'ਅੱਕ' ਦੇ ਬੂਟੇ ਵਿੱਚ ਹੁੰਦੇ ਆ ਅੱਗਰੀ ਦੇ ਗੁਣ, ਜਿੱਥੇ ਕੁਝ ਨਹੀਂ ਹੁੰਦਾ, ਉੱਥੇ ਹੁੰਦਾ ਟਿੱਬਿਆ ਦਾ ਰਾਜਾ | Akhar

แชร์
ฝัง
  • เผยแพร่เมื่อ 28 ส.ค. 2024
  • 'ਅੱਕ' ਦੇ ਬੂਟੇ ਵਿੱਚ ਹੁੰਦੇ ਆ ਅੱਗਰੀ ਦੇ ਗੁਣ, ਜਿੱਥੇ ਕੁਝ ਨਹੀਂ ਹੁੰਦਾ, ਉੱਥੇ ਹੁੰਦਾ ਟਿੱਬਿਆ ਦਾ ਰਾਜਾ | Akhar
    #Giantcalotrope #AkkBenefits #Akhar
    --------------
    'ਅੱਖਰ' ਸਿਰਫ਼ ਖ਼ਬਰਾਂ ਤੱਕ ਸੀਮਿਤ ਰੱਖਣ ਦੀ ਲਹਿਰ ਨਹੀਂ ਸਗੋਂ ਜ਼ਿੰਦਗੀ 'ਚ ਇਕ ਨਵਾਂ ਉਤਸਾਹ ਭਰਨ, ਉਸਾਰੂ ਸੋਚ ਨੂੰ ਉਭਾਰਨ ਦੇ ਨਾਲ ਨਾਲ ਆਪਣੀ ਮਿੱਟੀ ਨਾਲ ਜੋੜਨ ਦਾ ਇਕ ਅਹਿਦ ਹੈ।
    ਸਤਿਕਾਰਯੋਗ ਪੰਜਾਬੀਓ, ਤੁਸੀਂ ਅੱਖਰ ਨਾਲ ਜੁੜੋ। ਅੱਖਰ ਨੂੰ Subscribe ਕਰੋ।
    akhar channel, Giant calotrope,giant calotrope in hindi,aak ka paudha,aak ka patta,aak ka ped,aakre ka paudha,aakre ka phool,aakre se ilaj,akk da boota plant,giant calotrope benefits,health,आकड़े का पौधा,आकड़े,जंगली आंकड़ा,aankde ka paudha ghar me lagane ke fayde,ankde ke paudhe ke labh,aakde ka paudha,akde ka phool,aak dhar me lagayen ya nahi

ความคิดเห็น • 311

  • @uspentertainment3395
    @uspentertainment3395 3 ปีที่แล้ว +8

    ਧੰਨਵਾਦ ਅੱਖਰ ਵਾਲੇਓ,ਏਦਾਂ ਦੀਆਂ ਸ਼ਖਸ਼ੀਅਤ ਮਿਲਾਉਣ ਲਈ

  • @kakasingh5542
    @kakasingh5542 3 ปีที่แล้ว +92

    ਬਾਈ ਜੀ ਦਵਾਈ ਬਣਾਉਣ ਦਾ ਵੀ ਤਾਰੀਕਾ ਦੱਸਿਆ ਕਰੋ ਕੱਲੇ ਗੁਣ ਦੱਸਣ ਨਾਲ ਕਿਸੇ ਦਾ ਭਲਾ ਨੀ ਹੌਣਾ

    • @balkaransingh8169
      @balkaransingh8169 3 ปีที่แล้ว

      sahi gal veer dawayi banaon da tarika na khaan da tarika

  • @montyanger1757
    @montyanger1757 3 ปีที่แล้ว +11

    ਅਸੀਂ ਆਪਣੇ ਘਰ ਅੱਗੇ ਲਾ ਦਿੱਤਾ ਹੈ ਤੇ ਹੁਣ ਦੋ ਛੋਟੇ ਛੋਟੇ 4,5 ਸੈਂਟੀ ਮੀਟਰ ਦੇ ਪੱਤੇ ਵੀ ਨਿਕਲ ਗਏ ਹਨ, ਸਾਨੂੰ ਤਾਂ ਬੋਹਤ ਖੁਸ਼ੀ ਹੈ ਵੀਰੋ।।

  • @ranjitbrar2449
    @ranjitbrar2449 3 ปีที่แล้ว +9

    ਵਾਹਿਗੁਰੂ ਜੀ ਕਾ ਖ਼ਾਲਸਾ ਵਾਹਿਗੁਰੂ ਜੀ ਕੀ ਫ਼ਤਹਿ ਹਾਂ ਜੀ ਪਹਿਲਾਂ ਜਦੋਂ ਕਦੇ ਖੇਤਾਂ ਵਿਚ ਕਮ ਕਰਦੇ ਦੇ ਕਹੀ ਬਜ ਜਾਂਦੀ ਸੀ ਜਾ ਰੱਬਾ ਵਜ ਜਾਂਦਾ ਸੀ ਤਾਂ ਇਸ ਦੀ ਛਿੱਲ ਲਾਹਕੈ ਕੁਟਕੇ ਸਰੋਂ ਦੇ ਤੇਲ ਵਿੱਚ ਤੱਤਾ ਕਰਕੇ ਵਿੱਚ ਥੋੜੀ ਹਲਦੀ ਪਾਕੇ ਜਖਮ ਤੇ ਬਨਕੇ ਪਰ ਜਖਮ ਲੋਹਾ ਵਜ ਕੇ ਹੋਇਆ ਹੋਵੇ ਠੀਕ ਹੋ ਜਾਦਾ ਹੈ

  • @gurdevgrewal7553
    @gurdevgrewal7553 3 ปีที่แล้ว +26

    ਇਸ ਨੂੰ ਵਰਤਣ ਦਾ ਸਹੀ ਤਰੀਕਾ ਅਪਣਾਇਆ ਜਾਵੇ ਤਾਰਾਮਬਾਣ ਹੈ ਪਰ ਜੇ ਸਿੱਧੇ ਤੌਰ ਤੇਖਾਦਾ ਜਾਵੇ ਨੁਕਸਾਨ ਹੋ ਜਾਂਦਾ ਸੋ ਸੋਚ samj ਕੇ ਵਰਤਣਾ ਚਾਹੀਦਾ ਹੈ । ਵਾਕਿਆ ਹੀ ਗੁਣਾਂ ਦਾ ਖ਼ਜਾਨਾ ਹੈ ਅੱਕ 🇨🇦🙏👍

  • @NarinderSingh-kz7dy
    @NarinderSingh-kz7dy ปีที่แล้ว +1

    ਬਹੁਤ ਵਧੀਆ ਵੀਰ ਜੀ ਆਪ ਜੀ ਦਾ ਬਹੁਤ-ਬਹੁਤ ਧੰਨਵਾਦ ਕੁਦਰਤ ਨਾਲ ਜੁੜੇ ਹੋ...

