Bapu Da Pind Chak 478 GB Samundari Lyallpur | Davinder Singh Bhangu visit his Native village
ฝัง
- เผยแพร่เมื่อ 2 ก.พ. 2024
- ਸਾਡਾ ਘਰ ਅੱਜ ਵੀ ਕਾਇਮ,, ਆਉਣ ਦਾ ਮੁੱਲ ਪੈ ਗਿਆ
Sardar Davinder Singh Bhangu Visit his Native Village Chak No 478 GB Samundari District Lyallpur.
Now Sardar Davinder Singh Bhangu lived in Village Udal Pur.
Udal Pur is a Village in Bassi Pathana Tehsil in Fatehgarh Sahib District of Punjab State, India. It is located 9 KM towards North from District head quarters Fatehgarh Sahib. 10 KM from Bassi Pathana. 46 KM from State capital Chandigarh
Udal Pur Pin code is 141411 and postal head office is Bhari .
Kheri Noudh Singh ( 1 KM ) , Baur ( 2 KM ) , Jallo Wal ( 2 KM ) , Damheri ( 2 KM ) , Dholewal ( 2 KM ) are the nearby Villages to Udal Pur. Udal Pur is surrounded by Bassi Pathana Tehsil towards East , Fatehgarh Sahib Tehsil towards South , Amloh Tehsil towards west , Morinda Tehsil towards East .
Khanna , Morinda , Kurali , Kharar are the near by Cities to Udal Pur.
This Place is in the border of the Fatehgarh Sahib District and Rupnagar District. Rupnagar District Morinda is East towards this place . Also it is in the Border of other district Ludhiana .
#nasirkasana #ikpindpunjabda #Nativevillag
ਚਾਚਾ ਤੈਨੂੰ ਸਲਾਮ ਅਪਣੇ ਬਜ਼ੁਰਗਾਂ ਦਾ ਘਰ ਦਿਖਾਤਾ ਚਾਚਾ ਤੈਨੂੰ ਛੇਤੀ ਕਾਲ ਕਰਾਂਗਾ
