ਵਖ਼ਤ ਦੀ ਮਾਰ।Wakhat de marr। New latest punjabi short movie 2021। Punjabi Short movie।Aman dhillon
ฝัง
- เผยแพร่เมื่อ 1 ต.ค. 2024
- ਵਖ਼ਤ ਦੀ ਮਾਰ।Wakhat de marr। New latest punjabi short movie 2021। Punjabi Short movie। Aman dhillon
casting team
Aman dhillon
Mob no={8872157104}
Rajveer Singh
Mob no={6284692060}
Hi
I am Aman dhillon,
Welcome to, our you tube channel
#Amandhillon
#DhillonFilmProduction
ਆਪਣੀਆਂ Trending videos ਦੇ Link ਹੇਠ ਦਿੱਤੇ ਹਨ ਦੇਖਣ ਲੲੀ ਕਲਿਕ ਕਰੋ
ਬੇਗਾਨੀ ਧੀ (ਭਾਗ-1) • ।ਬੇਗਾਨੀ ਧੀ। ਮਤਰੇਈ ਮਾਂ ...
ਬਾਪੂ ਦਾ ਫੈਸਲਾ। • ਬਾਪੂ ਦਾ ਫੈਸਲਾ।Bapu Da ...
ਭਾਬੀ । • ਭਾਬੀ।BHABI।New Latest ...
Facebook Page link please follow
/ amandhillon-1105290774...
Thank you all friends
ਸਰਪੰਚ ਸਾਬ੍ਹ,ਮਹੀਨਾ ਦੋ ਮਹੀਨਾ ਦਾ ਕੀ ਮਤਲਬ ,ਜਿਸ ਨੇ ਮਾਂ-ਬਾਪ ਨਾਲ ਰਹਿਣਾ ,ਸੇਵਾ ਕਰੇ ਜ਼ਮੀਨ ਵੀ ਉੱਜੜੀ ਵਾਹ ਲਵੇ।ਬਾਪ ਪੁੱਤ ਨਾਲ ਨਹੀਂ, ਪੁੱਤ ਬਾਪ ਨਾਲ ਰਹਿ ਸਕਦਾ।
Bappu g ne bebe de suit nl di pagg bnia😂❤❤
Nice video
Gursher Singh
Rtty
@@sabysingh6780 0
ਬਹੁਤ ਹੀ ਵਧੀਆ ਲੱਗੀ ਵਿਡੀਓ ਜੀ ਹੁਣ ਤਾ ਅਗਲੇ ਭਾਗ ਦੀ ਇਤਜਾਰ ਹੋ ਰਿਹਾ ਛੇਤੀ ਤੋ ਛੇਤੀ ਅਗਲਾ ਭਾਗ ਵੀ ਬਣਾ ਦਿਉ ਜੀ
L
Good morning
Jis jis nu video vadia lgi shear or comment jaur kardo g
2
U
To
Very nice video Didi very good your job
Thanks Ji
Very nice
Very nice and beautiful
ਬੰਤ ਬਾਬਾ ਸਾਡੇ ਪਿੰਡ ਦਾ ਕਿਵੇ ਮਿਲੇਆ
ਸਰਪੰਚ ਘੈਟ ਸੀ
ਵਧੀਆ ਕਿਰਦਾਰ ਨਿਭਾਇਆ
ਬੇਬੇ ਦੀ ਪੈਨਸ਼ਨ part 2 kaduo auo ga Aman dadi
Nice
Very nice video 👍👍👍👍❤️❤️😘😘😘ਸਾਡੇ ਨਾਲ ਵੀ ਆਈ ਹੋਈ
Aman Ssa 🙏 ji pls reply kr do pls
Nice movie 🤩💥💥
ਇਹ ਦੇ ਦੋ ਦਰ ਗੱਤ ਵਿੱਚ
ਇਹ ਦਿਨ ਹਰ ਇੱਕ ਤੇ ਔਣੇ ਆ ਅੱਜ ਇਨਾ ਤੇ ਕੱਲ ਨੂੰ ਆਪਣੇ ਤੇ ਜੇ ਆਪਾ ਆਪਣੇ ਮਾਂ ਬਾਪ ਦੀ ਸੇਵਾ ਕਰਾਗੇ ਕੱਲ ਨੂੰ ਉਹ ਆਪਣੀ ਸੇਵਾ ਜਰੂਰ ਕਰਨਗੇ ਆਪਣੇ ਬੱਚੇ ਨਹੀਂ ਤਾਂ ਪਰਖਕੇ ਦੇਖ ਲਵੋ ਐਸ ਹੱਥ ਦੇ ਐਸ ਹੱਥ ਲੈ ਵੀਡੀਓ ਦੇਖਕੇ ਸਿੱਖੀਆਂ ਕੀ ਮਿਲੀ ਮਾਂ ਬਾਪ ਦੀ ਸੇਵਾ ਕਰਨੀ ਚਾਹੀਦੀ ਹੈ
