@@kunalarora927 😄 juban te kaka sanu v laggi a par tuhade vrgi maari soch nhi rakhde kise kaum lyi tusi kyo ni jarde hor kaum nu vekh k ਮੱਚਦੇ bhot jo tahi tarakki nhi karde 🤣🤣
@@arshdeep04 kaka tusi kal de jamme hindua cho......sant varge fukre dharam da tika laa ke loka de ghar barbad karde ne......aap luk gya si akal takht ch ja ke
@@sunnylifestylevlog4308 Je 1 pyo Sari Life vich Mehant Krke Kam Lwe Putt Nashse Nal Ujad dewe Fer Eda Mtlb Jrrue nhi putt pyo de raste chle bki sant bhindra Wale Sher C Sade Dila Vich Rende Sah Tak Rehn Ge
Pehla jaad mei choti hundi c tah 1984 di barsi aauni tah sant ji di gall chalnai newspaper ch, channel te har jagah gall honi sareya ne terrorist kehna aate 84 ch hoye dangeya layi jimmedaar dasna prr hun jo mei vaddi hoyi aa hauli hauli pta lgeya social media raahi Instagram te pages dwara,ohna diya real speeches suniya, anandpur sahib da matta suneya te ohna ne Punjab layi ki ki sochya te kita aakhan ch hanju aa gye jive shri guru gobind ji ne ohna nu aap hi bhejya sikhi nu sahi raah aate niraali (wakhri) kaum da darja den vaaste dhan hai sikhi🙏🏻 Dhan hai bhindrawale ji 🙏🏻 ikk vaari fer lod hai khalsa panth nu tuhadi 🙏🏻🌸
o kivein. ? je tusi nasha karna naa chaho, tuhada ki khayal a ki koi tuhanu nashe di lat laa sakda a,, doojeyaan te dosh o launde ne jehde aap daagi hon... Asi uhna bhai mati das chhibber te sati dass chhiber de perokaar haan jihna ne Guru Maharaj di sidak nu kinne taseehe jhall k nahi chhaddya
WAHEGURU .....SANT JARNAIL SINGH JI NE APNA AAP VAAR DITA ....APNE PARWAR DI SUDH NA RAKHI TE KHALSE DA HAKK DWAAN LAYI AAP SHADAT DA JAAM PEE GAYE ......PRANAM UNA SHAHEEDAN NU...... Kitne asani nal kehnde uh log ki eh kimwen bach k bahar aa gya but I SALUTE ALL THE PERSON jo kalu karey time othey sant nal present c ........ kismat wale hunde jina ne ikk pal da v saath leya c santa ji de naal.........uh ajj v othe hn
@@tejveersingh3882 Baki rahi khalistan di gal a giya 2020 hun ta time vi a giya ya date age vadhoni a nale kasmir vi lai lai nale Pakistan nu vi le lai
ਵਾਹਿਗੁਰੂ ਜੀ ਵਾਹਿਗੁਰੂ ਜੀ ਤੁਸੀਂ ਬਹੁਤ ਭਾਗਾ ਵਾਲੇ ਜੋ ਸੰਤਾ ਨਾਲ ਰਹਿ ਚੁੱਕੇ ਹੋ
ਖਾਲਸਾ ਜੀ ਸੰਤ ਜਰਨੈਲ ਸਿੰਘ ਭਿੰਡਰਾਂਵਾਲਿਆਂ ਵਾਲੀਆਂ ਦੀ ਅੱਜ ਬਹੁਤ ਲੋੜ ਹੈ
ਕਾਸ਼ ਮੈਨੂੰ ਵੀ ਇਹ ਸ਼ਹਾਦਤ ਦਾ ਜਾਮ ਪੀਣ ਨੂੰ ਮਿਲਦਾ
ਮੈਂ ਵੀ ਓਹਨਾਂ ਸਿੰਘਾਂ ਨਾਲ ਹੁੰਦੀ 🙏
ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਨੂੰ ਜਪੁਜੀ ਸਾਹਿਬ ਸੁਣਾਇਆਂ ਕਰੋ ਕਿਵੇਂ ਸੁਣਾਉਣਾ , ਸੁਣਿਉ ਇੱਕ ਵਾਰੀ ਬਲਰਾਜ ਸਿੰਘ ਖਾਲਸਾ ਯੂ ਟਿਊਬ ਤੇ, ਜਪੁਜੀ ਸਾਹਿਬ ਦੀ ਮਹਾਂਨਤਾ, ਔਖੀ ਘੜੀ ਕੀ ਹੈ, ਦੇਗ਼ ਤੇਗ਼ ਫ਼ਤਿਹ, ਬਾਦਸ਼ਾਹ ਦਰਵੇਸ਼ ਵਿੱਚ ਕੀ ਫਰਕ ਹੈ, ਨ ਤਿੰਨਾ ਚ ਨ ਤੇਰਾਂ ਚ, ਐਰਾ ਗੈਰਾ ਨੱਥੂ ਖੈਰਾ, ਹਰਿ ਮੈਦਾਨ ਫਤਿਹ, ਦੇਗ਼ ਤੇਗ਼ ਫ਼ਤਿਹ, ਬਾਦਸ਼ਾਹ ਦਰਵੇਸ਼ ਵਿੱਚ ਕੀ ਫਰਕ ਹੈ,ਦਾਸ ਤੋਂ ਸਤਿਗੁਰੂ ਜੀ ਦੋ ਦੋ ਫੌਜਾਂ ਵਿੱਚ ਸੇਵਾ ਲੈ ਰਹੇ ਹਨ
ਮੈਂ ਹਿੰਦੂ ਪਰਿਵਾਰ ਚੌਂ ਆ ਪਰ ਸੰਤ ਜਰਨੈਲ ਸਿੰਘ ਜੀ ਭਿੰਡਰਾਂਵਾਲੇ ਨੂੰ ਮੈਂ ਅਪਣਾ ਸਭ ਕੁਝ ਮੰਨਦਾਂ
ਕਿਉਂ ਕਿ ਜੇ ਅਸੀਂ ਅੱਜ ਜਿਉਂਦੇ ਆ ਤਾਂ ਇਹ ਸੰਤ ਜਰਨੈਲ ਸਿੰਘ ਜੀ ਭਿੰਡਰਾਂਵਾਲੇ ਦੀ ਮੇਹਰ ਆ ਕਿਉਂਕਿ ਪੰਜਾਬ ਦੇ ਬੁਚੱੜ ਬੇਅੰਤ ਨੇ ਤਾਂ ਕੋਈ ਕਸਰ ਨੀ ਛੱਡੀ ਨੌਜਵਾਨ ਪੀੜ੍ਹੀ ਨੂੰ ਮਾਰਨ ਦੀ ਫੇਰ ਸਿੰਘਾਂ ਨੇ ਸੋਧਾ ਲਾਇਆ ਬੇਅੰਤ ਬੁਚੱੜ ਦਾ ।
ਮੈਂ ਇੱਕ ਹਿੰਦੂ ਧਰਮ ਤੋਂ ਹਾਂ ਫੇਰ ਵੀ ਮੇਰੀ ਨਿਗਾਹ ਵਿੱਚ ਸਿੱਖ ਕੌਮ ਨੂੰ ਪਹਿਲ ਤੇ ਆਪਣੇ ਤੋਂ ਵੱਧ ਇੱਜਤ ਹੈ ਜੇਕਰ ਸਚਾਈ ਮੰਨੀ ਜਾਵੇ ਤੇ ਅਸੀਂ ਸਭ ਗੁਰੂ ਤੇਗ ਬਹਾਦੁਰ ਜੀ ਦੇ ਬੱਚੇ ਹਾਂ ਏਹੇ ਗੱਲ ਸਾਡੇ ਸਾਰੇ ਧਰਮ ਨੂੰ ਮੰਨ ਲੈਣੀ ਚਾਹੀਦੀ ਹੈ ਜੀ ਜੌ ਸਚਾਈ ਹੈ
ਮਖੂ ਸਾਬ ਵੱਧ ਤੋ ਵੱਧ ਇਨਟਰਵੀਉ ਕਰਿਆ ਕਰੋ ਇਹੋ ਜਹਈਆ ਸਖਸੀਅਤਾ ਦੀਆ ਵਾਹਿਗੁਰੂ ਜੀ 🙏🙏🙏
Sahii keha veerjiii apnii aaun valii generation nu v pta chluga.
@@kaur4280 bilkul sahi keha tussi.
ਮੈਨੂੰ ਮਾਣ ਆ ਮੈ ਵੀ ਇੱਕ ਸਹੀਦ ਦਾ ਪੋਤਾ ਆ ਮੇਰੇ ਦਾਦਾ ਜੀ ਸ਼ਹੀਦ ਭਾਈ ਜੋਗਿੰਦਰ ਸਿੰਘ ਜੀ ਜਿੰਨਾ ਆਕਲ ਤਖਤ ਸਾਹਿਬ ਵਿੱਚ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਸੇਵਾ ਕਰਦੇ 6.6.1984 ਨੂੰ ਸਹੀਦ ਹੋਗੇ ਸੀ ਨਾਲ ਦੇ ਸਿੰਘਾਂ ਨੇ ਕਿਆ ਉਠ ਜੋ ਦਾਦਾ ਜੀ ਨੇ ਕਿਆ ਮੈ ਸੇਵਾ ਕਰੇ ਬਿਨਾਂ ਨੀ ਉਠ ਨਾ ਤੇ ਕਿਆ ਬਦੀ ਹੇ ਤੇ ਬਚ ਜੂ ਨਹੀ ਜਾਨ ਗੁਰੂ ਸਾਹਿਬ ਦੇ ਲੇਖੇ ਤੇ ਨਾਲ ਦੇ ਸਿੰਘਾਂ ਦਸਦੇ ਕੇ ਸਿੱਧੀ ਗੋਲੀ ਸਿਰ ਚ ਜਾ ਲੱਗੀ 🙏🙏🙏🙏
😭🙏🙏🙏👍👍
waheguru ji🙏
guru ramdas g di kirpa hove fir e eh hansil hunda satnam waheguru g
A1
A1
ਵਾਹਿਗੁਰੂ ਅੱਜ ਭੇਜ ਸੰਤ ਬਾਬਾ ਜਰਨੈਲ ਸਿੰਘ ਜੀ ਖਾਲਸਾ ਭਿੰਡਰਾਂਵਾਲਿਆਂ ਨੂੰ
ਬੜੀ ਲੋੜ ਆ ਅੱਜ ਪੰਜਾਬ ਨੂੰ ਥਾਂ ਥਾਂ ਗੁਰੂ ਸਾਹਿਬ ਦੀ ਬੇਅਦਬੀ, ਧਾਰਮਿਕ ਅਸਥਾਨਾਂ ਦੀ ਬੇਅਦਬੀ,ਪੰਜਾਬ ਦੇ ਭਵਿੱਖ ਦੀ ਜਵਾਨੀ ਦੀ ਬਰਬਾਦੀ, ਪਾਣੀਆਂ ਦੀ ਲੁੱਟ, ਕਿਸਾਨੀ ਦਾ ਖਾਤਮਾ,ਰੁਲਦੀ ਧੀਆਂ ਦੀ ਇੱਜਤ,ਪੰਜਾਬ ਦੀਆਂ ਹਵਾਵਾਂ, ਪਾਣੀਆਂ ਤੇ ਮਿੱਟੀ 'ਚ ਘੁਲੀਆ ਜਹਿਰਾਂ ਤੇ ਖਿਲਰਿਆ ਪੱਤਰਿਆਂ ਖਾਲਸਾ ਪੰਥ ਲੁੱਟਦੇ ਜਾਂਦੇ ਪੰਜਾਬ ਨੂੰ ਲੋੜ ਆ ਸੰਤ ਬਾਬਾ ਜਰਨੈਲ ਸਿੰਘ ਜੀ ਖਾਲਸਾ ਭਿੰਡਰਾਂਵਾਲਿਆਂ ਦੀ
Waheguru ji 1 baar aaa jao. Punjab nu boht Lod a towadi. Mere wrgy jawan mundy chitta pee peee mrn kandy khady haa
ਵੀਰ ਜੀ ਸੰਤ ਜੀ ਅੱਜ ਵੀ ਸਾਡੇ ਨਾਲ ਨੇ
Sant Jarnail Singh Bhindranwale jindabad
Bilkulsach very good
ਸੰਤ ਸਿਪਾਹੀ ਸਰਦਾਰ ਜਰਨੈਲ ਸਿੰਘ ਜੀ ਭਿੰਡਰਂਵਾਲਿਆਂ ਨੂੰ ਕੋਟਿ ਕੋਟਿ ਪ੍ਰਣਾਮ 🙏🙏🙏
ਸੰਤ ਜਰਨੈਲ ਸਿੰਘ ਜੀ ਭਿੰਡਰਾਵਾਲਿਆਂ ਨੂੰ ਕੌਟਿ ਕੌਟਿ ਪ੍ਰਮਾਣ 🙏🏻🙏🏻❤🙏🏻🙏🏻
ਵੀਰ ਅੰਮਿਤਪਾਲ ਸਿੰਘ ਜੀ ਜਿੰਦਾਬਾਦ ਵਾਹਿਗੁਰੂ ਜੀ 🚩🚩🙏🏻🙏🏻🙏🏻🙏🏻
ਵਹਿਗੂਰੁ ਜੀ ਵਹਿਗੂਰੁ ਜੀ ਵਹਿਗੂਰੁ ਜੀ ਵਹਿਗੂਰੁ ਜੀ। ਧੰਨ ਇਹ ਭਾਈ ਸਾਹਿਬ ਜੀ ਜਿਨ੍ਹਾਂ ਨੇ ਸੰਤਾਂ ਨੂੰ ਨੇੜੇ ਤੋਂ ਦੇਖਿਆ ਸੀ। ਵਹਿਗੂਰੁ ਇਹਨਾਂ ਨੂੰ ਚੜਦੀ ਕਲਾ ਵਿਚ ਰੱਖੇ ਜੀ।
guri
uhna ne nede to santa kol bund marai si kuldip jhajj
santa ne congress to bund marai si
@@kunalarora927 phn no snd kr fer pta lgu comments krn da address snd kr awda
santa di tatti nikal gyi military nu dekh ke
ਬਹੁਤ ਵਧੀਆ ਪ੍ਰੋਗਰਾਮ ਪੇਸ਼ ਕੀਤਾ
I am Christian but I all so respect Sant bhindernwala
जरनैल सिंघ भिंडरावाला हिंदू धर्म के ख़िलाफ़ था। अब वही जरनैल सिंघ भिंडरावाले के फैन अम्रितपाल सिंघ मसीह धर्म के ख़िलाफ़ है। अब आप क्या कहेंगे?
