ਵਾਲ ਕਾਲੇ ਕਰਨ ਦਾ ਅਸਾਨ ਤਰੀਕਾ || बाल काले करने का आसान तरीका || By Punjabi Khana Vlog Channel

แชร์
ฝัง
  • เผยแพร่เมื่อ 15 ต.ค. 2024
  • ਵਾਲ ਕਾਲੇ ਕਰਨ ਦਾ ਅਸਾਨ ਤਰੀਕਾ || बाल काले करने का आसान तरीका || By Punjabi Khana Vlog Channel
    ਸਤਿ ਸ੍ਰੀ ਆਕਾਲ ਜੀ 🙏
    ਘਰ ਵਿਚ ਬਣਾਉ ਵਾਲ ਕਾਲੇ ਕਰਨ ਦਾ ਤੇਲ ਬਹੁਤ ਹੀ ਸੌਖੇ ਤਰੀਕੇ ਨਾਲ ਜੇ ਤੁਹਾਨੂੰ ਸਾਡੀ ਵਿਡੀਉ ਵਧੀਆ ਲੱਗੀ ਤਾਂ ਚੈਨਲ ਨੂੰ ਸਬਸਕ੍ਰਾਈਬ ਕਰਨਾ ਨਾ ਭੁੱਲਣਾਂ ਬਹੁਤ ਬਹੁਤ ਧੰਨਵਾਦ ਜੀ 🙏
    Please Support 🙏
    #punjabikhana
    #hairoil
    #punjabikhanavlogchannel
    #vlog
    Thanks for watching 🙏

ความคิดเห็น • 348

  • @tarsematwal9217
    @tarsematwal9217 2 ปีที่แล้ว +26

    ਵਾਈ ਜੀ ਮਾਤਾ ਨੇ ਘੱਟ ਉਮਰ ਦੇ ਬੱਚਿਆਂ ਨੂੰ ਦੱਸਿਆ ਇਹ ਉਹ ਚੀਜ਼ਾ ਵੀਰ ਦੋ ਆਪਾਂ ਵਰਤਣੋਂ ਹਟਗੇ ਫੈਕਟਰੀਆਂ ਵਾਲਿਆਂ ਨੇ ਸੈਂਪੂ ਬਣਾਕੇ ਕਰੋੜਾਂ ਰੁਪਏ ਬਣਾਏ

