ਜਿੱਥੇ ਸਿੱਧੀ ਬੱਸ ਨਹੀਂ ਸੀ ਆਊਂਦੀ | ਅੱਜ ਗੱਡੀਆਂ ਦਾ ਹੜ੍ਹ ਆਇਆ ਪਿਐ | Akhar

แชร์
ฝัง
  • เผยแพร่เมื่อ 2 ธ.ค. 2024

ความคิดเห็น • 433

  • @kuldipkaur4998
    @kuldipkaur4998 2 ปีที่แล้ว +56

    Miss you beta ji ਪੁੱਤਰ ਜੀ ਵਾਹਿਗੁਰੂ ਜੀ ਨੇ ਤੁਹਾਨੂੰ ਉਮਰ ਬਹੁਤ ਥੋੜੀ ਦਿੱਤੀ ਯਾਦ ਬਹੁਤ ਆਏਗੀ ਪੁੱਤਰਾਂ ਤੇਰੀ 😭😭

  • @ManbirMaan1980
    @ManbirMaan1980 2 ปีที่แล้ว +227

    ਭਰਾਵੋ ਸਾਰੇ ਪੱਤਰਕਾਰ ਅਵਾਜ਼ ਚੱਕੋ,ਇਹ ਗੈਂਗਸਟਰਾਂ ਨੂੰ ਫੜਿਆ ਨਾ ਜਾਵੇ ਇਹਨਾਂ ਦਾ ਹੱਲ ਸਿਰਫ ਇੰਨਕਾਊਟਰ ਆ, ਨਹੀਂ ਕੱਲ੍ਹ ਨੂੰ ਫਿਰ ਕਿਸੇ ਦਾ ਪੁੱਤ ਅਜਾਈਂ ਮੌਤ ਮਰੇਗਾ

    • @jaganlahoriya5273
      @jaganlahoriya5273 2 ปีที่แล้ว +8

      Bro kise gangster ne Marya nhi moosewal nu ohnu Marya rss amitshah jogi modi ne, apne dushman pachno

    • @ਅਮ੍ਰਿਤਪਾਲਸਿੰਘਬੁੱਟਰ
      @ਅਮ੍ਰਿਤਪਾਲਸਿੰਘਬੁੱਟਰ 2 ปีที่แล้ว +2

      Bilkul 100%bro

    • @happydhaliwal8066
      @happydhaliwal8066 2 ปีที่แล้ว +3

      Bishnoi v ta sarkaar ne jumewaria lain lai paalea hoea oh bina sarkari support ton plan nu anjam kive de skda ..jail hai ya cyber cafe hai Tihar jail..ena vdiya communication jail ch !....Babbu Maan jo kafi time ton chip c te har kutti billi nu jwab deiye sada kam ni vrgi gal ton allergy te gussa saf dis da, political party te v doubt a.... gangster sirf jumevari lai k gal Rafa dafa krva dinde

    • @happydhaliwal8066
      @happydhaliwal8066 2 ปีที่แล้ว +1

      @@jaganlahoriya5273sahi kiha, Bishnoi v ta sarkaar ne jumewaria lain lai paalea hoea oh bina sarkari support ton plan nu anjam kive de skda ..jail hai ya cyber cafe hai Tihar jail..ena vdiya communication jail ch !....Babbu Maan jo kafi time ton chip c te har kutti billi nu jwab deiye sada kam ni vrgi gal ton allergy te gussa saf dis da, political party te v doubt a.... gangster sirf jumevari lai k gal Rafa dafa krva dinde

    • @jaganlahoriya5273
      @jaganlahoriya5273 2 ปีที่แล้ว +3

      Sikha de munde kio marde bs bishnoi kio nhi Marya ajj tak, pls request Sikh boder army sari d sari isthifa deo

