ਸਰਕਾਰਾਂ ਵਲੋਂ Amritpal Singh ਦੇ ਚੋਣ ਪ੍ਰਚਾਰ ਨੂੰ ਰੋਕਣਾ ਸੰਭਵ ਪਰ ਲੋਕਪ੍ਰਚਾਰ ਨੂੰ ਰੋਕਣਾ ਅਸੰਭਵ

แชร์
ฝัง
  • เผยแพร่เมื่อ 1 พ.ค. 2024
  • ਸਰਕਾਰਾਂ ਵਲੋਂ Amritpal Singh ਦੇ ਚੋਣ ਪ੍ਰਚਾਰ ਨੂੰ ਰੋਕਣਾ ਸੰਭਵ ਪਰ ਲੋਕਪ੍ਰਚਾਰ ਨੂੰ ਰੋਕਣਾ ਅਸੰਭਵ
    #abcpunjab #AmritpalSingh #AapParty #bhagwantmanncm #AkaliDal #punjab #Congress
    #ABCPunjab #BreakingNews #ABCNews #DailyNews
    ABC Punjab is a popular Punjabi television channel that offers a range of programming, including news, music, movies, and cultural shows. It is widely viewed in India and around the world, particularly in areas with significant Punjabi-speaking populations.

ความคิดเห็น • 384

  • @BalwinderSingh-up7mf
    @BalwinderSingh-up7mf 15 วันที่ผ่านมา +137

    ਸਿਰੁ ਗੁਲਾਮੀ ਲਾਉ ਵੋਟ ਭਾਈ ਸਾਹਿਬ ਨੂੰ ਪਾਉ❤❤❤❤❤❤

    • @OppoOppo-bs2vk
      @OppoOppo-bs2vk 15 วันที่ผ่านมา +10

      Amritpal Singh khalsa

    • @PS-cl4fn
      @PS-cl4fn 15 วันที่ผ่านมา +4

      Very good👍👍👍👍👍👍

    • @balwinderkaur813
      @balwinderkaur813 15 วันที่ผ่านมา +2

      Very Good,, 😮😮

  • @mandersingh6082
    @mandersingh6082 15 วันที่ผ่านมา +62

    ਅਮ੍ਰਿਤ ਪਾਲ ਸਿੰਘ ਜਿੰਦਾ ਬਾਦ

  • @bhullarsaab7630
    @bhullarsaab7630 15 วันที่ผ่านมา +60

    ਅਸੀਂ ਪ੍ਰਚਾਰ ਕਰ ਰਹੇ ਹਾਂ ਭਾਈ ਅੰਮ੍ਰਿਤ ਪਾਲ ਸਿੰਘ ਜੀ ਦਾ

    • @tarsemrai4439
      @tarsemrai4439 14 วันที่ผ่านมา +5

      ਬਹੁਤ ਵੱਡਾ ਕੰਮ ਕੋਮ ਲਈ ਕਰ ਰਿਹੇ ਹੋ ਵਧਾਈ ਦੇ ਪਾਤਰ ਹੋ

  • @user-bq2hm2iy9l
    @user-bq2hm2iy9l 15 วันที่ผ่านมา +53

    ਵੈਸੇ ਤਾਂ ਮੈ ਮੱਧ ਪ੍ਰਦੇਸ ਵਿੱਚ ਰਹਿਣਾ ਹਾਂ, ਪਰ ਮੈ ਵੀ mazyl ਹਾਂ ਪੰਜਾਬ ਦਾ ,ਸਾਰੇ ਪੰਜਾਬ ਨੂੰ ਬੇਨਤੀ ਕਰਦਾ ਹਾਂ ਕਿ ਹੁਣ ਮੌਕਾ ਸਾਂਭ ਲਉ

  • @JaspalSingh-qf1ty
    @JaspalSingh-qf1ty 15 วันที่ผ่านมา +37

    ਅੰਮਿ੍ਤਪਾਲ ਸਿੰਘ ਜਿੰਦਾਬਾਦ ਵੀਰ ਜੀ 👍💯💯💯💯💯👍👍👍👌👌🙏🏼🙏🏼💪💪💪✌✌✌✌✌✌✌🙏🏼🙏🏼👍👍👍👌👌

  • @AmarjeetSingh-lj8yj
    @AmarjeetSingh-lj8yj 15 วันที่ผ่านมา +49

    ਖੰਡੂਰ ਸਾਹਿਬ ਜੀ ਦੀ ਸਾਰੀ ਬੀਬੀਆਂ ਭੈਣਾਂ ਵੀਰਾਂ ਨੂੰ ਬੇਨਤੀ ਹੈ ਕਿ ਸਾਰੀ ਕੌਮ ਦੇਸ਼ ਵਿਦੇਸ਼ ਦੀਆਂ ਸੰਗਤਾਂ ਤੂਹਾਡੇ ਵਲ ਦੇਖ ਰਹੀ ਹੈ ਯੋਧਿਓ ਪੈਰ ਪੱਕੇ ਰਹਯੋ

  • @MS-nt8cx
    @MS-nt8cx 15 วันที่ผ่านมา +135

    ਐਤਕੀ ਕੁੱਝ ਵੱਖਰਾ ਹੋਵੇਗਾ ਐਤਕੀ ਲੋਕ ਪੰਥ ਨੂੰ ਪਿੱਠ ਨਹੀਂ ਦਿਖਾਉਣਗੇ।
    ਭਾਈ ਸਾਹਿਬ ਖਡੂਰ ਸਾਹਿਬ ਤੋਂ ਇੱਕ ਤਰਫਾਂ ਜਿੱਤ ਹਾਸਿਲ ਕਰਨਗੇ

    • @sabi-mansa
      @sabi-mansa 15 วันที่ผ่านมา +5

      ਜਾਗਦੀ ਜ਼ਮੀਰ ਵਾਲਾ ਮੀਡਿਆ ਵੀ 4/5 ਚੈਨਲ ਰਹਿ ਗੇ, ਬਾਕੀ ਤਾਂ ਭੰਡ ਨੇ ਚੁੱਪ ਕਰਾਏ, ਲਾਲਚ ਜਾ ਡਰ ਨਾਲ,

  • @thehunterking8711
    @thehunterking8711 15 วันที่ผ่านมา +80

    ਫੁੱਲ ਸਪੋਟ ਆ ਭਾਈ ਅੰਮ੍ਰਿਤਪਾਲ ਸਿੰਘ ਨੂੰ👍🏻

    • @JanuKour-ip1ej
      @JanuKour-ip1ej 14 วันที่ผ่านมา +1

      Moodi jee asa mat karo us ke sath publick sath hain amritpal jeeta gaa

    • @JanuKour-ip1ej
      @JanuKour-ip1ej 14 วันที่ผ่านมา +1

      Amritpal mp bane gaa

    • @jassalkaur3548
      @jassalkaur3548 14 วันที่ผ่านมา +1

      ❤❤🙏🙏🙏🙏🙏🙏🙏👏🏻👏🏻👏🏻👌👌👌👌👍

  • @baljitrandhawa8705
    @baljitrandhawa8705 15 วันที่ผ่านมา +90

    ਭਾਈ ਅਮਿ੍ਤਪਾਲ ਸਿੰਘ ਜੀ ਜ਼ਿੰਦਾਬਾਦ ❤

  • @JagjitSingh-uz4dv
    @JagjitSingh-uz4dv 15 วันที่ผ่านมา +93

    ਜੋ ਮਰਜ਼ੀ ਕਰ ਲੈਣ ਭਾਈ ਅੰਮ੍ਰਿਤ ਪਾਲ ਸਿੰਘ ਜ਼ਰੂਰ ਜਿੱਤਣਗੇ ਖਡੂਰ ਸਾਹਿਬ ਤੋਂ

    • @jatindersingh6292
      @jatindersingh6292 14 วันที่ผ่านมา +1

      Jor shor naal parchaar kro unha da.. Jitne chaide a bhai sahab

  • @user-dd6ko2cl4q
    @user-dd6ko2cl4q 15 วันที่ผ่านมา +105

    ਵੀਰ ਜੀ ਭਾਈ ਸਹਿਬ ਨੂੰ ਜਿਤਾ ਦਿਉ ਕਿਤੇ ਮੌਕਾ ਨਾ ਗਵਾ ਦਿਉ ਧੰਨਵਾਦ ਜੀ।

    • @swaransingh4649
      @swaransingh4649 15 วันที่ผ่านมา

      🎉ਸਰ ਜੀ ਲੁਧਿਆਣਾ, ਡੇਮਿਮਕ

    • @swaransingh4649
      @swaransingh4649 15 วันที่ผ่านมา

      ਡਿਮੈਸਿਕ

    • @AjitSingh-sp4qc
      @AjitSingh-sp4qc 15 วันที่ผ่านมา

      Qqqq😊

  • @sharanbatth7364
    @sharanbatth7364 15 วันที่ผ่านมา +20

    ਨੌਜਵਾਨਾਂ ਦੀ ਦਿਲਾਂ ਦੀ ਧੜਕਣ ਭਾਈ ਅੰਮ੍ਰਿਤਪਾਲ ਸਿੰਘ ਖਾਲਸਾ ਵੱਡੀ ਲੀਡ ਨਾਲ jitn ge

  • @AmarjeetSingh-lj8yj
    @AmarjeetSingh-lj8yj 15 วันที่ผ่านมา +26

    ਕੋਮ ਦੇ ਯੋਧਿਆਂ ਵੀਰ ਸੂਚੇਤ ਰਹਣ ਜੀ ਨੋਜਵਾਨਾਂ ਨੂੰ ਭੈਣਾਂ ਵੀਰਾਂ ਨੂੰ ਬੇਨਤੀ ਹੈ ਧੰਨ ਮਨ ਧਨ ਨਾਲ ਸਪੋਟ ਕਰੋਂ ਜੀ ਖਾਲਸਾ ਜੀ

