ਲਾਹੌਰ ਦੇ ਅਨਾਰਕਲੀ ਬਾਜ਼ਾਰ ਦੀਆਂ ਰੌਣਕਾਂ Shopping in Lahore | Abeera Khan | Punjabi Travel Couple | Ripan

แชร์
ฝัง
  • เผยแพร่เมื่อ 30 ธ.ค. 2023

ความคิดเห็น • 659

  • @ravinderkaur8171
    @ravinderkaur8171 7 หลายเดือนก่อน +92

    ਮੈਂ ਇੱਕ ਗੱਲ ਨੋਟ ਕੀਤੀ ਕਿਸੇ ਵੀ ਔਰਤ ਦਾ ਸਿਰ ਨਹੀ ਨੰਗਾ ਵਾਹਿਗੁਰੂ ਪੰਜਾਬ ਵਿੱਚ ਵੀ ਇਹ ਹਵਾ ਆ ਜਾਵੇ 🙏🏻

    • @kaurpawi6853
      @kaurpawi6853 7 หลายเดือนก่อน +11

      Apne Aaliya ne ta kapde v adhe krte

  • @raghbirsharma4940
    @raghbirsharma4940 7 หลายเดือนก่อน +39

    ਦਿੱਲੀ ਚ ਲਾਹੌਰੀ ਗੇਟ,ਤੇ ਲਾਹੌਰ ਚ ਦਿੱਲੀ ਗੇਟ,ਵਾਹ ਓ ਰੱਬਾ।😢

    • @ADDSGRDJ
      @ADDSGRDJ 7 หลายเดือนก่อน +4

      ਭਾਜੀ, ਬੰਦਿਆ ਦੀਆ ਖਿੱਚਿਆ ਲਕੀਰਾਂ ਤੇ ਬੰਦਿਆ ਦੇ ਦਿੱਤੇ ਨਾਮ ।

    • @simratmatharu1513
      @simratmatharu1513 7 หลายเดือนก่อน +2

      Ferozepur ch kasoori gate , multani gate , Delhi gate, ferozpur ne sbb saambhe hoye😊

  • @shawindersingh6931
    @shawindersingh6931 7 หลายเดือนก่อน +21

    🌹ਚੜ੍ਹਦੇ ਪੰਜਾਬ ਵਲੋਂ ਪੰਜਾਬੀ ਟਰੈਵਲ ਕੱਪਲ ਅਤੇ ਅਬੀਰਾ ਨੂੰ ਨਵੇਂ ਸਾਲ ਦੀਆਂ ਬਹੁਤ ਬਹੁਤ ਮੁਬਾਰਕਾਂ ਜੀ🌹

  • @HarpreetSingh-ux1ex
    @HarpreetSingh-ux1ex 7 หลายเดือนก่อน +49

    ਸਾਰੇ ਪੰਜਾਬੀ ਟਰੈਵਲ ਕਪਲ ਪਰਿਵਾਰ ਨੂੰ 💖 ਨਵੇਂ ਸਾਲ ਦੀਆਂ ਬਹੁਤ ਬਹੁਤ ਮੁਬਾਰਕਾਂ ਹੋਣ ਜੀ ਵਾਹਿਗੁਰੂ ਜੀ ਸੱਭ ਨੂੰ ਚੜ੍ਹਦੀ ਕਲਾ ਤੇ ਤਰੱਕੀਆਂ ਬਖਸ਼ਿਸ਼ ਕਰਨ ਜੀ ਸਤਿ ਸ੍ਰੀ ਆਕਾਲ ਜੀ 🙏

  • @AteeqRajpoot197
    @AteeqRajpoot197 7 หลายเดือนก่อน +11

    Kya hi bataan mere sohne shehar lahore diyan
    ALLAH pak sada abad rkhe lahore nu menu is shehar nal ishq hai ♥️🇵🇰

