ਕਰਮਾਂ ਵਾਲੀ ਦਾ ਦਾਜ !! Karma wali da daaj (The End)New Latest Punjabi Movie 2024!Dhillon mansa wala

แชร์
ฝัง
  • เผยแพร่เมื่อ 29 ม.ค. 2024
  • Karma wali da daaj (The End) !! New Latest Punjabi Movie 2024 !! Dhillon mansa wala
    #Dhillonmansawala #Amandhillon #dhillonfilmproduction #punjabiwebseries
    #punjabishortmovie2023
    *****************************
    CONCEPT***
    Aman Dhillon
    Ex Sub/ Chand Singh
    DIRECTOR***
    Rajveer Dhillon
    EDITING***
    Gurkiret Dhillon
    CAMRAMAN***
    Rajveer Dhillon
    Karmpreet Samra
    ********************************
    Hi
    I am Rajveer dhillon,
    Welcome to my you tube channel,
    Dhillon mansa wala
    Cont No ☎
    8054770441
    Join 👇
    facebook page 👥
    / dhillonmansawala01
    dhillon_mansa
    Our New Short Movies Link Click Here👇
    ***********************
    Karma wali da daaj
    • ਕਰਮਾਂ ਵਾਲੀ ਦਾ ਦਾਜ਼ !! ...
    Karma wali da daaj (Ep-2)
    • ਕਰਮਾਂ ਵਾਲੀ ਦਾ ਦਾਜ਼ (2)...
    Karma wali da daaj (Ep-3)
    • ਕਰਮਾ ਵਾਲੀ ਦਾ ਦਾਜ (ਭਾਗ-...
    Karma wali da daaj (Ep-4)
    • ਕਰਮਾਂ ਵਾਲੀ ਦਾ ਦਾਜ (ਭਾਗ...
    Karma wali da daaj (Ep-5)
    • ਕਰਮਾਂ ਵਾਲੀ ਦਾ ਦਾਜ (ਭਾਗ...
    Karma wali da daaj (Ep-6)
    • ਕਰਮਾ ਵਾਲੀ ਦਾ ਦਾਜ (ਭਾਗ-...
    Karma wali da daaj (Ep-7)
    • ਕਰਮਾ ਵਾਲੀ ਦਾ ਦਾਜ (ਭਾਗ-...
    karma wali da daaj (Ep-8)
    • ਕਰਮਾ ਵਾਲੀ ਦਾ ਦਾਜ (ਭਾਗ-...
    Karma wali da daaj (Ep-9)
    • ਕਰਮਾ ਵਾਲੀ ਦਾ ਦਾਜ (ਭਾਗ-...
    Karma wali da daaj (Ep-10)
    • ਕਰਮਾ ਵਾਲੀ ਦਾ ਦਾਜ (ਭਾਗ-...
    Main pagg ne lani (Ep-27)
    • ਮੈਂ ਪੱਗ ਨੀ ਲੈਣੀ (ਭਾਗ-2...
    Main pagg ne lani (Ep-28)
    • ਮੈਂ ਪੱਗ ਨੀ ਲੈਣੀ (ਭਾਗ-2...
    Main pagg ne lani (Ep-29)
    • ਮੈਂ ਪੱਗ ਨੀ ਲੈਣੀ (ਭਾਗ-2...
    Do Not Re-Uplode Our Content We Are Rigid Taking Action
    Credit Copyright Holder - Dhillon mansa wala
    Regt No 5100015
    Thank you🙏🙏🙏
  • บันเทิง

