ਮਰੇ ਹੋਏ ਜਜ਼ਬਾਤ (ਭਾਗ -2)Mare Hoye jazbaat (Ep-2) New Latest Punjabi Short Movie 2023 !! Aman dhillon

แชร์
ฝัง
  • เผยแพร่เมื่อ 7 ต.ค. 2024
  • Mare Hoye jazbaat (Ep-2) !! New Latest Punjabi Short Movie 2023 !! Aman dhillon
    #Amandhillon #Dhillonmansawala #dhillonfilmproduction #punjabishortmovie2023 #punjabiwebseries #punjabishortvideo
    *****************************************
    CONCEPT*****
    AMAN DHILLON
    DIRECTOR**
    RAJVEER DHILLON
    EDITING**
    GURKIRET DHILLON
    CAMERAMAN**
    RAJVEER DHILLON
    KARMPREET SAMRA
    Join 👇
    facebook page 👥
    / amandhillon02
    / aman_dhillon_mansa___
    Our New Video link Click here 👇
    ************************
    Mare hoye jazbaat (Ep-1)
    • ਮਰੇ ਹੋਏ ਜਜ਼ਬਾਤ !! Mare...
    Amma Gulie (Ep-13)
    • ਅੰਮਾਂ ਗੁੱਲੀ( ਭਾਗ 13)Am...
    Amma Gulie (Ep-14)
    • ਅੰਮਾਂ ਗੁੱਲੀ( ਭਾਗ 14)Am...
    Amma Gulie (Ep-15)
    • ਅੰਮਾਂ ਗੁੱਲੀ( ਭਾਗ 15)Am...
    Amma Gulie (Ep-16)
    • ਅੰਮਾਂ ਗੁੱਲੀ (ਭਾਗ -16) ...
    Do Not Re-upload Our Content We are Rigid Taking Action
    Credit Copyright Holder - Aman dhillon
    Thank you 🙏🙏🙏

ความคิดเห็น • 642

  • @jujharsingh194
    @jujharsingh194 10 หลายเดือนก่อน +4

    Bhut vaidya video a bai ji 🎉🎉🎉🎉🎉👏👏🎉👏👏👏👏👏

  • @YuvrajSingh-jg6qj
    @YuvrajSingh-jg6qj 10 หลายเดือนก่อน +3

    ,ਅਮਨ ਦੀਦੀ ਬਹੁਤ ਵਧੀਆ ਵੀਡੳ ਆ ਵੇਖ ਰੋਣ ਆ ਜਾਦਾ

  • @RandhirThiara-er7hf
    @RandhirThiara-er7hf 10 หลายเดือนก่อน +5

    ਹਰਜੀਤ ਤੇ ਬਾਪੂ ਦੀ ਸੋਚ ਬਹੁਤ ਵਧੀਆ ਆ ਪਰ ਆ ਮਾਤਾ ਤੇ ਛੋਟੀ ਨੂੰਹ ਬਹੁਤ ਹੰਕਾਰਿਆ ਆ ਪਰ ਮਾਤਾ ਇਕ ਗੱਲ ਯਾਦ ਰੱਖੀ ਰੱਬ ਦੀ ਲਾਠੀ ਚ ਅਵਾਜ਼ ਨੀਂ ਹੁੰਦੀਂ ਰਣਧੀਰ ਸਿੰਘ ਖਾਲਸਾ ਪਿੰਡ ਢੱਕੋਵਾਲ ਜ਼ਿਲ੍ਹਾ ਹੁਸ਼ਿਆਰਪੁਰ

  • @riyasanjeevbajaj
    @riyasanjeevbajaj 10 หลายเดือนก่อน +4

    Harjeet nd soniya de soch bahut vadiya hai Aunty nu Amere da hankar hoya kese gareeb da majak nhi udana chida pta nhi mara time kado kese te aje ❤

    • @soniasonia1865
      @soniasonia1865 10 หลายเดือนก่อน

      Thank you so much ji 🙏🏻🙏🏻🙏🏻

  • @manjukaur218
    @manjukaur218 10 หลายเดือนก่อน +4

    ਹਰਜੀਤ ਬਾਈ ਦੀ ਸੋਚ ਵਧੀਆ ਹੈ

  • @mandeepgrewal1451
    @mandeepgrewal1451 10 หลายเดือนก่อน +4

    ਬਹੁਤ ਵਧੀਆ ਸਟੋਰੀ ਹੈ ਜੀ
    ਜਿਉਂਦੇ ਵਸਦੇ ਰਹਿਣ ਸਾਰੇ ਵੀਡੀਓ ਬਣਾਉਣ ਵਾਲੇ

  • @NandShukla-hd3cm
    @NandShukla-hd3cm 10 หลายเดือนก่อน +11

    Best story, original language, good acting and direction.
    Recommend for all Punjabi known people.

