@@inderjeetbhullar7584 fir o kyu 4 pesia liye kise mawa dikya kukha khali krdi ona nu tars ni aunda mardia nu ja fir o aih pese nal lai jangye jdo mar gye 🥺
Rajniti te gal sutt ke palla jhad leya bas , Bishnoi group and Bambiha group khilaf bol ke dikha na. Sare lok darde bol we nahi rahe . Apni hypocrisy apne man nu tassali den layi
Punjab has now become a hub of drugs and illegal weapons. Due to this gang war is increasing in Punjab. When Cap Amrinder Singh Started action against it, congress remove him in the pressure of some powerful people in punjab, who involve in this illigal system. Even Aam Aadmi party is supported by these people in Punjab, now AAP gives free hand to gangsters.
Waheguru ji sidhu moosewale veer di aatma nu apne chrna ch tha deni te priwar nu bhana mannan di himat bakshna 🙏😭Punjab sarkar ne beshrmi diya sariya hdda par krtiya
@@preetpreet6793 true even ki mei vi sidhu moosewale de bahut ghat ganneya sune aa but eh bahut galt hoiya te ehda vich sara fault punjab government da aa
Did anyone notice @ His song 295 The day he dies 29-5 His last song - the last ride Dies while driving his car indeed his last ride his 6th sense about his future what a next level (RIP LEGEND)
Security wapis laina bahut hi confidentional maamla aw... Sarkar security wapis lain di mashoori kar k apne number bnaundi firdi... Eh bht galat aw... Sarkar da failure hai eh... Bhagwant maan nu faisla bht soch smjh k krna chahida. SIDHU veer ankh naal gya jahaan to.. Love you SIDHU brother
babbu maan likhna es time te . bai sharm wali gal. single child c... maa dekhi usdi ??? ki matlab babbu maan ? fan tu usda .. fer ? gane. sunda babbu maan de . ki faida sunan da ? ik rs v aunda tenu gane sun ke. fukre
Nothing to with security lap. All private people are rich people, the TV should keep their own security. Why burden on government? Whatever Gappi it is really sad.
he still had 2 commandos....and bulletproof car but ge did not took along with him ....there is nothing wrong govt has done ..... previously also these gangsters have killed people...
So sad so sad so sad bro 😭😭😭😭😭😭😭😭😭😭😭😭😭 Sidhu moose Wala India da number 1 singer si 😭😭😭😭😭😭😭😭😭😭😭😭😭😭😭😭😭😭😭 Sidhu moose Wala duniya da badshah si 😭😭😭😭😭😭😭😭😭😭😭😭 Sidhu moose Wala Hero si 😭😭😭😭😭😭😭😭😭😭😭😭😭😭 love you bai Miss u bro
tuhadi ik ik gl bahit vafia ag ,bhagwant maan kehnda c k punjab da youth bahar nai jaega hun daso ethe koi hega youth da hal lokan ne apne putt thori na marvone a
Politicians did this... Like things happened in Gujrat and keeps happening in kashmir... It's all politics... Poor young man lost his life on behalf of dirty politics... And now journalists are going to speak the language that the owners want! SAD State! (PUNJAB)
The fact is there were still two State Security Persons provided whom Sidhu Moosewala did not take along.....Don't give false & incomplete information. Moosewala was a great punjabi singer . RIP.
he still had 2 commandos....and bulletproof car but ge did not took along with him ....there is nothing wrong govt has done ..... previously also these gangsters have killed people...
Sarya nu rova gea ajj sidhu veere Tu sanu v jeonde jee maar gea sarya nu oh na maryaa kro kise nu zindgi nai maildi dobra buht aukhi mildi aa mar gea oye sanu v marr gea sanu v sidhu veer Tu 😭😭😭😭😭
His songs were full of flaunting of guns/gangs and rivalry. Many youngsters have been influenced by his nasty songs. Have personally experienced this on many occassions where teens would play his music and their adrenaline rush and aggression would be so high that traffic rules violation would no longer be a thing for them. His manager was linked in a murder case and SSP Delhi had put direct allegations on him. He was asking for this, sooner or later this had to happen. It was evident. Punjabi culture icons are people like Kanwar Grewal, Satinder Sartaj, not him. Period. Though, he didn't deserve to die either. His security was reduced from 4 to 2. On this particular occasion, he didn't go out with security. Don't know why'd he do that, given the threats he had received.
Yaar tuse security security kaare jaane o baar baar jo ohde kol 2 gunmen se te bulletproof gaadi se oh kehda oh naal laa ke gya Ohno ve taa chaida se ke oh naal laa ke kaaye
ਬਹੁਤ ਮਾੜਾ ਹੋਇਆ। ਵਾਹਿਗੁਰੂ ਮਾਂ ਪਿਓ ਨੂੰ ਹਿੰਮਤ ਬਖਸ਼ਣ।
tuc kitho belong krde o g
@@Sidhusaabsingh9768 eh ਕੀ ਸਵਾਲ ਹੋਇਆ ਵੀਰ ਜੀ...
