ਮਰੇ ਹੋਏ ਜਜ਼ਬਾਤ !! Mare Hoye jazbaat !! New Latest Punjabi Short Movie 2023 !! Aman dhillon

แชร์
ฝัง
  • เผยแพร่เมื่อ 15 พ.ย. 2023
  • Mare Hoye jazbaat !! New Latest Punjabi Short Movie 2023 !! Aman dhillon
    #Amandhillon #Dhillonmansawala #dhillonfilmproduction #punjabishortmovie2023 #punjabiwebseries #punjabishortvideo
    *****************************************
    CONCEPT*****
    AMAN DHILLON
    DIRECTOR**
    RAJVEER DHILLON
    EDITING**
    GURKIRET DHILLON
    CAMERAMAN**
    RAJVEER DHILLON
    KARMPREET SAMRA
    Join 👇
    facebook page 👥
    / amandhillon02
    / aman_dhillon_mansa___
    Our New Video link Click here 👇
    ************************
    Amma Gulie (Ep-13)
    • ਅੰਮਾਂ ਗੁੱਲੀ( ਭਾਗ 13)Am...
    Amma Gulie (Ep-14)
    • ਅੰਮਾਂ ਗੁੱਲੀ( ਭਾਗ 14)Am...
    Amma Gulie (Ep-15)
    • ਅੰਮਾਂ ਗੁੱਲੀ( ਭਾਗ 15)Am...
    Amma Gulie (Ep-16)
    • ਅੰਮਾਂ ਗੁੱਲੀ (ਭਾਗ -16) ...
    Do Not Re-upload Our Content We are Rigid Taking Action
    Credit Copyright Holder - Aman dhillon
    Thank you 🙏🙏🙏
  • บันเทิง

ความคิดเห็น • 727

  • @JaswindersinghSidhu-mt9vb
    @JaswindersinghSidhu-mt9vb 7 หลายเดือนก่อน +7

    ਬਿਲਕੁਲ ਸਹੀ ਕਿਹਾ ਵੀਰ ਗਰੀਬੀ ਵਿੱਚ ਸਾਰੇ ਸਾਥ ਛੱਡ ਦਿੰਦੇ ਆ

  • @harmanbrar9459
    @harmanbrar9459 7 หลายเดือนก่อน +6

    ਇਹ ਬਿਲਕੁਲ ਸੱਚ ਹੈ ਕਿ ਗਰੀਬੀ ਵਿੱਚ ਸਾਰੇ ਸਾਥ ਛੱਡ ਦਿੰਦੇ ਨੇ😢 ਪਰ ਅਮਨ ਭੇਣੇ ਤੁਸੀ ਕੱਪੜੇ ਸਲਾਈ ਦਾ ਕੰਮ ਸ਼ੁਰੂ ਕਰ ਲਵੋ ਤਾਂ ਤੁਸੀ ਰਾਜ ਵੀਰੇ ਦੀ ਮਦਦ ਕਰ ਸਕੋ❤ ਨਾਲ ਹੀ ਉਨ੍ਹਾਂ ਭੈਣਾ ਨੂੰ ਸਿੱਖਿਆ ਮਿਲ ਜਾਵੇਗੀ ਜੋ ਘਰ ਵਿੱਚ ਕੋਈ ਅਮਨਦ ਨਹੀਂ ਕਰ ਸਕਦੀਆ