ਸਾਡੇ ਵੱਲੋਂ ਦੇਸ਼ ਪ੍ਰਦੇਸ਼ ਤੇ ਰਹਿਣ ਵਾਲੇ ਤਮਾਮ ਮਾਵਾਂ ਭੈਣਾਂ ਅਤੇ ਵੀਰਾਂ ਨੂੰ ਸਲਾਮ ਅਸੀ ਸੁਣੇ ਰੱਬ ਅੱਗੇ ਹੱਥ ਜੋੜ ਕੇ ਇਹ ਅਰਦਾਸ ਕਰਨੇ ਆ ਕਿ ਤੁਸੀਂ ਸਾਰੇ ਜਿੱਥੇ ਵੀ ਰਵੋ ਹਮੇਸ਼ਾ ਖੁਸ਼ ਰਹੋ ਵਸਦੇ ਰਹੋ ਆਬਾਦ ਰਹੋ ਤੇ ਹਮੇਸ਼ਾ ਯਾਦ ਰਵੋ 🙏😍🌹🙏🙏🙏🙏🙏🙏🙏🙏
Waheguru mar kari 🙏
nbn
@ha❤❤🎉 1:45 ❤uff😂❤44eerasandhu6220
4⅚yÿßwsßdwaaasaaaa@@heerasandhu6220
ਬਹੁਤ ਸੋਹਣਾ ਪਿੰਡ ਹੈਂ ਵੀਰ ਜੀ 🙏 ਮਹਿਰ ਬਾਨੀ ਇਹ ਸਭ ਦਿਖਾਉਣ ਲਈ ❤❤❤
ਲਹਿੰਦੇ ਪੰਜਾਬ ਵਾਸੀਆਂ ਨੂੰ ਪਿਆਰ ਭਰੀ ਸਤਿ ਸ੍ਰੀ ਅਕਾਲ ਜੀ
ਸਤ ਸਰਿ ਆਕਲ ਵੀਰ ਜੀ ਚੜਦੇ ਪੰਜਾਬ ਤੋਂ ਬਾਡ੍ਹਰ ਖਤਮ ਹੋ ਜਾਣ ਤਾਂ ਕਿਨਾਂ ਚੰਗਾ ਹੁੰਦਾ
go
ਇਹ ਮੇਰੇ ਦਾਦਾ ਸਹੁਰਾ ਜੀ ਨੇ ਲਾਂਘਾ ਖਲ੍ਹਣ ਤੋਂ ਪਹਿਲਾਂ ਵੀ ਆਉਂਦੇ ਰਹਿੰਦੇ ਸੀ ਬਾਪੂ ਜੀ ਦੀਆਂ ਬਹੁਤ ਸਾਰੀਆਂ ਯਾਦਾਂ ਜੁੜੀਆਂ ਹੋਈਆਂ ਨੇ ਬਹੁਤ ਰਸੂਖਦਾਰ ਪਰਿਵਾਰ ਸੀ ਸਾਡਾ ਪਾਕਿਸਤਾਨ ਚ ਵੀ ❤🙏
ਮੁਸਲਿਮ ਵੀਰੋ ਤੁਸੀ ਸਾਡੇ ਲਈ ਸਭ ਤੋ ਵੱਡਾ ਖ਼ਜ਼ਾਨਾ ਪਾਕਿਸਤਾਨ ਵਿੱਚ❤❤
ਜਨਮ ਭੂਮੀ ਆਪਣਾ ਪਿੰਡ ਆਪਣਾਂ ਹੀ ਹੁੰਦਾ ਹੈ ਬਜ਼ੁਰਗ ਕਿੰਨੇ ਖੁਸ਼ ਹਨ ਪਿੰਡ ਦੀ ਜੂਹ ਵੇਖ ਕੇ ਦੁਨੀਆਂ ਦੇ ਜਿਸ ਮਰਜ਼ੀ ਕੋਨੇ ਤੇ ਚਲੇ ਜਾਇਉ ਪਰ ਪਿੰਡ ਹੀ ਪਿੰਡ ਹੀ ਹੁੰਦਾ।
Gurpreet Sidhu Germany 🇩🇪🇩🇪
میرا تعلق پختونخواہ کے ضلع صوابی سے ہے آپ کا یہ گاؤں ماشاءاللہ بہت خوبصورت ہے اللہ تعالٰی ہمارے خوبصورت پاکستان کو ہمیشہ قائم و دائم رکھے آمین
Veer ji tuhade Punjabiya da Pyar kabile tareef hai...
Waheguru allah mehar kre...
👌👌👌💪💪💪🙏🙏🙏
Tussi Saday pehan para ho Tanu g Ayan nu.love from Pakistan
ਵਿਚਾਰੇ ਬਾਪੂ ਨੂੰ ਆਪਣੇ ਭੈਣ ਮਾਂ ਬਾਪ ਸਭ ਯਾਦ ਆ ਗਏ ਹੋਣੇ ਆ ਦਰਵਾਜ਼ਾ ਫੜਕੇ
ਖ਼ੂਬ ਰੋਇਆ ਦੱਸਦਿਆਂ ਉਹ ਦਰਦ ਦਿਲ ਦੇ ਕਹਿ ਗਿਆ।
ਵੰਡ ਵੇਲ਼ੇ ਪਿੰਡ ਮੇਰਾ ਓਸ ਪਾਸੇ ਰਹਿ ਗਿਆ।
ਜਗਦੀਸ਼ ਰਾਣਾ
ਸਾਡਾ ਪੁਰਾਣਾ ਪਿੰਡ ਮੱਲ ਬਾਜਵਾ 'ਨਾਰੋਵਾਲ'
