ਰੱਖਲੀ ਮੀਟਿੰਗ! ਟਿਕਗੀ ਨਜ਼ਰ ਪ੍ਰਧਾਨ SGPC ਦੀ ਅਗਲੀ ਮੂਵ ‘ਤੇ! ਹਿਲਾਤੇ ਸੁਪਰੀਮੋ ਸੱਟਾ ਬਜ਼ਾਰ ਨੇ!Punjab Television

แชร์
ฝัง
  • เผยแพร่เมื่อ 11 ม.ค. 2025

ความคิดเห็น • 191

  • @SadhuSingh-dc6zf
    @SadhuSingh-dc6zf 18 วันที่ผ่านมา +40

    ਸੁਖਬੀਰ ਬਾਦਲ and ਚੀਮਾ ਐਡ ਪਾਰਟੀ ਦੀ ਮਾਨਤਾ ਚੋਣ ਕਮਿਸ਼ਨ ਕੱਦੋ ਰੱਦ ਕਰੇਗਾ ਪਤਾ ਨਹੀਂ। ਪਰ ਪੰਜਾਬ ਦੇ ਲੋਕਾਂ ਨੇ ਤਾਂ ਇਨ੍ਹਾਂ ਦੀ ਮਾਨਤਾ ਤਾਂ ਕਦੋਂ ਦੀ ਰੱਦ ਕਰ ਦਿੱਤੀ ਹੈ

  • @deepbrar.
    @deepbrar. 18 วันที่ผ่านมา +18

    ਬਿਨਾਂ ਸ਼ਸਤਰਾਂ ਦੇ ਜਿਹੜਾ ਯੁੱਧ ਲੜੇ
    *ਉਹ ਤਾਂ ਕਿਸਾਨ ਆਗੂ ਡੱਲੇਵਾਲ ਹੀ ਹੋ ਸਕਦਾ ਹੈ*
    ਡੱਲੇਵਾਲ ਸਾਹਬ ਜ਼ਿੰਦਾਬਾਦ 🌾🌾🌾

  • @deepbrar.
    @deepbrar. 18 วันที่ผ่านมา +17

    ਲੈ ਗੜ੍ਹੀਏ ਮੈਂ ਕਰ ਚੱਲਿਆ ਸਭ ਤੇਰੇ ਹਵਾਲੇ 🙏
    *ਧੰਨ ਧੰਨ ਸ੍ਰੀ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ*

  • @gurwindernarla
    @gurwindernarla 18 วันที่ผ่านมา +23

    ਵਾਕਿਆ ਹੀ ਚੀਮਾ ਸਾਹਿਬ ਬਹੁਤ ਵਧੀਆ ਬੰਦੇ ਨੇ, ਬੜੇ ਹੀ ਖ਼ੂਬਸੂਰਤ ਤਰੀਕੇ ਨਾਲ ਅਕਾਲੀ ਦਲ ਬਾਦਲ ਦਾ ਬੇੜਾ ਗ਼ਰਕ ਕਰ ਰਹੇ ਹਨ।

    • @jsbtechno
      @jsbtechno 18 วันที่ผ่านมา

      Badal company sab kabja karna hai

    • @GurdeepsinghDhillon-kn3ol
      @GurdeepsinghDhillon-kn3ol 18 วันที่ผ่านมา

      Valtoha gaid da kam kar reha rehndi kasar lngaha di kdi hoi he

  • @baljitsingh6957
    @baljitsingh6957 18 วันที่ผ่านมา +20

    ਇੰਦਰਪ੍ਰੀਤ ਜੀ ਚੀਮਾ ਨੇ ਹੀ ਅਕਾਲੀ ਦਲ ਬਾਦਲ ਨੂੰ ਇਸ ਸਥਿਤੀ ਵਿੱਚ ਲਿਆਉਣ ਦਾ ਮੁੱਖ ਰੋਲ ਨਿਭਾਇਆ ਹੈ। ਦਲਜੀਤ ਚੀਮਾ ਨੂੰ ਮਨਜੀਤ ਸਿੰਘ ਖਹਿਰਾ ਨੇ ਸ਼ਰੇਆਮ ਚੈਲੰਜ ਕੀਤਾ ਹੈ ਕਿ ਉਹ ਅਸਤੀਫ਼ੇ ਮਨਜ਼ੂਰ ਕਰਨ ਵਾਲੇ ਮੁੱਦੇ ਤੇ ਮੇਰੇ ਨਾਲ ਬਹਿਸ ਕਰੇ। ਤੁਸੀਂ ਚੀਮੇ ਨੂੰ ਐਵੇਂ ਹੀ ਪ੍ਰਪੋਜ਼ ਕਰੀ ਜਾ ਰਹੇ ਹੋ।

  • @BakshishSingh-i8f
    @BakshishSingh-i8f 18 วันที่ผ่านมา +9

    ਬਾਦਲ ਪਾਰਟੀ ਨੂ ਅਕਾਲੀ ਦਲ ਵਿੱਚੋ ਬਾਹਰ ਦਾ ਰਸਤਾ ਮਿਲ ਜਾਇ ਤਾਂ ਹੀ ਪਜਾਬ ਦਾ ਭਲਾ ਹੋ ਸਕਦਾ ਜਿਨਿ ਬਹੁਤ ਵਡੀਆ ਗਲਤੀ ਕੀਤੀਆ ਤੇ ਮਨਈਆ ਇਨ੍ਹਾ ਨਾਲ ਕੌਣ ਤੁਰੇ ਗਾ

  • @deepbrar.
    @deepbrar. 18 วันที่ผ่านมา +10

    ਸਾਡੇ ਕਿਰਦਾਰ ਵਿੱਚ ਇਹੀ ਤਾਂ ਖਰਾਬੀ ਹੈ
    *ਨਾ ਤਾਂ ਬਣਾਵਟ ਹੈ ਅਤੇ ਨਾ ਹੀ ਅਦਾਕਾਰੀ ਹੈ...*
    ਸਿੰਘ ਸਾਹਿਬ 😍🙏

  • @GurjantSingh-eh6em
    @GurjantSingh-eh6em 18 วันที่ผ่านมา +19

    ਰਧਾਵਾ ਸਾਹਿਬ ਜੀ ਚਿਮਾ ਸਾਹਿਬ ਨੂ ਇਹ ਵੀ ਪੁਛ ਲਵੋ ਕੇ ਤੁਹਾਡੇ ਕੈਹਣ ਤੇ ਭਰਤੀ ਕੌਣ ਹੋਵੇਗਾ।ਕਿਓ ਅਕਾਲੀ ਦਲ ਦਾ ਬੇੜਾ ਬਠਾਉਣ ਲੱਗੇ ਹੋਏ ਹੋ।ਬਹੁਤ ਹਿਸਾ ਖਤਮ ਹੋ ਗਿਆ ਹੈ ਜੇ ਕਰ ਅੱਜ ਵੀ ਨਾ ਸਮਝੇ ਤਾ ਬਹੁਤ ਪਛਤਾਵਾ ਹੋਵੇਗਾ।

  • @BhagwantSingh-w5k
    @BhagwantSingh-w5k 18 วันที่ผ่านมา +5

    ਰੰਧਾਵਾ ਜੀ ਗਲ ਤੁਹਾਡੀ ਸੋਲਾਂ ਆਨੇ ਠੀਕ ਆ ਇਹ ਲੋਕ ਧਰਮ ਚ ਦਖਲਅੰਦਾਜੀ ਤੇ ਚਾਹੁੰਦੇ ਨੇ ਪਰ ਇਕ ਵੀ ਸ਼ਰਤ(ਨਿਯਮ) ਧਰਮ ਦਾ ਆਪ ਨਹੀੰ ਮੰਨਣਾ ਚਾਹੁੰਦੇ

