ความคิดเห็น •

  • @bsbeantsharma
    @bsbeantsharma 6 หลายเดือนก่อน +203

    ਵਿਕਾਸ ਜੀ, ਨਦੀਮ ਜੀ, ਨਦੀਮ ਜੀ ਦੇ ਭਾਣਜਾ ਜੀ ਅਤੇ ਖਾਸਕਰ ਨਾਸਿਰ ਢਿੱਲੋਂ ਜੀ ਬਹੁਤ ਪਿਆਰੇ ਇਨਸਾਨ ਹਨ ❤❤❤❤❤ਬਹੁਤ ਮਿਸ ਕਰਾਂਗੇ🎉ਸਾਡੇ ਕਲਾਕਾਰ ਵੀਰ ਸਾਮੀ ਦੇ ਗਾਣੇ ਯਾਦ ਰਹਿਣਗੇ

    • @RoyalStitch1
      @RoyalStitch1 6 หลายเดือนก่อน +7

      Jawan shi kiha tci

    • @gurbachansingh1882
      @gurbachansingh1882 6 หลายเดือนก่อน +3

      Apne com ts,ek,jese, hai

    • @AbhishekKumar-io5gy
      @AbhishekKumar-io5gy 6 หลายเดือนก่อน

      ❤️❤️❤️❤️❤️❤️❤️❤️❤️❤️❤️❤️❤️❤️

    • @Nisavarsingh
      @Nisavarsingh 6 หลายเดือนก่อน

      Lohidiyadukanlahorbajar🎉

    • @BaljinderSingh-mh5gu
      @BaljinderSingh-mh5gu 6 หลายเดือนก่อน

      Hdf

  • @sarbsingh4642
    @sarbsingh4642 6 หลายเดือนก่อน +39

    ਰਿਪਨ ਵੀਰ ਜੀ ਜਿੰਨ੍ਹਾਂ ਪਿਆਰ ਤੁਹਾਨੂੰ ਲਹਿੰਦੇ ਪੰਜਾਬ ਵਾਲਿਆਂ ਨੇ ਕੀਤਾ ਹੋਰ ਕੀਤਿਓ ਵੀ ਨੀ ਮਿਲਿਆ ਹੋਣਾ ਸੱਚੀ ਬਹੁਤ ਖੁਸ਼ੀ ਹੋਈ ❤❤❤❤

    • @gurdeepdourka2882
      @gurdeepdourka2882 6 หลายเดือนก่อน +1

      Patiala AC market sells garbage stuff at high price
      I shop last year

  • @harbhajansingh8872
    @harbhajansingh8872 6 หลายเดือนก่อน +26

    ਮੇਲ ਕਰਦੇ ਰੱਬਾ ਦਿੱਲੀ ਤੇ ਲਾਹੌਰ ਦਾ 🙏🙏ਸਾਰੇ ਵੀਰਾਂ ਦਾ ਧੰਨਵਾਦ ਜਿਨ੍ਹਾਂ ਨੇ ਪਾਕਿਸਤਾਨ ਦੀ ਸੈਰ ਕਰਵਾਈ ❤❤ ਸੈਮੀ ਜੱਟ ਧੂੜਾਂ ਪੱਟ👍

    • @RehanAli-fj1qw
      @RehanAli-fj1qw 2 หลายเดือนก่อน

      Assalam walekum ji aapko maine bola tha aapane video mujhe WhatsApp mein apna number de please mera

  • @AmarjeetSingh-dm4mj
    @AmarjeetSingh-dm4mj 6 หลายเดือนก่อน +27

    ਪਾਕਿਸਤਾਨ ਵਾਲੇ ਪੰੰਜਾਬ ਵਾਸੀਆਂ ਨੂੰ ਦਿਲੋਂ ਸਲੂਟ ਆ।
    ਵਾਹਿਗੁਰੂ ਜੀ ਮੇਹਰ ਕਰਨ ਚੜ੍ਹਦੀ ਕਲਾ ਵਿੱਚ ਰੱਖਣ ਸਭ ਨੂੰ ਸਰਬੱਤ ਦਾ ਭਲਾ ਹੋਵੇ।
    ਬਾਕੀ ਸ਼ਬਦਾਂ ਵਿਚ ਬਿਆਨ ਨਹੀਂ ਕੀਤਾ ਜਾ ਸਕਦਾ ਇਹਨਾਂ ਸਭ ਸੱਜਣਾਂ ਦਾ
    ਜੋ ਜੀਅ ਤੇ ਦਿਲ ਤੋੜ ਮਿਹਨਤ ਕੀਤੀ ਪਿਆਰ ਦਿੱਤਾ ਤੇ ਅਗਾਂਹ ਵੀ ਵਧੀਆ ਕੰਮ ਕਰ ਰਹੇ ਹਨ।
    ਖਾਸ ਧੰਨਵਾਦ ਇਹਨਾਂ ਸੱਜਣਾਂ ਦਾ ਨਾਸਿਰ ਢਿੱਲੋਂ ਵਿਕਾਸ ਸੈਮੀ ਨਾਦੀਮ ਸੰਧੂ ਸਾਬ ਅਲੀ ਭਾਣਜਾ ਸਾਬ ਹੋਰ ਵੀ ਜੋ ਸਭ ਸਨ ਇਸ ਸਫ਼ਰ ਵਿੱਚ ਸ਼ਾਮਲ।
    ਧੰਨਵਾਦ ਜੀ ਤੁਹਾਡਾ ਵੀ ਰਿਪਨ ਤੇ ਖੁਸ਼ੀ ਭੈਣਜੀ।

    • @tahirwaseemchaudhry
      @tahirwaseemchaudhry 6 หลายเดือนก่อน +1

      All respected Guests from India 🇮🇳 are welcome to Pakistan 🇵🇰
      G Ayaan Nu. ❤

