ਅਮੀਰ ਸਰਦਾਰਾ ਦਾ ਪੁੱਤ! Manukhta di Sewa Mobile Gamer Player Gurjit Money Pubg - Punjabi TV Canada

แชร์
ฝัง
  • เผยแพร่เมื่อ 2 ม.ค. 2025

ความคิดเห็น • 518

  • @balvirkaur778
    @balvirkaur778 หลายเดือนก่อน +145

    ਵਾਹ ਜੀ ਵਾਹ ਰਾਜੇ । ਇਸ ਤੋਂ ਵੱਧ ਕੋਈ ਸ਼ਬਦ ਨਹੀਂ ਰਹਿ ਜਾਂਦਾ ਗੁਰਪ੍ਰੀਤ ਵੀਰੇ ਲਈ ।

  • @Ksrajju
    @Ksrajju หลายเดือนก่อน +11

    ਵਾਹਿਗੁਰੂ ਜੀ ਮਨੁਖਤਾ ਦੀ ਸੇਵਾ ਸਭ ਵਡੀ ਸੇਵਾ ਵਾਲਿਆ ਦੀ ਗੁਰਪਰੀਤ ਵੀਰ ਜੀ ਨੂ ਵਾਹਿਗੁਰੂ ਜੀ ਚਰਦੀ ਕਲਾ ਵਿਚ ਰਖੇ

  • @Gurmalsingh-o8j
    @Gurmalsingh-o8j หลายเดือนก่อน +124

    ਬਾਈ ਖੱਟ ਗਿਆ ਜਿੰਦਗੀ ਵਿੱਚ ਆਉਣ ਦਾ ਮਜ਼ਾ ਲਫਜ ਮੁਕ ਜਾਂਦੇ ਜਿਨ੍ਹਾਂ ਨਾਲ਼ ਗੁਰਪ੍ਰੀਤ ਸਿੰਘਾ ਤੇਰੀ ਸਿਫਤ ਕਰਾਂ ਪੁੱਤਰਾ ਰੱਬ ਕਰੇ ਸਾਡੀ ਵੀ ਉੱਮਰ ਤੈਨੂੰ ਲੱਗਜੇ

  • @SandeepKaur-ts8jh
    @SandeepKaur-ts8jh หลายเดือนก่อน +36

    ਸੱਚੀ ਵੀਰ ਨੇ ਗੀਤ ਰਾਹੀ ਸਭ ਕੁਝ ਵਿਆਨ ਕਰ ਦਿੱਤਾ ਹੈ ਜੀ 🙏🙏🙏

  • @gurcharansingh1246
    @gurcharansingh1246 หลายเดือนก่อน +159

    ਇਸ ਲੜਕੇ ਨੇ ਗੀਤ ਰਾਹੀਂ ਸਚਾਈ ਬਿਆਨ ਕਰ ਦਿੱਤੀ ਹੈ ।

    • @GurbachanHans
      @GurbachanHans หลายเดือนก่อน +2

      👏👏👏👏👏👏👍

    • @ArshSharma-o5d
      @ArshSharma-o5d หลายเดือนก่อน +2

      Good msg 👍👍🎉🎉👏👏👏👏👏👏👏👏👏👏👏👏👏💖💖💖💖💖💖💖💖💖💖

    • @jindusingh3552
      @jindusingh3552 หลายเดือนก่อน +3

      ik ik word 100percent sahi Gurpreet 22 lyi👍

    • @jaswindergill6657
      @jaswindergill6657 หลายเดือนก่อน +2

      Proud of you beta

    • @flashsingh8685
      @flashsingh8685 หลายเดือนก่อน

      👏👏👏👏👏💐💐💐💐💐🙏🙏

  • @paramjitkaur-bl6cd
    @paramjitkaur-bl6cd หลายเดือนก่อน +69

    ਬਹੁਤ ਵਧੀਆ। ਬਾਬਾ ਜੀ ਵੀਰ ਨੂੰ ਤਰੱਕੀ ਤੇ ਚੜ੍ਹਦੀ ਕਲਾ ਬਖਸ਼ਣ।

  • @AmarjitkaurRai-q8m
    @AmarjitkaurRai-q8m หลายเดือนก่อน +16

    ਵਾਹ ਜੀ ਵਾਹ ਇਸ ਪੁੱਤ ਨੂੰ ਸਲੂਟ ਹ ਬਹੁਤ ਵਧੀਆ ਗਾਇਆ ਇਸਨੇ ਮਨੁੱਖਤਾ ਦੀ ਸੇਵਾ ਤੇ ਵੀਰ ਨੂੰ ਵੀ ਚੜ੍ਹਦੀ ਕਲਾ ਰੱਖੇ ਵਾਹਿਗੁਰੂ ਜੀ ਨੇ ਆਪਣੀ ਸੇਵਾ ਤੇ ਲਿਆ ਕੇ ਇਸ ਨੂੰ ਬੱਚੇ ਨੂੰ ਪੈਰਾਂ ਤੇ ਖੜਾ ਕਰਤਾ

