Aj kl hr koi video bnonda hi aa..ohna nu ni c pta v virl hoju gi ..kyu m hr koi video pics ch moment nu record kr k rkhda aa .. social media ik site aa jithon video nhi dlt hundi kde ..phn ch v rkh skde aa bt phn khrab hoje chori hoje tan hmesha lai video rkhn lai social site best Hundi aa.. apna thoda bimag vrtya kro
Mere Nana ji ne 2 kille ghumeara de 4 ghraa nu marn ton baad dain nu keha c te mere dady te mummy ne de dite qk mere mummy kle c koi mama ni. Mere dad ne nai Lai. Ghar v gurughar nu de dita nanke da
ਇਹ ਦੁਨੀਆ ਤੋ ਕਿਸੇ ਦੀ ਆਖਰੀ ਇੱਛਾ ਵੀ ਬਰਦਾਸਤ ਨਹੀ ਹੋਈ ਮੈ ਸ਼ਰਾਬ ਨਹੀ ਪੀਦਾ ਪਰ ਮੇਰੇ ਵੱਲੋ ਫਿਰ ਵੀ ਸਲੂਟ ਏ ਫੌਜੀ ਫਾਇਮਲੀ ਨੂੰ
ਵਿਦੇਸਾਂ ਚ ਗੋਰੇ ਲੋਕ ਵੀ ਆਪਣੇ ਕਿਸੇ ਦੀ ਮੋਤ ਉਪਰੰਤ ਸਰਾਬ ਪੀਦੇਂ ਹਨ ਜੀ । ਕਈ ਫੈਸਲੇ ਇਨਸਾਨ ਦੇ ਨਿੱਜੀ ਹੁੰਦੇ ਹਨ । ਬੋਤਲ ਤੇ ਲਿੱਖਿਆਂ ਹੁੰਦਾ ਹੈ ਪੀਣੀ ਸਰਾਬ ਸਿਹਤ ਲਈ ਹਾਨੀਕਾਰਕ ਹੈ , ਕਿਨੇ ਲੋਕਾਂ ਨੇ ਸਰਾਬ ਛੱਡੀ ਹੈ ।
ਦਾਰੂ ਤਾ ਨਾਲ ਜੱਟ ਦੇ ਸਿਵਿਆਂ ਤਕ ਜਾਊਗੀ।
ਇਸ ਗੀਤ ਨੂੰ ਅੱਜ ਸੱਚ ਕੀਤਾ ਤੇ ਚਮਕੀਲਾ g nu ਸ਼ਰਧਾਜਲੀ ਦਿੱਤੀ।
ਸਾਰੇ jutta walo ਧੰਨਵਾਦ
😂😂😂😂😂😂😂😂😂😂😂😂😂😂😂😂😂😂😂😂🎉
Legend y chamkila amrjot ji🙏
ਪਰਿਵਾਰ ਨੇ ਬਜ਼ੁਰਗ ਜੀ ਦੀ ਆਖ਼ਰੀ ਇੱਛਾ ਪੁਰੀ ਕਿਤੀ ਆਂ ਕੋਈ ਗੁਨਾਹ ਨਹੀ ਕਿੱਤਾ
ਜੇ ਅਗਲੇ ਦੀ ਆਖਰੀ ਇੱਛਾ ਜ਼ਹਿਰ ਪੀਣ ਦੀ ਹੁੰਦੀ, ਫੇਰ, ਹੱਦ ਆ ਯਾਰ 😂😂😂😂
ਇਹ ਕਿਹੜਾ ਨਸ਼ਾ ਕਿਹੜਾ ਪ੍ਰਮੋਟ ਕੀਤਾ ਜਿਹੜੀ ਸਰਕਾਰਾਂ ਨੇ ਜੀ ਟੀ ਰੋੜਾ ਤੇ ਠੇਕੇ ਖੋਲ੍ਹੇ ਆ ਉਹ ਨੀ ਪ੍ਰਮੋਟ ਹੁੰਦਾ ਇਹ ਤਾਂ ਬੱਬਰ ਸ਼ੇਰਾਂ ਦੇ ਮਨ ਦੀਆਂ ਰੀਝਾਂ ਹੁੰਦੀ ਆ
Right ji
ਅੱਜ ਚਮਕੀਲੇ ਬਾਈ ਦਾ ਗਾਣਾ ਸੱਚ ਹੋ ਗਿਆ ਦਾਰੂ ਤਾਂ ਨਾਲ ਜੱਟ ਦੇ ਸੇਵਾ ਤੱਕ ਜਾਊਗੀ।
Sahi ji
ਸੇਵਾ ਨਹੀ ਵੀਰ ਜੀ ਸਿਵਿਆਂ ਤੱਕ
ਜਿਹੜੇ ਵੀਰ ਦਾਰੂ ਪੀਂਦੇ ਉਹ ਹੀ ਸਮਝ ਸਕਦੇ ਨੇ ।
ਉਹ ਬਜੁਰਗ ਫੌਜੀ ਨੇ ਉਹਨਾ ਦੇਸ਼ ਦੀ ਸੇਵਾ ਵੀ ਕੀਤੀ ਆ। ਜਿਹੜੇ ਪੱਕੇ ਯਾਰ ਹੁੰਦੇ ਆ ਉਹ ਹੀ
ਇਹ ਸਭ ਕਰ ਸਕਦੇ ਨੇ ।
ਬਹੁਤ ਵਧੀਆ ਕੀਤਾ ਏਹ ਹੁੰਦੀ ਆ ਜਾਦੇ ਟਾਈਮ ਬਹੁਤ ਵਧਿਆ ਸਰਧਾਂਜਲੀ ਔਰ ਏਥੋਂ ਪਤਾ ਲੱਗਦਾ ਉਹਨਾਂ ਦੀ ਜਿਉਦਿਆ ਦਾ ਕਿੰਨਾ ਮਾਨ ਸਤਿਕਾਰ ਹੋਵੇਗਾ ਬਾਕੀ ਜਿਹੜੇ ਭੂਤ ਪ੍ਰੇਤ ਨੂੰ ਮੰਨਦੇ ਆ ਜਾ ਸਵਿਆ ਤੋਂ ਡਰਦੇ ਆ ਉਹਨਾਂ ਦਾ ਵੀ ਭਰਮ ਭੁਲੇਖੇ ਦੂਰ ਹੋ ਜੂ
ਇਹ ਤਾਂ ਯਾਰ ਉਹਨਾਂ ਦੇ ਘਰ ਦਾ ਮਸਲਾ ਕਿਸੇ ਨੂੰ ਕੀ ਦੁੱਖ
ਘਰ ਦਾ ਮਸਲਾ ਘਰੇ ਨਿਬੇੜ ਲੈਂਦੇ, ਸ਼ਮਸ਼ਾਨ ਘਾਟ ਸਾਰੇ ਲੋਕਾਂ ਦੀ ਸਾਂਝੀ ਥਾਂ ਹੁੰਦੀ, ਕੱਲ ਨੂੰ ਕੋਈ ਕਹਿ ਦਵੇ ਕੇ ਡਾਂਸਰ ਨਚੌਣੀ ਆ।,
Ghr da mslaa fr vedio kyo payi social mediaaa te landoooo vichaarrr
22 net te q lia j private matter hai? Gal moral stand di.