  • @sukhjindersingh7557
    @sukhjindersingh7557 18 วันที่ผ่านมา +7

    ਇਨਾਂ ਦਾ ਹੰਕਾਰ 2017,2022, 2024 ਚ ਪੰਥਕ ।ਸੋਚ ਵਾਲਿਆ ਨੇ ਤੋੜਿਆ ਅਜੇ ਵੀ ਇਨਾਂ ਨੂੰ ਸਮਝ ਨ ਆ ਰ 2027 ਵ ਦੇਖ ਲੈਣ।ਫਿਰ ਪੱਕੇ ਘਰ ਬਹਿ ਜਾਣਗੇ।

  • @sukhkhehra1627
    @sukhkhehra1627 18 วันที่ผ่านมา +11

    ਸ੍ਰੀ ਅਕਾਲ ਤਖ਼ਤ ਸਾਹਿਬ ਤੋਂ ‌ਭਗੌੜਾ ਕਾਲੀ ਦੱਲ ਬਾਦਲ 🙏🙏

  • @harjitsinghkalra6780
    @harjitsinghkalra6780 18 วันที่ผ่านมา +15

    ਉਜੜੇ ਬਾਗਾਂ ਦੇ ਗਾਲ੍ਹੜ ਪਟਵਾਰੀ - ਦਲਜੀਤ ਸਿੰਘ ਚੀਮਾ

  • @BalwinderBhullar-jz6ny
    @BalwinderBhullar-jz6ny 18 วันที่ผ่านมา +7

    ਰੰਧਾਵਾ ਜੀ ਸਿੰਘ ਸਾਹਿਬ ਰਘਬੀਰ ਸਿੰਘ ਜੀ ਦਾ ਭਾਸ਼ਨ ਜੋ ਉਨਾ ਨੇ ਸੰਗਤ ਨੂੰ ਸੰਬੋਧਨ ਕਰਦਿਆ ਜੋ ਕੁੱਝ ਕਿਹਾ
    ਕਿਵੇ ਦਰਦ ਛਲਕ ਰਿਹਾਅ ਸੀ
    ਸਿਧਾ ਅਕਾਲੀਦਲ ਬਾਦਲ ਨੂੰ ਸੰਕੇਤ ਹੈ

    • @BalwinderBhullar-jz6ny
      @BalwinderBhullar-jz6ny 18 วันที่ผ่านมา

      ਸਿੰਘ ਸਾਹਿਬ ਦੇ ਬੋਲ
      ਅੱਜ ਸੰਗਤ ਸਾਨੂੰ ਨਫਰਤ ਕਿਉ ਕਰਨ ਲਗ ਪਈ

  • @manjitsinghmatharu
    @manjitsinghmatharu 18 วันที่ผ่านมา +11

    🙏🙏🙏
    SAD Badal ਦੇ ਦੋਹਰੇ ਮਾਪਦੰਡ ਹੁਣ ਚਲਣੇ ਅਸੰਭਵ ਹਨ!

  • @Ravisher0770
    @Ravisher0770 18 วันที่ผ่านมา +6

    ਇਨ ਦਾ ਕੋਈ ਆਧਾਰ ਨਹੀਂ ❤❤❤❤❤

  • @Nanak-rc1go
    @Nanak-rc1go 18 วันที่ผ่านมา +2

    ਅਕਾਲ ਤਖ਼ਤ ਦੇ ਜਥੇਦਾਰ ਸਾਹਿਬ ਜੀ ਸੱਭ ਤੋ ਪਹਿਲਾ ਧਾਮੀ ਨੂੰ ਤਨਖਾਹੀਆ ਕਰਾਰ ਦੇਣ।ਬੀਬੀ ਜੰਗੀਰ ਕੋਰ ਦੀ ਅੱਤ ਦੀ ਬੇਇੱਜ਼ਤ ਕਰਨ ਲਈ।
    2. ਸੁਖਬੀਰ , ਭੂੰਦੜ, ਸਾਰੇ ਜਿੰਨਾ ਪੈਸੇ ਨੀ ਭਰੇ, ਤਨਖਾਹੀਏ ਐਲਾਨੇ ਜਾਣ ਜੀ।
    ਅਕਾਲ ਤਖ਼ਤ ਸਾਹਿਬ ਜੀ ਦੀ ਸਰਬਉਚਤਾ ਵਰਕਰਾਰ ਰੱਖੀ ਜਾਵੇ ਜੀ।
    ਬਾਦਲ ਜੁੰਡਲੀ ਅਕਾਲ ਤਖ਼ਤ ਨੂੰ ਆਪਣਾ ਗ਼ੁਲਾਮ ਸਮਝਦੇ ਨੇ। ਹੁਕਮਨਾਮਾ ਰੱਦੀ ਦੀ ਟੋਕਰੀ ਚ ਸੁਟਕੇ, ਆਪਣਾ ਰੁਤਬਾ , ਸ੍ਰੀ ਅਕਾਲ ਤਖ਼ਤ ਸਾਹਿਬ ਜੀ ਤੇ ਵੱਡਾ ਸਾਬਿਤ ਕਰ ਚੁਕੇ ਹਨ ।

  • @bahadursingh2006
    @bahadursingh2006 18 วันที่ผ่านมา +3

    ਬਿਲਕੁਲ ਸਹੀ ਗੱਲ ਹੈ ਬਾਈ ਜੀ ਭਾਜਪਾ ਦਾ ਮੁੱਖ ਮੰਤਰੀ ਭਗਵਾ ਧਾਰੀ ਯੋਗੀ ਤੇ ਮੋਦੀ ਜੀ ਮੰਦਿਰਾਂ ਵਿਚ ਭਗਵਾ ਭੇਸ ਧਾਰ ਕੇ ਜੋ ਮਰਜੀ ਕਰਦੇ ਹਨ ਉਨ੍ਹਾਂ ਨੂੰ ਅੱਜ ਤੱਕ ਕਿਸੇ ਚੋਣ ਕਮਿਸ਼ਨ ਨੇ ਨਹੀ ਰੋਕਿਆ ਤੇ ਚੀਮਾ ਹਰ ਰੋਜ ਨਵੇਂ ਨਾਟਕ ਕਰਦਾ ਹੈ