  • @ravikaur35
    @ravikaur35 หลายเดือนก่อน +74

    ਕਦੇ ਵੀ ਗਲਤ ਸੰਗਤ ਨਾ ਕਰੋ ਹਮੇਸ਼ਾ ਵਾਹਿਗੁਰੂ ਜੀ ਦੀ ਸੰਗਤ ਕਰੋ

    • @SatnamSingh-nz5uq
      @SatnamSingh-nz5uq หลายเดือนก่อน

      ❤ waheguru ji waheguru ji ji ❤❤

  • @Philosopher76
    @Philosopher76 หลายเดือนก่อน +13

    ਇਹ ਮੁੰਡਾ ਬੜਾ ਹੀਰਾ ਇਸ ਦੀ ਹੋਰ ਵੀ help ਹੋਣੀ ਚਾਹੀਦੀ ਹੈ।❤🎉❤🎉❤🎉❤🎉❤

  • @SukhwinderKaur-wh1eu
    @SukhwinderKaur-wh1eu หลายเดือนก่อน +8

    🙏ਪ੍ਰਮਾਤਮਾ ਉਜੜਦੇ ਘਰਾਂ ਨੂੰ ਵਸਾਉ ਨ ਵਾਲਾ ਵੀਰ ਅਮਰ ਰਹੇ ਹਮੇਸ਼ਾ ਚੜ੍ਹਦੀਕਲਾ ਵਿਚ ਰਹੇ ਸਾਰੀ ਸੁਪਨੇ ਆ ਦੇ ਘਰ ਦੀ ਟੀਮ 🙏🙏🙏🙏❤️

  • @ManjeetKaur-e8y3e
    @ManjeetKaur-e8y3e หลายเดือนก่อน +41

    Kina sohna putt maa da
    Dobara navi jindgi mili bachey nu Parmatma maa de ਦਿਲ ਨੂ ਠੰਡ ਪਈ ਹੀਰੇ ਵਰਗਾ ਪੁੱਤਰ ਸੁਧਰਿਆ

  • @JasbirGahley
    @JasbirGahley หลายเดือนก่อน +43

    ਸ਼ਾਬਾਸ਼ ਬੇਟਾ ਵਾਹਿਗੁਰੂ ਜੀ ਨੇ ਤੁਹਾਨੂੰ ਸਹੀ ਰਸਤਾ ਦਿਖਾ ਦਿੱਤਾ ਹੈ ਬਸ ਇਹ ਸਮਾਂ ਪਿਆਰ ਸਤਿਕਾਰ ਮਾਣ ਵਾਲਾ ਮਿਲਿਆ ਹੈ ਇਸ ਨੂੰ ਹਮੇਸ਼ਾ ਯਾਦ ਰੱਖਣਾ। ਵਾਹਿਗੁਰੂ ਜੀ ਸਰਬੱਤ ਦਾ ਭਲਾ ਕਰਨਾ। ਧੰਨ ਧੰਨ ਸ੍ਰੀ ਗੁਰੂ ਨਾਨਕ ਦੇਵ ਜੀ ਮਹਾਰਾਜ ਧੰਨ ਧੰਨ ਸ੍ਰੀ ਗੁਰੂ ਰਾਮਦਾਸ ਜੀ ਮਹਾਰਾਜ ਸਵਾਸ ਸਵਾਸ ਗੁਰੂ ਰਾਮਦਾਸ ਜੀ ਧੰਨ ਗੁਰੂ ਰਾਮਦਾਸ ਜੀ ਵਾਹਿਗੁਰੂ ਜੀ🙏🙏🙏🙏🙏

  • @harjiopannu
    @harjiopannu หลายเดือนก่อน +25

    ਬੱਚੇ ਨੇ ਸੱਚ ਬਿਆਨ ਕੀਤਾ ਵਾਹਿਗੁਰੂ ਤੰਦਰੁਸਤੀ ਬਖਸ਼ੇ

  • @paraskainth1710
    @paraskainth1710 หลายเดือนก่อน +14

    ਬਹੁਤ ਵਧੀਆ ਵੀਰ ਲਈ ਗਾਇਆ ਮੁੰਡੇ ਨੇ ਮਾਂ ਦਾ ਪੁੱਤਰ ਠੀਕ ਹੋ ਗਿਆ

  • @BalkerDhanday
    @BalkerDhanday หลายเดือนก่อน +10

    ਵਾਹ ਓ ਪੁੱਤਰਾਂ ਤੈ ਤਾਂ ਗੀਤ ਵਿੱਚ ਹੀ ਸਭ ਕੁਝ ਪਰੋਹ ਦਿੱਤਾ ਵਾਹਿਗੁਰੂ ਤੇਰੀ ਜ਼ਿੰਦਗੀ ਸਲਾਮਤ ਰੱਖੇ ਜੀ🙏🙏🙏🙏