ความคิดเห็น • 550

  • @KulwinderShergill-qj5tv
    @KulwinderShergill-qj5tv 4 หลายเดือนก่อน +6

    ਅੰਜਨੀ ਬਹੁਤ ਸੋਹਣੇ ਲੱਗਦੇ ਪਏ ਹਨ ਕਹਿੰਦੇ ਦੋ- ਕੋ ਪਕੌੜੇ ਤਾਂ ਲਿਆ ਦੇ 😊 ਇਧਰ ਅਭੀ ਵੀਰਾ ਕਦੇ ਪਕੌੜਿਆਂ ਤੋਂ ਰੁਸ ਜਾਂਦਾ ਕਦੇ ਕੱਪੜਿਆਂ ਨੂੰ ਲੈਕੇ । ਪਰ ਸੀਬੋ ਅੰਟੀ ਸੂਤਰ ਕਰਕੇ ਰੱਖਦੀ ਸਭ ਨੂੰ 😀 ਬਹੁਤ ਹੀ ਸੋਹਣੀ ਵੀਡਿਉ ਸੀ ਜਿਵੇਂ ਅਸੀ ਸੱਚੀਂ ਵਿਆਹ ਵੇਖ ਰਹੇ ਹੋਈਏ। ਜੈਸਮੀਨ ਵੀ ਵਿਆਹ ਵਿੱਚ ਆਏ ਕਿਆ ਬਾਤਾਂ।। ਜਾਗੋ ਦਾ ਪ੍ਰੋਗਰਾਮ ਬਾਲਾ ਵਧੀਆ ਲੱਗਾ ਪੂਰੀ ਡੈਕੋਰੇਸ਼ਨ ਕੀਤੀ ਹੋਈ ਹੈ । ਐਵੇਂ ਲੱਗਦਾ ਜਿਵੇਂ ਅਸੀਂ ਸੱਚੀਓਂ ਵਿਆਹ ਵੇਖ ਰਹੇ ਹੋਈਏ 😍 ਅੰਜਨੀ ਕਿੰਨੇ ਸੋਹਣੇ ਲੱਗਦੇ ਪਏ ਹਨ ਇਸ ਜੋੜੇ ਵਿੱਚ । ਸਹੀ ਕਿਹਾ ਸੀਬੋ ਅੰਟੀ ਨੇ ਕਿ ਕਿਸਮਤ ਵਾਲਿਆਂ ਹੁੰਦੀਆ ਧੀਆਂ ਜੋ ਮਾਪਿਆਂ ਦੀ ਇੱਜ਼ਤ ਰੱਖਦੀਆ ਤੇ ਸਭ ਕਾਰ ਵਿਹਾਰ ਨਾਲ ਵਿਦਾ ਹੁੰਦੀਆਂ ਹਨ । ਬਹੁਤ ਹੀ ਸੋਹਣੀ ਵੀਡਿਉ ਸੀ ਸੋਹਣੀ ਐਕਟਿੰਗ ਸਭ ਦੀ।। ਚਾਹੇ ਯੂਟਿਊਬ ਤੇ ਜਿੰਨੇ ਮਰਜੀ ਚੈਨਲ ਹਨ। ਪਰ ਰਾਜ ਢਿੱਲੋਂ ਮਾਨਸਾ ਚੈਨਲ ਤੇ ਜੋ ਵੀਡੀਓ ਵੇਖਣ ਨੂੰ ਮਿਲਦੀਆਂ ਹਨ ਹੋਰ ਕੋਈ ਚੈਨਲ ਵਾਲਾ ਬਣਾ ਹੀ ਨਹੀਂ ਸਕਦਾ । । ਵਾਹਿਗੁਰੂ ਜੀ ਮੇਹਰ ਭਰਿਆ ਹੱਥ ਰੱਖਣ ਸਾਰੀ ਟੀਮ ਤੇ ❤️ ਕੁਲਵਿੰਦਰ ਸ਼ੇਰਗਿੱਲ ❤️