  • @seemidhaliwal4225
    @seemidhaliwal4225 7 หลายเดือนก่อน +19

    ਬਿੱਲਕੁਲ ਸਹੀ ਗੱਲ ਆ ਗਰੀਬੀ ਵਿੱਚ ਸਾਰੇ ਸਾਥ ਸੱਚ ਦਿੰਦੇ ਆ ਲੋਕ ਵੀ ਤੇ ਰਿਸ਼ਤੇਦਾਰ ਵੀ

  • @gurmitkaur3678
    @gurmitkaur3678 7 หลายเดือนก่อน +3

    ਅਮਨ ਪੁੱਤ ਤੂੰ ਤਾਂ ਬਹੁਤ ਵਧੀਆ ਐਕਟਨ ਕਰਦੀਆ ਪੁੱਤ ਪ੍ਰਮਾਤਮਾ ਤੁਹਾਨੂੰ ਤਰਕੀਆ ਬਕਛੇ

  • @kuldipkaur5688
    @kuldipkaur5688 7 หลายเดือนก่อน +6

    ਬਹੁਤ ਹੀ ਵਧੀਆ ਵੀਡੀਉ ਆ ਜੀ । ਵੀਡੀਓ ਦੇਖ ਕੇ ਅੱਖਾਂ ਭਰ ਆਈਆ ਇਹ ਤਾਂ ਅਸਲੀ ਕਹਾਣੀ ਜਾਪਦੀ ਹੈ I

  • @balwinderkaursembhi803
    @balwinderkaursembhi803 6 หลายเดือนก่อน +2

    ਕਿਸੇ ਦੀ ਗਰੀਬੀ ਦਾ ਮਜ਼ਾਕ ਨਹੀਂ ਉਡਾਈਦਾ ਮਾਲਕ ਦਾ ਡਰ ਭੋਂ ਮੰਨਣਾ ਚਾਹੀਦਾ ਬਹੁਤ ਵਧੀਆ ਵੀਡੀਓ ਇਕਟਿਗ ਵੀ ਬਹੁਤ ਵਧੀਆ ਵਾਹਿਗੁਰੂ ਤੁਹਾਨੂੰ ਸਾਰੀ ਟੀਮ ਨੂੰ ਚੜਦੀ ਕੱਲਾ ਰੱਖੇ⭐️👌👍🙏🙏❤️

  • @goramogagorasandhu9530
    @goramogagorasandhu9530 7 หลายเดือนก่อน +3

    ਸਾਰੀਆਂ ਵੀਡੀਓ ਬਹੁਤ ਵਧੀਆ ਹੁੰਦੀਆਂ ਨੇ

    • @amandhillon
      @amandhillon  7 หลายเดือนก่อน

      Thank you so much ji 🙏

  • @Reeta_Rani__
    @Reeta_Rani__ 7 หลายเดือนก่อน +13

    ਸਾਡੇ ਨਾਲ ਵੀ ਇਸ ਤਰਾਂ ਹੀ ਹੁੰਦਾ ਸੀ ਰਾਜ ਵੀਰੇ ਵਾਲੇ ਹਲਾਤ ਹੁੰਦੇ ਸੀ ਸਾਡੇ ਬਿਮਾਰੀ ਵਿੱਚ ਮੇਰਾ ਬਾਪੂ ਚੱਲਾ ਗਿਆ ਘਰ ਦੀ ਗ਼ਰੀਬੀ ਵਿੱਚ ਮੇਰਾ ਵੀਰ ਚੱਲਾ ਗਿਆ ਮਾੜਾ ਹਲਾਤ ਵਿੱਚ ਕੋਈ ਨਲ ਨਹੀਂ ਖੜ੍ਹਦਾ ਅੱਜ ਮੇਰੇ ਨਾਲ ਮੇਰਾ ਰਾਜ ਵੀਰਾ ਖੜਾ ਹੈ ਪਰਮਾਤਮਾ ਉਸ ਦੀ ਉਮਰ ਲੰਬੀ ਕਰੇ

    • @VarinderKaur-ti4lz
      @VarinderKaur-ti4lz 6 หลายเดือนก่อน

      mere nal ahi a kli rhegi koi ni nal greebi vi a klli vi a 😢😢

  • @SimranKaur-xp8xy
    @SimranKaur-xp8xy 6 หลายเดือนก่อน +2

    very nice god bless you team members 👌🏻👌🏻👍👍🙏🙏

  • @KulwinderShergill-qj5tv
    @KulwinderShergill-qj5tv 7 หลายเดือนก่อน +5

    ਆਉਖੇ ਵੇਲੇ ਨਾ ਕੋਈ ਸਾਰ ਲੈਂਦਾ ਪਾਸਾ ਮਿੱਤਰਾਂ ਤੋਂ ਮਿੱਤਰ ਵੀ ਵੱਟ ਜਾਂਦੇ ।। ਵੀਡਿਓ ਵੇਖ ਕੇ ਮਨ ਭਰ ਆਇਆ। ਪਹਿਲਾਂ ਤਾਂ ਸ਼ਰੀਕੇ ਵਾਲੇ ਵਿਆਹ ਨੀ ਲੈਕੇ ਗਏ ਗਰੀਬੀ ਕਰਕੇ।।। ਫਿਰ ਹਰਜੀਤ ਕੇ ਘਰ ਗਏ ਕੰਮ ਵੱਲੋਂ ਪੁਛਣ ਤੇ ਚਰਨੋ ਅੰਟੀ ਹੋਣਾਂ ਇਕ ਵਾਰ ਨੀ ਬੈਠਣ ਵੱਲੋਂ ਕਿਹਾ ਖਾਣ ਵਾਲੀ ਚੀਜ਼ ਪਰੇ ਰੱਖਤੀ 😢।। ਇਹ ਇਕ ਵੀਡੀਓ ਹੀ ਨਹੀਂ ਅੱਜ ਦਾ ਸੱਚ ਵਿਖਾਇਆ ਗਿਆ ਕੋਈ ਰਿਸ਼ਤਿਆਂ ਨੂੰ ਨਹੀਂ ਸਮਝਦਾ ਖੂਨ ਚਿੱਟਾ ਹੋਇਆ ਪਿਆ ਸਭ ਪੈਸੇ ਦੇ ਯਾਰ ਆ ।‌ਸਭ‌ ਰਿਸ਼ਤੇਦਾਰ ਵੀ ਪਾਸਾ ਵੱਟ ਜਾਂਦੇ ਆ ਕੇ ਕੁੱਝ ਮੰਗ ਨਾ ਲੈਣ।। ਵਿੱਚ ਦੁੱਖਾਂ ਦੇ ਸਾਰੀ ਦੁਨੀਆਂ ਨੇੜੇ ਹੋ -ਹੋ ਬੈਂਦੀ ਪਤਾ ਉਦੋਂ ਲੱਗਦਾ ਹੈ ਜਦ ਬਿਪਤਾ ਸਿਰ ਤੇ ਪੈਂਦੀ ।। ਸਾਰੀ ਟੀਮ ਦੀ ਘੈਂਟ ਐਕਟਿੰਗ ਸੀ ਵਾਹਿਗੁਰੂ ਜੀ ਮੇਹਰ ਭਰਿਆ ਹੱਥ ਰੱਖਣ ❤️ ਕੁਲਵਿੰਦਰ ਕੌਰ ਸ਼ੇਰਗਿੱਲ ❤️