Hanji ਭੈਣ. ਵਾਹਿਗੁਰੂ ਜੀ... ਕਿਰਪਾ ਕਰਨ ਮਾਂ ਬਾਪ ਉਤੇ
Bahut galat hoya
Anpad sharabi joker bhagwanta jimmedaar ya bai de katal da
ਜਿਸਵੀ ਏ ਇਸ ਘਟਨਾ ਨੂੰ ਅੰਜਾਮ ਦਿੱਤਾ ਪਰ ਉਹਨਾਂ ਬਹੁਤ ਬਹੁਤ ਹੀ ਮਾੜਾ ਕੀਤਾ ਅਤੇ ਬਹੁਤ ਹੀ ਮਾੜਾ ਹੋਇਆ ਜੀ, ਮਾਪਿਆਂ ਦਾ ਕੱਲਾ ਕੱਲਾ ਸਹਾਰਾ ਖੋ ਲਿਆ ਗਿਆ,,,, ਜਿਨ੍ਹਾਂ ਨਿੰਦਿਆ ਉਹਨਾਂ ਥੋੜਾਂ ਐ ਜੀ
9tt9
ਵਹਿਮ ਹੀ ਹੁੰਦਾ ਵੀ ਮੇਰੇ ਬਹੁਤ ਫੈਨ ਨੇ , ਕਿਸੇ ਨੇ ਕਾਰ ਵੀ ਨਈ ਦਿੱਤੀ ਹਸਪਤਾਲ ਲੈ ਕੇ ਜਾਨ ਲਈ , ਤੇ ਦੂਜੀ ਗੱਲ ਲੋਕ ਸਾਲੇ live ਹੋ ਗਏ ਪਰ ਮਦਦ ਨੀ ਕਰ ਸਕੇ , Rip SIDHU ਬਾਈ 😔😔
ਬਿਲਕੁਲ ਸਹੀ ਕਿਹਾ 💯 %😢😢😢😢😢😢😢😢😢😢😢😢😢😢😢😢😢
Sahi kiha
@@user-gd9bm1ox9o hnji
@@satwinderbrar9010 hnji
ਹੋ ਲੋਕਾ ਦੀ ਕੁੜੀ ਦੇ ਲਨ ਯਾਰ ਜੌ ਵੀਰ ਲਈ ਗੱਡੀ ਨਹੀਂ ਲਿਆ ਕ ਗਿਆ
ਪੰਜਾਬ ਸਿਰਫ ਗੁਰੂ ਪੀਰਾਂ ਦੀ ਕਿਰਪਾ ਨਾਲ
ਬਚਿਆ ਹੋਏਆ ਨਹੀਂ ਤਾਂ ਖ਼ਤਮ ਆ ਖੇਲ
ਧੰਨ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਂਰਾਜ ਜੀ 🙏
ਜਾਨ ਲੈਣ ਦਾ ਹੱਕ ਸਿਰਫ਼ ਪਰਮਾਤਮਾ ਨੂੰ ਹੈ ਨਾਂ ਕੇ ਇਨਸਾਨ ਨੂੰ ਕੋਈ ਨਾਂ ਬੱਚਦੇ ਉਹ ਵੀ ਨੀ
Kiya pagla walia galan kar rahe hoo
paji boht bura hoya yar sara Pakistan shocked aa. Allah sady veer mu jannat ch ghar dewe😭😭😭😭😭😭😭😭😭😭😭😭😭🇵🇰🇵🇰🇵🇰🇵🇰🇵🇰🇵🇰🇵🇰🇵🇰🇵🇰🇵🇰🇵🇰
Pakistan vich ke halat ne maut di khabar to basd
Pakistan vich moose de bhot fan c
🥺🥺🥺😭😭😭😭
Pak se aap
Ros kro yaar punjab sarkar de khilaf tan jo international level te pta lag sake ki ho reha punjab ch kardo morcha ik
ਏਨਾਂ ਫੇਮਸ ਹੋ ਕੇ ਵੀ ਮੁੰਡਾ ਪਿੰਡ ਦੀ ਜੂਹ ਵਿੱਚ ਹੀ ਵੱਸਦਾ ਰਿਹਾ। ਕੇਸ਼ ਰੱਖਕੇ ਪੱਗ ਬੰਨਦਾ ਰਿਹਾ । ਯਾਹਲੀ ਸਿੰਗਰਾਂ ਵਾਂਗੂ ਨਹੀਂ ਕਦੀਂ ਟੋਪੀ ਪਾਲੀ ਕਦੀਂ ਝਾਟਾ ਪਿਛਾਂਹ ਖਿਲਾਰ ਲਿਆ । ਆਹ ਅੰਦਾਜ 6:5 ਲੰਬੇ ਜੱਟ ਦਾ ਮੈਨੂੰ ਦਿਲੋਂ ਪਸੰਦ ਸੀਂ । ਤੇਰੇ ਜਿਉਂਦੇ ਜੀਅ ਸੋਚ ਕਰਕੇ ਬਥੇਰੇ ਵਖਰੇਂਵੇ ਰਹੇ ਹੋਣਗੇ । ਹੁਣ ਕੋਈ ਨਹੀਂ । ਵਾਹਿਗੁਰੂ ਚਰਨਾਂ ਵਿੱਚ ਨਿਵਾਸ ਬਖਸ਼ਣ । ਤੇ ਮਾਂ ਪਿਓ ਨੂੰ ਭਾਣਾ ਮੰਨਣ ਦਾ ਬਲ ਬਖਸ਼ਣ ।ਤੇਰਾ ਵਰਲਡ ਲੈਵਲ ਤੇ ਮਸ਼ਹੂਰ ਹੋਣਾਂ ਹੀ ਤੇਰਾ ਦੁਖਾਂਤ ਹੋਇਆ ਜੱਟਾ ।ਤੇਰੇ ਕਰਕੇ ਤਾਂ ਟਿੱਬਿਆਂ ਨਾਲ ਵੀ ਪਿਆਰ ਹੋ ਗਿਆ ।
Hanji 😭😭😭😭😭
veer ji eho jeha hira nhi labna jaat jroor hai par sade dilan te raj karda
ਮੇ ਕਦੇ ਬੀ ਇਸਦੇ ਗਾਣੇ ਨਹੀਂ ਸੁਣੇ ਪਰ ਜੋ ਬੀ ਹੋਇਆ ਬੜਾ ਹਿ ਮਾੜਾ ਹੋਇਆ ਵਾਹਿਗੁਰੂ ਇਦੀ ਆਤਮਾ ਨਿ ਸਾਂਤੀ ਬਕਸੇ ਤੇ ਪਰਿਵਾਰ ਨੂੰ ਇਨੇ ਬੜੇ ਦੁੱਖ ਤੋ ਨਿਕਲਣ ਦਾ ਹੌਸਲਾ ਦੇਵੇ ਵਾਹਿਗੁਰੂ ਆਪਣੇ ਚਰਨਾ ਬੀਚ ਰਖੇ ਇਦੀ ਆਤਮਾ ਨੂੰ
ਗੰਦੀ ਰਾਜਨੀਤੀ ਨੇ ਇੱਕ ਮਾਂ ਦਾ ਪੁੱਤ ਖੋਹ ਲਿਆ,
ਵਾਹਿਗੁਰੂ ਜੀ ਚਰਨਾਂ ਚ ਨਿਵਾਸ ਬਖਸ਼ਣ 🙏🙏🙏
Right👍
Ma nu putt ni milna bs
Nothing to do with security. He was rich why could he arrange his own security. Why burden on government.
