Khabar Di Khabar (2009) || ਰਾਤੋ ਰਾਤ ਪਲਟੀ ਬਾਜ਼ੀ , Jalandhar Election ‘ਚ ਕਿਸ ਨੇ ਕੀਤੀ ਆਹ ਸ਼ਰਾਰਤ

แชร์
ฝัง
  • เผยแพร่เมื่อ 6 ต.ค. 2024

ความคิดเห็น • 135

  • @GurcharanSandhu-gf4yc
    @GurcharanSandhu-gf4yc 2 หลายเดือนก่อน +28

    ਵਾਹਿਗੁਰੂ ਜੀ ਕਾ ਖਾਲਸਾ ਜੀ
    ਵਾਹਿਗੁਰੂ ਜੀ ਕੀ ਫਤਿਹ ਜੀ

    • @sudagarsingh2455
      @sudagarsingh2455 2 หลายเดือนก่อน +2

      😅 7:06 😅😅😅😅😅😅😅😅 7:21 7:22 7:22 7:22 😅😅

    • @KartarKaur-b6j
      @KartarKaur-b6j 2 หลายเดือนก่อน

      ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਜੀ ❤

    • @balwindharsingh8579
      @balwindharsingh8579 2 หลายเดือนก่อน

  • @daljitsingh7980
    @daljitsingh7980 2 หลายเดือนก่อน +33

    ਸਤਿ ਸ੍ਰੀ ਅਕਾਲ ਸਵਰਨ ਸਿੰਘ ਟਹਿਣਾ ਸਾਹਿਬ 🙏

  • @harindergrewal5418
    @harindergrewal5418 2 หลายเดือนก่อน +7

    Good Morning Tehna Sahib Ji Very Nice Ok Tks ❤🎉❤🎉❤🎉❤

  • @RomanBhatti-dn5hk
    @RomanBhatti-dn5hk 2 หลายเดือนก่อน +3

    ਹਵਾ ਵਿੱਚ ਤਲਵਾਰਾਂ ਦੋਨਾਂ ਆਮ ਪਾਰਟੀ ਤੇ ਬੀਜੇਪੀ ਬਹੁਤ ਜ਼ਿਆਦਾ ਮਾਰੀਆਂ। ਕੋਈ ਨਿੱਤਰੂ ਵੜੇਵੇਂ ਖਾਣੀ।

  • @DESIFUNN22
    @DESIFUNN22 2 หลายเดือนก่อน +7

    Right 👍

  • @BittuChambal-vl4hr
    @BittuChambal-vl4hr 2 หลายเดือนก่อน +5

    Good job sir ji 👍👍👍👍

  • @narinderbhaperjhabelwali5253
    @narinderbhaperjhabelwali5253 2 หลายเดือนก่อน +8

    ਛੋਟੇ ਭਰਾ ਸਵਰਨ ਸਿੰਘ ਟਹਿਣਾ ਜੀ ਸਤਿ ਸ਼੍ਰੀ ਅਕਾਲ

    • @Alam-xh8fz
      @Alam-xh8fz 2 หลายเดือนก่อน +1

      Khb

  • @gkugctet6878
    @gkugctet6878 2 หลายเดือนก่อน +2

    ਬਹੁਤ ਵਧੀਆ ਜਾਣਕਾਰੀ। ਚਮਕੌਰ ਸਿੰਘ ਬਾਘੇਵਾਲੀਆ 🎉🎉🎉🎉🎉

  • @JassS634
    @JassS634 2 หลายเดือนก่อน +7

    ਵੋਟਾਂ ਹੀ ਪਈ ਜਾਂਦੀਆਂ ,ਪੰਜਾਬ ਚ ਕੋਈ ਸੁਖ ਸਹੂਲਤ ਨਾ ਕਰਿਓ,ਗਰੀਬ ਮਜ਼ਦੂਰ ਦੀ ਮਹਿਗਾਈ ਨੇ ਜੀਣਾ ਦੁੱਭਰ ਹੋਇਆ ਪਿਆ 😢

    • @AjitSingh-el4gf
      @AjitSingh-el4gf 2 หลายเดือนก่อน

      If SAHULTAN have not been by Government .Then U R requested for Akali congress Govt in Punjab,, Diesel and menhgae is not state subject but of CENTRAL government

  • @ramanmonga430
    @ramanmonga430 2 หลายเดือนก่อน +8

    Sir ji aap great ho..