  • @navneetkaurkaler5507
    @navneetkaurkaler5507 4 หลายเดือนก่อน +13

    ਧਿਆ ਸਿਆਣੀ ਹੀ ਹੁੰਦੀ ਨੂਹਾ ਬੰਨ ਕੇ ਕਮਲੀਆ ਹੋ ਜਾਂਦੀ ਆ

  • @Edits.by.Vexten5
    @Edits.by.Vexten5 4 หลายเดือนก่อน +5

    ਬਹੁਤ ਪੁਰਾਣੇ ਰਿਵਾਜ ਦਾ ਟੈਂਟ ਆ

  • @SukhwinderSingh-wq5ip
    @SukhwinderSingh-wq5ip 4 หลายเดือนก่อน +5

    ਸੋਹਣੀ ਵੀਡੀਓ ਸੋਹਣੀ ਐਕਟਿੰਗ ਸੋਹਣੀ ਫੈਮਿਲੀ ਪੰਜਾਬ ਪੰਜਾਬੀ ਪੰਜਾਬੀਅਤ ਜ਼ਿੰਦਾਬਾਦ

  • @GurpreetSingh-ui7vq
    @GurpreetSingh-ui7vq 4 หลายเดือนก่อน +4

    ਅੱਜ ਤਾਂ ਬਹੁਤ ਵਧੀਆ ਘੈਂਟ ਵੀਡੀਓ ਸੀ ਸਾਰੇ ਵੀਰਾਂ ਦਾ ਧੰਨਵਾਦ ਤੁਸੀਂ ਬਹੁਤ ਵਧੀਆ ਸਮਝਾਇਆਂ ਹੈ ਕਿ ਕਿਵੇਂ ਨਵੀਂ ਨੋਜਵਾਨ ਪੀੜੀ ਨੂੰ ਆਪਣੇ ਮਾਤਾ-ਪਿਤਾ ਨਾਲ ਚੱਲਣਾ ਚਾਹੀਦਾ ਹੈ ਤੇ ਦੂਜੇ ਪਾਸੇ ਉਹਨਾਂ ਦੀ ਕਿੰਨੀ ਦੁਰਗਤ ਹੁੰਦੀ ਹੈ ਜਿਹੜੇ ਭੱਜਕੇ ਵਿਆਹ ਕਰਵਾਉਂਦੇ ਹਨ ਉਹਨਾਂ ਦੇ ਬੱਚਿਆਂ ਨੂੰ ਬਹੁਤ ਸਾਰੇ ਰਿਸ਼ਤਿਆਂ ਦਾ ਪਿਆਰ ਤੇ ਨਾਂਮ ਵੀ ਨਹੀਂ ਮਿਲਦਾ ਖ਼ਾਸ ਤੌਰ ਤੇ ਜਿਹੜੇ ਬੂਝੜ ਆਪਣੇ ਪਿੰਡ ਜਾਂ ਆਪਣੇ ਸ਼ਹਿਰ ਹੀ ਰਹਿ ਜਾਂਦੇ ਹਨ ਉਹਨਾਂ ਦੇ ਬੱਚਿਆਂ ਦਾ ਪਿੰਡ ਵੀ ਉਹੀ ਨਾਨਕੇ ਪਿੰਡ ਪਿੰਡ ਵੀ ਉਹੀ ਬਾਂਕੀ ਫ਼ੇਰ ਤੋਂ ਅਮਨ ਰਾਜ ਢਿਲੋਂ ਫੈਮਿਲੀ ਤੇ ਕਾਕਾ ਸਰਪੰਚ ਚਰਨਜੀਤ ਕੌਰ ਤੇ ਸੀਬੋ ਪ੍ਰੀਤ ਲਵੀ ਲਾਬੋ ਕਰਮਾਂ ਵੀਰ ਸੋਨੀਆਂ ਹਰਜੀਤ ਸਿੰਘ ਅੰਜਲੀ ਬਾਂਕੀ ਜਿਹੜੇ ਚਿਹਰੇ ਅੱਜ ਨਵੇਂ ਆਏਂ ਸਨ ਸਾਰਿਆਂ ਦਾ ਤਹਿਦਿਲੋਂ ਧੰਨਵਾਦ ਜੀ ਸਮੂਹ ਪਿੰਡ ਰਸੂਲਪੁਰ ਵੱਲੋਂ

    • @soniasonia1865
      @soniasonia1865 4 หลายเดือนก่อน

      Thank you so much ji 🙏

    • @GurpreetSingh-ui7vq
      @GurpreetSingh-ui7vq 4 หลายเดือนก่อน

      @@soniasonia1865 ਸੋਨੀਆ ਜੀ ਤੁਹਾਡਾ ਬਹੁਤ ਬਹੁਤ ਧੰਨਵਾਦ ਜੀ ਤੁਸੀਂ ਬਹੁਤ ਵਧੀਆ ਕਲਾਕਾਰ ਹੋ ਐਕਟਿੰਗ ਬਹੁਤ ਘੈਂਟ ਤੁਹਾਡੀ ਵਾਹਿਗੁਰੂ ਜੀ ਤੁਹਾਨੂੰ ਤੇ ਬਾਕੀ ਸਾਰੀ ਟੀਮ ਨੂੰ ਤੰਦਰੁਸਤੀ ਅਤੇ ਚੜ੍ਹਦੀ ਕਲਾ ਬਖਸ਼ਿਸ਼ ਕਰਨ ਜੀ

