Food Delivery ਕਰਨ ਵਾਲਿਆਂ ਦਾ ਸੰਘਰਸ਼ਮਈ ਜੀਵਨ, & ਦੁਨੀਆ' ਚ ਮੁੱਕ ਰਹੀ Humanity |AK Talk Show

แชร์
ฝัง
  • เผยแพร่เมื่อ 12 ม.ค. 2025

ความคิดเห็น • 935

  • @Anmolkwatraofficial
    @Anmolkwatraofficial  7 หลายเดือนก่อน +197

    ਤੁਹਾਨੂੰ ਇਹ ਪੋਡਕਾਸਟ ਕਿਵੇਂ ਲੱਗਿਆ comment ਕਰਕੇ ਆਪਣੇ ਵਿਚਾਰ ਜਰੂਰ ਦਿਓ ਜੀ ਅਤੇ ਚੰਗੇ ਕੰਟੈਂਟ ਨੂੰ promote ਕਰਨ ਵਿਚ ਇਸ podcast ਨੂੰ ਸ਼ੇਅਰ ਕਰਕੇ ਆਪਣਾ ਯੋਗਦਾਨ ਜਰੂਰ ਪਾਓ ਜੀ ❤️

    • @Amarjeetcheema777.
      @Amarjeetcheema777. 7 หลายเดือนก่อน +5

      ❤❤❤❤❤ sir bahut accha hai..... Lekin view kyu nahi ah rha hai aap ke vedio ke.

    • @KomalSharma-wy4ui
      @KomalSharma-wy4ui 7 หลายเดือนก่อน +5

      Common people nal podcast is much connecting 😇😇Good work and appreciation for this guy who had done hard work 🫡

    • @Amit-l6u1u
      @Amit-l6u1u 7 หลายเดือนก่อน

      Maharaj Bande da account v mention kar deya karo o ta vichara madda banda o ne ta kehna ni ap e sharm kareya karo

    • @ajmersingh0802
      @ajmersingh0802 7 หลายเดือนก่อน

      Kuj dina to mai wait reha bai de podcast di
      Vdiya km kr reha bai
      Te tusi v anmol bro 👍

    • @daljeetkumar9331
      @daljeetkumar9331 7 หลายเดือนก่อน

      ਏਸ ਤੋਂ ਉੱਪਰ ਕੁੱਝ ਵੀ ਨਹੀਂ ਭਾਜੀ ❤

  • @Anmolkwatraofficial
    @Anmolkwatraofficial  7 หลายเดือนก่อน +27

    ਤੁਹਾਨੂੰ ਇਹ ਪੋਡਕਾਸਟ ਕਿਵੇਂ ਲੱਗਿਆ comment ਕਰਕੇ ਆਪਣੇ ਵਿਚਾਰ ਜਰੂਰ ਦਿਓ ਜੀ ਅਤੇ ਚੰਗੇ ਕੰਟੈਂਟ ਨੂੰ promote ਕਰਨ ਵਿਚ ਇਸ podcast ਨੂੰ ਸ਼ੇਅਰ ਕਰਕੇ ਆਪਣਾ ਯੋਗਦਾਨ ਜਰੂਰ ਪਾਓ ਜੀ ❤️

    • @jaspreetdhillon3171
      @jaspreetdhillon3171 7 หลายเดือนก่อน

      Vadia

    • @shehanshah_sound_dj
      @shehanshah_sound_dj 7 หลายเดือนก่อน

      God bless you 😘 love you 😘😘😘😘😘😘❤❤❤❤

    • @nirmalranote3812
      @nirmalranote3812 7 หลายเดือนก่อน

      Sbse best lgaa bhai❤

    • @manveersingh9573
      @manveersingh9573 7 หลายเดือนก่อน

      Veera eda diya podcast kreya kr desi (aam) loka di

    • @manveersingh9573
      @manveersingh9573 7 หลายเดือนก่อน

      Eh vadiya doojea naalo.aam loka nu gall karan da moka e ni milda..

  • @NirvairThind-ww6wp
    @NirvairThind-ww6wp 7 หลายเดือนก่อน +38

    ਸਲਾਮ ਆ ਵੀਰ ਦੀ ਮੇਹਨਤ ਨੂੰ। ਇਹ ਗੱਲਾਂ ਅਸਲੀ ਮੇਹਨਤ ਦੀ ਭੱਠੀ ਚ ਤਪ ਕੇ ਬਣੇ ਬੰਦੇ ਤੋਂ ਬਿਨਾ ਕੋਈ ਨੀ ਕਰ ਸਕਦਾ। ਵਾਹਿਗੁਰੂ ਤਰੱਕੀਆਂ ਬਖਸ਼ੇ🙏🏻

  • @Anmolkwatraofficial
    @Anmolkwatraofficial  7 หลายเดือนก่อน +87

    Meinu tuhada sabh de eni shidaat naal likha comment padh kai eni dilo khushi hundi hai ❤️🙌🏻 dilo satikaar tuhada eni dilo comment likhan lai 🙌🏻❤️

    • @ammysingh2502
      @ammysingh2502 7 หลายเดือนก่อน +3

      Veer id mention kr dende munde di assi bhi follow kr lende bht vdiya munda dil tu luv u bhai nu n ur podcast is also very good bro keep it up your good work 😍😍

    • @divinesoul243
      @divinesoul243 7 หลายเดือนก่อน +3

      God bless u veere

    • @heersuman6544
      @heersuman6544 7 หลายเดือนก่อน +2

      Rona aa giya podcast dekh k 😢 sir

    • @Harmandhillon141
      @Harmandhillon141 7 หลายเดือนก่อน +1

      Ajj pehli var poadcast dekhya full nai ta me skip krda c
      Bhut good lggaa bai. Ida de mehnti bndee nal gll btt zroorr krya kro bai. Love you aa ❤️❤️

