ਮੌਤ ਤੋਂ ਪਹਿਲਾਂ ਮੂਸੇਵਾਲਾ ਨੂੰ ਕੀ ਕਿਹਾ? | ਹਸਪਤਾਲ ਲਿਜਾਂਦੇ ਨੌਜਵਾਨਾਂ ਨੇ ਦੱਸੀ ਸਾਰੀ ਗੱਲ | Akhar

แชร์
ฝัง
  • เผยแพร่เมื่อ 19 ม.ค. 2025

ความคิดเห็น • 3K

  • @rajvirsidhu5242
    @rajvirsidhu5242 2 ปีที่แล้ว +520

    ਉਹ ਜਿਉਂਦੇ ਰਹੋ ਭਰਾਵੋ, ਸੱਚੇ ਪਾਤਸ਼ਾਹ ਆਪ ਤੇ ਹਮੇਸ਼ਾ ਮਿਹਰ ਭਰਿਆ ਹੱਥ ਰੱਖਣ

    • @nirmalsinghdhillon2608
      @nirmalsinghdhillon2608 2 ปีที่แล้ว

      😢😢😢😢😭😭😭😥😥😥😥😥😥🙏🙏🙏🙏😩

  • @mahjatvwale325
    @mahjatvwale325 2 ปีที่แล้ว +69

    ਇਹ ਵੀਰ ਬੁਹਤ ਵੱਡੀ ਸੇਵਾ ਕਰਗੇ ਵਾਹੇਗੁਰੂ ਜੀ ਇਹਨਾਂ ਨੂੰ ਚੜਦੀ ਕਲਾ ਵਿਚ ਰਖੇ

  • @Madamsatinder
    @Madamsatinder 2 ปีที่แล้ว +546

    ਵਾਹਿਗੁਰੂ ਜੀ ਤੁਹਾਨੂੰ ਵੱਡੀਆਂ ਉਮਰਾਂ ਬਖਸ਼ੇ ਤੁਸੀ ਆਪਣੀ ਇਨਸਾਨੀਅਤ ਦਾ ਸਾਬੂਤ ਦਿੱਤਾ ਪ੍ਰਮਾਤਮਾ ਤੁਹਾਨੂੰ ਸਦਾ ਸੁੱਖੀ ਰਖੇ

    • @S.U.sharma2961
      @S.U.sharma2961 2 ปีที่แล้ว

      Ye jo utube pai jitni bhi video aa rahi hai ye sale sab jhooth bol rahe hai or ye video vale bhi jhooth bol rahe hai ager vishwash na ho to sidhu bai ji ki vo last gadi vali video dekho siraf ek 2 log gadi se nikal rahe the baki sab maderchod ghtiya insan baki sab video bna rahe the maaf krna mujhe gussa bahut aa rha hai bs gusse m galiya nikal rahi hai muh se ye sale sab jhooth bol rahe hai ye to kya utube pai jitni bhi video upload ho rahi sidhu bai ji pr vo bhi sale sab jhooth bol rahe hai siraf view ke liye. Ek baat dekhi maine Dunia valo ka zamir sach m marr chuka hai kitne ghir chuke hai ye jhooth bolne vale log siraf apne fayede ke liye kaise bna bna ke jhooth bol rahe hai maa kasam dil m bda gussa aa rha hai ayse ghtiya logo pr or rona bhi bda aa raha hai sale kaise log ye. Rip sidhu bai ji 🙏 😭 😭 😭

    • @gurudhaliwal5219
      @gurudhaliwal5219 2 ปีที่แล้ว +7

      Right ji

    • @Sidhu__saab0045
      @Sidhu__saab0045 2 ปีที่แล้ว +6

      Weheguru

    • @writer661
      @writer661 2 ปีที่แล้ว +3

      Good job paaji!

    • @MandeepSingh-cw2od
      @MandeepSingh-cw2od 2 ปีที่แล้ว +2

      Sister kadi eh vi pucho ke jehre sidhu bai de nal see ohna di interview kiyu ni hoyi jis nal mangiya see ohde ghar take pohac ge

  • @sawinderkaur543
    @sawinderkaur543 2 ปีที่แล้ว +132

    ੲਿਹ ਮੁੰਡੇ ਬਿਲਕੁਲ ਸੱਚ ਬੋਲ ਰਹੇ ਆ ਵੀਰ ਜੀ ਜਿਉਂਦੇ ਵੱਸਦੇ ਰਹੋ 😢😢

  • @udayvansh3570
    @udayvansh3570 2 ปีที่แล้ว +55

    ਤੁਹਾਨੂੰ ਦੇਖ ਕੇ ਲੱਗਦਾ ਬਾਈ ਜੀ ਇਨਸਾਨੀਅਤ ਅੱਜ ਵੀ ਜਿਉਂਦੀ ਹੈ।🙏

  • @GurdevSingh-jq9ix
    @GurdevSingh-jq9ix 2 ปีที่แล้ว +51

    Four boys Spoken all Truth. Waheguru Sahib Ji,Mata Ji,PITA Ji Nu Bal Bakshan Ji.

  • @harjitkatil5583
    @harjitkatil5583 2 ปีที่แล้ว +367

    ਤੁਹਾਡਾ ਬਹੁਤ ਧੰਨਵਾਦ ਤੁਸੀ ਇਨਾਸਾਨੀਤ ਦਿਖਾਈ ਏਦਾਂ ਦੇ ਲੋਕ ਬਹੁਤ ਘੱਟ ਹੁੰਦੇ ਨੇ ਵਹਿਗਰੂ

  • @gurbakshsingh7762
    @gurbakshsingh7762 2 ปีที่แล้ว +657

    ਜੀਓ ਵੀਰ ਪਰਮਾਤਮਾ ਤੁਹਾਨੂੰ ਬਲ ਅਤੇ ਤੰਦਰੁਸਤੀ ਅਤੇ ਲੰਬੀ ਉਮਰ ਬਖਸ਼ੇ

    • @AvtarSingh-mm2hd
      @AvtarSingh-mm2hd 2 ปีที่แล้ว +12

      great brother good job tusi koshish ta kiti Na.

    • @rammurti732
      @rammurti732 2 ปีที่แล้ว +4

      Waheguru ji ehna Veera te mehar kre ji.🙏🙏

    • @Manurandhawa001
      @Manurandhawa001 2 ปีที่แล้ว +2

      buhat vadia kita veeron tucc 🙏😭😔

  • @lakhwindersingh7997
    @lakhwindersingh7997 2 ปีที่แล้ว +6

    Thanks Brother Thuda,Jina veera 22 Sidhu Nu Bachoon de kosshess keti,Rab chardi kala vich Rakha Tahnuu

  • @GoogleAccount-pw9kt
    @GoogleAccount-pw9kt 2 ปีที่แล้ว +201

    ਵਾਹਿਗੁਰੂ ਜੀ ਤੁਹਾਨੂੰ ਹਮੇਸ਼ਾ ਤਰੱਕੀਆਂ ਤੇ ਖੁਸ਼ੀਆਂ ਬਖਸ਼ਿਸ਼ ਕਰਨ ਜੀ। ਤੁਸੀਂ ਆਪਣੀ ਇੰਨਸਾਨੀਅਤ ਦਾ ਸਬੂਤ ਦਿੱਤਾ ਹੈ। ਵਾਹਿਗੁਰੂ ਜੀ ਮੂਸੇ ਵਾਲੇ ਦੇ ਮਾਂ ਬਾਪ ਨੂੰ ਭਾਣਾ ਮੰਨਣ ਦਾ ਬਲ ਬਖਸ਼ਣ।

  • @avtaarsingh8219
    @avtaarsingh8219 2 ปีที่แล้ว +86

    ਮੈਡੀਕਲ ਤਕਨੋਲਜੀ ਏਨੀ ਵੱਧ ਗਈ ਵ੍ਹਾਹਿਗੁਰੂ ਮਿਹਰ ਕਰਨ ਉਸ ਮਾਂ ਬਾਪ ਨੂੰ ਦੁਬਾਰਾ ਪੁੱਤ ਦੀ ਦਾਤ ਬਖਸ਼ਣ