Sir kuch angli apni vi hondi hai jad threat si bullet proof gadi khadi kar thar leke Jana theek nhin kyonki kal hi sequirty da Rola paya si
@@indirad1876 What about Bhagwant Mann sister's security
He died with pride, he was fearless person, is not just cut in his security. It is rooted in politics of hate that has been unleashed in the country.
ਪ੍ਰਮਾਤਮਾ ਸਿੱਧੂ ਮੁੱਸੇਵਾਲਾ ਵੀਰ ਦੀ ਰੱਬੀ ਹੂਹ ਨੂੰ ਆਵਦੇ ਸ਼੍ਰੀ ਚਰਨਾਂ ਵਿੱਚ ਨਿਵਾਸ ਦੇਣ
ਜਿੰਨੇ ਵੀ ਗੈਗਸਟਰ ਜੇਲਾਂ ਵਿੱਚ ਬੰਦ ਨੇ ਉਹਨਾਂ ਨੂੰ ਮਾਰ ਦੇਣਾ ਚਾਹੀਦਾ ਹੈ ਫਿਰ ਪੰਜਾਬ ਵਿਚ ਕਦੇ ਵੀ ਕਿਸੇ ਮਾ ਦਾ ਪੁੱਤ ਨਹੀ ਮਰੇਗਾ ਇਹ ਜੇਲਾਂ ਵਿਚ ਬੈਠੇ ਪਤਾ ਨੀ ਕਿਹੜੇ ਲੋਕਾਂ ਨੂੰ ਖੁਸ਼ ਕਰਨ ਲਈ ਮਾਵਾਂ ਦੇ ਪੁੱਤ ਮਰਵਾ ਰਹੇ ਆ
Oh v kise d put aw nafrat na flao... Gangster bnde nhi bnae jande aw
right veer ji
ਬਿਲਕੁਲ
Gangster koi koi 2-4 bande nhi.. gangster ik culture bn chuka world wich.. kihnu kihnu marange.. te jihna ne marna ohi ta plan krde ehna nu
@@inderjeetbhullar7584 fir o kyu 4 pesia liye kise mawa dikya kukha khali krdi ona nu tars ni aunda mardia nu ja fir o aih pese nal lai jangye jdo mar gye 🥺
ਬਹੁਤ ਮਾੜਾ ਹੋਇਆ ਮਾਂ ਦਾ ਜਵਾਨ ਪੁੱਤ ਮਾਰ ਦਿੱਤਾ
ਵਾਹਿਗੁਰੂ ਜੀ🙏🙏
ਵਾਹਿਗੁਰੂਜੀ😢🙏🙌👳
ਮੈਂ ਮੁਸੇਵਾਲੇ ਦੇ ਕਈ ਗੀਤਾਂ ਨਾਲ ਇਤਫ਼ਾਕ ਨਹੀਂ ਸੀ ਰੱਖਦਾ ਪਰ ਆਹ ਜੋ ਵੀ ਹੋਇਆ ਇਹ ਬਹੁਤ ਹੀ ਮਾੜਾ ਹੋਇਆ ਹੈ
Babu maan Sun tu
@@dharmpal1838 sunde a hun vi sunde aa 😕 par bai ne ehi keha ke jo hoya bhut mara hoya
Babbu Maan sahib de nhi ,,aap da lagda
Galt hoa
Veer g tusi theek keha
ਹੋਰ ਬਣਾਉ ਗੈਂਗਸਟਰਾਂ ਤੇ ਫਿਲਮਾਂ ਕੁੱਤੇ ਬਿੱਲਿਆਂ ਨੂੰ ਹੀਰੋ ਬਣਾਉ।ਹੁਣ ਭੁਗਤੋ
RIP Legend 🙏🙏🙏🙏
Yr tu RIP kr rha h......Yha Sidhu bhai ko khone ka dukh h
😭😭😭😭😭😭😭😭😭😭😭😭😭😭😭😭😭😭😭😭😭😭😭😭😭😭😭😭😭😭😭😭😭
ਬਹੁਤ ਵਧੀਅਾ ਗੱਲ ਬਾਤ ਤੁਹਾਡੀ ਗੇਗਸਟਾਰਾ ਨੂੰ ਫਾਸੀ ਦੇਣੀ ਚਾਹਿੰਦੀ ਅੈਵੇ ਜੇਲਾ ਚ ਬੰਦ ਕਰਨ ਨਾਲ ਕੁੱਝ ਨਹੀ ਹੁਣਾ ਹਾਲੇ ਚੋਵੀ ਘੰਟੇ ਨਹੀ ਹੋੲੇ ਸੀ ਸਕਿਓਰਟੀ ਬਾਪਸ ਲੲੀ ਨੂੰ ਦੰਲਿਅਾ ਨੇ ਮਾ ਦਾ ਪੁੱਤ ਖੋ ਲਿਅਾ
V. Honest n respected person he is, who is being interviewed !
Truth is bitter !