  • @karamsinghvirk3160
    @karamsinghvirk3160 3 ปีที่แล้ว +33

    ਇਹਨਾਂ ਬਜ਼ੁਰਗਾਂ ਦੀ ਪਹਿਲਾਂ ਵੀ ਵੀਡੀਓ ਸੀ ਜੋ ਆਪਣੇ ਇਕਲੌਤੇ ਪੁੱਤਰ ਦੇ ਕਨੇਡਾ ਤੋਂ ਵਾਪਿਸ ਨਾ ਆਉਣ ਤੋਂ ਦੁਖੀ ਸੀ...ਅੱਜ ਕਾਫੀ ਸਮੇਂ ਬਾਅਦ ਦੁਬਾਰਾ ਵੇਖੇ ਨੇ 🙏🏻

  • @bhangcharibrar4241
    @bhangcharibrar4241 3 ปีที่แล้ว +5

    ਇਸ ਬਾਰੇ ਇਹਨਾਂ ਨੂੰ ਬਹੁਤ ਘੱਟ ਜਾਣਕਾਰੀ ਹੈ। ਇਹ ਗੁਣਾਂ ਦਾ ਭੰਡਾਰ ਹੈ ਕਿਸੇ ਚੰਗੇ ਵੈਦ ਕੋਲੋਂ ਇਸ ਦੀ ਜਾਣਕਾਰੀ ਲੈਣੀ ਚਾਹੀਦੀ ਹੈ।

  • @jaswinderpalkaur6707
    @jaswinderpalkaur6707 3 ปีที่แล้ว +6

    ਵਡੇ ਵੀਰ ਅਸੀ ਖੋਲ ਕੇ ਉਡਾਉਂਦੇ ਹੁੰਦੇ ਸੀ ਛੋਟੇ ਹੁੰਦੇ ਓਹ ਚਿੱਟਾ ਜਿਹਾ ਹਥ ਚੋਂ ਰੂੰ ਵਾਗੂੰ ਉਡ ਜਾਦਾ ਸੀ ।ਬਚਪਨ ਯਾਦ ਕਰਵਾ ਦਿਤਾ ।ਸੰਗਰੂਰ

    • @jaswinderpalkaur6707
      @jaswinderpalkaur6707 3 ปีที่แล้ว

      ਵਾਹਿਗੁਰੂ ਜੀ ਵੀਰੇ ਪਰਿਵਾਰ ਨੂੰ ਤੰਦਰੂਸਤੀ ਰਖੇ

    • @gurnaamsingh9862
      @gurnaamsingh9862 3 ปีที่แล้ว

      ਮੈ ਵੀ ਇਸ ਦੀ ਖੋਖੜੀ ਵਿੱਚੋ ਰੂੰ ਕਢ ਕੇ ਉਡਾਦਾ ਹੁੰਦਾ ਸੀ ਤੇ ਕਡਿਆਡੀ ਦੇ ਬੂਟੇ ਤੋ ਮਾਈ ਬੁਢੀ ਕੰਡਦੇ ਸੀ

    • @jaswinderpalkaur6707
      @jaswinderpalkaur6707 3 ปีที่แล้ว

      ਵੀਰੇ ਪੁਰਾਣੀਆਂ ਗਲਾ ਯਾਦ ਕਰਕੇ ਕਰਕੇ ਬਹੁਤ ਮੰਜਾ ਹਾਂਸੀ ਆਉਦੀ ਐ ਵੀਰੇ।ਕਿੰਨਾ ਪਿਆਰ ਹੁੰਦਾ ਸੀ ਓਦੋਂ ਗੁਆਂਢੀਆਂ ਦੇ ਬਚੇ ਵੀ ਵੀ ਇਕ ਦੂਜੇ ਨਾਲ ਸਕੇ ਭੈਣ ਭਰਾਵਾ ਵਾਗੂੰ ਖੇਡਦੇ ਸੀ ਨਾਂ ਕੋਈ ਡਰ ਨਾ ਭਾਈ ।

  • @drgsmaan4745
    @drgsmaan4745 3 ปีที่แล้ว +10

    ਬਾਈ ਅੱਖਰ ਦੀ ਸਾਰੀ ਟੀਮ ਦਾ ਧੰਨਵਾਦ ਬਹੁਤ ਵਧੀਆ ਜਾਣਕਾਰੀਆਂ ਲੈ ਕੇ ਆਉਂਦੇ ਨੇ ਸਾਡੇ ਲਈ

  • @Mypetdogs571
    @Mypetdogs571 3 ปีที่แล้ว +5

    ਅੱਕ ਦੇ ਪੱਤਿਆਂ ਨੂੰ ਆਪਣੇ ਗੁਰਗਾਬੀ ਦੇ ਪਤਾਵਿਆ ਦੀ ਜਗਾ ਰੱਖ ਲੋ ,, 3 ਕੁ ਘੰਟੇ ਬਾਅਦ ਮੂੰਹ ਵਿੱਚ ਕੌੜਾ ਸਵਾਦ ਆਉਣ ਲੱਗ ਜੂ ,,,2 ਮਹੀਨੇ ਵਿੱਚ ਯੂਰਿਕ ਐਸਿਡ ਠੀਕ ਹੋ ਜਾਂਦਾ,

  • @whitegameryt3700
    @whitegameryt3700 3 ปีที่แล้ว +10

    ਵੀਰ ਜੀ ,ਜਿੰਨ੍ਹਾਂ ਵੀਰਾਂ ਨੇ ਪੀਲੀਏ ਵਿੱਚ ਲੀਵਰ ਵਿਚ OT, PT ਲੀਵਰ ਦੀ ਗਰਮੀ ਬਾਰੇ ਕਈ ਮੈਸੇਜ ਕਰੇ ਆ। ਉਹਨਾਂ ਵੀਰਾਂ ਨੂੰ ਬੇਨਤੀ ਹੈ, ਕਿ ਇਕ ਦਿਨ ਦੀ ਇਕ ਖੁਰਾਕ ਵਾਸਤੇ 8/10 ਡੋਡੀਆਂ (ਫੁੱਲ) ਲੈਕੇ ਜੋ ਇਹਨਾਂ ਦੇ ਵਿਚਕਾਰ ਲੌਂਗ ਦੀ ਤਰ੍ਹਾਂ ਚਾਰ ਪੱਖੀਆ ਵਾਲੀ ਜੋ ਭੰਮੀਰੀ ਜਿਹੀ ਹੁੰਦੀ ਹੈ, ਉਸ ਨੂੰ ਫੁੱਲ ਦੇ ਦੂਜੇ ਭਾਗ ਨਾਲੋ ਅਲੱਗ ਕਰਕੇ ਇਹ ਲੌਂਗ(ਭੰਮੀਰੀਆ)ਨੂੰ ਚੰਗੀ ਤਰ੍ਹਾਂ ਹੱਥ ਵਿਚ ਲੈ ਕੇ ਸਾਫ ਪਾਣੀ ਪਾ ਕੇ ਸਾਫ ਕਰ ਲ਼ਓ ਤਾਂਕਿ ਨਾਲ ਅੱਕ ਦਾ ਦੁੱਧ ਜਾਂ ਹੋਰ ਰੇਤ ਮਿੱਟੀ ਉਤਰ ਜਾਵੇ। ਸਾਫ ਕਰਨ ਤੋਂ ਬਾਅਦ ਇਕ ਸਾਫ ਕਾਗਜ ਉੱਤੇ ਰੱਖ ਕੇ ਇਹਨਾਂ ਵਿੱਚ ਇੱਕ ਚਮਚ ਭਰਕੇ ਅੰਗੂਰਾਂ ਦੀ ਖੰਡ ਪਾਕੇ ਇਸ ਨੂੰ ਹੱਥ ਨਾਲ ਮਸਲ ਲ਼ਓ ਤੇ ਇਸ ਖੁਰਾਕ ਨੂੰ ਮੂੰਹ ਵਿੱਚ ਸੁੱਟ ਕੇ ਥੋੜ੍ਹਾ ਪਾਣੀ ਪੀ ਲਵੋ, ਇਸ ਤਰ੍ਹਾਂ ਤੁਸੀਂ ਦੋ ਚਾਰ ਦਿਨ ਵਰਤ ਸਕਦੇ ਜੇ, ਵੈਸੇ ਤੁਸੀਂ ਪਹਿਲੀ ਖੁਰਾਕ ਨਾਲ ਹੀ ਬਿਲਕੁਲ ਠੀਕ ਹੋ ਜਾਓ ਗੇ। ਸ਼ੂਗਰ ਵਾਲੇ ਵੀਰ ਅੰਗੂਰਾਂ ਦੀ ਖੰਡ ਨਾ ਪਾਉਣ ਉਹ ਮਸਲ ਕੇ ਸਿੱਧਾ ਪਾਣੀ ਨਾਲ ਹੀ ਲੈ ਲੈਣ। ਜੇ ਕਰ ਕਿਸੇ ਵੀਰ ਨੂੰ ਫੇਰ ਵੀ ਕੋਈ ਗੱਲ ਸਮਝ ਨਹੀਂ ਆਉਂਦੀ ਤਾਂ ਕਿਰਪਾ ਕਰ ਕੇ ਉਹ ਆਪਣਾ ਨੰਬਰ ਮੈਸਜ ਵਿਚ ਭੇਜੋ ਮੈਂ ਉਨ੍ਹਾਂ ਵੀਰਾਂ ਨੂੰ ਆਪ ਫੋਨ ਕਰਕੇ ਦੱਸ ਦਿਆਂ ਗਾ। ਧੰਨਵਾਦ ਜੀ।

