ਲਾਹੌਰ ਤੋਂ ਪਹੁੰਚੇ ਸ੍ਰੀ ਨਨਕਾਣਾ ਸਾਹਿਬ Sri Nankana Sahib Pakistan | Punjabi Travel Couple | Ripan Khushi

แชร์
ฝัง
  • เผยแพร่เมื่อ 4 ต.ค. 2024

ความคิดเห็น • 1.3K

  • @VishalKumar-uh6il
    @VishalKumar-uh6il 10 หลายเดือนก่อน +188

    ਧੰਨ ਗੁਰੂ ਨਾਨਕ ਸਾਹਿਬ ਜੀ ਜਿਨ੍ਹਾਂ ਨੇ ਜਗ ਤਾਰਿਆ ਗੁਰ ਪੁਰਬ ਦੀ ਲੱਖ-ਲੱਖ ਵਧਾਈ

    • @karanjeet2093
      @karanjeet2093 10 หลายเดือนก่อน +6

      💖🙏🙏🙏🙏🙏

    • @nsrclub-rc7em
      @nsrclub-rc7em 10 หลายเดือนก่อน +1

      Same to u bro💖👈🏻🧎🏻‍♂️🙏🏻 wahaguru..ji💖😊 mehar krn sbhna te//

    • @lovepreetkhehra8232
      @lovepreetkhehra8232 10 หลายเดือนก่อน +2

      Dhan guru nanak dev ji

    • @lalliimahli1790
      @lalliimahli1790 10 หลายเดือนก่อน +1

      Dhan dhan guru Nanak dev ji 🌹🌹🌹🙏🙏🙏🙏 waheguru ji waheguru ji waheguru ji waheguru ji waheguru ji very nice video veer ji 💐🙏🙏🇨🇿🇨🇿🇮🇳🇮🇳

    • @harmeetkaur1583
      @harmeetkaur1583 10 หลายเดือนก่อน +2

      ਧੰਨ ਧੰਨ ਗੁਰੂ ਨਾਨਕ ਦੇਵ ਜੀ 🙏🙏🙏🙏

  • @Pri-zq3vn
    @Pri-zq3vn 10 หลายเดือนก่อน +60

    ਧੰਨ-ਧੰਨ ਗੁਰੂ ਨਾਨਕ ਦੇਵ ਜੀ ਸਾਡਾ ਸਾਂਝਾ ਬਾਬਾ❤ ਕਾਸ਼ ਕੋਈ ਕਰਿਸ਼ਮਾ ਹੋਜੇ ਲਹਿੰਦਾ ਤੇ ਚੜ੍ਹਦਾ ਪੰਜਾਬ ਫਿਰ ਇੱਕ ਹੋਜੇ ❤

    • @Jagdeep-h5z
      @Jagdeep-h5z 10 หลายเดือนก่อน +2

      Sahi keha g

    • @MasAlDarTechContLLC
      @MasAlDarTechContLLC 10 หลายเดือนก่อน +1

      ਬਿਲਕੁਲ ਸਹੀ ਗੱਲ ਐ ਵੀਰ ਜੀ

  • @Farhan.717
    @Farhan.717 10 หลายเดือนก่อน +93

    I am proud to be pakistani punjabi muslim...
    Welcome to pakistan brother ❤❤❤❤❤🎉🎉🎉🎉🎉🎉

    • @007jamesboond
      @007jamesboond 10 หลายเดือนก่อน

      dharm chenj kita hoya hega, DNA chek krbao apne

    • @ahmadjutt6440
      @ahmadjutt6440 10 หลายเดือนก่อน

      @@007jamesboondTuvi kita Tuvi dubshist hona

    • @ganjitsinghkaler3489
      @ganjitsinghkaler3489 9 หลายเดือนก่อน

      Love u bro aci ik a sada punjab waad ta gorya ne 😢

    • @jhonsnow194
      @jhonsnow194 9 หลายเดือนก่อน +2

      @@007jamesboond tussi v chenj krlwo, kadon tak gao mutr chakday rahoga

  • @servicemehkma1947
    @servicemehkma1947 10 หลายเดือนก่อน +6

    ਸੰਤ ਜਰਨੈਲ ਸਿੰਘ ਜੀ ਖਾਲਸਾ ਭਿੰਡਰਾਂਵਾਲਿਆਂ ਦੀ ਫੋਟੋ ਦੇਖੀ ਬਹੁਤ ਖੁਸੀ ਹੋਈ ਦੇਖ ਕੇ 9:44 ਮਿੰਟ ਤੇ

  • @VirenderKaur-r7x
    @VirenderKaur-r7x 10 หลายเดือนก่อน +14

    ਹਾਂਜੀ ਵੀਰ ਜੀ ਸਤਿ ਸ੍ਰੀ ਅਕਾਲ ਦੀਦੀ ਸਤਿ ਸ੍ਰੀ ਅਕਾਲ ਕੱਲ ਮੈਂ ਯਾਦ ਕਰ ਰਹੀ ਸੀ ਪਿਛਲੇ ਸਾਲ ਗੁਰੂ ਨਾਨਕ ਦੇਵ ਜੀ ਦੇ ਦਰਸ਼ਨ ਬਹੁਤ ਵਧੀਆ ਹੋ ਗਏ ਸੀ ਜਦੋਂ ਮੈਂ ਤੁਹਾਡੀ ਵੀਡੀਓ ਦੇਖੀ ਤੁਸੀਂ ਫਿਰ ਪਾਕਿਸਤਾਨ ਜਾ ਰਹੇ ਹੋ ਮੇਰਾ ਇਨਾ ਮਨ ਖੁਸ਼ ਹੋ ਗਿਆ ਮੈਂ ਮੈਨੂੰ ਇਦਾਂ ਲੱਗ ਰਿਹਾ ਕਿ ਮੈਂ ਵੀ ਦਰਸ਼ਨ ਕਰਨ ਚੱਲੀ ਆਂ ਤੁਹਾਡੇ ਨਾਲ

  • @harcharansingh3639
    @harcharansingh3639 9 หลายเดือนก่อน +1

    bohat bohat thanks dhan bhag mere jo thude rahi dhan dhan shri guru nanak dev ji deai janam asthan shri guru dawara nanankana sahib ji de darsha karan da subhag hoiea he.thanka.