  • @gurdashansingh9302
    @gurdashansingh9302 15 วันที่ผ่านมา +89

    ਅੰਮ੍ਰਿਤਪਾਲ ਜਿੱਤੇਗਾ ਪੱਟੀਵਾਲੇ

  • @activegita
    @activegita 15 วันที่ผ่านมา +128

    ਦੇਖਿਓ ਕਿਤੇ ਪੰਜਾਬੀਉ ਮੌਕਾ ਨਾ ਗਵਾ ਦਿਓ,, ਮੌਕਾ ਵਾਰ ਵਾਰ ਨਹੀਂ ਮਿਲਦਾ,, ਕ੍ਰਿਪਾ ਕਰਕੇ ਭਾਈ ਅੰਮ੍ਰਿਤਪਾਲ ਖ਼ਾਲਸਾ ਨੂੰ ਵੋਟਾਂ ਪਾ ਸਰਕਾਰਾਂ ਨੂੰ ਮੂੰਹ ਤੋੜਵਾਂ ਜਵਾਬ ਦੇਣਾ,,

    • @Ansimossss
      @Ansimossss 15 วันที่ผ่านมา +4

      Ryt 🙏

  • @dilawarjhally4156
    @dilawarjhally4156 15 วันที่ผ่านมา +11

    🙏। ਬੇਟਾ ਜੀ ਬਿਲਕੁਲ ਸੱਚ ਬੋਲਿਆ ਵਾਹਿਗੁਰੂ ਜੀ ਆਪ ਜੀ ਨੂੰ ਚੜਦੀ ਕਲਾ ਬਖਸ਼ਣੀ 🙏

  • @Sacchaikiawaaz-lm9fx
    @Sacchaikiawaaz-lm9fx 15 วันที่ผ่านมา +46

    Full support Bhai Amritpal singh khalsa jindabad

  • @GurmailSingh-cu6jz
    @GurmailSingh-cu6jz 15 วันที่ผ่านมา +43

    Amritpal ji zindabad

  • @jarnailsingh1731
    @jarnailsingh1731 15 วันที่ผ่านมา +30

    ਭਾਈ ਅੰਮ੍ਰਿਤਪਾਲ ਸਿੰਘ ਜੀ ਨੂੰ ਜਤਿਉਣਾ ਜ਼ਰੂਰੀ ਹੈ ਜੀ। ਵਾਹਿਗੁਰੂ ਚੜ੍ਹਦੀ ਕਲਾ ਬਖਸ਼ੇ ਖਾਲਸਾ ਜੀ ਨੂੰ।

  • @emaansinghmaan79
    @emaansinghmaan79 15 วันที่ผ่านมา +141

    ਸ਼ੇਰ ਤੇ ਅਜੇ ਜੇਲ ਵਿੱਚ ਬੰਦ ਹੈ ਪਰ ਵਿਰੋਧੀਆਂ ਦਾ ਪਹਿਲਾਂ ਹੀ ਮੂਤਰ ਨਿਕਲ ਗਿਆ

    • @HarjinderSingh-bf7kj
      @HarjinderSingh-bf7kj 15 วันที่ผ่านมา +1

      ਤੇਰੇ ਮੂਤਪਾਲ ਇਸੇ ਦੀ ਤੇਸੀ 😂 ਜਾ ਕੇ ਡਿਬਰੂਗੜ੍ਹ ਮਿਲ਼ ਜੇ

    • @Ansimossss
      @Ansimossss 15 วันที่ผ่านมา +1

      😂😂 👍

    • @manijhandi6043
      @manijhandi6043 15 วันที่ผ่านมา

      @@HarjinderSingh-bf7kj moot pe pe ka tera dimag hill chukiya bandra

    • @thehunterking8711
      @thehunterking8711 15 วันที่ผ่านมา +1

      ​@@HarjinderSingh-bf7kjFake 🆔️ (ਨਕਲੀ ਨਾਮ ਹਰਜਿੰਦਰ ਸਿੰਘ ਲਿਖਕੇ), ਅਸਲ ਵਿੱਚ ਕੇਜਰੀਵਾਲ IT-ਸੈੱਲ ਜਾਂ ਬੀਜੇਪੀ IT-ਸੈੱਲ ਦਾ ਕੁੱਤਾ ਹੈ ਜੋ ਭਾਈ ਅੰਮ੍ਰਿਤਪਾਲ ਸਿੰਘ ਖਿਲਾਫ ਭੌਂਕ ਰਿਹਾ