  • @mohandass7067
    @mohandass7067 3 ปีที่แล้ว +2

    ਬਹੁਤ ਵਧੀਆ ਜਾਣਕਾਰੀ ਦਿੱਤੀ।

  • @tpsbenipal3910
    @tpsbenipal3910 3 ปีที่แล้ว +2

    ਅਖਰ ਵਾਲਿਅਾ ਦਾ ਬਹੁਤ ਬਹੁਤ ਸ਼ਕਰਾਨਾਂ....ਸਭ ਨੂੰ ਸ਼ਿਹਤ ਦੀ ਪੜਾੲੀ ਪੜਾੳੁਣ ਲੲੀ

  • @RajinderKaur.7604
    @RajinderKaur.7604 3 ปีที่แล้ว +3

    ਬਹੁਤ ਬਹੁਤ ਧੰਨਵਾਦ ਫੁੱਲ ਵਿੱਚਲੀ ਚਕਰੀ ਕਈ ਲੋਕ ਰੋਜ ਦੇ 4 ਦਾਣੇ ਖਾਦੇ ਹਨ 🙏🙏

    • @vipansingh282
      @vipansingh282 2 ปีที่แล้ว

      ਓਸ ਦੇ ਕਿ ਫਾਇਦੇ ਹਨ ਸਿਸਟਰ ਜੀ ਜਰੂਰ ਦੱਸਣਾ

  • @sarwanbajwa8074
    @sarwanbajwa8074 3 ปีที่แล้ว +63

    ਇਹਦੇ ਵਿੱਚ ਡਿਸਲਾਈਕ ਕਰਨ ਵਾਲੀ ਕਿਹੜੀ ਗੱਲ ਏ ਭਾਈ ਦੱਸੇ ਗਾ ਕੋਈ ।

    • @baljitsidhu8912
      @baljitsidhu8912 3 ปีที่แล้ว +14

      ਇਨ੍ਹਾਂ ਨੂੰ ਕਿਸੇ ਗੁਣਕਾਰੀ ਜੜ੍ਹੀ-ਬੂਟੀ ਅਤੇ ਪੁਰਾਤਨ ਸਮੇਂ ਤੋਂ ਅਲਰਜੀ ਹੈ ਇਹ ਟਿਕ ਟੌਕ ਦੇ ਗਾਹਕ ਹਨ।

    • @parvinder223
      @parvinder223 3 ปีที่แล้ว

      Eh oh lok aa ji jehde jrurat to jyada padh likh gye aa medicine nu sahi mande a but ohna nu eh ni pta v eh medicines v ehna jdi butia to e tyar hundia han

    • @HarjeetSBanga
      @HarjeetSBanga 3 ปีที่แล้ว

      Jo jankari eh de rahe hai, maximum punjabia nu pata hai ke eh gunkari hai. Ena time best kita par eh nahi dusiya ke esnu use kiwe kar sakde ha ghar vich. Es lai dislike hai,

    • @chhinderpalsingh2119
      @chhinderpalsingh2119 3 ปีที่แล้ว

      ਕਈ ਨਾਂਹਵਾਚੀ ਤੇ ਹੀਣਭਾਵਨਾ ਵਾਲੀ ਭਾਵਨਾ ਤੋਂ ਮਜਬੂਰ ਹੋਏ ਹੋ ਸਕਦੇ ਨੇ।

    • @MSGWALE
      @MSGWALE 3 ปีที่แล้ว

      Eh gadhe lokan da kam hai, gadhena nu koi saar ni hundi change maade di
      Bahut vadhia jankari ditti hai ji, Thanks

  • @whitegameryt3700
    @whitegameryt3700 3 ปีที่แล้ว +4

    ਮੈਂ ਇਸ ਨੂੰ ਲੀਵਰ ਲਈ ਵਰਤਿਆ ਹੈ। ਬਹੁਤ ਹੀ ਲਾਭਦਾਇਕ ਹੈ। ਆਮ ਪੀਲੀਆ ਇਕ ਦੋ ਖੁਰਾਕਾਂ ਨਾਲ ਹੀ ਖਤਮ ਹੋ ਜਾਂਦਾ ਹੈ। ਪੀਲੀਏ ਕਰਨ ਖੂਨ ਦੀ ਕਮੀ ਨੂੰ ਬਹੁਤ ਜਲਦੀ ਦੂਰ ਕਰਨ ਲਈ ਸਭ ਤੋਂ ਵੱਧ ਕਾਰਗਰ ਸਾਬਤ ਹੈ।

    • @bablukamboj9530
      @bablukamboj9530 3 ปีที่แล้ว +2

      ਵਰਤਣ ਦਾ ਤਰੀਕਾ ਵੀ ਦਸੋ ਜੀ।

    • @honeysuniara2488
      @honeysuniara2488 3 ปีที่แล้ว

      varto vich kida leyauna aa v dso ji

    • @whitegameryt3700
      @whitegameryt3700 3 ปีที่แล้ว +2

      ਵੀਰ ਜੀ ਪੰਜਾਬੀ ਵਿੱਚ ਲਿਖੋ

    • @whitegameryt3700
      @whitegameryt3700 3 ปีที่แล้ว +3

      ਵੀਰ ਜੀ ਇਸ ਦੇ ਫੁੱਲ ਦੇ ਵਿੱਚ ਦਾ ਭਾਗ ਨੂੰ ਅੰਗੂਰਾਂ ਥੀ ਖੰਡ ਵਿੱਚ 8/10ਫੁੱਲਾ ਨੂੰ ਚੰਗੀ ਤਰ੍ਹਾਂ ਮਸਲ ਕੇ ਪਾਣੀ ਨਾਲ ਲੈਣ ਨਾਲ ਲੀਵਰ ਦੀ ਹਰ ਸਮੱਸਿਆ ਨੂੰ ਇਕ ਦੋ ਦਿਨ ਵਿੱਚ ਹੀ ਠੀਕ ਕਰ ਦਿੰਦਾ ਹੈ

    • @whitegameryt3700
      @whitegameryt3700 3 ปีที่แล้ว

      ਵੀਰ ਜੀ ਸੁਭਾ ਤੁਹਾਨੂੰ ਵੀਡਿਓ ਵਧੀਆ ਤਰੀਕੇ ਨਾਲ ਦੱਸ ਦਿਆ ਗਾ

  • @harjinderkaur6637
    @harjinderkaur6637 3 ปีที่แล้ว +2

    Salute To Aakhar for different types of knowledge.