  • @pashorasingh3251
    @pashorasingh3251 18 วันที่ผ่านมา +6

    ਦਲਜੀਤ ਸਿੰਘ ਚੀਮਾ ਨੇ ਚੈਨਲਾ ਤੇ ਇਟਰਵਿਉ ਵਿੱਚ ਸਾਫ ਕਰ ਦਿੱਤਾ ਕਿ ਉਹ ਅਕਾਲ ਤਖ਼ਤ ਸਾਹਿਬ ਦੇ ਹੁਕਮ ਨਹੀ ਮੰਨਣਗੇ
    ਬਾਦਲ ਟੋਲਾ ਚੋਣ ਕਮਿਸ਼ਨ ਦੀ ਮਾਨਤਾ ਚਾਹੰਦਾ ਹੈ ਪੰਥ ਦੀ ਮਾਨਤਾ ਨਹੀ ਚਾਹੁੰਦਾ
    ਸਰਬਜੀਤ ਸਿੰਘ ਖ਼ਾਲਸਾ ਤੇ ਭਾਈ ਅੰਮ੍ਰਿਤਪਾਲ ਸਿੰਘ ਨੂੰ ਕਿਹੜੀ ਪਾਰਟੀ ਦੀ ਮਾਨਤਾ ਸੀ ਪੰਥ ਨੇ ਮਾਨਤਾ ਦਿੱਤੀ
    1989 ਵਿੱਚ ਬਾਬੂ ਜੋਗਿੰਦਰ ਸਿੰਘ ਨੂੰ ਕਿਹੜੀ ਪਾਰਟੀ ਦੀ ਮਾਨਤਾ ਸੀ ਪਰ ਪੰਥ ਨੇ ਗਿਆਰਾਂ ਐਮ ਪੀ ਬਣਾ ਦਿੱਤੇ ਪਰ ਚੋਣ ਕਮਿਸ਼ਨ ਦੀ ਮਾਨਤਾ ਪ੍ਰਾਪਤ ਅਕਾਲੀ ਦਲ ਪਾਰਟੀ ਦੀ ਜ਼ਮਾਨਤ ਜ਼ਬਤ ਕਰਵਾ ਦਿੱਤੀ ਸੀ
    2015 ਤੋਂ ਬਾਅਦ ਹੋਈਆਂ ਸਾਰੀਆ ਚੋਣਾਂ ਵਿੱਚ ਚੋਣ ਕਮਿਸ਼ਨ ਦੀ ਮਾਨਤਾ ਪ੍ਰਾਪਤ ਪਾਰਟੀ ਅਕਾਲੀ ਦਲ ਬਾਦਲ ਦੀ ਜੋ ਸ਼ਰਮਸਾਰ ਹਾਰ ਹੋਈ ਹੈ ਉਸ ਦਾ ਵੀ ਦਲਜੀਤ ਚੀਮਾ ਨੂੰ ਪਤਾ ਹੀ ਹੋਵੇਗਾ 2024 ਦੀਆਂ ਲੋਕ ਸਭਾ ਚੋਣਾਂ ਵਿੱਚ ਦਲਜੀਤ ਚੀਮਾ ਨੇ ਵੀ ਲੋਕ ਸਭਾ ਚੋਣ ਲੜੀ ਸੀ ਦਲਜੀਤ ਚੀਮਾ ਸਮੇਤ ਸਮੁੱਚੇ ਅਕਾਲੀ ਦਲ ਦੀ ਜ਼ਮਾਨਤ ਜ਼ਬਤ ਹੋ ਗਈ ਸੀ ਪਰ ਬਾਦਲ ਟੋਲੇ ਨੇ ਕੋਈ ਸਬਕ ਨਹੀ ਸਿੱਖਿਆ ਬਾਦਲ ਵਰਿਵਾਰ ਦੇ ਗੁਨਾਹ ਇੰਨੇ ਜ਼ਿਆਦਾ ਹਨ ਜਿਸ ਕਰਕੇ ਪੰਥ ਵੋਟ ਨਹੀ ਪਾਉਂਦਾ ਅਜੇ ਬਾਦਲ ਟੋਲੇ ਕੋਲ ਇੱਕ ਮੌਕਾ ਹੈ ਕਿ ਸ੍ਰੀ ਅਕਾਲ ਤਖ਼ਤ ਸਾਹਿਬ ਦੇ ਹੁਕਮਾਂ ਨੂੰ ਪੂਰਨ ਤੋਰ ਤੇ ਮੰਨਿਆ ਜਾਵੇ

  • @bahadursingh2006
    @bahadursingh2006 18 วันที่ผ่านมา +3

    ਬਿਲਕੁਲ ਸਹੀ ਗੱਲ ਹੈ ਬਾਈ ਜੀ ਇਹ ਅਕਾਲੀ ਦਲ ਦੀ ਲੀਡਰਸ਼ਿਪ ਝੂਠ ਬੋਲਦੇ ਹਨ ਇਹਨਾਂ ਨੇ ਤਾ ਮੋਗਾ ਵਿਖੇ 1999 ਵਿਚ ਇਸ ਅਕਾਲੀ ਦਲ ਨੂੰ ਪੰਜਾਬੀ ਪਾਰਟੀ ਇਲਾਨਿਆ ਹੋਇਆ ਹੈ ਇਹ ਸਾਰੇ ਸ਼੍ਰੋਮਣੀ ਕਮੇਟੀ ਤੇ ਕਬਜਾ ਰੱਖਣ ਲਈ ਆਪਣੇ ਆਪ ਨੂੰ ਧਰਮ ਦੇ ਠੇਕੇਦਾਰ ਸਮਝ ਕੇ ਧੱਕੇ ਨਾਲ ਕਾਬਜ ਹੋਏ ਹਨ ਪਰ ਧਰਮ ਦਾ ਹੁਕਮ ਕੋਈ ਨਹੀ ਮੰਨਦੇ ਸ਼੍ਰੋਮਣੀ ਕਮੇਟੀ ਵੀ ਇਹਨਾ ਨੂੰ ਚਾਹੀਦੀ ਹੈ ਤੇ ਅਕਾਲੀ ਦਲ ਦੀ ਪ੍ਰਧਾਨਗੀ ਵੀ ਨਹੀ ਛੱਡਣੀ ਇਸ ਤਰ੍ਹਾਂ ਦੋਗਲੀ ਨੀਤੀ ਨਹੀ ਚੱਲਣੀ ਬਾਕੀ ਅਸਲੀ ਮਸਲਾ ਗੋਲਕ ਦਾ ਹੈ ਉਸ ਤੇ ਕਬਜਾ ਨਹੀ ਛੱਡਣਾ ਤੇ ਨਾ ਹੀ ਕਿਸੇ ਹੁਕਮ ਨੂੰ ਮੰਨਣਾ ਹੈ

  • @AVTARSINGHMANGAT-nv5ut
    @AVTARSINGHMANGAT-nv5ut 18 วันที่ผ่านมา +9

    ਸਾਰਿਆਂ ਨਾਲੋਂ ਵੱਡਾ ਮੈਨੂਪੁਲੇਟਰ ( ਝੂਠਾ ) ਅਤੇ ਸੋਦਾ ਸਾਧ ਦੀ ਚਿੱਠੀ ਵਿੱਚ ਮਾਫੀ ਸ਼ਬਦ ਪਾਉਣ ਵਾਲਾ ਬੇਈਮਾਨ ਚੀਮਾਂ ਹੀ ਹੈ। ਜਦੋਂ ਕੀ ਸਰਦਾਰ ਇੰਦਰਜੀਤ ਸਿੰਘ ਨੂੰ ਚੀਮਾਂ ਭੋਲਾ ਲਗਦਾ ਹੈ ।

  • @deepbrar.
    @deepbrar. 18 วันที่ผ่านมา +13

    ਅਫਵਾਹਾਂ ਦੀ ਲਹਿਰ ਬਹੁਤ ਖਤਰਨਾਕ ਹੁੰਦੀ ਹੈ
    *ਲੋਕ ਅੱਛੇ ਕਿਰਦਾਰ ਤੇ ਵੀ ਚਿੱਕੜ ਉਛਾਲ ਦਿੰਦੇ ਨੇ*

  • @baljitsingh6957
    @baljitsingh6957 18 วันที่ผ่านมา +14

    ਬਾਦਲ ਜੁੰਡਲੀ ਨੂੰ ਸ੍ਰੀ ਅਕਾਲ ਤਖ਼ਤ ਸਾਹਿਬ ਨੇ ਅਤੇ ਸਿੱਖ ਕੌਮ ਨੇ ਰੱਦ ਕਰ ਦਿੱਤਾ ਹੈ ਪਰ ਇਹ ਅਜੇ ਵੀ ਸ਼ਹੀਦੀ ਦਿਨਾਂ ਦੌਰਾਨ ਵੀ ਗੁਰੂ ਸਾਹਿਬ ਨਾਲ ਚੁਸਤ ਚਲਾਕੀਆਂ ਕਰਨ ਤੋਂ ਬਾਜ਼ ਨਹੀਂ ਆ ਰਹੇ।

  • @gurmitsingh3286
    @gurmitsingh3286 18 วันที่ผ่านมา +4

    ਕੀ ਅਸਟੈਬਲਿਸ ਕਰਤਾ ਉਸਨੇ।
    ਲੋਕਾਂ ਦੇ ਨਕਾਰੇ ਹੋਏ।
    ਅਸਟੈਬਲਿਸ ਤਾਂ ਹੁਣ ਲੋਕ ਕਰਨਗੇ।

  • @hardipsinghsidhu1340
    @hardipsinghsidhu1340 18 วันที่ผ่านมา +3

    ਰੰਧਾਵਾ ਸਾਹਿਬ ਆਪ ਕਿਹੜੇ ਹਿਸਾਬ ਨਾਲ ਧਾਮੀ ਸਾਹਿਬ ਨੂੰ ਇਮਾਨਦਾਰੀ ਦਾ ਸਰਟੀਫਿਕੇਟ ਦੇ ਰਹੇ ਹੋ ਸਾਫ ਪੱਤਰਕਾਰੀ ਰੱਖੋ।