    • @hemantbhagat5188
      @hemantbhagat5188 7 หลายเดือนก่อน

      Main dass nahi sakda pajii eh podcast dekh k kini Khushi mili...❤

  • @virinderbrar7576
    @virinderbrar7576 6 หลายเดือนก่อน +6

    ਹੱਦ ਹੋ ਗਈ ਬੱਚਿਓ ❤❤ ਰੋਣਾ ਹੀ ਆ ਗਿਆ ਤੁਹਾਡਾ ਸਾਫ਼ ਦਿਲ ਤੁਹਾਡੀ ਇਮਾਨਦਾਰੀ ਦੇਖ ਕੇ । ਅਨਮੋਲ ਨੇ ਏਕ ਹੋਰ ਅਨਮੋਲ ਅੱਜ ਪੇਸ਼ ਕੀਤਾ । ਜਿਉਂਦੇ ਵੱਸਦੇ ਰਹੋ ਬੇਟਾ । ❤

  • @simranjeetsingh1390
    @simranjeetsingh1390 7 หลายเดือนก่อน +108

    ਹੁਣ ਤੱਕ ਸਭ ਤੋਂ ਵਧੀਆ ਪੌਡਕਾਸਟ 👏🏻

    • @KiranKiran-o5w
      @KiranKiran-o5w 6 หลายเดือนก่อน

      ਮੈ.ਵਿਧਵਾ. ਵੀਰੇ.ਆਸਰਾ.ਕੋਈ ਨਹੀ ਮੈਨੂ.ਗਰੀਬ ਨੂ ਕੋਈ ਛੋਟੇ.ਮੋਟੇ.ਰੋਜਗਾਰ ਲਈ ਹੈਲਪ ਕਰਦੋ ਤਾ ਜੋ.ਆਪਣਾ.ਤੇ.ਬਚਿਆ ਦਾ.ਪੇਟ ਪਾਲ ਸਕਾ ਇਕ ਬਾਹ ਕਮ ਨਹੀ ਕਰਦੀ

  • @HONEYkumar702
    @HONEYkumar702 7 หลายเดือนก่อน +15

    ਪੈਰਾਂ ਦੇ ਵਿੱਚ ਜੰਨਤ ਜਿਸ ਦੇ ਸਿਰ ਤੇ ਠੰਢੀਆਂ ਛਾਵਾਂ। ਅੱਖਾਂ ਦੇ ਵਿੱਚ ਨੂਰ ਖੁਦਾ ਦਾ ਮੁੱਖ ਤੇ ਰਹਿਣ ਦੁਆਵਾਂ। ਗੋਦੀ ਦੇ ਵਿੱਚ ਮਮਤਾ ਵੱਸਦੀ ਦਾਮਨ ਵਿੱਚ ਫ਼ਿਜਾਵਾਂ ਜਿਹਨਾ ਕਰਕੇ ਦੁਨੀਆਂ ਦੇਖੀ ਉਹ ਰਹਿਣ ਸਲਾਮਤ ਮਾਵਾਂ।❣️🙏

  • @ShubhdeepSingh1313
    @ShubhdeepSingh1313 4 หลายเดือนก่อน +1

    ਅੱਜ ਪਿਹਲੀ ਵਾਰ ਕੋਈ ਪੋਡਕਾਸਟ ਪੂਰਾ ਸ਼ੁਰੂ ਤੋੰ ਅਖਿਰ ਤੱਕ ਵੇਖਿਆ ….ਬਹੁਰ ਚੰਗੀ ਰੂਹ ਦਾ ਮਾਲਕ ਆ ਵੀਰ ….ਬਹੁਤ ਪ੍ਰਭਾਵੀਤ ਕੀਤਾ ਵੀਰ ਦੀ ਗੱਲਾੰ ਨੇ …. ਰੱਬ ਤਰੱਕੀ ਤੇ ਚੱੜਦੀਕਲਾ ਬੱਕਸ਼ਣ

  • @gurjeetkaur9238
    @gurjeetkaur9238 7 หลายเดือนก่อน +17

    ਅਨਮੋਲ ਬੇਟਾ ਹਕੀਕਤ ਵਾਲੀ ਜਿੰਦਗੀ ਪੇਸ਼ ਕੀਤੀ ਹਵਾ ਚ, ਤੀਰ ਨਹੀਂ ਚਲਾਏ ਮੈਨੂੰ ਵਧੀਆ ਲੱਗਾ ਜੀਓ ਤੰਦਰੁਸਤ ਰਹੋ

  • @mandeepsidhuu8960
    @mandeepsidhuu8960 7 หลายเดือนก่อน +32

    ਡੈਡੀ ਦੀ ਯਾਦ ਆਉਂਦੀ ਹੀ ਰਹਿੰਦੀ ਆ ਤੇ ਵੀਰੇ ਦਾਦੀ ਦੀ ਯਾਦ ਬਹੁਤ ਆਉਂਦੀ ਆ

  • @punjabientertainment3982
    @punjabientertainment3982 7 หลายเดือนก่อน +23

    ਬਹੁਤ ਵਧੀਆ ਗੱਲ ਕੀਤੀ ਬਾਈ ਸੁਰੂ ਚ ''ਸਿੱਖਣ ਲਈ ਹਰ ਬੰਦੇ ਤੋਂ ਮਿਲਦਾ''❤

  • @Tiktiktik-rx3xf
    @Tiktiktik-rx3xf 6 หลายเดือนก่อน +1

    ਵੀਰ ਏਹ ਮੁੰਡੇ ਨੂੰ ਮੈਂ ਛੋਟੇ ਹੁੰਦੇ ਦੇਖਦਾ ਹੁੰਦਾ ਸੀ ਕਿਉਕਿ ਇਸਦਾ ਬਚਪਨ ਬਹੁਤ ਹੀ ਜਿਆਦਾ ਸੋਹਣਾ ਸੀ ਜਦੋ ਵੀ ਏਨੇ ਅਪਣੇ ਨਾਨਕੇ ਆਉਣਾ ਤਾਂ ਹਮੇਸ਼ਾ ਖੁੱਸ ਰਹਿੰਦਾ ਸੀ ਤੇ ਏਹਦੇ ਮੰਮੀ ਜੀ ਵੀ ਬਹੁਤ ਚੰਗੇ ਨੇ। ।ਛੋਟਾ ਹੁੰਦਾ ਤਾਂ ਗੋਲ mol ਹੁੰਦਾ ਸੀ ਏਹ। ।।ਵਾਹਿਗੁਰੂ eh ਨੂੰ ਤਰੱਕੀਆਂ ਦੇਵੇ। ।