  • @NIRMALSINGH-yb8hn
    @NIRMALSINGH-yb8hn หลายเดือนก่อน +21

    ਬਾਈ ਕਿਸੇ ਦਾਂ ਤੇ ਮੈਨੂੰ ਪਤਾ ਨਹੀਂ ਪਰ ਮੈਂ ਗੁਰਪ੍ਰੀਤ ਸਿੰਘ ਬਾਈ ਨੂੰ ਦੂਜ਼ਾ ਰੱਬ ਮੰਨਦਾ ਹਾਂ ਉਹ ਵੀ ਦਿੱਲ ਤੋਂ ❤

  • @parmjeetkaur5256
    @parmjeetkaur5256 หลายเดือนก่อน +6

    ਵਾਹ ਓਏ ਪੁੱਤਰਾ ਗੀਤ ਬਹੁਤ ਸੋਹਣਾ ਗਾਇਆ ਕੁਜੇ ਦੇ ਵਿਚ ਸਮੁੰਦਰ ਬੰਦ ਕਰਤਾ ਵਾਹਿਗੁਰੂ ਤੈਨੂੰ ਚੜਦੀਕਲਾ ਬਖਸੇ ,ਪੁੱਤਰ ਗੁਰਪ੍ਰੀਤ ਸਿੰਘ (ਰੱਬ ਦਾ ਦੂਜਾ ਰੂਪ )ਅਤੇ ਸੁਪਨਿਆ ਦੇ ਘਰ ਦੀ ਸਾਰੀ ਟੀਮ ਨੂੰ ਤੰਦਰੁਸਤੀ ਬਖਸੇ 🙏❤️

  • @dalbirsinghsingh8144
    @dalbirsinghsingh8144 หลายเดือนก่อน +23

    ਵਾਹਿਗੁਰੂ ਚੜ੍ਹਦੀਆ ਕਲਾ ਵਿੱਚ ਰੱਖਣ ਭਾਈ ਗੁਰਪ੍ਰੀਤ ਵੀਰੇ ਤੇ

  • @JaspalSingh-w4k
    @JaspalSingh-w4k หลายเดือนก่อน +18

    ਭਾਜ਼ੀ ਮੇਰੀਆ ਅੱਖਾਂ ਵਿਚੋਂ ਝੱਜੂ ਨਹੀਂ ਰੁਕੇ ਮਾਲਕ ਤੂਹਾਡੇ ਸਿਰ ਤੇ ਹਮੇਸ਼ਾ ਲਈ ਹੱਥ ਰੱਖਣ ਭਾਜ਼ੀ ਤੁਹਾਡੀ ਸਾਰੀ ਟੀਮ ਨੂੰ 🙏ਸਤਿ ਸ੍ਰੀ ਆਕਾਲ ਜੀ ❤️🎂🙏💯💯👍🙏

  • @BalKaur123
    @BalKaur123 หลายเดือนก่อน +27

    ਗੁਰਪ੍ਰੀਤ ਭਾਜੀ ਨੂੰ ਵਾਹਿਗੁਰੂ ਤੰਦਰੁਸਤੀ ਦੇਵੇ

  • @jasueprincemehta8779
    @jasueprincemehta8779 29 วันที่ผ่านมา +1

    100%ਸੱਚ ਹੈ ਪੁੱਤਰ ਸਹੀ ਗਾਇਆ ਹੈ ਬਹੁਤ ਸੋਹਣਾ ਗਾਇਆ ਪੁੱਤਰ ਜੀ ਵਾਹਿਗੁਰੂ ਤੈਨੂੰ ਲੰਬੀ ਉਮਰ ਦੇਵੇ ❤❤❤ ਗੁਰਪ੍ਰੀਤ ਪੁੱਤਰ ਤਾਂ ਰੱਬ ਭੇਜਿਆ ਕੋਈ ਫਿਸਤਾ ਹੈ ਕਿਸੇ ਦਾ ਗੰਦ ਧੋਣਾ ਬਹੁਤ ਔਖਾ ਹੈ ਵਾਹਿਗੁਰੂ ਗੁਰਪ੍ਰੀਤ ਸਿੰਘ ਪੁੱਤਰ ਨੂੰ ਲੰਬੀ ਉਮਰ ਦੇਵੇ ❤❤🙏🙏 🇨🇦

  • @BaljeetKaur-fs5hg
    @BaljeetKaur-fs5hg หลายเดือนก่อน +31

    ਵਾਹਿਗੁਰੂ ਜੀ ਚੱੜਦੀ ਕਲਾ ਰੱਖਣ ਗੁਰਪ੍ਰੀਤ ਵੀਰ ਨੂੰ ❤❤

  • @jogindersinghmahingu7782
    @jogindersinghmahingu7782 หลายเดือนก่อน +2

    ਬਿਲਕੁੱਲ ਸਚਾਈ ਗਾਈ ਜੀ ਮੁੰਡੇ ਨੇ ਗੁਰਪ੍ਰੀਤ ਬਾਈ ਜੀ ਬਾਰੇ ਤੇ ਗਾਇਆ ਵੀ ਬਹੁਤ ਸੋਹਣਾ ਜਿੰਨਾ ਸੋਹਣਾ ਆਪ ਹੈ