    • @amandhillon
      @amandhillon  10 หลายเดือนก่อน +2

      Thank you so much ji 🙏

  • @ramandeeptiwana2778
    @ramandeeptiwana2778 10 หลายเดือนก่อน +8

    ਅਮਨ ਪੁੱਤ ਹਰ ਇਕ ਰੋਲ ਬਹੁਤ ਵਧੀਆ ਨਿਭਾਉਂਦੇ ਹੋ ਵਾਹਿਗੁਰੂ ਹਮੇਸ਼ਾ ਥੋਨੂੰ ਤੇ ਰਾਜ ਨੂੰ ਚੜ੍ਹਦੀ ਕਲਾ ਵਿੱਚ ਰੱਖਣ

  • @JaswantKaur-r3w
    @JaswantKaur-r3w 10 หลายเดือนก่อน +2

    Harjit Sonia te bappu di soch vadiya garibi bahut buri hundi aa very emotional video Wmk Aman didi Raj veer ji te good message

  • @BaljitJhaloor-iy9ng
    @BaljitJhaloor-iy9ng 10 หลายเดือนก่อน +2

    ਬਹੁਤ ਵਧੀਆ

  • @jonykambo812
    @jonykambo812 10 หลายเดือนก่อน +4

    Very nice story g God bless you all team members 🙏🙏♥️❣️🙏🌹😊😊

  • @harinder1640
    @harinder1640 10 หลายเดือนก่อน +2

    Harjeet te sonnya di gall sahi kahde n❤❤

    • @soniasonia1865
      @soniasonia1865 10 หลายเดือนก่อน

      Thank you so much ji 🙏🏻🙏🏻

  • @KuljeetkaurDhaliwal-t4n
    @KuljeetkaurDhaliwal-t4n 10 หลายเดือนก่อน +3

    Very nice video ji God bless you all best wishes for all family members ❤ਹਰਜੀਤ ਤੇ ਵੱਡੀ ਨੰਹੂ ਸਹੀ ਕਹਿੰਦੇ ਹਨ

  • @GurpreetKaur-jr7wv
    @GurpreetKaur-jr7wv 10 หลายเดือนก่อน +4

    Tuhadi har video Dil nu chhoo jaandi hai.rab saari team te mehar bharia hath rakhai

  • @gurjeetkaurdhaliwal3559
    @gurjeetkaurdhaliwal3559 10 หลายเดือนก่อน +8

    ਬਾਹੁਤ ਵਧੀਆ ਵੀਡੀਓ ਐ ਅਮਨ ਦੀਦੀ। ਵਾਹਿਗੁਰੂ ਜੀ ਤੁਹਾਡੀ ਟੀਮ ਨੂੰ ਤੰਦਰੁਸਤੀਆਂ ਬਖਸ਼ਣ ਜੀ। 🎉🎉🎉🎉🎉🎉😊😊

  • @goramogagorasandhu9530
    @goramogagorasandhu9530 10 หลายเดือนก่อน +4

    ਸਹੀ ਗੱਲ ਹੈ ਜਦੋਂ ਆਵਦੇ ਤੇ ਬੀਤ ਦੀ ਆ ਬੰਦੇ ਨੂੰ ਓਦੋਂ ਹੀ ਪਤਾ ਲਗਦਾ ਬਹੁਤ ਵਧੀਆ ਵੀਡੀਓ all team God bless you

    • @amandhillon
      @amandhillon  10 หลายเดือนก่อน

      Thank you so much ji 🙏

  • @ShaukatBashir-l1e
    @ShaukatBashir-l1e 10 หลายเดือนก่อน +4

    Best story , original language , best acting and emotional 😍🥰🥰

  • @nishansinghdhillon1034
    @nishansinghdhillon1034 10 หลายเดือนก่อน +6

    ਬਹੁਤ ਵਧੀਆ ਮੈਸਜ ਦਿੱਤਾ ਗਰੀਬੀ ਬਹੁਤ ਮਜਬੂਰ ਕਰ ਦੇ ਦਿੰਦੀ ਬੰਦੇ ਨੂੰ ਵਾਹਿਗੁਰੂ ਹਰ ਇੱਕ ਨੂੰ ਕੁਲੀੱ ਗੁਲੀ ਤੇ ਜੁਲੀ ਦੇਵੇ, 🙏🙏🙏🙏🙏

  • @ManjeetKaur-lf4ws
    @ManjeetKaur-lf4ws 10 หลายเดือนก่อน +3

    Very nice story. God bless you all team members. Sachi gareebi bahut buri hai. Har koi sath chad dinda. Gareebi vich time kadna bahut mushkil hai.