  • @baljindersingh1184
    @baljindersingh1184 7 หลายเดือนก่อน +6

    ਅਬੀਰਾ ਦੇ ਚਿਹਰੇ ਤੇ ਖੁਸੀ ਦੇਖ ਕੇ ਸਾਨੂੰ ਵੀ ਖੁਸੀ ਮਿਲੀ ਹੈ ।ਵਾਹਿਗੁਰੂ ਸਭ ਨੂੰ ਖੁਸ਼ ਰੱਖਣ।

  • @Punjabitrendingstatus
    @Punjabitrendingstatus 7 หลายเดือนก่อน +8

    ੧ਓ “ਰੱਬ ਅੱਗੇ ਰੂਹ ਸਾਫ਼ ਰੱਖੋ, ਹਰ ਜਵਾਬ ਦਾ ਹੱਕਦਾਰ ਉਹ ਹੈ, ਦੁਨੀਆਂ ਨਹੀਂ..❤

  • @surjeetbhullar4668
    @surjeetbhullar4668 7 หลายเดือนก่อน +6

    ਤੁਹਾਨੂੰ ਨਵੇਂ ਸਾਲ ਦੀਆਂ ਬਹੁਤ ਬਹੁਤ ਮੁਬਾਰਕਾਂ ਜੀ,ਹੱਸਦੇ ਵੱਸਦੇ ਰਹੋ, ਵਾਹਿਗੁਰੂ ਤੁਹਾਨੂੰ ਰਾਜ਼ੀ ਰੱਖੇ,ਤੇ ਸਾਡੇ ਲਹਿੰਦੇ ਪੰਜਾਬ ਦੇ ਭਰਾਵਾਂ ਨੂੰ ਵੀ ਬਹੁਤ ਬਹੁਤ ਮੁਬਾਰਕਾਂ ਜੀ,ਬਾਈ ਨਾਸਿਰ ਢਿੱਲੋਂ,ਵਕਾਰ ਭਿੰਡਰ,ਸ਼ੰਮੀ, ਵਿਕਾਸ, ਅੰਜੁਮ ਸਰੋਆ,ਜ਼ੈਬੀ ਹੰਜਰਾ,ਅਬੀਰਾ ਖਾਨ ਸਾਰੇ ਈ ਭੈਣ ਭਰਾਵਾਂ ਨੂੰ ਨਵਾਂ ਸਾਲ ਮੁਬਾਰਕ ਹੋਵੇ।

  • @accountssupercritical8630
    @accountssupercritical8630 7 หลายเดือนก่อน +8

    ਭਾਈ ਰੀਪਣ ਤੂੰ ਬਹੁਤੀ ਲੈਣ ਨਾਂ ਮਾਰ...ਖ਼ੁਸ਼ੀ ਨਾਲੋਂ ਵਧੀਆ ਹਮਸਫ਼ਰ ਹੋਰ ਕੋਈ ਨਹੀਂ ਹੋ ਸਕਦਾ। ਤੂੰ ਬਹੁਤਾ ਸਯਾਨਾ ਬਣਦਾ ਹੈ, ਦੂਜੇ ਤੇਰੇ ਯਾਰ ਵੀ ਬਥੇਰੇ ਹੈ ਜਿਹੜੇ ਗ਼ੌਰ ਨਾਲ ਸਭ ਵੇਖਦੇ ਹੈ। ਮਿੱਤਰਾ ਧਿਆਨ ਰੱਖ...❤❤

  • @rajeshwarsingh1356
    @rajeshwarsingh1356 7 หลายเดือนก่อน +14

    Bro really great emotional kr diya
    Great if both countries realize that we are all one