  • @narinderbhaperjhabelwali5253
    @narinderbhaperjhabelwali5253 2 หลายเดือนก่อน +4

    ਗਿੱਦੜਬਾਹਾ ਸੀਟ ਤੇ ਬੇਅੰਤ ਸਿੰਘ ਨੇ ਬਹੁਤ ਜ਼ੋਰ ਲਾਇਆ ਸੀ ਜੀ ਮਨਪ੍ਰੀਤ ਸਿੰਘ ਬਾਦਲ ਨੂੰ ਹਰਾਉਣ ਲਈ ਜਿਮਣੀ ਚੋਣ ਵਿੱਚ

  • @SidhuSahibSidhuSahib
    @SidhuSahibSidhuSahib 2 หลายเดือนก่อน +6

    ਸੀਤਲ ਅਗੁਰਾਲ ਦੀ ਜ਼ਮਾਨਤ ਜ਼ਬਤ ਸੁਰਜੀਤ ਸਿੰਘ ਕੌਰ 10000 ਵੌਟ ਲਵੇਗੀ ਆਮ ਆਦਮੀ ਪਾਰਟੀ ਔਰ ਕਾਂਗਰਸ ਦੀ ਟਕਰ ਹੈ

  • @AjitSingh-el4gf
    @AjitSingh-el4gf 2 หลายเดือนก่อน +1

    Tehna Sahib, u R Great And Best commentator of PunjabiTheth Muhavra Language and wll wisher of Indian prosperity specially of Punjab A retired class one officer Punjab Government

  • @KulwantSingh-h8h
    @KulwantSingh-h8h 2 หลายเดือนก่อน +6

    S s satshri akal

  • @maninder5817
    @maninder5817 2 หลายเดือนก่อน +5

    Aam Aadmi party jindabad 💐

  • @avtarbrar4475
    @avtarbrar4475 2 หลายเดือนก่อน +4

    ਇੰਡੀਆ ਚੋਣ ਦੀ ਹਰ ਹਰਕਤ ਸ਼ੱਕੀ ਸ਼ੱਕੀ ਲੱਗਦੀ ਹੈ ਜਦੋਂ ਬੈਲਟ ਪੇਪਰ ਗਿਨਣੇ ਹੀ ਨਹੀਂ ਤਾਂ ਦੋ ਦਿਨ ਦਾ ਗੈਪ ਕਿਉਂ ।@ਡਾਇਰੈਕਟਰ ਬਰਾੜ

    • @TarsemVerma-q4z
      @TarsemVerma-q4z 2 หลายเดือนก่อน

      Apne man saf ha dusre bhi saf lagde na
      Apne man nu saf rakho

    • @AjitSingh-el4gf
      @AjitSingh-el4gf 2 หลายเดือนก่อน

      Thanks, 💯 you are correct

  • @GurpreetSingh-hf1dv
    @GurpreetSingh-hf1dv 2 หลายเดือนก่อน +12

    ਜਲੰਧਰ ‘ਚ ਭੰਡ ਜਿੰਨਾ ਮਰਜ਼ੀ ਜ਼ੋਰ ਲਾ ਲਵੇ ਜਿੱਤਣਾ ਨਹੀਂ

    • @SukhdevSingh-up7ed
      @SukhdevSingh-up7ed 2 หลายเดือนก่อน

      ਅਕਾਲੀ ਦਲ ਵਾਲੀ ਬੀਬੀ ਬਾਜੀ ਮਾਰ ਜਾਵੇਗੀ ਜੀ !

    • @AjitSingh-el4gf
      @AjitSingh-el4gf 2 หลายเดือนก่อน

      Tera BAAP BHAND world famous comedian hai.Tucha, Tukar boch nhi.

  • @amarjitkaur990
    @amarjitkaur990 2 หลายเดือนก่อน +1

    ਐਸੇ ਮਰਨ ਦਾ ਦੁੱਖ ਨੀ ਆਪ ਖਰੀਦਿਆ ਆਪ ਖਾਇਆ ਕੋਈ ਕਿਸੇ ਦੇ ਮੂੰਹ ਵਿੱਚ ਨੀ ਪਾਉਂਦਾ

  • @baldevsingh8255
    @baldevsingh8255 2 หลายเดือนก่อน +17

    ਆਮ ਆਦਮੀ ਪਾਰਟੀ ਨੇ ਢਾਈ ਸਾਲ ਵਿੱਚ ਵਿਕਾਸ ਕੋਈ ਨਹੀਂ ਹੋਇਆ।

    • @AjitSingh-el4gf
      @AjitSingh-el4gf 2 หลายเดือนก่อน +1

      Previous Govt of 75 years of regime ❤,how muVIKAS done , explain in detail if they done DEVELOPMENT please u R most welcome to bring Akali congress, BJP Governments

    • @sukhwinderrupal7225
      @sukhwinderrupal7225 2 หลายเดือนก่อน

      ਬਾਈ ਜੀ ਵਿਕਾਸ ਤਾਂ ਹੋਊ ਜੇ ਕਰਨ ਦੇਣਗੇ

    • @inderjit1900
      @inderjit1900 2 หลายเดือนก่อน

      ​@@sukhwinderrupal7225ਕਿਸੇ ਨੇ ਇਨ੍ਹਾਂ ਦੀ ਬਾਂਹ ਨੀ ਫੜੀ ਹੋਈ ਕਰ ਲੈਣ, ਬੋਲਣ ਵਾਲੇ ਬੋਲੀ ਜਾਣ