    • @manatnoor6524
      @manatnoor6524 2 ปีที่แล้ว +5

      Hanji oh gal taan thik hai veer ji par technology umar de hisab nal kam krdi hai maa taa pehla tutti hoi hai duja eh technology aurt nu bohat taqkleef dindi hai 🙏🙏🙏

    • @sandhupb1155
      @sandhupb1155 2 ปีที่แล้ว +2

      ਬਹੁਤ ਵਧੀਆ ਸੋਚ ਹੈ ਤੁਹਾਡੀ

    • @gurjitkaur3560
      @gurjitkaur3560 2 ปีที่แล้ว +2

      Shi gall ae beta tuhadi

    • @foodofpunjabandhealthtips4307
      @foodofpunjabandhealthtips4307 2 ปีที่แล้ว +3

      Kash eh sach ho jave waheguru

    • @VarunKumar-hu6ne
      @VarunKumar-hu6ne 2 ปีที่แล้ว +2

      Right Ji

  • @ibadat675
    @ibadat675 2 ปีที่แล้ว +333

    😭😭😭😭😭ਸਿੱਧੂਆ ਤੇਰੇ ਵਰਗੀ ਕਲਮ ਨਹੀ ਆਉਣੀ ਜਿੰਨੇ ਮਰਜੀ ਆਈ ਜਾਣ ਮੈਨੂੰ ਕੋਈ ਫਰਕ ਨੀ ਪੈਂਦਾ 😭😭😭😭😭😭😭😭

    • @Harjinderchakkania310
      @Harjinderchakkania310 2 ปีที่แล้ว +1

      Right

    • @CookingHutbyharpreet
      @CookingHutbyharpreet 2 ปีที่แล้ว

      Shi gl g

    • @nishansharn8860
      @nishansharn8860 2 ปีที่แล้ว +3

      ਸਹੀ ਗਲ ਜੋ ਵੀਰ ਨੇ ਲਿਖਤਾ ਕੋਈ ਨਹੀ ਲਿਖ ਸਕਦਾ ਨਾ ਕੋਈ ਰੀਸ ਕਰ ਸਕਦਾ

    • @ibadat675
      @ibadat675 2 ปีที่แล้ว +2

      😭😭😭😭ਉਸਤਾਦ ਵਾਪਿਸ ਆਂ

    • @SanjaySanjay-nj9jq
      @SanjaySanjay-nj9jq 2 ปีที่แล้ว

      Yes

  • @darshanlopon8696
    @darshanlopon8696 2 ปีที่แล้ว +28

    ਬਹੁੱਤ ਬਹੁੱਤ ਧੰਨਵਾਦ ਬਾਈ। ਜਿਨਾ ਨੇ ਆਖਰੀ ਸਮੇ ਉਸ ਜੱਟ ਨੂੰ ਸੰਭਾਲਿਆ 🙏🏻

  • @rajveerkaur9666
    @rajveerkaur9666 2 ปีที่แล้ว +125

    ਘਰ ਤਾ ਭਰ ਗਿਆ ਪਰ ਮਾਂ ਬਾਂਪ ਦਾ ਢਿੱਡ ਖਾਲੀ ਕਰ ਗਿਆ ਸਿਧੂ ਬਾਈ 😭😭😭

  • @sukhvir3452
    @sukhvir3452 2 ปีที่แล้ว +14

    ਸਹੀ ਕਿਹਾ ਵੀਰੇ ਮੇਰੇ ਕੋਲ ਵੀ ਜਦੋਂ ਵਿਡੀਉ ਆਈ ਸੀ ਉਸ ਵਿੱਚ ਇਹ ਸਭ ਕਹਿੰਦੇ ਸੀ, ਵਾਹਿਗੁਰੂ ਜੀ 🙏🏻ਇਸ ਤਰ੍ਹਾਂ ਦੀ ਮੌਤ ਨਾ ਆਵੇ ਕਦੇ, ਮਾਂ-ਬਾਪ ਦਾ ਇਹ ਦੁੱਖ ਨਹੀਂ ਦੇਖ ਹੁੰਦਾ 😢

  • @jasscafe6012
    @jasscafe6012 2 ปีที่แล้ว +79

    ਲੱਖ ਲਾਹਨਤ ਐ ਯਾਰ ਉਹਨਾਂ ਲੋਕਾਂ ਤੇ ਜਿੰਨਾ ਨੇ ਸਿੱਧੂ ਵੀਰ ਦੀ ਜਾਨ ਬਚਾਉਣ ਦੀ ਜਰਾ ਵੀ ਕੋਸ਼ਿਸ਼ ਨਹੀ ਕੀਤੀ ।ਉਹ ਤੜਫਦੇ ਰਹੇ ,ਸਾਡੀ ਜਮੀਰ ਇਨਸਾਨੀਅਤ ਮਰ ਗਈ 😢😢😢😢😭😭😭ਇੱਕ ਹੋਰ ਹੀਰਾ ਪੁੱਤ ਹਮੇਸ਼ਾ ਲਈ ਖੋ ਲਿਆ ਅਸੀਂ

  • @jagrajsingh2353
    @jagrajsingh2353 2 ปีที่แล้ว +174

    😞😞 fail ਹੋਏ ਬੰਦੇ ਨੂੰ ਮਖ਼ੌਲ ਮਾਰ ਗਏ.
    😞success ਹੋਏ ਬੰਦੇ ਨੂੰ ਪਸ੍ਤੌਲ੍ ਮਾਰ 😞😔
    🙏 ਵਾਹਿ ਗੁਰੂ ਜੀ,🙏

  • @Voiceofyoursoul__
    @Voiceofyoursoul__ 2 ปีที่แล้ว +143

    Sidhu will never die... We will keep him alive forever ❤️.. Legend never dies
    Tere jeet se zyaada humari haar k charche hai shaher mai.. Love u sidhu

  • @gshara1
    @gshara1 2 ปีที่แล้ว +40

    ਪਰਮਾਤਮਾ ਲੰਬੀਆਂ ਉਮਰਾ ਕਰਨ ਵੀਰਾਂ ਦੀ।

  • @soniyakang7288
    @soniyakang7288 2 ปีที่แล้ว +529

    ਤੁਰ ਗਿਆ ਪੁੱਤ ਘਰ ਤਬਾਹ ਹੋ ਗਿਆ,
    ਤੇਰਾ ਮਸ਼ਹੂਰ ਹੋਣਾ ਅੱਜ ਗੁਨਾਹ ਹੋ ਗਿਆ 💔😓
    Waheguru 💔💔

  • @factinatorsingh5829
    @factinatorsingh5829 2 ปีที่แล้ว +5

    Veer ji tuhadi Himmat nu salute aa 😞 kaash 22 saade vich hunda

  • @damandmn5681
    @damandmn5681 2 ปีที่แล้ว +62

    ਸਹੀ ਗॅਲ ਅਾ ਵੀਰੇ ਅਾਏ ਲਗਦਾ िਜਵੇ ਘਰ ਦਾ ਜੀ ਮਰिਗਅਾ ਹੋਵੇ..

  • @balvirgill9019
    @balvirgill9019 2 ปีที่แล้ว +262

    ਵਾਹਿਗੁਰੂ ਲੰਬੀ ਉਮਰ ਬਖਸੇ ਇਹ ਵੀਰਾ ਦੀ ਜਿਹੜੇ ਮੂਸੇ ਆਲੇ ਬਾਈ ਨੂੰ ਹਸਪਤਾਲ ਲੈ ਕੇ ਗਏ 🙏🙏 ❤ਮਿਸ ਯੂ ਵੀਰੇ❤

  • @gurdevkaur8116
    @gurdevkaur8116 2 ปีที่แล้ว +11

    Waheguru g tuhanu lambi Umar te tandrusti bakhshan veer g.always help the needy person it's a big loss. Waheguru g veer g d atma no apne charna vich niwas bakhshan te ohde Mata pita nu jo ghata pia oh koi Pura ne kr sakda.Miss you veer g.