  • @neetugold6136
    @neetugold6136 4 หลายเดือนก่อน +2

    ਅਵੀ ਤਾਂ ਊਲ ਜਲੂਲ ਜਿਹਾ ਬੰਦਾ ਹੈ।

  • @neelamrani4534
    @neelamrani4534 4 หลายเดือนก่อน +2

    Nice🎉

  • @jonykambo812
    @jonykambo812 4 หลายเดือนก่อน +2

    Very very very nice video g God bless you all team members 🙏🙏😢😢😢❤❤❤❤❤❤❤❤❤❤❤❤

  • @Veerpalbrar0
    @Veerpalbrar0 4 หลายเดือนก่อน +11

    ਵੀਡਿਓ ਬਹੁਤ ਸੋਣੀ ਬਹੁਤ ਮਜ਼ਾ ਆਇਆ ਐਂਡ ਤੇ ਮਨ ਉਦਾਸ ਹੋਇਆ 😢😢😢❤❤

  • @nehagurpal274
    @nehagurpal274 4 หลายเดือนก่อน +2

    Very nice video aman didi ❤❤🎉🎉

  • @navneetkaurkaler5507
    @navneetkaurkaler5507 4 หลายเดือนก่อน +1

    Avi kaint aa

  • @gurjinderkaur1768
    @gurjinderkaur1768 4 หลายเดือนก่อน +1

    Bhut video a aman sari team bhut wadiea kum karde ne

  • @sukhjitkaur1563
    @sukhjitkaur1563 4 หลายเดือนก่อน +1

    Aman and raj all in best team I see all your moves all team very best

  • @user-bq2kp3bp7h
    @user-bq2kp3bp7h 4 หลายเดือนก่อน +38

    ਅੱਜ ਦੀ ਵੀਡੀਓ ਬਹੁਤ ਬਹੁਤ ਸੋਹਣੀ ਸੀ ਰੱਬ ਤੁਹਾਡੀ ਸਾਰੀ ਟੀਮ ਨੂੰ ਖੁਸ਼ ਰੱਖੇ ❤❤😊😊

    • @abd-ul-rehman4805
      @abd-ul-rehman4805 4 หลายเดือนก่อน

      ❤❤🎉😅❤

    • @NarinderKaur-fg7zs
      @NarinderKaur-fg7zs 4 หลายเดือนก่อน

      😊​@@abd-ul-rehman4805

    • @swarankaur7543
      @swarankaur7543 4 หลายเดือนก่อน

      😂😮😢😮 fr ki​@@abd-ul-rehman4805

  • @jasmeetkaur4051
    @jasmeetkaur4051 4 หลายเดือนก่อน +1

    Bahut vadia story puri ❤

  • @gurminderdhaliwal9700
    @gurminderdhaliwal9700 4 หลายเดือนก่อน +1

    very nice dance Aman sonia Anjli labho

  • @Maninder_brar
    @Maninder_brar 4 หลายเดือนก่อน +2

    Bhut wait kiti g par tusi ta end hi karta video da😢hun age ki le k aa rahe ho , eh ta bhut shoni video c vadia shona viah da mahol bnaea tusi ❤❤

  • @harjeetralhan3740
    @harjeetralhan3740 4 หลายเดือนก่อน +13

    ਸਤਿ ਸ੍ਰੀ ਆਕਾਲ ਜੀ ਸਾਰੀ ਟੀਮ ਨੂੰ ਬਹੁਤ ਬਹੁਤ ਮੁਬਾਰਕਾਂ ਵੀਡੀਓ ਬਹੁਤ ਬਹੁਤ ਵਧੀਆ ਬਣਾਈ ਰੱਬ ਚੜ੍ਹਦੀ ਕਲਾ ਵਿਚ ਰੱਖੇ ਸਾਰੀ ਟੀਮ ਨੂੰ ❤❤❤❤❤❤❤❤❤❤❤❤❤❤

  • @ekamdhaliwal6235
    @ekamdhaliwal6235 4 หลายเดือนก่อน +1

    Very nice video JASDEEP Singh wander Moga

  • @anjubala580
    @anjubala580 4 หลายเดือนก่อน +1

    Nice video ji aje khatam na kro video ji 😮😮

  • @SEHAJSARKAR
    @SEHAJSARKAR 4 หลายเดือนก่อน +1

    Video bhut vadia ji boliyan pa ke ta ronak hi lga diti very nice ji

  • @palwinderkaur5461
    @palwinderkaur5461 4 หลายเดือนก่อน +1

    Super super super super super super

  • @KamaljitKaur-kj7fv
    @KamaljitKaur-kj7fv 4 หลายเดือนก่อน +7

    ਸੋਨੀਆਂ ਅੱਗੋਂ ਪਿੱਛੇ ਏਨੀ ਸੋਹਣੀ ਲੱਗਦੀ ਆ ਅੱਜ ਕੀ ਬਣੀ ਆ

  • @MJK553
    @MJK553 4 หลายเดือนก่อน +1

    Vidai waala seen vekh k Sadi vaangan di koyal babul dharmi sunh k papa di yaad aa gai te rounha bahut aya

  • @RanjitDhaliwal1993
    @RanjitDhaliwal1993 4 หลายเดือนก่อน +1

    Very nice video g 👍 God bless you

  • @user-gx9rw6ym7t
    @user-gx9rw6ym7t 4 หลายเดือนก่อน +1

    Video bohat sohni aa ji hun koi new video start kro wait kr rhe aa ji

  • @ManjitKaur-lu7oy
    @ManjitKaur-lu7oy 4 หลายเดือนก่อน +9

    ਹੈਲੋ ਅਮਨ ਜੀ ਸਤ ਸ੍ਰੀ ਅਕਾਲ ਜੀ ਮੈ ਇਸ ਵੀਡੀਓ ਦਾ ਲਾਸਟ ਭਾਗ ਦੇਖ ਰਹੀ ਆ ਜੀ ਬਹੂਤ ਸੋਣੀ ਵੀਡੀਓ ਆ ਜੀ ਮੈ ਮਨਜੀਤ ਕੌਰ ਪਿੰਡ ਸੈਪਲਾ ਜਿਲਾ ਸ੍ਰੀ ਫਤਿਹਗੜ੍ਹ ਸਾਹਿਬ ਤੋ ਆ ਜੀ❤❤❤❤❤❤❤❤❤

  • @deepBoutiqueBathinda
    @deepBoutiqueBathinda 4 หลายเดือนก่อน +1

    Bhut vdiya video c aj ta ronka e latiya 🎉🎉🎉🎉abhi di acting Kamal aa ❤❤❤🎉🎉🎉

  • @user-ys3go2kk7t
    @user-ys3go2kk7t 4 หลายเดือนก่อน +1

    But vdhiya g video

  • @MandeepKaur-nc5dm
    @MandeepKaur-nc5dm 4 หลายเดือนก่อน +1

    Dii asi ta video di odek karde aa jaldi video pa dya kro all family members are good acting God bless you parmatma Tarki bakshe Mandeep Kaur Patiala 🎉🎉🎉🎉🎉

  • @mannkibaat7077
    @mannkibaat7077 4 หลายเดือนก่อน +4

    Bahut Bahut Dhandwaad enni mehnat karke viah alla episode dikhann lai.