  • @dollybhandari2574
    @dollybhandari2574 6 หลายเดือนก่อน +19

    ਰਿਪਨ ਜੀ ਤੇ ਖੁਸ਼ੀ ਜੀ ਤੁਹਾਡਾ ਬਲੋਗ ਦੇਖ ਕੇ ਇਨਾ ਮਨ ਖੁਸ਼ ਹੁੰਦਾ ਹੈ ਮੇਰੇ ਕੋਲ ਕਹਿਣ ਲਈ ਅਲਫਾਜ਼ ਨਹੀਂ ਹਨ ਲਹਿੰਦੇ ਪੰਜਾਬ ਦੇ ਹਰ ਘਰ ਦੀ ਮੁਹੱਬਤ ਦੇਖ ਕੇ ਸੱਚਮੁੱਚ ਹੁਣ ਉਥੇ ਜਾਣ ਨੂੰ ਦਿਲ ਕਰਦਾ ਹੈ ਪਰਮਾਤਮਾ ਤੁਹਾਨੂੰ ਚੜ੍ਹਦੀ ਕਲਾ ਬਖਸ਼ੇ।

  • @ManpreetKaur-hp2br
    @ManpreetKaur-hp2br 6 หลายเดือนก่อน +9

    Bhot vadiya Lahore Di markit wake hi bhot piyar kr de ne Pakistan Wale ❤❤❤ hasde vasde raho sare veere 😊😊 Jo aap nu ghuma rahe hai ji 🙏 Waheguru 🙏🙏🙏🙏 Ripan Khusi 🙏🙏🙏❤❤❤

  • @narinderpalsingh191
    @narinderpalsingh191 6 หลายเดือนก่อน +4

    ਬਹੁਤ ਅਨੰਦ ਆਇਆ ਪਹਿਲਾਂ ਵੀ ਹੁਣ ਵੀ ਨਦੀਮ ਸੰਧੂ,ਅਲੀ ਭਾਣਜਾ, ਵਿਕਸ, ਨਾਸਿਰ ਢਿੱਲੋ, ਸੈਮੀਜੱਟ ਸਰੋਆ ਸਾਹਿਬ, ਸੋਲਾ ਦਰੀ ਵਾਲਾ ਵੀਰ, ਬੈਕਗਰਾਊਂਡ ਵਾਲਿਆਂ ਬੀਬੀਆਂ ਇਤਿਹਾਸ ਸਾਭ ਕੇ ਰੱਖਣ ਵਾਲੇ ਸਦਾ ਹੀ ਯਾਦ ਰਹਿਣਗੇ ਤੇਰਿਆਂ ਰਹਾਂਗੇ ਬਹੁਤ ਕੁਝ ਲਿਖਣਾ ਸੀ👏👏💕💕

  • @MandeepSingh-rv1wn
    @MandeepSingh-rv1wn 6 หลายเดือนก่อน +11

    ਸਾਰੇ ਪਾਕਿਸਤਾਨੀ ਵੀਰਾਂ ਨੂੰ ਸਤਿ ਸ੍ਰੀ ਆਕਾਲ ਤੇ ਸਲਾਮ ਬਹੁਤ ਵਧੀਆ ਇਨਸਾਨ ਨੇ ਵਾਹਿਗੁਰੂ ਜੀ ਮਿਹਰ ਕਰਨ

  • @Mrs.TALWAR
    @Mrs.TALWAR 6 หลายเดือนก่อน +11

    Menu v 🇨🇦 Canada bhejdo kuch. Wese main Canada v pakistani shop to e shopping krdi a.. I love Pakistani suits. 🥰🥰

    • @hassanzaka1156
      @hassanzaka1156 6 หลายเดือนก่อน +2

      Tussi address daso sano suita de kehri gal ay❤

    • @Mrs.TALWAR
      @Mrs.TALWAR 6 หลายเดือนก่อน

      @@hassanzaka1156 main sachi bhej dena J😄

  • @MangaLudhianvi
    @MangaLudhianvi 6 หลายเดือนก่อน +20

    ਬਾਈ ਸਵੇਰ ਤੋਂ ਉਡੀਕ ਕਰ ਰਿਹਾ ਸੀ ਇਸ ਬਲੋਗ ਦੀ , ਬੜਾ ਦਿਲ ਖੂਸ਼ ਹੋ ਰਿਹਾ ਪਾਕਿਸਤਾਨ ਦੀ ਮਹੱਬਤ ਦੇਖਕੇ

  • @BaljeetKaur-xs5xl
    @BaljeetKaur-xs5xl 6 หลายเดือนก่อน +5

    All pakistani brothers and sisters aap sab da bhout bhout thankuji 🙏🙏

  • @RanjitKaur-rb9bd
    @RanjitKaur-rb9bd 6 หลายเดือนก่อน +4

    ਧੰਨ ਗੁਰੂ ਨਾਨਕ ਦੇਵ ਮਹਾਰਾਜ ਜੀ ਕਿਰਪਾ ਕਰੋ ਕੇ ਇਹ ਲਹਿਂਦਾ ਪੰਜਾਬ ਤੇ ਚੜਦਾ ਪੰਜਾਬ ਫ਼ਿਰ ਤੋਂ ਇੱਕ ਹੋ ਜਾਵੇ ਹਰ ਗਰੀਬ ਤੇ ਅਮੀਰ ਲਈ ਐ ਸਾਰੇ ਰਸਤੇ ਖੁੱਲ ਜਾਨ ਮੇਰੀ ਨਿਮਾਨੀ ਦੀ ਏ ਅਰਜ ਵਾਹਿਗੁਰੂ ਜੀ ਸੁਣ ਲੋ ਏ ਖੁਸ਼ੀ ਰਿਪਨ ਜੀ ਤੁਹਾਡੇ ਵਲੋਗ ਦੇਖ ਕੇ ਬਹੁਤ ਮਨ ਕਰਦਾ ਲਹਿਂਦਾ ਪੰਜਾਬ ਦੇਖਣ ਨੂੰ🙏 ਕਿੰਨੇ ਚੰਗੇ ਨੇ ਇੱਥੋ ਦੇ ਲੋਕ ਵਾਹਿਗੁਰੂ ਜੀ ਇੰਨਾ ਸਾਰਿਆਂ ਨੂੰ ਸਦਾ ਖੁਸ਼ ਰੱਖੇ❤

