ਮਰੇ ਹੋਏ ਜਜ਼ਬਾਤ (ਭਾਗ-9)Mare Hoye jazbaat (Ep-9) ! New Latest Punjabi Short Movie 2023 ! Aman dhillon

แชร์
ฝัง
  • เผยแพร่เมื่อ 5 ธ.ค. 2023
  • Mare Hoye jazbaat (Ep-9) !! New Latest Punjabi Short Movie 2023 !! Aman dhillon
    #Amandhillon #Dhillonmansawala #dhillonfilmproduction #punjabishortmovie2023 #punjabiwebseries #punjabishortvideo
    ****************************************
    CONCEPT*****
    AMAN DHILLON
    DIRECTOR**
    RAJVEER DHILLON
    EDITING**
    GURKIRET DHILLON
    CAMERAMAN**
    RAJVEER DHILLON
    KARMPREET SAMRA
    Join 👇
    facebook page 👥
    / amandhillon02
    / aman_dhillon_mansa___
    Our New Video link Click here 👇
    *************************
    Mare hoye jazbaat (Ep-1)
    • ਮਰੇ ਹੋਏ ਜਜ਼ਬਾਤ !! Mare...
    Mare hoye jazbaat (Ep-2)
    • ਮਰੇ ਹੋਏ ਜਜ਼ਬਾਤ (ਭਾਗ -2...
    Mare hoye jazbaat (Ep-3)
    • ਮਰੇ ਹੋਏ ਜਜ਼ਬਾਤ (ਭਾਗ 03...
    Mare hoye jazbaat (Ep-4)
    • ਮਰੇ ਹੋਏ ਜਜ਼ਬਾਤ ( ਭਾਗ 4...
    Mare hoye jazbaat (Ep-5)
    • ਮਰੇ ਹੋਏ ਜਜ਼ਬਾਤ ( ਭਾਗ 5...
    Mare hoye jazbaat (Ep-6)
    • ਮਰੇ ਹੋਏ ਜਜ਼ਬਾਤ ( ਭਾਗ 6...
    Mare hoye jazbaat (Ep-7)
    • ਮਰੇ ਹੋਏ ਜਜ਼ਬਾਤ (ਭਾਗ -7...
    Mare hoye jazbaat (Ep-8)
    • ਮਰੇ ਹੋਏ ਜਜ਼ਬਾਤ (ਭਾਗ -8...
    Do Not Re-upload Our Content We are Rigid Taking Action
    Credit Copyright Holder - Aman dhillon
    Thank you 🙏🙏🙏
  • บันเทิง

ความคิดเห็น • 409

  • @sukhpalkaur1988
    @sukhpalkaur1988 7 หลายเดือนก่อน +11

    ਰਾਜ ਵੀਰੇ ਨੂੰ ਦੇਖਕੇ ਤਾਂ ਬਹੁਤ ਹੀ ਦੁੱਖ ਹੋਇਆ ।ਰੱਬਾ ਗਰੀਬੀ ਨਾ ਦੇਈਂ ਕਿਸੇ ਨੂੰ ਇਹ ਸਭ ਕੁਝ ਕਰਮੇਂ ਤੇ ਅੰਜਲੀ ਨਾਲ ਹੋਣਾ ਚਾਹੀਦਾ ਸੀ।

  • @BalbirSingh-ji6vv
    @BalbirSingh-ji6vv 7 หลายเดือนก่อน +11

    ਮਾੜੀ ਸੋਚ ਵਾਲੇ ਇਨਸਾਨ,
    ਕਦੇ ਵੀ ਕਿਸੇ ਦਾ ਚੰਗਾ ਨਹੀਂ ਸੋਚ ਸਕਦੇ।

  • @Reeta_Rani__
    @Reeta_Rani__ 7 หลายเดือนก่อน +10

    ਚਾਚਾ ਜੀ ਦਾ ਦਿਲ ਬਹੁਤ ਵੱਡਾ ਹੈ ਕਰਮੇ ਦੀ ਮਾਂ ਅਤੇ ਭਰਜਾਈ ਦਾ ਦਿਲ ਬਹੁਤ ਛੋਟਾ ਹੈ ਕਿਸੇ ਦੇ ਦੁੱਖ ਨੂੰ ਦੁੱਖ ਸਮਝਣਾ ਚਾਹੀਦਾ ਹੈ ਰੱਬਾ ਕਿਸੇ ਦੇ ਘਰ ਵਿੱਚ ਗ਼ਰੀਬੀ ਨਾ ਦੇਵੇ ਵੀਡੀਓ ਨੂੰ ਕੂਮੈਂਟ ਅਤੇ ਸ਼ੇਅਰ ਜਰੂਰ ਕਰਨਾ ਜੀ ❤️👍👍👍👍👍♥️♥️♥️👍👍