मैं नास्तिक हूँ।
मैं सभी धर्मों के ख़िलाफ़ हूँ।
विज्ञान सही है।
Aa love you ਬਾਬੇ tere varge Masih prava da maan aa baki ta nakli masih mahol kharab karde
@@sciencebest6928 veere sant ji maadiyan sarkaaran de khilaaf Sn na ki kise dharam de
@@sciencebest6928 hindua d khlaaf nhi se sant ji
ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ
ਵਾਹਿਗੁਰੂ ਜੀ ਦਸਮੇਸ਼ ਪਿਤਾ ਜੀ ਧੰਨ ਤੇਰੀ ਸਿੱਖੀ
KHALSA G THUSE KEVE BACHE
@@SukhdevSingh-kk5yh jis kisse ne v punjabi comments ditto han kafi had tak theek malom hunde han. Waheguru ji ka Khalsa waheguru ji ki fateh!
@@SukhdevSingh-kk5yh and
ਦਾਸ ਆਪ ਜੀ ਸਾਰਿਆਂ ਦੇ ਚਰਨਾਂ ਵਿੱਚ ਹੱਥ ਜੋੜ ਕੇ ਬੇਨਤੀ ਕਰਦਾ ਹਾਂ ਕਿ ਇਹ ਜੋ ਅਕਾਲ ਪੁਰਖ ਦਾ ਭਾਣਾਵਰਤਿਆ ਹੈ ਸਾਨੂੰ ਸਾਰਿਆਂ ਨੂੰ ਬਹੁਤ ਦੁੱਖ ਹੋਇਆ ਪਰ ਵਿਚਾਰਣ ਵਾਲੀ ਗੱਲ ਇਹ ਹੈ ਕਿ ਅਸੀਂ ਆਪਣੇ ਗੋਬਿੰਦ ਨੂੰਮਿਲੇ ਹਾਂ ਕਿ ਨਹੀਂ ਕਿਉਂਕਿ ਅਵਰ ਕਾਜ ਤੇਰੇ ਕਿਤੇ ਨਾ ਕਾਮ ,ਤੇ ਸਾਨੂੰ ਨਾਮ ਦੀ ਦੋਲਤ ਨੂੰ ਪ੍ਰਾਪਤ ਕਰਨਾ ਬਹੁਤ ਹੀ ਜਰੂਰੀ ਹੈ ਧੰਨਵਾਦ।
ਸਾਡਾ ਮਾਣ ਨੇ ਸੰਤ ਜੀ ਸਾਡੀ ਜਾਨ ਨੇ ਸੰਤ ਜੀ😢😢😢
Tusi kitho belong kr day o
Main Virk garh(District Sheikhupura) to belong krda a
Ho skda a tuwaday waday v etho e East punjab gay hon
Thanks!🙏
ਧੰਨ ਰੂਹਾਂ ਨੇ ਜਿੰਨਾ ਨੇ ਸੰਤਾ ਦੇ ਦਰਸ਼ਨ ਕੀਤੇ ਨੇ,ਸੱਚਮੁੱਚ ਰੋਣਾ ਆ ਗਿਆ 😥😥😥😥😥😥😥
ਵੀਰ ਸੰਤਾਂ ਤੋ ਬਿਨਾਂ ਲਾਵਾਰਸ ਜਿਹਾ ਮਹਿਸੂਸ ਹੁੰਦਾ 😭🙏
@@arshdeep04 sant hun narakan vich sikha nu kilo kilo di gaal kad rahe ne arshdeep singh
@@kunalarora927 😄 juban te kaka sanu v laggi a par tuhade vrgi maari soch nhi rakhde kise kaum lyi tusi kyo ni jarde hor kaum nu vekh k ਮੱਚਦੇ bhot jo tahi tarakki nhi karde 🤣🤣
@@arshdeep04 kaka tusi kal de jamme hindua cho......sant varge fukre dharam da tika laa ke loka de ghar barbad karde ne......aap luk gya si akal takht ch ja ke
@@arshdeep04 vere Santa de bachana the chalo dhadi parkash karo
ਕੀਤੀ ਸੀ ਅਰਦਾਸ ਉਸ ਮਹਾ ਪੁਰਸ਼ ਨੇ ਕਹਿੰਦਾ ਅਕਾਲ ਪੁਰਖ ਅੱਜ ਮੈ ਮੱਥਾ ਸਮੇਂ ਦੀ ਜਾਲਮ ਸਰਕਾਰ ਨਾਲ ਲਾਉਣ ਲਗਾ ।
ਜੌ ਚਲਾਈ ਬਾਜਾ ਵਾਲੇ ਦੀ ਦਮਦਮੀ ਟਕਸਾਲ
ਉਸ ਭਾਗਾ ਵਾਲੀ ਟਕਸਾਲ ਦਾ ਮੁਖੀ ਹੋਣ ਦਾ ਫਰਜ਼ ਨਿਬੋਨ ਲਗਾ ।
ਸਾਰੀ ਉਮਰ ਮੈ ਪੰਥ ਦੀ ਸੇਵਾ ਕੀਤੀ ਅੱਜ ਮੈ ਇੰਦਰਾ ਦੀ ਫੋਜ ਨਾਲ ਖੰਡਾ ਖੜਕਾਉਣ ਲਗਾ ।
ਵਾਜਾ ਵਾਲਿਆ ਹੱਥ ਰੱਖੀ ਅਪਣਾ ਮੇਰੇ ਸੀਰ ਤੇ ਮੈ ਦੁਸ਼ਮਣ ਨੂੰ ਲੋਹੇ ਦੇ ਚਣੇ ਚੁਬਾਉਂ ਲਗਾ
ਪੁੱਲ ਗਈ ਆ ਐ ਦੁਨੀਆ ਨਾ ਸ਼ੁਕਰੀ ਵਾਜਾ ਵਾਲਿਆ ਤੇਰੀ ਕੁਰਬਾਨੀ ਨੂੰ ।
ਮੈ ਇੱਕ ਵਾਰੀ ਫੇਰ ਇਤਿਹਾਸ ਸਿੰਘਾਂ ਦਾ ਧਰਾਉਣ ਲਗਾ। ਖੁਦ ਉੱਤਰ ਕੇ ਮੈਦਾਨ ਵਿੱਚ ਮੈ ਆਪਣਾ ਇਸ ਟਕਸਾਲ ਦਾ ਮੁਖੀ ਹੋਣ ਦਾ ਫਰਜ਼ ਨਿਬੌਣ ਲਗਾ।
ਸਦਾ ਕੀਤੀ ਐ ਭਾਰਤ ਨੇ ਸਿੱਖ ਕੌਮ ਨਾਲ ਚਲਾਕੀ ਸਾਡੇ ਹੱਕ ਮਾਰੇ ਨਾਲੇ ਨਾਲੇ ਕੀਤੀ ਏ ਸਾਡੇ ਗੁਰੂ ਘਰਾ ਦੇ ਬੇਅਦਬੀ
ਅੱਜ ਤੇਰੀ ਬਖ਼ਸ਼ੀ ਹੋਈ ਸਿੱਖੀ ਨੂੰ ਵਾਜਾ ਵਾਲਿਆ ਤੇਰੇ ਆਪਣੇ ਸਿੱਖ ਹੀ ਮਿਟਾਈ ਜਾਂਦੇ ਨੇ ਦੇ ਕੇ ਇੰਦਰਾ ਨੂੰ ਸੀਈਆਈਡ ਆਪਣੇ ਘਰ ਬਣਾਈ ਜਾਂਦੇ ਨੇ ।
ਜਰਨਲ ਸੁਭੇਖ ਸਿੰਘ ਵਰਗੇ ਕੌਮੀ ਯੋਧੇ ਮੱਥਾ ਸਿੱਧਾ ਸੈਂਟਰ ਸਰਕਾਰ ਨਾਲ ਲਾਈ ਜਾਂਦੇ ਨੇ
ਦੇਖ ਕੇ ਤੇਰੇ ਸਿੰਘਾਂ ਦੇ ਉੱਚੇ ਰੁਤਬੇ ਕੇਈ ਭੁੱਲੇ ਭੜਕੇ ਬੀ ਹੁਣ ਸਿੱਖੀ ਅਪਨਾਈ ਜਾਂਦੇ ਨੇ।
ਸੁਣ ਕੇ ਗੁਰਬਾਣੀ ਸ਼੍ਰੀ ਗੁਰੂ ਗ੍ਰੰਥ ਸਹਿਬ ਜੀ ਦੀ ਕੇਈ ਸਿੰਘ ਤਾਂ ਸੋਧਾ ਸਿੱਧਾ ਪਾਪੀ ਲੋਕਾਂ ਦਾ ਲਈ ਜਾਂਦੇ ਨੇ।
ਸੁਣ ਕੇ ਤੇਰੇ ਇਸ ਨਿਮਾਣੇ ਜਿਹੇ ਸੇਵਕ ਸੰਤ ਜਰਨੈਲ ਸਿੰਘ ਖਾਲਸਾ ਭਿੰਡਰਂਵਾਲਿਏ ਦੇ ਬੋਲ ਕੇਈ ਆਪਣੀ ਜ਼ਮੀਰ ਜਗਾਈ ਜਾਂਦੇ ਨੇ
ਪੂਰੇ ਵਲਡ ਵਿਚ ਸਿੰਘ ਬਾਬਾ ਨਾਨਕ ਜੀ ਦਾ ਚਲਿਆ ਹੋਇਆ ਲੰਗਰ ਪੂਰੀ ਰੀਜ਼ ਨਾਲ ਚੱਲਾਈ ਜਾਂਦੇ ਨੇ
ਓ ਸੱਚ ਪੁੱਛੀ ਤਾਂ ਵਾਜਾ ਵਾਲਿਆ ਤੇਰੀ ਸਿੱਖ ਕੌਮ ਤੂੰ ਜੁਲਮ ਕਰਨ ਵਾਲੇ ਹੁਣ ਕਬਰਾਈ ਜਾਂਦੇ ਨੇ
ਅੱਜ ਦੇਖ ਲੇ ਮਹੀਨੇ ਜੂਨ ਦੇ ਤੇਰੇ ਪਵਿੱਤਰ ਘਰ ਹਰਮਿੰਦਰ ਸਾਹਿਬ ਨੂੰ ਹੀ ਫੋਜ ਦੇ ਕੇਰੇ ਪਾਈ ਜਾਂਦੇ ਨੇ ਵਾਜਾ ਵਾਲਿਆ ਤੂੰ ਜਿੰਨਾ ਲੇਈ ਅਪਣਾ ਸਰਬੰਸ ਬਾਰ ਦਿੱਤਾ ਅੱਜ ਉਹੀ ਤੇਰੇ ਘਰ ਟੈਂਕਾਂ ਨਾਲ ਮਿਟਾਈ ਜਾਂਦੇ ਨੇ