  • @RanjitSingh-oq1wu
    @RanjitSingh-oq1wu 2 หลายเดือนก่อน +3

    Satsriakalji

  • @panjpanilokklamanchgopalpu1959
    @panjpanilokklamanchgopalpu1959 2 หลายเดือนก่อน +3

    Very nice ❤

  • @ParrySam-r1n
    @ParrySam-r1n 2 หลายเดือนก่อน

    Dear young bro, Mr S.Tehna ji. Sat Sri Akal Tusi Hamesha Chardian Klan ch rho. Your Bro.

  • @TSingh-m9g
    @TSingh-m9g 2 หลายเดือนก่อน +2

    ਸਰ,ਇਹ ਭਾਰਤ ਦੇਸ਼ ਹੈ ਇੱਥੇ ਅੰਧ ਭਗਤਾਂ ਦੀ ਕੋਈ ਕਮੀਂ ਨਹੀਂ ਹੈ ਇੱਥੇ ਹਰ ਗਲੀ ਮੁਹੱਲੇ ਵਿੱਚ ਕੋਈ ਨਾ ਕੋਈ ਬਾਬਾ ਬਿਰਾਜਮਾਨ ਹੈ ਜੇ ਕੋਈ ਬਾਬਾ ਕੋਈ ਘਿਨਾਉਣੀ ਘਟਨਾ ਕਰਦਾ ਹੈ ਤਾਂ ਦੂਜੇ ਬਾਬੇ ਵਾਲੇ ਇਹ ਕਹਿੰਣਗੇ ਕਿ ਓਹ ਤਾਂ ਹੈ ਈ ਮਾੜਾ ਸੀ ਸਾਡੇ ਵਾਲਾ ਨਿਰਾ ਰੱਬ ਦਾ ਰੂਪ ਹੈ ਜੋ ਬਾਬੇ ਰੇਪ ਕੇਸਾਂ ਵਿੱਚ ਅੰਦਰ ਹਨ ਕੀ ਉਨ੍ਹਾਂ ਦੇ ਸ਼ਰਧਾਲੂਆਂ ਵਿੱਚ ਕੋਈ ਕਮੀ ਆਈ ਹੈ? ਇਨ੍ਹਾਂ ਬਾਬਿਆਂ ਦਾ ਸਿੱਧਾ ਲਿੰਕ ਸਿਆਸੀ ਪਾਰਟੀਆਂ ਨਾਲ ਹੈ ਤੇ ਓਹ ਆਪਣੇ ਭਗਤਾਂ ਨੂੰ ਵੋਟਾਂ ਵੇਲੇ ਵਰਤਦੇ ਹਨ ਤੇ ਅੰਨ੍ਹੇ ਸ਼ਰਧਾਲੂ ਮੁਲਕ ਦਾ ਭੱਠਾ ਬਿਠਾ ਕੇ ਇਨ੍ਹਾਂ ਬਾਬਿਆਂ ਨੂੰ ਅੱਯਾਸ਼ੀ ਕਰਨ ਦਾ ਮੌਕਾ ਪ੍ਰਦਾਨ ਕਰਦੇ ਹਨ
    ਅੱਜ ਤੋਂ ਸੱਤ ਅੱਠ ਸਾਲ ਪਹਿਲੇ ਇੱਕ ਆਸ਼ੂਤੋਸ਼ ਨਾਮੀ ਸਾਧ ਮਰ ਗਿਆ ਸੀ ਉਹਦੇ ਸ਼ਰਧਾਲੂਆਂ ਨੇ ਇਹ ਕਹਿ ਕੇ ਉਸਦਾ ਸਸਕਾਰ ਨਹੀਂ ਕੀਤਾ ਕਿ ਬਾਬਾ ਮਰਿਆ ਨਹੀ ਸਮਾਧੀ ਚ ਲੀਂਨ ਹੈ ਤੇ ਕੋਰਟ ਵਲੋਂ ਉਸਦੇ ਮੁਰਦਾ ਜਿਸਮ ਦੀ ਹਿਫ਼ਾਜ਼ਤ ਲਈ Z ਸੁਰੱਖਿਆ ਦਿੱਤੀ ਹੋਈ ਹੈ ਜੋ ਕਿ ਅੱਜ ਤੱਕ ਵੀ ਜਾਰੀ ਹੈ ਹਾਲਾਂਕਿ ਡਾਕਟਰਾਂ ਨੇ ਵੀ ਉਸਨੂੰ ਮਰਿਆ ਹੋਇਆ ਦੱਸਿਆ ਹੈ, ਕੀ ਭਾਰਤੀ ਜੱਜਾਂ ਨੂੰ ਇਹ ਯਕੀਨ ਹੈ ਕਿ ਓਹ ਵਾਕਿਆ ਸਮਾਧੀ ਚ ਹੈ?
    ਧੰਨ ਹਨ ਓਹ ਪੜੇ ਲਿਖੇ ਸ਼ਰਧਾਲੂ ਜੱਜ, ਜਿੱਥੇ
    ਸਰਕਾਰਾਂ ਹੀ ਇਨ੍ਹਾਂ ਡੇਰਿਆਂ ਦੀਆਂ ਭਾਈਵਾਲ ਹੋਣ ਉੱਥੇ ਹੋਰ ਰਹਿ ਕੌਣ ਗਿਆ ਹੈ ਭਾਂਵੇ ਇਹ ਤਾਜ਼ਾ ਘਟਨਾ ਮੰਦਭਾਗੀ ਹੈ ਪਰ ਜੋ ਔਰਤ ਇਹ ਕਹਿ ਰਹੀ ਹੈ ਕਿ ਕਾਸ਼ ਮੈਂ ਵੀ ਭੀੜ ਦੇ ਪੈਰਾਂ ਥੱਲੇ ਆ ਕੇ ਮਰ ਗੱਈ ਹੁੰਦੀ!ਹਣ ਤੁਸੀ ਦੱਸੋ ਕਿ ਜੋ ਇਕ ਸੌ ਤੇਈ ਲੋਕ ਮਰੇ ਹਨ, ਲਈ ਅਫ਼ਸੋਸ ਕਰਨਾਂ ਬਣਦਾ ਹੈ ਕਿ ਉਨ੍ਹਾਂ ਨੂੰ ਮੁਕਤੀ ਮਿਲੀ ਹੋਣ ਦੀ ਖੁਸ਼ੀ ਮਨਾਣੀ ਚਾਹੀਦੀ ਹੈ? ਤੇ ਬਾਬੇ ਦਾ ਧਨਵਾਦ ਕੀਤਾ ਜਾਏ ਇਹ ਹੁਣ ਤੁਸੀਂ ਸੋਚੋ