  • @gursharnsingh1180
    @gursharnsingh1180 2 ปีที่แล้ว +2

    ਬਹੁਤ ਵਧੀਆ ਦਸਿਆ ਜੀ ਧੰਨਵਾਦ ਜੀ

  • @randhirbal9502
    @randhirbal9502 ปีที่แล้ว

    Very informative video mata ji thanks 🙏

  • @bhagwantkaur9528
    @bhagwantkaur9528 ปีที่แล้ว

    Very good job bhanji 🙏🏻🙏🏻ji

  • @ParamjitKaur-dc1hf
    @ParamjitKaur-dc1hf ปีที่แล้ว

    Very nice tips mata ji 🙏🙏🌱🌱🌷🌷🌲🌲🤔🥰🥰❤💯

  • @rinku1972singh
    @rinku1972singh 2 ปีที่แล้ว +5

    ਧੰਨਵਾਦ ਮਾਤਾ ਜੀ, ਬਹੁਤ ਵਧੀਆ 👍🙏

  • @Nitusingh-qs3ps
    @Nitusingh-qs3ps ปีที่แล้ว

    Ok bibi

  • @amriksingh-pq1nu
    @amriksingh-pq1nu ปีที่แล้ว

    Bhut vadyia mata j

  • @GaganDeep-js5cq
    @GaganDeep-js5cq ปีที่แล้ว

    Dhanwad ji

  • @sumitbali4687
    @sumitbali4687 ปีที่แล้ว

    Very good mata ji

  • @kulwindergill6675
    @kulwindergill6675 2 ปีที่แล้ว +68

    ਉਮਰ ਦੇ ਨਾਲ ਵਾਲ ਚਿੱਟੇ ਹੋਣੇ ਆ ਜੋ ਸੱਚ ਆ ਬਾਬਾ ਰਾਮਦੇਵ ਕਹਿੰਦਾ ਸੀ ਨੁੰਹ ਰਗੜ੍ਰਨ ਨਾਲ ਵਾਲ ਕਦੀ ਚਿੱਟੇ ਹੁੰਦੇ ਓਹਦੀ ਦਾੜੀ ਚਿੱਟੀ ਹੋ ਰਹੀ ਆ 😂 ਵਾਲ ਕਾਲੇ ਕਰਨ ਕੁਛ ਮਿੰਟ ਲੱਗਦੇ ਆ ਚਿਟਿਆ ਲਈ ਸਾਲ ਲੱਗਦੇ ਆ ਵਾਲ ਕਾਲੇ ਹੋਣ ਜਾ ਚਿੱਟੇ ਕੋਈ ਨਹੀਂ ਤੰਦਰੁਸਤੀ ਚਾਹੀਦੀ ਆ ਸਰੀਰ ਚਲਦਾ ਨਾ ਹੋਵੇ ਵਾਲ ਕਾਲੇ ਕੀ ਕਰਨਗੇ

  • @inderjeetsinghchak9175
    @inderjeetsinghchak9175 2 ปีที่แล้ว +7

    ਬਹੁਤ ਵਧੀਆ ਮਾਤਾ ਜੀ 🙏🙏

  • @NitinKumar-gd6ml
    @NitinKumar-gd6ml ปีที่แล้ว

    Thanks mata ji

  • @saroyakumar2690
    @saroyakumar2690 2 ปีที่แล้ว +1

    God bless you mata ji bahut vadia treeka dsya ji

  • @jasbirsingh291
    @jasbirsingh291 8 หลายเดือนก่อน

    Veeri veeri nice video ji

  • @samei_muzicmuzic3790
    @samei_muzicmuzic3790 ปีที่แล้ว

    Mata ji ki eh tel wqt to pehle hoye chite wala nu thik kr skda ae?? Meri dadi ch chite val ne😢

  • @jasbirkaur4931
    @jasbirkaur4931 2 ปีที่แล้ว +1

    BAHUT VDA TAIL BNAYA HAI

  • @NarinderKaur-zd9wt
    @NarinderKaur-zd9wt 2 ปีที่แล้ว +21

    ਕੜਾਹੀ ਤਾਂ ਮਾਤਾ ਐਲਮੀਨੀਅਮ ਦੀ ਹੈ,

  • @hiteshdutt3025
    @hiteshdutt3025 2 ปีที่แล้ว

    Kissey ney use v kreya eh k ovey he very nice very nice krey jandey ho

  • @mrskarwal1137
    @mrskarwal1137 ปีที่แล้ว +1

    Very nicr👌🙏💖

  • @Official_teralove
    @Official_teralove ปีที่แล้ว

    Bahut vadia

  • @ParminderKaur-bk1oq
    @ParminderKaur-bk1oq 2 ปีที่แล้ว +6

    Very nice mam thank you 👌🥰🥰👌👌👍💯

  • @virpalkaurrollno3342
    @virpalkaurrollno3342 2 ปีที่แล้ว

    Baut vdya bebe ji thanks

  • @Amardeepgill410
    @Amardeepgill410 2 ปีที่แล้ว +1

    Plz a das do a remedy use Kitty Hoi a fake ta nai mare husband de saare hair white ho gae ne mare lai a video bhuit imported a thq

  • @gurtejlehal2930
    @gurtejlehal2930 2 ปีที่แล้ว +2

    Very nice biji thanku👌🙏🙏

  • @sonybotique
    @sonybotique ปีที่แล้ว

    Bebe ji tushi v istmal karleya kro ji very nic

  • @jhilmilsingh1975
    @jhilmilsingh1975 2 ปีที่แล้ว +2

    Mata ji de apne wall black keo nae fr

  • @baldev.singhmaan133
    @baldev.singhmaan133 2 ปีที่แล้ว +46

    ਮਾਤਾ ਜੀ ਕਿੰਨੇ ਦਿਨ ਵਰਤਨਾ ਹੈ,ਕੀ ਜੜ੍ ਚੋ ਕਾਲੇ ਹੁੰਦੇ ਹਨ।ਮਾਤਾ ਜੀ ਤੁਸੀ ਕਾਲੇ ਕਰਕੇ ਦਿਖਾਵੋ,ਫਿਰ ਅਸੀ ਵੀ ਤੇਲ ਵਰਤ ਲਵਾਂਗੇ।