Hanji ਬਿੱਲਕੁਲ ਭੈਣ ਜੀ... ਇੱਕ ਇੱਕ point note ਕਰਨ ਵਾਲਾ ਹੈ....
Totally truthful Simran ji
No, he not telling truth but he is telling what central agencies want to say on this issue.
Try to understand what is happening behind the scene
Rajniti te gal sutt ke palla jhad leya bas , Bishnoi group and Bambiha group khilaf bol ke dikha na. Sare lok darde bol we nahi rahe . Apni hypocrisy apne man nu tassali den layi
He spoke so clear a nice A very nice and experienced man Thank you Sir
Punjab has now become a hub of drugs and illegal weapons. Due to this gang war is increasing in Punjab. When Cap Amrinder Singh Started action against it, congress remove him in the pressure of some powerful people in punjab, who involve in this illigal system. Even Aam Aadmi party is supported by these people in Punjab, now AAP gives free hand to gangsters.
I met him many time
he is very down to earth and
very nice
He was true legand. 😢😢😢😢. lots of love and respect from Pakistan 🇵🇰
ਨਾਮਰਦ ਆ ਉਹ ਲੋਕ ਜਿਨ੍ਹਾਂ ਨੇ ਉਹਨੂੰ ਮਾਰਿਆ ਆ 😡😭
Our sympathy with the mossawal family. RIP.( Best interview. )
ਬਹੁਤ ਹੀ ਵਧੀਆ ਜਾਣਕਾਰੀ ਤੇ ਮੁੱਦਿਆ ਤੇ ਬੋਲਣਾ ਕੀਤਾ
ਹੁਣ ਸਭ ਕੁਝ ਕਹਿਣ ਲੀ ਬਹੁਤ ਕੁਝ ਬੋਲਣਾ ਮਾ ਪਿਉ ਦਾ ਬੁਢਾਪੇ ਦਾ ਸਹਾਰਾ ਗਿਆ ਕਿਸੇ ਦਾ ਕੀ ਗਿਆ ਇਹਨਾ ਦਾ ਜਵਾਨ ਪੁਤ ਮਰੇ ਪਤਾ ਫਿਰ ਲਗੇ ਦੁਖ ਕੀ ਹੈ
Waheguru ji 🙏🙏
Waheguru ji sidhu moosewale veer di aatma nu apne chrna ch tha deni te priwar nu bhana mannan di himat bakshna 🙏😭Punjab sarkar ne beshrmi diya sariya hdda par krtiya
Actually n honest and educated man is interviewed
Right
Me kadi musewala da song ni suniea but hun bhuat mara hoya Inj ni c hona ni chahieda
@@preetpreet6793 true even ki mei vi sidhu moosewale de bahut ghat ganneya sune aa but eh bahut galt hoiya te ehda vich sara fault punjab government da aa
We r Like amm admi party but jado muse wala nu damki mildi c ta security nai c vapies leni chahidi
No, he not telling truth but he is telling what central agencies want to say on this issue.
Try to understand what is happening behind the scene.
Sach bolyaa jo v vir ne sidhu mosse vala att banda c res karde tusi ode par Marana nahi c chahida all world royaa ajj
Miss u sidhu vir
I really appreciate this guy who is at least speaking facts!
ਆਮ ਆਦਮੀ ਪਾਰਟੀ ਦੀ ਅਣਗੇਲੀ ਕਰਕੇ ਹੋਇਆ,,ਜਦ ਸਿੱਧੂ ਕਹਿ ਰਿਹਾ ਸੀ ਉਸਨੂੰ ਧਮਕੀਆ ਮਿਲ ਰਹੀਆ ਨੇ,,ਫਿਰ ਕਿਉ ਸਿਕਿਉਰਿਟੀ ਵਾਪਿਸ ਲਈ,,ਮੋਜੂਦਾ ਸਰਕਾਰ ਜਿੰਮੇਵਾਰ ਏ ਇਸ ਘਟਨਾ ਦੀ,,,
ਮੇਨੂੰ ਇਵੇ ਲਗਦਾ ਜਿਵੇ ਚਮਕੀਲੇ ਵੀਰ ਦੀ ਚੜਾਈ ਨੀ ਜਰੀ ਗਈ ਇਵੇ ਸਿੱਧੂ ਵੀਰ ਦੀ ਵੀ ਚੜਾਈ ਜਰੀ ਨੀ ਗਈ,,,
ਮੇਨੂੰ ਅੱਜ ਇਵੇ ਲੱਗਾ ਜਿਵੇ ਚਮਕੀਲੇ ਦਾ ਦੂਜੀ ਵਾਰ ਕਤਲ ਹੋ ਗਿਆ
Yar usne khra kargil d jang lare gal Sun kio lae security g fukri marda c loka nu bheda khda hankar ekk din lai K bath jnda
Did anyone notice @
His song 295
The day he dies 29-5
His last song - the last ride
Dies while driving his car indeed his last ride his 6th
sense about his future what a next level (RIP
LEGEND)
Duh it's all a big coincidence if he had any 6th sense he'd taken bullet proof car so stop spreading superstition
@@brutallyhonest22 hey it’s not coincidence I know why . Ist 5:29 time when he died round up d Time
ਵੀਰ ਦੁਖ ਵਾਲੀ ਗੱਲ ਐ।ਪਰ ਸਮਝ ਨਹੀਂ ਆਈ ਕਿਸ ਨੇ ਕੀਤੀ।
ਮਾਂ ਪਿਓ ਦੀ ਹੁਣ ਕਾਹਦੀ ਜ਼ਿੰਦਗੀ ਆ ਜੀ ਜਿਨ੍ਹਾਂ ਦਾ ਇੱਕਲਾ ਪੁੱਤ ਇਸ ਦੁਨੀਆਂ ਤੋਂ ਦੂਰ ਤੁਰ ਗਿਆ ਨਾਂ ਉਹ ਹੁਣ ਜਿਉਣ ਜੋਗੇ ਨਾ ਮਰਨ ਜੋਗੇ😭😭😭😭😭😭
Bilkul shi
ਸਰਕਾਰ ਸਿੱਧੇ ਤੌਰ ਤੇ ਜਿੰਮੇਵਾਰ
ਜਵਾਬ ਜਰੂਰ ਦੇਣਾ ਅੱਖਰ ਚੈਨਲ ਵਾਲਿਆ ?