ਬਹੁਤ ਵਧੀਆ ਕੀਤਾ ਬਹੁਤ ਥਾਵਾ ਤੇ ਅਜਿਹਾ ਹੁੰਦਾ ਹੈ ਼਼਼ਪਰ ਕੲੀ ਲੋਕ ਲੋਕਾ ਤੋ ਝਕਦੇ ਰਾਤ ਨੂੰ ਸਰਾਬ ਦਾਰੂ ਮੜੀਆ ਵਿਚ ਧਰ ਆਉਦੇ ਹਨ ਼
ਫੇਰ ਕੀ ਹੋ ਗਿਆ ਜੇ ਸ਼ਰਾਬ ਪੀ ਲਈ ਸਾਰੀ ਫੌਜੀ ਫੈਮਿਲੀ ਹੈ l
ਇਹ ਘਰ ਵਾਲਿਆਂ ਤੇ ਨਿਰਭਰ ਕਰਦਾ ਹੈ ਉਹ ਭਾਵੇਂ ਆਪਣੇ ਬਜ਼ੁਰਗਾਂ ਦੇ ਸ਼ਰਾਧ ਵੀ ਸਿਵਿਆਂ ਚ ਬੈਠ ਕੇ ਕਰਨ। ਸ਼ਰਾਬ ਤਾਂ ਸਾਰੀ ਦੁਨੀਆਂ ਸ਼ਰੇਆਮ ਪੀਂਦੀ ਹੈ ਗੋਰਮਿੰਟ ਤੋਂ ਮਨਜ਼ੂਰ ਸ਼ੁਦਾ ਹੈ ਕਿਹੜਾ ਗੁਨਾਹ ਕਰਤਾ।ਸਲਾਮ ਹੈ ਸਾਰੇ ਪਰਿਵਾਰ ਨੂੰ
ਜੇ ਮੁੱਖ ਮੰਤਰੀ ਵਿਧਾਨ ਸਭਾ ਚ ਸਰਾਬ ਪੀ ਸਕਦਾ ਤਾ ਖਜਾਲੇ ਪਿੰਡ ਦੀਆ ਮੜ੍ਹੀਆ ਚ ਕਿਉ ਨਹੀ
ਜੋ ਵੀ ਕੀਤਾ ਬੋਹਤ ਚੰਗਾ ਕੰਮ ਕੀਤਾ 🎉 ਆਪਣੇ ਘਰ ਦੇ ਜੀ ਦੀ ਅੰਤਿਮ ਇੱਛਾ ਪੂਰੀ ਕਾਰਤੀ
ਫੇਰ ਕੀ ਹੋ ਗਿਆ ਪੈਗੇ ਹੀ ਲਗਾਇਆ
ਆਹ ਪੱਤਰਕਾਰ ਵੀ ਕਿਸੇ ਨੂੰ ਜੀਣ ਨਹੀਂ ਦਿੰਦੇ
ਲੋਕਾਂ ਦੇ ਅੇਵੀ ਮਿਰਚਾਂ ਲੱਗੀ ਜਾਂਦੀਆਂ ਨੇ
😂😂😂😂😂😂😂😂😂😂😂😂😂😂😂😂😂😂😂😂😂
ਫਿਰ ਕੀ ਹੋ ਗਿਆ। ਸ਼ਰਾਬ ਹੀ ਪੀ ਲੀ ਹੈ। ਕੋਈ ਕਤਲ ਤਾਂ ਨਹੀਂ ਕੀਤਾ।
Shi gal ah G
ਘਰ ਜਗ੍ਹਾ ਨਹੀਂ ਸੀ ਨਾਲੇ ਐਨੀ ਵੀ ਖੁਸ਼ੀ ਕਿਸ ਗਲ ਦੀ ਸੀ ਦੁਸ਼ਮਣ ਮਰੇ ਤਾਂ ਖੁਸ਼ੀ ਨਾ ਕਰੀਏ ਸੱਜਣਾ ਵੀ ਮਰ ਜਾਣਾ ਹੈ
ਠੀਕ ਹੈ ਵੀਰ ਜੀ ਤੁਸੀ ਫੌਜੀ ਫੈਮਲੀ ਨੂੰ ਬਲੋਮ ਕਰਦੇ ਹੋ ਪਰ ਅਫਸੋਸ ਹੈ ਜਦੋਂ ਵੀਡਿਓ ਬਣੀ ਬਜਰਗ ਦੀ ਅਤਮਮ ਅਰਦਾਸ ਹੋਈ ਹੋਣੀ ਅੱਗੇ ਤੁਹਡੀ ਮਰਜ਼ੀ ਕਈ ਬੰਦੇ ਮੇ ਅਜਿਹੇ ਵੀ ਦੇਖੇ ਸਿਵੇ ਉਤੇ ਦਾਰੂ ਪਾਉਂਦੇ ਵੀ ਦੇਖੇ ਗਏ ਹਨ ਟਾਚ ਅਲੱਗ ਗੱਲ ਹੈ ਪਰ ਸਿੱਖਾਂ ਵਿੱਚ ਹੈ ਸ਼ੋਬਾ ਨਹੀਂ ਦੇਂਦਾ ਹੈ
अच्छा गुरदास मान ने फेर,, कत्ल,, किता जे एह कत्ल नहीं
ਕੋਈ ਕੁਝ ਕਹੀ ਜਾਵੇ ਨਜ਼ਾਰੇ ਲਉ ਯਰ ਅਗਲੇ ਦਾ ਮਰਿਆ ਉਹਨਾਂ ਨੇ ਦਾਰੂ ਪੀਤੀ ਕਿਸੇ ਨੂੰ ਕੀ ਤਕਲੀਫ ਏ
ਦਾਰੂ ਤਾਂ ਨਾਲ ਜੱਟ ਦੇ ਕਬਰਾਂ ਤੱਕ ਜਾਉ ਨੀ
ਚਮਕੀਲਾ ਬਾਈ
Sahi gall hai
Puri Famly nu pelao hun ta ourta vi aapna huk mang Diya Fark nhi....fer Sadi ma na marai deo huk
Good
ਬਜ਼ੁਰਗਾਂ ਦੀ ਆਖਰੀ ਇੱਛਾ ਪੂਰੀ ਕੀਤੀ ਐ। ਬਹੁਤ ਵਧੀਆ।
ਜੇ ਉਹਨਾ ਸ਼ਰਾਬ ਪੀਲੀ ਓ ਤੁਹਾਨੂੰ ਦਿਸ ਗਈ ਚਿੱਟਾ ਤੇ ਗੋਲੀਆ ਏਨੀਆ ਵਿਕਦੀਆ ਨੇ ਓ ਤੁਹਾਨੂੰ ਨਹੀ ਦਿਸਦਾ
ਸ਼ਰਾਬ ਤਾਂ ਪੰਜਾਬੀ ਸ਼ੁਰੂ ਤੋਂ ਈ ਪੀਂਦੇ ਆ
ਹੁੱਣ ਦਾਰੂ ਵਾਲੀ ਵੀਡੀਓ ਨਾਲ ਚਿੱਟਾ ਦਿੱਖਣ ਲੱਗ ਗਿਆ
ਮੈ ਵੀ ਸਿੱਖ ਪੰਜਾਬੀ ਹਾਂ ਪਰ ਮੈ ਸਰਾਬ ਪੀਣ ਵਾਲੇ ਦੇ ਸਿਰ ਵਿੱਚ ਜੁੱਤੀਆਂ ਮਾਰਦਾ ਹਾਂ ।
@@MalkidSing-lz9mq😂😂😂😂😂😂😂
ਇਹ ਤਾਂ ਕੋਈ ਵੀ ਈਸ਼ੂ ਨਹੀਂ ਹੈ ਵੀਰ ਜੀ ਮਰਨ ਵਾਲੇ ਬੰਦੇ ਦੀ ਆਖਰੀ ਇੱਛਾ ਸੀ
ਆਖਰੀ ਈਸ਼ਾ puri ਕੀਤੀ ਹੈ ਅਪਣੇ ਵੱਢਿਆ ਦੀ..ਕੋਈ mari ਗੱਲ ਨਹੀਂ ...👏👏
ਕੋਈ ਮਾੜਾ ਕੰਮ ਤੇ ਨਹੀਂ ਕੀਤਾ ਬਹੁਤ ਵਧੀਆ ਹੋਇਆ
Bahut badhiya Kiya bapu ji khush ho jaenge❤ from Jammu tu
ਰੋਪਟਰ ਵੀਰ.. ਕਦੇ ਸਮੈਕ ਪੀਣ ਵਾਲੇ ਨੂੰ ਇਹੀ ਗੱਲਾਂ ਪੁੱਛੀਆਂ ਨੇ, ਜੋ ਲੋਕਾਂ ਦੇ ਘਰ ਨਸ਼ੇ ਨਾਲ ਬਰਬਾਦ ਕੀਤੇ ਨੇ, ਉਹਨਾਂ ਨੂੰ ਇਹੀ ਸਵਾਲ ਕਰੋ....