  • @dsbatth9105
    @dsbatth9105 2 ปีที่แล้ว +38

    ਜੋ ਮਰਜੀ ਕੋਈ ਕਹੇ ਚਾਹੇ ਹਜ਼ਾਰਾਂ ਵਾਰੀ ਇਨਸਾਫ ਮਿਲ ਜੇ ਪਰ ਮਾਂ ਪਿਉ ਨੂੰ ਹੀਰਾ ਪੁੱਤ ਨੀ ਮਿਲਣਾ

  • @ਪਿੰਡਾਂਦੇਰਾਜੇ
    @ਪਿੰਡਾਂਦੇਰਾਜੇ 2 ปีที่แล้ว +50

    ਕੋਈ ਤੋੜ ਨਹੀ ਸੀ ਤੇਰੀ ਕਲਮ ਦਾ ਝੋਟਿਆ miss you bro

  • @Hothi_o6
    @Hothi_o6 2 ปีที่แล้ว +141

    ਸਿੱਧੂ ਬਾਈ ਅਮਰ ਰਹੇ 💔🙏

  • @goldysandhu4630
    @goldysandhu4630 2 ปีที่แล้ว +37

    ਯਾਰ ਅੱਜ ਸੱਚੀ ਉਦੋਂ ਭੁਬਾ ਨਿਕਲ ਗਈਆਂ ਜਦੋਂ ਸਿੱਧੂ ਦਾ ਪਾਪਾ ਪੱਗ ਉਤਾਰ ਕੇ ਉੱਚੀ ਉੱਚੀ ਰੋਣ ਲੱਗ ਗਿਆ ਵਿਚਾਰਾ ਸੱਚੀ ਬਹੁਤ ਦਿਲ ਤੇ ਲਗੀ ਗੱਲ ਯਾਰ ਮਾਰਨ ਵਾਲੇ ਉਸਦੇ ਘਰ ਵਾਲਿਆ ਬਾਰੇ ਹੀ ਸੋਚ ਲੈਂਦੇ ਯਾਰ ਕੀ ਕਰਨ ਗੇ ਹੁਣ ਪਹਾੜ ਜਿੱਡੀ ਜ਼ਿੰਦਗੀ ਪਈ ਏ ਹੈ ਮੇਰੇ ਵਾਹਿਗੁਰੂ ਜੀ ਸਿੱਧੂ ਮੁੱਸੇਵਾਲੈ ਨੂੰ ਆਪਣੇ ਚਰਨਾਂ ਵਿੱਚ ਨਿਵਾਸ ਬਖਸੀਸ ਕਰਨਾ ਜੀ ਤੇ ਮਾ ਪਿਓ ਨੂੰ ਭਾਣਾ ਮੰਨਣ ਦਾ ਬੱਲ ਬਖਸ਼ਣਾ ਜੀ 🙏ਜੱਟਾ ਤੇਰੇ ਵਰਗਾ ਨਹੀਂ ਕਿਸੇ ਨੇ ਬਣ ਜਾਣਾ ਘਰ ਘਰ ਪੁੱਤ ਜੰਮਨੇ 🙏🙏

    • @happydhaliwal8066
      @happydhaliwal8066 2 ปีที่แล้ว +2

      Bishnoi v ta sarkaar ne jumewaria lain lai paalea hoea oh bina sarkari support ton plan nu anjam kive de skda ..jail hai ya cyber cafe hai Tihar jail..ena vdiya communication jail ch !....Babbu Maan jo kafi time ton chip c te har kutti billi nu jwab deiye sada kam ni vrgi gal ton allergy te gussa saf dis da, political party te v doubt a.... gangster sirf jumevari lai k gal Rafa dafa krva dinde

  • @brandbaba9509
    @brandbaba9509 2 ปีที่แล้ว +13

    शरीर ...मरता ...है ...नाम ...नहीं
    💔 Sidhumoosewala🖐️🦅
    Sidhu sir..miss you
    😭😭😭😔😔😔💔💔💔

  • @sonadhillon
    @sonadhillon 2 ปีที่แล้ว +7

    Sidhu lived his life with integrity and courage.We are missing you 💔

  • @Punjabimotivation13
    @Punjabimotivation13 2 ปีที่แล้ว +3

    ਜੋ ਵੀ ਹੋਇਆ ਬਹੁਤ ਹੀ ਜਾਂਦਾ ਮਾੜਾ ਹੋਇਆ ....ਪਰ ਮੈਂ ਤਾ ਹੁਣ ਇਕ ਗੱਲ ਦੇਖਣੀ ਆ ਕੇ ਜੋ ਜੋ ਬੰਦਾ ਇਹ ਕਹਿੰਦਾ ਸੀ ਕੇ ਜਦੋ ਦਾ ਸਿੱਧੂ ਗਾਣੇ ਗਾਉਣ ਲੱਗਾ ਉਸ ਟਾਈਮ ਤੋਂ ਪੰਜਾਬ ਦੀ ਜਵਾਨੀ ਗ਼ਲਤ ਰਾਸਤੇ ਤੇ ਚਲ ਪਯੀ ਮੁੰਡੇ ਓਹਦੇ ਗਾਣੇ ਸੁਨ ਸੁਨ ਕੇ ਅਸਲਾ ਲੈਣ ਲੱਗ ਗਏ ...ਮੈਂ ਹੁਣ ਇਹ ਦੇਖਣਾ ਕੇ ਅੱਜ ਤੋਂ ਬਾਅਦ ਪੰਜਾਬ ਦੀ ਜਵਾਨੀ ਕਿਹੜੇ ਪਾਸੇ ਚਲਦੀ ਆ ਕੀ ਹੁਣ ਅਸਲਾ ਬਿਕਣੋਂ ਹਟ ਜਾਓ...ਜੇ ਤਾ ਹੁਣ ਪੰਜਾਬ ਸੁਦਰ ਗਿਆ ਫੇਰ ਤਾ ਮੈਂ ਵੀ ਮੰਨ ਲਓ ਕੇ ਓਹਦੇ ਗਾਣੇ ਮਾੜੇ ਸੀ ਪਰ ਜੇ ਹਲਾਤ ਓਹਦਾ ਦੇ ਹੀ ਰਹੇ ਸਗੋਂ ਹੋਰ ਵੀ ਮਾੜੇ ਹੋ ਗਏ ਤਾ ਓਹਦਾ ਕਸੂਰਵਾਰ ਕੌਣ ਹਉ ...