ਮੈਨੂੰ ਬਲ ਬਖ਼ਸ਼ ਮੈ ਮੱਥਾ ਸਿੱਧਾ ਜ਼ਾਲਮ ਸਰਕਾਰ ਨਾਲ ਲਾਉਣ ਲਗਾ
ਆਖਰੀ ਬੋਲ ਸਹੀਦ ਸੰਤ ਜਰਨੈਲ ਸਿੰਘ ਜੀ ਖ਼ਾਲਸਾ ਭਿੰਡਰਾਂਵਾਲੇ ਦੇ
ਜਿਨਿ ਦੇਰ ਮੇਰੀ ਸਿੱਖ ਕੌਮ ਦਾ ਘਰ ਨਹੀਂ ਬਣ ਦਾ ਮੈ ਮੁੜ ਮੁੜ ਜਨਮ ਜਨਮ ਲਮਾ
ਮੈ ਮੁੜ ਮੁੜ ਜਨਮ ਲਮਾ
ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹਿ
ਅਗਰ ਏ ਪੋਸਟ ਵਧੀਆ ਲਗੀ ਤੇ ਆਪਣੇ ਸਿੱਖ ਵੀਰਾ ਨਾਲ ਜਰੂਰ ਸਾਂਝੀ ਕਰੇਓ
ਲਿਖਣ ਵਾਲਾ ਜੁਝਾਰ ਸਿੰਘ ਭੁੱਲਰ ਜੰਮੂ
ਮੱਖੂ ਸਿੰਘ ਜੀ ਬਹੁਤ ਹੀ ਸੋਹਣੇ ਸਵਾਲ ਪੁੱਛੇ ਬਾਬਾ ਜੀ ਬੜਾ ਧੰਨਵਾਦ ਜੀ
ਮਨ ਨੂੰ ਸਾਂਤੀ ਮਿਲੀ
ਉਸ ਸਮੇਂ ਕੋਈ ਕਿੰਨਾ ਵੀ ਸੰਤਾ ਦੇ ਕੋਲੇ ਹੋਵੇ ਇੱਕ ਇੱਕ ਗੱਲ ਨੀ ਨੋਟ ਕਰ ਸਕਦਾ ਸੀ ਜਦੋਂ ਗੋਲੀ ਚਲ ਰਹੀ ਹੋਵੇ ਧੰਨ ਹੈ ਕਿ ਏਨਾਂ ਨੇ ਐਨੀ ਗੱਲ ਦੱਸ ਦਿੱਤੀ ਸੰਤਾਂ ਬਾਰੇ ਮੇਹਰਬਾਨੀ ਏਨਾਂ ਦੀ
ਵਾਹਿਗੁਰੂ ਗੁਰੂ ਜੀ ਕਾ ਖਾਲਸਾ ਵਾਹਿਗੁਰੂ ਗੁਰੂ ਜੀ ਕੀ ਫਤਿਹ ਮਖੂ ਸਾਹਿਬ ਜੀ ਧੰਨਵਾਦ ਤੁਸੀਂ ਇੰਨੀਆਂ ਵੱਡੀਆਂ ਸ਼ਖ਼ਸੀਅਤਾਂ ਨਾਲ ਤੋਂ ਜਾਣਕਾਰੀ ਦੀਵੋਦੇ ਹੋ
ਬੇਨਤੀ ਹੈ ਜੀ ਕੇ ਜਰਨਲ ਸੁਬੇਗ ਸਿੰਘ ਜੀ ਬਾਰੇ ਵੀ ਜਾਣਕਾਰੀ ਦਿੱਤੀ ਜਾਵੇ ਕੇ ਜਰਨਲ ਸੁਬੇਗ ਸਿੰਘ ਜੀ ਸੰਤ ਜੀ ਨੂੰ ਕਦ ਮਿਲੇ ਕੀ ੳੁਸ ਸਮੇਂ ਕੀ ਗੱਲ ਬਾਤ ਹੋਈ ਭਾਈ ਸਾਹਿਬ ਤੋਂ ਜਾਣਕਾਰੀ ਦੀਵਾਉ ਜੀ 🙏🙏🙏🙏🙏🙏🙏🙏🙏🙏🙏🙏🙏
ਵਾਹਿਗੁਰੂ ਜੀ।। ਧੰਨ ਧੰਨ ਸਾਹਿਬ ਏ ਕਮਾਲ ਸ਼੍ਰੀ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ।। ਧੰਨ ਸੰਤ ਜਰਨੈਲ ਸਿੰਘ ਭਿੰਡਰਾਂਵਾਲੇ।।
ਜਦੋਂ ਤੱਕ ਸਾਨੂੰ ਅਪਣਾ ਘਰ ਨਹੀ ਮਿਲਦਾ,,ਅਸੀ ਹਿੰਦੂਸਤਾਨ ਦੀਆ ਜੁੱਤੀਆਂ ਖਾਦੇ ਰਹਾ ਗੇ ,,ਅਜਾਦੀ ਹੀ ਹੱਲ ਹੈ 🚩🚩🚩
ਅਕਾਲ ਚੈਨਲ ਤੇ ਚੈਨਲ ਵਾਲੇ ਵੀਰਾਂ ਤੇ ਬਹੁਤ ਮਾਣ ਹੈ ਜੀ ਮੱਖੂ ਵੀਰ ਤੁਸੀਂ ਆਪਣੀ ਸਿੱਖ ਕੌਮ ਦੀ ਸੇਵਾ ਪੂਰੀ ਤਨਦੇਹੀ ਨਾਲ ਨਿਭਾਅ ਰਹੇ ਹੋ ਬਾਜਾਂ ਵਾਲੇ ਬਾਪੂ ਤਹਾਨੂੰ ਚੜਦੀ ਕਲਾ ਵਿੱਚ ਰੱਖੇ ਸਾਡੇ ਸਿੱਖ ਕੌਮ ਦੇ ਨਾਲ ਜੋ ਵਾਪਰਿਆ ਉਸ ਸਮੇਂ ਦੇ ਸਿੰਘਾਂ ਯੋਧਿਆਂ ਵਾਰੇ ਜਾਣਕਾਰੀ ਦਿੰਦੇ ਰਹੋ ਸਿੰਘ ਵੀਰਾਂ ਦੇ ਦਰਸ਼ਨ ਕਰਵਾਉਂਦੇ ਹੋ ਚੜਦੀ ਕਲਾ ਵਿੱਚ ਰਹੋ।
ਸਿਖ ਕੌਮ ਦੇ ਮਹਾਨ ਸ਼ਹੀਦ ਸੰਤ ਬਾਬਾ ਜਰਨੈਲ ਸਿੰਘ ਖਾਲਸਾ ਭਿੰਡਰਾਵਾਲੇ ਜੀ ।
Jģ
ਵਾਹਿਗੁਰੂ ਜੀ
jinna da military nu dekh ke peshab tatti nikal gyi si
@@kunalarora927 tati ta tere wrgiya di nikl jandi a santa tasvir dekh ke hi
@@kunalarora927 tere dharam da koi ik shaheed ginade,lgda military da,dhode wargeya nu ajadi sade shaheeda ne dwayi aw,murkh insaan😡😡😠😠
ਅੱਜ ਵੀ ਲੋੜ ਆ ਬਾਬਾ ਜੀ ਵਾਪਸ ਆ ਜਾਉ ਜਾਲਮ ਸਰਕਾਰਾਂ ਨੇ ਬਹੁਤ ਦੁਖੀ ਕਰਿਆ ਹੋਇਆ
ਡਿਸਲਾਇਕ ਕਰਨ ਵਾਲੇ ਸਾਰੇ ਵਿਕਾਊ ਮਾਲ ਡੰਗਰਾਂ ਦੀ ਤਰ੍ਹਾਂ ਸੰਤ ਬਾਬਾ ਜਰਨੈਲ ਸਿੰਘ ਜੀ ਖ਼ਾਲਸਾ ਭਿੰਡਰਾਂਵਾਲੇ ਜ਼ਿੰਦਾਬਾਦ ❤️🙏🙏🙏🙏🙏
ਧੰਨ ਨੇ ਸੰਤ ਭਿੰਡਰਂਵਾਲੇ ਧੰਨ ਆ ਓਹਨਾ ਦੀ ਸ਼ਹੀਦੀ
ਸੰਤ ਜਰਨੈਲ ਸਿੰਘ ਜੀ ਭਿੰਡਰਾਂਵਾਲੇ ਆਉਂਦੇ ਹੀ ਰਹਿਣਗੇ ਜਦੋ ਤੱਕ ਕੌਮ ਨੂੰ ਸਹੀ ਰਾਹ ਅਤੇ ਜਗ੍ਹਾ ਨੀ ਮਿਲਦੀ। ਨਾ ਸੂਰਮਾ ਜੰਮਿਆ ਕੋਈ ਨਾ ਜਮਨਾ ਭਿੰਡਰਾਂਵਾਲੇ ਵਰਗਾ।🙏🙏🙏
Amritpal Singh hai भिंडरवाले जैसे
ਞਹਿਗੂਰੁ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫ਼ਤਹਿ
ਧੰਨ ਹਨ ਓਹ ਅੱਖਾਂ ਜਿਨਾ ਨੇ ਸਂਤ ਜੀ ਦੇ ਦਰਸ਼ਨ ਕਿਤੇ🙏
Exactly
ਵਧੀਆ ਉਪਰਾਲਾ ਹੈ ਹਰਪ੍ਰੀਤ ਸਿੰਘ ਜੀ। ਸੱਚ ਕੜੀ ਦਰ ਕੜੀ ਦੱਸ ਰਹੇ ਹੋ। ਬਹੁਤ ਧੰਨਵਾਦ ਜੀ।🙏
ਕੱਧ ਚੜੇਗਾਂ ❤️ਪੰਜਾਬ❤️ ਦਿਆ ਸੂਰਜਾਂ 😍ਸੰਤ ਜਰਨੈਲ😍 ਬਣਕੇ
ਵਾਹਿਗੁਰੂ ਜੀ ਕਾ ਖ਼ਾਲਸਾ ਵਾਹਿਗੁਰੂ ਜੀ ਕੀ ਫ਼ਤਿਹ ।। ਰਾਜ ਕਰੇਗਾ ਖ਼ਾਲਸਾ ਆਕੀ ਰਹੇ ਨ ਕੋਇ ।। ਬੋਲੇ ਸੋ ਨਿਹਾਲ ਸਤਿ ਸ੍ਰੀ ਅਕਾਲ ।।
ਸੰਤ ਜਰਨੈਲ ਸਿੰਘ ਖਾਲਸਾ ਭਿੰਡਰਾਂਵਾਲਿਆਂ ਵਰਗਾ ਬੱਬਰ ਸ਼ੇਰ ਦੁਨੀਆਂ ਤੇ ਕੋਈ ਬਿਰਲਾ ਹੁੰਦਾ ਖਾਲਸਾ ਜੀ
Ohh ta gal thik a oh Sher c. Per oh Sher de 2 gidad munde ne Canada ch baithe. Oh Kyu nhi bolde apne sher peo lyi
bai ji bhut lucky insan aw jina ne santa nu vekhya
@@sunnylifestylevlog4308ਪੀਓ ਵਰਗੇ ਪੁੱਤ ਹੋਣ ਇਹ ਜਰੂਰੀ ਨਹੀਂ ਹੁੰਦਾ ਓਦੋਂ ਬਰੇ ਜਾਨੇ ਸੰਤਾ ਦਾ ਸਾਥ ਛੱਡ ਗਏ ਸੀ ਸਯਦ ਇਸ ਕਰਨ ਉਹਨਾ ਦੇ ਮਨ ਚ ਕੋਈ ਰੋਸ਼ ਹੋਵੇ ਇਹ ਤਾਂ ਰਬ ਹੀ ਜਾਨਦਾ ਹੈ
@@sunnylifestylevlog4308 bai jodhe ghat hi janm d ne .