  • @motivationalstoryinhindi6694
    @motivationalstoryinhindi6694 6 หลายเดือนก่อน +2

    ਸਲਾਮ ਆ ਵੀਰ ਦੀ ਮੇਹਨਤ ਨੂੰ। ਇਹ ਗੱਲਾਂ ਅਸਲੀ ਮੇਹਨਤ ਦੀ ਭੱਠੀ ਚ ਤਪ ਕੇ ਬਣੇ ਬੰਦੇ ਤੋਂ ਬਿਨਾ ਕੋਈ ਨੀ ਕਰ ਸਕਦਾ। ਵਾਹਿਗੁਰੂ ਤਰੱਕੀਆਂ ਬਖਸ਼ੇ ! ਹੁਣ ਤੱਕ ਸਭ ਤੋਂ ਵਧੀਆ ਪੌਡਕਾਸਟ

  • @HarnekSinghDhanoa-p9q
    @HarnekSinghDhanoa-p9q 7 หลายเดือนก่อน +5

    Anmol bai... U gave him full respect that he deserved... Baki best gal laggi... Munda kehnda Help ni laini kise di... Salute aa veere tenu te teri maa ji nu

  • @jagrajkhan2551
    @jagrajkhan2551 6 หลายเดือนก่อน +2

    ਅਨਮੋਲ ਵੀਰ ਬਹੁਤ ਵਧੀਆ ਕੰਮ ਕਰ ਰਹੇ ਹੋ, ਅਸਲੀ ਜ਼ਿੰਦਗੀ ਦੇ ਹੀਰੋਆਂ ਨੂੰ ਮਿਲਾਉਂਦੇ ਹੋ ਤੁਸੀਂ। ਨਵੀਂ ਜੇਨਰੇਸ਼ਨ ਇਨ੍ਹਾਂ ਤੋਂ ਬਹੁਤ ਕੁੱਝ ਸਿੱਖੇਗੀ। ਅੱਲ੍ਹਾ ਤੁਹਾਨੂੰ ਦਿਨ ਦੁੱਗਣੀ ਰਾਤ ਚੌਗਣੀ ਤਰੱਕੀ ਬਖਸ਼ਣ-ਆਮੀਨ

  • @singhgurmeet644
    @singhgurmeet644 7 หลายเดือนก่อน +7

    ਅੱਜ ਤਕ ਦਾ ਸਬ ਤੋ ਵਡਿਆ ਪੋਡਕਾਸਟ ਵੀਰੇ ਰੂਹ ਖੁਸ਼ ਹੋਗੀ ਦੇਖ ਕੇ ਪਰਮਾਤਮਾ ਵੀਰ ਨੂੰ ਹੋਰ ਤਰੱਕੀਆਂ ਬਕਸ਼ੇ

  • @amritsinghturbanking
    @amritsinghturbanking 6 หลายเดือนก่อน +1

    ਸਲਾਮ ਆ ਵੀਰ ਤੈਨੂੰ ਤੇ ਅਨਮੋਲ ਵੀਰ ਆਪ ਜੀ ਨੂੰ ਵੀ ਵਧੀਆ ਇਨਸਾਨ ਦੀ ਪੋਡਕਾਸਟ ਕੀਤੀ ਨਹੀਂ ਤਾ ਅੱਜ ਘਰ ਦੀਆ ਦੀ ਇਜ਼ਤ ਰੋਲਣ ਵਾਲੇ ਨੂੰ ਲੋਕਾਂ ਫੇਮਸ ਕਰਦੇ ਨੇ ਤੁਸੀਂ ਘਰ ਦੀਆ ਦੀ ਇਜ਼ਤ ਤੇ ਫਿਕਰ ਕਰਨ ਵਾਲੇ ਇਸਲੀ ਬੰਦੇ ਦੀ ਪੋਡਕਾਸਟ ਕੀਤੀ love veer ਬੰਦਾ ਮਹਿਨਤੀ ਆ ਰੱਬ ਇਸ ਬਹੁਤ ਤਰੱਕੀ ਦੇਵੇ

  • @samridhichandra4253
    @samridhichandra4253 7 หลายเดือนก่อน +3

    .ਭ।ਜੀ ਬਹੁਤ ਵਧੀਆ ਚੰ ਗ। ਲਗਿਆ ਪੌਡਕ।ਸਟ ਤੁਸੀ ਸਾਰਿਆ ਦੀ ਬਹੁਤ ਇੱਜ਼ਤ ਕਰਦੇ ਹੋ ਇਹ ਤੁਹਾਡਾ ਬੜਪਣ ਹੈ ਵਾਹਿਗੁ ਰੂ ਤੁਹਾਨੂ ਚੰਗੀ ਸਿਹਤ ਦੇਵੋ

  • @gurjeetkaur9238
    @gurjeetkaur9238 7 หลายเดือนก่อน +1

    ਬਹੁਤ ਵਧੀਆ ਗੱਲਬਾਤ ਲੱਗੀ ਬੇਟਾ ਸੰਘਰਸ਼ ਕੀਤਾ ਮਿਹਨਤ ਕੀਤੀ ਕਾਮਯਾਬ ਹੋਏ ਜਿੰਦਗੀ ਚ, ਸੰਘਰਸ਼ ਕੀਤਾ ਪਰ ਹਾਰ ਨੀ ਮੰਨੀ ਕਿਸਮਤ ਅੱਗੇ ਗੋਡੇ ਨੀ ਟੇਕੇ ਵਾਹਿਗੁਰੂ ਦੇ ਸ਼ੁਕਰਾਨੇ ਚ, ਰਹੇ ਬਹੁਤ ਵਧੀਆ ਸੰਦੇਸ਼ ਨੌਜਵਾਨਾ ਲਈ ਜੀਓ ਬੇਟਾ ਮਾਤਾ ਦਾ ਸਾਥ ਕਦੀ ਨਾ ਛੱਡਿਓ ਬਹੁਤ ਬੁਲੰਦੀ ਤੇ ਜਾਓਗੇ ਅਰਦਾਸ ਵਾਹਿਗੁਰੂ ਅੱਗੇ 🙏🙏