  • @shivanisharma5562
    @shivanisharma5562 หลายเดือนก่อน +1

    ਰਿਸ਼ਵਤ ਖੋਰੀ ਜ਼ੋਰਾਂ ਤੇ ਹੈ ਪੰਜਾਬ ਵਿੱਚ ਪੂੰਡਾ ਅਪਰੂਵਡ ਕਲੋਨੀ ਵਿੱਚ ਨਕਸ਼ਾ ਪਾਸ਼ ਹੋਣ ਤੋਂ ਬਾਅਦ ਵੀ ਮਕਾਨ ਬਣਾਉਣ ਨਹੀਂ ਦਿੰਦਾ ਗੂੰਡਾ ਬਖਸ਼ੀਸ਼ ਬਿਲਡਰ ਵਾਲਾ ਸਤਵਿੰਦਰ ਸਿੰਘ ਗੋਲਡੀ ਤੇ ਸੂਖਵਿੰਦਰ ਸਿੰਘ ਗੋਲਡੀ ਬੀਜੇਪੀ ਲੀਡਰ ਚੰਡੀਗੜ੍ਹ ਮੋਹਾਲੀ ਇਕ ਲੱਖ ਰੁਪਏ ਲੈਂਦਾ ਹੈ ਕੈਸ਼ ਸਰਕਾਰ ਦੀ ਨੱਕ ਦੇ ਥੱਲੇ ਰਿਸ਼ਵਤ ਲੈਂਦਾ ਹੈ ਕੈਸ਼ ਇਕ ਲੱਖ ਰੁਪਏ ਜ਼ਿਲ੍ਹਾ ਮੋਹਾਲੀ ਖਰੜ ਗੂਲ ਮੋਹਰ ਪੰਜਾਬ 😮😮😮😮😢

  • @gsmasoun9005
    @gsmasoun9005 2 ปีที่แล้ว +1

    ਬਹੁਤ ਵਧੀਆ ਹੁੰਦੀਆੰ ਹਨ ਇਹ ਭਮੀਰੀਆਂ ਦਮੇ ਲੲੀ

  • @gurmailfoji4236
    @gurmailfoji4236 11 หลายเดือนก่อน

    ਵਾਹਿਗੁਰੂ ਜੀ ਬਾਈ ਜੀ ਨੂੰ ਚੜ੍ਹਦੀ ਕਲਾ ਵਿਚ ਰੱਖੇ

  • @Montypehwal626
    @Montypehwal626 3 ปีที่แล้ว +4

    Bai ji ak de ghtt dud wale chohte patte chngi tarah dho ke.una pateya nu khann nl kala piliya v sahi ho janda hai.bai ji menu kala piliya hogya c.manglvaar te shnivaar do teen pte khon nl kala piliya jdo hi khtm ho janda hai.main hun bai Ji bilkul nagtive report aa.

  • @imahelicopter5468
    @imahelicopter5468 3 ปีที่แล้ว +22

    ਪ੍ਰੋਫੈਸਰ ਸਾਹਿਬ ਨੇ ਕੁੱਕੜੀਆਂ ਦਾ ਵੱਡਾ ਫ਼ਾਇਦਾ ਤਾਂ ਦੱਸਿਅਾ ਹੀ ਨਹੀਂ। Fibre ਇਸ ਦੀਆਂ ਕੁਕੜੀਆਂ ਵਿੱਚ ਹੁੰਦਾ ਜਿਸ ਨੂੰ ਰੰਗ ਕੇ ਸੂਤ ਦੀ ਤਰਾਂ ਦਰੀਆਂ,ਗਲੀਚੇ ਝੋਲੇ ਬਹੁਤ ਹੀ ਚਮਕੀਲੇ ਅਤੇ ਰੇਸ਼ਮ ਵਰਗੇ ਨਰਮ ਨਰਮ ਬਣਾਏ ਜਾਂਦੇ ਸਨ

    • @jaskaranbhullar255
      @jaskaranbhullar255 3 ปีที่แล้ว

      ਵੀਰ ਸੱਚ ਐ ਅੱਕ ਦੀ ਰੂੰ ਦਾ ਸਰਾਨਾ ਲਾਓਨ ਨਾਲ ਮਾਨਸਕ ਤਨਾਂ ਘਟਦਾ

    • @balkarsinghsindhar9421
      @balkarsinghsindhar9421 3 ปีที่แล้ว

      Bilkul thik

    • @punjabsingh5090
      @punjabsingh5090 3 ปีที่แล้ว +1

      ਬਾੲੀ ਪ੍ਰੋਫੈਸਰ ਪੱਤਰਕਾਰ ਦੇ ਖੜਨ ਦੇ ਤਰੀਕੇ ਤੋ ਡਰ ਗਿਅਾ ੳੁਹ ਅੈਵ ਖੜਾ ਜਿਵੇ ਜੱਫਾ ਲਾੳੁਣਾ ਹੁੰਦਾ

  • @Harjitnagra68
    @Harjitnagra68 3 ปีที่แล้ว +3

    ਵਰਤਣ ਦੀ ਵਿਧੀ ਵੀ ਦੱਸਿਆ ਕਰੋ !
    ਐਦਾਂ ਜਾਣਕਾਰੀ ਤਾਂ ਫ਼ਿਰ ਗੂਗਲ ਤੇ ਬਹੁਤ ਪੲ‍ੀ ਐ !
    ਆਪਣੀ ਮਾਤ ਭਾਸ਼ਾ ਵਿੱਚ ਕੋਈ ਇੱਕ ਨੁਸਖ਼ਾ ਵੀ ਜੇ ਸਾਂਝਾ ਕਰ ਦਿੱਤਾ ਜਾਵੇ ਤਾਂ ਹੀ ਫ਼ਾਇਦਾ ਹੈ!

    • @rajvinderrajveer4994
      @rajvinderrajveer4994 3 ปีที่แล้ว

      Akk di jar nu changi tra saaf kr k kutt lvo vich namak PA k ubaal lvo jo US da pani a us nu jithe kamar dard ho rea othe dhaar ban K poun nal 3 dina vich kamar dard bilkul theek ho janda garranted me khud use keta

  • @BaljitSingh-ls7ni
    @BaljitSingh-ls7ni 3 ปีที่แล้ว +8

    ਕਿਸੇ ਵੈਦ ਨੇ ਵੀਡੀਓ ਪਾੲੀ ਸੀ ਕਿ ੲਿਸਦੇ ਚਾਰ ਲੌਗ ਖਾ ਲਵੇ ਬੰਦਾ 90 ਦਿਨ ਨਾਮਰਦ ਬੰਦਾ ਵੀ ਮਰਦ ਬਣ ਜਾਂਦਾ ਹੈ ਕਿਸੇ ਤਰਾਂ ਦੀ ਨਰਦਾਨਾ ਕਮਜੋਰੀ ਨਹੀ ਹੁੰਦੀ ੳੁਸ ਲੲੀ ਰਾਮਬਾਣ ਹੈ ਪਰ ੲਿਸ ਬਾਰੇ ਕੋੲੀ ਗੱਲ ਨਹੀ ਕੀਤੀ