  • @HarpreetSingh-ux1ex
    @HarpreetSingh-ux1ex 10 หลายเดือนก่อน +70

    ਸਤਿਗੁਰੂ ਨਾਨਕ ਪ੍ਰਗਟਿਆ ਮਿਟੀ ਧੁੰਦ ਜਗ ਚਾਨਣ ਹੋਆ ਧੰਨ ਸ਼੍ਰੀ ਗੁਰੂ ਨਾਨਕ ਦੇਵ ਸਾਹਿਬ ਮਹਾਰਾਜ ਜੀ ਗੁਰਪੁਰਬ ਦੀਆਂ ਲੱਖ ਲੱਖ ਵਧਾਈਆਂ ਹੋਣ ਜੀ 🙏🙏

  • @NirmalSingh-bf8zv
    @NirmalSingh-bf8zv 10 หลายเดือนก่อน +14

    ਧੰਨ ਧੰਨ ਸ੍ਰੀ ਗੁਰੂ ਨਾਨਕ ਦੇਵ ਜੀ ਦੇ ਗੁਰਪੁਰਬ ਦੀਆ ਲੱਖ ਲੱਖ ਵਧਾਈਆਂ ਜੀ ਸਾਰੇ ਜਗਤ ਨੂੰ ❤❤🎉🎉❤❤

    • @RehanJutt-v7b
      @RehanJutt-v7b 10 หลายเดือนก่อน +1

      kabi ap b ao pakistan

    • @NirmalSingh-bf8zv
      @NirmalSingh-bf8zv 10 หลายเดือนก่อน

      ​@@RehanJutt-v7bਜੇ ਬਾਬਾ ਨਾਨਕ ਨੇ ਚਾਹਿਆ ਤਾਂ ਪੱਕਾ ਆਏਂਗੇ ਬਾਈ ਜੀ ❤❤

  • @jarnailbenipal5668
    @jarnailbenipal5668 10 หลายเดือนก่อน +23

    ਰਿਪਨ ਤੇ ਖੁਸੀ ਪੁੱਤ ਤੁਹਾਡਾ ਬਹੁਤ ਬਹੁਤ ਧੰਨਵਾਦ ਪੁੱਤ ਸਾਨੂੰ ਬਾਬਾ ਸ੍ਰੀ ਗੁਰੂ ਨਾਨਕ ਦੇਵ ਜੀ ਦੇ ਨਣਕਾਣੇ ਦੇ ਦਰਸਨ ਕਰਵਾਤੇ❤❤❤❤❤❤❤❤🎉🎉🎉🎉🎉🎉🎉

  • @shafqatmahmood2740
    @shafqatmahmood2740 10 หลายเดือนก่อน +6

    I m punjabi muslim and belong to Lahore , now a days i m living in USA , when ever i saw a Sikh Sardar , always try to say hallo hi to sardar sb , my heart always feel comfort in meeting with Sikh families , perhaps because we both belong to Punjab , there is an other one big reason is this that Sikh Sardar also feel comfort with muslims , any how kush rahay abad rahay , Well come to Nankana sahib 🌹🌹❤️❤️

  • @parvinderkour8985
    @parvinderkour8985 10 หลายเดือนก่อน +12

    ਕਰਮਾਂ ਵਾਲੇ ਹੋ ਵੀਰ ਜੀ ਜੋ ਇਸ ਪਵਿੱਤਰ ਧਰਤੀ ਤੇ ਜਾ ਕੇ ਜੀਵਨ ਸਫਲ ਬਣਾ ਲਿਆ....
    ਸਾਰੀ ਗੁਰਸਿੱਖ ਸੰਗਤ ਨੂੰ ਇੱਸ ਕਰਮਾਂ ਵਾਲੀ ਧਰਤੀ ਦੇ ਦਰਸਨ-ਦੀਦਾਰ ਦਾ ਹੁਕਮ ਦਿਓ ਮਹਾਰਾਜ.....
    ਵਾਹਿਗੁਰੂ ਜੀ ਮੇਹਰ ਕਰੋ 🙏🙏

  • @MustakKhan-vy4nd
    @MustakKhan-vy4nd 10 หลายเดือนก่อน +18

    ਪਾਕਿਸਤਾਨ ਵਾਲਿਓ ਦਿੱਲ ਤੋ ਸਲਾਮ ਤੁਹਾਨੂੰ ਤੁਸੀਂ ਸਾਡੇ ਗੁਰੂਧਾਮ ਤੇ ਪੰਜਾਬੀ ਨੂੰ ਸੰਭਾਲ ਕਿ ਰੱਖਿਆ ਹੋਇਆ ❤❤🙏🏻🙏🏻

  • @jaspreet4513
    @jaspreet4513 10 หลายเดือนก่อน +89

    ਧੰਨ ਧੰਨ ਸ੍ਰੀ ਗੁਰੂ ਨਾਨਕ ਦੇਵ ਜੀ ਦੇ ਪ੍ਰਕਾਸ਼ ਪੁਰਬ ਦੀਆਂ ਸਾਰੀਆਂ ਸੰਗਤਾਂ ਨੂੰ ਲੱਖ ਲੱਖ ਵਧਾਈਆਂ ਜੀ ❤

    • @jaloursidhu3258
      @jaloursidhu3258 10 หลายเดือนก่อน +2

      Dhan Dhan Guru Nank Sahib jio

  • @simrangill6936
    @simrangill6936 10 หลายเดือนก่อน +10

    Guru Nank dev ji de parkash purb diya 🪔 app ji nu te app ji de pariwaar nu lakh lakh Mubarakan 😊 god bless you 😊

  • @PremSingh-gv6tq
    @PremSingh-gv6tq 10 หลายเดือนก่อน +11

    ਰਿਪਨ ਸਿੰਘ ਤੇ ਖੁਸ਼ੀ ਜੀ ਸਾਰੀ ਸੰਗਤ ਨੂੰ ਅਸਾਡੇ ਪਰਿਵਾਰ ਵੱਲੋਂ ਗੁਰੂ ਪੁਰਬ ਦੀਆਂ ਲੱਖ ਲੱਖ ਵਧਾਈਆਂ ਜੀ ਧੰਨਵਾਦ ਤੁਹਾਡਾ ਜਿਨ੍ਹਾਂ ਕਰਕੇ ਸਿੱਖ ਸੰਗਤ ਦੇ ਨਾਨਕਾਣਾ ਸਾਹਿਬ ਜੀ ਦੇ ਦਰਸ਼ਨ ਹੋਏ

  • @NirmalsinghAulakh-x5w
    @NirmalsinghAulakh-x5w 10 หลายเดือนก่อน +1

    Bhut bhut danwad veer g.sade varge garib bande vi dekh lende ne sub kuz sirf tuhade karke bhut bhut danwad veere

  • @manjitsingh-lb2nb
    @manjitsingh-lb2nb 10 หลายเดือนก่อน +27

    🌹🍀🌹🙏 🌹🌹ਬਾਬੇ ਤਾਰੇ ਚਾਰ ਚਖਿ ਨਉਖੰਡੁ ਪ੍ਰਿਥਮੀ ਸੱਚਾ ਢੋਆ ॥
    ਗੁਰਮੁਖਿ ਕਲੁ ਵਿੱਚ ਪ੍ਰਗਟ ਹੋਆ ॥☬
    ਧੰਨ ਧੰਨ ਸ੍ਰੀ ਗੁਰੂ ਨਾਨਕ ਦੇਵ ਜੀ 🙏☬🌹🙏ਸਤਿਨਾਮ ਸ਼੍ਰੀ ਵਾਹਿਗੁਰੂ ਜੀ🙏🌹☬🌷☬ ਧੰਨ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ☬🌷🌹🌹🌹🌺

  • @harpreetgill7215
    @harpreetgill7215 10 หลายเดือนก่อน +2

    ਸਾਰੀ ਲੋਕਾਈ ਨੂੰ ਗੁਰੂ ਨਾਨਕ ਦੇਵ ਜੀ ਮਹਾਰਾਜ ਦੇ ਪ੍ਰਕਾਸ਼ ਉਤਸਵ ਦੀਆਂ ਬੇਅੰਤ ਵਧਾਈਆਂ ਹੋਵਣ ਜੀ I ਆਪ ਜੀ ਵਲੋਂ ਕੈਮਰੇ ਦੀ ਅੱਖ ਰਾਹੀਂ ਜਨਮ ਅਸਥਾਨ ਦੇ ਦਰਸ਼ਨ ਕਰਾਉਣ ਤੇ ਆਪ ਜੀ ਦਾ ਬਹੁਤ ਬਹੁਤ ਧੰਨਵਾਦ I