    • @gurvinderpalsingh679
      @gurvinderpalsingh679 18 วันที่ผ่านมา

      RANDHAWA NU SUKHA BOTI DENDA PROMOTE KARN LAGYA

  • @harkeshsidhu94
    @harkeshsidhu94 18 วันที่ผ่านมา +3

    2011 ਚ ਐੱਸ ਪੀ ਜੀ ਸੀ ਦੀ ਚੋਣ ਤੋਂ ਪਹਿਲਾਂ ਪ੍ਰਕਾਸ਼ ਸਿੰਘ ਬਾਦਲ ਮਨਮੋਹਨ ਸਿੰਘ ਪੀ ਐਮ ਨੂੰ ਮਿਲ ਕੇ ਇਹ ਤਰਮੀਮ ਕਰਵਾ ਕੇ ਲਿਆਏ ਸੀ ਕਿ ਐਸ ਜੀ ਪੀ ਸੀ ਦੀ ਚੋਣ ਚ ਤਕੜੀ ਚੋਣ ਨਿਸ਼ਾਨ ਤੇ ਚੋਣ ਲੜਨ ਦੀ ਇਜਾਜਤ ਮੰਗੀ ਜੋ ਮਿਲੀ. ਤਕੜੀ ਤੇ ਚੋਣ ਲੜੇ. ਕਿ ਇਹ ਸਿਆਸਤ ਤੇ ਧਰਮ ਦਾ ਰਲ਼ ਗੱਡ ਨਹੀ ਸੀ

  • @satindersingh9369
    @satindersingh9369 18 วันที่ผ่านมา +3

    ਸ ਇੰਦਰਪ੍ਰੀਤ ਸਿੰਘ ਜੀ ਸੁਖਬੀਰ ਬਾਦਲ ਗੋਲੀ ਚਲਾਉਣ ਵਾਲੀ ਗੱਲ ਅਕਾਲ ਤਖ਼ਤ ਸਾਹਿਬ ਸਾਹਮਣੇ ਮੰਨੇ ਫਿਰ ਉਹਨਾਂ ਉੱਤੇ ਕ਼ਤਲ ਕੇਸ ਚਲਣਾ ਚਾਹੀਦਾ ਹੈ ਧਾਮੀ ਸਾਬ ਨੂੰ ਜਥੇਦਾਰ ਸਾਹਿਬਾਨਾਂ ਨਾਲ ਖੜਣਾ ਚਾਹੀਦਾ ਹੈ

    • @rajkumar-ft6ow
      @rajkumar-ft6ow 18 วันที่ผ่านมา +1

      ਬਾਈ ਜੀ ਧਾਮੀ ਤਾਂ ਬਾਦਲਾਂ ਦੇ ਛਿੱਟੇ ਮਾਰ ਰਹੇ ਹਨ ਨਾਲ ਤੌਲੀਆ ਵੀ ਮਾਰ ਰਹੇ ਹਨ ਕਿਉਂਕਿ ਠੰਢ ਬਹੁਤ ਹੈ ਫੇਰ ਕਿਥੋ ਜਥੇਦਾਰ ਨਾਲ ਖਲੋ ਜਾਵੇਗਾ

  • @gurus1213
    @gurus1213 18 วันที่ผ่านมา

    ਧੰਨਵਾਦ ਜੀ।

  • @AVTARSINGHMANGAT-nv5ut
    @AVTARSINGHMANGAT-nv5ut 18 วันที่ผ่านมา +4

    ਦਲਜੀਤ ਚੀਮੇ ਦੀ ਗੁਰਦਾਸਪੁਰ ਚੋਣਾਂ ਵਿੱਚ ਕੀ ਹਾਲ ਹੋਇਆ ਸਭ ਜਾਣਦੇ ਹਨ ।

  • @bhagsingh2098
    @bhagsingh2098 18 วันที่ผ่านมา +2

    ਰੰਧਾਵਾ ਜੀ ਚੀਮੇ ਵਰਗੇ ਸਲਾਹਕਾਰਾ ਨੇ ਹੀ ਅਕਾਲੀ ਦਲ ਦਾ ਭੱਠਾ ਬਿਠਾਇਆ ਹੈ। ਇਹ ਬਾਦਲਾਂ ਦਾ ਸਭ ਤੋਂ ਵੱਡਾ ਸਲਾਹਕਾਰ ਹੈ। ਹੁਣ ਅਕਾਲੀ ਦਲ ਖ਼ਤਮ ਸਮਝੋ ਅਜਿਹੇ ਲੀਡਰਾਂ ਕਾਰਨ।

  • @gurjantsidhu1708
    @gurjantsidhu1708 18 วันที่ผ่านมา +2

    ਤੱਕੜੀ ਵਾਲਿਆਂ ਨੂੰ ਪਰੇ ਕਰਕੇ ਹੋਰ ਪਾਰਟੀ ਬਣਾ ਦੇਣ ਅਕਾਲ ਤਖ਼ਤ ਤੋਂ ਜੀ

  • @harbhajansingghh6337
    @harbhajansingghh6337 18 วันที่ผ่านมา +1

    ਇਹਨਾਂ ਲੋਕਾਂ ਵੱਲੋਂ ਸ੍ਰੀ ਆਕਾਲ ਤਖ਼ਤ ਸਾਹਿਬ ਜੀ ਵੱਲੋਂ ਦਿੱਤੇ ਆਦੇਸ਼ਾਂ ਨੂੰ ਸਾਫ਼ ਕੋਰਾ ਜਵਾਬ ਹੀ ਸਮਝੋ ਇਹ ਲੋਕ ਆਪਣਾ ਹੱਠ ਅਤੇ ਪ੍ਰਧਾਨਗੀ ਨਹੀਂ ਛੱਡਣਾ ਚਾਹੁੰਦੇ ( ਇਹ ਲੋਕ ਸ਼੍ਰੀ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਸਾਹਿਬਾਨ ਨੂੰ ਵੀ ਧੋਖਾ ਦੇ ਰਹੇ ਹਨ )

  • @charanjitkainth650
    @charanjitkainth650 18 วันที่ผ่านมา +3

    ਮੌਜੂਦਾ ਅਕਾਲੀ ਲੀਡਰਸ਼ਿਪ ਤਾਂ ਦੋ ਦਸੰਬਰ ਦੇ ਸ਼੍ਰੀ ਅਕਾਲ ਸਾਹਿਬ ਦੇ ਫੈਸਲੇ ਅਨੁਸਾਰ ਪਹਿਲਾਂ ਹੀ ਦਰ ਕਿਨਾਰ ਕੀਤੀ ਜਾ ਚੁੱਕੀ ਹੈ। ਨਵੀਂ ਟੀਮ/ਚਿਹਰੇ ਅਗੇ ਆਉਣੀ ਚਾਹੀਦੀ ਹੈ।

  • @bikkarsingh2957
    @bikkarsingh2957 18 วันที่ผ่านมา +1

    ਭਾਜਪਾ ਨੇ ਜੇਕਰ ਕੋਈ ਜਾਦੂ ਦੀ ਉਮੀਦ ਰੱਖਣੀ ਐ ਤਾਂ ਪੰਜਾਬ ਦੇ ਲੋਕਾਂ ਦੇ ਦਿਲ ਪੰਜਾਬ ਪੱਖੀ ਫ਼ੈਸਲੇ ਕਰਕੇ ਜਿੱਤਣੇ ਪੈਣਗੇ।