  • @lovepreetbhathal8776
    @lovepreetbhathal8776 10 หลายเดือนก่อน +16

    ਹਰਜੀਤ ਬਾਪੂ ਤੇ ਸੋਨੀਆ ਦੇ ਵਿਚਾਰ ਬਹੁਤ ਚੰਗੇ ਨੇ🎉

    • @soniasonia1865
      @soniasonia1865 10 หลายเดือนก่อน

      ਧੰਨਵਾਦ ਜੀ

  • @gurdeeptejay7295
    @gurdeeptejay7295 10 หลายเดือนก่อน +4

    ਤੁਹਾਡੀ ਹਰ ਸਟੋਰੀ ਬਹੁਤ ਹੀ ਵਧੀਆ ਹੁੰਦੀ ਐ। ਸਮਾਜ ਨੂੰ ਸੇਧ ਦੇਣ ਵਾਲੀ।ਐਕਟਿੰਗ ਵੀ ਨੈਚੁਲਰ ਤੇ ਬਹੁਤ ਵਧੀਆ ਹੁੰਦੀ ਐ। ਬਹੁਤ ਹੀ ਵਧੀਆ ਵੀਡੀਓ। Very Nice.❤❤👌👌👍👍🖐️🖐️🙏🙏❤️❤️.

    • @amandhillon
      @amandhillon  10 หลายเดือนก่อน

      Thank you so much ji for

  • @karamjitkaur3747
    @karamjitkaur3747 10 หลายเดือนก่อน +6

    ਹਰਜੀਤ ਵੀਰਾ ਬਹੁਤ ਸੋਚਦਾ ਰਾਜ ਵੀਰ ਵਾਸਤੇ ਹਰਜੀਤ ਵੀਰ ਬਹੁਤ ਵਦਿਆ ਰਾਜ ਵੀਰ ਜੀ ਦਾ ਸਾਥ ਜ਼ਰੂਰ ਦੇਣਾ

  • @JasdeepSingh-nv1rk
    @JasdeepSingh-nv1rk 10 หลายเดือนก่อน +3

    God bless you rajvir brother and Aman di❤❤❤❤❤🎉🎉🎉🎉

  • @nirmalsinghbhathal980
    @nirmalsinghbhathal980 10 หลายเดือนก่อน +7

    ਅਮਨ ਭੈਟ ਦੀ ਬੋਲੀ ਤੇ ਸੋਚਣੀ ਬਹੁਤ ਵਧੀਆ

  • @kuldeeppatto1865
    @kuldeeppatto1865 10 หลายเดือนก่อน +10

    ਜੇ ਕਰ ਵਾਹਿਗੁਰੂ ਜੀ ਕਿਸੇ ਨੂੰ ਪੈਸੇ ਤੇ ਜ਼ਮੀਨ ਜਾਇਦਾਦ ਦੇ ਦਿੰਦਾ ਤਾਂ ਉਸ ਬੰਦੇ ਨੂੰ ਗਰੀਬ ਦੀ ਗਰੀਬੀ ਦਾ ਮਜਾਕ ਨਹੀਂ ਉਡਾਉਣਾ ਚਾਹੀਦਾ ਵਾਹਿਗੁਰੂ ਜੀ ਦੇ ਘਰ ਦਾ ਕੋਈ ਪਤਾ ਨਹੀਂ ਕਿਸ ਵੇਲੇ ਅਸਮਾਨੋ ਧਰਤੀ ਤੇ ਲੈ ਆਵੇ ਬਹੁਤ ਵਧੀਆ ਸਟੋਰੀ ਆ ਅਮਨ ਭੈਣ ਤੇ ਰਾਜ ਵੀਰ

    • @amandhillon
      @amandhillon  10 หลายเดือนก่อน +1

      Thank you so much ji 🙏

  • @HarjinderSingh-nr4ky
    @HarjinderSingh-nr4ky 10 หลายเดือนก่อน +4

    Bai Kaka Siaa teri soch nu salute aa jihra kise greeb bande da bhla karde ne rab ohna te mehar rakhda ❤❤❤❤

  • @sidhu4385
    @sidhu4385 10 หลายเดือนก่อน +3

    Bhut sohni story a ਸਚੀ ਗੱਲ ਆ ਕੋਈ ਪਤਾ ਨਹੀਂ ਗਰੀਬੀ ਦਾ ਕਦੋ ਆ ਜਾਵੇ

  • @preetsaini7187
    @preetsaini7187 10 หลายเดือนก่อน +3

    Bhain ji thodi video dekhn nal dil lga rehnda Boht sohniya lgdiya ne

  • @gagandeepkaur-ll4hg
    @gagandeepkaur-ll4hg 10 หลายเดือนก่อน +1

    Buth vadia video a aman ਦੀਦੀ ji wmk ❤❤❤

  • @bindergahlot6920
    @bindergahlot6920 10 หลายเดือนก่อน +15

    ਕਿਸੇ ਦੀ ਗਰੀਬੀ ਦਾ ਮਜ਼ਾਕ ਨਹੀਂ ਬਣਾਈਦਾ ਹੁੰਦਾ ਜੀ ਹਰਜੀਤ ਬਿਲਕੁਲ ਸਹੀ ਕਹਿ ਰਿਹਾ ਮਾੜਾ ਚੰਗਾ ਟਾਈਮ ਤਾਂ ਬੰਦੇ ਤੇ ਆਉਂਦਾ ਹੀ ਰਹਿੰਦਾ ਵੀਡੀਓ ਬਹੁਤ ਵਧੀਆ ਜੀ

