetgoodluckveerjekaur9845 ปีที่แล้ว +7

    Waheguru g🙏🏼🙏🏼🙏🏼🙏🏼🙏🏼🙏🏼🙏🏼

  • @JaideepKaur-d7r
    @JaideepKaur-d7r ปีที่แล้ว +6

    Waheguru ji waheguru ji 🙏🙏

  • @ankubasra9220
    @ankubasra9220 ปีที่แล้ว

    Very nice good video veer je sat sari akal parvan karna je ❤️👍❤️❤️❤️

  • @AviDhillon-v9x
    @AviDhillon-v9x ปีที่แล้ว

    ....🎉🎉🎉🎉🎉੧ਓ🎉🎉🎉🎉🎉
    🌹ਸਤਿਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ🌹
    🎢🎢🎢🎢🎢🎢🎢🎢🎢🎢🎢🎢
    {ਅੱਵੀ.ਢਿੱਲੋਂ}

  • @JaspreetSingh-it3qh
    @JaspreetSingh-it3qh ปีที่แล้ว

    WaheGuru Ji 🙏🏻

  • @KawalNijjar-fd4pl
    @KawalNijjar-fd4pl ปีที่แล้ว

    ਬਹੁਤ ਵਧੀਆ ਗੱਲਬਾਤ

  • @nachattersingh4014
    @nachattersingh4014 ปีที่แล้ว +12

    Vaheaguru ji Vaheaguru ji 🙏

  • @Buttarfarmm
    @Buttarfarmm ปีที่แล้ว +7

    Waheguru’s ji 🙏🏽🙏🏽🙏🏽🙏🏽🙏🏽🙏🏽

  • @manjotsingh9573
    @manjotsingh9573 ปีที่แล้ว +6

    Waheguru ji❤❤❤❤❤❤❤❤

  • @ManjeetSingh-ff6oh
    @ManjeetSingh-ff6oh ปีที่แล้ว +1

    🙏ਸਹੀ ਗੱਲ ਬਾਬਾ 🙏ਸਿੱਧੂ ਬਾਈ ਨੂੰ ਇਨਸਾਫ ਮਿਲਣਾ ਚਾਹੀਦਾ 💔

  • @Satinderbatth-g2h
    @Satinderbatth-g2h ปีที่แล้ว +3

    Bahut vadhia vichar han

  • @manreetkure1382
    @manreetkure1382 ปีที่แล้ว +2

    ਵੀਰੇ ਤੁਹਾਡੇ ਤੇ ਗੁਰੂ ਰਾਮਦਾਸ ਜੀ ਮਹਾਰਾਜ ਦੀ ਬਖਸਿਸ਼ ਹੈ 🎉🎉

  • @rajvinderkaur5962
    @rajvinderkaur5962 ปีที่แล้ว +4

    Waheguru ji 🙏🙏🙏🙏

  • @mohinderpaljhinger2451
    @mohinderpaljhinger2451 ปีที่แล้ว

    ਸਤਨਾਮ ਵਾਹਿਗੁਰੂ ਜੀ ਸਤਨਾਮ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ

  • @girjesh0
    @girjesh0 ปีที่แล้ว +7

    WAHEGURU JI 🙏🙏
    WAHEGURU JI 🙏🙏

  • @sidhu.harman
    @sidhu.harman 11 หลายเดือนก่อน

    Waheguru ji 🌼🙏

  • @NirmalSingh-bz3si
    @NirmalSingh-bz3si ปีที่แล้ว +9

    ਬਾਬਾ ਜੀ ਸਹੀ ਕਹਿ ਰਹੇ ਨੇ ਜੇ ਆਪਣੀਆ ਧੀਆਂ ਕੁੜੀਆਂ ਮਾਵਾਂ ਦੇ ਇਹ ਦਿਨ ਨਾਂ ਹੁੰਦੇ ਆਪਾ ਪੈਦਾ ਹੀ ਨਾ ਹੁੰਦੇ ?? ਇਹ ਮਨੁੱਖੀ ਪ੍ਰਕਿਰਿਆ ਆ ਇਹ ਕੁਦਰਤ ਨੂੰ ਕੌਣ ਚੈਲੰਜ ਕਰ ਸਕਦਾ ਹੈ?? ਗੁਰੂ ਨਾਨਕ ਸਾਹਿਬ ਵੀ ਤਾਂ ਇਸ ਪ੍ਰਕਿਰਿਆ ਨਾਲ ਹੀ ਪੈਦਾ ਹੋਏ??
    ਅੱਜ ਕੱਲ੍ਹ ਤਾਂ ਧੀਆਂ ਭੈਣਾਂ ਸਭ ਪੜੀਆਂ ਲਿਖੀਆਂ ਨੇ ?? ਇਹ ਮਨੁੱਖੀ ਕੁਦਰਤੀ ਪ੍ਰਕਿਰਿਆ ਇਸ ਨੂੰ ਕੌਣ ਚੈਲੰਜ ਕਰ ਸਕਦਾ ?? ਧੀਆਂ ਭੈਣਾਂ ਮਾਵਾਂ ਨੂੰ ਗੁਰੂਘਰ ਜਾਣਾ ਚਾਹੀਦਾ ਇਸ ਦਿਨਾਂ ਦੇ ਦੌਰਾਨ?? ਸਸਅ????🎉🎉🎉🎉