ਬਹੁਤ ਬਹੁਤ ਧੰਨਵਾਦ ਜੀ 🙏🙏🙏
ੲਿਸਦਾ ਅਗਲਾ ਭਾਗ ਜਰੂਰ ਬਣਾਓ
Gagan di har baar negative role krde a suit v krda ehna nu Aman di nu positive role suit krda
Right g
@@vickysardaar3993 oppòoooppololololololòpolòlololololololololololololololololololololololololololololololppppooooooòoooooooooooooòoppoopp999op9ppp9ppppppppppppoooooppppppooppppppppppppppoooppppppppppppooppppppppppooòoooòoppppooòop9ppppooppppppoo99ooopp0
I am waiting for next part aman didi
Nice story Aman di
ਜਿਵੇਂ ਤੈਨੂੰ ਜ਼ਮੀਨ ਦੀ ਲੋੜ ਆ ਉਵੇ ਬਾਪੂ ਨੂੰ ਵੀ ਹੈ ਜ਼ਰੂਰਤ ਜਮੀਨ ਲੈ ਤਾਇਆ ਇਹੋ ਜਿਹਾ ਬੰਦਾ ਕਦੇ ਦੁੱਖ ਸੁੱਖ ਚ ਇਸ ਬੰਦੇ ਦੇਖਣੀ ਨੀ ਸੂਰਤ
Kaala veer te vrinder veer keo ni aunde vedio ch veer puraani bebe v ni dikhi kde Baaki vedio sraaaaaaa aman bhen 👍👍👍👌👌👌🙏🙏🙏
Second episode kdo auna g
Nice ji
Bhut vadia video💪aa ajj di genaration nu bhut vadia message aa rabb thonu hor traki🗽bhaksha💯waheguru ji🙏
🙏🙏🙏
Very good vedio welldone g👍👍👌👌👌👌
Isda 2nd part v release kro
Very nice video Didi ji
ਬਹੁਤ ਵਧੀਆ ਵੀਡਿਓ ਆ ਜੀ ਅਮਨ ਢਿੱਲੋਂ ਵਧੀਆ ਮੈਜਸ਼ ਦਿੱਤਾ ਆ ਧੰਨਵਾਦ ਸਾਰੀ ਟੀਮ ਦਾ 👍🌴🙏🙏🌴
Nice 👌👌🥰
Aman Dhillon places part 2
Next part kini date nu aao ji
Vvvvvvvvvvvvv nice video aa y g attttttttttt next ਭਾਗ ਛੇਤੀ ਹੀ ਬਣਾ ਉ ਜੀ
Very nice bro 👍🙏🙏🙏🙏👍👍👍
All video bhot vadia g
ਜ਼ਰੂਰੀ ਨਹੀਂ ਕਿ ਹੱਸਦੇ ਚਿਹਰੇ ਅੰਦਰੋਂ ਖ਼ੁਸ਼ ਹੀ ਹੁੰਦੇ ਨੇ,
ਕਈ ਵਾਰ ਨਕਾਬ ਹਟਾਈਏ ਤਾਂ ਦੁੱਖ ਗਹਿਰੇ ਹੁੰਦੇ ਨੇ।
Very nice video
ਸਾਡੇ ਵੀ ਦੋ ਤਿੰਨ ਹੈਗੇ ਆ ਨੌਕਰੀ ਵਾਲੇ ਜਮਾਂ ਨੀ ਮਾਂ ਬਾਪ ਸਾਂਭਿਆ ਉਹਨਾਂ ਨੇ ਸਗੋਂ ਉਹਨਾਂ ਦਾ ਹਿੱਸਾ ਵੀ ਖਾਦਾ ਨਲੇ ਪੈਸਿਆਂ ਚ ਮਾਂਜਿਆ