  • @BoSS-tu1df
    @BoSS-tu1df 10 หลายเดือนก่อน +7

    Ripan ਵੀਰ ਜੀ ਤਹਾਨੂੰ ਤੇ
    ਨਾਸਿਰ ਸਾਬ ਨੂੰ ਇਕੱਠੇ ਦੇਖ ਕੇ
    ਬਹੁਤ ਵਧੀਆ ਲੱਗਾ ਕਿਨਾਂ ਪਿਆਰ
    ਕਰਦੇ ਆ ਸਾਨੂੰ ਸਾਡੇ ਪਾਕਿਸਤਾਨੀ ਭਰਾ
    ਧਰਮ ਨਾ ਰੂਹ ਖੁੱਸ਼ ਹੋਗੀ ਇਹ vlog ਦੇਖ਼ ਕੇ
    🙏 ਬਹੁਤ ਬਹੁਤ ਧੰਨਵਾਦ ਵੀਰ ਜੀ ਸਾਨੂੰ
    ਸਾਡੇ ਬਾਬੇ ਦੀ ਜਨਮ ਭੂਮੀ ਦਿਖਾਉਣ ਲਈ 🙏

  • @kulwinderatwal8161
    @kulwinderatwal8161 10 หลายเดือนก่อน +2

    ਸਾਹਿਬ ਸ੍ਰੀ ਗੁਰੂ ਨਾਨਕ ਦੇਵ ਜੀ ਮਹਾਰਾਜ ਦੇ ਪ੍ਰਕਾਸ਼ ਪੁਰਬ ਦੀਆਂ ਸਾਰੀਆ ਸੰਗਤਾਂ ਨੂੰ ਬਹੁਤ ਬਹੁਤ ਵਧਾਈਾ

  • @gurjinderkooner3648
    @gurjinderkooner3648 10 หลายเดือนก่อน +4

    ਭਾਗਾਂ ਵਾਲੇ ਹੋ ਬਾਬੇ ਨਾਨਕ ਜੀ ਦੀ ਜਨਮ ਭੂਮੀ ਦੇ ਦਰਸ਼ਨ ਕਰਨ ਦਾ ਮੌਕਾ ਮਿਲਿਆ, ਵਾਹਿਗੁਰੂ ਜੀ।

  • @SimranjeetKaur-l7c
    @SimranjeetKaur-l7c 10 หลายเดือนก่อน +6

    ਧੰਨਵਾਦ ਵੀਰ ਜੀ ਤੇ ਭੈਣ ਜੀ, ਅੱਜ ਧੰਨ ਧੰਨ ਸ਼੍ਰੀ ਗੁਰੂ ਨਾਨਕ ਦੇਵ ਜੀ ਦੇ ਪ੍ਰਕਾਸ਼ ਪੁਰਬ ਤੇ ਨਨਕਾਣਾ ਸਾਹਿਬ ਦੇ ਦਰਸ਼ਨ ਕਰਵਾਉਣ ਲਈ 🙏

  • @harbhajansingh8872
    @harbhajansingh8872 10 หลายเดือนก่อน +25

    ਧੰਨ ਧੰਨ ਸ਼੍ਰੀ ਗੁਰੂ ਨਾਨਕ ਦੇਵ ਜੀ ਦੇ ਪ੍ਰਕਾਸ਼ ਗੁਰਪੁਰਬ ਦੀਆਂ ਲੱਖ ਲੱਖ ਵਧਾਈ ਸਭ ਨੂੰ ਵਾਹਿਗੁਰੂ ਜੀ 🙏🙏

    • @sukhwinderSingh-jo8bj
      @sukhwinderSingh-jo8bj 10 หลายเดือนก่อน

      ❤❤❤❤❤❤❤❤❤❤❤❤❤❤❤❤❤❤❤❤❤❤❤❤

  • @SheenamKaur-or2my
    @SheenamKaur-or2my 10 หลายเดือนก่อน +1

    ਧਨ ਧਨ ਸਿਰੀ ਗੁਰੂ ਨਾਨਕ ਸਾਹਿਬ ਜੀ ਦੇ ਪ੍ਰਕਾਸ਼ ਪੁਰਬ ਦੀਆਂ ਆਪ ਸਭ ਸੰਗਤਾਂ ਨੂੰ ਵਧਾਈਆਂ ਦਿੱਤੀਆਂ ਜਾਂਦੀਆਂ ਹਨ ਵੀਰ ਜੀ ਆਪ ਬਾਹੂਤ ਹੀ ਵਡਭਾਗੈ ਹੋ ਜਿਨਾ ਨੇ ਆਪ ਗੁਰੂ ਘਰ ਦੇ ਦਰਸ਼ਨ ਕੀਤੇ ਅਤੇ ਵੀਡੀਓ ਰਾਹੀਂ ਦਰਸ਼ਨ ਕਰਵਾਏ ਧਨਵਾਦ ਜੀ

  • @jsinghdhillon2018
    @jsinghdhillon2018 10 หลายเดือนก่อน +7

    Gurpurb diyan sab nu Bahut Bahut Mubarakan 🙏🙏🙏🙏🙏.Sat Shri Akal Sab Nu and Salam Wale Kum to all my Muslim brothers and sisters. Thanks to you all for welcoming us. May Allah bless you all. Hopefully I’ll come one day.

  • @tiwanasaab6788
    @tiwanasaab6788 10 หลายเดือนก่อน +1

    dhan dhan shri guru nanak dav ji maharajj ji❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤

  • @rajveervirk6874
    @rajveervirk6874 10 หลายเดือนก่อน +4

    ਧੰਨ ਧੰਨ ਸ਼੍ਰੀ ਗੁਰੁ ਨਾਨਕ ਦੇਵ ਜੀ ਦੇ ਜਨਮ ਦਿਨ ਦੀਆ ਸਾਰੀਆ ਨੂੰ ਬਹੁਤ ਬਹੁਤ ਮੁਬਾਰਕਾਂ ਜੀ

  • @jaysingh-ho7eb
    @jaysingh-ho7eb 10 หลายเดือนก่อน +18

    From USA ,ਸਾਰੀਆਂ ਨੂੰ ਧੰਨ ਧੰਨ ਸ਼੍ਰੀ ਗੁਰੂ ਨਾਨਕ ਦੇਵ ਜੀ ਦੇ ਪ੍ਰਕਾਸ਼ ਪੁਰਬ ਦੀਆਂ ਲੱਖ ਲੱਖ ਵਧਾਈਆਂ ਜੀ.

