ਸਿੱਖ ਮੁੰਡਿਆਂ ਦਾ ਮੁਕਾਬਲਾ,ਆਹ ਸਿੱਖ ਨੇਤਾ ਫੀਲ੍ਹੇ ਫੀਲੇ ਬਣੇ,ਜ.ਹਰਪ੍ਰੀਤ ਸਿਓਂ ਫੇਰ ਘਿਰੇ,ਡੱਲੇਵਾਲ ਜੀ ਡਾਵਾਂਡੋਲ

แชร์
ฝัง
  • เผยแพร่เมื่อ 23 ธ.ค. 2024

ความคิดเห็น •

  • @jagtar9311
    @jagtar9311 8 ชั่วโมงที่ผ่านมา +4

    ਸਰਦਾਰ ਕੂਕੀ ਗਿੱਲ ਜੀ ਬਹੁਤ ਵਧੀਆ ਸਾਡੇ ਇਸ ਸਿੰਘ ਜੀ ਇਤਿਹਾਸ ਬਾਰੇ ਜਾਣਕਾਰੀ ਦਿੱਤੀ ਹੈ ਜੀ

  • @jugrajgill8179
    @jugrajgill8179 2 ชั่วโมงที่ผ่านมา +1

    🎉❤😮😮

  • @KuldeepSingh-zq8zn
    @KuldeepSingh-zq8zn 8 ชั่วโมงที่ผ่านมา

    ਸਤਿ ਸ੍ਰੀ ਅਕਾਲ ਜੀ ਪਿੰਡ ਰਤਨ ਗੜ੍ਹ ਅੰਮ੍ਰਿਤਸਰ 🙏🏼🙏🏼🙏🏼🙏🏼🙏🏼🙏🏼🙏🏼🙏🏼🙏🏼🌹🌹🌹🌹🌹🌹🌹🌹🌹🌹

  • @sukhwindersandhu2959
    @sukhwindersandhu2959 5 ชั่วโมงที่ผ่านมา +1

    ਗਿੱਲ ਤੇ ਟਿਵਾਣਾ ਜੀ ਪਤਾ ਨਹੀਂ ਸਾਡੇ ਵਿੱਚੋ ਤਿਆਗ ਤੇ ਇਮਾਨਦਾਰੀ ਦਾ ਜਜ਼ਬਾ ਮੁੱਕ ਹੀ ਗਿਆ ਹੈ ਅਸੀਂ ਪੰਜਾਬ ਲਈ ਕੋਈ ਵਧੀਆ ਲੀਡਰ ਨਹੀਂ ਲੱਭ ਸਕੇ। ਚੌਣਾਂ ਤੋ ਪਹਿਲਾਂ ਸਾਰੇ ਹੀ ਝੂਠੇ ਸੁਪਨੇ ਵਿਖਾਕੇ ਮੂਰਖ ਬਣਾਉਂਦੇ ਹਨ ਤੇ ਲੋਕ ਮੂਰਖ ਬਣ ਜਾਂਦੇ ਹਨ ਸ਼ਾਇਦ ਸਾਡੀ ਇਹੋ ਹੀ ਕਿਸਮਤ ਹੈ। ਕੁੱਕੀ ਜੀ ਤੁਹਾਡੇ ਵਰਗੇ ਹੋਰ ਵੀ ਹੋਣਗੇ ਇਕੱਠੇ ਕਰੋ ਹੰਭਲਾ ਮਾਰੋ। ਜੇ ਨਾ ਕਰੋਗੇ ਕੁੱਝ ਨਹੀਂ ਜੇ ਹੋਣਾ ਜੇ ਪੁਰਾਣੀਆਂ ਪਾਰਟੀ ਚ ਕੋਈ ਵੀ ਆਈ ਸੱਤਾ ਵਿੱਚ ਉਹ ਫਿਰ ਚੋਰੀ ਕਰਨਗੇ ਪੰਜਾਬੀ ਫਿਰ ਆਪਣੇ ਨੂੰ ਰੋਣਗੇ। ਹੱਲ ਇੱਕੋ ਹੈ ਪੰਜਾਬੀਆਂ ਦੀ ਕੋਈ ਇਮਾਨਦਾਰ ਪਾਰਟੀ ਬਣਾਓ ਲੋਕ ਮਦਦ ਕਰਨਗੇ। ਇੱਕ ਵਾਰ ਕੋਸ਼ਿਸ਼ ਕਰੋ। ਪੁਰਾਣਿਆਂ ਨੇ ਉਹੋ ਹੀ ਕਰਤੂਤਾ ਕਰਨੀਆਂ ਨੇ।