  • @HarjotsinghgurmGurm
    @HarjotsinghgurmGurm 2 ปีที่แล้ว +13

    ਇੱਕ ਇੱਕ ਗੱਲ ਬਹੁਤ ਬਹੁਤ ਬਹੁਤ ਸੱਚੀ ਸਹੀ ਹੈ

  • @kingalwaysking9842
    @kingalwaysking9842 2 ปีที่แล้ว +14

    Wmk 😘 ਹਮੇਸ਼ਾ ਵਾਸਤੇ ਦਿਲਾਂ ਚ ਧੜਕਦਾ ਰਹੂਗਾ 👍legend never die 🙏🙏🙏

  • @sukhchain9841
    @sukhchain9841 2 ปีที่แล้ว +18

    Jatt ਅਣਖ ਨਾਲ ਗਿਆ ਸਿੱਧੂ

  • @satveendersinghkala
    @satveendersinghkala 2 ปีที่แล้ว +32

    Dhan Dhan Shri Guru pita Gobind Singh gi

  • @laddisingh2242
    @laddisingh2242 2 ปีที่แล้ว +14

    ਰੱਬਾ ਸਿਧੂ ਮੂਸੇ ਦੀ ਥਾਂ ਮੈਨੂੰ ਲੈ ਜਾਂਦਾ😭😭😭😭😭😭

  • @fke__likhari1540
    @fke__likhari1540 2 ปีที่แล้ว +3

    ੳਹ ਲੋਕ ਨੇ ਹਕਦਾਰ ਗੋਲੀ ਦੇ
    ਜਿਨ੍ਹਾਂ ਤੋਂ ਜ਼ਰਿਆ ਨਾ ਗਿਆ
    ਸਿੱਧੂ ਮੂਸੇ ਵਾਲਾ always legand😏😭

  • @kuldeepsammy7904
    @kuldeepsammy7904 2 ปีที่แล้ว +53

    He was such a gem person

  • @mehakdhillon9438
    @mehakdhillon9438 2 ปีที่แล้ว +26

    Boht ucchi soch da malik a bai Mainu apne pind de munde te mere bai te mann hai bai navreet sivia 🙏🙏🙏
    Miss you sidhu bai 😭😭😭
    Love you 😭😭😭😭😭

    • @charanpreetkaur8780
      @charanpreetkaur8780 2 ปีที่แล้ว

      Weere ki krna kathh nugaddi ta khol li ni time te

    • @mehakdhillon9438
      @mehakdhillon9438 2 ปีที่แล้ว

      @@charanpreetkaur8780
      Bhene sidhu dilan ch vasda c hai te rahuga 🙏🤘lokan ta hai hi befkuf 🙃🙃

    • @hairedmirzahaidermirza9142
      @hairedmirzahaidermirza9142 2 ปีที่แล้ว

      Tusi log punjabi ho bdla loo ty bai sidhu bai nu marwan vich raw ty modi hai way tada media anu kohi or rang dy riya way sidhu bai ne sirf ay bol kyu boly vedio vich pakistaniyoo bai ly jao mainu pakistan bus modi ne sb kuch wapis ly ker raw koloo kaam kerwa deita ty o jail wala ty canada wala sb darama hai bai

  • @ManjitKaur-dj7mq
    @ManjitKaur-dj7mq 2 ปีที่แล้ว +1

    ਵਾਹਿਗੁਰੂ ਜੀ 🙏🙏ਬਹੁਤ ਦੁੱਖ ਹੋਇਆ 😭😭

  • @thenanima2121
    @thenanima2121 2 ปีที่แล้ว +11

    Ravneet jee you are greatest ever legend America salute you🇺🇸🇺🇸🇺🇸🙏🏼

    • @kakaryt
      @kakaryt 2 ปีที่แล้ว

      Pakistani People's Crying After Sidhu dead

  • @ankitkumar9851
    @ankitkumar9851 2 ปีที่แล้ว +9

    Sidhu MOOSEWALA brand tha brand ❤️❤️...unke Jane pr hazaron log roye aur antim sanskaar m aaye...
    Jinhone maara hai unke marne pr kutta bhi nhi puchega😏😏

  • @amritbrar9147
    @amritbrar9147 2 ปีที่แล้ว +3

    ਸੀਵੀਆ 22 ਬਹੁਤ ਸੋਹਣਾ ਬੋਲਿਆ ਸਿੱਧੂ 22 ਬਾਰੇ

  • @official__kuljeet__sidhus
    @official__kuljeet__sidhus 2 ปีที่แล้ว +3

    Miss you Sidhu Moosewala ustaad g 😭😭😭😭💔💔💔💔💔

  • @MandeepSingh-dj2ni
    @MandeepSingh-dj2ni 2 ปีที่แล้ว

    ਨਵਰੀਤ ਬਾਈ ਤੇਰੀਆਂ ਗੱਲਾਂ ਸੁਣ ਕੇ ਸਿਵਾਏ ਰੋਣ ਤੋ ਕੋਈ ਨਹੀ ਸੁਝ ਰਿਹਾ ਮਾਂ-ਬਾਪ ਦਾ ਤੇ ਪੰਜਾਬ ਦਾ ਸ਼ੇਰ ਪੁੱਤ ਤੁਰ ਗਿਆ ਸਾਰੀ ਦੁਨੀਆ ਵਿੱਚ ਹਰ ਪੰਜਾਬੀਆ ਦੀ ਅਖ ਰੋਈ ਹੈ

  • @sukhwinderkumar4375
    @sukhwinderkumar4375 2 ปีที่แล้ว +6

    22da buit bina chida 😭😭😭✍️🎧🎶🎤🙏🥰😭😭😭😭💯 love u Paji

  • @skhundal5753
    @skhundal5753 2 ปีที่แล้ว +4

    Waheguru ji Ohdi MA nu sabar bakhashna Shubdeep Singh Sidhu Musewala nu aapne charna vich niwas bakhshana 🥺🥺