    • @amandhillon
      @amandhillon  7 หลายเดือนก่อน +1

      ਬਹੁਤ ਬਹੁਤ ਧੰਨਵਾਦ ਬਾਈ ਜੀ 🙏🙏🙏

    • @soniasonia1865
      @soniasonia1865 7 หลายเดือนก่อน +1

      Thank you so much ji 🙏🏻🙏🏻🙏🏻🙏🏻

    • @KulwinderShergill-qj5tv
      @KulwinderShergill-qj5tv 7 หลายเดือนก่อน

      @@amandhillon ❤️

    • @KulwinderShergill-qj5tv
      @KulwinderShergill-qj5tv 7 หลายเดือนก่อน

      @@soniasonia1865 ❤️

  • @user-bq2kp3bp7h
    @user-bq2kp3bp7h 7 หลายเดือนก่อน +8

    ਬਹੁਤ ਸੋਹਣੀ ਵੀਡੀਓ ਹੈ ਅਮਨ ਭੈਣ,ਰਾਜ ਬਾਈ ਜੀ

  • @baljitkaur6940
    @baljitkaur6940 7 หลายเดือนก่อน +2

    Shi gal aa Aman sis garibi te bimari vich apne beganeya di parkh hundi aa.rabb de ghar der aa hner nhi j change din nhi rhe te madha time v nhi rehnda.waqt jarur badalda hai. Very very nice heart touching story.

  • @rupinderkaurdhaliwal5980
    @rupinderkaurdhaliwal5980 7 หลายเดือนก่อน

    ਬਹੁਤ ਵਧੀਆ ਪਿੰਡਾਂ ਦੇ ਲੋਕਾਂ ਦੇ ਜਜਬਾਤ
    ਪਰਿਵਾਰਕ ਵੀਡਿਓ ਹੁੰਦੀ ਆ ਤੁਹਾਡੀਆ

  • @sanawarjotsinghsanawarjot72
    @sanawarjotsinghsanawarjot72 7 หลายเดือนก่อน +1

    ਅੱਜ ਵਿਡਿਔ ਦੇਖ ਕੇ ਮੇਰਾ ਮਨ ਬਹੁਤ ਭਰਿਆ

  • @GurinderSingh-ow5wl
    @GurinderSingh-ow5wl 7 หลายเดือนก่อน +1

    Bht vadiya g..

  • @mehakpreetkaur6778
    @mehakpreetkaur6778 7 หลายเดือนก่อน +4

    ਬਹੁਤ ਹੀ ਵਧੀਆ ਸੀ ਧੰਨਵਾਦ ਜੀ🎉🎉

  • @gunreetkaur4176
    @gunreetkaur4176 7 หลายเดือนก่อน

    ਬਿਲਕੁਲ ਸਹੀ ਗੁ੍ੱਲ ਹੈੈ ਜੀ

  • @user-nl9ex4fp5n
    @user-nl9ex4fp5n 7 หลายเดือนก่อน +8

    ਬਹੁਤ ਵਧੀਆਂ ਵੀਡੀਓ ਐ ਅਮਨ ਬੇਟਾ ਜੀਜਿਉਦੀ। ਵੱਸਦੀ ਰਹਿ ਧੀਏ ਵਾਹਿਗੁਰੂ ਤਹਾਨੂੰ ਚੜਦੀ ਕਲਾ। ਚ ਰੱਖੇ