    • @jaspreetkaur-bc5fl
      @jaspreetkaur-bc5fl 2 ปีที่แล้ว +2

      Mata ji aap d kale ਨਹੀਂ hen

    • @kulwindergill6675
      @kulwindergill6675 2 ปีที่แล้ว +1

      ਬਿਲਕੁਲ ਸਹੀ ਕਿਹਾ ਜੀ ਮਾਤਾ ਜੀ ਦੇ ਆਪ ਦੇ ਵਾਲ ਚਿੱਟੇ ਆ ਵੀਡੀਓ ਦੇ ਚੱਕਰਾਂ ਨੇ ਕੀ ਕੀ ਕਰਾ ਤਾਂ ਲੋਕਾਂ ਤੋਂ

    • @surinder4573
      @surinder4573 2 ปีที่แล้ว +1

      Bro umer de hisab nal ta mata de val chite hi hone aw ik var try ta krna chida aw na

    • @jairajasahibji786
      @jairajasahibji786 2 ปีที่แล้ว

      @@kulwindergill6675 ghat umr wale loka lyi aa ehe nukta👍

  • @garrygillgarry3592
    @garrygillgarry3592 2 ปีที่แล้ว +1

    ਦਾੜੀ ਵਿੱਚ ਵੀ ਲਗਾ ਸਕਦੇ ਆ ਜੀ

  • @prabhjotsandhu1545
    @prabhjotsandhu1545 2 ปีที่แล้ว +5

    ਧੰਨਵਾਦ ਮਾਤਾਜੀ

  • @BalwinderSingh-wo6wh
    @BalwinderSingh-wo6wh 2 ปีที่แล้ว

    Ok mata ji

  • @kanwaljit4331
    @kanwaljit4331 2 ปีที่แล้ว +28

    ਇਹ video ਵੱਡੇ ਲੋਕਾਂ ਲਈ ਨਹੀਂ ਸਗੋਂ ਛੋਟੀ ਉਮਰ ਵਿੱਚ ਹੀ ਆ ਰਹੇ ਚਿੱਟੇ ਵਾਲਾਂ ਲਈ ਸਹਾਈ ਸਿੱਧ ਹੋ ਸਕਦੀ ਹੈ ।comments ਪੜ੍ਹ ਕੇ ਹੈਰਾਨੀ ਹੋਈ। ਕਿਵੇਂ ਵੱਡੀ ਉਮਰ ਦੇ ਲੋਕ ਗੱਲਾਂ ਕਰਦੇ ਨੇ ਕਿ ਮਾਤਾ ਤੇਰੇ ਤਾਂ ਚਿੱਟੇ ਨੇ। ਮਾਤਾ ਨੇ ਨੁਸਖ਼ਾ ਦੱਸਿਆ ਅਜਮਾਉਣ ਦਿਓ ਬੱਚਿਆਂ ਨੂੰ, ਕੀ ਹਰਜ਼ ਹੈ।

    • @bhullarnavi3535
      @bhullarnavi3535 2 ปีที่แล้ว

      Na mata ne hun blk krk ki krne c 65+age tn blk hair gd v ni lgde loka da Arya e pya