  • @manjindersinghbhullar8221
    @manjindersinghbhullar8221 6 หลายเดือนก่อน +13

    ਰਿਪਨ ਬਾਈ ਤੇ ਖੁਸ਼ੀ ਜੀ ਨਾਸਿਰ ਢਿੱਲੋਂ ਜੀ ਵਿਕਾਸ ਜੀ ਸੈਮੀ ਜੱਟ ਤੇ ਸਾਰੇ ਵੀਰਾਂ ਨੂੰ ਸਤਿ ਸ੍ਰੀ ਆਕਾਲ ਜੀ 🙏🏻🙏🏻👍 ਤੁਹਾਡੇ ਸਾਰਿਆਂ ਵੀਰਾਂ ਦਾਲਹਿੰਦੇ ਪੰਜਾਬ ਨੂੰ ਦਿਖਾਉਣ ਲਈ ਬਹੁਤ ਬਹੁਤ ਧੰਨਵਾਦ ਜੀ

  • @shawindersingh6931
    @shawindersingh6931 6 หลายเดือนก่อน +9

    ਬਾਈ ਰਿਪਨ , ਖੁਸ਼ੀ , ਨਾਸਰ ਢਿਲੋਂ ਐਂਡ ਸਾਰੀ ਟੀਮ ਸਾਡੇ ਪਿਆਰੇ ਜਿਹੇ ਗਾਇਕ ਸਮੀ ਖਰਲ ਸਾਰਿਆਂ ਨੂੰ ਪਿਆਰ ਭਰੀ ਸਤਿ ਸ੍ਰੀ ਅਕਾਲ l

  • @sukhicheema7196
    @sukhicheema7196 6 หลายเดือนก่อน +9

    ਵੀਰ ਜੀ ਤੁਹਾਡੇ vlogs ਵੇਖ ਕੇ ਦਿਲ ਬਾਗੋ ਬਾਗ ਹੋ ਜਾਂਦਾ ❤️

  • @brarmogausa3415
    @brarmogausa3415 6 หลายเดือนก่อน +4

    ਰਿਪਨ ਵੀਰ ਸੈਮੀ ਜੱਟ ਅਤੇ ਵਿਕਾਸ ਬਾਈ ਨੂੰ ਵੀ ਕੁੱਛ ਲੈ ਕੇ ਦਿਓ ਪਲੀਜ 🙏

    • @pinderthathgaria
      @pinderthathgaria 6 หลายเดือนก่อน +1

      ਸਹੀ ਗੱਲ ਵੀਰ ਜੀ ਵਕਾਸ ਬਾਈ ਤੇ ਸੈਮੀ ਜੱਟ ਨੇ ਬਹੁਤ ਸਾਥ ਦਿੱਤਾ ❤❤

  • @IPS_JAGRAON
    @IPS_JAGRAON 6 หลายเดือนก่อน +4

    ਜਿਓੰਦੇ ਵਸਦੇ ਰਹੋ ਵੀਰੋ 🙏🏻🙏🏻... ਖੁਸ਼ੀ ਭੈਣੇ ਸਤਿ ਸ਼੍ਰੀ ਅਕਾਲ.. ਰਿਪਨ ਭਾਜੀ ਸਤਿ ਸ਼੍ਰੀ ਅਕਾਲ 🙏🏻🙏🏻♥️ਦਿਲੋਂ ਪਿਆਰ ਸਤਿਕਾਰ ਸਾਰਿਆਂ ਨੂੰ ਜੀ... ਨਾਸਿਰ ਬਾਈ ਦਾ ਵਿਸ਼ੇਸ ਤੋਰ ਤੇ ਧੰਨਵਾਦ. ਵਿਕਾਸ ਵੀਰੇ ਦਾ.. Sammy ਜੱਟ ਮਿਸ ਯੂ ਜੱਟਾ... 🙏🏻🙏🏻ਮਿਸ ਕਰਦਾਗੇ ਤੁਹਾਨੂੰ ਸਾਰਿਆਂ ਨੂੰ ਵੀਰੋ... Waqar bhinder ਬਾਈ.. Anjum saroya ਸਾਬ 🙏🏻🙏🏻ਸਬ ਦਾ ਦਿਲੋਂ ਧੰਨਵਾਦ.. ਤੇ ਧੰਨਵਾਦ ਸਾਰੇ ਪਾਕਿਸਤਾਨ ਆਲੇ ਭਰਾਵਾਂ ਦਾ.... Welcm in punjab .. ਖੁਸ਼ੀ ਭੈਣੇ ਤੇ ਰਿਪਨ ਭਾਜੀ... 🙏🏻🙏🏻ਮੈਂ jagraon ਜਿਲ੍ਹਾ ਲੁਧਿਆਣਾ.. ਤੋਂ ਜੀ 🙏🏻🙏🏻

  • @HarpreetSingh-ux1ex
    @HarpreetSingh-ux1ex 6 หลายเดือนก่อน +16

    ❤ ਪਿਆਰ ਭਰੀ ਸਤਿ ਸ੍ਰੀ ਆਕਾਲ ਜੀ 🙏

  • @kanwarjeetsingh3495
    @kanwarjeetsingh3495 6 หลายเดือนก่อน +5

    ਸਤਿ ਸ੍ਰੀ ਅਕਾਲ ਜੀ
    ਜਿਸ ਤਰਾਂ ਲਹੌਰ ਦੇ ਬਾਜ਼ਾਰ ਸੋਹਣੇ ਹਨ ਉਸ ਤਰਾਂ ਤੁਹਾਡਾ ਬਲੋਗ ਵੀ ਸੋਹਣਾ ਹੁੰਦਾ ਹੈ ਬੇਸਬਰੀ ਨਾਲ ਉਡੀਕ ਹੁੰਦੀ ਹੈ ਤੁਹਾਡੇ ਬਲੋਗ ਦੀ ।

  • @narinderwaraich7442
    @narinderwaraich7442 6 หลายเดือนก่อน +14

    ਇਹਨੂੰ ਕਹਿੰਦੇ ਆ ਪਿਆਰ ਸਾਡਾ ਲਾਹੌਰ ਜ਼ਿੰਦਾਬਾਦ ਦਿੱਲੀ ਤੋਂ ਅਸੀਂ ਕੁਛ ਨਹੀਂ ਲੈਣਾ ਦੇਣਾ

    • @saleembutt1399
      @saleembutt1399 6 หลายเดือนก่อน +3

      sardar ji assi ik hi haan ... sadi zuban sada culture te sada khoon vi ik hai ... Jamna par waleya te sanu aapas ch larra ke charde punjab nu ghulam bnaa leya .... lahore sada te tuhada capital shehar hai . Eh sher e punjab maharaja Ranjeet Singh da shehar hai ....