  • @mandeepgarcha6662
    @mandeepgarcha6662 7 หลายเดือนก่อน +7

    ਸੋਨੀਆ ਬਹੁਤ ਸਿਆਣੀ ਆ ਇਹ ਨੂੰ ਇਨਸਾਨੀਅਤ ਦਾ ਪਤਾ

    • @soniasonia1865
      @soniasonia1865 7 หลายเดือนก่อน

      Thank you so much ji 🙏🏻

  • @gurpalgujjar6520
    @gurpalgujjar6520 7 หลายเดือนก่อน +5

    Very nice video aman dii God bless you all team ❤❤

  • @kaashirio9018
    @kaashirio9018 7 หลายเดือนก่อน +2

    Work is worship, but it's true story. ❤

  • @mandeepgrewal1451
    @mandeepgrewal1451 7 หลายเดือนก่อน +3

    ਬਹੁਤ ਵਧੀਆ ਵੀਡੀਓ ਅਮਨ ਤੇ ਰਾਜ ਜੀ
    ਪ੍ਰਮਾਤਮਾ ਦੀ ਮੇਹਰ ਹੋਵੇ ਸਾਰੀ ਟੀਮ ਤੇ ❤😊
    ਸਾਰੇ ਕਲਾਕਾਰਾਂ ਨੂੰ ਸਲੂਟ

  • @nirmalsinghbhathal980
    @nirmalsinghbhathal980 7 หลายเดือนก่อน +8

    ਬਹੁਤ ਵਧੀਆ ਵੀਡੀਓ ਬਣਾਈ ਹੈ ਵਾਹਿਗੁਰੂ ਸਾਰੀ ਟੀਮ ਨੂੰ ਤਰੱਕੀਆਂ ਦੇਵੇ

  • @mandeepgarcha6662
    @mandeepgarcha6662 7 หลายเดือนก่อน +11

    ਕਰਮੇ ਅੰਜਲੀ ਤੇ ਬੁੱਢੀ ਦੀ ਦੰਦਕਲਾ ਪੈ ਗਈ ਰਾਜ ਤੇ ਸੋਨੀਆ ਹਰਜੀਤ ਤੇ ਬਾਪੂ ਬਹੁਤ ਨਰਮ ਦਿਲ ਨੇ

    • @soniasonia1865
      @soniasonia1865 7 หลายเดือนก่อน

      Thank you so much ji 🙏🏻

  • @user-xp5wr4wy7l
    @user-xp5wr4wy7l 7 หลายเดือนก่อน +3

    Raj veer ji waheguru ji 🙏🥰🥰 or app ji de omr lame 10000❤❤❤❤

  • @meenuseth8857
    @meenuseth8857 7 หลายเดือนก่อน +3

    Bahut wadia script hai sabdi acting real hai nice video ❤

  • @user-re2hf7fm4t
    @user-re2hf7fm4t 7 หลายเดือนก่อน +5

    ਵਾਹਿਗੁਰੂ ਚਡਦੀਕਲਾ ਚ ਰਾਖੇ ਸਾਰੀ ਟੀਮ ਨੂੰ ❤❤

  • @deepBoutiqueBathinda
    @deepBoutiqueBathinda 7 หลายเดือนก่อน +4

    Story bhut vdiya ji rba kise nu gribi na dyi 😢😢🎉🎉

  • @singhjaswinder1954
    @singhjaswinder1954 7 หลายเดือนก่อน +3

    Very nice vedio and too much heart touching vedio god bless uu all teams

  • @gaganchahal4923
    @gaganchahal4923 7 หลายเดือนก่อน +8

    ਬਹੁਤ ਵਧੀਆ ਵੀਡੀਓ ਆ ਬਾਈ ਜੀ ਸਾਰੀ ਟੀਮ ਨੂੰ ਮੁਬਾਰਕਾਂ

  • @aminkhan7449
    @aminkhan7449 7 หลายเดือนก่อน +4

    Always on top super good god bless u all 👍

  • @AmritpalSingh-vt9sy
    @AmritpalSingh-vt9sy 7 หลายเดือนก่อน +5

    ਬਹੁਤ ਵਧੀਆ ਵੀਡੀਓ ਅਮਨ ਦੀਦੀ ਰੱਬ ਤੁਹਾਨੂੰ ਖੁਸ਼ ਰੱਖੇ ❤❤

  • @ramandeepkaur3375
    @ramandeepkaur3375 7 หลายเดือนก่อน +2

    Very nice video ❤

  • @SandeepKaur-qf1xf
    @SandeepKaur-qf1xf 7 หลายเดือนก่อน +3

    Bht vdya video GBU all team always be happy 😌❤️

  • @amninderkundal6549
    @amninderkundal6549 7 หลายเดือนก่อน +1

    Aj walye story buhat hi emotional c buhat vadiya video. Aunjaly da ta buhat muh khul geya kive boldi ha soniya nu