  • @parmindersandhu4430
    @parmindersandhu4430 หลายเดือนก่อน +4

    ਵਾਹਿਗੁਰੂ ਜੀ ਮਿਹਰ ਰੱਖਣ ਗੀਤ ਸੁਣਾਉਣ ਵਾਲੇ ਵੀਰ ਤੇ ਬਾਈ ਗੁਰਪਰੀਤ ਤੇ

  • @dr.sangeetpalkaur954
    @dr.sangeetpalkaur954 หลายเดือนก่อน +2

    ਵਾਹਿਗੁਰੂ ਜੀ ਗੁਰਜੀਤ ਬੱਚੇ ਤੇ ਮਿਹਰ ਬਣਾਈ ਰੱਖਣ। 🙏🙏🙏🙏🙏🙏

  • @BarinderkaurHundal
    @BarinderkaurHundal หลายเดือนก่อน +2

    ਵਾਹਿਗੁਰੂ ਜੀ ਤੰਦਰੁਸਤੀ ਬਖਸੀ ਇਸ ਵੀਰ ਨੂੰ

  • @gurupdeshdhaliwal2029
    @gurupdeshdhaliwal2029 หลายเดือนก่อน +3

    ਸੱਚੀ ਬਾਈ ਬਾਈ ਹੀ ਹੈ ਰੱਬ ਦਾ ਰੂਪ ਹੈ

  • @atarsadventures
    @atarsadventures หลายเดือนก่อน +15

    ਰੱਬ ਦਾ ਬੰਦਾ ਜੋ ਗੁਰੂਆ ਦੀ ਗੱਲ ਤੇ ਚੱਲ ਰਹੇ ਨੇ ਵੀਰ ਜੀ 🙏🏻🙏🏻

  • @ankurswami2206
    @ankurswami2206 28 วันที่ผ่านมา +2

    ❤❤ waheguru ji ka khalsa waheguru ji ki Fateh ❤❤

  • @InderjeetKaur-ls8zu
    @InderjeetKaur-ls8zu หลายเดือนก่อน +3

    ਵਾਹ ਵੀਰ ਸੱਚ ਗਾਇਆ ਖੁਸ਼ ਰਹਿ ਵਹਿਗੁਰੂ ਚੜਦੀ ਕਲਾ ਚ ਰੱਖਣ

  • @AmanpreetKaur-b6t
    @AmanpreetKaur-b6t หลายเดือนก่อน +12

    Bahot sohna geet te geet vich sari schai dss diti. . 🙏😊🌸waheguru ji

  • @AbhixArt02shorts
    @AbhixArt02shorts หลายเดือนก่อน +7

    ਬਹੁਤ ਵਧੀਆ ਗੀਤ ਹੈ ❤

  • @AmarjitkaurRai-q8m
    @AmarjitkaurRai-q8m หลายเดือนก่อน +3

    ਮੇਰੇ ਛੋਟੇ ਵੀਰ ਨੂੰ ਵੀ ਚੜ੍ਹਦੀਕਲਾ ਰੱਖੇ ਵਾਹਿਗੁਰੂ ਰਹਿੰਦੀ ਦੁਨੀਆਂ ਤੱਕ

  • @bakhshinderpadda2804
    @bakhshinderpadda2804 หลายเดือนก่อน +1

    Bohut vadia laga ji song sun ki parmatma tuhanu chardi kla vich rakhe ji 🙏🏻🙏🏻🙏🏻🙏🏻🙏🏻🙏🏻

  • @deviartpresssurinderdevi3498
    @deviartpresssurinderdevi3498 หลายเดือนก่อน +5

    ਬਾਈ ਖੱਟ ਗਿਆ ਜਿੰਦਗੀ ਵਿੱਚ ਆਉਣ ਦਾ ਮਜ਼ਾ ਲਫਜ ਮੁਕ ਜਾਂਦੇ ਜਿਨ੍ਹਾਂ ਨਾਲ਼ ਗੁਰਪ੍ਰੀਤ ਸਿੰਘਾ ਤੇਰੀ ਸਿਫਤ ਕਰਾਂ ਪੁੱਤਰਾ ਰੱਬ ਕਰੇ ਸਾਡੀ ਵੀ ਉੱਮਰ ਤੈਨੂੰ ਲੱਗਜੇ
    bathinda

  • @asheegandotra-le7hl
    @asheegandotra-le7hl หลายเดือนก่อน +1

    Veerji manukhta di sewa sab to vaddi sewa e.Is putter di zindgi saware gai bahut wadda sudhaar hoyia.shukar parmatma da