  • @gagannangal9640
    @gagannangal9640 ปีที่แล้ว

    ਦਾੜੀ ਤੇ ਵੀ ਵਰਤ ਸਕਦੇ ਆ ਬੇਬੇ ਜੀ

  • @balwidersingh2867
    @balwidersingh2867 10 หลายเดือนก่อน

    😊

  • @amarjeetkaur1294
    @amarjeetkaur1294 ปีที่แล้ว

    Nice pic

  • @s.g.2401
    @s.g.2401 ปีที่แล้ว

    Very nice Mata ji

  • @babbidj422
    @babbidj422 2 ปีที่แล้ว

    Thank you very nice

  • @sandeepkhiala5665
    @sandeepkhiala5665 2 ปีที่แล้ว +36

    ਵਾਹਿਗੁਰੂ ਮੇਹਰ ਕਰੀ

    • @BaljitKaur-ut8bu
      @BaljitKaur-ut8bu 2 ปีที่แล้ว +2

      ਮਾਤਾ ਜੀ ਇਹ ਨੁਸਖਾ ਤੁਸੀਂ ਆਪਣੇ ਤੇ ਟਰਾਈ ਨਹੀਂ ਕੀਤਾ

    • @AjaypalSinghk
      @AjaypalSinghk 2 ปีที่แล้ว

      😂

  • @PBRai313
    @PBRai313 2 ปีที่แล้ว +9

    ਬਹੁਤ ਵਧੀਆ

  • @gurdevsinghgill8214
    @gurdevsinghgill8214 2 ปีที่แล้ว +61

    ਮਾਤਾ ਜੀ ਆਪਣੇ ਵਾਲ ਵੀ ਕਾਲੇ ਕਰੋ ਜੀ

    • @dilbagsandhu8188
      @dilbagsandhu8188 2 ปีที่แล้ว +5

      😂😂me v ehi kiha a

    • @voiceoftruth7563
      @voiceoftruth7563 2 ปีที่แล้ว +4

      Age de hisab nal ohna de thik a

    • @GAGANSHARMA94
      @GAGANSHARMA94 2 ปีที่แล้ว +1

      😂😂😂😂😂

    • @jaggibapla4075
      @jaggibapla4075 2 ปีที่แล้ว +1

      HOLLAND🌺🌺🌺🌹🌹👌👌👌

    • @urraj4286
      @urraj4286 2 ปีที่แล้ว

      Mata g nu lod una ne kheda modling krni bal kale krke

  • @sukhmeetkaur679
    @sukhmeetkaur679 2 ปีที่แล้ว +3

    Sat shri akal biji nice video🙏🏻🙏🏻

  • @user-xc8xo8vk4k
    @user-xc8xo8vk4k 6 หลายเดือนก่อน

    Kmal ta sara hari mehandi da hai mehandi to bina ni Kale honge bal

  • @sanjeevdhiman4677
    @sanjeevdhiman4677 2 ปีที่แล้ว

    ,ਵਕਵਾਸ

  • @vickyroy51
    @vickyroy51 2 ปีที่แล้ว +3

    Good

  • @navneetkaur2096
    @navneetkaur2096 ปีที่แล้ว +1

    Thankyou

  • @bodhrajsingh1705
    @bodhrajsingh1705 2 ปีที่แล้ว

    ਗਲਤ

    • @ranasing7499
      @ranasing7499 8 หลายเดือนก่อน

      ਕਿ ਗਲਤ ਲੱਗਿਆ

  • @maansinghhardipsingh224
    @maansinghhardipsingh224 ปีที่แล้ว +1

    Waheguru Ji mehar kri

  • @jassbrar9766
    @jassbrar9766 ปีที่แล้ว

    ਬੀਬੀ ਜੀ, ਤੁਸੀਂ ਆਪ ਵੀ ਟਰਾਈ ਕਰੋ

  • @harpreetsingh23
    @harpreetsingh23 4 หลายเดือนก่อน

    ❤❤❤

  • @avinashsaini6240
    @avinashsaini6240 2 ปีที่แล้ว

    Parmatma tuhadee umar lambee karey.Thanks.

  • @sukhdevsingh-hx8lu
    @sukhdevsingh-hx8lu 2 ปีที่แล้ว

    Okok

  • @sector46chandigarh76
    @sector46chandigarh76 2 ปีที่แล้ว +18

    ਯੂਟਿਊਬ ਤੇ ਇਹ ਨੁਸਖਾ ਬਹੁਤ ਲੋਕ ਦਸ ਚੁੱਕੇ ਹਨ ਮੇਂ ਵੀ ਵਰਤਿਆ ਹੈ ਇਸ ਨਾਲ ਮੇਰਾ ਇੱਕ ਵੀ ਵਾਲ ਕਾਲਾ ਤਾਂ ਕੀ ਹੋਣਾ ਉਲਟਾ ਮੇਰੇ ਵਾਲ ਝੜਨ ਜ਼ਰੂਰ ਲੱਗ ਗਏ ਕੋਈ ਫਾਇਦਾ ਨਹੀਂ ਇਸ ਤੇਲ ਦਾ

    • @bikramjeetsingh9947
      @bikramjeetsingh9947 3 หลายเดือนก่อน

      Bai hunde aa baal kale naal khana vi painda aa nushka kale til bharingraaj powder amla tino mix krke ik time Khao paani naal

    • @aditysharma7375
      @aditysharma7375 หลายเดือนก่อน

      Tuc personal ch mess kr skde o?​@@bikramjeetsingh9947

  • @surinderkaur5179
    @surinderkaur5179 2 ปีที่แล้ว +17

    ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਧੰਨ ਸ਼੍ਰੀ ਗੁਰੂ ਨਾਨਕ ਦੇਵ ਜੀ ਕੀ ਫਤਿਹ ਧੰਨ ਸ਼੍ਰੀ ਗੁਰੂ ਰਾਮਦ।ਸਜੀਕੀਫਤਿਹ