  • @NirmalSingh-s2s
    @NirmalSingh-s2s 18 วันที่ผ่านมา +2

    ਚੀਮਾ ਤਾਂ ਅਪਣੇ ਆਪ ਨੂੰ ਓਵਰ ਕਲੈਵਰ ਸਮਝ ਕੇ ਹਰ ਗੱਲ ਨੂੰ ਗੋਲ ਮੋਲ ਕਰ ਰਿਹਾ ਹੈ । ਹੁਣ ਇਹ ਚੱਲਣੀ ਨਹੀਂ ।

  • @hardevsinghsidhu4557
    @hardevsinghsidhu4557 18 วันที่ผ่านมา +3

    ਰੰਧਾਵਾ ਇੱਕ ਗੱਲ ਦੱਸ ਕੀ ਪਾਰਟੀ ਅਕਾਲ ਤਖਤ ਤੋ ਵੱਡੀ ਹੈ ਚੀਮਾ ਵਾਸਤੇ

  • @MajhilSingh-pj6kl
    @MajhilSingh-pj6kl 18 วันที่ผ่านมา +2

    ਜੇਕਰ ਇਕ ਸ਼ਰੇਮਣੀ ਮੈਂਬਰ ਦੂਜੇ ਐਮ ਐਲ ਏ ਦੀਆਂ ਚੋਣਾ ਲੜਦਾ ਹੈ ਤਾਂ ਕੀ ਧਰਮ ਤੇ ਸਿਆਸਤ ਇਕੱਠੇ ਨਹੀਂ ਹੁੰਦੇ

  • @ManhnSingh
    @ManhnSingh 18 วันที่ผ่านมา

    ਘੱਟੋ ਘੱਟ ਬੀ ਐਡਵੋਕੇਟਾਂ ਨੇ ਦੱਸ ਦਿੱਤਾ ਕਿ ਕੋਈ ਮਾਨਤਾ ਰੱਦ ਨਹੀਂ ਹੁੰਦੀ ਸਭ ਇਹਨਾਂ ਦੀਆਂ ਚਾਰ ਵਾਲੀਆਂ ਹਨ

  • @Nanak-rc1go
    @Nanak-rc1go 18 วันที่ผ่านมา +1

    ਬੀਜੇਪੀ ਨਾਲੋ ਤਾਂ ਕਾਂਗਰਸ ਵੱਧ ਲੈ ਜਾਵੇਗੀ ਦਿੱਲੀ ਚ ਜੀ।
    ਜੇ ਕਾਂਗਰਸ 2-3 ਜਿੱਤਣਗੇ ਤਾਂ ਬੀਜੇਪੀ 1-2 ਹੀ ਜਿੱਤੇਗੀ।

  • @satindersingh9369
    @satindersingh9369 18 วันที่ผ่านมา +3

    ਸ ਇੰਦਰਪ੍ਰੀਤ ਸਿੰਘ ਜੀ ਚੀਮਾ ਸਾਬ ਝੂਠ ਬੋਲਣ ਵਿੱਚ ਮਾਹਿਰ ਹੈ ਕਾਨੂੰਨ ਕਿਵੇਂ ਨਵੀਂ ਭਰਤੀ ਰੋਕ ਸਕਦੇ ਬੀ ਜੇ ਪੀ ਤਾਂ ਰਾਮ ਮੰਦਿਰ ਤੇ ਹੀ ਚੋਣਾਂ ਲੜਦੀ ਹੈ ਉਹਨਾਂ ਨੂੰ ਕੋਈ ਖ਼ਤਰਾ ਨਹੀਂ ਇਹ ਸਭ ਅਕਾਲ ਤਖ਼ਤ ਸਾਹਿਬ ਦੇ ਹੁਕਮਨਾਮਿਆਂ ਮੰਨਣਾ ਨਹੀਂ ਹੈ

  • @g.boparai8835
    @g.boparai8835 18 วันที่ผ่านมา +3

    ਜਦ ਅਕਾਲ ਤਖਤ ਸਾਹਿਬ ਤੋਂ ਬਾਦਲ ਜੂੰਡਲੀ ਨੂੰ ਹੀ ਅਯੋਗ ਕਰਾਰ ਦੇ ਦਿਤਾ।ਫਿਰ ਐਨੇ ਘਿਨੌਣੇ ਪਾਪ ਕਰਨ ਵਾਲੇ ਸੁਖਬੀਰ ਨੂੰ ਅਜੇ ਵੀ ਪ੍ਰਧਾਨ ਰੱਖ ਕੇ ਪਾਰਟੀ ਚਲ ਨੀ ਸਕਦੀ।ਪਿੰਡਾਂ ਚ ਵੜਨ ਤੇ ਲੋਕ ਇਨਾਂ ਨੂੰ ਵੋਟਾਂ ਨੀ ਛਿੱਤਰ ਫੇਰਨਗੇ ਬਾਦਲ ਜੂੰਡਲੀ ਲਈ ਅਕਾਲ ਤਖਤ ਸਾਹਿਬ ਵੱਡਾ ਜਾਂ ਚੋਣ ਕਮਿਸ਼ਨ

  • @jagtarsinghbassi395
    @jagtarsinghbassi395 18 วันที่ผ่านมา

    Thank you for good discussion

  • @amarjitsinghkaura1217
    @amarjitsinghkaura1217 18 วันที่ผ่านมา

    ਆਪ ਸਭ ਜੀ ਨੂੰ ਸਤਿ ਸ੍ਰੀ ਅਕਾਲ ਜੀ 🙏

  • @sukhpalkaur243
    @sukhpalkaur243 18 วันที่ผ่านมา +1

    ਰੰਧਾਵਾ ਜੀ ਚੰਗੀ ਪੱਤਰਕਾਰੀ ਤੋਂ ਕਦੇ ਵੀ ਨਹੀਂ ਖਿਸਕਣਾ keep it up ਬਹੁਤ ਘੱਟ ਹਨ ਤੇਰੇ ਵਰਗੇ ਪੱਤਰਕਾਰ ਪੰਜਾਬ ਚ

  • @CharanjitShergill-p6o
    @CharanjitShergill-p6o 18 วันที่ผ่านมา

    ਰੰਧਾਵਾ ਜੀ ਮਨਜੀਤ ਸਿੰਘ ਖੈਰਾ ਨੂੰ ਵੀ ਸੰਗਤਾਂ ਦੇ ਸਨਮੁੱਖ ਕਰਿਆ ਕਰੋ ਜੀ

  • @SukhwinderSingh-bo2xo
    @SukhwinderSingh-bo2xo 18 วันที่ผ่านมา +2

    Jathedar Raghuvir Singh Harpreet Singh ji bahut vadiya insaan hai 🙏🙏

  • @AmrikSimgh-e7c
    @AmrikSimgh-e7c 18 วันที่ผ่านมา

    ਜਾਖੜ ਅਤੇ ਰਾਜੇਵਾਲ ਨੇ ਇੱਕੋ ਗੱਲ ਤੇ ਧਿਆਨ ਖਿੱਚਿਆ ਹੈ। ਤੁਸੀਂ ਪੰਜਾਬ ਨੂੰ ਸਮਝੋ।
    ਪਰ ਬੀਜੇਪੀ ਅਤੇ ਮੀਡੀਆ ਚਿਹਰਿਆਂ ਦੀ ਰਾਜਨੀਤੀ ਕਰ ਰਿਹਾ ਹੈ। ਪੰਜਾਬ ਨੇ ਚਿਹਰੇ ਨਹੀਂ ਪਰਵਾਨ ਕਰਨੇ। ਪੰਜਾਬ ਨੂੰ ਕੰਮ ਚਾਹੀਦਾ ਹੈ।