  • @amritpal6325
    @amritpal6325 หลายเดือนก่อน +3

    Waheguru Sahib G Mehar Rakhan Sab Te G 🙏🙏

  • @NirbhaiSingh-g2g
    @NirbhaiSingh-g2g หลายเดือนก่อน +5

    ਵਾਹ ਵੀਰ ਇਹਨੀਆਂ ਸੋਹਣੀਆਂ ਸਤਰਾਂ ਵੀਰ ਵਾਸਤੇ ਲਿਖੀਆਂ

  • @RanjitSingh-sl6mj
    @RanjitSingh-sl6mj หลายเดือนก่อน +3

    ਵਾਹਿਗੁਰੂ ਜੀ ਦੁਨੀਆ ਦੇਵਤਿਆਂ ਨੂੰ ਪੂਜਦੀ ਹੈ ਦਰਸ਼ਨਾਂ ਲਈ ਲੋਚਦੀ ਹੈ ਸੱਚ ਪੁੱਛਦੇ ਹੋ ਤਾਂ ਦੇਵਤਾ ਸਾਡਾ ਬਾਈ ਗੁਰਪ੍ਰੀਤ ਸਿੰਘ ਇਸ ਸੰਸਾਰ ਦੇ ਵਿੱਚ ਸੱਚਮੁੱਚ ਦਾ ਦੇਵਤਾ ਹੈ ਅਸੀਂ ਧੰਨ ਹਾਂ ਕਿ ਅਸੀਂ ਐਸੇ ਦੇਵਤੇ ਦੇ ਦਰਸ਼ਨ ਕਰ ਰਹੇ ਹਾਂ ਵਾਹਿਗੁਰੂ ਸਾਡੇ ਵੀਰ ਨੂੰ ਹਮੇਸ਼ਾ ਚੜਦੀ ਕਲਾ ਵਿੱਚ ਰੱਖੇ ਸੇਵਾ ਵਿੱਚ ਰੱਖੇ ਆਪਣੀ ਬਾਣੀ ਤੇ ਮਨੁੱਖਤਾ ਦੀ ਸੇਵਾ ਦੇ ਲੜ ਲਾਈ ਰੱਖੇ ਸਾਨੂੰ ਵੀ ਸੁਮਤ ਬਖਸ਼ੇ ਕਿ ਕਦੇ ਸਮਾਂ ਬਣੇ ਤੇ ਅਸੀਂ ਵੀ ਮਨੁੱਖਤਾ ਦੀ ਸੇਵਾ ਇਸੇ ਤਰ੍ਹਾਂ ਕਰ ਸਕੀਏ ❤❤❤❤❤

  • @shivanisharma5562
    @shivanisharma5562 หลายเดือนก่อน +13

    ਇਹ ਹੋਦੀ ਹੈ ਸੇਵਾ ਸੰਭਾਲ ਲੁਧਿਆਣੇ ਵਾਲੇ ਵੀਰ ਗੂਰਪਰੀਤ ਸਿੰਘ ਮਿਟੁ ਦੀ, ਬਾਕੀ ਲੋਕਾਂ ਨੇ ਧਰਮਾਂ ਦੇ ਨਾਂਮ ਥੱਲੇ ਹਜ਼ਾਰਾਂ ਕਿਲੇ ਜ਼ਮੀਨਾਂ ਬਣਾ ਲਈਆਂ,ਪਰ ਕਿਸੇ ਦੂਖੀ ਬੰਦੇ ਦੀ ਸਾਰ ਨਹੀਂ ਲੈਂਦੇ,

  • @ArshSharma-o5d
    @ArshSharma-o5d หลายเดือนก่อน +3

    Putt jiss maa nu putt dubra milea howe ous maa nu sari duniya da khajana mil gea ❤❤ God bless you putt 🙌🙌

  • @kulvinderkaur8406
    @kulvinderkaur8406 หลายเดือนก่อน +2

    Waheguru ji mehar kro GURPREET Singh ta ❤❤❤

  • @nirmalkaur5859
    @nirmalkaur5859 หลายเดือนก่อน +1

    ❤❤❤Waheguru ji ❤❤Waheguru ji ❤❤❤❤Waheguru ji ❤❤Waheguru ji ❤❤❤Waheguru ji ❤Waheguru ji Well done ❤❤❤❤Waheguru ji ❤❤❤Waheguru ji sloot haa ji 22 nu ji and such bian krn vala putar nuji Waheguru ji ❤❤❤❤

  • @tajinderpalsinghvicky637
    @tajinderpalsinghvicky637 หลายเดือนก่อน +16

    ਵਾਹਿਗੁਰੂ ਜੀ ਮੇਹਰ ਕਰਨ ਮਿੰਟੂ ਜੀ ਤੇ ਬਾਕੀ ਟੀਮ ਉੱਤੇ

    • @RadheSham-yg5sf
      @RadheSham-yg5sf หลายเดือนก่อน

      ਵਾਹਿਗੁਰੂ ਜੀ ਕਾ ਖਾਲਸਾ ਸ੍ਰੀ ਵਹਿਗੁਰੂ ਜੀ ਕੀ ਫਹਤੇ ਨਾਨਕ ਨਾਮ ਚੜ੍ਹਦੀ ਕਲਾ ਤੇਰੇ ਭਾਣੇ ਸਰਬੱਤ ਦਾ ਭਲਾ 🌹🙏🌹

  • @meenabagga3488
    @meenabagga3488 หลายเดือนก่อน +1

    Gurpreet beta God bless you always ikk ma de puttdi life bchaunn vaste eh maa di blessing tere nal hai