  • @Harry-561
    @Harry-561 7 หลายเดือนก่อน +7

    ਪੰਜਾਬੀ ਟਰਬਲ ਕਪਲ ਨਵੇਂ ਸਾਲ ਦੀਆਂ ਤੁਹਾਨੂੰ ਬਹੁਤ ਬਹੁਤ ਮੁਬਾਰਕਾਂ ਜੀ

  • @kaurkaur468
    @kaurkaur468 7 หลายเดือนก่อน +12

    ਨਵੇਂ ਸਾਲ ਦੀਆਂ ਮੁਬਾਰਕਾਂ ਵਾਹਿਗੁਰੂ ਜੀ ਖੁਸ਼ ਰੱਖਣਾ ਸਾਡੇ ਰਿਪਨ ਤੇ ਖੁਸ਼ ਦੀਦੀ ਜੀ ਨੂੰ 🙏

  • @sushilgarggarg1478
    @sushilgarggarg1478 7 หลายเดือนก่อน +17

    Enjoy a Lahore city of Pakistan 🇵🇰 ❤❤❤❤

  • @harbhajansingh8872
    @harbhajansingh8872 7 หลายเดือนก่อน +21

    ਵਾਹਿਗੁਰੂ ਜੀ ਹਮੇਸ਼ਾ ਤਾਹਨੂੰ ਚੜ੍ਹਦੀ ਕਲਾ ਵਿਚ ਰੱਖੇ 🙏🙏 ਨਵੇਂ ਸਾਲ ਦੀਆਂ ਲੱਖ ਲੱਖ ਵਧਾਈਆਂ ਵੀਰ ਜੀ and you tube ਫੈਮਲੀ ਨੂੰ ❤❤

  • @tarnbirsingh9497
    @tarnbirsingh9497 7 หลายเดือนก่อน +6

    Saanu lgg rha k asin v Lahore hi phunch gye thanks . Nd happy new year to both of uh . And all ur Pakistani friends

  • @GurmeetSingh-fx1kc
    @GurmeetSingh-fx1kc 7 หลายเดือนก่อน +6

    Sat shari akal all of Thanks very much showing Sikh heritage enjoy your stay in Pakistan waheguru bless both Punjab

  • @JagtarSingh-wg1wy
    @JagtarSingh-wg1wy 7 หลายเดือนก่อน +6

    ਰਿਪਨ ਜੀ ਬਹੁਤ ਵਧੀਆ ਲੱਗ ਰਿਹਾ ਹੈ ਜੀ ਅਬੀਰਾ ਖਾਨ ਨਾਲ ਜੁਗਤਾਂ ਵਧੀਆ ਲੱਗਾ ਰਹੇ ਹੋ ਜੀ ਬਹੁਤ ਵਧੀਆ ਲੱਗ ਰਿਹਾ ਹੈ ਜੀ ਵਾਹਿਗੁਰੂ ਜੀ ਹਮੇਸ਼ਾ ਚੜ੍ਹਦੀ ਕਲਾ ਵਿੱਚ ਰੱਖੇ ਜੀ

  • @princebanur2085
    @princebanur2085 7 หลายเดือนก่อน +3

    ਬਹੁਤ ਬਹੁਤ ਮੁਬਾਰਕਾ ਗੁਰੂ ਰਾਮਦਾਸ ਸਾਹਿਬ ਜੀ ਹਮੇਸ਼ਾ ਖੁਸ਼ ਰਖਣ

  • @SukhwinderSingh-wq5ip
    @SukhwinderSingh-wq5ip 7 หลายเดือนก่อน +4

    ਸਾਰੇ ਜਿਉਂਦੇ ਵੱਸਦੇ ਰਹੋਂ ਬਾਈ ਜੀ ਰੱਬ ਲੰਮੀ ਉਮਰ ਕਰੇ ਤੁਹਾਡੀ ਤਰੱਕੀਆਂ ਬਖਸ਼ੇ ਪਰਿਵਾਰ ਤੇ ਮੇਹਰ ਭਰਿਆ ਹੱਥ ਰੱਖੇ ❤❤❤ ਨਵੇਂ ਸਾਲ ਦੀਆਂ ਲੱਖ ਲੱਖ ਵਧਾਈਆਂ ਹੋਣ ਜੀ ❤❤❤

  • @JaswantJagal
    @JaswantJagal 16 วันที่ผ่านมา

    ਸਹੀ ਗੱਲ ਐ ਰਿਪਨ ਪੁੱਤਰਾ ਦੁਨੀਆ ਪੈਸੇ ਨਾਲ ਹੀ ਜਿੱਤੀ ਤੇ ਵੇਖੀ ਜਾ ਸਕਦੀ ਹੈ ❤👍🌹

  • @manjindersinghbhullar8221
    @manjindersinghbhullar8221 7 หลายเดือนก่อน +12

    ਰਿਪਨ ਬਾਈ ਤੇ ਖੁਸ਼ੀ ਜੀ ਤੇ ਬਾਕੀ ਸਾਰੇ ਭੈਣਾਂ ਭਰਾਵਾਂ ਨੂੰ ਸਤਿ ਸ੍ਰੀ ਆਕਾਲ ਜੀ 🙏🏻🙏🙏🏻

  • @naibsingh2354
    @naibsingh2354 7 หลายเดือนก่อน +6

    ਭੀਖੀ ਦਾ ਜ਼ਿਕਰ ਕੀਤਾ ਵੀਰ🎉🎉
    Very nice 👍

  • @harry3951
    @harry3951 7 หลายเดือนก่อน +4

    Abeera khan my dear sister you are best. Happy new year sister Abreea khan true daughter of Punjab