    • @thehunterking8711
      @thehunterking8711 15 วันที่ผ่านมา +1

      ​@@HarjinderSingh-bf7kjFake 🆔️, Bloody Dog is Barking

  • @sukhjitsingh6668
    @sukhjitsingh6668 15 วันที่ผ่านมา +115

    ਭਾਈ ਅੰਮ੍ਰਿਤਪਾਲ ਸਿੰਘ ਜ਼ਿੰਦਾਬਾਦ

    • @user-tw7zv3ff6o
      @user-tw7zv3ff6o 15 วันที่ผ่านมา

      Aam aadmi party jindabaad maan saab punjab da good cm

    • @ParamjitSingh-ts1kx
      @ParamjitSingh-ts1kx 14 วันที่ผ่านมา

      ​@@user-tw7zv3ff6o ਵਾਹਿਗੁਰੂ ਜੀ ਕਾ ਖ਼ਾਲਸਾ ਵਾਹਿਗੁਰੂ ਜੀ ਕੀ ਫ਼ਤਹਿ ਜੀ। ਰਾਜੇ ਪਾਪ ਕਮਾਵਦੇ ਉਲਟੀ ਵਾੜ ਖੇਤ ਕਉ ਖਾਈ।। ਰਾਜੇ ਸੀਹ ਮੁਕਦਮਿ ਕੁਤੇ ਜਾਇ ਜਗਾਇਨ ਬੈਠੇ ਸੁਤੇ ।। ਕੁਤਾ ਰਾਜ ਬਹਾਲੀਐ ਫਿਰਿ ਚੱਕੀ ਚਟੈ।। ਅੜੇ ਸੋ ਝੜੇ ਸ਼ਰਣ ਪਰੇ ਸੋ ਤਰੇ। ਬੰਦੀ ਸਿੰਘਾਂ ਦੀ ਰਿਹਾਈ ਕਰੋ ਗੂੰਗੀ ਬੋਲੀ ਸਰਕਾਰੀ ਦੱਲਾਲ ਦਿੱਲੀ ਦੇ ਰਾਜੇ ਆਰ ਐੱਸ ਐੱਸ ਅੱਤਵਾਦੀ ਹਿੰਦੂ ਚੋਰ ਹੈ ਹਿੰਦੂਸ਼ੈਤਾਨ ਚੋਰਾਂ ਦਾ ਦੇਸ਼ ਹੈ ਅਰਬੀ ਭਾਸ਼ਾ ਵਿੱਚ ਹਿੰਦੂ ਦਾ ਅਰਥ ਚੋਰ ਹੈ ਹਿੰਦੂਸ਼ੈਤਾਨ ਚੋਰਾਂ ਦਾ ਦੇਸ਼ ਹੈ ਹਿੰਦੂਰਾਸ਼ਟਰ ਦੇਸ਼ ਨਹੀਂ ਹੈ ਹਿੰਦੂਸ਼ੈਤਾਨ ਦੈਂਤ ਰਾਖਛ ਹਨ ਭਾਜਪਾ ਦੇ ਰਾਜੇ ਆਰ ਐੱਸ ਐੱਸ ਅੱਤਵਾਦੀ ਹਿੰਦੂ ਚੋਰ ਹੈ ਅਡਾਨੀ ਅਬਾਨੀ ਮੋਦੀ ਸਰਕਾਰ ਮੁਰਦਾਬਾਦ ਮੋਦੀ ਚੋਰ ਹੈ ਹਿੰਦੂਸ਼ੈਤਾਨ ਹਿੰਦੂਰਾਸ਼ਟਰ ਦੇਸ਼ ਨਹੀਂ ਹੈ ਹਿੰਦੂਸ਼ੈਤਾਨ ਦੈਂਤ ਭੰਡ ਸ਼ਰਾਬੀ ਹਾਲਤ ਵਿੱਚ ਸ਼ਰਾਬ ਨਸ਼ਾ ਬੰਦ ਹੋਣਾ ਚਾਹੀਦਾ ਹੈ ਪੰਜਾਬ ਪੰਜਾਬੀ ਸਿੱਖਾਂ ਨਾਲ ਵਾਪਾਰ ਕਿਸਾਨਾਂ ਨੂੰ ਰਾਹਤ ਦੇਣ ਲਈ ਬਾਰਡਰ ਖੋਲਣਾ ਚਾਹੀਦਾ ਹੈ ਪਾਕਿਸਤਾਨ ਬਾਰਡਰ ਖੋਲਣਾ ਚਾਹੀਦਾ ਹੈ ਪਾਕਿਸਤਾਨ ਬਾਰਡਰ ਖੋਲਣਾ ਚਾਹੀਦਾ ਹੈ ਪਾਕਿਸਤਾਨ ਬਾਰਡਰ ਖੋਲਣਾ ਚਾਹੀਦਾ ਨਨਕਾਣਾ ਸਾਹਿਬ ਦੇ ਖੁੱਲੇ ਦਰਸ਼ਨ ਹੋ ਸਕਣ ਸਿੱਖਾਂ ਨੂੰ ਰਾਹਤ ਦੇਣ ਲਈ ਪਾਕਿਸਤਾਨ ਲਾਂਘਾ ਖੋਲਣਾ ਚਾਹੀਦਾ ਹੈ ਪਾਕਿਸਤਾਨ ਬਾਰਡਰ ਸਰਕਾਰਾਂ ਨੂੰ ਨਸ਼ੇ ਬੰਦ ਕਰਕੇ ਪੰਜਾਬ ਵਿੱਚ ਸ਼ਰਾਬ ਨਸ਼ਾ ਬੰਦ ਹੋਣਾ ਚਾਹੀਦਾ ਹੈ। ਪਰਿਓ ਕਾਲੁ ਸਭੈ ਜਗ ਊਪਰ ਮਾਹਿ ਲਿਖੇ ਭ੍ਮ ਗਿਆਨੀ।। ਕਹੁ ਕਬੀਰ ਜਨ ਭਏ ਖਾਲਸੇ ਪ੍ਰੇਮ ਭਗਤਿ ਜਿਹ ਜਾਨੀ।। ਖੱਤਰੀ ਬ੍ਰਾਹਮਣ ਸੂਦ ਵੈਸ ਉਪਦੇਸ਼ ਚਹੁ ਵਰਨਾ ਕਉ ਸਾਂਝਾ ।। ਨਾ ਹਮ ਹਿੰਦੂ ਨ ਮੁਸਲਮਾਨ।। ਅਲਹਿ ਰਾਮ ਕੇ ਪਿੰਡ ਪਰਾਨ ।। ਰਾਜ ਕਰੇਗਾ ਖਾਲਸਾ ਆਕੀ ਰਹੈ ਨ ਕੋਇ।। ਭਾਈ ਅੰਮ੍ਰਿਤਪਾਲ ਸਿੰਘ ਨੇ ਕੋਈ ਕਤਲ ਨਹੀ ਕੀਤਾ ਦੋਸ਼ੀ ਨਹੀਂ ਹੈ ਬੰਦੀ ਸਿੰਘਾਂ ਦੀ ਰਿਹਾਈ ਕਰੋ ਗੂੰਗੀ ਬੋਲੀ ਸਰਕਾਰੀ ਦੱਲਾਲ ਦਿੱਲੀ ਦੇ ਰਾਜੇ ਆਰ ਐੱਸ ਐੱਸ ਅੱਤਵਾਦੀ ਹਿੰਦੂ ਕੇਜਰੀਵਾਲ ਦੇ ਭੰਗਵੰਤ ਮਾਨ ਸਰਕਾਰ ਮੁਰਦਾਬਾਦ ਮੋਦੀ ਚੋਰ ਹੈ ਹਿੰਦੂਸ਼ੈਤਾਨ ਚੋਰਾਂ ਦਾ ਦੇਸ਼ ਹੈ ਅਰਬੀ ਭਾਸ਼ਾ ਵਿੱਚ ਹਿੰਦੂ ਦਾ ਅਰਥ ਚੋਰ ਹੈ ਹਿੰਦੂਸ਼ੈਤਾਨ ਹਿੰਦੂਰਾਸ਼ਟਰ ਦੇਸ਼ ਨਹੀਂ ਹੈ ਹਿੰਦੂਸ਼ੈਤਾਨ ਦੈਂਤ ਰਾਖਛ ਹਨ। ਅੜੇ ਸੋ ਝੜੇ ਸ਼ਰਣ ਪਰੇ ਸੋ ਤਰੇ। ਭਾਈ ਅੰਮ੍ਰਿਤਪਾਲ ਸਿੰਘ ਜਿੱਤਣਗੇ ਸਾਰੇ ਸਿੱਖ ਕੌਮ ਦਾ ਸਾਥ ਦੇਣਾ ਚਾਹੀਦਾ ਹੈ ਸਾਥ ਦੇਵਾਂਗੇ ਜੀ। ਬੋਲੇ ਸੋ ਨਿਹਾਲ ਸਤਿ ਸ੍ਰੀ ਅਕਾਲ ਜੀ।

    • @maluksingh5489
      @maluksingh5489 14 วันที่ผ่านมา

      ਸ਼੍ਰੋਮਣੀ ਅਕਾਲੀ ਦਲ ਜ਼ਿੰਦਾਬਾਦ

    • @Jashan4282
      @Jashan4282 14 วันที่ผ่านมา +3

      ਵੇਖੋ ਭੇਡਾਂ ਦਾ ਹਾਲ

    • @harpalsinghhandahanda9798
      @harpalsinghhandahanda9798 14 วันที่ผ่านมา +1

      ​@@user-tw7zv3ff6oਆਮ ਆਦਮੀ ਪਾਰਟੀ ਦੀ ਖੰਡੂਰ ਸਾਹਿਬ ਤੋਂ ਜ਼ਮਾਨਤ ਜ਼ਬਤ ਹੋਊਗੀ

  • @Sacchaikiawaaz-lm9fx
    @Sacchaikiawaaz-lm9fx 15 วันที่ผ่านมา +45

    Bhai Amritpal singh khalsa jindabad ❤

  • @TajinderUGGcseexxzzsbrdddd
    @TajinderUGGcseexxzzsbrdddd 15 วันที่ผ่านมา +34

    ਭੁੱਲਰ ਸਾਬ ਦੇਖ ਲੈਣਾ ਭਾਈ ਅੰਮ੍ਰਿਤਪਾਲ ਸਿੰਘ ਜੀ ਦੇ ਖਿਲਾਫ ਵਿਰਸਾ ਸਿੰਘ ਵਲਟੋਹਾ ਨੂੰ ਟਿਕਟ ਦੇਣਾ ਪੂਰੇ ਪੰਜਾਬ ਵਿੱਚ ਅਕਾਲੀ ਦਲ ਦੇ ਪਤਨ ਦਾ ਕਾਰਨ ਬਣੇਗਾ।

    • @ParamjitSingh-ts1kx
      @ParamjitSingh-ts1kx 14 วันที่ผ่านมา

      ਵਾਹਿਗੁਰੂ ਜੀ ਕਾ ਖ਼ਾਲਸਾ ਵਾਹਿਗੁਰੂ ਜੀ ਕੀ ਫ਼ਤਹਿ ਜੀ। ਪਰਿਓ ਕਾਲੁ ਸਭੈ ਜਗ ਊਪਰ ਮਾਹਿ ਲਿਖੇ ਭ੍ਮ ਗਿਆਨੀ।। ਕਹੁ ਕਬੀਰ ਜਨ ਭਏ ਖਾਲਸੇ ਪ੍ਰੇਮ ਭਗਤਿ ਜਿਹ ਜਾਨੀ।। ਖੱਤਰੀ ਬ੍ਰਾਹਮਣ ਸੂਦ ਵੈਸ ਉਪਦੇਸ਼ ਚਹੁ ਵਰਨਾ ਕਉ ਸਾਂਝਾ ।। ਬਾਦਲ ਪਰਿਵਾਰ ਆਰ ਐੱਸ ਐੱਸ ਅੱਤਵਾਦੀ ਹਿੰਦੂ ਚੋਰ ਹੈ ਅਡਾਨੀ ਅਬਾਨੀ ਮੋਦੀ ਸਰਕਾਰ ਮੁਰਦਾਬਾਦ ਮੋਦੀ ਚੋਰ ਹੈ ਹਿੰਦੂਸ਼ੈਤਾਨ ਚੋਰਾਂ ਦਾ ਦੇਸ਼ ਹੈ ਅਰਬੀ ਭਾਸ਼ਾ ਵਿੱਚ ਹਿੰਦੂ ਦਾ ਅਰਥ ਚੋਰ ਹੈ ਹਿੰਦੂਸ਼ੈਤਾਨ ਚੋਰਾਂ ਦਾ ਦੇਸ਼ ਬਣਾਤਾ ਮੋਦੀ ਨੇ ਆਰ ਐੱਸ ਐੱਸ ਅੱਤਵਾਦੀ ਹਿੰਦੂ ਚੋਰ ਹੈ ਅਡਾਨੀ ਹਿੰਦੂਸ਼ੈਤਾਨ ਦੈਂਤ ਰਾਖਛ ਹਨ ਭਾਜਪਾ ਦੇ ਰਾਜੇ ਬਾਦਲ ਵੀ ਸਰਕਾਰੀ ਦੱਲਾਲ ਦਿੱਲੀ ਦੇ ਰਾਜੇ ਬਾਦਲ ਪਰਿਵਾਰ ਦਾ ਪਤਨ ਹੋ ਗਿਆ ਹੈ। ਨਾ ਹਮ ਹਿੰਦੂ ਨ ਮੁਸਲਮਾਨ।। ਅਲਹਿ ਰਾਮ ਕੇ ਪਿੰਡ ਪਰਾਨ ।। ਅੜੇ ਸੋ ਝੜੇ ਸ਼ਰਣ ਪਰੇ ਸੋ ਤਰੇ। ਖੱਤਰੀ ਬ੍ਰਾਹਮਣ ਸੂਦ ਵੈਸ ਉਪਦੇਸ਼ ਚਹੁ ਵਰਨਾ ਕਉ ਸਾਂਝਾ ।। ਭਾਈ ਅੰਮ੍ਰਿਤਪਾਲ ਸਿੰਘ ਜਿੱਤਣਗੇ ਸਾਰੇ ਸਿੱਖ ਕੌਮ ਦਾ ਸਾਥ ਦੇਣਾ ਚਾਹੀਦਾ ਹੈ ਸਾਥ ਦੇਵਾਂਗੇ ਜੀ। ਬੋਲੇ ਸੋ ਨਿਹਾਲ ਸਤਿ ਸ੍ਰੀ ਅਕਾਲ ਜੀ।