  • @mangatsingh8880
    @mangatsingh8880 6 หลายเดือนก่อน +1

    ਕੱਢ ਲਿਆ ਹੋਣਾ ਤੁਸੀ ਗੇੜਾ ਸਰਦਾਰਾ ਸ਼ਹਿਰ ਪਿਸ਼ੌਰ ਦਾ।
    ਹਾਲ ਸੁਣਾ ਹਾ ਯਾਰਾ ਮਹਾਰਾਜੇ ਦੇ ਲਾਹੌਰ ਦਾ।
    ਇਹ ਧਰਤੀ ਕਰਮਾਂ ਵਾਲੀ ਆ ਜਿੱਥੇ ਸਾਡੇ ਗੁਰੂ ਪੀਰਾਂ ਦਾ ਅਸਥਾਨ ਆ।
    ਭਾਰਤ ਵਾਂਗ ਹੀ ਸਾਡੇ ਦਿਲਾਂ ਵਿਚ ਅੱਜ ਵੀ ਵਸਦਾ ਪਾਕਿਸਤਾਨ ਆ।

  • @rupindersharma7238
    @rupindersharma7238 6 หลายเดือนก่อน

    Ripan te Khushi God bless you parmatma dona nu hamesha khush rekhe assi malerkotla ton a thonu Milana chonde a

  • @balbirkaur6014
    @balbirkaur6014 6 หลายเดือนก่อน +3

    Waheguru ji tuhanu bhut khush aur chardi kala vich rakhan ji ❤❤🎉🎉

  • @baldivsingh8675
    @baldivsingh8675 6 หลายเดือนก่อน +7

    The seeds of love radiates from Punjabi unity & humanity in Oneness still prevails ❤

  • @Jammu_Ale69
    @Jammu_Ale69 6 หลายเดือนก่อน +4

    Ik chiz bahut badiya aa ki sariya bibiya ne sirr takya hoya aa sade idr te beda hi bethya peya😢

    • @TelawatQuran9636
      @TelawatQuran9636 6 หลายเดือนก่อน

      22 ji apny ghar tu tabdeli shuru karo te baqi ve apny ap sirr takya karn gay

  • @SukhwinderSingh-wq5ip
    @SukhwinderSingh-wq5ip 6 หลายเดือนก่อน +1

    ਸਾਰੇ ਜਿਊਂਦੇ ਵੱਸਦੇ ਰਹੋਂ ਬਾਈ ਜੀ ਰੱਬ ਲੰਮੀ ਉਮਰ ਕਰੇ ਤੁਹਾਡੀ ਤਰੱਕੀਆਂ ਬਖਸ਼ੇ ਪਰਿਵਾਰ ਤੇ ਮੇਹਰ ਭਰਿਆ ਹੱਥ ਰੱਖੇ ❤❤❤❤

  • @sohnapunjab1746
    @sohnapunjab1746 6 หลายเดือนก่อน +4

    Tusi waps chly ho.. Pakistan is just Love❤

  • @harpreet746
    @harpreet746 6 หลายเดือนก่อน +3

    Jihne Lahore ni na tkyea o kuj v ni dekhyea🥺❤❤❤Mera v supna m v auna Lahore te eve ee shopping krni aa bhut sari
    Lahore lut lena😅😅😅😅😂😂
    Love u bhut Sara lehnda Punjab alyea nu 😢😢❤
    Love from Sangrur Punjab ❤

    • @amirbhat6143
      @amirbhat6143 6 หลายเดือนก่อน +1

      G aya nu veer g ❤

    • @harpreet746
      @harpreet746 6 หลายเดือนก่อน

      @@amirbhat6143 bhain ji

  • @devindersaini6578
    @devindersaini6578 6 หลายเดือนก่อน +2

    Dil karda ehna rab warge insaana nu milan nu

  • @KamalSingh-dl6yc
    @KamalSingh-dl6yc 6 หลายเดือนก่อน

    Ripan Khushi bhout vadhia kismat jo ka 1 month pak. reha ji vadhia jaankaari ditti

  • @mohindersingh8947
    @mohindersingh8947 6 หลายเดือนก่อน +6

    ਬਹੁਤ ਆਨੰਦ ਆਉਂਦਾ ਪਾਕਿਸਤਾਨ ਦੇ ਬਲੌਗ ਦੇਖ ਕੇ ❤❤❤❤❤

  • @allcolourofmylife
    @allcolourofmylife 6 หลายเดือนก่อน +2

    Tusi Sammi de garh ni gye
    Shammy bahut hi pyara lagda

  • @budhsinghhalwai8322
    @budhsinghhalwai8322 6 หลายเดือนก่อน +3

    ਰਿਪਨ ਖੁਸੀ ਦੀ ਜੋੜੀ ਪ੍ਮਾਤਮਾ ਲੰਬੀ ਉਮਰ ਅਤੇ ਤੰਦਰੁਸਤੀ ਬਖਸੇ. ਸੈਮੀ ,ਨਾਸਿਰ ਢਿੱਲੋ ਵੀਰ ਅਤੇ ਵਿਕਾਸ ਵੀਰ ਸਭਦਾ ਧੰਨਵਾਦ ਹੈ.ਰਿਪਨ ਖੁਸੀ ਨੂੰ ਨਰਾਜ ਨਾ ਕਰ.ਪਰਾਦਾ ਵੀ ਲੈ ਕੇ ਦੇ ਦਿੱਤਾ ਹੈ ..ਸਾਡਾ ਬਾਈ ਰਿਪਨ ਪਾਕਿਸਤਾਨੋ ਆਇਆ ਨੀ ,ਸਭ ਸੂਟ ਲੋਈਆਂ ਖਰੀਦ ਇੱਕ ਮਿਰਗ ਮਾਰਕੇ ਲਿਆਇਆ ਰੰਗ ਦੀ ਲਾਲ ਕੁੜੇ ,ਉਹਦਾ ਰਤਾ ਵਸਾਹ ਨਹੀ ਖਾਦਾ ਜਿਵੇ ਗੁਤਨੀ ਨਾਲ ਪਰਾਂਦਾ ਰਹਿੰਦਾ ਨਾਲ ਕੁੜੇ ......2