    • @AjitSingh-el4gf
      @AjitSingh-el4gf 2 หลายเดือนก่อน

      I request you please to reform some thing practically in India specially Punjabis .we should not limited for comments only

  • @jagtarsingh7127
    @jagtarsingh7127 2 หลายเดือนก่อน

    ਗਰਮੀ ਨੇ ਭੁੰਨ ਸੁੱਟੇ ਸ੍ਰੀ ਚਮਕੌਰ ਸਾਹਿਬ ਇਲਾਕ਼ਾ ਨਿਵਾਸੀ

  • @sukhwinderrupal7225
    @sukhwinderrupal7225 2 หลายเดือนก่อน +1

    ਸੂਟ ਹੀ ਵੰਡੇ ਐ ਕੋਈ ਜਹਿਰ ਤਾਂ ਨੀ ਵੰਡੀ

    • @AjitSingh-el4gf
      @AjitSingh-el4gf 2 หลายเดือนก่อน

      Very good answer of.MANSA

  • @jagtargill-rc4gy
    @jagtargill-rc4gy 2 หลายเดือนก่อน +1

    Very good ji thana shiab thanks

  • @SatwinderSingh-m9m
    @SatwinderSingh-m9m 2 หลายเดือนก่อน

    Aam aadami Party jindabad

  • @baldevjassar8059
    @baldevjassar8059 2 หลายเดือนก่อน +3

    *🙏🌷ਅੱਜ ਦਾ ਵਿਚਾਰ🌷🙏*
    *ਅੱਖਾਂ ਬੰਦ ਕਰਕੇ ਕੀਤੇ ਹੋਏ ਭਰੋਸੇ ਹੀ ਅਕਸਰ ਅੱਖਾਂ ਖੋਲਦੇ ਨੇ!*
    *ੴਵਾਹਿਗੁਰੂ ਜੀ ਕਾ ਖ਼ਾਲਸਾ ੴ*
    *🚩 ਵਾਹਿਗੁਰੂ ਜੀ ਕੀ ਫ਼ਤਹਿ 🚩*

  • @BaldevSingh-gj6ex
    @BaldevSingh-gj6ex 2 หลายเดือนก่อน +1

    🙏🙏🙏🙏💐

  • @kirankaur4504
    @kirankaur4504 2 หลายเดือนก่อน +3

    ਸਤਿ ਸ੍ਰੀ ਅਕਾਲ ਜੀ 🙏🙏

  • @kaurkharoud899
    @kaurkharoud899 2 หลายเดือนก่อน +2

    Sat Sri akal ji

  • @jarnailsingh9949
    @jarnailsingh9949 2 หลายเดือนก่อน +2

    279th like Jarnail Singh Khaihira Retired C H T Seechewaal V P O Nalh Via Loheeyan Khaas Jalandhar Punjab India Prime Asia ❤