  • @Nanak-rc1go
    @Nanak-rc1go 18 วันที่ผ่านมา

    Ssa ji 🙏🙏🙏

  • @iqbalsingh5034
    @iqbalsingh5034 18 วันที่ผ่านมา

    ਹਰਜਿੰਦਰ ਸਿੰਘ ਜੀ ਗੋਲ-ਗੱਪੇ ਨਾਲ਼ੋਂ ਸੋਹਣੇ ਲਫਜ ਭਾਸਕਰ ਜੀ ਬੋਲ ਦਿੰਦੇ ਹਨ ਜਿਵੇਂ " ਸਾਰੀ ਗੱਲਾਂ ਹੈਗੀਆਂ ਨੂੰ " ਸਾਰੀ ਗੱਲ ਹੋਗੀ"। ਇਹ ਵੀ ਚੁਟਕਲੇ ਜਾਂ ਮਜਾਕ ਤੋਂ ਘੱਟ ਨਹੀਂ ।‌ਭਾਸਕਰ ਜੀ੍ ਹਮੇਸ਼ਾਂ ਇਕ ਲਫ਼ਜ਼ ਇਕ ਵਚਨ ਵਿੱਚ ਤੇ ਦੂਜਾ ਲਫ਼ਜ਼ ਬਹੁ-ਵਚਨ ਨਾਲ ਬੋਲਦੇ ਹਨ। ਇਹਨਾਂ ਦੀ ਵਿਆਕਰਣ ਵੀ ਕੋਈ ਵਿਰਲਾ ਹੀ ਸਮਝ ਸਕਦਾ।

  • @bahadursingh2006
    @bahadursingh2006 18 วันที่ผ่านมา +2

    ਬਾਈ ਜੀ ਭਾਜਪਾ ਦੀ ਮੁੱਠੀ ਵਿੱਚ ਦੇਸ਼ ਦਾ ਚੋਣਾਓ ਅਯੋਗ ਹੈ ਈ ਵੀ ਇਮ ਮਸ਼ੀਨਾਂ ਦਾ ਸਾਰਾ ਕਬਜਾ ਭਾਜਪਾ ਦੇ ਕੋਲ ਹੈ ਹੁਣ ਵੋਟਾਂ ਪਾਉਣ ਦਾ ਕੋਈ ਫਾਇਦਾ ਨਹੀਂ ਕਿਉਂਕਿ ਸਾਡੀ ਪਾਈ ਹੋਈ ਵੋਟ ਤਾ ਚੋਰੀ ਹੋ ਜਾਦੀ ਹੈ ਜਿਸ ਤਰ੍ਹਾਂ ਭਾਜਪਾ ਨੇ ਹਰਿਆਣਾ ਤੇ ਮਹਾਰਾਸ਼ਟਰ ਵਿਚ ਜਨਤਾ ਦੀਆਂ ਵੋਟਾਂ ਦੀ ਰੱਜ ਕੇ ਚੋਰੀ ਕੀਤੀ ਹੈ ਭਾਜਪਾ ਤੇ ਚੋਣਾਓ ਅਯੋਗ ਚੋਰ ਹੈ ਤੇ ਇਹ ਦਿੱਲੀ ਵਿਚ ਵੀ ਵੋਟਾਂ ਦੀ ਚੋਰੀ ਕਰ ਸਕਦੇ ਹਨ ਸਾਡੇ ਦੇਸ਼ ਦੀ ਨੂੰ ਇਕੱਠੇ ਹੋ ਕੇ ਸੜਕਾਂ ਤੇ ਉਤਰਨਾ ਪੈਣਾ ਹੈ ਤੇ ਵੋਟਾਂ ਬੈਲਟ ਪੇਪਰ ਨਾਲ ਹੋਣ ਇਸ ਲਈ ਰਜੀਵ ਕੁਮਾਰ ਨੂੰ ਹਟਾਓ ਦੇਸ਼ ਬਚਾਓ ਮੋਦੀ ਹਟਾਓ ਦੇਸ਼ ਬਚਾਓ

    • @jugsingh2006
      @jugsingh2006 18 วันที่ผ่านมา

      Opponents dian votan kutt ke fake votan bnaona BJP kardi hai.Mahrashtra te UP ch eh keeta gya.Detail report NewsLaundary ne chhapi hai.

  • @rajindercheema4985
    @rajindercheema4985 18 วันที่ผ่านมา +3

    ਸਤਿ ਸ੍ਰੀ ਅਕਾਲ ਰੰਧਾਵਾ ਸਾਹਿਬ ਇੰਦਰਪ੍ਰੀਤ ਸਿੰਘ ਜੀ ਨਮਸਕਾਰ ਭਾਸਕਰ ਜੀ ਤੇ ਸਮੂਹ ਦੇਖਣ-ਸੁਣਨ ਵਾਲਿਆਂ ਨੂੰ ਬਹੁਤ ਹੀ ਸਨੇਹ ਤੇ ਸਤਿਕਾਰ ਸਹਿਤ ਸਟੀਕ ਜਾਣਕਾਰੀ ਦੇਣ ਲਈ ਬਹੁਤ ਬਹੁਤ ਧੰਨਵਾਦ 🙏🏻🙏🏻🙏🏻👍👍👍👌👌👌🌹🌹🌹🙏🏻🌹🙏🏻🌹🙏🏻🌹🙏🏻🌹🙏🏻🌹🌹🌹🌹🌹🌹

  • @AvtarBrar-j2t
    @AvtarBrar-j2t 18 วันที่ผ่านมา

    ਹਰਜਿਦਰ ਸਿੰਘ ਜੀ ਰੌਲਾ ਗੋਲਕ ਦਾ ਜੀ ਹੋਰ ਕੋਈ ਗੱਲ ਨਹੀ ਧੰਨਵਾਦ ਜੀ

  • @jshundal4793
    @jshundal4793 18 วันที่ผ่านมา

    ਅਗਰ ਅਕਾਲੀ ਦਲ ਬਾਦਲ ਹੀ ਅਕਾਲ ਤਖ਼ਤ ਸਾਹਿਬ ਦੇ ਹੁਕਮ ਨਹੀਂ ਮੰਨਦਾ ਤਾਂ ਇਸ ਦਾ ਸਿੱਖ ਕੌਮ ਤੇ ਬਹੁਤ ਬੁਰਾ ਪ੍ਰਭਾਵ ਪਵੇਗਾ ਅਤੇ ਅਕਾਲੀ ਦਲ ਬਾਦਲ ਨੂੰ ਸਿੱਖ ਪੰਥ ਦੀ ਅਗਵਾਈ ਕਰਨ ਦਾ ਕੋਈ ਹੱਕ ਨਹੀਂ ਹੈ ਅਕਾਲ ਤਖ਼ਤ ਦੇ ਜਥੇਦਾਰ ਸਾਹਿਬ ਇੱਕ ਹੋਰ ਅਕਾਲ ਤਖਤ ਸਾਹਿਬ ਦਾ ਹੁਕਮ ਨਾ ਮੰਨਣ ਦੇ ਦੋਸ ਦੇ ਆਧਾਰ ਤੇ ਅਕਾਲੀ ਦਲ ਬਾਦਲ ਤੇ ਕਾਰਵਾਈ ਕਰੇ
    ਧੰਨਬਾਦ

  • @balwantsinghdhadda2644
    @balwantsinghdhadda2644 18 วันที่ผ่านมา

    Very nice discussion Randhawa Ji
    Thanks Ji

  • @Nanak-rc1go
    @Nanak-rc1go 18 วันที่ผ่านมา

    ਦਿੱਲੀ ਚ ਆਪੋਜੀਸ਼ਨ ਦਾ ਜ਼ਿਆਦਾ ਰੋਲਾ ਹੈ। ਸਰਕਾਰ ਕੇਜਰੀਵਾਲ ਹੀ ਬਣਾਉਣਗੇ।

  • @BalramDhaliwal-rb7no
    @BalramDhaliwal-rb7no 18 วันที่ผ่านมา +2

    ਹਰਜਿੰਦਰ ਸਿੰਘ ਰੰਧਾਵਾ ਸਾਹਿਬ ਜੀ ਭਾਸਕਰ ਸਾਹਿਬ ਜੀ ਸਰਦਾਰ ਇੰਦਰਪ੍ਰੀਤ ਸਿੰਘ ਜੀ ਪੰਜਾਬ ਟੈਲੀਵਿਜ਼ਨ ਟੀਮ ਅਤੇ ਸਮੂਹ ਸਰੋਤਿਆਂ ਨੂੰ ਪਿਆਰ ਭਰੀ ਸਤਿ ਸ੍ਰੀ ਆਕਾਲ ਜੀ ❤❤❤❤❤❤❤❤❤❤❤❤❤❤❤❤❤❤❤❤❤