  • @kanwardeep6975
    @kanwardeep6975 7 หลายเดือนก่อน +17

    🙏🙏ਬਹੁਤ ਬਹੁਤ ਧੰਨਵਾਦ ਜੀ 🙏ਪਰਮਾਤਮਾ ਮੇਰੇ ਭਰਾ ਨੂੰ ਹੋਰ ਤਰੱਕੀਆਂ ਦੇਵੇ। ਸਾਨੂੰ ਪਰਮਾਤਮਾ ਤੋਂ ਮਿਹਨਤ ਆਪਣੀ ਝੋਲੀ ਪਵਾਉਣੀ ਚਾਹੀਦੀ ਹੈ ਫਿਰ ਤਰੱਕੀ ਬਹੁਤ ਦੂਰ ਨਹੀਂ ਰਹਿੰਦੀ। ਤੁਹਾਡਾ ਤਜਰਬਾ ਸੁਣ ਕੇ ਬਹੁਤ ਚੰਗਾ ਲੱਗਿਆ। ਸੰਘਰਸ਼ ਤੋਂ ਬਿਨਾਂ ਜਿੰਦਗੀ ਵਿੱਚ ਕੋਈ ਸਵਾਦ ਨਹੀਂ। ਜਿੰਦਗੀ ਦੀ ਜੰਗ ਵਿੱਚ ਹਰ ਕੋਈ ਜੁਝਾਰੂ ਹੈ।🙏🙏🙏🙏🙏🏻❤

  • @LuxmiD-pg2bt
    @LuxmiD-pg2bt 5 หลายเดือนก่อน +1

    god bless him always ...bhot vdia lgea ina diya gallan sunn k ...bhot honest and hardworking ne ...una di face te smile dekh k pta lga reha c ki o kine khush a tusi una nu podcast lyi bulaya ..

  • @Anu_Bharti22
    @Anu_Bharti22 7 หลายเดือนก่อน +7

    Heart touching Podcast... Sahil sir is such a innocent nd loyal person nd he proved vry well ki insan dii intention Honesty nal kam karan wali honi chahidi hai holi holi hi sahi parmatma jarur sb wishes puriya karda.. Hats off to u Anmol Sir u r such a gem tusi AK talk show de zarie bht sariya ehda diya personalites nu sbde samne leke aa rahe ho jina dii life ch tada eh effort te appriciation bht vada role play karda...Tada ehne friendly or Positive way nal sbde experience sunna te ohna nu appriciate karna that's so nyc of u...Thanku so much for always presenting bestest one... Always huge Respect 🙏

  • @ShwetaBansal335
    @ShwetaBansal335 7 หลายเดือนก่อน +1

    ਪਰਮਾਤਮਾ ਤੈਨੂੰ ਹਮੇਸ਼ਾ ਖੁਸ਼ ਰੱਖੇ ਤਰੱਕੀਆਂ ਬਖਸ਼ੇ ਮੇਰੇ ਛੋਟੇ ਵੀਰ ਨੂੰ ਬਹੁਤ ਵਧੀਆ ਲੱਗਿਆ ਇਸ ਪੌਡਕਾਸਟ ਨੂੰ ਸੁਣ ਕੇ ❤

  • @harshchauhan8635
    @harshchauhan8635 7 หลายเดือนก่อน +7

    Bhut vdia lgga podcast dekh k, pehla mood khrab c bhut per Veere di soach te mehnat dekh k dil khush hogea, kise v celebrity da podcast anna vdia nai lgga aaj tk jinna iss veere da a….Veere celebrity naalo v vdda a, thanks Anmol veere ahe Veere nu podcast te bulann lai ❤

  • @SachinKumar-ip8hw
    @SachinKumar-ip8hw 7 หลายเดือนก่อน +5

    Aj dil bhar aaya bohat badi milti c zindgi lagi apni es rider di

  • @simranjeetsingh1390
    @simranjeetsingh1390 7 หลายเดือนก่อน +30

    ਉਹ ਬਾਈ ਮਿੰਨਤ ਈ ਆ ipodcast ਵਾਰੇ ਦੱਸ ਦਿਓ ਕਿਉਂ ਨੀ ਆ ਰਹੇ ਪੌਡਕਾਸਟ ਉਧਰ ਕੀ ਰੌਲਾ ਥੋਡਾ ,,, ਟਰੱਕ ਤੇ ਸੁਣਨਾ ਹੁੰਦਾ ਡਾਉਨਲੋਡ ਕਰਕੇ ਰੱਖ ਲਈ ਦਾ ipodcast ਚ’ …. ਯਿਊਟੂਬ ਚ ads ਆਉਦੀਆਂ ਬਾਕੀ ਜਦ ਜੰਗਲਾਂ ਵਿੱਚ ਦੀ ਲੱਗ ਦੇ ਆ ਕਈ ਵਾਰ 2-2 ਘੰਟੇ ਨੈੱਟਵਰਕ ਨਹੀ ਆਉਦਾ ਤਾ ਕਰਕੇ ਹਰ ਵਾਰ ਆਹੀ ਟਿੱਪਣੀ ਕਰ ਦੇ ਆ
    ਸਾਇਕਲਾ ਵਾਲੇ ਬਾਈ ਘੁੱਦੇ ਤੇ ਬਲਦੇਵ ਨਾਲ ਪੌਡਕਾਸਟ ਜ਼ਰੂਰ ਕਰੋ
    ਸਾਰਿਆ ਨੂੰ ਬੇਨਤੀ ਆ ਪੰਜਾਬੀ ਬੋਲੋ, ਪੰਜਾਬੀ ਪੜ੍ਹੋ ਤੇ ਪੰਜਾਬੀ ਲਿਖੋ
    ਧੰਨਵਾਦ