ਭਾਗ ਦੂਜਾ ਜਲਦੀ
Very nice vadio ji ❤❤
Old varinder kithe aa ji nice video
Daso
Very nice video 👌👌👌👌👌👌👌👌🏻
Next part jaldi bana very much
Very nice video 👍👍👍👍👍👍👍👍👍👍👍👍👍
Thanks Ji 🙏🙏🙏
ਅਗਲੀ ਵੀਡਿਓ ਵਿਚ ਜ਼ਮੀਨ ਕਾਨੂੰਨੀ ਤੌਰ ਤੇ ਵਾਪਿਸ ਕਰਾ ਦਿਓ ਅਤੇ ਛੋਟੇ ਮੁੰਡੇ ਦਾ ਬੁਢਾਪਾ ਵਿਚ ਮਾੜਾ ਹਾਲ ਦਿਖਾਓ ਤਾ ਕੇ ਲੋਕਾਂ ਨੂੰ ਸਹੀ ਸਿੱਖਿਆ ਮਿਲੇ।
👍👍
nyc video ji
ਦੂਜਾ ਭਾਗ ਜ਼ਰੂਰ ਬਨਾਉਣ ਵੀਰ ਜੀ
Next part nahi Banda veer g
bhut hi aschi lgi abi 2nd part ki excitement hhh👌👌
All team 👌👌👌👌💖💖💖💖
Bht vadiya video c.
Nice😁 Aman dhillon g
ਮਾ ਬਾਪ ਨਾਲ ਕਦੇ ਵੀ ਕੋਈ ਕੋਈ ਇਵੇ ਨਾ ਕਰੇ
Is video da second part v le ke aao ji.maa baap nal dhokha krn waliya nu punishment v jrur deni chahidi hai
Hermosa krkaa which as needed hundee
very nice video 👌👌👌👌❤❤
ਪਹਿਲਾ ਵਰਿੰਦਰ ਕਿਧੱਰ ਗਿਆ ਅਮਨ ਦੀਦੀ
nice acting all team members
Aman bete bahut badhiya video 👌👌👌👌👌🪴🍀
Very nice video aman dhillon g
Nice ji
@@jagtarsingh9720 qqqq5q5q5q5q5q5q5q5q5q5q5q5q5q5q5q5q5q5q5q5q5q5q5q5q5q5q5q5q5q5q5q5q5q5q5q5q5q5q5q5q5q5q5q5q5qqq5q5q5q5q5q5q5q5q5q5q5q5q5q5q5q5q5q5q5q5q5q5q5q5q5q5q5q5q5q5q5q5q5q5q5q5q5q5q5q5q5q5q5q5q5q5q5q5q5q5q5q5q5q5q5q5q5q5q5q5q5q5q5q5q5q5q5q5q5q5q5q5q5q5q5q5q5q5q5q5q5q5l
⁶
ੂ੬ਪ੫
Aman ji mai thnu sab nu bot like kerde aa pr mainu Kade Reply v kr dia kro ji
Gud message in video
Nice jii next videos 🎥 please 🙏
ਬੇਬੇ ਵਾਸਤੇ ਦੁੱਧ ਬਣਾਇਆ ਸੀ,, ਫੜਾ ਤੀ ਚਾਹ ☕☕bhut baddi galti aa
À
ਬਾਪੂ ਨੇ ਚਾਹ ਮੰਗਲੀ ਤਾਂ ਫੇਰ ਚਾਹ ਦੇਤੀ ਬੇਬੇ ਨੂੰ ਵੀ
ਓਦਾ ਵੀ ਬੇਬੇ ਚਾਹ ਈ ਮੰਗਦੀ ਸੀ
Raj beta bahut badhiya 👍👍👍👍👍👌👌🪴
Bhene tusi bohat vdiya vdieo bnone a pr loka nu smj nhi ondi👌👌👌
Waa
ਗਗਨ ਖਰਾਬ ਬਹੁਤ ਹੈ
🤣🤣
.