@@sunnylifestylevlog4308 Je 1 pyo Sari Life vich Mehant Krke Kam Lwe Putt Nashse Nal Ujad dewe Fer Eda Mtlb Jrrue nhi putt pyo de raste chle bki sant bhindra Wale Sher C Sade Dila Vich Rende Sah Tak Rehn Ge
🙏🏼🙏🏼🙏🏼🙏🏼🙏🏼🙏🏼🙏🏼🙏🏼🙏🏼🙏🏼🙏🏼🙏🏼🙏🏼🙏🏼🙏🏼🙏🏼🙏🏼🙏🏼🙏🏼🙏🏼🙏🏼🙏🏼🙏🏼🙏🏼🙏🏼🙏🏼🙏🏼🙏🏼🙏🏼🙏🏼🙏🏼🙏🏼🙏🏼🙏🏼🙏🏼🙏🏼🙏🏼🙏🏼🙏🏼🙏🏼🙏🏼🙏🏼🙏🏼🙏🏼🙏🏼🙏🏼🙏🏼🙏🏼🙏🏼🙏🏼🙏🏼🙏🏼🙏🏼🙏🏼🙏🏼🙏🏼🙏🏼🙏🏼🙏🏼🙏🏼🙏🏼🙏🏼🙏🏼🙏🏼🙏🏼🙏🏼🙏🏼🙏🏼🙏🏼🙏🏼🙏🏼🙏🏼🙏🏼🙏🏼🙏🏼🙏🏼🙏🏼🙏🏼🙏🏼🙏🏼🙏🏼🙏🏼🙏🏼🙏🏼🙏🏼🙏🏼🙏🏼🙏🏼🙏🏼🙏🏼🙏🏼🙏🏼🙏🏼🙏🏼🙏🏼🙏🏼🙏🏼🙏🏼🙏🏼🙏🏼🙏🏼🙏🏼🙏🏼🙏🏼🙏🏼🙏🏼🙏🏼🙏🏼🙏🏼🙏🏼🙏🏼🙏🏼🙏🏼🙏🏼🙏🏼🙏🏼🙏🏼🙏🏼🙏🏼🙏🏼🙏🏼🙏🏼🙏🏼🙏🏼🙏🏼🙏🏼🙏🏼🙏🏼🙏🏼🙏🏼🙏🏼🙏🏼🙏🏼🙏🏼🙏🏼🙏🏼🙏🏼🙏🏼🙏🏼🙏🏼🙏🏼🙏🏼🙏🏼🙏🏼🙏🏼🙏🏼🙏🏼🙏🏼🙏🏼🙏🏼🙏🏼🙏🏼🙏🏼🙏🏼🙏🏼🙏🏼🙏🏼🙏🏼🙏🏼🙏🏼🙏🏼🙏🏼🙏🏼🙏🏼🙏🏼🙏🏼🙏🏼🙏🏼🙏🏼🙏🏼🙏🏼🙏🏼🙏🏼🙏🏼🙏🏼🙏🏼🙏🏼🙏🏼🙏🏼🙏🏼🙏🏼🙏🏼🙏🏼🙏🏼🙏🏼🙏🏼🙏🏼🙏🏼🙏🏼🙏🏼🙏🏼🙏🏼🙏🏼🙏🏼🙏🏼🙏🏼🙏🏼🙏🏼🙏🏼🙏🏼🙏🏼🙏🏼🙏🏼🙏🏼🙏🏼🙏🏼🙏🏼🙏🏼🙏🏼🙏🏼🙏🏼🙏🏼🙏🏼🙏🏼🙏🏼🙏🏼🙏🏼🙏🏼🙏🏼🙏🏼🙏🏼🙏🏼🙏🏼🙏🏼🙏🏼🙏🏼🙏🏼🙏🏼🙏🏼🙏🏼🙏🏼🙏🏼🙏🏼🙏🏼🙏🏼🙏🏼🙏🏼🙏🏼🙏🏼🙏🏼🙏🏼🙏🏼🙏🏼🙏🏼🙏🏼🙏🏼🙏🏼🙏🏼🙏🏼🙏🏼🙏🏼🙏🏼🙏🏼🙏🏼🙏🏼🙏🏼🙏🏼🙏🏼🙏🏼🙏🏼🙏🏼🙏🏼🙏🏼🙏🏼🙏🏼🙏🏼🙏🏼🙏🏼🙏🏼🙏🏼🙏🏼🙏🏼🙏🏼🙏🏼🙏🏼🙏🏼🙏🏼🙏🏼🙏🏼🙏🏼🙏🏼🙏🏼🙏🏼🙏🏼🙏🏼🙏🏼🙏🏼🙏🏼🙏🏼🙏🏼🙏🏼🙏🏼🙏🏼🙏🏼🙏🏼🙏🏼🙏🏼🙏🏼🙏🏼🙏🏼🙏🏼🙏🏼🙏🏼🙏🏼🙏🏼🙏🏼🙏🏼🙏🏼🙏🏼🙏🏼🙏🏼🙏🏼🙏🏼🙏🏼🙏🏼🙏🏼🙏🏼🙏🏼🙏🏼🙏🏼🙏🏼🙏🏼🙏🏼🙏🏼🙏🏼🙏🏼🙏🏼🙏🏼🙏🏼🙏🏼🙏🏼🙏🏼🙏🏼🙏🏼🙏🏼🙏🏼🙏🏼🙏🏼🙏🏼🙏🏼🙏🏼🙏🏼🙏🏼🙏🏼🙏🏼🙏🏼🙏🏼🙏🏼🙏🏼🙏🏼🙏🏼🙏🏼🙏🏼🙏🏼🙏🏼🙏🏼🙏🏼🙏🏼🙏🏼🙏🏼🙏🏼🙏🏼🙏🏼🙏🏼🙏🏼🙏🏼🙏🏼🙏🏼🙏🏼🙏🏼🙏🏼🙏🏼🙏🏼🙏🏼🙏🏼🙏🏼🙏🏼🙏🏼🙏🏼🙏🏼🙏🏼🙏🏼🙏🏼🙏🏼🙏🏼🙏🏼🙏🏼🙏🏼🙏🏼🙏🏼🙏🏼🙏🏼🙏🏼🙏🏼🙏🏼🙏🏼🙏🏼🙏🏼🙏🏼🙏🏼🙏🏼🙏🏼🙏🏼🙏🏼🙏🏼🙏🏼🙏🏼🙏🏼🙏🏼🙏🏼🙏🏼🙏🏼🙏🏼🙏🏼🙏🏼🙏🏼🙏🏼🙏🏼🙏🏼🙏🏼🙏🏼🙏🏼🙏🏼🙏🏼🙏🏼🙏🏼🙏🏼🙏🏼🙏🏼🙏🏼🙏🏼🙏🏼🙏🏼🙏🏼🙏🏼🙏🏼🙏🏼🙏🏼🙏🏼🙏🏼🙏🏼🙏🏼🙏🏼🙏🏼🙏🏼🙏🏼🙏🏼🙏🏼🙏🏼🙏🏼🙏🏼🙏🏼🙏🏼🙏🏼🙏🏼🙏🏼🙏🏼🙏🏼🙏🏼🙏🏼🙏🏼🙏🏼🙏🏼🙏🏼🙏🏼🙏🏼🙏🏼🙏🏼🙏🏼🙏🏼🙏🏼🙏🏼🙏🏼🙏🏼🙏🏼🙏🏼🙏🏼🙏🏼🙏🏼🙏🏼🙏🏼🙏🏼🙏🏼🙏🏼🙏🏼🙏🏼🙏🏼🙏🏼🙏🏼🙏🏼🙏🏼🙏🏼🙏🏼🙏🏼🙏🏼🙏🏼🙏🏼🙏🏼🙏🏼🙏🏼🙏🏼🙏🏼🙏🏼🙏🏼🙏🏼🙏🏼🙏🏼🙏🏼🙏🏼🙏🏼🙏🏼🙏🏼🙏🏼🙏🏼🙏🏼🙏🏼🙏🏼🙏🏼🙏🏼🙏🏼🙏🏼🙏🏼🙏🏼🙏🏼🙏🏼🙏🏼🙏🏼🙏🏼🙏🏼🙏🏼🙏🏼🙏🏼🙏🏼🙏🏼🙏🏼🙏🏼🙏🏼🙏🏼🙏🏼🙏🏼🙏🏼🙏🏼🙏🏼🙏🏼🙏🏼🙏🏼🙏🏼🙏🏼🙏🏼🙏🏼🙏🏼🙏🏼ਕੋਟਾਨ ਕੋਟਾਨ ਪ੍ਰਣਾਮ ਸਹੀਦ ਸਿੰਘਾਂ ਸਿੰਘਣੀਆਂ ਤੇ ਭਜੰਗੀਆਂ
ਵੀਹਵੀਂ ਸਦੀ ਦੇ ਮਹਾਨ ਸ਼ਹੀਦ ਯੋਧਿਆਂ ਨੂੰ ਦਿਲੋਂ ਸਲਾਮ ਕਰਦਾ ਹਾਂ 👏🏻
Pehla jaad mei choti hundi c tah 1984 di barsi aauni tah sant ji di gall chalnai newspaper ch, channel te har jagah gall honi sareya ne terrorist kehna aate 84 ch hoye dangeya layi jimmedaar dasna prr hun jo mei vaddi hoyi aa hauli hauli pta lgeya social media raahi Instagram te pages dwara,ohna diya real speeches suniya, anandpur sahib da matta suneya te ohna ne Punjab layi ki ki sochya te kita aakhan ch hanju aa gye jive shri guru gobind ji ne ohna nu aap hi bhejya sikhi nu sahi raah aate niraali (wakhri) kaum da darja den vaaste dhan hai sikhi🙏🏻 Dhan hai bhindrawale ji 🙏🏻 ikk vaari fer lod hai khalsa panth nu tuhadi 🙏🏻🌸
ਬਾਦਲ, ਕਾਂਗਰਸ ਕਿਸੇ ਨੂੰ ਹੱਕ ਨਹੀਂ ਪੰਜਾਬ ਵਿੱਚ ਰਾਜ ਕਰਨ ਦਾ , ਸਿੰਘੋ ਜਾਗੋ 🙏🙏
ਬੈੱਟਲ ਓਫ ਅਕਾਲ ਤਖ਼ਤ ( ਤੀਜਾ ਘੱਲੂਘਾਰਾ )
ਵਰਲਡ ਟਾਪ ਮੋਸਟ ਫਾਈਟ
{ਹਿੰਦਸੇਤਾਨ ਤੇ ਪੰਜਾਬ ਦੀ ਜੰਗ }
ਸ਼ੇਰ ( ਸਿੰਘ ) ਨੂੰ ਫੜਨਾ ਹੋਵੇ ਤਾ ਏਨਾ ਖੌਫ ਜਰੂਰੀ ਹੁੰਦਾ ਬਾਂਦਰ ਨੂੰ ਫੜਨਾ ਹੋਵੇ ਤਾ ਹੱਥ ਹੀ ਕਾਫੀ ਹੁੰਦਾ