  • @Meenu67793
    @Meenu67793 10 หลายเดือนก่อน +2

    Very nice God bless 🙏🙏🙏🙏🙏

  • @SukhwinderSingh-wq5ip
    @SukhwinderSingh-wq5ip 10 หลายเดือนก่อน +3

    ਸੋਹਣੀ ਵੀਡੀਓ ਸੋਹਣੀ ਐਕਟਿੰਗ ਸੋਹਣੀ ਫੈਮਿਲੀ ਪੰਜਾਬ ਪੰਜਾਬੀ ਪੰਜਾਬੀਅਤ ਜ਼ਿੰਦਾਬਾਦ

  • @BaljeetSingh-dg4ul
    @BaljeetSingh-dg4ul 10 หลายเดือนก่อน +5

    ❤❤👌👌moga

  • @ਹਰਪਾਲਸਿੰਘ-ਭ7ਹ
    @ਹਰਪਾਲਸਿੰਘ-ਭ7ਹ 10 หลายเดือนก่อน +4

    ਸੋਨੀਆ ਹਰਜੀਤ ਤੇ ਕਾਕਾ ਬਹੁਤ ਵਧੀਆ ਸੋਚਦੇ ਆ
    ਅੰਜਲੀ ਬੇਬੇ ਤੇ ਕਰਮੇਂ ਨੂੰ ਪੈਸੇ ਦਾ ਹੰਕਾਰ ਆ
    ਪਰ ਵਾਹਿਗੁਰੁ ਕੱਖੋਂ ਲੱਖ ਕਰਨ ਲੱਗਿਆ ਦੇਰ ਨੀਂ ਲਾਉਂਦਾ
    ਜਿਹੜੀ ਗੱਲ ਹਰਜੀਤ ਨੇ ਕਹੀ ਕਿ ਬੇਬੇ ਜੇਕਰ ਤੂੰ ਬਿਮਾਰ ਹੋ ਗਈ ਫੇਰ ਅਸੀਂ ਕਿਹੜਾ ਇਲਾਜ ਨਾਂ ਕਰਵਾਮਗੇ ਬਹੁਤ ਵਧੀਆ ਸੀ
    ਪਰ ਜਦੋਂ ਪੈਸਾ ਦਿਮਾਗ ਨੂੰ ਚੜ ਜਾਵੇ ਫੇਰ ਚੰਗੀ ਵੀ ਮੰਦੀ ਲਗਦੀ ਆ

    • @Sitare_Punjabde
      @Sitare_Punjabde 10 หลายเดือนก่อน

      ਬਹੁਤ ਬਹੁਤ ਧੰਨਵਾਦ ਜੀ 😊❤

    • @soniasonia1865
      @soniasonia1865 10 หลายเดือนก่อน

      Thank you so much ji 🙏🏻🙏🏻🙏🏻

  • @manjotkaur9523
    @manjotkaur9523 10 หลายเดือนก่อน +2

    ਬਹੁਤ ਵਧੀਆ 👌

  • @MandeepKaur-nc5dm
    @MandeepKaur-nc5dm 10 หลายเดือนก่อน +3

    Sachi gal hai g jad app te pandi aa ta pata lagda kudrat di mer da kyi pata nahi kad ki ho jana good story aa g all family members are good acting God bless you 🎉🎉🎉🎉🎉

    • @amandhillon
      @amandhillon  10 หลายเดือนก่อน

      Thank you so much ji 🙏

  • @jashan0082
    @jashan0082 10 หลายเดือนก่อน +15

    ਹਰਜੀਤ ਤੇ ਸੋਨੀਆ ਦੀ ਸੋਚ ਬਹੁਤ ਵਧੀਆ ਗਰੀਬ ਦੇ ਪੱਖ ਵਿੱਚ

    • @soniasonia1865
      @soniasonia1865 10 หลายเดือนก่อน

      Thank you so much ji 🙏🏻

  • @kulvirjaid5029
    @kulvirjaid5029 10 หลายเดือนก่อน +1

    Harjeet dee soch bahut vadia aa gee

  • @balvirsingh4443
    @balvirsingh4443 10 หลายเดือนก่อน +1

    Very nice story raj bro God bless you 👍👍👍👍👍

  • @alishacreations4331
    @alishacreations4331 10 หลายเดือนก่อน +1

    Well done all family members super very super keep it up ❤❤❤❤❤❤❤❤❤❤❤❤❤❤❤❤❤❤❤❤❤❤❤❤