  • @tanukang9891
    @tanukang9891 7 หลายเดือนก่อน +2

    ❤❤😊😊very very nice video ji😊😊❤❤

  • @user-bn2hp2ku5z
    @user-bn2hp2ku5z 7 หลายเดือนก่อน +7

    ਬਹੁਤ ਵਧੀਆ. ਜੀ.❤❤❤

  • @LaviMaan-lf3px
    @LaviMaan-lf3px 7 หลายเดือนก่อน +2

    ਸਹੀ ਗੱਲ ਹੈ ਰਾਜ ਵੀਰ ਜੀ ਸਾਡੇ ਨਾਲ ਵੀ ਏਦਾਂ ਹੀ ਕਰਦੇ ਨੇ ਰਿਸ਼ਤੇਦਾਰ ਅਤੇ ਅਪਣੇ ਬਹੁਤ ਔਖੀ ਹੈ ਗ਼ਰੀਬੀ ਕੱਟਣੀ ਵੀਰੇ 😢😢

    • @amandhillon
      @amandhillon  7 หลายเดือนก่อน

      Koi gal ni ji waheguru ji sab theek Karn ge

  • @dhundle_Sitare
    @dhundle_Sitare 7 หลายเดือนก่อน +5

    ਸਾਡੀ ਇਸ ਵੀਡਿਉ ਨੂੰ ਸਾਰੇ ਦੋਸਤ ਵੱਧ ਤੋਂ ਵੱਧ ਸੇਅਰ ਲਾਈਕ ਕੂਮੈਂਟ ਜ਼ਰੂਰ ਕਰੋ ਜੀ ਧੰਨਵਾਦ
    Karampreet Samra 🙏❤️😊

  • @user-zs3uq4kr5l
    @user-zs3uq4kr5l 7 หลายเดือนก่อน +6

    Bhut vdiaa video aw aman bhane waheguru Khush rkhye thhanu ❤❤🎉🎉

  • @user-re2hf7fm4t
    @user-re2hf7fm4t 7 หลายเดือนก่อน +1

    ਬਹੁਤ ਵਧੀਆ ਜੀ
    ਵਾਹਿਗੁਰੂ ਤਰੱਕੀਆਂ ਬਖਸ਼ੇ

  • @user-tb2eb7zx2f
    @user-tb2eb7zx2f 7 หลายเดือนก่อน +2

    Very nice short story and emotions 😍😍😍

  • @h_sgaming2291
    @h_sgaming2291 7 หลายเดือนก่อน +2

    Very nice story aa god bless you rona aa gya video dehk ❤❤ Heart attaching story aa ❤❤❤❤

  • @HarjinderSingh-nr4ky
    @HarjinderSingh-nr4ky 7 หลายเดือนก่อน +3

    Aman ji Laabho di gal sahi aa Sareek de thalle nahi lagde hunde chahe jaan chali jave 😂😂😂❤

  • @crazygamerz136
    @crazygamerz136 7 หลายเดือนก่อน +5

    ਬਹੁਤ ਵਧੀਆ ਵੀਡੀਓ ਅਮਨ ਭੈਣ ਜੀ ਵਾਹਿਗੁਰੂ ਮਿਹਰ ਕਰੇ

  • @manjotkaur9523
    @manjotkaur9523 7 หลายเดือนก่อน +1

    ਬਹੁਤ ਵਧੀਆ 👌

  • @harwinderkaur6468
    @harwinderkaur6468 7 หลายเดือนก่อน +1

    ਬਹੁਤ ਵਧੀਆ ਵੀਡੀਓ ਅਮਨ ਰਾਜ ਪੁੱਤ ਗਰੀਬੀ ਬਹੁਤ ਕੁਝ ਸਿੱਖਣ ਲਈ ਦੱਸ ਦੀ ਹੈ ਧਨਵਾਦ ਪੁੱਤਰ ਖੁਸ਼ੀ ਰਹੋ ਲਹਿਰਾ ਤੋਂ ਬੇਬੇ ਭੰਗੂ

  • @BaljitJhaloor-iy9ng
    @BaljitJhaloor-iy9ng 7 หลายเดือนก่อน

    ਬਹੁਤ ਵਧੀਆ

  • @harvinderdhillon3389
    @harvinderdhillon3389 7 หลายเดือนก่อน +4

    ਮੈ ਰੂਪਾਹੇੜੀ ਸੰਗਰੂਰ ਤੋ ਗਰੀਬ ਮੈ ਵੀ ਬਹੁਤ ਸੀ ਕੋਈ ਨੀ ਵੜ ਕੇ ਰਾਜੀ ਸੀ ਸਾਡੇ ਘਰ 😢

  • @kakasarpanchhakamwala7716
    @kakasarpanchhakamwala7716 7 หลายเดือนก่อน +3

    ਸਤਿ ਸ੍ਰੀ ਅਕਾਲ ਜੀ ਆਪਣੀ ਵੀਡੀਓ ਨੂੰ ਵੇਖ ਕੇ ਲਾਈਕ ਕਮੇਂਟ ਸੇਅਰ ਜਰੂਰ ਕਰਿਆ ਕਰੋ ਜੀ ਧੰਨਵਾਦ ਜੀ 🌹🌹