  • @HarmeetSingh-vy8hh
    @HarmeetSingh-vy8hh 6 หลายเดือนก่อน

    ਵਾਹਿਗੁਰੂ ਹਮੇਸ਼ਾ ਖੁਸ਼ ਰੱਖਣ ਸਾਰਿਆ ਨੂੰ

  • @dharampal3864
    @dharampal3864 6 หลายเดือนก่อน +1

    ਬਹੁਤ ਵਧੀਆ ਬਜ਼ਾਰਾਂ ਦੇ ਦ੍ਰਿਸ਼,ਪਾਕਿਸਤਾਨੀ ਭਰਾਵਾਂ ਦਾ ਦਿਲੋਂ ਧੰਨਵਾਦ,ਜਿਨ੍ਹਾਂ ਪੰਜਾਬੀ ਟਰੈਵਲ ਕਪਲ ਦੀ ਪਾਕਿਸਤਾਨੀ ਫੇਰੀ ਦੌਰਾਨ ਅਪਣੱਤ ਵਾਲਾ ਫਰਜ ਨਿਭਾਇਆ,ਧੰਨਵਾਦ ,ਖੁਸ਼ ਰਹੋ ਆਬਾਦ ਰਹੋ।

  • @devindersaini6578
    @devindersaini6578 6 หลายเดือนก่อน

    Semi saab ,nasur dhillon saab nadeem khallu g te ali saab vikas bi rab roop insaan han g god ehna nu razi khushi rakhe
    Semi jatt jindawad

  • @monikagangarh6598
    @monikagangarh6598 6 หลายเดือนก่อน

    Bhut vdia lga Pakistan tour ❤
    Waheguru agy ardas krde aa k ethe waleya da b india da visa lge te oh b Ider ghumn aun te sada punjab dekhn ❤
    Ripan te Khushi ❤ Waheguru khush rkhe tuahnu
    Love u both 💓

  • @ravindersinghguru
    @ravindersinghguru 6 หลายเดือนก่อน +18

    ਰਿਪਨ ਵੀਰ ਜੀ ਤੇ ਖੁਸ਼ੀ ਨੂੰ ਪਿਆਰ ਭਰੀ ਸਤਿ ਸ੍ਰੀ ਅਕਾਲ (ਰਵਿੰਦਰ ਸਿੰਘ ਮਾਹਣੀ ਖੇੜਾ)❤❤❤❤❤❤❤❤

  • @Choudhary.94
    @Choudhary.94 6 หลายเดือนก่อน

    Sardara gya vya ta hga hi aunda punjab nu edhr rlon di gal hi kr aai kha khore kite gal bn hi je ❤❤❤

  • @MalkitSingh-cp6ju
    @MalkitSingh-cp6ju 6 หลายเดือนก่อน +2

    Satshriakal/balakem Salam Pakistani Veera nu.

  • @jagsirsingh3898
    @jagsirsingh3898 6 หลายเดือนก่อน

    Wahiguru g di tuhade te kirpa rahe g 🙏🙏🙏

  • @sattardoger
    @sattardoger 6 หลายเดือนก่อน +2

    ਸਦਰ ਬਜ਼ਾਰ ਵਿੱਚ ਤੁਹਾਨੂੰ ਬਹੁਤ ਸਾਰੀਆਂ ਪੁਰਾਣੀਆਂ ਇਮਾਰਤਾਂ ਅਤੇ ਇਮਾਰਤਾਂ ਦੇਖਣ ਨੂੰ ਮਿਲਣਗੀਆਂ ਜੋ ਅੱਜ ਵੀ ਹਿੰਦੂ ਅਤੇ ਸਿੱਖ ਨਾਵਾਂ ਨਾਲ ਜਾਣੀਆਂ ਜਾਂਦੀਆਂ ਹਨ।
    ਜਿਵੇਂ ਭਗਵਾਨ ਦਾਸ ਬਿਲਡਿੰਗ।
    ਭੱਟਾ ਕਾਂਸੀ ਰਾਮ ਆਦਿ
    ਜੇ ਮੈਨੂੰ ਪਤਾ ਹੁੰਦਾ ਕਿ ਤੁਹਾਡਾ ਪ੍ਰਧਾਨ ਆ ਰਿਹਾ ਹੈ, ਤਾਂ ਮੈਂ ਉਸ ਦਿਨ ਤੁਹਾਨੂੰ ਭੋਜਨ ਦਿੱਤੇ ਬਿਨਾਂ ਨਹੀਂ ਜਾਣ ਦਿੰਦਾ।

    • @Humairam19
      @Humairam19 6 หลายเดือนก่อน

      I am from Sadar cantt

  • @user-ou8mu2rz8s
    @user-ou8mu2rz8s 6 หลายเดือนก่อน +5

    🚩SHAAN💞PANJAB Di 🌹 🕊

  • @sajjansingh7781
    @sajjansingh7781 6 หลายเดือนก่อน

    Mere pure family loves your vlogs😊😊😊😊❤😊😊😊😊😊😊

  • @sandeepkaurkuthala911
    @sandeepkaurkuthala911 6 หลายเดือนก่อน

    Sammi jatt ftte chk....waqas,Sammi,Nasar, hor v first day ton laike ho v vlogs ch aye.....Anjum sroya,Vikar bhinder,Nadeem sahib ,Ali ,........hor v behind v cemra km kr rhe c .....sbb da dil ton bhut bhut thanks....miss u all........lehnde Punjab de hor v vlogs dekh nu dil kr reha ..eh lehnde punjab wali series sb to best series lgi.......Ripan nd Khushi thank uh....... waheguru ji sanu v lehnde Punjab aun da moka wkhshe......❤❤