  • @harvinderdhillon3389
    @harvinderdhillon3389 10 หลายเดือนก่อน +2

    ਹਰਜੀਤ ਸਦਕੇ ਜਾਮਾ ਤੇਰੀ ਸੋਚ ਦੇ ਪੁੱਤਰ ਮੈ ਰੂਪਾਹੇੜੀ ਜਿਲਾ ਸੰਗਰੂਰ ਤੋ

  • @sonysidhu3855
    @sonysidhu3855 10 หลายเดือนก่อน +3

    NYC story sister❤❤❤

  • @kukkaddhaliwal7599
    @kukkaddhaliwal7599 10 หลายเดือนก่อน +11

    bhuth vadia video aa ji vad to vad comments like nd share kro ji ❤thanksji ❤

  • @sikandersingh652
    @sikandersingh652 10 หลายเดือนก่อน +3

    Very nice story❤

    • @amandhillon
      @amandhillon  10 หลายเดือนก่อน

      Many many thanks

  • @AtamSingh-u7j
    @AtamSingh-u7j 10 หลายเดือนก่อน +1

    Very nice video God bless you hamesha Khush raho aman de Raj veer ji sare video nice

  • @GurmukhSingh-z8d
    @GurmukhSingh-z8d 10 หลายเดือนก่อน +1

    Very nice video love you Aman didi ji 🙏🙏

  • @jaswinderkaur4152
    @jaswinderkaur4152 10 หลายเดือนก่อน +2

    Super alway excellent 🎉good message reality shows🎉❤

  • @amrikkhokhar2970
    @amrikkhokhar2970 10 หลายเดือนก่อน +3

    ਬਹੁਤ ਵਧੀਆ ਵੀਡੀਓ ਵੀਰ ਜੀ।ਵਾਹਿਗੁਰੂ ਚੜਦੀ ਕਲਾ ਵਿੱਚ ਰੱਖਣ।

  • @h_sgaming2291
    @h_sgaming2291 10 หลายเดือนก่อน +2

    Very nice story aa god bless you all team member aman di video bhut bhut vadia aa permatma tuhadi team member no khush reke ❤❤❤❤❤