ਰਿਸਵਤ ਖੋਰੀ ਜੋਰਾ ਤੇ ਹੈ ਪੰਜਾਬ ਵਿੱਚ ਪੂਡਾ ਅਪਰੂਵਡ ਕਲੋਨੀ ਵਿੱਚ ਨਕਸ਼ਾ ਪਾਸ ਹੋਣ ਤੋ ਬਾਅਦ ਵੀ ਮਕਾਨ ਬਣਾਉਣ ਨਹੀ ਦਿਦਾ ਗੂਡਾ ਬਖਸੀਸ ਬਿਲਡਰ ਵਾਲਾ ਸਤਵਿਦਰ ਸਿੰਘ ਗੋਲਡੀ ਤੇ ਸੂਖਵੀਦਰ ਸਿੰਘ ਗੋਲਡੀ ਬੀਜੇਪੀ ਲੀਡਰ ਚੰਡੀਗੜ ਮੋਹਾਲੀ ਇਕ ਲੱਖ ਰੁਪਏ ਲੈਦਾ ਹੈ ਕੈਸ ਸਰਕਾਰ ਦੀ ਨੱਕ ਦੇ ਥੱਲੇ ਰਿਸਵਤ ਲੈਦਾ ਹੈ ਕੈਸ ਜਿਲਾ ਮੋਹਾਲੀ ਖਰੜ ਗੂਲ ਮੋਹਰ ਸਿਟੀ ਬਡਾਲਾ ਰੋਡ ਖਰੜ ਇਸ ਗੂਡੇ ਗੋਲਡੀ ਤੋ ਸਰਕਾਰ ਵੀ ਡਰਦੀ ਹੈ
ਬਹੁਤ ਹੀ ਵੱਡੀ ਗੱਲ ਲਭ ਲੲੀ ਪੱਤਰਕਾਰ ਸਾਹਬ ਕਿਅਾ ਬਾਤ ਗਲ ਜੋੜ ਜੋੜ ਘੁੰਮਾਘੁਮਾ ਬਬੰਡਰ ਬਣਾ ਦਿੱਤੀ ,ਪੜਿਅਾ ਲਿਖਿਅਾ ਹੈ ਤੂੰ , ਜਾਦੂ ਟੂਣੇ ਪਖੰਡ ਵੱਡੇ ਤਸਕਰ ਤੇ ਹੋਰ ਭਰਿ ਭਰਿ
ਭਾਈ ਸਾਹਿਬ ਜੀ ਮੈਂ ਤਾਂ ਉਸ ਵੀਡੀਓ ਵਿਚ ਵੀ ਕਮੈਂਟਸ ਕੀਤਾ ਗਿਆ ਸੀ ਕਿ ਇਹ ਲੋਕ ਪੁਰਾਣੇ ਯਾਰ ਦੋਸਤ ਸਨ ਤਾਂ ਉਨ੍ਹਾਂ ਨੇ ਇੱਕ ਯਾਰੀ ਪੁਗਾਉਣ ਖਾਤਰ ਪੈੱਗ ਲਾ ਕੇ ਪੂਰੇ ਬੋਲ ਕੀਤਾ ਗਿਆ ਹੈ ਜੀ
Fully agree with this parivar. Waheguru ish parivar nu jod ke rakhe. I like it.
ਇਹ ਉਹਨਾ ਦੇ ਘਰ ਦਾ ਮਾਮਲਾ ਹੈ ਕਿਸੇ ਨੂੰ ਕਿੰਤੂ ਪ੍ਰੰਤੂ ਕਰਨ ਦਾ ਕੋਈ ਹੱਕ ਨਹੀ
ਠੇਕੇ ਤਾਂ ਸੜਕਾਂ ਤੇ ਸ਼ਹਿਰਾਂ ਵਿੱਚ ਪਿੰਡਾਂ ਵਿੱਚ ਆਮ ਹੀ ਮਿਲਦੇ ੳਦੋ ਕੋਈ ਨੀ ਬੋਲਿਆ ਦਾਰੂ ਤਾਂ ਆਮ ਹੀ ਪੀਤੀ ਜਾਦੀ ਇਹਨਾਂ ਨੇ ਕੀ ਗਲਤ ਕੀਤਾ ਬਹੁਤ ਬਹੁਤ ਸਹੀ ਕੀਤਾ ਆਪਣੇ ਦਾਦੇ ਤੇ ਭਰਾ ਦੀ ਆਖਰੀ ਇੱਛਾ ਸੀ
ਦਾਰੂ ਤਾਂ ਨਾਲ ਜੱਟ ਦੇ ਸਿਵਿਆ ਤੱਕ ਜਾਉ ਨੀ
Good 👍 👍 👍
Akhri esha poori kiti 👍👍👍❤
Good Family ❤❤❤
ਦਾਰੂ ਤਾ ਨਾਲ ਜੱਟ ਦੇ ਸੀਵੀਆ ਤੱਕ ਜਾਉ ਗੀ 🥃🥃🍺🍻
Aapnai bachaiya nu jrur pelya kr jnaniya da huk vi deo oh vi.... Fer Sadi ma Mr jandi ???