  • @hiravarpalsingh6410
    @hiravarpalsingh6410 3 ปีที่แล้ว +3

    ਬਹੁਤ ਵਧੀਆ ਗੱਲ ਹੈ

  • @kulwanthallan3133
    @kulwanthallan3133 3 ปีที่แล้ว +2

    Satnam Shri Waheguru jioji Datiya jioji Tera lakh lakh shukar jioji, Tu Hi Tu Hi Tu jioji Ware Ware jahiye Tere rangha tu dhatiya jioji,Subh nu Sat Sari Akaal jioji.jug jug jioji dubh kuj dasan walye te Akhar media person's jioji, ju eh subh kuj sadhye tak muhaiya Kar rahye hun jioji.
    Te fir Os Malik Parvadghar Waheguru Allah God Ram 🙏🙏🙏 jioji Tu te Bahari kudrat Tu jioji, kivye sadhye sarya vastye subh kuj naal pehda Kita jioji ta ke asi sarye tandrust reg sakiye jioji.
    Ju Brahmaondye sui pindye jioji. Waheguru jioji ka khalsa Shri waheguru jioji ki Fateh jioji. Bilkul Sahi jioji, vakya hi eh nuts bahut useful hei jioji
    Kuj Hakeem ta krhdye hun ke jeh kidrye es de patye nu as mudhye de piper, es di sidi side touch ke me ban dahiye ta akh Diya bimariya vibtheek hundiya hun jioji, kala mutiya tak jioji. With great regards prayers 🙏🙏🙏 and best wishes jioji

  • @sunnyfilms1990
    @sunnyfilms1990 3 ปีที่แล้ว +2

    ਬਹੁਤ ਵਧੀਆ ਜੀ

  • @amritpalkaur1822
    @amritpalkaur1822 3 ปีที่แล้ว +2

    ਮੇਰੇ ਭੂਆ ਜੀ ਦਮੇ ਵਾਸਤੇ ਦਵਾਈ ਬਣਾੳਦੇ ਸੀ ਦੁੱਧ ਦੀ ਅੱਗ ਵਿੱਚ ਦੱਬਕੇ ਜੋ ਨਰਮਾ ਚੁੰਗਦੀਆ ਬੁੱੜੀਆ ਉਹ ਕਿੰਹਦੀਆ ਅਸੀ ਲੋਗ ਖਾਦੀਆ ਅੱਕ ਦੇ ਬੁਹਤ ਵਧੀਆ ਜਾਣਕਾਰੀ ਜੀ ਧੰਨਵਾਦ 🙏🏻🙏🏻

    • @amritpalkaur1822
      @amritpalkaur1822 3 ปีที่แล้ว

      @Paramjeet Singh ਮੈਨੂੰ ਵੀਰ ਪਤਾ ਨਹੀਂ ਭੂਆ ਜੀ ਦੀ ਡੈਥ ਹੋ ਗਈ ਉਹਨਾ ਦੀ ਨੂੰਹ ਨੂੰ ਪੁਛੂ ਗੀ ਫਿਰ ਜਰੂਰ ਦੱਸੂ ਗੀ ਜੇ ਉਹਨਾ ਨੂੰ ਪਤਾ ਹੋਇਆ ਤਾਂ

    • @nagrahakimitips8931
      @nagrahakimitips8931 3 ปีที่แล้ว +2

      @@amritpalkaur1822 bhen ji barasige de sing da kushta jo akk de dudh diya puta deke tiyar kita Jada a te khaskhas de Dane jini matra davai di khadi jadi kaff da koi vi rog a jad to khatm ho Jada a

    • @nagrahakimitips8931
      @nagrahakimitips8931 3 ปีที่แล้ว +2

      @Paramjeet Singh vir ji barasige de sing da kushta jo akk de dudh diya puta deke tiyar kita Jada a te davai di matra khaskhas de Dane jini khadi jadi a kaff da koi vi rog hoye jad to khatm ho Jada a.baki akk de bute de jad to leke patiya tak bahut fayide ne kushta tanba akk de dudh diya puta deke asi tiyar karde ha bahut hi jabrdast kushta tiyar huda a hor vi bahut Kushte ne jo asi akk de dudh te patiya de ras nal karide ne bahut gunkari a akk rab sab da bhala kare ji

    • @amritpalkaur1822
      @amritpalkaur1822 3 ปีที่แล้ว +1

      @@nagrahakimitips8931 Thanks 🙏🏻 veer ji kon tayar kar da ji dawai

    • @nagrahakimitips8931
      @nagrahakimitips8931 3 ปีที่แล้ว +1

      @@amritpalkaur1822 bhen ji asi tiyar karde aa

  • @baljinderbanipal3438
    @baljinderbanipal3438 3 ปีที่แล้ว +4

    ਇਹ ਫਾਈਬਰ ਪੁਰਾਣੀਆ ਔਰਤਾ ਰੇਸ਼ਮ ਚੁਗ ਕੇ ਫੁਲਕਾਰੀਆ ਵੀ ਕਢਦੀਆ ਸੀ। ਮੇਰੇ ਨਾਨੀਜੀ ਨੇ ਵੀ ਕੱਢੀਆਂ ਹਨ ।।

    • @kiranjitkaur5578
      @kiranjitkaur5578 3 ปีที่แล้ว +1

      Yes meri mother ohnu katt k dhaga bana k crochiabbunde c ,, banen vagera

  • @parvinder223
    @parvinder223 3 ปีที่แล้ว +1

    Kudrat li inte respected word use kr rhe o sir dil nu bhut acha lgda eh word sun k 🙏

  • @whitegameryt3700
    @whitegameryt3700 3 ปีที่แล้ว +9

    ਨਵਰੀਤ ਸਿਵੀਆ ਜੀ ਲੀਵਰ ਵਿਚ ਪੀਲੀਏ, OT Ptਨੂੰ ਇਕ ਦੋ ਦਿਨਾਂ ਵਿੱਚ ਠੀਕ ਕਰਦਾ ਹੈ। ਮੈ ਖੁਦ ਵਰਤਿਆ ਹੈ। ਵਰਤਣ ਦਾ ਤਰੀਕਾ ਵੀ ਸੋਖਾ ਹੈ। ਤੇ ਮੈਂ ਲਗਪਗ 2000ਹਜਾਰ ਬੰਦਿਆਂ ਨੂੰ ਫਰੀ ਦੇ ਚੁਕਿਆ ਹਾਂ 99/ਸਭ ਠੀਕ ਹੋ ਜਾਂਦੇ ਹਨ, ਪਰ ਇਹਦੇ ਦੁੱਧ ਨੂੰ ਗਲਤ ਵਰਤ ਕੇ ਨੁਕਸਾਨ ਵੀ ਕਰਵਾਇਆ।

    • @meharsekhon2368
      @meharsekhon2368 3 ปีที่แล้ว +1

      Tarika dasso ji

    • @daljinder_singh
      @daljinder_singh 3 ปีที่แล้ว

      bai g way v dsso

    • @whitegameryt3700
      @whitegameryt3700 3 ปีที่แล้ว

      ਵਰਤਨ ਦਾ ਸੋਖਾ ਤੇ ਸਾਫ ਤਰੀਕਾ ਲਿਖ ਦਿੱਤਾ ਹੈ ਫੇਰ ਵੀ ਕਿਸੇ ਵੀਰ ਨੂੰ ਕਿਸੇ ਗੱਲ ਦੀ ਸਮਝ ਨਾ ਲੱਗੇ ਤਾਂ ਦੁਆਰਾ ਮੈਸੇਜ ਕਰ ਸਕਦਾ ਹੈ ਜੀ, ਧੰਨਵਾਦ।