  • @gurpreetgurpreet528
    @gurpreetgurpreet528 2 ปีที่แล้ว +16

    Tuc v lgaya kro eh oil 🙏🙏

  • @anmolkaur7816
    @anmolkaur7816 2 ปีที่แล้ว

    Mata g wala nu jhdn ton rokn lyii v video bnawo g

  • @sarabjitkaur9987
    @sarabjitkaur9987 2 ปีที่แล้ว +10

    ਕਿਸੇ ਨੂੰ ਫਾਇਦਾ ਹੋਇਆ।ਜਰੂਰ ਦੱਸੋ ਪਲੀਜ਼

    • @harwinderkour9340
      @harwinderkour9340 2 ปีที่แล้ว +1

      Initial stage ho agar...matlab thode baal safed hone shuru ho tb hota h faayda ...hamare tou 70 percent hai ...koi faayda nhi...

    • @AmritpalSingh-hg9zb
      @AmritpalSingh-hg9zb 2 ปีที่แล้ว

      @@harwinderkour9340 kini age hai tuhadi

  • @rajvirkaur6674
    @rajvirkaur6674 ปีที่แล้ว

    Very nice

  • @pkbhatti2727
    @pkbhatti2727 2 ปีที่แล้ว +4

    ਬੀਬੀ ਜੀ ਕਿੰਨੇ ਦਿਨਾਂ ਤੱਕ ਵਾਲ ਕਾਲੇ ਰਹਿ ਸਕਦੇ ਹਨ

  • @parmjitkaur3302
    @parmjitkaur3302 2 ปีที่แล้ว +4

    Very nice Bb g

    • @reshamlal1948
      @reshamlal1948 2 ปีที่แล้ว +1

      ਮਾਤਾ ਜੀ ਤੁਹਾਡੇ ਵਾਲ ਕਾਲੇ ਕਿਉਂ ਨਹੀਂ ਕੀਤਾ ਗਿਆ ਹੈ

  • @tarloksingh5139
    @tarloksingh5139 2 ปีที่แล้ว +2

    ਬੀਬੀ ਜੀ ਤੁਸੀਂ ਐਲਮੂਨਿਅਮ ਦੀ ਕੜਾਹੀ ਦੀ ਵਰਤੋਂ ਕਰਦੇ ਹੋ ਸਾਨੂੱ ਲੋਹੇ ਦੀ ਕੜਾਹੀ ਦੱਸਦੇ ਹੋ ਤਾਹੀਉਂ ਤੁਹਾਡੇ ਵਾਲ ਚਮਦਾਰ ਕਾਲੇ ਹੱਨ । ਵਾਹ , ਸਦਕੇ ਤੇਰੀ ਹਕੀਮੀਂ ਦੇ

  • @majhapunjabilokgeet1655
    @majhapunjabilokgeet1655 2 ปีที่แล้ว +1

    ਬੇਬੇ ਜੀ ਬੁਹਤ ਵਧੀਆ ਜੀ 🙏ਅਸੀਂ ਸਬਸਕ੍ਰਾਈਬ ਕਰ ਲਿਆ ਹੈ ਜੀ 🙏

  • @jaimatadi123-g
    @jaimatadi123-g 2 ปีที่แล้ว +6

    ਪਹਿਲਾ ਮੇਰੇ ਦੋ ਚਾਰ, ਚਿੱਟੇ ਵਾਲ ਸੀ ਸਿਰ ਤੇ,ਇਹ ਵੀਡਿਓ ਦੇਖੀ ਤੇ ਮੈਂ ਨੁਕਸਾ ਵਰਤਿਆ ਇਹ ਵਾਲ਼ਾ,ਹੁਣ ਮੇਰੇ ਪੁਰੇ ਸਿਰ ਤੇ ਹੀ ਚਿੱਟੇ ਵਾਲ ਹੋ ਗਏ ਨੇ 😭😭