    • @maluksingh5489
      @maluksingh5489 14 วันที่ผ่านมา

      ਸ਼੍ਰੋਮਣੀ ਅਕਾਲੀ ਦਲ ਜ਼ਿੰਦਾਬਾਦ 😊😊

    • @RajinderSingh-ri3jc
      @RajinderSingh-ri3jc 14 วันที่ผ่านมา +3

      ਅਕਾਲੀ ਦਲ ਖ਼ਤਮ ਹੋ ਗਿਆ ਹੈ ਰਹਿੰਦਾ ਖੂੰਹਦਾ ਵੀ ਅਕਾਲੀ ਦਲ ਖ਼ਤਮ ਹੋ ਜਾਵੇਗਾ ਵਿਰਸਾ ਮੈਦਾਨ ਵਿੱਚ ਨਾ ਹਟਿਆ

  • @BalwinderKaur-py8jt
    @BalwinderKaur-py8jt 14 วันที่ผ่านมา +11

    ਜਿਨਾ ਮਰਜ਼ੀ ਸਰਕਾਰ ਜ਼ੋਰ ਲਾ ਲੈਣ ਲੋਕ ਸਮਝ ਚੁੱਕੇ ਹਨ

  • @gurdashansingh9302
    @gurdashansingh9302 15 วันที่ผ่านมา +52

    ਅੰਮ੍ਰਿਤਪਾਲ ਜਿੱਤੇਗਾ ਪੱਟੀ ਤੋਂ

  • @jagtarbrar4794
    @jagtarbrar4794 15 วันที่ผ่านมา +24

    ਪੱਤਰਕਾਰ ਸਾਹਿਬ ਤੁਸੀ ਵਧੀਆ ਤੋਲ ਕੇ ਗੱਲ ਕਰਦੇ ਹੋ ਤੁਸੀ ਵੀ ਸਰਵੇ ਦੇ ਤੌਰ ਤੇ ਉਥੇ ਜਾਉ ਬਹਤ ਚੰਗਾ ਲੱਗੇਗਾ ਭਾਈ ਸਾਹਿਬ ਨੂੰ ਸਾਡੇ ਪਿੰਡ ਪੱਗ ਦਿੱਤੀ ਸੀ ਅਤੇ ਗ੍ਰਿਫਦਾਰੀ ਵੀ ਸਾਡੇ ਪਿੰਡ ਹੀ ਦਿੱਤੀ ਅਸੀ ਵੀ ਉਸ ਟਾਇਮ ਗੁਰਦੁਆਰੇ ਮੱਥਾ ਟੇਕਣ ਗੲਏ ਸੀ ਉਹਨਾ ਖੁਦ ਹੀ ਪੁਲਿਸ ਨੂੰ ਰੋਡੇ ਪਿੰਡ ਹੋਣ ਬਾਰੇ ਦੱਸ ਦਿੱਤਾ ਸੀ

    • @stargameing4968
      @stargameing4968 15 วันที่ผ่านมา +2

      Sahi gall veere

    • @GurmeetSingh-fx1kc
      @GurmeetSingh-fx1kc 15 วันที่ผ่านมา

      Amritpal Singh next bhinderawale in Punjab who fight against drugs and Punjab issues Support bhai sahib he left his luxuries life for Punjab like deep sidhu

  • @KaranSandhu-ez3jc
    @KaranSandhu-ez3jc 15 วันที่ผ่านมา +14

    ਸਿੱਧੀ ਜੀ ਗੱਲ ਆ ਆਮ ਆਦਮੀ ਪਾਰਟੀ ਨੂੰ ਵੋਟ ਨਹੀ ਪਾਉਣੀ ਕਿਸੇ ਨੇ ਨਾ ਬੀਜੇਪੀ ਨੂੰ ਭੁੱਲਰ ਸਾਹਿਬ ਆਪ ਮਜ਼ਾਕ ਉਡਾਉਂਦੇ ਜ਼ੇ ਲੱਗਦਾ ਹਸ ਕੇ ਕਿਹਾ ਬੰਦੀ ਸਿੰਘਾਂ ਨੂੰ ਵੀ ਚੋਣ ਲੜਾ ਦਿਉ ਆਪਦਾ ਕਹਿਣਾ ਜ਼ੋ ਮਰਜ਼ੀ ਕਰਲੋ ਉਹ ਬਾਹਰ ਨਹੀ ਆ ਸਕਦੇ ਜ਼ੋ ਮਰਜ਼ੀ ਕਰਲੇ ਮਾਨ ਇਸ ਧੱਕੇਸ਼ਾਹੀ ਦਾ ਜਵਾਬ ਦੇਣ ਨੂੰ ਪੰਜਾਬੀ ਤਿਆਰ ਇਹ ਮਾਂਨ ਜਕਰਿਆ ਖਾਨ ਬਣਜੇ ਔਰੰਗਜ਼ੇਬ ਬਣਜੇ ਇਸਦਾ ਖਮਿਆਜ਼ਾ ਭੁਗਤਣਾ ਪੈਂਦਾ ਇਸ ਆਪ ਨੂੰ

  • @user-bo1bz8ne6s
    @user-bo1bz8ne6s 15 วันที่ผ่านมา +34

    Amrit pal jindabad

  • @user-oh6fc9io4u
    @user-oh6fc9io4u 15 วันที่ผ่านมา +32

    Amritpal support kro

  • @NarinderSingh-pu6be
    @NarinderSingh-pu6be 15 วันที่ผ่านมา +36

    Amrtpal singh zadbad

  • @SukhwinderSingh-wq5ip
    @SukhwinderSingh-wq5ip 14 วันที่ผ่านมา +4

    ਸੋਹਣੀ ਵੀਡੀਓ ਸੋਹਣੀ ਜਾਣਕਾਰੀ ਪੰਜਾਬ ਪੰਜਾਬੀ ਪੰਜਾਬੀਅਤ ਜ਼ਿੰਦਾਬਾਦ ❤

  • @JatinderpalSingh-tc9us
    @JatinderpalSingh-tc9us 15 วันที่ผ่านมา +27

    ਭਾਈ ਅਮ੍ਰਿਤਪਾਲ ਸਿੰਘ ਖਾਲਸਾ ਜਿਦਾਬਾਦ

  • @RajveerSingh-yy5xp
    @RajveerSingh-yy5xp 15 วันที่ผ่านมา +17

    ਭਾਈ ਅੰਮ੍ਰਿਤਪਾਲ ਸਿੰਘ ਜਿੰਦਾਬਾਦ❤❣️

  • @Harjeetkaur-
    @Harjeetkaur- 14 วันที่ผ่านมา +5

    ਸਰਕਾਰ ਜਿੰਨਾ ਮਰਜੀ ਜੋਰ ਲਾ ਲਵੇ ਲੋਕ ਹੁਣ ਸਮਝ ਚੁੱਕੇ ਨੇ ਭਾਈ ਅੰਮ੍ਰਿਤਪਾਲ ਸਿੰਘ ਸਿਮਰਨਜੀਤ ਸਿੰਘ ਮਾਨ ਲੱਖਾਂ ਸਿਧਾਣਾ ਜ਼ਿੰਦਾਬਾਦ ❤❤❤