ਪੰਜਾਬ ਗੁਰੂ ਸਾਹਿਬਾਨਾਂ ਸ਼ਹੀਦਾਂ ਭਗਤਾਂ ਦੀ ਪਵਿੱਤਰ ਧਰਤੀ ਹੈ ਇਸਦੀ ਕਦਰ ਕਰੋ ਮੀਟ ਸ਼ਰਾਬ ਆਂਡੇ ਜਰਦਾ ਬੀੜੀ ਤੰਮਾਖੂ ਚਰਸ ਅਫੀਮ ਚਿੱਟਾ ਹੋਰ ਸਾਰੇ ਨਸ਼ੇ ਗੰਦੇ ਗੀਤ ਫਿਲਮਾਂ ਨਾਟਕ ਨਾਚ ਗਾਣੇ ਚੋਰੀ ਯਾਰੀ ਨਸ਼ੇ ਨਿੰਦਿਆ ਚੁਗਲੀ ਈਰਖਾ ਹੰਕਾਰ ਰਿਸ਼ਵਤ ਪਰਾਇਆ ਹਕ ਸਦਾ ਵਾਸਤੇ ਛਡ ਦਿਉ ਆਪਣਾ ਜੀਵਨ ਕਰੈਕਟਰ ਉੱਚਾ ਸੁੱਚਾ ਤੇ ਪਵਿੱਤਰ ਰੱਖੋ ਹਰ ਧਰਮ ਦੀ ਧੀ ਭੈਣ ਮਾਂ ਦਾ ਸਤਿਕਾਰ ਕਦਰ ਇੱਜਤ ਕਰੋ ਚਾਹੇ ਉਹ ਕਿਸੇ ਦੋਸਤ ਮਿੱਤਰ ਗਵਾਂਢੀ ਰਿਸ਼ਤੇਦਾਰ ਜਾਂ ਵੈਰੀ ਦੁਸ਼ਮਣ ਦੀ ਧੀ ਭੈਣ ਮਾਂ ਹੋਵੇ ਕਿਉਂਕਿ ਧੀਆਂ ਭੈਣਾਂ ਸਭ ਦੀਆਂ ਸਾਂਝੀਆਂ ਹੁੰਦੀਆਂ ਹਨ ਸਕੂਲਾਂ ਕਾਲਜਾਂ ਯੂਨੀਵਰਸਿਟੀਆਂ ਚ ਸਿਰਫ ਪੜਾਈ ਤਕ ਸੀਮਤ ਰਹੋ ਚੰਗਾ ਗਿਆਨ ਪਰਾਪਤ ਕਰੋ ਪੜ੍ਹ ਲਿਖ ਕੇ ਚੰਗੇ ਕੰਮ ਕਰਕੇ ਆਪਣੇ ਮਾਂ ਪਿਓ ਦਾ ਨਾ ਰੋਸ਼ਨ ਕਰੋ ਮਾਂ ਪਿਓ ਨਾਲ ਧੋਖਾ ਨਾ ਕਰੋ ਮੋਬਾਇਲ ਦੀ ਗਲਤ ਵਰਤੋਂ ਨਾ ਕਰੋ ਮਾਂ ਪਿਓ ਦੀ ਇਜਤ ਸਿਹਤ ਤੇ ਸੇਵਾ ਦਾ ਧਿਆਨ ਰੱਖੋ ਕਿਉਂਕਿ ਮਾਂ ਪਿਓ ਇਜਤ ਜਿੰਦਗੀ ਧਰਮ ਤੇ ਸਮਾਂ ਬਹੁਤ ਕੀਮਤੀ ਹੁੰਦੇ ਹਨ ਇਹ ਬਾਜ਼ਾਰਾਂ ਚ ਮੁੱਲ ਨਹੀਂ ਮਿਲਦੇ ਖੁਸ਼ੀ ਗਮੀ ਵਿਆਹ ਸ਼ਾਦੀ ਜਨਮ ਦਿਨ ਦੇ ਸਾਰੇ ਸਮਾਗਮ ਸਾਦੇ ਕਰੋ ਤੇ ਧਾਰਮਿਕ ਸਥਾਨਾਂ ਤੇ ਹੀ ਕਰੋ ਤੇ ਵੈਸ਼ਨੂੰ ਲੰਗਰ ਰੋਟੀ ਦਾਲ ਸਬਜੀ ਬਣਾਉ ਤੇ ਖੁਦ ਰਹਿਤ ਮਰਿਆਦਾ ਅਸੂਲ ਸਿਧਾਂਤ ਨਿਯਮ ਨਾਲ ਵਰਤਾਉ ਕਿਉਂਕਿ ਟੇਬਲਾਂ ਤੇ ਜੂਠੇ ਹਥ ਲਗਦੇ ਹਨ ਤੇ ਸਾਰਾ ਲੰਗਰ ਜੂਠਾ ਹੋ ਜਾਂਦਾ ਮੀਟ ਸ਼ਰਾਬ ਆਂਡੇ ਨਸ਼ੇ ਨਾਚ ਗਾਣੇ ਸਦਾ ਲਈ ਛੱਡ ਦਿਉ ਕਿਉਂਕਿ ਇਸ ਨਾਲ ਸਮਾਜ ਤੇ ਬੁਰਾ ਅਸਰ ਪੈਂਦਾ ਗੁਰੂ ਸਾਹਿਬਾਨਾਂ ਸ਼ਹੀਦਾਂ ਭਗਤਾਂ ਨੇ ਬਹੁਤ ਦੁੱਖ ਸਹੇ ਤਕਲੀਫਾਂ ਝੱਲੀਆਂ ਭਾਰਤ ਦੇ ਧੀਆਂ ਭੈਣਾਂ ਮਾਵਾਂ ਬੱਚੇ ਬਚੀਆਂ ਬਜਰਗਾਂ ਤੇ ਧਰਮ ਰਖਿਆ ਵਾਸਤੇ ਆਪਣਾ ਸਾਰਾ ਜੀਵਨ ਤੇ ਪਰਿਵਾਰ ਕੁਰਬਾਨ ਵਾਰ ਦਿੱਤਾ ਸੀ ਸੇਵਾ ਸਿਮਰਨ ਨਿਤਨੇਮ ਪਾਠ ਕਥਾ ਕੀਰਤਨ ਕਰਨਾ ਤੇ ਸਣਨਾ ਨਹੀਂ ਛਡਿਆ ਜਰੂਰੀ ਬੇਨਤੀ ਹੈ ਜੀ ਸਾਰੇ ਗੁਰੂ ਸਾਹਿਬ ਦੀ ਸਿਖਿਆ ਸਿਧਾਂਤ ਨਿਯਮ ਅਨੁਸਾਰ ਚੱਲੋ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹਿ
Salute Faoji family nu jis ne ichha puri kiti
ਇਹ ਸਾਰਾ ਫੌਜੀ ਪਰਿਵਾਰ ਆ ਫੌਜੀ ਆਵਰੇ ਇੱਛਾ ਪੂਰੀ ਕੀਤੀ ਕੋਈ ਮਾੜੀ ਗੱਲ ਨਹੀਂ
Salute to this Family...🙏
ਪੱਤਰਕਾਰ ਸਾਹਿਬ, ਨਸ਼ਾ ਕਿਵੇਂ ਪ੍ਮੋਟ ਹੋ ਗਿਆ ? ਸ਼ਰਾਬ ਕੋਈ ਬੈਨ ਨਹੀਂ ਹੈ । ਸਰਕਾਰ ਵੱਲੋਂ ਸ਼ਰਾਬ ਦੇ ਠੇਕੇ ਮੰਨਜੂਰਸ਼ੁਦਾ ਹਨ । ਬਹੁਤ ਪਿੰਡ ਹਨ ਜਿੱਥੇ ਸ਼ਾਮ ਨੂੰ ਸਿਵਿਆਂ ਵਿੱਚ ਲੋਕ ਸ਼ਰਾਬ ਪੀਂਦੇ ਹਨ ।
Salute hai is family nu 👍👍
ਮੈਨੂੰ ਤਾਂ ਸਾਰੀ ਵੀਡੀਓ ਵਿੱਚ ਮਲਕੇ ਮਲਕੇ ਮਲਕੇ ਸੁਨਣ ਦਾ ਨਜ਼ਾਰਾ ਆਈ ਗਿਆ 😂
Sahi gal a 😂
😂😂😂😂😂
😂
😂😂😂😂😂ryt
😂😂😂
ਭਾਜੀ ਚਲੋ ਕੋਈ ਮਾੜੀ ਗੱਲ ਨਹੀਂ ਕੀਤੀ ਇਸ ਪਰਿਵਾਰ ਨੇ ਬਹੁਤ ਵਧੀਆ ਜੀ ਧੰਨਵਾਦ ਜੀ
