ਸੋਹਣੇ ਤੇ ਮਜ਼ਬੂਤ ਵਾਲਾਂ ਦਾ ਰਾਜ਼, ਗੰਜਾਪਨ ਵੀ ਹੋਏਗਾ ਦੂਰ। Hair Fall Treatment | Akhar
ฝัง
- เผยแพร่เมื่อ 9 ส.ค. 2020
- ਵਾਲਾਂ ਦਾ ਝੜਨਾ, ਗੰਜਾਪਨ ਅਤੇ ਛੇਤੀ ਸਫ਼ੇਦ ਹੋਣਾ ਅੱਜ ਕੱਲ ਆਮ ਹੀ ਹੁੰਦਾ ਜਾ ਰਿਹਾ। ਇਸਦਾ ਇਲਾਜ ਸੰਭਵ ਹੈ ਜੇਕਰ ਕੁੱਝ ਗੱਲ੍ਹਾਂ ਨੂੰ ਮੰਨ ਲਿਆ ਜਾਵੇ। ਡਾਕਟਰ ਗੁਰਮੇਲ ਵਿਰਕ ਨੇ ਵਾਲਾਂ ਦੀ ਸੰਭਾਲ ਲਈ ਬਹੁਤ ਸਾਰੇ ਨੁਕਤੇ ਦੱਸੇ ਹਨ। ਉਮੀਦ ਤੁਹਾਡੇ ਲਈ ਇਹ ਗੱਲਬਾਤ ਲਾਭਦਾਇਕ ਸਾਬਿਤ ਹੋਵੇ।
ਸੋਹਣੇ ਤੇ ਮਜ਼ਬੂਤ ਵਾਲਾਂ ਦਾ ਰਾਜ਼, ਗੰਜਾਪਨ ਵੀ ਹੋਏਗਾ ਦੂਰ। Hair Fall Treatment | Akhar
-------
'ਅੱਖਰ' ਸਿਰਫ਼ ਖ਼ਬਰਾਂ ਤੱਕ ਸੀਮਿਤ ਰੱਖਣ ਦੀ ਲਹਿਰ ਨਹੀਂ ਸਗੋਂ ਜ਼ਿੰਦਗੀ 'ਚ ਇਕ ਨਵਾਂ ਉਤਸਾਹ ਭਰਨ, ਉਸਾਰੂ ਸੋਚ ਨੂੰ ਉਭਾਰਨ ਦੇ ਨਾਲ ਨਾਲ ਆਪਣੀ ਮਿੱਟੀ ਨਾਲ ਜੋੜਨ ਦਾ ਇਕ ਅਹਿਦ ਹੈ।
ਸਤਿਕਾਰਯੋਗ ਪੰਜਾਬੀਓ, ਤੁਸੀਂ ਅੱਖਰ ਨਾਲ ਜੁੜੋ। ਅੱਖਰ ਨੂੰ Subscribe ਕਰੋ।
hair fall solution at home
Hair fall solution
hair fall treatment
hair fall treatment at home
hair fall solution for men
hair fall control oil
hair fall control tips
dr. gurmail singh virk
how to control white hair growth ?
how to control white hair in young age ?
how to control white hair naturally in hindi ?
home remedies to control white hair
strong hair tips for women
strong hair tips for men
strong hair tips
hair oil for hair growth
hair oils for black hair growth