ਕੀ ਇੰਦਰਾ ਗਾਂਧੀ, ਰਾਜੀਵ ਗਾਂਧੀ ਜਾਂ ਮੁੱਖ ਮੰਤਰੀ ਬੇਅੰਤ ਸਿੰਘ ਕੋਲ਼ੋਂ ਵੀ ਸੁਰੱਖਿਆ ਹਟਾਈ ਗਈ ਸੀ ਉਦੋਂ ਦੀ ਸਰਕਾਰ ਨੇ ?
Did Indira Gandhi, Rajiv Gandhi or Beant Singh not have security ?
ਇਕ ਬਹੁਤ ਸਮਝਦਾਰ ਪੰਜਾਬੀ ਯੂਥ ਲੀਡਰ ਦਾ ਕਤਲ ਹੋਇਆ
Ek bhadd de karke
@@avtarsandhu4294 ਇਹ ਬਹੁਤ ਵੱਡਾ ਪਾਪ ਹੋਇਆ । ਪੰਜਾਬ ਨੂੰ ਬਹੁਤ ਵੱਡਾ ਘਾਟਾ ਪੈ ਗਿਆ । Energy ਦੇਣ ਵਾਲੇ, ਸਚ ਤੇ ਅਧਾਰਿਤ, ਮਰੀ ਜਮੀਰ ਨੂੰ ਜਗਾਉਣ ਵਾਲੇ ਗੀਤ ਗਾਏ ਬਾਈ ਨੇ
@@harmansidhu0025 ਚਲੋ ਵੀਰ ਮਾਰਤਾ ਮਾੜੀ ਗੱਲ ਹੋਈ ਪਰ ਐਡਾ ਵੀ ਵੱਡਾ ਉਹ ਕੋਈ ਮਹਾਨ ਨਹੀ ਸੀ ਕੋਈ ਯੂਧ ਨੂੰ ਸੇਧ ਦਾਣਾ ਵਾਲਾ ਨਹੀ ਸੀ ਲੋੜ ਤੋ ਵੱਧ ਫੁਕਰਪੁਣਾ ਸੀ ਜੋ ਹਮੇਸਾ ਹੀ ਮਾੜਾ ਹੁੰਦਾ
Security wapis laina bahut hi confidentional maamla aw... Sarkar security wapis lain di mashoori kar k apne number bnaundi firdi... Eh bht galat aw... Sarkar da failure hai eh... Bhagwant maan nu faisla bht soch smjh k krna chahida. SIDHU veer ankh naal gya jahaan to.. Love you SIDHU brother
Jawani ch janaza 💔
ਪਹਿਲੀਆ ਸਰਕਾਰਾਂ ਦੀ ਉਪਜ ਗੈਗਸ਼ਟਰਬਾੲ ਹੁਣ ਦਾ ਅੰਨਪੜ੍ਹ ਤੇ ਅਨਾੜੀ ਮੁੱਖ ਮੰਤਰੀ ਨੇ ਮਾਂ ਦਾ ਪੁੱਤ ਮੌਤ ਦੇ ਹਵਾਲੇ ਕਰਤਾ
ਬਹੁਤ ਹੀ ਮਾੜਾ ਹੋਇਆ ਬਾਈ ਜੀ ਚਾਹੇ ਅਸੀ ਫੈਨ ਨਹੀ ਸੀ ਇਸਦੇ ਪਰ ਦੁੱਖ ਹੋਇਆ ਯਾਰ ਖਬਰ ਸੁਣਕੇ 😭😰
Babbu Maan ❤
Right
babbu maan likhna es time te . bai sharm wali gal. single child c... maa dekhi usdi ??? ki matlab babbu maan ? fan tu usda .. fer ? gane. sunda babbu maan de . ki faida sunan da ? ik rs v aunda tenu gane sun ke. fukre
Bilkul sahi gal a
Bilcul shhi gal kitti bhaji tusi..very honest man.👍
ਵਾਹਿਗੁਰੂ ਜੀ
😢😢😢 miss you bro 🙏
Waheguru veer de fmly nu sukh rakhi. Chardikla ch Rakhi
Nothing to with security lap. All private people are rich people, the TV should keep their own security. Why burden on government? Whatever Gappi it is really sad.
Absolutely agreed, why don't they hire private security, why alleging govt. We are not paying taxes for feeding such people for their security etc.
he still had 2 commandos....and bulletproof car but ge did not took along with him ....there is nothing wrong govt has done ..... previously also these gangsters have killed people...
@@sunderjitkaurnanua9531 agree. Bhagwant Mann has nothing to do in this.