ਮੇਰਾ ਖਿਆਲ ਆ ਮਿਰਤਕ ਦੀ ਅੰਤਿਮ ਇੱਛਾ ਪੂਰੀ ਕਰਨੀ ਸੀ ਕਰ ਲੈਂਦੇ ਪਰ ਜਿਹੜੀ ਤੁਸੀਂ ਵੀਡੀਉਜ ਬਣਾ ਕੇ ਖੁੱਦ ਹੀ ਵਾਇਰਲ ਕਰ ਦਿੱਤੀਆਂ ਇਹ ਗੱਲ ਕਿਤੇ ਨਾ ਕਿਤੇ ਗਲਤ ਹੋ ਗਈ ਸਾਬਿਤ ਹੋ ਰਹੀ ਆ ਕਿਉਂਕਿ ਹੁਣ ਜਿੰਨੇ ਮੂੰਹ ਉਨੀਆ ਗੱਲਾਂ ਹੋਣਗੀਆਂ॥
ਤੁਹਾਡੀਆਂ ਵੀਡੀਉਜ ਤੇ 90% ਲੋਕਾਂ ਦੇ ਵਿਚਾਰ ਅਜਿਹੇ ਆਉਣੇ ਹਨ ਜਿਸ ਨਾਲ ਤੁਸੀਂ ਸਾਰਾ ਪਰਿਵਾਰ ਕਿਤੇ ਨਾ ਕਿਤੇ ਅਸਹਿਜ ਮਹਿਸੂਸ ਕਰੋਗੇ
Koi chngi isa vi pori kr deo
J ਆਖਿਰੀ ਇਸ਼ਾ c ta video ਬਣਾਉਣ ਦੀ ਕੀ ਲੋੜ ਸੀ
Right
Sahe gl aa Veera de mai sehmet aa ais vichar nal
Akkhri ishha nu naman❤❤❤
ਬਾਈ ਜੀ ਇਸ ਗੱਲ ਨੂੰ ਇੰਨਾ ਬਵਾਲ ਨਾ ਬਣਾਉ ਇੰਨਾ ਦਾ ਪਰਿਵਾਰਕ ਮਸਲਾ ਹੈ ਜੋ ਬਜੁਰਗਾਂ ਦੀ ਇੱਛਾ ਸੀ ਪੂਰੀ ਕਰ ਦਿੱਤੀ ਪਰ ਜੇ ਵੀਡੀਓ ਨਾ ਬਣਾਦੇ ਚੰਗਾ ਸੀ
Eeeh comment main sahi ta thik lga ....gal thik aa
ਜੇ ਪਰਮੋਟ ਹੁੰਦੀ ਤਾਂ ਸਰਕਾਰਾ ਨਾ ਵੇਚਣ
ਬਾਪੂ ਚਮਕੀਲੇ ਨੂੰ SERIOUSLY ਲੈ ਗਿਆ 😂😂😂😂😂
Good family 👍👍👍👍👍
ਕੋਈ ਗੱਲ ਨੀ ਜਦੋਂ ਬੱਚਾ ਜੰਮਦਾ ਓਦੋਂ ਪੀਂਦੇ ਨੇ ਤੇ ਜੌ ਬਾਈ ਆਪਣੀ ਉਮਰ ਭੋਗ ਕੇ ਗਿਆ
Very good job congratulations whole family
ਵਾਹਿਗੁਰੂ ਜੀ ਫੌਜੀਆਂ ਦੀ ਕਹਾਵਤ ਸੱਚ ਹੋ ਗਈ ਜਾਂਦਿਆਂ ਦੀ ਅਕਲ ਖੋਲੈਂਦੇ ਨੇ ਮੁੜ ਦਿਆ ਦੀ ਰਫਲ ਖੋਹ ਲੈਂਦੇ ਨੇ ਬਾਬਾ ਨਾਨਕ ਜੀ ਨੇ ਆਖਿਆ ਸਿੱਖਾਂ ਦਾ ਮਨ ਨੀਵਾਂ ਮੱਤ ਉੱਚੀ ਇਨਾਂ ਦਾ ਮਨ ਉੱਚਾ ਹੋ ਗਿਆ ਮੱਤ ਨੀਵੀਂ ਹੋ ਗਈ ਸਮਸਾਨ ਘਾਟ ਪਿੰਡ ਦਾ ਸਾਂਝਾ ਹੁੰਦਾ ਕਿਸੇ ਦਾ ਨਿਜੀ ਨਹੀਂ 😭🤩😂🥰🥰😭🥳
ਸਹੀ ਆਖਿਆ ਜੀ
ਦੇਸ਼ ਦੀ ਰਾਖੀ ਵੀ ਫ਼ੋਜੀ ਹੀ ਕਰਦੇ ਨੇ ਸਾਰੀ ੳਮਰ ਫੌਜੀ ਅਤੇ ਫੌਜੀ ਦਾ ਪ੍ਰਵਾਰ ਆਪਣੇ ਹੱਕ ਦੀ ਰੋਟੀ ਖਾਂਦਾ ਹੈ ਅਕਲ ਤਾ ਅਪਣੇ ਨਹੀਂ ਹੁੰਦੀ ਕਿ ਭੈਣ ਭਰਾਵਾਂ ਦਾ ਵੀ ਬੋਝ ਚੁੱਕ ਲੈਦਾ ਹੈ
ਤੂੰ ਕਿਹੜਾ ਏਲਨ ਮਸਕ ਐਂ ਕਿ ਅਕਲ ਬਹੁਤ ਆ, ਤੈਨੂ ਦਾਰੂ ਤੇ ਕਮੈਂਟ ਕਾਰਨਾਂ ਚਾਹੀਦਾ ਸੀ
Iltreat person of punjab
ਇਹ ਤਾਂ ਓਹ ਗੱਲ ਹੋ ਗਈ ਵੀ ਇਕ ਤੀਰ ਨਾਲ ਦੋ ਨਿਸ਼ਾਨੇ ਮਤਲਬ ਆਖਰੀ ਇੱਛਾ ਵੀ ਪੂਰੀ ਹੋ ਗਈ ਤੇ ਵੀਡਿਓ ਬਣਾ ਕੇ ਮਸ਼ਹੂਰੀ ਵੀ ਹੋ ਗਈ ( ਦਾਨ ਕਰਨਾ ਤੇ ਗੁਪਤ ਦਾਨ ਵਿੱਚ ਵੀ ਇਹੀ ਫ਼ਰਕ ਹੁੰਦਾ) ਆਖਰੀ ਇੱਛਾ ਬਿਨਾਂ ਵੀਡਿਉ ਤੋਂ ਵੀ ਹੋ ਸਕਦੀ ਸੀ ਬਾਕੀ ਸਭ ਦੀ ਅਲੱਗ ਅਲੱਗ ਸੋਚ ਹੁੰਦੀ ਹੈ ਧੰਨਵਾਦ 🙏
Aj kl hr koi video bnonda hi aa..ohna nu ni c pta v virl hoju gi ..kyu m hr koi video pics ch moment nu record kr k rkhda aa .. social media ik site aa jithon video nhi dlt hundi kde ..phn ch v rkh skde aa bt phn khrab hoje chori hoje tan hmesha lai video rkhn lai social site best Hundi aa.. apna thoda bimag vrtya kro