  • @minecraftshorts564
    @minecraftshorts564 หลายเดือนก่อน +2

    ਗੁਰਪ੍ਰੀਤ ਵੀਰ ਮਤਲਬ ਗੁਰੂ ਨਾਲ ਪ੍ਰੀਤ 🙏🙏🙏

  • @kiranpreetgill5232
    @kiranpreetgill5232 หลายเดือนก่อน +3

    ਅਸਲ ਗੁਰੂ ਦਾ ਸਿੱਖ ਹੈ ਬਾਈ ਗੁਰਪ੍ਰੀਤ ਸਿੰਘ ਜੀ ਅਤੇ ਉਹਨਾਂ ਦੀ ਸਮੂਹ ਟੀਮ ❤🙏

  • @BalbirSingh-jv8un
    @BalbirSingh-jv8un หลายเดือนก่อน +7

    BAHOUT KHUUB WAH RANG KARTAR DE
    SEYLUT HAI EHNA NU 🙌
    RABBI RUH LIVE LEGEND GURPREET SINGH MINTU JI NU CHARNA CH MATTHA TEKNA HAN
    SATNAM SHRI WAHEGURU JI SAB TEY MEHAR KRO JI
    🌹🌺🙏🌺🌹

  • @virdi.47
    @virdi.47 24 วันที่ผ่านมา

    MAA ਦੀਆ ਗੱਲਾਂ vry Heart Tuching 💯🥺 bnde Ch Nimrta Bht c Hath Jodi Rkhe …💯Lvuh …❤ Geet v End Glbaat Release Hona Chaida schi Geet …💯🙏🏻Recpact… Lvuh Babe Gurpeet Mintu Schi Rabb Aa ❤️✅😇

  • @ankurswami2206
    @ankurswami2206 28 วันที่ผ่านมา +2

    ❤❤ waheguru ji waheguruji❤❤

  • @manipreet679
    @manipreet679 หลายเดือนก่อน +9

    ਸਤਿ ਸੀ ਅਕਾਲ ਬਾਈ ਜੀ ਰੱਬ ਤੁਹਾਨੂੰ ਹਮੇਸਾ ਖੁਸ਼ ਰੱਖੇ

  • @simranrandhawa9037
    @simranrandhawa9037 หลายเดือนก่อน +3

    Bahut piara bacha a prmatma sumatt budhi bakhesh chadea Waheguru Waheguru shuker a.

  • @ranobadhan5052
    @ranobadhan5052 หลายเดือนก่อน +7

    Boht wadhiya meaningful song gaya❤

  • @santoshjhagra4715
    @santoshjhagra4715 หลายเดือนก่อน +4

    Geet bich Puri Sachai dasi hai God bless you all

  • @parwinderkaur3103
    @parwinderkaur3103 หลายเดือนก่อน +8

    ❤nu cheer gea geet bahut bahut pyar❤❤❤❤❤❤❤

  • @malkitkaur8481
    @malkitkaur8481 หลายเดือนก่อน +2

    Beta waheguru ji tenu bahut tarakia bakhshn sadda khush rakhan gurpreet beta nu hamesha chardi kala wich rakhan god bless you bacho

  • @rka5506
    @rka5506 หลายเดือนก่อน

    Great gurjit you have got new life don’t leave this door Gurpreet is very nice he is so helpful baba ji bless him

  • @charanjitkaurkalsi9878
    @charanjitkaurkalsi9878 หลายเดือนก่อน +1

    ਜੁਗ ਜੁਗ ਜੀਓ ਵਾਹਿਗੁਰੂ ਸਾਰੀਆ ਖੁਸ਼ੀਆ ਬਖਸ਼ੇ 🙏🙏🙏🙏🙏

  • @sarabjeetkaur2066
    @sarabjeetkaur2066 หลายเดือนก่อน

    Very good putter ji God bless you all the best wishes and blessings on your life ❤❤❤❤❤❤

  • @sandeepkaur-o8q
    @sandeepkaur-o8q หลายเดือนก่อน +5

    Veere tuc bahut vadia likhde gaunde o es line vich hi jao apni maa nu hamesha khush rakheo

  • @shivalisaggu3758
    @shivalisaggu3758 หลายเดือนก่อน

    A beautiful song on beautiful personality on earth ...god bless you veer g .. thankyou for your beautiful lines

  • @GurpreetSingh-r1i
    @GurpreetSingh-r1i หลายเดือนก่อน +1

    ਬਹੁਤ ਵਧੀਆ ਬੋਲ ਗੁਰਪ੍ਰੀਤ ਬਾਈ ਦੇ ਲਈ

  • @bhupinderkaur4007
    @bhupinderkaur4007 หลายเดือนก่อน +3

    Majha aai gaya bhai da geet ty gurpreet bhai sifft kya baat 🙏🙏🙏🙏

  • @GurjinderDeol-td7lj
    @GurjinderDeol-td7lj 22 วันที่ผ่านมา

    ਵਾਹਿਗੁਰੂ ਤੇਰਾ ਸ਼ੁਕਰ ਹੈ ❤❤

  • @SatnamSingh-ex2yc
    @SatnamSingh-ex2yc หลายเดือนก่อน

    Nice bhuth vadiya .god bless you bro . waheguru ji

  • @maninderkaurhundal5692
    @maninderkaurhundal5692 หลายเดือนก่อน +2

    Gurpreet veer sachi dukhiya da rabb ❤ aa veer ji such 💯 veer ji 🙏🙏 waheguru chardikala bakhshe es veer nu