    • @soniasonia1865
      @soniasonia1865 7 หลายเดือนก่อน

      Thank u so much ji 🙏🏻

  • @user-tn3pt9dl4i
    @user-tn3pt9dl4i 7 หลายเดือนก่อน +4

    Bebe ji di aucting mind blowing ❤❤

  • @manjotkaur9523
    @manjotkaur9523 7 หลายเดือนก่อน +4

    ਬਹੁਤ ਵਧੀਆ 👌

  • @SukhwinderKaur-zj9hd
    @SukhwinderKaur-zj9hd 7 หลายเดือนก่อน +6

    ਵਾਹਿਗੁਰੂ ਕਿਸੇ ਨੂੰ ਗਰੀਬੀ ਤੇ ਦੁੱਖ ਨਾ ਦੇਵੇ

  • @sanawarjotsinghsanawarjot72
    @sanawarjotsinghsanawarjot72 7 หลายเดือนก่อน +2

    Very nice Ji bro 🎉🎉🎉🎉❤❤❤❤

  • @amarjitsingh1946
    @amarjitsingh1946 7 หลายเดือนก่อน +4

    ਬਹੁਤ ਵਧੀਆ ਵੀਡਿਓ ਆ ਬਾਈ ਰਾਜ ਬਹੁਤ ਵਧੀਆ ਕਹਾਣੀ ਆ ਵਾਈ ਜੀ ਨਾਇਸ਼ ਧੰਨਵਾਦ ਸਾਰੀ ਟੀਮ ਦਾ 🙏🙏💙💙💯

  • @Virk-2022
    @Virk-2022 7 หลายเดือนก่อน +10

    ਬਹੁਤ ਸੋਹਣੀ ਵੀਡੀਓ ਆ 👍👍
    ਅੰਜਲੀ ਨੂੰ ਇਸ ਵੀਡੀਓ ਚ ਪੜੀ ਲਿਖੀ ਕਿਹ ਰਹੋ ਹੋ ਪਰ ਉਹਨੂੰ ਬੋਲਣ ਦੀ ਤਮੀਜ ਨੀ ਸੋਨੀਆ ਨੂੰ ਕਿਦਾ ਬੋਲ ਰਹੀ ਆ ਬੜੀ ਆ ਉਹ, ਉਦਾ ਸੱਸ ਲਵੇਟੀ ਜਾਦੀ ਆ ਸੋਹਣੀ ਨੀ ਲਗਦੀ
    ਬਾਕੀ ਅਮਨ ਦੇ ਪ੍ਰੀਵਾਰ ਤੇ ਅੱਜ ਰੱਬ ਨੇ ਵਕਤ ਪਾਇਆ ਆ ਇਹ ਕਿਸੇ ਤੇ ਵੀ ਪੈ ਸਕਦਾ ਆ ,ਪਤਾ ਨੀ ਰੱਬ ਕਿਹੜਿਆਂ ਰੰਗਾ ਚ ਰਾਜੀ ❤❤❤❤
    ਬਾਪੂ ਜੀ ਦਾ ਰੋਲ ਹਰ ਵੀਡੀਓ ਚ ਸੁਪਰ ਡੁਪਰ 👍👍👍👍👍
    🙏🙏🙏🙏🙏🙏🙏🙏🙏

    • @sukhpreetkaur4961
      @sukhpreetkaur4961 7 หลายเดือนก่อน +1

      Very nice video

    • @rameshkumari9837
      @rameshkumari9837 7 หลายเดือนก่อน

      Aman mam vedio jldi paya kro aapke vedio ka besabri se intzaar rahta hai

  • @parmanent9931
    @parmanent9931 7 หลายเดือนก่อน +1

    ਅੰਜਲੀ ਬਹੁਤ ਹੀ ਜ਼ਿਆਦਾ ਚਾਂਭਲੀ ਹੋਈ ਆ
    ਸ਼ਰਨਜੀਤ ਸਿੰਘ

  • @ManjeetKaur-lf4ws
    @ManjeetKaur-lf4ws 7 หลายเดือนก่อน +7

    Very nice and emotional story. Labho da bhai layi pyar bahut Vadhiya lagea. Anjali ta bahut jyada hi boldi hai. Sonia te Maa nu kiwe boldi hai educateeducated ta lagdi nahi. Karma hun koi panga paa dewega. God bless you all team members. Bahut Vadhiya acting kar rahe ne. Story bahut Vadhiya hai.