  • @nachhattarsidhu8042
    @nachhattarsidhu8042 2 หลายเดือนก่อน +2

    ਟੈਹਣਾ ਸਾਹਿਬ ਟੀ ਵੀ ਚੈਨਲ ਕਿਉਂ ਬੰਦ ਕਰ ਦਿੱਤਾ

  • @jasbirsingh-pn1rj
    @jasbirsingh-pn1rj 2 หลายเดือนก่อน

    ਪਹਿਲਾ ਸਾਲ ਮੈਂ ਜਲੰਧਰ ਚੋਣ ਵਿਚ ਹਾ ਸਭ ਕੈਦੇ ਕਨੂੰਨ ਖ਼ਤਮ ਹਨ ਗਰੀਬਾ ਨੂੰ ਰਸੋਈ ਸਮਾਨ ਇਕ ਵਖਤ ਲਈ ਭੇਜਿਆ ਗਿਆ |

  • @jeetasingh9510
    @jeetasingh9510 2 หลายเดือนก่อน +1

    When congress candidate was found giving 500 notes to voters why congress was silent then.

    • @AjitSingh-el4gf
      @AjitSingh-el4gf 2 หลายเดือนก่อน

      These people then were busy to make Transport, Tv Raita Mafia

  • @JaswinderSingh-lz8id
    @JaswinderSingh-lz8id 2 หลายเดือนก่อน

    Good veer ji god bless you 🎉

  • @surjeetsingh8809
    @surjeetsingh8809 2 หลายเดือนก่อน +1

    👍👍👌

  • @buntybhatti1485
    @buntybhatti1485 2 หลายเดือนก่อน

    ਮੂਸੇਵਾਲੇ ਨੇ ਇਸਦੀ ਗਾਂਡ ਮਾਰਲੀ 😂😂😂

  • @jagtarsingh7127
    @jagtarsingh7127 2 หลายเดือนก่อน

    ਸਿਆਣਿਆਂ ਦੀ ਕਦੇ ਭੀੜ ਨਹੀਂ ਹੁੰਦੀ ਭੀੜ ਚ ਸਾਰੇ ਸਿਆਣੇ ਨਹੀਂ ਹੁੰਦੇ

  • @RameshKumar-ep7nl
    @RameshKumar-ep7nl 2 หลายเดือนก่อน

    ਵੋਟ ਪਾਉਣ ਦਾ ਸਮਾਂ ਸਵੇਰੇ 7 ਵਜੇ ਤੋਂ ਸ਼ਾਮ 6 ਵਜੇ ਤੱਕ।

  • @balwinderkaur-fz4io
    @balwinderkaur-fz4io 2 หลายเดือนก่อน

    Aam adami party jindabad

  • @KartarKaur-b6j
    @KartarKaur-b6j 2 หลายเดือนก่อน +1

    ❤❤❤❤❤❤❤੍ਰ

  • @amarjitkaur990
    @amarjitkaur990 2 หลายเดือนก่อน

    ਵਿਸ਼ਵ ਗੁਰੂ 😂😂 ਇਨ੍ਹਾਂ ਬੂਬਨਿਆਂ ਕਰਕੇ ਬਣੂ ਇੰਡੀਆ 😂😂

  • @inderjit1900
    @inderjit1900 2 หลายเดือนก่อน

    ਟਹਿਣਾ ਸਾਬ ਲੋਕਾਂ ਦਾ ਤਾਂ ਆਵਾ ਈ ਊਤਿਆ ਪਿਆ

  • @deepamehrotra6712
    @deepamehrotra6712 2 หลายเดือนก่อน

    Please vote for citizen of Jalandhar and AAParty

  • @malkitsingh8608
    @malkitsingh8608 2 หลายเดือนก่อน +1

    Well News.