#HairFall #WhiteHair #Treatment #Solution #DocterAdvice #HairCare #Akhar
ਬਹੁਤ ਵਧੀਆ ਜਾਣਕਾਰੀ ਦਿੱਤੀ ਗਈ ਹੈ ਜੀ ਡਾਕਟਰ ਸਾਹਿਬ ਜੀ ਦਾ ਤੇ ਅੱਖਰ ਚੈਨਲ ਦਾ ਧੰਨਵਾਦ
ਬਹੁਤ ਵਧੀਆ ਜਾਣਕਾਰੀ ਜੀ
ਧੰਨਵਾਦ ਜੀ ਡਾਕਟਰ ਸਾਹਿਬ ਜੀ
ਸੰਗਤੋ ਅਪੀਲ ਹੈ ਜਰੂਰ ਦੱਸਣਾ ਜੇ ਕਿਸੇ ਨੇ ਵਾਲ ਕਾਲੇ ਕਰਣ ਲਈ ਜੇ ਇਹ ਡਾ ਸਾਹਿਬ ਦਾ ਦੱਸੇ ਫਾਰਮੂਲਾ ਵਰਤ ਕੇ ਕਿੱਸੇ ਨੂੰ ਵੀ ਫਰਕ ਪਿਆ ਜਾਂ ਵਾਲ ਕਾਲੇ ਹੋਏ ? ਕਿਸੇ ਦੇ ਜਰੂਰ ਦੂਨੀਆਂ ਨੂੰ ਮੇਸਜ ਪਾਕੇ ਦੱਸੋ ਧੰਨਵਾਦੀ ਹੋਵਾਂਗੇ ਸਚਾਈ ਦੱਸਣ ਦੇ
Bhaji koi formula use kita tusi ta dasiyo
@@DaljitSingh-fo3udĺĺĺĺĺlĺĺĺĺĺ
ਵੀਰੇ, ਰੀਠਾ , ਸਿੱਕਾਕਾਈ ਤੇ ਸੁੱਕਾ ਔਲਾ ਪੰਸਾਰੀ ਤੋਂ ਪਾਈਆ ਪਾਈਆ ਪਵਾ ਕੇ ਲੈ ਆਉ, ਸਾਰਾ ਸਮਾਨ 170_80 ਦਾ ਮਿਲ ਜਾਵੇਂਗਾ,, ਇਨ੍ਹਾਂ ਸਾਰਿਆਂ ਨੂੰ ਹਲਕਾ ਹਲਕਾ ਕੁੱਟ ਕੇ ਸੱਕੜ ਜਾ ਬਣਾ ਲਵੋ, ਸ਼ਾਮ ਨੂੰ 4_5 ਵਜੇ ਤਿੰਨੇ ਚੀਜ਼ਾਂ ਦੇ ਡੇੜ ਡੇੜ ਚਮਚਾ ਭਿਉ ਕੇ ਰੱਖਦੋ ਮਿਕਸ ਕਰਕੇ ਸਾਰੇ,, ਸਵੇਰੇ ਇਸਨੂੰ ਉਬਾਲੋ ਠੰਡਾ ਹੋਣ ਤੇ ਇਸ ਨੂੰ ਪੁਣਕੇ ਸਿਰ ਧੋਵੋ ,, ਕੋਈ ਵੀ ਸਾਬਣ ਸੈਂਪੂ ਨਹੀਂ ਵਰਤਣਾ ਯਾਦ ਰਹੇ,, ਹਫਤੇ ਚ 3_4 ਵਾਰ ਵਰਤੋ ਮਹੀਨੇ ਚ ਵਧੀਆ ਪਤਾ ਲੱਗ ਜਾਵੇਗਾ, ਕੈਮੀਕਲ ਚੀਜ਼ਾਂ ਦੀ ਵਰਤੋਂ ਨਾ ਕਰਿਆ ਕਰੋ।
ਧੰਨਵਾਦ ਡਾਕਟਰ ਸਾਹਿਬ ਜੀ,
ਧੰਨਵਾਦ ਜੀ 🙏
thanx 4 the information sir,🙏🏻🙏🏻🙏🏻🙏🏻
ਬਹੁਤ ਵਧੀਆ ਜਾਣਕਾਰੀ ਦਿੱਤੀ ਹੈ
ਧੰਨਵਾਦ ਜੀ ਸਹੀ ਜਾਣਕਾਰੀ ਦੇਣ ਲਈ।
Thank you doctor saheb for giving awesome information
Beneficial video thank you
Thank you dr sab
Thank you
Very useful. Thank you ji .