  • @bhupinderkaur9547
    @bhupinderkaur9547 6 หลายเดือนก่อน +2

    Ripen and khushi so lucky

  • @Jasmeet727
    @Jasmeet727 7 หลายเดือนก่อน +12

    Enjoy the shopping Punjab Anarkali❤❤❤❤

  • @hardishdhillon98
    @hardishdhillon98 7 หลายเดือนก่อน +9

    Ripan khushi Abeera u have lot of fun together 🎉 thanks for showing us Liberty market looks very clean suits very beautiful 😍 shoes looks really 👌 good God bless u🙏

  • @GurmeetKaur-ic4io
    @GurmeetKaur-ic4io 6 หลายเดือนก่อน +1

    Abira bhain nu bht sara pyar ❤❤❤❤❤❤❤nature bht vdia didi da ☺️😍🥰luv u a lot abira bhain, ripan vra n khushi 😍

  • @SatnamSingh-fe3tg
    @SatnamSingh-fe3tg 7 หลายเดือนก่อน +11

    Dhan Guru Nanak Dev ji Chaddi Kala Rakhna

  • @GurjantSingh-rz4uc
    @GurjantSingh-rz4uc 7 หลายเดือนก่อน +1

    *ਨਵੇਂ ਸਾਲ* ਦੀਆਂ ਹੋਣ ਵਧਾਈਆਂ, *ਪਹਿਲੀ ਚੇਤ* ਯਾਦ ਰੱਖਿਉ॥
    ਰੱਬ ਦੂਣੀਆਂ ਕਰੇ ਕਮਾਈਆਂ, *ਪਹਿਲੀ ਚੇਤ* ਯਾਦ ਰੱਖਿਉ॥
    ✍️ਗੁਰਜੰਟ ਸਿੰਘ ਬੰਡਾ... گرجنٹ سنگھ بنڈہ

  • @jagatkamboj9975
    @jagatkamboj9975 7 หลายเดือนก่อน +5

    ਨਵੇਂ ਸਾਲ ਦੀਆਂ ਲੱਖ ਲੱਖ ਵਧਾਈਆਂ ਹੋਣ ਜੀ 🙏🙏

  • @jagsirsingh3898
    @jagsirsingh3898 7 หลายเดือนก่อน +1

    Punjabi travel couple g nu new saal diyaan lakh lakh badaaiyaan g🙏🙏🙏

  • @baljitkaur292
    @baljitkaur292 7 หลายเดือนก่อน +1

    ਸਾਰੇ।ਹੀ।ਵੀਰ।ਭਰਾਵਾਂ।ਭੈਣਾਂ।ਨੂੰ।ਨਵੇਂ।ਸਾਲ।ਦੀਆਂ।ਬਹੁਤ।ਵਾਦਾਈਆ।ਘਰ।ਬੈਠੇ।ਹੀ।ਸਭ।ਦੇਖ।ਲਿਆ।ਹੈ।ਬੇਟਾ।ਖ਼ੁਸ਼।ਰਹੋ।❤🙏🙏👍🌹💐

  • @iqbaljosan9894
    @iqbaljosan9894 7 หลายเดือนก่อน +4

    ਰਿਪਨ ਅਤੇ ਖੁਸ਼ੀ ਭੈਣ ਜੀ ਤੁਸੀਂ ਰਾਹੇ ਇਨਸਾਨੀਅਤ ਵਾਲੇ ਵੀਰ ਜੀ ਅਤੇ ਭੈਣ ਜੀ ਨੂੰ ਜਰੂਰ ਮਿਲ ਕੇ ਆਉ।