  • @sciencevigayanenglishgayan7724
    @sciencevigayanenglishgayan7724 2 ปีที่แล้ว

    ਜ਼ਿੰਦਗੀ ਜਿਉਂ ਕੇ ਗਿਆ ਵੀਰ ਨਾ ਕਿ ਕੱਟ ਕੇ।।।।।
    ਆਖਰੀ ਸਫ਼ਰ ਵੀ ਅਣਖ਼ ਨਾਲ 5911 ਤੇ ਗਿਆ ਵੀਰ।
    ਸਾਡੇ ਦਿਲਾਂ ਚ ਹਮੇਸ਼ਾ ਜਿਉਂਦਾ ਰਹੂਗਾ ਸਿੰਧੂ ਮੂਸੇ ਵਾਲਾ ਵੀਰ।

  • @bhangushorts5514
    @bhangushorts5514 2 ปีที่แล้ว +16

    Miss u sidhu bai😭

  • @khanddpreetgill4252
    @khanddpreetgill4252 2 ปีที่แล้ว +4

    Aa dekho ki khatiya 22 ne kehde mada kehde c sidhu nu miss u 22 g😭😭😭😭😭😭😭😭🙏

  • @RvmHdPhotography
    @RvmHdPhotography 2 ปีที่แล้ว +30

    ਚਮਕੀਲੇ ਦੀ ਉਮਰ ਵੀ ਇਨੀ ਸੀ 27 ਸਾਲ ਦੀ ਸੀ ਇਹਨੀ ਹੀ ਸਿੱਧੂ ਦੀ ਸੀ ਉਮਰ 27 ਸਾਲ ਦੋਵੇਂ ਲੀਜੈਂਡ ਨੇਂ

  • @PakkePindaAale
    @PakkePindaAale 2 ปีที่แล้ว

    ਦਿਲਾਂ ਤੇ ਰਾਜ ਕੀਤਾ ਜੱਟ ਨੇਂ ਬੱਸ ਐਂਦਾਂ ਲੱਗਦਾ ਅੱਜ ਛੋਟਾ ਭਰਾ ਚਲੇ ਗਿਆ 🥲🙏🏻

  • @tinabains1239
    @tinabains1239 2 ปีที่แล้ว +6

    Zalima ney ik honhar maa dey putt di jaan lay lai.curse to them.waheguru ji sidhu bai nu apne charna ch thaa bakshio.🙏🙏

  • @tahirshah614
    @tahirshah614 2 ปีที่แล้ว +7

    I MIS YOU SIDHU BHAI DIL ROO RHA HY...😭💔🌹⚘😭💔🌹⚘😭😭😭😭😭😭😭😭😭😭😭

  • @GurpalSingh-qo9qc
    @GurpalSingh-qo9qc 2 ปีที่แล้ว

    ਅੱਖਰ ਦੀ ਸਾਰੀ ਟੀਮ ਅਤੇ ਨਵਰੀਤ ਸਿੰਘ ਸਿਵੀਆਂ ਵੀਰ ਜੀ ਜਿਹੜੀ ਗੈਂਗਸਟਰ ਦੀ ਫੋਜ ਤਿਆਰ ਕੀਤੀ ਹੈ ਇਨ੍ਹਾਂ ਨੇ ਅੱਜ ਕਿਸੇ ਵੀ ਲੀਡਰ ਨੂੰ ਨਹੀਂ ਮਾਰਿਆ ਕਿਉਂ ਆਮ ਲੋਕਾਂ ਨੂੰ ਮਰਵਾਉਣ ਦੇ ਲਈ ਤਾਂ ਕਿ ਕੋਈ ਇਮਾਨਦਾਰ ਇਨਸਾਨ ਨੋਜਵਾਨਾਂ ਨੂੰ ਆਪਣੇ ਪਿੱਛੇ ਲਾਉਣ ਵਾਲਾ ਉਨ੍ਹਾਂ ਦੀ ਅਗਵਾਈ ਕਰਨ ਵਾਲਾ ਨਿੱਡਰ ਨਿਧੜਕ ਲੀਡਰ ਪੈਦਾ ਨਾ ਹੋ ਸਕੇ ਉਸਨੂੰ ਪਲਾਨ ਤਹਿਤ ਖਤਮ ਕਰਵਾਉਣ ਲਈ ਵਰਤਿਆ ਜਾਂਦੇ ਹਥਿਆਰ ਦਾ ਨਾਂ ਗੈਂਗਸਟਰ ਹੈ
    ਇੱਕ ਇੱਕ ਕਰਕੇ ਖਤਮ ਕਰਵਾਇਆ ਜਾ ਰਿਹਾ ਹੈ ਅਤੇ ਪੰਜਾਬ ਦੀ ਨਲਾਇਕ ਪੁਲਿਸ ਸਿਰਫ ਹਰ ਸ਼ਹਿਰ ਦੇ ਠਾਣਿਆਂ ਦੇ ਬਿਠਾ ਰੱਖੀ ਹੈ ਕਤਲ ਹੋਣ ਤੋਂ ਬਾਅਦ ਵਿੱਚ ਵੀ ਪੰਜਾਬ ਦੀ ਪੁਲਿਸ ਆਪਣੀ ਵੱਖ ਵੱਖ ਪਾਰਟੀਆਂ ਟੀਮਾਂ ਬਣਾਕੇ ਘੇਰਦੀ ਕਿਉਂ ਨਹੀਂ ਦਿਨ ਦਿਹਾੜੇ ਕਾਤਲ ਭੱਜ ਕਿਵੇਂ ਜਾਂਦੇ ਕੀ ਉਨ੍ਹਾਂ ਪੁਲਿਸ ਵਾਲੇ ਮੁਲਾਜ਼ਮਾਂ ਦੀ ਜ਼ਿੰਮੇਵਾਰੀ ਨਹੀਂ ਬਣਦੀ ਇੱਕ ਠਾਣੇ ਦੀ ਪੁਲਿਸ ਨਹੀਂ ਫੜ ਸਕਦੀ ਦੂਸਰੇ ਠਾਣਿਆਂ ਨੂੰ ਇਤਲਾਹ ਕੀਤੀ ਜਾਵੇ ਦੋ ਜ਼ਿਲਿਆਂ ਦੀ ਪੁਲਿਸ ਰਲਕੇ ਫੜ ਸਕਦੀ ਹੈ
    ਪੰਜਾਬ ਦੀ ਪੁਲਿਸ ਕੋਲ ਗੱਡੀਆਂ ਮੋਟਰਸਾਈਕਲ ਘੋੜ ਸਵਾਰ ਪੁਲਿਸ ਪਰ ਫਿਰ ਕਿਉਂ ਨਹੀਂ ਫੜ ਸਕੀ
    ਚਿੱਟੇ ਵਾਲਿਆਂ ਨੂੰ ਨਹੀਂ ਫੜ ਸਕਦੀ ਗੈਂਗਸਟਰ ਕਾਤਲਾਂ ਨੂੰ ਨਹੀਂ ਫੜ ਸਕਦੀ ਫਿਰ ਪੰਜਾਬ ਦੀ ਪੁਲਿਸ ਕੀ ਕਰਨ ਦੇ ਰੱਖੀ ਹੈ ਸਿਰਫ ਲੀਡਰਾਂ ਦੀ ਸਰੱਖਿਾਆ ਦੇ ਲਈ ਆਮ ਲੋਕਾਂ ਦੀ ਸਰੱਖਿਾਆ ਯਕੀਨੀ ਕੋਣ ਬਣਾਏਗਾ