  • @sidhu7963
    @sidhu7963 2 ปีที่แล้ว +125

    ਰੱਖੀ ਨਿਗਾਹ ਮਿਹਰ ਦੀ ਦਾਤਾ
    ਤੂੰ ਬੱਚੜੇ ਅਣਜਾਣੇ ਤੇ
    ਚੰਗਾ ਮਾੜਾ ਸਮਾ ਗੁਜਾਰਾਂ
    ਸਤਿਗੁਰ ਤੇਰੇ ਭਾਣੇ ਤੇ
    ੴ ☬ ੴ ☬ ੴ ☬ ੴ ☬ ੴ
    ★ਸਤਿ ਸ੍ਰੀ ਅਕਾਲ ★
    😭😭😭😭😭😭😭😭😭😭😭🙏

  • @rockblade9559
    @rockblade9559 2 ปีที่แล้ว +334

    ਬਾਈ ਨੂੰ ਆਪਣੇ ਪਿੰਡ , ਖੇਤ ਨਾਲ ਬਹੁਤ ਪਿਆਰ ਸੀ , ਓਹਦੀ ਮਿੱਟੀ , ਅਸਥੀਆਂ ਓਹਦੇ ਖੇਤ ਵਿੱਚ ਦੱਬ ਕੇ। 5911 ਉਤੇ ਬੈਠੇ ਦੀ ਵਿਸ਼ਾਲ ਮੂਰਤੀ ਬਣਾ ਦੇਣੀ ਚਾਹੀਦੀ ਹੈ । ਵਾਤਾਵਰਣ ਪ੍ਰੇਮੀ ਸੀ ਬੋਹੜ ਦਾ ਰੁੱਖ ਲਾ ਦੇਣਾ ਚਾਹੀਦਾ ਹੈ ।

  • @balwinderkaurnanda4017
    @balwinderkaurnanda4017 2 ปีที่แล้ว +8

    God bless you ਵੀਰੋ je ਬਾਕੀ ਵੀ ਤੁਹਾਡੇ ਵਾਂਗ ਇਨਸਾਨੀਅਤ ਦਿਖਾਉਂਦੇ ਤਾਂ moosewala ਵੀਰ ਜਿਊਂਦਾ ਹੁੰਦਾ l 😭😭

  • @criminal_ur
    @criminal_ur 2 ปีที่แล้ว +684

    ਆ ਮੁੰਡੇ ਸੱਚ ਬੋਲਦੇ ਪਏ ਨੇ ❤❤

  • @nirmalchoudhary2500
    @nirmalchoudhary2500 2 ปีที่แล้ว +144

    ਵੀਰੇ ਤੁਸੀਂ ਫੇਰ ਵੀ ਇਨਸਾਨੀਅਤ ਦਿਖਾਈ ਐ ਚਲੋ ਮਰਨਾ ਜੰਮਣਾ ਤਾਂ ਪਰਮਾਤਮਾ ਦੇ ਹੱਥ ਵੱਸ ਐ ਜੀ ਦੁਰ ਫਿੱਟੇ ਮੂੰਹ ਐ ਉਹਨਾਂ ਨੂੰ ਜਿਹੜੇ ਵੀਡੀਓ ਹੀ ਬਣਾਉਂਦੇ ਰਹੇ ਜੀ

    • @user-fi8oq8kf5k
      @user-fi8oq8kf5k 2 ปีที่แล้ว +2

      Sahi gal aa lok phela video bnon lag jande aa kese nu bachon di jga

    • @lost_illusion6645
      @lost_illusion6645 2 ปีที่แล้ว +3

      Bilkul sahi. Aajj v kyi lok sirf video bnon hi gye c ohde pind. Baki dukh ta kise kise nh hou.

    • @Manisha-rj5gw
      @Manisha-rj5gw 2 ปีที่แล้ว

      Agree

  • @lakhveersingh4428d
    @lakhveersingh4428d 2 ปีที่แล้ว +24

    ਜੈ ਪਹਿਲਾ ਹੌਸਪੀਟਲ ਲੇ ਜਾਂਦੇ ਤਾਂ ਅੱਜ ਬਾਈ ਸਾਡੇ ਵਿੱਚ ਹੁੰਦਾ 😭😭😭😭

    • @gopisingh1376
      @gopisingh1376 2 ปีที่แล้ว +1

      Bai loka ja zameer e mar gya.... 😭😭😭😭

  • @rajatjodey
    @rajatjodey 2 ปีที่แล้ว +253

    5 मिनट इंसान की जान बच सकती है सिद्धू तो 20 मिनट तक जिंदा था
    शर्म आनी चाहिए लोगो को जिन्होंने सहायता नही की , कलयुग🙏

    • @kumarrajnicltrajkumar1008
      @kumarrajnicltrajkumar1008 2 ปีที่แล้ว +8

      yes. right. dunia me insaniat nhi he g

    • @naveenjatthr4072
      @naveenjatthr4072 2 ปีที่แล้ว +7

      @@kumarrajnicltrajkumar1008 punjabi log insta reels ke chakar me ha sirf 🤦‍♂️🤦‍♂️😞🥺🥺😏😏😏😞😞😞😞😞

    • @kaps89
      @kaps89 2 ปีที่แล้ว +9

      24 goliyon ke baad Bachna naamumkin hai kisi Bhi insaan kaa .. normally people die on the spot .. max 1-2 din jaan Bachti vo bhi ventilator ke saath .. point is ki 24 goliyaan maarne ki himaat kaise hui

    • @manjitgill6282
      @manjitgill6282 2 ปีที่แล้ว

      Sahi kiha g

    • @kaur9033
      @kaur9033 2 ปีที่แล้ว +2

      @@kaps89 Bhai dil ki dalkhan chl ri thi unki

  • @GauravSharma-mi7hm
    @GauravSharma-mi7hm 2 ปีที่แล้ว +23

    Salute and complete respect to all 4 of you Guys. Rab twade warge ohr bande Paida kRe. Zigre Aake.

  • @ranjodhsingh4377
    @ranjodhsingh4377 2 ปีที่แล้ว +29

    Legend never die. Sidhu moose Wala legend always in heart ❤️

  • @KRS-i5g
    @KRS-i5g 2 ปีที่แล้ว +350

    ਡੁੱਬ ਕੇ ਮਰ ਜਾਣ ਉਹ ਲੋਕ ਜੋ ਸਿਰਫ ਝੂਠ ਬੋਲਣ ਤੇ ਜ਼ੋਰ ਦੇ ਰਹੇ ਸੀ ਕਿਸੇ ਮਾਂ ਬਾਪ ਦਾ ਪੁੱਤ ਇਸ ਦੁਨੀਆ ਤੋ ਚਲੇ ਗਿਆ ਉਹਨਾਂ ਦਾ ਇਕੋ ਇਕ ਆਸਰਾ ਚਲੇ ਗਿਆ ਲੋਕਾਂ ਨੂੰ ਸਿਰਫ ਆਪਣੇ ਆਪ ਨਾਲ ਮਤਲਬ ਹੈ । ਅਗਰ ਉਹ ਟਾਈਮ ਨਾਲ ਹਸਪਤਾਲ ਲੈ ਜਾਂਦੇ ਤਾ ਸ਼ਾਇਦ ਅੱਜ ਉਹ ਜਿੰਦਾ ਹੁੰਦਾ । ਵਾਹਿਗੁਰੂ ਜੀ ਆਪਣੇ ਚਰਨਾ ਚ ਨਿਵਾਸ ਬਖਸ਼ਣ 🙏 ਮਾਤਾ ਪਿਤਾ ਨੂੰ ਭਾਣਾ ਮੰਨਣ ਦਾ ਬਲ ਬਖਸ਼ਣ 🙏

    • @isking9287
      @isking9287 2 ปีที่แล้ว +12

      ਗੋਲੀ ਬਹੁਤ ਬੁਰੀ ਬਲਾ ਹੈ . ਹਸਪਤਾਲ ਦੂਰ ਪਾਣੀ ਨਹੀਂ ਲੰਘਣ ਦਿੰਦੀ . ਬਹੁਤ ਮਾੜਾ ਕੀਤਾ ਪਾਪੀਆਂ ਨੇ