  • @manujot1
    @manujot1 10 หลายเดือนก่อน +1

    Waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji

  • @AliAhmed-ku3wz
    @AliAhmed-ku3wz 10 หลายเดือนก่อน +3

    ♥ 😘 from Pakistan 🇵🇰 ♥ 😘 to our beloved sikh brothers and sisters ♥ 😘

  • @amanaman-gv1zc
    @amanaman-gv1zc 10 หลายเดือนก่อน +2

    Mera bhout dil krda pakistan Jan nu meee dil vich khich pendi k odr loka nl glla kra pta nhi eda lgda k kite na kite sade vich v ohi blood a beshk vkhre vkhre a 😢

  • @punjabiandejindgi
    @punjabiandejindgi 10 หลายเดือนก่อน +3

    ਵਾਹਿਗੁਰੂ ਜੀ ਗੁਰਪੁਰਬ ਦੀਆਂ ਲੱਖ ਲੱਖ ਮੁਬਾਰਕਾਂ ਤੁਹਾਨੂੰ ਜੀ

  • @apnevlogs420
    @apnevlogs420 10 หลายเดือนก่อน +2

    ਜੀਉਂਦਾ ਬਸਤਾ ਰਹੀ ਮੇਰੇ ਵੀਰ ਰੱਬ ਤੁਹਾਡੀ ਲੰਬੀ ਉਮਰ ਬਖਸੇ ਜੋ ਤੁਸੀ ਮੈਨੂੰ ਨਨਕਾਣਾ ਸਾਹਿਬ ਜੀ ਦੇ ਦਰਸ਼ਨ ਕਰਵਾਏ ਵੀਰ ਜੂਠ ਨਹੀਂ ਸੱਚ ਵੀਰੇ ਅਖਾ ਚੋ ਪਾਣੀ ਆ ਗਿਆ ਐਡਰ ਦਾ ਏਰੀਆ ਦੇਖ ਕੇ 😢

  • @kanwarjeetsingh3495
    @kanwarjeetsingh3495 10 หลายเดือนก่อน +2

    ਕਰਮਾ ਵਾਲੇ ਹੋ ਨਨਕਾਣਾ ਸਾਹਿਬ ਦੇ ਦਰਸ਼ਨ ਹੋ ਗਏ । ਅਰਦਾਸ ਕਰਨਾ ਗੁਰੂ ਨਾਨਕ ਦੇਵ ਜੀ ਸਬ ਦੀਆਂ ਮੁਰਾਦਾਂ ਪੁਰੀਆਂ ਕਰਨ ਤੇ ਸਬ ਨੂੰ ਨਨਕਾਣਾ ਸਾਹਿਬ ਦੇ ਦਰਸ਼ਨ ਹੋਣ । ਨਾਸਿਰ ਭਰਾ ਅਤੇ ਵਿਕਾਸ ਦਾ ਧੰਨਵਾਦ ਤੁਹਾਡੀ ਚੰਗੀ ਆਓ ਭਗਤ ਕਰ ਰਹੇ ਹਨ। ਬਲੋਗ ਬਹੁਤ ਹੀ ਵਧੀਆ ਹੈ ।

  • @nirmalsidhu7514
    @nirmalsidhu7514 10 หลายเดือนก่อน +1

    ਨਨਕਾਣਾ ਸਾਹਿਬ ਦੇ ਦਰਸ਼ਨ ਕਰਵਾਏ ,ਬਹੁਤ ਧੰਨਵਾਦ
    ਤੁਸੀ ਸੱਚ ਹੀ ਕਿਹਾ ਹਰ ਸਿੱਖ ਨੂੰ ਦਰਸ਼ਨ ਕਰਨੇ ਚਾਹੀਦੇ ਹਨ!!

  • @Daljeet-kx6qy
    @Daljeet-kx6qy 10 หลายเดือนก่อน +3

    ਅਸੀਂ ਆਪ ਤਾਂ ਜਾ ਨਹੀਂ ਸਕਦੇ ਪਰ ਘਰ ਬੈਠੇ ਹੀ ਤੁਸੀਂ ਦਰਸ਼ਨ ਕਰਵਾ ਦਿੱਤੇ ਗੁਰੂ ਨਾਨਕ ਸਾਹਿਬ ਜੀ ਤੁਹਾਡੀ ਜੋੜੀ ਨੂੰ ਸਲਾਮਤ ਰੱਖਣ

  • @SandipBajwa
    @SandipBajwa 10 หลายเดือนก่อน +1

    I was there in month of March many years ago not with any Jatha and was appalled to see the condition of the Gurudwara without SGGS and the torn Nishan Sahib. Whatever you see right now will be totally deserted in 1 month with Gurudwara sahib locked. ਮੈਂ ਕਈ ਸਾਲ ਪਹਿਲਾਂ ਮਾਰਚ ਦੇ ਮਹੀਨੇ ਵਿਚ ਕਿਸੇ ਜਥੇ ਦਾ ਹਿੱਸਾ ਨਹੀਂ ਸੀ। ਗੁਰਦੁਆਰੇ ਦੀ ਹਾਲਤ ਬਿਨਾਂ SGGS ਅਤੇ ਫਟੇ ਨਿਸ਼ਾਨ ਸਾਹਿਬ ਤੋਂ ਦੇਖ ਕੇ ਮੈਂ ਹੈਰਾਨ ਰਹਿ ਗਿਆ। ਜੋ ਵੀ ਤੁਸੀਂ ਇਸ ਸਮੇਂ ਦੇਖਦੇ ਹੋ, ਗੁਰਦੁਆਰਾ ਸਾਹਿਬ ਨੂੰ ਤਾਲਾ ਲੱਗਣ ਨਾਲ 1 ਮਹੀਨੇ ਵਿੱਚ ਬਿਲਕੁਲ ਉਜਾੜ ਹੋ ਜਾਵੇਗਾ। ਇਹ ਗੁਰਦੁਆਰਾ ਸਾਡੇ ਹੱਥੋਂ ਬਿਲਕੁਲ ਬਾਹਰ ਹੋ ਗਿਆ ਹੈ।

  • @JasbirSingh-ek2br
    @JasbirSingh-ek2br 10 หลายเดือนก่อน +3

    ਬਹੁਤ ਬਹੁਤ ਮੁਬਾਰਕਾਂ ਜੀ ਗੁਰੂ ਨਾਨਕ ਦੇਵ ਜੀ ਦੇ ਪ੍ਰਕਾਸ਼ ਪੁਰਬ ਨੂੰ ਵਧੀਆ 🙏🙏🙏

  • @satwindersingh1121
    @satwindersingh1121 10 หลายเดือนก่อน +2

    ਬਹੁਤ ਬਹੁਤ ਵਧਾਈਆ ਜੀ ਗੁਰੂ ਨਾਨਕ ਸਾਹਿਬ ਜੀ ਦੇ ਪ੍ਰਕਾਸ਼ ਪੁਰਬ ਦੀਆ, ਬਹੁਤ ਸੋਹਣਾ ਲੱਗਿਆ ਜੀ ਸਾਰੇ ਵੀਰਾ ਨੂੰ ਦੇਖ ਕੇ ,ਹੱਸਦੇ ਵੱਸਦੋ ਰਹੇ ਬਾਈ ਜੀ 🙏❤️🙏

  • @reshamsingh7609
    @reshamsingh7609 10 หลายเดือนก่อน +2

    Gurpurb di sari sangat nu lakh lakh vadayee hovey ji... Guru saheb sab te apni mehar Karn... Guru saheb sab nu shabad te naam di bakhshish Karn ... Waheguru ji....