  • @KamaljitKaur-kj7fv
    @KamaljitKaur-kj7fv 7 หลายเดือนก่อน +2

    ਬੜੀ ਖੁਸ਼ੀ ਹੋਈ ਤੁਹਾਡੀ ਨਵੀ ਵੀਡੀਓ ਦੇਖ ਕੇ ਤੁਹਾਡੀ ਵੀਡੀਓ bhut ਦਿਹਾਤੀ ਹੁੰਦੀ ਆ ਵਧੀਆ ਲੱਗਦੀ ਆ

  • @amarjeetkaur1007
    @amarjeetkaur1007 7 หลายเดือนก่อน +1

    ਹੁਣ ਬੱਚਿਆਂ ਨੇ ਸਹੀ ਕਰ ਦਿੱਤਾ ਹੈ

  • @jsa-bb2mf
    @jsa-bb2mf 7 หลายเดือนก่อน +1

    Vary vary nice video aman di

  • @sukhdeepsidhu2342
    @sukhdeepsidhu2342 7 หลายเดือนก่อน +4

    Very nice video, Aman dhillon sister, Rajveer Dhillon veer ji 👍👍👍

    • @amandhillon
      @amandhillon  7 หลายเดือนก่อน

      Thank you so much ji 🙏

  • @happyjoshi5426
    @happyjoshi5426 7 หลายเดือนก่อน +4

    Bahut emotional story ji

  • @user-kf1sf3fh8e
    @user-kf1sf3fh8e 7 หลายเดือนก่อน +3

    Very Very nice story Aman Dhillon 🥰🥰❤️❤️

  • @ranvirkaur5398
    @ranvirkaur5398 7 หลายเดือนก่อน +2

    ਹਰ ਵਾਰ ਦੀ ਤਰਾਂ👌👌

  • @user-yu9ql5wc5m
    @user-yu9ql5wc5m 7 หลายเดือนก่อน +1

    ਬਹੁਤ ਬਹੁਤ ਵਧੀਆ ਵੀਡੀੳ ਧੰਨਵਾਦ ਸਾਰਿਆ ਦਾ

  • @gurvinderkullar5431
    @gurvinderkullar5431 7 หลายเดือนก่อน

    ਬਾਹਲ਼ੀ ਘੈਂਟ ਵੀਡੀਓ ਹੈ ਬਹੁਤ ਸਿਖਿਆ ਮਿਲਦੀ ਹੈ ਜੀ ਧੰਨਵਾਦ

  • @user-yi7gp1qs5k
    @user-yi7gp1qs5k 7 หลายเดือนก่อน

    Very emotional story Wmk sare team members te

  • @riyasanjeevbajaj
    @riyasanjeevbajaj 7 หลายเดือนก่อน +1

    So emotional story Aman di nd wait for next part 👍

  • @HarishKumar-cl6sy
    @HarishKumar-cl6sy 7 หลายเดือนก่อน

    Eh story v bahut vadia aa. Buzy hon krke ajj mai First part dekhya vadia lgga..

  • @annurani343
    @annurani343 7 หลายเดือนก่อน +7

    Very nice Aman dhillon ❤❤

  • @amarjeetkaur1007
    @amarjeetkaur1007 7 หลายเดือนก่อน +3

    ਅੱਜ ਕਰਮਾ ਕਿਵੇਂ ਵੈਸ਼ਨੂੰ ਬਣਿਆ ਫ਼ਿਰਦਾ ਹੈ ✌

    • @dhundle_Sitare
      @dhundle_Sitare 7 หลายเดือนก่อน

      😂😂😂 ਹੁਣ ਦਾਰੂ ਨੀ ਪੀਤੀ 😂😂

  • @manjeetkaursidhu7350
    @manjeetkaursidhu7350 7 หลายเดือนก่อน +4

    heart touching ❣️

  • @sikandersingh652
    @sikandersingh652 7 หลายเดือนก่อน +4

    Very nice Aman Dhillon❤❤
    ❤❤

  • @Harjinder_x01
    @Harjinder_x01 7 หลายเดือนก่อน

    Bahut hi sohni video aa ji God bless you all

  • @kaurharman8840
    @kaurharman8840 7 หลายเดือนก่อน +6

    Honestly I love your videos. Aman di, u are same like my mother. She died 3 years ago, but I see my mother in you. Love from Canada.