    • @jagdishsingh9965
      @jagdishsingh9965 2 ปีที่แล้ว +11

      ਬੇਟਾ ਜੀ ਲੋਕ ਅੱਜ ਕੱਲ੍ਹ ਪਹਿਲਾਂ ਵੀਡੀਓ ਬਣਾਉਂਦੇ ਹਨ ਇਹ ਕੰਮ ਕਦੇ ਪੰਜਾਬ ਵਿੱਚ ਨਹੀਂ ਸੀ ਹੁੰਦਾ,, ਪਹਿਲਾਂ ਮੱਦਦ ਕਰਕੇ ਜਾਨ ਬਚਾਉਣੀ ਚਾਹੀਦੀ ਹੈ। ਵਾਹਿਗੁਰੂ ਜੀ ਸਭ ਦਾ ਭਲਾ ਕਰਨ।

    • @sarabjitsarv8375
      @sarabjitsarv8375 2 ปีที่แล้ว +3

      shi a agree with u
      hospital le k jaan ch deri hoiii

    • @bhullarmk
      @bhullarmk 2 ปีที่แล้ว +1

      ਵਾਹਿਗੁਰੂ ਜੀ

    • @SandeepSingh-gr7ub
      @SandeepSingh-gr7ub 2 ปีที่แล้ว +6

      Hanji je oh lok phelan hi osnu hospital le jaande te oh bach jana c. 😭

  • @mohinderkaur6283
    @mohinderkaur6283 2 ปีที่แล้ว +491

    ਸਿੱਧੂ ਮੂਸੇ ਵਾਲਿਆਂ ਤੂੰ ਪੰਜਾਬ ਨੂੰ ਪਿਆਰ ਕਰਦਾ ਰਿਹਾ ਪਰ ਪੰਜਾਬ ਦੇ ਪੰਜਾਬੀਆਂ ਨੇ ਈ ਤੈਨੂੰ ਖਾ ਲਿਆ। ਕਾਤਲ ਪੁਤਰੋ ਕਿਸੇ ਨੂੰ ਵੀ ਨਾ ਮਾਰੋ ਜਿਉਂਣ ਦਿਓ ਸਭ ਨੂੰ , ਆਪ ਵੀ ਜੀਓ।

    • @SandeepSingh-gr7ub
      @SandeepSingh-gr7ub 2 ปีที่แล้ว +2

      🥺

    • @parmindersinghaulakh3883
      @parmindersinghaulakh3883 2 ปีที่แล้ว +20

      ਨਾ ਬਾਈ ਜਿੰਨਾ ਨੇ ਕਿਸੇ ਦਾ ਕੱਲਾ ਕੱਲਾ ਪੁੱਤ ਖੋਹਿਆ। ਉਹ ਲੋਕਾਂ ਨੂੰ ਜਿਊਣ ਦਾ ਕੋਈ ਹੱਕ ਨਹੀਂ। ਮਾਰ ਦੇਣਾਂ ਚਾਹੀਦਾ ਉਨ੍ਹਾਂ ਨੂੰ। ਚੌਂਕ ਵਿੱਚ ਖੜ੍ਹਾ ਕੇ ਗੋਲੀ ਮਾਰ ਦੇਣੀ ਚਾਹੀਦੀ ਹੈ ਉਨ੍ਹਾਂ ਨੂੰ।

    • @gurmailkaur9294
      @gurmailkaur9294 2 ปีที่แล้ว +3

      Right g 👍🙏

    • @paripari8550
      @paripari8550 2 ปีที่แล้ว +3

      @@parmindersinghaulakh3883 shi gll aa eh haq sidhu Bai de mother father nu milna chahida aa ohna da putt gya jwan duniya to boht mada hoya rabb jo krda chnge lyi krda ede vich ki chnga si rabba eh ds maa pyo ta jiyonde jee mar gye na 😭😭😭😭🥺🥺🥺🥺🥺

    • @HoMe-dt6he
      @HoMe-dt6he 2 ปีที่แล้ว

      true

  • @sukhdeepsingh794
    @sukhdeepsingh794 2 ปีที่แล้ว +4

    J lokk othe photos na khichde te j koi himaat kr lenda ta bai aj apne bich zrur hunda enna baiya aaste respect aa dil ch bht zda

  • @udyveermann78
    @udyveermann78 2 ปีที่แล้ว +166

    ਇਹ ਬਾਈ ਬਿਲਕੁਲ ਸੱਚ ਦੱਸ ਰਹੇ ਹਨ।
    ਮੌਕੇ ਦੀ ਸਾਰੀ ਵੀਡੀਓ ਮਾਨ ਬਠਿੰਡੇ ਵਾਲੇ ਦੇ ਫੇਸਬੁੱਕ ਪੇਜ ਤੇ ਪਾਈ ਹੈ । ਸਾਰੇ ਹਾਲਾਤ ਧਿਆਨ ਨਾਲ ਸੁਣਨ ਤੇ ਮੌਕੇ ਦੀ ਸਥਿਤੀ ਸਪੱਸ਼ਟ ਹੋ ਜਾਂਦੀ ਹੈ। ਵਿਚ ਇਕ ਬੰਦਾ ਆਹ ਵੀ ਬੋਲ ਰਿਹਾ ਹੈ ਕਿ ਹੱਥ ਨਾ ਲਾਓ। ਬਾਅਦ ਵਿਚ ਕਈ ਲੋਕਾਂ ਦੀਆਂ ਗੱਲਾਂ ਅੱਧੀਆਂ ਗੱਪਾਂ ਹਨ ਕੲੀ ਸਿੱਧੂ ਦੇ ਨੇੜੇ ਤੇੜੇ ਵੀ ਨਹੀਂ ਸਨ ਕਹੀ ਜਾਂਦੇ ਹਨ ਕਿ ਅਸੀਂ ਬਾਹਰ ਕੱਢਿਆ। ਜਿਹੜਾ ਹੋਰ ਗੱਡੀ ਵਾਲੇ ਨੇ ਗੱਡੀ ਨਹੀਂ ਖੋਲੀ ਸਾਫ ਦਿਸਦਾ।
    ਇਹ ਬਾਈ ਬਿਲਕੁਲ ਸੱਚ ਬੋਲਦੇ ਹਨ ਬਾਈ ਆਪ ਚੱਕ ਕੇ ਗੱਡੀ ਵਿੱਚ ਪਾ ਕੇ ਲੈ ਕੇ ਗੲੇ ਹਨ।

    • @ksaulakh1872
      @ksaulakh1872 2 ปีที่แล้ว

      Veer ji link send kr do page da jo mai video dekhi aa os ch ta eh koi v nhi c

    • @armansinghmaan6840
      @armansinghmaan6840 2 ปีที่แล้ว

      Veer link snd krdo

    • @musclehutbodybuilding2583
      @musclehutbodybuilding2583 2 ปีที่แล้ว +1

      ਸਹੀ ਗੱਲ ਆ ਜਦੋ ਇਹ ਸਾਰਾ ਕੰਮ ਹੋਇਆ ਸੀ ਸਭ ਤੋਂ ਪਹਿਲਾਂ ਜਿਹੜੇ ਮੁੰਡੇ ਦੀ ਵੀਡੀਓ ਆਈ ਸੀ ਜੋ ਕਹਿ ਰਿਹਾ ਸੀ ਮੈਂ ਬਾਹਰ ਕੱਢਿਆ ਤੇ ਬਰਨਾਲੇ ਤੋਂ ਫੋਨ ਕਰਕੇ ਗੱਡੀ ਮੰਗਵਾਈ ਉਹ ਵੀ ਆਪਣੀ ਮਸ਼ਹੂਰੀ ਕਰਨ ਲੱਗਾ ਹੋਇਆ ਸੀ