  • @BalwinderKaur-dk4xl
    @BalwinderKaur-dk4xl 7 หลายเดือนก่อน +8

    God bless you guys ❤❤ Stay strong and stay safe and always happy ❤❤Happy New Year Ripen and Khushi and all pakistans brothers de thanks ji 🙏🙏🙏🙏🙏♥️♥️♥️♥️♥️All suits very beautiful 🛍️

  • @ManpreetKaur-hp2br
    @ManpreetKaur-hp2br 7 หลายเดือนก่อน +4

    Waheguru ji bless u 🙏🙏 Ripan Khusi hmesha khus raho 😊😊

  • @SatinderKaur-vp1zk
    @SatinderKaur-vp1zk 7 หลายเดือนก่อน +3

    Happy new year all team meamber nu waheguru ji mehar kran ji

  • @sarabbawa3110
    @sarabbawa3110 7 หลายเดือนก่อน +2

    Virji thuadi jodi bahut sohni hai.waheguru thuanu khush rakhe.Happy new year to both of you.

  • @sunilkumar-de8rw
    @sunilkumar-de8rw 7 หลายเดือนก่อน +4

    HAPPY NEW YEAR ALL' PAKISTAN FAMILY MEMBERS 2024

  • @Goldenpunjab2024
    @Goldenpunjab2024 7 หลายเดือนก่อน +1

    ਪੰਜਾਬੀ ਟਰੈਵਲ ਕॅਪਲ ਤੇ िਰਪਨ ਤੇ ਖੁਸ਼ੀ ਤੇ ਸਭ ਨੂੰ ਨਵੇ ਸਾਲ ਦੀਅਾ ਮੁਬਾਰਕਾ ਜੀ

  • @KulwinderKaur-us9jy
    @KulwinderKaur-us9jy 7 หลายเดือนก่อน +3

    Tussi sanu ena ghuma rahe ho iho sade vaste vadde gift aa god bless you 🥰🥰🤗🤗

  • @bachittarsingh2867
    @bachittarsingh2867 7 หลายเดือนก่อน +2

    Punjabi travel couple and Amira nu 2024 new year bahut bahut mubarak

  • @gulshankumararora8405
    @gulshankumararora8405 7 หลายเดือนก่อน +1

    Happy new year 🎉✨ Ripan and khushi Abeera khan

  • @saeedahmed1612
    @saeedahmed1612 4 หลายเดือนก่อน +1

    Sardar sahib welcome in lahore with Abeera sister and sister with Glasses realy glade to see you and listen you .realy wish to see your punjab but it is not easy .

  • @sarbansingh966
    @sarbansingh966 7 หลายเดือนก่อน +1

    Ripan khusi Abeera Nasir Bai Vikas veer semi Jatt nu Happy New year 2024 ❤❤❤

  • @darshansinghsingh9
    @darshansinghsingh9 7 หลายเดือนก่อน +1

    Bahut badhiya kasturi market
    Nice Blog

  • @GurpreetSingh-mu3ce
    @GurpreetSingh-mu3ce 7 หลายเดือนก่อน +2

    Happy new year bhaji Pakistan waleya nu v bhot bhot mubaarka 🎉🎉🎉🎉

  • @balbirkaur6014
    @balbirkaur6014 7 หลายเดือนก่อน +1

    Happy new year Waheguru chardi kala vich rakhan ji❤❤

  • @SUKHTVMK
    @SUKHTVMK 7 หลายเดือนก่อน +2

    Love you veer bhot man khus hunda jado sada ਲਹਿੰਦੇ ਪੰਜਾਬ wala ana Pyar krda ❤❤

  • @gurdipsahni7982
    @gurdipsahni7982 7 หลายเดือนก่อน +3

    Beautiful market exploring ji.. very nice ji 🙏

  • @arjunharis7305
    @arjunharis7305 7 หลายเดือนก่อน +7

    Great vlog. Abeera is very funny😂

  • @Searchboy77
    @Searchboy77 7 หลายเดือนก่อน +4

    Waheguru ji 🙏 tuhanu hamesha khush rakhe ❤😊👩‍❤️‍👨🥰

  • @ajaibsingh3283
    @ajaibsingh3283 2 หลายเดือนก่อน

    ਵਾਹਿਗੁਰੂ ਚੜਦੀ ਕਲਾ ਵਿੱਚ ਰੱਖੇ ਤੰਦਰੁਸਤੀ ਦੇਵੇ

  • @satvirsinghbagri7794
    @satvirsinghbagri7794 7 หลายเดือนก่อน

    Thanks to all punjbi vlogger of Punjab for their contribution to the
    important site of our Punjab.