    • @dhundle_Sitare
      @dhundle_Sitare 7 หลายเดือนก่อน +1

      ਬਹੁਤ ਬਹੁਤ ਧੰਨਵਾਦ ਜੀ 🙏🙂❤️

  • @babybansal7679
    @babybansal7679 7 หลายเดือนก่อน +5

    God bless you all team members

  • @BaljitJhaloor-iy9ng
    @BaljitJhaloor-iy9ng 7 หลายเดือนก่อน +6

    ਬਹੁਤ ਵਧੀਆ

  • @TarnveerSingh-qh4xy
    @TarnveerSingh-qh4xy 7 หลายเดือนก่อน +2

    ❤❤❤ MOGA

  • @PalSingh-jo2lf
    @PalSingh-jo2lf 7 หลายเดือนก่อน

    Very nice vedio Dhillon ਬਾਈ ਕਾਸ਼ ਇਹੋ ਜਿਹੇ ਚਾਚੇ ਤਾਏ ਰੱਬ ਸਭ। ਨੂੰ ਦੇਵੇ

  • @gurvinderkullar5431
    @gurvinderkullar5431 7 หลายเดือนก่อน +2

    ❤ ਸੋਨੀਆ ਬਹੁਤ ਸਿਆਣੀਆਂ ਗੱਲਾਂ ਕਰਦੀ ਹੈ ਬਹੁਤ ਵਧੀਆ ਵੀਡੀਓ ਹੈ ਬਹੁਤ ਸਿਖਿਆ ਮਿਲਦੀ ਹੈ ਜੀ ਧੰਨਵਾਦ

    • @soniasonia1865
      @soniasonia1865 7 หลายเดือนก่อน

      Thank you so much ji 🙏🏻

  • @user-xk9lo4ef7u
    @user-xk9lo4ef7u 7 หลายเดือนก่อน +3

    Very nice video ji God bless you all best wishes for all family members stay always healthy and happy ❤❤❤

  • @vikramsomalsomal5480
    @vikramsomalsomal5480 7 หลายเดือนก่อน +1

    ਹੁਣ ਇਸ ਸਟੋਰੀ ਵਿੱਚ ਕਿਸੇ ਨੂੰ ਮਾਰ ਨਾ ਦੇਓ 22। ਸਟੋਰੀ ਬਹੁਤ ਸੋਹਣੀ ਹੈ

  • @tanukang9891
    @tanukang9891 7 หลายเดือนก่อน +3

    ❤❤😊😊very very very nice video ji😊😊❤❤

  • @RamanKumar-hi2op
    @RamanKumar-hi2op 7 หลายเดือนก่อน +3

    Raj Bhai te Aman di acting bhut vadia kine bhole aa very nice

  • @ParamjitKaur-wc2ot
    @ParamjitKaur-wc2ot 7 หลายเดือนก่อน +3

    ❤waheguru ji ❤very emotional thanks❤

  • @DavinderKaur-ek5kd
    @DavinderKaur-ek5kd 7 หลายเดือนก่อน

    ਬਹੁਤ ਵਧਿਆ ਜੀ

  • @laddipooja1891
    @laddipooja1891 7 หลายเดือนก่อน +3

    Waheguru ji mihar karn

  • @talwinderkaur2287
    @talwinderkaur2287 7 หลายเดือนก่อน +4

    ਜਵਾਨ ਬਹੁਤੀ ਚੱਲਦੀ ਅੰਜਲੀ ਦੀ ਸਹੀ ਕਿਹਾ ਮਾਤਾ ਜੀ ਜਾਦਾ ਖੁੱਲ ਦੇ ਦਿੱਤੀ ਛੋਟੀ ਨੂੰ

  • @BalwinderSingh-zb6gc
    @BalwinderSingh-zb6gc 7 หลายเดือนก่อน +2

    ਬਹੁਤ ਵਧੀਆ ਵੀਡੀਓ ਜੀ ਪਰ ਜੇ ਇਹੀ ਅਟੈਕ ਕਰਮੇ ਨੂੰ ਜਾ ਕਰਮੇ ਦੀ ਮਾਂ ਨੂੰ ਆ ਜਾਂਦਾ ਫਿਰ ਠੀਕ ਹੁੰਦਾ

