ਸਿੰਘ ਦਾ ਜਵਾਬ ਸੁਣਨ ਤੋਂ ਬਾਅਦ ‘ਮੈਂ ਕਹਿਨਾ ਇੰਦਰਾ ਗਾਂਧੀ ਨੇ ਆਪਣੀ ਡਾਇਰੀ ਵਿੱਚ ਲਿਖ ਲਿਆ ਹੋਣਾ ਕੇ ਆ ਤਖ਼ਤ ਢਾਹੁਣਾ’

แชร์
ฝัง
  • เผยแพร่เมื่อ 6 มิ.ย. 2020
  • Akaal Channel provides religious, cultural and entertainment programs for Sikhs and non-Sikhs alike. Akaal Channel is the first ever channel which broadcasts under the principles of Sri Akaal Takht Sahib. This channel provides programs for the first, second and third generation of Sikh Punjabi community to get knowledge about Sikhism. Programs are broadcasted in English and Punjabi to be available for all. Akaal Channel respects the views of all thinkers of all communities and allows freedom of speech, however all must respect the principles of Sri Akaal Takt Sahib.
    Itunes :- goo.gl/ogqah4
    LinkedIN :- goo.gl/sDrCm4
    Facebook :- / akaalchannel770
    Twitter :- goo.gl/BZTGvS
    Google Playstore :- goo.gl/S5Mvej
    Website :- www.akaalchannel.tv/
    TH-cam :- goo.gl/EYvzFR

ความคิดเห็น • 515

  • @brarmudki8895
    @brarmudki8895 3 ปีที่แล้ว +83

    ਰੋਜ ਜਿਨਾ ਮਰਜੀ ਕੰਮ ਹੋਵੇ ਪਰ ਰੋਜ ਅਕਾਲ ਚੈਨਲ ਤੇ ਮਖੂ ਸਾਹਿਬ ਜੀ ਤੁਹਾਡੇ ਦੁਆਰਾ ਕੀਤੀ ਐਟਰਵਿਊ ਦੇਖਣਾ ਤੇ ਸੱਚ ਸੁਣਾਨਾ ਇੱਕ ਵਾਰ ਜਰੂਰ ਹੀ ਸੁਣੀਦਾ

  • @loveCanada585
    @loveCanada585 3 ปีที่แล้ว +10

    ਮੇਰੇ ਹਿਸਾਬ ਨਾਲ ਇਹ ਗੱਲ ਗੱਲਤ ਹੈ , ਕੇ ਇਕ ਸਿੰਘ ਦੇ ਕਰਕੇ ਅਕਾਲ ਤੱਖਤ ਢਾਹਿਆ ਗਇਆ ! ਇੰਦਰ ਨੂੰ ਤੇ ਮਜਬੂਰ ਕੀਤਾ ਗਇਆ ਕੇ ਆਹ ਕੰਮ ਕਰ ! ਕਿਉਂ ਕੇ ਅਟਲ ਬੁਹਾਰੀ ਨੇ ਵੀ ਕਿਹਿਆ ਤੇ ਅਢਵਾਨੀ ਨੇ ਆਪਣੀ ਕਿਤਾਬ ਵਿੱਚ ਲਿਖਿਆ ਕੇ ਅਸੀ ਇੰਦਰ ਨੂੰ ਕਹ ਕੇ ਇਹ ਕੰਮ ਕਰਵਾਇਆ ! ਪਰ ਆਉਚ ਵਾਲੇ ਸਾਲਾ ਵਿੱਚ ! ਇਹ ਨਹੀ ਕਹ ਸਕਦੇ ਕਦੋ 1000, ਸਾਲ ਜਾਂ ਦੱਸ ਹਜ਼ਾਰ ਸਾਲ ਤੱਕ, ਜਿਸ ਤਰਾਂ ਇਜਰਾਇਲ ਨੇ ਆਪਣਾ ਦੇਸ਼ ਬਣਾ ਲਇਆ , ਇਸ ਤਰਾਂ ਇਕ ਸਮੇ ਨੂੰ ਸਿੰਖਾ ਦਾ ਵੀ ਦੇਸ਼ ਹੋਵੇਗਾ ! ਇਹ ਨਹੀ ਜ਼ਰੂਰੀ ਕੇ ਉਹ India ਵਿੱਚ ਹੋਵੇਗਾ ! ਉਹ ਤੇ America , Canada , England ਜਾਂ ਹੋਰ ਕਿਸੇ ਪਾਸੇ ਵੀ ਬਣ ਸਕਦਾ ! ਪਰ ਹਾਂ ਇਹ ਜ਼ਰੂਰ ਹੈ ਅਕਾਲ ਪੂਰਖ ਜੀ ਆਪਣੇ ਖਾਲਸੇ ਦੇ ਸਿੱਖਾਂ ਨੂੰ ਕਦੇ ਰੁਲਣ ਨਹੀ ਦਿੰਦੇ , ਪਰ ਇਸ ਸਿੱਖ ਨੂੰ ਪੂਰਾ ਖਰਾ ਸੋਨਾ ਬਣਾਉਣ ਲਈ ਇਹ ਸਭ ਕੁਝ ਕਰ ਰਹੇ ਨੇ ! ਇਕ ਦਿਨ ਹਰਿਮੰਦਰ ਸਾਹਿਬ ਵਿੱਚ ਫਿਰ ਅਕਾਲ ਪੁਰਖੁ ਜੀ ਪੰਜ ਤੱਤਾਂ ਵਿੱਚ ( ਗੁਰੂ ਅਰਜਨ ਦੇਵ ਜੀ ) ਰੂਪ ਧਾਰ ਕੇ ਬਿਰਾਜਮਾਨ ਹੋਣੇਗੇ ! ਵਾਹਿਗੁਰੂ ਜੀ ਕਿਰਪਾ ਕਰਨ !