    • @soniasonia1865
      @soniasonia1865 4 หลายเดือนก่อน

      Thank you so much ji 🙏🙏

  • @user-gc6vn7yj9c
    @user-gc6vn7yj9c 4 หลายเดือนก่อน +1

    Very Very Very Very nice 👌 superb end🎉

  • @SimranKaur-xp8xy
    @SimranKaur-xp8xy 4 หลายเดือนก่อน +1

    very nice god bless you team members 🙏🙏👌🏻👌🏻👍👍

  • @sukhwinderkaur7145
    @sukhwinderkaur7145 4 หลายเดือนก่อน +8

    ਸਾਰੀਆਂ ਬਹੁਤ ਸੋਹਣੀਆਂ ਲਗਦੀਆਂ ਓ, ਵਿਆਹ ਵਾਲਾ ਮਹੋਲ ਬਣਾ ਕੇ ਵਧੀਆ ਕੀਤਾ❤❤❤❤🎉🎉🎉🎉🎉

  • @vickymaan9810
    @vickymaan9810 4 หลายเดือนก่อน +1

    Aman Didi thoda Rust colour vala suit baut sona c 👌👌👌👌

  • @sunandakaushalsharma7933
    @sunandakaushalsharma7933 4 หลายเดือนก่อน +1

    Bhaut sohna end.par ik episode hor ban sakda c.

  • @PoonamSharma-ww3cc
    @PoonamSharma-ww3cc 4 หลายเดือนก่อน

    Bahut sundar shadi attend ki,mazaaa gaya.

  • @vijaykumari3183
    @vijaykumari3183 4 หลายเดือนก่อน +3

    Doli.wala.seen.very.emotionl.harjit.kitna.smart.lg.rha.v.entertining.story.gbu.alllast😭😭😭🎉🎉🎉💯🥰🥰mene.bi.apni.beti.vdda.ki.he❣️❣️ radhe radhe Krishna ji 🙏🙏 ambala

  • @ritiaggarwal678
    @ritiaggarwal678 4 หลายเดือนก่อน +2

    Bhut badhiya video si Aaj

  • @gurmelsinghgurmelsingh3334
    @gurmelsinghgurmelsingh3334 4 หลายเดือนก่อน +16

    ਬਹੁਤ ਉਡੀਕ ਕੀਤੀ ਦੀਦੀ ਕੱਲ ਅਸੀਂ

  • @Davinderdhaula
    @Davinderdhaula 4 หลายเดือนก่อน

    ਬਹੁਤ ਵਧੀਆ ..ਬਿਲਕੁਲ ਵੀ ਨਾਟਕ ਨਹੀ ਲਗਦਾ ...ਐ ਲਗਦਾ ਜਿਵੇ ਸੱਚਿਓ ਵਿਆਹ ਕੀਤਾ...ਅਸਲੀਅਤ ਲਗਦੀ 👌👌👌👌

  • @sukhsran178
    @sukhsran178 4 หลายเดือนก่อน +25

    Kon kon wait kr reha c.. 🙂

  • @harpreetsaini1214
    @harpreetsaini1214 4 หลายเดือนก่อน +2

    Buhat buhat sunni video g sacchi mazzha a gea ajj kal sare D.j te nacch lende boloiya ta koi koi pahnda sacchi nazara le anda ❤❤

  • @Reeta_Rani__
    @Reeta_Rani__ 4 หลายเดือนก่อน +1

    ਵੀਡੀਓ ਬਹੁਤ ਵਧੀਆ ਲੱਗੀ ਮਾਮਾ ਜੀ ਇਹੋ ਜਿਹੀਆਂ ਵੀਡੀਓ ਜਲਦੀ ਕੱਢਿਆ ਕਰੋ

  • @sidhubrar2899
    @sidhubrar2899 4 หลายเดือนก่อน +2

    Marriage puri dekhon lying thq bhut enjoy kita

  • @GurinderSingh-ow5wl
    @GurinderSingh-ow5wl 4 หลายเดือนก่อน +2

    Program sachi c kya ya shooting lyi sara kuj tyor kita. Bht vadiya g..

