ਰਾਤੇ ਰਾਤ ਵਾਲ ਕਾਲੇ ਕਰੋ ਬਿਨਾ ਕਿਸੇ ਕੈਮੀਕਲ ਵਾਲੀ ਡਾਈ ਦੇ | Home Made Hair Color | DIY Hair Dye

แชร์
ฝัง
  • เผยแพร่เมื่อ 1 ต.ค. 2024
  • ਰਾਤੇ ਰਾਤ ਵਾਲ ਕਾਲੇ ਕਰੋ ਬਿਨਾ ਕਿਸੇ ਕੈਮੀਕਲ ਵਾਲੀ ਡਾਈ ਦੇ | Home Made Hair Color | DIY Hair Dye
    #viral #reels #remedie #remedy #remedies #homeremedies #hair #blackhair #haircut #tricks #explore #explorpage

ความคิดเห็น • 363

  • @GurdevSingh-vd5ie
    @GurdevSingh-vd5ie 8 หลายเดือนก่อน +24

    ਨਹੀਂ ਹੁੰਦੇ ਕਾਲੇ।। ਮੇਂਹਦੀ ਕਾਰਨ।।ਲਾਲ ਕੋਕਾ ਕੋਲਾ ਜਿਹਾ ਰੰਗ ਹੋ ਜਾਂਦਾ।। ਤਿੰਨ ਵਾਰ ਕਰ ਚੁੱਕਾ ਹਾਂ।।😅ਨੁਕਤਾ ਠੀਕ ਨਹੀਂ ਹੈ 😢😢😢😢

  • @jaswindersingh6776
    @jaswindersingh6776 8 หลายเดือนก่อน +21

    ਬਾਜ਼ਾਰ ਵਿੱਚ ਕੋਈ ਵੀ ਆਰਗੈਨਿਕ ਮਹਿੰਦੀ ਨਹੀਂ ਹੁੰਦੀ ਸਾਰੀਆਂ ਮਹਿੰਦੀਆਂ ਵਿੱਚ ਅਮੋਨੀਆਂ ਹੁੰਦਾ ਹੈ ਮੇਰੇ ਘਰ ਮਹਿੰਦੀ ਦਾ ਬੂਟਾ ਹੈ ਛਾਵੇਂ ਸਕਾ ਕਿ ਵੇਖ ਲਿਆ ਵਿੱਚੋਂ ਰੰਗ ਹੀ ਉਡ ਜਾਂਦਾ ਹੈ ਬੜੇ ਪਾਪੜ ਵੇਲੇ ਰਜਲਟ ਪੰਜ ਪਰਸੈਂਟ ਇਕੱਲੀ ਕੜਾਹੀ ਵਿੱਚ ਹੀ ਕਾਲਖ ਦਿਸਦੀ ਹੈ ਵਾਲਾਂ ਉਪਰ ਨਹੀਂ ਮਿਸਜ ਆਰ ਕੇ ਸੰਧੂ

    • @AmandeepKaur-fw9sq
      @AmandeepKaur-fw9sq 7 หลายเดือนก่อน +2

      👍

    • @mrsingh1649
      @mrsingh1649 หลายเดือนก่อน

      Mbmnn nnmnmmkmmn8nm n.mm n. .

    • @Nonu-36035
      @Nonu-36035 หลายเดือนก่อน

      Homeopathic use kro vr ammonia free

  • @balwinderkaur1751
    @balwinderkaur1751 7 หลายเดือนก่อน +2

    ਸਭ ਬਕਵਾਸ ਆ, ਮੈਂ ਲਾਈ ਸੀ ਕੁਝ ਨਹੀਂ ਹੋਇਆ, ਸਗੋਂ ਮਹਿੰਦੀ ਦਾ ਵੀ ਪੂਰਾ ਰੰਗ ਨੀ ਚੜਿਆ, ਟਾਈਮ ਖਰਾਬ ਕਰਨ ਵਾਲੀ ਗੱਲ ਐ