  • @charanjitdhillon8117
    @charanjitdhillon8117 3 ปีที่แล้ว +105

    ਪ੍ਰੋਫੈਸਰ ਸਾਹਿਬ ਜੀ ਜਮੀਰ ਵਾਲੇ ਤੁਹਾਡੇ ਵਰਗੇ ਬਹੁਤ ਘੱਟ ਲੋਕ ਨੇ

  • @raavanmaan5399
    @raavanmaan5399 3 ปีที่แล้ว +80

    ਮੇਰੀ ਉਮਰ 26 ਸਾਲ ਆ ਤੇ ਮੈਂ ਇਸ ਚੈਨਲ ਨਾਲ ਜੁੜਿਆ ਹਾਂ ਤੇ ਕੁਜ ਸਵਾਲਾਂ ਦੇ ਜਵਾਬ ਵੀ ਪਾਏ ਨੇ ਜੋ ਮੰਨ ਅੰਦਰ ਸੀ ! ਧੰਨਵਾਦ ਮਖੂ ਸਾਹਿਬ

  • @karamjeetsingh1082
    @karamjeetsingh1082 3 ปีที่แล้ว +72

    ਅਕਾਲ ਚੈਨਲ ਤੇ ਮੱਖੂ ਸਾਹਿਬ ਤੁਹਾਡਾ ਬਹੁਤ ਬਹੁਤ ਧੰਨਵਾਦ 🙏🙏

  • @mr.khehra0001
    @mr.khehra0001 3 ปีที่แล้ว +74

    ਬਹੁਤ ਵਧੀਆ ਅਕਾਲ ਚੈਨਲ i support Akal channel

  • @pargatsinghsarao
    @pargatsinghsarao 3 ปีที่แล้ว +8

    ਇਸ ਚੈਨਲ ਤੋਂ ਉਹ ਸਬ ਪਤਾ ਚਲਦਾ ਜੋ ਕੀ ਬਹੁਤ ਘੱਟ ਪਤਾ ਹੂੰਦਾ ਮਖੂ ਸਾਬ ਬਹੁਤ ਵਧਿਆ ਜਾਣਕਾਰੀ ਮਿਲਦੀ ਹੈ ਅਬਦੇ ਸਿੱਖ ਧਰਮ ਵਾਰੇ ਸੋਡੇ ਚੈਨਲ ਤੇ ਵਾਹਿਗੁਰੂ ਜੀ ਮੇਹਰ ਰੱਖਣ 🙏🙏