  • @Kiranpal-Singh
    @Kiranpal-Singh 7 ชั่วโมงที่ผ่านมา +3

    *ਗੁਰੂ ਗੋਬਿੰਦ ਸਿੰਘ ਸਾਹਿਬ ਦੇ ਸਾਹਿਬਜ਼ਾਦਿਆਂ ਦੀਆਂ ਲਾਸਾਨੀ ਕੁਰਬਾਨੀਆਂ* …..
    ਮਨੁੱਖਤਾ-ਖਾਸ ਕਰ ਸਿੱਖਾਂ ਲਈ ਪ੍ਰੇਰਨਾ ਸਰੋਤ ਹਨ ਅਤੇ ਰਹਿੰਦੀ ਦੁਨੀਆ ਤੱਕ ਰਹਿਣਗੀਆਂ 🙏🙏🙏🙏🙏

  • @baldavsingh8338
    @baldavsingh8338 6 ชั่วโมงที่ผ่านมา

    Good job Sir Thanks

  • @rambawasidhu8909
    @rambawasidhu8909 9 ชั่วโมงที่ผ่านมา +1

    ਧੰਨਵਾਦ ਵੀਰ ਜੀ

  • @pargatbal1065
    @pargatbal1065 8 ชั่วโมงที่ผ่านมา +1

    Ok Thanks 🙏🙏🙏🙏
    My sincere gratitude.

  • @charnjitsingh56
    @charnjitsingh56 6 ชั่วโมงที่ผ่านมา

    Tiwana ji Gill Shaib ji S S Akal ji Good job ji 🙏🇨🇦🌺📌🍎

  • @JagdishLal-y7u
    @JagdishLal-y7u 9 ชั่วโมงที่ผ่านมา +1

    ਸਤਿ ਸ੍ਰੀ ਆਕਾਲ ਜੀਓ।

  • @yadwindersingh7091
    @yadwindersingh7091 9 ชั่วโมงที่ผ่านมา

    Nice program ❤

  • @rajindercheema4985
    @rajindercheema4985 9 ชั่วโมงที่ผ่านมา +1

    ਸਤਿ ਸ੍ਰੀ ਅਕਾਲ ਜੀਓ 🙏🏻🙏🏻🌹🌹🙏🏻🙏🏻🌹🌹🙏🏻🌹🙏🏻🌹🙏🏻🌹🙏🏻🌹🙏🏻🌹🙏🏻🌹

  • @Lakhbir_sohal0013
    @Lakhbir_sohal0013 9 ชั่วโมงที่ผ่านมา

    ਜਗਦੀਸ਼ ਜੀ ਆ ਜਾਓ

  • @Lakhbir_sohal0013
    @Lakhbir_sohal0013 9 ชั่วโมงที่ผ่านมา +1

    ਲਾਇਕ 👍🏻 1

  • @Lakhbir_sohal0013
    @Lakhbir_sohal0013 9 ชั่วโมงที่ผ่านมา

    ਪਰਮਿੰਦਰ ਸਿੰਘ ਟਿਵਾਣਾ ਜੀ 🙏🏻

  • @Lakhbir_sohal0013
    @Lakhbir_sohal0013 9 ชั่วโมงที่ผ่านมา

    ਰਣਜੀਤ ਸਿੰਘ ਕੁਕੀ ਜੀ 🙏🏻🍓🍍

  • @Lalitpuri-mk8kj
    @Lalitpuri-mk8kj 7 ชั่วโมงที่ผ่านมา

    Tiwana veer ji te kuki gill veer ji nu sat Shri akal ji 🙏

  • @ਸੁਰਜੀਤਸਿੰਘਲੱਟੀ
    @ਸੁਰਜੀਤਸਿੰਘਲੱਟੀ 40 นาทีที่ผ่านมา

    👍🙏👌

  • @Baljeetsingh-jq7ig
    @Baljeetsingh-jq7ig 6 ชั่วโมงที่ผ่านมา +2

    BAI KUKKI GILL GHARO BAHAR AKAY FRONT MORCHA SAMBHLNA CHAHIDA DALER ATAY WELL EDUCATED YODHAY NE PANTH NU LOD HAI AYSE BANDYA DEE ❤