  • @YMoney-
    @YMoney- 10 หลายเดือนก่อน +1

    Shiri guru Nanak dev ji Dey janam Doha dey Dian ap sab noo lakh lakh congratulations baba ji mehar karan

  • @nirmalsinghmallhi9773
    @nirmalsinghmallhi9773 10 หลายเดือนก่อน +15

    ਧੰਨ ਧੰਨ ਗੁਰੂ ਨਾਨਕ ਦੇਵ ਜੀ ਦੇ ਪ੍ਰਕਾਸ਼ ਪੁਰਬ ਦਿਯਾਂ ਲਖ ਲਖ ਵਧਾਈਆ ਗੁਰੂ ਨਾਨਕ ਪ੍ਰਗਟਇਆ ਮਿਟੀ ਤੁੰਦ ਜਗ ਚਾਨਣ ਹੋਇਆ ਪਿਆਰ ਭਰੀ ਸੱਤ ਸ੍ਰੀ ਅਕਾਲ ਦੋਵਾ ਨੂ

  • @KamalSingh-dl6yc
    @KamalSingh-dl6yc 10 หลายเดือนก่อน +2

    ਧੰਨ ਧੰਨ ਜਗਤ ਗੁਰੂ ਸ੍ਰੀ ਗੁਰੂ ਨਾਨਕ ਪਾਤਸ਼ਾਹ ਜੀ ਦੇ ਪ੍ਰਕਾਸ਼ ਪੁਰਬ ਦੀਆਂ ਲੱਖ ਲੱਖ ਵਧਾਈਆਂ ਹੋਣ ਜੀ ripan ji khusi ji

  • @manjindersinghbhullar8221
    @manjindersinghbhullar8221 10 หลายเดือนก่อน +7

    ਸਤਿ ਸ੍ਰੀ ਆਕਾਲ ਜੀ ਰਿਪਨ ਬਾਈ ਤੇ ਖੁਸ਼ੀ ਜੀ ਸਤਿ ਸ੍ਰੀ ਆਕਾਲ ਜੀ 🙏🏻🙏🏻 ਵਾਹਿਗੁਰੂ ਬਾਈ ਜੀ ਤੁਹਾਡੀ ਯਾਤਰਾ ਸਫ਼ਲ ਕਰੈ ਇਦਾਂ ਹੀ ਸਾਡੇ ਵਰਗੇ ਆ ਨੂੰ ਘਰ ਬੈਠਿਆਂ ਨੂੰ ਘੁੰਮਾਉਂਦੇ ਰਹੋ ਧੰਨਵਾਦ ਜੀ

  • @prithichand1025
    @prithichand1025 10 หลายเดือนก่อน +1

    NASIR SAHAB nu vekh ke bahut khushi hoyi ji LENHDA PUNJAB PROVINCE equally beautiful thanks for sharing ji

  • @ManpreetSingh-rh8dt
    @ManpreetSingh-rh8dt 10 หลายเดือนก่อน +3

    ਬਹੁਤ ਬਹੁਤ ਧੰਨਵਾਦ ਵੀਰ ਤੁਸੀਂ ਸਾਨੂੰ ਦਰਸ਼ਨ ਕਰਾਏ ਨਨਕਾਣਾ ਸਾਹਿਬ ਜੀ ਦੇ ਵਾਹਿਗੁਰੂ ਤੁਹਾਨੂੰ ਹਮੇਸ਼ਾ ਖੁਸ਼ ਰੱਖੇ 🙏🙏👏👏

  • @MintuDhaliwal-eg1yx
    @MintuDhaliwal-eg1yx 10 หลายเดือนก่อน +1

    ਧੰਨ ਧੰਨ ਸ਼੍ਰੀ ਗੁਰੂ ਨਾਨਕ ਦੇਵ ਜੀ ਦੇ ਪ੍ਰਕਾਸ਼ ਪੁਰਬ ਦੀਆਂ ਆਪ ਸਭ ਨੂੰ ਵਧਾਈਆਂ ਹੋਣ ਜੀ 🙏

  • @SukhpalSingh-ze4tp
    @SukhpalSingh-ze4tp 10 หลายเดือนก่อน +6

    ਧੰਨ ਧੰਨ ਸ਼੍ਰੀ ਗੁਰੂ ਨਾਨਕ ਪਾਤਸ਼ਾਹ ਜੀ ਦੇ ਪਰਕਾਸ਼ ਪੁਰਬ ਦੀਆਂ ਲੱਖ ਲੱਖ ਵਧਾਈਆਂ ਹੋਣ ਜੀ 💐💝🙏🏻

    • @AFLEXGAMING
      @AFLEXGAMING 10 หลายเดือนก่อน

      ❤❤

  • @arshdeepvirk7314
    @arshdeepvirk7314 10 หลายเดือนก่อน

    Dhan Dhan Sahib Sri Guru Nanak Dav je mharaj mahar kro sacha patsah je

  • @HarinderSingh-zb1gn
    @HarinderSingh-zb1gn 10 หลายเดือนก่อน +4

    ਬਾਬੇ ਨਾਨਕ ਦੇਵ ਜੀ ਦੀ ਪਾਵਨ ਧਰਤੀ ਤੇ ਪਹੁੰਚਣ ਲਈ ਰਿਪਨ ਖੁਸ਼ੀ ਮੁਬਾਰਕਾ ਸਦਾ ਖੁਸ਼ ਰਹੋ🙏

  • @sukhhampton9292
    @sukhhampton9292 10 หลายเดือนก่อน +1

    ਜੋ ਬ੍ਰਹਮੰਡੇ ਸੋਈ ਪਿੰਡੇ ਜੋ ਖੋਜੈ ਸੋ ਪਾਵੈ ॥
    ਉੱਚਾ ਦਰ ਬਾਬੇ ਨਾਨਕ ਦਾ

  • @makhansingh3002
    @makhansingh3002 10 หลายเดือนก่อน +9

    ਧੰਨ ਧੰਨ ਸ਼੍ਰੀ ਗੁਰੂ ਨਾਨਕ ਦੇਵ ਜੀ ਮਹਾਰਾਜ ਦੇ ਪ੍ਰਕਾਸ਼ ਪੁਰਬ ਦਿਹਾੜੇ ਦੀਆਂ ਸਾਰੀਆਂ ਸੰਗਤਾਂ ਨੂੰ ਲੱਖ ਲੱਖ ਵਧਾਈਆਂ ਜੀ

  • @gurmaansinghsindhar
    @gurmaansinghsindhar 10 หลายเดือนก่อน +1

    ਸੂਰਜ ਚੜ੍ਹਿਆ ਮਿਟਿਆ ਨ੍ਹੇਰਾ। ਚਮਕਾਂ ਮਾਰੇ ਨੂਰੀ ਚਿਹਰਾ।
    ਵਿਚ ਤਲਵੰਡੀ ਨੂਰ ਉਪਾਇਆ। ਜਗ ਤਾਰਨ ਗੁਰ ਨਾਨਕ ਆਇਆ।🪔🪔🙏🏼