  • @sukhvirdhaliwal4608
    @sukhvirdhaliwal4608 3 ปีที่แล้ว +63

    ਸਿੱਖਾ ਦਾ ਖਜਾਨਾ ਅਕਾਲ ਚੈਨਲ ਧੰਨਵਾਦ ਮੁਖੂ ਸਾਹਿਬ ਜੀ

  • @khalsadeshpunjab3680
    @khalsadeshpunjab3680 3 ปีที่แล้ว +45

    ਵਾਹਿਗੁਰੂ ਮੇਹਰ ਕਰਨਾ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ

  • @deepkatnoria3443
    @deepkatnoria3443 2 ปีที่แล้ว +6

    ਧੰਨ ਸੰਤ ਜਰਨੈਲ ਸਿੰਘ ਖਾਲਸਾ ਭਿੰਡਰਾਂਵਾਲੇ ਜੀ 🙏

  • @paramjeetsingh7660
    @paramjeetsingh7660 ปีที่แล้ว +1

    ਵਾਹਿਗੁਰੂ ਜੀ ਕਾ ਖਾਲਸਾ ਸ੍ਰੀ ਵਾਹਿਗੁਰੂ ਜੀ ਕੀ ਫਤਹਿ ਜੀ 🙏🙏🙏🙏🙏

  • @karamjeetsingh1082
    @karamjeetsingh1082 3 ปีที่แล้ว +11

    ਇਥੋਂ ਦੀਆਂ ਸਰਕਾਰਾਂ ਸਿੱਖਾਂ ਨਾਲ ਸ਼ੁਰੂ ਤੋਂ ਹੀ ਵਿਤਕਰਾ ਕਰ ਰਹੀਆਂ ਨੇ।

  • @bhajansinghriar7020
    @bhajansinghriar7020 3 ปีที่แล้ว +2

    ਅਕਾਲ ਤਖਤ ਸਾਹਿਬ ਦਾ concept ਸਿਖਾਂ ਦੇ ਹਿਰਦੇ ਵਿਚ ਹੈ।ਅਕਾਲ ਤਖ਼ਤ ਸਾਹਿਬ ਦੀ "ਬਿਲਡਿੰਗ" ਨੂੰ ਤਾਂ ਕਈਆਂ ਨੇ ਢਾਹੁਣ ਦੀ ਕੋਸ਼ਿਸ਼ ਕੀਤੀ ਅਤੇ ਕਰਦੇ ਰਹਿਣਗੇ।ਪਰ ਸਿਖ ਦੇ ਹਿਰਦੇ ਵਾਲਾ ਰਾਜ ਭਾਗ ਅਕਾਲ ਤਖਤ ਗੁਰੂ ਮੇਹਰ ਨਾਲ ਸਦਾ ਸਲਾਮਤ!!

  • @bholajarg6944
    @bholajarg6944 3 ปีที่แล้ว +2

    prnam singh sahidan nu

  • @mk-km6rw

    ਮੱਖੂ ਸਾਹਬ ਜੀ ਪ੍ਰਫੈਸਰ ਸਾਹਬ ਜੀ ਸਾਰਾ ਨਿਚੌੜ ਕੱਢ ਕੇ ਸਾਹਮਣੇ ਰੱਖ ਦਿੱਤਾ ਸੋ ਜੋ ਵੀ ਕਿਹਾ ਬਿਲਕੁਲ ਇਵੇਂ ਹੀ ਹੋਇਆ ਸਿੱਖ ਕੌਮ ਦੇ ਨਾਲ ।ਮੱਖੂ ਸਾਹਬ ਤੁਹਾਡਾ ਬਹੁਤ ਬਹੁਤ ਧੰਨਵਾਦ ਪ੍ਰਫੈਸਰ ਸਾਹਬ ਜੀ ਦੇ ਨਾਲ ਗੱਲਬਾਤ ਕਰਕੇ ੮੪ ਦੀ ਹੱਡਬੀਤੀ ਦਾਸਤਾਨ ਦੱਸਣ ਬਾਰੇ।

  • @dhiansingh3103
    @dhiansingh3103 3 ปีที่แล้ว +11

    ਧੰਨਵਾਦ ਮੱਖੂ ਸਾਹਿਬ ਜੀ

  • @JaswinderSingh-kt9yc
    @JaswinderSingh-kt9yc 3 ปีที่แล้ว +48

    ਬਹੁਤ ਵਧੀਆ ਜੀ ਪਰ ਜਿਹੜੇ ਦੋਸੀ ਹਨ ਉ ਤਾ ਅੱਜ ਵੀ ਹਕੂਮਤ ਕਰੇ ਹਨ

  • @triloksingh7209
    @triloksingh7209 3 ปีที่แล้ว +21

    ਵੀਰ ਜੀ, ਬੇਨਤੀ ਹੈ ਕਿ ਸਰਦਾਰ ਅਤਿੰਦਰਪਾਲ ਪਾਲ ਸਿੰਘ ਖਾਲਸਤਾਨੀ ਤੋ ਬਿਨਾ ਹੋਰ ਜਥੇਬੰਦੀਆ ਦੇ ਪ੍ਰਧਾਨ (ਸਿਮਰਨਜੀਤ ਸਿੰਘ ਮਾਨ ਅਤੇ ਹੋਰਾਂ) ਨੁ ਅਪਨੇ ਚੈਨਲ ਤੇ ਸਦਾ ਦੇ ਕੇ ਪੁਛਿਆ ਜਾਵੇ ਕਿ ਸਰਦਾਰ ਅਤਿੰਦਰਪਾਲ ਪਾਲ ਸਿੰਘ ਖਾਲਸਤਾਨੀ

  • @amarjeetsinghnarang9357
    @amarjeetsinghnarang9357 3 ปีที่แล้ว +11

    Waheguru ji 🙏🏻🙏🏻

  • @IamStillAround
    @IamStillAround 3 ปีที่แล้ว +2

    ਖ਼ਾਲਸਾ ਜੀ ਸਿੰਘ ਹਮੇਸ਼ਾ ਤਿਅਾਰ ਬਰ ਤਿਅਾਰ ਅਾ