  • @Reeta_Rani__
    @Reeta_Rani__ 4 หลายเดือนก่อน +2

    ਵੀਡੀਓ ਦੇਖ ਕੇ ਮਨ ਖੁਸ਼ ਹੋ ਗਿਆ ਵੀਰੇ ਤੇ ਵੀਡੀਓ ਦੇਖ ਕੇ ਰੋਣਾ ਵੀ ਆ ਗਿਆ ਵੀਰੇ ਸਾਨੂੰ ਤਾਂ ਲਾਸਟ ਤੇ

  • @kalyanisyal5839
    @kalyanisyal5839 4 หลายเดือนก่อน +3

    Bahut badhiya video dekh ke maza aae gya

  • @user-mb6rx2dn9w
    @user-mb6rx2dn9w 4 หลายเดือนก่อน +1

    👍👍

  • @shhs898
    @shhs898 4 หลายเดือนก่อน +1

    Very nice video aa ji

  • @MintuPatto-ty7ow
    @MintuPatto-ty7ow 4 หลายเดือนก่อน +2

    Bhut vadyia c sare..jaldi new video pao ❤❤

  • @user-hq6dm1nb4i
    @user-hq6dm1nb4i 3 หลายเดือนก่อน +1

    video bahut badiya lagi agla part bnayo please

  • @sehajheer7831
    @sehajheer7831 4 หลายเดือนก่อน +3

    Tayi ji de sare vyah ch ekho suit rakhea tuc 😂😂

  • @Ranbir566
    @Ranbir566 4 หลายเดือนก่อน +3

    Very nice 👍 Aman di 🎉🎉🎉🎉🎉🎉

  • @prabhgill7002
    @prabhgill7002 4 หลายเดือนก่อน +1

    Very nice video

  • @Preetkaur..590
    @Preetkaur..590 4 หลายเดือนก่อน

    Very nice video Ji bilkul real viah lagda c bhut vdia lagiaa viedo dakh ke ❤🙏god bless you

  • @jagdishkaur9755
    @jagdishkaur9755 4 หลายเดือนก่อน +4

    ਘਰ ਦੇ ਪ੍ਰਾਹੁਣੇ ਨੂੰ ਤਾਂ ਪਹਿਲਾਂ ਹੀ ਥਾਂ ਸਿਰ ਰੱਖਿਆ ਜਾਵੇ ਤਾਂ ਚੰਗਾ ਰਹਿੰਦਾ ਹੈ ਨਹੀਂ ਤਾਂ ਭੂਸਰੇ ਸਾਨ ਵਾਂਗੂ ਪਿਛੋਂ ਕੰਟਰੋਲ ਕਰਨ ਵਿਚ ਔਖ ਆਉਂਦੀ ਹੈ।

  • @Karanaujlafan142
    @Karanaujlafan142 4 หลายเดือนก่อน +3

    Very nice ji video God bless you dear friend s 🎉🎉

  • @sukhdevsingh-je6hp
    @sukhdevsingh-je6hp 4 หลายเดือนก่อน +3

    Good nice ji 🙏❤️🙏 good masaj je 🙏

  • @veerpalkour6062
    @veerpalkour6062 4 หลายเดือนก่อน +1

    verynic g❤❤❤❤🎉🎉🎉🎉🎉🎉

  • @AMARJEET_1986
    @AMARJEET_1986 4 หลายเดือนก่อน +2

    ਢਿੱਲੋਂ ਸਾਬ,,,,,,,, ਬਹੁਤ ਸੋਹਣਾ THE END 🥰🥰ਅਮਰਜੀਤ ਸਿੰਘ ਮੱਲੀ,,,,,, ਸ੍ਰੀ ਅੰਮ੍ਰਿਤਸਰ ਸਾਹਿਬ

  • @somasharma6373
    @somasharma6373 4 หลายเดือนก่อน +3

    Doli seen very emotional. Harjit kinna smart lg rea c. Bahut entertaining. Vedio. God bless the whole team

  • @user-rn5fb1iy5o
    @user-rn5fb1iy5o 4 หลายเดือนก่อน +4

    Aman and Raj veer di Jodi is best 👌 👍

  • @newgaming4528
    @newgaming4528 4 หลายเดือนก่อน

    Sadi beti di jaadd aa gi 😭 miss you putt God bless you o hun canda chli gi

  • @Gaming_With_Sukh_
    @Gaming_With_Sukh_ 4 หลายเดือนก่อน +6

    Very nice video🎉🎉🎉

  • @balwinderkaursembhi803
    @balwinderkaursembhi803 4 หลายเดือนก่อน

    ਵੀਡੀਓ ਬਹੁਤ ਸੋਹਣੀ ਬੋਲੀਆਂ ਬਹੁਤ ਸੋਹਣੀਆਂ ਪਾਈਆਂ ਵਾਹਿਗੁਰੂ ਤੁਹਾਨੂੰ ਸਾਰੀ ਟੀਮ ਨੂੰ ਚੜਦੀ ਕੱਲਾ ਰੱਖੇ ਧੰਨਵਾਦ ਜੀ ਬਹੁਤ ਵਧੀਆ ਮਨੋਰੰਜਨ ਹੋਇਆ ❤️👌👍🤣🤣🤣⭐️🙏🙏🙏🙏🙏