ਕੁਲ 6 ਲੱਖ ਆਰਮੀ , ਬਾਕੀ ਪੰਜਾਬ ਵਿਚ 4 ਲੱਖ ਆਰਮੀ , ਇਕੱਲੇ ਅੰਮ੍ਰਿਤਸਰ ਵਿਚ 2 ਲੱਖ ਆਰਮੀ ਸੰਤ ਭਿੰਡਰਾਂ ਵਾਲਿਆਂ ਨੂੰ ਫੜਨ ਦਾ ਆਰਮੀ ਟਾਈਮ ਲਿਮਿਟ 3- 4 ਘੰਟੇ
ਆਰਮੀ ਦੀ ਤਿਆਰੀ
ਤੋਪ ਖਾਨਾ ਡਿਵਿਜਨ + ਟੈਂਕ ਡਿਵਿਜਨ + ਬਖਤਰਬੰਦ ਡਿਵਿਜਨ +ਹੈਲੀਕੋਪਟਰਸ + ਰੋਕੇਟਸ + ਸਾਨਿਪਰਸ + ਹੈਵੀ ਮਸੀਨਗੰਜ਼ + ਏਅਰਫੋਰਸ + ਨੇਵੀ + ਬੀ ਐਸ ਐਫ + ਸੀ ਆਰ ਪੀ + ਕੈਮੰਡੋਸ + ਰੂਸ ਆਰਮੀ + ਇੰਗਲੈਂਡ ਆਰਮੀ ਜੰਗ ਦਾ ਹਰ ਵੱਡਾ ਤੋਂ ਵੱਡਾ ਖ਼ਤਰਨਾਕ ਹਥਿਆਰ = 200 ਅਣਟਰੇਂਡ ਸਿੱਖ + ਨੌਰਮਲ ਹਥਿਆਰ
ਸਿੱਖ 200 ਸ਼ਹੀਦ
ਆਰਮੀ 15300 ਮਰੇ
17000 ਜਖਮੀ
93 ਕਮਾਂਡੋ ਮਰੇ
ਦੁਨੀਆ ਦੀ ਚੋਥੀ ਤਾਕ਼ਤਵਰ ਆਰਮੀ ਜਿਸ ਅਗੇ ਕੋਈ 6 ਘੰਟੇ ਨਹੀਂ ਟਿਕ ਸਕਦਾ ਦਾ ਮਖੌਲ ਉੱਡਿਆ ਲੜਾਈ ਟਾਈਮ 6 ਦਿਨ
ਜਨਰਲ ਸੁੰਦਰ ਜੀ ਦਾ ਆਖਣਾ ----
ਏਨਾ ਨੁਕਸਾਨ ਤਾ ਸਾਨੂੰ ਪਾਕਿਸਤਾਨ ਨਾਲ ਦੋ ਜੁੱਧਾ ਵਿਚ ਵੀ ਨਹੀਂ ਹੋਇਆ ਇਸ ਨੁਕਸਾਨ ਦੇ ਦਮਾਗੀ ਅਸਰ ਕਰਕੇ ਓ ਕੁਜ ਮਹੀਨੇ ਬਾਦ ਹਾਰਟ ਅਟੈਕ ਨਾਲ ਮਰ ਗਿਆ
ਜਨਰਲ ਬਰਾੜ -----
ਸਾਡੀ ਫੋਜ ਦੀ ਹਰ ਜੁੱਧ ਨੀਤੀ ਦੀਆਂ ਧਜੀਆਂ ਉਡ ਗਈਆਂ ਇਕ ਸਮਾਂ ਐਸਾ ਆਇਆ ਕਿ ਅਸੀਂ ਆਪਣੇ ਆਪ ਨੂੰ ਬੇਬਸ ਮਹਿਸੂਸ ਕਰਨ ਲਗੇ
ਬਰਾੜ ਆਖਦਾ ਕਿ ਜਹਾਜਾਂ ਟੈਕਾਂ ਦੀ ਗੂੰਜ ਸੁਣ ਕੇ ਰੱਬ ਵੀ ਭੈ ਭੀਤ ਹੋ ਜਾਂਦਾ, ਫਿਰ ਭਿੰਡਰਾਂਵਾਲਾ ਪਤਾ ਨੀ ਕਿਹੜੇ ਦਮ ਤੇ ਹਥਿਆਰ ਸੁੱਟਣ ਨੂੰ ਰਾਜੀ ਨੀ ਹੋ ਰਿਹਾ। 4-5 ਘੰਟੇ ਚ ਖਾੜਕੂਆਂ ਨੂੰ ਕਾਬੂ ਕਰਕੇ ਪਰਮਵੀਰ ਚੱਕਰਾਂ ਦੇ ਸੁਪਨੇ ਵੇਖਦੀ ਭਾਰਤੀ ਫੌਜ ਜਦੋਂ ਦਰਬਾਰ ਸਾਹਿਬ ਅੰਦਰ ਦਾਖਲ ਹੋਈ ਤਾਂ ਉਹ ਭਾਣਾ ਵਰਤਿਆ ਜੋ ਕਦੇ ਇਨਾਂ ਸੋਚਿਆ ਵੀ ਨਹੀਂ ਸੀ।ਦਿੱਲੀ ਤਕ ਵਾਇਰਲੈਸ ਖੜਕ ਗਏ, ਇਕ ਦਮ ਹਾਹਾਕਾਰ ਮਚ ਗਈ।ਚੀਕਾਂ ਅਸਮਾਨ ਨੂੰ ਪਾੜ ਰਹੀਆਂ ਸਨ.... ਕਿਉਂਕਿ ਅੰਦਰੋਂ ਸੰਤ ਭਿੰਡਰਾਂਵਾਲੇ ਤੇ ਜਨ.ਸੁਬੇਗ ਸਿੰਘ ਦੇ ਇਸ਼ਾਰੇ ਤੇ ਸਿੰਘਾਂ ਇਕਦਮ ਫਾਇਰ ਖੋਲ ਦਿੱਤੇ। ਭਾਰਤੀ ਫੌਜੀਆਂ ਨੂੰ ਕਵਰ ਕਰਨ ਆਏ ਫੌਜੀਆਂ ਨੂੰ ਵੀ ਪਤਾ ਨਹੀਂ ਲਗ ਰਿਹਾ ਸੀ ਕਿ ਗੋਲੀ ਕਿਧਰੋਂ ਆ ਰਹੀ ਹੈ।ਗੋਲੀ ਇੰਨੀ ਨੇੜਿਓਂ ਆ ਰਹੀ ਸੀ ਜਿਸ ਕਰਕੇ ਫੌਜੀਆਂ ਦੇ ਪਹਿਲੇ ਹੱਲੇ ਚ ਈ ਸੱਥਰ ਵਿਛ ਗਏ।ਅਖੀਰ ਹਾਈ ਅਲਰਟ ਅਲਾਰਮ ਵਜਾਉਣਾ ਪਿਆ, ਜਿਸ ਤਰਾਂ 1962 ਦੀ ਜੰਗ ਵੇਲੇ ਵਰਤਿਆ ਸੀ।ਇਹ ਸੀ ਜਨ. ਸ਼ੁਬੇਗ ਸਿੰਘ ਦੀ ਮੋਰਚਾਬੰਦੀ ਅੰਤ ਸਾਡੇ ਟੈਂਕਾਂ ਨੇ ਤਾਬੜ ਤੋੜ ਗੋਲੇ ਫਾਇਰ ਕੀਤੇ ਸਿਰਫ ਅਕਾਲ ਤਖ਼ਤ ਵੱਲ ਹੀ 80 ਗੋਲੇ ਫਾਇਰ ਕੀਤੇ ਤਾ ਵੀ ਸਿੱਖਾਂ ਨੇ ਆਪਣੇ ਨਾਲ ਬੰਬ ਬੰਨ ਕੇ ਸਾਡੇ ਚਾਰ ਟੈਂਕ ਤੇ ਬਖਤਰ ਬੰਦ ਉਡਾ ਦਿਤੇ
ਇਕ ਹੋਰ ਮੇਜਰ ਦਾ ਆਖਣਾ-----
ਰੂਹ ਨੂੰ ਕੰਬਣੀ ਸੇਰਣ ਵਾਲੀ ਮਹਾਂ ਖੌਫਨਾਕ ਲੜਾਈ
ਜਨਰਲ ਵੈਦਿਆ ਦਾ ਆਖਣਾ-----
ਜੇ ਏ ਸਿੱਖ ਕੀਤੇ ਫੋਜ ਵਿਚ ਹੁੰਦੇ ਤਾ ਸਿਰਫ ਏਨਾ 200 ਸਿੱਖਾਂ ਨਾਲ ਅਸੀਂ ਪਾਕਿਸਤਾਨ ਨੂੰ ਜਿੱਤ ਸਕਦੇ ਸਨ
ਕੁਜ ਫੋਜੀਆਂ ਦਾ ਆਖਣਾ ਸੀ ------
ਸਾਡੀਆਂ ਪਹਿਲੀਆ 2 ਬਟਾਲੀਅਨਾ ਦੇ ਅੰਦਰ ਜਾਂਦੇ ਹੀ ਅਜਿਹੀ ਬਿਜਲੀ ਟੁੱਟੀ ਕਿ ਦਸ ਮਿੰਟ ਵਿਚ ਹੀ ਪੁਰੀ ਦੀ ਪੁਰੀ ਬਾਟਲੀਅਨਾ ਦਾ ਸਫਾਇਆ ਹੋ ਗਿਆ
ਮੇਜਰ ਦਯਾਲ ਦਾ ਆਖਣਾ-----
ਜੇ ਸਿੱਖਾਂ ਕੋਲ ਟੈਂਕ ਤੋੜੁ ਹਥਿਆਰ ਹੁੰਦੇ ਤਾ ਅੱਜ ਪੰਜਾਬ ਇਕ ਆਜ਼ਾਦ ਦੇਸ ਹੁੰਦਾ ਹਰ ਸਿੱਖ ਮਾਰਦੇ ਦਮ ਤੱਕ ਲੜਿਆ ਆਖਰੀ ਬਚੇ ਦੋ ਸਿੱਖਾਂ ਨੂੰ ਜਿੰਦਾ ਛੱਡਣ ਦੀ ਅਪੀਲ ਕਰਣ ਤੇ ਵੀ ਅਸੀਂ ਹਥਿਆਰ ਨਹੀਂ ਸੁਟਾ ਸਕੇ ਓਨਾ ਨੂੰ ਮਾਰਨ ਲਾਇ ਫੌਜ ਨੂੰ ਦੋ ਦਿਨ ਹੋਰ ਲੱਗ ਗਏ
ਜਥੇਦਾਰ ਟੋਹੜਾ.......