@@navpreetsinghsidhu4432 yes. Agree
security aur bullet proof gaddi thi dono hi chod k gya ...😤 use akela nhi jana chahiye tha
ਮੈਂ ਸਿੱਧੂ ਦਾ ਫੈਨ ਨਹੀਂ ਸੀ ਪਰ ਜੋ ਅੱਜ ਹੋਇਆ ਬਹੁਤ ਜਿਆਦਾ ਮਾੜਾ ਹੋਇਆ ਆਪ ਸਰਕਾਰ ਦੀ ਏਸ ਵਿੱਚ ਬਹੁਤ ਵੱਡੇ ਪੱਧਰ 'ਤੇ ਨਾਕਾਮੀ ਸਾਬਤ ਹੁੰਦੀ ਹੈ ਜਿਸ ਦਿਨ ਦਾ ਪੈਗਵੰਤ ਨੇ ਅਹੁਦਾ ਸੰਭਾਲਿਆ ਉਦੋਂ ਤੋਂ ਹੀ ਪੰਜਾਬ ਲਾਸਾਂ ਦੇ ਬੋਝ ਢੋਹ ਰਿਹਾ ਹੈ ਇਹ ਸਰਕਾਰ ਨੇ ਤਾਂ ਪਿਛਲੀਆਂ ਸਰਕਾਰਾਂ ਦੇ ਵੀ ਰਿਕਾਰਡ ਤੋੜ ਦਿੱਤੇ ਹਨ
ਕੋਈ ਬੀ ਮਾ ਨਿ ਸੋਚਦੀ ਕਿ ਓਦਾ ਪੁਤ ਓਨੂੰ ਇਦਾ ਪਰਿ ਜ਼ਬਾਨੀ ਬੀਚ ਸਾੜ ਕੇ ਜਾਬੇ 😭😭😭😭 R A p
Please daso ke wepan da bore ki hai kiyon ke khali khol mile han je wepon license hone tan os times tey phone details mil jayegi
So sad so sad so sad bro 😭😭😭😭😭😭😭😭😭😭😭😭😭 Sidhu moose Wala India da number 1 singer si 😭😭😭😭😭😭😭😭😭😭😭😭😭😭😭😭😭😭😭 Sidhu moose Wala duniya da badshah si 😭😭😭😭😭😭😭😭😭😭😭😭 Sidhu moose Wala Hero si 😭😭😭😭😭😭😭😭😭😭😭😭😭😭 love you bai Miss u bro
Bilkul sahi gallan kitiya dr. Saab
ਭੰਡ ਭਗਵੰਤ ਮਾਨ ਮੁਰਦਾਬਾਦ
kio murda baad 🤔
Bhen kise nu glt ni khena chida jina tym sach ni pta chlda
ਇਕ ਫੁੱਕਰਾ ਮਾਰਿਆਂ ਗਿਆ ਇਸ ਵਿੱਚ ਭਗਵੰਤ ਦਾ ਕੀ ਕਸੂਰ ਹੈ
@@JagroopSingh-no7xy tu v kise da ਪੁੱਤ ਆ
@@pardeepsingh4265 ਜਿਹੜੇ ਪੁੱਤ ਇਸ ਦੇ ਗਾਣਿਆਂ ਨਾ ਕੁਰਾਹੇ ਪਾ ਦਿੱਤੇ ਉਹ ਕਿਸੇ ਮਾ ਦੇ ਪੁੱਤ ਨਹੀ ਸੀ
ਏ ਖ਼ਬਰ ਸੁਣ ਸੱਚੀ ਅੱਖਾਂ ਭਰ ਆਈਆਂ,
ਸਹਿ ਨਹੀਂ ਹੁੰਦੀਆਂ ਤੇਰੀਆਂ ਜੁਦਾਈਆਂ।
ਚਾਏ ਹੰਕਾਰ ਸੀ, ਚਾਏ ਪਿਆਰ ਸੀ,
ਪਰ ਸੀ ਯਾਰਾਂ ਦਾ ਪੱਕਾ ਯਾਰ ਸੀ।
ਮਾਪਿਆ ਦੀਆਂ ਬਸ ਅੱਖਾਂ ਰੋਣਗੀਆਂ,
ਹੁਣ ਗੱਲ ਗੱਲ ਤੇ ਗੱਲਾਂ ਹੋਣਗੀਆਂ।
ਤੋੜਤੇ ਸ਼ਗਨਾਂ ਆਲੇ ਮਾਪਿਆ ਦੇ ਸੁਪਨੇ ਬੁਣ ਕੇ,
ਦੁੱਖ ਤਾਂ ਬਹੁਤ ਲੱਗਿਆ ਏ ਵਾਰਦਾਤ ਸੁਣ ਕੇ।
ਅੱਜ ਤੇਰੇ ਵੱਲ ਏ ਠੰਡੀ ਹਵਾ ਆਈ,
ਤੂੰ ਦਿਲਾਂ ਚ ਧੱਡ਼ਕੇ ਗਾ ਸਿੱਧੂ ਬਾਈ।
ਰੋਣਗੇ ਸਾਰੇ ਚਾਏ ਓਦੀ ਤਰੱਕੀ ਤੇ ਗਵਾਂਢ ਸੀ ਮਚਿਆ
ਪਰ ਸੈਂਭੀਆ ਏ ਚੰਦਰੀ ਮੌਤ ਤੋਂ ਅੱਜ ਤੱਕ ਕੌਣ ਬਚਿਆ।
ਪ੍ਰਮਾਤਮਾ ਆਪਣੇ ਚਰਨਾਂ ਚ ਨਿਵਾਸ ਬਖਸ਼ਣ🙏🙏
tuhadi ik ik gl bahit vafia ag ,bhagwant maan kehnda c k punjab da youth bahar nai jaega hun daso ethe koi hega youth da hal lokan ne apne putt thori na marvone a
ਬਹੁਤ ਹੀ ਮਾੜਾ ਹੋਇਆ ਯਾਰ ਕਿਸੇ ਨੂੰ ਮਾਰ ਦੇਣਾ ਇਨਸਾਨੀਅਤ ਖਤਮ ਹੋ ਚੁੱਕੀ ਹੈ
Whatever said and done KEJRIWAL and RAGAV CHADDA must be removed from Punjab. Maan Saab take a stand to take charge of Punjab or resign and get Lost.