  • @harnekmalla8416
    @harnekmalla8416 7 หลายเดือนก่อน +1

    ਨਵੇਂ ਸਾਲ ਦੀਆਂ ਮੁਬਾਰਕਾਂ ਜੀਊ ਵੱਲੋਂ ਨੇਕਾ ਮੱਲ੍ਹਾ ਬੇਦੀਆਂ🙏🙏

  • @DilbagSingh-bu7nw
    @DilbagSingh-bu7nw 7 หลายเดือนก่อน +2

    ਨਵੇਂ ਸਾਲ ਦੀਆਂ ਸਾਰਿਆਂ ਨੂੰ ਲੱਖ ਲੱਖ ਵਧਾਈਆਂ ਜੀ❤❤❤❤❤❤

  • @ravindersinghguru
    @ravindersinghguru 7 หลายเดือนก่อน +2

    Punjabi travel coupal nu happy new year g❤❤❤❤❤❤❤❤❤❤❤👍👍👍👍👍

  • @bikramjitsingh7435
    @bikramjitsingh7435 7 หลายเดือนก่อน +5

    ਅੰਬੀਰਾਂ ਬਹੁਤ ਨਾਈਸ ਹੈ ❤❤

  • @bhajansingh7036
    @bhajansingh7036 7 หลายเดือนก่อน +5

    Waheguru chardi kala vich Rathe ji tuhadi jori nu

  • @babananak7211
    @babananak7211 7 หลายเดือนก่อน +3

    Happy new year bachio 🥰😍

  • @surjitsidhu823
    @surjitsidhu823 7 หลายเดือนก่อน +2

    Very nice all vlogs ,thanks beta❤

  • @monunarula6597
    @monunarula6597 7 หลายเดือนก่อน

    ❤ happy New year 🎉 both of you ❤and all members ❤of Punjabi travel group🎉

  • @GurmeetSingh-sc1od
    @GurmeetSingh-sc1od 7 หลายเดือนก่อน +2

    gurmeet ROMANIEI kurali PB G00D ❤ ❤ ❤ ❤ ❤ ❤ ❤

  • @lakhbirsingh7485
    @lakhbirsingh7485 7 หลายเดือนก่อน +3

    ਅਬੀਰਾ ਬਹੁਤ ਹਾਸਰਸ ਕਲਾਕਾਰ ਹੈ

  • @rajkhosa7666
    @rajkhosa7666 7 หลายเดือนก่อน +2

    It’s called Bell bottom these were very popular in late 80”s and early 90”s 21:55