  • @amanjitamanjit4315
    @amanjitamanjit4315 10 หลายเดือนก่อน +5

    Dhan dhan guru Nanak dev g 🙏

  • @AvtarSingh-pw7fv
    @AvtarSingh-pw7fv 10 หลายเดือนก่อน +2

    ਪਹਿਲੀ ਪਾਤਸ਼ਾਹੀ ਸ਼੍ਰੀ ਗੁਰੂ ਨਾਨਕ ਦੇਵ ਜੀ ਦੇ ਜਨਮ ਦਿਹਾੜੇ ਦੀਆਂ ਸਾਰੀਆਂ ਸੰਗਤਾਂ ਨੂੰ ਮੇਰੇ ਵੱਲੋਂ ਲੱਖ ਲੱਖ ਵਧਾਈਆਂ
    ਅਵਤਾਰ ਸਿੰਘ ਚੰਡੀਗੜ੍ਹ

  • @bibaputtpreet1753
    @bibaputtpreet1753 10 หลายเดือนก่อน +7

    ਧੰਨ ਧੰਨ ਗੁਰੂ ਨਾਨਕ ਸਾਹਿਬ ਜੀ ਜਿੰਨਾਂ ਨੇ ਜੱਗ ਤਾਰਿਆ ਗੁਰੂ ਪੁਰਬ ਦੀ ਸੰਗਤ ਜੀ ਨੂੰ ਲੱਖ ਲੱਖ ਵਧਾਈਆ ਜੀ

  • @manjindersinghbhullar8221
    @manjindersinghbhullar8221 10 หลายเดือนก่อน +1

    ਸ੍ਰੀ ਗੁਰੂ ਨਾਨਕ ਦੇਵ ਜੀ ਦੇ ਪ੍ਰਕਾਸ਼ ਪੁਰਬ ਦੀਆਂ ਆਪ ਸਭ ਨੂੰ ਬਹੁਤ ਬਹੁਤ ਮੁਬਾਰਕਾਂ 🎂🍿🍿🍿🍿

  • @fatehmaan1048
    @fatehmaan1048 10 หลายเดือนก่อน +7

    Dhan Dhan satguru Nanak dav ji🙇🙏🏻

  • @robbintanwar4964
    @robbintanwar4964 10 หลายเดือนก่อน +1

    Real Veer Sikh Khalsa ji Jindabaad Jindabaad Jai Hind 🇮🇳 🙏

  • @AmrinderSidhu104
    @AmrinderSidhu104 10 หลายเดือนก่อน +2

    ਸਤਿਗੁਰ ਨਾਨਕ ਪ੍ਰਗਟਿਆ ਮਿਟੀ ਧੁੰਧ ਜਗਿ ਚਾਨਣੁ ਹੋਆ 🌹🙏
    ਧੰਨ ਧੰਨ ਸ਼੍ਰੀ ਗੁਰੂ ਨਾਨਕ ਦੇਵ ਜੀ ਮਹਾਂਰਾਜ ਦੇ ਗੁਰਪੁਰਬ ਦੀਆਂ ਸਮੂਹ ਸੰਗਤਾਂ ਨੂੰ ਲੱਖ ਲੱਖ ਵਧਾਈਆਂ ਹੋਣ ਜੀ 🙏

  • @bharatsidhu1879
    @bharatsidhu1879 10 หลายเดือนก่อน +6

    ਧੰਨ ਧੰਨ ਸ਼੍ਰੀ ਗੁਰੂ ਨਾਨਕ ਦੇਵ ਜੀ ਦੇ ਜਨਮ ਦਿਨ ਦੀਆਂ ਲੱਖ - ਲੱਖ ਵਧਾਈਆਂ ।

  • @RanjeetSingh-vo3qp
    @RanjeetSingh-vo3qp 10 หลายเดือนก่อน +1

    Dillon saab g nice parser......sare paksitani veeran nu bahut bahut payar

  • @Vikramvermapb31
    @Vikramvermapb31 10 หลายเดือนก่อน +5

    ਗੁਰਪੁਰਬ ਦੀਆਂ ਸਾਰੀਆਂ ਸੰਗਤਾਂ ਨੂੰ ਲੱਖ ਲੱਖ ਵਧਾਈਆਂ ❤

  • @kewalsingh1407
    @kewalsingh1407 10 หลายเดือนก่อน +1

    ਰਿਪਣ ਜਿੰਦਾ ਤੇ ਬੇਟਾ ਅਸੀਂ ਕਿਤੇ ਵੇਖਣਾ ਸੀ ਨਣਕਾਣ ਸਹਐਬ ਤੇਰੀ ਰੱਬ ਵੱਡੀ ਓਮਰ ਵੱਡੀ ਕਰੇ

  • @gurtejsinghhr0194
    @gurtejsinghhr0194 10 หลายเดือนก่อน +5

    Dhan dhan guru nanak dev ji waheguru ji ka Khalsa waheguru ji ki Fateh

  • @harpalsingh1449
    @harpalsingh1449 10 หลายเดือนก่อน +1

    ਧੰਨ ਧੰਨ ਗੁਰੂ ਨਾਨਕ ਦੇਵ ਸਾਹਿਬ ਜੀ ਦੇ ਪ੍ਰਕਾਸ਼ ਪੁਰਬ ਦੀਆ ਆਪ ਜੀ ਨੂੰ ਲੱਖ ਲੱਖ ਵਧਾਈਆ ਜੀ ਵੱਲੋ ਹਰਪਾਲ ਸਿੰਘ ਥਿੰਦ ਸ਼ਹੀਦ ਊਧਮ ਸਿੰਘ ਪਰਿਵਾਰ ਸੁਨਾਮ ਊਧਮ ਸਿੰਘ ਵਾਲਾ

  • @amandeepkaur3849
    @amandeepkaur3849 10 หลายเดือนก่อน +3

    Shukar hai tuada tusi darshan karaye ...aakha ch Pani aa gya darshan kar k ..dhan Guru Nanak Dev Ji
    Waheguru ji Sade te v kirpa karan aapna darshana lai bulaan

  • @ManpreetSingh-tq6sz
    @ManpreetSingh-tq6sz 10 หลายเดือนก่อน

    Kirtan chal riya sakoon milda dil nuu waheguru waheguru waheguru waheguru waheguru

  • @budhsingh1801
    @budhsingh1801 10 หลายเดือนก่อน +7

    ਧੰਨ ਧੰਨ ਜਗਤ ਗੁਰੂ ਸ੍ਰੀ ਗੁਰੂ ਨਾਨਕ ਪਾਤਸ਼ਾਹ ਜੀ ਦੇ ਪ੍ਰਕਾਸ਼ ਪੁਰਬ ਦੀਆਂ ਲੱਖ ਲੱਖ ਵਧਾਈਆਂ ਹੋਣ ਜੀ