  • @sonusuhron9542
    @sonusuhron9542 8 หลายเดือนก่อน +2

    ਬਸ ਸਬ ਪੈਸੇ ਅਤੇ ਵੀਊ ਲਈ ਹੀ ,,,,fake ਵੀਡੀਓ ਬਣਾਈ ਜਾਂਦੇ ਆ ਲੋਕ ,,,, ਹਾਜੀ ਹਾਜੀ ਕਰ ਕੇ ,, ਲੋਕਾ ਦੀ ਬੁੰਡ ਮਾਰਨ ਤੇ ਤੁਲੇ ਆ ,,,ਲੋਕ

  • @Davinder-g9k
    @Davinder-g9k 3 หลายเดือนก่อน +8

    ਭੋਰਾ ਨੀਂ ਕਾਲੇ ਹੋਏ।
    ਹੋਰ ਈ ਗਿੱਦੜ ਰੰਗੇ ਜੇ ਹੋ ਗਏ

  • @SunilKumar-ul1rn
    @SunilKumar-ul1rn 9 หลายเดือนก่อน +3

    ਕੱਟਏ ਵਰਗੇ ਲਾਲ ਬਾਲ ਕਰ ਦਿੱਤੇ । fake vedio

  • @AmandeepKaur-es7tb
    @AmandeepKaur-es7tb 11 วันที่ผ่านมา

    ਕੋਈ ਫ਼ਾਇਦਾ ਨਹੀਂ ਹੁੰਦਾ ਐਵੇਂ ਝੂਠ ਬੋਲਦੇ ਤੁਸੀਂ ਵੀਡਿਓ ਵਿੱਚ ਵਾਲ਼ ਕਾਲ਼ੇ ਤੇ ਕੀ ਹੋਣੇ ਕੱਕੇ ਹੋਗੇ ਸਗੋਂ ,,, ਲੋਕਾਂ ਨੂੰ ਤੁਸੀ ਮੂਰਖ ਬਣੋਨ ਦੇ ਤਰੀਕੇ ਲੱਭੇ ਆ

  • @saumunde1350
    @saumunde1350 หลายเดือนก่อน +1

    ਵਾਲ ਤਾਂ ਕਾਲੇ ਨਹੀਂ ਹੋਏ ਪਰ, ਫੇਕ ਜਾਣਕਾਰੀ ਦੀ ਸਜਾ ਤੁਹਾਨੂੰ ਜਰੂਰ ਮਿਲੇਗੀ, 200 ਰਿਪੋਰਟ ਕਰਵਾਉਣ ਜਾ ਰਹੇ ਆ ਇਸ ਚੈੱਨਲ ਤੇ,

  • @Amrita.Amrita.96
    @Amrita.Amrita.96 9 หลายเดือนก่อน +6

    totally fake..koi frk nhi penda ....sir drd kn lga dinda a .......🙏🙏

  • @UgxFy7
    @UgxFy7 11 วันที่ผ่านมา

    ਕੁਝ ਸ਼ਰਮ ਕਰ ਲਓ ਮਾੜੀ ਮੋਟੀ ਕਿਉਂ ਬੇਵਕੂਫ ਲੱਗੇ ਲੋਕਾਂ ਨੂੰ ਬਣਾਉਣ

  • @kalgidhardashmesh7288
    @kalgidhardashmesh7288 7 หลายเดือนก่อน +2

    ਪੱਗ ਬੰਨ੍ਹਲਾ ਸਿਰ ਤੇ , ਐਵੇ ਚੱਕਰਾ ਚ ਪਿਐ

  • @jagrajsarai1732
    @jagrajsarai1732 6 หลายเดือนก่อน +1

    Nothing happens, waste of time and material.

  • @Avtarsingh-ux4tx
    @Avtarsingh-ux4tx 2 หลายเดือนก่อน +1

    ਮੈਡਮ ਨੇ ਮਲਾਈ ਤੋਂ ਦੇਸੀ ਘੀ ਤਿਆਰ ਕਰਨ ਦਾ ਨੁਕਤਾ ਵੀ ਦੱਸਿਆ ਸੀ,ਜੋ ਬਿਲਕੁੱਲ ਗਲਤ ਸੀ,ਦੇਸੀ ਘਿਓ ਓਸ ਤਰੀਕੇ ਨਾਲ ਬਿਲਕੁਲ ਵੀ ਨਹੀਂ ਬਣਦਾ