Copy paste.
Bjp congress akali should get lost
Bilkul sahi gal kahi hai
Gun promotion songs should be banned
Nusrt Fate Ali Khan V gaonsa c unp kise ne kiyön Nahi maria puthe kam na karn
ਸਾਨੂੰ ਅੱਜ ਦੇ ਟਾਈਮ ਸਹੂਲਤਾਂ ਦੀ ਲੋੜ ਨੀ ਸਰਕਾਰ ਕੋਲੋਂ।ਅੱਜ ਦੇ ਟਾਈਮ ਸੁਰੱਖਿਆ ਦੀ ਲੋੜ੍ਹ ਅਤੇ ਆਮ ਲੋਕ ਬੇਫ਼ਿਕਰ ਜਿੰਦਗੀ ਜੀ ਸਕੇ।ਯੋਗੀ ਸਰਕਾਰ ਵਰਗਾ ਮਾਡਲ ਚਾਹੀਦਾ ਅਜ ਦੇ ਟਾਈਮ ਪੰਜਾਬ ਚ ।
Big FAn of SIDHU..Bhagwant Mann should resign on Moral Grounds.................gauravGURUda..........
ਭਗਵੰਤ ਮਾਨ ਨੂੰ ਅਸਤੀਫਾ ਦੇਣਾ ਚਾਹੀਦਾ ਹੈ
This man spoke so well
Bhot vdia gl kiti ji tusi jo mudde c Ona bare bole kyoki jo mudde c Ona bare hje koi hl nhi hoye a🙏
ਆਮ ਬੰਦਾ ਕਿਓਂ ਨਹੀਂ ਸਿਕਿਊਰਿਟੀ ਮੰਗਦਾ ਜਦੋਂ ਮੌਤ ਆਉਣੀ ਹੈ ਤਾਂ ਕੋਈ ਰੋਕ ਨਹੀਂ ਸਕਦਾ।
Politicians did this... Like things happened in Gujrat and keeps happening in kashmir... It's all politics... Poor young man lost his life on behalf of dirty politics... And now journalists are going to speak the language that the owners want! SAD State! (PUNJAB)
ਜੌ ਹੋਇਆ ਬਹੁਤ ਗਲਤ ਕੀਤਾ ਬਰਾੜ ਨੇ ਯਾਰ ਮਾਰ ਕੀਤੀ ਬੱਸ ਸਿੱਧੂ ਵੀਰਾ ਸੀ ਸਾਡਾ ਸੱਚੀ ਨਿੱਕਾ 🥺🥺
Punjab Government failed
Sehi gal aaa
ਭਗਵੰਤ ਮਾਨਾ ਲੱਖ ਦੀ ਲਾਨਤ ਆ ਤੇਰੇ ਤੇ
ਅ ਬਾਈ ਜੀ ਬੁਹਤ ਮਾੜਾ ਕੰਮ ਹੋ ਗਿਆ ਮੂਸੇ ਵਾਲੇ ਵੀਰ ਜੀ ਦਾ 😭😭😭😭😭😭😭😭😭😭😭
The fact is there were still two State Security Persons provided whom Sidhu Moosewala did not take along.....Don't give false & incomplete information.
Moosewala was a great punjabi singer .
RIP.
Hun bas lokan ne govt nu badnaam karna , hor ki
@@mrgill2846 intelligence kithe c ???
Uski mother b jhoot bolri h k ??
Bai galti Bhagwant Maan di tey police di a kam singers da guarantee a ...........
@@vishaldixit8118 ki jhooth bro?? Dss
ਉਏ ਹਰ ਤਰਫ਼ ਪੰਥ ਦੇ ਮਰਣ ਦਾ ਚਾਅ ਸਾਨੂੰ ਸਾਡੀ ਮੌਤ ਦੇ ਨਾਲ ਸਗਾਈ ਹੋਈ ਹੈ ਅਸਲ ਜਿ਼ੰਦਗੀ ਮੌਤ ਦੇ ਵਿੱਚ ਹੈ ਇਹ ਗੱਲ ਅਸੀਂ ਦਿਲੀ ਬਸਾਈ ਹੋਈ ਹੈ RIP 22 SIDHU MOOSEWALA
Jdo tk fansi ni hundi murder di saza odo tkk koi sudhar ni hona 🙏
ਬਹੁਤ ਦੁੱਖ ਆ ਕੀ ਭਰਾ ਨਾ ਐਦਾ ਹੋਈ। ਪਰ ਜੇਕਰ ਇਹ ਮਾਂ ਬਾਪ ਉਸ ਨੂੰ ਪਹਿਲਾਂ ਹੀ ਸਮਝਾਉਦੇਂ ਕੀ ਐਦਾ ਦੇ ਗਾਣੇ ਜਾ ਰਾਜਨੀਤੀ ਤੋ ਰਹਿ ਸ਼ਾਇਦ ਅੱਜ ਉਹ ਸ਼ੇਰ ਨਾ ਮਰਦਾ ।। ਪੰਜਾਬ ਸਰਕਾਰ ਨਵੀਂ ਸਰਕਾਰ ਦਾ ਕੋਈ ਕਸੂਰ ਨਹੀਂ
Sarkar ne publicity laye dassia media ch security vapis da decision,ess katal laye government jimebaar hai
he still had 2 commandos....and bulletproof car but ge did not took along with him ....there is nothing wrong govt has done ..... previously also these gangsters have killed people...