ਤੁਹਾਡੀ ਹਰ ਇੱਕ ਵੀਡੀਓ ਬਹੁਤ ਹੀ ਵਧੀਆ ਤੇ good message Bali hundi ha Aman dadi
Right good work
Aman dadi nahi aman dede
0
ਅਮਨ ਵੀਡਿਓ ਵਧਿਆ ਹੈ ਤੇਰਾ ਰੋਲ ਵਧਿਆ ਲਗਾ ਵਾਹਿਗੁਰੂ ਜੀ ਤੁਹਾਨੂੰ ਤੰਦਰੁਸਤ ਰੱਖਣ ਤੇਰੀ ਸਾਰੀ ਟੀਮ ਨੂੰ ਧਨਵਾਦ ਪੁੱਤਰ ਲਹਿਰਾਂ ਤੋਂ ਬੇਬੇ
Kuldeep Dolli longwaol
Nice video🎥😌😌
Good work all team members g
Thanks Ji 🙏👍👍
@@amandhillon Aman putt please send us number please 🙏
@@amandhillon0
Good video didi g
please ess viedo ne sabb da dill mohh leye hai ,jaldi jaldi part 2 please please 🙏
Good video aa and nice acting aman ji
ਪਰਿਵਾਰਕ ਵਿਸ਼ਾ ਇੱਕ ਤੋ ਇੱਕ 👍👍
Nice dede
Very nice video ਅਮਨ ਦਾ ਰੋਲ very nice see done well
Kya hua sister g kafi dino ke baad aap ki video aaya hai
Sada chenal subscribe karlo ji rehmat maan chenal
Iam big fan of ur Stories
Ma'am poo see Santa keep
Good work putt .this is number one viedo, very true story ,real story ,ehho jeheiean stories emotional karrdiea hann ,
Krkaa Elsa her krkaa pads
Nice work
Gagan wali fudu ja roll krdi a . Bakki sari team bht vdia
ਸੋਹਣੀ ਵੀਡੀਓ ਸੋਹਣਾ ਮੈਸਜ ਸੋਹਣੀ ਐਕਟਿੰਗ 🔥 ਕਿਸਾਨ ਮਜ਼ਦੂਰ ਏਕਤਾ ਜਿੰਦਾਬਾਦ 🔥🙏🙏🙏👍
2
ਬਹੁਤ ਹੀ ਵਧੀਆ ਸਾਰੇ ਕਮਾਲ ਦੇ ਐਕਟਰ ਸਿਰਾ ਸਰਪੰਚ ਕਮਾਲ ਸਚੀ ਕਹਾਣੀ
⅞7 on
2
ਇਸ ਦਾ 2 ਭਾਗ ਵੀ ਦਿਖਾਓ❤❤❤
Dooza bhag aauga
2
Bhut Vidya video aa jiGud bless u