  • @PargatSingh-lo5vi
    @PargatSingh-lo5vi 10 หลายเดือนก่อน +1

    ਵੀਰ ਸੱਚੀ ਤੂੰ ਕਰਮਾਂ ਵਾਲਾ ਜੋ ਨਨਕਾਣਾ ਸਾਹਿਬ ਦੇ ਦਰਸ਼ਨ ਕੀਤੇ ਤੇ ਨਾਲ ਸਾਨੂੰ ਵੀ ਕਰਾਏ ਧੰਨਵਾਦ ਤੇਰਾ ਵੀਰਾ
    🙏🏻 ਹੱਥ ਜੋੜ ਕੇ ਬੇਨਤੀ ਹੈ ਵੀਰ ਜੇ ਹੋ ਸਕਿਆ ਫੈਸਲਾਬਾਦ ਉਸਤਾਦ ਨੁਸਰਤ ਫਤਿਹ ਅਲੀ ਖਾਨ ਜੀ ਦੀ ਮਦਾਰ ਤੇ ਜਰੂਰ ਜਾਈ
    ਤੇ ਰਾਣਾ ਇਜਾਜ ਸਾਹਿਬ ਨੂੰ ਵੀ
    ਮਿਲ ਕੇ ਆਏ

  • @teachercouple36
    @teachercouple36 10 หลายเดือนก่อน +3

    ਸਾਰਿਆਂ ਨੂੰ ਗੁਰਪੁਰਬ ਦੀਆਂ ਲੱਖ- ਲੱਖ ਵਧਾਈਆਂ ਜੀ। ਬਹੁਤ ਧੰਨਵਾਦ ਜੀ ❤

  • @Jagdeepsingh-op
    @Jagdeepsingh-op 10 หลายเดือนก่อน +2

    ਨਨਾਾਣਾ ਸਾਹਿਬ ਦੇ ਦਰਸ਼ਨ ਕਰਵਾਉ ਲਈ ਧੰਨਵਾਦ ਜੀ

  • @ammyvirk4517
    @ammyvirk4517 10 หลายเดือนก่อน +3

    ਧੰਨ ਧੰਨ ਸ੍ਰੀ ਗੁਰੂ ਨਾਨਕ ਦੇਵ ਜੀ ਦੇ ਪ੍ਕਾਸ ਪੂਰਬ ਦੀਆਂ ਆਪ ਸੱਭ ਸੰਗਤਾਂ ਨੂੰ ਬਹੁਤ ਬਹੁਤ ਵਧਾਈਆ ਹੋਣ

  • @GurpreetSingh-sy6ed
    @GurpreetSingh-sy6ed 10 หลายเดือนก่อน +1

    ਵਾਹਿਗੁਰੂ ਸਬ ਨੂ ਗੁਰੂਧਾਮਾ ਦੇ ਦਰਸ਼ਨ ਦੀਦਾਰੇ ਬਕਸ਼ਨ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ🙏🙏

  • @GaganDeep-ki7eo
    @GaganDeep-ki7eo 10 หลายเดือนก่อน +9

    ਕਲਿ ਤਾਰਣ ਗੁਰੁ ਨਾਨਕ ਆਇਆ 🙏 ਧੰਨ ਧੰਨ ਸ਼੍ਰੀ ਗੁਰੂ ਨਾਨਕ ਦੇਵ ਜੀ ਦੇ ਗੁਰਪੁਰਬ ਦੀਆਂ ਸਾਰਿਆ ਨੂੰ ਲੱਖ ਲੱਖ ਵਧਾਈ ਹੋਵੇ ਜੀ

  • @KuldeepKaur-sp4bo
    @KuldeepKaur-sp4bo 10 หลายเดือนก่อน

    Dhan Guru Nanak Sahib ji de
    Gurpurab deya lakho vadaeya
    Dhan Guru Nanak Teri wadi
    Kamaee Wahehuru ji

  • @gurdeepkaur2461
    @gurdeepkaur2461 10 หลายเดือนก่อน +2

    ਵੀਰ ਜੀ ਤੁਸੀਂ ਬਹੁਤ ਹੀ ਵਦਿਆ ਕੰਮ ਕਰ ਰਹੇ ਹੋ। ਪਰਮਾਤਮਾ ਤੁਹਾਨੂੰ ਹਮੇਸ਼ਾ ਚੜਦੀ ਕਲਾ ਚ ਰਖੇ। ਤੁਸੀਂ ਇੰਝ ਹੀ ਸਾਨੂੰ ਗੁਰੂ ਘਰਾਂ ਦੇ ਦਰਸ਼ਨ ਦੀਦਾਰ ਕਰਵਾਦੇ ਰਹੋ। ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਦੀ ਫਤਿਹ। 🙏🙏🙏🙏💯💯💯💯

  • @ranjitdeol1799
    @ranjitdeol1799 10 หลายเดือนก่อน +1

    ਸ਼੍ਰੀ ਗੁਰੂ ਨਾਨਕ ਦੇਵ ਜੀ ਦੇ ਪ੍ਰਕਾਸ਼ ਪੁਰਬ ਦੀਆਂ ਲੱਖ ਲੱਖ ਵਧਾਈਆਂ ਹੋਣ ਜੀ 🙏🙏 ਬਹੁਤ ਵਧੀਆ ਲੱਗਦਾ ਤੁਹਾਡੇ ਵਲੋਗ ਵੇਖ ਕੇ ਨਾਸਰ ਬਾਈ ਦੀਆਂ ਵੀਡਿਉ ਵੇਖੀ ਦੀਆਂ ਪਰਮਾਤਮਾ ਤੁਹਾਨੂੰ ਖੁਸ਼ ਰੱਖੇ 🙏🙏

  • @sakinderboparai3046
    @sakinderboparai3046 10 หลายเดือนก่อน +12

    ❤💚 ਧੰਨ ਧੰਨ ਸ੍ਰੀ ਗੁਰੂ ਨਾਨਕ ਦੇਵ ਜੀ ਦੇ ਪ੍ਰਕਾਸ਼ ਪੁਰਬ ਦੀਆਂ ਲੱਖ ਲੱਖ ਵਧਾਈਆਂ ਜੀ ❤💚💙❤💚💙❤💚💙❤❤💚💙

  • @dalbirkumar7997
    @dalbirkumar7997 10 หลายเดือนก่อน +1

    ਨਨਕਾਣਾ ਸਾਹਿਬ ਜੀ ਦੇ ਦਰਸ਼ਨ ਕਰਵਾਉਣ ਲਈ ਖੁਸ਼ੀ ਤੇ ਰਿੱਪਨ ਜੀ ਦਾ ਤਹਿ ਦਿਲੋਂ ਧੰਨਵਾਦ ਜੀ।

  • @KuldeepSingh-ug2di
    @KuldeepSingh-ug2di 10 หลายเดือนก่อน +3

    ਧੰਨ ਧੰਨ ਸ੍ਰੀ ਗੁਰੂ ਨਾਨਕ ਦੇਵ ਜੀ ਦੇ ਗੁਰਪੁਰਬ ਜੀ ਦੀਆ ਬਹੁਤ ਬਹੁਤ ਮੁਬਾਰਕਾਂ ਜੀ

  • @gursewaksingh8299
    @gursewaksingh8299 10 หลายเดือนก่อน

    Dhan dhan Shri guru nanak dev ji,gur Parab Mubarak hovey ji.