  • @nardeep1632
    @nardeep1632 6 หลายเดือนก่อน +1

    Assi Nasir veer said Vikas nu too much miss karaa gy

  • @imranmehmood95
    @imranmehmood95 6 หลายเดือนก่อน

    Paaji will miss you shopping in Pakistan. Jeeonday ravoo.❤❤❤❤❤❤❤❤❤

  • @jagsirsingh3898
    @jagsirsingh3898 6 หลายเดือนก่อน +2

    Wahiguru g chadikala vich rakhe 🙏🙏🙏 g

  • @loveguru4554
    @loveguru4554 6 หลายเดือนก่อน +1

    Mirje ala sirra kraya pya sammi ne end awaj hai

  • @kaurkaur468
    @kaurkaur468 6 หลายเดือนก่อน +4

    ਵੀਰ ਜੀ ਬਜ਼ਾਰ ਤਾਂ ਬਹੁਤ ਸੋਹਣੇ ਲੱਗਦੇ,ਕਮਾਲ ਹੋਈ ਪੲਈ👍

  • @GuramritSingh-bz5nw
    @GuramritSingh-bz5nw 6 หลายเดือนก่อน +7

    Bhut sohne vlog hunde a vera tuhde vlog dekhke man khus ho jnda.hasde wasde rkhn tuhnu waheguru ji ❤seami ver bhut wdea banda hai.khus dil❤

    • @og_gagan270
      @og_gagan270 6 หลายเดือนก่อน

      aidi wife kar ke main aina nu unfollow karn laga aina di video dekh ni bad chawal aa aidi wife

  • @kirandeep9186
    @kirandeep9186 6 หลายเดือนก่อน +1

    Bhut miss kra ge hun pakistan waleya nu

  • @baljindersingh7802
    @baljindersingh7802 6 หลายเดือนก่อน +6

    Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji

  • @KulwinderSingh-dc6be
    @KulwinderSingh-dc6be 6 หลายเดือนก่อน +2

    Ilove Lahore because i am old lahouria

  • @baljitkaur691
    @baljitkaur691 6 หลายเดือนก่อน

    ਸਾਰੇ ਵਲੌਗ ਬਹੁਤ ਵਧੀਆ ਪਾਕਿਸਤਾਨ ਵਾਲੇ ਸਾਰੇ ਵੀਰਾ ਬਹੁਤ ਪਿਆਰ ਦਿਤਾ

  • @kamaljit9055
    @kamaljit9055 6 หลายเดือนก่อน +2

    ਜੇ ❤❤❤❤❤,ਆਹੀ ਠੀਕ ਐ,,ਬਾਰਾ ਨੰਬਰ ਦੇਖ ਕੇ, ਜੇ ਰਿਪਨ ਨਾ ਲਿਅਆੲਇਆ ਤਾ ਚੰਡੀਗੜ੍ਹ ਦੀ ਕਾਫੀ ਨੀ ਪਿਆਦਾ 🎉❤❤❤❤❤

  • @jatindersharma6925
    @jatindersharma6925 6 หลายเดือนก่อน +1

    Ripan ek akhan hei jisne lohar nehi dekhiya oh jamiya hi nahi.....lucky e bai-

  • @Searchboy77
    @Searchboy77 6 หลายเดือนก่อน +5

    Waheguru ji 🙏 mehar kare ❤😊

  • @muhammadashrafkhan5533
    @muhammadashrafkhan5533 6 หลายเดือนก่อน

    SsA ji very sweet couple ji Rab mahr kara

  • @kuldipkumar5322
    @kuldipkumar5322 6 หลายเดือนก่อน +9

    ਪਰਾਂਦੇ ਬਹੁਤ ਵਧੀਆ ਨੇ , ਹੋਰ ਵੀ ਸਮਾਨ ਬਹੁਤ ਵਧੀਆ ਹੈ , ਉਮੀਦ ਹੈ ਜੇਬਾਂ ਖਾਲੀ ਕਰਾ ਦਿਤੀਆਂ ਹੋਣਗੀਆਂ ,

    • @Nevnoor-kz5sy
      @Nevnoor-kz5sy 6 หลายเดือนก่อน

      Vir jeba ni jurt a

  • @letsdo5156
    @letsdo5156 6 หลายเดือนก่อน

    Vikas sami dhillon sab miss krange bro tuhanu canada ton

  • @sukhicheema7196
    @sukhicheema7196 6 หลายเดือนก่อน +8

    ਵਾਹਿਗੁਰੂ ਜੀ ਤੁਹਾਨੂੰ ਹਮੇਸ਼ਾ ਚੜਦੀਕਲਾ ਵਿੱਚ ਰੱਖਣ 🙏🏻❤️💐

  • @sushilgarggarg1478
    @sushilgarggarg1478 6 หลายเดือนก่อน +2

    Enjoy a market of Lahore city Pakistan 🇵🇰 ❤❤❤❤

  • @sam-dd9zh
    @sam-dd9zh 6 หลายเดือนก่อน +2

    Very lucky, u enjoyed all other countries but in Pakistan no comparison really really great time full enjoyment 🎉🎉🎉

  • @luckychaundaluckychaunda9230
    @luckychaundaluckychaunda9230 6 หลายเดือนก่อน +1