  • @s.tarsemsingh4733
    @s.tarsemsingh4733 8 หลายเดือนก่อน +6

    ਬਹੁਤ ਵਧੀਆ ਤਰੀਕਾ ਦੱਸਿਆ ਜੀ,, ਪਰ ਇੱਕ ਵਾਰ ਇਹ ਤਰੀਕਾ ਵਰਤਣ ਲਈ ਤਿੰਨ ਦਿਨ ਚਾਹੀਦੇ ਹਨ।

  • @GurjeetRandhawa-s8r
    @GurjeetRandhawa-s8r 8 หลายเดือนก่อน +4

    Koi ferk ny pia

  • @karandeepkaurmaan977
    @karandeepkaurmaan977 9 หลายเดือนก่อน +3

    Plz loka nu fool na bnao.plzzzzzzz. . bina degree tou loka nu salaah dinde ho.

  • @RaviSingh-ee7gv
    @RaviSingh-ee7gv 6 หลายเดือนก่อน +2

    ਨਹੀਂ ਹੁੰਦੇ ਕਾਲੇ ਵਾਲ 😢

  • @mandeepkaurgill6686
    @mandeepkaurgill6686 9 หลายเดือนก่อน +12

    Kush nii hunda bhene kdo da lga k shad v ditta

  • @meditaionmusic4861
    @meditaionmusic4861 8 หลายเดือนก่อน +4

    ਕੋਈ ਫ਼ਰਕ ਨੀ ਪੈਂਦਾ ਸਬ ਬਕਵਾਸ ਹੈ ਮੈਂ ਵਰਤ ਕੇ ਦੇਖਿਆ ਹੈ ਜੀ

  • @veerpalkaur6081
    @veerpalkaur6081 5 หลายเดือนก่อน +2

    ਵਾਲ ਲਾਲ ਹੋ ਗੲਏ

  • @ਲੁਕਿਆਸੱਚ
    @ਲੁਕਿਆਸੱਚ 6 หลายเดือนก่อน +1

    ਜਿੰਨੇ ਵਰਤੀ ਓਹੀ ਕਮੇਂਟ ਕਰੇ

  • @paramjitkaur9711
    @paramjitkaur9711 8 หลายเดือนก่อน +1

    Koe v fark ni pya bilkul jhooth view lyi video bna rahi aa hair red ho jande

  • @LovepreetKaur-s6b
    @LovepreetKaur-s6b 8 หลายเดือนก่อน +9

    Sachi gal aa main vi eni thand ch 5 ghante laga k rakhi prr Waal laal ho gye bhut gussa aya PTA ni kyu lok bakwas karde rehnde ne

    • @GurmeetGurmeet-ne8fi
      @GurmeetGurmeet-ne8fi 7 หลายเดือนก่อน +2

      Sch mein bkwas aa main khud mummy lyi tri kita red hair kr dete bkwas

  • @LiasCutenessOverload
    @LiasCutenessOverload หลายเดือนก่อน

    It's fake. I tried it and mere baal lal ho gye

  • @sinderkaur3767
    @sinderkaur3767 9 หลายเดือนก่อน +2

    Very useless video not any results come very disappointed ☹️

  • @RajinderKaur-oe7hy
    @RajinderKaur-oe7hy 9 หลายเดือนก่อน +5

    Kirat bhenji tusi bhot sohne lagde ho Bhai sahib nu ve kho sikhi saroop vich aa jao

  • @kulwinderkaur6938
    @kulwinderkaur6938 8 หลายเดือนก่อน +1

    Video shroo krn ton phlan over acting 😂

  • @Parm2389
    @Parm2389 8 หลายเดือนก่อน +1

    Bakwas hai sab hune try Kita hair red hoge don't try guys....jaloos jyada nikal jauga main prso vyah jana c mera ta jaloos kad ta ehna de totke ne.