  • @kaursukhidhillon9272
    @kaursukhidhillon9272 7 หลายเดือนก่อน +9

    ਬਹੁਤ ਵਧੀਆ ਵੀਡੀਓ ਅਮਨ ਦੀਦੀ ਰੱਬ ਖੁਸ਼ ਰੱਖੇ ਸਾਰੀ ਟੀਮ ਨੂੰ ❤

    • @Manpreet.223
      @Manpreet.223 7 หลายเดือนก่อน +2

      ਕਿਵੇਂ ਆ ਸੁੱਖੋ ❤

  • @kuldeeppatto1865
    @kuldeeppatto1865 7 หลายเดือนก่อน +21

    ਵਾਹਿਗੁਰੂ ਜੀ ਕਿਸੇ ਨੂੰ ਗਰੀਬੀ ਦੇ ਨਾਲ ਨਾਲ ਬਿਮਾਰੀ ਨਾ ਦੇਵੇ ਬਹੁਤ ਔਖੀ ਹੋ ਜਾਂਦੀ ਆ ਜਿੰਦਗੀ ਕੱਢਣੀ 🙏🙏🙏

  • @RanaJaveed-hg4lc
    @RanaJaveed-hg4lc 7 หลายเดือนก่อน

    Bahot hi wadhiya video hai g.

  • @paramjitkaur6146
    @paramjitkaur6146 7 หลายเดือนก่อน +3

    ਬਹੁਤ ਵਧੀਆ ਵੀਡਿਓ ਆ 😊❤

  • @balkarsingh-nn5le
    @balkarsingh-nn5le 7 หลายเดือนก่อน +1

    Bhut hi vadiaa story hai bhut emotional 🥲🥲👌👍🌹💖🙏🙏

  • @babybansal7679
    @babybansal7679 7 หลายเดือนก่อน +2

    Bhut vadia video aa nest video jaldi aawaye

  • @baljitkaur6940
    @baljitkaur6940 7 หลายเดือนก่อน +9

    Very very nice heart touching emotional story. Concept also very unique. Aman bhain Labho bhain Raj bai te bapu ji always performed their character very well. Sonia bhain kai vaar boht vadia galbaat kardi hai.kise dard taklif nu samajdi hai. Vadia lagda

    • @soniasonia1865
      @soniasonia1865 7 หลายเดือนก่อน +1

      Thank you so much ji 🙏🏻

  • @sonyjhinjer8346
    @sonyjhinjer8346 7 หลายเดือนก่อน +3

    Bhut ghaint story aaa ❤❤❤❤❤

  • @nehagurpal274
    @nehagurpal274 7 หลายเดือนก่อน +3

    Very nice video aman didi ❤❤🎉🎉

  • @gurjindersingh3638
    @gurjindersingh3638 7 หลายเดือนก่อน +4

    Sari team nu sat Shri akal amandhillon and Raj g 🙏 very heart touching story all team emotional acting very salute g 👍🙏🥀💙🥀👌

  • @JasdeepSingh-nv1rk
    @JasdeepSingh-nv1rk 7 หลายเดือนก่อน +5

    Very nice video g waheguru g mehar kran g sb te👍👍👍👍🎉🎉🎉❤️❤️❤️

  • @GurinderSingh-ow5wl
    @GurinderSingh-ow5wl 7 หลายเดือนก่อน +2

    WAHEGURU JI..🎉

  • @gurpalgujjar6520
    @gurpalgujjar6520 7 หลายเดือนก่อน +6

    Harjeet bai bhot samaj vali batt krda ❤❤ very nice harjeet vai❤❤

  • @jujharsingh194
    @jujharsingh194 7 หลายเดือนก่อน +3

    Bhut vaidya story a,,,kar pla ho pla,,,,,,,,,Rabb sab nu chardi kala ch rakhe 🎉🎉🎉🎉🎉 bahut vaidya masg mil Raha ji 👏👏👏👏👏👏👏👏👍 next part jaldi paooo ji 👏👏👏👏