    • @kaur-1984
      @kaur-1984 2 ปีที่แล้ว +1

      Wah very funny 🤣🤣🤣🤣🤣

    • @dilbagsingh6169
      @dilbagsingh6169 2 ปีที่แล้ว

      You are very funny 😄

    • @kashmirthundi3166
      @kashmirthundi3166 2 ปีที่แล้ว +1

      Tai ਮਾਤਾ ਨੇ ਦੱਸਿਆ ਸਾਰੇ ਚਿੱਟੇ ਹੋ ਜਾਣ

  • @fansatindersartajda3484
    @fansatindersartajda3484 2 ปีที่แล้ว

    Vdia jankari hai ji

  • @Thecarworldindian
    @Thecarworldindian ปีที่แล้ว

    👌👌👌👌

  • @DEON765
    @DEON765 2 ปีที่แล้ว +1

    mata de te chtte aa

  • @reshamlal1948
    @reshamlal1948 2 ปีที่แล้ว +1

    ਮਾਤਾ ਜੀ ਤੁਸੀਂ ਵੀ ਵਾਲ ਕਾਲੇ ਕਰ ਕੇ ਦਿਖਾਉ

  • @AvtarSinghTariSingh-qg7fz
    @AvtarSinghTariSingh-qg7fz ปีที่แล้ว

    Mata ji❤🎉

  • @jasinkhan7740
    @jasinkhan7740 2 ปีที่แล้ว +8

    ਮਾਫ ਕਰਨਾ ਮਾਤਾ ਜੀ ਇਹ ਨੁਕਸਾ ਤੂਸੀਂ ਖੁਦ ਟਰਾਈ ਕੀਤਾ ਹੈ ਤੁਹਾਡੇ ਆਪਦੇ ਵਾਲ ਤਾਂ ਚਿਟੇ ਆ

  • @b.s1637
    @b.s1637 2 ปีที่แล้ว +11

    ਬਾਲ ਤਾਂ ਕਾਲ਼ੇ ਹੋ ਜਾਣਗੇ ਪਰ ਜਮਦੋਤਾ ਨੂੰ ਭੋਲੇਖਾ ਨਹੀਂ ਪੈ ਸਕਦਾ

  • @gidh745
    @gidh745 ปีที่แล้ว

    Nice

  • @gurminderkaurpanesar6339
    @gurminderkaurpanesar6339 2 ปีที่แล้ว +7

    Thode apne waal v white ha lgaya kro tuc v

  • @BaljinderKaur-ub7uz
    @BaljinderKaur-ub7uz 2 ปีที่แล้ว

    Hanji

  • @yaadwindersahotatharaj6312
    @yaadwindersahotatharaj6312 2 ปีที่แล้ว +1

    aunty de apne wall ta kale hoye ni

  • @ayeshaniazivillagecooking
    @ayeshaniazivillagecooking 2 ปีที่แล้ว +4

    Aslamolikum amma g kasi a
    Ho app .mashallah zbrdst sharing hoti h ap ki .bestoff lock👌🏼👌🏼🌹

  • @surinderpalsingh485
    @surinderpalsingh485 2 ปีที่แล้ว

    Mata g, Tuhadey vaal kaley kyun nahi hoye es tail naal?

    • @kirpalkaur6398
      @kirpalkaur6398 ปีที่แล้ว

      ਮਾਤਾ ਜੀ ਨੁਸਖੇ ਦੱਸਦੇ ਹਨ ਇਹ ਜ਼ਰੂਰੀ ਨਹੀਂ ਕਿ ਮਾਤਾ ਜੀ ਆਪਣੇ ਵਾਲ ਵੀ ਕਾਲੇ ਕਰਨ।

  • @baljinderkaur243
    @baljinderkaur243 2 ปีที่แล้ว +3

    ਬਹੁਤ ਵਧੀਆ ਬੀਬੀ ਜੀ ✌️✌️👍👍👍

  • @amarjitdhillon1584
    @amarjitdhillon1584 2 ปีที่แล้ว +1

    Very good

  • @k.k1542
    @k.k1542 2 ปีที่แล้ว +2

    Good 👍

  • @rapinderkaurharry4694
    @rapinderkaurharry4694 2 ปีที่แล้ว +1

    Good ji 😊 bahut achcha

  • @baldev.singhmaan133
    @baldev.singhmaan133 2 ปีที่แล้ว +5

    ਜੇ ਵਾਲਾਂ ਨੂੰ ਇਸ ਨਾਲ ਕੋਈ ਨੁਕਸਾਨ ਹੁੰਦਾ ਹੈ ,ਫਿਰ ਮਾਤਾ ਜੀ ਕੀ ਹੱਲ ਹੈ।ਤੁਸੀ ਆਪਣਾ ਨੰਬਰ ਵੀ ਦੇਣਾ ਸੀ,ਖਰਾਬ ਹੋਣ ਤੇ ਲਾਂਬਾ ਤਾਂ ਦੇ ਸਕਦੇ ਸੀ।