    • @amandhillon
      @amandhillon  10 หลายเดือนก่อน

      Thank you so much ji 🙏

  • @ramandeepkaur7769
    @ramandeepkaur7769 10 หลายเดือนก่อน +3

    ਬਹੁਤ ਵਧੀਆ ਵੀਡੀਓ ਬਣਾਈ ਆ ਭੈਣੇ ਅੱਜ ਕੱਲ੍ਹ ਲੋਕ ਇਸ ਤਰ੍ਹਾਂ ਹੀ ਕਰਦੇ ਆ ਬਿਲਕੁਲ ਸਹੀ ਗੱਲ ਆ

  • @amarjitsingh1946
    @amarjitsingh1946 10 หลายเดือนก่อน +3

    ਬਹੁਤ ਵਧੀਆ ਵੀਡਿਓ ਆ ਬਾਈ ਰਾਜ ਵਧੀਆ ਕਹਾਣੀ ਆ ਵਾਈ ਜੀ ਨਾਇਸ਼ ਧੰਨਵਾਦ ਸਾਰੀ ਟੀਮ ਦਾ 👍👍👌💚💚💗💗💯

  • @sukhpreetkaur4961
    @sukhpreetkaur4961 10 หลายเดือนก่อน +2

    Very nice video

    • @amandhillon
      @amandhillon  10 หลายเดือนก่อน +1

      So nice

  • @AmritpalSingh-vt9sy
    @AmritpalSingh-vt9sy 10 หลายเดือนก่อน +5

    ਬਹੁਤ ਸੋਹਣੀ ਵੀਡੀਓ ਅਮਨ ਦੀਦੀ ਰੱਬ ਤੈਨੂੰ ਖੁਸ਼ ਰੱਖੇ❤❤❤❤

    • @amandhillon
      @amandhillon  10 หลายเดือนก่อน

      Thank you so much ji 🙏

  • @harpreetsharma4125
    @harpreetsharma4125 10 หลายเดือนก่อน +1

    ਬਹੁਤ ਵਧੀਆ ਵੀਡੀਓ ਰੱਬ ਹੋਰ ਤਰੱਕੀ ਬਖਸ਼ੇ ਅਤੇ ਖੁਸ਼ ਰੱਖੇ ❤❤

  • @daljeetkaur6258
    @daljeetkaur6258 10 หลายเดือนก่อน +2

    Soniya te harjit siane a vadhia soch 🙏🙏👌

    • @soniasonia1865
      @soniasonia1865 10 หลายเดือนก่อน

      Thank you so much ji 🙏🏻🙏🏻🙏🏻

  • @tinnyghuman9917
    @tinnyghuman9917 10 หลายเดือนก่อน +2

    Very emtional story aaa god work all team members

    • @amandhillon
      @amandhillon  10 หลายเดือนก่อน

      Thank you so much ji 🙏

  • @rajaggarwal6499
    @rajaggarwal6499 10 หลายเดือนก่อน +1

    Descent story Aman roll is tremendous

  • @SandeepKaur-qf1xf
    @SandeepKaur-qf1xf 10 หลายเดือนก่อน +1

    Bht vdya video GBU all team always be happy 😌❤️

  • @MandeepKaur-de9kl
    @MandeepKaur-de9kl 10 หลายเดือนก่อน +3

    ਰਾਜ ਵੀਰ ਜੀ ਇਹਦਾ ਦੀ ਐਕਟਿੰਗ ਬਹੁਤ ਸੋਹਣੀ ਕਰਦੇ ਆ ਮੈਂ ਤੇ ਰਾਜ ਵੀਰ ਜੀ ਦਾ ਫੈਸ ਈ ਦੇਖੀ ਜਾਂਦੀ ਸੀ ਮੈਂ ਤੇ ਮੇਰੀਆ ਭੂਆ ਵੀ ਮੇਰੇ ਚਾਚਾ ਜੀ ਨੂੰ ਬਹੁਤ ਯਾਦ ਕਰਦੇ ਆ ਕੁਝ ਮਹੀਨੇ ਪਹਿਲਾਂ ਉਹਨਾਂ ਦੀ ਮੌਤ ਹੋ ਗਈ ਸੀ

  • @SushilSharma-ee6sj
    @SushilSharma-ee6sj 10 หลายเดือนก่อน +3

    Nice episode good performance by Harjit 👍

  • @sanawarjotsinghsanawarjot72
    @sanawarjotsinghsanawarjot72 10 หลายเดือนก่อน +1

    Very nice Ji bro

  • @SimranKaur-xp8xy
    @SimranKaur-xp8xy 9 หลายเดือนก่อน +2

    very nice god bless you team members 👍👍🙏🙏👌🏻👌🏻

    • @amandhillon
      @amandhillon  9 หลายเดือนก่อน

      Thank you so much

  • @rajwinderkaur3725
    @rajwinderkaur3725 10 หลายเดือนก่อน +2

    Bht vadia kam kita a ji tuc mnu tadi harik vdeo bht psnd ae ❤❤ luv uh all team love from italy 🤞🖤

    • @amandhillon
      @amandhillon  10 หลายเดือนก่อน +1

      Thank you so much ji 🙏

    • @rajwinderkaur3725
      @rajwinderkaur3725 10 หลายเดือนก่อน +1

      @@amandhillon thnx for reply mee I'm very vry big fan of you😌🥀

  • @RamanKumar-hi2op
    @RamanKumar-hi2op 10 หลายเดือนก่อน +2

    Sonia harjeet te bapu di soch nu salam aa bhut vadia ena da roll

    • @soniasonia1865
      @soniasonia1865 10 หลายเดือนก่อน

      Thank you so much ji 🙏🏻🙏🏻🙏🏻

  • @gurjindersingh3638
    @gurjindersingh3638 10 หลายเดือนก่อน +4

    Sari team nu sat Shri akal amandhillon and Raj g 🙏 very emotional story very heart acting good massage 🙏🥀💙🥀👌

    • @amandhillon
      @amandhillon  10 หลายเดือนก่อน

      Thank you so much ji 🙏

  • @Sumanpreet-ky5lm
    @Sumanpreet-ky5lm 10 หลายเดือนก่อน +4

    God bless you rajvir brother and Aman di ❤❤❤❤

  • @Sitare_Punjabde
    @Sitare_Punjabde 10 หลายเดือนก่อน +7

    ਸਾਡੀ ਇਸ ਵੀਡਿਉ ਨੂੰ ਸਾਰੇ ਦੋਸਤ ਵੱਧ ਤੋਂ ਵੱਧ ਸੇਅਰ ਲਾਈਕ ਕੂਮੈਂਟ ਜ਼ਰੂਰ ਕਰੋ ਜੀ ਧੰਨਵਾਦ
    Karampreet Samra 😊❤

  • @gaganbilling5152
    @gaganbilling5152 10 หลายเดือนก่อน +2

    Very nice video ji ❤❤

  • @Harpreetsingh-H
    @Harpreetsingh-H 10 หลายเดือนก่อน +1

    Bhut sohni video aw ji.meri bebe ne same eda da waqat dekhiaa apne te 🙏

  • @ravigill3017
    @ravigill3017 10 หลายเดือนก่อน +3

    I like Sonia’s thinking, I agree with her and only that person knows who is going through it