ਨਾਸਿਰ ਵੀਰ ਜੀ ਸਤਿ ਸਰੀ ਅਕਾਲ ਚੜਦਾ ਲਹਿੰਦਾ ਪੰਜਾਬ ਜਿੰਦਾਬਾਦ 🎉🎉🎉🎉🎉🎉🎉🎉🎉🎉🎉🎉🎉🎉🎉🎉🎉🎉🎉🎉🎉🎉🎉🎉🎉🎉🎉🎉🎉🎉🎉🎉❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤
Ssa veer g, jeonde wasde rvo
Nice beautiful ❤❤❤❤❤❤❤❤❤❤❤❤❤❤❤
ਬਹੁਤ ਵਧੀਆ ਬਾਈ ਜੀ ਰੱਬ ਲੰਮੀ ਉਮਰ ਕਰੇ ਤੁਹਾਡੀ ਤਰੱਕੀਆਂ ਬਖਸ਼ੇ ਪਰਿਵਾਰ ਤੇ ਮੇਹਰ ਭਰਿਆ ਹੱਥ ਰੱਖੇ ❤❤❤❤
ਨਾਸਿਰ ਕਸਾਣੇ ਬਾਈ ਤੇਰੀ ਪੰਜਾਬੀ ਕਮਾਲ ਆ ਬਾਈ
ਅਲਾਹਾ ਵੀ ਅਪਨਾ ਹੈ ਵਾਹਿਗੁਰੂ ਵੀ ਸਦਾ ਹੈ ਖੁਨ ਸਦਾ ਇਕੋ ਹੈ ਰੂਹ ਵੀ ਇਕੋ ਹੈ
🙏🙏GEO sardar g, tussi wasday Rawo, Abad Rawo 🇵🇰
ਬੜਾ ਚੰਗਾ ਲੱਗਿਆ ਵੀਡੀਓ ਵੇਖ ਕੇ ਅਸੀ ਬੜਾ ਪਿਆਰ ਕਰਦੇ ਆ ਪਾਕਿਸਤਾਨ ਵਾਲੇ ਵੀਰ ਆ ਨੂ
ਦਵਿੰਦਰ ਸਿੰਘ ਭੰਗੂ ਨੂੰ ਸਾਹਿਤਕਾਰ ਜੀ ਮੈਂ ਦਵਿੰਦਰ ਸਿੰਘ ਭੰਗੂ ਆਹ ਪੁਛਦਾ ਹਾਂ ਜੀ ਵੀ ਇਸ ਪਿੰਡ ਵਿੱਚ ਵੀ ਸਾਰਾ ਪਿੰਡ ਭੰਗੂ ਗੌਤ ਦੀ ਰਹਿਨੁਮਾਈ ਸੀ ਜੀ ਵੀ ਸਾਰਾ ਪਿੰਡ ਭੰਗੂ ਗੌਤ ਦਾਂ ਸੀ ਜੀ 478 ਚੱਕ ਹੈ ਜੀ ਪਾਕਿਸਤਾਨ ਵਿਚ ਹੈ ਜੇਹੜੇ ਹੈ ਹਾ ਜੀ
ਇਥੇ ਲੋਕ ਗਰੀਬ ਜ਼ਰੂਰ ਹੈ,ਪਰ ਇਨ੍ਹਾਂ ਦੀਆਂ ਗੱਲਾਂ ਬਹੁਤ ਵਧਿਆ ਲੱਗੀਆਂ ਦੇਖ ਕੇ, ਦਿਲ ਖੂਸ ਹੋ ਗਿਆ ਹੈ,
Pagal ty nii tuu
Poor tuwade india vich waa
2 time roti ñii lbh dii
Sade rooz kukkar ty katta chal da
ਬਹੁਤ ਸੋਹਣੀ ਵੀਡੀਓ ਲਹਿੰਦੇ ਪੰਜਾਬ ਵਾਲੇ ਪਿੰਡਾ ਦੀ ਥੋਡੀਆ ਸਾਰੀਆ ਵੀਡੀਓ ਦੇਖਕੇ ਮਨ ਭਾਵੁਕ ਹੋ ਜਾਂਦਾ ਆ
ਨਾਸਿਰ kasana ji Tussi Bahout Changa Kita Hai , Bahout Ghatt Lok Samjhdey Ne Virasati IMMARAT, Boohey Barian Di KEEMAT Ki Hundi Hai , Kinni KHUSHI Hundi Hai Aapna Gharr Tey Uss Darvajey Nu Hath Laa key , JITHEY Maa Baap Tey Dada Dadi Kuchar Chukk Lai Phirdey Hongey , KASANA Bhai ਧੰਨਵਾਦ ਜੀ
Khandahar bata rahe hai...