  • @amarjitkaur1995
    @amarjitkaur1995 7 หลายเดือนก่อน +5

    ਸਲਾਮਾਂ ਸਾਹਿਲ ਦੀ ਮਿਹਨਤ ਨੂੰ ਤੇ ਇਮਾਨਦਾਰੀ ਨੂੰ, ਅਨਮੋਲ ਕਵਾਤਰਾ ਦੀ ਵਧੀਆ ਸੋਚ ਨੂੰ ❤

  • @AnmolChawla-h1i
    @AnmolChawla-h1i 7 หลายเดือนก่อน +3

    Anmol veere me bhot podcast dekhe per ajj tak kise middle class wale naal podcast nhi dekheya tusi bhot vadiya insan ho jo ki podcast karn time tusi kise de level nhi dekhde balki soch dekhde ho
    Menu thode vich ehe gal bhot vadiya lagdi aa
    One comment delivery boy lyi
    Sahil veere koi v kam karn lyi age nhi matter kardi mind matter karda

  • @venusahdevphotography
    @venusahdevphotography 7 หลายเดือนก่อน +6

    Anmol hai gusa na kryo mai ajj pura poadcast sunya ehh asli dil di gallan e salute e dona nu ❤

  • @Gurpreetkaursheemar
    @Gurpreetkaursheemar 7 หลายเดือนก่อน +1

    ਹੁਣ ਤੱਕ ਮੈ ਕਦੇ ਨੀ ਪੂਰਾ ਪੌਡਕਾਸਟ ਨਹੀਂ ਸੁਣਿਆ ਪਰ ਇਸ ਵੀਰ ਦਾ ਮੈ ਸਾਰਾ ਸੁਣਿਆ ਮੈਨੂੰ ਬਹੁਤ ਵਧੀਆ ਲੱਗਾ ਵਾਹਿਗੁਰੂ ਤੁਹਾਨੂੰ ਚੜਦੀਕਲਾ ਵਿੱਚ ਰੱਖਣ ❤

  • @amandeepsingh-zm4ct
    @amandeepsingh-zm4ct 7 หลายเดือนก่อน +3

    Last week I was at Amritsar and went to A One Kulfa in an electric auto, treated the guy with Rabdi and ferni, we came from golden temple and he had asked for 150 for one side, however gave him 500 for round trip the guy was speechless and couldn't believe, I shook hand with him and thanked him.

  • @kakukaira3619
    @kakukaira3619 7 หลายเดือนก่อน +2

    ਬਾਈ ਯਾਰ ਤੇਰੇ ਤੋ ਬਹੁਤ ਲੋਕਾਂ ਨੂੰ ਕੁਛ ਸਿੱਖਣ ਨੂੰ ਮਿਲੂੰਗਾ salute bro

  • @Deepsaab33
    @Deepsaab33 7 หลายเดือนก่อน +5

    ਯਾਰ ਅੱਜ ਦਾ ਪੋਡਕਾਸਟ ਦੁਨੀਆ ਦਾ ਸਭ ਤੋਂ ਵਧੀਆ ਪੋਡਕਾਸਟ ਆ ❤❤❤👌👌❤️❤️🇨🇦🇨🇦🇨🇦🇨🇦🇨🇦

  • @SimranKainth-xi1kb
    @SimranKainth-xi1kb 7 หลายเดือนก่อน +2

    Anmol sir vaise mai kdi podcast dekhdi ni ajj eh podcast a jo mai dekh rhi a oh v full te dilo respect sahil sir lyi rabb ehna nu khoob tarkia bakhshe, ehna di mumma nu te ehna nu dunia dia saria khushia miln

  • @RajaJi-ev3hd
    @RajaJi-ev3hd 7 หลายเดือนก่อน +3

    ਬਹੁਤ ਖੁਸ਼ੀ ਹੁੰਦੀ ਕੋਈ ਆਪਣਾ ਪਰਾ ਬਿਨਾ ਮਗੇ ਮਿਹਨਤ ਕਰਦਾ ਵਹਿਗੁਰੂ ਪਰਾ ਨੂੰ ਤਰੱਕੀ ਦਵੇ ਹੋਰ 👍👍

  • @Happy-jk7en
    @Happy-jk7en 6 หลายเดือนก่อน +4

    Bhaji ik gal daasan
    Mea Uda daily tuhada soon lage podcast dekhda and eyes close kr lenda
    Te dekhde dekhde menu needh aajandi
    Aaj aah wale podcast dekhde meriya eyes open hi rehiyan Raat de 2 waje gye
    Love you yaar bhara
    Mea uda uk ch ah student visa teh mea v bhara kadi tuhanu miln aayu ga

  • @HarwinderSandhu-pl4nj
    @HarwinderSandhu-pl4nj 7 หลายเดือนก่อน +5

    ਦੁਨੀਆ ਦੀ ਸਭ ਤੋ ਸੋਹਣੇ ਵੀਡਿਓ ❤

  • @amitmalhan4750
    @amitmalhan4750 7 หลายเดือนก่อน +1

    Mai sara podcast dekhia munda da face te Ik bar nirasha ni dekhi Ehnu kehnda na dukha nu seeh seeh k strong bnn na Boht bdia lgea Sahil nu enj dekh k stay blessed you bro keep it up

  • @Gurdeep.Singh_Dhaliwal
    @Gurdeep.Singh_Dhaliwal 7 หลายเดือนก่อน +3

    ਅਨਮੋਲ ਛੋਟੇ ਵੀਰ ਮੇਰੇ ਕੋਲ ਦੇਸੀ ਘਿਉ ਹੈ
    ਮੱਝ ਦਾ 8.10 kg ਵੇਚਣਾ ਸੀ ਅਪਣੀ ਮੱਝ ਦਾ

  • @ShivamSharma-nl8qq
    @ShivamSharma-nl8qq 6 หลายเดือนก่อน +1

    Anmol paji main naa tuhade sare podcast reel ch dekh da c ik eh podcast main pura dekhya ta kite kite meri akhna cho Pani v nikl Aiya bai ji Munda bhut mehnti aa wmk bai ji Munda bhutt agge jawe te jine is bai nu gal kadi aa onu bai da jwab bhutt sohna c jitho Tak menu lgda 100% duniya ode cho eh podcast dekh k 50% to uper duniya mehnat wal turu gi wmk kre bai te ❤❤

  • @ParminderSingh-se7vo
    @ParminderSingh-se7vo 7 หลายเดือนก่อน +5

    ਪਰਮਾਤਮਾ ਤੁਹਾਨੂੰ ਬਹੁਤ ਤਰਕਿਆਂ ਬਖਸ਼ੇ।

  • @Paliwala
    @Paliwala 7 หลายเดือนก่อน +1

    Bohot hi sohni gal baat hoyi aa Salute aa chhote Veer asi v tere wangu kheta vich boht mehnat kri aa agar kise de dihadi jande c ta bartan v dho k dene painde c Veer Aur Baad ch fauj ch Bharti ho ge ajj malak di Mehr aa

  • @amandeepkaur3283
    @amandeepkaur3283 7 หลายเดือนก่อน +3

    Aj tak da sab to vadia podcast.bahut sangarsh kita veere ne . podcast ta bahut dekhe but ada da ni dekheya .Anmol ji ada de podcast hor kro .bahut vadia lgea .