  • @navdeep_pb65
    @navdeep_pb65 ปีที่แล้ว +4

    Right veer ji

  • @VickylikhariVickylikhari
    @VickylikhariVickylikhari ปีที่แล้ว

    Waheguru ji🙏🙏 mehr karo ji

  • @p.k2172
    @p.k2172 ปีที่แล้ว +3

    Waheguru ji ka Khalsa Waheguru ji ki Fateh

  • @GurdeepSingh-qx8qn
    @GurdeepSingh-qx8qn ปีที่แล้ว +1

    ਸਾਨੂੰ ਸਭ ਨੂੰ ਸਿੱਖੀ ਦਾ ਪ੍ਰਚਾਰ ਕਰਨਾ ਚਾਹੀਦਾ ਹੈ ਕਿਨਤੁ ਪਰਨਤੁ ਨਹੀਂ ਕਰਨਾ ਚਾਹੀਦਾ ਹੈ

  • @BalwinderSingh-ni8fs
    @BalwinderSingh-ni8fs ปีที่แล้ว +1

    ਤਿੰਨ ਭੈਣਾਂ ਦਾ ਫੌਜੀ ਵੀਰ ਬੁੱਢੇ ਮਾਂ ਬਾਪ ਦਾ ਸਹਾਰਾ ਸ਼ਹੀਦ ਹੋਇਆ ਵੀਰ ਹੋਰ ਹਜ਼ਾਰਾਂ ਫੌਜੀ ਵੀਰ ਸ਼ਹੀਦ ਹੋਏ ਕਦੀ ਕਿਸੇ ਵੀ ਨਹੀਂ ਬੋਲਿਆ ਜੰਮੂ ਕਸ਼ਮੀਰ ਹਰ ਮਹੀਨੇ ਸਾਡੇ ਫ਼ੌਜੀ ਵੀਰ ਸ਼ਹੀਦ ਹੁੰਦੇ ਹਨ ਇਹਨਾਂ ਨੂੰ ਵੀ ਯਾਦ ਰੱਖਿਓ ਕਰੋ ਸਤਿ ਸ੍ਰੀ ਆਕਾਲ

  • @baljitkaur7449
    @baljitkaur7449 ปีที่แล้ว

    ਬਹੁਤ ਹੀ ਵਧੀਆ ਤੇ ਸੁਚੱਜੇ ਵਿਚਾਰ

  • @amanluthra21
    @amanluthra21 ปีที่แล้ว +8

    Great human being ❤

  • @Tangovlog_CHD
    @Tangovlog_CHD ปีที่แล้ว +9

    Waheguru ji waheguru ji 🙏🙏🏻🙏🙏🏻

  • @Royalboyz-5
    @Royalboyz-5 ปีที่แล้ว +2

    Meri zindgi da best podcast a… bhut Zada knowledge mli vir kolo 🙏🏻🙏🏻🙏🏻🙏🏻🙏🏻🙏🏻🙏🏻🙏🏻🙏🏻

  • @hdhxccf1851
    @hdhxccf1851 ปีที่แล้ว

    Wahe guru je mehar kare ga

  • @GillSaab-nv1pl
    @GillSaab-nv1pl ปีที่แล้ว

    ਵਾਹਿਗੁਰੂ ਜੀ 🙏🙏

  • @KakaGuru
    @KakaGuru ปีที่แล้ว +1

    Khush rhe veer

  • @amanparocha9384
    @amanparocha9384 ปีที่แล้ว

    Waheguru ji❤ bhai jassa singh ji galla sun k bhut sakoon milda ❤

  • @ShooterDhaliwal007
    @ShooterDhaliwal007 ปีที่แล้ว +2

    Waheguru ji jassa veer ji

  • @sahibjotmangat8136
    @sahibjotmangat8136 ปีที่แล้ว +1

    Waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji

  • @ranbirkaur5629
    @ranbirkaur5629 ปีที่แล้ว +2

    Singh ji thank you, tusi hmesha bahut achiyan Gallan karday ho 🙏🙏akal he sikhan de gall karday🙏🙏