  • @ranapattu2707
    @ranapattu2707 15 วันที่ผ่านมา +38

    ਭੁੱਲਰ ਸਾਬ ਭਾਈ ਸਾਬ 4 ਲੱਖ ਤੋਂ ਵੱਧ ਵੋਟਾਂ ਨਾਲ ਜਿੱਤ ਪ੍ਰਾਪਤ ਕਰਨਗੇ 🙏🙏

    • @preetsaini3216
      @preetsaini3216 15 วันที่ผ่านมา +1

      Pagel ho gya tu kalisthan jindabad

    • @ParamjitSingh-ts1kx
      @ParamjitSingh-ts1kx 14 วันที่ผ่านมา

      ​@@preetsaini3216 ਵਾਹਿਗੁਰੂ ਜੀ ਕਾ ਖ਼ਾਲਸਾ ਵਾਹਿਗੁਰੂ ਜੀ ਕੀ ਫ਼ਤਹਿ ਜੀ। ਨਾ ਹਮ ਹਿੰਦੂ ਨ ਮੁਸਲਮਾਨ।। ਅਲਹਿ ਰਾਮ ਕੇ ਪਿੰਡ ਪਰਾਨ ।। ਹਿੰਦੂ ਤੁਰਕ ਕਹਾ ਤੇ ਆਇ ।। ਕਿਨਿ ਇਹ ਰਾਹ ਚਲਾਈ ।। ਹਿੰਦੂ ਕੋਈ ਧਰਮ ਨਹੀ ਸੀ ਅਰਬੀ ਭਾਸ਼ਾ ਵਿੱਚ ਹਿੰਦੂ ਦਾ ਅਰਥ ਚੋਰ ਹੈ ਹਿੰਦੂਸ਼ੈਤਾਨ ਚੋਰਾਂ ਦਾ ਦੇਸ਼ ਹੈ ਅਰਬੀ ਭਾਸ਼ਾ ਵਿੱਚ ਹਿੰਦੂ ਦਾ ਅਰਥ ਚੋਰ ਹੈ ਹਿੰਦੂਸ਼ੈਤਾਨ ਹਿੰਦੂਰਾਸ਼ਟਰ ਦੇਸ਼ ਨਹੀਂ ਹੈ ਹਿੰਦੂਸ਼ੈਤਾਨ ਦੈਂਤ ਰਾਖਛ ਹਨ ਭਾਜਪਾ ਦੇ ਰਾਜੇ ਆਰ ਐੱਸ ਐੱਸ ਅੱਤਵਾਦੀ ਹਿੰਦੂ ਚੋਰ ਹੈ ਅਡਾਨੀ ਅਬਾਨੀ ਮੋਦੀ ਸਰਕਾਰ ਮੁਰਦਾਬਾਦ ਮੋਦੀ ਚੋਰ ਹੈ ਹਿੰਦੂਸ਼ੈਤਾਨ ਚੋਰਾਂ ਦਾ ਦੇਸ਼ ਬਣਾਤਾ ਮੋਦੀ ਨੇ ਆਰ ਐੱਸ ਐੱਸ ਅੱਤਵਾਦੀ ਹਿੰਦੂ ਚੋਰ ਹੈ ਅਡਾਨੀ ਅਬਾਨੀ ਮੋਦੀ ਸਰਕਾਰ ਮੁਰਦਾਬਾਦ। ਹਿੰਦੂ ਅੰਨਾ ਤੁਰਕੁ ਕਾਣਾ ਦੋਹਾਂ ਤੇ ਗਿਆਨੀ ਸਿਆਣਾ।। ਹਿੰਦੂ ਪੂਜੇ ਦੇਹੁਰਾ ਮੁਸਲਮਾਨ ਮਸੀਤ ਨਾਮੇ ਸੋਈ ਸੇਵਿਆ ਜਹ ਦੇਹੁਰਾ ਨ ਮਸੀਤ।। ਬੁੱਤ ਪੂਜ ਪੂਜ ਹਿੰਦੂ ਮੂਏ ਤੁਰਕ ਮੂਏ ਸਿਰਨਾਈ।। ਓਇ ਲੇ ਜਾਰੇ ਉਇ ਲੇ ਗਾਡੇ ਤੇਰੀ ਗਤ ਦੋਊ ਨ ਪਾਈ।। ਤੇਰਾ ਕਵਣ ਗੁਰੂ ਜਿਸ ਕਾ ਤੂੰ ਚੇਲਾ।। ਸਬਦੁ ਗੁਰੂ ਸੁਰਤਿ ਧੁਨਿ ਚੇਲਾ ।। ਖੱਤਰੀ ਬ੍ਰਾਹਮਣ ਸੂਦ ਵੈਸ ਉਪਦੇਸ਼ ਚਹੁ ਵਰਨਾ ਕਉ ਸਾਂਝਾ ।। ਪਰਿਓ ਕਾਲੁ ਸਭੈ ਜਗ ਊਪਰ ਮਾਹਿ ਲਿਖੇ ਭ੍ਮ ਗਿਆਨੀ।। ਕਹੁ ਕਬੀਰ ਜਨ ਭਏ ਖਾਲਸੇ ਪ੍ਰੇਮ ਭਗਤਿ ਜਿਹ ਜਾਨੀ।। ਖਾਲਸਾ ਰਾਜ ਖਾਲਿਸਤਾਨ ਸ਼ੁੱਧ ਪਵਿੱਤਰ ਦੇਸ਼ ਹੈ ਬਣੇਗਾ ਖਾਲਸਾ ਰਾਜ ਖਾਲਿਸਤਾਨ ਦੇਸ਼ ਪੰਜਾਬ ਪੰਜਾਬੀ ਸਿੱਖਾਂ ਨਾਲ ਵਾਪਾਰ ਕਿਸਾਨਾਂ ਨੂੰ ਰਾਹਤ ਦੇਣ ਲਈ ਬਾਰਡਰ ਖੋਲਣਾ ਚਾਹੀਦਾ ਹੈ ਪਾਕਿਸਤਾਨ ਬਾਰਡਰ ਖੋਲਣਾ ਚਾਹੀਦਾ ਹੈ ਪਾਕਿਸਤਾਨ ਨਨਕਾਣਾ ਸਾਹਿਬ ਦੇ ਖੁੱਲੇ ਦਰਸ਼ਨ ਹੋ ਸਕਣ ਸਿੱਖਾਂ ਨੂੰ ਰਾਹਤ ਦੇਣ ਲਈ ਬਾਰਡਰ ਖੋਲਣਾ ਚਾਹੀਦਾ ਸਰਕਾਰਾਂ ਨੂੰ ਨਸ਼ੇ ਬੰਦ ਕਰਕੇ ਪੰਜਾਬ ਵਿੱਚ ਸ਼ਰਾਬ ਨਸ਼ਾ ਬੰਦ ਹੋਣਾ ਚਾਹੀਦਾ ਹੈ। ਭਾਈ ਅੰਮ੍ਰਿਤਪਾਲ ਸਿੰਘ ਨੇ ਕੋਈ ਕਤਲ ਨਹੀ ਕੀਤਾ ਦੋਸ਼ੀ ਨਹੀਂ ਹੈ ਬੰਦੀ ਸਿੰਘਾਂ ਦੀ ਰਿਹਾਈ ਕਰੋ ਗੂੰਗੀ ਬੋਲੀ ਸਰਕਾਰੀ ਦੱਲਾਲ ਦਿੱਲੀ ਦੇ ਰਾਜੇ ਆਰ ਐੱਸ ਐੱਸ ਅੱਤਵਾਦੀ ਹਿੰਦੂ ਚੋਰ ਹੈ ਅਡਾਨੀ ਹਿੰਦੂਸ਼ੈਤਾਨ ਕੇਜਰੀਵਾਲ ਦੇ ਭੰਗਵੰਤ ਮਾਨ ਸਰਕਾਰ ਮੁਰਦਾਬਾਦ ਮੋਦੀ ਆਰ ਐੱਸ ਐੱਸ ਅੱਤਵਾਦੀ ਹਿੰਦੂ ਚੋਰ ਹੈ ਹਿੰਦੂਸ਼ੈਤਾਨ ਚੋਰਾਂ ਦਾ ਦੇਸ਼ ਹੈ ਅਰਬੀ ਭਾਸ਼ਾ ਵਿੱਚ ਹਿੰਦੂ ਦਾ ਅਰਥ ਚੋਰ ਹੈ ਦੈਂਤ ਰਾਖਛ ਹਨ ਭਾਜਪਾ ਦੇ ਰਾਜੇ ਆਰ ਐੱਸ ਐੱਸ ਅੱਤਵਾਦੀ ਹਿੰਦੂ ਚੋਰ ਹੈ ਅਡਾਨੀ ਹਿੰਦੂਸ਼ੈਤਾਨ ਹਿੰਦੂਰਾਸ਼ਟਰ ਚੋਰਾਂ ਦਾ ਦੇਸ਼ ਹੈ ਅਰਬੀ ਭਾਸ਼ਾ ਵਿੱਚ ਹਿੰਦੂ ਦਾ ਅਰਥ ਚੋਰ ਹੈ। ਨਾ ਹਮ ਹਿੰਦੂ ਨ ਮੁਸਲਮਾਨ।। ਅਲਹਿ ਰਾਮ ਕੇ ਪਿੰਡ ਪਰਾਨ ।। ਰਾਜੇ ਪਾਪ ਕਮਾਵਦੇ ਉਲਟੀ ਵਾੜ ਖੇਤ ਕਉ ਖਾਈ।। ਰਾਜੇ ਸੀਹ ਮੁਕਦਮਿ ਕੁਤੇ ਜਾਇ ਜਗਾਇਨ ਬੈਠੇ ਸੁਤੇ ।। ਅੜੇ ਸੋ ਝੜੇ ਸ਼ਰਣ ਪਰੇ ਸੋ ਤਰੇ। ਰਾਜ ਕਰੇਗਾ ਖਾਲਸਾ ਆਕੀ ਰਹੈ ਨ ਕੋਇ।। ਝੰਡੇ ਬੁੰਗੇ ਜੁਗੋ ਜੁਗ ਅਟੱਲ ਧਰਮ ਕਾ ਜੈਕਾਰ ਬੋਲੋ ਜੀ ਵਾਹਿਗੁਰੂ ਜੀ। ਬੋਲੇ ਸੋ ਨਿਹਾਲ ਸਤਿ ਸ੍ਰੀ ਅਕਾਲ ਜੀ। ਭਾਈ ਅੰਮ੍ਰਿਤਪਾਲ ਸਿੰਘ ਜਿੱਤਣਗੇ ਸਾਰੇ ਸਿੱਖ ਕੌਮ ਦਾ ਸਾਥ ਦੇਣਾ ਚਾਹੀਦਾ ਹੈ ਸਾਥ ਦੇਵਾਂਗੇ ਜੀ। ਖਾਲਸਾ ਰਾਜ ਖਾਲਿਸਤਾਨ ਸ਼ੁੱਧ ਪਵਿੱਤਰ ਦੇਸ਼ ਹੈ ਬਣੇਗਾ ਖਾਲਸਾ ਰਾਜ ਖਾਲਿਸਤਾਨ ਸ਼ੁੱਧ ਪਵਿੱਤਰ ਦੇਸ਼ ਪੰਜਾਬ ਖਾਲਿਸਤਾਨ ਸਾਰਿਆਂ ਦਾ ਹੈ ਖਾਲਿਸਤਾਨ ਜ਼ਿੰਦਾਬਾਦ ਖਾਲਸਾ ਰਾਜ ਮਹਾਰਾਜਾ ਰਣਜੀਤ ਸਿੰਘ ਵਰਗਾ ਖਾਲਸਾ ਰਾਜ ਚਾਹੀਦਾ ਹੈ ਖਾਲਸੇ ਦਾ ਰਾਜ ਹੋਵੇਗਾ ਜੀ। ਰਾਜ ਕਰੇਗਾ ਖਾਲਸਾ ਆਕੀ ਰਹੈ ਨ ਕੋਇ।। ਬਾਬਾ ਬੰਦਾ ਸਿੰਘ ਬਹਾਦਰ ਜੀ ਨੇ ਨਿਸ਼ਾਨ ਸਾਹਿਬ ਝੂਲਾਇਆ ਸੀ ਦਿੱਲੀ ਦੇ ਤਖਤ ਤੇ ਸੱਭ ਤੋਂ ਪਹਿਲਾਂ ਦਿੱਲੀ ਤੋਂ ਲਾਹੌਰ ਤਕ ਖਾਲਸੇ ਦਾ ਰਾਜ ਹੋਵੇਗਾ ਜੀ।