    • @rickgill160
      @rickgill160 7 หลายเดือนก่อน +1

      ਰਿੱਪਨ ਵੈਲਵਟ ਈ ਦੱਸੀ ਜਾਂਦਾ 😅

  • @gurudayalsingh5866
    @gurudayalsingh5866 7 หลายเดือนก่อน +4

    ਨਵਾਂ ਸਾਲ ਦੀਆਂ ਮੁਬਾਰਕਾਂ ਅਬੀਰਾ ਰਿਪਨ
    ਖੁਸ਼ੀ ਸਭ ਵੇਖਣ ਵਾਲਿਆਂ ਨੂੰ💐💐💐

  • @GagandeepSingh-sj9mm
    @GagandeepSingh-sj9mm 7 หลายเดือนก่อน +1

    Waheguru Ji Khalsa ripan and Khushi Waheguru Ji Fateh

  • @sushilgarggarg1478
    @sushilgarggarg1478 7 หลายเดือนก่อน +4

    Enjoy a market of Lahore city Pakistan 🇵🇰 ❤❤❤❤

  • @kamranhanif7559
    @kamranhanif7559 7 หลายเดือนก่อน +4

    Love for Punjabis ❤

  • @majorsingh7474
    @majorsingh7474 7 หลายเดือนก่อน +1

    ਰਿਪਾਂਖੁਸੀ ਆਬਿਰਾ ਨਾਸਿਰ ਵੀਰ seemi ਜੱਟ ਵਿਕਾਸ ਵੀਰ ਨਦੀਮ ਵੀਰ ਸਾਰੇ ਵੀਰਾ ਨੂੰ ਨਵੇ ਸਾਲ ਦਿਆ ਲੱਖ ਲੱਖ ਵਧਾਇਆ🙏🙏🙏👍👍👍👍👍👍 ਹਾ ਰਿਪਨ ਜੀ ਇਹ ਤਾ ਆਪਣੇ ਪੂਜਾਬੀਆ ਦੀ ਆਦਤ ਹੀ ਹੈ ਮੇਨੂ ਇਹ ਲਿਆਓਦੋ ਓਹ ਲਿਆਦੋ ਬਾਕੀ ਕਸਟਮ ਵਿਭਾਗ ਵਾਲੇ ਵੀ ਨਹੀ ਲੰਘਣ ਦਿਦੇ ਜਿਹਨਾਂ ਨੇ ਵੀ ਕੋਈ ਸਮਾਨ ਮਗਵਾਇਆ ਜੇ ਨਹੀ ਆਇਆ ਤਾ ਗੁੱਸਾ ਨ੍ਹੀ ਕਰਨਾ ਜੀ

  • @user-vd3nt9tt7d
    @user-vd3nt9tt7d 7 หลายเดือนก่อน +1

    Happy New Year both sisters and Rippan

  • @gorabhamma1250
    @gorabhamma1250 7 หลายเดือนก่อน +1

    ਵਾਹਿਗੁਰੂ ਜੀ ਕੀ ਫਤਿਹ ਜੀ

  • @pardeepkaur7267
    @pardeepkaur7267 5 หลายเดือนก่อน +1

    Rooh khush ho jnda videos dekh k

  • @sushilgarggarg1478
    @sushilgarggarg1478 7 หลายเดือนก่อน +3

    Enjoy a movement of ABEERA KHAN ❤❤❤❤

  • @Searchboy77
    @Searchboy77 7 หลายเดือนก่อน +3

    Waheguru ji 🙏 mehar kare ❤😊🥰👩‍❤️‍👨

  • @user-df6jq9gf6n
    @user-df6jq9gf6n 7 หลายเดือนก่อน

    Punjabi travell couple di team nu very happy new year2024❤😅😅😅

  • @mangakakru1861
    @mangakakru1861 7 หลายเดือนก่อน

    Abeera Khan penn sat shiri Akal g sareya
    Happy new year all

  • @JJSJK07
    @JJSJK07 7 หลายเดือนก่อน +1

    Happy new year repan vere te khusi bhabhi

  • @manjindersinghbhullar8221
    @manjindersinghbhullar8221 7 หลายเดือนก่อน +2

    ਬਹੁਤ ਵਧੀਆ ਵੀਡੀਓ ਬਣਾਉਂਦੇ ਹੋ ਬਹੁਤ ਬਹੁਤ ਧੰਨਵਾਦ ਜੀ

  • @simrangill6936
    @simrangill6936 7 หลายเดือนก่อน +12

    God bless you guys 😊 stay strong and stay always happy 😊❤

    • @globalvillage3788
      @globalvillage3788 7 หลายเดือนก่อน +1

      Love te respect from Lahore

  • @gurcharansingh-tk9ny
    @gurcharansingh-tk9ny 7 หลายเดือนก่อน +11

    i persistently watch your vlogs , and i really adore your each video. you are doing tremendous work for promoting punjab heritage and legacy. my great reverence to you.
    hope we all get to see rise of khalsa reign again in this life span soon .
    raj karega khalsa, khalistan zindabad

  • @DevSingh-tm4eq
    @DevSingh-tm4eq 7 หลายเดือนก่อน +2

    @5:16 😂😂😂🤣😁😆 tuhada bhala hojey.....oye leyao oye biscuit jaldi...😂👌👌👌

  • @user-vl9nu6jl3y
    @user-vl9nu6jl3y 7 หลายเดือนก่อน +5

    Very thankful that you show anarkali Bazar my moms native place

    • @btech1708
      @btech1708 7 หลายเดือนก่อน

  • @ramandeepraman2117
    @ramandeepraman2117 7 หลายเดือนก่อน

    Happy new year ,ripan veere, khushi & abeera didi. Lahore di market tah sade Patiala di, adaalat market & a-c market vargi aa