Bahut wadhiya kita tussi atma de shanti laye 👍
ਜੇ ਉਸ ਨੇ ਸਾਰੀ ਉਮਰ ਸ਼ਰਾਬ ਪੀਤੀ ਤੇ ਮਰਨ ਤੋਂ ਬਾਅਦ ਕੀ ਉਸ ਤੱਕ ਕਿਵੇਂ ਪਹੁੰਚੇਗੀ ਹੁਣ ਉਸ ਦਾ ਪਾਠ ਨਾ ਰਖਵਾਇਆ ਜਾਵੇ ਸਿੱਧੀ ਸ਼ਰਾਬ ਦੀ ਪਾਰਟੀ ਕਰ ਕੇ ਉਸ ਦੀ ਆਤਮਾ ਨੂੰ ਸ਼ਾਂਤੀ ਪਹੁੰਚਾਈ ਜਾਵੇ
Zindabad yaarian👍👍👍
ਕੀ ਹੋਗਿਆ ਯਾਰ ਸ਼ਰਾਬ ਪੀ ਪੀਤੀ ਆ ਦੇ ਸ਼ਰਾਬ ਪੀਣੀ ਮਾੜੀ ਅ ਫਿਰ ਠੇਕੇ ਵੀ ਬੰਦ ਹੋ ਜਾਣ
Number one jori bapu ji de badshah banda hai sare
ਕੋਈ ਗੱਲ ਨਹੀਂ ਹੈ ਬਾਈ ਹਰ ਰੋਜ਼ ਇਕੱਠ ਬੈਹ ਕੇ ਦਾਰੂ ਪੀ ਹੋਵਣਗੇ ਕੋਈ ਗੱਲ ਨਹੀਂ ਹੈ ਭਰਾਵਾਂ ਦਾ ਪਿਆਰ ਹੈ
Jruri ji thanks ji nsha unj ta sare punjab ch vadu vik reha kha rahe ne
ਯਰ ਦਾਰੂ ਹੀ ਪੀਤੀ ਚਿੱਟੇ ਦਾ ਟੀਕਾ ਤਾਂ ਨਹੀਂ ਲਾਇਆ ਯਰ ਓਹਨਾਂ ਦੇ ਘਰ ਦਾ ਮਸਲਾ
V good apney maa baap di wish jaroor puri karni chahiye well done
ਫਿਰ ਕੀ ਹੌ ਗਿਆ ਕਿਸੇਬੰਦੇ ਦੀ ਅਖਰੀ ਇਛਾ ਪੁਰੀ ਕਰਨਾ ੳਸ ਦਾ ਕਨੂੰਨੀ ਹਕ ਵੀ ਹੈ ,ਕਿਸੇ ਨੂੰ ਮਿਰਚਾ ਕਿੳ ਲਗੀਅਆ ਨੇ ।
Dsc good 👍
Vdo nhi c bnaoni chahidi baki jo marji kre
Very good This is teaching of Guru Nanak Dev j/Guru granth Sahib. Dur lahnat to villagers &elder people & young relatives who also are superstitious.
ਕਿਸੇ ਦੀ ਕੀ ਪੀੜ ਹੁੰਦੀ ਆ ਬਾਈ ਉਨ੍ਹਾਂ ਨੇ ਬਾਪੂ ਦੀ ਆਖਰੀ ਇੱਛਾ ਪੂਰੀ ਕੀਤੀ ਆ ਸਾਡੇ ਪਿੰਡ ਵੀ ਇੱਕ ਵਾਰ ਇਸ ਤਰ੍ਹਾਂ ਹੋਈ ਸੀ 😊😊😊😊😅😅😅😮😂😂😂❤❤
Very Butifull job ji I like
ਪਿਛਲੇ ਕਾਫੀ ਸਮੇਂ ਤੋਂ ਵੇਖਿਆ ਜਾ ਰਿਹਾ ਕਿ ਅਸੀਂ ਬਿਨਾ ਕੁਝ ਸੋਚੇ ਕੁਮੈਂਟ ਕਰਦੇ ਹਾਂ।
ਪਰਿਵਾਰ ਵਾਲਿਆਂ ਬਹੂਤ ਵਧੀਆ ਕੀਤਾ
ਕੋਈ ਗੁਨਾਹ ਨਹੀਂ, ਮਰਨ ਵਾਲੇ ਦੀ ਇੱਛਾ ਸੀ,
This is a very nice family, there should be unity in the family, Daru
ਬਹੁਤ ਵੱਡਾ ਮੁੱਦਾ ਚੁੱਕੇ ਆਂ ਪੰਜਾਬ ਦਾ ਮਸਲੇ ਹੱਲ ਹੋ ਗਏ ਪੱਤਰਕਾਰ ਸਾਹਿਬ ਅਸੀਂ ਖੁਸ਼ ਹਾਂ ਪੰਜਾਬੀ ਲੱਗੇ ਬਹਾਰ ਸਾਰੇ ਪੰਜਾਬ ਵਾਪਿਸ ਆਉਣ ਸਫਾਈ ਹੋ ਗਈ ਪੰਜਾਬ ਚ ਧਾਰਾ 371 ਲੱਗ ਗਈ ਬਹਾਰ ਦੇ ਨੌਕਰੀਆਂ ਬੰਦ ਅਧਾਰ ਕਾਰਡ ਵੋਟਰ ਕਾਰਡ ਬਣ ਨੇ ਬੰਦ ਹੋ ਗਏ ਕ੍ਰਾਈਮ ਡਾਟਾ ਪੁਲਿਸ ਬੇਰੀਫੀਕੈਸ਼ਨ ਚੈਕ ਹੋ ਕੰਮ ਘਰ ਮਿਲਣ ਲੱਗ ਪਏ ਬਿਨਾਂ ਪੰਜਾਬੀ ਨਾਂਲ ਭਾਈਵਾਲੀ ਤੋਂ ਬਿਨਾਂ ਕੋਈ ਕੰਮ ਨਹੀਂ ਕਰ ਸੱਕਦਾ ਨਸ਼ਿਆਂ ਤੇ ਰੋਕ ਸਖਤ ਕਾਨੂੰਨ ਪਾਸ ਹੋ ਗਏ ਬੰਦੀ ਸਿੰਘ ਰਿਹਾ ਕਰ ਤੇ ਅੰਮ੍ਰਿਤ ਪਾਲ ਵਾਪਿਸ ਆਂ ਗਿਆ ਲੋਰੇਸ ਬੋਨੇ ਨੂੰ ਫਾਂਸੀ ਸਜ਼ਾ ਹੋ ਗਈ ਹੋਰ ਸਾਰੇ ਮਸਲੇ ਸਹੀ ਹੋ ਗਏ ਬਹੁਤ ਬਹੁਤ ਬਹੁਤ ਜ਼ਿਆਦਾ ਧੰਨਵਾਦ ਤੁਹਾਡਾ ਪੱਤਰਕਾਰ ਭਾਈ ਚਾਰੇ ਦਾ ਚੋਥਾ ਥੰਮ ਦੱਸ ਦੇ ਹੋ ਤੁਸੀਂ ਜੇ ਨਾ ਹੁੰਦੇ ਕਿੱਥੇ ਪੰਜਾਬ ਦਾ ਪੰਜਾਬ ਦੇ ਲੋਕਾਂ ਦਾ ਭਲਾਂ ਹੁੰਦਾ ਵਾਹਿਗੁਰੂ ਤੰਦਰੁਸਤੀ ਬਕਸ਼ੇ ਤਰੱਕੀ ਆਂ ਕਰੋ ਖੂਬ ਤੁਸੀਂ ਸਭ 🙌🙏👍