  • @sukhvirkaur4045
    @sukhvirkaur4045 10 หลายเดือนก่อน +3

    Satnam Sri waheguru Ji 🌹🙏

  • @mangatsharma9509
    @mangatsharma9509 10 หลายเดือนก่อน +2

    Kash sara punjab phir to ek ho jey

  • @noblesinghraina
    @noblesinghraina 10 หลายเดือนก่อน +5

    DHAN DHAN SAHIB SHiRI GURU NANAK DEV JI MAHARAJ JI DE AGMAN GURPURAB DIYAN LAKH VADHAIYAN HOVEN JI 🙏❤️❤️❤️🙏

  • @karamjeetsingh2352
    @karamjeetsingh2352 10 หลายเดือนก่อน +2

    ਵਾਹ ਜੀ ਵਾਹ ਲਹਿੰਦੇ ਪੰਜਾਬ ਵਾਲਿਓ ਧੰਨ ਹੋ ਤੁਸੀ ਜੋ ਬਾਬੇ ਦੀ ਧਰਤੀ ਉੱਤੇ ਰਹਿੰਦੇ ਹੋ

  • @KaurJi11
    @KaurJi11 10 หลายเดือนก่อน +3

    ਸਾਰਿਆਂ ਨੂੰ ਗੁਰਪੁਰਬ ਦੀਆਂ ਵਧਾਈਆਂ🙏🏼ਨਨਕਾਣਾ ਸਾਹਿਬ ਤੇ ਪਾਕਿਸਤਾਨ ਪੰਜਾਬ ਦਿਖਾਉਣ ਲਈ ਤੁਹਾਡਾ ਬਹੁਤ ਧੰਨਵਾਦ🙏🏼
    ਕਦੇ ਤਾਂ ਕਰਾਈ ਮੇਲ ਰੱਬਾ ਦਿੱਲੀ ਤੇ ਲਹੌਰ ਦਾ🙏🏼

  • @ਗੁਲਾਮੀ
    @ਗੁਲਾਮੀ 10 หลายเดือนก่อน +2

    ਬਹੁਤ ਵਧੀਆ ਲੱਗਾ ਸਾਰੇ ਕੱਠੇ ਹੋਏ ਲਹਿੰਦੇ ਪੰਜਾਬ ਵਾਲੇ ਗੁੱਡ ਬੰਦੇ ਨੇ❤❤❤❤❤❤❤🙏🙏🙏🙏🙏🙏🙏🙏

  • @sushilgarggarg1478
    @sushilgarggarg1478 10 หลายเดือนก่อน +8

    Dhan-Dhan guru Nanak dev ji pehli patshahi.....@

  • @darshandhindsa
    @darshandhindsa 10 หลายเดือนก่อน

    ਧੰਨ ਧੰਨ ਸ਼੍ਰੀ ਗੁਰੂ ਨਾਨਕ ਦੇਵ ਜੀ ਦੇ ਪ੍ਰਕਾਸ਼ ਪੁਰਬ ਦੀਆਂ ਆਪ ਸਭ ਨੂੰ ਵਧਾਈਆਂ ਹੋਣ ਜੀ

  • @jaspalkaur2884
    @jaspalkaur2884 10 หลายเดือนก่อน +3

    ਬਹੁਤ ਬਹੁਤ ਧੰਨਵਾਦ ਖੁਸ਼ੀ ਅਤੇ ਰਿਪਨ ਵੀਰ ਜੀ ਸ੍ਰੀ ਨਨਕਾਣਾ ਸਾਹਿਬ ਜੀ ਦੇ ਦਰਸ਼ਨ ਕਰਵਾਏ ਅਸੀਂ ਦਰਸ਼ਨ ਕਰਕੇ ਨਿਹਾਲ ਹੋ ਗਏ। ਵਾਹਿਗੁਰੂ ਤਹਾਨੂੰ ਹਮੇਸ਼ਾ ਚੜਦੀ ਕਲਾ ਵਿੱਚ ਰੱਖੇ। 🎉🎉❤❤❤❤❤

  • @MukBhasa
    @MukBhasa 10 หลายเดือนก่อน +1

    ਗੁਰੂ ਨਾਨਕ ਦੇਵ ਜੀ ਦੇ ਪ੍ਰਕਾਸ਼ ਪੁਰਬ ਦੀਆਂ ਲੱਖ ਲੱਖ ਵਧਾਈਆਂ

  • @amritpal237
    @amritpal237 10 หลายเดือนก่อน +3

    ਧੰਨ ਧੰਨ ਸ੍ਰੀ ਗੁਰੂ ਨਾਨਕ ਦੇਵ ਜੀ ਦੇ ਪ੍ਰਕਾਸ਼ ਪੁਰਬ ਦੀਆਂ ਸਾਰੀਆਂ ਸੰਗਤਾਂ ਨੂੰ ਲੱਖ ਲੱਖ ਵਧਾਈਆਂ ਜੀ ❤ (Amritpal Singh Shahi Shahar Patiala)

  • @rajwantkaur1912
    @rajwantkaur1912 10 หลายเดือนก่อน

    Waheguru ji sb te mehar kre🙏🏻🙏🏻

  • @hearttouchingvibes
    @hearttouchingvibes 10 หลายเดือนก่อน +4

    Welcome to Pakistan. Lots of love and respect. I warmly welcome you to my city of Multan.

  • @harpalsingh1449
    @harpalsingh1449 10 หลายเดือนก่อน +2

    ਲਹਿੰਦੇ ਪੰਜਾਬ ਦੇ ਸਾਰੇ ਭੈਣਾ ਭਰਾਵਾ ਅਤੇ ਬਜੁਰਗਾ ਨੂੰ ਸੱਤ ਸ੍ਰੀ ਅਕਾਲ ਵੱਲੋ ਸ਼ਹੀਦ ਊਧਮ ਸਿੰਘ ਪਰਿਵਾਰ ਸੁਨਾਮ ਊਧਮ ਸਿੰਘ ਵਾਲਾ

  • @jasvirgrewalgrewal1782
    @jasvirgrewalgrewal1782 10 หลายเดือนก่อน +4

    ਧੰਨ ਧੰਨ ਸ਼੍ਰੀ ਗੁਰੂ ਨਾਨਕ ਦੇਵ ਜੀ🙏

    • @RehanJutt-v7b
      @RehanJutt-v7b 10 หลายเดือนก่อน

      kabi ap b ao pakistan

  • @manpreetatwal6270
    @manpreetatwal6270 10 หลายเดือนก่อน +1

    Waheguru ji ka Khalsa shri waheguru ji ki Fateh ji

  • @ohi_dhillon207
    @ohi_dhillon207 10 หลายเดือนก่อน +4

    ਵਾਹਿਗੁਰੂ ਜੀ ਸੋਨੂ ਚੜਦੀ ਕਲਾ ਚ ਰੱਖੇ ਜੀ ਜੋ ਸੋਡੇ ਕਰਕੇ ਸਾਨੂੰ ਵੀ ਨਨਕਾਣਾ ਸਾਹਿਬ ਜੀ ਦਰਸ਼ਨ ਹੋਏ ਜੀ 🙏🙏🙏ਧੰਨਵਾਦ ਜੀ ❤❤❤❤

  • @pardeepkaur969
    @pardeepkaur969 10 หลายเดือนก่อน +1

    ਸ੍ਰੀ ਗੁਰੂ ਨਾਨਕ ਦੇਵ ਜੀ ਦੇ ਪ੍ਰਕਾਸ਼ ਪੁਰਬ ਦੀਆਂ ਲੱਖ ਲੱਖ ਵਧਾਈਆਂ ਜੀ