ਨੇ ਸੰਤ ਭਿੰਡਰਾਵਖਿਆ ਨੂੰ ਆਖਿਆ ਸੰਤ ਜੀ ਫੋਜ ਬਹੁਤ ਵੱਡੀ ਗਿਣਤੀ ਵਿਚ ਸਾਰੇ ਪੰਜਾਬ ਤੇ ਅੰਮ੍ਰਿਤਸਰ ਸਾਹਿਬ ਨੂੰ ਘੇਰ ਰਹੀ ਹੈ ਅਜੇ ਵੀ ਮੌਕਾ ਹੈ ਜਾਨ ਬਚਾ ਕੇ ਨਿਕਲ ਜਾਵੋ ਤਾ ਸੰਤਾ ਨੇ ਉਤਰ ਦਿਤਾ ਜੇ ਤੇਰੀਆਂ ਲੱਤਾ ਕੰਬ ਰਹਿਆ ਨੇ ਤਾ ਤੂੰ ਨਿਕਲ ਜਾ ਅਸੀਂ ਪੁੱਤਰਾਂ ਦੇ ਦਾਨੀ ਮਹਾਂਬਲੀ ਕਲਗੀਧਰ ਜੀ ਦੇ ਪੁੱਤਰ ਹਾ ਪੁਰਜਾ ਪੁਰਜਾ ਕੱਟ ਜਾਵਾਗੇ ਪਰ ਮੈਦਾਨ ਸਡ ਨਹੀਂ ਭੱਜਦੇ ਸੱਬ ਗੁਰ ਪਿਤਾ ਦੀ ਕਿਰਪਾ ਹੈ
{ ਸਾਹ ਮੁਹੰਮਦਾ ਸਿੰਘਾਂ ਨੇ ਦੁਸਮਨਾ ਦੇ ਵਾਂਗ ਨੰਬੂਆ ਲਹੂ ਨਚੋੜ ਸੂਟੇ }
Well written.
Inspired
Veer ji Fouj 15000 hajar toh badh mari aa,bhaut bada nuksan kita singa ne Fouj da
Very nice information veer
Baki veer fauj da Banda 10-15 hzaar Marya ,te ena zakhmi vee hoya
ਸੰਤ ਬਾਬਾ ਜਰਨੈਲ ਸਿੰਘ ਜੀ ਖ਼ਾਲਸਾ ਭਿੰਡਰਾਂਵਾਲੇ.....🙏🙏🙏🙏🙇🙇🙇🙇🙇🙇🙇
ਵਾਹਿਗੁਰੂ ਜੀ ਵਾਹਿਗੁਰੂ ਜੀ
🙏😭😭🙏
ਵਾਹਿਗੁਰੂ ਜੀ ਚੜਦੀਆਂ ਕਲਾਂ ਵਿੱਚ ਰੱਖਣ ਜੀ ਬਾਬਾ ਮੁਖਤਿਆਰ ਸਿੰਘ ਮੁੱਖੀ ਜੀ ਨੂੰ ਬਹੁਤ ਵਧੀਆ ਜਾਣਕਾਰੀ ਦਿੱਤੀ ਬਾਬਾ ਜੀ ਨੇ, ਕੋਟਿ ਕੋਟਿ ਪ੍ਰਣਾਮ ਸ਼ਹੀਦਾਂ ਨੂੰ 🙏
ਵਾਹਿਗੁਰੂ ਜ਼ੀ ਦੇਖ਼ੋ 10 ਲੱਖ਼ ਫ਼ੋਜ਼ ਸ਼ੀ ਗੁਰੂ ਜ਼ੀ ਅਤੇ ਹੋਰ ਵੀ ਪਿਅਾਰੇ ਬਚ ਨਿਕਲੇ ਅੈਨੀ ਫ਼ੋਜ਼ ਤੋ ਤਰਕ ਨਹੀ ਕਿ੍ਪਾਹੈ
ਜਿਹੜੇ ਕਹਿੰਦੇ ਨੇ ਇਹ ਕਿਵੇਂ ਬਚ ਗਏ। ਮੈਂ ਇੱਕ ਹੀ ਗੱਲ ਕਹਿਣੀ ਚਹੁੰਦਾ ਹਾਂ ਕਿ ,,ਸ਼ਹਾਦਤ,, ਕੋਈ ਏਨੀ ਸੋਖੀ ਤੇ ਸਸਤੀ ਚੀਜ ਨਹੀਂ ਜੋ ਹਰ ਕਿਸੇ ਨੂੰ ਪ੍ਰਾਪਤ ਹੋ ਜਾਵੇ। ਸ਼ਹੀਦ ਹੋਣਾ ਬਹੁਤ ਹੀ ਉੱਚੇ ਸੁੱਚੇ ਜੀਵਨ ਦੀ ਨਿਸ਼ਾਨੀ ਏ। ਸ਼ਹਾਦਤ ਸ਼ਬਦ ਨੂੰ ਕੁਰਾਨ ਸ਼ਰੀਫ ਵਿਚ ਵੀ ਸਭ ਤੋਂ ਉਤਮ ਮੰਨਿਆ ਗਿਆ ਏ। ਜੋ ਸਿੰਘ ਬਚ ਗਏ ਉਹਨਾਂ ਦੇ ਕਰਮਾਂ ਵਿੱਚ ਸ਼ਹੀਦੀ ਨਹੀਂ ਸੀ। ਪਰ ਇੱਕ ਗੱਲ ਹੈ ਹਮਲੇ ਵਿੱਚ ਜੋ ਸਿੰਘ ਬਚ ਗਏ ਸਨ ਉਹਨਾਂ ਵਿੱਚੋਂ ਬਹੁਤੇ ਸਿੰਘਾਂ ਨੇ ਖਾੜਕੂ ਲਹਿਰ ਵਿੱਚ ਹਿੱਸਾ ਪਾ ਕੇ ਸ਼ਹੀਦੀ ਪ੍ਰਾਪਤ ਕੀਤੀ। ਪਰ ਇਹ ਬਾਬਾ ਜੀ ਤਾਂ ਸਮਝੋ ਜਵਾਂ ਹੀ ਮਾੜੇ ਭਾਗਾਂ ਵਾਲੇ ਤੇ ਡਰਪੋਕ ਹੋਣਗੇ ਜੋ ਹੁਣ ਤੱਕ ਪੁੱਤ ਪੋਤਿਆਂ, ਦੋਹਤਿਆਂ ਦੇ ਜਨਮ ਦਿਨ ਬੜੀ ਸ਼ਾਨੋ-ਸ਼ੌਕਤ ਨਾਲ ਮਨਾਉਂਦੇ ਆ ਰਹੇ ਨੇ।
Thanks For Baba ji De Mulkat Karvan Li Ji
Satnaam waheguru ji sab te Mehar Karo ji 🙏💐💐💐💐💐🙏🙏🙏🙏🙏💐🙏💐💐🙏🙏🙏🙏💐🙏💐💐💐🙏🙏🙏🙏🙏🙏
ਜੰਗ ਹਿੰਦ ਪੰਜਾਬ ਦਾ ਹੋਣ ਲੱਗਾ......ਅਸੀ ਜਰੂਰ ਅਜਾਦ ਹੋਵਾਗੇ ਜੰਗ ਹਲੇ ਖਤਮ ਨੀ ਹੋੲੀ.....🙏🙏
Never ever
Je kaum hi na rhi ta jung rehni hi nhi
@@jasshundal8467 jass hundal Sikh Kom da butta guru sahibana ne laya eh kise da mukaya ni mukna Yaad rakho
Bilkul sheediaan pawage🙏
@JaSs HuNdAL ਛੋਟੇ ਵਹਿਮ ਅਾ ਸਿੱਖ ਕੌਮ ਕਦੇ ਖਤਮ ਨੀ ਹੁੰਦੀ...ੲਿਹ ਵਹਿਮ ਬਹੁਤ ਹਕੂਮਤਾ ਨੇ ਵੇਖਿਅਾ ਸੀ
ਇਸਦਾ ਮਤਲਬ ਆਹ ਇੰਟਰਵਿਊ ਦੇਣ ਵਾਲਾ ਅਤੇ ਇਹਦੇ ਸਾਥੀ ਇਸ ਉਡੀਕ ਚ ਹੀ ਸਨ ਕਿ ਅਸੀ ਬੱਚ ਕੇ ਕਿਵੇਂ ਨਿਕਲੀਏ
Bhindra Wale Jind Jan Sade Punjab De Shan ❤ Akhri Sah Tak Mere Dil Vich Wsde Rehn Gee 🙏
😊
@@kaurmanpreet5617 chooooor
@@manjitsingh7474 kon tu ??
@@kaurmanpreet5617 love u
@@kunalarora927 simp
ਬਹੁਤ ਚੰਗੇ ਕਰਮ ਕੀਤੇ ਹੋਣੇ ਆ ਉਹਨਾਂ ਰੂਹਾ ਨੇ ਜੋ ਸੰਤਾਂ ਨਾਲ ਸ਼ਹੀਦ ਹੋਏ ਹੋਣੇ ਆ
ਇਕੋ ਹਲ ਹੈ ਆਪਣਾ ਘਰ ਖਾਲਿਸਤਾਨ , ਨਹੀ ਤੇ ਇਹਨਾ ਬਹੁਤ ਬੁਰਾ ਹਾਲ ਕਰਨਾ ਪੰਜਾਬ ਦਾ
ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ
ਪਰ ਸਾਨੂੰ ਸੋਚਣ ਦੀ ਲੋੜ ਹੈ ਅਸੀਂ ਅਕਲ ਨੂੰ ਹੱਥ ਨੀ ਮਾਰੇ ਆ ਸਮੇ ਵਿੱਚੋਂ ਸਮਾਂ ਨੀ ਵਿਚਾਰਿਆ ਹੁਣ ਵੀ ਅਸੀਂ ਗਦਾਰਾ ਦੇ ਚਮਚੇ ਬਣੇ ਹੋਏ ਆ ਸਾਨੂੰ ਇਹਨਾਂ ਸਰਕਾਰਾਂ ਤੋਂ ਖੈੜਾ ਛੱਡਣਾ ਚਾਹੀਦਾ ਹੈ ਸਿੱਖ ਹੋ ਨੋਜਵਾਨੀ ਪੀੜੀ ਨੂੰ ਖਤਮ ਕਰਨ ਨੂੰ ਫਿਰਦੇ ਨੇ
Tarjeet Singh ਬਿਲਕੁਲ ਸਹੀ ਕਿਹਾ ਵੀਰ ਜੀ 👏🏻
@@dhaliwalsukhrajdeep The Armed coterie owed allegiance to the Legendary Frankenstien of Sikh Politics.