  • @gurjotchahal1295
    @gurjotchahal1295 7 หลายเดือนก่อน +4

    ਮਨਜੀਤ ਸਿੰਘ ਜੋਗੇ ਤੋਂ ਵਾਲੇ ਵੱਡੇ ਫੈਨ ਹਨ ਸੋਡੇ ਸਾਰੀ ਟੀਮ ਦੇ ਚਹਿਲ ਪਰਿਵਾਰ

  • @karanbrar5356
    @karanbrar5356 7 หลายเดือนก่อน +9

    Very nice story ❤

  • @paramjeetkaur5570
    @paramjeetkaur5570 7 หลายเดือนก่อน +3

    Heart touching video

  • @jagdeeppandher0753
    @jagdeeppandher0753 7 หลายเดือนก่อน +3

    Very nice very good 👍😊❤🎉

  • @pirtpalsamrao2940
    @pirtpalsamrao2940 7 หลายเดือนก่อน +3

    very very nice 👍👍

  • @atindersingh8853
    @atindersingh8853 7 หลายเดือนก่อน +5

    ਇਕ ਵਾਰ ਅੰਜਲੀ ਨੂੰ ਤੇ ਕਰਮੇ ਨੂੰ ਵੀ ਦੁੱਖ ਦੀ ਘੜੀ ਜਰੂਰ ਦਿਖਾਊ

  • @mandeepmann8730
    @mandeepmann8730 7 หลายเดือนก่อน +3

    Very very nice video aman didi ji, ਅਸੀਂ ਤੁਹਾਡੀਆਂ ਸਾਰੀਆਂ ਵੀਡੀਓ ਵੇਖਦੇ ਹਾਂ, ਪਰਮਾਤਮਾ ਤੁਹਾਨੂੰ ਹਮੇਸ਼ਾ ਖੁਸ ਰੱਖੇ ਜੀ ❤❤❤🌹🌹🌹

  • @iqbalsran7866
    @iqbalsran7866 7 หลายเดือนก่อน +3

    Very Very nice video and too much heart touching video God bless you all teams ❤

  • @arpindercheema5493
    @arpindercheema5493 7 หลายเดือนก่อน +5

    Very nice video g Waheguru g mehar kran g sb te 👍👍

  • @RamanKumar-hi2op
    @RamanKumar-hi2op 7 หลายเดือนก่อน +1

    Harjeet te Babu ne ikdam shi kha bura smaa kise to puch k nhi aunda rab to Drna chida

  • @ShwetaSharma-fi1wy
    @ShwetaSharma-fi1wy 7 หลายเดือนก่อน +5

    Very very very nice video ji kise de veer nu kush na Hove waheguru mehar kare ji

  • @h_sgaming2291
    @h_sgaming2291 7 หลายเดือนก่อน +5

    Very nice story aa heart touching episodes aa god bless you all team member aman di video bhut bhut vadia aa ❤❤❤

  • @babybansal7679
    @babybansal7679 7 หลายเดือนก่อน +5

    Waiting for next video

  • @JassiSingh-yq7ug
    @JassiSingh-yq7ug 7 หลายเดือนก่อน +3

    ਮਾ ਮੈ ਪੱਗ ਨਹੀਂ ਲੈਣੀ ਦੀ ਅਗਲੀ ਵੀਡੀਓ ਭਾਗ 25 ਕਦੋਂ ਆਵੇਗਾ ਅਮਨ ਦੀਦੀ ਜੀ

  • @dharminderdandiwal6556
    @dharminderdandiwal6556 7 หลายเดือนก่อน +3

    5:10 😊😊😊😊bahu Rani 😊😊😊

  • @parmanent9931
    @parmanent9931 7 หลายเดือนก่อน +2

    Sonya very nice
    Sharnjeet

    • @soniasonia1865
      @soniasonia1865 7 หลายเดือนก่อน

      Thank you so much ji 🙏🏻

  • @JagjeetSingh-bq4og
    @JagjeetSingh-bq4og 7 หลายเดือนก่อน +1

    ਬਹੁਤ ਵਧੀਆ ਵੀਡੀਓ ਹੈ ਬਹੁਤ ਵਧੀਆ ਕੰਮ ਕਰ ਰਹੀ ਹੈ ਸਾਰੀ ਟੀਮ

  • @user-hn1tv9nc7r
    @user-hn1tv9nc7r 7 หลายเดือนก่อน +14

    ਸ਼ੁਕਰ ਆ ਸ਼ੁਕਰ ਆ ਵੀਡਿਓ ਆਈ ਤੁਹਾਡੀ, ਕੱਲ ਦੇ ਉਡੀਕ ਕਰੀ ਜਾਣੇ ਅਮਨ ਭੈਣ ਜੀ ਤੁਸੀਂ ਦੇਰ ਕਿਉਂ ਕਰਤੀ ਵੀਡਿਓ ਪਾਉਣ ਤੇ