Emarat aalishan thee...👌👌👌🙏🙏🙏
ਪਾਕਿਸਤਾਨ ਵਿੱਚ ਅੱਜ ਵੀ ਲੋਕਾਂ ਨਾਲ ਜੁੜੀਆਂ ਯਾਦਾਂ ਕਾਇਮ ਨੇਂ ਚੜਦੇ ਪੰਜਾਬ ਵਿੱਚ ਤਾਂ ਸਾਰੇ ਘਰ ਪੱਕੇ ਬਣ ਗਏ ਕੋਈ ਪੁਰਾਣੀ ਯਾਦ ਨਹੀਂ ਰਹੀ ਮਿਹਰਬਾਨੀ ਵੀਰ ਜੀ ❤❤
Kasana ji and all my Pakistani brothers, AslamaLakam, respect.
Waalaikum salam, love from Pakistan ❤🇵🇰🇵🇰
@@sdsdsdsd1731 ji bhra
@@sdsdsdsd1731 I am Amritsaria Jat, my grandfather came from Lyallpur, meri mother was Lahoran
@@InderjitSingh-hi5dr ma Pakistan punjab ka gujrati jutt , ap ka Bhai, ❤ap ko hm invite krty hain Pakistan ❤ layelpur ka neya naam h ab Faisal aabad, ap zaroor aayen pls
ਮੇਰਾ ਪਿੰਡ ਨੱਥੂਵਾਲਾ ਤਹਿਸੀਲ ਕਸੂਰ ਜ਼ਿਲ੍ਹਾ ਲਾਹੌਰ ਸੀ ਬਹੁਤ ਦਿਲ ਕਰਦਾ ਵੇਖਣ ਨੂੰ ਜੀ
BOHUT BOHUT DHANBAD IK PIND PANJAB DA TE SARI TEAM DA BOHUT HI KHOOB BOHUT VADIA GALBAT KITI SARDAR SAHIB NOO VI SAT SRI AKAL G
ਹਾਓ ਰੱਬਾ ਪੰਜਾਬੀਆ ਨਾਲ ਇਨ੍ਹਾਂ ਧੱਕਾ
Recently i was visited this village last week. No doubt This was Osm villa 😍 💜
Nasir bhaji RB tuhadi Umar lammi kre!