  • @ghaintjattvideosstats29
    @ghaintjattvideosstats29 7 หลายเดือนก่อน +2

    Bhut sona c podcast jo ek delivery boy di mehnat loka nu dekha ti natur dekha ta sarya to sona eh podcast lagya ajj nale you tube ak talk show chanle subscribe kita 😊

  • @lakhwinderdhesi5088
    @lakhwinderdhesi5088 7 หลายเดือนก่อน +12

    Amazing.
    Should do more interviews with common people.

  • @buntyarora1910
    @buntyarora1910 7 หลายเดือนก่อน +1

    Seriously Bahut Vadiya Podcast c bilkul raw gllan bahut kuch sikhan nu v mileya sahil saade area da hi hai pr ohdiya gllan sachi ch tata de CEO de braber c. Oh sirf anmol veera naal podcast krn gya c koi help yaa demand lyi nhi thank you so much anmol veera nu tusi nek rooh naal podcast kita❤

  • @SimranKaur-yz3ji
    @SimranKaur-yz3ji 7 หลายเดือนก่อน +5

    Dekh k rooh khush hundi ehna vadia podcast

  • @prabhnindersingh4332
    @prabhnindersingh4332 6 หลายเดือนก่อน +1

    ਬਾਈ ਇੱਕ ਕਹਿਣੀ ਸੀ ਕਿ ਤੁਸੀ ਇਕ ਸਿਨਹਾ ਦਿਉ ਆਪਣੇ ਵੀਰਾਂ ਨੂੰ ਕਿ ਅੱਪ ਹੈਲਪ ਕਰ ਦੇ ਕਿਸੇ ਧਾਰਮਿਕ ਜਗ੍ਹਾ ਤੇ ਓਸ ਦੀ ਨਹੀ ਕਿਸੇ ਗਰੀਬ ਦੀ ਹੈਲਪ ਕਰੋ ਜਿਉ ਬਿਮਾਰ ਕਿਸੇ ਦੇ ਘਰ ਰੋਟੀ ਨਹੀ ਬਣ ਦੀ I hope you are this is message in podcast thanks 👍

  • @ATG2020GK
    @ATG2020GK 7 หลายเดือนก่อน +11

    ਅੱਜ ਪਹਿਲੀ ਵਾਰ ਪੂਰਾ ਪੋਡਕਾਸਟ ਦੇਖਿਆ ਬਾਈ ਕਰਕੇ,,, ਬਹੁਤ ਘੈਂਟ ਪੋਡਕਾਸਟ

  • @gagandeepsharma3621
    @gagandeepsharma3621 7 หลายเดือนก่อน +2

    Anmol sir you are a great coz u have a real humanity to understand the sorrows of needed people. This delivery boy is also spreads the inspiration that you should be dependent on others......❤ Salute both of u

  • @DIVINEXYTGAMER
    @DIVINEXYTGAMER 7 หลายเดือนก่อน +3

    yrr eh bandaa bara mahnti aww yrr rab sbb dveee yrr esnu jo spnee esdaa yrr ❤❤

  • @GagandeepSingh-lw4xx
    @GagandeepSingh-lw4xx 7 หลายเดือนก่อน +1

    Bohat kaint nai veer ji sache insaan nai nale bohat mehnti v nai bohat vadiya lgya Podcast veer ji kde kde hasonde v c emotional v c cold drink wali gl nai hasaya tai papa wali gl nai rulaya v mummy naal v pyar bohat vadiya lgya veer ji nu waheguru ji chrdi kla ch rakhn 🙌

  • @sahilarora2086
    @sahilarora2086 7 หลายเดือนก่อน +3

    Ajtk tuhda koi podcast mai proper nhi dekhya par aj vala podcast ik second nhi miss kita apni struglle yaad agyi sbto gaint bnde da podcast kita tusi veera ❤

  • @gurubjatt
    @gurubjatt 7 หลายเดือนก่อน +4

    Bhot vadia podcast ae. Mere kol hor kuch words nai hai. Te sahil paji nu rab ji hamesha chardi chardikala wich rakhe. Te anmol sir tusi eda hi eda de lokan de nal podcast karde rho🙏

  • @RamanDeep-fk2rq
    @RamanDeep-fk2rq 7 หลายเดือนก่อน +3

    Kam koi bi bdda shota nhi hunda sanu har ik di respect krni chidi hai veer eni mehnat krda aa apna kmonda har ik nu chida bi hor help nhi mang de mehnat krn wale ta ona si sirf respect hi krn bhut hi motivation podcast bhut vdy work kr rhe oo duniya de bhale de nl nal har ik di jindgi rahe pa rhe oo gbu always😊

  • @d2records24
    @d2records24 7 หลายเดือนก่อน +2

    yaar banda sacchi bahut bhola ajj di dunia vich eda de insaan nhi milda carry on brother waheguru tuhadi har ik wish poori krn bhra

  • @divine7773
    @divine7773 7 หลายเดือนก่อน +3

    Anmol ji jinna vadia tanu laga podcast de doran sanu vi ona hi vadia lagea eh podcast salute aa Dova prava nu 🙏

  • @kamal_makeovers_08_
    @kamal_makeovers_08_ 7 หลายเดือนก่อน +1

    Words hi nhi a eh video dekh k veere tusi ehne vdia o 🥰 thonu jado me first time school vich mili c odo to hi me thodi bhut vaddi fan a 🥰🌸😍 waheguru ji thonu hamesha ehde hi khush rakhan te ehde hi sab de help krn de hor himmat dede rehva ❤❤❤❤❤