Awa di video hi bana kro ji
ਬਹੁਤ ਵਧੀਆਂ work aa ਬੰਤ ਸਰਪੰਚ ਮੇਰੇ ਮਾਮਾ ਜੀ ਉਹਨਾਂ ਨੂੰ ਬਹੁਤਾ ਦੱਸਣਾ ਨੀ ਪੈਦਾ ਐਕਟਿੰਗ ਦਾ ਉਹ ਤਾਂ real ਹੀ ਬਹੁਤ ਵਧੀਆਂ ਐਕਟਰ ਆ
@
Part 2 jaldi bnao please
ਬਹੁਤ ਵਧੀਆ ਪਹਿਲਾ ਭਾਗ ਦੂਜੇ ਭਾਗ ਦੀ ਉਡੀਕ ਵਿਚ ਹਾਂ ਛੇਤੀ ਤੋਂ ਛੇਤੀ ਤਿਆਰ ਕਰਨ ਦੀ ਗੱਲ ਕਰੋ ਇਕ ਬਦੇ ਦੀ ਲੋੜ ਤਾਂ ਦਸੇਉ
ਧੰਨਵਾਦ
ਬਹੁਤ ਵਧੀਆ ਮੈਸਿਜ ਹੈ । ਜਮੀਨ ਛੋਟੇ ਤੋਂ ਵਾਪਿਸ ਲੈਂਦੇ ਤਾਂ ਹੋਰ ਵੀ ਚੰਗਾ ਸੰਦੇਸ਼ ਜਾਣਾ ਸੀ ।
right jagjit bcz ida de loka nu akal sikhna jruri a
Next part g
ਬਹੁਤ ਵਧੀਆ
Bhut bhdiya aman sister
Sarpanch uncle v bht Sohni acting krde ne❤️
A
ਬਹੁਤ ਵਧੀੰਆ ਮੈਸਜ ਦਿੱਤਾ ਬਾਈ ਜੀ ਆਪਦੀ ਨੰਬਰ ਸਕਰੀਨ ਤੇ ਜ਼ਰੂਰ ਦਿਓ
Good work all team
Thanks Ji 🙏🙏🙏
Ggn di acting sb to siraaa
ਬਹੁਤ ਵਧੀਆ ਕਹਾਣੀ ਹੈ ਅਮਨ ਢਿੱਲੋਂ ਜੀ ਦੂਜੇ ਭਾਗ ਦੀਆਂ ਬੇਸਬਰੀ ਨਾਲ ਉਡੀਕ ਕਰ ਰਹੇ ਹਾਂ
۲ک
Boot vdiya aa Yaar but i hate gagan
ਬਹੁਤ ਵਧੀਆ ਮੈਸ਼ਿਜ ਮਾਲਕ ਤਰੱਕੀ ਬਖਸ਼ੇ ਤੁਹਾਨੂੰ
Very nice video 👍🙏
👌👌👌👌👍👍👍👍
ਦੋ ਜਣਿਆਂ ਨੂੰ ਸਾਂਭਣਾ ਤਾਂ ਔਖਾ ਤੇ ਜਦੋ ਤਿੰਨ ਕਿਲੇ ਸੀ ਮੰਗਦਾ ਉਹਦੂ ਭਾਵੇਂ ਰਾਜ ਢਿੱਲੋਂ ਘੈਂਟ ਪੰਜਾਬੀ ਵਾਲਾ ਹਿੱਸਾ ਵੀ ਭਾਵੇਂ ਤੈਨੂੰ ਦੇ ਦਿੰਦੇ ਲੈ ਲੈਂਦਾ ਸੰਗ ਜਮਾਂ ਨੀ ਮੰਨਦਾ ਰਾਜ ਢਿੱਲੋਂ ਘੈਂਟ ਪੰਜਾਬੀ ਇਹ ਬੰਦਾ ਲਾਲਚ ਜ਼ਮੀਨ ਦੇ ਚ ਹੱਲਿਆ ਫਿਰਦਾ ਬੇਬੇ ਤੇ ਤਾਏ ਅੱਡੋ ਅੱਡ ਕਰਕੇ ਸੂਲੀ ਟੰਗਦਾ ਉਏ ਲਾਲਚੀ ਬੰਦਿਆਂ ਜੇ ਤੂੰ ਬੇਬੇ ਨੂੰ ਰੱਖਣ ਲਈ ਤਿਆਰ ਆ ਬਾਪੂ ਹੀ ਤੈਨੂੰ ਦੇਸੀ ਮੁਰਗਾ ਚਿੱਲੀ ਚਿਕਨ ਰੋਸਟਡ ਮੈਕ ਡਬਲ ਦਾ ਅੱਧਿਆਂ ਮੰਗਦਾ