    • @jagtarmaan2653
      @jagtarmaan2653 3 ปีที่แล้ว

      ਮੋਬਾਈਲ ਨੰਬਰ

    • @whitegameryt3700
      @whitegameryt3700 3 ปีที่แล้ว

      @TERA SAGA BAAP ਵੀਰ ਜੀ ਤੁਸੀਂ ਆਪਣਾ ਨੰਬਰ ਭੇਜੋ ਮੈਂ ਆਪ ਤੁਹਾਨੂੰ ਕਾਲ ਕਰ ਲਵਾਂਗਾ।

  • @ranibrar2126
    @ranibrar2126 3 ปีที่แล้ว +3

    Im in same line bai ji trying to spread about plants
    Great job

    • @brarbrar5471
      @brarbrar5471 3 ปีที่แล้ว

      good job, tusi v dvai dende ho

  • @amanaulakh1583
    @amanaulakh1583 3 ปีที่แล้ว +7

    Student of u sir .proud of u respected sir

    • @rajveerSingh-fb1gy
      @rajveerSingh-fb1gy 3 ปีที่แล้ว

      Aman ji dasso kucchh,,kis tarah bandi hai dawaai,,kis kis kamm aaunda hai eh,,,maain delhi ton haan, accupressure therapist haan,,,je dass sako te bolna ,,aapna whattsapp no. De deyaanga aapnu🙏

  • @ushajoria8630
    @ushajoria8630 ปีที่แล้ว

    ਗੱਲ ਤਾਂ ਠੀਕ ਹੈ ਵੀਰੇ ,ਕੇ ਟਿੱਡੀਆਂ ਭੁਹੁੰਕੀਆ ਨਹੀਂ ਮਰਦੀਆਂ ਇਨਸਾਨ bhi nahi Marda is istemal karke

  • @m.goodengumman3941
    @m.goodengumman3941 2 ปีที่แล้ว

    Thanks for sharing this video information paji. It would be nice if you can sub title the English names of plants so we can check out on Google etc., as we don't get to grasp what was said in a moment. Request, thank you. Keep inspiring us more Sivia paji. 🙏🙏👍

  • @amritkaur4119
    @amritkaur4119 3 ปีที่แล้ว +3

    Thanks for everything 🙏🏻

  • @chhinderpalsingh2119
    @chhinderpalsingh2119 3 ปีที่แล้ว

    ਬਹੁਤ ਸੁੰਦਰ ਜਾਣਕਾਰੀ।

  • @manpreetsingh1971
    @manpreetsingh1971 3 ปีที่แล้ว

    Great akhahar chanal

  • @SonuSingh-jo3gc
    @SonuSingh-jo3gc ปีที่แล้ว

    ਵੀਰ ਜੀ ਅਸੀਂ ਤਾਂ ਬਚਪਨ ਵਿਚ ਇਹ ਅੱਕ ਦੇ ਫੁੱਲ ਵਿੱਚੋ ਗੁਠਲੀਆਂ ਨਿਕਲ ਕੇ ਖਾਂ ਲੈਦੀ ਸੀ ਪੱਤੇ ਵਿਚ ਜ਼ਹਰ ਹੈ ਪਰ ਫੁੱਲ ਆਪ ਖਾ ਸਕਦੇ ਹਾਂ 🙏🙏🙏🚩🚩

  • @tarsemsingh810
    @tarsemsingh810 3 ปีที่แล้ว +2

    ਜੀ ਵਾਹਿਗੁਰੂ ਜੀ ਅਸੀਂ ਵਰਤੋਂ ਕਰਦੇ ਹਾਂ ਜੀ। ਅਜ ਤਕ ਅਸੀਂ ਡਾਕਟਰ ਦੀ ਦੁਕਾਨ ਤੇ ਨਹੀਂ ਗਏ ਜੀ ਕਦੇ ਵੀ

    • @pb77kamboj
      @pb77kamboj 11 หลายเดือนก่อน

      ਇਹਦੀ ਵਰਤੋਂ ਕਿਵੇਂ ਕਰੀ ਦਾ ਵੀਰ ਜੀ

    • @tarsemsingh810
      @tarsemsingh810 11 หลายเดือนก่อน

      @@pb77kamboj ਜੀ ਇਸ ਦੀਆਂ ਡੋਡੀਆਂ ਜਿਹੜੀਆਂ ਅਜੇ ਤੱਕ ਖਿਲੀਆਂ ਨਾ ਹੋਣ ਭਾਵ ਫੁੱਲ ਨਾ ਬਣ ਸਕੀਆਂ ਹੋਣ ਜੀ, ਤਾਂ ਤੁਸੀਂ ਦੋ ਚਾਰ ਡੋਡੀਆਂ ਸਵੇਰੇ ਸਵੇਰੇ ਪਾਣੀ ਨਾਲ ਛਕ ਲਵੋ ਜੀ। ਕੌੜੀਆਂ ਨਹੀ ਹੁੰਦੀਆਂ ਜੀ,ਨਾਲ ਭਾਵੇਂ ਮਾੜੀ ਮੋਟੀ ਗੁੜ ਦੀ ਰੋੜੀ ਖਾ ਲਵੋ ਜੀ।।
      ਲਗਾਤਾਰ ਖਾਣ ਨਾਲ ਦੱਸਿਆ ਨਹੀ ਜਾ ਸਕਦਾ ਜੀ ਕਿ ਕਿੰਨੇ ਹੀ ਗੁਣਾਂ ਦੀ ਖਾਣ ਹੈ ਜੀ ਇਹ।।
      53 ਸਾਲ ਉਮਰ ਹੈ ਜੀ। ਵੀਹ ਸਾਲਾਂ ਤੋਂ ਲਗਾਤਾਰ ਖਾ ਰਹੇ ਹਾਂ ਜੀ। ਕਦੇ ਵੀ ਡਾਕਟਰ ਵੈਦ ਜੀਆਂ ਦੇ ਕੋਲ ਜਾਣ ਦੀ ਲੋੜ ਨਹੀ ਜੀ ਪਈ।।

  • @jagtarsidhu35
    @jagtarsidhu35 3 ปีที่แล้ว

    ਤੁਹਾਡੀ ਸੋਚ ਨੂੰ ਸਲਾਮ ਪ੍ਰੋਫੈਸਰ ਸਾਹਿਬ

  • @GodessKali
    @GodessKali 3 ปีที่แล้ว +1

    Very rare information.

  • @sukhwindersinghsukhwinder1089
    @sukhwindersinghsukhwinder1089 3 ปีที่แล้ว +1