  • @baltejsingh9453
    @baltejsingh9453 หลายเดือนก่อน +2

    Waheguru humesha chardi kla Rekha 🙏🙏 Waheguru sukh Rekha SB nu 🙏🙏 Gurpreet Bai g waheguru very good person and waheguru humesha tuhanu kush Rekha 🙏🙏🙏🙏🙏

  • @sukhdavsingh1947
    @sukhdavsingh1947 25 วันที่ผ่านมา +1

    Waheguru waheguru ji

  • @AmandeepKaur-ew3mh
    @AmandeepKaur-ew3mh หลายเดือนก่อน +4

    Veere tuhada song sunke Sachi rona a gyea jeunda reh❤❤❤❤❤❤🎉🎉🎉🎉very nice waheguru ji tuhanu tandrusti bahksani trakia denia ❤❤❤ Gurpreet singh Veere waheguru ji tuhanu lambia umra bahksan hmesa tandrusti bahksan ❤❤❤❤

    • @JassaiSingh-nq9ls
      @JassaiSingh-nq9ls หลายเดือนก่อน

      ਵੀਰੇ ਤੈਨੂੰ ਬੇਨਤੀ ਹੈ ਕਿ ਪੁਲਿਸ ਲਾਈਨ ਕੋਲ਼ ਇੱਕ ਪਰਿਵਾਰ ਵਿੱਚ ਤਿੰਨ ਬੱਚੇ ਤੇ ਇੱਕ ਬੱਚੀਆਂ ਦੀ ਨਾਨੀ ਹੈ ਇਹ ਤਾਂ ਸ਼ੰਗਰੂਰ ਪੁਲਿਸ ਲਾਈਨ ਕੋਲ਼ ਉਹਨਾਂ ਕੋਲ ਘਰ ਵੀ ਨਹੀਂ ਮਾਤਾ ਕੁੱਝ ਨਹੀਂ ਕਰ ਸਕਦੀ ਵੀਰੇ ਵੀਰੇ ਬਹੁਤ ਵੱਡਾ ਪੁੰਨ ਹੈ

  • @Darsnjvnda
    @Darsnjvnda หลายเดือนก่อน +5

    ਗੁਰਪਰੀਤ ਞੀਰ ਬਹੁਤ ਬਹੁਤ ਧਨਬਾਦ

  • @RanjitKaur-n9c
    @RanjitKaur-n9c 26 วันที่ผ่านมา

    ❤❤ ਵਾਹਿਗੁਰੂ ਤੇਰਾ ਪੜਾ ਕਰੇ ਬਾਈ

  • @VarinderSingh-xu8kr
    @VarinderSingh-xu8kr หลายเดือนก่อน

    Waheguru ji Mehar kare sab te baki veer tera song sunke akha cha Pani 😢a geya yaar so baki apni mammi da kheal rakhea karo than ena jigra maa da

  • @DharamjitSehgal
    @DharamjitSehgal หลายเดือนก่อน +1

    🎉❤😇😘🙏👏🏻👏🏻👏🏻👏🏻👏🏻ਬਹੁਤ🎉🎊 ਵਧੀਆ👍💯

  • @mehtaabguntaas8376
    @mehtaabguntaas8376 หลายเดือนก่อน

    ਬਹੁਤ ਵਧੀਆ ਵਾਹਿਗੁਰੂ ਜੀ

  • @JasbirKaur-nj3sr
    @JasbirKaur-nj3sr หลายเดือนก่อน +4

    Waheguru ji mehar karan, and app sab nu chardi Kala vich rakhan🙏🙏🙏

  • @veenaarora8776
    @veenaarora8776 หลายเดือนก่อน

    Bhut bhut vdhiya tarike naal sachayi kh gaya vir waheguru ji kirpa kre or vir g ko or tanrusti de bhagwaan ji

  • @jashanpreet4496
    @jashanpreet4496 หลายเดือนก่อน +2

    💯 percent sach gall bolo mere veer ne song ch..meria akha ch hanji aa gye a song sun k

  • @SukhwinderKaur-co7fs
    @SukhwinderKaur-co7fs หลายเดือนก่อน

    ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਜੀ ਰੱਬ ਵਸਦਾ ਵੀਰਜੀ ਦੇ ਵਿਚ 🙏🏻🙏🏻🙏🏻🙏🏻