  • @sarbjitkaur9202
    @sarbjitkaur9202 7 หลายเดือนก่อน +4

    Very nice God bless you all family 🙏🙏💓💞

  • @NandKishor-bl8ls
    @NandKishor-bl8ls 7 หลายเดือนก่อน

    Continue nice video. Thanks

  • @sukhdeepsidhu2342
    @sukhdeepsidhu2342 7 หลายเดือนก่อน +2

    Very nice story, Aman dhillon sister, Rajveer Dhillon veer ji 👍👍👍👌👌👌

  • @user-nl5pd1gz4q
    @user-nl5pd1gz4q 7 หลายเดือนก่อน +1

    Waheguru ji thik Kardo Raj veer nu

  • @sukhwantbrar-by2qg
    @sukhwantbrar-by2qg 7 หลายเดือนก่อน +7

    ਬਹੁਤ ਵਧੀਆ ਕਹਾਣੀ ਹੈ ।ਇਹ ਕਹਾਣੀ ਤਾ ਅਪਣੇ ਆਡੀ ਗਵਾਡੀ ਦੀ ਲਗਦੀ ਹੋ ਆਪਾ ਨੂੰ ਹਰ ਇਕ ਦੀ ਥੋੜੀ ਬਹੁਤੀ ਮਦਤ ਕਰਨੀ ਚਾਹੀਦੀ ਹੈ ਜੇਕਰ ਪ੍ਰਮਾਤਮਾ ਨੇ ਆਪਾ ਨੂੰ ਇਸ ਕਾਬਲ ਰੱਖਿਆ ਹੈ ਕੇ ਅਪਣੇ ਤੇ ਚੰਗਾ ਵਕਤ ਹੈ ਤਾ ਆਪਾ ਨੂੰ ਕਿਸੇ ਦੀ ਜਰੂਰਤ ਬਣ ਜਾਣਾ ਚਾਹੀਦਾ ਹੈ। ਬਹੁਤ ਬਹੁਤ ਧੰਨਵਾਦ ਰਾਜ ਦੀ ਲਿਖੀ ਹਰ ਕਹਾਣੀ ਸੁਪਰ ਹਿੱਟ ਹੁੰਦੀ ਹੈ।

    • @veerbal1552
      @veerbal1552 7 หลายเดือนก่อน

      ❤❤

  • @babybansal7679
    @babybansal7679 7 หลายเดือนก่อน +3

    Good job

  • @paramjitsethi2866
    @paramjitsethi2866 7 หลายเดือนก่อน +1

    Very nice video gbu heart touching story ❤ ♥

  • @GurinderSingh-ow5wl
    @GurinderSingh-ow5wl 7 หลายเดือนก่อน +1

    Bht vadiya g 🎉..

  • @SahibjotSingh-jc1yy
    @SahibjotSingh-jc1yy 7 หลายเดือนก่อน +3

    Charno aunty diya gala sun k rona aa giya mera dada eda he bolda hunda c meri mom nu cencer c 😢😢

  • @sukhnandanromana1011
    @sukhnandanromana1011 7 หลายเดือนก่อน +19

    ❤❤ ਬਹੁਤ ਬਹੁਤ ਧੰਨਵਾਦ ਚਾਚੇ ਜੀ ਦੇ ਰਮਨਦੀਦੀ ਅਤੇ ਰਾਜ ਵੀਰੇ ਜਿਸ ਨੇਂ ਤੁਹਡੀ ਜਾਨ ਬਚਾਈਂ ਕਰ ਭਲਾਂ ਹੋ ਭਲਾ ਅਸੀਂ ਬਹਿਮਣ ਜੱਸਾ ਸਿੰਘ ਵਾਲਾ ਜ਼ਿਲ੍ਹਾ ਬਠਿੰਡਾ ਸੁਖਜੀਤ ਕੌਰ ਅਸੀਂ ਬਹੁਤ ਸਟੋਰੀ ਵੇਖਦੇ ਹਾਂ ❤❤❤

  • @gurlalsinghaulakhgurlalsin9374
    @gurlalsinghaulakhgurlalsin9374 7 หลายเดือนก่อน +3