    • @udyveermann78
      @udyveermann78 2 ปีที่แล้ว

      ਇਹ ਵੀਡੀਉ ਮਾਨ ਬਠਿੰਡੇ ਵਾਲੇ ਦੇ ਫੇਸਬੁੱਕ ਪੇਜ ਤੋਂ ਡਲੀਟ ਕਰ ਦਿੱਤੀ ਹੈ ।4-5ਘੰਟਿਆਂ ਬਾਅਦ ਵੀਡੀਓ ਤੇ ਇਸ ਦਾ ਲਿੰਕ ਡਲੀਟ ਕਰ ਦਿੱਤਾ ਹੈ ਜੇ ਪਤਾ ਹੁੰਦਾ ਤਾਂ ਵੀਡੀਓ ਡਾਊਨਲੋਡ ਕਰ ਲੈਂਦੇ। ਪੂਰੀ 13 ਮਿੰਟਾਂ ਦੀ ਵੀਡੀਓ ਸੀ।

  • @lovebrar2492
    @lovebrar2492 2 ปีที่แล้ว +161

    Salute aa bai a 4 dostan nu. Akhar valya ne asli bndya nu lbya. Bai sidhu amar rahuga chamkile vangu rehndi duniya tak gaane chalnge. Legend of music industry. Miss you bai

    • @deepikafullfun
      @deepikafullfun 2 ปีที่แล้ว +1

      Right

    • @prabhjot7854
      @prabhjot7854 2 ปีที่แล้ว

      Sach bai

    • @MandeepSingh-cw2od
      @MandeepSingh-cw2od 2 ปีที่แล้ว +1

      Bhaji ohnu nu ni jehre nal see ohna kol tan koi giya ni

    • @prabhjot7854
      @prabhjot7854 2 ปีที่แล้ว +1

      Media bus sarkar de kehn te chlda.sach ta dasna ni

  • @bajwa-f3n
    @bajwa-f3n 10 หลายเดือนก่อน +3

    ਬਾਈ ਜੀ ਤੁਸੀ ਬਾਈ ਨੂੰ ਹਸਪਤਾਲ ਲਿਜਾ ਕੇ ਇਨਸਾਨੀਅਤ ਦਾ ਸਬੂਤ ਦਿੱਤਾ, ਪਰ ਵੀਰ ਇਹ ਗੱਲ ਸਿੱਧੂ ਬਾਈ ਦੇ ਚਾਹੁਣ ਵਾਲਿਆਂ ਦੇ ਹਮੇਸ਼ਾ ਰੜਕਦੀ ਰਹੇਗੀ ਕਿ ਸਿੱਧੂ ਬਾਈ ਦੀ ਮਾਨਸੇ ਦੇ ਲੋਕਾ ਨੇ ਕਦਰ ਨੀ ਕੀਤੀ ਹੁਣ ਪਛਤਾ ਰਹੇ ਕੋਹਿਨੂਰ ਹੀਰਾ ਗਵਾ ਕੇ ਜਿਊਂਦੇ ਜੀ ਤਾਂ ਬਾਈ ਦੀਆ ਲੱਤਾ ਹੀ ਖਿੱਚਦੇ ਰਹੇ ਇਹ, ਮੋਟਰਸਾਈਕਲਾਂ ਤੇ ਫ਼ੋਟੋਆਂ ਸਿੱਧੂ ਬਾਈ ਦੀਆ ਲਗਾਈਆ ਸੀ ਤੇ ਪ੍ਰੈਸ ਵਾਲਿਆ ਨੂੰ ਕਹਿੰਦੇ ਅਸੀਂ ਵੋਟ ਨੀ ਪਾਉਣੀ ਸਿੱਧੂ ਨੂੰ, ਸਿੱਧੂ ਬਾਈ ਜੇਕਰ ਇਲੈਕਸ਼ਨ ਜਿੱਤ ਜਾਂਦਾ ਤਾਂ ਬਾਈ ਅੱਜ ਸਾਡੇ ਵਿੱਚ ਹੁੰਦਾ ਮਾਨਸੇ ਦੇ ਲੋਕਾ ਦਾ ਵੱਡਾ ਯੋਗਦਾਨ ਐ ਬਾਈ ਨੂੰ ਮਰਵਾਉਣ ਵਿੱਚ , Greatest of all time sidhu moose wala bai 🙏🏼🙏🏼 miss u sidhu Bai 😢😢😢😢😢

  • @makhankalas660
    @makhankalas660 2 ปีที่แล้ว +275

    ਰੱਬਾ ਤੇਰੇ ਕੋਲ ਸੱਭ ਕੁੱਝ ਸੀ ਐਨੇ ਲੋਕਾਂ ਦੀਆਂ ਦੁਆਵਾਂ ਸੁਣ ਲੈਂਦਾ ਸਿੱਧੂ ਵੀਰ ਨੂੰ ਆਪਣੇ ਕੋਲ ਨਾ ਲੈ ਜਾਂਦਾ ਬਾਈ ਦੀ ਇੱਥੇ ਵੀ ਬਹੁਤ ਜਿਆਦਾ ਲੋੜ ਸੀ ਹਾਲੇ ਕਿਹੜੀ ਉਮਰ ਸੀ ਸਿੱਧੂ ਵੀਰ ਦੀ ਗੋਲੀਆਂ ਤਾਂ ਵੱਜ ਗਈਆ ਸੀ ਪਰ ਰੱਬਾ ਵੀਰ ਨੂੰ ਜਿਊਂਦਾ ਰੱਖਦਾ ਅੱਜ ਸਾਰਾ ਪੰਜਾਬ ਨਹੀਂ ਸਾਰਾ ਸੰਸਾਰ ਰੋ ਰਿਹਾ ਹੈ

  • @Techi_nigah
    @Techi_nigah 2 ปีที่แล้ว +336

    He was not only a singer he was role model for many and source of happiness for many
    He was a legend in a true sense

  • @threadfabric_official
    @threadfabric_official 2 ปีที่แล้ว +5

    Waheguru ji Ena chaar veera nu lambi ummar bakhshan tusi last tk koshish kiti Sidhumoosewala nu bacchaun de

  • @harmanmogaofficial
    @harmanmogaofficial 2 ปีที่แล้ว +36

    Y sirraa bnda tu v, waheguru tnu trakki bkshe,che y ajj sade vich nhi riha prr fr v tuhi porri kosish kiti bchauj dii,miss you sidhu bai 💔💔😭😭

  • @balwantsingh6251
    @balwantsingh6251 2 ปีที่แล้ว +100

    ਪੰਜਾਬ ਦਾ ਇਹ ਘਾਟਾ ਕਦੇ ਪੂਰਾ ਨਹੀਂ ਹੋਣ ਵਾਲਾ ਵੀਰ ਜੀ

  • @GurmeetSingh-np4ue
    @GurmeetSingh-np4ue 2 ปีที่แล้ว +17

    Legend sidhu never forget,never die always in our heart 🙏💪

  • @nirmalchoudhary2500
    @nirmalchoudhary2500 2 ปีที่แล้ว +47

    ਕਿਸੇ ਬਾਪ ਦਾ ਗਭਰੂ ਜਵਾਨ ਪੁੱਤ ਨਾ ਮਰੇ ਮਾਂ ਬਾਪ ਪਹਿਲਾਂ ਮਰ ਜਾਂਦੇ ਹਨ ਜੀ ਤੁਰਦੀਆਂ ਫਿਰਦੀਆਂ ਲਾਸ਼ਾਂ ਰਹਿ ਜਾਂਦੇ ਹਨ ਮਾਪੇ ਵੀਰੇ ।ਕੀ ਕਰੀਏ ਗੱਲਾਂ ਸੁਣ ਕੇ ਤਸਵੀਰਾਂ ਦੇਖ ਕੇ ਕਾਲਜਾ ਪਾਟਦਾ ਵੀਰੇ ਅਸੀਂ ਵੀ ਪੁੱਤਾਂ ਵਾਲੇ ਹਾਂ ਇਹੋ ਅਰਦਾਸ ਕਰਦੇ ਹਾਂ ਵਾਹਿਗੁਰੂ ਪਰਮ ਪਿਤਾ ਪ੍ਰਮਾਤਮਾ ਅੱਗੇ ਕਿ ਕਿਸੇ ਦਾ ਗਭਰੂ ਜਵਾਨ ਤੇ ਕਮਾਊ ਪੁੱਤ ਨੂੰ ਤੱਤੀ ਵਾਅ ਵੀ ਨਾ ਲੱਗੇ ਮਰਨਾ ਤਾਂ ਦੂਰ ਦੀ ਗੱਲ ਐ ਜੀ