  • @user-zg2ug8yh3o
    @user-zg2ug8yh3o 4 หลายเดือนก่อน

    Very nice video veer ji bhain ji 🙏🙏👍👍👌👌

  • @beena4851
    @beena4851 4 หลายเดือนก่อน +6

    Very nice video Aman Di ❤️❤️❤️❤️❤️❤️

  • @surindergill8714
    @surindergill8714 4 หลายเดือนก่อน +1

    ਬਹੁਤ ਸੋਹਣਾ ਐਪੀਸੋਡ ਅਮਨ ਵਾਹਿਗੁਰੂ ਆਪ ਨੂੰ ਤਰੱਕੀ ਬਖਸ਼ੇ ਜੀ love from USA Chicago 🙏🙏🙏🙏❤️❤️❤️❤️

  • @ManjeetKaur-lf4ws
    @ManjeetKaur-lf4ws 4 หลายเดือนก่อน

    Very nice story. God bless you all team members.jaldi hi new video lai ke aauna. Harjeet smart lagg reha hai

  • @BhinderKaur-vl8qk
    @BhinderKaur-vl8qk 4 หลายเดือนก่อน +12

    ਹਰ,ਰੋਜ, ਵਿਡੀਉ, ਰੋਜ,ਪਾਓ,ਕਰੋ, ਬਾਈ ਜੀ ਰੁਪਿੰਦਰ ਕੌਰ, ਧੀਮਾਨ ਬਾਕੀ ਵੀਡੀਓ ਬਹੁਤ ਹੀ ਵਧੀਆ ਹੈ, ਬਾਕੀ ਸਾਰੀ ਟੀਮ ਦਾ ਧੰਨਵਾਦ ਵਾਈ ਜੀ, ਪ੍ਰਮਾਤਮਾ ਲੰਮੀ ਉਮਰ ਹੋਵੇ,ਆਪ, ਸਾਰੀ ਟੀਮ ਦੀ❤❤❤❤❤❤❤❤❤❤❤

  • @user-vy3lq8im3s
    @user-vy3lq8im3s 4 หลายเดือนก่อน +4

    Very nice video gbu all teem

  • @sanawarjotsinghsanawarjot72
    @sanawarjotsinghsanawarjot72 4 หลายเดือนก่อน +2