    • @amandhillon
      @amandhillon  10 หลายเดือนก่อน

      Thank you so much ji 🙏

  • @shimpykansal6546
    @shimpykansal6546 10 หลายเดือนก่อน +4

    another gem on the channel ...congrates team ....GOD bless all team with gud health

  • @baljeetsidhu2417
    @baljeetsidhu2417 10 หลายเดือนก่อน +7

    ਸਹੀ ਗੱਲ ਅ ਜਦੋ ਗਰੀਬੀ ਆਉਦੀ ਤਾ ਆਪਣੇ ਸਾਥ ਛੱਡ ਦਿੰਦੇ ਨੇ 🙏🙏

    • @amandhillon
      @amandhillon  10 หลายเดือนก่อน

      Thank you so much ji 🙏

  • @jagdeepsinghjhinjer2221
    @jagdeepsinghjhinjer2221 10 หลายเดือนก่อน +5

    ਹਰਜੀਤ ਵੀਰ ਤੇ ਸੋਣੀਆ ਭੈਣ ਸਹੀਆ ਕਰਮਾਂ ਤੇ ਮਾਂ ਬੁਹਤ ਹੰਕਾਰ ਕਰਦਿਆਂ ਐਣਾ ਹੰਕਾਰ ਤਾਂ ਬਹੁਤ ਮਾੜਾ ਹੁੰਦਾ

    • @soniasonia1865
      @soniasonia1865 10 หลายเดือนก่อน

      ਧੰਨਵਾਦ ਜੀ 🙏🏻🙏🏻🙏🏻🙏🏻

  • @nirmalsinghbhathal980
    @nirmalsinghbhathal980 10 หลายเดือนก่อน +6

    ਬਹੁਤ ਵਧੀਆ ਵੀਡੀਓ ਬਣਾਈ ਹੈ ਵਾਹਿਗੁਰੂ ਸਾਰੇ ਕਲਾਕਾਰਾਂ ਨੂੰ ਚੜਦੀ ਕਲਾ ਵਿੱਚ ਰੱਖੇ

  • @boharsingh7725
    @boharsingh7725 10 หลายเดือนก่อน +2

    ਬਹੁਤ ਹੀ ਵਧੀਆ ਬਾਈ
    👍👍👍👍👍

  • @baljitkaur6940
    @baljitkaur6940 10 หลายเดือนก่อน +6

    Superrrrrrrr nice fantastic nd too much emotional story unique concept. It's based on real life.

    • @amandhillon
      @amandhillon  10 หลายเดือนก่อน

      Thank you so much ji 🙏

  • @sukhmindersivia158
    @sukhmindersivia158 10 หลายเดือนก่อน +2

    Very heart touching video aman dii g Waheguru trki baksh next part jaldi ly k ao🙏❤️❤️❤️

    • @amandhillon
      @amandhillon  10 หลายเดือนก่อน

      Thank you so much ji 🙏

  • @ravneetkaur2571
    @ravneetkaur2571 10 หลายเดือนก่อน +2

    Nice video🎉🎉🎉🎉🎉❤❤❤❤❤

    • @amandhillon
      @amandhillon  10 หลายเดือนก่อน

      Many many thanks

  • @pavitarjeet
    @pavitarjeet 10 หลายเดือนก่อน +1

    ਅਮਨ ਰਾਜਬਹੁਤਵਧੀਆਸਟੋਰੀਆਸੋਨੀਆਬਹੁਤਸਮਝਦਾਰਬਾਕੀਤਾਸਾਰੇੲਇਕੇਆ

  • @KamalKumar-ow7mq
    @KamalKumar-ow7mq 10 หลายเดือนก่อน +1

    Very emtional video

  • @Harjinder_x01
    @Harjinder_x01 10 หลายเดือนก่อน

    Bahut hi sohni video aa ji God bless you all

  • @KuldeepSingh-sj7gk
    @KuldeepSingh-sj7gk 10 หลายเดือนก่อน +16

    ਬਾਪੂ ਬੁੜੀ ਦੇ ਹਲਕ ਚੋਂ ਡੰਡਾ ਚੱਕ ਕਿਵੇਂ ਰਾਜ ਤੇ ਅਮਨ ਦੇ ਕਿਵੇਂ ਵੈਰ ਪੲਈ, ਪਰ ਬਾਪੂ ਅਮਨ ਨੂੰ ਆਵਦੇ ਘਰ ਝਾੜੂ ਪੋਚੇ ਤੇ ਨੀਂ ਲੱਗਣ ਦੇਣਾ 😢😢

  • @sudeshrani9907
    @sudeshrani9907 10 หลายเดือนก่อน

    New video bhut interesting lagi

  • @ranoinsan6519
    @ranoinsan6519 10 หลายเดือนก่อน +2

    Very nice episode 👏

  • @mohanidhindsa2879
    @mohanidhindsa2879 10 หลายเดือนก่อน +1

    Very nice❤❤

    • @amandhillon
      @amandhillon  10 หลายเดือนก่อน

      Thank you! Cheers!