    Pakistan 🇵🇰 love from india 🇮🇳 malerkotla pind chaunda

  • @singersatpalkingra
    @singersatpalkingra 6 หลายเดือนก่อน

    ਬਹੁਤ ਹੀ ਵਧੀਆ ਜੀ ਸਾਡੇ ਗੀਤਕਾਰ ਮਹਿਰਾਜ ਦੀਨ ਡੋਗਰ ਨੂੰ ਜ਼ਰੂਰ ਮਿਲਕੇ ਆਉਣਾ ਸੀ

  • @charanjitkaur2035
    @charanjitkaur2035 6 หลายเดือนก่อน +3

    ਬਾਜ਼ਾਰ ਬਹੁਤ ਸੁੰਦਰ ਹੈ ਪ੍ਰਾਂਦੇ ਦੇਖ ਕੇ ਮਨ ਖੁਸ਼ ਹੋ ਗਿਆ

  • @Manveersingh-gd5jy
    @Manveersingh-gd5jy 6 หลายเดือนก่อน

    Samiਵੀਰਾ ਬਹੁਤ cute ha😊😊🙏🙏

  • @sunitasharma6697
    @sunitasharma6697 6 หลายเดือนก่อน +1

    Bhut Acha LGA last blog..Malika tarunam noorjha Ka birthplace wala Ghar Dekh Kar man kkhus hua. Noorjha ki Gazal sunti hu mei Loi aur suit jutti Sab bhut sunder hei👍👍🙏

  • @RupinderGrewal-si4pf
    @RupinderGrewal-si4pf 6 หลายเดือนก่อน +1

    Sat siri akal Ripan veer ji te khushi sister ji nu

  • @VijayKumar-cp2kb
    @VijayKumar-cp2kb 6 หลายเดือนก่อน

    Rab sacha india and Pakistan de halat theek krde, dono mulak sda hasde wasde rehn ji, Dhillon sahib and all members are very nice persons, sat sri akal ji to all pakistani awam from Indian families. Ok.

  • @kaursimran436
    @kaursimran436 6 หลายเดือนก่อน +2

    Ripan g vakas sammi te nasir ona nu v pleased gift de k ayo . Ohna ne kinna time kadhea tuhanu har cheeze dikhoun wich te. Bohut nice ne sare. Ehna di wife nu te bachea nu v gift de deo please. Agla v yaad rakhda hamesha.

    • @NoorNagri
      @NoorNagri 6 หลายเดือนก่อน

      ❤❤❤

  • @manjindersohi5578
    @manjindersohi5578 6 หลายเดือนก่อน +1

    Sareya nu bhut bhut pyar❤️ y

  • @gurparwindersingh6511
    @gurparwindersingh6511 6 หลายเดือนก่อน

    ਲਹਿੰਦੇ ਪੰਜਾਬ ਦੇ ਸਾਰੇ ਵੀਰਾਂ ਨੂੰ ਸਤਿ ਸ੍ਰੀ ਆਕਾਲ ਜੀ

  • @GurmeetKaur-ic4io
    @GurmeetKaur-ic4io 6 หลายเดือนก่อน

    Bht sara pyar khushi, ripan vra, nasar dhillon sb, vikas vra, sammi jatt dhooran patt, khala ji, abira bhain 😍☺️luv u all❤😍🥰

  • @sarbansingh966
    @sarbansingh966 6 หลายเดือนก่อน +2

    Very nice valaug carry on bro.Nasir Bai.Vikas Bai Sammi Jatt sat Sri akal ji

  • @mohindernagra4938
    @mohindernagra4938 6 หลายเดือนก่อน +5

    This suit that Khushi is wearing in this episode seems to be her favourite.

  • @sukhdevkhan4430
    @sukhdevkhan4430 6 หลายเดือนก่อน

    ਹਿਲੋ ਰਿਪਨ ਐਂਡ ਖੁਸ਼ੀ ਨਾਸਿਰ ਭਾਈ ਜਾਂਨ ਵਿਕਾਸ ਭਾਈ ਜਾਂਨ ਖਾਲੂ ਭਾਈ ਜਾਂਨ ਅਲੀ ਭਾਈ ਜਾਂਨ ਸੈਂਭੀ ਜੱਟ ਸਾਹਿਬ ਸੱਤ ਸ਼੍ਰੀ ਆਕਾਲ ਤੇ ਅਸਲਾਮ ਵਾਲੇਕੁਮ ਬਹੁਤ ਮਨ ਖੁਸ਼ ਹੋ ਗਿਆ ਬਹੁਤ ਹੀ ਮਨ ਨੂੰ ਸਕੂਨ ਮਿਲਦਾ ਏ ਪਿਆਰ ਦੇਖ ਕੇ ਰਿਪਨ ਐਂਡ ਖੁਸ਼ੀ ਗੁੱਸਾ ਨੀ ਕਰਨਾ ਮੈਂ ਬਲੌਗ ਇਸ ਵਿਚ ਹੀ ਆਪਣੀਂ ਮਨ ਦੀ ਭਾਵਨਾ ਭੇਜ ਰਿਹਾ ਹਾਂ ਵਾਹਿਗੁਰੂ ਜੀ ਅੱਲ੍ਹਾ ਤਾਲਾ ਸਾਰਿਆਂ ਨੂੰ ਹੋਰ ਤੱਕਰੀ ਦੇਵੇ ਦਿਨ ਦੁੱਗਣੀ ਰਾਤ ਚੌਗਣੀ ਤਰੱਕੀ ਕਰੋਂ ਸਾਰੀ ਉਮਰ ਪੰਜਾਬੀ ਮਾਂ ਬੋਲੀ ਦੀ ਇਸੇ ਤਰ੍ਹਾਂ ਸੇਵਾ ਕਰਦੇ ਰਹੋ ਰੱਬ ਰਾਖਾ ਮਰ ਜਾਣਾ ਖਾਨ ਮੋਂਗਾ ਆਈ ਮਿਸ ਯੂ

  • @ShakeelHussainVlogs
    @ShakeelHussainVlogs 6 หลายเดือนก่อน

    Big fan from wagha border village Lahore❤❤

  • @inayataliinayatali2118
    @inayataliinayatali2118 6 หลายเดือนก่อน +1

    Ripn veer and khushi bhan ap great ho i❤ sanja punjab zindabad

  • @user-ow7qw7ks3c
    @user-ow7qw7ks3c 6 หลายเดือนก่อน +3

    waheguru ji ka khalsa waheguru ji ki Fateh 🙏

  • @RamanpreetToor
    @RamanpreetToor 6 หลายเดือนก่อน

    We miss Nasir dhillon Vikas bro anjum Soraya samii jatt jabbi specially Sami da Mirza ajj Tak de sab toh wadiya vlog c thadee❤❤❤