ਸ਼ਰਾਬ ਪੀਣੀ ਜਾਂ ਨਾ ਪੀਣੀ ਹਰ ਇਕ ਦੀ ਨਿੱਜ਼ੀ ਜ਼ਿੰਦਗੀ ਹੈ,
ਨਸ਼ੇ ਨੂੰ ਪ੍ਰਮੋਟ ਤਾਂ ਸਾਡੇ ਚੈਨਲ ਵੀ ਕਰਦੇ ਹਨ ਜਦੋਂ ਉਥੇ ਸ਼ਰਾਬ ਦੇ ਬ੍ਰਾਂਡ ਦੀ ਮਸਹੂਰੀ ਆਉਂਦੀ ਹੈ
ਅਜਿਹੇ ਮਾਮਲੇ ਘਰੇਲੂ, ਨਿਜੀ ਹਨ ਹਰ ਇੱਕ ਨੂੰ ਅਜ਼ਾਦੀ ਹੈ
Fr ki ho gyaa bhut vdia keta❤ bapu hona ne❤
ਇਹਨਾ ਦਾ ਆਪਦਾ ਪਰਸਨਲ ਮਸਲਾ ਕਿਸੇ ਨੂੰ ਕੀ ਪ੍ਰਾਬਲਮ ਆ
Firr ki ho gia...ohna de gharr da mslaa....love you all....🎉❤🎉❤🎉❤
ਜੇ ਮਰਨ ਵਾਲਾ ਪਰਵਾਰ ਨੂੰ ਆਖ ਜਾਂਦਾ ਕਿ ਜ਼ਮੀਨ
ਗਰੀਬਾਂ ਨੂੰ ਦੇ ਦਿੱਤੀ ਜਾਵੇ ਤਾਂ ਕੀ ਗਰੀਬਾਂ ਨੂੰ ਦਿਤੀ
ਜਾਂਦੀ
Mere Nana ji ne 2 kille ghumeara de 4 ghraa nu marn ton baad dain nu keha c te mere dady te mummy ne de dite qk mere mummy kle c koi mama ni. Mere dad ne nai Lai. Ghar v gurughar nu de dita nanke da
Bai bohot wadiya kita lokan ne ta boli jana ..tusi apne bajurgan di icha puri kiti 🙏🙏
ਪਹਿਲੋਂ ਤਾ ਘਟ ਨਸ਼ੇ ਏ ਪੰਜਾਬ ਚ chitta ta rok ni hunda
ਯਾਰ ਇਹ ਕਿਹੜੀ ਵੱਡੀ ਗੱਲ ਹੈ ਪੰਜਾਬ ਦਾ ਮੁੱਖ ਮੰਤਰੀ ਸਾਬ ਸਰਾਬ ਪਿਦਾਂ ਹੈ ਇਹ ਤਾਂ ਬਰੁਜਗ ਹਨ
ਇਹ ਵਿਡੀਉ ਵਿਡੀਉ ਖੇਡਣ ਦੇ ਚੱਕਰ ਵਿੱਚ ਲੋਕ ਆਪਣਾਂ ਖਿਲਾਰਾ ਆਪ ਪਾ ਲੈਂਦੇ ਨੇ
Number one family hai bapu ji de eshapuri kiti hai bapu ji de
ਵੇਲੇ ਪੱਤਰਕਾਰ ਲੋਕਾਂ ਦੀ ਜ਼ਿੰਦਗੀ ਐਵੇਂ ਦਖਲ ਦੇਈ ਜਾਂਦੇ ਬਹੁਤ ਮਾੜਾ ਸਮਾਂ ਆਗਿਆ ਕਿਸੇ ਦੀ ਜ਼ਿੰਦਗੀ ਪ੍ਰਾਈਵੇਟ ਨਹੀ ਰਹੀ ਪੈਸੇ ਕਮਾਉਣ ਲਈ ਹਰੇਕ ਦੀ ਜ਼ਿੰਦਗੀ ਚ ਵੜ ਜਾਂਦੇ
Bombay sappers great job 🎉🎉🎉🎉🎉🎉
ਅੰਤਿਮ ਇਛਾ ਇਹ ਹੁੰਦੀ ਕੇ ਕਿਸੇ ਗਰੀਬ ਦੀ ਮੱਦਦ ਕੀਤੀ ਜਾਵੇ,,, ਇਹਦਾ ਮਤਲਬ ਇਹ ਕੇ ਪਹਿਲਾਂ ਸ਼ਰਾਬ ਤੇ ਫੇਰ ਆਖੰਡ ਪਾਠ ਸਾਹਿਬ ਨੀ ਹੋਣਾ ਚਾਹੀਦਾ
ਵਧੀਆ ਕੀਤਾ ਜੀ ਪਰਵਾਰ ਨੇ ਆਪਣੇ ਸਕੇ ਸਬੰਧੀਆਂ ਦੇ ਨਾਲ ਰਲਕੇ ਆਪਣੇ ਵੱਡ ਵਡੇਰੇ ਦੀ ਇੱਛਾ ਪੂਰੀ ਕੀਤੀ ਜੇ ਸ਼ਰਾਬ ਮਾੜੀ ਹੁੰਦੀ ਤਾਂ ਫੇਰ ਸਰਕਾਰ ਠੇਕੇ ਖੋਲਦੀ ਹੀ ਕਿਉੰ ਜੇਹੜਾ ਕਹਿੰਦਾ ਏ ਸ਼ਰਾਬ ਮਾੜੀ ਏ ਓਸ ਨੂੰ ਕਹੋ ਸਾਲੀਆ ਪਹਿਲਾਂ ਇਕ ਲੱਡੂ ਜਿਹਾ ਪੇਗ ਲਾ ਕੇ ਦੇਖ
ਫੇਰ ਕੀ ਹੋ ਗਿਆ ਮੇਰੇ ਨਾਨਾ ਜੀ ਨੇ ਕਿਹਾ ਸੀ ਕਿ ਮੈਂ ਜਦੋਂ ਮਰਾਂਗਾ ਸ਼ਰਾਬ ਮੇਰੇ ਉੱਪਰ ਸੁੱਟ ਕੇ ਅੱਗ ਲਗਾਉਣਾ
ਉਹ ਵੀ ਪੀਣ ਦੇ ਸ਼ੌਕੀਨ ਸਨ
Koi problem nhi yaar.... Tusi Rab da bhana kode nal mitha kr k Maan liya.... Waheguru bjurgan nu apne charna ch rakhan ....