  • @sukhchain2973
    @sukhchain2973 หลายเดือนก่อน +2

    Es ladeke ne kmal da geet likhaya bhot vdiya legga ❤❤❤❤❤❤🎉🎉🎉🎉

  • @InderJeet-th5nk
    @InderJeet-th5nk หลายเดือนก่อน

    Bahot badhiya gana likhaya or gaya ❤❤❤❤❤

  • @JaswinderKaur-wu5oc
    @JaswinderKaur-wu5oc หลายเดือนก่อน

    Well done virji, god bless you, really good song 🙏🏻🙏🏻🙏🏻🙏🏻🙏🏻🙏🏻

  • @gurpreetchahal9565
    @gurpreetchahal9565 หลายเดือนก่อน +1

    🙏 ਵਾਹਿਗੁਰੂ ਜੀ ਕਾ ਖ਼ਾਲਸਾ ਵਾਹਿਗੁਰੂ ਜੀ ਕੀ ਫ਼ਤਹਿ 🙏

  • @hardipkaur2957
    @hardipkaur2957 หลายเดือนก่อน

    God bless you ❤❤
    Beta bahut sohna likha a te awaaj v bakmaaal❤❤❤❤

  • @J.K.0007
    @J.K.0007 หลายเดือนก่อน

    God bless you putt.so nice and TRUE words.so sweet voice and nice singing.

  • @manrajsingh3876
    @manrajsingh3876 หลายเดือนก่อน

    Kina sohna gayea es veer ne aat karti aa
    Gurpreet vere tuhde te mehar rakhan guru nanak g

  • @HarpreetKaur-kc7sk
    @HarpreetKaur-kc7sk หลายเดือนก่อน +1

    Waheguru ji tu v babe nank naal khada a putt tu v ena vrga baan te waheguru ji Sade bchya te v mehar karn gurpreet veer varge ban k Kom da name Roshan karn waheguru ji 🙏

  • @SukhwinderSingh-qn4rj
    @SukhwinderSingh-qn4rj 21 วันที่ผ่านมา +1

    Waheguru ji

  • @JaspreetJaspr-p9j
    @JaspreetJaspr-p9j หลายเดือนก่อน +1

    God bless you brother bhut vadiya singer bano life ch dua hai waheguru ji mehar karan

  • @gurfatehukwala9416
    @gurfatehukwala9416 หลายเดือนก่อน

    Waheguru ji chardi kla vich rakhn lambi Umar karn Gurpreet veere ❤

  • @kamaljitkaur6115
    @kamaljitkaur6115 หลายเดือนก่อน

    Gurpreet singh pramatma ang sang sahai Hove hor v trakiyan bakshish kre

  • @jaswinderkaur1907
    @jaswinderkaur1907 หลายเดือนก่อน

    Bahut bahut bahut bahut khoob 🙏🙏🙏🙏🙏 Baba ji sda charhdi kla ch rakhan, tandrustian bakhshan, theeeeeeeeeeeeeeerrrrrrrrr sssaaaaaaaaarrrrrrraaaaaaa pppppyyyyyyaaaaaaarrrrrrr 🙏🙏🙏🙏🙏

  • @sukhrajsingh1473
    @sukhrajsingh1473 หลายเดือนก่อน +1

    Waheguru ji Gurpreet veer ji nu chardikala ch rakhan 🙏🙏

  • @SunilKumar-ju1zq
    @SunilKumar-ju1zq หลายเดือนก่อน +3

    Veer ji baba ji tuhanu hamesha khush rakhan ta tusi ave he seva karde raho g

  • @surinderpaulkaushal4463
    @surinderpaulkaushal4463 หลายเดือนก่อน

    ਵਾਹਿਗੁਰੂ ਕਿਰਪਾ ਕਰਨ।

  • @poonambrar9482
    @poonambrar9482 หลายเดือนก่อน

    Please, veer, stay in touch with this boy..ahna payara baccha, wahaguru ahdah seir tah mahar bhariyah hath rakhun....🙏🙏

  • @RajuSingh-gd3or
    @RajuSingh-gd3or หลายเดือนก่อน +3

    ਸਤਿਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ

  • @BaljeetKaur-cq6cp
    @BaljeetKaur-cq6cp หลายเดือนก่อน +1

    Wah wah puttar ji ....lamblia umra Mano....life vich success ho vo.... waheguru guru ji bhalli kare❤🎉

  • @Sehej-pal
    @Sehej-pal หลายเดือนก่อน +2

    ਬਹੁਤ ਵਧੀਆ ਵੀਰ ਜੀ ਵਾਹਿਗੁਰੂ ਭਲੀ ਕਰੇ

    • @Sehej-pal
      @Sehej-pal หลายเดือนก่อน +1

      ❤❤❤❤❤

    • @Sehej-pal
      @Sehej-pal หลายเดือนก่อน +1

      🙏🙏🙏🙏🙏🙏🙏❤❤❤❤❤❤

  • @B70456
    @B70456 หลายเดือนก่อน +1

    Gurpreet Bro is second God!! We respect him a lot!! From Vancouver Canada

  • @anmolrajput8728
    @anmolrajput8728 หลายเดือนก่อน +2

    ਬਹੁਤ ਸੋਹਨਾ 🙏🙏