  • @varandeepsingh3032
    @varandeepsingh3032 2 ปีที่แล้ว +28

    jiyonde raho veero. bahut wadda kam kitaa, waheguru kirpa rakhe tude te tuhade pariwar te

  • @bymarcissus
    @bymarcissus 2 ปีที่แล้ว +34

    You can see sadness in the eyes of these guys! 💔 😭

  • @misssanika310
    @misssanika310 2 ปีที่แล้ว +267

    ਵਾਹਿਗੁਰੂ ਜੀ 🙏 ਤੁਹਾਡਾ ਬਹੁਤ ਬਹੁਤ ਧੰਨਵਾਦ ਤੁਸੀ ਇਨਸਾਨੀਅਤ ਦਿਖਾਈ,🙏🙏🙏

    • @gurditsingh6817
      @gurditsingh6817 2 ปีที่แล้ว +1

      Hnji waheguru sabr bakshn parwar nu

    • @wildytgaming2930
      @wildytgaming2930 2 ปีที่แล้ว +1

      😢😢😢

    • @wildytgaming2930
      @wildytgaming2930 2 ปีที่แล้ว +1

      😭😭😭😭😭😭😭😭

    • @Rajgym1234
      @Rajgym1234 2 ปีที่แล้ว +1

      Faida kujh ni jad jaan ni bachi jaan bacdi ta mande

    • @Ramanganda
      @Ramanganda 2 ปีที่แล้ว

      @@Mixstatus-rh4wm
      .
      *mvfrrszvni dbgg

  • @jaksoncraig5729
    @jaksoncraig5729 2 ปีที่แล้ว +63

    ਨੈਟ ਨੇ ਇੰਨੀ ਮਤ ਮਾਰਤੀ ਕਿ ਅਗਰ ਕਿਸੀ ਦੀ ਧੀ ਭੈਣ ਦੀ ਇੱਜਤ ਬੇਪਤ ਹੁੰਦੀ ਹੋਵੇ ਲੋਕ ਉੱਥੇ ਵੀ ਵੀਡੀਉ ਬਨਾਉਣਗੇ ਬਜਾਇ ਕੁਛ ਕਰਨ ਦੇ

  • @rajwinderhundal8271
    @rajwinderhundal8271 2 ปีที่แล้ว +9

    ਬਹੁਤ ਹੀ ਦੁੱਖਦਾਈ ਖ਼ਬਰ ਆ ,ਸਾਰੇ ਪਾਸੇ ਉਦਾਸੀ ਹੀ ਉਦਾਸੀ ਛਾਈ ਪਈ ਆ 😭😭😭😭

  • @arzoopreet7234
    @arzoopreet7234 2 ปีที่แล้ว +140

    ਸ਼ੇਰ ਪੁੱਤ ਜਿਉਂਦੇ ਰਹੋ help krn lyi guru maharaj ਲੰਬੀਆਂ ਉਮਰਾ ਬਖ਼ਸ਼ੇ

  • @antieuntie8724
    @antieuntie8724 2 ปีที่แล้ว +39

    ਵਾਹਿਗੁਰੂ ਜੀ ਤੁਹਾਡੀ ਲੰਬੀਆ ਉਮਰਾ ਕਰੇ ਪੁੱਤਰੌ ਤੁਸੀ ੲਿੰਨਸਾਨੀਅਤ ਨਿਭਾੲੀ ਪੁੱਤਰੌ 😭😭

  • @popcornluv9896
    @popcornluv9896 2 ปีที่แล้ว +9

    Waheguru Mehar karo. Bless u boys. U should all receive a bravery award. May god bless u and ur family for the rest of ur life.

  • @kulwindertoorkulwinderkaur5030
    @kulwindertoorkulwinderkaur5030 2 ปีที่แล้ว +202

    ਵਾਹਿਗੁਰੂ ਜੀ🙏🙏 ਪਰਿਵਾਰ ਤੇ ਮਿਹਰ ਭਰਿਆ ਹੱਥ ਰੱਖਣਾ ਜੀ ਵਾਹਿਗੁਰੂ ਜੀ 😭😭😭😭😭😭😭😭

  • @HappySingh-dh1bi
    @HappySingh-dh1bi 2 ปีที่แล้ว +10

    Bhai ji eh vi tuhadi bahut hi wadi ik keh lo ki sewa hegi aa. Bahut changa kam keeta tusin. Rab tuhanu tandrusti bakhshe.

  • @gurveenkaur2522
    @gurveenkaur2522 2 ปีที่แล้ว +7

    Veer ji asl ensaan ta ohi hunda jo kisa de dukh ch kharda waheguru ji Mehar krn thode ty bai god bless you ( miss u sidhu Veer 😔😔🙏)

  • @KRS-i5g
    @KRS-i5g 2 ปีที่แล้ว +123

    ਪੁੱਤਰ ਮਰੇ ਨਹੀ ਭੁੱਲਦੇ ਭਾਵੇ ਹੋ ਕੇ ਮਰਨ ਫਕੀਰ 🙏🥺🥺

    • @gurditsingh6817
      @gurditsingh6817 2 ปีที่แล้ว +4

      Hnji right bhot gallt hoea maa nu putt kda nhi milna😥

    • @abby.ramgarhia8248
      @abby.ramgarhia8248 2 ปีที่แล้ว +5

      Te dheeya bhul jandiya ne????.....bacha te bacha hunda ki putt te ki dhee

  • @ManmeetSandhu.46
    @ManmeetSandhu.46 2 ปีที่แล้ว +91

    ਵਾਹਿਗੁਰੂ ਜੀ ਸਰਬੱਤ ਦਾ ਭਲਾ ਕਰਿਓ 🙏😭

  • @navisampla3727
    @navisampla3727 2 ปีที่แล้ว +9

    Veera te mehar krna waheguru ji 🙏🏻

  • @liveguru3251
    @liveguru3251 2 ปีที่แล้ว +184

    ਮੂਸੇਵਾਲਾ ਤਾਂ ਮਰ ਗਿਆ ਹੁਣ ਵਿਚਾਰੇ ਮਾਂ ਬਾਪ ਰੋਜ ਮਰਨਗੇ 😰😰😰😰

  • @mandarin136
    @mandarin136 2 ปีที่แล้ว +34

    Jiunda reh veer, tuhade varge log insaniyat di misaal ne 🙏

    • @soniamehara8727
      @soniamehara8727 2 ปีที่แล้ว

      Jiunda reh veer tuhde varge log insaniyat di 4veer misaal ne baki log ta us nu dekh k video bn lgye hoye c pta loga da jameer kyu Mr gya ik msg jarur dena loga nu eda na krya kro ik maa da putt bach jada je tusi us nu usi time video bn di bjae Hospital le jade Waheguru ji tusi ehna 4 veera warge kyu nhi bnde sarya nu Waheguru ji ehna 4veera nu hmesha cahdi kala hi rkhna 🙏🙏🙏🙏🙏🙏🙏🙏🙏🙏

  • @preetk4320
    @preetk4320 2 ปีที่แล้ว +12

    These are the form brave man I wish more people acted like you.. They probably would have saved his life

  • @harnoorsingh977
    @harnoorsingh977 2 ปีที่แล้ว +12

    Veera nu chardi kala bakshe waheguru stay blessed jatto❤💯

  • @insaniyat8948
    @insaniyat8948 2 ปีที่แล้ว +58

    Mansa to bahar v mehsoos ho reha veere.. Mundeya da hi nhi kudiya v fan c ohdiya.. Dil cheer ke rakh dita is bardaat ne🙏🙏🙏