  • @LakhaLakha-ns9xz
    @LakhaLakha-ns9xz 9 หลายเดือนก่อน +6

    ਜ਼ਿਦੱਾ ਭੈਣਜ਼ੀ ਕਿਹਾ ਉਦਾ ਕੀਤਾ ਕੋੲੀ ਫ਼ਰਕ 000000

  • @CanadaInCamera
    @CanadaInCamera หลายเดือนก่อน

    ਬੀਬਾ ਲੋਕਾ ਨੂ ਹੁਮਰਾਹ ਨਾ ਕਰੋ ਪਹਿਲਾਂ ਤਜਰਬਾ ਕਰੋ ਫੇਰ ਲੋਕਾ ਨੂ ਦੱਸੋ ਇੱਕ ਵਾਲਾਂ ਨੂੰ ਕਾਲਾ ਨਹੀ ਲਾਲ ਕਰਦਾ ਹੈ

  • @Dr.GSingh-x7v
    @Dr.GSingh-x7v 7 หลายเดือนก่อน

    ਬਾਈ ਜੀ ਮੇਰੀ ਗੱਲ ਮੰਨੋ।
    ਕੋਈ ਵੀ ਵਾਲ ਡਾਈ ਕਰਨ ਦੀ ਲੋੜ ਨਹੀਂ।
    ਬੱਸ ਕਿਸੇ ਵੀ ਗੱਲ ਦੀ tensan ਨਾ ਲਿਆ ਕਰੋ। ☝️ਨਾਲ ਹੀ ਵਾਲ 🙆💆🤷🤦🙍 ਚਿੱਟੇ ਹੋਂਦੇ ਆ।
    😂😅😊

  • @rubypannu5463
    @rubypannu5463 7 หลายเดือนก่อน +4

    ਦੀਦੀਂ ਕੋੲੀ ਕਾਲੇ ਤਾਂ ਨਹੀਂ ਹੋਏ ਵਾਲ ।ਪੂਰਾ ਟਾਈਮ ਵੀ ਦਿੱਤਾ ਸੀ। ਪੂਰੇ ਪੰਜ ਘੰਟੇ ਲਗਾ ਕੇ ਵੀ ਰੱਖਿਆ।