  • @simransandhu9721
    @simransandhu9721 7 หลายเดือนก่อน +4

    Waheguru ji lambi umra Bakshi Veer ji nu 🙏🥰

  • @DeepkambozHR
    @DeepkambozHR 7 หลายเดือนก่อน +2

    Bohot vadiy podcast Veer jii ਵਾਹਿਗੁਰੂ ਜੀ ਹਮੇਸ਼ਾ ਚੜ੍ਹਦੀ ਕਲਾਂ ਵਿੱਚ ਰੱਖਣ ਜੀ 🙏🙏

  • @surjeetrairai2095
    @surjeetrairai2095 7 หลายเดือนก่อน +5

    Rab hamesha es veer nu khush rkhe 🙏🙏

  • @syrtechnical5061
    @syrtechnical5061 6 หลายเดือนก่อน +1

    ਬੌਹਤ ਸੋਹਣੀ ਪੋਡਕਾਸਟ ਵੀਰੇ ਬੁਹਤ ਕੁੱਝ ਸਿੱਖਣ ਨੂੰ ਮਿਲਿਆ ਤੁਹਾਡੇ to ਤੇ second magician Anmol veer to ji❤

  • @deepakbabbar3222
    @deepakbabbar3222 7 หลายเดือนก่อน +7

    Bhut pyara lgga podcast 😊

  • @mehakdeep319
    @mehakdeep319 6 หลายเดือนก่อน

    ਬਹੁਤ ਵਧੀਆ ਵੀਰ ਜੀ ਮਿਹਨਤ ਨੂੰ ਫ਼ਲ ਲਗਦਾ

  • @jindal980
    @jindal980 7 หลายเดือนก่อน +3

    Bai ji swad aa gya phli vari pura podcast vekhya aaj tk ni vekhya podcast pura love from haryana ❤❤

  • @gurmanbrar1842
    @gurmanbrar1842 7 หลายเดือนก่อน

    The way jive tuc os bande nu comfortable environment dita ..baut sohni soch anmol g

  • @ABHISHEKABHISHEK-ee4vu
    @ABHISHEKABHISHEK-ee4vu 7 หลายเดือนก่อน +4

    Bhai yr mera dil jit lya anmol veera tusi bhut down to arth ho yr live you bro ❤

  • @BalwinderKaur-ee1ik
    @BalwinderKaur-ee1ik 7 หลายเดือนก่อน +2

    ਬੁਹਤ ਵਧੀਆ podcast ਵੀਰੇ

  • @Shubham_Kumar29
    @Shubham_Kumar29 7 หลายเดือนก่อน +3

    Aise aise Celebrity aur aane chaiye Kwatra ji Podcast me❤

  • @manoj_desistyle90
    @manoj_desistyle90 7 หลายเดือนก่อน +2

    ਬਹੁਤ ਬਹੁਤ ਮੁਬਾਰਕਾਂ ਚੜਦੀਕਲਾ ਚ ਰਹੇ 🎉🎉 ❤ ਦਿਲ ਜਿੱਤ ਲਿਆ

  • @bhattisain2305
    @bhattisain2305 7 หลายเดือนก่อน +5

    Pajji bahut Vadiya podcast aa nice and true talk 🙏

  • @jassrandhawa9574
    @jassrandhawa9574 7 หลายเดือนก่อน +5

    ਅੱਜ ਤਕ ਦੀ ਸਭ ਤੌ ਵਧੀਆ ਵੀਡੀਓ ਆ 🎉🎉🎉

  • @rkproduction5933
    @rkproduction5933 7 หลายเดือนก่อน +2

    Bhut vdiaa podcast veere.......pra diya gllan sun k ruh rongte khde ho gye ki m tn zindagi ch kujh kita hi ni hly......dilo salute aa bhau nu❤

  • @kamaljeettkaur5251
    @kamaljeettkaur5251 7 หลายเดือนก่อน +8

    ਹੇ ਵਾਹਿਗੁਰੂ ਜੀ ਕਿੰਨਾ ਸਾਊ ਵੀਰਾ ਕਿੰਨਾ ਸੰਗਰਸ਼ ਕੀਤਾ ਵੀਰ ਨੇ ਰੱਬਾ ਸਫਲਤਾ ਦੇਵੀ ਵੀਰ ਨੂੰ।

    • @Fateh-yn2gy
      @Fateh-yn2gy 7 หลายเดือนก่อน

      😢😢😢😢😢

  • @rahul66204
    @rahul66204 3 หลายเดือนก่อน

    Jai saiya di jai masta di
    Bohut vadiaa podcast paaji tuhadi thinking podcast laai kisay nu select kern di hats off

  • @thevishalchopravlogs
    @thevishalchopravlogs 7 หลายเดือนก่อน +26

    Most awaited poadcast . Bai di journey dekhi aa main 100 days ch 1 lakh for house construction work

    • @VishalSharma-kf9ob
      @VishalSharma-kf9ob 7 หลายเดือนก่อน +2

      No words for this talk show. Respect +Respect.❤❤❤❤❤❤❤❤

    • @kintygarg9966
      @kintygarg9966 7 หลายเดือนก่อน

      Bro Instagram I'd kya hai sahil ki

    • @jas-di3e
      @jas-di3e 7 หลายเดือนก่อน +1

      22 da channel ki aa veere

  • @sunnybeimaan4568
    @sunnybeimaan4568 5 หลายเดือนก่อน

    Anmol bhaji tuhade nal dilon pyar.. Eh munda sahil mehra di v dilon respect.. Boht mazzaa aaya podcast dekh ke.. Main v bhaji tuhanu milna aa ikk din jaffii paa ke..