  • @sarabjitSingh-vd2lz
    @sarabjitSingh-vd2lz 15 วันที่ผ่านมา +21

    ਪੰਜਾਬੀ ਓ। ਝਾੜੂ ਕੰਪਨੀ ਨੂੰ ਬਿਲਕੁਲ ਵੋਟ ਨਹੀਂ ਪਾਉਣੀ ਚਾਹੀਦੀ ।ਇਹ😅

  • @jaspaskaurjaspalkaur9417
    @jaspaskaurjaspalkaur9417 15 วันที่ผ่านมา +21

    Bhai Amrit pal Singh ji nu sport kro sare pl

  • @Harjeetkaur-
    @Harjeetkaur- 14 วันที่ผ่านมา +4

    ਭਾਈ ਅੰਮ੍ਰਿਤਪਾਲ ਸਿੰਘ ਖਾਲਸਾ ਨੂੰ ਸਪੋਰਟ ਕਰੋ ਸਾਰੇ ਭਾਈ ਅੰਮ੍ਰਿਤਪਾਲ ਸਿੰਘ ਜਿੰਦਾ ਬਾਦ ਭਾਈ ਸਿਮਰਨਜੀਤ ਸਿੰਘ ਜਿੰਦਾ ਬਾਦ ਲੱਖਾਂ ਸਿਧਾਣਾ ਜ਼ਿੰਦਾਬਾਦ

  • @JatinderpalSingh-tc9us
    @JatinderpalSingh-tc9us 15 วันที่ผ่านมา +11

    Full support Amritpal singh khalse nu

  • @harbansbrar1946
    @harbansbrar1946 14 วันที่ผ่านมา +8

    ਹੁਣ ਮਾਝੇ ਵਾਲਿਆ ਨੂੰ ਇਤਿਹਾਸ ਦੁਹਰਾਉਣ ਦਾ ਮੌਕਾ ਹੈ ਬੇਦਾਵਾ ਪੜਾਉਣ ਦਾ ਮੌਕਾ ਆਗਿਆ ਜਿਵੇ ਮਾਝੇ ਦੇ ਮਹਾ ਸਿੰਘ ਨੇ ਖਿਦਰਾਨੇ ਦੇ ਜੰਗ ਲੜਕੇ ਜਿੱਤਕੇ ਦਸਮੇਸ ਪਿਤਾ ਤੋਂ ਭੁੱਲ ਬਖਸਾਕੇ ਮੁਕਤੀ ਪਾਈ ਤੇ ,” ਖਿਦਰਾਣਾ “ ਮੁਕਤਸਰ “ ਬਣਾ ਦਿੱਤਾ ਤਾਂ ਹੁਣ ੨੦੧੯ ਵਾਲਾ ਦਾਗ਼ ਜਦੋਂ ਭੈਣ ਖਾਲੜਾ ਨੂੰ ਹਰਾਕੇ ਲਵਾਇਆ ਸੀ ਹੁਣ ਦਾਗ਼ ਧੌਣ ਦਾ ਮੌਕਾ ਹੈ ਜਿਸ ਨਾਲ ,” ਸਿੱਖ ਵਿਰੋਧੀ ਚਿਹਰੇ ,” ਕੇਜਰੀ” ਵਰਗਿਆ ਨੂੰ ਤੇ ਭਾਜਪਾ ਨੂੰ ਸਬਕ ਸਿਖਾਉਣ ਦਾ ਮੌਕਾ ਹੈ ,” ਅੰਮ੍ਰਿਤਪਾਲ ਸਿੰਘ “ ਨੂੰ ਜਿਤਾਕੇ ਤੇ ਦੀਪ ਸਿੱਧੂ ਦੇ ਉਸ ਖ਼ਿਆਲ ਨੂੰ ਬਚਾਉਣ ਦਾ ਮੌਕਾ ਕਿ ,” ਹੋਂਦ ਬਚਾਣੀ ਹੈ ਨਸਲ ਬਚਾਉਣੀ ਹੈ “॥

    • @RajinderSingh-ri3jc
      @RajinderSingh-ri3jc 14 วันที่ผ่านมา

      ਬਿਲਕੁਲ ਸਹੀ ਕਿਹਾ ਜੀ

  • @HarmanSingh-eu4jl
    @HarmanSingh-eu4jl 15 วันที่ผ่านมา +19

    Jita deo khdoor sahib vaaleo ❤

  • @ravinderravi8257
    @ravinderravi8257 15 วันที่ผ่านมา +14

    ਲੋਕਾਂ ਵਲੋ ਬਾਕੀ ਆਗੂਆਂ ਨਾਲ ਵੀ ਇਹੋ ਸਲੂਕ ਕੀਤਾ ਜਾਵੇ ਗੱਲ ਲੋਕਤੰਤਰ ਦੀ ਹੈ

  • @avtarsingh2531
    @avtarsingh2531 14 วันที่ผ่านมา +3

    ਪਾਰਟੀਆਂ ਤੋਂ ਉੱਪਰ ਉੱਠ ਕੇ ਖਡੂਰ ਸਾਹਿਬ ਤੋਂ ਅੰਮ੍ਰਿਤਪਾਲ ਸਿੰਘ ਲੁਧਿਆਣਾ ਤੋਂ ਅਜ਼ਾਦ ਉਮੀਦਵਾਰ ਕਮਲਜੀਤ ਸਿੰਘ ਬਰਾੜ ਬਠਿੰਡਾ ਤੋਂ ਲੱਖਾ ਸਿਧਾਣਾ ਸੰਗਰੂਰ ਤੋਂ ਸਿਮਰਨਜੀਤ ਮਾਨ ਪਟਿਆਲਾ ਤੋਂ ਡਾ ਧਰਮਵੀਰ ਗਾਂਧੀ ਫਰੀਦਕੋਟ ਤੋਂ ਬੇਅੰਤ ਸਿੰਘ ਦੇ ਪੁੱਤਰ ਸਰਬਜੀਤ ਸਿੰਘ ਨੂੰ ਵੋਟ ਪਾਓ ਜੀ

  • @VijayKataria-sx7ht
    @VijayKataria-sx7ht 15 วันที่ผ่านมา +11

    Very good sir, sira laa ta
    Amritpal jituga

  • @kamaljitsingh2159
    @kamaljitsingh2159 15 วันที่ผ่านมา +4

    ਅੰਮ੍ਰਤਪਾਲ ਸਿੰਘ ਖ਼ਾਲਸਾ "ਜਿੰਦਾਬਾਦ"

  • @balwindersandhu923
    @balwindersandhu923 15 วันที่ผ่านมา +12

    Veer. Good. Veer. Ji.....

  • @HarjeetSingh-hc1iq
    @HarjeetSingh-hc1iq 15 วันที่ผ่านมา +27

    Amrupal nu jitaona chahiye

  • @dhattsaab-911
    @dhattsaab-911 15 วันที่ผ่านมา +27

    Bhai Amrit pal Singh nu vota payo.Jharoo nu saaf kro eh gappe sarkar hai.

  • @balwindersandhu923
    @balwindersandhu923 15 วันที่ผ่านมา +10

    Veer ji. Tenu. Parmatama. Khus rakhy

  • @paramjitgill7816
    @paramjitgill7816 15 วันที่ผ่านมา +8

    ਸਹੀ ਗੱਲ

  • @bhullarsaab7630
    @bhullarsaab7630 15 วันที่ผ่านมา +4

    ਭਾਈ ਅੰਮ੍ਰਿਤ ਪਾਲ ਸਿੰਘ ਜੀ ਜ਼ਿੰਦਾਬਾਦ ❤❤❤❤❤❤❤❤❤❤

  • @gurinderjeetsingh6659
    @gurinderjeetsingh6659 15 วันที่ผ่านมา +8

    Amritpal zindabad

  • @KaranSandhu-ez3jc
    @KaranSandhu-ez3jc 15 วันที่ผ่านมา +5

    ਸਿੱਧੀ ਜੀ ਗੱਲ ਆ ਆਮ ਆਦਮੀ ਪਾਰਟੀ ਨੂੰ ਵੋਟ ਨਹੀ ਪਾਉਣੀ ਕਿਸੇ ਨੇ ਨਾ ਬੀਜੇਪੀ ਨੂੰ ਭੁੱਲਰ ਸਾਹਿਬ ਆਪ ਮਜ਼ਾਕ ਉਡਾਉਂਦੇ ਜ਼ੇ ਲੱਗਦਾ ਹਸ ਕੇ ਕਿਹਾ ਬੰਦੀ ਸਿੰਘਾਂ ਨੂੰ ਵੀ ਚੋਣ ਲੜਾ ਦਿਉ ਆਪਦਾ ਕਹਿਣਾ ਜ਼ੋ ਮਰਜ਼ੀ ਕਰਲੋ ਉਹ ਬਾਹਰ ਨਹੀ ਆ ਸਕਦੇ