    • @amandhillon
      @amandhillon  7 หลายเดือนก่อน

      Thank you so much ji 🙏

  • @mastivirk4214
    @mastivirk4214 7 หลายเดือนก่อน +1

    Bhuttt vadia story aaa ji ❤

  • @ManjeetKaur-lf4ws
    @ManjeetKaur-lf4ws 7 หลายเดือนก่อน +1

    Very nice story. God bless you all team members. Ajj di sachayi. Paise wale naal hi rishtedaar milde wartde aa.

    • @amandhillon
      @amandhillon  7 หลายเดือนก่อน

      Thank you so much ji 🙏

  • @kaashirio9018
    @kaashirio9018 7 หลายเดือนก่อน +2

    It's really story.❤

  • @user-bx3tl3ly3c
    @user-bx3tl3ly3c 7 หลายเดือนก่อน +7

    ❤👌👌

  • @aminkhan7449
    @aminkhan7449 7 หลายเดือนก่อน

    Bhut vadiya hai g video god bless 👍🙏🙏🙏

  • @boharsingh7725
    @boharsingh7725 7 หลายเดือนก่อน +2

    ਬਾਈ ਬਹੁਤ ਹੀ ਵਧੀਆ
    👍👍👍👍👍

  • @parvinderkaur-fl1ke
    @parvinderkaur-fl1ke 7 หลายเดือนก่อน

    Very nice lagi video Aman di God bless you ❤❤👌👌🙏

  • @gurjeetkaurdhaliwal3559
    @gurjeetkaurdhaliwal3559 7 หลายเดือนก่อน +13

    ਵੀਡੀਓ ਬਾਹੁਤ ਵਧੀਆ ਐ ਅਮਨ ਦਾਦੀ। ਵਾਹਿਗੁਰੂ ਜੀ ਤੁਹਾਡੀ ਟੀਮ ਨੂੰ ਹੋਰ ਤਰੱਕੀਆਂ ਬਖਸ਼ਣ ਜੀ। 🎉🎉🎉🎉🎉🎉😊😊

  • @UshaRani-cd4px
    @UshaRani-cd4px 7 หลายเดือนก่อน +6

    ਅਮਨ ਭੈਣੇ ਇੰਨੇ ਸੋਹਣੇ ਕਨਸਿਪਟ ਕਿਥੋਂ ਲੈ ਕੇ ਆਉਦੇ ਹੋ ਹਰ ਵਾਰ ਦੀ ਤਰਾਂ ਇਹ ਸੀਰੀਅਲ ਵੀ ਬਹੁਤ ਸੋਹਣਾ