  • @realpreet963
    @realpreet963 2 ปีที่แล้ว +1

    Bhai ji o bande nu jaroor mileo jisne bhai nu gaddi cho kadeya c pind jawarke de kise v bande ne gaddi ni diti miss you bhai sidhu

  • @sehseermalikvlogs7654
    @sehseermalikvlogs7654 2 ปีที่แล้ว +6

    Miss you veer je 😭😭😭😭😭😭😭😭😭😭😭😭😭😭😭😭😭😭😭😭😭😭😭😭

  • @KuldeepKaur-op8tw
    @KuldeepKaur-op8tw 2 ปีที่แล้ว +2

    waheguru ji apne chrna ch nivas bakshn

  • @JaspreetSingh-wf5ny
    @JaspreetSingh-wf5ny 2 ปีที่แล้ว +6

    Legend are never die 💔💔

  • @vinodbhardwaj6157
    @vinodbhardwaj6157 2 ปีที่แล้ว +1

    Rula gya Golden Jatta😭😭😭😭😭😭😭😭😭😭😭😭😭😭😭😭😭😭😭😭😭😭😭😭😭😭😭😭😭😭😭😭😭😭😭😭😭😭😭😭😭😭😭😭😭😭😭😭😭😭😭😭😭😭😭😭.Down to earth. Nihathe nu marna koe Dongiri ni hondi. Rabba katila nu jroor saza dilana.

  • @misssanika310
    @misssanika310 2 ปีที่แล้ว +11

    Waheguru ji 🙏🙏

  • @jiwanjsingh7460
    @jiwanjsingh7460 2 ปีที่แล้ว +22

    Love you Navpreet. Miss you Moosewala!

  • @gurkiratsingh759
    @gurkiratsingh759 2 ปีที่แล้ว +2

    Miss you Sidhu Moosewala Brother always in life

  • @avtarbrar2275
    @avtarbrar2275 2 ปีที่แล้ว

    ਸਹੀ ਗੱਲ ਹੈ ਬਾਈ ਸਰਕਾਰਾਂ ਨੇ ਪੂਰਾ ਦੇਸ਼ ਉਜਾੜ ਤਾ

  • @YuvrajSingh-cv5rw
    @YuvrajSingh-cv5rw 2 ปีที่แล้ว +8

    ਵਾਹਿਗੁਰੂ ਮੇਹਰ ਕਰੇ 🙏🏻🙏🏻🙏🏻🌺🌺🌺

    • @pawanbrar5446
      @pawanbrar5446 2 ปีที่แล้ว

      Waheguru ji 🙏🙏❤️❤️

    • @pawanbrar5446
      @pawanbrar5446 2 ปีที่แล้ว

      Waheguru ji 🙏🙏❤️❤️

    • @pawanbrar5446
      @pawanbrar5446 2 ปีที่แล้ว

      Waheguru ji 🙏🙏❤️❤️

    • @pawanbrar5446
      @pawanbrar5446 2 ปีที่แล้ว

      Waheguru ji 🙏🙏❤️❤️

  • @JatinderSingh-oz8wf
    @JatinderSingh-oz8wf 10 หลายเดือนก่อน

    Sidhu pehla te ਆਖਰੀ aa hun ਨਹੀਂ ਆਉਂਦਾ ਏਦਾਂ ਦਾ 100 ਸਾਲ

  • @YouTubehades
    @YouTubehades 2 ปีที่แล้ว +5

    I was legend and he wiil be. Because he will alive in our hearts

  • @adeelsindhu11
    @adeelsindhu11 2 ปีที่แล้ว

    Pakistan noon bohat dukh howa navreet sivya bhai. Sada Sidhu rab kol chala gaya. Rab bakhshish karay Sidhu bhai di