  • @ZenZingersZone
    @ZenZingersZone 2 ปีที่แล้ว +8

    God bless you all
    Thankyou for showing mercy on our legend 🙌 ❤️

  • @flashhighlighter6003
    @flashhighlighter6003 2 ปีที่แล้ว +35

    Hatsoff to the guy who help him to reach hospital ❤️❤️❤️

  • @enjoy_life87
    @enjoy_life87 2 ปีที่แล้ว +10

    ਅੱਜ ਕਲ ਲੋਕਾਂ ਨੂੰ ਬਸ ਵਿਊ ਮਿਲਣੇ ਚਾਹੀਦੇ ਆ ਹੋਰ ਕੁਝ ਨੀ ਇਨਸਾਨੀਅਤ ਤਾ ਹੈ ਹੀ ਨੀ ਬਹੁਤ ਹੀ ਵਧੀਆ ਸੱਚੀਆਂ ਗੱਲਾਂ ਦੱਸੀਆਂ ਵੀਰ ਜੀ ਤੁਸੀ 🙏🙏

  • @divyadevanshi6960
    @divyadevanshi6960 2 ปีที่แล้ว +6

    U r true heroes 😞bahut h dukh hoya g waheguru insaniyat dye lokan nu

  • @sukhninder1650
    @sukhninder1650 2 ปีที่แล้ว +8

    Bahut dhan wad veere tuc kam se kam chakya ta hai bai nu loka da ana bera grak ho gya video ch lage rahe jai thore pella chakya hunda loka ne shayid bach hi janda

  • @parmdhillon4865
    @parmdhillon4865 2 ปีที่แล้ว +280

    God bless you brothers, may live long life all of you, salute to sardar mussa 😢

  • @SarakhanNY2030
    @SarakhanNY2030 2 ปีที่แล้ว +4

    You guys did great job
    Very sad & heartbreaking.

  • @shopreet6170
    @shopreet6170 2 ปีที่แล้ว +102

    ਜਿਉਂਦੇ ਰਹੋ ਵੀਰ ਜੀ ਵਾਹਿਗੁਰੂ ਮੇਹਰ ਕਰੇ 🙏🙏🙏

  • @sarbjitkaur2877
    @sarbjitkaur2877 2 ปีที่แล้ว +44

    ਵਾਹਿਗੁਰੂ ਜੀ ਮਿਹਰ ਕਰੋ..... 🙏🏻🙏🏻
    ਪਰਿਵਾਰ ਨੂੰ ਸਬਰ ਬਖ਼ਸੋ....
    ਲੱਗੀ ਨਜ਼ਰ ਪੰਜਾਬ ਨੂੰ ਕੋਈ ਨਜ਼ਰ ਉਤਾਰੋ....

  • @sukhsahota7386
    @sukhsahota7386 2 ปีที่แล้ว +8

    ਜਵਾਹਰਕੇ ਪਿੰਡ ਦੇ ਲੋਕਾ ਨੇ ਕੁਝ ਨੀ ਸੋਚਿਆ ਸਾਡੇ ਬਾਈ ਦਾ😭😭😭😭😭😭😭😭😭😭😭😭😭😭😭😭😭😭💔💔

  • @AvtarSingh-if1dj
    @AvtarSingh-if1dj 2 ปีที่แล้ว +160

    Love u brothers who tried best to save our loving legend

    • @SunilSingh-fi2vi
      @SunilSingh-fi2vi 2 ปีที่แล้ว +3

      Avtar singh taari.... 🇹🇭Thailand vich he tu..... Shidhu moose wala mere dil he usnu koi nhi maar skta... Te usde varga koi or nhi ho sakda.. 🙏🤲

  • @NishantBagga002
    @NishantBagga002 2 ปีที่แล้ว +10

    Thank You Veere So Much.
    Kaash Thorha time haur hunda taan Sidhu bai bach jaanda.🥺💔

  • @sukhdevsaggu7693
    @sukhdevsaggu7693 2 ปีที่แล้ว

    ਬਹੁਤ ਵਧੀਆ ਬੇਟਾ ਜੀ ਗੁਰੂ ਨਾਨਕ ਸਾਹਿਬ ਜੀ ਤਰੱਕੀ ਦੇ ਵੇ

  • @nisarshah822
    @nisarshah822 2 ปีที่แล้ว +57

    😪😪😪😪😪very sad 😔 honestly made me feel very depressed we lost sidu but his songs will live forever love from pakistan 🇵🇰 ❤️

  • @sandhujatt1362
    @sandhujatt1362 2 ปีที่แล้ว +126

    ਲੱਖ ਦੀ ਲਾਣਤ ਪਿੰਡ ਵਾਲਿਅਾ ਤੇ ਜਿਨਾ ਗੱਡੀ ਨਹੀ ਦਿੱਤੀ ..ਨਹੀ ਤਾ ਜਾਨ ਬੱਚ ਜਾਣੀ ਸੀ?😭😭😭

    • @musclehutbodybuilding2583
      @musclehutbodybuilding2583 2 ปีที่แล้ว +4

      ਘੱਟ ਤੋਂ ਘੱਟ ਇਕ ਘੰਟਾ ਖ਼ਰਾਬ ਕੀਤਾ

    • @charnjeetmiancharnjeetmian6367
      @charnjeetmiancharnjeetmian6367 2 ปีที่แล้ว +12

      Bilkul jwaharke pind walian nu paap lagna, video bnaun lgge rhe,ikk ghnta khrab kita pind walian ne 😭😭
      Shame on jwaharke villagers

    • @harleenkaurbhinder5895
      @harleenkaurbhinder5895 2 ปีที่แล้ว +3

      Hmmm yaar😭😭😭😭😭 kini k insaaniyat rehgi

    • @Khanowall
      @Khanowall 2 ปีที่แล้ว +5

      ਬੱਚਣਾ ਬਹੁੱਤ ਮੁੱਸ਼ਕਲ ਸੀ ਤੀਹ ਗੋਲੀਆ ਮਾਰੀਆ ਗਈਆ ਸਿੱਰ ਵਿੱਚ ਵੀ ਮਾਰੀ ਗੋਲੀ ਪੱਕਾ ਮਾਰਕੇ ਬੱੜੇ ਅਰਾਮ ਨਾਲ ਗਏ ਗੁੰਡੇ ਕੋਈ ਡਰ ਨਹੀ ਸੀ ਉਨਾ ਨੂੰ ਕਿੱਸੇ ਦਾ

    • @harleenkaurbhinder5895
      @harleenkaurbhinder5895 2 ปีที่แล้ว +1

      @@Khanowall 🙏 bht maada hoya bht yaada nhi huna chahida. 🙏

  • @ParminderSingh-yr1ug
    @ParminderSingh-yr1ug 2 ปีที่แล้ว +5

    ਬਾਕੀ ਦਾਅਵੇ ਨਾਲ ਕਹਿ ਸਕਦਾ ਹਾਂ ਨਾਲ ਦੇ ਦੋਸਤਾਂ ਨੇ ਮਰਵਾਇਆ sidhu 22😭😭😭

  • @ManbirMaan1980
    @ManbirMaan1980 2 ปีที่แล้ว +53

    ਯਾਰ ਸਾਡੇ ਲੋਕਾਂ ਦੀ ਮਾਨਸਿਕਤਾ ਕਿੰਨੀ ਗੰਦੀ ਬਣ ਗਈ ਆ ਕੀ ਉਹ ਸਿਰਫ ਆਪਣੀ ਸ਼ੁਹਰਤ ਲਈ ਕਿਸੇ ਨੌਜਵਾਨ ਦੀ ਮੌਤ ਤੇ ਵੀ ਝੂਠੀਆਂ ਕਹਾਣੀਆਂ ਸਿਰਜ ਰਹੇ ਆ,ਮੱਦਦ ਕਰਨ ਦੀ ਵਿਜਾਏ ਫੋਟੋਆਂ ਕਰਾਉਣ ਲੱਗ ਜਾਂਦੇ ਆ