    • @amandhillon
      @amandhillon  7 หลายเดือนก่อน

      ਬਹੁਤ ਬਹੁਤ ਧੰਨਵਾਦ ਬਾਈ ਜੀ 🙏

  • @AmritpalSingh-vt9sy
    @AmritpalSingh-vt9sy 7 หลายเดือนก่อน +4

    ਬਹੁਤ ਸੋਹਣੀ ਵੀਡੀਓ ਅਮਨ ਦੀਦੀ ਰੱਬ ਤੈਨੂੰ ਖੁਸ਼ ਰੱਖੇ ❤❤

    • @amandhillon
      @amandhillon  7 หลายเดือนก่อน

      Thank you so much ji 🙏

  • @RajdeepGill-zl3ox
    @RajdeepGill-zl3ox 7 หลายเดือนก่อน +1

    ਬਹੁਤ ਵਧੀਆ ਸੇਧ ਜੀ

  • @kulwinderkaur6315
    @kulwinderkaur6315 7 หลายเดือนก่อน

    Bhot badiya video ji 🎉🎉🎉🎉🌹🌹🌹🌹🌹❤️❤️

  • @babybansal7679
    @babybansal7679 7 หลายเดือนก่อน +1

    Bhut vadia video aa nest video jaldi aawaye

  • @daljeetkaur6258
    @daljeetkaur6258 7 หลายเดือนก่อน +2

    ਸ਼ੁਕਰ ਆ ਤੁਹਾਡੀ ਵੀਡੀਓ ਆਈ 🙏👌👌🥰🥰

  • @sukhmindersivia158
    @sukhmindersivia158 7 หลายเดือนก่อน +4

    Bhut bhut wait si aman di g new part di wahguru trki baksh hmesha

    • @amandhillon
      @amandhillon  7 หลายเดือนก่อน

      Thank you so much ji 🙏

  • @binderdhumi1232
    @binderdhumi1232 7 หลายเดือนก่อน

    ਬਹੁਤ ਵਧੀਆ ਜੀ❤❤❤❤❤❤❤❤

  • @mohpreetsingh3702
    @mohpreetsingh3702 7 หลายเดือนก่อน

    Nice video Aman di 👌 👌 👌

  • @CopycatX01
    @CopycatX01 7 หลายเดือนก่อน +2

    ਬਹੁਤ ਵਧੀਆ ਹੈ ਵੀਰ ਜੀ ਅਮਨ ਭੈਣ ਤੇ ਰਾਜ ਵਾਈ ਕਦੇ ਮਾਂਡੀ ਵੀਡੀਓ ਵਨਾਈ ਹੀ ਸਕਦੇ ਗੁਲਾਬ ਸਿੰਘ ਸੈਨੀ ਰਤਿਆ ਫਤੇਹਵਾਦ ਵਲੋਂ ਸਾਰੀ ਟੀਮ ਨੂੰ ਧਿਆਰ ਭਰੀ ਸਤਿ ਸੀ੍ ਕਾਲ ਪਨਵਾਦ

  • @SukhwinderKaur-zj9hd
    @SukhwinderKaur-zj9hd 7 หลายเดือนก่อน

    Video bhuat vadiya laghi

  • @harpreetsidhu3333
    @harpreetsidhu3333 7 หลายเดือนก่อน

    ਬਹੁਤ ਵਧੀਆ ਹੈ ਵੀਡੀਓਜ਼ ਮਨਜੀਤ ਹਿੰਮਤਪੁਰਾ ਮੋਗਾ ਇਹੋ ਜਿਹੀ ਕਹਾਣੀ ਦੇਖੀ ਨੀ ਜਾਦੀ ਇਹੀ ਹਾਲ ਹੈ

  • @shazadtaggar1597
    @shazadtaggar1597 7 หลายเดือนก่อน

    Sei gal a

  • @baljitkaur6940
    @baljitkaur6940 7 หลายเดือนก่อน +2

    Gribi boht madhi cheej hai. garibi vich sare sath chadd jande ne Labho bhain te Aman bhain ne boht sohnia gallan kitian Heart touching emotional video aa Aman sis Thanks for wonderful video

    • @amandhillon
      @amandhillon  7 หลายเดือนก่อน

      Thank you so much ji 🙏

  • @ManpreetKaur-rt8pg
    @ManpreetKaur-rt8pg 7 หลายเดือนก่อน +1

    Shi gall gareebi ch koi rishtedaar ni sada bnda

  • @ParamjitKaur-wc2ot
    @ParamjitKaur-wc2ot 5 หลายเดือนก่อน

    ❤very good story and heart touching .laboois right trust in waheguru .thanks.❤❤❤

  • @SandeepKaur-qf1xf
    @SandeepKaur-qf1xf 7 หลายเดือนก่อน +1

    Bht vdya video GBU all team always be happy 😌❤️😊

  • @SarbjeetSarbjeet-wd3bu
    @SarbjeetSarbjeet-wd3bu 7 หลายเดือนก่อน +1

    Bhut hi vdiya video Aman sis well done 🎉❤

  • @gurmeetbuttar958
    @gurmeetbuttar958 7 หลายเดือนก่อน

    Bahut vadiya video hai dhillon sab nice video ❤

  • @sushilsingla7234
    @sushilsingla7234 7 หลายเดือนก่อน

    ਬਹੁਤ ਵਧੀਆ ਵਿੰਡੋ ਅਮਨ ਭੈਣੇ

  • @somasharma6373
    @somasharma6373 7 หลายเดือนก่อน

    Bahut sohni vedio. Jammane di sachaii hai ih. Greeb nu koi ni puchda. All team exellant.