  • @irfan33573
    @irfan33573 7 หลายเดือนก่อน

    Khushi didi di pasand bahut wadiya happy new year dii

  • @daljitmanderdaljitmander8508
    @daljitmanderdaljitmander8508 7 หลายเดือนก่อน

    Happy new year khusi nd ripan🎉🎉

  • @Vikramvermapb31
    @Vikramvermapb31 7 หลายเดือนก่อน +1

    Happy new year veer ji and bhabi ji❤❤❤

  • @SatgurSingh-ug3gg
    @SatgurSingh-ug3gg 7 หลายเดือนก่อน +2

    ਨਵੇਂ ਸਾਲ ਦੀਆਂ ਲੱਖ ਲੱਖ ਵਧਾਈਆ ਸਾਰੇਆ ਨੂੰ ਜੀ

  • @bhanukalsi7823
    @bhanukalsi7823 7 หลายเดือนก่อน

    Good from all of you with Abeera Pak as well as Bharat,, good get toghther..

  • @GagandeepSingh-sj9mm
    @GagandeepSingh-sj9mm 7 หลายเดือนก่อน

    Happy New Year 2024 Ripan and Khushi

  • @singhrajpreet672
    @singhrajpreet672 7 หลายเดือนก่อน +3

    ਸ਼੍ਰੀ ਗੁਰੂ ਰਵੀਦਾਸ ਜੀ ਦੀ ਯਾਦਗਾਰ ਵੀ ਦਿਖਾਓ

  • @singhrajpreet672
    @singhrajpreet672 7 หลายเดือนก่อน +3

    ਹੈਲੋ ਵੀਰੇ ਬਾਬਾ ਸਾਹਿਬ ਡਾ ਅਬੈਡਕਰ ਜੀ ਯਾਦਗਾਰ ਵੀ ਦਿਖਾਓ

  • @GurmeetKaur-ic4io
    @GurmeetKaur-ic4io 6 หลายเดือนก่อน

    Sare vlog bht sohne hunde vre tuhade, tuhada n khushi da har ik cheze nu explain krn da tarika bht vdia, almost sare vlog dekhe ne main tuhade☺️tuhanu milna main kde v rab sabab bnave, i will be grateful j kde punjabi uni aye, mera ghar nere hi hai☺️fun, knowledge, apne culture n history naal jor rhe o, bht kuch sikhan nu milda tuhade vlogs to☺️

  • @trueman7226
    @trueman7226 7 หลายเดือนก่อน +2

    Mashallah ji good vlog 💕

  • @kaursukh4603
    @kaursukh4603 7 หลายเดือนก่อน

    Happy new year ripan vir end Khushi di

  • @sushilgarggarg1478
    @sushilgarggarg1478 7 หลายเดือนก่อน +1

    Iam always first looking daily vlog 8P.M.on you tube and 7A.M on face book 📖 ❤❤❤❤

  • @SandeepKaur-ou1sg
    @SandeepKaur-ou1sg 7 หลายเดือนก่อน +1

    happy new year ripan khusi

  • @surinderbrar4249
    @surinderbrar4249 7 หลายเดือนก่อน +1

    India Srinagar real pashmina wool da shawl 1.5 lakh rupay da. Popular punjabi song, Kudian Lahore dian

  • @AsadAli-ke8hu
    @AsadAli-ke8hu 7 หลายเดือนก่อน

    Bohat vadiya abeera hospitality

  • @fajernawaz4032
    @fajernawaz4032 7 หลายเดือนก่อน +1

    ❤❤❤❤❤ماشاءاللہ

  • @GurpreetSingh-le7nu
    @GurpreetSingh-le7nu 4 หลายเดือนก่อน +1

    🇮🇳 - 🇵🇰 👍 mai England to dhek rehia mare v ek sister a ivera varge from Pakistan ethe nice vlog 22 ji