  • @gurjeetkaur7746
    @gurjeetkaur7746 2 หลายเดือนก่อน +3

    God bless AAP party

    • @AjitSingh-el4gf
      @AjitSingh-el4gf 2 หลายเดือนก่อน

      Thank you,KASH aap ki dua parmatma manjoor kre

  • @NaranjansinghVirk
    @NaranjansinghVirk 2 หลายเดือนก่อน

    Right

  • @kuldipsinghsodhi6334
    @kuldipsinghsodhi6334 2 หลายเดือนก่อน +4

    No=1aam admi 2ng=Bjp 3rd=congress

    • @AjitSingh-el4gf
      @AjitSingh-el4gf 2 หลายเดือนก่อน

      Correct 💯 you are

  • @malkeetkumar9566
    @malkeetkumar9566 2 หลายเดือนก่อน +2

    Asi aam Aadmi party d khilaf aa keo Jalandhar seet tay gundagardi tay sharab Paisa suit water cooler hore pata ni ki kuj kita ena Paisa laga k asi sarkar kolo kam di ki ummeed kar sakde

  • @boharsingh7725
    @boharsingh7725 2 หลายเดือนก่อน +1

    🙏🙏🙏🙏🙏

  • @LakhvirSingh-c3l
    @LakhvirSingh-c3l 2 หลายเดือนก่อน

    🎉

  • @rikhiramsinghsingh468
    @rikhiramsinghsingh468 2 หลายเดือนก่อน

    Waheguru chadhadi Kala bhag se mere Veer nu

  • @karanbaraich2300
    @karanbaraich2300 2 หลายเดือนก่อน

    👍

  • @vijayvaid8419
    @vijayvaid8419 2 หลายเดือนก่อน

    ❤❤❤❤

  • @gurdeshsingh7824
    @gurdeshsingh7824 2 หลายเดือนก่อน

    ਤੂੰਹਾਂਡੀ sound ਟਹਿਣl g good 👍

  • @gurjeetkaur7746
    @gurjeetkaur7746 2 หลายเดือนก่อน

    Good tehna veer

  • @AmarjitSingh-eq3rl
    @AmarjitSingh-eq3rl 2 หลายเดือนก่อน +3

    ਜਲੰਧਰ ਵਿੱਚ ਮੁਕਾਬਲਾ ਸਖ਼ਤ ਹੋਵੇਗਾ ਦੇਖੋ ਕੌਣ ਢਾਈ ਸਾਲ ਬਾਦ ਸਾਰੀ ਉਮਰ ਲਈ 80ਹਜਾਰ ਦੇ ਕਰੀਬ ਪੈਨਸ਼ਨ ਦਾ ਹੱਕਦਾਰ ਬਣਦਾ ਹੈ ਇਸ ਸਰਕਾਰ ਦਾ ਕਾਰਜਕਾਲ ਢਾਈ ਸਾਲ ਦੇ ਕਰੀਬ ਬਾਕੀ ਹੈ

    • @surinderpal8298
      @surinderpal8298 2 หลายเดือนก่อน

      ਇੱਕ ਤਾਂ ਪਹਿਲਾਂ ਹੱਕਦਾਰ ਨਵਿਆਂ ਨੂੰ ਮੌਕਾ ਦੇਣਾ ਚਾਹੀਦਾ.

    • @AjitSingh-el4gf
      @AjitSingh-el4gf 2 หลายเดือนก่อน

      Why do you worried about AAP Government'

  • @MaingalSingh
    @MaingalSingh 2 หลายเดือนก่อน

    Sat Sri akal bai tehna Saab ji 🙏 🎉😢

  • @rajkumarnanda9534
    @rajkumarnanda9534 2 หลายเดือนก่อน

    News in detail (good news)

  • @AvtarSingh-bj2vm
    @AvtarSingh-bj2vm 2 หลายเดือนก่อน +3

    ਜਲੰਧਰ ਵਾਸੀਆਂ ਬੇਨਤੀ ਹੈ ਕਿ ਕਾਂਗਰਸ ਪਾਰਟੀ ਤੋਂ ਬਿਨਾਂ ਗਰੀਬਾਂ ਦਾ ਕੋਈ ਵੀ ਹਾਮੀ ਨਹੀਂ ਹੈ ਕੋਈ ਵੀ ਗਰੀਬਾਂ ਦਾ ਭਲਾ ਨਹੀਂ ਕਰ ਸਕਦਾ ਸੀਤਲ ਦੀ ਫੱਟੀ ਚੰਗੀ ਸਾਫ਼ ਕਰ ਦਿੱਤੀ ਜਾਵੇ ਤਾਂ ਸੁਆਦ ਵਾਲੀ ਗੱਲ ਹੋਵੇਗੀ ਗਰੀਬਾਂ ਦਾ ਮਸੀਹਾ ਚਰਨਜੀਤ ਸਿੰਘ ਚੰਨੀ ਪੱਕੇ ਤੌਰ ਜਲੰਧਰ ਬੈਠੇ ਹਨ ਪੰਜ ਸਾਲਾਂ ਲਈ।ਭਗਵੰਤ ਮਾਨ ਨੇ ਗਰੀਬਾਂ ਦਾ ਕੁੱਝ ਵੀ ਨਹੀਂ ਕੀਤਾ ਸਗੋਂ ਗਰੀਬਾਂ ਰਿਜਰਵੇਸ਼ਨ ਦਾ ਨੁਕਸਾਨ ਹੀ ਕੀਤਾ ਹੈ ਭਲੇ ਲਈ ਕੁੱਝ ਵੀ ਨਹੀਂ ਕੀਤਾ ਕੋਈ ਵੀ ਇੱਕ ਅਜਿਹਾ ਕੰਮ ਨਹੀਂ ਕੀਤਾ ਜਿਸ ਨਾਲ ਗ਼ਰੀਬਾਂ ਦਾ ਭਲਾ ਹੋ ਸਕਦਾ ਹੈ ਜੀ।ਬਾਬਾ ਯੋਗੀ ਦਾ ਯਾਰ ਹੈ ਉਸ ਨੂੰ ਕੀ ਹੋ ਸਕਦਾ ਹੈ ਜੀ