  • @narindersingh2387
    @narindersingh2387 8 ชั่วโมงที่ผ่านมา

    ਕੌਂਸਲ ਚੋਣਾਂ ਵਿੱਚ ਜਲੰਧਰ ਵਿੱਚ Zero ਸੀਟਾਂ ਜਿੱਤ ਕੇ ਪੰਥ ਦੀ ਸੇਵਾ ਕਰਨਗੇ ਤੇ ਇੱਕ ਰਿਕਾਰਡ ਬਣਾ ਦਿੱਤਾ

  • @Kiranpal-Singh
    @Kiranpal-Singh 7 ชั่วโมงที่ผ่านมา +1

    ਵੀਰ ਬਾਲ ਦਿਵਸ ਨਹੀਂ,
    *ਸਾਹਿਬਜਾਦੇ ਸ਼ਹਾਦਤ ਦਿਵਸ* ਨਾਮ ਹੋਣਾ ਚਾਹੀਦਾ ਹੈ !
    ਵਧੀਆ ਕਦਮ, ਪਰ *ਭਾਰਤੀ ਸਟੇਟ ਦੀਆਂ ਚਾਲਾਂ ਤੋਂ* ਸੁਚੇਤ ਰਹਿਣ ਦੀ ਲੋੜ ਹੈ !
    *ਵੀਰ ਅੱਗੇ ਕਿਉਂ ਲਾਇਆ* ਵੀਰ ਸਾਰਵਾਰਕਰ ਕਰਕੇ (ਭਾਜਪਾ ਦਾ ਮੋਢੀ ਨੇਤਾ), ਉਸਨੇ ਅੰਗਰੇਜਾਂ ਕੋਲੋਂ ਮੁਆਫੀ ਮੰਗੀ, ਕੀ ਕੁਰਬਾਨੀ ਹੈ ?
    ਸਾਹਿਬਜਾਦਿਆਂ ਦੀ ਸ਼ਹੀਦੀ *ਬਾਲਾਂ ਵਾਲੀ ਨਹੀਂ-ਸਗੋਂ ਬਾਬੇ, ਸਿਆਣੇ-ਰੱਬੀ ਰਜਾ ਵਿੱਚ ਰੰਗੇ ਨਿਡਰ-ਸੂਰਬੀਰਾਂ ਵਾਲੀ ਹੈ* !
    ਹੋਰ ਕਾਰਣ ਕਾਂਗਰਸ ਨੂੰ ਥੱਲੇ ਲਾਉਣਾ, ਬਾਲ ਦਿਵਸ ਚਾਚਾ ਨਹਿਰੂ ਨਾਲ ਜੋੜਿਆ ਜਾਂਦਾ ਸੀ, ਵੀਰ ਲਾ ਕੇ ਭਾਜਪਾ ਦਾ ਵੀਰ ਵਰਤ ਲਿਆ ਤੇ ਸਿੱਖਾਂ ਨੂੰ ਨਾਲ ਰੱਖਣਾ ਤੇ ਮੁਸਲਮਾਨਾਂ ਨੂੰ ਟਾਰਗਿਟ ਕਰਨਾ !
    *ਵੀਰ ਬਾਲ ਦਿਵਸ ਗਲਤ ਨਾਮ ਹੈ, ਨਾਮ ਰੱਖਣ ਤੋਂ ਪਹਿਲਾਂ ਅਕਾਲ ਤਖਤ ਤੋਂ ਰਾਇ ਲੈਣੀ ਜਰੂਰੀ ਸੀ* !

  • @shallysingh829
    @shallysingh829 8 ชั่วโมงที่ผ่านมา

    ਦੋਵਾਂ ਸਰਕਾਰਾਂ ਵੀਰਾਂ ਨੂੰ,,,, 🙏👍

  • @sukhi_3
    @sukhi_3 9 ชั่วโมงที่ผ่านมา

    Sir, ਇਹ ਮੁੰਡੇ ਤਾਂ christian ਸੀ ਜੀ?

    • @HgvjVi
      @HgvjVi 6 ชั่วโมงที่ผ่านมา

      Name de Piche ki lagda o vi dekh laina si