  • @ajaibsinghpanesarCanada
    @ajaibsinghpanesarCanada 18 วันที่ผ่านมา

    S S A 🙏🙏🙏 Randhawa Sahib ji Bhaskar Sahib ji and S.Inderpreet Singh ji

  • @rajmindersingh9003
    @rajmindersingh9003 18 วันที่ผ่านมา

    ਸਮੂਹ ਨਹਿੰਗ ਸਿੰਘ ਜਥੇਦਾਰ ਨੇ ਸਾਝੇਂ ਬਿਆਨ ਵਿੱਚ ਜਥੇਦਾਰ ਆਕਾਲ ਤਖਤ ਸਾਹਿਬ ਜੀ ਦੇ ਹੱਕ ਵਿੱਚ ਦੇਣ ਤੋਂ ਬਾਅਦ ਹੀ ਹਰਜਿੰਦਰ ਸਿੰਘ ਧਾਮੀ ਦਾ ਹਿਰਦੇ ਪਰਵਿਤਨ ਹੋਇਆ ਹੈ

  • @SukhwinderSingh-xk7mn
    @SukhwinderSingh-xk7mn 18 วันที่ผ่านมา +1

    Veerji Me ਇਹ Mehsoos ਕਰ Riha ਇਹਨਾਂ Ne Shri Akal Takhat Sahib ਜੀ De ਸਾਰੇ Jathedar ਜੀ ਨੂੰ Takhat Sahib ਜੀ To Lah Ke Dubara ਅਪਣੀ Marji ਨਾਲ Hukamnama Jaari Karange ਜੀ Wichar Karoji

  • @sjmahal5
    @sjmahal5 18 วันที่ผ่านมา

    ਇਹ ਗੱਲ ਤੇ ਹੱਲ ਸਰਬੱਤ ਖ਼ਾਲਸੇ ਵੱਲ ਵੱਧਦੀ ਪਈ ਕਾਲੀ ਡੋਗਰੇ ਛੱਜੇ ਡੇਗਣ ਤੇ ਆਗੇ ਜਾਪਦੇ ਪਏ ਅ ,ਚੀਮੇ ਹੁਣੀ ਮਿੱਠੇ ਨਹੀਂ ਮੀਣੇ ਮੀਸਣੇ ਨੇ !😢

  • @gurdarshansingh6297
    @gurdarshansingh6297 18 วันที่ผ่านมา

    ਰੰਧਾਵਾ ਜੀ ਹਰਕਤਾਂ ਤੋਂ ਧਾਮੀ ਜੀ ਧਾਰਮਿਕ ਤੇ ਨਿਤਨੇਮੀ ਵਾਲੇ ਲੱਗਦੇ ਨਹੀ

  • @jagjitsingh5212
    @jagjitsingh5212 18 วันที่ผ่านมา

    Good news and views thanks Randhawa saab Bhaskar saab and Ip saab ❤🙏🏻🙏🏻🙏🏻

  • @ਸੁਰਜੀਤਸਿੰਘਲੱਟੀ
    @ਸੁਰਜੀਤਸਿੰਘਲੱਟੀ 18 วันที่ผ่านมา

    👍👍👌

  • @kulwinderjitsingh6857
    @kulwinderjitsingh6857 18 วันที่ผ่านมา

    ਪੰਜਾਬ tv ਟੀਮ ਸਤਿ ਸ੍ਰੀ ਅਕਾਲ ਜੀ

  • @Ranjeetdaliwal-kz2nc
    @Ranjeetdaliwal-kz2nc 18 วันที่ผ่านมา

    ਸਤਿ ਸ੍ਰੀ ਆਕਾਲ ਜੀ।

  • @jagjitsingh7647
    @jagjitsingh7647 18 วันที่ผ่านมา

    ਸੁਖਬੀਰ ਬਾਦਲ ਨੇ ਤੇ ਸਾਇਡ ਤੇ ਹੋ ਜਾਣਾ ਛਿੱਤਰ ਪੈਣੇ ਨੇ ਚੀਮੇ , ਧਾਮੀ , 🙌 ਇਨਾ ਨੂੰ

  • @rajindersingh-xv4mo
    @rajindersingh-xv4mo 18 วันที่ผ่านมา +2

    Sir
    It is not possible to face a punishment and avoid the consequences. Now Badal group is trying to avoid the consequences

  • @ajaibsinghpanesarCanada
    @ajaibsinghpanesarCanada 18 วันที่ผ่านมา

    S S A 🙏🙏🙏🙏🙏🙏🙏🙏🙏 to all members present in program at this time

  • @dilawarsingh5244
    @dilawarsingh5244 18 วันที่ผ่านมา +3

    Je Akali Dal ik rajnitak party hai tan ehna nu rajniti tak seemat rehna chahida hai .Ehna nu panth te panth de dharmik mamleya vich dakhal den da koi haq naheen .

  • @harbanssingh8145
    @harbanssingh8145 18 วันที่ผ่านมา

    ਭਾਸਕਰ ਜੀ ਭਾਜਪਾ ਕੋਲ ਮੋਛੇ ਪਾਉਣ ਲਈ ਈ ਡੀ ਤੇ ਸੀ ਬੀ ਆਈ ਵਰਗੇ ਹਥਿਆਰ ਜਮ੍ਹਾਂ ਨੇ ਜੋ ਕਿਸੇ ਵੇਲੇ ਵੀ ਕੇਜਰੀਵਾਲ ਪਾਰਟੀ ਦੇ ਖਿਲਾਫ ਵਰਤ ਸਕਦੇ ਨੇ।

  • @surinderbuttar7265
    @surinderbuttar7265 18 วันที่ผ่านมา

    ਫੇਰ ਤਾ ਸਿਆਸਤ ਤੇ ਧਰਮ ਵਾਲਾ ਕੁੰਡੇ ਵਾਲਾ ਡ੍ਰਾਮਾ ਬੰਦ ਕਰ ਦੇਣਾ ਚਾਹੀਦਾ ਹੈ

  • @amrikathwal2119
    @amrikathwal2119 18 วันที่ผ่านมา +2

    Delhi ਕਰਪਟ ਆ ਪੈਸੇ ਲੁੱਟਣੇ ਆਪ ਪਾਰਟੀ ਨੇ ਕੇਜਰੀਵਾਲ ਨੇ ਪੰਜਾਬੀੳ ਬਚ ਜਾਓ ਕੁਝ ਨਹੀਂ ਪੱਲੇ ਆਪ ਪਾਰਟੀ ਦੇ ਚੱਪਲ ਫੇਰੋ ਨਾ ਲੁੱਟ ਹੋਇਓ ਪੰਜਾਬੀੳ ਬਚ ਜਾਓ ਬੰਦੇ ਦੇ ਪੁੱਤ ਜਾਓ

  • @rachhpalsingh4
    @rachhpalsingh4 18 วันที่ผ่านมา +3

    Randhawa sab ,tusi kahden ho k dhami religios admi hai ,daso ehde apne bache tan mone han ,ki eh dharmic admi da kirdar hai .???