  • @babbujassar800
    @babbujassar800 2 ปีที่แล้ว +10

    Legend are never die 😢😭💔

  • @manpreetmalhi7779
    @manpreetmalhi7779 2 ปีที่แล้ว +1

    Love 💕 you 22 ਮੋਸੇ ਵਾਲੇ ਆ miss you 22

  • @KulwantSingh-hy3xg
    @KulwantSingh-hy3xg 2 ปีที่แล้ว +4

    Y di soch t para Dao hun dare, miss
    U ustad 😥😥

  • @kalvantkaur6431
    @kalvantkaur6431 2 ปีที่แล้ว +4

    Heart broken & sad. Great reporting guys.

  • @Back_From_Hell-to_Humanity
    @Back_From_Hell-to_Humanity 2 ปีที่แล้ว

    ਕੀ ਕਰਨਾ ਅਜਿਹੀ ਗੱਡੀਆਂ ਦਾ ਹਜੂਮ ਜਿੱਥੇ ਇਕ ਗੱਡੀ ਵੀ ਨਹੀਂ ਲੈ ਕੇ ਆਇਆ ਜਦੋ ਵੀਰ ਜਖਮੀ ਹਾਲਤ ਵਿੱਚ ਸੀ। ਜਿਸ ਪਿੰਡ ਦਾ ਤੇ ਉਥੋਂ ਦੇ ਬਸ਼ਿੰਦੇਆਂ ਤੇ ਮਾਣ ਕਰਦਾ ਸੀ ਤੇ ਪਿੰਡ ਵਿੱਚ ਹੀ ਪੱਕਾ ਬਸੇਰਾ ਬਣਾ ਕੇ ਰਹਿਣ ਦਾ ਫੈਸਲਾ ਦਰਸਾਉਂਦਾ ਹੈ ਕਿ ਉਹਦੇ ਪਿੰਡ ਦੇ ਨਾਲ ਮੋਹ ਦੀ ਤੰਦਾ ਕਿੰਨੀ ਗੁੜੀਆਂ ਸਨ । ਟੂਹੇ ਵਿੱਚ ਲੈ ਲਉ ਗੱਡੀਆਂ ਜਵਾਹਰਕੇ ਪਿੰਡ ਦੇ ਲਾਹਣਤੀ ਸਰਮਾਏਦਾਰੋਂ,ਸਾਡਾ ਛੋਟਾ ਵੀਰ ਸ਼ੁਭਦੀਪ ਸਿੰਘ ਸਿੱਧੂ ਮੂਸੇਵਾਲਾ ਵੀਰ ਵਹਿਮ ਵਿੱਚ ਹੀ ਜਿਉਂਦਾ ਰਿਹਾ ਕਿ ਉਹਦੇ ਪਿੰਡ ਦੇ ਲੋਕ ਉਸ ਤੇ ਜਾਨ ਵਾਰਦੇ ਨੇ ਤੇ ਉਹਨੂੰ ਆਪਣਾ ਪਰਿਵਾਰ ਦਾ ਹਿੱਸਾ ਮੰਨਦੇ ਨੇ। ਮੇਰੀ ਸਮਝ ਤੋਂ ਪਰੇ ਹੈ

    • @inderjitdhillon2479
      @inderjitdhillon2479 2 ปีที่แล้ว

      Veer gal ta thodi v thik hai but golia di ginti 60 to 70 c lok dar gye...ek munda nikle c bahar video bnaun lagea c ona di os oper v goli chla diti c

  • @manjeet4784
    @manjeet4784 2 ปีที่แล้ว +1

    Vaheguru ji meher krna sab ty sab razi khusi rehn

  • @hardipsingh2475
    @hardipsingh2475 2 ปีที่แล้ว +3

    We loss such a great gem..

  • @amitpanwar9337
    @amitpanwar9337 2 ปีที่แล้ว +1

    Miss you Sidhu moose love you legend bro

  • @manpreetsinghgill4409
    @manpreetsinghgill4409 2 ปีที่แล้ว +2

    Sidhu moose Wala legend 😭😭

  • @negigirl6632
    @negigirl6632 2 ปีที่แล้ว

    Piyr mohhbat wale song ta kisi time tk hi sohne lgde but jo duniya wich ki chlda us ute gana bnaye te sachi sachi gla dse te khe oh hmesha yaad rehnda te sidhu veer de song wi ohi dsde hn miss u veer kaash eda hunda tuhade nal ina glt kde na hunda oda wi veer tuhi loin si ta hi ta tuhade te loomria ne bina dse hmla kita ds ke ande ta oh wi na bachde 💔💔💔💔😞😞😞😞🙏🙏🙏

  • @sukhvirsinghsunnyscienceex6022
    @sukhvirsinghsunnyscienceex6022 2 ปีที่แล้ว +1