    ਵੀਰ ਜੀ ਮੈਂ ਇਸ ਅੱਕ ਦਾ ਸਭ ਤੋ ਵਧੀਆ ਫਾਇਦਾ ਦੱਸਾਂ ਜੋ ਮੈਂ ਆਪ ਆਪਣੇ ਤੇ ਵਰਤਿਆ ਸੀ।
    ਜੇਕਰ ਕਿਸੇ ਨੂੰ ਪੀਲੀਆ ਹੋ ਜਾਵੇ ਤਾਂ ਸਵੇਰੇ ਖਾਲੀ ਪੇਟ ,ਕੇਲੇ ਵਿੱਚ ਜਾਂ ਗੁੜ ਵਿੱਚ ਅੱਕ ਦੇ ਦੁੱਧ ਦੀਆਂ 3 ਜਾਂ 4 ਬੂੰਦਾਂ ਪਾ ਕੇ ਖਵਾਇਆ ਜਾਵੇ ਤਾਂ ਪੀਲੀਆ ਠੀਕ ਹੋ ਜਾਂਦਾ ਹੈ, ਫ਼ਿਰ ਦੋ ਦਿਨ ਬਾਅਦ 3,4 ਬੂੰਦਾ ਦਿੱਤੀਆਂ ਜਾਣ । ਜੇਕਰ ਕਿਸੇ ਨੂੰ ਕਾਲਾ ਪੀਲੀਆ ਹੋ ਜਾਵੇ ਤਾਂ ਅੱਕ ਦਾ ਦੁੱਧ ਜਰੁਰ ਦਿਓ ਕਿਸੇ ਦੀ ਜਾਨ ਬਚ ਜਾਵੇਗੀ। ਮੈਂ ਇਕ ਗੱਲ ਸਪੱਸ਼ਟ ਕਰ ਦੇਵਾਂ ਕਿ ਮੈਂ ਕੋਈ ਵੈਦ ਜਾਂ ਡਾਕਟਰ ਨਹੀਂ ਹਾਂ, ਪਰ ਮੈਂ ਆਪ ਆਪਣੇ ਤੇ ਵਰਤਿਆ ਸੀ ਤੇ ਇਸਦੇ ਰਿਜਲਟ 100℅ ਨੇ।

    • @AvtarSingh-vn5hf
      @AvtarSingh-vn5hf 3 ปีที่แล้ว

      ਕਾਲੇ ਪੀਲੀਏ ਵਿੱਚ ਕਿਸ ਤਰ੍ਹਾਂ ਇਸਤੇਮਾਲ ਕਰਨਾ ਹੈ ਜੀ

  • @punjabsingh5090
    @punjabsingh5090 3 ปีที่แล้ว +3

    Koi faida hoya galbaat da kuch dasya keve vart sakde aaa.te kis bimari laiee kive

  • @lakhvirlakhvir9627
    @lakhvirlakhvir9627 3 ปีที่แล้ว +14

    ਇਸ ਨੂੰ ਬੱਕਰੀ ਖਾ ਜਾਂਦੀ ਹੈ

  • @mjsg8476
    @mjsg8476 3 ปีที่แล้ว +1

    Good knowledge of plants 🪴.

  • @gursewaksingh3499
    @gursewaksingh3499 3 ปีที่แล้ว +12

    Very good bai g

  • @ksmgorganicfarm7187
    @ksmgorganicfarm7187 3 ปีที่แล้ว

    GreaT ......ਵਡਮੁੱਲੀ ਜਾਣਕਾਰੀ

  • @malikfarooq6211
    @malikfarooq6211 ปีที่แล้ว

    Zabardas👍

  • @gsbansal9816
    @gsbansal9816 3 ปีที่แล้ว

    Thx for information 👍

  • @gursharansingh5914
    @gursharansingh5914 3 ปีที่แล้ว +1

    EXCELLENT

  • @GurwinderMaurMaths
    @GurwinderMaurMaths 3 ปีที่แล้ว +1

    Y ji koi medicine dass dinde kime banu gi ,kime Khana aye ,gal da tan ki fydda ..

  • @prof.kuldeepsinghhappydhad5939
    @prof.kuldeepsinghhappydhad5939 17 วันที่ผ่านมา

    Nice 👌

  • @faridkotPb.1356
    @faridkotPb.1356 3 ปีที่แล้ว +1

    ਪੋ੍ਫੈਸਰ ਸਾਬ, ਇਹਦਾ ਫਾਇਬਰ ਰੇਸ਼ਮ ਵਾਂਗ ਮਹਿੰਗਾ ਹੈ, ਇਹ ਨਾ ਦੱਸੋ? ਮਾਲਵੇ ਵਾਲਿਆਂ ਨੇ ਜਿਹੜੇ ਚਾਰ ਅੱਕ ਬਚੇ ਆ ਪੁੱਟ ਦੇਣੇ ਆ। ਤੇ ਰੇਸ਼ਮ ਕੱਡ ਲੈਣਗੇ।।

  • @parkashnandra3013
    @parkashnandra3013 3 ปีที่แล้ว

    ਐਵੈ ਨਾ ਕਿਸੇ ਨੂੰ ਖਾਣ ਨੂੰ ਦੇ ਦਿਉ ਕਿਉਂ ਕੇ ਅਸੀ ਤਾ ਜਦੋਂ ਖੇਡਦੇ ਸੀਅੱਕਾ ਦੀਆ ਟੂਟੀਆਂ ਚੋ ਮਾਈਬੁਡੀ ਕਹਿ ਕੇ ਉਡਾਉਂਦੇ ਸੀ ਫਰੂਟ ਤਾ ਪਹਿਲੀ ਵਾਰ ਸੁਣਿਆਾ ਸਾਰੇ ਇਸ ਨੂੰ ਜ਼ਹਿਰ ਕਹਿੰਦੇ ਸੀ ਤੇ ਘਰ ਦੇ ਇਸ ਨੂੰ ਸ਼ੇੜਨ ਵੀ ਨਹੀਂ ਦਿੰਦੇ ਸੀ ਜੇ ਦਵਾਈਆਂ ਚ ਪੈਦਾ ਠੀਕ ਹੈ ਪਰ ਕਿਸੇ ਨੂੰ ਇਹ ਕਹਿ ਕੇਇਹ ਦਮੇ ਵਾਸਤੇ ਬਹੁਤ ਵਧੀਆਂ ਕਿਸੇ ਨੂੰ ਕੀ ਪਤਾ ਕੇ ਕਿਵੇਂ ਖਾਣਾਪੂਰੀ ਜਾਣਕਾਰੀ ਦਿੰਦੇ ਨਹੀਂ ਐਵੇਂ ਨਾ ਕਿਸੇ ਦਾ ਦਮ ਹੀ ਨਿਕਲ ਜਾਵੇ ਦਮਾ ਹਟਾਉਂਦੇ ਹਟਾਉਂਦੇ ਜਾ ਪੂਰੀ ਜਾਣਕਾਰੀ ਦਿਉ

  • @DevRaj-ug5gt
    @DevRaj-ug5gt 3 ปีที่แล้ว +1

    Good

  • @arshdeep1779
    @arshdeep1779 3 ปีที่แล้ว +1

    ਸਾਡੇ।ਦਾਦਾ ਜੀ ਇਸਦੇ ਲੌਂਗ ਬਲਦਾਂ ਨੂੰ ਵੀ ਖਵਾਉਦੇ ਸੀ ਅਸੀਂ ਰੁਣ ਵੀ ਸੇਵਨ ਕਰਦੇ ਹਾਂ

  • @jaswindersingh2928
    @jaswindersingh2928 3 ปีที่แล้ว

    Very Informative.

  • @AmanDeep-fi3qt
    @AmanDeep-fi3qt 3 ปีที่แล้ว

    ਬਹੁਤ ਵਧੀਆ ਜੀ, ਜੀਓ,👌💐🙏❤

  • @sukhpalkaur6198
    @sukhpalkaur6198 3 ปีที่แล้ว

    Sir please ਪਾਪੂਲਾ tree bare v dssoo....mai sunea k osde nal safed saag da rog khatam hunda

  • @gurvindersingh6172
    @gurvindersingh6172 3 ปีที่แล้ว +2

    Meri jaankaari anusaar- akk ya aakde da tree (paudha) jahreela Honda ha (Please ask from someone)

    • @parvinder223
      @parvinder223 3 ปีที่แล้ว

      Hnji jehreela ta hai but ina v jehreela ni jina apa sun rkhya

  • @gurcharanbrar3029
    @gurcharanbrar3029 3 ปีที่แล้ว

    Good knowledge Brar Sahib

  • @rupinderkaurlidder5352
    @rupinderkaurlidder5352 3 ปีที่แล้ว

    Thanks bhaji

  • @rupasinghsidhu7078
    @rupasinghsidhu7078 3 ปีที่แล้ว +3

    Je me galt nhi ta akk nu hi Ayurveda vich “Ashwaganda” kehnde ne . Je kisse nu pta hai ta please confirm krio 🙏🏻🙏🏻

    • @RS-rd4xm
      @RS-rd4xm 3 ปีที่แล้ว +3

      Nhi brother Ashwagandha is different... Root of ashwagandha is more useful and edible... Akk is not that and please Don't eat akk this is is poisoness if taken raw.