    Very nice Ji bro ❤❤❤❤

  • @harbanskaur1360
    @harbanskaur1360 3 หลายเดือนก่อน

    Labho Abhi jori lajawab

  • @nirmalkaur6893
    @nirmalkaur6893 4 หลายเดือนก่อน

    ਇਵੇ ਲਗਦਾ ਜਿਵੇਂ ਅਮਨ ਦੀ ਨੇ ਨਵਾ ਘਰ ਦੀ ਪਾਰਟੀ ਕੀਤੀ ਹੁਦੀ ਹੈ ਬਹੁਤ ਵਧੀਆ ਸਟੋਰੀ ਹੈ

  • @crazygamerz136
    @crazygamerz136 4 หลายเดือนก่อน +7

    ਅੱਜ ਦੀ ਵੀਡੀਓ ਬਹੁਤ ਬਹੁਤ ਸੋਹਣੀ ਸੀ ਰੱਬ ਤੁਹਾਡੀ ਸਾਰੀ ਟੀਮ ਨੂੰ ਖੁਸ਼ ਰੱਖੇ ❤❤❤❤❤❤

  • @najmaiqbal6163
    @najmaiqbal6163 4 หลายเดือนก่อน

    Vary Empresa episode I Like 👍 very much ❤❤❤

  • @drow.how.6
    @drow.how.6 4 หลายเดือนก่อน +5

    Very nice ji beutiful 🥰

  • @user-bf1vz4xp3r
    @user-bf1vz4xp3r 4 หลายเดือนก่อน +4

    Boht vadia video aa ji rabb sodi team nu chaddi lala vich rahje hamesha

  • @SAMSUNGJ-md4ek
    @SAMSUNGJ-md4ek 4 หลายเดือนก่อน +2

    Raj bahi end Aman sister ji very nice video ❤❤❤🇵🇰 Ali frome spain

  • @amandeepkaur9868
    @amandeepkaur9868 4 หลายเดือนก่อน +103

    ਪਲੀਜ ਦੀਦੀ ਵੀਡੀਓ ਚ ਦੋ ਦਿਨ ਦਾ ਗੈਪ ਨਾ ਪਾਇਆ ਕਰੋ ❤

    • @AmandeepSingh-tn7dd
      @AmandeepSingh-tn7dd 4 หลายเดือนก่อน +4

      Thik Kia tuc wait ni hunde 🎉🎉

    • @user-wm7nv1ck2c
      @user-wm7nv1ck2c 4 หลายเดือนก่อน +1

      Sahi keha tuc, mn hi nhi lgda kise pase, jina chir vdo na dekheiye

    • @kaurdeepinder9667
      @kaurdeepinder9667 4 หลายเดือนก่อน

      same from me

    • @sonubhari-xp9js
      @sonubhari-xp9js 4 หลายเดือนก่อน

      Right, m ta roj kehndi ha k daily video upload krta kro

    • @jujharsingh9451
      @jujharsingh9451 4 หลายเดือนก่อน

      ,hanji

  • @BaljitKaur-ej3ue
    @BaljitKaur-ej3ue 4 หลายเดือนก่อน +3

    Very nice Good family ❤❤🎉🎉🙏🙏

  • @mandeepsandi2410
    @mandeepsandi2410 3 หลายเดือนก่อน

    ਹਰਜੀਤ ਨਾਲ ਬਰਾਤੀ ਆਉਣ ਨੂੰ ਤਿਆਰ ਨਹੀ ਸੀ ਬਾਕੀ ਸਭ ਵੀਡੀਓ ਵਧੀਆ ਹੈ very nice video ❤❤❤❤❤❤❤❤❤❤❤❤❤❤❤❤
    ਮੈਸੇਜ ਬਹੁਤ ਵਧੀਆ ਹੈ

  • @GurpreetSingh-lt7fd
    @GurpreetSingh-lt7fd 4 หลายเดือนก่อน +5

    Didi Thode aa story aa bhot vadia aa hunde aa na gbu all team members

  • @sukhdeepsidhu2342
    @sukhdeepsidhu2342 4 หลายเดือนก่อน +1

    Very nice video, Rajveer Dhillon, Aman dhillon sister ji 👍👌🌷🌹

  • @charankaur8775
    @charankaur8775 4 หลายเดือนก่อน

    Very nice clip God bless very well

  • @gurtejsingh6904
    @gurtejsingh6904 4 หลายเดือนก่อน +1

    Very ncji beautiful good family god bless you happy lovely 👌👌👍👍♥️♥️♥️♥️♥️😍😍🎊🎊🎉🎉😘😘🌸🌸🥳🥳

  • @ekamvlogchannel8449
    @ekamvlogchannel8449 4 หลายเดือนก่อน +4

    New home kis da g,and function kis da c jaggo kive chuki

  • @deppyreetsadhanwas5283
    @deppyreetsadhanwas5283 4 หลายเดือนก่อน +1

    Bott kaintt video end bott sohna kitaa👌🏻👌🏻👌🏻👌🏻👌🏻Next concept jaldii lakee aayo di

  • @AmritpalSingh-vt9sy
    @AmritpalSingh-vt9sy 4 หลายเดือนก่อน +8

    ਵਾਹਿਗੁਰੂ ਮੇਹਰ ਕਰੇ ਅਮਨ ਦੀਦੀ ਬਹੁਤ ਵਧੀਆ ਵੀਡੀਓ ❤❤❤

  • @RajuKhan-zh5hp
    @RajuKhan-zh5hp 4 หลายเดือนก่อน

    ਸਾਰੇ ਭਾਗ ਬਹੁਤ ਵਧੀਆ ਹੈ end ਤਾਂ ਬਹੁਤ ਵਧੀਆ ਹੈ ❤❤❤❤❤❤❤❤❤❤

  • @gamingwithvansh6507
    @gamingwithvansh6507 3 หลายเดือนก่อน

    Very nice story God bless you ❤❤❤❤❤

  • @user-uq2zu9ci1h
    @user-uq2zu9ci1h 4 หลายเดือนก่อน +1

    Very nice video Aman di preet di ktha🎉🎉🎉🎉🎉❤❤❤❤❤ Manjeet Kaur bala toh

  • @arshdeepkaur6895
    @arshdeepkaur6895 4 หลายเดือนก่อน +6

    No words
    Awesome👍👍👍👏👏

  • @happyjoshi5426
    @happyjoshi5426 4 หลายเดือนก่อน +6

    Very nice God bless you all family 🙏🙏

  • @baldevsingh6204
    @baldevsingh6204 4 หลายเดือนก่อน +2

    Very very very very very very very nice nice nice 👍👍👍👍👍

  • @Anureet9090
    @Anureet9090 4 หลายเดือนก่อน +4

    God bless you

  • @satvirdhaliwal9745
    @satvirdhaliwal9745 4 หลายเดือนก่อน +1

    ਘਰ ਹੋਰ ਐ ਇਸ ਵੀਡੀਓ ਵਿੱਚ

  • @HarpreetKaur-mr9dr
    @HarpreetKaur-mr9dr 4 หลายเดือนก่อน

    Viah bilkul Asli da lga

  • @shazadtaggar1597
    @shazadtaggar1597 4 หลายเดือนก่อน +1

    Aman mam vidai time jo tusi suit paaya ohda link deddo ya kitho buy kitta oh dssdo