  • @Ansimossss
    @Ansimossss 15 วันที่ผ่านมา +8

    Kandor Sahib Wale O
    La De O Mehna Bibi Kahlda G Da Bhai Amritpal Singh Zindabaad🙏🙏

  • @DalwinderSingh-pc9vr
    @DalwinderSingh-pc9vr 15 วันที่ผ่านมา +6

    Very good news

  • @bhindersinghnirman3168
    @bhindersinghnirman3168 15 วันที่ผ่านมา +7

    Nice. V. G

  • @KaranSandhu-ez3jc
    @KaranSandhu-ez3jc 15 วันที่ผ่านมา +3

    ਨਹੀ ਵਹਿਮ‌ ਜ਼ੇ ਆਪ ਦਾ ਇਸ ਟਾਇਮ ਨਸ਼ਾ ਜਾਂਦਾ ਮਾਝੇ ਚ ਨਹੀ ਆ ਖਾਸ ਕਰਕੇ ਪੱਟੀ ਹਲਕੇ ਦੀ ਗੱਲ ਕੀਤੀ ਆ ਸਚੀ ਗਲ ਆ ਇਹ ਨਸ਼ਾ ਪੱਟੀ ਤਰਨਤਾਰਨ ਭਿਖੀਵਿੰਡ ਇਹ ਇਲਾਕਾ ਬਹੁਤ ਜਾਂਦਾ ਸੁਧਰ ਗਿਆ ਸਮਝੋ ਤਾਂ 80%ਸੁਧਰ ਗਿਆ ਪਰ ਸਾਰਾ ਪੰਜਾਬ ਨਹੀ ਨਾ ਪੰਜਾਬ ਚੋਂ ਮੁੱਕਣਾ ਕਦੀ ਲੱਗਦਾ ਜਦੋਂ ਤਕ ਨੇਤਾਵਾਂ ਦਾ ਆਪਣਾ ਹਿਸਾ ਪੱਤੀ ਚਲਦਾ ਰਹੀਂ ਗੱਲ਼ ਮਨ ਦੀ ਉਹਦਾ ਵਹਿਮ ਭਰਮ ਲੋਕਾਂ ਇਸ ਵਾਰ ਕੱਢ ਦੇਣਾ ਇਹ ਸੱਚ ਆ 100%

  • @sharrymann-vs5ir
    @sharrymann-vs5ir 15 วันที่ผ่านมา +8

    Amritpal singh jinda baad

  • @LoveudhokeSingh
    @LoveudhokeSingh 15 วันที่ผ่านมา +6

    Amritpal Singh ❤❤❤❤

  • @user-li5dl8qg5c
    @user-li5dl8qg5c 15 วันที่ผ่านมา +7

    Very good

  • @tarsemsohi677
    @tarsemsohi677 15 วันที่ผ่านมา +6

    ਸੀਨੀਅਰ ਪੱਤਰਕਾਰ, ਆਪਣੀ ਅਕਲ ਦਾ ਜਨਾਜ਼ਾ ਕੱਢ ਰਿਹਾ,,ਪਾਗਲਾ,, ਤੂੰ ਕਹਿ ਰਿਹਾ ਕੀ ਖਹਿਰਾ ਜਿੱਤੂਗਾ,,ਡੰਗਰਾ, ਖਹਿਰੇ ਦੀ ਇੱਥੇ,, ਬਠਿੰਡੇ ਵਾਲੀ ਹੋਉ,, ਸੰਗਰੂਰ,, ਬਠਿੰਡੇ ਦਾ ਗੁਆਂਢੀ ਆ,,ਸ,, ਸਿਮਰਨਜੀਤ ਸਿੰਘ ਮਾਨ, ਜਿੱਤੂਗਾ,, ਦੀਪ ਸਿੱਧੂ ਤੇ ਸਿੱਧੂ ਮੂਸੇਵਾਲੇ, ਸੰਤ ਜਰਨੈਲ ਸਿੰਘ ਭਿੰਡਰਾਂਵਾਲੇ ਭਾਈ ਗੁਰਦੇਵ ਸਿੰਘ ਕਾਉਂਕੇ ਦੀ ਸੋਚ ਨੂੰ ਬਚਾਇਓ ਪੰਜਾਬੀਓ ਸੰਗਰੂਰ ਵਾਲਿਓ ਜਾਗਦੇ ਰਹੋ ਜਾਗਦੇ ਰਹੋ ਜਾਗਦੇ ਰਹੋ ਤਕੜੇ ਰਿਹੋ ਖਹਿਰਾ ਭਜਾਓ ਕਾਂਗਰਸ ਨੇ ਟੈਂਕ ਚੜਾੲਏ ਨੌਜਵਾਨੋ ਹਰਿਮੰਦਰ ਸਾਹਿਬ ਤੇ ਟੈਂਕ, ਦਿੱਲੀ, ਕਾਨਪੁਰ, ਬੋਕਾਰੋ, ਹਰਿਆਣਾ, ਚ ਗਲਾਂ ਵਿੱਚ ਟਾਇਰ ਪੈਟਰੋਲ ਪਾ ਪਾ ਕੇ ਜਿਉਂਦੇ ਜੀਅ ਸਾੜੇ,,ਪੰਜਾਬੀ,, ਸਿੱਖ,,

    • @gurbindersingh6364
      @gurbindersingh6364 วันที่ผ่านมา

      ਖਹਿਰਾ ਤਾਂ ਬੰਦਾ ਠੀਕ ਹੈ ਪਰ ਸਟੈਂਡ ਗਲਤ ਜਗਾ ਲੈ ਲਿਆ ਹੈ 🙏🙏🙏

  • @OppoOppo-bs2vk
    @OppoOppo-bs2vk 15 วันที่ผ่านมา +6

    Right

  • @SatnamSinghKhalsa-bq9fn
    @SatnamSinghKhalsa-bq9fn 15 วันที่ผ่านมา +2

    ਬਹੁਤ ਵਧੀਆ

  • @JaspalSingh-qf1ty
    @JaspalSingh-qf1ty 15 วันที่ผ่านมา +3

    ਜਸਪਾਲ ਸਿੰਘ💯💯💯💯🙏🙏🙏🙏🙏🙏🙏👍👍👍👍👍👍👍👍👍👍👍 ✌✌✌✌✌✌✌✌✌✌✌✌✌✌

  • @Shamsher-qv1mv
    @Shamsher-qv1mv 15 วันที่ผ่านมา +3

    ਅੰਮ੍ਰਿਤਪਾਲ ਸਿੰਘ ਜ਼ਿੰਦਾਬਾਦ

  • @LakhvinderSingh-jo3ni
    @LakhvinderSingh-jo3ni 15 วันที่ผ่านมา +7

    Bilkul sahi Amritsar jituga

  • @ashusingh2461
    @ashusingh2461 15 วันที่ผ่านมา +20

    Bhai amritpal singh zindabad

  • @satnamsinghgill9279
    @satnamsinghgill9279 15 วันที่ผ่านมา +11

    Bhullar sab es baar aap nu 00

  • @KulwantSingh-mv4rq
    @KulwantSingh-mv4rq 15 วันที่ผ่านมา +4

    Wahaguru ji

  • @virendersharma4718
    @virendersharma4718 15 วันที่ผ่านมา +9

    Amritpal no jitao

  • @simrankaur-op3gt
    @simrankaur-op3gt 15 วันที่ผ่านมา +13

    Bhai Amritpal jindabad jindabad 🎉🎉

  • @RanjitSingh-co9he
    @RanjitSingh-co9he 15 วันที่ผ่านมา +6

    ssa bhular sahib ji te Sandeep laduka ji

  • @user-lb4bh7zx1o
    @user-lb4bh7zx1o 15 วันที่ผ่านมา +5

    Sarkaar pehle hi dar gye ne.. tahi WhatsApp band kr reh ne 😂😂😂😂

  • @gsbhullar280
    @gsbhullar280 15 วันที่ผ่านมา +3

    Bhai amirtpal singh Khalsa ji 🙏🏼

  • @HarpreetKaur-vy9ki
    @HarpreetKaur-vy9ki 14 วันที่ผ่านมา

    ਵਾਹਿਗੁਰੂ ਵਾਹਿਗੁਰੂ ਆਕਾਲ ਪੁਰਖ ਸਹਾਈ ਹੋਵੇ ਜੀ

  • @paramjeetsingh3700
    @paramjeetsingh3700 14 วันที่ผ่านมา +2

    ਅਮ੍ਰਿਤਪਾਲ ਸਿੰਘ ਜੀ ਨੂੰ ਫੁੱਲ ਸਪੋਰਟ ਦੇ ਕੇ ਜਿਤਾਯੋ ਜੀ ਅਤੇ ਸ਼ਹੀਦ ਭਾਈ ਬੇਅੰਤ ਸਿੰਘ ਜੀ ਦੇ ਸਪੁੱਤਰ ਸ ਸਰਬਜੀਤ ਸਿੰਘ ਮਲੋਹਾ ਜੀ ਨੂੰ ਅਤੇ ਸਿਮਰਨਜੀਤ ਸਿੰਘ ਮਾਨ ਜੀ ਨੂੰ ਜੀਤਾੳ ਜੀ ਅਮ੍ਰਿਤਪਾਲ ਸਿੰਘ ਜੀ ਨੂੰ ਜੀਤਾੳ ਜੀ