    • @preetgill6466
      @preetgill6466 7 หลายเดือนก่อน

      ਐਵੇ ਬਕਵਾਸ ਮਾਰਦੇ ਨੇ ਪੈਸੇ ਦੇ ਲਾਲਚੀ

  • @sarwankot786
    @sarwankot786 7 หลายเดือนก่อน

    ਸਾਰਾ ਝੂਠ ਮਾਰਦੇ ਏਨਾਂ ਦੀਆਂ ਗੱਲਾਂ ਵਿਚ ਨਾਂ ਫੱਸਿਉ

  • @ManpreetSekhon-b9b
    @ManpreetSekhon-b9b 8 หลายเดือนก่อน +7

    Koi fark ni penda , time khrab na kro ,asi kal e try kita c ,,

  • @SatwantSingh-jo9lz
    @SatwantSingh-jo9lz 2 หลายเดือนก่อน

    Nonsense auntie hair black nhi hoyee

  • @bhupinderkaur6669
    @bhupinderkaur6669 3 วันที่ผ่านมา

    ਝੂਠ ਆ ਬੀਬੀ

  • @GurpreetSingh-yc3yl
    @GurpreetSingh-yc3yl 7 หลายเดือนก่อน

    ਐਵੇਂ ਹੀ ਸਭ ਮਾਰੀ ਜਾਂਦੇ ਵਿਊ ਲੈਣ ਦੇ ਮਾਰੇ ਮੇਰੇ ਦੋ ਤਿੰਨ ਘੰਟੇ ਖਰਾਬ ਹੋਏ ਵਾਲ ਕਾਲੇ ਹੋਏ ਨੇ

  • @AmandeepKaur-nl8dm
    @AmandeepKaur-nl8dm 9 หลายเดือนก่อน +5

    Kise ne try kita please bta dena results

    • @karandeepkaurmaan977
      @karandeepkaurmaan977 9 หลายเดือนก่อน +1

      Dnt be fool.i already used.its good joke.thy r nt doctors

  • @pawan_kainth
    @pawan_kainth 22 วันที่ผ่านมา

    ਗੱਲ ਨਹੀਂ ਬਣੀ

  • @sandeepatwal8392
    @sandeepatwal8392 9 หลายเดือนก่อน +3

    Jehne rola paeya c phir ohdi dahdi ch lagoni c na

  • @RajudhaliwalLopon
    @RajudhaliwalLopon 9 หลายเดือนก่อน +10

    View Len lai video banai jande aa aave hi

  • @kamalsaini3090
    @kamalsaini3090 2 หลายเดือนก่อน

    Raman ji Bakwas hai
    Kuj ni hoya

  • @JassMangat-vk8yr
    @JassMangat-vk8yr 6 หลายเดือนก่อน +2

    O jehra amla podar or patti da ki krna baad vich

  • @paramjitsingh5268
    @paramjitsingh5268 8 หลายเดือนก่อน +1

    Bai tu do vele shape kar lia kr fer. Ni disde chitte caal bai thik aa khush hun free salah tainu

  • @rajniranirajnirani6377
    @rajniranirajnirani6377 9 หลายเดือนก่อน +6

    Bakwas sara kuch 😡😡😡

  • @drivjotkaur9238
    @drivjotkaur9238 3 หลายเดือนก่อน

    Proof dekho safed vala ch lga k fir result v dekho ave view's vaste jhouthya video s na banaye kro

  • @SeemaJindal-m5x
    @SeemaJindal-m5x 9 หลายเดือนก่อน +9

    End ch baal dho ke ta dikha dinde ke kaale hoe ke nahi

  • @parneetKaur-z6f
    @parneetKaur-z6f 9 หลายเดือนก่อน +1

    ਇਨੀ। ਖੇਚਲ। ਨੀ। ਕੋਈ। ਕਰਦਾ। ਬੀ। ਜੀ

  • @ravinderkaur5258
    @ravinderkaur5258 5 หลายเดือนก่อน

    Not working...black bilkul ni hoye so never ever try this

  • @imransuleman7695
    @imransuleman7695 4 หลายเดือนก่อน

    Bakwas hai koi bal kale nai kerda Tusi log Rating lye jhoot bolde ho

  • @Pummy-c5r
    @Pummy-c5r หลายเดือนก่อน

    Veere de baal taan pahlan tohn he kale hann.tusi chitte balan te demo karke vikhao.assin taan mannange.

  • @CANADA_INFO
    @CANADA_INFO 7 หลายเดือนก่อน

    Oye naa loka nu murakh bnao. Apnea paise bnon lyi . Sharam kro.

  • @sanehlata7875
    @sanehlata7875 9 หลายเดือนก่อน +1

    सब बकवास आ edaa kuch नही hunda

  • @harryrajput164
    @harryrajput164 5 วันที่ผ่านมา

    Bkwas😂😂

  • @PoojaSahota-do8tw
    @PoojaSahota-do8tw หลายเดือนก่อน

    Koi fark nai padta

  • @amrindersingh4747
    @amrindersingh4747 หลายเดือนก่อน

    budha ho gya tu yaar

  • @RavisaabSingh
    @RavisaabSingh 6 หลายเดือนก่อน

    ਕੋਈ ਫਰਕ ਨਹੀਂ ਪੈਂਦਾ ਵਾਲਾਂ ਨੂੰ

  • @gagandeepkaur3223
    @gagandeepkaur3223 8 หลายเดือนก่อน +2

    Koi frk ni penda kal try kryaaa c

  • @Palwi-yu3be
    @Palwi-yu3be หลายเดือนก่อน

    Waste time

  • @tarsemchauhan8572
    @tarsemchauhan8572 27 วันที่ผ่านมา

    No work

  • @KomalPreet-f4z
    @KomalPreet-f4z 4 หลายเดือนก่อน

    Bakwash krde eh kuj nhi hoya assi use kita c 😡😡😡😡

  • @husanveersingh8693
    @husanveersingh8693 9 หลายเดือนก่อน +1

    10 bala nu ta cutting kra lenda yrr ede gapp kitho sikhda 😂

  • @sunitalearningclasses698
    @sunitalearningclasses698 7 หลายเดือนก่อน +5

    ਚੰਗੀ ਜਾਣਕਾਰੀ😊

  • @mukeshrani5635
    @mukeshrani5635 3 หลายเดือนก่อน

    Bakvas h

  • @sharanbabal
    @sharanbabal 2 หลายเดือนก่อน

    Ehde magar na laggo koi b..dangar jhi heart surgery b kr dindi a eh...