which will be used best for black hair upto 30 year age
ਸਤਿ ਸ੍ਰੀ ਅਕਾਲ ਜੀ ਬਹੁਤ ਬਹੁਤ ਧੰਨਵਾਦ ਜੀ
Thanks sir🙏🙏🙏
Vi video dekh ke savad aa gya thnx dr sahib
ਬਹੁਤ ਵਧੀਆ ਜੀ ਵਡਮੁੱਲਾ ਗਿਆਨ ਦਿੱਤਾ
Thks ji
Thanks you bro 👍
Very informative video, thanks 👍👍🇨🇦🇨🇦
Very good doctors Saab 🙏
, thanks u so much ji
Thanks
Can you upload the video related to blemishes
for stone in golbladder
Nice and valuable information sir thanx a lot impressive
Thanks virk ji
Good information thank you ji
Please address send kro
ਸਤਿ ਸ੍ਰੀ ਆਕਾਲ ਜੀ
Thanks ji Good msg 👌👌
Thanks doctor Saab
ਬਾਈ ਬੇਅੰਤ ਨੂੰ ਮੇਰੇ ਵੱਲੋਂ ਮੁਬਾਰਕਾਂ
Thanks ji
Okk
ਬਹੁਤ ਵਧੀਆ ਡਾਕਟਰ ਸਾਹਿਬ ਵਾਲਾ ਬਾਰੇ ਦੱਸੀਆ ਅੱਖਰ ਚੈਨਲ ਦਾ ਧੰਨਵਾਦ ਜੀ
Thanks sir je
Bahut vadiaaaa information ditti doctor saaab ne
Bahut vadhiaa y ji . congratulations y
Thnx paji bhut vdia information
Very useful video🙏
Kon kon jihda commt read krda pela 🤗😋
Hi
Tuhadi v ehi aadat h
Me🤣
me, asi video strt krde hi first of all comment read krde ha
Lolz 😜😜
mere v wal jharde a
Thx for information 👍
Vvvvv good dr sahib de nuskhe
ਵਾਲ ਝੜਨ ਤੋਂ ਬਹੁਤ ਦੁਖੀ ---- ਬਹੁਤ ਵਦੀਆ ਜਾਣਕਾਰੀ ਸਰ 👏👏👏
Hijama kra lyo pka band hon ge mere ta new bhuat aa gye aur aaj vkra k Aaya mai
@@jasveerjassi5776 piz tell me veer Ripley
@@jasveerjassi5776 ਜਾਣਕਾਰੀ ਦਿਓ ਵੀਰ ਜੀ ਆਮਲਾ ਦਾ ਤੇਲ ਜਾਂ ਤਿਆਰ ਕਰਨਾ ਪੈਂਦਾ ਹੈ ਘਰੇਲੂ ਨੁਸਖਾ
J kise nu hair fall Di problem a ta baidyanath da maha bhringraj oil use kro 100%hair fall htt jo
Yr vo kon sa s oil a
Bhut vdiya lge nuske sir thnku ji 👏👏
Thanks g
Adhuri jankari
🙏ਸਤਿ ਸ੍ਰੀ ਅਕਾਲ ਜੀ
Thanks 😊
Thanku soo much
Dr gi request aap to skin problems Jo ki blemishes hondi oh use bar ki kuch bol aap plz plz plz plz🙏🙏🙏🙏🙏🙏🙏🙏🙏🙏🙏
Hlo mam, I'm aman from Punjab, mam ap natural trike se hi apni pigmentation 100%
thik kr skte ho, my what'sp no.9872215919
Yeh doctor sahab kaha se please give address and contact details
Thanks
Thnks ji
Main kde v non-veg ni khada...te tea v month ch ik war pendi.....te main dhup v bhut sekdi...daily dry fruits,milk ch haldi,awla,fruits khandi aa ...but mere hair fall bhut hundi...pehle to half hair ho gye ne te grey v.....y???
Tci ek gall dso long hair kive kr skhde a
ਤੁਹਾਡਾ ਨੰਬਰ ਡਾਕਟਰ ਸਾਬ
Thanks sir
Thanks sir🙏🙏
sade aala😍 patrkar😊
Hair di growth vre v dso Dr.sahib plzzz
Thanks very nice
Bhut wadia jankari diti Dr saab dhanwad
Sir ,thyroid bare v daso
👏🏽👏🏽ਸਤਿ ਸ੍ਰੀ ਅਕਾਲ ਆ ਜੀ ਬੇਅੰਤ ਜੀਓ..ਬਹੁਤ ਹੀ ਦਿਲ ਖਿਚਵੀੰ ਗੱਲਬਾਤ ਕਰਦਿਆੰ ਡਾਕਟਰ ਸਾਬ ਨਾਲ ਵੀਡਿਓ ਬਣਾਈ ਆ ਆਪ ਨੇ..ਕੀ ਡਾਕਟਰ ਸਾਹਿਬ ਜੀ ਦਾ ਮੋਬਾਇਲ ਨੰਬਰ ਮਿਲ ਸਕਦਾ ਹੈ..ਬਹੁਤ ਬਹੁਤ ਧੰਨਵਾਦ ਆ ਜੀਓ...
Hanji bhaji tusi mil v skde o doctor sahb ji nu... Sangrur jaake
Please send doctor address
Sangrur kehra area
Shukrea dr sahib
Bahut vadiya g doctor sahib ji
ਚਮੜੀ ਰੋਗ ਸੁਰਾਈਸਸ ਵਾਰੇ ਵੀ ਜਾਣਕਾਰੀ ਦਿਉ ਜੀ
Hanji Dr. Virk sab SORAISIS de treatment bare vi AKHAR CHANNEL video send karo ji jaldi 🙏
Doctor saab nu mein eh puchna chuni aw height kiwe increase kiti ja skdi aw plz menu puch k jroor dseo
Hieght ni da koi ilaj ni
Height age ton depend krdi aa
Hight kinni wadhauni a g
Dasao
Very good information..