    Miss you Sidhu 😭😭

  • @tsgkarn4284
    @tsgkarn4284 2 ปีที่แล้ว +1

    Miss you 22 Sidhu moose wala Rip

  • @harbhajankaur4405
    @harbhajankaur4405 2 ปีที่แล้ว

    ਬਹੁਤ ਵਧੀਆ ਪਤਰਕਾਰ ਬੇਟਾ ਜੀ

  • @HarpreetSingh-xn6zr
    @HarpreetSingh-xn6zr 2 ปีที่แล้ว +3

    Sidhu jaan😭😭😭😭😭😭😭😭😭😭😭

  • @atiftv8413
    @atiftv8413 2 ปีที่แล้ว +1

    i miss you 😢😢 very good Bhai g 🇵🇰🇵🇰

  • @abaanmukhtarabaanmukhtar6459
    @abaanmukhtarabaanmukhtar6459 2 ปีที่แล้ว +5

    Legend never die 😭😭😭😭😭😭😭😭😭😭😭😭😭😭😭😭😭😭😭😭😭😭😭😭

  • @husanpreetkaur5688
    @husanpreetkaur5688 2 ปีที่แล้ว +7

    Hats off 🥰

  • @vikasjand9733
    @vikasjand9733 2 ปีที่แล้ว

    Muse wala jinda hai punjabi de dila ch te sadi soch vich hamesha rahuga

  • @anjanasharma5111
    @anjanasharma5111 2 ปีที่แล้ว

    Bhai Ji Tusi Bilkul Sach Bol rahe ho.punjab wich Law and Order Di situation Bilkul Bad hai.yaha kisi ki bhi zindagi Safe Nahi hai.

  • @satnamjinikka2686
    @satnamjinikka2686 2 ปีที่แล้ว

    ਵੀਰੇ ਸਰਕਾਰਾਂ ਤੇ ਚਾਹੁੰਦੀਆਂ ਹੀ ਨੇ ਕੀ ਕੋਈ ਵੀ ਨੌਜਵਾਨ ਇਸ ਪੰਜਾਬ ਵਿੱਚ ਰਹੇ ਹੀ ਨਾ ਪਰ ਆਪਾ ਵੀ ਹੋਣ ਚਪ ਨੀ ਰਹਿਣਾ ਕੋਈ ਤਾਂ action ਲਵਾਗੇ ਹੀ ਸਭ ਸਾਧ ਮਿਲ ਕੇ ਇਨਸਾਫ ਮੰਗੀਏ ਏ ਇਨਸਾਫ

  • @karishmasharma9227
    @karishmasharma9227 2 ปีที่แล้ว +2

    Dil de nhi mara sidhu moose wala 💪💪💪💪 miss uu sidhu ji 🥺🥺🥺🥺

  • @khalidmehmood841
    @khalidmehmood841 2 ปีที่แล้ว +1

    Sidhu was good human and nice personality and l’agendas star ⭐️

  • @jaswinderjaswinder9101
    @jaswinderjaswinder9101 2 ปีที่แล้ว +1

    Sahi kiha veere tusi 💯 🙏🏼 ♥

  • @kulwantbhullar3682
    @kulwantbhullar3682 2 ปีที่แล้ว +3

    Waheguru waheguru Ji Maharaj

  • @rajsangrur1866
    @rajsangrur1866 ปีที่แล้ว

    ਸਿੱਧੂ ਮੁਸੇਵਾਲਾ ਜ਼ਿੰਦਾਬਾਦ y

  • @LakhwinderSingh-rg4yy
    @LakhwinderSingh-rg4yy 2 ปีที่แล้ว +2

    Miss you Sidhu😭😭😭😭😭😭 🙏🙏

  • @rashidnazir7852
    @rashidnazir7852 2 ปีที่แล้ว +1

    Love you sidhu moose wala 😭😭😭😭

  • @SukhwinderSingh-ee5ud
    @SukhwinderSingh-ee5ud ปีที่แล้ว

    ਸੁਰਮੇ ਮਰਦੇ ਨਹੀਂ ਹੁੰਦੇ ਜਹਾਨ ਤੇ ਅਮਰ ਹੋ ਜਾਂਦੇ

  • @sandeepdhillon6719
    @sandeepdhillon6719 2 ปีที่แล้ว

    ਵਾਹਿਗੁਰੂ ਜੀ

  • @bobbypanjeta4202
    @bobbypanjeta4202 2 ปีที่แล้ว +1

    Waheguru ji 🙏🏻🙏🏻❤

  • @jyotisekhon3597
    @jyotisekhon3597 2 ปีที่แล้ว

    Deep sandeep shubdeep ਤਿੰਨ ਦੀਪ ਗੁਆ ਲਏ ੨੦੨੨ ਚ। ਪੰਜਾਬ ਸਿਆਂ ਬਹੁਤ ਦੁੱਖੀ ਆ ਮਨ ਕੁੱਝ ਲਿਖਣ ਨੂੰ ਜੀ ਨਹੀਂ ਕਰਦਾ ਤੇ ਫੈਨ ਵੀ ਨਹੀਂ ਸੀ ਮੂਸੇ ਵਾਲੇ ਦਾ ਮੈਂ ਪਰ ਪਤਾ ਨਹੀਂ ਇਹੀ ਦਿਮਾਗ ਚ ਹੀ ਘੁੰਮੀ ਜਾਦਾ ਜਦੋਂ ਅੱਖਾ ਬੰਦ ਕਰਦਾ ਆ।ਪਤਾ ਨਹੀਂ ਸਿੱਧੂ ਦੇ ਮਾਂ ਤੇ ਬਾਪੂ ਕਿੱਦਾ ਟਾਇਮ ਕੱਟਣਗੇ 😥😭