  • @SomaRani-ms4ux
    @SomaRani-ms4ux 2 หลายเดือนก่อน

    Kush nhi hunda isde naal me 5 gante lga k rakeya c bakwaas hai a sab

  • @sombirsheoran3162
    @sombirsheoran3162 7 หลายเดือนก่อน

    हिंदी में बताओ आपकी भाषा समझ में नहीं आती है

  • @kuldeepkaur4522
    @kuldeepkaur4522 2 หลายเดือนก่อน

    Koi frk nhi hunda m bhut var apply kita

  • @KamlaRani-y8m
    @KamlaRani-y8m 7 หลายเดือนก่อน

    Sub bakwas a...kuch frk ne ...eh loka n u copy krdi a..nasto eh pgl bnde. Bndr kisi tha de ..

  • @jaggasingh6271
    @jaggasingh6271 7 หลายเดือนก่อน

    Koi farak Ni awn hunda awn pagal Ni bno

  • @navjotgoldylucky
    @navjotgoldylucky 21 วันที่ผ่านมา

    ਨਹੀਂ ਜੀ ਹੋਏ ਨੀਂ ਵਾਲ ਵਾਲ ਕਾਲੇ

  • @Sabimanku
    @Sabimanku 6 หลายเดือนก่อน

    Koi budda ne hona chaonda wal kaley karo still parkerti ne tuhanu buddey kar he dena hai