@@dhaliwalsukhrajdeepv
o kivein. ? je tusi nasha karna naa chaho, tuhada ki khayal a ki koi tuhanu nashe di lat laa sakda a,, doojeyaan te dosh o launde ne jehde aap daagi hon... Asi uhna bhai mati das chhibber te sati dass chhiber de perokaar haan jihna ne Guru Maharaj di sidak nu kinne taseehe jhall k nahi chhaddya
ਬਿਲਕੁਲ
Waheguru waheguru waheguru waheguru waheguru waheguru waheguru waheguru waheguru waheguru waheguru waheguru waheguru ji
ਇਹਨਾਂ ਕੁੱਛ ਬਰਬਾਦ ਹੋਗਿਆ ਪਰ ਹੁਣ ਤੱਕ ਵੀ ਅਕਲ ਨੀ ਆਈ ਸਾਡੀ ਕੌਮ ਨੂੰ ਲੜ ਲੜ ਆਪਸ ਵਿੱਚ ਮਰੀ ਜਾਂਦੇ ਹੁਣ ਤੇ ਇੱਕ ਹੋ ਜਾਓ ਹੈ ਤੇ ਸਿੱਖ ਹੀ ਆ
ਬਾਬਾ ਜਰਨੈਲ ਸਿੰਘ ਜੀ,, ਜਿੰਦਾਬਾਦ,ਜਿੰਦਾਬਾਦ 🙏🙏🙏🇨🇮🇨🇮🇨🇮🌹🌹
Khalsa zindabad
Thanks god eh singh ajj apne kol han
ਸਤਿਨਾਮਸ਼੍ਰੀਵਾਹਿਗੁਰੂਜੀਸਾਹਿਬਜੀ ਮਹਾਰਾਜਜੀ।
"ਵਾਹਿਗੁਰੂ ਜੀ ਕਾ ਖਾਲਸਾ,
ਵਾਹਿਗੁਰੂ ਜੀ ਕੀ ਫ਼ਤਹਿ।"
ਜੋਤ ਰੂਪ ਹਰਿ ਆਪਿ ਗੁਰੂ ਨਾਨਕੁ ਕਹਾਯਉ
WAHEGURU .....SANT JARNAIL SINGH JI NE APNA AAP VAAR DITA ....APNE PARWAR DI SUDH NA RAKHI TE KHALSE DA HAKK DWAAN LAYI AAP SHADAT DA JAAM PEE GAYE ......PRANAM UNA SHAHEEDAN NU......
Kitne asani nal kehnde uh log ki eh kimwen bach k bahar aa gya but
I SALUTE ALL THE PERSON
jo kalu karey time othey sant nal present c ........ kismat wale hunde jina ne ikk pal da v saath leya c santa ji de naal.........uh ajj v othe hn
ਵਹਿਗੁਰੂ ਜੀ
ਸੰਤ ਸ੍ਰੀ ਜਰਨੈਲ ਸਿੰਘ ਜੀ ਅਜੇ ਵੀ ਸਾਡੇ ਵਿੱਚ ਨੇ, ਸਰੀਰਕ ਰੂਪ ਵਿੱਚ। ਰੂਬਰੂ ਦਰਸ਼ਨ ਕਰਨ ਲਈ ਦਰਸ਼ਨ ਕਰ ਸਕਦੇ ਹੋ, ਦਲ ਬਾਬਾ ਬਿਧੀ ਚੰਦ। ਦੇਖਣ ਵਾਲੀ ਨਜਰ ਹੋਵੇ।🙏
ਜੇ ਕੋਈ ਲਿਖਣ ਵਿੱਚ ਗਲਤੀ ਹੋਵੇ, ਮੈਨੂੰ
ਅਪਣੀ ਧੀ ਸਮਝ ਕੇ ਮਾਫ ਕਰ ਦੇਵੋ🙏
Sant jarnail Singh khalsa bhindrawale zindabad 💪💪💪💪💪
It's okay 👶 👧
😂😂😂😂 tatta jernail bhindi saade tatteya te baitha rave abaad te saare khalistani rehn saade lun te baithe😅😅😅😅
Sant jarnail singh Khalsa bhindrawale zindabad ❤❤❤❤❤Waheguru ji maher karn ❤❤❤❤❤❤❤❤❤❤❤❤❤❤❤
ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਵੀਰ ਜੀ
Makhu sahib tusi be akal chenel bna ke apne sikh dharm di bahut vadi sewa kar rahe o bahut bahut dhanwada ji waheguru ji tand rustian baxe
ਵਾਹਿਗੁਰੂ ਵਾਹਿਗੁਰੂ ਜੀ ਕਾ ਖਾਲ਼ਸਾ ਵਾਹਿਗੁਰੂ ਕੀ ਫ਼ਤਿਹ।
84 ਬਾਰੇ ਕਈ ਭੇਤ ਅਤਿੰਦਰਪਾਲ ਸਿੰਘ ਖਾਲਸਤਾਨੀ ਜੀ ਨੂੰ ਪਤਾ ਹਨ। ਸੁਰੰਗਾਂ ਵੀ ਸਨ।ਹੋਰ ਵੀ ਕਈ ਤਰ੍ਹਾਂ ਦੀਆਂ ਜਾਣਕਾਰੀਆਂ ਉਨ੍ਹਾਂ ਨੂੰ ਪਤਾ ਹੈ। ਕਿਰਪਾ ਕਰਕੇ ਉਹਨਾਂ ਨਾਲ ਗੱਲਬਾਤ ਕਰੋ
Hnjiii
Hnji hnji
☬☬ਧੰਨ ਧੰਨ ਸਿੱਖ ਕੌਮ ਦੇ ਮਹਾਨ ਪੂਰਨ ਬ੍ਰਹਮਗਿਆਨੀ ਜੁਝਾਰੂ ਸੂਰਬੀਰ ਯੋਧੇ ਅਮਰ ਸ਼ਹੀਦ ਸੰਤ ਗਿਆਨੀ ਜਰਨੈਲ ਸਿੰਘ ਜੀ ਖਾਲਸਾ ਭਿੰਡਰਾਂਵਾਲੇ ਜੀ ਦੇ ਕੀਤੇ ਹੋਏ ਅੱਜ ਪੂਰੇ ਹੋਣ ਜਾ ਰਹੇ ਹਨ ਕਿਉਂਕਿ ਸੰਤਾਂ ਦੇ ਕੀਤੇ ਹੋਏ ਬਚਨ ਕਦੇ ਵੀ ਵਿਅਰਥ ਨਹੀਂ ਜਾਂਦੇ, ਪਤਾ ਨਹੀਂ ਕਿਉਂ ਪਰ ਮੇਰਾ ਦਿਲ ਇਹ ਕਹਿੰਦਾ ਹੈ ਕਿ ਸੰਤ ਗਿਆਨੀ ਜਰਨੈਲ ਸਿੰਘ ਜੀ ਖਾਲਸਾ ਭਿੰਡਰਾਂਵਾਲੇ ਸਿੱਖ ਕੌਮ ਦਾ ਘਰ ਬਣਾਉਣ ਲਈ ਫੇਰ ਸਾਡੇ ਵਿੱਚ ਵਾਪਿਸ ਆਉਣਗੇ, ਵਾਹਿਗੁਰੂ ਜੀ ਥੋਡੇ ਚਰਨਾਂ ਥੋਡੇ ਇਸ ਨਿਮਾਣੇ ਜਿਹੇ ਸੇਵਕ ਦੀ ਅਰਦਾਸ ਬੇਨਤੀ ਪ੍ਰਵਾਨ ਕਰਿਉ ਅਤੇ ਜਲਦੀ ਤੋਂ ਜਲਦੀ ਸੰਤਾਂ ਨੂੰ ਸਾਡੀ ਸੁੱਤੀ ਹੋਈ ਸਿੱਖ ਕੌਮ ਨੂੰ ਜਗਾਉਣ ਲਈ ਸਾਡੇ ਵਿੱਚ ਭੇਜ ਦਿਉ ਵਾਹਿਗੁਰੂ ਜੀ☬☬
Enlightening facts on Operation Bluestar 1984. 🙏🙏
Wahy guru ji 🙏 me kamaljit verma Nabha district patiala punjab india 🇮🇳
ਸੰਤ ਬਾਬਾ ਜਰਨੈਲ ਸਿੰਘ ਜੀ ਭਿੰਡਰਾਂਵਾਲੇ।।ਮਹਾਨ ਯੋਧੇ ਸਾਡੀ ਕੌਮ ਦੇ।।।ਵਾਹਿਗੁਰੂ ਜੀ ਏਹੋ ਜਹੀਆਂ ਸਖਸ਼ੀਅਤਾਂ ਦੀ ਵਧ ਤੋ ਵਧ ਇੰਟਰਵਿਊ ਕਰਿਆ ਕਰੋ।।
Such a Humble person.. 🙏
ਧੰਨ ਧੰਨ ਸ਼ਹੀਦ ਬਾਬਾ ਸੰਤ ਜਰਨੈਲ ਸਿੰਘ ਜੀ ਭਿੰਡਰਾਂਵਾਲੇ 🙏🙏🙏🙏🙏🙏🙏🙏❤️❤️❤️❤️❤️❤️❤️❤️❤️❤️
Very nice 👌👌👌 kina kujh pta lga Sanu...sant bhindra waleaa vaare ji...asi wait kra ge sir..agle program di 🙏🙏🙏🙏🙏
ਸਹੀ ਕਿਹਾ ਬਾਈ ਜੀ ਮੁੱਦੇ ਵੀ ਬਹੁਤ ਗਿਆਨ ਭਰਪੂਰ ਹੁੰਦੇ ਹਨ 🙏🙏
ਸੰਤ ਬਾਬਾ ਗਿਆਨੀ ਜਰਨੈਲ ਸਿੰਘ ਜੀ ਖ਼ਾਲਸਾ ਭਿੰਡਰਾਂਵਾਲੇ ❤️❤️❤️❤️
ਵਾਹਿਗੁਰੂ ਜੀ
Waheguru Ji kirpa kro aaj kom nu lor hai eho jhe ਮਹਾਨ ਸ਼ਹੀਦ ਸੰਤ ਸਰਦਾਰ ਜਰਨੈਲ ਸਿੰਘ ਜੀ ਦੀ.
ਬਹੁਤ ਵਧੀਆਂ ਜੀ
ਖਾਲਸਾ ਜੀ ਜੇ ਬਾਬਾ ਜੀ ਨੇ ਸੱਤ ਭਿੰਡਰਾਂਵਾਲਿਆਂ ਨੂੰ ਸ਼ਹੀਦ ਹੁੰਦੇ ਦੇਖੇ ਐ ਸਾਨੂੰ ਧੋਡੇ ਚੋ ਸੰਤਾ ਦੇ ਦਰਸ਼ਨ ਹੋ ਗਏ ਬਾਬਾ ਜੀ 🙏🙏🙏😭😭😭
ਡਿੱਸਲਾਈਕ ਕਰਨ ਵਾਲੇ 11 ਮੂਤ ਪੀਣੇ ਹਨ...ਖਾਲਿਸਤਾਨ ਦੀ ਸਦਾ ਚੜਦੀ ਕਲਾ ਰਹੂ..
Sala khalistan da...aja bnala..thane moga bnava tra khalistan...juttiya di ghaat..phr khna dhakka hunda sade nal
@@samzone1235 ਗਾਡੂਆ ਤੂੰ ਕੀ ਰੋਕੇਗਾ ਜਿਹੜਾ ਆਪ ਹੀ ਫੇਕ ਹੈ..ਫੇਕ ਤੇਰੀ ਐਡੀ..ਤੂੰ ਬੰਦਾ ਏ ਕੇ ਜਨਾਨੀ ਪਿਹਲਾਂ ਤਾ ਸੀਸੇ ਚੋ ਏ ਦੇਖ..ਮੂਤ ਪੀਣੀਆ ਕੋਮਾ ਗੋਹਾ ਖਾਣੀਆ..
ਥੋਡੀ ਭੈਣ ਤੇ ਚੜ ਕੇ ਲਾਵਾਗੇ ਖਾਲਿਸਤਾਨ
@@tejveersingh3882 Baki teri behn te ta bhiye chad rahe nai sachi gal a
@@tejveersingh3882 Baki rahi khalistan di gal a giya 2020 hun ta time vi a giya ya date age vadhoni a nale kasmir vi lai lai nale Pakistan nu vi le lai
ਅਜਾਦੀ ਹੀ ਹੱਲ ਹੈ 🚩🚩
Sant baba Jarnail Singh ji 🙏🙏🙏 mere dada g v baba g de nal jail ch rahe c....
🙏🙏🙏
Sant ta kde jail he nhi ge bs ewe fukia marn da he shok aa gulami ta ohna ne kde kri nhi
@@SunnySingh-qr5pk gaye c kuj time lai sant jail ch. Sant Jarnail singh ji wali moive v dekh lao pata jave ga...