SB khushian maannan
ਜੇ ਹੱਦਾਂ ਸਰਹੱਦਾਂ ਮਿਟ ਜਾਣ🙏🙏
ਕਿੱਡੀ ਬਦਕਿਸਮਤੀ ਆ ਕਿ ਇੱਕੋ ਬੋਲੀ ਇੱਕੋ ਖਾਣਾ ਪੀਣਾ ਲੋਕਾਂ ਚ ਇਕੱਠੇ ਰਹਿਣ ਦੀ ਸਿੱਕ ਤੇ ਸਿਆਸਤ ਨੇ ਕੀ ਕੀ ਕਰਤਾ।
ਮੈਂ ਦਵਿੰਦਰ ਸਿੰਘ ਭੰਗੂ ਨੂੰ ਆਹ ਪੁਛਦਾ ਹਾਂ ਜੀ ਕਿ ਇਸ ਪਿੰਡ ਵਿੱਚ ਬੱਦਲੇ ਦੀ ਪੱਤੀ ਵੀ ਬਾਜਦੀ ਸੀ ਜੀ ਸ਼ਾਨ 1947 ਪਹਿਲਾਂ ਦੀ ਗੱਲ ਕਰਦੇ ਹਾਂ ਜੀ
988999999898888898888
😢😢💔💔
Kasana ji Namaskar satshreeakal Salam
ਬਹੁਤ ਵਧੀਆ ਸ਼ਾਨਦਾਰ ਵਿਰਸੇ ਵਾਲੀ ਵੀਡਿਓ ਹੈ ।
ਧੰਨਵਾਦ
ਸਾਡਾ ਪਿੰਡ ਭੰਮੀਪੁਰਾ ਤਹਸੀਲ ਟੋਬਾ ਟੇਕ ਸਿੰਘ
Waheguru ji ਬਹੁਤ suker ਆਂ lehnde punjab valia ਦਾ ਜਿੰਨਾ eh sab sambal rakhia
Punjab Punjabi at jidabad ❤️ . Waheguru ji 🙏
Kiya batan Bajjaran dian balle balle balle bahi. Ejaz Maqbool Bajjar. From Islamabad.
بہت ودھیا لگا سردار کا خزانہ وآلہ مزاق
بہت خوب جی
Hmara shehr ha smundri❤❤
Sada,pind,vekha,dew,pind,sada,lahor,day,kol
V v nyc I m v v happy sir g aj te ruh khush ho gyi sir g eh aap g sadka milap hoya
اپنے گھر😢 کو دیکھ کے بھت دل رویا
Bahut hi Wadhia. Vedio
Thank you 🙏
Baji slamalekam ❤ji Baji bahut hi vadia laga aap ji da program aap ji hamesha hi kush Raho ji 🙏
Nasir paji asi v Rab to dua mangde aa ki sadia hakumata v visa ch asaani kare ta jo lhende wale bazurg v apni jamanpho dekh sakan ❤❤
Veer ji Bhut hi vadia galbat...👌👌👌🙏🙏🙏
سردار جی ایاں نوں❤❤❤❤❤
Pinder dekker man bhar aaya
ਦਿਲ ਕਰੇ ਉੱਡ ਕੇ ਪਿੰਡ ਸਰਜੇ ਜਾਵਾਂ
ਜਿੱਥੇ ਜੰਮੇ ਮੇਰੇ ਪਿਓ ਤੇ ਦਾਦਾ
ਉਥੇ ਜਾ ਕੇ ਸੀਸ ਝੁਕਾਵਾਂ
ਓਸ ਮਿੱਟੀ ਨੂੰ ਮੱਥੇ ਲਾਵਾਂ
ਬਹੁਤ ਵਧੀਆ ਜੀ ❤️❤️❤️❤️🎉🎉😢
Bhut vadhyia ji
Pak Veera daa Dil saa sukryi haa Joo aaj vee har puranea yaada nuu saabl kaa raka hoaa haa
Sarhand ਕੋਲ aa eh pind Ha 2:10 hyatpur KUKRAN BEHRAN PAKHOWAL। BHAROWAL SARY SADY TO SIRF 2/3 KM PER HN
ਨਹੀ ਵੀਰੇ ਇਹ ਪਿੰਡ ਗੜਸ਼ੰਕਰ ਨਜਦੀਕ ਆ ਰੁੜਕੀ ਹਿਆਤਪੁਰ
Bhuit hi vadeia or khub suit video Kasana sb
ਵਾਹਿਗੁਰੂ ਜੀ
sardar G welcome to pakistan
Veer ji bhuat vadhya lagha bay apnna ghar dek ke good morning ji sara Veera nu
. ਵਾਹਿਗੁਰੂ ਜੀ ਕਿਰਪਾ ਕਰਿਓ ਜੀ..