  • @KhanSaab-hg2wj
    @KhanSaab-hg2wj 10 หลายเดือนก่อน +4

    ਹਰਜੀਤ ਦੀ ਸੋਚ ਨੂੰ ਸਲਾਮ

  • @Mohpreetsingh3702
    @Mohpreetsingh3702 10 หลายเดือนก่อน

    Nice video Aman di God bless you 🌹🌹🌹🌹🌹🌹🌹🌹🌹🌹🌹🌹🌹🌹🌹🌹🌹🌹🌹🌹🌹🌹🌹🌹🌹

  • @parmjeetkaur6247
    @parmjeetkaur6247 10 หลายเดือนก่อน +10

    ਬਹੁਤ ਸੋਹਣੀ ਵੀਡੀਓ ਆ ਜੀ ਪਰਮਾਤਮਾ ਚੜ੍ਹਦੀ ਕਲਾ ਵਿੱਚ ਰੱਖੇ ਪਰਮਜੀਤ ਕੌਰ ਲੌਂਗੋਵਾਲ ਸਾਰਿਆਂ ਦੀ ਘੈਂਟ ਐਕਟਿੰਗ ❤❤❤❤❤❤

  • @RanaJaveed-hg4lc
    @RanaJaveed-hg4lc 10 หลายเดือนก่อน +2

    Video bahot hi wadhiya ay.
    Umeed aa k video di story wadhiya bane gi.

  • @CharanjitKaur-jw3bx
    @CharanjitKaur-jw3bx 10 หลายเดือนก่อน

    Bhuht sohni video ji

  • @mastivirk4214
    @mastivirk4214 10 หลายเดือนก่อน +2

    Very nice and emotional story ji ❤

  • @deeppunj-lx7rf
    @deeppunj-lx7rf 10 หลายเดือนก่อน +2

    ਬਹੁਤ ਵਧੀਆ ਗੱਲ ਹੈ ਵੀਰ ਜੀ

  • @palwinderkaur5461
    @palwinderkaur5461 10 หลายเดือนก่อน +2

    Sahi gal karde harjit bhaji and Sonia didi

    • @soniasonia1865
      @soniasonia1865 10 หลายเดือนก่อน

      Thank you so much ji 🙏🏻🙏🏻🙏🏻

    • @kukkaddhaliwal7599
      @kukkaddhaliwal7599 10 หลายเดือนก่อน

      thanks ji ❤

  • @BhinderKaur-vl8qk
    @BhinderKaur-vl8qk 10 หลายเดือนก่อน +2

    ਬਹੁਤ,ਹੀ, ਵਧੀਆ, ਬਾਈ ਜੀ ❤❤❤❤❤❤❤❤🎉🎉🎉🎉🎉

  • @BhagSinghMandeir
    @BhagSinghMandeir 10 หลายเดือนก่อน

    Very Nice Aman Di Ji God Bless You

  • @soniuppal161
    @soniuppal161 10 หลายเดือนก่อน

    Kaint video

  • @muhammadafzal8112
    @muhammadafzal8112 10 หลายเดือนก่อน +1

    Aman Tay Sonia de Kia baat hy

    • @amandhillon
      @amandhillon  10 หลายเดือนก่อน

      Thank you so much ji 🙏

    • @soniasonia1865
      @soniasonia1865 10 หลายเดือนก่อน

      Thank you so much ji 🙏🏻🙏🏻🙏🏻🙏🏻

  • @ManpreetSingh-wi2pl
    @ManpreetSingh-wi2pl 10 หลายเดือนก่อน +3

    ਸੋਨੀਆ ਭੈਣ ਦੀ ਗੱਲ ਸਹੀ ਕੀਤੀ ਹੈ ਅਮੀਰੀ ਅਤੇ ਗਰੀਬੀ ਪ੍ਰਮਾਤਮਾ ਕਿਸ ਤੇ ਲਿਆਦੇ

    • @soniasonia1865
      @soniasonia1865 10 หลายเดือนก่อน

      Thank you so much ji 🙏🏻🙏🏻🙏🏻🙏🏻🙏🏻

  • @HarjinderSingh-nr4ky
    @HarjinderSingh-nr4ky 10 หลายเดือนก่อน +2

    Mam Sonia di soch nu salute aa greebi ameeri rab de rang ne❤❤❤😂😂

    • @soniasonia1865
      @soniasonia1865 10 หลายเดือนก่อน

      Thank you so much ji 🙏🏻🙏🏻🙏🏻🙏🏻🙏🏻

  • @jasprit440
    @jasprit440 10 หลายเดือนก่อน +6

    New Concept + Interesting ❤

    • @amandhillon
      @amandhillon  10 หลายเดือนก่อน

      Thanks ji 🙏