  • @electonogamer8139
    @electonogamer8139 2 ปีที่แล้ว +2

    im form pakisan punjab today big liss please 🇵🇰🇵🇰🇵🇰🇵🇰😭😭😭

  • @jashankaur5217
    @jashankaur5217 2 ปีที่แล้ว

    Bus ਵੀਰੇ ਨੂੰ ਇਨਸਾਫ ਦਵਾ ਓ ਬੱਸ

  • @balwindersinghjattana5770
    @balwindersinghjattana5770 2 ปีที่แล้ว

    ਜਖਮੀਂ ਹੋਏ ਨੂੰ ਕੋਈ ਹਸਪਤਾਲ ਤੱਕ ਨੀ ਲੈ ਕੇ ਗਿਆ ਕੀ ਫੂਕਣੀਆਂ ਗੱਡੀਆਂ ਜਾਂ ਕੱਠ ਸਿੱਧੂ ਵੀਰ ਜਿੰਦਾਬਾਦ

  • @SirUbermensch
    @SirUbermensch 2 ปีที่แล้ว +1

    ਯਾਰ ਕੈਪਸ਼ਨ ਤਾਂ ਚੱਜ ਦਾ ਪਾ ਲਓ...ਇਹੋ ਜਿਹੇ ਗੱਡੀਆਂ ਦੇ ਇਕੱਠ ਨੂੰ ਕੀ ਕਰਨਾ ਅਸੀਂ... ਇਹ ਕਿਹੜਾ ਵਿਆਹ ਤੇ ਆਏ ਨੇ...ਮੌਤ ਤੇ ਆਏ ਨੇ....ਕੋਈ ਮਾਣ ਵਾਲ਼ੀ ਗੱਲ ਨਹੀਂ....

  • @athwalchannel6010
    @athwalchannel6010 ปีที่แล้ว

    Kll saal honi bai nu gye nu 😭😭😭😭

  • @arjindersandhu3619
    @arjindersandhu3619 2 ปีที่แล้ว +3

    Waheguru je Maher karn sab te

  • @captainmalhi95
    @captainmalhi95 2 ปีที่แล้ว +1

    Sidhu mooseAala love you brother

  • @sidhumoosewala9796
    @sidhumoosewala9796 ปีที่แล้ว

    Miss you sidhu bro 😭😭😭😭😭💔💔💔💔💔💔

  • @navisandhu1856
    @navisandhu1856 2 ปีที่แล้ว

    Bai yr rona ayi janda bs hor kuj ni samaj aunda dil nu jakeen ni hunda pya k sidhu es duniya cho chale gya aa bai tu amar rahuga sari duniya de dil ch 🙏🙏🙏🙏🙏❤️❤️❤️❤️😭😭😭😭😭

  • @jassigill3044
    @jassigill3044 2 ปีที่แล้ว +2

    Miss u Ustaad g😭😭😭

  • @djhollywoodravi204
    @djhollywoodravi204 2 ปีที่แล้ว +4

    Bahut dukh aa veere 😥😥😥

  • @ranjeetsinghsandhu8635
    @ranjeetsinghsandhu8635 2 ปีที่แล้ว

    ਸੱਚ ਆ ਬਾਈ 😭😭😭

  • @sandeepboparai4577
    @sandeepboparai4577 2 ปีที่แล้ว +2

    Waheguru ji 😭😭😭😭😭😭

  • @brarbrarsab1769
    @brarbrarsab1769 2 ปีที่แล้ว +1

    Sivia sab sidhu di atma nu parmatma niwas bakshan

  • @gurpreetranouta5252
    @gurpreetranouta5252 2 ปีที่แล้ว

    ਸਹੀ ਕਿਹਾ ਵੀਰ

  • @tejpreetsingh4468
    @tejpreetsingh4468 2 ปีที่แล้ว

    Miss u lot mere fev singer

  • @MOHIT.OFM20
    @MOHIT.OFM20 2 ปีที่แล้ว +2

    Miss you Sidhu Veer.

  • @JatinderSingh-oz8wf
    @JatinderSingh-oz8wf 10 หลายเดือนก่อน

    ਅਣਖ ਨਾਲ ਜਿਊ k ਜ਼ਿੰਦਗੀ gea jatt ni

  • @primereel456
    @primereel456 2 ปีที่แล้ว +1

    Je koe bnda khush a ohnu dekh k dunia jardi ni 😔

  • @DavinderChattha
    @DavinderChattha 2 ปีที่แล้ว +3

    Miss you Sidhu sahib ji

  • @zoomzoomjagdeep9089
    @zoomzoomjagdeep9089 2 ปีที่แล้ว

    ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ

  • @manjeetkaur4056
    @manjeetkaur4056 2 ปีที่แล้ว +1

    Waheguru g waheguru g

  • @amansivian9648
    @amansivian9648 2 ปีที่แล้ว

    ਬਹੁਤ ਵਧੀਆ ਨਵਨੀਤ ਸਿੰਘ ਸਿਵੀਆ