  • @Sumanpreet-ky5lm
    @Sumanpreet-ky5lm 7 หลายเดือนก่อน +2

    God bless you rajvir brother and Aman di ❤❤❤❤❤

    • @amandhillon
      @amandhillon  7 หลายเดือนก่อน

      Thank you so much ji 🙏

  • @BalwinderSingh-zb6gc
    @BalwinderSingh-zb6gc 7 หลายเดือนก่อน

    ਬਹੁਤ ਵਧੀਆ ਵੀਡੀਓ ਜੀ ਸਾਰੀ ਟੀਮ ਬਹੁਤ ਵਧੀਆ ਜੀ ਜਿਉਂਦੇ ਵਸਦੇ ਰਹੋ ਜੀ

    • @amandhillon
      @amandhillon  7 หลายเดือนก่อน

      Thank you so much ji 🙏

  • @SurjeetSingh-md5bk
    @SurjeetSingh-md5bk 7 หลายเดือนก่อน +4

    Aman di raj veera khukh rho 🎉🎉❤

    • @amandhillon
      @amandhillon  7 หลายเดือนก่อน

      Thank you so much ji 🙏

  • @goramogagorasandhu9530
    @goramogagorasandhu9530 7 หลายเดือนก่อน +5

    ਬਿਲਕੁਲ ਸਹੀ ਹੈ ਗਰੀਬ ਦਾ ਕੋਈ ਨਹੀਂ ਹਨ ਹੁੰਦਾ

    • @sukhwinder3858
      @sukhwinder3858 7 หลายเดือนก่อน +1

      ਬਈ ਸਮੇਂ ਦਾ ਗੇੜ ਹੁੰਦਾ ਚੰਗਾ ਤੇ ਬੁਰਾ ਟਾਈਮ ਹਰੇਕ ਤੇ ਆਉਂਦਾ ਬੰਦੇ ਨੂੰ ਹਰ ਸਮੇਂ ਪਰਮਾਤਮਾ ਨੂੰ ਯਾਦ ਰੱਖਣਾ ਚਾਹੀਦਾ ਹੈ
      ਅਸੀਂ ਬਹੁਤ ਸਾਰੇ ਲੋਕਾਂ ਨੂੰ ਡਿੱਗਦੇ ਹੋਏ ਅਤੇ ਬਹੁਤ ਹੀ ਗਰੀਬ ਲੋਕਾਂ ਨੂੰ ਚੜਾਈ ਕਰਦੇ ਦੇਖਿਆ ਹੈ

  • @jharmalsingh2306
    @jharmalsingh2306 6 หลายเดือนก่อน

    Very nice video bilkul sahi gal hai

  • @harvinderdhillon3389
    @harvinderdhillon3389 7 หลายเดือนก่อน +3

    ਅਮਨ ਤੈ ਮੇਰੇ ਜਖਮ ਤਾਜੇ ਕਰਤੇ😢😢

  • @jassjass8415
    @jassjass8415 7 หลายเดือนก่อน

    Very very nice story g👌👌👌🌹🌹🌹🌹🌹 congratulations to new series🎉🎉🎉

  • @Mittal_908
    @Mittal_908 7 หลายเดือนก่อน

    Bahut badhiya video 👌👌👌👌👌👌👌👌👌👌👌👌👌👌👌👌

  • @meenuseth8857
    @meenuseth8857 7 หลายเดือนก่อน

    Bahut wadia script hai sabdi acting real hai nice video ❤

  • @daljeetkaur6258
    @daljeetkaur6258 7 หลายเดือนก่อน

    Anjli sahi boldi a .. good

  • @jagdeepsingh2918
    @jagdeepsingh2918 7 หลายเดือนก่อน +3

    ਬਹੁਤ ਵਧੀਆ ਵੀਡਿਉ ਅਮਨ ਦੀਦੀ ਤੇ ਰਾਜ ਵੀਰ‌ ਪਰਮਾਤਮਾ ਤੁਹਾਨੂੰ ਹਮੇਸ਼ਾ ਖੁਸ਼ ਰੱਖੇ ❤❤❤❤

    • @amandhillon
      @amandhillon  7 หลายเดือนก่อน

      ਬਹੁਤ ਬਹੁਤ ਧੰਨਵਾਦ ਜੀ 🙏

  • @user-mc8bt7im6h
    @user-mc8bt7im6h 7 หลายเดือนก่อน

    Bhut vadiya vedio de

  • @TarnveerSingh-qh4xy
    @TarnveerSingh-qh4xy 7 หลายเดือนก่อน +3

    ❤❤❤👌👌👌moga

  • @hujcoxjro7277
    @hujcoxjro7277 7 หลายเดือนก่อน +2

    Very nice video aman di ❤❤❤

  • @Harpreet_sidhu675
    @Harpreet_sidhu675 7 หลายเดือนก่อน +3

    Nice ji

  • @SatishKumar-pq1eh
    @SatishKumar-pq1eh 7 หลายเดือนก่อน

    Very nice movie heart touching❤❤👍👍🙏🙏

  • @MamtaRani-yl1pp
    @MamtaRani-yl1pp 5 หลายเดือนก่อน

    Very nice short and emotional 😍😍😍

  • @gagguatla-sg7iv
    @gagguatla-sg7iv 7 หลายเดือนก่อน

    Nyc all member

  • @sunandakaushalsharma7933
    @sunandakaushalsharma7933 7 หลายเดือนก่อน

    Vedio starting to hi vadiya lag rahi hai❤️

  • @user-zg2ug8yh3o
    @user-zg2ug8yh3o 7 หลายเดือนก่อน

    Very nice video veer ji bhain ji 🙏🙏👍👍👌👌