Sat shri akaal doctor sahab bahut badhiya vichar aap jida thank you
Can we walk mean exercise on treadmill.i ask this question because last time docter said walk on miti.with out shose. I living uk but here is no miti it ok to walk on treadmill exercise.thak you if you tell me
Miti contains all the minarals so best is miti .
J miti ni hegi ta treadmill e theak aa,, baithen ton ta theek aa
Dr g di darhi app sari chitti a
@@jasleenkaur5081 Badi gour kiti tuci
@@jasleenkaur5081 Doc saab ne khud keha ki ess umer ch hun main kii kaali kra ? Otherwise vaal te kale natural trike nal kaale kadi vi ker sakde ha.
dr saab to ik video pls stone(pathari) pr video bnaou pls request ae repoter saab hreak video vekhda m thude chnel pr tuc v help krdo v pathri khtm kive kr skde gurde de nu
Daily khara peevo.
@@fbgaming1400 ryt
water 3 liter tk pevo and nimbu vala pani b pevo
Thanks 🙏🙏
sir aloevera lgaun toh baad baal kiwe dhone shampoo or only water
🙃🙃🙃🙃
How to increase height in age of 14 years plz sir
Aqua flax water bottle, Noni juice, lucidum use kro te nl nl kujh exercise kro.
Thxx for information sir
Thnkuu sooo much doctor uncle...you are great....mere vv waal umar to pehla hii chitte ho rhe ne....bhttt jyada jharhde han jiii.....mere vv skin problem hai jii.mere face te bhtt blemishes han.
How to remove unwanted hairs from face?
When we will be started use oil of mustard
Lesar
Sir, egg ch ta essential amino acids and proteins hunde oh kyu band krna chaheda hai ?
daoctr premi ja radha swami houu syd
Bro janwara de sareer da fark hunda apne naalo ohna dia bimaria apne ch a jandia ne egg khan naal
Thx a lot chacha ji
Very nice vinformatoon🙏
ਅਖੱਰ ਟੀਮ ਨੂੰ ਬੇਨਤੀ ਹੈ ਕਿ ਆਪਣਾ ਈ-ਮੇਲ ਸਾਂਝਾ ਕਰਨ ਜੀ , ਜਿਸ ਰਾਂਹੀ ਅਸੀ ਸੁਝਾ ਸਾਂਜੇ ਕਰ ਸਕੀਏ।
What we should do to remove blemishes from face?
Ma'am thude face to blemishes remove ho gyea ja nhi
Kyo ki mere bht a face te a
Healthy syrus dia videos dekho, ohna ne diet vgera dsi a ,bhut vdia result aunde a, q k ohna de khud de face te melasma c.
@@harsiratkaur3778 healthy syrus dia videos dekho
Please tell me something about glowing skin
Good info.
Naturally eyesight improve kive kriye iss te v video bnao🙏
Like
Han g bilkul shi aa g thank you very much sir
vry nyc tx ji
Sir haldi konsi use krni ,daily use krni ja fr week main use krr skte hain ,jo v aap ne btya sir kitne baar use krna ja daily use krna
Plz sir dso
Three days in week
Can we get contact of Dr. Saab?
Ki problam a g sonu hair naal related
Bhut khoob, vdia jankari de rhe ho ji
Dr ji
ਹਰੇਕ ਗੱਲ ਸੋ ਫੀਸਦੀ ਸਹੀ ਹੈ,
ਕੁਝ ਕਰੋਨਾ ਬਾਰੇ ਵੀ ਵੀਡੀਓ ਬਣਾਓ ਜੀ।
ਵੀਰ ਸਸਰੀ ਜਾ ਸ਼ਸ਼ਰੀ ਕਾਲ ਨਹੀ
ਸਤਿ ਸ੍ਰੀ ਅਕਾਲ ਕਿਹਾ ਕਰੋ ਜੀ
Doctor g da bhut bhut thanks and news valya da
ssa sir g ..plz suggest treatment for knee joint pain
Plz mention the address of doctor
Bhadaur barnala
ਆਂਡੇ ਮੀਟ ਨਾਲ ਕੁਝ ਨਹੀਂ ਹੁੰਦਾ ਡਾਕਟਰ ਸਾਹਿਬ ਮੈਂ ਆਂਡਾ ਮੀਟ ਖਾਂਦੇ ਪਰ ਕੇਸ਼ ਬਹੁਤ ਲੰਮੇ ਤੇ ਕਾਲੇ ਨੇ ਐਵੈਂ ਨਾ ਡਰਾਉ ਲੋਕਾਂ ਨੂੰ