  • @yana12ddk
    @yana12ddk 6 หลายเดือนก่อน

    Amazing Safar C ❤Will miss all of them 🤗

  • @JagtarSingh-wg1wy
    @JagtarSingh-wg1wy 6 หลายเดือนก่อน +2

    ਰਿਪਨ ਜੀ ਬਹੁਤ ਵਧੀਆ ਜਾਣਕਾਰੀ ਦੇਂਦੇ ਹੋ ਜੀ ਬਹੁਤ ਬਹੁਤ ਧੰਨਵਾਦ ਜੀ ਵਾਹਿਗੁਰੂ ਜੀ ਹਮੇਸ਼ਾ ਤੁਹਾਡੇ ਤੇ ਮਿਹਰਬਾਨ ਰਹਿਣ ਜੀ

  • @rajpaltiwana9249
    @rajpaltiwana9249 6 หลายเดือนก่อน

    ਕਿਆ ਬਾਤ ਹੈ ਲਾਹੋਰ ਵਾਲਿਓ ਸੈਮੀ ਜੱਟ ਨਾਇਸ ਬੰਦਾ

  • @makhanbhikhi6068
    @makhanbhikhi6068 6 หลายเดือนก่อน

    ਵਾਹਿਗੁਰੂ ਹਮੇਸ਼ਾ ਖੁਸ਼ ਰੱਖੇ ਤੁਹਾਨੂੰ ਸਾਰਿਆਂ ਨੂੰ ਤੁਹਾਡੀਆਂ ਖੁਸ਼ੀਆਂ ਨੂੰ ਕਿਸੇ ਦੀ ਨਜ਼ਰ ਨਾ ਲੱਗੇ ਤਾਂ ਤੇ ਹਮੇਸ਼ਾਂ ਹੱਸਦੇ ਵੱਸਦੇ ਰੱਹੋ ਤੁਹਾਡਾ ਬਹੁਤ ਬਹੁਤ ਧੰਨਵਾਦ ਜੀ

  • @mangakakru1861
    @mangakakru1861 6 หลายเดือนก่อน +1

    Sat shiri Akal g sareya nu g Bohat Bohat badiya g

  • @Nevnoor-kz5sy
    @Nevnoor-kz5sy 6 หลายเดือนก่อน +1

    Vikas vir very very nice ;; Lahore sade ❤❤❤dil vich vasda ha

  • @JagtarSinghtari561
    @JagtarSinghtari561 6 หลายเดือนก่อน

    ਸਤਿ ਸ੍ਰੀ ਆਕਾਲ ਜੀ ਬਾਈ ਜੀ ਧੰਨਵਾਦ ਜੀ ਅਸੀਂ ਹੰਡਿਆਇਆ ਤੋਂ ਦੇਖਦੇਆਂ ਸੋਨੂੰ

  • @drppsbhullar9794
    @drppsbhullar9794 6 หลายเดือนก่อน +1

    🎉❤ ਖੁਸ਼ ਰਹੋ 🎉❤

  • @user-ok1mz4jn9s
    @user-ok1mz4jn9s 6 หลายเดือนก่อน

    ਧੰਨਵਾਦ ਢਿੱਲੋਂ ਵੀਰ ਦਾ ਸੈਮੀ ਜੱਟ ਦਾ ਸਾਰੇ ਪਾਕਿਸਤਾਨੀ ਵੀਰਾ ਦਾ ਜਿੰਨਾ ਨੇ ਤੁਹਾਨੂੰ ਬਰਦਾਸਤ ਕੀਤਾ ਆਜੋ ਲਹਿੰਦੇ ਪੰਜਾਬ ਹੁਣ

  • @Searchboy77
    @Searchboy77 6 หลายเดือนก่อน +3

    Waheguru ji 🙏 tuhanu hamesha kush rakhe ❤😊👩‍❤️‍👨🥰

  • @sukhikaur8784
    @sukhikaur8784 6 หลายเดือนก่อน +1

    Nasir Dhillon te sb nu ssa ji

  • @niranjansinghjhinjer1370
    @niranjansinghjhinjer1370 6 หลายเดือนก่อน

    Welcome to Punjab
    Bot sonha uprala Khalsa ji 🙏
    Bot Kuchh dekhan nu milya
    Ji aaiyaan nu Putter
    Pakistan de saare veeraan nu Satsriakal 🙏

  • @sattakotliwala
    @sattakotliwala 6 หลายเดือนก่อน +1

    ਸਾਮੀ ਵੀਰਾ ਗਾਉਂਦਾ ਬਹੁਤ ਵਧੀਆ ਕਰਦੇ ਹਾਂ ਗੀਤ

  • @sushilgarggarg1478
    @sushilgarggarg1478 6 หลายเดือนก่อน +1

    Iam always first looking daily vlog 8P.M.on you tube and 7A.M on face book 📖 ❤❤❤❤

  • @hassanzaka1156
    @hassanzaka1156 6 หลายเดือนก่อน +1

    Charda te Lehnda dovii eko Panjab ne❤

  • @kaurjasbir2758
    @kaurjasbir2758 6 หลายเดือนก่อน +1

    Very nice 👍
    Enjoy all Pakistan episodes..

  • @hardeepbhullar5289
    @hardeepbhullar5289 6 หลายเดือนก่อน +1

    ਬਹੁਤ ਵਧੀਆ ਬੰਦੇ ਹੈਂ ਪਕਾਸ ਬਾਈ ਤੇ ਦੂਸਰੇ ਬੰਦੇ ਵੀ ਬਹੁਤ ਵਧੀਆ ਹੈ ਬਹੁਤ ਪਿਆਰ ਕਰਦੇ ਹਨ ਸਾਡੇ ਦਿੱਲਾ ਦੀ ਜਾਨ ਹੈ ਸਾਰੇ ਭਾਈ ਸਾਨੂੰ ਬਹੁਤ ਵਧੀਆ ਲੱਗਿਆ ਹੈ

  • @rupinderuppal9094
    @rupinderuppal9094 6 หลายเดือนก่อน +2

    Waheguru ji 🙏🤲❤️