  • @GurbinderSandhu-me4yt
    @GurbinderSandhu-me4yt 14 วันที่ผ่านมา +1

    ਸਾਰੇ ਵੀਰਾਂ ਨੂੰ ਸਤਿ ਸ੍ਰੀ ਅਕਾਲ ਕੀਵੀ ਚੈਨਲ ਵਾਲੇ ਵੀਰਾਂ ਨੂੰ ਮੈਂ ਦੱਸ ਦਿੰਨਾ ਕਿ ਖਡੂਰ ਸਾਹਿਬ ਹਲਕਾ ਅੰਮ੍ਰਿਤਪਾਲ ਜਿੱਤੂਗਾ ਬੜੀ ਵੱਡੀ ਲੀਡ ਨਾਲ

  • @BalwinderKaur-py8jt
    @BalwinderKaur-py8jt 14 วันที่ผ่านมา +3

    ਬੀਬੀ ਜੀ ਸਤਿਕਾਰਯੋਗ ਹਨ

  • @jagdeepaujla
    @jagdeepaujla 15 วันที่ผ่านมา +4

    Bhai Amritpal singh zindabad

  • @malkitsingh3947
    @malkitsingh3947 15 วันที่ผ่านมา +2

    Bahji ji bhut vadia bolya

  • @jaswantkahlon2595
    @jaswantkahlon2595 11 วันที่ผ่านมา +1

    ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹਿ

  • @roopgill8165
    @roopgill8165 15 วันที่ผ่านมา +2

    Bhai Amritpal singh de haq vich Social media de naal naal Ground level te vi ik vaddi lehar ban gyi hai💯

  • @dharamjitsingh2153
    @dharamjitsingh2153 15 วันที่ผ่านมา +1

    You are right ji god bless you ❤️🙏🏼🙏🏼

  • @Sunilsingh003
    @Sunilsingh003 14 วันที่ผ่านมา +1

    ਇਹ🇮🇳ਤਰੰਗੀ ਲੀਰ ਓਹੀ ਹੈ ਜੋ ਅਕਾਲ ਤਖ਼ਤ ਤੇ ਲਈ ਸੀ

  • @harveencheema1619
    @harveencheema1619 14 วันที่ผ่านมา

    ਬਹੁਤ ਹੀ ਨਰੋਲ ਅਤੇ ਵਧੀਆ ਗੱਲ ਬਾਤ ਹੈ ਜੀ

  • @mankiratsingh-mp1iq
    @mankiratsingh-mp1iq 14 วันที่ผ่านมา

    ਭਾਈ ਅਮ੍ਰਿਤਪਾਲ ਸਿੰਘ ਜੀ ਵਾਹਿਗੁਰੂ ਜੀ ਕਾ ਖ਼ਾਲਸਾ ਵਾਹਿਗੁਰੂ ਜੀ ਕੀ ਫ਼ਤਹਿ

  • @kabalsingh5550
    @kabalsingh5550 14 วันที่ผ่านมา +1

    ਖਡੂਰ ਸਾਹਿਬ ਹਲਕੇ ਵਿੱਚ ਜਿੰਨੇ ਵੀ ਪਿੰਡ ਪੈਂਦੇ ਹਨ ਉਹਨਾਂ ਪਿੰਡਾਂ ਦੇ ਵੀਰੋ ਸਾਰੀ ਵੋਟ ਭਾਈ ਅਮਿ੍ੰਤਪਾਲ ਸਿੰਘ ਜੀ ਖਾਲਸਾ ਨੂੰ ਹੀ ਪਾਇਓ ਤੁਹਾਡੇ ਬਹੁਤ ਹੀ ਧੰਨਵਾਦੀ ਹੋਵਾਂਗੇ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ

  • @balkarchauhan
    @balkarchauhan 14 วันที่ผ่านมา +1

    ਭਾਈ ਅੰਮ੍ਰਿਤਪਾਲ ਸਿੰਘ ਖਾਲਸਾ ਜੀ ਨੂੰ ਖੰਡੂਰ ਸਾਹਿਬ ਤੋਂ ਵੋਟਾਂ ਪਾਉਣੀ ਚਾਹੀਦੀ ਹੈ ਸ਼ੇਰ ਨੂੰ ਜੇਲਾਂ ਵਿੱਚ ਬਾਹਰ ਕੱਢਾਉਣਾ ਹੈ 1 ਜੂਨ ਤੋਂ 13 ਜੂਨ ਤੱਕ ਸਾਰੀਆਂ ਪਾਰਟੀਆਂ ਨੂੰ ਇੱਕ ਵੱਡਾ ਝੱਟਕਾ ਦੇਣਾਂ ਜਾਗਦੀਆਂ ਜ਼ਮੀਰਾਂ ਵਾਲਿਆਂ ਨੇ ਸੱਤ ਜਰਨੈਲ ਸਿੰਘ ਭਿੰਡਰਾਂਵਾਲੇ ਖਾਲਸਾ ਜੀ ਨੂੰ ਯਾਦ ਰੱਖੋ 1984 ਯਾਦ ਰੱਖੋ ਤੇ ਸਾਡੇ ਬੰਦੀ ਸਿੰਘਾਂ ਨੂੰ ਯਾਦ ਰੱਖੋ ਤੇ ਸਾਡੀ ਨੋਜਵਾਨੀ ਤੇ ਝੁਠੇ ਕੇਸ ਦਰਜ ਕੀਤੇ ਗਏ ਝੁਠੀ ਆ ਸਰਕਾਰਾਂ ਜੇਂ ਅੱਜ ਭਾਈ ਅੰਮ੍ਰਿਤਪਾਲ ਸਿੰਘ ਖਾਲਸਾ ਜੀ ਵੋਟਾਂ ਨਾਂ ਪਾਈਆਂ ਥੋਨੂੰ ਥੋਡੀਆਂ ਪੀੜ੍ਹੀ ਪੁੱਛਣ ਗਿਆ ਇੱਕ ਯੋਧਾਂ ਜਰਨੈਲ ਭਾਈ ਅੰਮ੍ਰਿਤਪਾਲ ਸਿੰਘ ਖਾਲਸਾ ਜੀ ਆਏਂ ਸੀ ਤੁਸੀਂ ਲੋਕ ਉਸ ਨਾਲ ਖ਼ੜੇ ਨਹੀਂ ਪਰ ਤੁਸੀਂ ਦੱਸ ਦੋ ਸਰਕਾਰ ਨੂੰ ਆ ਯੋਧੇ ਜਰਨੈਲ ਲਈ ਸਾਡੀ ਜਾਨ ਵੀ ਹਾਜ਼ਰ ਹੈ

  • @user-sn8yj4hi3u
    @user-sn8yj4hi3u 15 วันที่ผ่านมา +2

    Gud job

  • @AVTARBASRA-pp6um
    @AVTARBASRA-pp6um 15 วันที่ผ่านมา +9

    Amritpal 2 lakh + naal jituga

    • @lakhbirsidhu5271
      @lakhbirsidhu5271 14 วันที่ผ่านมา +1

      Amritpal singh sardar sarmanjit singh man lakha sadana🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏 nsa hata Punjab the no javan bacho.

  • @PS-cl4fn
    @PS-cl4fn 15 วันที่ผ่านมา +4

    Bhai amritpal khalsa g zindabaad

  • @user-he7gr5mx6q
    @user-he7gr5mx6q 15 วันที่ผ่านมา +1

    Great news

  • @satrangisiyasat6034
    @satrangisiyasat6034 15 วันที่ผ่านมา +2

    Bhullar Saheb and Sandip brother SSA 🙏

  • @kashmir2445
    @kashmir2445 15 วันที่ผ่านมา +1

    ਵਾਰਿਸ ਪੰਜਾਬ ਦੇ ਉਮੀਦਵਾਰ ਖਾਲਸਾ ਨੂੰ ਜਿੱਤ ਦਾ ਸ਼ੇਹਰਾ ਦੇਣਗੇ ਜੀ।

  • @BalwinderSingh-ms4by
    @BalwinderSingh-ms4by 14 วันที่ผ่านมา

    ਅਮ੍ਰਿਤਪਾਲ ਸਿੰਘ ਜਿੱਤੇਗਾ, ਭਾਂਵੇ ਸਰਕਾਰਾਂ ਜੋ ਮਰਜੀ ਕਰ ਲਵੇ।ਤੁਹਾਡਾ ਧੰਨਵਾਦ।

  • @sand305
    @sand305 15 วันที่ผ่านมา +6

    Bhai amritpal singh jrur jitange

  • @BhupinderSingh-jn5ej
    @BhupinderSingh-jn5ej 15 วันที่ผ่านมา +4

    Amritpal.singh.khalsa.nu.3.4.lakh.vota.de.farak.nall.jitao.piare.votro.dhanwadh

  • @lachhmansingh3735
    @lachhmansingh3735 15 วันที่ผ่านมา +3

    Khalsarajlekeavoji punjabibachao pb31mansavale punjab

  • @user-kf3is3tp5k
    @user-kf3is3tp5k 14 วันที่ผ่านมา

    ਅੰਮ੍ਰਿਤਪਾਲ ਸਿੰਘ ਜਤਨ ਗਏ waheguru ji maher karn

  • @AngrejSingh-ns9qg
    @AngrejSingh-ns9qg 14 วันที่ผ่านมา

    ਸਹੀ ਗੱਲ ਕੀਤੀ ਹੈ ਵਾਈ ਜੀ ਨੇ ਇਹਜੇ ਪੱਤਰਕਾਰ ਹੋਣ ਵਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