  • @vickyvickt1477
    @vickyvickt1477 11 หลายเดือนก่อน

    Jassa veer bhut ghaint insaan aa 👌❤👌

  • @vinaypandit8171
    @vinaypandit8171 ปีที่แล้ว +1

    A. Rare. Great. And. A. God. Gifted. Guru. Sikh. You. Are. Brother. Salute. You God. Bless. You. To. Speak. Truth. Vani. Of. Guru. Sahibaan May. You. Live. Long

  • @bichitarsingh9259
    @bichitarsingh9259 ปีที่แล้ว

    G00d

  • @LakhmeerSingh-u4z
    @LakhmeerSingh-u4z ปีที่แล้ว +3

    वाहेगुरु जी का खालसा वाहेगुरु जी की फातिह

  • @SukhdevSingh-nf1ju
    @SukhdevSingh-nf1ju ปีที่แล้ว +2

    Very nice guru Singh shaab ji

  • @jagmailsingh6660
    @jagmailsingh6660 ปีที่แล้ว +7

    ਬਾਬਾ ਜੀ ਬਾਨਾ ਲਿਲਾ ਪਾਈਆ ਕਰੋ ਜੀ ਗੁਰੂ ਦੀਆ ਲਾਡਲੀ ਫੋਜ ਹੈ ਜੀ

  • @KulwinderKaur-gw3mc
    @KulwinderKaur-gw3mc ปีที่แล้ว

    Waheguru ji buat vadiya vichar ❤❤

  • @nirmalsingh1513
    @nirmalsingh1513 11 หลายเดือนก่อน

    Wah ji wah Simgh sahib nu Sluit h

  • @LakhveerSingh-sn2xl
    @LakhveerSingh-sn2xl ปีที่แล้ว +4

    SATNAM SATNAM SATNAM JI

  • @rajbirkaur2047
    @rajbirkaur2047 ปีที่แล้ว

    Whaguru ji 🙏🙏

  • @kulwinderkaur8846
    @kulwinderkaur8846 หลายเดือนก่อน

    Sachi jad india aye te milna jarur veer nu tuc sachion us parmatma de peje hoye ek pawitar rooh a

  • @AmandeepSingh-db9fo
    @AmandeepSingh-db9fo ปีที่แล้ว +3

    🙏🌹 DHAN DHAN GURU GRANTH SAHIB JI WAHEGURU JI TERA SHUKAR HAI JI THANKS YOU 🌹🙏

  • @jatinderkaur9995
    @jatinderkaur9995 ปีที่แล้ว

    Satnam waheguru ji waheguru ji waheguru ji waheguru ji waheguru ji waheguru ji waheguru ji waheguru ji waheguru ji God bless you beta ji

  • @RajinderrKaur
    @RajinderrKaur ปีที่แล้ว +3

    🙏🏻🙏🏻🙏🏻

  • @balwinderarora650
    @balwinderarora650 ปีที่แล้ว

    Bhaut vadiaa vichar hy bhai sahib aap dy

  • @balwinderarora650
    @balwinderarora650 ปีที่แล้ว

    Great ho tusi veerji g

  • @happyhapen4223
    @happyhapen4223 ปีที่แล้ว

    Waheguru ji mehar krn ji ❤❤ jasse veer ji diyan gallan sunke bht SKOON milda hai ji inna di kalli kalli gall sunan wali a ji 💞💖🙏🏻🙏🏻🙏🏻🙏🏻EKTA MISSHON ❤️💕❣️💓💝

  • @robanhandra3080
    @robanhandra3080 ปีที่แล้ว +2

    Jasa ver ji spark very deep

  • @Harsh_aujla_1
    @Harsh_aujla_1 ปีที่แล้ว

    Sikh kaum nu dekhan da najariya badal dita 22 g dia galaa ne ❤️🙏

  • @AnkurSingh-bn7dw
    @AnkurSingh-bn7dw ปีที่แล้ว +3

    Jassa 22 G ❤

  • @LakhwinderSingh-wd8dr
    @LakhwinderSingh-wd8dr ปีที่แล้ว

    ਖਾਲਸਾ ਜੀ ਬਿੱਲਕੁਲ ਸਹੀ ਗੱਲਾਂ ਹਨ

  • @Jasveerkaur-k7k
    @Jasveerkaur-k7k 3 หลายเดือนก่อน

    Nice❤

  • @parmpreet6
    @parmpreet6 ปีที่แล้ว +2

    👍

  • @zingdijindabaad8835
    @zingdijindabaad8835 ปีที่แล้ว +1

    ❤❤❤❤❤❤