    • @JassS634
      @JassS634 2 หลายเดือนก่อน +1

      ਗਰੀਬਾਂ ਦਾ ਕੋਈ ਨਹੀਂ ਸੋਚ ਦਾ, ਪਿੰਡਾ ਵਾਲੇ ਗਰੀਬਾ ਨੂੰ ਪਹਿਲਾ30 ਕਿਲੋ ਕਣਕ ਮਿਲਦੀ ਸੀ ਹੁਣ 15 ਕਿਲੋ ਵੀ ਨਹੀਂ ਮਿਲਦੀ ਗਰੀਬ ਦਾ ਤਾ ਰੱਬ ਹੀ ਆ😢

  • @devrajsalaria3333
    @devrajsalaria3333 2 หลายเดือนก่อน

    men eh pgme 1315 waje dekh raha haan je.vastav vich jalandhar west da election dunia bhar vich mashoor ho gaya hai.mukabla tikha hai is baar.bhole babe de cheleia da kehna ke mukti ho gaye 123 logo de.dhanprret de maut kabarstan vich ho gaye very sad nws,a great video

  • @harwinderkaur9040
    @harwinderkaur9040 2 หลายเดือนก่อน

    Daljeet singh sandhu veer ji sat shri akal

  • @amarjeet3447
    @amarjeet3447 2 หลายเดือนก่อน +2

    Think before u speak .you should know where u came from

  • @NavjotSingh-f9i
    @NavjotSingh-f9i 2 หลายเดือนก่อน

    Rashan wali gal thik aa sir

  • @meetsingh2086
    @meetsingh2086 2 หลายเดือนก่อน +1

    Rahul theek bjp wrong

    • @AjitSingh-el4gf
      @AjitSingh-el4gf 2 หลายเดือนก่อน

      Yes but in CENTRAL government

  • @mittiputtmajhail2960
    @mittiputtmajhail2960 2 หลายเดือนก่อน +1

    Vota di nahi Akali Dal di hasti di gall hy. J PB ch AD candidate te symbol de pishe hatda e ta ih Pardhan di moral defeat hy. He must step down as he betrayed AD and Takri symbol.

  • @JanjotDhillon
    @JanjotDhillon 2 หลายเดือนก่อน +1

    Ih. Soot. Apde. Kolon. Le. Ke. Dikha. Rahe. Hann. Dasso. Kite. Moher. Laggi. Opp. Partian. Ik. Duje. Te. Iljamm. Laa. Rahe. Hann

    • @AjitSingh-el4gf
      @AjitSingh-el4gf 2 หลายเดือนก่อน

      Correct 💯 you are Mansa

  • @Dharminder222
    @Dharminder222 2 หลายเดือนก่อน +1

    Congress te bjp ne kujj ni kitta,aap ne free bijli 24 ghante ditti free noukri ditti es lyi meri vote Jalandhar west to sirf imaandar sarkaar aap nu

    • @AjitSingh-el4gf
      @AjitSingh-el4gf 2 หลายเดือนก่อน

      Dear still Punjabi are crying by comments I think such people are fit under the RAJ of Transport, Tv, Raita and chitte de vpari MAFIA.Mansa

  • @IndianparentsinAdelaide
    @IndianparentsinAdelaide 2 หลายเดือนก่อน +1

    Beant Singh de time gidervha di choon te v jor lagea c

  • @kuldipsinghsodhi6334
    @kuldipsinghsodhi6334 2 หลายเดือนก่อน +1

    Assi ta Bhut narial canal whicho kaee waar khande hunde see.