  • @deepikadhaliya1373
    @deepikadhaliya1373 7 หลายเดือนก่อน +4

    Best podcast ever 😇😇😇😇😇👏👏👏👏👏👏

  • @ManpreetBhullar-y7e
    @ManpreetBhullar-y7e 7 หลายเดือนก่อน +2

    salute a veer nu kush rahe veer hamesha trakiyna bakhse rabb enu

  • @lovehanda5821
    @lovehanda5821 7 หลายเดือนก่อน +4

    Anmol veer g parcel delivery waleya da v interview lena kde kida kida bolde a customer ohna nu

  • @AMRITPALSINGH-pr8fe
    @AMRITPALSINGH-pr8fe 7 หลายเดือนก่อน +1

    ਬਹੁਤ ਵਧੀਆ ਅਨਮੋਲ ਵੀਰੇ ਜਿਊਂਦੇ ਵੱਸਦੇ ਰਹੋ ❤

  • @RajeevKumar-vc7sy
    @RajeevKumar-vc7sy 7 หลายเดือนก่อน +4

    Anmol veere keeedaa

  • @Jesus777-o3x
    @Jesus777-o3x 5 หลายเดือนก่อน

    Mai v anmol paji di bhut respect krda and sahil ji tusi v bhuut acha kam kr rhe ho God bless you brothera

  • @navgrewal6
    @navgrewal6 7 หลายเดือนก่อน +2

    He seems so sweet n innocent♥️✨ so proud of both of u🙏🏼loving this podcast💞

  • @YadwinderSingh-g8f
    @YadwinderSingh-g8f 7 หลายเดือนก่อน

    ਆਪਾ ਵੈਸੇ ਕੋਮੇਟ ਨੀ ਕਰੀ ਦਾ ਇਸ ਵੀਰ ਦੀ ਮਿਹਨਤ ਔਰ ਜਿੰਮੇਵਾਰੀ ਸਮਝਦਾਰੀ ਵੇਖ ਕੋਮੇਟ ਕਰੇ ਬਿਨਾ ਰਹਿ ਨੀ ਹੋਇਆ ਜਿਉਂਦਾ ਰਹਿ ਬਾਈ

  • @DilbagSingh-db6zp
    @DilbagSingh-db6zp 6 หลายเดือนก่อน

    ਬਹੁਤ ਹੀ ਵਧੀਆ ਯਾਰ ਮਿਹਨਤੀ ਬੰਦਾ ਆ

  • @Laddi_01
    @Laddi_01 6 หลายเดือนก่อน +1

    ਵੀਰ ਜੀ ਬਹੁਤ ਵਧੀਆ podcast ❤❤❤❤

  • @Troller598
    @Troller598 4 หลายเดือนก่อน

    Anmol
    Veere Swaaaad aa gya podcast dekh k veere love you aa eda de loka nu upar chukko

  • @satwantkaur6151
    @satwantkaur6151 6 หลายเดือนก่อน

    ਵਾਹਿਗੁਰੂ ਵਾਹਿਗੁਰੂ ਜੀ ਸਦਾ ਮੇਹਰ ਕਰਨ ਬਹੁਤ ਵਧੀਆ ਲੱਗਾ🙏🙏

  • @harwinderpal6245
    @harwinderpal6245 7 หลายเดือนก่อน

    ਬਹੁਤ ਮਿਹਨਤੀ ਮੁੰਡਾ ਵਾਹਿਗੁਰੂ ਖੁਸ਼ ਰੱਖੇ

  • @tarunkhatri4916
    @tarunkhatri4916 7 หลายเดือนก่อน

    ਬੰਦਾ apni ma ਅਪਣੇ ਰੱਬ nu kinna ਪਿਆਰ ਕਰਦਾ yr ਵਾਹਿਗੁਰੂ sb ਦੀ ਸੁਣੇ

  • @konikkansalvlogs2010
    @konikkansalvlogs2010 6 หลายเดือนก่อน

    Waheguru mehr kree bai todee te ❤️ malk kree aj veer tu zomato kr rhe o waheguru kirpa kree v tera abdaa km hove vdea te todee mother nu harr khushi milee ❤️🩵 me v bhra zomato kreyea m v bht aukhh sokhh dekhii family de te zomato n km krna sikhayea te malk n baah fdee te aj m v maruti nexa car showroom ch job krdaa ❤️ khush rho bai ❤️

  • @S11nny25
    @S11nny25 7 หลายเดือนก่อน +2

    Paji tusi normal lokka nall podcast karya karo pls bhoot changa lag da same story dassi veer ne mera nall hoya and paji tusi kam bhoot changa karde pye aa ❤❤❤ rab thanu lambi aumar deve tusi 💎💎💎💎💎💎💎💎💎ho 🙏🏽🙏🏽🙏🏽🙏🏽🙏🏽🙏🏽

  • @khwaishsharma9841
    @khwaishsharma9841 7 หลายเดือนก่อน

    Sab to pehla taa salute aaa anmol veere tuhanu jo tuc ik aaam ghar de munde nu chak k ede vadde show ch bulaya te baaki sahil 22 dii taa galbaat hai hi 😅 salute aaa veere love you aaa umeed krda k apne saare punjab de bandea di soch tuhadi vargi hove ❤

  • @piyawadhwa4366
    @piyawadhwa4366 7 หลายเดือนก่อน +2

    Most awaited podcast.keep it up Sahil.God bless you 🙏

  • @Liyakat_786
    @Liyakat_786 6 หลายเดือนก่อน

    2010 ch 22 ede v 2010 e class meri v 8th c God bless you mera verra I am still hustling but I can assure you one thing future belongs to us

  • @AnuKhullar-u7g
    @AnuKhullar-u7g 7 หลายเดือนก่อน +1

    Tkuu so much Anmol sir ki app huma ena badhya knowledge da raha ho . Waheguru ji humesha mehr krne

  • @avnoor3316
    @avnoor3316 7 หลายเดือนก่อน +1

    Bahut vadhia anmol bhaji.. such a great podcast.... Salute to sahil veere

  • @kudarti_hall
    @kudarti_hall 4 หลายเดือนก่อน +1

    jeonda reh bhrava, parmatma hor trakki bakshe

  • @milanmehra8469
    @milanmehra8469 7 หลายเดือนก่อน

    bhut wadiya podcast suchi paji ru khush ho gyi paji mai vi chandigarh job kari c food delivery vich jo bro na dasya sab such hai meri vi tamana c paji nal podcast karn dii baki dekhde ha jado rabb nu manjur