@@SunnySingh-qr5pk dhram zudh morcha moive ch v dekhlo
ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹਿ
Waheguru dhan jigra c sant jairnal Singh jii da te ohna singa da jina Bharti fauj nu lohe de chane chbaye
ਸੰਤਾਂ ਦੀਆ ਗੱਲਾਂ ਤਾਂ ਜਿਨ੍ਹਾਂ ਟਾਈਮ ਮਰਜ਼ੀ ਸੁਣ ਲਵੋ ਮਨ ਨਹੀਂ ਭਰਦਾ ਸੰਤਾਂ ਦੀ ਬਹਾਦਰੀ ਦੇ ਕਿੱਸੇ ਤਾਂ ਸਾਰਾ ਜੱਗ ਜਾਣਦਾ ਮਖੂ ਸਾਬ ਜੀ ਪਰ ਇਸ ਸਿੰਘ ਦੇ ਲਫਜਾਂ ਦਾ ਜੁਬਾਨ ਸਾਥ ਨਹੀਂ ਦੇ ਰਹੀ ਜਦੋਂ ਕਹਿੰਦੇ ਆ ਅਸੀਂ ਉੱਪਰ ਨੂੰ ਹੱਥ ਕਰਕੇ ਕਹਿੰਦੇ ਇਵੇਂ ਹੋ ਗਏ ਮਤਲਵ ਲੁਕ ਗਏ ਜੁਬਾਨ ਥਤਲਾ ਗਈ ਗੰਨਾ ਤਾਂ ਇਨ੍ਹਾਂ ਕੋਲ ਵੀ ਹੁਣੀਆ 20-25 ਜਣੇ ਸੀ ਇਹ ਵੀ ਜਦੋਂ 200 ਸਿੰਘ ਨੇ 16000 ਮਾਰਤਾ ਇਨ੍ਹੇ ਈ ਜਖਮੀ ਕਰਤੇ ਫੇਰ ਇਹ ਵੀ 2000 ਹਜਾਰ ਤਾਂ ਮਾਰ ਸਕਦੇ ਸੀ ਇੱਜਤ ਨਾਲ ਸ਼ਹਾਦਤ ਦਾ ਜਾਮ ਪੀ ਸਕਦੇ ਸੀ ਮੰਨ ਲਵੋ ਕਿਸੇ ਮਕਸਦ ਲਈ ਜਾਨ ਬਚਾਈ ਆ ਪਰ ਉਹ ਮਕਸਦ ਦਾ ਵੀ ਹਜੇ ਪਤਾ ਨਹੀਂ ਲੱਗ ਸਕਿਆ ਵੀ ਜਿਵੇਂ ਇਹ ਸ਼ਹੀਦ ਸਿੰਘਾਂ ਦੇ ਪਰਿਵਾਰਾਂ ਦੀ ਮੱਦਦ ਲਈ ਸ਼ਹੀਦ ਨਹੀਂ ਹੋਏ ਜਾ ਸੰਤਾਂ ਦੇ ਮਿਸ਼ਨ ਨੂੰ ਅੱਗੇ ਵਧਾਉਣ ਲਈ ਇਸ ਤਰ੍ਹਾਂ ਦਾ ਉੱਪਰਾਲਾ ਵੀ ਕੋਈ ਸਾਹਮਣੇ ਨਹੀਂ ਆਇਆ ਸਗੋਂ ਟੌਹਰ ਨਾਲ ਇੰਗਲੈਂਡ ਕਨੇਡਾ ਵਰਗੇ ਮੁਲਕਾਂ ਵਿੱਚ ਮੌਜ ਦੀ ਜਿੰਦਗੀ ਬਸਰ ਕਰ ਰਹੇ ਆ ਅਗਲੀ ਇੰਟਰਬਿਊ ਵਿੱਚ ਇਹ ਵਾਰਤਾਲਾਪ ਜਰੂਰ ਕਰਿਓ ਵੀ ਜਿਹੜੇ ਸਿੰਘ ਤੁਹਾਡੀਆਂ ਅੱਖਾਂ ਸਾਹਮਣੇ ਸ਼ਹੀਦ ਹੋਏ ਕਦੇ ਉਨ੍ਹਾਂ ਦੇ ਪਰਿਵਾਰਾਂ ਦੀ ਸਾਰ ਲਈ ਵੀ ਉਹ ਕਿਵੇਂ ਦਿਨ ਕੱਟ ਰਹੇ ਆ ਇੰਨਾ ਨਾਲੋ ਤਾਂ ਪੱਖੋਕੇ ਵਾਲੇ ਵੀਰ ਵਧੀਆ ਸੇਵਾ ਨਿਭਾ ਰਹੇ ਆ ਲਹਿਰ ਵਿਚ ਸ਼ਹੀਦ ਹੋਏ ਸਿੰਘਾਂ ਦੇ ਪਰਿਵਾਰਾਂ ਨੂੰ ਸੰਗਤਾਂ ਦੇ ਸੰਨਮੁਖ ਕਰਕੇ ਉਹਨਾ ਦੀ ਥੋੜ੍ਹੀ ਬਹੁਤੀ ਮਦਦ ਤਾਂ ਕਰਵਾਉਦੇ ਨੇ ਇੰਨਾਂ ਕੋਲ ਤਾਂ ਆਪਣੇ ਆਪ ਕੋਲ ਪੈਸੇ ਦੀ ਕਮੀ ਨਹੀਂ ਲਗਦੀ ਇਹ ਤਾਂ ਸਿੱਧੀ ਆਪ ਮੱਦਦ ਕਰ ਸਕਦੇ ਆ ਮਖੂ ਸਾਬ ਇਹ ਪ੍ਰਸ਼ਨ ਜਰੂਰ ਕਰਿਓ ਅਗਲੀ ਵਾਰ
Parnaam sheeda nu..
Baba g dhanwad loka dea akhna kholn lai jede baba g nu mada kehnde ne
ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ, ਸੰਤਾਂ ਦੇ ਸੇਵਕ ਅਮ੍ਰਿਤ ਪਾਲ ਸਿੰਘ ਖਾਲਸਾ ਦੇ ਰੂਪ ਵਿਚ ਜਨਮ ਲਿਆ ਹੈ ਲਗਦਾ ਕਿਉਂਕਿ ਭਾਈ ਸਾਹਿਬ ਦੀ ਬੋਲ ਬਾਣੀ ਦਰਸੌਦੀ ਹੈ,,,🙏🏻
Eh video sun ke Rona aa janda ji us time main 3 saal da c ji
ਸੰਤ ਸ੍ਰੀ ਜਰਨੈਲ ਸਿੰਘ ਜੀ ਅਜੇ ਵੀ ਸਾਡੇ ਵਿੱਚ ਨੇ, ਸਰੀਰਕ ਰੂਪ ਵਿੱਚ।
Ajj 2saal purani eh video dekh rahe ha Makhu ji, ajj fir lagda v Sant bhindravale ji gal sach ho gyi , k me sunde rehna , 🙏🙏🙏
Kindly answer what was the roll of Badal during the movement, during operation blue star and after?
Veer ji badal toh jaada role longowal,Tohra,Ramuwalia da c jo k Akali dal de front leader c eh saale Endle time te mukkar gye
dargye c salle darpok c
ਸ੍ਰੀ ਮਾਨ ਗਿਆਨੀ ਸ਼ਹੀਦ ਖਾਲਸਾ ਜਰਨੈਲ ਸਿੰਘ ਜੀ ਭਿੰਡਰਾਂਵਾਲੇ 20ਵੀਂ ਦੇ ਮਹਾਨ ਪੁਰਸ਼ਾਂ ਦੇ ਨਾਲ=ਨਾਲ ਸਾਡੀ ਸਿੱਖ ਕੌਮ ਦੇ ਮਹਾਨ ਜਰਨੈਲ ਬੀ ਸਨ ==ਸਾਨੂੰ ਓ੍ਨਾ ਮਹਾਨ ਪੁਰਸ਼ਾਂ ਨੂੰ ਸਾਨੂੰ ਸਾਰੀ ਸਿੱਖ ਕੌਮ ਨੂੰ ਬਾਬਾ ਜਰਨੈਲ ਸਿੰਘ ਜੀ ਨੂੰ 🦁🦁== ਕੌਮ ਏ ==ਸ਼ਹੀਦ ਦਾ ਦਰਜਾ ਦੇਣਾ ਚਾਹੀਦਾ ਹੈ ==🦁🦁 ਸਿੰਘ ਦੀ ਤਰਫੋਂ ਬੇਨਤੀ ਹੈ 🙏🙏🙏 ਧਨਵਾਦ=.=🙏🙏🙏🙏🙏🙏🙏🙏
Wahe guru ji Ka Kalsha Waheguru Ki Fathe
ਉਸ ਸਮੇਂ ਹਰੇਕ ਬੰਦੇ ਦਾ ਧਿਆਨ ਹਰੇਕ ਚੀਜ਼ ਵਲ ਨਹੀਂ ਹੁੰਦਾ ਪਰ ਮੁੱਖੀ ਜੀ ਨੇ ਸਚਾਈ ਬੋਲੀ ਹੈ। ਅਤੇ ਜਿਹੜੇ ਹੋਰ ਸਿੰਘ ਹਾਜਰ ਸਨ ਉਨ੍ਹਾਂ ਬਾਰੇ ਵੀ ਦਸਿਆ ਹੈ। ਕਈ ਵੀਰਾਂ ਦੀ ਆਦਤ ਹੁੰਦੀ ਹੈ। ਵਾਲ ਦੀ ਖਲ ਉਤਾਰਨ ਦੀ।
Man of his words Baba Jarnail Singh ji bhinderwale
Jarnaila de jarnail sant Baba jarnail singh ji Khalsa ji bhindravale jiiii mhapurkho koti kote prnaam saheeeda nuuu👏💯💯💯❤️❤️❤️❤️❤️❤️❤️❤️👏👏👏
ਸਿੰਘ ਸਾਹਿਬ ਜਦੋਂ ਸੰਤਾਂ ਦੇ ਬਰਾਸਟ ਗੋਲੀ ਆ ਦਾ ਲਗਾ ਤਾਂ ਸੰਤ ਸ਼ਹੀਦ ਹੋ
ਤੁਸੀਂ ਦੇਖਦੇ ਰਹੇ ਜਾਂ ਤੁਸੀਂ ਖਾਲੀ ਹੱਥ ਸੀ ਜਾਂ ਤਹਾਡੇ ਕੋਲੋਂ ਹਥਿਆਰ ਸੀ ਤਾਂ ਤੁਸੀਂ ਫੋਜ ਨੂੰ ਕਿਉ ਨਹੀ ਦਿੱਤਾ
ਜਵਾਬ ਗਿਰਫ਼ਤਾਰ ਕਿਵੇਂ ਹੋ ਗਏ
ਖਾਲਸਾ ਮੇਰਾ ਰੂਪ ਹੈ ਖ਼ਾਸ । ਖਾਲਸੇ ਮੇਂ ਹੂੰ ਕਰੋੰ ਨਿਵਾਸ ।। ਗੁਰੂ ਗੋਬਿੰਦ ਸਿੰਘ ਜੀ ।।
🚩 ਖਾਲਸ਼ਤਾਨ ਜ਼ਿੰਦਾਬਾਦ 🚩
🚩💐 ਸਿੱਖ ਕੌਮ ਦੇ ਤੀਜੇ ਘੱਲੂਘਾਰੇ ਦੇ ਮਹਾਨ ਜਰਨੈਲਾ ਤੇ ਸ਼ਹੀਦਾਂ ਨੂੰ ਕੋਟਿ ਕੋਟਿ ਪ੍ਰਣਾਮ ।। 🙏🚩