    ਤੁਹਾਡੀ ਸਾਰੀ ਟੀਮ ਨੂੰ ਸਤਿਸਿਰੀ ਅਕਾਲ ਬਾਈ ਜੀ । ਮੈਂ ਗੁਰਲਾਲ ਸਿੰਘ ਔਲਖ ਫਿਰੋਜਪੁਰੀਆ । ਮੈਂ ਬਾਈ ਤੁਹਾਡੀਆਂ ਸਾਰੀਆਂ ਵੀਡੀਓ ਦੇਖਦਾ ਹਾਂ । ਤੁਹਾਡੀਆਂ ਸਾਰੀਆਂ ਵੀਡੀਓ ਬਹੁਤ ਵਧੀਆ ਹੁੰਦੀਆਂ ਨੇਂ ਪਰਿਵਾਰ ਵਿੱਚ ਬੈਠ ਕੇ ਵੇਖਣ ਵਾਲੀਆ ਹੁੰਦੀਆਂ ਨੇਂ ❤❤

  • @kirnarani9922
    @kirnarani9922 7 หลายเดือนก่อน +3

    Amn di chache nal gl sun k rona aa gya

  • @gaganbilling5152
    @gaganbilling5152 7 หลายเดือนก่อน +2

    Very nice video ji 👍

  • @sattusandhusandhusattu3667
    @sattusandhusandhusattu3667 7 หลายเดือนก่อน +5

    Very nice ji God bless you ❤❤❤🎉🎉

  • @rajinderkaur5077
    @rajinderkaur5077 7 หลายเดือนก่อน

    Very nice video

  • @jaswinderkaur4152
    @jaswinderkaur4152 7 หลายเดือนก่อน +4

    Veryyyyyy nycccccccc act 🎉sachi gl ah dukh ch kio ni aunda mra vi ratt heart ch pain bhut ho reha c 😢rattbda 1 bahja c canada na kio kol c waheguru da namm leke uthu main

  • @adreesbutt7084
    @adreesbutt7084 7 หลายเดือนก่อน

    Very nice story aman buetifol 💖💖💖💖💖💖💖💖💖💖💖

  • @tanukaur10
    @tanukaur10 7 หลายเดือนก่อน +2

    ❤❤😊😊Very Very Very nice video ji😊😊❤❤

  • @SimranKaur-xp8xy
    @SimranKaur-xp8xy 7 หลายเดือนก่อน +2

    very nice god bless you team members 🙏🙏👌🏻👌🏻👌🏻👍👍

    • @amandhillon
      @amandhillon  7 หลายเดือนก่อน

      Thank you so much

  • @riyasanjeevbajaj
    @riyasanjeevbajaj 7 หลายเดือนก่อน

    So emotional story nd suniya da nature bahut vadiya hai Anjali apne saas te suniya nu keve bolde dukh pta nhi kado kese te ah jande

  • @jasprit440
    @jasprit440 7 หลายเดือนก่อน +6

    Great Concept❤

  • @mohindersingh1572
    @mohindersingh1572 7 หลายเดือนก่อน

    Bahut hi badhiA Bai ji vedio

  • @Santa_singh_
    @Santa_singh_ 7 หลายเดือนก่อน +8

    ਵੀਰ ਜੀ ਅੱਜ ਵਾਲੀ ਵੀਡੀਓ ਤਾਂ ਵਾਲੀ ਹੀ ਦੁਖ ਭਰੀ ਹੈ ਰੱਬ ਸਭ ਨੂੰ ਹਮੇਸ਼ਾਂ ਖੁਸ਼ ਰੱਖੇ

  • @somasharma6373
    @somasharma6373 7 หลายเดือนก่อน +3

    Bahut sohni vedio. Anjli inna ni bolidaa saas sauhre age. Bapu ji ghaint kehnde ghanta late lai ke jàoon tenu😅😅😅. Harjit di soch❤. Raj god bless you nd team

  • @dhundle_Sitare
    @dhundle_Sitare 7 หลายเดือนก่อน +14

    ਸਤਿ ਸ੍ਰੀ ਆਕਾਲ ਜੀ ਦੋਸਤੋ ਸਾਡੀ ਇਸ ਵੀਡਿਉ ਨੂੰ ਸਾਰੇ ਦੋਸਤ ਵੱਧ ਤੋਂ ਵੱਧ ਸੇਅਰ ਲਾਈਕ ਕੂਮੈਂਟ ਜ਼ਰੂਰ ਕਰੋ ਜੀ ਧੰਨਵਾਦ
    Karampreet Samra"ਕਰਮਾ"😊❤

  • @kulwinderkaur6315
    @kulwinderkaur6315 7 หลายเดือนก่อน +3

    Very nice vedio 🌹❤️god bless you veer ji 👌👌👌