    • @gurinderkaur24
      @gurinderkaur24 2 ปีที่แล้ว

      Veere eh nukhse wala di makbuti lai hai ayurwed kde nukaan nhi karda

  • @kirankaur5638
    @kirankaur5638 2 ปีที่แล้ว

    Kadahi lohe di ni

  • @kamaljeetsingh4712
    @kamaljeetsingh4712 2 ปีที่แล้ว

    Mata ji kini din laga sakte hai mere hair bahut white ho gye ne main v lag gona ji

  • @bhupindersinghsandhu3274
    @bhupindersinghsandhu3274 2 ปีที่แล้ว +1

    Very nice ji

  • @rkjoshi204
    @rkjoshi204 2 ปีที่แล้ว +3

    ਕੀ ਇਸ ਤੇਲ ਨਾਲ ਵਾਲਾ ਉੱਪਰ ਕਾਲ਼ਾ ਰੰਗ ਚੜ ਦਾ ਹੈ ਜਾਂ ਵਾਲ ਜੜਾ ਵਿੱਚੋ ਕਾਲੇ ਹੁੰਦੇ ਹਨ?

  • @karanvirsingh1094
    @karanvirsingh1094 2 ปีที่แล้ว

    Good.Advice

  • @BaljitKaur-cr2ws
    @BaljitKaur-cr2ws ปีที่แล้ว

    🙏🙏🙏

  • @AkashSingh-mf9bz
    @AkashSingh-mf9bz 2 ปีที่แล้ว

    Buhat2 dhanvaad ji 🙏🏽🙏🏽🙏🏽🙏🏽

  • @KuldeepKaur-zz7mm
    @KuldeepKaur-zz7mm 2 ปีที่แล้ว +4

    Waheguru ji 🙏

  • @BaljinderSingh-pq8qi
    @BaljinderSingh-pq8qi 2 ปีที่แล้ว +1

    Thank you Mata ji 🙏

  • @sukhwinderrehill9590
    @sukhwinderrehill9590 2 ปีที่แล้ว

    Bebe de apne tan kale hoi nhiji philan apne te ajmao fer agge dsio

  • @parwinderkaur7098
    @parwinderkaur7098 2 ปีที่แล้ว

    Mata ji tuhde tn wait aa wal

    • @surinder4573
      @surinder4573 2 ปีที่แล้ว

      Beba ji mata di age vi dekho na

  • @ravipal5392
    @ravipal5392 2 ปีที่แล้ว +5

    Nice ji

  • @GurpreetKaur-lt9fp
    @GurpreetKaur-lt9fp 2 ปีที่แล้ว +2

    ਹਫ਼ਤਾ ਵਿਚ ਕਿਨ੍ਹਾਂ ।ਵਾਰ।ਲਗਦਾ ਹੈ ।ਮਾਤਾ ਜੀ

  • @jaswinderkaur7724
    @jaswinderkaur7724 2 ปีที่แล้ว

    Vadhia ji

  • @archanaissar3970
    @archanaissar3970 2 ปีที่แล้ว +3

    Very Good 👍👍

  • @jgill3984
    @jgill3984 2 ปีที่แล้ว +8

    Bebe ji thode apne val ta kale hoea nhi

    • @Gur855
      @Gur855 2 ปีที่แล้ว

      teri maa di umr dekh

  • @surinderkaur4955
    @surinderkaur4955 2 ปีที่แล้ว +2

    ਵਿਹਲੀਆਂ ਬੀਬੀ ਆ ਪਖੰਡ ਕਰਦੀਆਂ ਹਨ

  • @sidhusahab6862
    @sidhusahab6862 2 ปีที่แล้ว

    Tuhde wal te kale hani ji

  • @gurmeetkour7029
    @gurmeetkour7029 2 ปีที่แล้ว +2

    ਮਾਤਾ ਜੀ ਕਿਨੇ ਦਿਨ ਬਰਤਨਾਂ ਹੈ ਜੜਾਂ ਚੋ ਵੀ ਵਾਲ ਕਾਲੇ ਹੋ ਜਾਨ ਗੇ

  • @gurpreetsongh5807
    @gurpreetsongh5807 2 ปีที่แล้ว +3

    Mata ne apne vaal tan kale kite ni