  • @sonudevi3430
    @sonudevi3430 3 หลายเดือนก่อน

    Kyon lagta nahin bevkuf banaa Diya

  • @JagtarSingh-bd8dr
    @JagtarSingh-bd8dr 3 หลายเดือนก่อน

    ਤਾ ਮਨਾ vaal ਉਗਣ ਦਾ ਤਰੀਕਾ ਦੱਸੋ

  • @VeerpalkaurVeerpalkaur-d5i
    @VeerpalkaurVeerpalkaur-d5i หลายเดือนก่อน +2

    ਬਿਲਕੁਲ ਬਕਵਾਸ ਵੀਡੀਓ ਹੁੰਦੀਆਂ ਆ ਰਮਨ ਦੀਆ

  • @AmangillAmangill-ry4by
    @AmangillAmangill-ry4by 7 หลายเดือนก่อน

    ਟਾਈਮ ਤੇ ਪੈਸੇ ਖਰਾਬ ਭੂਰੇ ਵਾਲ ਕਰਦੀ ਹੈ ਕੋਈ ਗੱਲ ਬਾਤ ਨਹੀ

  • @ManjitSingh-kl4xg
    @ManjitSingh-kl4xg 9 หลายเดือนก่อน +1

    ਬਕਵਾਸ

  • @SharanSehgal
    @SharanSehgal หลายเดือนก่อน

    Didi g mere hair full boht hunde aa main ki kara😢

  • @Amandeepsidhu1313-g6j
    @Amandeepsidhu1313-g6j 8 หลายเดือนก่อน +1

    Bhain koi fark ni hair dry hogey

  • @mohindergill1336
    @mohindergill1336 9 หลายเดือนก่อน +9

    Wery nice didi❤

  • @harpreetsingh-me2yv
    @harpreetsingh-me2yv 7 หลายเดือนก่อน

    Kere v koi farak nhii peaaa time waste hoea

  • @guridj3760
    @guridj3760 7 หลายเดือนก่อน

    ਪਰ ਏਹ ਤਾਂ ਸਿਲਵਰ ਦੀ ਕੜਾਹੀ ਐ

  • @SukhwinderSingh-qe2gj
    @SukhwinderSingh-qe2gj 9 หลายเดือนก่อน +8

    Very good didi ji

  • @jasbirsingh7753
    @jasbirsingh7753 7 หลายเดือนก่อน +2

    Bai de val te phelya kale aa

  • @jashan-qs5su
    @jashan-qs5su 7 หลายเดือนก่อน

    ਚਾਹ ਪੱਤੀ ਕਿਹੜਾ ਘੱਟ ਗਰਮ ਐ

  • @SandeepKalkat
    @SandeepKalkat 2 หลายเดือนก่อน

    Koe fark ne painda

  • @jarnailkaur9644
    @jarnailkaur9644 9 หลายเดือนก่อน +5

    Iike len the bahane h

  • @sonusuhron9542
    @sonusuhron9542 8 หลายเดือนก่อน +5

    ਮੈਂ ਵੀ ਕਰਿਆ ਆ ਏ ਨੁਸਕਾਂ ਇਸਤਮਾਲ

    • @PremSingh-gm9re
      @PremSingh-gm9re 8 หลายเดือนก่อน +2

      ਪਿਆ ਫਰਕ

    • @sonusuhron9542
      @sonusuhron9542 8 หลายเดือนก่อน +2

      Na bai koi fark nhi peya

  • @amrindersingh4747
    @amrindersingh4747 หลายเดือนก่อน

    ganj kadva laa yaar

  • @savitayunus2127
    @savitayunus2127 6 หลายเดือนก่อน

    Bekar

  • @KaranjeetSingh-h9i
    @KaranjeetSingh-h9i 3 หลายเดือนก่อน

    Koi fark ni painda

  • @jitsingh8827
    @jitsingh8827 9 หลายเดือนก่อน +16

    ਠੀਕ ਆ ਰਮਨ

    • @jawandsinghdhillon3164
      @jawandsinghdhillon3164 2 หลายเดือนก่อน +1

      ਬਹੁਤ ਵਧੀਆ ਨਤੀਜੇ ਹਨ ਜੀ

    • @bharpoorsingh7394
      @bharpoorsingh7394 หลายเดือนก่อน

      A​@@jawandsinghdhillon3164

  • @jasbirchhina2447
    @jasbirchhina2447 9 หลายเดือนก่อน +2

    Fake aa kuj ni hunda

  • @HarjindersinghKhosa-t9c
    @HarjindersinghKhosa-t9c 7 หลายเดือนก่อน

    Koe fark Nahi hunda

  • @jaydhillon9247
    @jaydhillon9247 9 หลายเดือนก่อน +1

    ਕੜਾਹੀ ਐਲਮੀਨੀਅਮ ਦੀ ਆ ਜੀ

  • @kulwinderkaur1613
    @kulwinderkaur1613 8 หลายเดือนก่อน +1

    Bilkul bhi kale bal nhi huye

  • @DaljeetKaur-u7f
    @DaljeetKaur-u7f 7 หลายเดือนก่อน

    🎉🎉🎉🎉🎉🎉🎉 ਇ। ੜ। ਇ। ਇਹਨਾਂ। ਇਇਇ। ਿ। ਿ ੜ ਆ ਇਇਇਇ ਇਸ। ਇਇਇੜ ਦੇ ਇਇ। ਇ। ਇਸ ਇਇਇ ਦੇ। ਇ ਇ। ੜਾ ਇਇਿਇਇਇ ੜ ਆ ਆ। ੜ ਆ। ਇ ੜ ਦੇ ਇ ਇਇਇ ਇਇੜ ਇਇਇ ੜ ੜ ਆਇ ਇਇੜ। ਆਇੜੜ ਇ ਇਇਇੜ ਆ। ੜਾ। ੜ। ਆਇੜ। ੜ ਇ ਇ ਇ ੜ ਇ ਇ। ਇਇ ਇਸ ਇ ਇ। ਇ ਇ। ਇ। ਆ ੜਿ। ਇ। ਇੜ ਇ। ਇਇੜਿਜਪਣ ਊ 😅ੱੱੱੱੱੱੱੰੰੰੰੰੰੰੰੰੰੰੰੰਘ

  • @mandeepsohal3013
    @mandeepsohal3013 7 หลายเดือนก่อน +1

    Kise ne try kita ki result hai jroor dso

  • @hardevsingh9430
    @hardevsingh9430 6 หลายเดือนก่อน

    ਇਹ ਕਿਨੇ ਦਿਨ ਲਾਉਣ ਨਾਲ ਵਾਲ ਕਾਲੇ ਹੋਣਗੇ

  • @kamaljitkaur-f7o
    @kamaljitkaur-f7o 8 หลายเดือนก่อน

    ਬਕਵਾਸ