    • @rupasinghsidhu7078
      @rupasinghsidhu7078 3 ปีที่แล้ว +1

      @@RS-rd4xm thank you bro 🙏🏻🙏🏻

    • @JessDhillon911
      @JessDhillon911 3 ปีที่แล้ว

      That's what I heard. "Ashvgandha" is roots of this plant.

  • @gurpalsingh3720
    @gurpalsingh3720 ปีที่แล้ว

    ਜਿੱਥੇ ਅੱਕ ਹੋ ਜਾਂਦਾ ਉਸ ਜਮੀਨ ਵਿੱਚ ਸਭ ਕੁਝ ਹੋ ਜਾਂਦਾ।

  • @nindisingh6198
    @nindisingh6198 3 ปีที่แล้ว

    Keep it up the good work . From UK waheguru kirpa kare

  • @jinder6966
    @jinder6966 3 ปีที่แล้ว +1

    Very good bhi ji as de TB de ve davai ban de hai ji

  • @asah1433
    @asah1433 3 ปีที่แล้ว +1

    Asi v akk da istemaal j foda finsi ho jnda a ta ohnu bann lainde c uppr ta aram a jnda c 😊

  • @darshpreetsingh5399
    @darshpreetsingh5399 ปีที่แล้ว

    So great brother 👍👍👍👍👍

  • @danewaliajosan1417
    @danewaliajosan1417 3 ปีที่แล้ว

    Good information sir

  • @chardikalamalwanews
    @chardikalamalwanews 3 ปีที่แล้ว

    ਵਾਹਿਗੁਰੂ ਜੀ

  • @ArshdeepSingh-hx2xi
    @ArshdeepSingh-hx2xi 3 ปีที่แล้ว +2

    Jera udd jnda seed ohnu bhabu v kehne ah

  • @sukhmandersingh655
    @sukhmandersingh655 3 ปีที่แล้ว

    ਬਾਈ ਜੀ ਜੇ ਇਹਦੇ ਲੌਗ ਪੰਜ ਚੀਰ ਦਿਨ ਖਾ ਲੱਗੇ ਤਾਂ ਇਕੱ ਸਾਲ ਦੀ ਗਰੰਟੀ ਐ ਕਿ ਬੁਖਾਰ ਨਹੀਂ ਆਉਗਾ

  • @ranibrar2126
    @ranibrar2126 3 ปีที่แล้ว

    Very nice program

  • @baljeetkaur5785
    @baljeetkaur5785 3 ปีที่แล้ว +1

    V nice video

  • @aakashinfo3391
    @aakashinfo3391 3 ปีที่แล้ว

    Hnji ehda ek hor fayda a ehde jo flowers honde a ona nu gorr ch lepat k Khan nal 4-5sal tak fever ni honda..apnaya hoyaa noska va👍🏻

  • @jasbirkour804
    @jasbirkour804 3 ปีที่แล้ว +1

    Waheguruji 🙏 kudrat de rang vakhry ny

  • @punnetbhallamajithia8097
    @punnetbhallamajithia8097 3 ปีที่แล้ว

    talk must complete so we can understand very well

  • @ranogill7311
    @ranogill7311 3 ปีที่แล้ว

    Sir sanu daso paneer doda ki hunda ji
    Paneer dodi v kehnde ne . Thanks

  • @balkarshah5374
    @balkarshah5374 3 ปีที่แล้ว

    Bapu ji di gal sahi aa 100% right

  • @newpunjabisong3755
    @newpunjabisong3755 3 ปีที่แล้ว

    Sir g dame ch kiwe use karna plz daso

  • @SurjitSingh-ww3pj
    @SurjitSingh-ww3pj 3 ปีที่แล้ว

    Prfeser sahib Bahut badia Insan han

  • @harnaibsingh9789
    @harnaibsingh9789 3 ปีที่แล้ว +2

    🙏 waheguru

  • @jaswinderkaurdhillon6832
    @jaswinderkaurdhillon6832 3 ปีที่แล้ว

    When I was small I aw my mom was crying from exezema pain one Muslam old lady came to my village to see her daughter she told my mom to put cactus milk on exezema and it work like magic and she never had that problem again

  • @bikkarsingh9714
    @bikkarsingh9714 3 ปีที่แล้ว

    ਬੱਕਰੀਆਂ ਸਿਵਾਏ ਸੱਪ ਤੋਂ ਸੱਭਕੁੱਝ ਹਜ਼ਮ ਕਰ ਜਾਂਦੀਆਂ ਨੇ ਬੱਕਰੀਆਂ ਅੱਕ ਨੂੰ ਬਹੁਤ ਖੁਸ਼ ਹੋਕੇ ਖਾਂਦੀਆਂ ਨੇ

  • @narinderbhaperjhabelwali7965
    @narinderbhaperjhabelwali7965 3 ปีที่แล้ว

    Brar.sahib
    .ji.bahuh.vadia.jankari...

  • @jagjeetsamra4831
    @jagjeetsamra4831 ปีที่แล้ว

    Bai ji jina de interview kiti ohna da atta pta e dsdya kro k kive contact kr skde

  • @parmjitparmjit551
    @parmjitparmjit551 3 ปีที่แล้ว

    very good job g blessings 🙏🌿

  • @balwantsingh2706
    @balwantsingh2706 3 ปีที่แล้ว +1

    Waheguru waheguru

  • @harbanssingh8874
    @harbanssingh8874 3 ปีที่แล้ว

    ਠੀਕਹੈ

  • @baljindersinghsingh5768
    @baljindersinghsingh5768 3 ปีที่แล้ว

    Very good

  • @sarbjitdhillon9160
    @sarbjitdhillon9160 3 ปีที่แล้ว

    Iss de use details vich daso,,kinj kar sakde?

  • @rajvirsingh4558
    @rajvirsingh4558 3 ปีที่แล้ว

    Good Upload

  • @balrajsingh5698
    @balrajsingh5698 3 ปีที่แล้ว

    Shi gal aa agar punnd mtlb barrend lad jave taa es daa pani laa lvo soj ni hundi

  • @rinkusharma4360
    @rinkusharma4360 3 ปีที่แล้ว

    Dame wali medison kida tyar kariye dso bro

  • @pawanghai8743
    @pawanghai8743 3 ปีที่แล้ว

    Nice vedio

  • @gopysandhu3993
    @gopysandhu3993 3 ปีที่แล้ว

    Sar Good

  • @user-il8it5gu2m
    @user-il8it5gu2m 11 หลายเดือนก่อน

    ਅੱਕ ਦੇ ਦੁਧ ਦੀ ਜੇਕਰ ਦਾ ਇਲਾਜ 40 ਸਾਲ ਪੁਰਾਣਾ ਹੈ ਕੋਈ ਇਲਾਜ ਹੈ

  • @avtarsinghavtar7068
    @avtarsinghavtar7068 3 ปีที่แล้ว

    Good 22 ji