ਬਾਤ ਦਾਬਤੰਗੜ ਨਾ ਬਣਾਓ ਸਭ ਜਾਇਜ ਹੈ
Bhut vadia gal aa ji koi he aa jo sive aaa tak nibha sakda,,,,,,bhut vadia gal aa
ਮੁਰਦੇ ਦੀ ਇੱਛਾ ਨਹੀਂ ਹੁੰਦੀ, ਜਿਉਂਦੇ ਪ੍ਰਾਣੀ ਦੀ ਹੀ ਇੱਛਾ ਹੁੰਦੀ ਹੈ ਜਿਉਂਦੇ ਜੀਅ ਉਹ ਆਪਣੀ ਇੱਛਾ ਪੂਰੀ ਕਰਦਾ ਰਿਹਾ । ਉਹ ਹੁਣ ਮਰ ਗਿਆ, ਉਸ ਦੇ ਹੁੰਦਿਆਂ ਤੁਸੀਂ ਉਸਦੇ ਕਹੇ ਅਨੁਸਾਰ ਸ਼ਰਾਬ ਪੀ ਲੈਂਦੇ ਤਾਂ ਉਸ ਦੀ ਇੱਛਾ ਪੂਰੀ ਹੋਣੀ ਸੀ।
ਸਾਡੇ ਸਿੱਖ ਧਰਮ ਦੇ ਵਿੱਚ ਇਸ ਗੰਨਾਂ ਨੂੰ ਪਖੰਡ ਕੀਤਾ ਗਿਆ ਹੈ ਪਰ ਅਸੀਂ ਫਿਰ ਵੀ ਸਿੱਖ ਹੋ ਕੇ ਇਹਨਾਂ ਨੂੰ ਪ੍ਰਮੋਟ ਕਰਦੇ ਹਾਂ
ਸ਼ਰਾਬ ਹੀ ਪੀਤੀ ਆ ਕਿਸੇ ਗਰੀਬ ਦਾ ਖੂਨ ਤਾਂ ਨਹੀ ਪੀਤਾ।
ਸ਼ੁਕਰ ਐ ਮਾਲਕਾ, ਬਜੁਰਗ ਨੇ ਕੋਈ ਹੋਰ ਲਾਸਟ ਇੱਛਾ ਨੀ ਕਰਤੀ ਸੀ ! ਨਹੀਂ ਤਾਂ ਸਾਰਾ ਟੱਬਰ....
ਆਖਰੀ ਇੱਛਾ ਪੂਰੀ ਕੀਤੀ ਆ ਇਹਨਾਂ ਦੇ ਘਰ ਦਾ ਮਾਮਲਾ ਏ ਇਸ ਵਿੱਚ ਲੋਕਾਂ ਨੁੰ ਕੋਈ ਤਕਲੀਫ ਨਹੀਂ ਹੋਣੀ ਚਾਹੀਦੀ,, ਜ਼ਿੰਦਗੀ ਚਾਰ ਦਿਨਾਂ ਦਾ ਮੇਲਾ ਆ ਜੋ ਦਿਲ ਵਿੱਚ ਆਉਂਦਾ ਏ ਕਰੋ,, ਕਿਸੇ ਦਾ ਦਿਲ ਨਾ ਦੁਖਾਵੋ ਠੱਗੀ ਨਾ ਮਾਰੋ ਫ਼ਰੇਬ ਨਾ ਕਰੋ ਬਾਕੀ ਦੁਨੀਆਂ ਦਾ ਮੇਲਾ ਏ ਮੌਜ ਕਰੋ 😊😊😊😊😊😊😊
It is family matter !
Let them do whatever they want.
Then why reels on you tube
Good 👍 eitho pta lgda hai pyar da , loka da km hai bhokna hai bhokki jan do , Vidya lgga ji 🙏 dada ji nu yaad kita ❤
ਪਹਿਲਾ ਲੋਕ ਬਹੁਤ ਪੀਂਦੇ ਸੀ ਕੋਈ ਗੱਲ ਨਹੀ
ਦਾਰੂ ਤਾਂ ਨਾਲ ਹੀ ਜੱਟ ਦੇ ਸਿਵਿਆਂ ਤੱਕ ਜਾਊਗੀ ਸਹੀ ਗੱਲ ਬਾਈਫਿਰ ਕੀ ਹੋ ਗਿਆ ਬਾਈ ਸ਼ਾਹਪੁਰੀ ਹੋਈ ਹ
ਬੇਵਕੂਫ ਲੋਕ ਜੋਂ ਇਸ ਦਾ ਵਿਰੋਧ ਕਰਦੇ ਆ,, ਪਰਿਵਾਰ ਨੇ ਆਪਣੇ ਬਜ਼ੁਰਗ ਦੀ ਆਖਰੀ ਖਾਹਿਸ਼ ਪੂਰੀ ਕੀਤੀ ਆ,,, ਪੱਤਰਕਾਰ ਸਾਬ ਤੁਸੀ ਦੇਖਿਆ ਹੋਣਾ ਕੇ ਕਈ ਧਾਰਮਿਕ ਜਗਾ ਤੇ ਦਾਰੂ ਚੜਦੀ ਆ,,ਲੋਕੀ ਸ਼ਰਧਾ ਨਾਮ ਚੜਾਉਂਦੇ ਵੀ ਆ,,, ਉਨ੍ਹਾਂ ਨੂੰ ਰੋਕ ਕੇ ਦਿਖਾਓ,,,ਪੰਜਾਬ ਚ ਜਗ੍ਹਾ ਜਗਾ ਠੇਕੇ ਖੁੱਲੇ ਆ ,, ਉਨ੍ਹਾਂ ਨੂੰ ਬੰਦ ਕਰਾ ਦਿਓ,,ਓਹ ਨਸ਼ੇ ਨੂੰ ਸਰਕਾਰੀ ਤੌਰ ਤੇ ਪਰਮੋਟ ਨੀ ਕਰਦੇ?,, ਫਾਂਸੀ ਦੇਣ ਲੱਗਿਆ ਵੀ ਮੁਜ਼ਰਿਮ ਦੀ ਆਖਰੀ ਇੱਛਾ ਪੂਰੀ ਕੀਤੀ ਜਾਂਦੀ ਹੈ। ਇਸ ਪਰਿਵਾਰ ਮੇ ਕੋਈ ਗੁਨਾਹ ਨਹੀਂ ਕੀਤਾ,,,
ਆਤਮਿਕ ਸ਼ਾਂਤੀ ਲਈ ਗੁਰਬਾਣੀ ਵੀ ਪੜ੍ਹੀ ਸੁਣੀ ਜਾ ਸਕਦੀ ਹੈ 🙏
Chalo apni apni Issha..jive kise nu theak lagge ..hun Sarir nal koi wasta nhi..