  • @SukhwinderSingh-bo2xo
    @SukhwinderSingh-bo2xo 18 วันที่ผ่านมา

    Very nice Discussion & information sir 🙏🙏🙏

  • @RS-yn9jt
    @RS-yn9jt 18 วันที่ผ่านมา

    ਸ਼ਾਇਦ ਜਿਲਾ ਪ੍ਰੀਸ਼ਦ ਅਤੇ ਬਲਾਕ ਸੰਮਤੀ ਦੀਆਂ ਚੋਣਾਂ ਵੀ ਹੋਣੀਆਂ ਹਨ ।

  • @mohindermann3887
    @mohindermann3887 18 วันที่ผ่านมา

    ਡਾਕਟਰ ਦਲਜੀਤ ਚੀਮਾ ਕੋਰੇ ਝੂਠ ਨੂੰ ਸੱਚ ਵਿੱਚ ਬਦਲਣ ਦਾ ਮਕਾਰ ਮਾਹਰ ਹੈ

  • @KanwaljitSingh-n5e
    @KanwaljitSingh-n5e 18 วันที่ผ่านมา

    ਸ੍ਰੋਮਣੀ ਅਕਾਲੀ ਦੱਲ ਆਉਣ ਵਾਲੇ ਸਮੇਂ ਵਿੱਚ ਕਦੀ ਵੀ ਖੇਤਰੀ ਪਾਰਟੀ ਨਹੀਂ ਬਣ ਸਕਦਾ ਜੀ। ਜਿਸ ਬਾਦਲ ਟੋਲੇ ਨੇ ਸ੍ਰੀ ਗੁਰੂ ਗ੍ਰੰਥ ਸਾਹਿਬ ਨੂੰ ਕਿਤਾਬ ਦਾ ਰੂਪ ਦੇਣ ਦੀ ਸਿਆਸੀ ਗੱਲ਼ਤੀ ਨੂੰ ਸਿੱਖ ਪੰਥ ਕਦੇ ਵੀ ਮਾਫ਼ ਨਹੀਂ ਕਰੇਗਾ।

  • @HarjinderSingh-ku9bh
    @HarjinderSingh-ku9bh 18 วันที่ผ่านมา +1

    Randhaava saab ajj di episode vich mela lut liya tussi

  • @dalipsingh1507
    @dalipsingh1507 18 วันที่ผ่านมา

    Sat shri akal v intelligent anylsist

  • @ArvinderRandhawa-q9t
    @ArvinderRandhawa-q9t 18 วันที่ผ่านมา

    🙏🏻🙏🏻

  • @sakattarsingh7114
    @sakattarsingh7114 18 วันที่ผ่านมา

    Respected Randhawa Saab ji 🙏
    Sh Rajiv Bhaskar ji 🙏
    S inderprit Singh ji 🙏
    Sat Sri Akal ji 🙏 to you and all viewers this channel 🙏

  • @Nanak-rc1go
    @Nanak-rc1go 18 วันที่ผ่านมา

    ਬਾਜਵਾ ਇਸ ਜਨਮ ਚ ਤਾ ਮੁੱਖਮੰਤਰੀ ਬਣ ਨੀ ਸਕਦੇ।

  • @KanwaljitSingh-n5e
    @KanwaljitSingh-n5e 18 วันที่ผ่านมา

    ਸਵਰਗਵਾਸੀ ਸਰਦਾਰ ਬਲਵੰਤ ਸਿੰਘ ਖੇੜਾ ਦਾ ਅਕਾਲੀ ਦੱਲ ਦੇ ਖਿਲਾਫ ਕੇਸ ਕੀ ਹੈ। ਰੰਧਾਵਾ ਸਾਹਿਬ ਇਸ ਬਾਰੇ ਜਰੂਰ ਦੱਸਿਓ ਜੀ।

  • @Diljotsingh-f5g
    @Diljotsingh-f5g 18 วันที่ผ่านมา

    Randhawa ji sara jor sarkara te la dita jawe tanke Dhalewall sahibji jan bachaie ja ske. Thanks

  • @ਹਰਦੀਪਸਿੰਘBrar
    @ਹਰਦੀਪਸਿੰਘBrar 18 วันที่ผ่านมา

    🙏🙏🙏

  • @bsmaan5247
    @bsmaan5247 18 วันที่ผ่านมา

    ਜੋ ਐਕਰ ਸਵਾਲ ਪੁੱਛ ਰਿਹਾ ਉਹ ਜਵਾਬ ਦੇਵੋ ਹੋਰ ਪਾਸੇ ਨਾ ਜਾਉ

  • @kulwindersingh-ly1sm
    @kulwindersingh-ly1sm 18 วันที่ผ่านมา

    Right

  • @sukhjindersingh4147
    @sukhjindersingh4147 18 วันที่ผ่านมา

    ਕਾਂਗਰਸ ਚ ਹੁਣ ਮਾਝੇ ਨੂੰ ਮੌਕਾ ਮਿਲੇਗਾ

  • @angrejsingh-zk5lj
    @angrejsingh-zk5lj 18 วันที่ผ่านมา

    🙏🙏👍

  • @narindersaini7652
    @narindersaini7652 18 วันที่ผ่านมา +2

    Inderpreet Ji Cheema kuchh v sabit nhi kr skya sirf is to k Badal dal aje hor pap krn da bhagi banana chahunda.
    Kihnu nhi pta k ehna nu koi beran vatte nhi puchh reha.
    Sou galan di ik gal k eh hun grk gye hn

  • @narinderteji5393
    @narinderteji5393 18 วันที่ผ่านมา +1

    Badal gunda jundli Akal takhat de hukam ton Munkar ho goye

  • @jagdishsingh-uc7ud
    @jagdishsingh-uc7ud 18 วันที่ผ่านมา +1

    Jo 2100 Rs ladies nu dehli vich dene oh Punjab de khzane vicho hi Jane

  • @ManhnSingh
    @ManhnSingh 18 วันที่ผ่านมา

    ਬਾਦਲ ਲਾਣਾ ਚਲਾਕੀਆਂ ਕਰਦਾ ਕੋਈ ਵੀ ਪਾਰਟੀ ਦੀ ਮਾਨਤਾ ਰੱਦ ਨਹੀਂ ਹੁੰਦੀ ਮਾਨਤਾ ਤਾਂ ਲੋਕਾਂ ਨੇ ਹੀ ਰੱਦ ਕਰ ਦਿੱਤੀ ਹੈ

  • @rachhpalsingh4
    @rachhpalsingh4 18 วันที่ผ่านมา +1

    Jado sgpc member mla ban sakda ,minister banda ,udo savdhan kidhar janda ???

  • @sarabjitsinghsekhon1636
    @sarabjitsinghsekhon1636 18 วันที่ผ่านมา

    Correct only EVMs are to be changed. ECI zindabad

  • @balwindersingh2973
    @balwindersingh2973 18 วันที่ผ่านมา

    Wehaguru ji 🇮🇱 🙏

  • @sarbjitsinghspall2821
    @sarbjitsinghspall2821 18 วันที่ผ่านมา +1

    badal & company's also power by mody

  • @adv.madanlal13
    @adv.madanlal13 18 วันที่ผ่านมา

    Sirs ,your logic of secular n panthic SAD is good...
    The Court would have decided it much earlier when their fighting elections as secular n fighting SGPC elections as panthic was questioned in Court of Law....you cannot be Secular n Panthic at the same time....

  • @ramanmaangat8995
    @ramanmaangat8995 18 วันที่ผ่านมา

    ਰੰਧਾਵਾ ਸਾਹਿਬ ਤੁਸੀਂ ਤਾ ਲਗਦਾ ਰੇਡੀਓ ਵਾਲੀ feeling ਲੈਣ ਲੱਗ ਗਏ ਤੇ viewer ਨੂੰ ਵੀ ਦੇ ਰਹੇ ਹੋ

  • @gamdoorsingh7975
    @gamdoorsingh7975 18 วันที่ผ่านมา

    🙏🙏🙏🙏🙏🙏🙏

  • @harpalsinghsirohi4734
    @harpalsinghsirohi4734 18 วันที่ผ่านมา +1

    Dr Cheema vi hukam aduli kar reha he. 2 tarik nu Akal Takhat hukam kita ke majuda leadership lead karan da natik adikar kho chuki he. Cheema vi leadership vich aunda he.