@@navpreetsinghsidhu4432 sirf sidhu di security vapis nhi hoyi c.. Gll smjan wali time a gya ta kuj nhi km krda.. Rip waheguru sb da bhalla kre...
ਆਹ ਜੋ ਵੀ ਹੋਈਆਂ ਬਹੁਤ ਮਾੜਾ ਹੋਇਆ ਕਿਸੇ ਮਾਂ ਦਾ ਇਕੱਲਾ ਪੁੱਤ ਮਾਰ ਦੇਣਾ ਬੁਢਾਪੇ ਚ ਨੋਜਵਾਨ ਪੁੱਤ ਦਾ ਤੁਰ ਜਾਣਾ ਛੋਟੇ ਛੋਟੇ ਬੱਚਿਆਂ ਦੀ ਮਾਂ ਦਾ ਤੁਰ ਜਾਣਾ ਜ਼ਿੰਦਗੀ ਬਾਅਦ ਨਰਕ ਬਣ ਜਾਂਦੀ ਏਂ
ਏ ਸ਼ਰਾਬੀ ਮੁੱਖ ਮੰਤਰੀ ਏ ਏ ਕਿਸੇ ਮਾਂ ਦੁੱਖ ਨਹੀਂ ਸਮਝ ਸਾਕਦਾ
Shai aa y
ਬਹੁਤ ਹੀ ਮਾੜਾ ਹੋਇਆ ਅਕਾਲ ਪੁਰਖ ਮਾਪਿਆਂ ਨੂੰ ਹੌਂਸਲਾ ਬਖਸ਼ੇ
Sarya nu rova gea ajj sidhu veere Tu sanu v jeonde jee maar gea sarya nu oh na maryaa kro kise nu zindgi nai maildi dobra buht aukhi mildi aa mar gea oye sanu v marr gea sanu v sidhu veer Tu 😭😭😭😭😭
Good point
Mrna ta ohna ne v jihna ne eh km kita te krvaeya but ohna nu asaan maut ni aauni
ਪੰਜਾਬ ਵਿੱਚ ਆਪ ਪਾਰਟੀ ਵੱਲੋਂ ਜੰਗਲ ਰਾਜ ਹੋਇਆ ਸਥਾਪਤ
Waheguru ji Waheguru ji 🙏🏽🙏🏽😓😓😓
Waheguru 🙏🙏
His songs were full of flaunting of guns/gangs and rivalry.
Many youngsters have been influenced by his nasty songs. Have personally experienced this on many occassions where teens would play his music and their adrenaline rush and aggression would be so high that traffic rules violation would no longer be a thing for them.
His manager was linked in a murder case and SSP Delhi had put direct allegations on him.
He was asking for this, sooner or later this had to happen. It was evident.
Punjabi culture icons are people like Kanwar Grewal, Satinder Sartaj, not him. Period.
Though, he didn't deserve to die either.
His security was reduced from 4 to 2. On this particular occasion, he didn't go out with security. Don't know why'd he do that, given the threats he had received.
101% agree with u
100% making sense
agree bro they should take inspiration from satinder sartaj and amrinder gill
Eh katal aa 295 song de relative oh bs date dejh rhe c kdo eh awe te kdo katal kariyae te 29/5 te gallan hon
ਬਹੁਤ ਮਾੜਾ ਹੋਇਆ ਸਾਰਾ ਦੋਛ ਭਗਵੰਤ ਮਾਨ ਦਾ ਹੈ ਜਾਣ ਬੁੱਝ ਕੇ ਸਰੋਟੀ ਵਾਪਸ ਲੱਈ ਏ 😭😭 ਮਾਂ ਦਾ ਪੁੱਤ ਖੋ ਲੇਆ ਸਰਕਾਰ ਨੇ
Bhut shi gal khi veer g
Yaar tuse security security kaare jaane o baar baar jo ohde kol 2 gunmen se te bulletproof gaadi se oh kehda oh naal laa ke gya Ohno ve taa chaida se ke oh naal laa ke kaaye
💯 %right ✅️
Punjab pta ni kdo eho j gangster to free hou , Ji krda hun Punjab ch rehn nu jdo ithe edde lok safe ni apna ki bnna fer 😓
Sahi gl a yaar Punjab da ki bnuga koi v safe n Nashe. Chor bazari lutt maar
I agree with you
True
ਹੋ ਸਕਦਾ ਬੱਬੂ ਮਾਨ ਦਾ ਵੀ ਹੱਥ ਹੋਵੇ
ਬਾਈ ਜੀ ਜੋ ਹੋਇਆ ਬਹੁਤ ਹੀ ਮਾੜਾ ਹੋਇਆ
ਕਿਸੇ ਮਾਂ ਦਾ ਪੁੱਤ ਜਹਾਨੋਂ ਤੁਰ ਜਾਣਾ ਕਿੰਨੀ ਵੱਡੀ
ਗੱਲ ਆ ਸਾਨੂੰ ਵੀ ਇਸ ਗੱਲ ਦਾ ਦੁੱਖ ਆ
ਪਰ ਬਾਈ ਜੀ ਕਿਸੇ ਤੇ ਏਦਾ ਦੋਸ਼ ਨਾ ਲਾਈ ਚਲੋ
ਇਸ ਤਰਾਂ ਦੀਆਂ ਟਿੱਪਣੀਆਂ ਨਾ ਕਰੋ ਵੀਰ ਜੀ
A banda bada grate a a sach kha rha a jidi gal security de kiti sab shi h but bhi g sab passa do khade a
❤️
I m from pakistan ...moose wale k songs yahan bht sune jate the ...love from pakistan ...🇵🇰🇵🇰
Aaj toh study krne ka b Dil nhi kr rha..bhut dukh hua
Right
Tu padh la Eve bethi ha utube te
So sad waheguru ji