  • @Santoshkumari-i7x
    @Santoshkumari-i7x 2 หลายเดือนก่อน +1

    Sital Angural nu votekio

  • @gulzarsinghlalina7424
    @gulzarsinghlalina7424 2 หลายเดือนก่อน +1

    Tehna sahib ji jo karnal de. Nare kise pind. De which Sikh pariwar de Ghar dhajh dethe hain ous. Bare ki vichar ne. Wrong or right

    • @AjitSingh-el4gf
      @AjitSingh-el4gf 2 หลายเดือนก่อน

      Totally wrong biased by BJP Atiachar and cinajori hai Bjp shuru ton Sikh virodhi hai te aant Tak rahegi However I am not Sikh but is reality , Punjabi should raise this issue strongly with Centre

    • @gulzarsinghlalina7424
      @gulzarsinghlalina7424 2 หลายเดือนก่อน

      ​@@AjitSingh-el4gfThanks Right

    • @gulzarsinghlalina7424
      @gulzarsinghlalina7424 2 หลายเดือนก่อน

      You are true B J P. Anti lower. Community

  • @SurjeetSingh-fj1cq
    @SurjeetSingh-fj1cq 2 หลายเดือนก่อน

    8

  • @AjitSingh-el4gf
    @AjitSingh-el4gf 2 หลายเดือนก่อน

    U R in favour of Black Marketing nd correct Are u blind could not see bijli bill free safar, good school,many more examples.

  • @kuldeepbhagowal2691
    @kuldeepbhagowal2691 2 หลายเดือนก่อน

    2 din gap kio pya gya shak ta hundi a belat paper te vote hundi ta mande v

  • @JBSingh-pl8mj
    @JBSingh-pl8mj 2 หลายเดือนก่อน

    Babe dee aandh-bagtani bilkul theek hei. Ho sakda he aisse pajj ek dooje de perra'n thale kuchal ke mar-mar ke panj-satt crore ghat jaan😂

  • @MalkitSinghPoonam
    @MalkitSinghPoonam 2 หลายเดือนก่อน

    Tehena ji sirf juc ch he nahi ena jor laga .2013 ch Kapurthala ch Sukhi Rana te Ex transport mantry Raghbir Singh ch mukabla es nalo b hard c Sukhi Rana de papper submit kran lye khud Capt. App ayea uder Vade Badal ji app aye c. Loke ne mehne mehene de sarab ekhthe kar lye c .Mehne mehene da rasam loka nu dita gayea c .Sarab de tempu ta police app gadde c. Jino police ne app he dakar lye c.

  • @kuldipsinghsodhi6334
    @kuldipsinghsodhi6334 2 หลายเดือนก่อน +1

    Tehna jee chani taa sararti ha jhutha ha jee.

    • @AjitSingh-el4gf
      @AjitSingh-el4gf 2 หลายเดือนก่อน

      Correct 💯 you are Mansa

  • @RakeshKumar-ni6pf
    @RakeshKumar-ni6pf 2 หลายเดือนก่อน

    Path _ Puja karn vale sare Anne bhagt j

  • @t84news8
    @t84news8 2 หลายเดือนก่อน

    🤪🤣🤪🤪🤪

  • @truthonlybysukhman
    @truthonlybysukhman 2 หลายเดือนก่อน

    Chani v vand reha suit te rashan te aam parti da naam le rehe a

    • @AjitSingh-el4gf
      @AjitSingh-el4gf 2 หลายเดือนก่อน

      Correct 💯 you are Mansa

  • @amarjeet3447
    @amarjeet3447 2 หลายเดือนก่อน +1

    Murakh log Nankana sahib bich be panja sahib pathar nu pujee janday nay@ताहिना साहिब

    • @asmander6630
      @asmander6630 2 หลายเดือนก่อน

      Pane wala pathar Nankana sahib vich nhi hai.

    • @amarjeet3447
      @amarjeet3447 2 หลายเดือนก่อน

      @@asmander6630 doesn’t matter

    • @AjitSingh-el4gf
      @AjitSingh-el4gf 2 หลายเดือนก่อน

      Correct 💯 you are

  • @AjitSingh-el4gf
    @AjitSingh-el4gf 2 หลายเดือนก่อน

    Kutian de bhaunk naal HAATHI bhajda nhi hai

  • @sukhvindersingh8428
    @sukhvindersingh8428 2 หลายเดือนก่อน

    Suit vanddan walian videos to lagda hea ke eh Congress ne siraf darama hi kta hea AAP nu badnaam karan lai Channi eh v dase ke iss aadmi nu suit vandde nu moke te farriya Congress walian ne suits nu lifafiyan vich pa ke jo videos banaee eh AAP nu badnaam Karan lai kita giya darama hea eh election jitan lai kiniyan giriyan hoiyan gallan kar rahe han par lok sab samjde han

    • @boparaiksingh8947
      @boparaiksingh8947 2 หลายเดือนก่อน

      ਬਦਨਾਮ ਤਾਂ ਪਹਿਲਾਂ ਹੀ ਆ ਨਵਾ ਕੀ ਕਰਨਾ

  • @jeetasingh9510
    @jeetasingh9510 2 หลายเดือนก่อน

    Baba Bhole will be hiding in a politician’s house. This baba is a vote bank for BJP.