  • @RajinderKaur.7604
    @RajinderKaur.7604 2 ปีที่แล้ว +22

    ਭਗਵੰਤ ਮਾਨ ਵੀਰ ਨੂੰ ਬੇਨਤੀ ਹੈ ਕਿ ਕਦੀ ਕੋਈ ਕਦੀ ਕਿਤੇ ਮਾਰਿਆ ਜਾਦਾ ਕਿਉ ਪੰਜਾਬ ਵੱਲ ਧਿਆਨ ਦੇਣਾ ਚਾਹੀਦਾ ਹੈ ਕੱਲਾ ਕੱਲਾ ਮਾਂ ਪਿਉ ਦਾ ਪੁੱਤ ਸੀ ਉਨ੍ਹਾਂ ਦਾ ਕੀ ਹੋਵੇਗਾ ਕੱਲ ਹੋਰ ਕਿਸੇ ਦੀ ਵਾਰੀ ਆ ਸਕਦੀ ਹੈ 🙏🙏 ਹੱਥ ਜੋੜਕੇ ਬੇਨਤੀ ਹੈ ਕੀ ਪਤਾ ਕਰੋ ਪੰਜਾਬ ਵਿੱਚ ਕੀ ਹੋ ਰਿਹਾ ਜਿਹੜਾ ਗਲਤੀ ਕਰਦਾ ਉਸ ਨੂੰ ਫਾਸੀ ਹੋਣੀ ਚਾਹੀਦੀ ਹੈ ਕਿਸੇ ਨੂੰ ਮਰਨਾ ਮਰਵਾਉਣਾ ਥਾਣਾ ਨਾਨਕੇ ਘਰ ਬਣਾ ਰੱਖਿਆ 🙏🙏😭😭😭😭

  • @VijayKumar-ug8lg
    @VijayKumar-ug8lg 2 ปีที่แล้ว +5

    ਵਾਹਿਗੁਰੂ ਤੁਹਾਡੇ ਉੱਤੇ ਸਦਾ ਮੇਹਰ ਬਣਾਈਂ ਰੱਖੇ

  • @samirandhawa6851
    @samirandhawa6851 2 ปีที่แล้ว +267

    Ya thanks to u Bros. May God bless you both. Atleast u have humanity

    • @dead34311
      @dead34311 2 ปีที่แล้ว +1

      Inne hi mara h

    • @Loveleensidhu
      @Loveleensidhu 2 ปีที่แล้ว +6

      @@dead34311 ki bakwas kari jana?
      Ehna te ta poori help Kiti a bachon di

    • @harpreetkaurpreet2263
      @harpreetkaurpreet2263 2 ปีที่แล้ว +1

      @@dead34311 bekuf lok help kiti hh ena ne okk

    • @harpreetkaurpreet2263
      @harpreetkaurpreet2263 2 ปีที่แล้ว

      @@Loveleensidhu right lok jeen ni dinde kise pase nu

    • @LakhveerSingh-pg1rl
      @LakhveerSingh-pg1rl 2 ปีที่แล้ว

      @@Loveleensidhu 😭😭😭😭😭😭😭

  • @kulwinder-kf4ek
    @kulwinder-kf4ek 2 ปีที่แล้ว +39

    Tuhada dhnwaad kaash kite Mera sidhu bch janda😭

  • @harman3716
    @harman3716 2 ปีที่แล้ว +4

    Great people.. salute for your kindness.

  • @Riyachoudhary-db4xr
    @Riyachoudhary-db4xr 2 ปีที่แล้ว +16

    Thanku veere tusi Sidhu moose wale di eni help kiti I miss you Sidhu veere God bless you 😭😭😭😭😭😭

  • @mumalbhati3338
    @mumalbhati3338 2 ปีที่แล้ว +5

    U re the real man guys🙏log to bs video bnane m lge the ...insaniyat naam ki chiz nhi rhi h ...u re lucky ki siddhu ji k last moments ap logo k sath the🙏🙏salute 2 u guys

  • @s.p.singhsidhubrar5828
    @s.p.singhsidhubrar5828 2 ปีที่แล้ว

    Veer ji Salam h tuhadi Soch nu...!
    Dunia di ta zameer mari hoi h...

  • @kaur-taur
    @kaur-taur 2 ปีที่แล้ว +79

    ਤੁਹਾਡਾ ਸਾਰਿਆ ਦਾ ਬਹੁਤ ਧੰਨਵਾਦ, 😭🙏🏻

  • @gurveersinghsidhu2294
    @gurveersinghsidhu2294 2 ปีที่แล้ว +109

    ਸਰਕਾਰਾਂ ਹੀ ਮਰਵਾਉਦੀਆ ਨੋਜਵਾਨ ਤਾਂ ਹੀ ਗੈਗਸਟਰ ਪਾਲਦੇ

    • @ghost22gamer69
      @ghost22gamer69 2 ปีที่แล้ว

      💔💔💔💔💔💔💔💔💔💔💔💔💔💔💔💔💔💔💔💔💔💔💔💔💔💔💔💔💔💔💔💔💔💔💔💔💔miss you veer😥😥😥😭😭😭😭😭😭😭😭😭😭😭😭😭😭😭😭😭😭😭😭😭😭😭😭😭

    • @AR-zn3qr
      @AR-zn3qr 2 ปีที่แล้ว +2

      anpad loka da kam ahi hunda sara kush sarkar te sut do v sarkar ne hi kraya

    • @mittegill8232
      @mittegill8232 2 ปีที่แล้ว

      @@AR-zn3qr gandstan da system hi Ganda te gunda ha jo haq te sach gal krda ha osno hi mar dita janda ha anpad di ki gal ha

    • @mittegill8232
      @mittegill8232 2 ปีที่แล้ว +1

      Absolutely right bro

    • @sidakdeol245
      @sidakdeol245 2 ปีที่แล้ว +1

      Ryt

  • @Mankirt_sekhon
    @Mankirt_sekhon 2 ปีที่แล้ว +15

    Sher 🦁 peda hunde aa 💪 Bnaye nhi jande
    Love u SIDHU bai 😭😭💔🕊
    Insaf do

  • @SurinderKumar-gk7wk
    @SurinderKumar-gk7wk 2 ปีที่แล้ว +226

    I am a fan of karan aujla but still love sidhu mossewala 😭😭
    We all miss him😭

  • @navghumman5191
    @navghumman5191 2 ปีที่แล้ว +9

    Thanks guys for providing the car .. Respect ✊ and Love ❤️

  • @amitkalra9748
    @amitkalra9748 2 ปีที่แล้ว

    Nyc veer khus rho tusi.......kise de dukh...te khrn vala asli sardar aa veer salute aa veer tenu

  • @shehnazrana6034
    @shehnazrana6034 2 ปีที่แล้ว +3

    Pta nhi konsi moose Wala bai.. jo sarreyan nu rula hi Gaya .. eh kami nhi puri honi 😭😭😭😭😭😭miss u Sidhu bhai

  • @thegreatfoodmania9951
    @thegreatfoodmania9951 2 ปีที่แล้ว +22

    Veer g sab di soch tuhade vrgi hani log bhut matlabi ho chuke a kise lyi koi dard nhi rab tuhanu lambia umra deve siddi veer g ta sda sade dil vch hi rehnge 😭😭

  • @Deepak-st9gd
    @Deepak-st9gd 2 ปีที่แล้ว +1

    Bhaiyo AP log Bahut Great ho. AP sabhi ne Sidhu Moosewala ki Jaan ko bachaane ki bahut koshish ki thi par Waheguru ji ko kuch aur hi manzoor tha.
    Tum sab ko Mera laakh baar Namaskaar hai.

  • @KingHunter3597
    @KingHunter3597 2 ปีที่แล้ว +29

    Justice for Sidhu MooseWala 🙏🏻
    ਸੜਕਾਂ ਉੱਤੇ ਉੱਤਰੇ ਬਿਨਾਂ ਇੰਨਸਾਫ਼ ਬਿਲਕੁਲ ਨਹੀਂ ਮਿਲਣਾ, ਸਾਰੇ ਸਿੱਧੂ ਦੇ ਮਾਂ-ਬਾਪ ਦੀ ਸਪੋਰਟ ਕਰੋ

    • @gurpinderkaur316
      @gurpinderkaur316 ปีที่แล้ว

      Bilkul nhi ji ini Dunia Mardi h sidhu k chiz h sidhu da baap dramebaazi jyada Kar raha dukhi insaan ki awaz nhi niklati h balkour singh charan kour to roj live hote h showoff h sab