❤❤❤❤❤waheguru ji ka khalsa waheguru ji ke fateh veer ji
ਬਹੁਤ ਵਧੀਆ ਜੀ ਰੱਬ ਮੇਹਰ ਕਰੇ ਜੀ ❤❤❤❤❤
Wahegur
Very nice. With love from Amritsar
Very very fine kasnna ji
Good. Sardar sab
Very Nice g
ਇੱਕ ਪਿੰਡ ਪੰਜਾਬ ਦਾ, ਚੈਨਲ ਦਾ ਬਹੁਤ ਧੰਨਵਾਦ ਹੈ ਜੀ
Walekumaslam jio punjabio 😊
Very nice video ji
Very very nice video
Great job
Bahot bahot meharbani,Bhai Nasir kasana Saab, tussi Charde Punjab wale Punjabi Sardara apne, Pind, city , Ghar dekhne de lye, Kaash dono Punjab ikk ho jaan❤❤❤❤
Good job❤❤❤❤❤
Very nice
Good brother
ਸਮੁੰਦਰੀ ਨਾਮ ਦੀ ਬੱਸ ਟਰਾਂਸਪੋਰਟ ਹੁੰਦੀ ਸੀ 1990। ਤੋਂ ਪਹਿਲਾਂ ਸ੍ਰੀ ਮੁਕਤਸਰ ਸਾਹਿਬ ਫਿਰੋਜ਼ਪੁਰ ਵਿੱਚ ਕਹਿੰਦੇ ਹੁੰਦੇ ਸਨ ਇਹ ਟਰਾਂਸਪੋਰਟ ਲਹਿੰਦੇ ਪੰਜਾਬ ਪਾਕਿਸਤਾਨ ਦੀ ਸੀ
Good story 👍
Seltue to you veer g
Waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji
Waheguru ji ka kahlsa Waheguru ji ki fathe veer ji app lambi umar jiooooooooo ji ❤💥🙏✌️🇪🇸
Great
ਬਹੁਤ ਵਧੀਆ
Village kukkran,Hyatpur Masjid Bahut Sambhi Hoi Ha.Naal de Pind Pakhowal,Biran,Lasara, Jaijon Doaba(Railway station). Nasir kasana Ji Shukria Meharbani.
❤❤❤❤
Very interesting old।YADA।🌹🌹
Great job nasir veer love you from district gujrat Punjab Pakistan ❤
Kasana veer tuhanu ta salaam hai
Good job
Mera gayu I love this
Waheguru ji 🙏🙏
Zabardust ji😅😅😅 Love from Jalandhar City- 144008 East Panjab
Satnam waheguru ji satnam waheguru ji
Slam lehnde wale veeran nu
❤❤❤❤ welcome Punjab
Nice to see Sardar G here.
Look at the Love in the eyes of Pakistanis for Sardars.
Great ❤❤❤ Love & thanks from Jalandhar City-144008 East Panjab
@@anilchopra4751 Jewn-Day Rv-O. Khair hu-way. Sid-E Rah Pe-O
@@anilchopra4751 Where is Dhogri?
Is this Village now or City?
@@asifshuja8638
MY BROTHER ASIF SHUJA JI......ASLAMAELEKUM !!! I LOVE YOU MY BROTHER. DO NOT WORRY. I AM WITH YOU.....I WILL GIVE YOU ALL INFORMATION......DHOGRI IS NOW A BIG VILLAGE NEAR MY CITY JALANDHAR CITY.....
@@asifshuja8638 BEFORE PARTITION THIS WAS A MUSLIM VILLAGE. YAHA EK RAILWAY STATION BHI THA....THIS WAS BETWEEN JALANDHAR- PATHA KOT SECTION. NOW, IS STATION KO ABONDENDED KAR DIYA GAYA HAI.......
ਬਹੁਤ ਵਧੀਆ ਬਾਈ ਜੀ ਧੰਨਵਾਦ ❤❤❤❤❤
Aalha Waheguru Charde te Lhende Panjab nu dubara sanja Panjab ban dewe
Waheguru ji
Jai Shree Ram ji
Waheguru ji
Nice song